बाप दुनिया छोड़ गया, माँ बच्चों को छोड़ गई, और 10 साल का बच्चा हुआ मजबूर सड़क पर रेहड़ी लगाने को
HTML-код
- Опубликовано: 30 апр 2024
- #sewa #foodblogger #food #foody #foodstory
यह बच्चा तिलक विहार sunny juice corner के सामने है जो कि तिलक नगर विधानसभा में आता है
यह बच्चा तिलक नगर विधानसभा के तिलक विहार sunny juice corner के बिलकुल सामने है जी
Pura address bhejo .Agar ho sake GPS location bhejo . Dhanyawad.
Waheguru is bache te aapnan mehran bhareya hath rakhan .
Telephone number aur pura address de naal video viral Karo 🙏
ਬੱਚੇ ਦੀ ਮਦਦ ਕਰੋ ਜੀ,
ਵਾਹਿਗੁਰੂ ਜੀ ਚੰਗੇ ਸਿੱਖ। ਗਯਾਨੰ ਵਾਨ ਸਿੱਖ।।ਜੋ ਕਿ ਹਰ ਕਾਹੇ ਦਾ ਗਯਾਨੰ ਰੱਖਦੇ ਨੇ।।ਔਨਾ ਚ ਤੜਫ ਹੈ ਇਨਸਾਨੀਅਤ ਲਈ।।ਔਨਾ ਚ ਦਰਦ ਹੈ।।ਡੇਹਦੀ ਕਲਾ ਵੱਲ ਜਾਂਦੇ ਸਮਾਜ ਲਈ।।ਪਰ ਸਭ ਖਿਲਰੇ ਹੋਏ ਨੇ।।🎉ਅਗਰ ਇਹ ਸੰਗਠਿਤ ਹੋ ਜਾਣ।। ਤਾਂ ਬਹੁਤ ਕੁੱਝ ਸਵਾਰ ਸਕਦੇ ਨੇ।।ਅਪਣੀ ਕੋਮ ਦਾ।। ਪੰਜਾਬੀਆਂ ਦਾ।।🎉 ਕੋਈ ਲੀਡਰੀ ਨਹੀ।ਅਖੇ ਆ ਪ੍ਰਧਾਨ ਆ ਡਿੰਮਕਾਣ।।😢ਸਾਰੇ ਆਪਸ ਚ ਭਰਾ।ਭਾਈ ਬਾਈ।। ਕੋਈ ਛੋਟਾ ਨਹੀਂ ਕੋਈ ਵੱਡਾ ਨਹੀਂ।।ਸਭ ਦੇ ਗੁੰਣ ਸਿਰ ਮੱਥੇ ਤੇ 🎉 ਮੈਂ ਦਿੱਲੀ ਰਹਿੰਦਾ ਹਾਂ।। ਵਿਸ਼ਨੂੰ ਗਾਰਡਨ ਦੇ ਨੇੜੇ।।ਪਰ ਜਦੀ ਘਰ ਪੰਜਾਬ ਪਿੰਡ ਚ ਹੈ।। ਪਿੰਡ ਪੰਜਾਬ ਲਈ।।ਪੋਣ ਪਾਣੀ ਧਰਤੀ ਵਨਸਪਤੀ ਜੀਵ ਜੰਤੂ ਲਈ।। ਬਹੁਤ ਗਯਾਨੰ ਰੱਖਦਾ ਹਾਂ।।ਪਰ ਇਕੱਲਾ ਪੈ ਜਾਂਦਾ ਹਾਂ।। ਪਿੱਛਲੇ ਤਿੰਨ ਸਾਲ ਤੋਂ ਆਪ ਖੇਤੀ ਕੁਦਰਤੀ।ਜੇਹਰਮੁਕਤ ਸ਼ੁਰੂ ਕੀਤੀ ਹੈ।। ਏਨੀਂ ਸਫਲਤਾ ਨਹੀਂ ਮਿਲ ਪਾਈ।। ਪਿੰਡਾਂ ਚ ਲਾਲਚ ਬਿਰਤੀ ਸਵਾਰਥਾਂ ਨੇ ਲੋਕਾਂ ਨੂੰ।।ਖਾ ਲਿਆ।। ਅਗਰ ਚੰਗੇ ਗਯਾਨੰ ਵਾਨ ਸਿੱਖ ਜੋ ਪਿੰਡ ਪੰਜਾਬ ਲਈ। ਕੁੱਝ ਕਰਨਾਂ ਚੋਹੁਦੇ ਨੇ।। ਸੰਗਠਿਤ ਹੋ ਜਾਉ।। ਔਰ ਨਸਲਾਂ ਫਸਲਾਂ ਲਈ ਕੰਮ ਕਰੋ।। ਰੋਜ਼ਗਾਰ ਪਿੰਡਾਂ ਚ ਪੈਦਾ ਕਰੋ।।ਇਹ ਸਬ ਹੋ ਸਕਦਾ ਹੈ।।ਪਰ ਚੰਗੇ ਗਯਾਨੰ ਵਾਨ ਲੋਕ ਸਿੱਖ ਖਿਲਰੇ ਪਏ ਨੇ ਇਕੱਲੇ ਪਏ ਨੇ।।ਇਕ ਪਲੇਟਫਾਰਮ ਬਣਾਉ।।ਪਿੰਕਾ ਜੀ ਨੂੰ ਬੇਨਤੀ ਹੈ ਕਿ।। ਮੇਰੇ ਕੋਲ ਸੋਚ ਹੈ ਪਲਾਯਨ ਹੈ।।ਪਰ ਸ਼ਕਤੀ ਬਿਲਕੁੱਲ ਨਹੀਂ।। ਤੁਹਾਡੇ ਕੋਲ ਸ਼ਕਤੀ ਹੈ ਪਰ ਇਸ ਵੱਡੇ ਕੰਮ ਵੱਲ ਧਿਆਨ ਨਹੀਂ ਹੈ।।ਸੋ ਆਪ ਜੀ ਨੂੰ ਧਿਆਨ ਹਿੱਤ ਜਗਾਉਣਾ ਚਾਹੁੰਦਾ ਹਾਂ।। ਪਿੰਡ ਪੰਜਾਬ ਲਈ ਆਪਾਂ ਸਾਰੇ ਮਿਲ ਕੇ ਕੁੱਝ ਕਰਿਐ।।ਮੈ ਪਿਛਲੇ ਤਿੰਨ ਸਾਲਾਂ ਤੋਂ ਕੋਸ਼ਿਸ਼ ਕਰ ਰੇਹਾ ਹਾਂ।।ਇਕ ਇਕੱਲਾ ਦੁਜਾ। ਸਾਡੇ ਆਵਦੇ ਔਥੇ ਰੇਹਿੰਦੇ ਸਵਾਰਥੀਆ ਨੇ।। ਮੈਨੂੰ ਕੋਈ ਖਾਸ ਹੁੰਗਾਰਾ ਨਹੀਂ ਦਿੱਤਾ।।ਐਚ ਐਸ ਫੂਲਕਾ ਜੀ ਕੁਦਰਤੀ ਖੇਤੀ ਲਈ ਬੜਾ ਜ਼ੋਰ ਦੇ ਰਹੇ ਹਨ।।ਪਾਣੀ ਧਰਤੀ ਨੂੰ ਬਚੋਉਣਾ ਅਜ ਸਾਡਾ ਮੁੱਖ ਟੀਚਾ ਹੋਵੇ।।🎉🎉
maps.app.goo.gl/mwfxUAVkKFJqm9Yc7
सिख कोम भीख नहीं मांगती कड़ी मेहनत करके अपना जीवन सफल बनाती है
सिख बहादुर कोम हे
बचा बोहत पयारा हे
👍👍💯💯💯
Proud This Child & God Bless U
Beta Ji your Papa Hero
ruclips.net/video/1nCZDXsh5fQ/видео.htmlsi=wvuY4JMh1pjDUbGr
इस बच्चे की हिम्मत पर गर्व है बाबा गुरू नानक जी का आशीर्वाद इस पर हमेशा बना रहे...
नौकरी नहीं नौकरी नहीं बोलनेवाले ये वीडियो देखे
@@amitabhatkar2576अंधभक्तो को पकोड़े तलने ही पसंद है
ਇਹ ਬੱਚਾ ਸਹੀ ਵਿਚ ਸੀਰੀ ਗੁਰ ਗੋਬਿੰਦ ਸਿੰਘ ਦਾ ਬੱਚਾ ਹੈ ਵਾਹਿਗੁਰੂ ਇਸਨੂੰ ਚੜਦੀਕਲਾ ਵਿਚ ਰੱਖਣ ❤❤
इतनी मेहनती बच्चों के लिए उसको पालन पोषण और पढ़ाई में सबको मदद करनी चाहिए
ਭਾਈ ਇਹ ਬੱਚਾ ਮਦਦ ਨਹੀ ਲੈਣੀ ਚਾਹੁੰਦਾ। ਪਰ ਪਿੰਕਾ ਜੀ ਇਸ ਦੀ ਭੈਣ ਦੀ ਸਿੱਖਿਆ ਦਾ ਪਰਬੰਧ ਕਰਨ ਦੀ ਲੋੜ ਹੈ। ਇਸ ਬੱਚੇ ਸਾਥ ਹਮੇਸ਼ਾਂ ਰਹਿਣਾ ਚਾਹੀਦਾ ਹੈ। ਇਹ ਨਾ ਹੋਵੇ ਕਿ ਕੁਝ ਵਕਤ ਬਾਅਦ ਸਭ ਭੁਲਾ ਦਿਤਾ ਜਾਵੇ।
ਜੀ ਮੱਦਦ ਲਈ ਮੈਂ ਵੀ ਤਿਲ ਫੁੱਲ ਭੇਟਾਂ ਦੇਣਾ ਚੋਹੁਦਾ ਹਾਂ।। ਗੁਰੂ ਜੀ ਦੇ ਦਸਵੰਧ ਦੇ ਨਾਮ ਤੋਂ।।😢 ਕਿਵੇ ਦਸੋ।।🎉🎉🎉🎉
ਪਿੰਕਾ ਜੀ ਆਪ ਜੀ ਨੂੰ ਬੇਨਤੀ ਹੈ ਕਿ ਆਪਾਂ ਮਿਲਕੇ ਜੋ ਭੀ ਜਾਗਰੂਕ ਸਿੱਖ ਹਨ।।ਔਨਾ ਨੂੰ ਪੰਜਾਬ ਪਿੰਡਾ ਦੇ ਭਲੇ ਲਈ ਵੱਡੀ ਪੱਧਰ ਤੇ ਕੰਮ ਕਰਨਾਂ ਚਾਹੀਦਾ ਹੈ।। ਜਾਗਰੂਕਤਾ ਦੇ ਨਾਲ।।ਪੋਣ ਪਾਣੀ ਧਰਤੀ ਵਨਸਪਤੀ ਜੀਵ ਜੰਤੂ ਅਤੇ ਮਨੁੱਖੀ ਸ਼ਰੀਰਾਂ ਸੇਹਤਾਂ ਦਾ ਬੁਰਾ ਹਾਲ ਹੁੰਦਾ ਜਾ ਰੇਹਾ ਹੈ।।ਜੇਹਰੀ ਖੇਤੀ ਕਾਰਣ।🎉 ਕੁਦਰਤੀ ਖੇਤੀ ਕਰਨ ਲਈ।। ਔਰ ਪਿੰਡਾ ਚ ਗਯਾਨੰ ਗੁਰੂ ਦੇ ਨਾਲ ਕਿਵੇਂ ਜ਼ਿੰਦਗੀ ਜੀਈ ਜਾਏ।।ਇਹ ਦੱਸਣਾ ਚਾਹੀਦਾ ਹੈ।।।🎉🎉🎉
बच्चा मदद नही ले रहा फिर भी इस बच्चे की मदद करो
M,LS sahib b bhut nice ne bacha b bhut fine
God bless this little champ
ਚੜ੍ਹਦੀ ਕਲ੍ਹਾ ਚ ਹੈ।।🎉ਪਰ ਜਿਵੇਂ ਜਿਵੇਂ ਵੱਡਾ ਹੋਉ।। ਔਵੇ ਔਵੇ ਹੀ ਬੜੀ ਨਰਦਈ ਦੁਨੀਆਂ ਲੋਕਾਂ ਦਾ ਜੀਵਨ ਚ ਸਾਮਣਾਂ ਕਰਨਾਂ ਪਉ।।🎉 ਵਾਹਿਗੁਰੂ ਜੀ ਬਚੇਆਂ ਨੂ ਚੜ੍ਹਦੀ ਕਲਾ ਚ ਰੱਖੀ।।
God bless you bachcha
Parmtma Sab te meher kare
जिसका मां बाप नहीं होता उसके सिर पर ऊपर वाले का हाथ हमेशा होता है
Maa bhi Kamal ki nikli..😊
Right Hanuman ji bacche ko lambi umer de swasth rakhe
ਕੇਸੀ ਮਾਂ ਹੋਣੀ ਜੋ ਐਸਏ ਸੋਣੇ ਫੁੱਲ ਵਰਗੇ ਮੇਨਤੀ ਬਚੇ ਨੂੰ ਛੱਡ ਕੇ ਚਲੀ ਗਯੀ ਏਨਾ ਪਿਆਂਰਾ ਬਚਾ ਹਨੇਰੈ ਵਿੱਚ ਦਿਵਾ ਵਾਲ ਕੇ ਵੀ ਨਹੀਂ ਲਵਦਾ ਲੋਕ ਤਰਸਦੇ ਆਂ ਏਸੇ ਬਚੇ ਨੂੰ
ਕਿਰਤ ਕਰੋ ਵੰਡ ਛਕੋ ਦੀ ਗੁੜਤੀ ਹੀ ਬਾਬੇ ਨਾਨਕ ਦੀ ਏਦਾ ਦੀ ਹੈ ਵਾਹੇਗੁਰੂ ਚੜਦੀ ਕਲਾ ਵਿੱਚ ਰਖੇ
इन बच्चों की फ्री शिक्षा की वयवस्था करनी चाहिए
यह गुरु का बेटा, सिंह एक मिसाल है उन लोगों के लिए जो छोटी बातों पर हिम्मत हार जाते हैं,
स.हरमीत सिंह जी से प्रार्थना है कि यदि वे उचित समझें तो इस बच्चे की माताजी से बातचीत करके उन्हें वापिस बुला कर इन बच्चों की ज़िंदगी में माँ की कमी पूरी करने का प्रयास करें.
Waheguru ji ka khalsa
Shri Waheguru ji ki fateh🙏
Is bare Uprala Jarur keeta Jave
ਕਹੋ ਜੀ ਮਾ ਹੈ , ਇੰਨੇ ਇਮਾਨਦਾਰ, ਅਕਲਮੰਦ ਹੋਣਹਾਰ ਬੱਚੇ ਨੂੰ ਛੱਡ ਕੇ ਚਲੀ ਗਈ ਵਾਹਿਗੁਰੂ ਜੀ ਬੱਚੇ ਤੇ ਮਹਿਰ ਭਰਿਆ ਹੱਥ ਰੱਖਣਾ ਜੀ
ਏਹੋ ਜੀਆਂ ਕਈ ਹੋਰ ਵੀ ਹੇਗੀਆਂ ਮੇ ਪਰਤਖ ਦੇਖਿਆ ਨੇ।
Mother story should be asked too, no mother can leave her children.
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਸਾਰੇ ਸਜਨਾ ਮਿਤਰਾਂ ਨੂੰ ਹੱਥ ਜੋੜ ਕੇ ਬੇਨਤੀ ਪ੍ਰਵਾਨ ਕਰੋ ਇਹਨਾਂ ਗੁਰਸਿੱਖ ਬਚਿਆ ਦੀ ਮੱਦਦ ਕੀਤੀ ਜਾਵੇ ਇਹ ਸਿੱਖ ਬੱਚੇ ਸਾਡੀ ਕੌਮ ਦਾ ਭਵਿੱਖ ਹਨ
बच्चा शर्म के मारे कुछ नहीं शायद बोल रहा लेकिन फिर भी उसकी मदद करनी चाहिए ताकि वह स्कूल भी जा सके स्कूल का खर्चा निकल पूरा करें उसकी बहन भाइयों की सब की पढ़ाई पूरी हो
बच्चा बड़ा दिलेर है,,, पिंका जी को और विधायक जी को हार्दिक बधाई और धन्यवाद
ਬਈਆ ਤੂੰ ਲੈਣ ਦੀ ਬਜਾਏ ਆਪਣੇ ਪੰਜਾਬੀਆਂ ਕੋਲੋਂ ਸਮਾਨ ਲਿਆ ਕਰੋ❤ WAHEGURU Ji ❤
I m from haryana Jind te tuhadi gal ton sahmat haan
मेरी तो आंखें नम हो गई है सब कुछ देख कर कितना बहादुर बच्चा कितना हिम्मतवाला बच्चा
Thanks for your share u r feeling sir 🙏🙏🙏
pet sab kuj sikha dinda
यही है सिखी जज्बा वाहे गुरु मेहर करे
ਬੱਚੇ ਦੀ ਉਮਰ ਛੋਟੀ,ਪਰ ਸੋਚ ਤੇ ਸਿੱਖੀ ਬੜੀ ਵੱਡੀ ਤੇ ਉੱਚੀ! ਓਹ ਨਾਂਹ ਵੀ ਕਰੇ ਤਾਂ ਵੀ ਮਦਦ ਕਰਕੇ ਉਸਨੂੰ ਵੱਧ ਤੋਂ ਵੱਧ ਪੜਾ ਕੇ ਉੱਚੇ ਓਹਦੇ ਲਈ ਤਿਆਰ ਕਰੋ!
🌹🙏👉मेहनत और खुद्दारी हर एक अन्दर होनी चाहिए।👈🙏🌹ऐ बच्चा समय दे अन्दर तप के सोने जैसी चमक आ जाणी है।सो 🌹सत् गुरु तेरी ओट।🌹
ਵਾਹ, ਵਾਹ ਮੇਰੇ ਦਲੇਰ ਬਚਿਆ ...
ਸੋਹਣਾ ਤੇ ਸੁਨੱਖਾ ਤੇਰਾ ਰੂਪ ਬਚਿਆ ।
ਗੁਰੂ ਗੋਬਿੰਦ ਸਿੰਘ ਦੀ ਤੂੰ ਔਲਾਦ ਬੱਚਿਆ ...
ਹੌਸਲਾ ਤੇਰੇ ਚ ਮਹਾਨ ਬਚਿਆ ।
ਛੋਟੀ ਉਮਰੇ ,ਕਿਰਤ ਕਰਨੀ ਤੂੰ ਸਿੱਖ ਲਈ ........ ਕਿਸੇ ਦੇ ਨਾ ਅੱਗੇ ਤੂੰ ਹੱਥ ਅੱਡਿਆ ।
ਹੌਸਲੇ ਤੇਰੇ ਅੱਗੇ ਅਸੀਂ ਹਾਰੇ ਹਾਂ....
ਵਾਹਿਗੁਰੂ ਕਰੇਗਾ ਸਭ ਚੰਗਾ ਬੱਚਿਆ ।
Es दी मां नू संदेशा देवो कि बच्यां कोल रवे ताकि ए बच्चा बेफिक होकर अपनी कमाई कर सके। तुसी अपना घर संभालो te बचाया दा सहारा बनी।बाकी बच्चा बहुत मेहनती है रब एस नू चढ़ दी कलां च रखे।ssa 🙏🙏🙏🙏
J rehna hunda naal taan shad k nahi jana c
Sahi keha
ਖਾਲਸੇ ਦੀ ਪਹਿਚਾਣ ਹੀ ਇਹ ਹੈ ਕਿੱਰਤ ਕਰਕੇ ਖਾਣਾ ਅਤੇ ਵੰਡਕੇ ਛੱਕਣਾ ਨਾਮ ਜੱਪਣਾਂ ਸ਼ੁਕਰਾਨਾ ਵਾਹਿਗੁਰੂ ਜੀ ਦਾ ਕਰਨਾ❤
ਮੇਰੀ ਵਾਹਿਗੁਰੂ ਜੀ ਅੱਗੇ ਅਰਦਾਸ ਬੇਨਤੀ ਹੈ ਜੀ ਕਿ ਇਸ ਬੱਚੇ ਦੇ ਸਿਰ ਤੇ ਮਿਹਰ ਹੱਥ ਰੱਖਣਾ ਤੇ ਇਸ ਦੇ ਅੰਗ ਸੰਗ ਸਹਾਈ ਰਹਿਣਾ ਜੀ।🙏
रब इस बच्चे दे सदा अंग-संग सहाई रहण, बहुत बहुत शुभकामनावाँ ।
Great boy. All should become his customer to make him financial independant.❤❤
मैं इस बच्चे के ज़िन्दगी के लिए फैसले को सलाम करता हूँ ऊपर वाले से गुजारिश करूँगा की इस बच्चे का ख्याल रखे. सुनकर अच्छा लगा की पुलिस वाले तक बच्चे की मेहनत पर कोई सवाल नहीं करते. सिंह साहिबान द्वारा इस बच्चे के लिए एक जगह आकर उसके प्रति इज़्ज़त बक्शना बहुच ही सराहनीये हे।
ਕਿਹੋ ਜਿਹੀ ਪੱਥਰ ਦਿਲ ਮਾਂ ਹੈ, ਹੀਰੇ ਵਰਗਾ ਪੁੱਤ ਛੱਡਕੇ ਚਲੀ ਗਈ।😢
ਹਾਏ ਰੱਬਾ ਕਿਨਾਂ ਸੋਹਣਾ ਪੁੱਤ ਸਮਝ ਨਹੀਂ ਆਉਂਦੀ ਕਿਸ ਤਰ੍ਹਾਂ ਦਾ ਦਿਲ ਐ ਮਾਂ ਦਾ😢 ਜਿਸਦਾ ਪੁੱਤ ਐਂਡੀ ਚੰਗੀ ਸੋਚ ਵਾਲਾ ਤੇ ਦਲੇਰ ਹੋਏ ਕਿ ੳਉਹ ਮਾਂ ਨੂੰ
ਸ਼੍ਰੋਮਣੀ ਕਮੇਟੀ ਨੂੰ ਚਾਹੀਦਾ ਆ ਜਿਹੜੇ ਧਾਰਮਿਕ ਸਥਾਨਾਂ ਗੁਰਦੁਵਾਰਿਆਂ ਗੋਲਕਾਂ ਸੰਗਤਾਂ ਦਾ ਪੈਸਾ ਗਰੀਬਾਂ ਦੀ ਸੇਵਾ ਮਦਦ ਲਈ ਹੁੰਦਾ ਆ ਬੈਂਕਾਂ ਵਿੱਚ ਇੱਕਠਾ ਕਰਨ ਲਈ ਨਹੀਂ ਹੁੰਦਾ ਜਾ ਆਪਣੇ ਪਰਿਵਾਰ ਲਈ ਨਹੀਂ ਹੁੰਦਾ ਜਾ ਬਾਦਲਾ ਦੀ ਲਈ ਨਹੀਂ ਸਗੋਂ ਸਾਡੇ ਸਿੱਖ ਧਰਮ ਵਿੱਚ ਸਾਡੇ ਗੁਰੂਆਂ ਮਹਾਰਾਜ ਜੀ ਨੇ ਕਿਹਾ ਆ ਗੁਰੂ ਦੀ ਗੋਲਕ ਗਰੀਬ ਦਾ ਮੂੰਹ ਉਦਾਂ ਮਤਲਬ ਗਰੀਬ ਦੀ ਮਦਦ ਕਰਨੀ ਚਾਹੀਦੀ ਆ ਇਹ ਅਸਲੀ ਫਰਜ਼ ਬਣਦਾ ਆ
ਤੁਸੀ ਹਰ ਵੇਲੇ ਬਾਦਲਾਂ ਦੇ ਪਿੱਛੇ ਕਿਉਂ ਪਏ ਰਹਿੰਦੇ ਹੋ ਕੁਝ ਪਤਾ ਹੈ ਨੀ ਇਹ ਦਿੱਲੀ ਦੀ ਵੀਡੀਓ ਹੈ ਜੌ ਬਾਦਲਾਂ ਤੋਂ ਖੋਹ ਕੇ ਸਿਰਸੇ ਕਾਲਕੇ ਵਰਗੇ ਗਦਾਰਾਂ ਨੇ ਬੀਜੇਪੀ ਦੇ ਹਵਾਲੇ ਕਰ ਦਿੱਤੀ ਫੇਰ ਕਿਉਂ ਨੀ ਓਨਾ ਨੂੰ ਲਾਹਨਤਾਂ ਪਾਉਂਦੇ ਬਿਨਾ ਕੁਝ ਸੋਚੇ ਸਮਝੇ ਪਾਗਲਾਂ ਵਾਂਗ ਬਾਦਲਾਂ ਦਾ ਛੁਣ ਛਣਾਂ
@@user-cu3hn8er8q ਉਏ ਪਾਗ਼ਲ ਛੁਣ ਛੁਣੇ ਸਾਰੀ ਦੁਨੀਆਂ ਨੂੰ ਪਤਾ ਆ ਪਰ ਤੈਨੂੰ ਨਹੀ ਪਤਾ ਲੱਗਦਾ 😂🤣 😂 ਸਾਰੇ ਧਾਰਮਿਕ ਸਥਾਨਾਂ ਗੁਰਦੁਵਾਰਿਆਂ ਤੇ ਕਬਜ਼ਾ ਬਾਦਲ ਪਰਿਵਾਰ ਦਾ ਕਹਿਦੇ ਆ ਲੋਕ ਸਬੂਤਾਂ ਸਮੇਤ ਜੋ ਵੀ ਕੁੱਝ ਚੱਲਣ ਦਿਆਂ ਆ ਬਾਦਲਾਂ ਕਰਕੇ ਆ ਬੀਜੇਪੀ ਲੀਡਰ ਕਾਲਕਾ ਸਿਰਸਾ ਬਾਦਲ ਅਕਾਲੀ ਦਲ ਦੇ ਲੀਡਰਾਂ ਦੀ ਸੱਭ ਦੀ ਗੱਲ ਇੱਕੋ ਆ ਗਰੀਬ ਸਿੱਖਾਂ ਦੀ ਮਦਦ ਕਰਨੀ ਚਾਹੀਦੀ ਆ ਤੂੰ ਇਨ੍ਹਾਂ ਗੁੱਸਾ ਨਾ ਕਰ
@@s-singh- ਓਇ ਵਿਦਵਾਨਾਂ ਫੇਰ ਇੱਕਲੇ ਬਾਦਲਾਂ ਦਾ ਕਿਉਂ ਸਿਰਸੇ ਕਾਲਕਾ ਦਾ ਵੀ ਛੁਣ ਛਣਾਂ ਵਜਾਇਆ ਕਰੋ ਕੇ ਜੁਬਾਨ ਥਥਲੋਂਦੀ ਆ ਓਨਾ ਦਾ ਨਾਮ ਲੈਣ ਵੇਲੇ
O pagala
Dilli te haryana de Gurudwara BJP RSS sarkar de under aa chuke hann hunn
Dilli te haryana Gurudwara Sahib di golak BJP rss de under hai te BJP ne apne members Gurudwara Sahib comette vich paae hann @@s-singh-
You should verify first In Delhi gurudwaras are under RSS and Modi
Delhi Sikh Gurudwara prabandhak committee should help poor needy sikh people by giving jobs
D S G P C ALL THE LEADERS ARE SUPER CORRUPT CHARECTOR LESS GOLAK CHOR FEEMCHI NASHEDI DAARU BAAJ HAIGAY NEY JI
Bacha ki soch bhaut achi hai. Ek din yeh bhaut bada insaan banga.
ਬਾਹਰੋਂ ਛੋਟਾ ਬੱਚਾ ਹੈ ਅੰਦਰੋਂ ਬੋਹਤ ਵੱਡਾ ਬਾਬਾ ਹੈ ❤ ਵਾਹਿਗੁਰੂ ਮੇਹਰ ਕਰਨ
ਵਾਹਿਗੁਰੂ, ਤੈਨੂੰ ਇੰਨਿਆ ਖੁਸ਼ੀਆ ਦੇਵੇ ਪੁੱਤਰ ਕੀ ਤੈਨੂੰ ਕੋਈ ਕਮੀਂ ਨਾ ਰਹੇ। ਸਿੱਖੀ ਸਰੂਪ ਨਾ ਛੱਡੀ ਬੱਚੇ।।
ਵਾਹਿਗੁਰੂ ਜੀ ਏਸ ਬੱਚੇ ਤੇ ਮੇਹਰ ਕਰਨਾ
Wahaguru ji waheguru ji. Kirpa karne ji
He is 👇🖐role model inspiration🐯 for young generation to work hard be independent
ਬੇਸ਼ੱਕ ਕੋਈ ਮਦਦ ਨਹੀਂ ਲਈ, ਪਰ ਹਮੇਸ਼ਾ ਇਸਦੇ ਕਾਂਟੈਕਟ ਵਿੱਚ ਰਹੋ ਕਿ ਕੋਈ ਔਕੜ ਨਾ ਆਵੇ।
Harmeet Singh Ji you are doing a great"sewa"for the humanity. God bless you with prosperity and happiness.
परमसतकारयोग पिंका विरजी बहुत वदिया जेड़ा आप जी विडियो पा रहे हो। बड़ी ही दुख दी गाल्ल है की बच्चयां दी माताजी बच्चे नुं छाड़ के चले गई। गुरू गोविन्द सिंह महाराज ऐस बच्चे उत्ते अपार किरपा बनाए रक्खन। अपणें दरों घरों सिक्खी सिद्दक भरोसा दान नाम दान दी बक्शिश करन। मनोभावना गुरूमत अनुसार संपूर्ण करन। महाराज ऐस बच्चे नुं चढ़दीकला विच्च रक्खन। ऐस बच्चे दे खजाने हर वेले भरपुर रक्खन। गुरू गोविंद सिंह पातशाह जी आप जी दी सेवा नुं भाग लान। अग्गो वी ऐसे तरह सेवा करन दी बल बुद्धि ते समरत्था बक्शन पिंका विरजी।
ਜਿਸ ਦਿਨ ਸਿੱਖ ਦੇ ਘਰ ਬੱਚਾ ਜਨਮ ਲੈੰਦਾ ਉਸ ਦਿਨ ਤੋਂ ਹੀ ਉਸ ਕਲੋ ਸੰਘਰਸ਼ ਹੁੰਦਾ ਚਾਹੇ ਕਿਸੇ ਵੀ ਕਿਸਮ ਦਾ ਹੋਵੇ ਸਾਡੇ ਗੁਰੂ ਨੇ ਵੀ ਬਹੁਤ ਤਕਲੀਫ਼ਾਂ ਕੱਟੀਆਂ ਤਾ ਸਾਨੂੰ ਸਿੰਘ ਤੇ ਕੌਰ ਨਾਮ ਮਿਲਿਆ ਅੱਜ ਤਾ ਬਹੁਤੇ ਲੋਕ ਸਿੰਘਾ ਦੇ ਨਾਮ ਤੇ ਧੱਬੇ ਨੇ ਜਿਹੜੇ ਰਿਸ਼ਵਤ ਲੈਕੇ ਘਰ ਚਾਲ਼ਉਦੇ ਸਿੱਖ ਨੂੰ ਹੱਕ ਤੇ ਸੱਚ ਦੀ ਕਮਾਈ ਕਰਨੀ ਚਾਹੀਦੀ ਹੈ ਸਲੂਟ ਹੈ ਇਸ ਬੱਚੇ ਨੂੰ ਜਦੋਂ ਦਿੱਲੀ ਆਏ ਜ਼ਰੂਰ ਮਿਲਾ ਗੇ
वाहेगुरु जी दा खालसा वाहे गुरु जी दी फतेह। सतीश कुमार नागपाल केलिफोर्निया से
Sacha sikh kabhi ni jhukega mahnat karke tarrakki krega aur sewa krega logo ki bhagwan tujhe himmat de aur bht tarrakki de tutna ni na jhukna may God bless u
Kaam koi vi Hove chota vada nhi hunda....Sharm nhi kerni chaidi ya .....ess bacche ne aapa saareya nu aahi kuj sikha Dita hai aaj.....salute chote sardar ji 😊
Iss bacche ki himmat aur khuddari ne to dil jit li. Salute karte iss bacche ko.
Salut hai is bache ko per sabhi ko is mehnaty bache ki help karni chahiye 🙏🙏🙏🙏🙏
ਵਾਹਿਗੁਰੂ ਜੀ ਇਸ ਬੱਚੇ ਤੇ ਮੇਹਰ ਭਰਿਆ ਹੱਥ ਰੱਖਣਾ, ਬਹੁਤ ਬੁਲੰਦ ਹੌਸਲੇ ਵਾਲਾ ਬੱਚਾ ਜ਼ਿੰਦਗੀ ਵਿਚ ਬਹੁਤ ਕਾਮਯਾਬ ਹੋਏਗਾ, ਗੁਰੂ ਜੀ ਕਿਰਪਾ ਕਰਨ ਇਸ ਬੱਚੇ ਤੇ
ਵਾਹਿਗੁਰੂ ਜੀ ਬੱਚੇ ਨੂੰ ਇੰਨੀਆ ਖੁਸ਼ੀਆ ਦੇਣ ਪੁੱਤਰ ਨੂੰ ਕੋਈ ਕਮੀਂ ਨਾ ਰਹੇ, ਬੱਚੇ ਸਿੱਖੀ ਸਰੂਪ ਤੇ ਬਾਣੀ ਦਾ ਲੜ ਨਾ ਛੱਡੀ ਕਦੇ ਵੀ, ਵਾਹਿਗੁਰੂ ਕਿਰਪਾ ਕਰਨਗੇ ।।
Itna sweet bacha kitni meant kar Reha he Singh hamesha Kam kar ke khande hun wahegure ji meher karn hamesa taraki karn Singh bravo puri madad karo ji
ਵੀਰ ਜੀ ਸਤਿਗੁਰੂ ਜੀ ਸਭ ਦਾ ਭਲਾ ਕਰਨਗੇ🙏💐
सिख क़ोम को सलाम👏👏जय हरियाणा-जय जाट
इस छोटे से बच्चे ने आज के इस युग मे व्व कर दिखाया हैं जो शायद ही बड़े बड़े नही कर सकते । हैट्स ऑफ यु लिटिल शेफ मास्टर 👏👏👏👏👏👏👏👏👏👏👏👏👏👏
Well done pinka ji Thanks 🙏
Waheguru ji chardikala cha rakhan chote singh sahab nu
ਵਾਹਿਗੁਰੂ ਜੀ ਬਹੁਤ ਖੁੱਸ਼ੀਆਂ ਤੇ ਤਰੱਕੀਆਂ ਦੇਵੀਂ ਇਹਨਾਂ ਬੱਚਿਆਂ ਨੂੰ, ਸਦਾ ਹੀ ਮੇਹਰ ਭਰਿਆ ਹੱਥ ਰੱਖਣਾ ਇਹਨਾਂ ਦੇ ਸਿਰ ਤੇ 🙏
ਇਹ ਬੱਚਾ ਬਹੁਤ ਵਧੀਆ ਕੰਮ ਕਰ ਰਿਹਾ ਹ ਕੀ ਵਿਚ ਪੰਜਾਬੀਆਂ ਦੀ ਮਿਸਾਲ ਬਣਨ ਰਿਹਾ ਹੈ ਕੰਮ ਕੋਈ ਛੋਟਾ ਵੱਡਾ ਨਹੀਂ ਹੁੰਦਾ ਕੰਮ ਕਰਕੇ ਆਪਾਂ ਦੁਖਾਂ ਤੋਂ ਬਹੁਤ ਦੂਰ ਹੋ ਜਾਂਦੇ ਹਾਂ ਖੁਸ਼ੀਆਂ ਸਾਡਾ ਕਦਮ ਚੁੰਮਦੀਆਂ ਕੀ
Pinkaji tu si bahut vadiya Kam kar rahe ho from Gujarat
गुरु कृपा बनी रहे जी वाहेगुरु जी
Salute to his self respect and courage. God bless him.
बच्चों को हम बहुत बहुतधन्यवाद कहना चाहते हैं जिसका कोई नहीं उसका ऊपर वाला होता है ऐसे बच्चों को अपन सब मिलकर साथ देना चाहिए
गुरु महाराज जी ऐसा समझदार बच्चा है इसकी मेहनत को देखकर इसकी मदद करें❤
Eh hundi hai chardikala..iss Sikh bachhe de jazbay nu Salaam hai
Eho jihe bache kismat naal milte ne . Maa nu Sharm nhi aai na hi ohde gher dia nu akal jihna ne bache Chad ke aai nu rakh lia .. janwer maa v aapne bache lai aapni jaan vaar dindi a . Bache di te us di sister di padai free karoni chahidi . Salute a bache Teri khuddari te mehnat nu .rab meher rakhe tere te 🎉🎉
भगवान जी वाहेगुरु जी इस बच्चे को इतना सक्षम बनाएँ जीवन में कि ये अपना पूरा दुख दर्द भूल जाए सुखी और ख़ुशी का जीवन जिये
Bahot He Himmat Wala Baccha ha
Baba Nanak ji mehar karo is bacche te
एक मिसाल है उन लोगों के लिए जो छोटी बातों पर हिम्मत हार जाते हैं, DIL से नमस्कार
वह बहुत साहसी लड़का है. हृदय से नमस्कार. कृपया जसप्रीत की मां से मिलें ताकि बच्चों को फिर से उनकी मां मिल जाए और परिवार फिर से एक हो जाए।'
गुरु गोविंद सिंह के शब्दों और विचारो की ताकत ही है जो इस बच्चे ने किसी भी प्रकार के मदद लेने से मना कर दिया
ਬਾਈ ਜੀ ਅਪਣੇ ਪੰਜਾਬੀ ਵੀਰਾਂ ਦਾ ਸਾਥ ਦਿਓ ਤੇ ਬਾਹਰਲੇ ਸੂਬੇ ਦੇ ਲੋਕ ਜੋ ਸਾਡੇ ਸਾਹਮਣੇ ਆਕੜ ਕਰਦੇ ਨੇ ਉਨ੍ਹਾਂ ਨੂੰ ਪੰਜਾਬ ਵਿੱਚੋਂ ਬਾਹਰ ਕੱਢੋ
ਵਾਹਿਗੁਰੂ ਜੀ ਬੱਚੇ ਨੂੰ ਚੜ੍ਹਦੀ ਕਲਾ ਬਖ਼ਸ਼ਿਸ਼ ਕਰਨ
इतने छोटे बच्चे हैं दोनों भाई बहन इनकी मां को जाना नहीं चाहिए था इनकी मां ने भी बहुत गलत किया इतना बहादुर बच्चा इसको छोड़कर तुम कहां चली गई
ਵਾਹਿਗੁਰੂ ਇਸ ਪਿਆਰੇ ਬੱਚੇ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖੇ।
Pinka ji boht achha karte ho app, bacche ko dekh kar taras aata hai
ਜੇ ਸਾਡੀ ਐਸੀ ਤਰ੍ਹਾਂ ਸਿੱਖ ਭਾਈ ਸਾਥ ਦੇਣ ਲੱਗ ਜਾਣ ਕੋਈ ਨੀ ਪੰਜਾਬੀ ਦੁਖੀ ਹੋਵੇਗਾ ਅਸੀਂ ਇਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਜਿਨਾਂ ਨੇ ਇਸ ਬੱਚੇ ਸਾਥ ਦੇਣ ਲਈ ਆਏ ਹਨ ਵਾਹਿਗੁਰੂ ਇਹਨਾਂ ਤੋਂ ਇਸੇ ਤਰ੍ਹਾਂ ਸੇਵ ਲੈਂਦੇ ਰਹਿਣ
शेर दिल कौम का बच्चा वाहेगुरु
ਪਿੰਕਾ ਜੀ ਤੇ ਵਾਹਿਗੁਰੂ ਮੇਹਰ ਰੱਖੇ
Shabash beta waheguru ji sda Mehar kre
SGPC को initiative लेना चाहिए ।
ऐसे होनहार बच्चे को चुपचाप मदद करनी चाहिए ।
Bhagwan apko bhut bhut khushiyan de mere bacheee.......love u mere bache
ਨਕਸਾ ਪਾਸ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀ ਦਿਦਾ ਗੂਡਾ ਬਖਸੀਸ ਬਿਲਡਰ ਵਾਲਾ ਸਤਵਿਦਰ ਸਿੰਘ ਗੋਲਡੀ ਤੇ ਸੂਖਵੀਦਰ ਸਿੰਘ ਗੋਲਡੀ ਇਕ ਲੱਖ ਰੁਪਏ ਲੈਦਾ ਹੈ ਕੈਸ ਫਿਰੌਤੀ ਸਰਕਾਰ ਦੀ ਨੱਕ ਦੇ ਥੱਲੇ ਰਿਸਵਤ ਲੈਦਾ ਹੈ ਕੈਸ ਇਕ ਲੱਖ ਰੁਪਏ, ਆਮ ਆਦਮੀ ਨੂੰ ਲੂਟਿਆ ਜਾ ਰਿਹਾ ਹੈ ਪੰਜਾਬ ਵਿੱਚ ਜਿਲਾ ਮੋਹਾਲੀ ਖਰੜ ਗੂਲ ਮੋਹਰ
ਵਾਹਿਗੁਰੂ ਜੀ ੍ਬਚੇ ਤੇ ਮੇਹਰ ਭਰਿਆ ਹੱਥ ਰਖਣ ਬਚੇ ਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰਖਣ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ
Waheguru ji ka Khalsa waheguru ji ki Fateh ji pinka veer ji menu Maan ha tuhade warge veera te
वाहेगुरु जी पिंका वीर जी बहुत अच्छा वाहेगुरु जी🙏🙏🙏❤❤❤
Waheguruji ees bchey te meher karan ji sher bcha hey skaur de ❤to ardas hey mere bachey waheguru ji tenu khush rkhan ji
🙏🙏ਪਿੰਕਾ ਜੀਓ ਗੁਰੂ ਫਤਿਹ ਪਰਵਾਨ ਕਰਿਓ ਜੀ ਇਹ ਬਚਾ ਬੇਸ਼ੱਕ ਮਦਦ ਨਹੀਂ ਲੈਣੀ ਚਹੁੰਦਾ ਫਿਰ ਵੀ ਇਸ ਭੈਣ ਤੇ ਇਸ ਦੀ ਪੜਾਈ ਦਾ ਬੰਦੋਬਸਤ ਜਰੂਰ ਕਰਿਓ ਜੀ ਬਹੁਤ ਬਹੁਤ ਧੰਨਵਾਦ
Proud of them Wahey Guruji bless them ❤
ਸ਼ਰੋਮਣੀ ਕਮੇਟੀ ਨੂੰ ਚਾਹੀਦਾ ਐ ਇਨ੍ਹਾਂ ਨੂੰ ਰੈਸਟੋਰੈਂਟ ਖੋਲ ਦੇਵੇ।ਸਾਬਤ ਕਰ ਦੇਣ ਕਿ ਬਿਨ ਮਾਂਗੇ ਮੋਤੀ ਮਿਲੇ,ਮਾਂਗੇ ਮਿਲੇ ਨਾ ਭੀਖ।
Iss bachche ki himmat hai Lekin isko sahyog le lena chahiye taki yeh padh likh kar apna Jeevan sawar sake
Eis bachhe ke jajbe aur hausle ko NAMAN 🙏❤
Bahut vadea waheguru mehar kare ❤❤
Bravo ...Full help & support honi chahiye bacche ki
Duniya se lai langar lagane di bajai apne baccheya nu vi madad krni chaidi hai
Kya baat hai ji
Aap ji Kam vekh ajj dilo likhan nu chit karda
Satgur ki sewa safal hai
SHER BACHCHA...
ਵਡਿਆਂ ਨੂੰ ਇਸ ਬੱਚੇ ਤੋਂ ਸਿੱਖਿਆ ਲੈਣੀ ਚਾਹੀਦੀ ਐ।
पोरगा,,,, खूप स्वाभिमानी आहे,,,,, देव त्याच्या पाठीशी आहे.❤
Bhai sahib pinka ji sat Sri akal ji
Parmatma tuhadi chardi klaa balhshe ❤❤❤🎉🎉🎉
Bachaa ikk din jaroor kamyab howega
WAHEGURU JIO ESS BACHE NU DONA BHRAVA TE BHAIN NU VI APNA NAAM BAKHSHAN,SAFAL SIKHI JIVAN SIDAK BAKHSHAN,HAR KHUSHI, KHUSH-HAALI, TANDRUSTI, CHARHDI KLA BAKHSHNI MERE SATGURU DEV PITA WAHEGURU JIO 🌹🌷🌹🌷🌹🌷🌹🌷🌹🌷🌹🌷🌹🌷
Sari Sangat hath joor ke benti hai ki is vdo nu vad toh vad share karo teh is bache nu support karo 🙏