ਬਾਪੂ ਬਲਕੌਰ ਸਿੰਘ ਦਾ ਮੱਕੜ ਨਾਲ EXCLUSIVE INTERVIEW | SMTV | Balkaur Singh | Simranjot Makkar | Jatt

Поделиться
HTML-код
  • Опубликовано: 24 янв 2025

Комментарии • 2 тыс.

  • @tilokewala2921
    @tilokewala2921 8 месяцев назад +67

    ਬਾਕਿਆ ਹੀ ਪੜਿਆ ਲਿਖਿਆ ਇਨਸਾਨ ਹੈ ਬਲਕੌਰ ਸਿੰਘ।
    ਸੱਚ ਹਮੇਸ਼ਾ ਕੌੜਾ ਹੁੰਦਾ ਹੈ , ਗੁਰੂ ਸਾਹਿਬ ਨੇ ਸਾਨੂੰ ਇੱਕ ਕੀਤਾ ਹੈ ਪਰ ਅਸ਼ੀ ਅੱਜ ਵੀ ਜਾਤਾਂ-ਪਾਤਾਂ ਵਿੱਚ ਫਸੇ ਹੋਏ ਹਾਂ

    • @vickysonkar5834
      @vickysonkar5834 7 месяцев назад

      ਸਹੀ ਗਾਲ ਬਾਈ ਜੀ ਵਾਹਿਗੁਰੂ ਜੀ ਮੇਹਰ ਕਰੇ ਪੰਜਾਬ ਤੇ

  • @PardeepSingh-kl2wr
    @PardeepSingh-kl2wr 8 месяцев назад +160

    ਮੈਂ ਅੱਖੀਂ ਵੇਖੀਆਂ ਜਾਂ ਕਈ ਗਰੀਬਾਂ ਤੋਂ ਸੁਣੀਆਂ ਗੱਲਾਂ ਦੱਸ ਰਿਹਾਂ।
    ਸਾਡੇ ਮੋਗੇ ਏਰੀਏ ਵਿਚ ਸਾਡੇ ਕੁੱਝ ਜੱਟ ਲੋਕ ਗਰੀਬਾਂ ਨੂੰ ਗਾਲ ਤੋਂ ਬਿਨਾਂ ਨਹੀਂ ਬੁਲਾਉਂਦੇ।
    ਭਾਂਡਾ ਵੱਖਰਾ, ਬਾਲਟੀ ਨੂੰ ਹੱਥ ਲੱਗ ਜਾਵੇ ਤਾਂ ਜੱਟ ਔਰਤਾਂ ਮਜਦੂਰਾਂ ਨੂੰ ਬਹੁਤ ਮੰਦਾ ਬੋਲਦੀਆਂ ਹਨ।
    ਜਾਤ ਦਾ ਨਾਮ ਲੈ ਕੇ ਬੁਲਾਇਆ ਜਾਂਦਾ ਹੈ।
    ਸੀਰੀ ਦੇ ਬਿਮਾਰ ਹੋਣ ਤੇ ਉਸ ਤੋਂ ਧੱਕੇ ਨਾਲ ਕੰਮ ਕਰਾਇਆ ਜਾਂਦਾ ਹੈ।
    ਕਈ ਗੰਦੇ ਲੋਕ ਮਜ਼ਦੂਰੀ ਦੇ ਪੈਸੇ ਦੇਣ ਲਈ 10-10 ਗੇੜੇ ਮਰਾਉਂਦੇ ਹਨ। ਤੂੜੀ ਵਾਲੇ ਮਜ਼ਦੂਰਾਂ ਨਾਲ ਅਕਸਰ ਇਹੀ ਹੁੰਦਾ ਹੈ।
    ਧੱਕੇ ਨਾਲ ਨਸ਼ਾ ਖੁਆ ਕੇ ਵੱਧ ਕੰਮ ਲੈਂਦੇ ਆ।
    ਮੈਨੂੰ ਇਹੋ ਜਿਹੇ ਮੇਰੇ ਜੱਟ ਭਰਾਵਾਂ ਨਾਲ ਬਹੁਤ ਨਫਰਤ ਹੈ।

    • @PunjabTv-jl5ic
      @PunjabTv-jl5ic 8 месяцев назад +7

      M v moge to a m aj tk ni dekhea jo jo tuc keha v bhanda vkhra laya jnda sade jine tokre ch brtn a sarea ch sc ne roti v khdi a pani cha v pita te ona ch asi p rhe a awe nfrt na fylao j kse da bhanda vkhra othe live howo fr sch juth da pta lgu

    • @NirmalSingh-jq7is
      @NirmalSingh-jq7is 8 месяцев назад +7

      ਇਸ ਬਾਪੂ ਨੂੰ ਪਤਾ ਨਹੀਂ ਕਿਉਂ ਜੱਟਾਂ ਨਾਲ ਨਫ਼ਰਤ ਹੈ। ਮੈਂ ਸੰਗਰੂਰ ਤੋਂ ਹਾਂ ਤੇ ਪਿੰਡ ਮੇਰਾ ਸੁਨਾਮ ਊਧਮ ਸਿੰਘ ਵਾਲਾ ਦੇ ਨਾਲ ਬਖਸੀਵਾਲਾ ਹੈ। ਮੈਂ ਇਸ ਬਾਪੂ ਜੀ ਨੂੰ ਪੁੱਛਣਾ ਚਾਹੁੰਦਾ ਹਾਂ ਹਰ ਜੱਟ ਗਲਤ ਨਹੀਂ ਤੇ ਹਰ ਮਜਵੀ ਸਿੱਖ ਤੇ ਰਾਮਦਾਸੀਆ ਸਿੱਖ ਸਰੀਫ ਨਹੀਂ। ਕਿਉਂ ਐਵੇਂ ਸਮਾਜ ਵਿੱਚ ਹੋਰ ਪਾੜਾ ਵਧਾ ਰਹੇ ਹੋ। ਮੈਂ ਆਪਣੇ ਪਿੰਡ ਦੇ ਹੀ ਦਿਹਾੜੀ ਤੇ ਤੂੜੀ ਪਵਾਈ ਖੂਬ ਸੇਵਾ ਪਾਣੀ ਵੀ ਕੀਤਾ ਵੀ ਤੂੜੀ ਚੰਗੀ ਤਰਾਂ ਦਬਾ ਕੇ ਪਾ ਦਿਉ ਪੈਸੇ ਨਗਦ ਦਿੱਤੇ ਪਰ ਕੰਮ ਫਿਰ ਵੀ ਡੰਗ ਨਾਲ ਨਹੀਂ ਹੋਇਆ। ਹੁਣ ਇੱਥੇ ਮੇਰੀ ਜੱਟ ਦੀ ਗਲਤੀ ਹੈ। ਤੁਸੀਂ ਕੈਮਰੇ ਮੂਹਰੇ ਬੈਠ ਕੇ ਜਬਲੀਆਂ ਮਾਰੀ ਜਾਂਦੇ ਹੋਂ। ਮੱਕੜ ਸਾਹਿਬ ਦੀ ਵੀ ਗੱਲ ਨਹੀਂ ਸੁਣ ਰਹੇ ਵੀ ਸਾਰੇ ਜੱਟ ਗਲਤ ਨਹੀਂ ਹੋ ਸਕਦੇ।

    • @PardeepSingh-kl2wr
      @PardeepSingh-kl2wr 8 месяцев назад +9

      @@PunjabTv-jl5ic ਬਹੁਤ ਚੰਗੀ ਗੱਲ ਆ ਬਾਈ ਪਰ ਆਸੇ ਪਾਸੇ ਵੀ ਧਿਆਨ ਮਾਰਕੇ ਦੇਖਿਓ ਜ਼ਰਾ।
      ਕਿਸੇ ਮਜ਼੍ਹਬੀ ਸਿੱਖ, ਬੋਰੀਆ ਸਿੱਖ, ਭਈਏ ਜਾਂ ਕਿਸੇ ਹੋਰ ਮਜਦੂਰ ਭਰਾ ਨਾਲ ਇਸ ਮੁੱਦੇ ਤੇ ਗੱਲ ਕਰ ਕੇ ਦੇਖਿਓ।
      ਫੇਰ ਤੁਹਾਨੂੰ ਸੱਚਾਈ ਦਾ ਪਤਾ ਲੱਗੇਗਾ।
      ਤੁਹਾਡੇ ਪਿੰਡ ਵੀ ਕਈ ਅਖੌਤੀ ਅਮੀਰ ਹੋਣਗੇ ਜੋ ਗਰੀਬਾਂ ਨੂੰ ਗਾਲ ਅਤੇ ਜਾਤ ਦੇ ਨਾਮ ਤੋਂ ਬਿਨਾਂ ਨਹੀਂ ਬੁਲਾਉਂਦੇ ਹੋਣਗੇ।

    • @ParveenKaur-bz2xp
      @ParveenKaur-bz2xp 8 месяцев назад +2

      ​@@PardeepSingh-kl2wr ✓✓✓✓✓ Ryt

    • @KomalSharma-ii5ug
      @KomalSharma-ii5ug 8 месяцев назад +4

      Thode pind hoga sade pind di gall hor aa thoda pind fudo hoga sade pind ch je kade kise greeb nu 5/7 lakh di lod pendi aa 1/2 di ch sare katha kr ki de dinde aa sada pind ta sahi aa thoda pind backword hoga ja thoda pind fudo aa

  • @geetkalyan3024
    @geetkalyan3024 8 месяцев назад +172

    ਕੌੜਾ ਸੱਚ ਬੋਲਿਆ ਬਾਪੂ ਜੀ ਨੇ ਜਿਸ ਨੂੰ ਹਜ਼ਮ ਕਰਨ ਲਈ ਬਹੁਤ ਵੱਡਾ ਜਿਗਰਾ ਚਾਹੀਦਾ ਹੈ ਜੀ

    • @SANDHUDUBLI
      @SANDHUDUBLI 8 месяцев назад +1

      ਇਹ ਬਲਕੌਰਾ ਕੰਜਰ ਹਰਾਮਦਾ

    • @Kingjattuntala
      @Kingjattuntala 8 месяцев назад +2

      @@SANDHUDUBLI bai beshak ohh galat bol giya lekin umar taan vekh bapu ji di, aida taan na bol

    • @jarnailsingh4048
      @jarnailsingh4048 8 месяцев назад

      Gogi de boli gugu goo

    • @ConnectWithShubh
      @ConnectWithShubh 8 месяцев назад +1

      bilkul bahot jigar chahiye itna sach bolne k liye

    • @jaskarangrewal1313
      @jaskarangrewal1313 7 месяцев назад

      Ehdi bechan da fudda kihda garib kam krda jatt de

  • @baljeetsingh1643
    @baljeetsingh1643 8 месяцев назад +163

    ਸਰਦਾਰ ਬਲਕੌਰ ਸਿੰਘ ਜੀ ਬਿਲਕੁਲ ਸਹੀ ਬੋਲ ਰਹੇ ਹਨ ਛੋਟੀਆਂ ਜਾਤਾਂ ਨੂੰ ਬਿਲਕੁਲ ਟਿੱਚ ਸਮਝਦੇ ਹਨ

    • @harjindersingh2141
      @harjindersingh2141 8 месяцев назад

      ਇਹ RSS ਦਾ ਚੈਨਲ ਹੈ।
      ਜੱਟਾਂ ਨੂੰ ਬਦਨਾਮ ਕਰਨਾ ਤੇ ਜਟਾਂ ਦਾ ਮਨੋਬਲ ਗਿਰਾਉਣ ਦੀ ਨਾਕਾਮ ਕੋਸ਼ਿਸ਼ ਕਰ ਰਹੇ ਹਨ ਇਹ RSS ਦੇ " ਕੁੱਤੇ ਬਾਹਮਣ-ਬਾਣਿਏ " ।

    • @ASGILL-w2g
      @ASGILL-w2g 8 месяцев назад

      ruclips.net/video/nBDgtcCO4jw/видео.htmlfeature=shared

    • @jattdhillon1990
      @jattdhillon1990 4 месяца назад

      😂 acha g

    • @Punjab_Di_Roh
      @Punjab_Di_Roh 3 месяца назад

      Dekho g na ta jatt mada na majvi na chmar mada ja koi haga ta oh saskar made hunde na apa sariya nu eda ni ka sakde

  • @filmyduniya8269
    @filmyduniya8269 8 месяцев назад +42

    ਮੱਕੜ ਸਾਬ ਤੁਹਾਡੀ ਪੂੰਛ ਤੇ ਅੱਗ ਲੱਗਦੀ ਏ ਸੱਚੀ ਗੱਲ ਤੇ
    ਬਾਬਾ ਬਲਕੋਰ ਸਿੰਘ ਜਿੰਦਾਬਾਦ

  • @sukhjitsingh1158
    @sukhjitsingh1158 8 месяцев назад +190

    ਮੱਕੜ ਬਾਬੇ ਨੂੰ ਗੱਲ ਦਾ ਜਵਾਬ ਵੀ ਨਹੀਂ ਦੇਣ ਦਿੰਦਾ ਜਾਣਬੁੱਝ ਕੇ ਗੱਲ ਹੋਰ ਪਾਸੇ ਲੈ ਜਾਂਦਾ

    • @Jattizm
      @Jattizm 8 месяцев назад +11

      Ohnu pta vi je gal da jawab den deta tn mainu chup kra du

    • @MandeepSingh-wh5yn
      @MandeepSingh-wh5yn 8 месяцев назад +6

      Makkar makkari kar riha

    • @JashanPreetsingh-f7c7g
      @JashanPreetsingh-f7c7g 8 месяцев назад +1

      😅

    • @SandeepSingh-qc8xs
      @SandeepSingh-qc8xs 8 месяцев назад +4

      ਬਾਬੇ ਨੁ ਬੋਲਣ ਨੀ ਦਿੱਤਾ , ਬੁਲਾਇਆ ਕੀ ਕਰਨ ਸੀ

    • @vickysonkar5834
      @vickysonkar5834 7 месяцев назад

      ​@@MandeepSingh-wh5yn😂😂😂

  • @SantoshSingh-dh6st
    @SantoshSingh-dh6st 4 месяца назад +18

    ਬਾਪੂ ਜੀ ਬਹੁਤ ਵੱਡਾ ਸੱਚ ਦੱਸ ਕੇ ਜੋ ਕਈਆਂ ਦੇ ਬਰਦਾਸ਼ਤ ਨਹੀਂ ਹੋਣਾ

  • @deepbuttar8593
    @deepbuttar8593 8 месяцев назад +237

    ਮੈਂ ਇੱਕ ਜੱਟ ਆ ਪਰ ਬੇੜਾ ਗਰਕ ਇੰਨਾ ਅੰਨ ਦਾਤੇ ਨੇ ਕੀਤਾ ਧਰਤੀ ਦਾ ਕੋਈ ਦਰੱਖਤ ਨੀ ਛੱਡਿਆ ਸੜਕ ਕਿਨਾਰੇ ਨਾ ਕੋਈ ਮੋਟਰ ਤੇ ਨਾ ਖੇਤ ਚ ਅੱਗਾਂ ਲਾ ਲਾ ਕੇ ਤੇ ਸਪਰੇਅ ਕਰਕੇ ਮਚਾ ਦਿੰਦੇ ਆ ਹੁਣ ਹੱਥ ਲਾ ਲਾ ਦੇਖ ਦੇ ਆ

    • @shivanisharma5562
      @shivanisharma5562 8 месяцев назад +3

      ਸਹੀ ਕਿਹਾ ਹੈ ਵਿਰੇ, ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਇਕ ਲੱਖ ਰੁਪਏ 😮😮😮

    • @jaspreetsingh-vj9cf
      @jaspreetsingh-vj9cf 8 месяцев назад +6

      Bhai mera dil ni lag reha bht mann karaab hunda jdo roads te mache hoye darkhat dekhda
      Main 8 saal magron aya PANJAAB but bht mann udaas hoya dekh k v banda ena nirdai hogya yr

    • @harjindersingh2141
      @harjindersingh2141 8 месяцев назад

      ਇਹ RSS ਦਾ ਚੈਨਲ ਹੈ।
      ਜੱਟਾਂ ਨੂੰ ਬਦਨਾਮ ਕਰਨਾ ਤੇ ਜਟਾਂ ਦਾ ਮਨੋਬਲ ਗਿਰਾਉਣ ਦੀ ਨਾਕਾਮ ਕੋਸ਼ਿਸ਼ ਕਰ ਰਹੇ ਹਨ ਇਹ RSS ਦੇ " ਕੁੱਤੇ ਬਾਹਮਣ-ਬਾਣਿਏ " ।

    • @shivanisharma5562
      @shivanisharma5562 8 месяцев назад

      @G_SARDAR_G ਇਸ ਕੂਮੈਂਟ ਨੂੰ ਜੋਂ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਅਖ਼ਬਾਰ ਦੀ ਖ਼ਬਰ ਦੀ ਤਰ੍ਹਾਂ ਸਮਝੋ ਤੇ ਦੂਜੇ ਲੋਕਾਂ ਨੂੰ ਇਹ ਖ਼ਬਰ ਸਾਂਝੀ ਕਰੋਂ

    • @ASGILL-w2g
      @ASGILL-w2g 8 месяцев назад

      ruclips.net/video/nBDgtcCO4jw/видео.htmlfeature=shared

  • @jeet_ramgarhia_0
    @jeet_ramgarhia_0 8 месяцев назад +152

    ਮੱਕੜ ਨਾਲੋ ਕਿਤੇ ਅੱਗੇ ਆ ਇਹ ਬਾਪੂ ਬਲਕੋਰ ਸਿੰਘ ❤

    • @GurpinderSinghdhillon-ps6rf
      @GurpinderSinghdhillon-ps6rf 7 месяцев назад +2

      Kal nu jdo ohne tarkhana te koi tanj kashya ta fer bura bhla v na kahio awde bapu nu😂

  • @RamanAulakh-ib9bq
    @RamanAulakh-ib9bq 7 месяцев назад +17

    Fact ਦੇ ਅਧਾਰ ਤੇ ਗਲ ਕੀਤੀ ਆ ਬਾਪੂ ਜੀ ਨੇ ❤

  • @bhuttiwalajs
    @bhuttiwalajs 3 месяца назад +12

    ਚੱਲਦੀ ਫਿਰਦੀ ਯੂਨੀਵਰਸਿਟੀ ਐ, ਬਾਬਾ ਬਲਕੌਰ ਸਿੰਘ

  • @satnamrandhawa3319
    @satnamrandhawa3319 8 месяцев назад +154

    ਮੱਕੜ ਜੀ ਤੁਸੀਂ ਸਵਾਲ ਜਵਾਬ ਘੱਟ ਪਰ ਬਹਿਸ ਜ਼ਿਆਦਾ ਕਰ ਰਹੇ ਉ ਇਹ ਪੱਤਰਕਾਰਤਾ ਦਾ ਹਿੱਸਾ ਨਹੀਂ

    • @TarsemSingh-fk1dy
      @TarsemSingh-fk1dy 8 месяцев назад +2

      ਬਿਲਕੁਲ ji

    • @KomalSharma-ii5ug
      @KomalSharma-ii5ug 8 месяцев назад +1

      Thode pind hoga sade pind di gall hor aa thoda pind fudo hoga sade pind ch je kade kise greeb nu 5/7 lakh di lod pendi aa 1/2 di ch sare katha kr ki de dinde aa sada pind ta sahi aa thoda pind backword hoga ja thoda pind fudo aa

    • @gurdhianguru
      @gurdhianguru 8 месяцев назад +1

      ਸਹੀ ਗੱਲ ਇੰਟਰਵਿਊ ਕਰਨ ਟਾਈਮ ਅਗਲੇ ਦੀ ਗੱਲ ਪੂਰੀ ਹੋਣੀ ਚਾਹੀਦੀ ਆ ਗੱਲ ਨੂੰ ਕੱਟਣਾ ਇੰਟਰਵਿਊ ਨਹੀਂ ਹੁੰਦਾ

    • @devilmarble
      @devilmarble 8 месяцев назад

      Right

    • @ASGILL-w2g
      @ASGILL-w2g 8 месяцев назад

      ruclips.net/video/nBDgtcCO4jw/видео.htmlfeature=shared

  • @BabbarKhalsa-h8r
    @BabbarKhalsa-h8r 8 месяцев назад +9

    ਵਾਹ ਜੀ ਵਾਹ। ਠੀਕ ਹੈ। ਬਹੁਸੰਮਤੀ ਦੀ ਹੁੰਦੀ ਹੈ ਗਲ ਹੈ। ਜੇਹੜੀ ਕੌਮ ਆਪਣੀ ਕੁੜੀਆਂ ਦੀਆਂ ਇਜ਼ਤਾਂ ਬਚਾ ਨਹੀਂ ਸਕੇ ਨਾ ਗੁਰੂ ਗ੍ਰੰਥ ਬਚਾ ਸਕੇ।ਇਹ ਤਾ ਸ਼ੂਦਰ ਮਰੀ ਜ਼ਮੀਰ ਵਾਲੀ ਚੰਗੇ ਵੀਚਾਰਾ ਲਈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @Sunnykumar-zz8ku
    @Sunnykumar-zz8ku 4 месяца назад +11

    ਬਹੁਤ ਵਧੀਆ ਤਰਕਸ਼ੀਲ

  • @LakshmanKumar-bk1lg
    @LakshmanKumar-bk1lg 8 месяцев назад +13

    100% ਸੱਚੀਆਂ ਗੱਲਾਂ 💯👌

  • @sohanbhuppal9615
    @sohanbhuppal9615 8 месяцев назад +84

    ਬਹੁਤ ਗਿਣਤੀ ਜੱਟ ਐਸ ਸੀ ਅਤੇ ਬੀ ਸੀ ਲੋਕਾਂ ਨੂੰ ਆਪਣੇ ਤੋਂ ਬਹੁਤ ਘਟੀਆ ਸਮਝਦਾ ਹੈ। ਜੱਟਾਂ ਦੇ ਘਰਾਂ ਅੰਦਰ ਤਥਾਕਥਿਤ ਨੀਵੀਆਂ ਜਾਤਾਂ ਦਾ ਨਾਮ ਲੈਕੇ ਗਾਲ਼ਾ ਕੱਢੀਆਂ ਜਾਂਦੀਆਂ ਹਨ। ਭਾਰਤ ਵਿੱਚ ਕਰਾਂਤੀ ਰੋਕਣ ਵਿੱਚ ਜੱਟ ਭਾਈਚਾਰੇ ਦਾ ਬਹੁਤ ਵੱਡਾ ਰੋਲ ਹੈ। ਪੰਜਾਬ ਵਿੱਚ ਜਿਆਦਾ ਵਾਰ ਮੁੱਖ ਮੰਤਰੀ ਜੱਟ ਹੀ ਬਣਿਆ ਹੈ। ਕੇਂਦਰ ਸਰਕਾਰ ਨਾਲ ਮਿਲਕੇ ਸਿੱਖੀ ਦਾ ਤੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਹੈ।

    • @Ikko.Mikke_99
      @Ikko.Mikke_99 8 месяцев назад +1

      Right

    • @highflyerspigeonslover5911
      @highflyerspigeonslover5911 8 месяцев назад

      Bhra eh lok tuhanu hi kitho milde aah mainu dikha ,,ider aah mere pind laage laage 20pind ch survey kr lende Han,,,je Teri gal sach na hoyi te fer ,,, fer koi kuj bole te aggo tuhanu mircha lagdiyan ,,,,

    • @highflyerspigeonslover5911
      @highflyerspigeonslover5911 8 месяцев назад

      Center ch te Jatt ni baitha ,,desh da bedagarak kive ho gya ,,,uthe ja k bacha lende ,,,oh te Jatt ni aah na ,,modi v apne aap nu sc kehnda ,,je tu sc eh te fer tusi sc walya neh beda garak krta desh da 2014toh badh

    • @droch0
      @droch0 8 месяцев назад +1

      Bro fe tuci apni kuri or munda da viah kyu nai karke sc bc cast vich??

    • @KomalSharma-ii5ug
      @KomalSharma-ii5ug 8 месяцев назад +1

      Thode pind hoga sade pind di gall hor aa thoda pind fudo hoga sade pind ch je kade kise greeb nu 5/7 lakh di lod pendi aa 1/2 di ch sare katha kr ki de dinde aa sada pind ta sahi aa thoda pind backword hoga ja thoda pind fudo aa

  • @IndianPunjabireaction
    @IndianPunjabireaction 8 месяцев назад +89

    ਭਮੱਕੜ ਨੂੰ ਵੇਖ ਕਿੱਡੀ ਅੱਗ ਲੱਗ ਗਈ ਸੱਚ ਸੁਣ ਕੇ। ਆਪ ਈ ਭੌਂਕੀ ਗਿਆ ਬਾਪੂ ਬਲਕੌਰ ਸਿੰਘ ਨੂੰ ਤਾਂ ਬੋਲਣ ਈ ਨਹੀਂ ਦਿੱਤਾ।

    • @VickySandhu-cx2qw
      @VickySandhu-cx2qw 8 месяцев назад

      Eh baba Barnala kisana nal dharne ch betha c lagda koi gll ne bne

    • @KomalSharma-ii5ug
      @KomalSharma-ii5ug 8 месяцев назад +1

      Thode pind hoga sade pind di gall hor aa thoda pind fudo hoga sade pind ch je kade kise greeb nu 5/7 lakh di lod pendi aa 1/2 di ch sare katha kr ki de dinde aa sada pind ta sahi aa thoda pind backword hoga ja thoda pind fudo aa

    • @devilmarble
      @devilmarble 8 месяцев назад +2

      Mircha lagdiya ohnu

    • @Kanwarbrar678
      @Kanwarbrar678 8 месяцев назад

      ਭ ਮੱਕੜ ਤੇਰਾ ਮਾਸੜ ਆਪ ਕਿਹੜਾ ਜੱਟ ਆ ਓਹਨੂੰ ਮਿਰਚ ਕਿਹੜੀ ਗੱਲ ਦੀ ਲੱਗਣੀ ਆਂ . .

    • @SANDHUDUBLI
      @SANDHUDUBLI 8 месяцев назад

      ਬਲਕੌਰਾ ਕੰਜਰ ਬੰਦਾ

  • @rajinderaustria7819
    @rajinderaustria7819 8 месяцев назад +8

    ਸਭ ਤੋਂ ਵੱਡੀ ਗੱਲ ਸੱਚ ਬੋਲਣਾ ਅਤੇ ਸੁੱਨਣਾ ਬਹੁਤ ਮੁਸ਼ਕਲ ਹੈ ਜੀ।
    RAJINDER SINGH AUSTRIA
    (VIENNA)

  • @waheguruflexprintingjandia7285
    @waheguruflexprintingjandia7285 8 месяцев назад +30

    ਮੱਕੜ ਸਾਹਬ ਮੈਂ ਤੁਹਾਡੀਆ ਖਰਬਾਂ ਬੜੇ ਧਿਆਨ ਨਾਲ ਸੁਣਦਾ
    ਅੱਜ ਜੇ ਕੋਈ ਇਮਾਨਦਾਰ ਇਨਸਾਨ ਤੁਹਾਡੇ ਸਾਹਮਣੇ ਬੈਠਾ ਸੀ ਤੇ ਤੁਸੀਂ ਉਹਨਾਂ ਨੂੰ ਬੋਲਣ ਦਾ ਮੌਕਾ ਨਹੀ ਦਿੱਤਾ

    • @asharani6758
      @asharani6758 8 месяцев назад +1

      Mircha lagaia ude ta toki gea

  • @psycho0086
    @psycho0086 8 месяцев назад +10

    Legend ਬਾਪੂ ਬਲਕੌਰ ਸਿੰਘ ਜੀ

  • @DalwindersinghPannu-q7y
    @DalwindersinghPannu-q7y 8 месяцев назад +39

    ਬਲਕੌਰ ਸਿੰਘ ਇੱਕ ਪੜਿਆ ਲਿਖਿਆ ਅਗਾਹਵਧੂ ਸੋਚ ਦਾ ਮਾਲਕ, ਇਨ੍ਸਾਨ ਹੈ ਜਿਸਨੇ ਜੱਟਵਾਦ ਜੋ ਅਖੌਤੀ ਤੌਰ ਤੇਆਪਣੇ ਆਪ ਨੂੰ ਉਚਾ ਦੱਸ ਰਿਹਾ ਹੈ ਉਸ ਦੇ ਪਸੂ ਬਿਰਤੀ ਦੇ ਲੱਛਣ, ਜਗੀਰੂ ਸੋਚ, ਹੈਂਕੜਬਾਜੀ ਆਪਣੇ ਤੋ ਕਮਜੋਰ ਲੋਕਾ ਤੇ ਜੁਲਮ, ਹੁਕਮਰਾਨਾ ਦੀ ਟਾਊਟੀ ਕਰਨਾ, ਅਤੇ ਜਾਤੀਵਾਦ ਨੂੰ ਬੜਾਵਾ ਦੇਣਾਅਤੇਗਰੀਬਾ ਨੂੰ ਧਬਾਉਣਾ ਆਦਿ ਲੱਛਣਾ ਬਾਰੇ ਖੁਲਕੇ ਕੀਤੇ ਪ੍ਰਗਟਾਵੇ ਦਾ ਅਸੀ ਜਿਥੇ ਸਮਰਥਨ ਕਰਦੇ ਹਾਂ ਉਥੇਅਸੀ ਬਲਕੌਰ ਸਿੰਘ ਵਰਗੇ ਮਨੁੱਖਤਾਵਾਦੀ ਇਨਸਾਨ ਨੂੰ ਦਿਲੋਸਲੂਟ ਕਰਦੇ ਹਾਂ ਕਿ ਜਿਸਨੇ ਖੁਦ ਇੱਕ ਜੱਟ ਸਿੱਖ ਹੁੰਦਿਆ ਹਕੀਕਤ ਨੂੰ ਬਿਆਨ ਕੀਤਾ ਹੈ

    • @LakhvirSingh-y9z
      @LakhvirSingh-y9z 8 месяцев назад +3

      ਸਲੂਟ ਹੈ ਬਾਪੂ ਬਲੌਰ ਸਿੰਘ ਨੂੰ ਸਤਿਕਾਰਯੋਗ ਇੰਨਸਾਨ

    • @varindersinghsidhu6312
      @varindersinghsidhu6312 8 месяцев назад

      ਓਹ ਐਵੇਂ ਹਿੱਟ ਹੋਣ ਲਈ ਬਿਆਨ ਦਈ ਜਾਂਦਾ,, ਦੂਜਿਆਂ communities ਕੀ ਰੌਲ ਆ society ਵਿੱਚ ਓਹ ਵੀ ਘੋਖ਼ ਲਯੋ ਇਤਹਾਸ ਵੇਖ਼ ਲਓ,,,, ਅਉਗਣ ਤਾਂ ਹਰ ਬੰਦੇ ਵਿੱਚ ਹੁੰਦੇ ਆ,, ਪਰ ਜੱਟ overall ਕਈ ਕੰਮਾਂ ਚ ਕੁਰਬਾਨੀਆ ਚ ਯੋਧੇ ਰਹੇ ਆ,,,

    • @ASGILL-w2g
      @ASGILL-w2g 8 месяцев назад

      ruclips.net/video/nBDgtcCO4jw/видео.htmlfeature=shared

    • @Amanbhai7861
      @Amanbhai7861 8 месяцев назад

      jdo gal hundi india level hai ta sikh baut bhadur ne, je punjab level te ta jatt bahut yodhe ne. balle oye jawana.

    • @asharani6758
      @asharani6758 8 месяцев назад

      ​@@varindersinghsidhu6312fr guru gobind singh nu bedava de k v jatt he aye c. Te amrit shakan wele neechi jati wale he ser den uthe c jatt bhaj gye c udo v. Eh v itehas aa jo man de ni jatt. Duji gall majbhi ramdasie ravidsasie julahe rajput sb ch bahadur hoe a te pb lai eh kaum he ladi aa. Sirf jatt nai lade. India level ch sikh sikh kahi jnde pb ch jatt. Apna he hisab lai jnde he jga

  • @MrSingh-ii6yl
    @MrSingh-ii6yl 8 месяцев назад +45

    ਸੱਚ ਨੂੰ ਫਾਂਸੀ ਹੈ ਗੱਲ ਨੂੰ ਘੁਮਾਂ ਨਾ ਮੱਕੜ ਆਈਆਂ ਕਿਥੋਂ ਜ਼ਮੀਨਾਂ ਏਹੀ ਅਸਲ ਪੇਚ ।ਚੱਪਾ ਚੱਪਾ ਨਾਪ ਦੇਵਾਂਗੇ, ਜਦੋਂ ਆ ਗੲਈ ਜਰੀਬ ਹੱਥ ਸਾਡੇ। ਬਾਬਾ ਨਜ਼ਮੀ।

    • @highflyerspigeonslover5911
      @highflyerspigeonslover5911 8 месяцев назад

      Tu das de Bai kitho aayian zameena ,,,dsso Han jra ,,,

    • @highflyerspigeonslover5911
      @highflyerspigeonslover5911 8 месяцев назад

      Ohna nu Chad Bai aapa krde Han debate

    • @KomalSharma-ii5ug
      @KomalSharma-ii5ug 8 месяцев назад

      Thode pind hoga sade pind di gall hor aa thoda pind fudo hoga sade pind ch je kade kise greeb nu 5/7 lakh di lod pendi aa 1/2 di ch sare katha kr ki de dinde aa sada pind ta sahi aa thoda pind backword hoga ja thoda pind fudo aa

    • @NareshKumar-hl3ny
      @NareshKumar-hl3ny 6 месяцев назад

      ​baba banda Singh Bahudar ne patte like ke dite

  • @ballubodalawala
    @ballubodalawala 8 месяцев назад +190

    ਬਲਕੌਰ ਸਿੰਘ ਦੀ ਗੱਲ ਦਲੀਲ ਵਾਲੀ ਹੁੰਦੀ ਹਵਾ ਚ ਫਾਇਰ ਨੀ ਮਾਰਦਾ ਬਾਬਾ

    • @harpreetwaraich7605
      @harpreetwaraich7605 8 месяцев назад +10

      ਅਸੀ ਤਾਂ ਕਦੇ ਦੇਖਿਆ ਨੀ ਕਿਸੇ ਵੱਡੇ ਲੀਡਰ ਨੂੰ ਸਵਾਲ ਕਰਦਿਆਂ , ਬੱਸ ਇੰਟਰਵਿਊ ਚ ਬਿਆਨ ਦੇਈ ਜਾਂਦੇ ਆ

    • @Amanjot_Singh_Bajwa
      @Amanjot_Singh_Bajwa 8 месяцев назад +1

      @@harpreetwaraich7605tere krke hon bhagwant maan de krde bahr jake bath je, tu kina ku bolna.
      Interview kine ku sach bolde ne?

    • @harpreetwaraich7605
      @harpreetwaraich7605 8 месяцев назад +2

      @@Amanjot_Singh_Bajwa ਉਹਦੇ ਘਰ ਦੇ ਬਾਹਰ ਬੈਠਣ ਲਈ ਵੀ ਹਿੰਮਤ ਚਾਹੀਦੀ ਆ ਜੋ ਨਾ ਬਾਬਾ ਜੀ ਚ ਆ ਤੇ ਨਾ ਤੇਰੇ ਚ ਆ

    • @harpreetwaraich7605
      @harpreetwaraich7605 8 месяцев назад +3

      @@Amanjot_Singh_Bajwa ਅਸੀ ਕਿੰਨਾ ਕੁ ਬੋਲਦੇ ਆ ? - ਅਸੀ ਭਗਵੰਤ ਮਾਨ ਛੱਡ , ਮੋਦੀ ਦੇ ਸ਼ਹਿਰ ਦਿੱਲੀ ਚ ਜਾਕੇ ਬੋਲਕੇ ਆਏ ਸੀ ਜਦੋ ਤੇਰੇ ਵਰਗੇ ਘਰਾਂ ਚ ਲੁਕੇ ਬੈਠੇ ਸੀ , ਹਲੇ ਵੀ ਸਾਡੀ ਉਹ ਵੀਡੀਉ ਯੂ- ਟਿਊਬ ਤੇ ਪਈ ਆ ਜਿੱਥੇ ਹਜ਼ਾਰਾਂ ਦੇ ਇਕੱਠ ਚ ਮੋਦੀ ਦੀ ਅੱਖ ਚ ਅੱਖ ਪਾਕੇ ਸਵਾਲ ਕੀਤੇ ਸੀ

    • @LakhvirSingh-y9z
      @LakhvirSingh-y9z 8 месяцев назад

      ਕੀ ਬੋਲੇ ਸੀ ਸਿਰਫ ਆਪਣੀਆਂ ਸਟੇਜਾਂ ਤੇ ਭੌਁਕਦੇ ਸੀ ਉਹਦੇ ਤਾਂ ਮੱਥੇ ਵੀ ਨੀ ਲੱਗੇ ਤੁਸੀਂ​@@harpreetwaraich7605

  • @HarrySingh-ug5hi
    @HarrySingh-ug5hi 8 месяцев назад +12

    ਨਈ ਰੀਸਾਂ ਬਾਪੂ ਦੀਆਂ 👌👌👌👌👌

  • @Boozz132
    @Boozz132 8 месяцев назад +9

    ਵਾਹ ਬਾਬਾ ਕਮਾਲ ਕਰਤੀ , ਪੂਰੀਆ ਸੱਚੀਆਂ ਖਰੀਆਂ ਸੁਣਾਇਆਂ ,ਮੱਕੜ ਵੀ ਬਾਬੇ ਨੂੰ ਸਾਰੀ ਓੁਮਰ ਚੇਤੇ ਰੱਖੂਗਾ ।

  • @DaraBajakhana.Official
    @DaraBajakhana.Official 8 месяцев назад +452

    ਗੱਲ ਤਾਂ ਬਾਬੇ ਨੇ ਸਹੀ ਤੇ ਸਚੀ ਕਰੀ ਆ ਪਰ ਸੱਚ ਨੂੰ ਬਰਦਾਸ਼ਤ ਕਰਨ ਲਈ ਬਹੁਤ ਵੱਡਾ ਜਿਗਰਾ ਚਾਹੀਦਾ। 90-95 % ਜੱਟ ਏਸੇ ਤਰਾਂ ਦਾ ਵਿਹਾਰ ਹੀ ਕਰਦੇ ਆ ਪਿੰਡਾਂ ਵਿੱਚ ਜਾ ਕੇ ਬਰੀਕੀ ਨਾਲ ਵੇਖੋ ਸਾਰੇ ਜੱਟਾਂ ਨੂੰ ਖੁਸ ਕਰਨ ਵਾਲੇ ਪਤਰਕਾਰ ਸਾਬ।🙏🙏🙏

    • @Amanjot_Singh_Bajwa
      @Amanjot_Singh_Bajwa 8 месяцев назад +12

      Kre apne bapu nu bi budya kh ke blona??
      Edit: He did removed the word afterwards which i appreciate, Thank you.
      I read few comments that it’s their cultural way of speaking but i think if you speak about someone publicly then the words to address him should be used appropriately.

    • @SATPALSINGH-fd9pm
      @SATPALSINGH-fd9pm 8 месяцев назад +6

      sahi gall a bai

    • @sukhvindersingh6817
      @sukhvindersingh6817 8 месяцев назад +3

      Sai gl a 😊

    • @Rebel-or-king
      @Rebel-or-king 8 месяцев назад +7

      Veer je ma tanu ik sache ghatna das diti fir te doje pase ho jana!! Har pind vich do chaar bande har cast vich hunde 🤔

    • @BashirKhanBashirKhan-v9l
      @BashirKhanBashirKhan-v9l 8 месяцев назад +15

      ਬਿਲਕੁੱਲ ਸਹੀ ਗੱਲ ਆ ਜਿਆਦਾ ਜੱਟਾਂ ਦਾ ਵਿਵਹਾਰ ਐਸੇ ਤਰਾਂ ਹੁੰਦਾ। ਉਹ ਆਪਣੀ ਗੱਲ ਨੂੰ ਵੱਡੀ ਕਰਦੇ ਆ, ਦੂਜੇ ਨੂੰ ਤਾਂ ਛੇਤੀ ਬੋਲਣ ਵੀ ਨੀ ਦਿੰਦੇ। ਕੁੱਝ ਤਾਂ ਠੀਕ ਵੀ ਨੇ, ਪਰ ਜਿਆਦਾ ਤਰ ਹੰਕਾਰ ਚ ਰਹਿੰਦੇ ਨੇ।

  • @jagroopSingh-ql6jx
    @jagroopSingh-ql6jx 8 месяцев назад +28

    ਬਿਲਕੁਲ ਸੱਚ 👍

  • @DalwindersinghPannu-q7y
    @DalwindersinghPannu-q7y 8 месяцев назад +46

    ਜੱਟ ਸਿੰਘ ਮਜਬੀ ਸਿੰਘ ਦਾ ਨਹੁੰ ਮਾਸ ਦਾ ਜੋ ਰਿਸਤਾ ਦੱਸਿਆ ਜਾ ਰਿਹਾ ਹੈ ਉਹ ਸਰਾਸਰ ਗਲਤ ਹੈ ਇਹ ਇੱਕ ਅਡੰਬਰ ਤੋਂ ਵੱਧ ਕੂਝ ਨਹੀ ਕਿਉਕਿ ਮਾਸ ਹਮੇਸਾ ਵਧਿਆ ਜਦਕਿ ਨਹੇੰ ਨੂੰ ਹਰੇਕ ਵਾਰ੍ ਕੱਟਿਆ ਗਿਆ ਸਮੇਂਦੀ ਲੋੜ ਇਹ ਹੈ ਕਿ ਇਕ ਰਿਸਤਾ ਭਰਾਵਾਂ ਵਾਲਾ ਬਣੇ

    • @KomalSharma-ii5ug
      @KomalSharma-ii5ug 8 месяцев назад

      Thode pind hoga sade pind di gall hor aa thoda pind fudo hoga sade pind ch je kade kise greeb nu 5/7 lakh di lod pendi aa 1/2 di ch sare katha kr ki de dinde aa sada pind ta sahi aa thoda pind backword hoga ja thoda pind fudo aa

    • @ASGILL-w2g
      @ASGILL-w2g 8 месяцев назад

      ruclips.net/video/nBDgtcCO4jw/видео.htmlfeature=shared

  • @geetkalyan3024
    @geetkalyan3024 8 месяцев назад +13

    ਬਾਪੂ ਜੀ ਨੇ ਬਿਲਕੁੱਲ ਕੌੜਾ ਸੱਚ ਕਿਹਾ ਜਿਸ ਨੂੰ ਹਜ਼ਮ ਤੇ ਬਰਦਾਸ਼ਤ ਕਰਨ ਲੈਣਾ ਸੌਖਾ ਨਹੀਂ ਹੁੰਦਾ

  • @gurpreetsandhu7348
    @gurpreetsandhu7348 8 месяцев назад +13

    ਮੱਕੜ ਸਾਬ ਤੁਸੀਂ ਗਲਤ ਹੋ ਗਲਤ ਸੁਵਾਲ ਕਰਦੇ ਹੋ,

  • @deep.sidhupb-08
    @deep.sidhupb-08 8 месяцев назад +35

    ਮੈ ਮੱਜਬੀ ਸਿੱਖਾ ਦਾ ਮੁੰਡਾ ਮੇਰਾ ਪਿੰਡ ਫਤਿਹਪੁਰ ਆ
    ਮੈ ਬਾਰਵੀ ਕਰਦੇ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਥਿਆ ਪੂਰੀ ਕਰ ਲਈ ਸੀ ਸੰਥਿਆ ਵੀ ਲੜੀਵਾਰ ਕੀਤੀ ਪਰ ਅੱਜ ਤੱਕ ਮਾਈਕ ਤੇ ਪਾਠ ਨੀ ਕਰਨ ਦਿੰਦੇ ਇੱਕ ਵਾਰ ਕਰਨ ਲੱਗਾ ਤੇ ਮਾਈਕ ਦੀ ਆਵਾਜ ਘਟਾ ਦਿੱਤੀ ਗਈ ਇਹਦਾ ਦੇ ਜੱਟ ਨੇ ਪਰ ਸਾਰੇ ਇੱਕੋ ਜਿਹੇ ਨੀ ਪਰ ਅੱਜ ਵੀ ਭੇਦਭਾਵ ਹੋ ਰਿਹਾ

    • @jaspalsinghdhillon-tn7uu
      @jaspalsinghdhillon-tn7uu 8 месяцев назад

      ਪਾਠੀ ਸਿੰਘ ਜਿਆਦਾਤਰ ਮਜਬੀ ਸਿੱਖ ਰਵੀਦਾਸੀਏ ਸਿੱਖ ਭਾਟੜੇ ਸਿੱਖ ਆਦਿ ਹਨ ਸਾਡੇ ਪਿੰਡ ਦੇ ਦੋ ਮੁੰਡੇ ਰਵੀਦਾਸੀਏ ਸਿੱਖ ਹਨ ਜਦੋਂ ਪਾਠ ਕਰਦੇ ਹਨ ਕੰਨ ਰਸ ਪੈਦਾ ਹੁੰਦਾ ਹੈ ਪਿੰਡ ਵਿੱਚ ਹੀ ਬਹੁਤ ਘਰਾਂ ਵਿੱਚ ਪਾਠ ਕਰਦੇ ਹਨ ਕੋਈ ਨਹੀਂ ਰੋਕਦਾ । ਤੁਹਾਡੇ ਨਾਲ ਇਹ ਕਿਉਂ ਹੁੰਦਾ ਇਹ ਸਮਝ ਤੋਂ ਬਾਹਰ ਹੈ ।

    • @asharani6758
      @asharani6758 8 месяцев назад +1

      Tusi path kro Je. Koi kuch kehda ta sarpanch nal. Gal. Kro Sare kathe ho ke.

    • @guruguru8633
      @guruguru8633 7 месяцев назад +2

      DASHMESH Tarna Dal nu sampark kro ji, Rangrete Mazhabi sikkha daa Nihang dal aa ehe, enna samne koi vi nhi khngda 💪, Kyu ki asli Sikh Itihaas ch Mazhabi sikkha ne hi sb kitta hai, Te baaki saade prawa ne, jatta ne bss kehti kitti ONLY for profit

    • @asharani6758
      @asharani6758 7 месяцев назад +1

      @@guruguru8633 bilkul sahi keha nam badal. K apni jaat da das de ne jd oh Sare majbi sikh hoe ne. Ithehas galat das de kaia nu pta he ni. Tusi us munde di help kro shyd uda future wadia ban jave Je kite wadia bnde mil jan path krn lag jayega kise gurudware pakka

    • @deep.sidhupb-08
      @deep.sidhupb-08 6 месяцев назад

      @@guruguru8633 contact number?

  • @Satlndian-xj5qt
    @Satlndian-xj5qt 8 месяцев назад +50

    ਮੱਕੜ ਸਿਆ ਕਰਜਾ ਮਾਫ ਬਿਜਲੀ ਮੁਆਫ ਘਰ ਦੀ ਵੀ ਤੇ ਖੇਤ ਦੀ ਵੀ ਸਹਿਕਾਰੀ ਸਭਾਵਾਂ ਵਿੱਚ ਸਸਤਾ ਰਾਸ਼ਨ ਆਟਾ ਦਾਲ ਸਕੀਮ ਵਿੱਚ ਸਭ ਤੋਂ ਮੋਹਰੀ ਪਿੰਡ ਦੀ ਪੰਚਾਇਤ ਤੇ ਕਬਜ਼ਾ ਕਰਨ ਵਾਲੇ ਘਰੇ ਬੈਠੀਆਂ ਬੇਹਲੜ ਤੀਵੀਆਂ ਦੇ ਨਰੇਗਾ ਕਾਰਡ ਬਣਵਾਉਣ ਵਾਲੇ ਗੁਰੂ ਕੀ ਗੋਲਕ ਲੁੱਟਣ ਵਾਲੇ ਚੜੇ ਮਹੀਨੇ ਮੋਦੀ ਸਾਹਿਬ ਤੋਂ 500 ਰੁਪਈਆ ਲੈਣ ਵਾਲੇ ਜਾਤ ਅਤੇ ਬਾਪ ਬਦਲ ਕੇ ਗਰੀਬਾਂ ਦੀ ਨੌਕਰੀ ਖਾਣ ਵਾਲੇ ਉਦਾਹਰਣ ਹੈ ਅੰਮ੍ਰਿਤ ਮਾਨ ਦਾ ਬਾਪ ਸਭ ਤੋਂ ਵੱਧ ਨਸ਼ਾ ਖਾਣ ਵਾਲੇ ਕਿਸੇ ਨਸ਼ੇੜੀ ਦੇ ਮਰ ਜਾਣ ਤੇ ਕਰਜੇ ਕਾਰਨ ਮਰਿਆ ਕਿਸਾਨ ਕਹਿ ਕੇ ਪੰਜ ਲੱਖ ਰੁਪਈਆ ਖਾਣ ਵਾਲੇ ਫਸਲਾਂ ਉੱਤੇ ਲੋੜ ਤੋਂ ਵੱਧ ਕੀਟ ਨਾਸ਼ਕ ਵਰਤ ਕੇ ਪੰਜਾਬੀਆਂ ਨੂੰ ਕੈਂਸਰ ਵਰਗੀਆਂ ਗੰਭੀਰ ਬਿਮਾਰੀਆਂ ਦੇਣ ਵਾਲੇ ਦਲਿਤ ਲੋਕਾਂ ਨਾਲ ਵਿਤਕਰਾ ਕਰਕੇ ਉਹਨਾਂ ਨੂੰ ਸਿੱਖੀ ਤੋਂ ਤੋੜਨ ਵਾਲੇ ਪੰਜਾਬ ਵਿੱਚ ਬਾਹਰੀ ਲੋਕਾਂ ਨੂੰ ਲੈ ਕੇ ਆਉਣ ਵਾਲੇ ਵਿਦੇਸ਼ ਜਾਣ ਲਈ ਆਪਣੇ ਹੀ ਘਰਾਂ ਦੀਆਂ ਧੀਆਂ ਭੈਣਾਂ ਨਾਲ ਵਿਆਹ ਕਰਵਾਉਣ ਵਾਲੇ ਜਮੀਨਾਂ ਲੈਣ ਲਈ ਰਾਜਿਆਂ ਨੂੰ ਖੁਸ਼ ਕਰਨ ਵਾਲੇ ਸੱਭਿਆਚਾਰ ਦੇ ਨਾਂ ਤੇ ਗੰਦੇ ਗੀਤ ਗਾਉਣ ਵਾਲੇ ਦਰਖਤਾਂ ਨੂੰ ਫੂਕਣ ਵਾਲੇ ਪਰਦੂਸ਼ਣ ਕਰਨ ਵਾਲੇ ਜਾਤ ਦੇ ਹੰਕਾਰੇ ਸੂਰਮੇ ਕੌਣ ਹਨ ਸਭ ਜਾਣਦੇ ਹਨ ਸੱਚਾਈ ਤੋਂ ਮੂੰਹ ਨਹੀਂ ਮੋੜਿਆ ਜਾ ਸਕਦਾ ਸੱਚ ਕੌੜਾ ਜਰੂਰ ਹੈ ਪਰ ਸੱਚ ਸੱਚ ਹੈ

    • @KuldeepSingh-cu4lo
      @KuldeepSingh-cu4lo 8 месяцев назад

      Reservation scholarship free bijli fake sc st parche rashan free rich sc vi rashan free lainda crime sab to vadh tuci krde

    • @LakhvirSingh-y9z
      @LakhvirSingh-y9z 8 месяцев назад +4

      ਸੌ ਪਰਸੈਂਟ ਸੱਚ ਕਿਹਾ ਆਪਣਿਆਂ ਨਾਲ ਗਦਾਰੀਆਂ ਸੱਭ ਤੋਂ ਵੱਡੇ ਸਵਾਰਥੀ ਜੱਟ

    • @SukhwinderSingh-rx6bn
      @SukhwinderSingh-rx6bn 8 месяцев назад +3

      ਬਾਈ ਜੀ ਕਮਾਲ ਕਰ ਦਿੱਤੀ ਤੁਸੀਂ, ਜਿਵੇਂ ਬਲਕੌਰ ਸਿੰਘ ਜੀ ਨੇ ਕਿਹਾ ਤੁਸੀਂ ਉਸ ਤੋਂ ਵੀ ਕਈ ਗੁਣਾ, ਪੋਤੜੇ ਫੋਲ ਕੇ ਰੱਖ ਦਿੱਤੇ ਹਨ, ਜੋ ਬਿਲਕੁਲ ਸਹੀ ਤੇ ਸੱਚ ਹਨ,, ਜਦੋਂ ਚੰਨੀ ਨੇ ਗਰੀਬਾਂ ਦੀ ਬਿਜਲੀ ਮਾਫ ਕਰ ਦਿੱਤੀ ਸੀ ਤਾਂ ਇਨ੍ਹਾਂ ਜੱਟਾਂ ਦੇ ਸਿਰ ਤੋਂ ਪੈਰਾਂ ਤੱਕ ਅੱਗ 🔥ਲੱਗ ਗਈ ਸੀ,, ਜਦਕਿ ਇਨ੍ਹਾਂ ਦੀਆਂ ਮੋਟਰਾਂ ਦੇ ਬਿਲ ਮਾਫ ਹੋਏ ਨੂੰ ਕਿੰਨਾ ਸਮਾਂ ਹੋ ਗਿਆ, ਪਰ ਕੋਈ ਗਰੀਬ ਨਹੀਂ ਬੋਲਿਆ ਗਰੀਬ ਫ਼ੇਰ ਵੀ ਆਪਣੀ ਕਿਰਤ ਕਰਦਾ ਰਿਹਾ,, ਅੱਜ ਇਹ ਗਰੀਬਾਂ ਨੂੰ ਮਿਲਣ ਵਾਲਾ ਰਾਸ਼ਨ ਵੀ ਬੜੀ ਬੇਸ਼ਰਮੀ ਨਾਲ ਗੱਡੀ ਵਿੱਚ ਲੱਦ ਕੇ ਆਪਣੇ ਘਰ ਲੈ ਜਾਂਦੇ ਹਨ ਇਹ ਕਿਸੇ ਨੂੰ ਕੀ ਰੋਟੀ ਖਵਾ ਦੇਣਗੇ ਜੋ ਗਰੀਬਾਂ ਨੂੰ ਮਿਲਣ ਵਾਲਾ ਰਾਸ਼ਨ ਵੀ ਨਹੀਂ ਛੱਡਦੇ, ਬੇਸ਼ਕ ਉਸਨੂੰ ਸੁਸਰੀ ਹੀ ਕਿਉਂ ਨਾ ਲੱਗੀ ਹੋਵੇ। ਅੱਜ ਜਿੰਨੇ ਵੀ ਡੇਰੇ ਹਨ ਉਨ੍ਹਾਂ ਦੇ ਮੁਖੀੇ ਜੱਟ ਹਨ ਸੋ੍ਮਣੀ ਕਮੇਟੀ ਦੇ ਉਚ ਅਹੁਦਿਆਂ ਉੱਤੇ ਬੈਠੇ ਸਾਰੇ ਜੱਟ ਹਨ, ਫ਼ੇਰ ਸਿੱਖੀ ਨੂੰ ਢਾਹ ਕੌਣ ਲਾ ਰਿਹਾ ਹੈ,❓❓❓ ਡੇਰੇ ਇਨ੍ਹਾਂ ਦੇ ਗੁਰੂ ਘਰਾਂ ਵਿੱਚ ਉੱਚ ਅਹੁਦੇ ਤੇ ਜੱਟ, ਫੇਰ ਜੇਕਰ ਕੋਈ ਗਰੀਬ ਸਿੱਖ ਧਰਮ ਨੂੰ ਛੱਡਕੇ ਜਾ ਰਿਹਾ ਹੈ ਫ਼ੇਰ ਵੀ ਬਦਨਾਮ ਗਰੀਬਾਂ ਨੂੰ ਕਰ ਰਹੇ ਨੇ, ਹੈ ਨਹੀਂ ਕਮਾਲ ਕਹਾਣੇ ਬਾਬਾ ਬਲਕੌਰ ਸਿੰਘ ਦੇ ਹੈ ਨੀ ਕਮਾਲ ❓❓

    • @asharani6758
      @asharani6758 8 месяцев назад +1

      ​@@SukhwinderSingh-rx6bnbilkul shai keha. Ta e ta ena de agg lagdi jdo sach bole koi. Makkad ne udi gall suni ni. Jmeena kyo te kida milia kehda oh chado malak ta hege aa. Gall he ni suni vich he bol k toki gea. Jmeena wale ta jmeen bech k Canada dihadi krde aa

    • @asharani6758
      @asharani6758 8 месяцев назад +1

      Bilkul sach keha satnam ji makad ne udi gall suni ni pta aa sach kauda hunda ta int chd diti adhi

  • @jalambai
    @jalambai 8 месяцев назад +56

    ਸਾਡਾ ਸੀਰੀ ਸੀ- ਅਸੀਂ ਤਾਇਆ ਜੀ ਤੋਂ ਬਿਨਾਂ ਨੀ ਕਦੇ ਬੋਲੇ, ਮਾਤਾ ਸਾਡੀ ਵੀਰਜੀ ਤੋਂ ਬਿਨਾਂ ਨੀ ਕਦੇ ਬੋਲੀ। ਕਦੇ ਮਾਂ ਮੇਰੀ ਨੇ ਵੱਖਰੇ ਭਾਂਡੇ ਨੀ ਰੱਖੇ ਤਾਏ ਦੇ ਰੋਟੀ ਖਾਣ ਲਈ। ਸੀਰੇ ਤਾਏ ਦੇ ਮੁੰਡਿਆਂ ਨਾਲ ਕੱਠੇ ਬੈਹਕੇ ਚਾਹ ਰੋਟੀ ਖਾਂਦਾ ਰਿਹਾਂ। ਕਦੇ ਕਿਸੇ ਤਰਾਂ ਦਾ ਮਨ ਚ ਭੇਦ ਭਾਵ ਹੈ ਈ ਨੀ ਸੀ। ਇਹ ਬੁੜਾ ਪਤਾ ਨੀ ਕਿਹੜੇ ਜੱਟਾਂ ਦੀ ਗੱਲ ਕਰਦਾ।

    • @MojiGill-h7i
      @MojiGill-h7i 8 месяцев назад +4

      Vadia gl a vr

    • @LakhvirSingh-y9z
      @LakhvirSingh-y9z 8 месяцев назад +6

      ਤੁਸੀਂ ਮਹਾਨ ਹੋ ਪਰ ਸਾਰੇ ਤੁਹਾਡੇ ਵਰਗੇ ਨਹੀਂ

    • @PardeepSingh-kl2wr
      @PardeepSingh-kl2wr 8 месяцев назад +6

      ਤੁਹਾਡੇ ਵਰਗੇ ਵਿਰਲੇ ਹੀ ਆ ਬਾਈ ਪਰ ਬਹੁ ਗਿਣਤੀ ਬਾਪੂ ਦੇ ਦੱਸਣ ਵਾਲੀ ਹੀ ਹੈ। ਸਾਡੇ ਏਰੀਏ ਵਿੱਚ ਤਾਂ ਮੋਗੇ

    • @dilbagbanger2265
      @dilbagbanger2265 8 месяцев назад +1

      ਸੀਰੀ ਕਹਿਣਾ ਬੰਦ ਕਰੋ bro ਜੇ ਆਪਾਂ ਇਕ ਹੁਣਾ ਏ ਸਬ ਨੇ ਇਕ ਹਾਂ ਆਪਾਂ ਸਬ

    • @Ikko.Mikke_99
      @Ikko.Mikke_99 8 месяцев назад +4

      Bohat vdia bro.. Pat sade pind bot viktra.. Ya

  • @internationalvillager3091
    @internationalvillager3091 8 месяцев назад +9

    ਬਾਪੂ ਜੀ ਨੇ ਚੰਡ ਕੱਢ ਸਿਟੇ ਜੱਟਾਂ ਦੇ।
    ਬਹੁਤ knowledgeable ਇੰਟਰਵਿਊ ਜੀ

  • @bestintheworld11
    @bestintheworld11 8 месяцев назад +6

    ਬਹੁਤ ਵਧੀਆ ਵਿਚਾਰ ਬਾਬੇ ਦੇ।।

  • @petersidhu6112
    @petersidhu6112 8 месяцев назад +59

    ਗੱਲ ਸਹੀ ਕਹਿੰਦੇ ਆ ਸਰਦਾਰ ਸਾਬ ਕਈ ਜੱਟਾ ਦੀ ਧੌਣ ਚ ਕੀਲਾ ਜਾਤ 🔥

    • @sohanbhuppal9615
      @sohanbhuppal9615 8 месяцев назад +4

      ਕਈਆਂ ਦਾ ਨਹੀਂ ਬਹੁਗਿਣਤੀ ਜੱਟਾਂ ਦੀ ਧੌਣ ਵਿੱਚ ਜੱਟਵਾਦ ਦਾ ਕਿੱਲਾ ਅੜਿਆ ਹੋਇਆ ਹੈ।

    • @naunihalsingh4108
      @naunihalsingh4108 8 месяцев назад

      ਮਾਰੋ ਗੰਡਾਸਾ ਧੋਣ ਵੱਡ ਦਿਓ ​😂@@sohanbhuppal9615

    • @krishanmohan2385
      @krishanmohan2385 8 месяцев назад

      Te fer ko hogya tusi vi Killa gada lo

  • @jsdream6102
    @jsdream6102 8 месяцев назад +73

    ਮੱਕੜ ਨੂੰ ਦੁੱਖ ਲਗਿਆ ਅੱਜ ,
    ਬਾਪੂ ਦੀ ਗੱਲ ਦੇ ਵਿਚ ਬੋਲੀ ਜਾਂਦਾ ,
    ਬਾਪੂ ਦੀ ਗੱਲ ਪੁਰੀ ਹੋ ਜਾਂਦੇ ਫਰ Qus ਕਰੋ

    • @gurdhianguru
      @gurdhianguru 8 месяцев назад

      ਸਹੀ ਗੱਲ

    • @ASGILL-w2g
      @ASGILL-w2g 8 месяцев назад

      ruclips.net/video/nBDgtcCO4jw/видео.htmlfeature=shared

    • @SANDHUDUBLI
      @SANDHUDUBLI 8 месяцев назад

      ਬਲਕੌਰਾ ਕੰਜਰ ਬੰਦਾ ਏ

    • @jsdream6102
      @jsdream6102 5 месяцев назад +1

      @@SANDHUDUBLI kio???

  • @sebisingh4993
    @sebisingh4993 8 месяцев назад +41

    ਬਹੁਗਿਣਤੀ ਜੱਟ ਕਿਹਾ ਸਾਰਿਆਂ ਨੂੰ ਕਦੋ ਬੋਲਿਆ

  • @JoginderSingh-o9x9b
    @JoginderSingh-o9x9b 6 месяцев назад +3

    ਬਹੁਤ ਖੂਬ

  • @KiratMaan522
    @KiratMaan522 8 месяцев назад +11

    ਮੱਕੜ ਅੱਜ ਪੱਜ ਰਿਹਾ ਬਾਪੂ ਜੀ ਤੋਂ ਮੱਕੜ ਸਾਬ ਬਾਪੂ ਜੀ ਦੀ ਗੱਲ ਸੁਣਕੇ ਜਵਾਬ ਦੇਵੋ ਬਹੁਤ ਸਾਫ ਤੇ ਸਿੱਧੇ ਸੁਭਾ ਵਾਲੇ ਪੜੇ ਲਿਖੇ ਇੰਨਸਾਨ ਨੇ ਬਾਪੂ ਜੀ । ਮੱਕੜ ਨੂੰ ਦੱਲ੍ਹਾ ਗਿਰੀ ਛੱਡ ਕੇ ਗੱਲ ਸੁਣਨੀ ਚਾਹੀਦੀ ਸੀ

  • @Adhiraajjb1302
    @Adhiraajjb1302 8 месяцев назад +26

    ਅਸੀ ਮਾੜਾ ਤਾ ਨਹੀ ਕਹਿੰਦੇ ਜੱਟਾ ਨੂੰ ਪਰ ਵੀਰ ਨਾੜ ਨੂੰ ਤਾ ਨਾ ਅੱਗ ਨਾ ਲਾਇਆ ਕਰੋ ..ਘੱਟੋ ਘੱਟ ਲੱਗ ਜਾਵੇ ਤਾ ਸੜਕਾ ਕੰਡੇ ਰੁੱਖ ਵੀ ਮਾਚਣੋ ਬਚਾ ਲਿਆ ਕਰੋ

    • @PakkeTrucker
      @PakkeTrucker 8 месяцев назад +2

      ਬਹੁਤ ਹੀ ਸੋਹਣਾ ਕੁਮੈਂਟ ਆ ਤੇਰਾ ਵੀਰ ਨਫਰਤ ਦੇ ਭਰੇ ਸੰਸਾਰ ਵਿੱਚ ਸਾਰਥਕ ਗੱਲ ਕਰਨ ਵਾਲੇ ਵੀ ਬਹੁਤ ਘੱਟ ਨੇ , ਸਹੀ ਸਲਾਹ ਦਿੱਤੀ ਆ ਸਾਡੇ ਵਰਗੇ ਕਿਸਾਨਾਂ ਨੂੰ ਮੇਰੇ Father saab ਵੀ ਖੇਤੀ ਕਰਦੇ ਨੇ ਮੈਂ ਉਹਨਾਂ ਨੂੰ ਵੀ ਹਮੇਸ਼ਾ ਇਹਨਾਂ ਚੀਜ਼ਾਂ ਲਈ ਪਰੇਰਿਤ ਕਰਦਾ ਹਾਂ । ਸਾਡੇ ਘਰ ਵੀ ਕਾਫ਼ੀ ਦਰਖਤ ਲੱਗੇ ਨੇ ਖੇਤ ਨਾਲੋਂ ਵੀ ਵੱਧ ਨੇ ਹੋਰ ਵੀ ਜਿੰਨੇ ਸੰਭਵ ਹੋਏ ਲਗਾਵਾਂਗੇ

  • @kamaljitsidhu5567
    @kamaljitsidhu5567 8 месяцев назад +35

    ਮੱਕੜ ਨੂੰ ਜੱਟ ਸ਼ਬਦ ਦੀ ਸਮਝੀ ਜਾਣ ਵਾਲੀ ਸਹੀ ਪਰਿਭਾਸ਼ਾ ਦਾ ਨਹੀਂ ਪਤਾ , ਉਹ ਇਕ ਹੋਰ ਵਹਿਮ ਚ ਹੈ , ਚਮਕੀਲਾ ਫਿਲਮ ਬਣਾਉਣ ਵਾਲੇ ' ਇਮਤਿਆਜ਼ ਅਲੀ ' ਨੇ ਵੀ ਹੀ ਨੋਟ ਕੀਤਾ ( ਕਿਹਾ ਸੀ ) ਕਾਸਟਿਜ਼ਮ ਬਾਰੇ , ਪਿੰਡਾਂ ਚ ਚਾਰ/ਚਾਰ , ਪੰਜ/ਪੰਜ ਗੁਰਦਵਾਰੇ ਹਨ , ਗਰੀਬ ਤੋਂ ਗਰੀਬ ਜੱਟ ਵੀ ਰਾਮਦਾਸੀਏ ਸਿੱਖਾਂ ਜਾਂ ਮਜ਼ਬੀ ਸਿੱਖਾਂ ਦੇ ਗੁਰਦਵਾਰੇ ਧੀ ਦੇ ਨੰਦ ਨਹੀਂ ਕਰਵਾਉਂਦਾ !

    • @gurinderpassan5481
      @gurinderpassan5481 8 месяцев назад +1

      ਬਿਲ ਕੁਲ ਸਹੀ ਗਲ ਹੈ ਜੀ

    • @sharma614
      @sharma614 8 месяцев назад +1

      ਪੱਤਰਕਾਰ ਬੇਵਕੂਫ ਬਹਿਸ ਕਿੰਨੀ ਕਰ ਰਿਹਾ ਸਭ ਕੁਝ ਕਹਿੰਦਾ ਜੱਟ ਹੀ ਹਨ

    • @Jaideepsingh-e8s
      @Jaideepsingh-e8s 8 месяцев назад

      Ji bai bilkul shi kiha tuc

    • @Ikko.Mikke_99
      @Ikko.Mikke_99 8 месяцев назад

      Right gall

    • @rakeshmasih7769
      @rakeshmasih7769 8 месяцев назад

      ਸਹੀ ਗੱਲ

  • @kanwalpreets1181
    @kanwalpreets1181 8 месяцев назад +37

    ਜਿੰਨੇ ਵੱਡੇ ਜੱਟ ਹੋਏ ਹੁਣ ਤੱਕ ਸਾਰੇ ਗੋਰਿਆਂ ਦੇ ਗੁਲਾਮ ਰਹੇ ਨੇ ਸੱਚ ਇਹੀ ਆ
    ਬੇੜਾ ਗ਼ਰਕ ਜੱਟਾਂ ਨੇ ਕੀਤਾ ਹੁਣ ਪੰਜਾਬ ਦਾ
    ਜ਼ਿਆਦਾ ਮੁੱਖ ਮੰਤਰੀ ਜੱਟ ਬਣੇ ਹੁਣ ਤਕ

    • @harpreetwaraich7605
      @harpreetwaraich7605 8 месяцев назад +1

      ਗੋਰੇ ੧੯੪੭ ਚ ਚਲੇ ਗਏ ਸੀ ਵੱਡੇ ਵਿਦਵਾਨੋ , ਲਿਖਤਾ ‘’ਹੁਣ ਤੱਕ’’

    • @parwahacompany3086
      @parwahacompany3086 8 месяцев назад

      Who gave the land ? East India company, Rothschild Family, can kissan sold out Land to Directly Usa,Dubai, England's for 100 year and

    • @LakshmanKumar-bk1lg
      @LakshmanKumar-bk1lg 8 месяцев назад

      Right 👍

  • @ajaypalambarsariya525
    @ajaypalambarsariya525 4 месяца назад +4

    Very good speech

  • @HarchandSingh-rh6sx
    @HarchandSingh-rh6sx 8 месяцев назад +30

    ਬਾਪੂ ਦੀਆ ਗੱਲਾਂ 100-/- ਸੱਚੀਆਂ ਨੇ, ਬਿਲਕੁਲ ਐਵੇ ਹੀ ਹੁੰਦਾ

  • @RajeshKumar-n7l9m
    @RajeshKumar-n7l9m 8 месяцев назад +171

    ਸੜਕਾਂ ਕੰਢੇ ਲਗੇ ਹਜ਼ਾਰਾ ਦਰੱਖਤ ਫੂਕ ਦਿਤੇ ਇਸ ਵਾਰ ਸੂਰਮਿਆਂ ਨੇ ਸ਼ਾਬਾਸ਼ੀ ਮਿਲਣੀ ਚਾਹੀਦੀ ਆ ਜੱਟਾਂ ਨੂੰ ਬਾਅ ਕਮਾਲ ਕੰਮ ਕਰਦੇ ਆ

    • @harpreetwaraich7605
      @harpreetwaraich7605 8 месяцев назад +10

      ਫਿਰ ਤੁਸੀਂ ਸਰਕਾਰ ਤੌ ਸਬਸਿਡੀ ਦੁਆ ਦੋ ਵੱਡਿਉ ਸੂਰਮੇਉ, ਨਹੀ ਤੁਸੀਂ ਟਰੈਕਟਰਾਂ ਚ ਤੇਲ ਪਵਾ ਦਿਆ ਕਰੋ ਸਰਕਾਰਾਂ ਦੇ ਚਹੇਤਿਉ , ਜਿੰਨਾਂ ਨੂੰ ਅਸੀ ਹਰ ਛੋਟੀ ਤੋਂ ਛੋਟੀ ਗੱਲ ਲਈ ਟੈਕਸ ਦਿੰਨੇ ਆ

    • @jassbajwa918
      @jassbajwa918 8 месяцев назад +14

      ਅਸੀ ਤਾ ਇਵੇ ਹੀ ਅੱਗ ਲਾਵਾਗੇ ਤੁਸੀ ਜਿਹੜਾ ਜੱਟਾ ਦਾ ਲੱਨ ਫੜਣਾ ਫੜ ਲਿਉ,,ਭੈਣਚੋਦ ਜਿਹੜਾ ਆਉਦਾ ਜੱਟਾ ਤੇ ਲੱਨ ਤੇ ਚੜ ਜਾਂਦਾ,,ਫੁਦੀ ਦਿਉ ਆ ਕੇ ਬਰਾਬਰ ਖੇਤੀ ਕਰੋ,,ਜਦੋ ਰਾਤ ਨੂੰ ਤੇਰੇ ਵਰਗੇ ਬੁੰਡ ਤਾਅ ਨੂੰ ਚੱਕ ਕੇ ac ਅੱਗੇ ਪਏ ਹੁੰਦੇ ਆ ਉਦੋਂ ਖੇਤਾ ਵਿੱਚ ਸੱਪਾ ਦੀਆ ਸਿਰੀਆ ਮਿੱਦਦਾ ਹੁੰਦਾ ਜੱਟ,,

    • @Cherry-wg6hr
      @Cherry-wg6hr 8 месяцев назад +5

      ​@@jassbajwa918sari panchayat dee zameen sc te obc nu ditti javegi

    • @Cherry-wg6hr
      @Cherry-wg6hr 8 месяцев назад +6

      ​@@jassbajwa918chup kar oye sare kam majdoor karde

    • @gurnaibbassi6654
      @gurnaibbassi6654 8 месяцев назад +2

      @@Cherry-wg6hrfudi dya oh free krdea

  • @charanjitsingh4388
    @charanjitsingh4388 8 месяцев назад +20

    ਵਾਹਿਗੁਰੂ ਜੀ ਮੇਹਰ ਕਰੋ ਜੀ । ਬਾਬਾ ਬਲਕੌਰ ਸਿੰਘ ਦੀਆਂ ਗੱਲਾਂ ਸੱਚੀਆਂ ਨੇ । ਜੱਟਾਂ ਵਿੱਚ ਹੰਕਾਰ ਤੇ ਹੈ ਮਾੜੇ ਤੋ ਮਾੜਾ ਜੱਟ ਵੀ ਕਈ ਵਾਰ ਕਹਿ ਦੇਂਦੇ ਨੇ ਮੈ ਜੱਟ ਹਾ । ਇਹ ਵੀ ਹੰਕਾਰ ਦਾ ਨਾਮ ਹੈ ਜਿਹੜੇ ਗੋਤ ਲਾਉਂਦੇ ਨੇ ਆਪਣੇ ਨਾਮ ਨਾਲ ਅਤੇ ਗੁਰੂਆਂ ਨੇ ਮਨਾ ਕੀਤਾ ਹੈ। ਉਨ੍ਹਾਂ ਕਿਹਾ ਹੈ । ਮਾਨਸ ਕੀ ਜਾਤ ਸਬੈ ਏਕੈ ਪਹਿਚਾਨਬੋ ਫਿਰ ਗੋਤ ਲਾਉਣ ਦਾ ਕੀ ਮਤਲਬ। ਕੂੜਿ ਫਿਰੇ ਪਰਧਾਨ ਵੇ ਲਾਲੋ । ਹੰਕਾਰ ਤਾ ਰਹਿਣਾ ਹੀ ਰਹਿਣਾ ਹੈ ।

  • @sonnysingh859
    @sonnysingh859 8 месяцев назад +38

    All Punjab CM Jatt why ? Since 1947
    ਬੇੜਾ ਗ਼ਰਕ ਕਰ ਦਿੱਤਾ ਪੰਜਾਬ ਦਾ

    • @harpreetwaraich7605
      @harpreetwaraich7605 8 месяцев назад +2

      ਫਿਰ ਨਾ ਪਾਉਂਦੇ ਵੋਟਾਂ

    • @jandurocks9407
      @jandurocks9407 8 месяцев назад

      Giani jail singh ramgarhia c veer

    • @highflyerspigeonslover5911
      @highflyerspigeonslover5911 8 месяцев назад

      Punjab di gal krda ,,,India da cm te hindu bahman hi riha na fer India da bedagarak kyu ho gya ,,,ki Goya Punjab nu Punjab nu maarya center sarkar neh jehde aah pandit bahman aah ,,,oh maarya ,,,,je debate krni hoyi te das di Bai tainu Sara das dau

    • @gurpalsingh6647
      @gurpalsingh6647 8 месяцев назад

      ​@@highflyerspigeonslover5911😊😊😊😊balle o tere vadde vidwan de, eh sahi tarika hrek gall hindua de sir mad deya kro. Punjab da beda garak kitta hi sikha ne , dass de kde non sikh sarkaar ya CM bneya hove. 22 g har baar dujeya sir bhanda bhan k kamm ni chalda, apne ch v kmian nu mann lena chahida...

    • @highflyerspigeonslover5911
      @highflyerspigeonslover5911 8 месяцев назад

      @@gurpalsingh6647 mai te hindu Sikh di gal keeti ni ,,,lagda veer 15killo de ser ch 50gram v dimag nhi,,gal chal rhi Jatt di te hor yaat paat di ,,,mai oh gal keeti k Desh da beda garam keeta ,,ki gal pm v Jatt bne aah ,,,uthe te Jatt ni pm bne fer desh da beda garak kive ho gya ,,,,,,aah Hindu Sikh di gal te main keeti ni,,,beda garak je is gal te aaya te hindua neh hi keeta wa ,,,har tym te dekh pith waar keeta hindua neh ,guru sahib de tym toh le k ajj tak ,,,je tu is gal te hi aah gya te is gal te hi behas krla,,pehla kuj history parh la fer widwani kri okkk ,,,,

  • @Ramanjot-creativity
    @Ramanjot-creativity 8 месяцев назад +25

    ਬਾਪੂ ਜੀ ਹਰ ਸ਼ਬਦ ਵਿੱਚ ਸੱਚਾਈ 👍👍

    • @SANDHUDUBLI
      @SANDHUDUBLI 8 месяцев назад

      ਤੂੰ ਕਿਸੇ ਹੋਰ ਜਾਤ ਦਾ ਏ

    • @highlander2980
      @highlander2980 6 месяцев назад +1

      ​@@SANDHUDUBLISikh haa asi tan

    • @JashanSingh-m4u
      @JashanSingh-m4u 6 месяцев назад

      Asi sikh hain bapu balkaur singh jindabad

  • @gurwinderdhilwan
    @gurwinderdhilwan 7 месяцев назад +1

    ਮੈਂ ਕਦੇ ਵੀ ਕਿਸੇ ਵੀਡੀਓ ਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਬਾਪੁ ਬਲਕੌਰ ਜੀ ਦੀਆਂ ਪਹਿਲਾਂ ਵੀ ਬਹੁਤ ਵੀਡੀਓ ਦੇਖੀਆਂ ਪਰ ਇਹ ਵੀਡੀਓ ਦੇਖਣ ਤੋਂ ਬਾਅਦ ਲੱਗਾ ਵੀ ਆਪਣੀ ਪ੍ਰਤੀਕਿਰਿਆ ਦੇਣੀ ਚਾਹੀਦੀ ਆ । ਪਿੰਡ ਚ ਰਹਿਕੇ ਆਮ ਹੀ ਤੁਸੀ ਇਹ ਚੀਜ਼ਾ ਮਹਿਸੂਸ ਕਰ ਸਕਦੇ ਆਂ। ਮੈਨੂੰ ਬਾਪੂ ਦੀ ਗੱਲ ਕੋਈ ਵੀ ਗਲ਼ਤ ਨਹੀਂ ਲੱਗੀ ਸਗੋਂ ਆਪਣਾ ਆਲਾ ਦੁਆਲਾ ਹੀ ਦਿਖਾਈ ਦਿੱਤਾ। ਮੇਰਾ ਐਮ ਫਿਲ ਦਾ ਵਿਸ਼ਾ ਵੀ ਦਲਿਤ ਯਥਾਰਥ ਨਾਲ ਸਬੰਧਤ ਸੀ ਉਸ ਟਾਈਮ ਜੋ ਪੜਿਆ ਤੇ ਖੋਜ ਕਾਰਜ ਲਈ ਸਮਾਜ ਵਿੱਚ ਜੋ ਦੇਖਿਆ ਬਾਪੂ ਜੀ ਦੀਆਂ ਗੱਲਾਂ ਬਿਲਕੁਲ ਮੇਲ ਖਾਂਦੀਆਂ। ਪੱਤਰਕਾਰ ਜੀ ਨੇ ਸ਼ਾਇਦ ਈ ਕਦੇ ਪਿੰਡਾਂ ਵਿਚ ਜਾਕੇ ਕਦੇ ਇਸ ਵਿਸ਼ੇ ਤੇ ਰਿਪੋਰਟ ਕੀਤੀ ਹੋਵੇ ਰਵੀਸ਼ ਕੁਮਾਰ ਵਾਗੂਂ ਜੇ ਗਰਾਊਂਡ ਰੀਅਲਟੀ ਦੇਖੀ ਹੁੰਦੀ ਤਾਂ ਸ਼ਾਇਦ ਅੱਜ ੳਹਨਾਂ ਲਈ ਮੰਨਣਾ ਐਨਾ ਔਖਾ ਨਾ ਹੁੰਦਾ ਸ਼ਾਇਦ ੳਹਨਾਂ ਨੇ ਬਾਪੂ ਜੀ ਨੂੰ ਰਾਜਨੇਤਾ ਸਮਜ ਲਿਆ । ਰਾਜਨੇਤਾਵਾ ਨਾਲ ੳਹਨਾ ਦੇ ਇੰਟਰਵਿਊ ਬਹੁਤ ਵਧੀਆ ਹੁੰਦੇ ਆ ਪਰ ਇੱਥੇ ਗੱਲ ਨੀ ਬਣੀ।ਨਤਮਸਤਕ ਆਂ ਉਸ ਵਿਦਿਆ ਅੱਗੇ ਜੋ ਬਾਪੂ ਜੀ ਵਿਚ ਦਿਖਾਈ ਦੇ ਰਹੀ ਆ। 🙏

  • @sandeeppalsinghsandy3603
    @sandeeppalsinghsandy3603 8 месяцев назад +22

    ਬਾਪੂ ਜੀ ਨੇ ਬਿਲਕੁੱਲ ਸੱਚੀ ਗੱਲ ਕਹੀ ਆ ਕੇ ਕਿਰਤ ਕਰਨ ਵਾਲੇ ਬੰਦੇ ਨਾਲ ਲੱਗ ਕੇ ਵੇਹਲਾ ਬੰਦਾ ਭਿੱਟਿਆ ਜਾਂਦਾ ਗੁਰੂ ਪੀਰਾਂ ਰਿਸ਼ੀ ਮੁਨੀਆ ਦੀ ਧਰਤੀ ਤੇ ਮਹਾਨ ਦੇਸ਼ ਵਿੱਚ

  • @ranjitdhillon759
    @ranjitdhillon759 8 месяцев назад +80

    ਸੱਚ ਕਹਿ ਰਿਹਾ ਬਾਬਾ ਬਲਕੋਰ ਸਿੰਘ ਜੀ !

  • @lovesandhu8029
    @lovesandhu8029 8 месяцев назад +87

    ਮੱਕੜ ਵੀਰ ਪਿੰਡਾਂ ਚ ਆਣ ਕੇ ਦੇਖ, ਬਾਪੂ ਬਿਲਕੁਲ ਸੱਚ ਕਹਿਣ ਡਿਆ
    ਤੂੰ ਮੇਰਾ ਵੀਰ ਉਹਨਾਂ ਦੀ ਗੱਲ ਕਰੀ ਜਾਣਾ ਜਿਹੜੇ ਜਾਤ ਦੇ ਹੰਕਾਰ ਚ ਕਿਸੇ ਨੂੰ ਬੰਦੇ ਨੂੰ ਬੰਦਾ ਨਹੀਂ ਸਮਝਦੇ ਬਿਨਾਂ ਸਿਰ ਪੈਰ ਦੀ ਗੱਲ ਕਰੀ ਜਾਣਾ ਵੀਰ ਤੂੰ।

    • @kulveergagan3761
      @kulveergagan3761 8 месяцев назад +7

      ਸਾਰੇ ਮਾੜੇ ਆ ਬਾਈ???
      ਹਰ ਜਾਤ ਧਰਮ ਚ ਚੰਗੇ ਮਾੜੇ ਹੁੰਦੇ ਆ, ਇੱਕੋ ਰੱਸੇ ਤੋਲਣਾ ਬਹੁਤ ਗਲਤ ਆ

    • @Sing-ek2ed
      @Sing-ek2ed 8 месяцев назад +5

      ਸੰਧੂ ਜਮਾਂਦਰੂ ਸੀ ਜਾਂ ਬਾਦ ਚ ਲਾਇਆ ? ਇਹ ਸਰਕਾਰ ਦਾ ਨੈਰਿਟਿਵ ਹੈ ਸਿੱਖਾਂ ਪਾੜ ਪਾਉਣਾ

    • @kulveergagan3761
      @kulveergagan3761 8 месяцев назад

      @@Sing-ek2ed ਸਹੀ ਕਿਹਾ ਵੀਰ, ਆਪਣੇ ਆਲੇ ਭੋਲੇ ਆ, ਜੇ ਕੁੱਝ ਸਮੱਸਿਆ ਪਿੰਡਾਂ ਵਿੱਚ ਹੈ ਜਾਤੀਵਾਦ ਦੀ ਤਾਂ ਆਪਾਂ ਨੂੰ ਮਿਲ ਬੈਠ ਕੇ ਹੱਲ ਕਰਨੀ ਚਾਹੀਦੀ, ਨਾ ਕਿ ਬਾਹਰਲਿਆਂ ਦੀ ਚੁੱਕ ਚ ਆ ਕੇ ਆਪਣੇ ਘਰਾਂ ਚ ਲੜਾਈ ਪਾਉਣੀ ਚਾਹੀਦੀ, ਜਾਤੀਵਾਦ ਸਿੱਖੀ ਸਿਧਾਂਤਾਂ ਨਾਲ ਹੀ ਖ਼ਤਮ ਹੋ ਸਕਦਾ

    • @ASGILL-w2g
      @ASGILL-w2g 8 месяцев назад

      ruclips.net/video/nBDgtcCO4jw/видео.htmlfeature=shared

  • @birsingh9141
    @birsingh9141 4 месяца назад +3

    Sardar balkaur singh jee legend salute hai app jee nu

  • @SimarpreetSharma-b6o
    @SimarpreetSharma-b6o 4 месяца назад +3

    Baba g sahi gal a bilkul

  • @Lovepreetsingh-py1er
    @Lovepreetsingh-py1er 8 месяцев назад +14

    ਬੇ ਸ਼ੱਕ ਲੋਕ ਇਸ ਬਾਪੂ ਨੂੰ ਗ਼ਲਤ ਆਖਣ , ਪਰ ਆਪਣੇ ਆਪ ਨਿੰਦਨ ਲਈ ਬਹੁਤ ਜਿਗਰਾ ਚਾਹੀਦਾ ।
    ਇਸ ਚ ਕੋਈ ਸ਼ੱਕ ਨੀ ਵੀ ਸਾਰੇ ਮਿਹਨਤੀ ਨੇ ।
    ਪਰ ਜੀ ਰਲ਼ ਮਿਲ਼ ਕੇ ਕੋਈ ਕੋਈ ਰਹਿੰਦੇ ਨੇ ਸਾਰੇ ਜੱਟ ਨੀ ਮਾੜੇ ਤੇ ਸਾਰੇ ਛੋਟੀਆਂ ਜਾਤਾਂ ਵਾਲੇ ਨੀ ਮਾੜੇ ਪਰ ਇਸ ਗੱਲ ਨੂੰ ਕੋਈ ਗ਼ਲਤ ਨੀ ਕਹਿ ਸਕਦਾ ਵੀ ਉੱਚੀਆਂ ਜਾਤਾਂ ਵਾਲੇ ਨੀਵੇਂ ਨੂੰ ਜਾਤ ਦਾ ਨਾਮ ਲੇ ਕੇ ਬੋਲਣ ਚ ਨਹੀਂ ਝਿਜਕਦੇ।
    ਉਹਨਾਂ ਨੂੰ ਕੋਈ ਫ਼ਰਕ ਨੀ ਪੈਂਦਾ ਵੀ ਕਿਸੇ ਨੂੰ ਕਿਵੇਂ feel ਹੁੰਦਾਂ।
    ਇਸੇ ਲਈ ਪਿੰਡਾਂ ਚ ਚਾਰ- ਚਾਰ ਗੁਰੂਘਰ ਬਣੇ ਆ ।
    ਇਤਹਾਸ ਚੱਕ ਕੇ ਦੇਖ ਲਓ ਗੁਰੂਘਰਾਂ ਚ ਸਾਰੇ ਜੱਟ ਹੀ ਪ੍ਰਧਾਨ ਬੈਠੇ ਆ ਅਤੇ ਅੱਜ ਤੱਕ ਜਿੰਨਾ ਨੇ ਵੀ ਸਿੱਖਾਂ ਨਾਲ ਗਰਦਾਰੀ ਕੀਤੀ ਆ ਓਹ ਵੀ ਜੱਟ ਹੀ ਸੀ ਜਿਵੇਂ kps ਗਿੱਲ , ਬਾਦਲ, ਜਾ ਕੈਪਟਨ ਜਾਂ ਗਿਆਨੀ ਜ਼ੈਲ ਸਿੰਘ ਹੋਰ ਵੀ ਬਹੁਤ ਨੇ ।
    ਇਹਨਾਂ ਦੇ ਗ਼ਲਤ ਹੋਣ ਨਾਲ ਅਸੀਂ ਸਾਰਿਆਂ ਜੱਟਾਂ ਨੂੰ ਗ਼ਲਤ ਤਾਂ ਨੀ ਕਹਿ ਸਕਦੇ ਪਰ ਜਿਹੜੇ ਸਹੀ ਜੱਟ ਆ ਉਹ ਵੀ ਗੁਰੂ ਘਰਾਂ ਕਿਵੇਂ ਮਾੜੇ ਬੰਦੇ ਨੂੰ ਚੰਗਾ ਮੰਦਾ ਬੋਲਦੇ ਆ ਓਹਨਾਂ ਨੂੰ ਬੋਲਣਾ ਚਾਹੀਦਾ ਵੀ ਇਹ ਗੁਰੂ ਘਰ ਸਾਰਿਆਂ ਦਾ । ਹਰ ਉਹ ਇਨਸਾਨ ਸਿੱਖ ਆ ਜੋ "ਸ਼੍ਰੀ ਗੁਰੂ ਗ੍ਰੰਥ ਸਾਹਿਬ" ਚ ਆਸਥਾ ਰੱਖਦਾ ।
    ਜਿਵੇਂ ਸਿੱਧੂ ਨੇ ਕਿਹਾ ਸੀ ' ਸਾਡਾ ਵੀ ਆ ਪੰਥ ਇੱਕਲਾ ਥੋਡਾ ਤਾਂ ਨਹੀਂ ' ।
    ਬੰਦਾ ਓਸ ਟਾਇਮ ਹੀ ਕਿਸੇ ਨੂੰ ਮਾੜਾ ਕਹਿੰਦਾ ਜਦੋਂ ਓਸ ਨਾਲ ਬੀਤੀ ਹੋਵੇ ਜਿਵੇਂ ਮੇਰੇ ਸਾਰੇ ਯਾਰ ਬਚਪਨ ਦੇ ਅਸੀਂ ਇੱਕਠੇ ਵੱਡੇ ਹੋਏ ਆ ਪਰ ਓਹਨਾ ਚੋਂ ਜਾਤ ਦਾ ਕੀੜਾ ਨੀ ਜਾਂਦਾ।
    ਹੁਣ ਬੰਦਾ ਓਥੇ ਓਹਨਾ ਨੂੰ ਕੀ ਕਹਿ
    ਓਹਨਾ ਨੂੰ ਕੋਈ ਫ਼ਰਕ ਨੀ ਪੈਂਦਾ ਵੀ ਸਾਡੇ ਯਾਰ ਨੂੰ ਚੰਗਾ ਲਗਦਾ ਜਾ ਮਾੜਾ ।
    ਬੰਦਾ ਕਿਸੇ ਵੀ ਗੱਲੋਂ ਕਿਸੇ ਨਾਲ ਵੀ ਲੜ੍ਹਾਈ ਕਰ ਸਕਦਾ ਪਰ ਉਸ ਚ ਜਾਤ ਦਾ ਜ਼ਿਕਰ ਨੀ ਹੋਣਾ ਚਾਹੀਦਾ ।
    ਅਸੀਂ ਗੱਲਾਂ ਸਿੱਖੀ ਦੀਆਂ ਕਰਦੇ ਆਂ ਪਰ ਸੋਚ ਸਾਡੀ ਮਨੂੰਵਾਦੀ ਆ।

  • @MalkitSingh-nl1sg
    @MalkitSingh-nl1sg 8 месяцев назад +38

    ਨਹਿਰ ਦੇ ਸੜਕਾ ਦੇ ਕੰਡੇ ਖੜੇ ਦਰੱਖਤ ਫੂਕ ਤੇ ਕਿਸਾਨਾ ਨੇ ਸੜਕਾ ਦੀਆ ਬਰਮਾ ਵਾਹ ਲੀਆ ਫਿਰ ਕਹਿਣਗੇ ਇਹ W T O ਦੀ ਚਾਲ ਐ

    • @NareshKumar-hl3ny
      @NareshKumar-hl3ny 6 месяцев назад

      No veer ihna ne kehna ih rss or bjp modi ne keeta

  • @jaggasidhus123
    @jaggasidhus123 8 месяцев назад +19

    ਕਿਸੇ ਨੂੰ ਲੱਗਣ ਕੌੜੀਆਂ ਪਰ ਜਮਾਂ ਸੱਚੀਆਂ ਗੱਲਾਂ ਨੇ

  • @RajeshKumar-bd8jq
    @RajeshKumar-bd8jq 3 месяца назад +2

    ❤❤❤👍dilo salute baba balkor Singh ji bahut bahut respect app ji. Jo tusi boleya ikk true sach aa. Par accept koi ni krda. Thanks for your salute again ❤❤❤

  • @sukhchainbajws551
    @sukhchainbajws551 8 месяцев назад +6

    ਬਲਕੌਰ ਸਿੰਘ ਸਲੂਟ

  • @SukhwinderSingh-wq5ip
    @SukhwinderSingh-wq5ip 8 месяцев назад +9

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤❤

  • @sonuchauhan2358
    @sonuchauhan2358 8 месяцев назад +18

    ਐਵੇਂ ਲੋਕ ਭਕਾਈ ਕਰੀ ਜਾਂਦੇ ਰਹਿੰਦੇ ਨੇ, ਕਿ ਕਿਸਾਨ ਅੰਨ ਦਾਤਾ ਹੈ, ਸਭ ਆਪਣਾ ਆਪਣਾ ਕਾਰੋਬਾਰ ਹੀ ਤਾਂ ਕਰ ਰਹੇ ਨੇ, ਹਰ ਇਨਸਾਨ ਆਪਣਾ ਪੈਸਾ ਖਰਚ ਕਰਕੇ ਸਭ ਚੀਜਾਂ ਖਰੀਦਦਾ ਹੈ, ਕੋਈ free ਚ ਨਹੀਂ ਵੰਡਦਾ ਫਿਰਦਾ

  • @motivationbooster462
    @motivationbooster462 8 месяцев назад +5

    ਬਾਪੂ ਜੀ ਸਾਰੀਆਂ ਗੱਲਾਂ ਸਹੀ ਆ ਸਾਡੇ ਪਿੰਡ ਦਾ ਏਹੀ ਹਾਲ ਆ

  • @SahilSinghasi
    @SahilSinghasi 3 месяца назад +2

    ਸਹੀ ਗੱਲ ਆ ਜੀ ❤❤

  • @bpsingh5818
    @bpsingh5818 8 месяцев назад +18

    …….ਮੱਕੜ ਸਾਹਬ ਬਾਪੂ ਬਲਕੌਰ ਦੀਆਂ ਗੱਲਾਂ ਬਿਲਕੁਲ ਵਾਜਬ ਹਨ।

  • @kaursingh8369
    @kaursingh8369 8 месяцев назад +24

    ਮੱਕੜ ਸਾਹਿਬ ਇਥੇ ਦੋ ਕਿੱਲਿਆਂ ਵਾਲਾ ਜੱਟ ਦੂਜਿਆਂ ਨੂੰ ਚੂਹੜੇ ਚਮਿਆਰ ਗੁੱਲੀਘੜ ਤਰਖਾਣ ਸੱਕ ਲਾਹੂ ਬੌਰੀਏ ਜੁਲਾਹੇ ਮਰਾਸੀ ਕੁੱਜੇ ਥੱਪਣੇ (ਘੁਮਿਆਰ)ਕਰਾੜ (ਬਾਣੀਏ)ਪਤਾ ਨਹੀਂ ਕੀ ਕੀ ਕਹਿ ਕਿ ਬੁਲਾਉੰਦੇ ਐ ਜੇ ਕਿਸੇ ਜੱਟ ਦੇ ਨਾਲ ਕਿਸੇ ਹੋਰ ਹਮਾਤੜ ਦੀ ਵੱਟ ਜਾਂ ਕੰਧ ਲਗਦੀ ਐ ਓਹਨਾਂ ਨੂੰ ਪੁੱਛ ਕੇ ਵੇਖੋ ਕਿਵੇਂ ਪੇਸ਼ ਆਉੰਦੇ ਐ ਵਿਚਾਰਿਆਂ ਗਰੀਬ ਲੋਕਾਂ ਨਾਲ ਤੁਸੀਂ ਜੱਟਾਂ ਦੀ ਸਾਈਡ ਲੈ ਰਹੇ ਐ ਗੁਸਤਾਖੀ ਮਾਫ ਕਰਨਾ

    • @sidhu_saab1995
      @sidhu_saab1995 8 месяцев назад

      ਜਰੂਰੀ ਨਹੀਂ ਸਾਰੇ ਇੱਕੋ ਜਿਹੇ ਹੋਣ ਵੀਰ।
      ਰਹੀ ਗੱਲ ਗ਼ਲਤ ਬੋਲਣ ਦੀ ਤਾਂ ਭਲਾ ਕੋਈ ਜੱਟ ਹੋਵੇ ਜਾਂ ਕੋਈ ਹੋਰ ਕਿਸੇ ਦੀ ਹਿੰਮਤ ਨਹੀਂ ਕਿ ਕਿਸੇ ਵੀ SC ਸਮਾਜ ਦੇ ਵੀਰ ਭਰਾ ਨੂੰ ਗ਼ਲਤ ਬੋਲ ਸਕੇ,ਅਗਲੇ ਨੇ ਚੂੜੀਆਂ ਨੀ ਪਾਈਆਂ ਅਗਲਾ ਅੱਗੋਂ ਦੋ ਦੀਆਂ ਚਾਰ ਸੁਣਾਵੇਗਾ।ਬਾਕੀ ਅਗਲੇ ਨੂੰ ਵੀ ਪੂਰਾ ਅਧਿਕਾਰ ਏ ਕਿ ਜੇਕਰ ਕੋਈ ਵੀ ਜਾਤੀ ਸੂਚਕ ਸ਼ਬਦ ਬੋਲੇ ਤਾਂ sc ਸਮਾਜ ਦਾ ਬੰਦਾ ਓਹਦੇ ਤੇ ਕਾਨੂੰਨੀ ਕਰਵਾਈ ਵੀ ਕਰਵਾ ਸਕਦਾ ਏ।

  • @Nimaniyaad
    @Nimaniyaad 5 месяцев назад +3

    good bapu g❤❤

  • @bhaijaswindersinghjisodhin3302
    @bhaijaswindersinghjisodhin3302 4 месяца назад +2

    100% sahi keha bapu n e 👍👍👍👍

  • @balwantsingh-pi8uv
    @balwantsingh-pi8uv 7 месяцев назад +3

    Good bapu ji 🙏

  • @sahibdeepsingh_
    @sahibdeepsingh_ 8 месяцев назад +9

    ਮਾਨਸਿਕਤਾ ਵਾਲੀ ਗੱਲ ਸਹੀ ਹੈ

  • @rickysekhon5706
    @rickysekhon5706 8 месяцев назад +119

    ਏਹੇ ਕੱਲੇ ਜੱਟਾਂ ਦੀ ਕਹਾਣੀ ਨੀ 80% ਲੋਕ ਇਹੋ ਜੇ ਹੋਗੇ ਚਾਹੇ ਕਿਸੇ ਬੀ ਬਰਾਦਰੀ ਦੇ ਹੋਣ ।

    • @mannilehal7546
      @mannilehal7546 8 месяцев назад

      ਪਰ ਇਹਨਾਂ ਨੂੰ ਦਿੱਕਤ ਬਾਈ ਸਿਰਫ ਜੱਟਾਂ ਤੋਂ ਹੈ.. ਇਹ ਕਾਮਰੇਡ ਕੁੱਤੇ ਦੇ ਹੱਡ ਹਨ .. ਪੰਜਾਬ ਅੰਦਰ ਜੱਟ vs ਦਲਿਤ ਮਸਲਾ ਬਣਾਉਣ ਵਿੱਚ ਸਰਕਾਰ ਦਾ ਸੱਭ ਤੋਂ ਵੱਧ ਸਾਥ ਇਹ ਦਿੰਦੇ ਹਨ .. ਤਾਹੀ ਇਹਨਾਂ ਕਾਮਰੇਡਾ ਨੂੰ ਹੁਣ ਲੋਕ ਮੂਹ ਲਾਣੋ ਹੱਟ ਗਏ

    • @jasvirsingh8317
      @jasvirsingh8317 8 месяцев назад +7

      Bakia nu kha tah case ho jana tah ni bolde jaat juti ni ferde

    • @HarjinderSingh-pq4nl
      @HarjinderSingh-pq4nl 8 месяцев назад +1

      Agla khi te janda ehna da ekka ni j ekka howe ewe ni c bolna ehne

    • @ManinderSingh-p2q
      @ManinderSingh-p2q 8 месяцев назад +1

      Baba sahi bolda

  • @swaransinghsingh3602
    @swaransinghsingh3602 8 месяцев назад +71

    ਕੋਈ ਗੂੜਾ ਰਿਸ਼ਤਾ ਨਹੀਂ ਹੈ ਜੱਟ ਦਾ ਤੇ ਗਰੀਬ ਦਾ ।

    • @varinderkumar8565
      @varinderkumar8565 8 месяцев назад +2

      Agree

    • @Jinder-w9f
      @Jinder-w9f 8 месяцев назад

      kio howe garib waddi ugal te mootda nahi pese to bina

    • @KomalSharma-ii5ug
      @KomalSharma-ii5ug 8 месяцев назад

      Thode pind hoga sade pind di gall hor aa thoda pind fudo hoga sade pind ch je kade kise greeb nu 5/7 lakh di lod pendi aa 1/2 di ch sare katha kr ki de dinde aa sada pind ta sahi aa thoda pind backword hoga ja thoda pind fudo aa

    • @swaransinghsingh3602
      @swaransinghsingh3602 8 месяцев назад

      @@KomalSharma-ii5ug ਵਾਹ ਜੀ ਵਾਹ
      ਝੂਠ ਥੋੜਾ ਘਟ ਬੋਲੋ ਜੀ। 😂😂😂😂
      ਜੱਟ ਵਿਆਜ ਤੋਂ ਬਿਨਾਂ ਇੱਕ ਰੁਪਿਆ ਨਹੀਂ ਦਿੰਦਾ ਕਿਸੇ ਨੂੰ ।

    • @KomalSharma-ii5ug
      @KomalSharma-ii5ug 8 месяцев назад

      @@swaransinghsingh3602 thode pind hona aa eh sade pind ni hega sade pind ik jatt de munde da viah jis de wich pura pind gya see nale tu kena eh jhot aa asi apne hathi pise kathe kite see ravidasia da munda see oh nu demag di problem see Ludhiane dmc ch ilaz chlda see 2lakh di lod see asi pind de group ch post pai duje din subha tak sade kol 2lakh rupia ho gya te baki bharo pind de loka de msg awon be apna acount number send kro asi pise pone aa 4 lakh tu ouper ban de see oh pise asi sub nu rokia te dase aa be sade kol pise pure hoge aa fir be kai jatta de munde oh bemar munde de ghre jake pise deke aye be 5/6 month ghar da karch chal jo baki thode pind da ta pata ni hega ki pata thoda pind fudoo hobe sada pind ta vdia aa ajj de time

  • @mandeepsinghjosan3281
    @mandeepsinghjosan3281 4 месяца назад +1

    ਅੱਜ ਤੁਸੀਂ ਆਪਣੇ ਪੰਜਾਬ ਦੇ ਹਾਲਾਤ ਦੇਖ ਲਓ ਜਮੀਨ ਦੇ ਨਸ਼ੇ ਦੇ ਵਿੱਚ ਲੜਾਈ ਦੇ ਵਿੱਚ ਰਾਜਨੀਤੀ ਦੇ ਵਿੱਚ ਜਿੰਨੇ ਵੀ ਦੰਗੇ ਫਸਾਦ ਨੇ ਆਪਣੇ ਪੰਜਾਬ ਦੇ ਵਿੱਚ ਸਭ ਤੋਂ ਵੱਧ ਨੇ ਕਿਉਂਕਿ ਇੱਥੇ ਇੱਕ ਹੀ ਜਾਤੀ ਸਭ ਤੋਂ ਜਿਆਦਾ ਰਾਜ ਕਰਦੀ ਉਹ ਹੈ ਜੱਟ ਕਿਉਂਕਿ ਇੱਥੇ ਆਮ ਸ਼੍ਰੇਣੀ ਦੇ ਬੰਦੇ ਨੂੰ ਅੱਗੇ ਨਹੀਂ ਆਉਣ ਦਿੱਤਾ ਜਾਂਦਾ ਭਾਵੇਂ ਇਹਨਾਂ ਤੋਂ ਵੱਧ ਐਜੂਕੇਟ ਹੋਵੇ ਭਾਵੇਂ ਰਾਜਨੀਤੀ ਦੇਖ ਲਓ ਭਾਵੇਂ ਬਾਬੇ ਸਾਰੇ ਧਰਮ ਚੈੱਕ ਕਰ ਲਓ ਭਾਵੇਂ ਡੇਰਾਵਾਦ ਚੈੱਕ ਕਰ ਲਓ ਜਿੰਨਿਆਂ ਦੇ ਵਿੱਚ ਵੀ ਸਭ ਕੁਝ ਪ੍ਰਧਾਨ ਹੈ ਉਹ ਜੱਟ ਹੈ ਤਾਂ ਆਪਾਂ ਇਸ ਚੀਜ਼ ਤੋਂ ਹਿਸਾਬ ਲਾ ਸਕਦੇ ਹਾਂ ਕਿ ਜੇਕਰ ਸਾਰੇ ਵਰਗਾਂ ਦੇ ਲੋਕ ਇਹਦੇ ਵਿੱਚ ਸ਼ਾਮਿਲ ਹੋਣ ਤਾਂ ਮੈਂ ਸੋਚਦਾ ਪੰਜਾਬ ਦਾ ਕੁਝ ਨਕਸ਼ਾ ਹੋਰ ਹੋਵੇਗਾ

  • @satwinderpanju9049
    @satwinderpanju9049 8 месяцев назад +2

    ਪੰਜਾਬ ਦਾ ਸਭ ਤੋਂ ਧੱਕੜ ਬੰਦਾ ਗਿਆਨ ਦੇ ਅਧਾਰ ਤੇ ਤੱਥਾਂ ਦੇ ਆਧਾਰ ਗੱਲ ਹੁੰਦੀ ਹੈ ਬਾਪੂ ਬਲਕੌਰ ਸਿੰਘ ਜੀ ਦੀ ਗੱਲਾਂ ਤੱਥਾਂ ਦੇ ਆਧਾਰ ਤੇ ਕੋਈ ਮੁਕਾਬਲਾ ਨਹੀਂ ਕਰ ਸਕਦਾ

  • @ButaSingh-o7j
    @ButaSingh-o7j 8 месяцев назад +12

    Bapu Ji di gall 16 Aane sach hai ji 🙏

  • @RanjitSingh-jm1qd
    @RanjitSingh-jm1qd 8 месяцев назад +71

    ਹੱਥ ਦੀਆਂ ਪੰਜੇ ਉਗਲਾਂ ਇੱਕੋ ਜਿਹੀਆਂ ਨੀ ਹੁੰਦੀਆਂ ਬਾਪੂੰ ਇਥੇ ਤੂੰ ਵੀ ਪੜਾਈ ਦੇ ਚੱਕਰ ਚ ਫੁਕਰਾ ਚੱਲ ਰਿਹਾ
    ਜੱਟ ਕਈ ਫੁਕਰੇ ਵੀ ਬਹੁਤ ਹੁੰਦੇ ਨੇ ਤੇ ਕਈਆਂ ਦੀ ਬੁੰਡ ਵੀ ਪਾਟੀ ਪਈ ਆ ਗਰੀਬੀ ਕਰਕੇ ਕਰਜ਼ਾ ਬਹੁਤ ਸਿਰ

    • @sukhpalkaur2429
      @sukhpalkaur2429 8 месяцев назад +3

      ਜਿਸਨੂੰ ਘਰ ਕੋਈ ਨਹੀ ਪੁੱਛਦਾ ਉਹ ਏਥੇ ਆ ਕੇ ਬਕਵਾਸ ਕਰਨ ਲੱਗ ਪੈਂਦਾ ਹੈ।ਸਰਕਾਰ ਨੂੰ ਕਹੋ ਜੋ ਕਹਿਣਾ ਹੈ ।ਮੋਦੀ ਦੇਵੇ15-15ਲੱਖ ।ਅਤੇ ਅੰਬਾਨੀ ਅੱਡਾਨੀ ਕੋਲ਼ੋਂ ਮੰਗੋ ।

    • @LakhvirSingh-y9z
      @LakhvirSingh-y9z 8 месяцев назад +2

      ਜਿਸ ਦਿਨ ਪਾਟੀ ਬੁੰਡ ਠੀਕ ਹੋਗੀ ਤੇ ਰੋਟੀ ਖਾਂਦੇ ਹੋਗੇ ਫੇਰ ਵੇਖੀਂ ਗੱਲਾਂ ਹੀ ਹੋਰ ਭੁਲਕੇ ਗਰੀਬੀ ਫੁਕਰੀਆਂ

    • @Satlndian-xj5qt
      @Satlndian-xj5qt 8 месяцев назад

      ​@@sukhpalkaur2429ਮੰਗਣ ਲੱਗੇ ਭੋਰਾ ਸ਼ਰਮ ਨਹੀਂ ਆਉਂਦੀ

    • @VickySandhu-cx2qw
      @VickySandhu-cx2qw 8 месяцев назад

      @@Satlndian-xj5qt ambani v sharm ne karda jameen bhalda chor sara kus vach ta

    • @ManinderSingh-p2q
      @ManinderSingh-p2q 8 месяцев назад +1

      Jatta ne hi Punjab dubaya aa 1966 to bayd history check krlo

  • @RajeshKumar-n7l9m
    @RajeshKumar-n7l9m 8 месяцев назад +19

    ਜੱਟਾ ਨੇ punab ਦੇ ਪਾਣੀ ਦਾ ਬੇੜਾ ਗਰਕ ਕਰ ਦਿੱਤਾ ਜੀਰੀ ਲਾਲਾ ਕੇ

    • @bobbysohi1717
      @bobbysohi1717 8 месяцев назад +3

      Jeeri lawyi kis na y ohh das

  • @walkingmedia8495
    @walkingmedia8495 Месяц назад +1

    Right ✅️ Bapu ji.

  • @mukhdeepsharma4347
    @mukhdeepsharma4347 8 месяцев назад +3

    ਪੱਤਰਕਾਰ ਨੂੰ ਤਾਂ ਜਮਾਂ ਈ ਅਕਲ ਹੈਣੀ... ਬਾਬੇ ਨੂੰ ਤਾਂ ਬੋਲਣ ਹੀ ਨੀ ਦੇ ਰਿਹਾ.... ਸਾਰੀਆਂ ਗੱਲਾਂ ਸਹੀ ਆ ਬਾਬੇ ਦੀਆਂ ਸਮਝਣ ਲਈ ਬੰਦਾ ਪੜਿਆ ਲਿਖਿਆ ਹੋਣਾ ਚਾਹੀਦਾ.. Marxism ਨੂੰ ਸਪੋਰਟ ਕਰਦਾ ਬਾਬਾ 🙏🏻❤️

  • @Kkk-wh4fj
    @Kkk-wh4fj 8 месяцев назад +80

    ਸੱਚ ਕੌੜਾ ਹੁੰਦੈ। ਪਰ ਇਹੀ ਸੱਚ ਹੈ।

    • @mooslmoosl8389
      @mooslmoosl8389 8 месяцев назад

      ਤੇਰੀ ਮਾ ਦਾ ਫੁਧਾ ਸੱਚ ਆ

    • @mooslmoosl8389
      @mooslmoosl8389 8 месяцев назад +4

      ਬਲਕੌਰ ਦੀ ਗੰਢ ਮਾਰੀ ਸੀ ਜੱਟਾਂ ਨੇ ਤਾਂ ਇਹ ਮਚਿਆ ਹੋਇਆ

    • @SunnySingh-xe3mr
      @SunnySingh-xe3mr 8 месяцев назад

      ​@@mooslmoosl8389ਤੇਰਿਓ ਮਾਰੀ ਹੋਣੀ

  • @bangemedia4918
    @bangemedia4918 8 месяцев назад +18

    ਮੱਕੜ ਜੀ ਤੁਸੀ ਬਲਕੌਰ ਸਿੰਘ ਜੀ ਨਾਲ ਬਹਿਸ ਰਹਿ ਓ, ਤੁਹਾਡੀ ਸੋਚ ਵੀ ਜੱਟਵਾਦ ਲਗਦੀ ਆ, ਜਦੋਂ ਇਹ ਸੱਚ ਹੈ, ਜੱਟ ਹੱਲੇ ਵੀ ਬਹੁਤੇ ਗਰੀਬਾਂ ਨਾਲ ਮੱਤ ਨੀ ਮਿਲਾਉਂਦੇ, ਕਿਸੇ 1- 2 ਗਰੀਬ ਪਰਿਵਾਰਾਂ ਨਾਲ ਜੱਟ ਪਰਿਵਾਰ ਵਧੀਆ ਹੋ ਸਕਦਾ, ਪਰ ਓਹੀ ਜੱਟ ਸਾਰਿਆ ਨਾਲ ਵਧੀਆ ਨਹੀਂ ਹੋ ਸਕਦਾ, ਬਾਬੇ ਦੀਆਂ ਬਹੁਤ ਗੱਲਾਂ ਸੱਚ ਨੇ, ਜਿਗਰੇ ਨਾਲ ਬਰਦਾਸ਼ਤ ਹੁੰਦੀਆਂ

  • @lovesandhu8029
    @lovesandhu8029 8 месяцев назад +16

    ਬਾਬੇ ਦੀ ਮੱਕੜ ਸਾਬ 2 ਘੰਟੇ ਦੀ ਇੰਟਰਵਿਊ ਕਰੋ
    ਪੜੇ ਲਿਖੇ, ਸੁਲਝੇ ਹੋਏ ਬੰਦੇ ਏਦਾ ਦੇ ਈ ਹੁੰਦੇ ਆ।
    ਕਿੰਨੀਆਂ ਘੈੰਟ ਗੱਲਾਂ ਦੱਸਣ ਡਿਆ ਅਗਲਾ।
    ਤੁਸੀਂ ਵੀ ਸਹੀ ਓ ਕਿ ਸਾਰੇ ਨਹੀਂ ਮਾੜੇ ਪਰ ਮੇਰੇ ਵੀਰ ਮੰਨ ਗੱਲ ਨੂੰ 90 % ਕੰਮ ਏਦਾ ਦਾ ਈ ਆ।

    • @kulveergagan3761
      @kulveergagan3761 8 месяцев назад +1

      ਕਿਹੜਾ ਰਿਕਾਰਡ ਆ ਵੀਰ ਤੁਹਾਡੇ ਕੋਲ,?? ਕੋਈ ਸਰਵੇਖਣ ਕੀਤਾ ਤੁਸੀਂ ਇਸ ਸੰਬੰਧੀ, ਕਿ 90% ਇਹੋ ਜਿਹੇ ਆ????

    • @rahil4734
      @rahil4734 6 месяцев назад

      Ase hi hai ​@@kulveergagan3761

  • @SantoshSingh-dh6st
    @SantoshSingh-dh6st 4 месяца назад +2

    ਬਾਪੂ ਜੀ ਬਿਲਕੁਲ ਠੀਕ ਕਹਿ ਰਹੇ ਨੇ 80% ਜਿਮੀਦਾਰ ਗਰਮੀ ਦੇ ਟਾਈਮ ਵਿੱਚ ਕਰੇ ਏਸੀ ਚਲਾ ਕੇ ਸੁੱਤੇ ਹੁੰਦੇ ਨੇ ਖੇਤਾਂ ਵਿੱਚ ਕੰਮ ਮਜ਼ਦੂਰ ਵਰਗ ਕਰਦਾ ਇਹ ਸੱਚ ਹ ਹ ਹ ਹ ਹ ਹਕੀਕਤ ਹੈ

  • @ImranKhan-pb5os
    @ImranKhan-pb5os 8 месяцев назад +8

    ਸਚਾਈ ਹਜਮ ਨਹੀਂ ਹੁੰਦੀ🤒🤒🙏🙏

  • @vickysinghvicky2618
    @vickysinghvicky2618 8 месяцев назад +10

    ਸੱਚ ਸੁਣ ਕੇ ਅੱਗ ਤਾਂ ਲੱਗੂ❤

  • @ParmSidhu-nq4iv
    @ParmSidhu-nq4iv 8 месяцев назад +6

    ਸਹੀ ਗੱਲ ਕਰਦਾ ਬਾਪੂ ਜੀ

  • @mandeepsinghjosan3281
    @mandeepsinghjosan3281 4 месяца назад +2

    ਬਾਪੂ ਬਲਕੌਰ ਸਿੰਘ ਜੀ ਵਾਕੇ ਹੀ ਸਹੀ ਗੱਲ ਕਹਿ ਰਹੇ ਨੇ

  • @SANDHU.EDITS07
    @SANDHU.EDITS07 8 месяцев назад +1

    ਇਹਦੀਆਂ ਸਾਰੀਆਂ ਗੱਲਾਂ ਗਲਤ ਹੁੰਦੀਆਂ ਬਾਬੇ ਜੇ ਦੀਆਂ।

  • @charanjeetsingh7782
    @charanjeetsingh7782 8 месяцев назад +9

    ਇਸ ਬੰਦੇ ਦੀ ਮੈਂ ਕਦਰ ਕਰਦਾ ਸੀ ਪਰ ਇਹ ਤਾਂ ਉਹੀ ਮੱਕੜ ਸਾਬ ਇਹਦੀ ਮੁਲਾਕਾਤ ਲੁਧਿਆਣਾ ਵਾਲੇ ਡਾਕਟਰ ਨਾਲ ਕਰਵਾਓ। ਇਸ ਗੁਵਾਡ ਵਿੱਚ ਕੋਈ ਰੰਗਰੇਟਾ ਰਹਿੰਦੇ ਹੋਵੇਗਾ

    • @VickySandhu-cx2qw
      @VickySandhu-cx2qw 8 месяцев назад

      Eh feling chak gya veer Siana wala samjn lg gya

    • @SunnyBajwa-ny5mu
      @SunnyBajwa-ny5mu 8 месяцев назад

      ਵੀਰ ਜੀ ਰਾਗਰੇਟ ਬਹੁਤ ਵੁੜਾ ਸੁਬਦ ਵਾ ਰਾਗਰੇਟ ਬਣਨ ਬਹੁਤ ਔਖ ਵਾਂ ਨਾਮ ਨਾਲ ਲਾ ਲੈਣ ਨਾਲ ਕੋਈ ਰਾਗਰੇਟ ਨਹੀਂ ਬਣਾ ਜਾਦਾ

  • @kamaldamana8140
    @kamaldamana8140 8 месяцев назад +4

    ਇਹ ਗੱਲ ਸੱਚ ਆ ਜੋ ਬਾਪੂ ਬਲਕੌਰ ਸਿੰਘ ਜੀ ਕਹਿ ਰਹੇ ਨੇ ਮੱਕੜ ਬਾਈ ਗੱਲਾਂ ਘੱਟ ਕਰੋ ਪਿੰਡਾ ਦੇ ਵਿਚ ਗਰਾਊਂਡ ਲੈਵਲ ਜਾ ਦੇਖੋ

  • @paramjeetsingh5299
    @paramjeetsingh5299 4 месяца назад +1

    Bappu ji🙏🙏👍👌🔥

  • @SatvirSingh-zs6vd
    @SatvirSingh-zs6vd 4 месяца назад +2

    100% gallan sachiya

  • @BajSingh-di6pi
    @BajSingh-di6pi 8 месяцев назад +29

    ਸਾਰੇ ਜੱਟਾਂ ਇੱਕੋ ਦੇ ਨਹੀਂ ਪਿੰਡਾਂ ਵਿੱਚ ਜਾ ਕੇ ਦੇਖੋ

    • @SantaPatwar
      @SantaPatwar 8 месяцев назад +3

      Jat sooder han

    • @harpreetwaraich7605
      @harpreetwaraich7605 8 месяцев назад +3

      @@SantaPatwar ਆਹੋ ਤੁਹੀ ਬ੍ਰਾਹਮਣ ਆ ਬਾਕੀ ਤਾਂ ਐਵੇ ਤੁਰੇ ਫਿਰਦੇ ਆ

    • @Cherry-wg6hr
      @Cherry-wg6hr 8 месяцев назад

      ​@@harpreetwaraich7605 jatt pehla anpad hunde c

    • @Yuvrajsingh55155
      @Yuvrajsingh55155 8 месяцев назад

      ​@@Cherry-wg6hr tu rishta dena

    • @harpreetwaraich7605
      @harpreetwaraich7605 8 месяцев назад +2

      @@Cherry-wg6hr ਆਹੋ ਤੇਰੀ ਤਾਂ ਪੀ ਐੱਚ ਡੀ ਕਰੀ ਹੋਈ ਸੀ

  • @gurmukhsingh2059
    @gurmukhsingh2059 8 месяцев назад +15

    ਬਾਪੂ ਐਕਸਾਈਜ ਐਂਡ ਟੈਕਸੇਸ਼ਨ ਅਫਸਰ ਰਿਟਾਇਰਡ ਹਨ ਪੜੇ ਲਿਖੇ ਹਨ

  • @balla.b6267
    @balla.b6267 8 месяцев назад +16

    ਗੱਲਾਂ ਕੌੜੀਆ ਪਰ ਸੱਚੀਆ ਨੇ।

  • @rachhpalsingh9103
    @rachhpalsingh9103 8 месяцев назад +1

    ਬਿਲਕੁਲ ਠੀਕ ਵਿਚਾਰ

  • @sahilgarg662
    @sahilgarg662 7 месяцев назад +2

    ਹਰ ਬੰਦਾ ਆਪੋ ਆਪਣੀ ਥਾ ਤੇ important ਐ|
    ਜੇ ਡਾਕਟਰ ਨਾ ਹੋਣ ਤਾ ਬੰਦਾ ਬਿਮਾਰੀ ਨਾਲ ਈ ਮਰਜੇ| ਜੇ ਕੋਈ ਧਾਗਾ ਜਾ ਕੱਪੜਾ ਨਾ ਬਣਾਵੇ ਤਾ ਬੰਦਾ ਪਹਿਨੂੰ ਕੀ|
    ਅੱਜ ਤੱਕ ਟਰੱਕ ਡਰਾਈਵਰ ਕਿਸੇ ਦੇ ਯਾਦ ਚੇਤੇ ਹੀ ਨੀ ਸੀ| ਪਰ ਅਗਲਿਆ ਨੇ 2 ਦਿਨਾ ਚ ਪੈਟਰੋਲ ਡੀਜਲ ਲਈ ਸਾਰੇ ਪੰਜਾਬ ਦੀ ਲਕੀਰਾਂ ਕੱਢਵਾ ਤਿਆਂ| ਇਸ ਲਈ ਕਿਸੇ ਨੁ ਬੋਹਤਾ ਮਾਣ ਕਰਨ ਦੀ ਲੋੜ ਨੀ |

  • @JagdeepSingh-2211
    @JagdeepSingh-2211 8 месяцев назад +6

    ਬਾਪੂ ਜੀ ਬਹੁਤ Knowledge is yours

  • @jitsingh8827
    @jitsingh8827 8 месяцев назад +19

    ਸਾਰੇ ਜੱਟ ਗ਼ਲਤ ਨੇ ਬੱਸ ਇੱਕ ਜੱਟ ਸਹੀ ਆ ਉਹ ਬਾਪੂ ਜੋ ਸਾਹਮਣੇ ਬੈਠਾ

    • @SantaPatwar
      @SantaPatwar 8 месяцев назад

      Jat fukra, enha ne Punjab da satyanas Kita. Jat harami Han, bjp di trah

    • @krishanmohan2385
      @krishanmohan2385 8 месяцев назад

      😂😂😂😂😂

    • @REHBAR777
      @REHBAR777 7 месяцев назад

      Of course bacause this is a educated person,,

  • @DeepsinghDeepsingh-bo4ns
    @DeepsinghDeepsingh-bo4ns 8 месяцев назад +2

    ਇੱਕ ਇੱਕ ਗੱਲ ਸੱਚੀ ਹੈ ਸਰਦਾਰ ਜੀ ਦੀ