Chajj Da Vichar (2101)

Поделиться
HTML-код
  • Опубликовано: 23 окт 2024

Комментарии • 251

  • @BalwantSingh-to7nu
    @BalwantSingh-to7nu 2 месяца назад +77

    ਅਸੀਂ ਉਸ ਬੇਟੀ ਨਾਲ ਦਿਲੋਂ ਨਾਲ ਖੜੇ ਹਾਂ ਉਸ ਬੇਟੀ ਨੇਂ ਮੈਡਲ ਨਹੀਂ ਭਾਰਤੀਆਂ ਦੇ ਦਿਲ ਜਿੱਤੇ ਆ।
    ਇਹ ਮੈਡਲ ਤਾਂ ਕੋਈ ਵੀ ਜਿੱਤ ਸਕਦਾ ਪਰ ਪੁੱਤ ਜੀ ਭਾਰਤੀਆਂ ਦੇ ਦਿਲ ਕੋਈ ਨਹੀਂ ਜਿੱਤ ਸਕਦਾ ਜਿਵੇਂ ਤੁਸੀਂ ਜਿੱਤੇ ਆ

    • @ravithind5005
      @ravithind5005 2 месяца назад

      ਬਿਲਕੁਲ ਠੀਕ ਜੀ ‌। ਇਕੱਲੇ ਭਾਰਤ ਹੀ ਨਹੀਂ ਸਗੋਂ ਸਾਰੀ ਦੁਨੀਆਂ ਦੇ ਦਿਲ ਜਿੱਤੇ ਨੇ ਵਿਨੇਸ਼ ਫੌਗਾਟ ਨੇ,ਮੈਡਲ ਤਾਂ ਬਹੁਤ ਲੋਕਾਂ ਨੇ ਜਿੱਤੇ ਪਰ ਦਿਲ ਸਾਡੀ ਧੀ ਨੇ ਜਿੱਤੇ ਬਹੁਤ ਉੱਚਾ ਨਾ ਹੋਇਆ ਵਿਨੇਸ਼ ਦਾ, ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ੇ ਜੀ, ਧੰਨਵਾਦ ਮਿਹਰਬਾਨੀ ਸ਼ੁਕਰੀਆ ਜੀ ❤ ਤੋਂ।।

  • @AvtarSinghKheira
    @AvtarSinghKheira 2 месяца назад +29

    ਵਿਦੇਸ਼ ਫੋਗਾਟ ਹਾਰੀ ਨਹੀਂ ਜਿੱਤੀ ਹੈ। ਵਾਹਿਗੁਰੂ ਜੀ ਓਸ ਨੂੰ ਤੰਦਰੁਸਤੀ ਦੇਵੇ

  • @karmjitSinghGrewal
    @karmjitSinghGrewal 2 месяца назад +41

    ਸਲਾਮ ਇਸ ਧੀ ਨੂੰ

  • @jaspreetsekhon4633
    @jaspreetsekhon4633 2 месяца назад +27

    ਵਿਨੇਸ਼ ਫੋਗਾਟ ਜਿੱਤੀ ਸਾਡਾ ਦੇਸ਼ ਹਾਰਿਆ

  • @Fun_with_fateh
    @Fun_with_fateh 2 месяца назад +47

    ਵਿਨੇਸ਼ ਫੋਗਾਟ। ਪੰਜਾਬ ਅਤੇ ਹਰਿਆਣਾ ਦੀ ਸ਼ੇਰਨੀ ਧੀ ਸਾਡੇ ਨਿਕੰਮੇ ਸਿਆਸੀ ਲੋਕਾਂ ਦੀ ਸਾਜ਼ਿਸ਼ ਦੀ ਭੇਟ ਚੜੀ ਟਹਿਣੇ ਬਾਈ ਹਰ ਕੁਸ਼ਤੀ ਤੋਂ ਪਹਿਲਾਂ ਭਾਰ ਤੋਲਿਆ ਜਾਂਦਾ ਹੈ ਫਾਈਨਲ। ਤੋਂ ਪਹਿਲਾਂ ਤਿੰਨ ਵਾਰ ਜਿੱਤੀ ਸੀ ਫੋਗਾਟ ਉਸ ਸਮੇਂ ਵਜ਼ਨ ਠੀਕ ਸੀ ਪਰ ਅਫਸੋਸ ਫਾਈਨਲ ਵਿੱਚ ਖੇਡਣ ਤੋਂ ਪਹਿਲਾਂ ਭਾਰ ਕਿਉਂ ਵਧ ਗਿਆ। ਸਿਰਫ ਸਾਜ਼ਿਸ਼ ਕਾਰਨ

  • @vickysinghvicky2618
    @vickysinghvicky2618 2 месяца назад +18

    ਸਾਡੇ ਦੇਸ਼ ਦੇ ਕਰੱਪਟ ਰਾਜਨੀਤਕ ਪਾਰਟੀਆਂ ਦੇ ਲੀਡਰ ਸਾਡੇ ਦੇਸ਼ ਦੇ ਖਿਡਾਰੀਆਂ ਨੂੰ ਅੱਗੇ ਆਉਣ ਨਹੀਂ ਦੇਂਦੇ ਤਾਂ ਫਿਰ ਸਾਡੇ ਦੇਸ਼ ਦਾ ਨਾਂ ਖੇਡਾਂ ਵਿੱਚ ਅੱਗੇ ਕਿਵੇਂ ਵਧੇਗਾ ❤

  • @penduchannelphullanwal8522
    @penduchannelphullanwal8522 2 месяца назад +39

    ਭਾਰਤ ਦਾ ਖੇਡ ਮੰਤਰੀ ਤਾਂ ਵਿਨੇਸ਼ ਫੋਗਾਟ ਉਪਰ ਕੀਤੇ ਖਰਚਿਆਂ ਨੂੰ ਸੰਸਦ ਵਿੱਚ ਇਉਂ ਗਿਨਾ ਰਿਹਾ ਸੀ ਜਿਵੇਂ ਆਪਣੀ ਜੇਬ ਵਿੱਚੋਂ ਖਰਚ ਕੀਤੇ ਹੋਣ।

    • @arbhajansingh1561
      @arbhajansingh1561 2 месяца назад

      Vinesh sare bhart vaasin de dil di dharhkan hai or rahegi।

  • @balvirsingh3076
    @balvirsingh3076 2 месяца назад +28

    ਭਾਰਤ ਮਾਂ ਦੀਆਂ ਧੀਆਂ ਜੋ ਭਾਰਤ ਮਾਂ ਦੇ ਨਾਂਮ ਨੂੰ ਚਾਰ ਚੰਦ ਲਾਉਂਣ ਵਾਲੀਆਂ ਹਨ।ਉਨ੍ਹਾਂ ਧੀਆਂ ਨਾਲ ਬਦਸਲੂਕੀ ਕਰਨ ਵਾਲੇ ਬ੍ਰਿਜਭੂਸਨ ਨੂੰ ਫਾਹੇ ਟੰਗਿਆ ਹੁੰਦਾ ਤਾਂ ਸਾਰੇ ਭਾਰਤ ਦੀ 140ਂ ਕਰੋੜ ਜਨਤਾ ਨੂੰ ਐਨੀ ਨਮੋਸ਼ੀ ਨਾਂ ਵੇਖਣੀ ਪੈਂਦੀ ਅਤੇ ਦੇਸ਼ ਦੀ ਅਣਖ ਅਤੇ ਸ਼ਾਨ ਬਰਕਰਾਰ ਰਹਿੰਦੀ।ਬ੍ਰਿਜਭੂਸ਼ਨ ਦੀਆਂ ਕਰਤੂਤਾਂ ਨਾਲ ਉਸ ਨੂੰ ਨਹੀਂ ਭਾਰਤ ਸਰਕਾਰ ਨੂੰ ਮੋਦੀ ਸਣੇ ਲੱਖ ਲੱਖ ਲਾਹਨਤਾਂ

  • @VarinderSingh-he7wo
    @VarinderSingh-he7wo 2 месяца назад +16

    ਸਤਿ ਸ੍ਰੀ ਅਕਾਲ ਟਹਿਣਾਂ ਸਾਹਿਬ ਤੇ ਹਰਮਨ ਜੀ। ਕੁੜੀ ਨੇ ਜੇਕਰ ਮੈਡਲ ਨਹੀਂ ਲਿਆ ਕੋਈ ਗੱਲ ਨੀਂ। ਪਰ ਲੋਕਾਂ ਦੇ ਦਿਲ ਜਿੱਤੇ ਹਨ।

  • @gurmeetsingh2654
    @gurmeetsingh2654 2 месяца назад +57

    ਵਿਨੇਸ਼ ਫੋਗਟ ਨੂੰ ਭਾਰਤ ਦੀ ਖੇਡ ਮੰਤਰੀ ਬਣਾ ਦੇਣਾ ਚਾਹੀਦਾ ਹੈ

  • @daljitsingh7980
    @daljitsingh7980 2 месяца назад +42

    ਦੇਸ਼ ਦੀ ਧੀ ਹਾਰ ਕੇ ਵੀ ਜਿੱਤ ਗ ਈ

  • @SatnamSingh-bc5zm
    @SatnamSingh-bc5zm 2 месяца назад +41

    ਹਮਕੋ ਅਪਨੋ ਨੇ ਮਾਰਾ
    ਗੈ਼ਰੋਂ ਮੇ ਕਹਾਂ ਦਮ ਥਾ
    ਹਮਾਰੀ ਕਿਸ਼ਤੀ ਵੀ ਵਹਾਂ ਡੂਬੀ
    ਜਹਾਂ ਪਾਨੀ ਕਮ ਥਾ

  • @MalkitSingh-sm4gw
    @MalkitSingh-sm4gw 2 месяца назад +79

    ਕੁੜੀ ਜਿਆਦਾ ਮਨ ਤੇ ਲਾ ਗਈ, ਆਪਣੇ ਦੁੱਖ ਕਦੇ ਵੀ ਮਹਾਨ ਪੁਰਸ ਗੁਰੂ ਗੋਬਿੰਦ ਸਿੰਘ ਜੀ ਤੋੰ ਉਪਰ ਨਹੀ।ਉਹ ਅੰਤ ਤੱਕ ਚੜਦੀ ਕਲਾ ਵਿੱਚ ਰਹੇ।

    • @jagjiwankaur3938
      @jagjiwankaur3938 2 месяца назад +14

      ਸਤਿਨਾਮ ਵਾਹਿਗੁਰੂ ਮੇਹਰ ਕਰੀ ਸਤਿਗੁਰੂ 😢😢😢😢😢

    • @ranbirsingh9171
      @ranbirsingh9171 2 месяца назад +12

      ਬਾਈ ਜੀ ਆਪਾਂ ਦੁਨਿਆਵੀ ਜੀਵ ਹਾਂ ਆਪਾਂ ਖੁਸ਼ੀ ਗਮੀ ਦਾ ਅਸਰ ਕਬੂਲਦੇ ਹਾਂ। ਮੇਰੇ ਸਰਬੰਸ ਦਾਨੀ ਪਾਤਸ਼ਾਹ ਤਾਂ ਖੁਦ ਖ਼ੁਦਾ ਸਨ ਆਪਾਂ ਤਾਂ ਹਜ਼ਾਰ ਜਨਮ ਲੈਕੇ ਵੀ ਉਨਾਂ ਦੀ ਬਰਾਬਰੀ ਨਹੀਂ ਕਰ ਸਕਦੇ

    • @SurjeetSangha-qh5hg
      @SurjeetSangha-qh5hg 2 месяца назад +3

      ਕਿਸਮਤ ਕੁੜੀਏ ਤੈਨੂੰ ਕਿਹੜੇ ਘਰ ਦੀ ਆਖਾ ਤੈਨੂੰ ਕੀ ਸਤਿਕਾਰ ਦਿਆ ਵਿਨੇਸ਼ ਫਗਾਟ ਦੇ ਨਾਲ ਸਾਰੇ ਭਾਰਤੀਆ ਨੂੰ ਖੜਾ ਹੋਣਾ ਚਾਹੀਦਾ ਤਾਕੇ ਉਹਨੂੰ ਦਾ ਦੁਖ ਵੰਡਾਆ ਜਾ ਸਕੇ

    • @balwantsingh-om1dv
      @balwantsingh-om1dv 2 месяца назад +1

      Right g

    • @GurdevSingh-vd5ie
      @GurdevSingh-vd5ie 2 месяца назад

      ਮੈਂ ਕਿਸੇ ਪਾਰਟੀ ਦਾ ਅਲੋਚਕ ਕੀ ਬਣਿਆ।।ਉਸਦੀ ਮਾੜੀਆਂ ਨੀਤੀਆਂ ਦਾ 😮ਬਸ ਫੇਰ ਹੋ ਗਿਆ ਮੇਰੇ ਨਾਲ ਸਾਜ਼ਿਸ਼ਾਂ ਦ ਦੋਰ।।ਜੋ ਅਜੇ ਵੀ ਨਹੀਂ ਥੰਮਿਆ।।😢 ਮੈਨੂੰ ਅਪਣੇ ਇਲਾਕੇ ਚ ਸਬ ਤੋਂ ਤੋੜ ਕੇ ਰੱਖ ਤਾ 😢ਜਦ ਕਿ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਜੀਉਣਾਂ ਕਰਨਾਂ 🎉 ਮੇਰੇ ਤੋਂ ਸਿੱਖੇ ਮੇਰੇ ਜੀਵਨ ਨੂੰ ਵੇਖੇ 🎉 ਕਿਵੇਂ ਜੀਆ ਜਾ ਸਕਦਾ ਹੈ ਜੀਣਾਂ ਚਾਹੀਦਾ ਹੈ 🎉ਹਰ ਧਰਂਮ ਦਾ ਬੰਦਾ ਮੇਰਾ ਵਿਰੋਧੀ। ਔਰ ਹੈਰਾਨੀ ਦੀ ਗੱਲ ਕਿ ਅਖੌਤੀ ਮੇਰੇ ਧਰਮਂ ਵਾਲੇ ਸਬ ਤੋਂ ਵੱਧ 😢ਇਹ ਨੇਤਾਵਾਂ ਦੇ ਡੰਗੇ ਬੰਦੇ ਅਜ ਮਰੇ ਸੋ ਕਲ ਮਰੇ।।😢ਸਬ ਕੁੱਝ ਤਾਂ ਏਨਾਂ ਦੇ ਵਸ ਹੈ।। ਇੱਕ ਪ੍ਰਕਾਰ ਗੁਲਾਮ ਹੈ ਬੰਦਾ।।।। ਫੋਨ ਤੇ ਗੱਲ ਕਰ।। ਕੋਈ ਸੁਣੰਦਾ ਹੋਣਾ।।। ਕਿੱਥੇ ਜਾ ਰੇਹਾ ਹੈ ਕਿੰਨੂ ਮਿਲ ਰੇਹਾ ਹੈ।।ਸਬ ਪਤਾ ਹੋਣਾ 😢ਕੀ ਖਾ ਰੇਹਾ ਹੈ ਕੀ ਪੀ ਰੇਹਾ ਹੈ।। ਕਿੰਨੇ ਵਜ਼ੇ ਉਠਦਾ ਜਾਗਦਾ ਸੋਦਾ ਚੱਲਦਾ ਫਿਰਦਾ ਸਬ ਏਨਾਂ ਸਾਜਿਸ਼ ਘਾੜਿਆ ਨੂੰ ਪਤਾ ਹੈ।।😢 ਅਸੀਂ ਸਬ ਪੁਰਣ ਤੋਰ ਤੇ ਗੁਲਾਮ ਹੋਗੇ।। ਭ੍ਰਿਸ਼ਟ ਸਿਆਸਤ ਦੇ 😢ਜਿੰਨੇ ਦਿਨ ਜੀਣਾ।।ਕੀ ਹੋਕੈ ਮਰਨਾ ਜੀਣਾ।। ਕਿੱਥੇ ਮਰਨਾ।।ਕਦੋ ਬਰਬਾਦ ਹੋਣਾ ਕਿੰਨਾ ਬਰਬਾਦ ਹੋਣਾ।।ਸਬ ਦਾ ਕਰਤਾ ਧਰਤਾ ਇਹ ਲੀਡਰ ਹੈ 😢ਥੋਡੇ ਸਾਹਾਂ ਤੇ ਵੀ ਐਨਾਂ ਦਾ ਕੰਟਰੋਲ ਹੈ 😢😢😢😢😢

  • @JaswantSingh-mh9lb
    @JaswantSingh-mh9lb 2 месяца назад +18

    ਉਸ ਨੇ ਆਪਣਾ ਪੂਰਾ ਜ਼ੋਰ ਲਗਾ ਦਿੱਤਾ ਪਰ ਫਿਟੇ ਮੂੰਹ ਬ੍ਰਿਜ ਭੂਸ਼ਨ ਵਰਗੇ ਲੋਕਾਂ ਦੇ। ਉਹ ਹਾਰ ਕੇ ਵੀ ਜਿੱਤ ਗਈ

  • @MalkeetSingh-pk6sf
    @MalkeetSingh-pk6sf 2 месяца назад +27

    ਜੇ ਬਿ੍ਜਭੂਸਨ ਇਹ ਕੁਝ ਕਰ ਸਕਦਾ ਤਾਂ ਇਹਨਾਂ ਦੇ ਭੇਜੇ ਕੋਚ ਵੀ ਅਜਿਹਾ ਕੁਝ ਕਰਨ ਗੇ

  • @gurlalgora2589
    @gurlalgora2589 2 месяца назад +5

    ਸਵਰਨ ਸਿੰਘ ਟਹਿਣਾ ਜੀ ਤੇ ਹਰਮਨ ਥਿੰਦ ਜੀ ਅਤੇ ਸਾਰੇ ਵੀਰ ਭੈਣਾਂ ਭਾਈਆਂ ਨੂੰ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ

  • @mukhtiarali8518
    @mukhtiarali8518 2 месяца назад +19

    ਚੱਜ ਦਾ ਵਿਚਾਰ।
    ਚੰਗਾ ਵਕਤ ਪ੍ਰਾਪਤ ਕਰਨ ਲਈ ਮਾੜੇ ਵਕਤ ਵਿੱਚੋਂ ਦੀ ਗੁਜਰਨਾ ਪੈ਼ਦਾ।
    ਅਗਲੀ ਸਵੇਰ ਵਿਨੇਸ਼ ਦੀ ਹੋਵੇਗੀ।

  • @narinderjeetsingh3994
    @narinderjeetsingh3994 2 месяца назад +25

    Vinesh phogat a great player 💪

  • @SukhwinderSingh-wq5ip
    @SukhwinderSingh-wq5ip 2 месяца назад +4

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤

  • @GobindSingh-pk4rv
    @GobindSingh-pk4rv 2 месяца назад +14

    Di Rani Vinesh Fhogaat Zindabad Zindabad

  • @KuldeepSingh-io5rp
    @KuldeepSingh-io5rp 2 месяца назад +15

    ਹਰਿਆਣੇ ਵਿਚ ਚੋਣਾਂ ਸਿਰ ਤੇ ਹਨ BJP ਨੂੰ ਛੱਡ ਕੌਈ ਵੀ ਪਾਰਟੀ ਵਿਨੇਸ਼ ਫੋਗਾਟ ਨੂੰ ਮੁੱਖ ਮੰਤਰੀ ਦਾ ਚੇਹਰਾ ਐਲਾਨ ਦੇਵੇਂ ਉਸ ਪਾਰਟੀ ਦੀ ਸਰਕਾਰ ਬਣ ਜਾਵੇਗੀ

    • @Nagra007
      @Nagra007 2 месяца назад

      Bhaji jad ehna de ejat te hath paea os din ta koi v nhi se .kuj k loka nu shad ke .darna la ke behthea rhia.

    • @SB288
      @SB288 2 месяца назад

      Bhai ji pahlan hi congress da upper hand haiga va haale tak. Agge pata ni ki hovega. But Bjp has been disappointed in terms of farmers, Sports, Employees and jobs, Haryana roadways pushed toward privatization. Aage pata ni ki hona va.

  • @narinderbhaperjhabelwali5253
    @narinderbhaperjhabelwali5253 2 месяца назад +29

    ਸਾਨੂੰ ਮਾਣ ਹੈ ਸਾਨੂੰ ਇਸ ਬੇਟੀ 'ਤੇ

  • @gurnaivsingh8697
    @gurnaivsingh8697 2 месяца назад +1

    ਮੈ ਬੰਦੇ ਦੇਖਦਾ ਰਿਹਾ ਕਿਹੜੇ ਹਨ ਪਰ ਨਾਂਅ ਨਹੀ ਦੇਖੇ ਸਾਰੇ ਚੱਜ ਦੇ ਵਿਚਾਰ ਵਿੱਚ, ਟਹਿਣਾ ਸਬ ਖਬਰਾਂ ਵੀ ਰਾਜ਼ਨੀਤੀ ਵਿੱਚ ਇਸ਼ਾਰਿਆ ਨਾਲ ਦੇ ਗਏ। ਧਨਵਾਦ

  • @iqbalsinghshahi
    @iqbalsinghshahi 2 месяца назад +8

    ਬਹੁਤ ਵਧੀਆ ਪ੍ਰੋਗਰਾਮ ਬਾਈ ਜੀ।

  • @GurjantSinghBhoura-cz4qm
    @GurjantSinghBhoura-cz4qm 2 месяца назад +11

    ਮੇਰੇ ਦੋ ਪੋਤਿਆਂ ਨੇ ਜਨਮ ਲਿਆ ਮੈਂ ਬਹੁਤ ਜ਼ਿਆਦਾ ਖੁਸ਼ੀ ਹਾਂ ਧੰਨਵਾਦ

    • @satojsatoj3208
      @satojsatoj3208 2 месяца назад

      ਮੁਬਾਰਕਾ ਜੀ😊

    • @sukhwinderkaur7145
      @sukhwinderkaur7145 2 месяца назад

      ਵਧਾਈਆ ਜੀ ਬਹੁਤ ਬਹੁਤ🎉🎉🎉🎉🎉

  • @nareshrupana
    @nareshrupana 2 месяца назад +1

    Wah Tehna sahib wah, bahut khoob,jehra mudda tuci ajj chukkia te enne wadia tareeke naal chukkia bakmal hai Veer Jee.
    Vinesh Fogat de haqq ch gall karke tuci lok mana da dill jitt lia.
    God bless you.

  • @nirmalsinghnarain1952
    @nirmalsinghnarain1952 2 месяца назад +1

    ਟਹਿਣਾ ਸਾਹਿਬ ਮੇ ਰੇ ਵਿਚਾਰ ਮਤਾਬਿਕ ਜੋ ਪਰਵਾਰ ਇਕ ਬਚਾ ਰਖਦਾ ਉਹ ਬਹੁਤਾ ਸਿਆਣਾ ਨਹੀ ਪਹਿਲ ਲੋਕ ਕਹਿੰਦੇ ਸਨ ਕਲੀ ਹੋਵੇ ਨਾ ਵਣਾ ਵਿੱਚ ਲਕੜੀ ਕਲਾ ਨਾ ਹੋਵੇ ਪੂਤ ਜਟ ਦਾ ਧੰਨਵਾਦ

  • @GurnamSingh-ip2vc
    @GurnamSingh-ip2vc 2 месяца назад +4

    ਸਤਿ ਸ੍ਰੀ ਅਕਾਲ ਟਹਿਣਾ ਸਾਹਿਬ ਜੀ ਇਹ ਗੱਲ ਤੁਹਾਡੀ ਬਿਲਕੁਲ ਠੀਕ ਹੈ ਜੀ ਮਾਨਸੂਨ ਬਿਲਕੁਲ ਰੁਸ ਗਿਆ ਹੈ ਜੀ ਸਾਡਾ ਹਿਮਾਚਲ ਬਾਡਰ ਏਰੀਆ ਹੈ ਜੀ ਸਾਡੇ ਇਲਾਕੇ ਵਿੱਚ ਬੱਸ ਇੱਕਾ ਦੁੱਕਾ ਹੀ ਮੀਹ ਪਿਆ ਹੈ ਜੀ ਪਤਾ ਨੀ ਰੱਬ ਹੀ ਰੁਸ ਗਿਆ ਹੈ ਜੀ

  • @KulwantSingh-qe3eo
    @KulwantSingh-qe3eo 2 месяца назад +1

    ❤❤ ਟਹਿਣਾ ਸਾਹਿਬ ਕਹਾਵਤ ਹੈ ਕਿ ਸਾਉਣ ਦੇ ਸੌ ਮੀਂਹ ਤੇ ਭਾਦੋਂ ਦਾ ਇੱਕ ਮੀਂਹ ਇੱਕ ਬਰਾਬਰ ਹੈ ❤❤

  • @HamailSingh-f9t
    @HamailSingh-f9t 2 месяца назад +1

    ਸਲਾਮ ਇਸ ਧੀ ਨੂੰ ਬੇਟੀ ਜਿਉਦੇ ਵਸਦੇ ਰਹੋ

  • @BalkarSingh-ty2sj
    @BalkarSingh-ty2sj 2 месяца назад +1

    ਭਾਰਤ ਵਿੱਚ ਏਬਿਲਟੀ ਨਹੀ ਦੇਖੀ ਜਾਦੀ ਏਥੇ ਦਿੱਲੀ ਦੀ ਕੁਰਸੀ ਪਰ ਬੈਠੇ ਫੈਸਲਾ ਕਰਦੇ ਹਨ ਤੇ ਕੋਸ਼ਿਸ ਹੁੰਦੀ ਹੈ ਕਿ ਬਹੁਗਿਣਤੀ ਵਾਲੇ ਹੀ ਅੱਗੇ ਆਉਣ। ਘੱਟ ਗਿਣਤੀਆਂ ਦਾ ਹੱਕ ਨਹੀ ਕਿ ਓਹ ਦੇਸ਼ ਨੂੰ ਲੀਡ ਕਰਨ।

  • @nirbhaisingh6456
    @nirbhaisingh6456 2 месяца назад +2

    ਉਸ। ਬੇਟੀ ਨੂੰ ਖੇਡ ਮੰਤਰਾਲਾ ਦੇਣ ਚਾਹੀਦਾ। ਸ਼ਾਇਦ ਕੁੱਝ ਖੇਡਾਂ ਵਿੱਚ ਤਰੱਕੀ ਹੋਵੇ

  • @KulwantSingh-qe3eo
    @KulwantSingh-qe3eo 2 месяца назад +1

    ❤ ਉਸ ਬੱਚੀ ਨੂੰ ਪ੍ਰਮਾਤਮਾਂ ਚੜ੍ਹਦੀ ਕਲਾ ਵਿੱਚ ਰੱਖੇ ਸਾਰਾ ਦੇਸ਼ ਤੇਰੇ ਨਾਲ ਹੈ। ਕੋਈ ਗੱਲ ਨਹੀਂ ਜੇਕਰ ਤੇਰੇ ਵਿਰੋਧੀਆਂ ਨੇ ਕੋਈ ਸਾਜ਼ਿਸ਼ ਕੀਤੀ ਹੈ ਤਾਂ ਉਸ ਪ੍ਰਮਾਤਮਾਂ ਦੀ ਕਚਿਹਰੀ ਵਿੱਚ ਫ਼ੈਸਲਾ ਹੋ ਜਾਣਾ ਹੈ । ਮਾਲਿਕ ਦੀ ਸੋਟੀ ਦੀ ਅਵਾਜ ਨਹੀਂ , ਪਰ ਸੋਟੀ ਬਜਦੀ ਜ਼ਰੂਰ ਹੈ ।❤

  • @SatnamSingh-bc5zm
    @SatnamSingh-bc5zm 2 месяца назад +12

    ਭਰਾ ਹੁੰਦੇ ਸੱਜੀਆਂ ਖੱਬੀਆਂ ਬਾਹਾਂ
    'ਕੱਠੇ ਰਹਿਣ ਤਾਂ ਗੁੱਡੀ ਚੜ੍ਹੇ ਉਤਾਹਾਂ😢

  • @kamikarpandher4865
    @kamikarpandher4865 2 месяца назад +1

    ਧਰਮ ਅਤੇ ਸ਼ਿਆਸ਼ਤ ਦੋਵੇ ਹਰ ਮਸ਼ਲੇ ਦੀ ਜੜ੍ਹ ਹੀ ਨਹੀ ਸ਼ਗੋ ਹਰ ਗਲਤ ਮਸ਼ਲੇ ਦੀ ਬੁਨਿਆਦ ਹੈ ਜੋ ਮੈ ਸ਼ਮਝਦਾ ਹਾ ਭਾਰਤ ਵਿੱਚੋ ਕਦੇ ਨਹੀ ਜਾਵੇਗੀ । ਫੋਗਟ ਤਾ ਹਾਰ ਕੇ ਵੀ ਜਿੱਤ ਗਈ ਲੋਕਾ ਦੇ ਦਿਲ

  • @swinderpalKaur
    @swinderpalKaur 2 месяца назад

    Salam is beti nu

  • @dalipsinghdhaliwal7971
    @dalipsinghdhaliwal7971 2 месяца назад

    ਵਿਨੇਸ਼ ਫੋਗਾਟ ਜਿੰਦਾਬਾਦ,,, ❤

  • @palasingh5151
    @palasingh5151 2 месяца назад

    ਬਹੁਤ ਵਧੀਆ ਲੱਗਿਆ ਪ੍ਰੋਗਰਾਮ ਜੀ

  • @daljitsingh7980
    @daljitsingh7980 2 месяца назад +1

    ਸਤਿ ਸ੍ਰੀ ਅਕਾਲ ਹਰਮਨ ਥਿੰਦ ਜੀ ਸਵਰਨ ਸਿੰਘ ਟਹਿਣਾ ਸਾਹਿਬ 🙏

  • @JaspalSingh-il7ox
    @JaspalSingh-il7ox 2 месяца назад +2

    ਸ਼ੇਰ ਧੀ ਸਾਡੇ ਦੇਸ਼ ਦੀ

  • @sumansidhu209
    @sumansidhu209 2 месяца назад +6

    ਟਹਿਣਾ ਜੀ ਵੀ ਇੱਕ ਗਹਿਣਾ ਆ ਹਰਮਨ ਜੀ ਵੀ ਕਿੱਸੇ ਤੋਂ ਘੱਟ ਨਹੀਂ

    • @Nagra007
      @Nagra007 2 месяца назад +1

      Hun eh gehna mann de chaplusi karda puri .te news nu hi dubh lehnda jis de nal mann de poll kulde howe.

    • @Nagra007
      @Nagra007 2 месяца назад

      Kis tra bishnoi punjab de custody vich interview karwai . Saff hogea hun ta jahch vich .per tehna da muh kulda pta nhi keo.

  • @BaljinderSinghbuttar-w6n
    @BaljinderSinghbuttar-w6n 2 месяца назад

    ਟਹਿਣਾਂ ਜੀ ਸੱਚ ਬੋਲਣ ਲਈ ਸਲਿਊਟ ਆ ਤੁਹਾਨੂੰ

  • @satinderkaur7317
    @satinderkaur7317 2 месяца назад

    ਵਾਕਿਆ ਈ ਬੱਚੀ ਦੇ ਇਸ ਫੈਸਲੇ ਤੇ ਬਹੁਤ ਦੁੱਖ ਹੋਇਆ. ਲਾਹਨਤ ਗੰਦੀ ਸਿਆਸਤ ਤੇ

  • @harbirchahal8987
    @harbirchahal8987 2 месяца назад

    ਟਹਿਣਾ ਸਾਹਿਬ ਹਰਮਨ ਥਿੰਦ ਜੀ ਸਤਿ ਸ੍ਰੀ ਆਕਾਲ ਜੀ ਮਾਨੋਚਾਹਲ ਕਲਾ

  • @dildiyasadran2582
    @dildiyasadran2582 2 месяца назад +1

    ਇੰਡੀਆ ਦਾ ਪਾਣੀ ਧੁੰਦਲਾ ਨਹੀਂ ਹੁਣ ਬਦਲ ਕੇ ਨਾਂ ਰੱਖੋਂ ਕੇ ਮਿੱਟੀ ਹੀਂ ਧੁੰਦਲਾ ਹੈ ਜੀ ਜਦੋਂ ਕੁੱਤਾ ਹੀਂ ਘਰ, ਦਿਆਂ ਨੂੰ ਵੱਢਣ ਲੱਗ ਜਾਵੇ ਫਿਰ ਘਰ ਵਾਲੇ ਘਰੋਂ ਕੱਢ ਦਿੱਤਾ ਜਾਂਦਾ ਹੈ ਇੰਡਿਆ ਉਲਟਾ ਹੈ ਇਥੇ ਗੈਦੇ ਲੋਕ ਕਾਮਯਾਬ ਹਨ ਚੰਗੇ ਆ ਨੂੰ ਥੱਕੇ ਹਨ ਜੀ ਦੁਨੀਆਂ ਨੂੰ ਸੁਧਾਰ ਨਹੀਂ ਸਕਦੇ ਤੁਸੀਂ ਖੁਦ ਸੁਧਰ ਜਾਉਂ ਜੀ ❤

  • @SidhuSahibSidhuSahib
    @SidhuSahibSidhuSahib 2 месяца назад

    ਵਿਨੇਸ਼ ਫੌਗਾਟ ਭਾਰਤ ਰਤਨ ਮਿਲਨਾ ਚਾਹੀਦਾ ਹੈ

  • @GurdeepSingh-su5ev
    @GurdeepSingh-su5ev 2 месяца назад

    ਵਿਨੇਸ਼ ਫੁਗਾਟ ਜਿੰਦਾਬਾਦ

  • @ajaibsingh3350
    @ajaibsingh3350 2 месяца назад

    No doubt phogat is a indian IRON Lady may I extend fathers love to dearest daughter

  • @jassadhesi730
    @jassadhesi730 2 месяца назад +1

    Waheguru

  • @csddevidass4005
    @csddevidass4005 2 месяца назад

    I Salute to Dauter of Punjab and Haryana

  • @santhoksingh3516
    @santhoksingh3516 2 месяца назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਬਜੀਤ ਸਿੰਘ ਟਹਿਣਾ ਹਰਮਨ ਥਿੰਦ ਮਾਈ ਬਹੁਤ ਵਧੀਆ ਪ੍ਰੋਗਰਾਮ ਪੇਸ਼ ਕਰਦੇ ਹੋ ਤੁਸੀਂ ਤੇ ਸਾਨੂੰ ਤੁਸੀਂ ਬਹੁਤ ਵਧੀਆ ਲੱਗਦੇ ਹੋ ਅਸੀਂ ਤੁਹਾਡੀਆਂ ਗੱਲਾਂ ਸੁਣਦੇ ਆਂ ਚੱਜ ਦਾ ਵਿਚਾਰ ਬਾਕੀ ਚੱਜ ਦਾ ਵਿਚਾਰ ਜਾਨੀ ਚੱਜ ਦੀ ਗੱਲ ਹੈ ਬਹੁਤ ਵਧੀਆ ਭਾਈ ਬਹੁਤ ਪਸੰਦ ਆ ਪਰਮਾਤਮਾ ਮਿਹਰ ਭਰਿਆ ਹੱਥ ਰੱਖੇ ਲੰਮੀਆਂ ਉਮਰਾਂ ਮਾਨੋ ਸੁਖੀ ਵਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @SatpalSingh-tc7cf
    @SatpalSingh-tc7cf 2 месяца назад

    ਹਰਿਆਣਾ। ਦੀ ਧੀ ਨੂੰ ਸਲਾਮ

  • @mithasingh70
    @mithasingh70 2 месяца назад

    ਟਹਿਣਾ ਸਾਹਿਬ ਮੇਰੇ ਭਰਾ ਨੇ ਮੇਰੇ ਨਾਲ ਐਡਾ ਵੱਡਾ ਧੋਖਾ ਕਮਾਇਆ ਹੋਇਆ।
    ਉਸ ਨੂੰ ਕਿਵੇਂ ਆਪਣਾ ਸਮਝ ਲਵਾਂ
    ਮੈਂ ਉਸ ਦੀ ਕਿੱਦਾਂ ਕਦਰ ਕਰਾਂ

  • @Sukh_sidhu49
    @Sukh_sidhu49 2 месяца назад +1

    ਸਤਿ ਸ੍ਰੀ ਅਕਾਲ ਜੀ 🙏

  • @singhSingh-wn7zh
    @singhSingh-wn7zh 2 месяца назад

    Wha ji wha te hehna sahab tuhada program bahut vadiya lagda tuci loka nu hasunde ho khush karde ho 😅😅😅😅😅❤

  • @udayveerwalia4268
    @udayveerwalia4268 2 месяца назад

    Very very good

  • @jatinderparihar7942
    @jatinderparihar7942 2 месяца назад +3

    ਐਵੇਂ ਨਹੀਂ ਕਿਹਾ ਕਿ ਹਮੇ ਤੋ ਅਪਨੋ ਨੇ ਲੂਟਾ ਗੈਰੋਂ ਮੇਂ ਕਹਾ ਦਮ ਥਾ

  • @ravibhagat6448
    @ravibhagat6448 2 месяца назад

    ਧੱਕਾ ਹੋਇਆ ਹੈ

  • @sukhvindergrewal1233
    @sukhvindergrewal1233 2 месяца назад +1

    ਸਤਿ ਸ੍ਰੀ ਅਕਾਲ ਜੀ🙏🙏🙏🙏🙏

  • @ShindaSurjit
    @ShindaSurjit 2 месяца назад

    ਵਿਨੇਸ਼ ਬੇਟਾ ਜੀ ਤੁਸੀਂ ਹਾਰੇ ਨਹੀਂ ਹੌਂਸਲਾ ਨਹੀਂ ਛੱਡਣਾਂ

  • @jagjiwankaur3938
    @jagjiwankaur3938 2 месяца назад

    ਸਤਿਨਾਮ ਵਾਹਿਗੁਰੂ ਮੇਹਰ ਕਰਿਓ ਧੀ ਉਪਰ😢😢😮❤🥰

  • @sidhusidhu6811
    @sidhusidhu6811 2 месяца назад +2

    Waheguru Waheguru Waheguru Waheguru Waheguru g

  • @subhashpoonia5608
    @subhashpoonia5608 2 месяца назад

    Wah Beti vines aapko Des ka Salam Jay Khiladi Jay Javan Jay kissan majdur akta jindabad

  • @gurpreetsharma1163
    @gurpreetsharma1163 2 месяца назад +1

    Vinesh Meri beti Mere Liye real time Hero

  • @swaranjitkaur9059
    @swaranjitkaur9059 2 месяца назад

    ਚਜ ਦਾ ਵਿਚਾਰ ਦੇਖਕੇ .ਨ ਖੁਸ਼ ਹੋ ਜਾਂਦਾ ਸਦਾ ਖੁਸ਼ ਰਹੋ।

  • @SukhdevVirk-p8m
    @SukhdevVirk-p8m 2 месяца назад +2

    ਙੂਠ ਬੋਲ ਰਿਹਾ
    ਕਨੇਡਾ ਵਿੱਚ
    ਡਾਕਟਰ ਬਹੁਤ ਵਧੀਆ

    • @kaursingh8369
      @kaursingh8369 2 месяца назад +2

      ਪਹਿਲਾਂ ਝ ਲਿਖਣਾ ਸਿੱਖ ਲਵੋ

    • @ajitkumar-xj1nn
      @ajitkumar-xj1nn 2 месяца назад

      ਵਾਹ ਬਈ ਵਾਹ
      ਹਰ ਚੀਜ਼ ਕੈਨੇਡਾ ਦੀ ਚੰਗੀ
      ਲੋਕ ਪੰਜਾਬੀ ਚੰਗੇ
      ਫੇਰ ਇੱਥੇ ਸਭ ਕੁਝ ਮਾੜਾ ਕਿਉਂ??

    • @ranbirsingh9171
      @ranbirsingh9171 2 месяца назад

      ਬਾਈ ਜੀ ਮਾੜੀ ਐ ਇਥੋ ਦੀ ਸਿਆਸਤ। ਮਾੜੇ ਨੇ ਹੀਜੜੇ ਸਿਆਸਤਦਾਨ ਜਿਹੜੇ ਇਨਸਾਫ ਮੰਗਦੀਆਂ ਧੀਆਂ ਨੂੰ ਇਨਸਾਫ ਨੀ ਦੇ ਸਕਦੇ। ਸਭ ਤੋ ਵੱਧ ਮਾੜੇ ਨੇ ਦੇਸ ਦੇ ਉਹ ਗਦਾਰ ਲੋਕ ਜੋ ਅਜਿਹੇ ਗਦਾਰ ,ਭ੍ਰਿਸਟ ,ਨਫਰਤੀ ਲੀਡਰਾਂ ਨੂੰ ਵੋਟਾਂ ਪਾਉਂਦੇ ਨੇ​@@ajitkumar-xj1nn

  • @udayveerwalia4268
    @udayveerwalia4268 2 месяца назад

    Vary good

  • @ArinderChauhan
    @ArinderChauhan 2 месяца назад

    Sawarn tahena ji you are telling very true and bold

  • @akashdhami881
    @akashdhami881 2 месяца назад

    We proud of vinesh phogat

  • @JaswantSingh-qi4ok
    @JaswantSingh-qi4ok 2 месяца назад +2

    Good job prime Asia

  • @chunilal3717
    @chunilal3717 2 месяца назад +2

    ਬਾਈ ਜੀ ਕੁੜੀ ਦਾ ਮੈਡਲ ਸਿਆਸਤ ਦੀ ਭੇਟ ਚੜ ਗਿਆ।

  • @sukhmandersingh3680
    @sukhmandersingh3680 2 месяца назад +3

    ਸਰਕਾਰ ਸਰਕਾਰੀ ਪੈਸੇ ਨੂੰ ਅਪਣਾ ਘਰ ਦਾ ਪੈਸਾ ਸਮਝਦੀਆ

  • @BintRai-o5p
    @BintRai-o5p 2 месяца назад

    Very Nice Tehnna bai je 🙏 I'm Bint Rai JODHPUR PAKHAR ( Maur Mandi )

  • @satnaam.singhmalhi6249
    @satnaam.singhmalhi6249 2 месяца назад +1

    ਸਤਿ ਸ੍ਰੀ ਆਕਾਲ ਜੀ

  • @jagjitsinghbenipal5481
    @jagjitsinghbenipal5481 2 месяца назад

    Waheguru ji 🙏

  • @harjitlitt1375
    @harjitlitt1375 2 месяца назад

    Eh Vinesh unlucky Kude tenu ki Satkar dia Sari Dunia tere to vaar dia. Proud of you God bless you

  • @SubegSingh-s4c
    @SubegSingh-s4c 2 месяца назад +2

    ਟਹਿਣਾ ਸਾਹਿਬ ਹੁਣ ਡੀ ਜੀ ਪੀ ਤੇ ਮਾਨ ਸਾਹਿਬ ਜੁਆਬ ਦੇਣ ਕੀ ਬਣੀ ਸਾਡਾ

  • @RaghbirPannu-q7i
    @RaghbirPannu-q7i 2 месяца назад

    ਜਦੋਂ ਦੀ ਦੁਨੀਆ ਬਣੀ ਹੈ , ਖੁਦਾ ਕਦੇ ਵੀ ਜਨਮ ਲੈਕੇ ਮਨੁੱਖੀ ਰੂਪ ਵਿੱਚ ਦੁਨੀਆ ਤੇ ਨਹੀਂ ਆਇਆ , ਪਰੰਤੂ ਵੇਖਕੇ ਪੜਕੇ ਸੁਣਕੇ ਹੈਰਾਨੀ ਹੁੰਦੀ ਹੈ ਕਿ ਲੋਕਾਂ ਨੇ ਆਪਣੀ ਮਰਜ਼ੀ ਨਾਲ ਲੱਖਾਂ ਖੁਦਾ ਬਣਾ ਦਿੱਤੇ ਹਨ ।

  • @KamaljeetChahal-or8iy
    @KamaljeetChahal-or8iy 2 месяца назад

  • @santhoksingh3516
    @santhoksingh3516 2 месяца назад

    ਸਾਡੀ ਬੱਚੀ ਅਸੀਂ ਮਾਣ ਕਰਦੇ ਆਂ ਉੱਤੇ ਉਹ ਭਾਵੇਂ ਸਾਨੂੰ ਜਾਣ ਦੀ ਭਾਵੇਂ ਨਹੀਂ ਪਰ ਅਸੀਂ ਉਹਨੂੰ ਜਾਣਦੇ ਆਂ ਉਹ ਜੁਗ ਜੁਗ ਜੀਵੇ ਹੋਰ ਸੋਹਣੇ ਕੰਮ ਕਰੇ ਵਧੀਆ ਬੱਚੀਆਂ ਨੂੰ ਸਿਖਾਵੇ ਔਰ ਆਪਣਾ ਉਹ ਸਕੂਲ ਖੋਲ ਕੇ ਅਗਾਹ ਵਧੇ ਤੂੰ ਜਿੱਤ ਗਈ ਹ ਵਿਨੇਸ਼ ਪੁਕਾਰ ਤੂੰ ਜਿੱਤ ਗਈ ਹ ਉਹ ਹਾਰ ਗਿਆ ਉਹਦੇ ਉਹਦੀਆਂ ਗੱਲਾਂ ਸੀ ਯੂ ਟੂ ਦੇ ਵੀ ਸੁਣੀਆਂ ਨੇ ਉਹਨੇ ਇਹ ਗੱਲ ਇਹ ਹੁਣ ਕੋਈ ਮੈਡਲ ਮੋਡਲ ਨਹੀਂ ਲਿਆਵੇਗੀ ਪਰ ਉਹਦੇ ਮੂੰਹ ਤੇ ਚਪੇੜ ਭੱਜੀ ਪੂਰੀ ਦੁਨੀਆਂ ਤੇਰੇ ਨਾਲ ਹੈ ਆਉਣ ਵਾਲਾ ਸਮਾਂ ਉਹਨੂੰ ਵਿਖਾਉਣਗੇ ਲੋਕੀ ਵੀ ਉਹ ਕੀ ਕਰੇਗਾ

  • @Australiawale8727
    @Australiawale8727 2 месяца назад +1

    ਕੋਈ ਮਾੜੀ ਮੋਟੀ ਗਲ ਦੀ ਪੂਛ ਖਿੱਚਣਾ ਚੰਗੀ ਗੱਲ ਨਹੀ

  • @charnsingh4399
    @charnsingh4399 2 месяца назад +2

    ਹਰਮਨ ਥਿੰਦ ਦੇ " ਚੱਜ ਦਾ ਵਿਚਾਰ " ਦੀ ਵਿਆਖਿਆ,
    " ਜਿਸ ਦੇ ਪੈਰ ਵਿੱਚ ਫਟੀ ਨਹੀਂ ਬਿਆਈ;
    ਉਹ ਕੀ ਜਾਣੇ ਪੀੜ ਪਰਾਈ "।

  • @HarnekSingh-k1r
    @HarnekSingh-k1r 2 месяца назад

    Bil kul sahi kiha ji

  • @GurdialSingh-g9n
    @GurdialSingh-g9n 2 месяца назад

    ਇਹ ਬੇਟੀ ਹਾਰੀ ਨਹੀਂ ਪਰ ਜਿਤੀ ਹੈ

  • @akashdhami881
    @akashdhami881 2 месяца назад

    We proud of Dinesh phorgat

  • @jassingh8398
    @jassingh8398 2 месяца назад

    💯 right hai ji

  • @sikandersingh4004
    @sikandersingh4004 2 месяца назад

    Salute to Vinesh.

  • @pushpindersingh3014
    @pushpindersingh3014 2 месяца назад +2

    Proud feel vinesh

  • @JagtarGill-u1z
    @JagtarGill-u1z 2 месяца назад +1

    Very good thana shiab and Harman thind ji thanks

  • @gianchamdal537
    @gianchamdal537 2 месяца назад

    We have sympathy with Vinesh, Daughter ,Please,have courage .keep on playing. victory will be in your fortune.

  • @kulwantsamra5654
    @kulwantsamra5654 2 месяца назад +1

    We are proud of you fogatt

  • @TajinderMalhi-s4t
    @TajinderMalhi-s4t 2 месяца назад

    विनेश फोगाट। देश की हीरो थी हीरो रहे गई याद रखेगा की जब बेटी को चोट लगी तब सरकार भाजपा की थी

  • @SakanderGrewal
    @SakanderGrewal 2 месяца назад +1

    She won but dirty politicians lost. We salute😮😮this young daughter of India.

  • @manjitsinghaujla2551
    @manjitsinghaujla2551 2 месяца назад +1

    WAHEGURU JI KA KHALSA WAHEGURU JI KI FATEH

  • @jarnailsingh9949
    @jarnailsingh9949 2 месяца назад +2

    207th like Jarnail Singh Khaihira Retired C H T Seechewaal V P O Nalh Via Loheeyan Khaas Jalandhar Punjab India Prime Asia ❤

  • @GurmeetSingh-ms1hz
    @GurmeetSingh-ms1hz 2 месяца назад +1

    ਸਵਰਨ ਸਿੰਘ ਤੇ ਹਰਮਨ ਕੌਰ ਜੀ ਭਲਾ ਹੀ ਭਲਾ ਪਰ ਜੋ ਆਂਗਨਵਾੜੀ ਵਰਕਰ ਦੇ ਸੈਂਟਰਾ ਚ ਰਾਸ਼ਨ ਆਉਦਾ ਬਹੁਤ ਖਰਾਬ ਹੈ ਜੋ ਬੱਚੀਆ ਲਈ ਖਤਰਨਾਕ, ਹੈ ਪਰ ਆਪਾ ਇਸ ਵਿਸੇ ਤੇ ਗਲ ਨਹੀ ਕੀਤੀ ਬਾਕੀ ਗਰੀਬ ਬੱਚੇ ਖਾਦੇ ਕੁਝ ਤਾ ਸੋਚੋ।

  • @MalkeetSingh-pk6sf
    @MalkeetSingh-pk6sf 2 месяца назад +4

    ਗੋਦੀ ਮੀਡਿਆ ਖੁਸ਼ ਹੈ ਕੲਈ ਚੈਨਲ ਮੈਂ ਆਪ ਵੇਖੇ ਸੀ

  • @DeedarSingh-u1q
    @DeedarSingh-u1q 2 месяца назад +2

    Tehna Saab looking smart

  • @kainthkumar7686
    @kainthkumar7686 2 месяца назад

    Good job vines fogat

  • @sukhramrajpal8379
    @sukhramrajpal8379 2 месяца назад

    ਟਹਿਣਾ ਸਾਹਿਬ ਧਾਨਾ ਦੇ ਨਾਲ ਧਿੱਨ ਵੀ ਨਾਲ ਹੀਹੁੰਦੇ ਹਨ ਇਹ ਕਦੇ ਖਤਮ ਨਹੀਂ ਹੋ ਸਕਦੇ। ਧੰਨਵਾਦ ਜੀ।