ਸੁਖਬੀਰ ਬਾਦਲ ਦਾ ਖੇਡਿਆ ਨਵਾਂ ਪੱਤਾ ਕੀ ਆਵੇਗਾ ਰਾਸ ? ਬਾਗ਼ੀ ਅਕਾਲੀਆਂ ਨੇ ਵੀ ਦਿਖਾਏ ਤੇਵਰ

Поделиться
HTML-код
  • Опубликовано: 13 сен 2024
  • ਸੁਖਬੀਰ ਬਾਦਲ ਦਾ ਖੇਡਿਆ ਨਵਾਂ ਪੱਤਾ ਕੀ ਆਵੇਗਾ ਰਾਸ ?
    ਬਾਗ਼ੀ ਅਕਾਲੀਆਂ ਨੇ ਵੀ ਦਿਖਾਏ ਤੇਵਰ
    #abcpunjab #punjab #sukhbirbadal #shromaniakalidal
    #ABCPunjab #BreakingNews #ABCNews #DailyNews
    ABC Punjab is a popular Punjabi television channel that offers a range of programming, including news, music, movies, and cultural shows. It is widely viewed in India and around the world, particularly in areas with significant Punjabi-speaking populations.

Комментарии • 77

  • @bhupindersinghsaini2186
    @bhupindersinghsaini2186 15 дней назад +5

    ਇਸ ਕੋਝੀ ਚਾਲ ਦਾ ਕੋਈ ਫਾਇਦਾ ਨਹੀਂ ਮਿਲਣਾ ਕਿਉਂਕਿ ਪੰਜਾਬੀ ਸਭ ਜਾਣਦੇ ਹਨ ਕਿ ਭੂੰਦੜ ਸਾਹਿਬ ਨੂੰ ਅੱਗੇ ਲਿਆਉਣਾ ਵਿਰੋਧੀਆਂ ਨੂੰ ਸ਼ਾਂਤ ਕਰਨ ਦੀ ਨਾਕਾਮ ਕੋਸ਼ਿਸ਼ ਹੈ। ਹਮੇਸ਼ਾ ਕੋਈ ਵੀ ਬੁਲੰਦੀ ਤੇ ਨਹੀਂ ਰਹਿ ਸਕਦਾ ਇਹ ਇਨਸਾਨ ਨਹੀਂ ਉਸ ਵਾਹਿਗੁਰੂ ਦਾ ਬਣਾਇਆ ਕਨੂੰਨ ਹੈ ਤੇ ਸੁਖਬੀਰ ਜੀ ਦੁਨੀਆਂ ਤੋਂ ਵੱਖਰੇ ਨਹੀਂ ਹਨ। ਉਨ੍ਹਾਂ ਦੀ ਇਜ਼ਤ ਇਸ ਵਿੱਚ ਹੀ ਹੈ ਕਿ ਉਹ ਅਸਤੀਫਾ ਦੇ ਕੇ ਪਾਸੇ ਹੋ ਜਾਣ।

  • @jagdevbrar6100
    @jagdevbrar6100 15 дней назад +3

    ਪ੍ਰਮਾਤਮਾ ਦਾ ਫ਼ੈਸਲਾ ਅਟੱਲ ਹੈ ਜੀ ਬੁਰੇ ਕੰਮ ਦਾ ਨਤੀਜਾ ਬੁਰਾ ਹੀ ਹੁੰਦਾ ਹੈ ਇਸ ਤਰ੍ਹਾਂ ਪ੍ਰਧਾਨ ਬਣਾਉਣ ਨਾਲ ਮਸਲਾ ਹੱਲ ਨਹੀਂ ਹੋਣਾ ਪੰਜਾਬ ਦੀ ਜੰਤਾ ਮੁਆਫ਼ ਨਹੀਂ ਕਰੇਗੀ

  • @Sukhmandersingh-n9
    @Sukhmandersingh-n9 15 дней назад +9

    ਜਿਨਾਂ ਨੇ ਬੇਅਦਬੀ ਕੀਤੀ ਸਰਸੇ ਵਾਲੇ ਇਹ ਦੇਖ ਮਾਫ ਕੀਤਾ ਦੋ ਬੰਦੇ ਮਾਰੇ ਪੁਲਿਸ ਅਣ ਪਛਾਤੀ ਇਹਨਾਂ ਜਿੰਮੇਵਾਰ ਬੰਦਿਆਂ ਨੂੰ ਛੇਕਣਾ ਚਾਹੀਦਾ

  • @AmandeepSingh-bu4wn
    @AmandeepSingh-bu4wn 15 дней назад +5

    ਭਾਈ ਅੰਮ੍ਰਿਤਪਾਲ ਸਿੰਘ ਜਿੰਦਾਬਾਦ ਜੀ

  • @SurjitSingh-rd1ih
    @SurjitSingh-rd1ih 15 дней назад +1

    ਜੇ ਕਿਸੇ ਦਾ ਜਾਦਾ ਦਿਮਾਗ ਖਰਾਬ ਹੁੰਦਾ ਹੈ ਤਾਂ ਲੋਕਾਂ ਨੂੰ ਮਿਲ ਕੇ ਉਸ ਦਾ ਇਲਾਜ ਕਰ ਦੇਣਾ ਚਾਹੀਦਾ ਹੈ ਜੀ

  • @Narinderkamboj-s5q
    @Narinderkamboj-s5q 15 дней назад +8

    ਅੰਗਰੇਜ਼ੀ ਵਿੱਚ ਸਾਨੂੰ ਕਦੇ ਵੀ ਕੋਈ ਟਿੱਪਣੀ ਨਹੀਂ ਕਰਨੀ ਚਾਹੀਦੀ ਪੰਜਾਬੀ ਪੜੋ ਪੰਜਾਬੀ ਲਿਖੋ ਪੰਜਾਬੀ ਬੋਲੋ ਜੀ ❤ ❤ ❤ ❤

  • @parmjitsinghghungranadhill8949
    @parmjitsinghghungranadhill8949 15 дней назад +4

    Wah wah ji bhular sahib 200% right mera dil di gal karti

  • @AmandeepSingh-bu4wn
    @AmandeepSingh-bu4wn 15 дней назад +3

    ਸੁਖਬੀਰ ਬਾਦਲ ਗਦਾਰ ਏ

  • @kulwindermander1721
    @kulwindermander1721 15 дней назад +3

    Very honest and brave reporting sir

  • @yadwindersingh-rw2de
    @yadwindersingh-rw2de 15 дней назад +1

    Very good job ❤

  • @JASMAILDHALIWAL-w2l
    @JASMAILDHALIWAL-w2l 15 дней назад +1

    Great 👍 😊

  • @gurcharnsingh8342
    @gurcharnsingh8342 15 дней назад +1

    Very nice news providing Ji 🙏

  • @amarjeetsingh7561
    @amarjeetsingh7561 15 дней назад +1

    ਬਹੁਤ ਹੀ ਵਧੀਆ ਫੈਸਲਾ।

  • @SukhdevSingh-nf1ju
    @SukhdevSingh-nf1ju 15 дней назад +3

    Nice patreekaar veer g

  • @ParmjeetsinghMaan
    @ParmjeetsinghMaan 15 дней назад +1

    ਵੀਰ।ਜੀ।ਅਗਰੇਜੀ।ਵਿੱਚ।ਟਿੱਪਣੀਆ।ਘੱਟ।ਤੋ।ਘੱਟ।ਕਰੇਆ।ਕਰੋ।ਜੀ।ਧੰਨਵਾਦ।ਜੀ।

  • @NarinderSingh-pu6be
    @NarinderSingh-pu6be 15 дней назад +3

    Very nice

  • @dalipbhullar4821
    @dalipbhullar4821 15 дней назад +1

    Sat shri akal v intelligent anylsist

  • @dilbagsinghsekhon4852
    @dilbagsinghsekhon4852 14 дней назад +1

    ਟੌਹੜਾ ਸਾਹਿਬ ਵੱਲੋਂ ਕਾਰਜਕਾਰੀ ਪ੍ਰਧਾਨ ਲਉਣ ਦੀ ਸਲਾਹ ਦੇਣ ਤੇ ਬਾਦਲ ਦੇ ਸੱਪ ਲੜਿਆ ਟੌਹੜਾ ਸਾਹਿਬ ਨੂੰ ਅਕਾਲੀ ਦਲ ਵਿੱਚੋਂ ਕੱਢਿਆ ਤੇ ਸ਼੍ਰੋਮਣੀ ਕਮੇਟੀ ਪ੍ਰਧਾਨਗੀ ਤੋਂ ਲਾਹਿਆ।

  • @karanbirsingh732
    @karanbirsingh732 15 дней назад +3

    Good job

  • @parmjitsinghghungranadhill8949
    @parmjitsinghghungranadhill8949 15 дней назад +2

    Bhular sahib sab ilzam

  • @palwindersingh1969
    @palwindersingh1969 15 дней назад +1

    Good job Bhullar saab

  • @CanadaKD
    @CanadaKD 15 дней назад +2

    Good program abc channel

  • @GurmailsinghPumar
    @GurmailsinghPumar 15 дней назад +1

    Good y ji

  • @parmjitsinghghungranadhill8949
    @parmjitsinghghungranadhill8949 15 дней назад +2

    Bilkul ji

  • @parmjitsinghghungranadhill8949
    @parmjitsinghghungranadhill8949 15 дней назад +2

    Aa baddua hai guru di tuhanu dushto kush nhi hona

  • @parmjitsinghghungranadhill8949
    @parmjitsinghghungranadhill8949 15 дней назад +2

    Bilkul Rass nhi awaiga

  • @GurmailsinghPumar
    @GurmailsinghPumar 15 дней назад +1

    Punjab jindabad jindabad

  • @nirmailsinghbasi2379
    @nirmailsinghbasi2379 15 дней назад +1

    Region first thaneverything

  • @KalaSerron
    @KalaSerron 15 дней назад +5

    ਬਾਦਲ ਗ਼ਦਾਰ ਪੰਥ ਵਿਚੋਂ ਛੇਕਿਆ ਜਾਵੇ

  • @KewalSingh-e9u
    @KewalSingh-e9u 15 дней назад +1

    Ah Sare masand ne bagiyan ne vee vade gunah kite hai os time jo Sukhbir kah dinda see os nu bahut vadiya kahande see sukhbir ne vadiya kita ah vade doshi hai

  • @jagtarbrar7236
    @jagtarbrar7236 15 дней назад +1

    KOYI V SUKHBIR NU MAAF KARN DE MOOD VICH NAHI

  • @parmjitsinghghungranadhill8949
    @parmjitsinghghungranadhill8949 15 дней назад +2

    Kiss Tara hath pair mar rahe nia lahanat Wali gal a

  • @GurdeepSingh-vh7sp
    @GurdeepSingh-vh7sp 15 дней назад +1

    ਭੁੱਲਰ ਸਾਹਿਬ ਇਹ ਗਲ ਬਿਲਕੁਲ ਦਰੁਸਤ ਹੈ।। ਥੜੇ ਉਤੇ ਥੜਾ ਉਤੇ ਲਾਲ ਕਬੂਤਰ ਖੜ੍ਹਾ।।ਇਹ ਬਹੁਤ ਵਧੀਆ ਝੂਠ ਦਾ ਪੁਲੰਦਾ ਹੈ।।ਏਸ ਵੇਲੇ ਗਲੀਆਂ ਦੇ ਕੱਖਾਂ ਵਾਂਗੂੰ ਰੋਲ ਦਿੱਤਾ ਅਕਾਲੀ ਦਲ।।ਪਰ ਇਹ ਸਤਿਗੁਰ ਜੀ ਦਾ ਬਖਸ਼ਿਆ ਅਕਾਲ ਦਾ ਦਲ ਹੈ।। ਖਾਲਸਾ ਅਕਾਲ ਪੁਰਖ ਕੀ ਫੌਜ ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ।।

  • @chananrayat7267
    @chananrayat7267 15 дней назад +1

    No, Never

  • @pappupatna2141
    @pappupatna2141 15 дней назад +1

    Sari Raat Roi Marea Nahi koi

  • @gsinghgs1974
    @gsinghgs1974 15 дней назад +1

    People gave vote to Congress, sha😂

  • @iqbalsinghiqbasingh217
    @iqbalsinghiqbasingh217 10 дней назад +1

    ਸੁਖਬੀਰ ਬਾਦਲ ਦਾ ਕਖ ਨਹੀ ਰਹਿਣਾ

  • @AVTARBASRA-pp6um
    @AVTARBASRA-pp6um 15 дней назад +1

    Sikh raaj auna ena nu bahar kad k

  • @user-df1kq3ts4p
    @user-df1kq3ts4p 15 дней назад

    Gg

  • @karanbirsingh732
    @karanbirsingh732 15 дней назад +2

    Majithia Saab zindabad g spain

  • @butasinghsidhu6576
    @butasinghsidhu6576 15 дней назад +1

    Mr. Bhundarr kaarajkari pardhan hi keon ?esda matlav saaf aa ke sukhbir sirf ehna te hi sabh ton vadh bharosa karde aa te sama aun te fer dwara kabza kar sakay.

  • @parmjitsinghghungranadhill8949
    @parmjitsinghghungranadhill8949 15 дней назад +2

    Bhular sahib aa dardia kio nia bhai Amrit pal singh tu

  • @ranvirdhanoea1606
    @ranvirdhanoea1606 15 дней назад +1

    Bhullar san 1999 vich jathedar tohra v iho Mang karda c

  • @kulwindermander1721
    @kulwindermander1721 15 дней назад +1

    Jathedar Sahib nu Badal family nu Panth choai chak dena chai da ta Parkash Badal Pappi to Panth Ratan khitab Vpse lane chai da a

  • @kulwindermander1721
    @kulwindermander1721 15 дней назад +1

    Balwinder Singh ta ha hi Badal family da Gulam a eh sab Dramabaji a

  • @pappupatna2141
    @pappupatna2141 15 дней назад

    sat Sri Akal

  • @PSBedi-xk2vv
    @PSBedi-xk2vv 15 дней назад +1

    Bhundar failed leader Badlan da greeb Nokar

  • @ranvirdhanoea1606
    @ranvirdhanoea1606 15 дней назад +1

    Sare jathedar ikathe Ni hone koi na koi bimari da bhana lavega

  • @rajukhansalana2012
    @rajukhansalana2012 15 дней назад

    ਭੁੱਲਰ ਸਾਹਿਬ ਆਮ ਆਦਮੀ ਪਾਰਟੀ ਨੂੰ ਇਹ ਸਵਾਲ ਕੀਤਾ ਕਿ ਬੁੱਧ ਰਾਮ ਨੂੰ ਵਰਕਿੰਗ ਪ੍ਰਧਾਨ ਕਿਉ ਲਾਇਆ ਭਗਵੰਤ ਮਾਨ ਦੇ ਹੁੰਦੇ ???

  • @karansinghsaroya7074
    @karansinghsaroya7074 15 дней назад +1

    Fail sukha

  • @jalourSingh-bz4dj
    @jalourSingh-bz4dj 7 дней назад

    Hello opera

  • @parmjitsinghghungranadhill8949
    @parmjitsinghghungranadhill8949 15 дней назад +1

    Beibuniad gala kar rahe nia

  • @parmjitsinghghungranadhill8949
    @parmjitsinghghungranadhill8949 15 дней назад +1

    Beitukia galan

  • @princemohan6693
    @princemohan6693 15 дней назад +1

    Dal hi kali hai.

  • @gsinghgs1974
    @gsinghgs1974 15 дней назад

    Congresses attack on Golden temple

  • @SukhdevSingh-nf1ju
    @SukhdevSingh-nf1ju 15 дней назад

    Khacha day khach parnay

  • @pappupatna2141
    @pappupatna2141 15 дней назад

    Aapne Mooh Miya Mithoo Banana

  • @gsinghgs1974
    @gsinghgs1974 15 дней назад

    Badal jindabad

  • @sandeepsinghgill7066
    @sandeepsinghgill7066 15 дней назад

    ਐਵੇਂ ਯੱਕੜ ਮਾਰੀ ਜਾਂਦਾ ਅੰਮ੍ਰਿਤਪਾਲ ਦੀ ਸੁਪੋਰਟ ਵਿਚ। ਇਸ ਤਰ੍ਹਾਂ ਦੇ ਬੁਲਾਰੇ ਪੰਜਾਬ ਦੇ ਲੋਕਾਂ ਨੂੰ ਗੁਮਰਾਹ ਕਰਕੇ ਬੇੜਾ ਗ਼ਰਕ ਕਰਵਾਉਂਦੇ ਨੇ ।

  • @gsinghgs1974
    @gsinghgs1974 15 дней назад

    Akali dal jindabad 🎉🎉🎉🎉🎉🎉🎉🎉

  • @mygardeningdiaries
    @mygardeningdiaries 15 дней назад

    Bhullar sab Asin badal sab nu as pardhan support karde han es kaljug vich sare iko jehe han

  • @dhannasinghdeol1122
    @dhannasinghdeol1122 15 дней назад +1

    ਸਿੱਖ ਕੌਮ ਨੂੰ ਬੁੱਧੂ ਬਣਾਇਆ ਗਿਆ ਸੁੱਖੇ ਅਮਲੀ ਨੂੰ ਪਤਾ ਹੋਣਾ ਚਾਹੀਦਾ ਕੌਮ ਤੇਰੇ ਨਾਲੋਂ ਬਹੁਤ ਸਿਆਣੀ ਐ

  • @gsinghgs1974
    @gsinghgs1974 15 дней назад

    Akali dal jindabad

  • @AmarjeetChatha-nz5qd
    @AmarjeetChatha-nz5qd 15 дней назад

    Kutusibadlgdar. Jatilgurutesikhadekatilnurssirsirsewaledepaltukutenuajakidsde. Hosrmkrorssdekuteabadlanuakalijehdeanusrmjro16aanesach. Wale. Sach bolobadlakuteanuakalidl. Jehn. Waleo

  • @ranvirdhanoea1606
    @ranvirdhanoea1606 15 дней назад

    Sukhbir da Asli bap v te bhunder hi Hai chahe DNA karvake vekh lo

  • @yuvrajbajwa-kp6mj
    @yuvrajbajwa-kp6mj 15 дней назад +1

    Sukhvir badal jindabad

    • @jassbir1363
      @jassbir1363 15 дней назад +1

      Sukhvir badal jindabad ਨਹੀ ਹੋਣਾ ਚਾਹੀਦਾ ਹੈ ਜੀ , ਰਾਜ ਨਹੀ ਸੇਵਾ ਦਾ ਨਾਅਰਾ ਲਾਉਣ ਵਾਲਿਆਂ ਕੀ ਸੇਵਾ ਕੀਤੀ ਹੈ ? ਜੇ ਸਹੀ ਸੇਵਾ ਕੀਤੀ ਹੁੰਦੀ ਤਾਂ ਅੱਜ ਪਾਰਟੀ ਦਾ ਇਹ ਹਾਲ ਨਾ ਹੁੰਦਾ . ਜੋ ਕਦੇ 103 ਸਾਲਾ ਦੇ ਇਤਿਹਾਸ ਚ ਕਦੇ ਨਹੀ ਵਾਪਰਿਆਂ ?
      ਗੋਲਕ ਗੁਰੂ ਦਾ 90 ਲੱਖ , ਖਰਚਿਆਂ ਬਾਈਂ ਜੀ ਵੋਟਾ ਹਾਸਲ ਕਰਨ ਦੀ ਨੀਤੀ ਦੇ ਤਹਿਤ।

    • @jassbir1363
      @jassbir1363 15 дней назад

      Please reply bajwa sahib ?

  • @JasvirSingh-nf7ge
    @JasvirSingh-nf7ge 15 дней назад

    Sukhbir badal zindabad
    Sukhbir toh bager akkali Dall ni chalna
    Koi jo marji kr len

  • @yuvrajbajwa-kp6mj
    @yuvrajbajwa-kp6mj 15 дней назад +1

    Sukhvir badal jindabad