Episod - 21: ਪੰਜਾਬ ਦਾ ਸੀਰੀਅਲ ਕਿਲਰ ਜਿਸ ਨੇ 10 ਕਤਲ ਕੀਤੇ || ਹੱਤਿਆ ਦਾ ਤਰੀਕਾ ਸੁਣ ਕੇ ਪੁਲਿਸ ਵੀ ਹੈਰਾਨ
HTML-код
- Опубликовано: 6 фев 2025
- Thanks for Watching..
About
Episod - 21: ਪੰਜਾਬ ਦਾ ਸੀਰੀਅਲ ਕਿਲਰ ਜਿਸ ਨੇ 10 ਕਤਲ ਕੀਤੇ || ਹੱਤਿਆ ਦਾ ਢੰਗ ਸੁਣ ਕੇ ਪੁਲਿਸ ਵੀ ਹੈਰਾਨ #crimestory #serialkiller #realcrimestory
ਇਹ ਸੱਚੀ ਘਟਨਾ ਫਤਿਹਗੜ੍ਹ ਸਾਹਿਬ ਪੰਜਾਬ ਦੀ ਇਥੋਂ ਦੇ ਜ਼ਿਲ੍ਹਾ ਕੰਪਲੈਕਸ ਵਿੱਚ ਫੋਟੋ ਸਟੇਟ ਦੀ ਦੁਕਾਨ ਕਰਨ ਵਾਲਾ ਬੰਦਾ ਖੁਸ਼ਵਿੰਦਰ ਕਿਵੇਂ ਬਣਿਆ ਸੀਰੀਅਲ ਕਿਲਰ..!
ਅੱਜ ਅਸੀਂ ਜਿਸ ਯੁੱਗ ਵਿੱਚ ਰਹਿ ਰਹੇ ਹਾਂ, ਕੋਈ ਨਹੀਂ ਜਾਣਦਾ ਕਿ ਆਉਣ ਵਾਲਾ ਪਲ ਕਿਸ ਰੂਪ ਵਿੱਚ ਸਾਡੇ ਸਾਹਮਣੇ ਆਵੇਗਾ। ਹਾਂ... ਜੇਕਰ ਅਸੀਂ ਕੁਝ ਵੀ ਕਰ ਸਕਦੇ ਹਾਂ, ਤਾਂ ਹੀ ਅਸੀਂ ਆਉਣ ਵਾਲੇ ਸਮੇਂ ਦੀਆਂ ਪੈੜਾਂ ਨੂੰ ਯਕੀਨੀ ਤੌਰ 'ਤੇ ਮਹਿਸੂਸ ਕਰ ਸਕਦੇ ਹਾਂ। ਪਰ ਆਉਣ ਵਾਲੇ ਸਮੇਂ ਦੀ ਮਨਸ਼ਾ ਕੀ ਹੈ ਇਹ ਤਾਂ ਉਦੋਂ ਹੀ ਪਤਾ ਲੱਗ ਸਕਦਾ ਹੈ ਜਦੋਂ ਅਸੀਂ ਆਪਣੀਆਂ ਅੱਖਾਂ ਅਤੇ ਕੰਨ ਖੁੱਲ੍ਹੇ ਰੱਖਾਂਗੇ। ਅਤੇ ਕ੍ਰਾਈਮ ਟਾਕ ਇਸ ਵਿੱਚ ਤੁਹਾਡੀ ਮਦਦ ਕਰੇਗਾ। ਜੁਰਮ ਦੀ ਦੁਨੀਆ ਦੀ ਹਰ ਛੋਟੀ-ਵੱਡੀ ਖਬਰ ਬਾਰੇ ਤੁਹਾਨੂੰ ਸੁਚੇਤ ਕਰਦੇ ਹੋਏ। ਤਾਂ ਜੋ ਤੁਸੀਂ ਸੁਰੱਖਿਅਤ ਰਹੋ।
ਪੁਲਿਸ ਦਾ ਅਤੇ ਕੋਰਟਾਂ ਦਾ ਬਹੁਤ ਬਹੁਤ ਧੰਨਵਾਦ ਜੀ , ਪੱਤਰਕਾਰ ਸਾਹਿਬ ਜਿੰਦਾਬਾਦ ਜੀ।
ਇੱਕੀ ਲੱਖ ਰੁਪਏ ਇਹ ਕੋਲ ਹੀ chaki ਫਿਰਦੇ ਸਨ
Veere Zameen baichi si sat bank band si Monday paisa jma karona si .is gall da Khushi nu pta si
Varri varri sut k aya sala bachai dono sooo rhy si o v nehar ch sutt ditai
@@SukhKhattra-yq2gu ਸਹੀ ਗੱਲ ਆ
HANJI RAJINDER JI
ਬਹੁਤ ਸਿੱਖਿਆ ਮਿਲੀ ਧੰਨਵਾਦ
DHANVAAD DILRAZ JI
ਇਸ ਕਾਤਲ ਦੀਆਂ ਦੋਵੇਂ ਬਾਹਾਂ ਵੱਢ ਕੇ ਜਾਂ ਕੋਈ ਹੋਰ ਅਜਿਹੀ ਸਜ਼ਾ ਦਿੱਤੀ ਜਾਵੇ ਜਿਸ ਨਾਲ ਹਰ ਰੋਜ਼ ਹਰ ਪਲ਼ ਇਸ ਦੀ ਨਵੀਂ ਮੌਤ ਹੋਵੇ। ਫਾਂਸੀ ਦੀ ਸਜ਼ਾ ਇਸ ਕਾਤਲ ਲਈ ਬਹੁਤ ਘੱਟ ਹੈ।
HANJI SHINDA JI
ਬਿੱਲਕੁਲ ਸਹੀ ਆਖਿਆ ਇਹ ਸਾਡੇ ਨੇੜੇ ਹੀ ਨਹਿਰ ਆ ਬਹੁਤ ਰੌਲਾ ਪਿਆ ਸੀ ਇਹਨਾਂ ਕਤਲਾਂ ਦਾ
BILKULL REAL GAL HAI EH
THEEK HAI JI
ਜਦੋ ਵੀ ਘਰ ਕੋਈ ਵੱਡੀ ਰਕਮ ਆਵੇ ਤਾਂ ਉਸ ਬਾਰੇ ਕਦੇ ਵੀ ਗੱਲ ਨਹੀਂ ਕਰਨੀ ਚਾਹੀਦੀ ਕਈ ਵਾਰੀ ਕਰੀਬੀ ਦੀ ਨੀਤ ਬਦਨੀਤ ਹੋ ਸਕਦੀ ਹੈ
Y Ona nu parosa bhut si
HANJI GURMEET JI
ਖੁਸ਼ਵਿੰਦਰ ਸਿੰਘ ਪਿੰਡ ਸੁਹਾਵੀ ਦਾ ਹੈ ਤਹਿਸੀਲ ਖਮਾਣੋਂ ਜਿਲ੍ਹਾ ਫਹਿਤੇਗੜ ਸਾਹਿਬ ਇਹਨੇ ਚਾਰ ਕਤਲ ਪਿੰਡ ਠੋਗਾਵਾ ਦੇ ਕੀਤੇ ਸੀ ਇਹ ਖੇੜੀ ਨੌਧ ਸਿੰਘ ਵੀ ਦੁਕਾਨ ਕਰਦਾ ਸੀ
Sahi keha bhra tuhadi vi shop si kapde di hna kheri gurwinder studio de kol
❤ up to
@@mandeepsandhu9690
THEEK HAI BHAGWANT JI
ਵਾਹਿਗੁਰੂ ਜੀ ਕਿਹੋ ਜਿਹੀ ਦੁਨੀਆਂ ਪਈ ਆ ਕਿਸੇ ਦੀ ਜਾਨ ਲੈਣ ਤੋਂ ਬਾਅਦ ਨੀਦ ਕਿਵੇਂ ਆਉਂਦੀ ਹੋਉ
ਅੱਖਾਂ ਖੋਲ੍ਹਣ वाली कहानी
ਇਹੋ ਜਿਹੇ ਦੀਆ ਬਾਹਾਂ ਵੱਢ ਕੇ ਇਕ ਲੱਤ ਵੱਢ ਕੇ ਛੱਡ ਦਿੱਤਾ ਜਾਵੇ,ਜੋ ਪਲ ਪਲ ਮਰਦਾ ਰਹੇ ਨਾ ਨੀਕਰ ਦਾ ਨਾਲਾ ਬੱਝੇ ਨਾ ਤੁਰਿਆ ਜਾਵੇ
SAHI KIHA KAKA JI
ਇਸ ਦਾ ਮਤਲਬ ਵਹਿਮਾ ਭਰਮਾ ਵਿੱਚ ਨ ਫਸੋ ਇਕ ਪ੍ਰਮਾਤਮਾ ਉਪਰ ਭਰੋਸਾ ਰੱਖੋ ।ਉਸ ਦੀ ਰਜਾ ਵਿੱਚ ਦੁਖ ਸੁਖ ਨੂੰ ਬਰਾਬਰ ਸਮਝ ਕੇ ਸੇਵਾ ਸਿਮਰਨ ਕਰਕੇ ਮਨੁੱਖਾ ਜਨਮ ਨੂੰ ਸਫਲਾ ਕਰੋ ।ਬੁਰਿਆਈ ਤੋਂ ਬਚਨ ਵਾਸਤੇ ਇਕ ਪ੍ਰਮਾਤਮਾ ਅੱਗੇ ਅਰਦਾਸ ਬੇਨਤੀ ਕਰੋ ।ਸਰਬੱਤ ਦਾ ਭਲਾ ਮੰਗੋ ।ਧੰਨਵਾਦ ਜੀ ।
ਦਸ ਕਤਲਾਂ ਦੀ ਸਜਾ ਇੱਕ ਮੌਤ ! ਬਹੁਤ. ਥੋੜੀ ਹੈ .
ਇਸ ਦੋਸ਼ੀ ਦੀਆਂ ਦੋਵੇਂ ਲੱਤਾਂ, ਦੋਵੇਂ ਬਾਹਾਂ ਵੱਢ ਦਿੱਤੀਆਂ ਜਾਣੀਆਂ ਚਾਹੀਦੀਆਂ ਹਨ ਤੇ ਇੱਕ ਅੱਖ ਕੱਢ ਦਿੱਤੀ ਜਾਵੇ, ਜੀਭ ਵੱਢ ਦਿੱਤੀ ਜਾਵੇ, ਇਸ ਤਰ੍ਹਾਂ ਦੀ ਬੁਰੀ ਤੋਂ ਬੁਰੀ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ 😡
ਸਹੀ ਕਿਹਾ ਜੀ
ਬਹੁਤ ਵਧੀਆਵੀਚਾਰਧੰਨਵਾਦਜੀਨਿਰਮਲਬਿਲੂ
DHANVAAD SUMAN JI
ਮੈ ਡਰਾਇਵਰ ਹਾ ,ਨੋਗਾਵਾ ਦੇ ਕੋਲ ਇੱਕ ਪਟਰੋਲ ਪੰਪ ਹੈ ਉਥੇ ਵੀ ਰੋਲਾ ਪਿਆ ਉਹਨਾ ਦੇ ਸਾਰੇ ਮੈਬਰ ਇਸਨੇ ਮਾਰੇ ਸੀ
ਨਾਲ਼ੇ ਫ਼ਤਹਿਗੜ੍ਹ ਸਾਹਿਬ ਬੋਲੋ ਉਦਾ ਤੂੰ ਸਿਆਣਾ ਬੰਦਾ ਲੱਗਦਾ ਏ
ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਦੀ ਫਤਿਹ
ਬਾਕੀ ਤਾਂ ਠੀਕ-ਠਾਕ ਐ ਪਰ ਵੀਰਾ ਤੇਰੇ ਦਸਣ ਲਗਿਆ ਹੱਥ ਮਾਰਨ ਦੇ ਤਰੀਕੇ ਨੇ ਦਿਮਾਗ ਨੂੰ ਬਿਮਾਰੀ ਗ੍ਰਸਿਤ ਕਰਨ ਵਾਲਾ ਕਰਤਾ ਯਾਰ
ਉਹ ਇੱਕ ਸ਼ਰਾਬੀ ਵਿਅਕਤੀ ਨਾਲੋਂ ਵੀ ਵੱਧ ਦੁਹਰਾਉਂਦਾ ਹੈ ਅਤੇ ਇੰਨੇ ਚਿੜਚਿੜੇ ਢੰਗ ਨਾਲ, ਜਿਵੇਂ ਕਿ ਮੈਂ ਉਸਨੂੰ ਕਹਿਣਾ ਚਾਹੁੰਦਾ ਹਾਂ ਕਿ ਮੇਜ਼ 'ਤੇ ਹੱਥ ਰੱਖਣ ਦੀ ਕੋਸ਼ਿਸ਼ ਕਰੋ ਜਾਂ ਉਸ ਚਿੜਚਿੜੇ ਹੱਥਾਂ ਦੀ ਹਰਕਤ ਨੂੰ ਕਵਰ ਕਰਨ ਲਈ ਉਸਦੇ ਸਾਹਮਣੇ ਲੈਪਟਾਪ ਰੱਖੋ।
ਇਹ ਕੇਸ ਮੇਰੇ ਇਲਾਕੇ ਚ ਹੋਇਆ... ਜਿਹੜੇ ਬੰਦੇ ਪਹਿਲਾ ਮਾਰੇ ਸਨ ਉਸ ਉੱਤੇ 10 ਸਾਲ ਦੇ ਕਰੀਬ cbi ਜਾਂਚ ਵੀ ਹੋਈ ਸੀ, ਉਸਦੇ ਵਿੱਚ ਉਸ ਬੰਦੇ ਦੇ ਹੀ ਭਰਾ ਨੂੰ ਸ਼ੱਕੀ ਮੰਨਿਆ ਜਾਂਦਾ ਰਿਹਾ ਸੀ.. ਉਸਦਾ ਨਾਰਕੋ ਟੈਸਟ ਵੀ ਹੋਇਆ ਸੀ.. ਨਗਾਵਾਂ ਪਿੰਡ ਵਿੱਚ ਪਹਿਲੇ ਕਤਲ ਹੋਏ ਸਨ.
ਖੁਸ਼ਵਿੰਦਰ ਖੁਸ਼ੀ, ਫ਼ਤਹਿਗੜ੍ਹ ਸਾਹਿਬ ਕਚੇਹਰੀ ਵਿਚ ਫੋਟੋ ਸਟੇਟ ਕਰਦਾ ਸੀ,2012 ਵਿਚ ਹਮੇਸ਼ਾ ਚੁੱਪ ਰਹਿੰਦਾ ਸੀ,
ਬਹੁਤਾ ਦੋਸ਼ ਇਸ ਅਪਰਾਧੀ ਦਾ ਤਾਂ ਹੈ ਹੀ,,,, ਮੌਤ ਤਾਂ ਮਰਨ ਵਾਲਿਆਂ ਨੇ ਆਪ ਹੀ ਖਰੀਦੀ ਲੱਗਦੀ ਹੈ
Excellent views for the future to save Life's. Please awareness to save Life's.
Facts about crime.. thanks for sharing the valuable information in media play 👍🙏
ਬਹੁਤ ਧੰਨਵਾਦ ਵੀਰ ਜੀ
Very good ❤❤
ਬਾਈ ਜੀ ਸਤਿ ਸ੍ਰੀ ਅਕਾਲ ਬਹੁਤ ਹੀ ਵਧੀਆ ਬੰਦਾ
ਭਲਾ ਹੋਇਆ
ਵੀਰ ਜੀ ਅੱਜ ਕੱਲ ਵੈਬ ਸੀ ਜਾਂ ਚੱਲਦੀਆਂ ਉਹਨਾਂ ਵਿੱਚ ਵੀ ਇਹੀ ਕੁਝ ਦਿਖਾਉਂਦੇ ਨੇ ਕੀ ਬੰਦਾ ਕਿੱਦਾਂ ਗੁਨਾਹ ਕਰ ਸਕਦਾ ਤੇ ਕਿਸੇ ਨੂੰ ਪਤਾ ਵੀ ਨਾ ਲੱਗੇ ਵੈਬਸੀਜਾਂ ਵੀ
ਬੰਦ ਹੋ ਜਾਣੀ ਚਾਹੀਦੀ ਨੇ
Very good
ਜਦੋਂ ਵੀ ਕੋਈ ਵਿਅਕਤੀ ਚਾਹੇ ਆਪਣਾ ਚਾਹੇ ਬੇਗ਼ਾਨਾ ਸਲਾਹ ਦਿੰਦਾ ਓਸ ਤੇ ਚੰਗੀ ਤਰਾ ਵਿਚਾਰੋ ਓਸ ਤੇ ਨੈਗੇਟਿਵ ਵੀ ਸੋਚੋ ,ਬਾਕੀ ਜਿੱਦਾਂ ਓਸ ਵਾਹਿਗੁਰੂ ਜੀ ਨੇ ਲਿਖਿਆ ਓਦਾਂ ਹੀ ਹੋਣਾ ,ਇਸ ਪਰਿਵਾਰ ਨੂੰ ਓਸ ਨੇ ਜ਼ਮੀਨ ਦੇ ਲਾਲਚ ਵਿਚ ਮਾਰਿਆ ਸੀ।
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
ਇਹ ਪਵਿੱਤਰ ਅਸਥਾਨ ਫਤਿਹਗੜ੍ਹ ਸਾਹਿਬ ਹੈ ✅ ਸਿਰਫ ਫਤਹਿਗੜ੍ਹ ਨਹੀਂ ❌ ਮੈਂ ਬਹੁਤ ਟਿੱਪਣੀਆਂ ਦੇਖੀਆਂ ਕਿਸੇ ਨੇ ਕੁਝ ਨਹੀਂ ਕਿਹਾ,
ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਦੀ ਫਤਿਹ
ਲੋਕ ਪਤਾ ਨੀ ਭੁਲੇਖਾ ਖਾ। ਜਾਦੇਵੀ ਜੇ ਰਬ ਹੈ ਫਿਰ ਐਨਾ ਬੇਸਮਝ ਨਹੀਂ ਕਿ ਕਿਸੇ ਦੇ ਬਸ ਹੋਕੇ ਇਕ ਆਮ ਕਿਰਤੀ ਭੋਲਾ ਭਾਲੇ ਨੂੰ ਕਿਸੇ ਬੇਕਾਰ ਦੇ ਹੱਥੋਂ ਲੁਟਣ ਦੇ ਦੇ ਪਰ ਜਦ ਆਪਾ ਹੀ ਰੱਬ ਤੇ ਵਿਸ਼ਵਾਸ ਨਾ ਕਰਕੇ ਇਕ ਬਾਬੇ ਜਾਂ ਕਿਸੇ ਦੀ ਗਲਾਂ ਚ ਫਸ ਜਾਂਦੇ ਕੋਣ ਹੈ ਜੋ ਦੂਜੇ ਦਾ ਘਰ ਭਰ ਸਕੇ ਆਪਣਾ ਹੀ ਭਰਦੇ ਆਪਣੇ ਹੀ ਪਰਿਵਾਰ ਚ ਇਕ ਦੂਜੇ ਖੁਸ਼ ਰਹੋ ਜੋ ਘਰ ਦੇ ਕੰਮ ਕਰਕੈ ਕਮਾਈ ਨਾਲ ਘਰ ਦੀਆ ਲੋੜਾ ਪੂਰੀਆਂ ਹੁੰਦੀਆ ਨੇ
ਫਾਂਸੀ ਵਿਚ ਦੇਰੀ ਕਿਓ?
ਆਪਣੇ ਇੰਡਿਆ ਵਿਚ 2016 ਤੋਂ ਫਾਂਸੀ ਦੇਣੀ ਬੰਦ ਕਰ ਦਿੱਤੀ ਹੈ
ਆਪ ਬਚੋ ਅਤੇ ਦੂਜਿਆਂ ਨੂੰ ਬਚਾਉਣ
VERY GOOD storey
ਵੀਰ ਜੀ ਇਕ ਸੀਰੀਅਲ ਕਿਲਰ ਪਿੰਡ ਹਾਸ ਕਲਾ, ਦਾ ਤਹਿਸੀਲ ਜਗਰਾਵਾਂ ਦਾ ਹੋਇਆਂ ਹੈ ਉਸ ਦੀ ਕਹਾਣੀ ਵੀ ਪਾਉਣੀ ਉਸ ਨੇ ਵੀ ਕਾਫ਼ੀ ਕਤਲ ਕੀਤੇ ਸਨ ਜਗਰਾਉਂ ਏਰੀਆ ਵਿੱਚ
Yes es bare v dasiaa jawe
Waheguru ji
Very nice story
ਸਹੀ, ਗੱਲਾਂ ਕੜਾਦੇ ਹੈ
Very good nice news
ਇਸ ਬੰਦੇ ਨੂੰ ਫਾਂਸੀ ਹੋਣੀਂ ਚਾਹੀਦੀ ਫਿਰ ਪਤਾ ਲੱਗ ਜਾਂਦਾ ਦੋ ਪਰਿਵਾਰਾਂ ਨੂੰ ਮਾਰ ਦਿੱਤਾ ਜਿੰਨਾ ਨੇ ਇਸ ਬੰਦੇ ਤੇ ਜ਼ਕੀਨ ਕੀਤਾ ਪਰ ਇਸ ਬੰਦੇ ਨੇ ਬੈਕਸੁਰ ਪਰਿਵਾਰ ਮਾਰ ਦਿੱਤੇ
ਕਹਾਣੀ ਅੱਧੀ ਅਧੂਰੀ ਹੈ, ਕਤਲ ਹੋਇਆ ਦਾ ਤਾਂ ਪਹਿਲਾਂ ਹੀ ਪਤਾ ਲੋਕਾਂ ਨੂੰ ਪਰ ਸਕੀਮ ਕੀ ਸੀ ਕਿਵੇਂ ਉਹ ਸਿਮ ਵੀ ਉਸੇ ਪਰਿਵਾਰ ਦੇ ਵਰਤਦਾ ਸੀ, ਪਹਿਲੇ ਪਰਿਵਾਰ ਦੇ ਚਾਰ ਤੇ ਦੂਸਰੇ ਪਰਿਵਾਰ ਦੇ 7 ਮੇਂਬਰ ਕਿਸੇ ਨਾਲ ਗਲ ਸਾਂਝੀ ਨਹੀਂ ਕਰਦੇ ? ਉਹ ਕਿਵੇਂ ਦਿਮਾਗ ਵਾਸ਼ ਕਰਦਾ ਸੀ ਇਸ ਬਾਰੇ ਜਾਣਕਾਰੀ ਦੇਣੀ ਬਣਦੀ ਸੀ. ਤੁਹਾਡੇ ਕੋਲ ਸਿਰਫ ਕਾਨਾਫੁਸੀ ਦੀ ਜਾਣਕਾਰੀ ਹੈ. Soory
ਤੁਸੀਂ ਕੀਓ ਨੀ ਦੱਸਦੇ।
Good
Good bi je
ਕਾਤਲ ਦੀਆਂ ਦੋਨੋ ਬਾਹਾਂ ਤੇ ਇੱਕ ਲੱਤ ਵੱਡ ਦਿੱਤੀ ਜਾਵੇ
Jankare lai dhanwad
ਯਾਰ ਗੱਲ ਤਾਂ ਸਹੀ ਪਰ ਉਹ 21 ਲੱਖ ਨਹਿਰ ਤੇ ਨਾਲ ਹੀ ਲਈ ਗਿਆ ਅਜਕਲ ਕੋਈ ਇੰਨਾ ਮੂਰਖ ਤਾ ਨਹੀਂ ਕਿ ਉਹ ਨਹਿਰ ਤੇ ਜਾਵੇ
ਜੈਸਮੀਨ ਬਾਰੇ ਵੀ ਦੱਸਣਾ ਚਾਹੀਦਾ ਸੀ ਕਿ ਉਸ ਦਾ ਕੀ ਹਾਲ ਹੈ
ਠੀਕ ਹੈ ਉਹ ਉਸੇ ਘਰ ਵਿੱਚ ਹੀ ਰਹਿੰਦੀ ਹੈ
Waheguru gi ❤ mehrkregi ❤ birgi sachi gAl Dalla pind di dohtia jasmin Kaur Soni de mama gi da jbaye khuswinder singh suhavi katl
True
ਬੱਸੀ ਕੋਲੇ ਪਿੰਡ ਸੁਹਾਵੀ ਦੀ ਘਟਨਾ
SHARI FATEHGARH SAHIB
ਹੋਣ ਵੀ ਜਮੀਨ ਦਾ ਰੋਲਾ ਸੀ ਪਿੰਡ ਦੇ ਕੋਲ ਆ
Bai ji cast karn to pahla puri khani da pta kar liya kro meri bhua de jwai de puri faimly c jihde khatm hoyi a jis de vich masd ji masi ji ohna da beta babhu itly ohna da jwai do bhche jihde kudi jiude oh aap ehna da pind mukandpur nara rara shib Ludhiana h jdo k koi kudi da deor nhi c bai kudi de halt pagla vargi waheguru ji mihar karn jis de vich char lasha he milia san bache nhi mile veer sad
Supreme power acts late or sooner,one shouldn't ignore it.
Ehne sade pind di beti jo nagawan viahi hoi c ohde priwar di sachi gal a
Fansi Diti Zavai
🆘🆘🆘🆘🆘🆘🆘🆘🆘🆘🆘🆘🆘
ਇਹ ਪਵਿੱਤਰ ਅਸਥਾਨ ਸ਼੍ਰੀ ਫਤਿਹਗੜ੍ਹ ਸਾਹਿਬ ਹੈ ✅ ਸਿਰਫ ਫਤਹਿਗੜ੍ਹ ਨਹੀਂ ❌
ਮੈਂ ਬਹੁਤ ਸਾਰੀਆਂ ਟਿੱਪਣੀਆਂ ਦੇਖੀਆਂ ਕਿਸੇ ਨੇ ਕੁਝ ਨਹੀਂ ਕਿਹਾ, ਜੋ ਲੋਕ ਧਰਮ ਬਾਰੇ ਨਹੀਂ ਜਾਣਦੇ ਉਹ ਗਲਤ ਸਿੱਖਣਗੇ ਕਿਉਂਕਿ ਅਸੀਂ ਪੈਸੇ ਦੇ ਭੁੱਖੇ ਕੁਝ ਮੂਰਖ ਲੋਕਾਂ ਨੂੰ ਨਹੀਂ ਸਿਖਾਇਆ, ਇਸ ਲਈ ਬੋਲੋ ਜੋ ਵੀ ਸਾਡੇ ਗੁਰੂ ਦਾ ਨਿਰਾਦਰ ਕਰਨ ਦੀ ਕੋਸ਼ਿਸ਼ ਕਰਦਾ ਹੈ, ਉਸਨੂੰ ਇੰਨਾ ਚੰਗਾ ਸਬਕ ਸਿਖਾਇਆ ਜਾਣਾ ਚਾਹੀਦਾ ਹੈ ਕਿ ਕੋਈ ਹੋਰ ਅਜਿਹਾ ਕਰਨ ਦੀ ਕੋਸ਼ਿਸ਼ ਨਾ ਕਰੇ।
ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਦੀ ਫਤਿਹ
🎉🎉🎉🎉🎉🎉🎉🎉🎉🎉🎉
very dangerous real story of unlucky familes in gready society
ਚਲੋ ਜੋ ਵੀ ਬਹੁਤ ਮਾੜਾ ਹੋਇਆ ਪਰ ਇੱਕ ਗੱਲ ਸਮਜ ਨੀਂ ਆਈ ਕੁਲਵੰਤ 21 ਲੱਖ ਨਹਿਰ ਤੇ ਪਰਾਥਨਾ ਕਰਨ ਲੱਗਏ ਨਾਲ ਹੀ ਚੁਕੀ ਫਿਰਦਾ ਸੀ
Eh paise baad wich os periwar de gharon pind Mukandpur near Dehlon ton at night, chuk ke lay gya see.
@@beantsingh5006 ਓਕ ਜੀ 🙏
Yes.sanu.pta.hai,ih.sch.hai
Strange happens!
ਇਸ ਨੂੰ ਜਲਦੀ ਹੀ ਫਾਂਸੀ ਮਿਲਣੀ ਚਾਹੀਦੀ ਸੀ
Jasmeen jiondi hai?
Very very nice video and awesome criminal story. God bless you
ਪਟਿਆਲਾ ਜੇਲ ਚ ਹੈ ਮੇਰੀ tshirt chori ker leyi si
ਬਾਬਿਆਂ ਤੋਂ ਬਚੋ।
🆘🆘🆘🆘🆘🆘🆘🆘🆘🆘🆘🆘🆘🆘🆘🆘🆘🆘🆘🆘🆘🆘🆘🆘🆘🆘ITS FATEHGARH SAHIB ✅ not only Fatehgarh ❌ eh koi aam shehar ni , dono Chote Sahibzada ji da Sheedi asthan eh ,
❗️Kirpa karke eda na kita jave
Waheguru ji ka Khalsa Waheguru ji ki Fateh ❗️
Pl. Tell case title to go through the judgment
WAHEGURU ji
ਵੀਰ ਜੀ ਫਤਿਹਗੜ ਸਾਹਿਬ ਵਿਚ ਕੋਈ ਸਰਹੰਦ ਨਹਿਰ ਨਹੀਂ ਹਾਂ ਸਰਹੰਦ ਨੇੜੇ ਨਹਿਰ ਹੈ ਜਿਸ ਦਾ ਨਾਮ ਭਾਖੜਾ ਨਹਿਰ ਆ
Naher da naam bakhara nahi a nahir bhakhara vicho nikldi aa
Sirhind nahir(canal) Doraha(Ldh)vali kachi nahir nu kahinde han.
ਸ,ਹੋਂਦ ਨਹਿਰ ਫਤਿਹਗੜ੍ਹ ਜਿਲੇ ਚ ਨਹੀਂ ਲਗਦੀ ਉਹ ਰੋਪੜ। ਲੁਧਿਆਣਾ ਜਿਲੇ ਤੋਂ ਲੰਘਦੀ ਐ ਤੇ ਫ਼ਤਹਿਗੜ੍ਹ ਜਿਵੇਂ ਤੋਂ ਭਾਖੜਾ ਨਹਿਰ ਤੇ ਉਸਦੀ ਇੱਕ ਬ੍ਰਾਂਚ ਲੰਗਦੀ ਐ।ਦੂਸਰਾ ਜ਼ੋ ਕੁਲਵੰਤ ਨੇ ਜ਼ੋ ਜ਼ਮੀਨ ਵੇਚ ਰੁਪੇ। ਏ ਉਹ ਨਕਲੀ ਨਾਲ ਹੀ ਪਰਿਵਾਰ ਸਮੇਤ ਚੁੱਕਕੇ ਪਹਿਰ ਤੇ ਸਿੱਧਾ ਹੀ ਚਲਿਆ ਗਿਆ
ਧੰਨਵਾਦ ਬਾਈ ਜੀ 🙏
Kulwant de kurri nu badh bich gharon laya K sutaya C
Awaj awaj nahi hai plz uchi bollo je
*** DEVI PANDAT ** BOBB SINGH CANADIAN TRUCKING CO
ਇਹ ਕਹਿਰ ਮੇਰੇ ਤੇ ਟੁੱਟਿਆ ਸੀ
ਬੇਟੇ ਇਹ ਸਬ ਤੁਸੀਂ ਦੱਸਦੇ ਤਾਂ ਜ਼ਿਆਦਾ ਵਧੀਆ ਸੀ, ਮੈਂ ਓਦੋ ਸੁਣਿਆਂ ਸੀ ਕਿ ਸਿਮ ਵੀ ਉਹ ਕੁਲਵੰਤ ਦੇ ਪਰਿਵਾਰ ਦੇ hiਹੀ ਵਰਤਦਾ ਸੀ ਜਿਸ ਕਾਰਨ ਸੁਰਾਗ ਨਾਂ ਲਗਾ. ਖੁਦਾ ਨਾਂ ਖਾਸਤਾ ਤੁਹਾਡੇ ਨਾਲ ਵੀ ਕੁਝ ਮਾੜਾ ਵਾਪਰ ਜਾਂਦਾ ਤਾਂ ਕਿਵੇਂ ਪਤਾ ਲੱਗਦਾ ਤੁਸੀਂ ਸਾਰੀ ਸਥਿਤੀ ਸਾਫ ਕਰੋ ਤਾਂ ਸਮਾਜ ਲਈ ਬੇਹਤਰ ਹੋਵੇਗਾ, ਅਗੇ ਆਪ ਜੀ ਦੀ ਮਰਜੀ,ਧੰਨਵਾਦ
ਤੁਸੀ ਨੈਟ ਤੇ ਦੱਸੋ ਸਾਰੀ ਗੱਲਬਾਤ ਭੈਣ ਬਣਕੇ ,,,ਹੋਰ ਲੋਕਾਂ ਨੂੰ ਵੀ ਕ੍ਰਾਈਮ ਦਾ ਪਤਾ ਲੱਗ ਜਾਦਾ,,ਵਿਸਥਾਰ ਪੂਰਵਕ ਦੱਸੋ ਇਹ ਕੀ ਘਟਨਾ ਸੀ ਕਿਵੇ ਹੋਇਆ ਸੀ ,,,ਉਸ ਬੰਦੇ ਦਾ ਕੀ ਬਣਿਆ,,,,😢😢
ਤੁਸੀਂ ਇਸ ਬਾਰੇ ਵਿਸਥਾਰ ਨਾਲ ਦੱਸਣਾ ਚਾਹੁੰਦੇ ਹੋ ਤਾਂ ਲੋਕਾਂ ਸਾਹਮਣੇ ਇਸ ਘਟਨਾ ਨੂੰ ਹੋਰ ਵੀ ਚੰਗੀ ਤਰ੍ਹਾਂ ਲਿਆ ਸਕਦੇ ਹਾਂ
Main samjdi ha tuhade te dukha da pahar tutya c biyan karna bhut aukha ha pher v kosis kar ke dekh lvo
Bahut hi Mari ghatana hai as pap lai Thani rab ne Bachal lai c sister
Barbad kardita prewar ajaih galT admia de hath na awo😢😢😢😢
Fatehgarh sahib keha kro veer g
Eh meri family di ghattna aa ji
Thoda keda pind ver
Jaismeen da ki hoyea fir .oh ta vichari ikali rih gaee
Fateh garh sahib a BRO rispeckt,,,
Fansi. Dio.
Ajj de Zamane vich dusman .Ithaca ban Kar hi Luttmar, Hathya, baimani naal... Honest admi parivarr da nuksan karde han..
ਹਾਈ ਕੋਰਟ ਤੋਂ ਫਾਂਸੀ ਹੋ ਚੁੱਕੀ a,te supreme court ਵਿਚ ਵੀ ਮਸਲਾ ਲਬਿਤ a
Nhi ji Jasmeen de mom dad brother te 2bacche jasmeen de te husband c ji
Tuhanu ne pta ahne pahlan apna sala v maraya C
Right a
Vr mere fufad ji dai pra da tai fufad da bhtija v marya si fufad da pra isda sohra si
Jasmeen de. Pribar kolo b kuj paise ley khushwinder ne ji
12 Saal Hoge ne 26 Jun nu
Tuc kisesocial media plateform te ho???
kine bhole lok panjab de
Bai g one ena 6 jania nu kiu maria c dasia nai
Hlo tusi kitho belong krde ho
Crimetak ale di copy krke suru kita eh kam vdyia idea aa ma v suru krna aa eh story ala
Hun eh jail ch choria or faddu bnoda
Kise te jhakeen na kr
Veer 1 Aartia vi mardai
Aj ve loke samjde naee.babe tan sadia sarkaraan paida Kar Dia han.up de vich hathras baba.punjab vich ram Raheem............
Fabian te vishwash na kro ih babe rami. Hnn sade pnb da lok kio nhi smjde
Fanci honi chahiye
Very bad
Jhooth tuhanu i sara case ni pta Police Officer da na daso jisne Case nu Labhaya c jisne fansi krai Kon judge c jisne fansi di Sja dity
21, lakh, nehar, te q leke, gaya kulwant,
Sahib bol mental