Это видео недоступно.
Сожалеем об этом.

ਕਸ਼ਮੀਰ ਤੋਂ ਪੰਜਾਬ ਆਏ ਨੌਜਵਾਨਾਂ ਹੱਥ ਨੇ ਹਥਿਆਰ , ਕਾਰਨ ਸੁਣ ਕੇ ਹੋ ਜਾਓਗੇ ਹੈਰਾਨ

Поделиться
HTML-код
  • Опубликовано: 16 авг 2024
  • ਕਸ਼ਮੀਰ ਤੋਂ ਪੰਜਾਬ ਆਏ ਨੌਜਵਾਨਾਂ ਹੱਥ ਨੇ ਹਥਿਆਰ , ਕਾਰਨ ਸੁਣ ਕੇ ਹੋ ਜਾਓਗੇ ਹੈਰਾਨ
    For All the Latest News Download Daily Post News App:
    play.google.co...
    Click For IOS:- appsto.re/in/x...
    For more news Log on to :- www.punjabi.dai...
    Subscribe for more videos :- / dailypostpunjabi
    Follow us on Twitter :- / dailypostpnbi
    Follow Us on Google + :
    -plus.google.co...

Комментарии • 948

  • @jagdevsingh-gw1xc
    @jagdevsingh-gw1xc 5 лет назад +34

    ਕੋਈ ਕਹਿੰਦਾ ਕਸ਼ਮੀਰ ਸਾਡਾ ,ਕੋਈ ਕਹਿੰਦਾ ਕਸ਼ਮੀਰ ਸਾਡਾ ... ਪਰ ਏਨਾਂ ਵੀਚਾਰਿਆਂ ਦੀ ਦੋ ਵਖਤ ਦੀ ਰੋਟੀ ਦਾ ਪ੍ਰਬੰਧ ਕੌਣ ਕਰੂ...ਦਰੱਖਤ ਤਾਂ ਅਸੀਂ ਆਪ ਹੀ ਰੋਜ ਬੜੇ ਵੱਡ ਲੈਂਦੇ ਆ ਵੀਰੀਉ...ਦਰੱਖਤ ਨੀ ਬਚੇ ਹੁਣ .... ਜੇ ਗੱਲ ਦੂਰ ਤੱਕ ਗਈ ਤਾਂ ਲੀਡਰਾਂ ਨੇ ਇਨਾਂ ਦੀ ਰੋਟੀ ਦਾ ਪ੍ਰਬੰਧ ਤਾਂ ਕੀ ਕਰਨਾਂ ਪਰ ਹਾਂ ਕਿਸੇ ਨਾਂ ਕਿਸੇ ਨੇ ਏਨਾਂ ਵੀਚਾਰਿਆਂ ਨੂੰ ਅੱਤਵਾਦੀ ਦਾ ਦਰਜਾ ਜਰੂਰ ਦੇ ਦੇਣਾ

  • @babbu.khangura
    @babbu.khangura 5 лет назад +167

    ਭਗਤ ਨੇ ਤਰਸ ਆਉਦਾ ਯਰ ਪੰਜਾਬੀਆਂ ਨੂੰ ਬੇਨਤੀ ਆ ਬਾਹਰ ਦੇ ਲੋਕਾਂ ਦਾ ਮਾਣ ਇੰਜਤ ਕਰਿਆ ਕਰੋ ਰੋਟੀ ਚਾਂਹ ਪਾਣੀ ਜਰੂਰ ਸਕਾਇਆ ਕਰੋ

    • @Iamravisidhu
      @Iamravisidhu 5 лет назад

      Jva sahi veere

    • @kharkugroup8851
      @kharkugroup8851 5 лет назад

      Bhut vdia soch a bro teri.

    • @penduunionzindaad
      @penduunionzindaad 5 лет назад

      nyc thinking bro sabb di eda d soch hoje te bsss sabb ok aa

    • @westlife5200
      @westlife5200 5 лет назад +4

      sahi gal kashmiri log bihari bhaiya naalo shareef hunde ..una di help karni chahidi

    • @indianyouth1968
      @indianyouth1968 5 лет назад

      Kyaa bat aa yaar sachi yaar

  • @mandeepbal9446
    @mandeepbal9446 5 лет назад +70

    ਕਸ਼ਮੀਰੀ ਲੋਕ ਬਹੁਤ ਚੰਗੇ ਹੁੰਦੇ ਨੇ,, ਮੈਂ ੳੁੱਥੇ ਰਹਿ ਕੇ ਆਇਆ ਬਹੁਤ ਇੱਜ਼ਤ ਦਿੰਦੇ ਨੇ

    • @penduunionzindaad
      @penduunionzindaad 5 лет назад +2

      hanji veere mai v bht reha kashmir ch bht vadia lok ne othe de

  • @amrindersinghsidhu5823
    @amrindersinghsidhu5823 5 лет назад +67

    ਸੱਚੇ ਪਾਤਸ਼ਾਹ ਜੀ ਮੇਹਰ ਕਰਿਓ ਇਹਨਾਂ ਬੱਚਿਆਂ ਤੇ🙏🙏
    ਇਕ ਹੋਰ ਸੱਚ ਸਾਮਣੇ ਆ ਗਿਆ 😥

  • @kabalsinghrandhawa98
    @kabalsinghrandhawa98 5 лет назад +227

    ਸਿਮਰਜੋਤ ਪਾਜੀ ਮੈਂ ਪੁੰਛ ਜਿਲ੍ਹੇ ਚ ਰਹਿ ਚੁਕਾ ਆ ਵੀਰ ਮੈ ਓਥੇ ਡਿਊਟੀ ਕੀਤੀ ਆ ਓਥੇ ਅੈਹੋ ਜਿਹਾ ਕੁੱਝ ਨੀ ਆ ਬਹੁਤ ਵਧੀਆ ਓਥੇ ਦੇ ਲੋਕ
    ਪਰ ਗਰੀਬੀ ਬਹੁਤ ਆ ਓਥੇ ਇਹਨਾਂ ਵਿਚਾਰਿਆ ਦੀ ਮਦਦ ਕਰੋ ਪਲੀਜ

    • @bikramjeetsingh185
      @bikramjeetsingh185 5 лет назад +2

      Kabalsingh Randhawa acha .. yaar menu photua bhej dega ???

    • @khalsa7332
      @khalsa7332 5 лет назад +1

      ਪਾਜੀ ਕੀ ਹੁੰਦਾ-????
      ਭਾਜੀ ਹੁੰਦਾ(ਪੰਜਾਬੀ ਮਾਂ ਬੋਲੀ ਦਾ ਮਜ਼ਾਕ ਨਾਂ ਬਣਾਉ)

    • @westlife5200
      @westlife5200 5 лет назад +1

      ​@@khalsa7332 sahi gal kashmiri log bihari bhaiya naalo shareef hunde ..una di help karni chahidi

  • @Manpreet-nq6wq
    @Manpreet-nq6wq 5 лет назад +13

    ਸਰਕਾਰਾ ਨੇ ਹੀ ਮਜਬੂਰ ਕੀਤਾ ਹੈ ਹਥਿਅਾਰ ਚੁੱਕਣ ਲਈ ਸਿੱਖ ਹੋਣ ਭਾਵੇ ਮੁਸਲਮਾਨ

  • @Gurjot801
    @Gurjot801 5 лет назад +23

    I am from Poonch and all people living here are extremely hard working .God bless my brothers , these boys are from Xtreme border areas of Poonch . I am very sad to see this that my brothers are not getting work in my district due to wrong policies of the government . Proud that my brothers showed the real image of my hometown , we live in harmony and peace . Love my brothers . Hope God help them and provide food and livelyhood to all brothers . Note: To all those out here POONCH is part of Jammu province and is known as city of SAINTS , Muslims, Sikhs , Hindu , Christians all live in love here in Poonch . Thanks u Daily Post . Love from Poonch

  • @deepdeep2602
    @deepdeep2602 5 лет назад +137

    ਵਾਹ ਉਏ ਰੱਬਾ ਇਹ ਭੁਖ ਵੀ ਕੈਸੀ ਖੇੜ ਰੱਬਾ ।ਸਾਰਾ ਮਸਲਾ ਰੋਟੀ ਦਾ ਪਰਮਾਤਮਾ ਮੇਹਰ ਕਰੀ ਇਹਨਾ ਬੱਚਿਆ ਤੇ

  • @preet9839
    @preet9839 5 лет назад +34

    ਕਿਰਤੀਆਂ ਨੂੰ ਸਲਾਮ

  • @Daske.WaleSahi
    @Daske.WaleSahi 5 лет назад +233

    ਸਿਮਰਨਜੋਤ ਵੀਰ ਇਨ੍ਹਾਂ ਨੂੰ ਮਿਲਾੳ ਕਿੱਥੇ ਮਿਲ ਸਕਦੇ ਹਾਂ ਤਾਂ ਕਿ ਇਨ੍ਹਾਂ ਦੀ ਹੈਲਪ ਕਰ ਸਕਾਂ ਜਿੰਨੇ ਜੋਗੇ ਹੋਏ।

    • @indianyouthpolitics6292
      @indianyouthpolitics6292 5 лет назад +2

      Ludhiana Samrala chonk

    • @gopi5867
      @gopi5867 5 лет назад +1

      Gud gvndr bro

    • @romykiran4622
      @romykiran4622 5 лет назад +2

      Gurvinder Singh Sahi Malakpuria veere ehnna di ID check krea kro ehna vich terorist bi ho skdde ne

    • @x-peritual7503
      @x-peritual7503 5 лет назад +13

      @@romykiran4622 meh tah ahi chouna "koi v insan bhukha na sovve" chahe o Dushman he howe. Nalle romy vr dohgla subha nahi rakhi dah. J help karni tah dilo karo. Ek tah help karni duja shak di nigah naal wekhna.

    • @gurisidhu2049
      @gurisidhu2049 5 лет назад +2

      @@romykiran4622 jAa oh brava kde ta changaa sochyaaa kro

  • @sukwindersinghsabbi8333
    @sukwindersinghsabbi8333 5 лет назад +6

    ਵਾਹਿਗੁਰੁ ਇਨਾ ਬੱਚੇਆ ਨੂੰ ਰੂਜਗਾਰ ਦੇਦੂ ਤੇ ਇਨਾ ਤੇ ਕਿਰਪਾ ਕਰੋ ਹੇ ਵਾਹਿਗੁਰੂ ਮੇਹਰ ਕਰੋ ਇਨਾ ਪਰਦੇਸੀ ਬੱਚੇਆ ਤੇ 🙏🙏🙏🙏🙏 ਰੱਬ ਰਾਖਾ

  • @balwantkaurchahal8382
    @balwantkaurchahal8382 2 года назад

    ਸਿਮਰਨਜੀਤ ਸਿੰਘ ਜੀ ਤੁਸੀਂ ਬਹੁਤ ਵਧੀਆ ਲੱਗਾ ਵਹਿਗੁਰੂ ਜੀ ਮੇਹਰ ਕਰਨ ਤ ਸਾਡੇ ਤੇ। ਤੁਸੀਂ ਵੀਰ ਜੀ ਇੰਨਾ ਬੱਚਿਆਂ ਨੂੰ ਕੋਈ ਨੇੜੇ ਦੇ ਗੁਰੂ ਘਰ ਵਿੱਚ ਹੀ ਇੰਨਾ ਨੂੰ ਰਹਿਣ ਤੇ ਲੰਗਰ ਪਾਣੀ ਦੀ ਸੁਹੁਲਤ ਹੋ ਜਾਵੇਗੀ ਦੁੱਖ ਨਿਵਾਰਨ ਸਾਹਿਬ ਗੁਰੂ ਘਰ ਹੀ ਛੱਡ ਆਉ ਇੰਨਾ ਨੂੰ ਰਹਿਣ ਤੇ ਲੰਗਰ ਮਿੱਲ ਜਾਵੇਗਾ ਵਿਚਾਰੇ ਠੰਡ ਦਾ ਮੌਸਮ ਕੱਡ ਲੈਣਗੇ। ਬਹੁਤ ਧੰਨਵਾਦ ਹੋਵੇਗਾ ਜੀ ਤੁਹਾਡਾ ਜ਼ਰੂਰ ਮਦੱਦ ਕਰਨੀ ਜੀ ਵਾਹਿਗੁਰੂ ਮੇਹਰ ਕਰੇ ਤੁਹਾਡੇ ਤੇ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ।

  • @Gurimaan302
    @Gurimaan302 5 лет назад +4

    ਬੁੱਲੇ ਸਾਹ ਮੌਤ ਨਾਲੋ ਭੁੱਖ
    ਬੁਰੀ ਸਾਮ ਨੂੰ ਖਾਦੀ ਸਵੇਰੇ ਫੇਰ ਖੜੀ

  • @malkeetnamsot8804
    @malkeetnamsot8804 5 лет назад +57

    ਬਹੁਤ ਦੁੱਖ ਹੋਇਆ ਸੁਣ ਕੇ

  • @yadvindersingh2199
    @yadvindersingh2199 5 лет назад +17

    ਗ਼ਰੀਬ ਨੂੰ ਰੋਟੀ ਮਿਲ ਜਾਵੇ ਬਹੁੁਤ ਟੀਵੀ ਕਿਥੋ ਦੇਖੂ

  • @yourmahinder214
    @yourmahinder214 5 лет назад +6

    ਸੱਚ ਦੱਸਾਂ ਇਸ ਟਾਈਮ ਮੇਰੇ ਇਕ ਹੱਥ ਚ ਰੋਟੀ ਆ ਤੇ ਦੋਵੇਂ ਅੱਖਾਂ ਵਿਚ ਪਾਣੀ😥😥 ਇਸ ਰੋਟੀ ਕਰਕੇ ਕਿਥੇ ਕਿਥੇ ਧਕੇ ਖਾਣੇ ਪੈਂਦੇ। ਰੱਬਾ ਸਾਰਿਆਂ ਨੂੰ ਰਿਜਕ ਅਪਣੇ ਟੱਬਰ ਵਿਚ ਦੇਈਂ।

    • @ghmattubrothers4349
      @ghmattubrothers4349 Год назад

      ਵੀਰ ਜੀਮੈ ਹਰਿਆਣਾ ਚ ਰਹਿਦੀ ਹਾ ਆਸੀ ਜਦੋਂ ਛੋਟੇ ਹੁੰਦੇ ਸੀ ਤਾਂ ਸਾਡੇ ਘਰਾ ਵਿਚ ਵੀ ਲਕੜਾ ਕਟਣ ਆਇਆ ਕਰਦੇ ਸੀ ਇਨ੍ਹਾਂ ਦੇ ਬਾਪ ਦਾਦੇ ਇਹ ਲੋਕ ਬੜੇ ਚੰਗੇ ਹੁੰਦੇ ਹਨ ।

  • @armaan464
    @armaan464 5 лет назад +5

    ਪੰਜਾਬੀ ਖੁਲ ਦਿਲੀ ਕੌਮ ਆ ਸਰਕਾਰਾਂ ਪੰਜਾਬ ਦਾ ਮਹੌਲ ਵੀ ਗੰਦਾ ਕਰਤਾ

  • @kashifaliali7938
    @kashifaliali7938 5 лет назад +37

    Lub u paaa jiii from pakistan Lahore tussi garet o salam aa tanu dil ton lub you jinha vi bolo kt aa tussi bhot hi piyar nal gal suni mundeya di lub u

    • @jaswindersingh-mp6fm
      @jaswindersingh-mp6fm 5 лет назад +2

      Love from Punjab brother

    • @Gouravkumar-gm9if
      @Gouravkumar-gm9if 5 лет назад +1

      Hafiz syeed kesa ha Pakistan me

    • @HarjinderSingh-rr7eo
      @HarjinderSingh-rr7eo 5 лет назад +4

      Mohan bagwat keisa he India me. Jo hindu rashter banana chahta he . Yogi sala bander jo nafret felata he. Hum sub bharatiya he jai hind

    • @AmandeepSingh-sz1yn
      @AmandeepSingh-sz1yn 5 лет назад

      Bro chahe tusi pakistani ho par but partition toh pehla aapa sab bhen bhra hunde c sab. Tuc v saads wangu insaan ho... Border di Lakeera dil de rishte nhi tod skdia... Sikh kaom kde v difference nhi krdi amir garib hindu muslmaan vich... Eh aaj jo eni nafrat a eh sab sarkaara krke aa... Bahut dil krda eh border khatm ho jaan asi apna purana punjab jo pak vich reh gya ohnu dekh sakiye... Waheguru eh ardaas v poori kruga kde

    • @HarjinderSingh-rr7eo
      @HarjinderSingh-rr7eo 5 лет назад

      @@AmandeepSingh-sz1yn me Indian ha te Kashmiri sade apne han

  • @mandeepjohal9094
    @mandeepjohal9094 5 лет назад +1

    ਬਾਈ ਜੀ ਏਨਾ ਨੂੰ ਭੁੱਖੇ ਨਾ ਜਾਣ ਦਿਓ ਰੋਟੀ ਜਰੂਰ ਖਵਾ ਦਿਉ
    ਪੰਜਾਬ ਚੋ ਕੋਈ ਭੁੱਖਾ ਨਾ ਜਾਵੇ ਜੇ ਕੋਈ ਭੁੱਖਾ ਜਾਂਦਾ ਹੈ ਤਾਂ ਸਾਡੇ ਲਈ ਬਹੁਤ ਮਾੜੀ ਗੱਲ ਹੈ

  • @parwindersingh6063
    @parwindersingh6063 5 лет назад +29

    ਬਹੁਤ ਦੁੱਖ ਹੋਇਆ ਇਹ ਹਲਾਤ ਨੇ ਭਾਰਤ ਨੇ

  • @lvp4718
    @lvp4718 5 лет назад +74

    ਜਦ ਮੈ ਇਹ ਦੇਖ ਰਿਹਾ ਸੀ ਖਾਣਾ ਖਾ ਰਿਹਾ ਸੀ
    ਰੱਬਾ ਮੇਰੇ ਹਿੱਸੇ ਦਾ ਇਹਨਾਂ ਨੂੰ ਦੇ ਦੇ ਯਾਰ ਮੈ ਆਪੇ ਕੱਲ ਨੂੰ ਖਾ ਲਉਗਾ
    ਅੱਲਾਂ ਪਾਕ ਇਹਨਾਂ ਦੀ ਹਿਫਾਜਤ ਕਰੀ

    • @sukhjitsingh3355
      @sukhjitsingh3355 5 лет назад +2

      Waheguru jii thude te nirankar dii kirpa ha ehi bhawna mera ch ha ma eh msage rooa ke likh reha

    • @indianyouth1968
      @indianyouth1968 5 лет назад +1

      Tusi islam kabool kr lao sardar jee allah reham kruga

    • @lvp4718
      @lvp4718 5 лет назад

      its non of your business
      which religion i should follow

  • @user-he1dd6ee4b
    @user-he1dd6ee4b 5 лет назад +48

    Mere bhai srkar kisi k liye kush nhi kregi
    Mehnt kro
    Himat-e- mrda... Madad-e- khuda

  • @sapindersohi1224
    @sapindersohi1224 5 лет назад +52

    ਮੀਡੀਆ ਸਹੀ ਕਮ ਕਰ ਰਿਹਾ ਏ

  • @inderjeetsingh3816
    @inderjeetsingh3816 5 лет назад +4

    ਬਹੁਤ ਤਰਸ ਭਰੇ ਤੇ ਮਾੜੇ ਹਲਾਤ ਨੇ ਯਰ ਇਨ੍ਹਾ ਵੀਰਾ ਦੇ

  • @mander.vikramjeet
    @mander.vikramjeet 5 лет назад +4

    ਵਾਹਿਗੁਰੂ ਜੀ ਮਹਿਰ ਕਰਦਿਓ ਇਹਨਾ ਬੱਚਿਆ ਉਪਰ ਜੀ

  • @IqbalSingh-cu4qo
    @IqbalSingh-cu4qo 5 лет назад +8

    ਭਾਰਤ ਸਰਕਾਰ ਮੁਰਦਾਬਾਦ

  • @gurnoorsingh8800
    @gurnoorsingh8800 5 лет назад +1

    ਵਾਹਿਗੁਰੂ ਜੀ

  • @GurwinderSingh-mp4fk
    @GurwinderSingh-mp4fk 5 лет назад +1

    ਵਾਹਿਗੁਰੂ ਮੇਹਰ ਕਰੇ

  • @SatnamSaini-kv7ne
    @SatnamSaini-kv7ne 5 лет назад +48

    Waah oh Rabba ajj de time te v roti nu tarsde Lokk

  • @manjindersingh8655
    @manjindersingh8655 5 лет назад +13

    heart touch video

  • @vikramprasher8546
    @vikramprasher8546 5 лет назад

    आप बहुत अच्छा काम कर रहे है सिमरन जोत जी वाहेगुरू आप पर हमेशा मेहर रखे

  • @ksmanak1209
    @ksmanak1209 5 лет назад +39

    ਗੰਦੀਆਂ ਹਨ ਸਰਕਾਰਾਂ ਦੁਨੀਆਂਦਾਰੀ ਨੀ ਗੰਦੀ
    ਬੇਰੁਜ਼ਗਾਰ ਤੇ ਭੁੱਖ ਦੇ ਮਾਰੇ ਜਾਦੇ ਹਾਂ ਮੰਗੀ।।
    ਭੈਣ ਭਾਈਂ ਤੇ ਮਾਂ ਬਾਪ ਨੂੰ ਛੱਡਦੇ ਨਾ ਯਾਰੋਂ
    ਜੇ ਸਾਡੇ ਵੀ ਵਿੱਚ ਘਰਾ ਦੇ ਹੁੰਦੀ ਨਾਂ ਤੰਗੀ।।
    ਮੋਢੇ ਉੱਤੇ ਚੁੱਕ ਕੁਹਾੜੇ ਲੱਕੜਾ ਨਾਂ ਟੁੱਕਦੇ
    ਜੇ ਸਾਡੀ ਵੀ ਕਿਸਮਤ ਰੱਬ ਨੇ ਲਿਖੀ ਹੁੰਦੀ ਚੰਗੀ।।
    ਵਕਤ ਦੇ ਮਾਰੇ ਹੱਥ ਅੱਜ ਅੱਡਣੇ ਪੈਂ ਲੋਕਾਂ ਅੱਗੇ
    ਡੂਗੀ ਸੱਟ ਵੱਜੀ ਸੀਨੇ ਤੇ ਅੱਖੀਓ ਅੱਥਰੂ ਵੱਗੇ।।
    ਡਿੱਗਦੇ ਢਹਿੰਦੇ ਤੁਰੇ ਰਹਿੰਨੇ ਆਂ ਮੰਜ਼ਲ ਪਾਵਾਂਗੇ
    ਇੱਕ ਦਿਨ ਸੱਜਣਾ ਮੋੜ ਦਿਆਗੇ ਰੁੱਖ ਹਵਾਵਾਂ ਦੇ..... (k s manak)

    • @ksmanak1209
      @ksmanak1209 5 лет назад +1

      thanks bro

    • @kd9052
      @kd9052 5 лет назад +2

      Ks Manak bhut sohna likhia veer

    • @goldysingh9896
      @goldysingh9896 5 лет назад +2

      Waah maanak saab bhot sohna ✒likhya jee. 👏👏👌👌💖💖

    • @ksmanak1209
      @ksmanak1209 5 лет назад +1

      ਧੰਨਵਾਦ ਸਾਰੇ ਵੀਰਾ ਦਾ 🙏🙏

  • @manpreet4935
    @manpreet4935 5 лет назад +5

    ਰੱਬ ਮੇਹਰਾਂ ਭਰਿਆ ਹੱਥ ਰੱਖੇ ਇਹਨਾਂ ਤੇ ਰੋਟੀ ਵਾਸਤੇ ਪਤਾ ਨਹੀ ਕੀ ਕੀ ਕਰਨਾ ਪੈਦਾਂ ਇਨ੍ਹਾਂ ਨੂੰ 😢😢

  • @JagdeepSingh-wm1cq
    @JagdeepSingh-wm1cq 5 лет назад +5

    ਇਹ ਵੀ ਸਰਕਾਰਾਂ ਦੇ ਹੀ ਕੰਮ ਨੇ ਇਨ੍ਹਾਂ ਨੂੰ ਭੁੱਖ ਵਿੱਚ ਹੀ ਉਲਝਾ ਕੇ ਰੱਖੋ ਇਹ ਆਪਣੇ ਬਾਰੇ ਸੋਚਣ ਹੀ ਨਾ

  • @jagwindergondara7855
    @jagwindergondara7855 5 лет назад +1

    🙏Waheguru ji🙏 mehar kri

  • @sikander8784
    @sikander8784 5 лет назад

    ਵੀਰ ਜੀ ਮੈ ਫੋਜੀ ਵਾ ਮੈ ਪੁਚ ਰਿਹਾ 2 ਸਾਲ ਬੁੱਹਤ ਈ ਵਧੀਆ ਲੋਕ ਨੇ ਉਧੋ ਦੇ respect ਫੁਲ ਨੇ ਗਰੀਬੀ ਬਹੁਤ ਉਧੇ ਵੀਰੇ ਸਭ ਸਰਕਾਰਾ ਦੇ ਕੰਮ ਨੇ

  • @RajatKumar-rb7iy
    @RajatKumar-rb7iy 5 лет назад +39

    Sir please first give them food please

  • @punjabimusicworld9333
    @punjabimusicworld9333 5 лет назад +139

    Daily post waleo aj tusi kashmir da ik hor sach dikhaya 😢😢

    • @mohdibrahim4284
      @mohdibrahim4284 5 лет назад +11

      Love u sardar g
      apne ham kashmiri logo ka sach dikhaya
      😢💐💐👌

    • @sandeepsinghtathgar
      @sandeepsinghtathgar 5 лет назад +6

      @@mohdibrahim4284 app hamri bai raho ge jo chahe marji ho jiye

    • @mohdibrahim4284
      @mohdibrahim4284 5 лет назад +3

      @@sandeepsinghtathgar aap b hamare bhai ho hamesha 😊💐💐💐

    • @simrandeep1547
      @simrandeep1547 5 лет назад +3

      So sad😩😩

    • @wajidmalik6444
      @wajidmalik6444 5 лет назад

      Bro they are not kashmeri

  • @palsingh5382
    @palsingh5382 5 лет назад

    ਮੈ ਪੰਜਾਬੀ ਹਾਂ ਇਹ ਧਰਤੀ ਸਾਨੂੰ ਭੁਖਿਆ ਨਹੀਂ ਮਰਨ ਦਿੰਦੀ ਪਰ ਦਿਲ ਹਿਲ ਜਾਦਾ ਜਦੋ ਦੁਨੀਆ ਦੇ ਹੋਰ ਹਿੱਸਿਆਂ ਦੇ ਲੋਕ ਭੁੱਖਮਰੀ ਦਾ ਸ਼ਿਕਾਰ ਹੋਈ ਜਾ ਰਹੇ ਹਨ ਤੇ ਮੰਗਣ ਲਈ ਮਜਬੂਰ ਹਨ ਬਾਬਾ ਨਾਨਕ ਸਾਡੇ ਦੇਸ਼ ਦੇ ਲੀਡਰਾਂ ਨੂੰ ਸਮੱਤ ਬਖਸ਼ੇ ਕਿ ਸਾਡੇ ਦੇਸ਼ ਵਿਚ ਕਈ ਭੁੱਖਾ ਨ ਰਹੇ

  • @amarjitpaswalsinghfarm9895
    @amarjitpaswalsinghfarm9895 5 лет назад +1

    ਬਹੁਤ ਦੁਖ਼ ਲ਼ਗ਼ਾ ਵੀਰ ੲੇਨਾ ਦੇ ਹਲਾਤ ਵੇਖ਼ ਕੇ

  • @dullydhanoa8538
    @dullydhanoa8538 5 лет назад +25

    Veer ji roti jaroor khva deo ena veera nu

  • @sandeepsinghtathgar
    @sandeepsinghtathgar 5 лет назад +16

    daily post walo please ena nu guru dware dass do jithe eh raat kat sakhn te roti kha sakn eh sade punjab de mehman ne te sade gurua di pratha da eh v labh la sakhn 🙏😥

  • @kamljitrandhawa7939
    @kamljitrandhawa7939 5 лет назад +1

    Waheguru ji mher kro ji

  • @sonyvalu6137
    @sonyvalu6137 7 месяцев назад

    ਕਿੰਨੇ ਮਸੂਮ ਬੱਚੇ ਹਨ। ਤੇ ਗਰੀਬਾਂ ਦੇ ਘਰ ਜਨਮ। ਤੇ ਮਜ਼ਬੂਰ ਹੋਕੇ ਆਪਣੇ ਘਰ। ਰੋਟੀ ਦੇ ਲਈ। ਘਰਾਂ ਵਿੱਚੋਂ ਮੰਗਦੇ ਨੇ। ਪਰ। ਮਿਹਨਤ ਵੀ ਕਰਦੇ ਨੇ। ਪੰਜਾਬ ਦੇ ਲੋਕਾਂ ਨੂੰ ਮਦਦ ਕਰਨੀ। ਚਾਹੀਦਾ ਹੈ।

  • @saumaan559
    @saumaan559 5 лет назад +29

    sala dil ronda ina nu dekh k

  • @sandhusaab8182
    @sandhusaab8182 5 лет назад +3

    ਆਮ ਲੋਕਾ ਦਾ ਕਿਸੇ ਨਾਲ ਕੋਈ ਸਬੰਧ ਨਹੀ ਹੁੰਦਾ ਉਹਨਾ ਨੂੰ ਰੋਜੀ ਰੋਟੀ ਦੀ ਪਈ ਰਹਿੰਦੀ ਹੈ।।

  • @kuldeepsymbyal7342
    @kuldeepsymbyal7342 5 лет назад +73

    Eh sab sarkara dia nakamia ne dekh lo ethe lok bhuke mar re ne sarkara salia gala kardia

  • @NavdeepSingh-yd9uh
    @NavdeepSingh-yd9uh 5 лет назад +9

    bahut badia bande ne yar

  • @abbasqureshi4248
    @abbasqureshi4248 5 лет назад +1

    Hear touching interview of innocent young people. I salute to Anchor. Rab raakha.

  • @rajeshbhagat275
    @rajeshbhagat275 5 лет назад +14

    Allah pak apko kamzabi de mere bro

    • @user-he1dd6ee4b
      @user-he1dd6ee4b 5 лет назад +4

      Boht dukh hunda kehnde hoye k sada Bharat Maahan hai
      😢😢😢

    • @rajeshbhagat275
      @rajeshbhagat275 5 лет назад +4

      @@user-he1dd6ee4b sachhi rona aaa menu ta

    • @user-he1dd6ee4b
      @user-he1dd6ee4b 5 лет назад +3

      @@rajeshbhagat275 ji Mainu v 😢😢😢😭😭😭😭

    • @user-he1dd6ee4b
      @user-he1dd6ee4b 5 лет назад +1

      @@rajeshbhagat275 q teri post te viyah dhrya Jo invitation de rhe ho 🤔🤔🤔

    • @user-he1dd6ee4b
      @user-he1dd6ee4b 5 лет назад +1

      @@rajeshbhagat275 ji gussa na kreyo mazak kr rhi aan
      Gud night sweet dreams dear

  • @kuldeepsymbyal7342
    @kuldeepsymbyal7342 5 лет назад +16

    Yaar dil hila ta

  • @travelabroaddasuya4875
    @travelabroaddasuya4875 5 лет назад

    ਵੀਰ ਜੀ
    ਜਿਥੇ ਕੋਈ ਮਿਲ ਜਾਵੇ ਰੋਟੀ ਪੁਛ ਲਿਆ ਕਰੋ
    ਜਦੋ ਸਾਡਾ ਕੋਈ ਵੀਰ ਗੈਰ ਮੁਲਕ ਜਾਦਾ ਪੈਸਾ ਕਮਾਉਣ ਤਾ ਪਹਿਲਾ ਰੋਟੀ ਅਤੇ ਛੱਤ ਹੀ ਭਾਲਦੈ।ਕੰਮ ਨਾ ਮਿਲੇ ਤਾ ਬੰਦਾ ਸੱਚੀ ਰੋਟੀ ਮੰਗਣ ਲਈ ਮਜਬੂਰ ਹੋ ਜਾਂਦਾ। ਦੂਜਿਆ ਵੱਲ 'ਮਦਦ ਦੀ ਆਸ' ਨਾਲ ਦੇਖਦਾ।

  • @9091y
    @9091y 5 лет назад +8

    bahut vdhia covrage kri aa y g...salute aa tuhadi soch nu...ehna nu khana khwao pehla y g...kise guru ghar ch room diwao....eh sade aapne aa y

  • @bashirversyani6825
    @bashirversyani6825 5 лет назад +3

    punjab aa k vi j eh bhukhe te dukhi ne ta lahnat hai punjabia te....waheguru mehr kari

  • @virdilyrics8427
    @virdilyrics8427 5 лет назад +9

    Help kro ਵੀਰ ਜੀ ਏਨਾ ਦੀ

  • @manisandhu2331
    @manisandhu2331 5 лет назад +4

    Waheguru

  • @narindersingh-bk7gk
    @narindersingh-bk7gk 5 лет назад

    ਵਾਹਿਗੁਰੂ ਜੀ ਮਿਹਰ ਕਰੇਓ

  • @harjinderkumar8531
    @harjinderkumar8531 5 лет назад

    ਜਦੋਂ ਕੋਈ ਵਿਅਕਤੀ ਕੰਮ ਕਰਕੇ ਆਪਣੀ ਰੋਟੀ ਦੇ ਲਈ ਕਮਾਈ ਕਰ ਲੈਂਦਾ ਹੈ ਤਾਂ ਉਹ ਵਿਅਕਤੀ ਆਪਣੇ ਆਪ ਵਿੱਚ ਖੁਸ਼ੀ ਮਹਿਸੂਸ ਕਰਦਾ ਹੈ ਤੇ ਜਦੋਂ ਉਸ ਨੂੰ ਭੂਖੇ ਪੇਟ ਨੀਂਦ ਨਹੀਂ ਆਉਂਦੀ ਤਾਂ ਉਹ ਵਿਅਕਤੀ ਸੋਚਣਾ ਲਈ ਮਜਬੂਰ ਹੋ ਜਾਂਦਾ ਹੈ ਕਿਸੇ ਨਾਂ ਕਿਸੇ ਤਰ੍ਹਾਂ ਅਪਣਾ ਤੇ ਆਪਣੇ ਬੱਚਿਆਂ ਪੇਟ ਭਰਨ ਲਈ ਚਾਹੇ ਉਸ ਨੂੰ ਭਿਖ ਮੰਗਣੀ ਪਵੇ ਜਾਂ ਚੋਰੀਂ ਕਰਨੀ ਪਵੇ ਉਹ ਕਰਨ ਲਈ ਮਜਬੂਰ ਹੋ ਜਾਂਦਾ ਹੈ

  • @satinderbirsingh9569
    @satinderbirsingh9569 5 лет назад +12

    Kini mithi jubaan atay theth Punjabi. Wahaguru
    Mehar Karan

  • @kavatea2970
    @kavatea2970 5 лет назад +12

    Gurudwara shaib jaoo , langar shakko , bakki sachepatsha sab da khayal karde , chardikala vich rahoo har time vich

  • @harrysran1170
    @harrysran1170 5 лет назад +1

    Whaguru g

  • @arshi9852
    @arshi9852 5 лет назад +1

    ਕਸ਼ਮੀਰੀ ਸਾਡੇ ਵੀਰ ਹਨ most welcome in punjab ji..

    • @westlife5200
      @westlife5200 5 лет назад

      sahi gal kashmiri log bihari bhaiya naalo shareef hunde naal hi punjab de gwandi vi ..una di help karni chahidi

  • @mandeep9968
    @mandeep9968 5 лет назад +33

    Video dekh kr thinking change hogi abt Kashmir.

  • @kingsmaker8981
    @kingsmaker8981 5 лет назад +13

    eh ta apna bnda 22....mere ilakee da h poonch.....help him 22

  • @penduunionzindaad
    @penduunionzindaad 5 лет назад

    hey waheguru aini k mehar kri k mere punjab vich aa k koi bhukha na sove punjabiya di punjabiyat hamesha zindabad rakhi

  • @gora.chattha
    @gora.chattha 5 лет назад +1

    waheguruji bhalla karn

  • @doctoriqbal3788
    @doctoriqbal3788 5 лет назад +36

    Sare musalmaan madde nahi hunde jo musalmaan galt kam karda hai oss da koi dharam nahi hunda par lok sab musalmaana nu galt najar nal dekhyea janda hai ehe sab sarkara de naakami hai dr khan

  • @allaboutcricket2383
    @allaboutcricket2383 5 лет назад +4

    Sachii punjabi hon da boht proud aa menu apne loka di soch ehni changi aa..punjab ch pichle sala ch ehne attack hon de baad v punjabi muslmana nal nafrat ni krde kyuki ohnu nu pta eh sabh kon kranda..sab politics aaa...eh tan har jgah ho reya ki ik attack ktva ke 5 .10 bnde mrvado te naam lado muslman te pher ise bhane ohne de hajara bnde mar do tanki lok eh chij utte ungli na chkn..par menu ni lgda apne punjabi ehna leadera di galan ch jde ange..ohnu nu v pta kise ik bnde krke lure dharm nu ni bolna chaida..

    • @westlife5200
      @westlife5200 5 лет назад

      sahi gal kashmiri log bihari bhaiya naalo shareef hunde ..una di help karni chahidi

  • @SLAVEOFAKAAL-PURAKH
    @SLAVEOFAKAAL-PURAKH 5 лет назад +2

    ਬੰਦੇ ਦੀਆਂ ਚੱਲੋ ਮਜਬੂਰੀਆਂ ਵੀ ਹੁੰਦੀਆਂ ਪਰ ਪਿੱਛਲੇ ਸਾਲ ਇੱਕ ਕਸ਼ਮੀਰੀ ਮੈਨੂੰ ਮਿਲਿਆ ਤੇ ਕਹਿੰਦਾ ਮੈਂ ਭੁੱਖਾ ਕੁਛ ਦਿਓ(ਸੌ ਰੁਪਈਆ ਦਿੱਤਾ) ਫੇਰ ਅਗਲੀ ਵਾਰ ਓਸੇ ਜਗ੍ਹਾ ਓਹ ਬੰਦਾ ਮੇਰੀ ਗੱਡੀ ਕੋਲ ਫੇਰ ਆ ਗਿਆ, ਏਸ ਗੱਲ ਤੋਂ ਅਣਜਾਣ ਕੀ ਓਹ ਓਸੇ ਬੰਦੇ ਕੋਲ ਜਾ ਰਿਹਾ ਤਾਂ ਮੈਂ ਪਛਾਣ ਲਿਆ, ਓਹਨੂੰ ਕਿਹਾ ਚੱਲ ਨੌਕਰੀ(ਤਨਖ਼ਾਹ, ਰਹਿਣ ਲਈ ਜਗ੍ਹਾ, ਰੋਟੀ, ਕੱਪੜੇ ਮਿਲੂ)ਦਿੰਨੇ ਆ ਤੈਨੂੰ ਪਰ ਓਹ ਇਹ ਸੁਣਕੇ ਤਿੱਤਰ ਹੋ ਗਿਆ। ਸਾਡੇ ਲੋਕਾਂ ਦਾ ਵੀ ਕਸੂਰ ਆ, ਖਾਸਕਰ ਦੁਆਬੇ ‘ਚ ਲੋਕ ਬਾਹਰ ਬਹੁਤ ਨੇ ਤੇ ਸਿਆਲ਼ਾ ਨੂੰ ਬਹੁਤਾਤ ਹੁੰਦੀ ਆ ਪੰਜਾਬ ‘ਚ ਬਾਹਰਲਿਆਂ ਦੀ ਤੇ ਸੌ ਰੁਪਈਆ ਬਾਹਰਲਿਆਂ ਨੂੰ ਦੁਖਦਾ ਨਹੀਂ ਪਰ ਇਹ ਕੰਮ ਗਲਤ ਆ ਜੇ ਹੋ ਸਕੇ ਤਾਂ ਇੰਨਾਂ ਨੂੰ ਕੰਮ ਲਈ ਬੰਦੋਬਸਤ ਕਰਕੇ ਦੇਣਾ ਚਾਹੀਦਾ!

  • @reshamsingh1981
    @reshamsingh1981 5 лет назад +1

    Waheguru ji

  • @harwinderlally6314
    @harwinderlally6314 5 лет назад +6

    Khnda chnga pla jawan a mng rya ki pta kisa nu ki mjbori a hayia oh rabba aaj dil rooh pya a video dikh ky sachi rabba kisa nu bhuka diad na sowaiiiii

  • @LovepreetSingh-um7ep
    @LovepreetSingh-um7ep 5 лет назад +3

    Buhat dukh lga veer dekh ke

  • @ranjodhsingh3470
    @ranjodhsingh3470 5 лет назад +6

    Sardar Ji, Please send them to some Gurdwara Sahib .

  • @MohitSharma-mr8fc
    @MohitSharma-mr8fc 5 лет назад +5

    mai vi smrala chowk ludhiana tu a 😭😢 yarr inna burra hal a loka da

  • @dharampal7221
    @dharampal7221 5 лет назад +2

    ਵਾਹਿਗੁਰੂ ਜੀ ਸਬ ਦਾ ਭਲਾ ਕਰੀਂ

  • @MrSathiala100
    @MrSathiala100 5 лет назад +8

    Farek eh he aa eh punjab aa gyea sadde canada dubai ..... aa gyea

  • @boxer7310
    @boxer7310 5 лет назад +10

    ਸੁਣ ਲਵੋ ਦੇਸ ਨੂੰ ਨਿਕਲ ਜਾਦੇ ਵਾ

    • @beimannpreet7567
      @beimannpreet7567 5 лет назад

      Tahude kehn da matlab ki aa

    • @Gouravkumar-gm9if
      @Gouravkumar-gm9if 5 лет назад

      @@beimannpreet7567 sir khn da mtlb aaaa ki Pakistan chlde NE uthe India nu tabah kra ge

  • @ehsanahmadehsan2920
    @ehsanahmadehsan2920 5 лет назад

    Shukriya Baji

  • @ramansandhu4922
    @ramansandhu4922 5 лет назад

    Waheguru g mehar karna waheguru waheguru waheguru waheguru

  • @BalwinderSingh-ui7xe
    @BalwinderSingh-ui7xe 5 лет назад +3

    Veer ji main omeed karda ki tusi ena nu roti jroor khuaee honi....waheguru ji thoda pala kare

  • @desiproductionspl358
    @desiproductionspl358 5 лет назад +9

    Help kro Ahna di

  • @shhenabbimusic7399
    @shhenabbimusic7399 5 лет назад

    O wah! Mitter ji .. bahut khoob upralla kitta

  • @pushpindersingh999
    @pushpindersingh999 3 года назад +1

    Kasmiri good very good persan s

  • @sukhwinderlang6500
    @sukhwinderlang6500 5 лет назад +3

    Y india da pehla media hona tuhada jihna ne eh pyaar da paigaam ditaa.. nhi sala baaki media ta vikaau a saara... sala dange krvaan tak seemt a

  • @mustafaraja3014
    @mustafaraja3014 5 лет назад +3

    free kashmir......am also kashmiri har jgha na insafi kashmirio k sth e ho rhi ha ...no india no pakistan we want independence.....😓😓😓

    • @innocentmunda3542
      @innocentmunda3542 5 лет назад

      government do same with punjabi , we also want our kingdom punjab to be free

    • @Gouravkumar-gm9if
      @Gouravkumar-gm9if 5 лет назад

      Supne le salia tu army toh free hou ga

  • @rajwinderrajwinder5917
    @rajwinderrajwinder5917 5 лет назад

    Wahguru ji mehar karn

  • @Ahmedraza-li6or
    @Ahmedraza-li6or 5 лет назад +2

    Waheguru ji de halsa waheguru ji de fateh love from kashmir poonch

  • @seemaverma3059
    @seemaverma3059 5 лет назад +4

    Doo time di roti ta rab sabnu dinda hai

  • @tejisngh4
    @tejisngh4 5 лет назад +3

    RUB APP NU BOHTA DEVVE VEER G...

  • @sonunawanshahria9053
    @sonunawanshahria9053 5 лет назад +1

    Whaheguru mehr Kare Saab Te

  • @azharmahmood5480
    @azharmahmood5480 5 лет назад +3

    Hello punjabi brothers actually they are run away from own home they have lots of money they are telling lie so that if you will meet these type of boys you should delegate to police so that they will never run away from home they are no prblm of money only for enjoy i am also from poonch i know them condition they are land lord they also maked a craft of scrounge

  • @bikramjitsingh3131
    @bikramjitsingh3131 5 лет назад

    Bahut hi vadia kam kita veer ji tusi inna vadia bandia nall interview karke Kashmir de bare bahut vadia gala dasya sach vich zanat aa Kashmir

  • @Asadkhan-cd2jg
    @Asadkhan-cd2jg 5 лет назад

    Thank you so much Singh Saab

  • @baljeetkhosa7900
    @baljeetkhosa7900 5 лет назад +1

    ਜੰਨਤ ਨਜੀਰ ਸੀ ਕਸ਼ਮੀਰ ਤੇ ਹੁਣ ਅੱਗ ਦਾ ਦਰੀਆ ਬਣ ਕੇ ਰਿਹ ਗਿਆ ।

  • @SukhwinderSingh-dg2be
    @SukhwinderSingh-dg2be 5 лет назад +2

    ਬਾਈ ਜੀ ਹੋਰ ਛੱਡ ਪਹਿਲਾਂ ਏਨਾ ਵਿਚਾਰਿਆ ਨੂੰ ਰੋਟੀ ਜਰੂਰ ਖਵਾ ਮੈ ਵੀ ਉਥੇ ਡਿਊਟੀ ਕਰ ਰਿਆ Army ch ਸਾਰੇ ਇੱਕੋ ਜੇ ਨਹੀਂ ਆ ਇੱਥੇ ਬਹੁਤ ਵਧੀਆ ਸੋਚ ਵਾਲੇ ਲੋਕ ਵੀ ਨੇ ਸਾਰਿਆਂ ਨੂੰ ਇੱਕੋ ਨਜਰ ਨਾਲ ਨਹੀਂ ਦੇਖਿਆ ਜਾ ਸਕਦਾ

  • @singhsukhi3474
    @singhsukhi3474 5 лет назад

    Rabba Mehr kri sabte

  • @lovelyjob116
    @lovelyjob116 5 лет назад +1

    ਵਾਹਿਗੁਰੂ ਨਾਨਕ ਦੁਖੀਆ ਸਭ ਸੰਸਾਰ

  • @arshadjamil4977
    @arshadjamil4977 5 лет назад

    اللہ سب پر کرم فرماے

  • @harshdevsinghchibrr.44
    @harshdevsinghchibrr.44 5 лет назад +2

    Bhai Poonch mei ekdum Shanti hai sare Dharam ke log mil jul kar rehte hai ek dusre ke dukh Sukh mei shareek hote hai meri duty bhi Poonch mei hai border par bahut pyare hai yaha ke Musalman Dil se pyar aur izzat karte hai hamari puri sewa karte hai main salute karta hu aapko aur Poonch ke Musalman bhaiyon Ko Poonch mei bahut bhaichara hai aur sada hi Bana rahega special thanks daily Post aapko jo AAP ne pyar se inki baat suni. Jai Hind Jai Bharat.

  • @Legendhere1
    @Legendhere1 5 лет назад

    ਭਾਵੇ ਪੈਸਾ ਸਾਰੇ ਦੇਸ਼ ਤੋ ਵੱਧ ਕਸ਼ਮੀਰ ਦੀ ਸਰਕਾਰ ਨੂੰ ਦਿੱਤਾ ਜਾਂਦਾ ਹੈ......ਪਰ ਲੋਕਾ ਤੱਕ ਨਹੀਂ ਪਹੁੰਚਦਾ ਸਾਲੀਆਂ ਸਰਕਾਰਾਂ ਖਾ ਗਈਆ ਸਭ ਕੁੱਝ ਕੀ ਕਰੂ ਜਵਾਨੀ ਭਾਰਤ ਦੀ ਹੋਰ ਕੀ ਕਰੇ ਜਵਾਨੀ ਭਾਰਤ ਦੀ...? ਰੋਜ਼ਗਾਰ ਨੀ ਕੋਈ ਦਿੰਦੇ ਸਾਲੇ ਤੇ ਜੋ ਪੈਸੇ ਗਏ ਉਹ ਸਾਲੇ ਲੀਡਰ ਅਮੀਰ ਹੋ ਜਾਂਦੇ ਆ.... ਬਹੁਤ ਦਿੱਲ ਨੂੰ ਦਰਦ ਹੋਣ ਵਾਲਾ ਸੱਚ 🙏🏼 ਡੁੱਬ ਕੇ ਮਰ ਜਾਵੋ ਸਰਕਾਰੋ ਦੁਰ ਫਿੱਟੇ ਮੁੰਹ ਤੁਹਾਡੇ ਸਰਕਾਰ ਦੇ ਲੀਡਰੋ