BUHE BARIYAN ਬੂਹੇ ਬਾਰੀਆਂ Epi 15 | AMAR DEVGAN | MR MRS DEVGAN | NEW PUNJABI WEB SERIES 2025

Поделиться
HTML-код
  • Опубликовано: 21 янв 2025

Комментарии • 698

  • @meetokaur6000
    @meetokaur6000 13 дней назад +37

    ਬਹੁਤ ਹੀ ਭੈੜੀ ਭਰਜਾਈ ਵਾਹਿਗੁਰੂ ਕਿਸੇ ਨੂੰ ਨਾਲ ਦਵੇ ਮਾ ਤੋਂ ਧੀ ਦਾ ਦੁੱਖ ਨਹੀਂ ਝੱਲ ਹੁੰਦਾ ਨਾਲ ਮਾੜੀ ਭਰਜਾਈ ਆਵੇ ਨਾਲ ਐਦਾਂ ਦੀ ਕਿਸੇ ਦੇ ਘਰ ਜੰਮਣ ਕੁਤੀ ਭਰਜਾਈ nice video 🌹🙏 uk ਐਦਾਂ ਦੀ ਆ ਬਹੁਤ ਆ ਅਜ ਕੱਲ ਨਾਨਣ ਦੇ ਲੇਖ ਖ਼ਰਾਬ ਕੋਈ ਕੀਤਾ ਹੀ ਪਾਉਦੀਆ ਐਦਾਂ ਦੀ ਭਰਜਾਈ uk

    • @daljitkaurlall5282
      @daljitkaurlall5282 13 дней назад +1

      100%right keha tuc

    • @arvinderkaur8724
      @arvinderkaur8724 10 дней назад

      Nice video ❤️❤️

    • @montybanga-i5l
      @montybanga-i5l 7 дней назад

      ਕਿਹੜੀ ਨਵੀ ਦੀ ਮੰਮੀ ਜਾ ਕਿਰਨ..? ਨਵੀ ਦੀ ਮਾਂ ਤਾ ਵਾਹਲੀ ਚਵਲ ਆ ਹਰਕਤਾ ਵੀ ਮੂੰਹ ਤਾ ਏਹਦਾ ਜਿੱਦਾਂ ਅੰਬ ਚੂਸਕੇ ਸਿੱਟਿਆ ਹੁੰਦਾ..ਕਿਰਨ ਨੂੰ ਤਾ ਆਵੋਰਡ ਮਿਲਣਾ ਚਾਹੀਦਾ ਮੇਹਣੇ ਤੇ ਅੱਗ ਲੋਣ ਲਈ ਟੱਬਰ ਵਿੱਚ

  • @KaurPunjabi1699
    @KaurPunjabi1699 13 дней назад +288

    ਕੋਣ ਕੋਣ ਮਿੰਦੋ ਨੂੰ ਪੰਸਦ ਕਰਦਾ ਹੈ ❤😊🎉🇬🇧love from London UK 🇬🇧 ♥️ ❤️ 😊🎉❤

  • @palsaab9116
    @palsaab9116 13 дней назад +22

    ਵਾਹਿਗੁਰੂ ਜੀ ਔਰਤ ਹੀ ਔਰਤ ਦੀ ਦੁਸ਼ਮਣ ਕਿਉਂ ਬਣਦੀ ਹੈ ਔਰਤ ਹੀ ਔਰਤ ਦਾ ਸਹਾਰਾ ਕਿਉਂ ਨਹੀਂ ਬਣਦੀ ਔਰਤ ਹੀ ਔਰਤ ਦਾ ਦੁੱਖ ਕਿਉਂ ਨਹੀਂ ਸਮਝਦੀ ਜੇ ਕਿਸੇ ਦੇ ਚੰਗੇ ਦਿਨ ਹੈ ਤਾਂ ਉਹ ਦੂਸਰੀ ਔਰਤ ਨੂੰ ਮਾੜਾ ਕਿਉਂ ਸਮਝਦੀ ਬਹੁਤ ਵਧੀਆ ਵੀਡੀਓ ਬਹੁਤ ਵਧੀਆ ਸਮਾਜ ਲਈ ਇੱਕ ਸਮਝ ਵਾਲੀ ਪੇਸ਼ਕਸ਼❤❤

  • @kamlarani8052
    @kamlarani8052 13 дней назад +25

    Pammi bhen thodi acting bahut vadiya aa God bless you all members🎉🎉🎉🎉🎉❤❤❤❤❤❤

  • @Bhupinderkaur-oo7wi
    @Bhupinderkaur-oo7wi 13 дней назад +31

    ਬਹੁਤ ਵਧੀਆ ਸੀ ਅੱਜ ਦਾ ਐਪੀਸੋਡ❤❤❤❤ਪਰ ਅਜਿਹੀ ਭਰਜਾਈ ਕਿਸੇ ਦੀ ਨਾ ਹੋਵੇ

  • @Lachhamikaur-vt5vw
    @Lachhamikaur-vt5vw 13 дней назад +9

    Bhut interesting 🤔 ਸਟੋਰੀ ਹੈ very nice 👍 episode gbu team members ❤❤❤❤❤❤❤

  • @jagrajsingh2647
    @jagrajsingh2647 13 дней назад +33

    Pammi sis di acting da koi jwaab nhi sda khush reh bhaine❤❤

  • @kulwantsingh1949
    @kulwantsingh1949 13 дней назад +32

    ਬਹੁਤ ਵਧੀਆ ਸਟੋਰੀ ਏ ਦੇਵ ਵੀਰ ਜੀ ❤❤

  • @mamtabhalla4114
    @mamtabhalla4114 13 дней назад +5

    radhe radhe ji sareya nu
    ajjj end wala scene rula gya 😢😢bhut parminder dii nd channi aunty ji di acting bhut hi vadia

  • @Virk-2022
    @Virk-2022 13 дней назад +16

    ਬਹੁਤ ਸੋਹਣੀ ਕਹਾਣੀ ਆ ❤
    ਸਾਰੇ ਹੀ ਘੈਟ ਕੰਮ ਕਰ ਰਹੇ ਆ ❤

  • @SukhwinderSingh-wq5ip
    @SukhwinderSingh-wq5ip 12 дней назад +4

    ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ❤ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ❤

  • @GurpreetSingh-nh9mz
    @GurpreetSingh-nh9mz 13 дней назад +35

    ਮਿੰਦੋ ਭੈਣੇ ਬਹੁਤ ਹੀ ਸੋਹਣੀ ਵੀਡੀਓ ਹੈ 👌👌👌👌👌👌

  • @jasvirkaur5447
    @jasvirkaur5447 13 дней назад +2

    ਵਾਹਿਗੁਰੂ ਜੀ ਸਭ ਦਾ ਭਲਾ ਕਰਨਾ ਜੀ 🙏🏻🙏🏻ਵਾਹਿਗੁਰੂ ਸਾਰੇ ਪਰਿਵਾਰ ਤੇ ਹਮੇਸ਼ਾ ਮਿਹਰ ਭਰਿਆ ਹੱਥ ਰੱਖਣ ਜੀ 🙏🏻🙏🏻

  • @The.trend-Abhi
    @The.trend-Abhi 13 дней назад +8

    Aunty ji I love u so much tuhadi acting rula dindi a.kismat wale ne dev veer ji huni jihna di mom eni Changi a.😊

  • @gurdassingh7360
    @gurdassingh7360 12 дней назад +3

    ਬਹੁਤ ਵਧੀਆ ਵੀਡੀਓ ਵੀਰ ਜੀ🎉🎉🎉🎉🎉

  • @Dhillonvlogs07
    @Dhillonvlogs07 13 дней назад +10

    ਬਹੁਤ ਸੋਹਣੀ ਸਟੋਰੀ ਆ 👌👌

  • @Bavleenkaurbavleen1313
    @Bavleenkaurbavleen1313 12 дней назад +5

    Pammi didi di acting bhot sohni haj ❤❤❤❤🎉🎉🎉🎉love u didi❤❤❤🎉🎉🎉🎉

  • @MANMEETSINGH-q6p
    @MANMEETSINGH-q6p 13 дней назад +151

    Kon kon chaunda hai ki harjanam babul da vehda dubara start hove😊

  • @amanpreetkaur8473
    @amanpreetkaur8473 13 дней назад +2

    Weheguru ji sbh de ser te Mehar bharya hath rkna ji bahut vadhia story hai g

  • @bainsjeet
    @bainsjeet 13 дней назад +20

    ਏਦਾਂ ਦੀਆਂ ਭਰਜਾਈਆਂ ਨਾ ਆਪ ਚੰਗੀ ਤਰਾਂ ਵਸਦੀਆਂ ਨਾ ਦੂਜਿਆਂ ਨੂੰ ਵਸਣ ਦਿੰਦਿਆਂ ਐ ਏਦਾਂ ਦੀਆਂ ਭਰਜਾਈਆਂ ਦੇ ਚਪੇੜਾਂ ਲੱਗਣੀਆਂ ਚਾਹੀਦੀਆ ਐ..

  • @manjitkaur-wy1tg
    @manjitkaur-wy1tg 13 дней назад +4

    ਬਹੁਤ ਬਹੁਤ ਬਹੁਤ ਹੀ ਸੋਹਣੀ ਵੀਡੀਓ ਐ ਜੀ 👌👌👌👍👍👍ਪ੍ਰਮਾਤਮਾ ਤੁਹਾਡੀ ਸਾਰੀ ਟੀਮ ਨੂੰ ਤੰਦਰੁਸਤੀਆਂ, ਤਰੱਕੀਆਂ ਅਤੇ ਢੇਰ ਸਾਰੀਆਂ ਖੁਸ਼ੀਆਂ ਦੇਣ 🙏🙏🙏🙏🙏ਧੰਨਵਾਦ ਜੀ 🙏🙏🙏🙏🙏

  • @harjitkaur3959
    @harjitkaur3959 13 дней назад +6

    ਮਨਪ੍ਰੀਤ ਕਿਹੜੇ ਪਾਸੇ ਤੋਂ students ਲੱਗ ਰਹੀ ਹੈ ਇਸ ਨੂੰ ਮੈਡਮ ਦਾ ਰੋਲ ਵਧੀਆ ਲੱਗਦਾ ਤੇ students ਦਾ ਕਿਸੇ ਹੋਰ ਨੂੰ

  • @KK-op8ev
    @KK-op8ev 12 дней назад +2

    ਬਹੁਤ ਵਧੀਆ ਵਿਡਿਉ ਹੈ ਜੀ ਖੁਸ਼ ਰਹੋ ਜੀ ਸਾਰਿਆਂ ਦੀ ਐਕਟਿੰਗ ਸੁਪਰ ਡੁਪਰ ਹੈ ਜੀ ਖੁਸ਼ ਰਹੋ ਜੀ 🎉🎉🎉🎉🎉❤❤❤❤❤❤❤

  • @babladhindsa8408
    @babladhindsa8408 13 дней назад +1

    ਬਹੁਤ ਵਧੀਆ ਜੀ ਵਾਹਿਗੁਰੂ ਜੀ ਮੇਹਰ ਕਰੇ ❤❤❤

  • @poojadhamija4212
    @poojadhamija4212 13 дней назад +13

    Bhut vadia story hai sch me ❤
    Kahani kahani ghr ghr ki in reality ❣️❣️❣️❣️❣️❣️❣️❣️❣️❣️😘😘😘😘😘😘😘😘😘🫶🫶🫶🫶🫶🫶🎉

  • @sanjogtamarwaha4398
    @sanjogtamarwaha4398 13 дней назад +3

    Very emotional and interesting story. 🎉🎉

  • @satwinderkaur4367
    @satwinderkaur4367 12 дней назад +2

    Very very nice video ji and beautiful massage very nice story ji my favorite 😊 mindo ji dav ji.very nice all family 👪🏻 😊 ❤❤ji👍👍👌👌🥰🥰🥰🤗🤗

  • @GurnoorSingh-i7d
    @GurnoorSingh-i7d 13 дней назад +8

    ਵੈਰੀ ਨਾਈਸ ਬਹੁਤ ਵਧੀਆ ਵੀਡੀਓ❤❤❤❤👌👌👌👌👌👌

  • @KusamAttri-d5u
    @KusamAttri-d5u 13 дней назад +11

    Pammi ji d roll acting her story badhiya lagti hai

  • @ParmjitSidhu-gk9fq
    @ParmjitSidhu-gk9fq 12 дней назад +1

    👌👌👌❤️❤️

  • @ishamittal5383
    @ishamittal5383 13 дней назад +5

    Aunty ji de acting boht boht boht vdiya bilkul ek maa de jajbaat face te se

  • @Paramjitkaur-sc8vy
    @Paramjitkaur-sc8vy 13 дней назад +6

    Bhaur vadiya story haa God bless you all team ✨✨✨👌👌👌

  • @purnitasingla3038
    @purnitasingla3038 12 дней назад +1

    Aj da episode boht vadhiya ❤

  • @manjitkumar6987
    @manjitkumar6987 13 дней назад +2

    Bahut badhiya voice veer ji God bless you ❤❤❤❤

  • @karmjitkaur7870
    @karmjitkaur7870 13 дней назад +5

    ਬਹੁਤ ਵਧੀਆ ਹੈ ਜੀ 🎉🎉❤❤

  • @gurneetkaur826
    @gurneetkaur826 13 дней назад +27

    ਬਹੁਤ ਵਧੀਆ ਕੰਮ ਕਰ ਰਹੀ ਹੈ ਸਾਰੀ ਟੀਮ । keep it up ❤🎉

  • @SukhpreetKauruppal
    @SukhpreetKauruppal 13 дней назад +4

    ❤❤❤❤❤❤ ਬਹੁਤ ਵਧੀਆ ਵੀਡੀਓ

  • @sunitasharma1417
    @sunitasharma1417 13 дней назад +6

    Very nice acting Mindo beta gbu always 👌👌👌👌👌👌👌🎉🎉🎉🎉🎉🎉🎉🎉🎉🎉

  • @skinderkhan4283
    @skinderkhan4283 13 дней назад +2

    Bhout zayada vadiya story aa ji❤

  • @abhidhiman8181
    @abhidhiman8181 13 дней назад +6

    Buhe bariya jinda baad❤❤❤❤

  • @ManjeetKour-n7p
    @ManjeetKour-n7p 13 дней назад +5

    ਲਾਹਣਤ ਆ ਇਹੋ ਜਿਹੀ ਸੋਚ ਵਾਲੀਆਂ ਨੂੰ ਛਿਤਰ ਮਾਰੋ ਭਰਜਾਈ ਤੇ ਜਠਾਣੀ ਨੂੰ ਇਹ ਕਿਉਂ ਨੀ ਸੋਚ ਦੀਆਂ ਸਾਡੀਆਂ ਧੀਆਂ ਨਾਲ਼ ਐਵੇਂ ਹੋਵੇ ਫੇਰ ਪਤਾ ਲੱਗਦਾ

  • @KuldeepKaur-d8v
    @KuldeepKaur-d8v 13 дней назад +6

    ਬਹੁਤ ਵਧੀਆ ਲੱਗਿਆ ਅੱਜ ਦਾ ਐਪੀਸੋਡ 🎉🎉❤❤

  • @harmeetbhangu1945
    @harmeetbhangu1945 10 дней назад +1

    Nice vdo

  • @lakhveerchopra4397
    @lakhveerchopra4397 13 дней назад +2

    jaldi jaldi mindo bhehn da Dev v dikha dao .. oh kithe gye hoye aaa? 🤭🤭 ajj ta episode starting ch boht funny c. te end wale ch dil kita thppd jdd dwa bhabi de 😅

  • @GurpreetKaur-rf4qy
    @GurpreetKaur-rf4qy 13 дней назад +4

    Very nice video wah ji video vekh ky majha ah gya very imosnl video

  • @BipandeepKaur-s6n
    @BipandeepKaur-s6n 13 дней назад +1

    Very very emotional and heart touching series 🎉🎉

  • @ਬਲਦੇਵਸਿੰਘਸਿੱਧੂ

    ਬਹੁਤ ਵਧੀਆ ਕਹਾਣੀ

  • @jarnailsingh4167
    @jarnailsingh4167 13 дней назад +2

    Very good mata ji ❤❤❤❤❤❤❤

  • @Baljeetkaurdhiman48
    @Baljeetkaurdhiman48 13 дней назад +2

    Bahoot Vadim story hai
    Bhabhi kugh Kyada hi khatarnak😅 dekhai hai ji

  • @akrshitchoudhary1508
    @akrshitchoudhary1508 13 дней назад +2

    Bhaiya muje j lagta hai ki kisi ki burai karne se acha hai ki usko dekho hi nhi sab bhut ache hai logo ko adat hoti hai hr kisi mai kami nikalne ki

  • @poojadhamija4212
    @poojadhamija4212 13 дней назад +4

    Super se bhi upr
    Aaj ki video ❤❤
    Radhe Radhe ji ♥️ 🙏

  • @rashmikataria5384
    @rashmikataria5384 13 дней назад +2

    Very nice bahut vadiya

  • @JassiMahi-eu9ki
    @JassiMahi-eu9ki 12 дней назад +1

    Very nice video ji❤❤❤❤

  • @anitaoberoi8325
    @anitaoberoi8325 13 дней назад +1

    Bhot bhot vadiya story a veer ji 👌👌👍👍❤❤baccheya wala seen very funny 🤣 Mansa wali bolli 😂😂

  • @palwinderkaur5461
    @palwinderkaur5461 8 дней назад

    Super super super super super super super super super super super super ❤❤❤❤❤

  • @seemavohra2864
    @seemavohra2864 13 дней назад +1

    Very emotional episode 👍

  • @kuldipkaurkuldip165
    @kuldipkaurkuldip165 13 дней назад +1

    Bahut vadia story a ji 🎉🎉🎉Kuj bhabya es tra hunya ne

  • @Hazel1-j7p
    @Hazel1-j7p 13 дней назад +1

    Very Very nice Story 👌 👍 👏 god bless you

  • @sardarni389
    @sardarni389 13 дней назад +1

    Bhut vadia video ji waiting for next part ❤❤

  • @jasrai2891
    @jasrai2891 11 дней назад +1

    Great series 🙂👍👌👏❤️💙🌹🙏

  • @charanjitsingh-zv4if
    @charanjitsingh-zv4if 13 дней назад +3

    Babal da vehra jaldi khatam kar ditta oh bahut vadiya see😢oh kahani vee intersting see😢jo tusi khatam kar ditti😢

  • @sukhwinderkaur4191
    @sukhwinderkaur4191 13 дней назад +7

    ਕਿਸੈ ਨੈ ਸੱਚ ਕਿਹਾ ਭਰਜਾਈ ਸੱਚੀ ਨਾ ਹੋਵੈ ਪਿਗਲੀ ਜਿਹੀ ਪੰਮੋ ਭੈਣੈ ਤੇਰੀ ਭਰਜਾਈ ਨੂੰ ਤਪੜ ਪੈਣ ਵਾਲੇ ਨੈ

  • @kantapreet4382
    @kantapreet4382 13 дней назад +2

    Bhut hi emiosionel video a g

  • @Prt.1234
    @Prt.1234 13 дней назад +5

    ਮੇਰੀਆਂ ਭਰਜਾਈਆਂ ਵੀ ਆਹੀ ਕੁੱਝ ਕਰਦੀਆਂ ਨੇ
    ਕਿਉਂਕਿ ਉਹ ਦੋਵੇਂ ਸਕੀਆਂ ਭੈਣਾਂ ਨੇ 😢😢

  • @VISHALSURMA
    @VISHALSURMA 8 дней назад

    Very very nice episode good ❤❤❤❤❤🎉🎉🎉🎉🎉

  • @anjublocker3298
    @anjublocker3298 13 дней назад +2

    Bahut badhiya story Hai Rona a Gaya pammi bhi halat the❤❤❤

  • @amarjeetchadha7920
    @amarjeetchadha7920 13 дней назад +2

    Very nice video 👍

  • @Tavdil
    @Tavdil 13 дней назад +19

    ਪਹਿਲਾਂ ਤਾਂ ਮਿੰਦੋ ਦੇ ਪਾਪਾ ਦਾ ਇਲਾਜ ਕਰਵਾਓ, ਹਰ ਟੈਮ ਦੌਰਾ ਹਰ ਟੈਮ ਦੌਰਾ। ਜਦੋਂ ਵੀ ਕੋਈ ਕੰਮ ਦੀ ਗੱਲ ਹੋਣ ਲੱਗਦੀ ਏ ਉਦੋਂ ਹੀ ਦੌਰਾ ਪੈ ਜਾਂਦਾ।ਦੂਜੀ ਗੱਲ ਮਨਪ੍ਰੀਤ ਤੇ ਮਿੰਦੋ ਕਾਲਜ ਦੀਆਂ ਸਟੂਡੈਂਟ ਨਹੀਂ ਲੱਗ ਰਹੀਆਂ।

    • @neerusharma2512
      @neerusharma2512 13 дней назад +2

      Bilkul ryt

    • @kirangoyal1958
      @kirangoyal1958 13 дней назад

      College seen chang kro

    • @Mandyk009
      @Mandyk009 13 дней назад +1

      Sab tu yaada kami pata ki a sab ude rahn ta koi old nhi keta bacha sara big hoge ta maa peo ude a jado papa kehndia hasa onda dosra students ana old bna ta

    • @Mandyk009
      @Mandyk009 13 дней назад +1

      Old koi nhi keta sab ude a fake jeyea lagda

  • @PraveenjammuJammu
    @PraveenjammuJammu 13 дней назад +1

    Bohot vadiya my favourite aa mindo di

  • @Iplayfortnite58
    @Iplayfortnite58 13 дней назад +1

    ਕਿਰਨ। ਬਹੁਤ ਖਰਾਬ ਸਿਵਲਲੀ ਜਿਹੀ

  • @AjayGupta-tm7vw
    @AjayGupta-tm7vw 13 дней назад +2

    Very nice story waiting for next part

  • @manjitkaur6747
    @manjitkaur6747 13 дней назад +1

    Very nice apisode good acting sarea di God bless you all team members ❤❤

  • @KaurPunjabi1699
    @KaurPunjabi1699 13 дней назад +3

    Very nice story 👌 👍 bless you 🙏 Love from London UK 🇬🇧 ❤️ 😊

  • @bobitasingh1718
    @bobitasingh1718 12 дней назад +1

    Nice episode
    Kindly post 16 th episode

  • @iqbalsran7866
    @iqbalsran7866 13 дней назад +1

    Very Very nice video God bless you all teams ❤

  • @RekhaSharma-cv1cw
    @RekhaSharma-cv1cw 11 дней назад +1

    Hm chahte hain k hrjanm bahul da behda agge aaye

  • @AnitaSharma-iu6tc
    @AnitaSharma-iu6tc 13 дней назад

    Superb super❤❤

  • @jassjass8415
    @jassjass8415 13 дней назад +1

    Ghaint video 👌👌👌👌👌🎉🎉🎉🎉🎉

  • @gurjantsgillgurjantsgill7320
    @gurjantsgillgurjantsgill7320 13 дней назад +3

    ਬਹੁਤ ਵਧੀਆ ਜੀ

  • @GurpreetKaur-jz3pb
    @GurpreetKaur-jz3pb 13 дней назад +4

    Enne saal ho gae hun Tak Manpreet de Dil ch maa lai pyar nahi aya beshak matrai a but maa tan bache da dil jitt sakdi ha

  • @KashishMahajan-g8s
    @KashishMahajan-g8s 13 дней назад

    Nice ❤

  • @satwantkaur7410
    @satwantkaur7410 13 дней назад +3

    Bahut vadhia story ha sahi me kahani ha ghr ghr ki dav bate bhut sohne story ❤❤❤❤

  • @NinderkaurSaini-mn5ik
    @NinderkaurSaini-mn5ik 13 дней назад +2

    Very nice video 👍 nd nice performance god bless you all family members ❤️❤️ team members ❤

  • @montybanga-i5l
    @montybanga-i5l 7 дней назад

    ਜਵਾਈ ਜੀ ਗੱਲ ਵੀ ਨਹੀਂ ਕਰਨ ਦਿੰਦੇ ਵਿੱਚੇ ਡਿੱਗ ਜਾਂਦੇ 😂

  • @DavinderKaur-w6r
    @DavinderKaur-w6r 13 дней назад

    Bahut videa video❤❤❤

  • @bablibhatia6279
    @bablibhatia6279 13 дней назад

    Waheguru ji

  • @raghavsingla4341
    @raghavsingla4341 13 дней назад +1

    nic❤

  • @KhushpreetKaur-yy4bl
    @KhushpreetKaur-yy4bl 13 дней назад +1

    ਬਹੁਤ ਵਧੀਆ ਸੋਟਰੀ ਆ ਜੀ ❤❤❤❤❤

  • @jeetdeol8590
    @jeetdeol8590 13 дней назад +1

    ❤❤❤ nice bahut badhiya

  • @PawanKumar-m1g9o
    @PawanKumar-m1g9o 10 дней назад

    Nice g

  • @brownmunde444
    @brownmunde444 13 дней назад

    Bohut Bohut vadhia video a ਜੀ God bless you all family members ❤❤❤❤🎉🎉🎉

  • @monikasethi9231
    @monikasethi9231 13 дней назад

    Very nice vidio ji waiting for next part of this story ❤❤❤❤❤

  • @armannsran
    @armannsran 13 дней назад +1

    Very nice👍

  • @BaldevSingh-ov8hm
    @BaldevSingh-ov8hm 12 дней назад

    Nice ji ❤❤

  • @shivshakti6716
    @shivshakti6716 13 дней назад

    Bohat vadhia laggi story 👍🏻👍🏻🥰

  • @VanshKumar-iy1zp
    @VanshKumar-iy1zp 12 дней назад

    Super 💯🎉

  • @sarabjitSingh-u3n
    @sarabjitSingh-u3n 13 дней назад +1

    Very nice 👍👍 episode 👍👍

  • @DeepakKumar-bn5mn
    @DeepakKumar-bn5mn 13 дней назад +2

    Shashikant Biji Salma Park tiroda karna veer ji bahut jyada funny story Rona Jyada Dekhe god bless you

  • @jyotiahuja9682
    @jyotiahuja9682 13 дней назад

    Great job

  • @Ganesh-uc3fo
    @Ganesh-uc3fo 12 дней назад

    Very very nice ji ❤🎉🎉❤