ਸਰਪੰਚ ਚਾਚੀ !! Sarpanch Chachi !! New Punjabi Webseries 2024 !! Dhillon mansa wala !! Aman Dhillon !

Поделиться
HTML-код
  • Опубликовано: 9 окт 2024
  • Sarpanch Chachi! New latest Punjabi webseries 2024 ! Dhillon Mansa wala ! Aman Dhillon
    #Dhillonmansawala #Amandhillon #punjabiwebseries
    #punjabishortmovie2023
    ***************
    CONCEPT***
    Aman Dhillon
    Ex Sub/ Chand Singh
    DIRECTOR***
    Rajveer Dhillon
    ***************
    Hi
    I am Rajveer dhillon,
    Welcome to my you tube channel,
    Dhillon mansa wala
    Cont No ☎
    8054770441
    Join 👇
    facebook page 👥
    / dhillonmansawala01
    dhillon_mansa
    Our New Video***
    Bapu di bathak
    • ਬਾਪੂ ਦੀ ਬੈਠਕ ! Bapu Di...
    Pagg da Rutba
    • ਪੱਗ ਦਾ ਰੁੱਤਬਾ ! PAGG D...
    Turant bhog
    • ਤੁਰੰਤ ਭੋਗ !! TURANT BH...
    Veyaju paisa (Ep-1)
    • ਵਿਆਜੂ ਪੈਸਾ (ਭਾਗ-1)Veya...
    Veyaju paisa (Ep-2)
    • ਵਿਆਜੂ ਪੈਸਾ (ਭਾਗ-2)Veya...
    Veyaju paisa (Ep-3)
    • ਵਿਆਜੂ ਪੈਸਾ (ਭਾਗ-3)Veya...
    Kothi dian chabyian
    • ਕੋਠੀ ਦੀਆਂ ਚਾਬੀਆਂ Koth...
    Tikhyan solan de dard (ep-1)
    • ਤਿੱਖੀਆਂ ਸੂਲਾਂ ਦੇ ਦਰਦ (...
    Tikhyan solan de dard (Ep-2)
    • ਤਿੱਖੀਆਂ ਸੂਲਾਂ ਦੇ ਦਰਦ (...
    Vada KABEELDAR (Ep-7)
    • ਵੱਡਾ ਕਬੀਲਦਾਰ (ਭਾਗ-7)VA...
    Vada KABEELDAR (Ep-8)
    • ਵੱਡਾ ਕਬੀਲਦਾਰ (ਭਾਗ-8) V...
    Punjaab da waris (Ep-10)
    • ਪੰਜ+ਆਬ ਦਾ ਵਾਰਿਸ (ਭਾਗ-1...
    Punjaab da waris (Ep-11)
    • ਪੰਜ+ਆਬ ਦਾ ਵਾਰਿਸ (ਭਾਗ-1...
    Punjaab da waris (Ep-12)
    • ਪੰਜ+ਆਬ ਦਾ ਵਾਰਿਸ (ਭਾਗ-1...
    Do Not Re-Uplode Our Content We Are Rigid Taking Action
    Credit Copyright Holder - Dhillon mansa wala
    Regt No 5100015
    Thank you🙏🙏🙏

Комментарии • 128

  • @simr-p2p
    @simr-p2p 3 часа назад +2

    ਕਰੈਕਟਰ ਕਿਵੇਂ ਨਿਭਾਈ ਦਾ ਅਵੀ ਚੰਗੀ ਤਰਾਂ ਜਾਣਦਾ Best Actor ਆ ਸਾਰੀ ਟੀਮ ਵਿੱਚੋ❤

  • @Maninder_brar
    @Maninder_brar 6 часов назад +29

    Hello ਅਮਨ ਜੀ ਤੁਸੀ ਵੀ ਸਰਪੰਚੀ ਤੇ ਵੀਡਿਓ ਪਾਤੀ ਬਹੁਤ ਵਧੀਆ ,,, ਮਾਂ ਬਾਪ ਦੀ ਸੇਵਾ ਸਭ ਤੋਂ ਵੱਡਾ ਧਰਮ ਆ ,,,,ਕੋਣ ਕੋਣ ਨਵੀਂ ਵੀਡਿਓ ਦੀ wait ਕਰ ਰਿਹਾ ਸੀ ਜੀ ❤❤❤❤❤

  • @Reeta_Rani__
    @Reeta_Rani__ 3 часа назад +1

    ਰੱਬਾ ਮੇਰੇ ਵੀਰ ਤੇ ਭਾਬੀ ਨੂੰ ਤਰੱਕੀਆਂ ਬਖਸ਼ੀ ਤੇ ਸਾਰੀ ਟੀਮ ਨੂੰ ਖੁਸ਼ ਰੱਖੀ ਰੱਬਾ❤❤❤❤❤

  • @KulwinderShergillShergil-tb7jj
    @KulwinderShergillShergil-tb7jj 6 часов назад +8

    ਜਦ ਅੋਲਾਦ ਪੰਚਾਇੰਤ ਵਿੱਚ ਬੈਠ ਕੇ ਮਾਂ ਬਾਪ ਨੂੰ ਵੰਡਣ ਫਿਰ ਪੁੱਠਾ ਸਿੱਧਾ ਬੋਲਨ ਦੁੱਖ ਸੁੱਖ ਨੀ ਪੁੱਛਦੇ ਫਿਰ ਬਹੁਤ ਦੁੱਖ ਹੁੰਦਾ ਹੈ। ਇੱਧਰ ਰਾਜ ਵੀਰੇ ਨੇ ਵੀ ਬੇਬੇ ਬਾਪੂ ਨੂੰ ਨਾਲ ਰੱਖਣਾਂ ਸਹੀ ਨੀ ਸਮਝਿਆ ਪਰ ਅਮਨ ਨੂੰਹ ਬਹੁਤ ਸਿਆਣੀ ਹੈ ਬੇਬੇ ਬਾਪੂ ਨੂੰ ਧੱਕਾ ਨਹੀ ਦੇਣਾ ਚੁੰਹਦੇ। ਸਰਪੰਚਣੀ ਨੇ ਬਹੁਤ ਸਿਆਣੀ ਗੱਲ ਕੀਤੀ ਹੈ ਕਿ ਅਮਨ ਵਰਗੀਆਂ ਨੂੰਹਾਂ ਬਹੁਤ ਘੱਟ ਮਿੱਲਦੀਆਂ ਨੇ। ਸਾਰੀ ਉਮਰ ਬੇਬੇ ਬਾਪੂ ਅੋਲਾਦ ਲਈ ਬਹੁਤ ਕੁੱਝ ਕਰਦੇ ਨੇ ਸਾਡਾ ਵੀ ਫਰਜ ਬਣਦਾ ਹੈ ਕਿ ਮਾਪਿਆ ਦੀ ਸੇਵਾ ਕਰੀਏ ।। ਬਾਕੀ ਬਹੁਤ ਸੋਹਣੀ ਸੀ ਵੀਡਿਉ । ਅੰਜਨੀ ਨੂੰ ਹਰ ਵਾਰ ਨੈਗੇਟਿਵ ਰੋਲ ਦਿੱਤਾ ਜਾਂਦਾ ਹੈ ਕਿਉਂਕਿ ਬਹੁਤ ਸੋਹਣਾਂ ਨਿਭਾਂ ਲੈਂਦੇ ਨੇ । ਬਾਕੀ ਸਾਰੀ ਟੀਮ ਦੀ ਐਕਟਿੰਗ ਬਹੁਤ ਸੋਹਣੀ ਸੀ । ਧੰਨਵਾਦ ਕੁਲਵਿੰਦਰ ਸ਼ੇਰਗਿੱਲ

  • @LaviMaan-lf3px
    @LaviMaan-lf3px 4 часа назад +3

    ਰਾਜ ਵੀਰ ਜੀ ਸੱਚੀ ਕਿਹਾ ਸਰਪੰਚਣੀ ਨੇ ਅੱਜ ਕੱਲ ਨੂੰਹਾਂ ਕਿਸੇ ਕਿਸੇ ਦੇ ਹੀ ਚੰਗੀਆਂ ਆਉਂਦੀਆਂ ਨੇ ਤਾਂ ਅੱਜ ਵੀ ਰਾਜ ਵੀਰ ਜੀ ਤੁਸੀਂ ਤਾਂ ਕਰਮਾਂ ਵਾਲੇ ਹੋ ਜੋ ਤੁਹਾਡੇ ਮਾਤਾ ਪਿਤਾ ਦੀ ਸੇਵਾ ਕਰਨ ਵਾਲੀ ਅਮਨ ਭੈਣ ਹੈ 👌👌👌👍👍👍👍👍👍❤️❤️❤️❤️❤️

  • @gurmindergondara4485
    @gurmindergondara4485 5 часов назад +3

    ਅਮਨ ਤੂੰਵੀ ਸਰਪੰਚ ਤੋਂ ਘਂਟ ਨਹੀੰ ਮਾਂ ਪਿੳ ਦੀ ਸੇਵਾ ਸਭ ਤੋਂਵਂਡੀ ਹੈ

  • @Varindersidhu971
    @Varindersidhu971 6 часов назад +6

    ਸਤਿ ਸ੍ਰੀ ਆਕਾਲ ਜੀ ਸਾਰਿਆਂ ਨੂੰ ਬਹੁਤ ਵਧੀਆ ਵੀਡੀਓ ਰੱਬ ਤੁਹਾਨੂੰ ਹਮੇਸ਼ਾ ਖੁਸ਼ ਰੱਖੇ

  • @Reeta_Rani__
    @Reeta_Rani__ 3 часа назад

    ਵੀਡੀਓ ਬਹੁਤ ਵਧੀਆ ਲੱਗੀ ਵੀਰੇ ਜਦੋਂ ਵੀਡੀਓ ਵਿੱਚ ਮੰਮੀ ਜੀ ਆਉਂਦੇ ਨੇ ਉਦੋਂ ਰੂਹ ਖੁਸ਼ ਹੋ ਜਾਂਦੀ ਹੈ ਰੱਬ ਮੇਰੀ ਮੰਮੀ ਨੂੰ ਵੱਡੀ ਸਾਰੀ ਉਮਰ ਕਰਦੇ

  • @SimranSingh-zx4wj
    @SimranSingh-zx4wj 6 часов назад +4

    ਵੈਰੀ ਨਾਈਸ ਵੀਡੀਓ ਅਮਨ ਭੈਣ ਰਾਜ ਬਾਈ ਵਾਹਿਗੁਰੂ ਜੀ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਤੇ ਸਾਰੀ ਟੀਮ ਉੱਤੇ ਮੇਹਰ ਭਰਿਆ ਹੱਥ ਰੱਖੇ ਤੰਦਰੁਸਤੀਆ ਬਖਸ਼ੇ ਤੱਕੀਆਂ ਬਖਸ਼ੇ ਸਭ ਦੇ ਘਰ ਪਰਿਵਾਰ ਵਿੱਚ ਸੁੱਖ ਰੱਖੇ ❤❤❤❤❤

  • @jujharsingh9451
    @jujharsingh9451 3 часа назад

    ਅਭੀ ਬਾਪੂ ਜੀ ਦੇ ਰੋਲ ਵਿੱਚ ਬਹੁਤ ਬਹੁਤ ਬਹੁਤ ਬਹੁਤ ਵਧੀਆ ਲਗਦਾ❤❤❤❤ਦਲਜੀਤ ਕੌਰ ਖੋਖਰ ਸਮਾਧ ਭਾਈ ਮੋਗੇ ਤੇ ਹਰ ਵੀਡੀਓ ਦੇਖਦੀ ਆ ਕਦੇ ਕੋਈ ਵੀਡੀਓ ਮਿਸ ਨਹੀ ਕੀਤੀ 🎉🎉🎉🎉😊😊😊😊😊

  • @jaspalsingh3859
    @jaspalsingh3859 5 часов назад +9

    ਰਾਜ ਤੇਰੇ ਤੇ ਆ ਰੋਲ ਨਹੀਂ ਜਚਿਆਂ

  • @jaspreetcheema2730
    @jaspreetcheema2730 5 часов назад +4

    ਚਰਨਜੀਤ॥ਕੌਰਚੀਮਾਂਬਹੁੱਤਵਾਧਿਆਜੀ😊😊😊😊😊😊😊😊

  • @SherSingh-df4ui
    @SherSingh-df4ui 6 часов назад +3

    ❤❤ਬਹੁਤ ਵਧੀਆ ਵੀਡੀਓ ਵੀਰ ਜੀ ਅਤੇ ਭੈਣੋ ਜਿੰਦਾਬਾਦ ਰਹੋ।ਅਤੇ ਐਸੇ ਤਰਾ ਵੀਡੀਓ ਬਣਾੳਦੇ ਰਹੋ ਅਤੇ ਲੋਕਾ ਨੂੰ ਸੁਮੰਤ ਆਵੇ ਜੇਕਰ ਇਸ ਗੱਲ ਵੀਡੀਓ ਨੂੰ ਬਿਲਕੁਲ ਠੀਕ ਦਿਮਾਗ਼ ਨਾਲ ਵੇਖਣ ਤਾਂ ਹੀ ਅੰਕਲ ਆਵੈ। ❤❤❤ਸੇਰ ਸਿੰਘ ਤੂਰ ਮੂਣਕ ਸੰਗਰੂਰ

  • @BhinderKaur-vl8qk
    @BhinderKaur-vl8qk 5 часов назад +3

    ਬਹੁਤ ਹੀ ਵਧੀਆ ਵਿਡੀਉ ਹੈ ਰੁਪਿੰਦਰ ਕੌਰ ਧੀਮਾਨ ❤❤❤❤❤❤❤❤

  • @sukhrajkaurgrewal3782
    @sukhrajkaurgrewal3782 5 часов назад +2

    ਬਹੁਤ ਵਧੀਆ ਵੀਡੀਓ ਹੈ ਜੀ ਅਮਨ ਭੈਣ ਬਹੁਤ ਹੀ ਸਿਆਣੀ ਹੈ ਸੁਖਰਾਜ ਕੋਰ ਗਰੇਵਾਲ

  • @NirmalaDevi-fr6og
    @NirmalaDevi-fr6og 4 часа назад +2

    ਵੀਡੀਓ ਬੁਹਤ ਸੋਹਣੀ ਆ ਪਰ end ਨਾ ਕਰੋ ਅੱਗੇ ਚਲਾਓ ਜੀ 🙏🙏 ਧੰਨਵਾਦ

  • @gurtarchahal4496
    @gurtarchahal4496 3 часа назад

    ਬਹੁਤ ਵਧੀਆ ਵੀਡੀਓ ਹੈ ਅਮਨ ਭੈਣੇ

  • @happyjoshi5426
    @happyjoshi5426 6 часов назад +3

    Video bahut hi sohni aa abhi bhi di acting super ❤❤

  • @babybansal7679
    @babybansal7679 6 часов назад +4

    Bhut vadia video aa nest video jaldi to jaldi aawaye

  • @mandeepmann8730
    @mandeepmann8730 3 часа назад

    ਸਤਿ ਸ੍ਰੀ ਅਕਾਲ ਵੀਰ ਤੇ ਅਮਨ ਦੀਦੀ ❤❤❤❤❤❤ਬਹੁਤ ਵਧੀਆ ਬਹੁਤ ਸੋਹਣੀ ਵੀਡੀਓ ਆ ਜੀ 😂😂😂😂

  • @chanpreetshergill6875
    @chanpreetshergill6875 3 часа назад +1

    Good

  • @BoharDhillon-hw3uc
    @BoharDhillon-hw3uc 6 часов назад +4

    Very Very nice video ji
    👍👍👍👍👍
    👌👌👌👌👌

  • @gurpreetbrar3284
    @gurpreetbrar3284 5 часов назад +2

    ਅਮਨ ਦੀਦੀ ਤੁਸੀਂ ਆਪਣੇ ਬੱਚਿਆਂ ਦਾ ਵੀ ਰੋਲ ਕਰਵਾ ਦਿਓ ਤੁਹਾਡੇ ਬੱਚਿਆਂ ਬਾਰੇ ਜਾਣਕਾਰੀ ਹੋ ਜਾਊਗੀ

  • @sukhmindersivia158
    @sukhmindersivia158 6 часов назад +2

    Bhut jyad wait Si Aman di ji God bless you ❤❤

  • @sukhpreetbhatia8095
    @sukhpreetbhatia8095 5 часов назад +2

    First time dekheya raj veere nu vaddeyan nal ehdan boldeya

  • @gurjitkaurjohal2886
    @gurjitkaurjohal2886 6 часов назад +3

    Kamal di acting Hai abhi di

  • @JagsirSingh-g3u
    @JagsirSingh-g3u 4 часа назад +2

    Very nice Aman sdhilon 😊

  • @MandeepKaur-lq5fr
    @MandeepKaur-lq5fr 5 часов назад +3

    Hr ek video vich Aman ta vale seane bnae hoe a eh changa rol he lendea

  • @ManjeetKaur-lf4ws
    @ManjeetKaur-lf4ws 5 часов назад +1

    Very nice video. God bless you all team members. Maa baap di sewa sab to wadi sewa. Bachhe jado Maa baap naal Dhaka karde ne fer bahut dukh lagda. Aman tusi bahut Vadhiya subject lai ke video bnaunde ho. Vadhiya lagdi hai.

  • @JagwinderSingh-x8u
    @JagwinderSingh-x8u 6 часов назад +4

    Abhi bhi sira acting ❤❤❤❤❤❤

  • @tanukaur10
    @tanukaur10 5 часов назад +3

    ❤❤😊😊Very Very Very nice video ji😊😊❤

  • @ManpreetKaur-ve3xj
    @ManpreetKaur-ve3xj 5 часов назад +2

    bhut sohni video aa g ..

  • @beantkaurdult6908
    @beantkaurdult6908 4 часа назад +1

    Very nice video Veere and Aman di jaldi banaya Karo video 🎉

  • @babybansal7679
    @babybansal7679 6 часов назад +3

    God bless you all team members

  • @its_jas.s1922
    @its_jas.s1922 6 часов назад +4

    Lari ਵਾਰ ਨਾਟਕ bano.ਰੋਜ.ਰੋਜ.new.ਜਿਹੇ.pyi.ਜਾਂਦੇ.ho

  • @GurmukhSingh-z8d
    @GurmukhSingh-z8d 5 часов назад +2

    Very nice video Aman didi ji 🙏🙏 thank you ji 🙏🙏

  • @sarbjitkaur9202
    @sarbjitkaur9202 5 часов назад +2

    Very nice God bless you 🙏🙏❤❤

  • @baldevsingh6204
    @baldevsingh6204 6 часов назад +3

    Very nice ❤❤❤❤❤my favorite team

  • @jashansandhu2966
    @jashansandhu2966 6 часов назад +3

    ਬਹੁਤ ਵਧੀਆ ਸਟੋਰੀ ਅਮਨ ਭੈਣ

  • @harbaazdhillon9083
    @harbaazdhillon9083 6 часов назад +2

    Bahut ji vadia sarpanchni ji

  • @GurkamalSingh-l9f
    @GurkamalSingh-l9f 6 часов назад +3

    First like comment 🎉

  • @ShwetaSharma-fi1wy
    @ShwetaSharma-fi1wy 4 часа назад +1

    Very very very very nice story Aman ji

  • @seemabakshi898
    @seemabakshi898 6 часов назад +2

    Bhut vdiya video ji ❤❤❤

  • @babybansal7679
    @babybansal7679 6 часов назад +3

    Waiting for nest video

  • @rajgrewal5337
    @rajgrewal5337 3 часа назад

    Very good video. Nice story. God bless you

  • @BalrajSingh-uy4um
    @BalrajSingh-uy4um 3 часа назад

    Nic story aman dhillon ji good ❤❤❤

  • @KaramjeetKaur-r6p
    @KaramjeetKaur-r6p 6 часов назад +2

    Congratulations didi ji ❤❤🎉🎉❤❤

  • @Sukh_preet_brar95
    @Sukh_preet_brar95 6 часов назад +2

    Wonderful ❤️❤️🙏🙏👌👌👍

  • @babybansal7679
    @babybansal7679 6 часов назад +3

    Nest video jaldi to jaldi aawaye

  • @KamalKaur-wh2kj
    @KamalKaur-wh2kj 6 часов назад +2

    Bohat vadia a ji

  • @babybansal7679
    @babybansal7679 6 часов назад +3

    Good job

  • @PreetMandahar
    @PreetMandahar 5 часов назад +2

    Very nice video ❤❤❤❤but thoda end ch gadbadi hogii😊😊

  • @BaljinderSidhu-yi9yj
    @BaljinderSidhu-yi9yj 5 часов назад +2

    ਰੋਜ ਅੱਲ ਪੱਟਲੀ ਵਡੀਆ

  • @FaheemAli-b4w
    @FaheemAli-b4w 5 часов назад +2

    Good video very gggggggggggggggg

  • @PremSingh-h1n
    @PremSingh-h1n 5 часов назад +2

    Very nice video

  • @gurisidhu9333
    @gurisidhu9333 4 часа назад +1

    Verry nice vidio nonu rajashthan to

  • @Tejpalkaur-q5x
    @Tejpalkaur-q5x 5 часов назад +1

    Very nice vdio ji❤❤❤❤❤

  • @sukhdeepkaur7989
    @sukhdeepkaur7989 5 часов назад +2

    Ehu jhi ullad nalo ta rabb deve e na.bebe bapu hun bhare lgn lg pye..Kal nu tuhadi wari v aa Jani ae.

  • @simarjotsingh8380
    @simarjotsingh8380 5 часов назад +2

    ❤❤❤❤

  • @babybansal7679
    @babybansal7679 6 часов назад +3

    Sat sri akal ji

  • @ShabajSran
    @ShabajSran 5 часов назад +2

    Very nice ❤❤❤

  • @LoveKush-db7rt
    @LoveKush-db7rt 5 часов назад +2

    Very nice video ❤❤❤❤❤

  • @ambikasharma1582
    @ambikasharma1582 3 часа назад

    Bhut vadiya video. Ambika Sharma from Raj Nagar Extension ghaziabad

  • @KulwantSidhu-m1i
    @KulwantSidhu-m1i 4 часа назад +1

    Very nice video veer ji Raj veere tahanu ah rol jachda nhi

  • @swaranjit_kaur_vairoke
    @swaranjit_kaur_vairoke 6 часов назад +2

    Very good video 👍👍❤❤❤

  • @ArshDeep-l5s
    @ArshDeep-l5s 6 часов назад +2

    Very nice story ❤❤❤❤❤❤❤❤❤

  • @Anureet9090
    @Anureet9090 6 часов назад +2

    God bless you

  • @KamalKumar-ow7mq
    @KamalKumar-ow7mq 5 часов назад +1

    Very good message

  • @ManjeetKaur-wb4py
    @ManjeetKaur-wb4py 6 часов назад +2

    🎉❤

  • @ManpreetKaur-ve3xj
    @ManpreetKaur-ve3xj 5 часов назад +2

    maa baap kise naal tan rehenge hi . aakhir maa peo ne v bacheya ni jnm ditta hunda ,pdaaeya lkhaeya te nokri lbaeya hunda. is krke bacheya nu v maa baap d seba krni chahidi aa....

  • @HarjotSingh-lz3ln
    @HarjotSingh-lz3ln 6 часов назад +4

    Happy birthday🎂 🍬🧁🍨

  • @kamaldeepgill3449
    @kamaldeepgill3449 6 часов назад +2

    First like n comment...

  • @gurmanpreet9522
    @gurmanpreet9522 6 часов назад +3

    First viewer's

  • @royalcollection_11
    @royalcollection_11 3 часа назад

    Wali ghaint story

  • @anshubansal7559
    @anshubansal7559 6 часов назад +2

    Nyc

  • @sarabjitkaur7495
    @sarabjitkaur7495 3 часа назад

    Very nice video aa ji

  • @poonamwadhwa9275
    @poonamwadhwa9275 4 часа назад +1

    Very Nice Video

  • @MandeepKaur-f7e
    @MandeepKaur-f7e 6 часов назад +2

    Nyc vedio ❤

  • @sarabjeetsidhu398
    @sarabjeetsidhu398 6 часов назад +2

    Nice

  • @jujharsingh9451
    @jujharsingh9451 3 часа назад

    ਅੰਜਲੀ ਤੂੰ ਵੀ ਤੇ ਸਸ ਬਣਨਾ ਇਕ ਦਿਨ

  • @RaniKaur-z9q
    @RaniKaur-z9q 3 часа назад

    Attttttttt video 👌👌👌👌👌👌

  • @HarpreetSadioura-f6h
    @HarpreetSadioura-f6h 3 часа назад

    Mere lai v dua kro sare k main panchyat member ban java

  • @babbugill2588
    @babbugill2588 3 часа назад

    ❤❤❤❤❤❤🎉🎉🎉🎉🎉🎉🎉

  • @dhamalalovers
    @dhamalalovers 6 часов назад +2

    good video

  • @KuldeepKaur-fs6ru
    @KuldeepKaur-fs6ru 4 часа назад +1

    राज वीरे थोडे ते रोल नहीं जचदा बहुत गलत😢😢

  • @sunitakaur7553
    @sunitakaur7553 6 часов назад +2

    🙏🙏🙏🙏

  • @deVilBrar9
    @deVilBrar9 3 часа назад

    Nice video ji❤❤🙏🙏

  • @TalwinderKaur800
    @TalwinderKaur800 3 часа назад

    ਅੰਜਲੀ ਬਹੁਤਾ ਬਕਵਾਸ ਕਰਦੀ ਏਨਾਂ ਨਹੀ ਬੋਲਣਾ ਚਾਹੀਦਾ ਮਾਂ ਪਿਓ ਆਪਣੇ ਹੋਣ ਤਾਂ ਇਸ ਤਰਾਂ ਕਰੋਗੇ ਕਿੱਥੇ ਜਾਣ ਸਿਆਣੇ ਬਿਚਾਰੇ

  • @Davinderdhaula
    @Davinderdhaula 5 часов назад +2

    ਸਟੋਰੀ ਥੋੜੀ ਥੋੜੀ ਦੇਖੀ ਪਰਖੀ ਲਗਦੀ ਆ

  • @KuldeepKaur-fe8js
    @KuldeepKaur-fe8js 3 часа назад

    👌👌👌👌👌🙏🙏🙏

  • @SUKH.H.K
    @SUKH.H.K 3 часа назад

    Very nice ji

  • @ExcitedEquestrianHelmet-sj2px
    @ExcitedEquestrianHelmet-sj2px 5 часов назад +3

    Anjali bakaar

  • @amandeepkaur9868
    @amandeepkaur9868 6 часов назад +2

    First comment

  • @wiskyk2863
    @wiskyk2863 3 часа назад

    Nice Movie Karmjit kaur Nabha se

  • @NoorMander-j9q
    @NoorMander-j9q 3 часа назад

    Nice❤❤❤❤

  • @JagmeetKaur-d5r
    @JagmeetKaur-d5r 3 часа назад

    Nice 👍👍🎉🎉❤❤❤❤❤😂😅

  • @ChahatChahatpreetsidhu
    @ChahatChahatpreetsidhu 4 часа назад

    ❤❤❤❤❤❤❤❤❤❤😢😢😢

  • @NarinderKaur-s7o
    @NarinderKaur-s7o 5 часов назад +1

    Abhi fer bajrg banata abhi vire budapa bahut bura hunda

  • @satinderpalkaur663
    @satinderpalkaur663 3 часа назад

    Anjali why are you quarrel in every serial

  • @benipalkiran2173
    @benipalkiran2173 6 часов назад +1

    Anjli ta overacting jyda krdi aw..boln lge hore kush kri jao