100 ਸਾਲ ਪਹਿਲਾਂ ਜੰਮਿਆ ਦਾਰਾ, ਜਿਹਨੇ ਕਿੰਗਕਾਂਗ ਨੂੰ ਢਾਹਿਆ | EP 24 | Gurdeep Kaur Grewal l B Social
HTML-код
- Опубликовано: 7 фев 2025
- 100 ਸਾਲ ਪਹਿਲਾਂ ਜੰਮਿਆ ਦਾਰਾ, ਜਿਹਨੇ ਕਿੰਗਕਾਂਗ ਨੂੰ ਢਾਹਿਆ | EP 24 | Gurdeep Kaur Grewal l B Social
#manjitsinghrajpura
#bsocial
#Sirnawan
Program : ਸਿਰਨਾਵਾਂ
Script By : Manjit Singh Rajpura
Narration : Gurdeep Kaur Grewal
Camera By : Harmanpreet Singh, Varinder Singh
Editor : Mandeep Singh
Digital Producer : Gurdeep Kaur Grewal
Label : B Social
ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤
ਅਸਲ ਦਾਰਾ ਸਿੰਘ ਨੇ ਹੀ ਇਸ ਫਿਲਮਾਂ ਵਾਲੇ ਦਾਰਾ ਸਿੰਘ ਨੂੰ ਆਪਣਾ ਨਾਮ ਦਿੱਤਾ ਇਹ ਇੰਟਰਵਿਊ ਅੱਜ ਤੋਂ ਕੁਝ ਕਈ ਸਾਲ ਪਹਿਲਾਂ ਮੈਂ ਪੱਤਰਕਾਰ ਖਲੀ ਨੇ ਉਹਨਾਂ ਦੇ ਪੋਤਰਿਆਂ ਤੋਂ ਲਈ ਸੀ ਜਿੰਨਾਂ ਕਿਹਾ ਕਿ ਸਾਡਾ ਦਾਦਾ ਐਂਡ ਵਿੱਚ ਇਲਾਜ ਕਰਵਾਉਣ ਵਾਸਤੇ ਆਪਣੀਆਂ ਗੁਰਜਾਂ ਵੀ ਗਹਿਣੇ ਕਰ ਕਰ ਕੇ ਇਲਾਜ ਕਰਵਾਉਂਦਾ ਰਿਹਾ
Wah ji wah ❤
DiL kush ho geya sun k ❤
AsLi SHER 💪🦁💪
AsLi DaRa 💪🦁💪
ਸਤਿ ਸ੍ੀ ਅਕਾਲ ਭੈਣ ਜੀ 🙏 ❤ ਸਹੀ ਐ ਭੈਣੇ ਸਾਡੇ ਘਰਦੇ ਹਰ ਵਾਰ ਜਦੋਂ ਦਾਰਾ ਸਿੰਘ ਬਾਰੇ ਗੱਲ ਕਰਦੇ ਤਾਂ ਇਸ ਮਹਾਨ ਸ਼ੇਰ ਦਾਰਾ ਸਿੰਘ ਦੁਲਚੀਪੁਰੀਆ ਬਾਰੇ ਵੀ ਜ਼ਰੂਰ ਦੱਸਦੇ ... ਬਹੁਤ ਵਧੀਆ ਜਾਣਕਾਰੀ ਜੀ 👍
Shi gll kiti Tusi Bilkul Asli HERO ohi c.
Fabulous video. Great knowledge spread to us. .
ਅਸਲੀ ਭਲਵਾਨ ਦਾਰਾ ਸਿੰਘ ਦੁਲਚੀਪੁਰੀਆ
ਸੱਚੀ ਗੱਲ ਹੈ ਸਾਡੇ ਦਾਦਾ ਜੀ ਬਹੁਤ ਸਿਫਤ ਕਰਦੇ ਸਨ।
Shi gll Bilkul 100% SaCh.
AsLi HERO ohi c dulchipur
ਅਸਲੀ ਦਾਰਾ ਸਿੰਘ ਹੋਰ ਸੀ
ਜੋ ਗੁੰਮਨਾਮੀ ਦੇ ਹਨੇਰੇ ਵਿਚ ਖੋ ਗਿਆ
ਭੈਣ ਜੀ ਤੁਹਾਡੇ ਇੱਕ ਬੇਨਤੀ ਆ ਕਿ ਉਸ ਦਾਰਾ ਸਿੰਘ ਦੇ ਘਰਦਿਆਂ ਨੇ ਜਾ ਕੇ ਇੱਕ ਇੰਟਰਵਿਊ ਕਰੋ ਜੋ ਹੋਰ ਵਧੀਆ ਤਰੀਕੇ ਨਾਲ ਲੋਕਾਂ ਨੂੰ ਦੱਸਿਆ ਜਾ ਸਕੇ
Great 👍
❤❤❤
Good knowlede
Nice topic thk
Great
❤❤