ਬੱਸ 'ਚ ਕਲਕੱਤੇ ਤੋਂ ਲੰਦਨ | EP 22 | Manjit Singh Rajpura l B Social

Поделиться
HTML-код
  • Опубликовано: 7 фев 2025
  • ਬੱਸ 'ਚ ਕਲਕੱਤੇ ਤੋਂ ਲੰਦਨ | EP 22 | Manjit Singh Rajpura l B Social
    #manjitsinghrajpura
    #bsocial
    #Sirnawan
    Program : ਸਿਰਨਾਵਾਂ
    Script By : Manjit Singh Rajpura
    Narration : Manjit Singh Rajpura
    Camera By : Harmanpreet Singh, Varinder Singh
    Editor : Mandeep Singh
    Digital Producer : Gurdeep Kaur Grewal
    Label : B Social

Комментарии • 11

  • @jagirsingh7683
    @jagirsingh7683 6 месяцев назад +1

    ਵਾਹ ਜੀ ਵਾਹ ਕਲਕੱਤਾ ਤੋਂ ਲੰਡਨ ਦੇ ਬੱਸ ਰੂਟ ਦੀ ਜਾਣਕਾਰੀ ਦੇਣ ਲਈ ਮਨਜੀਤ ਸਿੰਘ ਰਾਜਪੁਰਾ ਦਾ ਬਹੁਤ ਸਾਰਾ ਧੰਨਵਾਦ 😮😊

  • @frozen-mf9tn
    @frozen-mf9tn 6 месяцев назад +1

    Bai ,tenu dekh ke khusi bhout hundi hai.

  • @SonuVerma-k1p
    @SonuVerma-k1p 6 месяцев назад

    ਬਹੁਤ ਵਧੀਆ ਕਹਾਣੀ ਹੈ ਜੀ

  • @harindersingh6922
    @harindersingh6922 6 месяцев назад +1

    ਵਧੀਆ ਜੀ ਹੋਰ ਦੇਸ਼ ਤਰਾਂ ਦੀਆਂ ਛੋਟੀਆਂ ਕਹਾਣੀਆਂ ਲੈ ਕੇ ਆਓ ਧੰਨਵਾਦ

  • @famousquotes321
    @famousquotes321 6 месяцев назад

    3 ਕੁ ਸਾਲ ਪਹਿਲਾ ਖਬਰਾਂ ਆਈਆਂ ਸਨ ਕਿ ਦਿਲੀ-ਲੰਡਨ ਲਈ ਬਸ ਸੇਵਾ ਮੁੜ ਸੁਰੂ ਹੋਵੇਗੀ, ਉਸ ਬਾਰੇ ਕਿਸੇ ਨੂੰ ਹੋਰ ਜਾਣਕਾਰੀ ਹੋਵੇ ਤਾ ਦੱਸਣਾ; ਬਾਕੀ ਰਾਜਪੁਰੇ ਵਾਲੇ ਪੁਆਦੀਏ ਮਨਜੀਤ ਦਾ ਅੰਦਾਜ ਵੱਖਰਾ ਹੈ, ਹਮੇਸਾਂ ਮਨ ਖੁਸ ਹੁਦਾ ਇਸ ਬੰਦੇ ਨੂੰ ਦੇਖ/ਸੁਣ ਕੇ।

  • @Mt-kfs
    @Mt-kfs 6 месяцев назад

    ਧੋ ਬੋਲੀ ਛੱਡ ਗਿਆ ਅਪਣੀ, ਪੁਆਧੀ ਬੋਲੀ ਛੱਡ ਗਿਆ

  • @phuspindersingh8857
    @phuspindersingh8857 6 месяцев назад +1

    Sat Sri akal 22 manjeet singh Rajpura ji

  • @rajkalher3892
    @rajkalher3892 6 месяцев назад +2

    Thank u eh information share karn lai paji.aj tuhade through pehli vaari es bus baare pta laga.

  • @AmarjitChahal-eg5sr
    @AmarjitChahal-eg5sr 5 месяцев назад

    ਉਸ ਟਾਈਮ ਅੰਮ੍ਰਿਤਸਰ ਏਅਰਪੋਰਟ ਨਹੀਂ ਹੁੰਦਾ ਸੀ ਵੀਰ ਜੀ 😂

  • @davendersingh6859
    @davendersingh6859 Месяц назад

    Pruad filing gopal singh ji

  • @PremSingh-g1s5r
    @PremSingh-g1s5r 3 дня назад

    Bas.de.kiraye.bare.b.daso.manjeet.bhayi.