ਇਲਜ਼ਾਮ ਲਾਉਣ ਵਾਲਿਆਂ ਨੂੰ ਵੱਡਾ ਚੈਲੰਜ ਵੀ ਆਫਰ ਵੀ, ਸੁਣਲੋ ਸਾਰੇ

Поделиться
HTML-код
  • Опубликовано: 23 май 2023

Комментарии • 1,9 тыс.

  • @gurdeepdhindsa6654
    @gurdeepdhindsa6654 Год назад +1183

    Anmol veer ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ ਕੁੱਤੇ ਲੋਕ ਭੌਂਕਦੇ ਹੀ ਹੁੰਦੇ ਨੇ ਤੁਸੀਂ ਕਿਸੇ ਦੀ ਪ੍ਰਵਾਹ ਨਾ ਕਰੋ

    • @aggressivekudi9139
      @aggressivekudi9139 Год назад +7

      Jwab b dena bnda ji nhi ta loka nu pkka vishwaash kiwe hou . Lok na lok bhlai krde aa na krn dinde 🤷🏻‍♀️🤷🏻‍♀️🤷🏻‍♀️🤷🏻‍♀️.

    • @karanveersinghsidhu3983
      @karanveersinghsidhu3983 Год назад +3

      Right Bro ji god blessed you

    • @dkmetcalf14598
      @dkmetcalf14598 Год назад +3

      Anmol beta elephant bnja.Sache marg chaldian ustit kre jahan.

    • @jaswinderrayat4327
      @jaswinderrayat4327 10 месяцев назад +1

      Well done...keep it up with good work..

    • @jasbirsonukaur5211
      @jasbirsonukaur5211 9 месяцев назад +1

      Sahi keha veer ji keep it up good job bro

  • @Skwp1zq
    @Skwp1zq Год назад +609

    ਸੇਵਾ ਕਰਨਾ ਕੋਈ ਸੌਖਾ ਨਹੀਂ ,well done brother 👍

  • @arjinderpalsingh8288
    @arjinderpalsingh8288 9 месяцев назад +38

    ਵੀਰ ਜੀ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ ਤੁਸੀਂ ਇਨਸਾਨ ਵੀ ਬਹੁਤ ਵਧੀਆ ਹੋ ਵੀਰ ਜੀ

  • @Singh_sardar3231
    @Singh_sardar3231 9 месяцев назад +21

    ਵੀਰ ਜੀ ਨੇ ਬਹੁਤ ਲੋਕਾਂ ਦਾ ਭਲਾ ਕੀਤਾ ਏਸ ਰੱਬ ਨਾਂ ਬਦਨਾਮ ਕਰੋ ਵੀਰੋ

  • @ManjeetKaur-yd7pm
    @ManjeetKaur-yd7pm Год назад +249

    ਚੰਗਾ ਕੰਮ ਕਰਨ ਵਾਲੇ ਨੂੰ ਬਹੁਤ ਮੁਸਕਿਲਾ ਦਾ ਸਹਮਣਾ ਕਰਨਾ ਪੈਂਦਾ ਹੈ ਅਨਮੋਲ ਵੀਰ ਜੀ ਮਾੜਾ ਕਰਨ ਵਾਲੇ ਨੂੰ ਕੋਈ ਵੀ ਨਹੀ ਪੁਛਦਾ

  • @prabhdialsingh3157
    @prabhdialsingh3157 Год назад +230

    ਇਹ ਅਸਲੀ ਪੰਜਾਬ ਦਾ ਪੁੱਤ ਆ ਦਬੀ ਨਾ ਸ਼ੇਰਾ ਤੇਰੇ ਨਾਲ਼ ਰੱਬ ਈ ❤❤🎉

  • @luckymaan9928
    @luckymaan9928 9 месяцев назад +11

    ਅਨਮੋਲ ਵੀਰ ਬਹੁਤ ਵਧੀਆਂ ਕੰਮ ਕਰ ਰਹੇਂ ਐ ਕੁੱਤੇ ਸਿਰਫ਼ ਭੌਂਕ ਸਕਦੇ ਐ ਵੱਢ ਨੀ ਸਕਦੇ ਪਰਮਾਤਮਾ ਹਮੇਸ਼ਾ ਚੜ੍ਹਦੀ ਕਲ੍ਹਾ ਚ ਰੱਖੇਂ

  • @prabhpannu7081
    @prabhpannu7081 Год назад +231

    ਤੁਹਾਡੀਆਂ ਅੱਖਾਂ ਚ ਸੱਚ ਤੇ ਇਮਾਨਦਾਰੀ ਝਲਕਦੀ ਹੈ ਵੀਰ g waheguru ji bless u

    • @AmritSingh-td7gg
      @AmritSingh-td7gg Год назад

      😂😂😂😂😂wah

    • @sidsid4809
      @sidsid4809 Год назад

      Imandari to modi key aankho main bhut zlak tee he fr chum lo ja ke os de

    • @HarpreetKaur-cp1xu
      @HarpreetKaur-cp1xu 10 месяцев назад +1

      ਵੀਰੇ ਲਗਏ ਰਹੋ ਤੁਸੀ ਕੁੱਤੇ ਤਾਂ ਪੋਕਦੇ ਹੀ ਹੈ

  • @sukhteradittalahiye7920
    @sukhteradittalahiye7920 Год назад +113

    ਅਨਮੋਲ ਵੀਰ ਜੀ ਅਸੀਂ ਤੁਹਾਡੇ ਨਾਲ ਹਾਂ ਤੁਸੀ ਸੇਵਾ ਕਰੋ ।ਲੋਕਾਂ ਨੂੰ ਭੋਕ ਲੈਣ ਦਿਓ।

  • @GurdeepSingh-pl8ol
    @GurdeepSingh-pl8ol Год назад +94

    ਅਨਮੋਲ ਵੀਰੇ ਵਰਗੇ ਹੀਰੇ ਘਰ ਘਰ ਨਹੀਂ ਜੰਮਦੇ ❤❤ਵਾਹਿਗੁਰੂ ਥੋਨੂੰ ਹਮੇਸ਼ਾ ਖੁਸ਼ ਤੇ ਤੰਦਰੁਸਤ ਰੱਖੇ ❤❤

  • @pradhanjifameofficial7912
    @pradhanjifameofficial7912 Год назад +3

    ਲੁਧਿਆਣਾ ਦੀਆ ਕਵਾਤਰਾ ਫੈਮਲੀਆਂ ਬਹੁਤ ਇਮਾਨਦਾਰ ਅਤੇ ਸਿਰਕੱਢ ਹਨ।

  • @JaspreetKaur-pe6qd
    @JaspreetKaur-pe6qd 5 месяцев назад +4

    ਅਨਮੋਲ ਬੇਟਾ ਜੀ ਆਪਣੀ ਸੇਵਾ ਵੱਲ ਧਿਆਨ ਦਓ ਮਾਲਕ ਕਦੀ ਵੀ ਹੱਥ ਨਹੀਂ ਛੱਡੂਗਾ ਤੇਰਾ ਵਸ ਸਚੇ ਪਰਮਾਤਮਾ ਵੱਲੋਂ

  • @prabhudev5715
    @prabhudev5715 8 месяцев назад +5

    ਪ੍ਰਭੂ ਦੇਵ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਮੇਰਾ ਵੀਰ ਕੁੱਤੇ ਭੌਂਕਣ ਦੀ ਪਰਵਾਹ ਨਾ ਕਰੋ

  • @preet_kaur1499
    @preet_kaur1499 Год назад +136

    ਵੀਰੇ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ, ਲੋਕ ਤਾਂ ਐਵੇਂ ਹੀ ਬੋਲਦੇ ਆ। ਇਹ ਕੰਮ ਜਾਰੀ ਰੱਖੋ 👍🙏🏻

  • @mandeepkumar9164
    @mandeepkumar9164 3 месяца назад

    Jeda bnda sewa krda lokii usnu v ni chdd de
    Waheguru thonu lmbi umr dve anmol veere❤

  • @RaviRandhawa1213
    @RaviRandhawa1213 Год назад +94

    Waheguru ji kirpa karan Anmol veer te 💐🌺🙏💐🌺💐🌺🙏💐

    • @paramjeetsingh7964
      @paramjeetsingh7964 Год назад +1

      Bhi na zud bol loka nu jammu tera na teh lok faurd kri ja rha ah

  • @dilmensinghgill5370
    @dilmensinghgill5370 Год назад +7

    Syane kehnde a jinne mooh oniaaa gallan
    Lok ta boli jange bai kise pase ni shadd de
    Tuc sewa kri chalo baki waheguru vekhda sbb ❤❤

  • @SushilKumar-gb4ne
    @SushilKumar-gb4ne 10 месяцев назад +1

    ਸੱਚਾਈ ਤੇ ਭਲਾਈ ਦੇ ਰਾਹ ਤੇ ਤੁਰਨਾ ਬਹੁਤ ਮੁਸ਼ਕਿਲ ਹੁੰਦਾ ਪਰ ਆਮ ਲੋਕ ਤੁਹਾਡੇ ਨਾਲ ਨੇ ,,,, ਪਰ ਸ਼ਰਮ ਆਲੀ ਗੱਲ ਇਹ ਹੁੰਦੀ ਹੈ ਕਿ ਨੀਚੇ ਲਾਉਣ ਆਲੇ ਆਪਣੇ ਹੀ ਹੁੰਦੇ ਆ 🙏🏻🙏🏻🙏🏻🙏🏻

  • @happychoudhary7137
    @happychoudhary7137 9 месяцев назад +2

    Tusi great ho veer ji changey kam krn waley di Loki latt kich de ne
    Tusi sewa krde Raho veer ji

  • @user-pw2bj6uz7n
    @user-pw2bj6uz7n Год назад +35

    Vir ji thudi ਰੀਸ ਕੋਈ ਨਹੀਂ ਕਰ ਸਕਦਾ,ਦਿਲੋਂ ਸਲੂਟ ਤੁਹਾਨੂੰ, ਕੁੱਤੇ ਲੋਕ ਭੌਂਕਦੇ ਰਹਿੰਦੈ, ਹਾਥੀ ਲੰਘ ਜਾਂਦਾ 🙏

  • @Motivationindia29
    @Motivationindia29 Год назад +51

    ਭਾਜੀ ਮੈ ਜਲੰਧਰ ਤੋਂ ਹਾ, ਅਸੀਂ ਤੁਹਾਡੇ ਨਾਲ ਹਾ , ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ , ਕੁੱਤਿਆ ਦਾ ਕੰਮ ਭੌਂਕਣਾ ਹੁੰਦਾ ਓਹਨਾ ਨੂੰ ਭੌਂਕਣ ਦਿਓ , ਕਿਸੇ ਦੀ ਪਰਵਾਹ ਨਾ ਕਰੋ ❤❤

  • @gurjeetkaur2176
    @gurjeetkaur2176 14 дней назад

    Waheguru ji waheguru ji waheguru ji waheguru ji waheguru ji 👏👏

  • @lakhbirkaur6643
    @lakhbirkaur6643 Год назад +1

    ਵਾਹਿਗੁਰੂ ਜੀ ਦੂਨੀਆਂ ਨਹੀਂ ਜਿੱਤ ਸਕਦੇ ਤੂਸੀਂ ਸੇਵਾ ਕਰੋ🙏🙏

  • @rajwanshkaur1947
    @rajwanshkaur1947 Год назад +4

    Tuhanu sfai dn di koi jrurt nhi sir.. tuc ik bht vdia social worker ho❤

  • @dhanwantsingh3263
    @dhanwantsingh3263 Год назад +7

    Anmol veer ji lokan di parwah nahi kareedi sewa karke dharam kamauna har kise de vass di gall nahi hundi waheguru ji aap nu charhdiklaa ch rakhe

  • @gurfatehukwala9416
    @gurfatehukwala9416 2 месяца назад +1

    God bless you waheguru ji lambi Umar karn chardi kla vich rakhn ❤❤❤❤❤❤❤❤❤❤

  • @davinderthind07
    @davinderthind07 Год назад

    ਰੱਬ ਦਾ ਰੂਪ ਆ ਬਾਈ ਅਨਮੋਲ ਕਵਾਤਰਾ, ਸਹੀ ਗੱਲ ਹਰ ਕਿਸੇ ਦੀਆਂ ਲੱਤਾਂ ਭਾਰ ਨੀ ਝੱਲਦੀਆਂ, ਹਰ ਕਿਸੇ ਦੇ ਵੱਸ ਦੀ ਗੱਲ ਨੀ ਹੁੰਦੀ, ਸਾਲ਼ੇ ਆਪਣੇ ਮਾਂ ਬਾਪ ਨੂੰ ਪਾਣੀ ਦਾ ਗਲਾਸ ਨੀ ਪੁੱਛਦੇ ਤੇ ਜਿਹੜੇ ਸੇਵਾ ਕਰਦੇ ਨੇ ਉਹਨਾਂ ਨੂੰ ਗਲਤ ਬੋਲਦੇ ਨੇ, ਤੁਸੀ ਆਪ ਕਿੰਨਾ ਕ ਕਰਦੇ ਓ

  • @Hardeep3484
    @Hardeep3484 Год назад +3

    ਅਨਮੋਲ ਤੇਰੇ ਵਰਗਾ ਕੋਈ ਵੀ ਬਣ ਨਹੀਂ ਸਕਦਾ ਤੈਨੂੰ ਦਿਲੋ ਸਲਾਮ ਹੈ ❤❤❤❤❤

  • @jassmarahar572
    @jassmarahar572 Год назад +4

    Waheguru gg🙏🏻🙏🏻wmk karo g sab ta g

  • @manangarg1597
    @manangarg1597 11 месяцев назад

    Veere tuc great ho
    Tuhanu ena loka di prwah krn di zrurt nhi
    Tuhanu kuch proof krn di need nhi
    Tuhade wargi sewa koi krke dikhawe
    Gll fer bndi hai

  • @poonamkamboj4525
    @poonamkamboj4525 9 месяцев назад +2

    Veere sab nu pta tusi sache te imandar ho
    Loka bare na socho jo moorkhta de rah te ture hoye ne
    Tusi jo kr rhe ho
    Rabb da roop ae

  • @user-kl2ng3jh1m
    @user-kl2ng3jh1m 11 месяцев назад +7

    ਬਾਈ ਜੀ ਅੱਜ ਦੇ ਸਮੇਂ ਸਭ ਤੋਂ ਔਖਾ ਕੰਮ ਹੈ ਸੇਵਾ ਜਾਂ ਭਲਾ ਕਰਨਾ..... ਲਗੇ ਰਹੋ ਵੀਰ ❤❤

  • @pavittarsingh6311
    @pavittarsingh6311 Год назад +9

    ਹਾਥੀ ਦੀ ਚਾਲ ਤੁਰੇ ਰਹੋ ❤❤

  • @shaktipower86
    @shaktipower86 Год назад

    ਲੋਕਾਂ ਦਾ ਕੰਮ ਹੀ ਆਹੀ ਆ.....
    ਨਾ ਤਾਂ ਕੰਮ ਕਰਨਾ ਅਤੇ ਨਾ ਹੀ ਕਰਨ ਦੇਣਾ

  • @DEEP-SANDHU
    @DEEP-SANDHU 11 месяцев назад +1

    ਲੱਖ ਦੀ ਲਾਹਨਤ ਇਹੋ ਜਹੇ ਲੋਕਾਂ ਤੇ ਜੋ ਖੁਦ ਤਾਂ ਕੁਝ ਕਰ ਨਹੀਂ ਸਕਦੇ ਪਰ ਜੇ ਕੋਈ ਬੰਦਾ ਲੋਕਾਂ ਦੀ ਸੇਵਾ ਕਰ ਰਿਹਾ ਹੈ ਆਪਣਾ ਘਰ ਛੱਡ ਕੇ ਓਸ ਉੱਪਰ ਵੀ ਉਂਗਲਾ ਚੱਕਦੇ ਨੇ😢😢

  • @ieltsschool3072
    @ieltsschool3072 Год назад +8

    Proud of u Anmol veer Sahi bnde kdee viii doosria di help nhi krda hunda tuc great ho yr 🙏

  • @sahiljagraon7623
    @sahiljagraon7623 Год назад

    ਅਨਮੋਲ ਵੀਰ ਇਹ ਤਾਂ ਜਿਹਨੂੰ ਆਪਾਂ ਨੀਲੀਆਂ ਫਿਲਆ ਇਹ ਉਹ ਲੋਕ ਨੇ

  • @davinderjosan4963
    @davinderjosan4963 Год назад +4

    Waheguru ji da khalsa waheguru ji di fathe🚩🙏

  • @manpreetkaurmanu5057
    @manpreetkaurmanu5057 Год назад

    Right veer ji Aida de loga nu Aida hi jvab Dena chahida jere kush kr nhi skde social media te baith ke bss dujyea te ilzaam lga skde aa jere achha krde ohna te

  • @Iqbalsingh-wx1vv
    @Iqbalsingh-wx1vv 5 месяцев назад

    Sewa kar ke kise nu dasan di lod ni na kde hisab den di sab kuj waheguru dekh raha hai ❤waheguru ji bal devevbro

  • @gagandeepdharni739
    @gagandeepdharni739 Год назад +13

    Proud of you Anmol bai.... ਇਹ ਘਟੀਆ ਲੋਕ ਕਿਸੇ ਨੂੰ ਇਨਸਾਨੀਅਤ ਦਾ ਭਲਾ ਕਰਦੇ ਵੀ ਬਰਦਾਸ਼ਤ ਨਹੀਂ ਕਰਦੇ।ਜੋ ਲੋਕ ਅਨਮੋਲ ਵੀਰ ਤੇ ਇਲਜ਼ਾਮ ਲਗਾ ਰਹੇ ਨੇ ਓਹਨਾ ਨੂੰ ਹੁਣ ਅੱਗੇ ਆ ਕੇ ਜਵਾਬ ਦੇਣਾ ਚਾਹੀਦਾ,,,,ਪਰ ਉਹ ਅੱਗੇ ਨਹੀਂ ਆਉਣਗੇ,,ਕਿਉਂਕਿ ਅਨਮੋਲ ਸਾਰੀ ਮਨੁੱਖਤਾ ਦੀ ਸੇਵਾ ਕਰ ਰਿਹਾ ਹੈ ਬਿਨਾਂ ਕਿਸੇ ਭੇਦ ਭਾਵ ਦੇ,,,,ਕਿਸੇ ਵੀ ਅਣਜਾਣ ਬੰਦੇ ਦਾ ਦਰਦ ਸਮਝਣ ਵਾਲਾ ਅਨਮੋਲ ਕਿਸੇ ਵੀ ਤਰਾਂ ਗ਼ਲਤ ਨਹੀਂ ਹੋ ਸਕਦਾ ,,,ਐਵੇਂ ਸਾੜ ਪਈ ਜਾਂਦੀ ਆ ਲੋਕਾਂ ਦੇ ਮਨਾਂ ਵਿੱਚ,,,, ਅਨਮੋਲ ਵੀਰ ਦੀ ਚੜਾਈ ਦੇਖ ਕੇ।
    ਖਿੱਚ ਕੇ ਰੱਖ ਅਨਮੋਲ ਵੀਰ।❤

  • @japjottoor8020
    @japjottoor8020 Год назад +12

    ਵੀਰ ਜੀ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ ਰੱਬ ਤੁਹਾਡੀ ਉਮਰ ਲੰਬੀ ਕਰੇ

  • @simranjot135
    @simranjot135 Год назад +1

    Veer g Tuc bhut grt ho satguru ne Tuhnu a bhjya seva lai Sab de 🙏🏻🙏🏻🇮🇳🇮🇳

  • @jasueprincemehta8779
    @jasueprincemehta8779 7 месяцев назад

    ਅਨਮੋਲ ਪੁੱਤਰ ਜੀ ਤੁਸੁ ਬਹੁਤ ਬਹੁਤ ਸੋਹਣਾ ਨੇ ਕੰਮ ਕਰਦੇ ਹੋ ਤੇ ਕਰਦੇ ਰਹੋ ਕੁੱਤਿਆ ਦਾ ਕੰਮ ਭੋਕਣਾ ਹੁੰਦੇ ਹੈ ਆਪ ਸੇਵਾ ਕਰਨੀ ਨਹੀ ਦੂਸਰਿਆ ਤੇ ਵੱਦ ਘੱਟ ਬੋਲਣਾ

    Thank you so much putter ji God bless you putter ji 🌷🥀🌹🙏🙏🇨🇦

  • @sanjivkumar-pz9dp
    @sanjivkumar-pz9dp Год назад +43

    god bless you Anmol veere 🙏🙏🙏🙏🙏

  • @daljitlitt9625
    @daljitlitt9625 Год назад +7

    ਬੇਟਾ ਬਹੁਤ ਵਧੀਆ ਕੰਮ ਕਰ ਰਿਹਾ ਹੈ। ਇਸੇ ਤਰਾ ਕਰੀ ਚਲ ਵਾਹਿਗੁਰੂ ਜੀ ਤੇਰੇ ਤੇ ਮੇਹਰ ਭਰਿਆ ਹੱਥ ਰੱਖਣ।

  • @mohinderkour1499
    @mohinderkour1499 2 месяца назад

    Putr ji koi v Anmol ate Mintu nhi ban sakda putr ji bahaut aokha hy jo tusi kar rhy ho waheguru ji tuanu changi sehat ate lambi umar bakshna ji❤se selut p

  • @manjitkaur6010
    @manjitkaur6010 9 месяцев назад +2

    ਅਨਮੋਲ ਬੇਟਾ ਨ ਕਲਪ ਲੇਕਾ ਦਾ ਕੰਮ ਸਿਰਫ਼ ਬੋਲਣਾ ਹੈ ਰੱਬ ਸਭ ਦੇਖਦਾ ਹੈੈ। ❤

  • @tannuaviraj521
    @tannuaviraj521 Год назад +5

    Waheguru ji Waheguru ji ☝🏻 🤲🏻 🙏🏻

  • @kulwinderkaur393
    @kulwinderkaur393 Год назад +8

    Waheguru ji waheguru ji waheguru ji 🙏🙏❤️❤️

    • @tejinderseerha3661
      @tejinderseerha3661 Год назад +1

      anmol puttra tuci bauht wadia work kar rhe ho kuttey bhonkde hunde ne

  • @deepsainideepdeepsainideep4016

    Veer G tuci bht vadia Kumm karde hoo eehh sbb nu pta Va Te koi 1%bnde jehe eda Tuhanu Bhonkkde ae Koi ni rabb Dekkhda Unha Nu Tuci Apna Kumm kari jao asi Sbb nall Ae Tuhade

  • @simranjitkaur5722
    @simranjitkaur5722 6 месяцев назад

    Veer ji lok change km krn waliya diya latan khichde aa tuc loka d parvah na kro jehre jo bhonkde aa ohna nu bhokan diyo we proud of you

  • @kamalajnala3922
    @kamalajnala3922 Год назад +40

    Veera g tusi sewa karo Loka di sado lok ta raab nu v galla kad de ne

  • @exploremann
    @exploremann 10 месяцев назад +18

    ਅਨਮੋਲ ਵੀਰ ਤੁਹਾਨੂੰ ਸਫ਼ਾਈ ਦੇਣ ਦੀ ਕੋਈ ਲੋੜ ਨਹੀਂ ਤੁਹਾਨੂੰ ਹਰ ਬੰਦਾ ਦਿੱਲ ਤੋਂ ਪਿਆਰ ਕਰਦੇ

  • @ankurravidassia
    @ankurravidassia Год назад

    ਅਨਮੋਲ ਬਾਈ ਹੋਂਦੇ ਹੈ ਪਹੇ ਘਰਤੋ ਵੀ ਲੱਗਦੇ ਹੈ ਕੋਇ ਨਿ ਸਬ ਰਬ ਦੇਖਦਾਂ 😮😮😮

  • @samsamra757
    @samsamra757 6 месяцев назад

    ਅਨਮੋਲ ਵੀਰ ਤੁਸੀ ਬਹੁਤ ਹੀ ਚੰਗਾ ਤੇ ਨੇਕ ਕੰਮ ਕਰ ਰਹੇ ਹੋ ਬਾਬਾ ਜੀ ਕਿਰਪਾ ਕਰਨਗੇ
    (ਵਾਹਿਗੁਰੂ ਜੀ 🙏🙏🙏)
    ਚੰਗਾ ਕੰਮ ਕਰਨ ਵਾਲੇ ਨੂੰ ਵੀ ਕੁੱਝ ਕ ਲੋਕ ਨਿੰਦਣ ਵਾਲੇ ਹੁੰਦੇ ਹੀ ਹਨ ਕਿਉੰਕਿ ਉਹਨਾਂ ਦਾ ਕੋਈ ਹੋਰ ਕੰਮ ਨ੍ਹੀ ਹੁੰਦਾ o ਸਿਰਫ਼ ਏਹੀ ਕਰ ਸਕਦੇ ਆ ਅਨਮੋਲ ਵੀਰ ਤੁਸੀ ਟੈਂਨਸ਼ਨ 🆓 ਹੋ ਕਿ ਸੇਵਾ ਕਰਦੇ ਰਹੋ ਧੰਨ ਧੰਨ ਬਾਬਾ ਦੀਪ ਸਿੰਘ ਜੀ ਤੁਹਾਡੇ ਨਾਲ ਨੇ ਓਹ ਕਿਰਪਾ ਕਰਨਗੇ ❤❤❤❤❤❤❤❤❤❤❤

  • @RajwinderKaur-by2pj
    @RajwinderKaur-by2pj Год назад +6

    Waheguru ji Waheguru ji kirpa krani Anmol veer ta

  • @NarinderPal-fl7ng
    @NarinderPal-fl7ng Год назад +9

    ਲੋਕ ਨਾ ਆਪ ਕੰਮ ਕਰਦੇ ਨੇ ਨਾ ਹੀ ਦੂਜੇ ਨੂੰ ਸੇਵਾ ਕਰਨ ਦਿੰਦੇ ਨੇ ਜਿਹੜੇ ਵੀਰ ਬਾਰੇ ਗਲਤ ਬੋਲ ਦੇ ਸਰਮ ਕਰੋ ਸੂਰ ਦੇ ਬੰਚੀਓ

  • @harpalpandher9116
    @harpalpandher9116 10 месяцев назад

    Vire pravh na loka di tuc help krde rho god bless

  • @satta_aahiz
    @satta_aahiz Год назад

    Innaa sahi ho k v inne gnde loka nu sfayian denia pa rhia 💔🙏

  • @oscar0759
    @oscar0759 Год назад +5

    WAHEGURU ji 🙏

  • @hardeepkaur9487
    @hardeepkaur9487 Год назад +3

    Waheguru ji 🙏 sachhe bande noo lok jhalde nahi

  • @ManpreetKaur-xv6uj
    @ManpreetKaur-xv6uj Месяц назад

    Anmol vera bht vadia bnda eh lokk jehde bolde a ehna toh app ta kise da chnga hunda ni na kise nu krde nu jrr skhde aa.tusi lagge rho vere God bless u

  • @karamjeetkaur-dz1ix
    @karamjeetkaur-dz1ix 9 месяцев назад

    ਅਨਮੋਲ ਛੋਟੈ ਵੀਰ ਅਸੀ ਤੁਹਾਡੇ ਨਾਲ ਹਾ
    ਇਹ ਲੋਕ ਤਾ ਵੀਰ ਸਾਲੇ ਕੁਤੇ ਨੇ ਇਵੇਹੀ ਸਾਲੇ ਭੌਕੀ ਜਾਦੇਨੇ ਤੁਸੀ ਕਿਸੈ ਦੀ ਪਰਵਾਹ ਨਹੀ ਕਰਨੀ ਅਸੀ ਤੁਹਾਡੀ ਟੀਮ ਲੲਈ ਹਰ ਵਕਤ ਤਿਆਰ ਹਾ ਬਸ ਮੋਕਾ ਦਿਉ ਛੋਟੇ ਵੀਰ ਹਾਜਰ ਹਾ

  • @santokhsingh6358
    @santokhsingh6358 Год назад +6

    Paji tuc 💯 right a❤ paji bahut jayada persan tuhadi dilo respect karde a
    God bless you 💐🌺
    Waheguru tuhanu hamensha khush rakhe 🥰😊

  • @anitakamboj2665
    @anitakamboj2665 Год назад +5

    You are the best veera,loka da ke bolen deyo,tuc apna farj niba rha oo

  • @gurbirsingh2605
    @gurbirsingh2605 Год назад

    ਲੋਕ ਕੋਈ ਚੰਗੇ ਕੰਮ ਕਰਨ ਵਾਲੇ ਇਨਸਾਨ ਨੂੰ ਵੀ ਨੀਂ ਬਖਸ਼ਦੇ 😡🤬

  • @BaljitSingh-ls7ni
    @BaljitSingh-ls7ni 11 месяцев назад +1

    Anmol bahut wadia banda aa loka ne te babe nanak eesa maseeh nu nahi c bakhsheya Anmol bhaji you are great

  • @gurmeetkour9557
    @gurmeetkour9557 Год назад +8

    ਵੀਰ ਜੀ ਰੱਬ ਥੋਡੇ ਨਾਲ ਆ 🙏

  • @ronaksingh5770
    @ronaksingh5770 Год назад +37

    Waheguru gg veer te mehar krna Hamesha 🚩🙏🚩🙏

  • @NishantSingh-sl4wi
    @NishantSingh-sl4wi 8 месяцев назад +1

    Anmol Hira Banda .....
    Selfless service....

  • @KaranKumar-xm8zp
    @KaranKumar-xm8zp День назад

    Parvah na kro kise di tusi lge rho baba ji ne sewa diti e tuhanu❤️🙌

  • @amitkanwer2042
    @amitkanwer2042 Год назад +31

    Brother Tusi Great Ho ❤❤

  • @rakshakumari6797
    @rakshakumari6797 11 месяцев назад +1

    Jo log khud kuch nahi kar paate wo hi dusron par ungli uthate hai,, aap tention na le bro rab sab kuch dekh reha ge,, te tuhanu lod nai kise nu safaaiyan den di🙏🏻🙏🏻🙏🏻

  • @user-xf2vg1xg7z
    @user-xf2vg1xg7z 9 месяцев назад

    Veerji tuc bahut e yaada vadia km kr rehe o tuc loka di parwah na kareya kro tuc apni sewa continue e rakho veerji

  • @user-jh3om7yh8e
    @user-jh3om7yh8e Год назад +11

    Veer g waheguru ji tuhadi labbi umer Karn 🙏🙏 tension ni lyi di kutte ta bhokde rhende aa veer g

  • @preetpanesar1811
    @preetpanesar1811 Год назад +3

    ਵੀਰ ਤੁਹਾਡਾ ਅਹਿਸਾਨ ਜਦ ਤਕ ਸਾਹ ਨੇ ਓਹਦੋਂ ਤਕ ਨਈ ਭੁੱਲ ਸਕਦਾ
    ਮੇਰੇ father da cancer da operation ਕਰਾਇਆ ਸੀ ਵੀਰ ਨੇ

  • @gk797
    @gk797 5 месяцев назад

    Anmol veer TUC great ho good kamm krde o tuc loka da kamm a bakwas krn da TUC aponi seva krde rho gud bless you ❤

  • @PreetBatth-xx4lw
    @PreetBatth-xx4lw 9 месяцев назад

    ਵੀਰੇ ਸਹੀ ਕਿਹਾ ਅੱਜ ਕੱਲ ਲੋਕਾਂ ਨੂੰ ਪਿਆਰ ਦੀ ਭਾਸ਼ਾ ਸਮਝ ਨਹੀਂ ਆਉਂਦੀ

  • @sandeepmahi6985
    @sandeepmahi6985 Год назад +15

    sewa te duty ch bahout antar hunda hai sewa naseeba naal ya himmat naal hundi hai duty taan karni hi paindi hai

  • @gagangrewal5059
    @gagangrewal5059 Год назад +6

    Tusi veere apne Kamm te concentrate kro,jitthe bolna hunda othe ehna di juban nhi khuldi..we r with u..j inna hi Wadda income source a NGO ta eh kyuu nhi chala sakde..tusi veere bhut bdia Kamm krde o..continue..God bless u

  • @Satnamtung1990
    @Satnamtung1990 8 месяцев назад

    Vire tuc bhut wadia Kam krde o hje tan Bai sidhu moose ala nhi nhi hor help krda Bai tuhadi. Justice for sidhu moose ala

  • @GURJANTSINGH-kn2kh
    @GURJANTSINGH-kn2kh 8 месяцев назад

    Siraa y ghr tu koi ni le k aunda sai a y knt banda y tu rab teri umer labi kre

  • @simrandhaliwal3738
    @simrandhaliwal3738 Год назад +8

    bhot vdya km krde ho veer tuc jo bolde aa ohna ap kuj krna ni bs boln vale e aa waheguru ji bhala krn thoda

  • @jagitsingh5899
    @jagitsingh5899 Год назад +10

    Bai g lokki tan ponk de ne par Tusi tension ni lani rabb sab jaan da aa waheguru ji nal a tuhde Tusi eni wadi sewa kr rehaa j love u aa bai g from Tarn Taran sahib

  • @satinderkaur5162
    @satinderkaur5162 10 месяцев назад

    You are doing good work veere, keep it up, loka da te kam hi aa chadai krn wale nu thile lona

  • @SachinKumar-zz9dq
    @SachinKumar-zz9dq Год назад

    Sangat tuhade nal hai
    Aive ihna loka wal dhiyan na deo

  • @kingkaran6390
    @kingkaran6390 Год назад +12

    Veere, enna dukhi naa hoyea karo. Oh lok Chawal hi rehne aa. Tusi Rabb te yakeen rakho, te chup-chaap sewa karde raho.
    Tension naa leya karo ohna Chawal loka di.
    Love you bro ❤

  • @neelamsandhu7618
    @neelamsandhu7618 Год назад +5

    Brother tusi bohat vadiyaa kamm kar rehe.plz lokaa diyaa gallan ignore karo or apni is sevaa nu karde reho. God bless you always😊

  • @anitasabbu5440
    @anitasabbu5440 10 месяцев назад +1

    TUC bhut bdiya kamm kr rahe jo bakwas krde aa karan do.log hmesha change kamm nu hi rokde hunde

  • @maahigaming2569
    @maahigaming2569 Год назад +1

    Vire chwla di aadtt hundi bhonkn di ..... tuc apna km krde rhe...oh waheguru janda ❤❤lub u bro

  • @agamdeepsingh179
    @agamdeepsingh179 Год назад +5

    Veerji... Aap ko kisike sawalo ka jawab dene ki koi zrurt nhi.... Aap seva na chadiyo ye sewa karna sokkha nhi.... God bless you😊

    • @Davindersingh-ie6sl
      @Davindersingh-ie6sl Год назад

      U r right. pr veer Loki nahi jeen dinde jwab Dena painda akk k bande nu

  • @sukhpalsingh-zx7qs
    @sukhpalsingh-zx7qs Год назад +7

    You are doing such a great sewa, stay blessed brother.

  • @jaswantsingh-yl8hh
    @jaswantsingh-yl8hh 10 месяцев назад

    Baba nanak no vi Loca na pathr mrea san veer ji 🙏

  • @kamaljitkaur-ri1lx
    @kamaljitkaur-ri1lx 6 месяцев назад

    ਸੱਚ ਨੂੰ ਕੋਈ ਨਹੀਂ ਟਿੱਕਣ ਦਿੰਦਾ ਅਨਮੋਲ ਬੱਚੇ ਕਿਸੇ ਦੀ ਪ੍ਰਵਾਹ ਨਹੀਂ ਕਰਨੀ ❤❤

  • @daljitkaur8365
    @daljitkaur8365 Год назад +2

    Well done bro tusi eda he sava karda rahe oooo kesa de parva na karo ❤❤❤❤

  • @user-lv7xq1fj4q
    @user-lv7xq1fj4q Год назад +12

    Anmol Veera bhut help karda loka di ❤

  • @RajwinderKaur-by2pj
    @RajwinderKaur-by2pj 6 месяцев назад

    Satname wahaguru satname wahaguru satname wahaguru satname wahaguru satname wahaguru dhan dhan baba deep singh ji mhar krna Anmol veer ta

  • @RanjitDilpreet
    @RanjitDilpreet 8 месяцев назад

    A banda bhot vdiya a seva krda jehda enu mada kehnda a ona nu sharm huni chidi tohdi bhoti

  • @ManpreetSingh-vt7lm
    @ManpreetSingh-vt7lm Год назад +3

    Ryt bro