Punjabi Emotional Story | Moral | Family | Heart Touching | Viral | Punjabi Stories | ਪੰਜਾਬੀ ਕਹਾਣੀਆਂ

Поделиться
HTML-код
  • Опубликовано: 6 сен 2024
  • Punjabi Emotional Story | Moral | Family | Heart Touching | Viral | Punjabi Stories | ਪੰਜਾਬੀ ਕਹਾਣੀਆਂ
    true punjabi story
    lessonable story
    family story
    social story
    trending punjabi story
    punjabi storytelling
    New punjabi stories
    sadabahar kahaniyan
    ਪੰਜਾਬੀ ਕਹਾਣੀਆਂ
    motivational punjabi story
    moral story punjabi
    punjabi kahani
    punjabi kahaniyan
    online punjabi stories
    storyteller
    bedtime stories
    viral story
    #jazbaatizindagistories #punjabistory #familystory #socialstory #moralstories #punjabistories #kahani #bedtimestories #kahaniya #viralstory
    #trendingstory #viralstory #storytelling
    #kahaniyan #punjabi #truestory
    plz don't try to copy these stories

Комментарии • 161

  • @user-ul7hj6mq1b
    @user-ul7hj6mq1b 7 месяцев назад +3

    Waheguru ji eh sch v hosakda eh kahani sun k kise man badal v sakda so tuhada danwad

  • @kinnidhillon1299
    @kinnidhillon1299 День назад +1

    Bahut wadia story

  • @kuldeeprandhawa3980
    @kuldeeprandhawa3980 4 месяца назад +4

    Story bhut vadiya lagi

  • @nishansingh4312
    @nishansingh4312 7 месяцев назад +13

    ਇਹ ਬਹੁਤ ਵੱਡਾ ਪਾਪ ਆ ਪਰ ਫਿਰ ਵੀ ਉਸ ਨੂੰ ਅਹਿਸਾਸ ਹੋ ਗਿਆ ਕਿ ਉਸ ਨੇ ਗਲਤ ਕੀਤਾ ਸੀ

  • @meetokaur6000
    @meetokaur6000 8 месяцев назад +5

    ਬਹੁਤ ਹੀ ਸੋਹਣੀ ਕਹਾਣੀ ਜੇਕਰ ਅਲਾਦ ਹੋ ਵੇ ਤਾ ਚਗੀ ਹੋਵੇ ਨਹੀਂ ਤਾ ਅਲਾਦ ਤੋ ਵਗੈਰ ਹੀ ਠੀਕ ਆ ਮਾ ਇਨ੍ਹਾਂ ਬਚਿਆ ਦਾ ਕਰਦੀ ਪਰ ਬੱਚੇ ਸਭ ਕੁੱਛ ਭੁੱਲ ਜਾਂਦੇ ਸੁਣਕੇ ਬਹੁਤ ਹੀ ਦੁੱਖ ਹੋਇਆ ਜੇਕਰ ਇਹ ਕਹਾਣੀ ਸਚੀ ਹੋ ਤਾ ਕਿੰਨੀ ਸ਼ਰਮ ਵਾਲੀ ਗੱਲ ਆ nice thanks 🌹🙏 uk

  • @Deepkaur729
    @Deepkaur729 25 дней назад +2

    ਹੇ ਮੇਰੇ ਮਾਲਕਾ ਕੀ ਹੋਇਆ ਦੁਨੀਆਂ ਨੂੰ ਕੀ ਵਿਆਹ ਦੇ ਬਾਅਦ ਬੱਚੇ ਇਨੇ ਬਦਲ ਜਾਂਦੇ ਆ ਕਿ ਮਾਂ ਪਿਓ ਬੋਜ ਲੱਗਣ ਲੱਗ ਜਾਣ ਵਾਹਿਗੁਰੂ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਸਭ ਨੂੰ ਬੁੱਧੀ ਦਵੋ 🙏🙏🙏🙏🙏🙏 ਕਹਾਣੀ ਵਾਕਿਆ ਹੀ ਬਹੁਤ ਸੈਡ ਸੀ😢😢😢😢

  • @nirmalkumari7415
    @nirmalkumari7415 8 месяцев назад +4

    Waheguru ji agar ye sachi story hai tou ase nooh puter kisi k na ho

  • @h.kaur12
    @h.kaur12 8 месяцев назад +2

    Very heart touching story

  • @meetokaur6000
    @meetokaur6000 8 месяцев назад +3

    Very nice ਕਹਾਣੀ 🌹🙏 uk

  • @amanjitsingh4185
    @amanjitsingh4185 8 месяцев назад +2

    👍apne bahut sohani story likhi hai jo hun de jmane mildi hai kuch jyada jajbaty ho gai hai. Bete apni ma lai aaina mara v soch sacde ne.asi kde sochya v nhi sacde, wahe guru ji sabnu sodbudhi den🙏🙏

  • @prabhujeetsingh1973
    @prabhujeetsingh1973 8 месяцев назад +3

    ਵਾਹਿਗੁਰੂ ਜੀ

  • @anujkumar-zj5kr
    @anujkumar-zj5kr 8 месяцев назад +3

    ਬਹੁਤੀ ਚੰਗੀ

  • @muthukapoormuthukapoor5900
    @muthukapoormuthukapoor5900 8 месяцев назад +3

    Heart touching story

  • @user-uw9nl8xd6r
    @user-uw9nl8xd6r 6 месяцев назад +1

    Heart touchable❤❤

  • @sukhwantkaursekhon6378
    @sukhwantkaursekhon6378 8 месяцев назад +2

    Very good story

  • @harbanssinghchawla4998
    @harbanssinghchawla4998 3 месяца назад +3

    Perhaps this story may be fiction but very touching

    • @inderjit748
      @inderjit748 2 месяца назад

      YES VEER 100%. FAKE BNNAEA HOE STORY AA

  • @user-lp2cv3ti3c
    @user-lp2cv3ti3c 8 месяцев назад +1

    Oh my God.Maa........................Excelany story.

  • @Lakhwindersingh-wp7jo
    @Lakhwindersingh-wp7jo 7 месяцев назад +1

    Waheguru waheguru waheguru waheguru waheguru waheguru waheguru waheguru waheguru waheguru

  • @shivshakti6716
    @shivshakti6716 7 месяцев назад +2

    Very heart'touching story 😂😂❤

  • @sarabjitkaur4831
    @sarabjitkaur4831 8 месяцев назад +2

    ਬੁਹਤ ਸੁੰਦਰ ਸਟੋਰੀ ਸੀ

  • @surjitkaur9964
    @surjitkaur9964 8 месяцев назад +2

    ਹੇ ਵਾਹਿਗੁਰੂ ਜੀ ਕੀ ਹੋ ਗਿਆ ਪੁਤਰਾਂ ਜੋ ਇਹ ਕੁਝ ਹੋਣ ਲਗਾ ਵਾਹਿਗੁਰੂ ਮਹਿਰ ਰਖੀਂ ਜੀ

  • @KulwantSingh-pw4lk
    @KulwantSingh-pw4lk 8 месяцев назад +4

    Dhan dhan ramdas ji waheguru satnam ji ❤😮

  • @jagjitkaur5507
    @jagjitkaur5507 8 месяцев назад +4

    True it happens to most parents these days …sons have no say it’s the daughter in law who rule these days but in this story perhaps the mother is a nuisance in the home and a dominant figure around ….my advice to parents Never depend on anyone …do your duty as a parent and move away from children let them lead their own life and take care of your health and have faith in Waheguru …be there when children need you with unconditional love …spend more time in sangat of Guruji during your aging days and believe what Guruji teach us that life is an illusion you come alone & go alone so prepare for your journey to sachkhand. Thanks Waheguru for blessing me with my lovely children & daughter in laws & son in laws who care for me and are always there when the need arise …Waheguru please bless me so that I can stay independent till my last breath and not be a burden to them❤

  • @RajKumar-tv3lt
    @RajKumar-tv3lt 7 месяцев назад +1

    Waheguru ji waheguru ji waheguru ji waheguru ji waheguru ji

  • @harminderkaur4759
    @harminderkaur4759 8 месяцев назад +2

    Very emotional story ❤❤❤

  • @gsinghjawanda5373
    @gsinghjawanda5373 8 месяцев назад +3

    ਵਾਹਿਗੁਰੂ ਜੀ ਤੁਸੀਂ ਤਾ ਇਸ ਨੂੰ ਕਹਾਣੀ ਦਾ ਨਾਮ ਦੇਕੇ ਛੱਡ ਦਿੱਤਾ ਹਕੀਕਤ ਇਹ ਹੈ ਪਤਾ ਕਿੰਨੀਆਂ ਕੁ ਮਾਵਾਂ ਵਚਾਰੀਆ ਜਾ ਿਪਿਉ ਵਾਪਿਸ ਹੀ ਨਹੀ ਆਏ ਹਾਰਟ ਬਰੇਕਰ ਸੀ ਸਟੋਰੀ ਧੰਨਵਾਦ ਭੈਣ ਜੀ 🙏

  • @JaswinderKaur-yl8ud
    @JaswinderKaur-yl8ud 8 месяцев назад +1

    Bohot vdia ji❤

  • @KawalJeet-mz1kg
    @KawalJeet-mz1kg 8 месяцев назад +4

    Story bhut vadiya lagi 👌👌👌👌

  • @singhcheema4386
    @singhcheema4386 3 месяца назад +8

    ,ਮਾਂ ਤਾਂ ਰਬ ਦਾ ਦੂਜਾ ਰੂਪ ਹੁੰਦੀ ਆ ਮਾਂ ਦਾ
    ਸਤਿਕਾਰ ਕਰਨਾ ਚਾਹੀਦਾ ਹੈ

  • @ashwinentertainment7710
    @ashwinentertainment7710 8 месяцев назад +3

    ਅੱਜ ਕਲ੍ਹ ਦੇ ਬੱਚੇ ਕੁਝ ਵੀ ਕਰ ਸਕਦੇ ਹਨ ਬਿਲਕੁਲ ਸਹੀ ਗੱਲ ਹੈ ਜੀ

  • @manjeetkaurwaraich1059
    @manjeetkaurwaraich1059 8 месяцев назад +3

    ਸਵਰਾਜ ਕੌਰ ਜੀ ਅੱਜ ਦੇ ਸਮੇਂ ਵਿੱਚ ਪੁੱਤਰ ਨੂੰਹਾਂ ਦੇ ਬਣ ਗਏ ਹਨ ਬਹੁਤ ਮਾੜਾ ਸਮਾਂ ਆ ਗਿਆ ਹੈ ਪੈਰ ਕਲਜੁਗ ਵਾਹਿਗੁਰੂ ਹੀ ਰਾਖਾ ਹੈ

  • @gurbajsingh765
    @gurbajsingh765 Месяц назад +2

    Very very nice story ji❤❤🥲🥲schio suun k ronna a giya 🥲🥲

  • @malkitsangha3432
    @malkitsangha3432 3 месяца назад +1

    ਸਹੀ ਕਹਾਣੀ ਮਾ ਤਾਂ ਰੱਬ ਦਾ ਰੂਪ ਹੁੰਦਾ ਇੱਦਾਂ ਦਾ ਪੁੱਤ ਨਾ ਹੀ ਹੋਵੇ ਤਾਂ ਚੰਗਾ ਹੈ ਸਤਿ ਸ੍ਰੀ ਅਕਾਲ ਜੀ 🙏

  • @HardeepKaur-ry4ji
    @HardeepKaur-ry4ji 4 месяца назад +1

    Very nice story emotional story

  • @jobanbrar8999
    @jobanbrar8999 8 месяцев назад +1

    Really emotional 😭😭😭😭😭

  • @KulwinderSingh-ps9tc
    @KulwinderSingh-ps9tc Месяц назад +2

    Changa hoia oh muk gei eda de putter to changa k oh dunia to chale gei rab kare osdi nooh nu b eda da putter mile osnu b pata lage

  • @Ke875
    @Ke875 7 месяцев назад +3

    This real heart touching story!

  • @user-uz8bk5gp5b
    @user-uz8bk5gp5b 8 месяцев назад +12

    ਇਹੋ ਜਿਹਾ ਪੁੱਤ ਤਾਂ ਰੱਬ ਕਿਸੇ ਨੂੰ ਨਾ ਦੇਵੇ ਵਾਹਿਗੁਰੂ ਜੀ

  • @surjitrandhawa7988
    @surjitrandhawa7988 7 месяцев назад +1

    Vaheguruji

  • @surjitkaur1895
    @surjitkaur1895 8 месяцев назад +6

    ਵਾਹਿਗੁਰੂ ਜੀ ਮੇਹਰ ਕਰਨ।ਇਹੋ ਜਿਹੀ ਘੜੀ ਨਾ ਦੇਖਣ ਦੇਈ।

  • @user-zm6el9wj4j
    @user-zm6el9wj4j 8 месяцев назад +1

    ਵਾਹਿਗੁਰੂ

  • @parmjeetkaur1059
    @parmjeetkaur1059 8 месяцев назад +1

    Very good story Thanks

  • @balwinderjassalnbjyinufdin1356
    @balwinderjassalnbjyinufdin1356 7 месяцев назад +1

    Waheguru ji

  • @JogindraSingh-zw1zk
    @JogindraSingh-zw1zk 4 месяца назад +1

    ❤❤❤❤❤❤

  • @Maan_5836
    @Maan_5836 8 месяцев назад +1

    Good ji❤

  • @jasveersingh835
    @jasveersingh835 2 месяца назад +1

    Waheguru ji 🙏🙏

  • @supinderkaurgill2371
    @supinderkaurgill2371 8 месяцев назад +2

    ਹੇ ਪ੍ਰਮਾਤਮਾ ਏਸ ਤਰਾਂ ਦੇ ਪੁੱਤਰ ਨੂੰਹ ਕਿਸੇ ਦੇ ਨਾਲ ਹੋਣ

  • @harbanssinghchawla4998
    @harbanssinghchawla4998 3 месяца назад +3

    ਕਲ ਯੁੱਗ ਹੈ

  • @NarinderSinghSingh-sc3pg
    @NarinderSinghSingh-sc3pg 8 месяцев назад +1

    😂 ਲਾਹਨਤ ਹੈ ਐਸੇ ਪੁੱਤਰ ਤੇ ਇਹਨੂੰ ਦਰਗਾਹ ਵਿੱਚ ਵੀ ਢੋਈ ਨਹੀਂ ਮਿਲੂਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @harjinderkaur3736
    @harjinderkaur3736 3 месяца назад +2

    Bohat he vadya story hai

  • @balveersingh5698
    @balveersingh5698 8 месяцев назад +1

    ਐਹੋ ਜਿਹੇ ਪੁੱਤ ਨਾਲੋਂ ਔਤ ਚੰਗਾ

  • @sanjhe_akhar7266
    @sanjhe_akhar7266 8 месяцев назад +5

    ਬਹੁਤ ਸੁੰਦਰ

  • @parmjitkaur2698
    @parmjitkaur2698 8 месяцев назад +2

    😭😭😭😭😭😭😭

  • @TSyoutube634
    @TSyoutube634 3 месяца назад +1

    Dhan dhan guru Ramdas ji 🙏

  • @harwindergrewal6679
    @harwindergrewal6679 8 месяцев назад +1

    Very emotional story., But God is more powerful than her son..God help her and shame on son..

  • @gurpinderkaur531
    @gurpinderkaur531 8 месяцев назад +2

    Waheguru ji 😢

  • @jarnaildhaliwal1949
    @jarnaildhaliwal1949 8 месяцев назад +1

    Jinbgi wich kus we ho skda koi nahi janda

  • @kashmirsingh5399
    @kashmirsingh5399 Месяц назад +1

    8

  • @sanjhe_akhar7266
    @sanjhe_akhar7266 8 месяцев назад +1

    😢

  • @KirandeepKaur-sk6ge
    @KirandeepKaur-sk6ge 8 месяцев назад +3

    Ajehe putt nalo Ave hi changa😢😢

  • @user-rx1eb3xt6t
    @user-rx1eb3xt6t 6 месяцев назад +1

    ਧਨ ਮੇਰੇ ਮਾਲਕਾ ਇਹ ਨਾ ਕਿਸੇ ਨਾਲ ਕਰੇ

  • @jitsingh402
    @jitsingh402 8 месяцев назад +1

    ki ase smaj bichho koi sacha dost mil sakda haye , ase kar ke angrej loga da smaj sade to changa haye . kise te bhajn nai bande , sari umr rishte tutde nahi . sab apni 2 jagha sukhi rahnde ne , par bhart bich har ghar bich kise na kise rup bich jhagrda hunda haye .

  • @jagjitkaur7683
    @jagjitkaur7683 8 месяцев назад +1

    Bahut wda sach hai ji but sb bache evi de nhi hunde ji

  • @HarminderSingh-hm7hj
    @HarminderSingh-hm7hj 8 месяцев назад +1

    Aeho jeha putt kise da na Hove te na noh

  • @harjinderkaur5915
    @harjinderkaur5915 8 месяцев назад +1

    😢😢

  • @818raman
    @818raman 8 месяцев назад +4

    Very good story. Thanks.

  • @MsJagjitsingh
    @MsJagjitsingh 8 месяцев назад +1

    Kalyug vich sabkuch muffins hega, koi vei apna nehai hega. Sab vakna av vich fasen han.Guru bhala kare sab da.

  • @MandeepKaur-yc5fv
    @MandeepKaur-yc5fv 7 месяцев назад +1

    Waheguru ji waheguru ji sumat dena ahio. Jeh bachia nu

  • @SurinderKaur-xx8qi
    @SurinderKaur-xx8qi 8 месяцев назад +1

    Eho khi noh tb kise no na dewe waheguru

  • @user-sb6xn7xf1p
    @user-sb6xn7xf1p 8 месяцев назад +1

    ਅੱਜ ਕੱਲ ਦੇ ਬੱਚੇ ਇਹ ਗੱਲਾਂ ਸਚ ਮੁਚ ਕਰ ਰਹੇ ਹਨ

  • @LavinMaan
    @LavinMaan 6 месяцев назад +2

    Jev jev hukam teva tev kar

  • @amarjitbuttar9782
    @amarjitbuttar9782 8 месяцев назад +1

    Gurbans. Jesa kaljugi putar Mera be hai

  • @GURPREETKAUR-mf1ej
    @GURPREETKAUR-mf1ej 8 месяцев назад +2

    Waheguru ji assi aulad and nuh kise na dev0

  • @gurdev_brar
    @gurdev_brar 6 месяцев назад +1

    Kise person Nall Ajeha Time Na Vapere

  • @jagdeepsinghgill9629
    @jagdeepsinghgill9629 2 месяца назад +1

    😢😢 putt kputt ho sakde mape kmape ni hunde ahi gl j Munda apni gar wali nu kehnda k teri maa hun sade nal nhi mil wart sakdi ki oh aurat man jndi ਲਾਹਨਤ ਆ ਇਹੋ ਜਿਹੀ ਸੋਚ ਦੇ

  • @saranpalbains1105
    @saranpalbains1105 8 месяцев назад +3

    Tragical story , ashamed to be a son like the one in the story

  • @user-yy3xx8pj4p
    @user-yy3xx8pj4p 8 месяцев назад

    ਇਹੋ ਜਹੀ ਕੁੜੀ ਨੂੰ ਰੱਬ ਖਪਤ ਅਗ ੜ
    ਵਿਚ ਕੀੜੇ ਪਾਲੇ ਅਤੇ ਗੋਡਿਆਂ ਤੋਂ ਥੱਲੇ ਥੱਲੇ ਕੋਹੜ ਪਾਵੇ ਫੇਰ‌ ਇਸ ਚਵਲ ਨੂੰ ਅਕਲ ਆਵੇ ਥੋੜੀ ਸਜਆਰੱਬ ਇਸ ਪੁਤਰ ਨੂੰ ਵੀ ਰੱਬ ਦੇਵੇ ਜੋ ਇਸ ਚਵਲ ਦੇ ਆਖੇ ਲੱਗ ਰੱਬ ਜਿਹੀ ਮਾ ਛੱਡ ਆਇਆ ਸੀ। ਵਾਹਿਗੁਰੂ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @user-jg8gc8qw2e
    @user-jg8gc8qw2e 8 месяцев назад +1

    Dukhdayi khany

  • @lakhwantdulai2367
    @lakhwantdulai2367 8 месяцев назад +4

    Very good lesson able ❤it.

  • @ranjitkaur
    @ranjitkaur 8 месяцев назад +1

    ਬਹੁਤ ਵਧੀਆ

  • @lovelylovely9162
    @lovelylovely9162 4 месяца назад +2

    ਮਾਂ ਪੁੱਤ ਦਾ ਰਿਸ਼ਤਾਂ ਤਾ ਬਹੁਤ ਪਿਆਰ ਵਾਲਾ ਹੁੰਦਾ ਹੈ ਪੁੱਤ ਤਾ ਆਪਣੀਆ ਮਾਵਾਂ ਨੂੰ ਬਹੁਤ ਪਿਆਰ ਕਰਦੇ ਆ ਪਰ ਇਹ ਪੁੱਤ ਨਹੀਂ ਕਪੁੱਤ ਆ ਜਿਹੜਾ ਆਪਣੀ ਨਿਕੰਮੀ ਘਰਵਾਲੀ ਦੇ ਪਿੱਛੇ ਲੱਗ ਕੇ ਆਪਣੀ ਮਾਂ ਨੂੰ ਦੂਸਰੀ ਸਟੇਟ ਵਿੱਚ ਛੱਡ ਕੇ ਘਰ ਆ ਗਿਆ ਆਪਣੀ ਮਾਂ ਉੱਪਰ ਭੋਰਾ ਤਰਸ ਨਹੀਂ ਆਇਆ 😭😭😭😭😭

  • @user-qb8yq8sq7r
    @user-qb8yq8sq7r 6 месяцев назад +1

    V nice story ji.

  • @KamaljeetKaur-ce9wc
    @KamaljeetKaur-ce9wc 8 месяцев назад +1

    Keho jeha kaljug h jes olad waste ma ene dukh sandi ohi ohde nal julam karda aaj har ghar wich ma bap bacheya te bojha h mali tunhi ena

  • @kulbirkaur2025
    @kulbirkaur2025 6 месяцев назад +1

    Bohot.mari.gl

  • @KamaljeetKaur-ce9wc
    @KamaljeetKaur-ce9wc 8 месяцев назад

    Dilnu lahuluhan karta ed kahani ne

  • @ashweensingh4389
    @ashweensingh4389 8 месяцев назад +1

    Very nice story ❤

  • @amarjitkour8912
    @amarjitkour8912 8 месяцев назад +3

    Eho je he nuh. Put nu baikat kr dena chahida pind to. Goli mare ehe jehe nuh put nu bachari ma nal kina badda dhokha

  • @jotindersingh8570
    @jotindersingh8570 3 месяца назад

    Aho Jaipur se Naina Devi

  • @RanjitKaur-fq1gx
    @RanjitKaur-fq1gx 8 месяцев назад +2

    Waheguru ji tu hi sab da bhala kri

  • @user-uw9nl8xd6r
    @user-uw9nl8xd6r 6 месяцев назад +1

    Very nice❤❤

  • @mandeepgosal6669
    @mandeepgosal6669 10 дней назад +1

    I heard quite a few stories like this that someone has left their old mum or dad at Haridwar or at some other pilgrimage

  • @RandomWRLDW
    @RandomWRLDW 8 месяцев назад +1

    Waheguru ji
    🙏😭😭😭😭😭😭😭

  • @babymomi1799
    @babymomi1799 8 месяцев назад +1

    Ki bnu dunia da 🙏

  • @jaswindersahota4059
    @jaswindersahota4059 8 месяцев назад +1

    How can son leave mother which gives born him

  • @BalbirKaur-lr6ud
    @BalbirKaur-lr6ud 8 месяцев назад +1

    😂

  • @Davinderkaur-yv7qn
    @Davinderkaur-yv7qn 7 месяцев назад

    tgbb

  • @TSyoutube634
    @TSyoutube634 3 месяца назад +1

    Waheguru ji Maher kri

  • @JoginderSingh-hq8ro
    @JoginderSingh-hq8ro 8 месяцев назад +1

    No need of such son

  • @HarjinderSingh-pk7nq
    @HarjinderSingh-pk7nq 8 месяцев назад +1

    Parmatma eho jeha kide noo na deve

  • @BaljitKaur-sy8eg
    @BaljitKaur-sy8eg 8 месяцев назад +1

    Bad role But Beta and Bahu what will u do when u will be in same position think it over