Mann Saab de Vidaai Vele Nahi Ruke Hanju | Bhagwant Mann Wedding

Поделиться
HTML-код
  • Опубликовано: 20 янв 2025

Комментарии • 539

  • @surindersingh22katoch99
    @surindersingh22katoch99 2 года назад +7

    ਬਹੂਤ ਹੀ ਵਧੀਆ ਫ਼ੈਸਲਾ ਹੈ ਮਾਨ ਸਾਹਿਬ ਦਾ ਵਿਆਹ ਕਰਵਾਉਣਾ ਪਰਮਾਤਮਾ ਉਨ੍ਹਾਂ ਨੂੰ ਚੜ੍ਹਦੀ ਕਲਾ ਚ ਰੱਖੇ 🙏

  • @KuldeepSingh-bo3xy
    @KuldeepSingh-bo3xy 2 года назад +6

    ਮਾਨ ਸਹਿਬ ਆਪ ਜੀ ਨੂੰ ਵਿਆਹ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ ਇਹ ਆਪ ਜੀ ਨੇ ਆਪਣੀ ਜ਼ਿੰਦਗੀ ਦਾ ਬਿਹਤਰੀਨ ਫੈਸਲਾ ਲਿਆ ਹੈ ਜੀ ਧੰਨਵਾਦ ਸਹਿਤ ਤੁਹਾਡਾ ਛੋਟਾ ਵੀਰ ਕੁਲਦੀਪ ਸਿੰਘ ਸ਼ੈਣੀ

  • @Thebatthz
    @Thebatthz 2 года назад +70

    ਮਾਨ ਸਾਬ ਹੁਣ ਰਬ ਨੇ ਤਹਾਨੂੰ ਖੁਸੀ ਦੇਦਿਤੀ ਹੈ ਤੁਸੀ‌ਵੀ ਬੰਦੀ ਸਿਖਾ‌। ਨੂੰ ਰਿਹਾ ਕਰਾ ਦਿੳ ਦੁਨੀਆ ਦਾ ਦਿਲ ਜਿਤ ਲਵੋ। 🙏🙏

  • @baljeetkaurminhas5164
    @baljeetkaurminhas5164 2 года назад +13

    ਬਹੁਤ ਵਧੀਆ ਕੀਤਾ ਮਾਂ ਖੁਸ਼ ਰੱਬ ਖੁਸ਼ ਮਾਨ ਸਾਹਿਬ ਨੂੰ ਤੇ ਮਾਤਾ ਜੀ ਨੂੰ ਬਹੁਤ ਬਹੁਤ ਵਧਾਈਆਂ ਹੋਣ ਵਾਹਿਗੁਰੂ ਜੀ ਪਰਿਵਾਰ ਨੂੰ ਚੜ੍ਹਦੀ ਕਲਾ ਵਿਚ ਰੱਖੇ

  • @jasueprincemehta8779
    @jasueprincemehta8779 2 года назад

    Very good CM Saab ਮਾਂ ਦੀ ਖ਼ੁਸ਼ੀ ਸਭ ਤੋਂ ਵੱਡੀ ਹੈ ਦੁਨੀਆ ਦਾ ਕਂਮ ਬੋਲਣਾ ਹੈ ਵਾਹਿਗੁਰੂ ਜੋੜੀ ਨੂੰ ਲੰਮੀਆਂ ਉਮਰਾ ਦੇਵੇ ਗੁਰਪ੍ਰੀਤ ਧੀ ਸਦਾ ਸਵਾਗਣ ਰਹੇ Congratulations 🙏🙏l

  • @AmrikSingh-jm3wi
    @AmrikSingh-jm3wi 3 месяца назад +1

    ਬਹੁਤ ਵਧੀਆ ਕੀਤਾ ਵਿਆਹ ਕਰਵਾਉਣ ਨਾਲ ਮਾਨ ਸਾਬ ਜੀ ਦੀ ਮਾਤਾ ਦੀ ਹੋਰ ਲੰਮੀ ਉਮਰ ਹੋਊ

  • @rupinderjeetgill1397
    @rupinderjeetgill1397 2 года назад

    ਵਧਾਈਆਂ ਮਾਨ ਵੀਰ ਜੀ ਬਿਲਕੁਲ ਠੀਕ ਕੀਤਾ ਬੱਸ ਗਲਤੀਆਂ ਤੋਂ ਸਿੱਖ ਲੈਣਾ ਬਹੁਤ ਵੱਡੀ ਜਿੱਤ ਹੈ ਖੁਸ਼ੀਆਂ ਮਾਣੋ ਮਹਾਰਾਜ ਤੁਹਾਨੂੰ ਸੱਚੀ ਸੁੱਚੀ ਸੇਵਾ ਕਰਨ ਦਾ ਬਲ ਬੁੱਧੀ ਬਖ਼ਸ਼ਣ ।

  • @Jupitor6893
    @Jupitor6893 2 года назад

    ਸਾਰੈ ਲੋਕ ਖੁਸ਼ ਹਨ ਕੋਈ ਗਲਾਂ ਨਹੀਂ ਬਣਾਵੈਗਾ।
    ਆਪ ਦੋਨਾ ਨੂੰ ਆਸ਼ੀਰਵਾਦ।

  • @Gagandeepkaur-fr8ho
    @Gagandeepkaur-fr8ho 2 года назад +1

    Bahut Bahut Vadhiaya Maan Saab te ohna di family nu.bahut vadhiya kita

  • @inderjeet3081
    @inderjeet3081 2 года назад +3

    ਚੰਗਾ ਹੋਇਆ ਹੈ ਜੀ

  • @harwinderkaur7289
    @harwinderkaur7289 2 года назад

    Bahut changa kita Maan saab ne viyaah karwa k👍👍God bless newly wedded couple💞💞

  • @Inderfarmersvlogs
    @Inderfarmersvlogs 2 года назад +24

    Congratulations cm saab rabb tuhadi jindagi ch Khushia laike ave

  • @Satnam-m6t
    @Satnam-m6t 2 года назад +5

    ਘਰ ਵਸਾਉਣਾਂ ਕੋਈ ਮਾੜ੍ਹੀ ਗੱਲ ਨਹੀਂ.. , ਪਰ Politics ਖਾਤਰ ਪਰਿਵਾਰ ਦੀ ਬਲੀ ਦੇ ਦੇਣੀਂ ਤੇ ਪੰਜਾਬੀਆਂ ਤੇ ਅਹਿਸਾਨ ਜਿਤਾਉਣਾਂ ਮਾੜ੍ਹੀ ਗੱਲ ਆ..
    ਘਰ ਵਸਾਉਣਾਂ ਕੋਈ ਮਾੜ੍ਹੀ ਗੱਲ ਨਹੀਂ.., ਪਰ ਕਿਸੇ ਦੀ ਦੁਨੀਆਂ ਉਜਾੜ੍ਹਕੇ ਆਪਣਾਂ ਘਰ ਵਸਾਉਣਾਂ ਮਾੜ੍ਹੀ ਗੱਲ ਹੀ ਹੁੰਦਾ
    ਘਰ ਵਸਾਉਣਾਂ ਕੋਈ ਮਾੜ੍ਹੀ ਗੱਲ ਨਹੀਂ.., ਪਰ ਰਾਜਨੀਤੀ ਖਾਤਰ ਆਪਣੇ ਬੱਚਿਆਂ ਨੂੰ 4 ਮਹੀਨੇ ਪਹਿਲਾਂ ਵੋਟਾਂ ਵਿੱਚ ਵਰਤ ਜਾਣਾਂ ਤੇ ਲੋਕਾਂ ਦੇ BrainWash ਕਰਨੇਂ ਕਿ ਸਾਡਾ ਪਰਿਵਾਰ ਹੁਣ ਇਕੱਠਾ ਹੋ ਗਿਆ ਪਰ 4 ਮਹੀਨੇਂ ਬਾਅਦ ਓਹੀ ਪਰਿਵਾਰ ਨੂੰ ਤੇ ਬੱਚਿਆਂ ਨੂੰ Shocking Surprise ਦੇਣਾਂ ਮਾੜ੍ਹੀ ਗੱਲ ਆ..!
    ਘਰ ਵਸਾਉਣਾਂ ਕੋਈ ਮਾੜ੍ਹੀ ਗੱਲ ਨਹੀਂ.., ਪਰ ਧੀ ਦੀ ਉਮਰ ਦੀ ਨਾਲ ਘਰ ਵਸਾਉਣਾਂ ਚੰਗੀ ਗੱਲ ਵੀ ਕਦੋਂ ਤੋਂ ਹੋਗੀ..!! 🤔
    ਕਿਸੇ ਦੀ Personal Life ਵਿੱਚ Interference ਕਰਨਾਂ ਵਾਕਿਅ ਹੀ ਮਾੜ੍ਹੀ ਗੱਲ ਆ.., ਪਰ ਜੇ ਉਹ ਤੇ ਉਹਦੇ ਭਗਤ ਲੰਮੇਂ ਸਮੇਂ ਤੋਂ ਕੈਪਟਨ ਤੇ ਅਰੂਸਾ ਦੇ ਰਿਸ਼ਤੇ ਨੂੰ ਲੈਕੇ ਖਿੱਲੀ ਉਡਾਉਂਦੇ ਰਹੇ ਹੋਣ ਫੇਰ ਆਪਣੀਂ ਵਾਰੀ ਆਉਣ ਤੇ ਚੀਕਾਂ ਮਾਰਨੀਆਂ ਵੀ ਮਾੜ੍ਹੀ ਗੱਲ ਆ..
    ਆਪਣਾਂ ਘਰ ਵਸਾਉਣਾਂ ਕੋਈ ਮਾੜ੍ਹੀ ਗੱਲ ਨਹੀਂ.., ਪਰ ਕਿਸੇ ਦੇ ਜਵਾਨ ਪੁੱਤ ਦੀ Security ਖੋਹਕੇ Publicly ਦੱਸਕੇ ਉਹਦਾ ਕਤਲ ਕਰਵ ਦੇਣਾਂ ਮਾੜ੍ਹੀ ਗੱਲ ਆ..
    ਖੁਦ 55 ਸਾਲ ਦੀ ਉਮਰ ਵਿੱਚ ਵਿਆਹ ਕਰਾਉਣਾਂ ਵੀ ਚੱਲੋ ਕੋਈ ਮਾੜ੍ਹੀ ਗੱਲ ਨਹੀਂ ਪਰ ਬੇਗਾਨੇ ਪੁੱਤ ਦਾ 25 ਸਾਲਾਂ ਦੀ ਉਮਰ ਵਿੱਚ ਵਿਆਹ ਤੋਂ ਚੰਦ ਦਿਨ ਪਹਿਲਾਂ ਕਤਲ ਕਰਵਾਕੇ ਖੁਦ ਨਵੇਂ ਰਿਸ਼ਤੇ Enjoy ਕਰਨਾਂ ਮਾੜ੍ਹੀ ਗੱਲ ਆਂ ???
    ਜੇ 4 ਸਾਲ ਹੋਰ ਰੁਕ ਜਾਂਦੇ ਤਾਂ ਧੀ ਵਿਆਹਕੇ ਤੋਰ ਦਿੰਦੇ ਤੇ 2 ਬੇਗਾਨੀਆਂ ਵਿਆਹ ਲਿਆਉਂਦੇ ਇੱਕ ਆਪਣੇ ਲਈ ਦੂਜੀ ਪੁੱਤ ਲਈ.. ਮਾੜ੍ਹੀ ਗੱਲ ਤਾਂ ਇਸ ਵਿੱਚ ਵੀ ਨਹੀਂ ਹੋਣੀਂ ਸੀ… 🤔
    ਖੈਰ ਮੁਬਾਰਕਾਂ CM ਸਾਬ੍ਹ ਹੁਣ ਕੋਈ ਹੋਰ ਵੀ ਦੇਖਲੋ ਘਰ ਵਿੱਚ ਇਕੱਲਾਪਣ ਮਹਿਸੂਸ ਨਾਂ ਕਰ ਰਿਹਾ ਹੋਵੇ.., ਉਹਦੇ ਚਾਅ ਵੀ ਪੂਰੇ ਕਰ ਦੇਵੋ ਏਸ ਵਿੱਚ ਵੀ ਕੋਈ ਮਾੜ੍ਹੀ ਗੱਲ ਨਹੀਂ 🙏

  • @KARAN-bh9er
    @KARAN-bh9er 2 года назад +4

    God bless you parmatma tenu sada sada sada sada layi khush rakhe tarkian baksha Veer ji

  • @naturehub1568
    @naturehub1568 2 года назад +2

    ਮਾਨ ਜਿਵੇਂ ਪਰਮਾਤਮਾ ਨੇ ਤੁਹਾਡਾ ਘਰ ਦੁਬਾਰਾ ਖੁਸ਼ੀਆਂ ਨਾਲ ਭਰਿਆ। ਏਸੇ ਤਰਾਂ ਪੰਜਾਬ ਨੂੰ ਵੀ ਖੁਸ਼ੀਆਂ ਨਾਲ ਭਰ ਦਿਓ। ਖੇੜੇ ਸੁੱਖ ਤਾਂ ਵਿਹੜੇ ਸੁੱਖ। ਪੰਜਾਬ ਕਿੰਨਾ ਦੁਖੀ ਆ ।ਨਸ਼ਿਆਂ ਕਾਰਨ, ਰਿਸ਼ਵਤਖੋਰੀ, ਤੇ ਗੈਗਸ਼ਟਰ ਇਹਨਾਂ ਤਿੰਨਾਂ ਤੋਂ ਪੰਜਾਬ ਨੂੰ ਬਚਾ ਲਓ । ਸਾਨੂੰ ਆਸ ਵੀ ਆ ਤੇ ਵਿਸਵਾਸ ਵੀ ।ਮਹਾਰਾਜ ਤੁਹਾਨੂੰ ਤੰਦਰੁਸਤੀ ਤਰੱਕੀ ਬਕਸੇ ਹਮੇਸ਼ਾ ਚੜਦੀ ਕਲਾ ਰੱਖੇ।

  • @kinderkaur7426
    @kinderkaur7426 2 года назад

    ਮਾਨ ਸਾਹਿਬ ਬਿਲਕੁਲ ਠੀਕ ਹੈ।

  • @BalwinderSingh-dg3hz
    @BalwinderSingh-dg3hz 2 года назад

    maan saab hun ik nahi do(2) ho ke kehan da matlab ik ik te do gyaran ho ke punjab di sewa karan ge dr beti te maan saab noonavi jindgidi surohat lye dil dian gehrayian ton bahut bahut shubkamnavan.dr beti da vi bahut bahut dhanvad .

  • @seemasachdevajaimatadi3182
    @seemasachdevajaimatadi3182 2 года назад

    Maa di khushi bahut vaddi he,bahut achha kita marriage karke ,old maa da aashirwad milega,congragulations

  • @HolychannelShriram
    @HolychannelShriram 2 года назад +4

    आप सदैव खुश रहें मान साहब आपकी जोड़ी सलामत रहे

  • @induoberoi4882
    @induoberoi4882 2 года назад +1

    Bahut accha kita ! Maa raazi te sab sukh ! Khush raho hamesa !!😊❤🙏😊❤

  • @pritpaulkaur9967
    @pritpaulkaur9967 2 года назад +22

    ਪਰਮਾਤਮਾ ਜੋੜੀ ਸਲਾਮਤ ਰੱਖੀਂ 🙏🙏
    ਮੁਬਾਰਕ ਹੋਵੇ ਜੀ 🌹💐🌹 💐🌹

  • @singhmalkit3620
    @singhmalkit3620 2 года назад

    ਬਹੁਤ ਵਧੀਆ ਕੀਤਾ ਮਾਨ ਸਾਹਿਬ ਨੇ ਆਪਣੀ ਮਾਂ ਦੇ ਦੁੱਖ ਨੂੰ ਸਮਝਿਆ ਏ ਹਰ ਇਕ ਮਾਂ ਨੂੰ ਹੁੰਦਾ ਏ ਕੀ ਮੇਰੇ ਪੁੱਤ ਦੇ ਵੀ ਬੱਚੇ ਹੋਣ ਮਾਨ ਜੀ ਵਿਆਹ ਕਰਾ ਕੇ ਬਹੁਤ ਹੀ ਵਧੀਆ ਕਰੀਆ ਧੰਨਵਾਦ ਜੀ

  • @KKBHAWANI91
    @KKBHAWANI91 2 года назад +7

    zindgi jeon lai jeevan sathan di lod hundi hai, maan saab ne jo kita sahi kita 👍👍congratulations sir

  • @saloksingh249
    @saloksingh249 2 года назад

    CM own prosperity of life can bring prosperity to Punjab.
    May God bless you this new wedded Couple.
    May God bless you a long long long long life

  • @satinderpalkaur9534
    @satinderpalkaur9534 2 года назад +4

    Very good CM saab ਮਾਂ ਦੀ ਖੁਸ਼ੀ ਪੂਰੀ ਕਰ ਦਿੱਤੀ! ਤੁਹਾਨੂੰ ਰੱਬ ਤੰਦਰੂਸਤੀ ਤੇ ਲੰਬੀ ਉਮਰ ਬਖਸ਼ੇ🙏🙏 ਬਹੁਤ ਬਹੁਤ ਵਧਾਈਆਂ ji💕🌸💐✌

    • @kantadevi6818
      @kantadevi6818 2 года назад

      Congratulations C M sahab ji apka jeevan sathe aur ap khush rhe ji congratulations

  • @mohinderpalsingh7401
    @mohinderpalsingh7401 2 года назад +1

    Maan sahib shaadi mubark ho jug jug jive jodi

  • @YogeshKumar-vg5ow
    @YogeshKumar-vg5ow 2 года назад +11

    Great Maan saab, मां ता रब दा रूप है दूजा।रब ने जो कह दिया फिर तो रब का कहा मान लिया। मान साब की पत्नी कम ग्रेट नही जिसने लोगों की आलोचनाओं का ध्यान नहीं बल्कि खुद के विचार को श्रेष्ठ माना।

  • @yashpreet3890
    @yashpreet3890 2 года назад +1

    ਬਹੁਤ ਮੁਬਾਰਕਾਂ ਹੋਣ ਜੀ, 🙏

  • @gursewaktextiles3503
    @gursewaktextiles3503 2 года назад +3

    ਬਹੁਤ ਜਿਆਦਾ ਵਧੀਆ ਕੀਤਾ ਆਪਣੀ ਮਾਂ ਦਾ ਕਹਿਣਾ ਮੰਨਿਆ ਅਸੀਰਵਾਦ ਲਿੱਤਾ ਜੀ 🙏🙏

  • @inderjotkaursomal9107
    @inderjotkaursomal9107 2 года назад +4

    Maan Saab tussi Punjab de CM ho .. CM hona alag matter a te tuhadi life ik alag matter a..tuhadi v apni personal life a....god bless you Maan 🙏🏻🙏🏻

  • @poonamchandel8729
    @poonamchandel8729 2 года назад +2

    Bahut accha kiya.life jiney ka right har kisi ko hai and he is doing good for punjab...
    Down to earth man congratulations Maan saab

  • @gujjarmanjeetsingh2835
    @gujjarmanjeetsingh2835 2 года назад

    Bahut hi vadia kita .jindgi nahi kati jandi

  • @anmolsingh3790
    @anmolsingh3790 2 года назад +10

    Maan sahib ਨੇ ਸਾਰੇ ਪੰਜਾਬ ਨੂੰ ਸੰਭਾਲਣਾ ,ਤਾ ੲਿਕ ਵਾਰ ਅਾਪਣੀ ਪਹਿਲੀ ਪਤਨੀ ਤੇ ਬੱਚਿਅਾ ਨੂੰ ਮਿਲਦੇ ੳੁਹਨਾ ਨਾਲ ਦੁਬਾਰਾ ਤੋ ਨਵੀ ਜਿੰਦਗੀ ਜੀਣ ਲੲੀ ਸਲ਼ਾਹ ਜਰੂਰ ਕਰਦੇ ,ਕਿੳੁਕਿੳੁਹ ਬੱਚੇ ਮਾਨ ਸਾਹਬ ਨੂੰ ਅਜ ਵੀ ਬਹੁਤ ਪਿਅਾਰ ਕਰਦੇ ਹਨ.ਪਰ ੲਿਹ ਸਭੰਵ ਤਾ ਸੀ ਜੇਕਰ ੳੁਹਨਾ ਦੀ,ਪਹਿਲੀ ਪਤਨੀ ਨੇ ਵਿਅਾਹ ਨਹੀ ਕਰਵਾੲਿਅਸ ) ਗੁਸੇ ਗਿਲੇ ਤਾ ਹੁੰਦੇ ਹੀ ਹਨ.ਜੇਕਰ ੳੁਹ ਅਪਣਾ ਘਰ ਵਸਾੳੁਣਾ ਹੀ ਚੁਹੰਦੇ ਸਨ ਤਾ ੳੁਹਨਾ ਨੁੰ ੲਿਸ ਤਰਾ ਕਰਕੇ ੲਿਕ ਮਿਸਾਲ ਕਾੲਿਮ ਕਰਨੀ ਚਾਹਿਦੀ ਸੀ.ਹੁਣ ਵੀ ਵਾਹਿਗੁਰੁ ਕਰੇ ਬੱਚੇ ਹੋਣਗੇ ਪਰ ਵੱਡੀ ਧੀਅ ਪੁਤਰ ਦਾ ੳੁਹ ਹੱਕ ਨਹੀ ਰਿਹਾ .ਮੈ ਕਲ ਦੀ ਅਾਪਣੇ ਘਰ ਦੇ ਜੀਅ ਤੇ ਬੱਚਿਅਾ ਤੋ ਝਿੜਕਾ ਵੀ ਖਾ ਰਹੀ ਹਾ.ਪਰ ਪਤਾ ਨਹੀ ਕਿੳੁ ਮੇਰੇ ਦਿਲ ਬਿਚ ਸੀ ਤਾ ਮੈ ਕਮੈਟ ਕਰ ਦਿਤਾ.

    • @prithpal1565
      @prithpal1565 2 года назад

      Good decision. God bless the couple. Waheguru ji will take care.

  • @malaatwalmalaatwal5602
    @malaatwalmalaatwal5602 2 года назад

    Bohot vadia ji God bless you 💝💝💓💓👍❤️

  • @sukhwinderkaur4846
    @sukhwinderkaur4846 11 месяцев назад

    Very nice ❤❤bahut vadia kita❤❤❤❤❤

  • @ritabasu6738
    @ritabasu6738 2 года назад

    C.m.sab..many many congratulations for marriage..you always be happy in your life with family..its my pray for you 🙏 ❤️

  • @NarendraSharma-zp3yj
    @NarendraSharma-zp3yj 2 года назад +1

    माँ ही संतान की प्रथम गुरु है, माँ ही अपने बच्चों को संसारीक रिश्तों में सबसे ज्यादा प्यार करती है ,माँ के प्यार मे कभी भी दिखावा नही होता जो बच्चे माँ की आज्ञा की पालन करते है माँ की इच्छा पूरी करते है वो ही बच्चे भगवान के सबसे नजदीक होते है जो आपने ( bhagwat maan) किया वो बहुत ही अच्छा किया भगवान आपको इसका बहुत अच्छा फल देगा, आपसे सभी बच्चों को प्रेरणा लेनी चाहिए मेरा आपकी मातृभक्ति को प्रणाम करता हूँ। धन्यवाद.... जय श्री राम

  • @kakavirk1471
    @kakavirk1471 2 года назад

    Bhaut shona kitaa Maan Saab god bless u doctar nic parsan

  • @rsbhatia6220
    @rsbhatia6220 2 года назад +1

    Jede naal maa thea ashirwad Honda hai oh sada khush renda hai 💐🙏

  • @urbashichoudhary3926
    @urbashichoudhary3926 2 года назад +37

    Miss u veere os di maa b bahot rondi ae plz oh sirf insaaf mangdi ae plz uss maa nu dewo plz 🙏eh request ae oss maa nu oh haveli khaan di aaundi honi plz uss maa bare b socho jo sirf insaaf mangdi tuhadi taan bche b hai pr ohna di te koi aas hi nhi rhi ohna de dukh b smjho sirf insaaf chahida ohna nu plz we want justice⚖⚖ plz cm g

  • @bkabahujankiawaz928
    @bkabahujankiawaz928 2 года назад +91

    ਮਾਨ ਸਾਹਿਬ ਜੀ, ਮੁਬਾਰਕਾਂ ਹੋਣ ਜੀ।
    ਮਾਲਕ ਤੁਹਾਡੀ ਜੋੜੀ ਨੂੰ ਸਦਾ ਸਲਾਮਤ ਰੱਖੇ।
    ਤੁਸੀਂ ਕੁਝ ਵੀ ਗ਼ਲਤ ਨਹੀਂ ਕੀਤਾ। ਬਿਲਕੁਲ ਸਹੀ ਕੀਤਾ।👍👍👍👍
    ਇੱਕ ਵਾਰ ਫਿਰ ਆਪ ਜੀ ਨੂੰ ਬਹੂਤ ਬਹੁਤ ਵਧਾਈਆਂ ਜੀ,🌹🌹🌹🌹🌹🌹🌹

  • @malkiatsingh8452
    @malkiatsingh8452 2 года назад +1

    Congratulations God bless you all family 🙏🌿🌺🌺🌺🌺🌺🌺🌺🌺🌿Sh Bhagwant Mann C M PUNJAB INDIA 🙏

  • @bipandhaliwal3025
    @bipandhaliwal3025 2 года назад

    ਮਾਨ ਸਾਬ ਜੀ ਮੁਬਾਰਕਾ ਹੋਣ ਸੋਨੂੰ ਮਾਤਾ ਜੀ ਨੂੰ

  • @shardadevi1180
    @shardadevi1180 2 года назад +1

    ਬੋਤ ਚੰਗਾ ਕਿਤਾ

  • @GurmeetSingh-qi6uo
    @GurmeetSingh-qi6uo 2 года назад

    buhit ਵਧੀਆ ਕੀਤਾ ਹੈ

  • @vijaykaplish7579
    @vijaykaplish7579 2 года назад

    Bhahut Badiya kita ji

  • @GabbarSingh047
    @GabbarSingh047 2 года назад

    Bhut vadia hoya viah krke

  • @ਸਤਿਨਾਮ-ਯ8ਙ
    @ਸਤਿਨਾਮ-ਯ8ਙ 2 года назад

    ਬਹੁਤ ਬਹੁਤ ਮੁਬਾਰਕਾਂ ਭਗਵੰਤ ਮਾਨ ਨੂੰ

  • @Thebatthz
    @Thebatthz 2 года назад +5

    ਵਧੀਆ‌‌। ਕੀਤਾ 😘😘

  • @paddasingh9686
    @paddasingh9686 2 года назад

    Bahuþ vadia kita personal life hai vese bhi bahut achha kaam hoyia,mann sarkar banan to lag ke ik achha kaam hoyia jo marriage kar laee hor kush nahi,vadaeean bahut sab nu,from israel

  • @GurpreetSingh-fq8nn
    @GurpreetSingh-fq8nn 2 года назад

    ਬਹੁਤ ਬਹੁਤ ਮੁਬਾਰਕਾਂ ਮਾਂਨ ਸਾਬ ਨੂੰ ਵਿਆਹ ਦੀਆਂ

  • @gunusharma2925
    @gunusharma2925 2 года назад

    Maa baap sb to phla hunde ne.. Duniya chahe Kuch v kahe apni maa d wish puri krna sb da frjj aa bht chnga kita maan sir ne.. Hun maa klli ni reha krugi ronka lgiya rehngiya ghar☺☺☺sb de ghar aw hi khushiya rehn har time.. Waheguru g sb mu khush rkhn

  • @giansingh8909
    @giansingh8909 2 года назад +1

    Bahut vadhia hoea ji Waheguru ji sabh da ghar vsave ji

  • @SukhdevSingh-bn8jh
    @SukhdevSingh-bn8jh 2 года назад +1

    God bless you Sir Ji Wahaguruji app t meher karn ji

  • @SatnamSingh-ut9cf
    @SatnamSingh-ut9cf 2 года назад

    Bhut Vadhia kita Maan sab

  • @charnibedil1571
    @charnibedil1571 2 года назад

    ਬਹੁਤ ਬਹੁਤ ਮੁਬਾਰਕਾਂ ਜੀ

  • @RajwinderSingh-gh5zl
    @RajwinderSingh-gh5zl 2 года назад

    ਬਹੁਤ ਬਹੁਤ ਮੁਬਾਰਕਾਂ ਜੀ ਬੇਟੇ

  • @SonuKumar-zg8ph
    @SonuKumar-zg8ph 2 года назад +1

    Bhagwant Maan Ji Ne bahut Achcha Kiya Shaadi KᗩᖇKEBeautiful Soch

  • @GursewakSingh-qk1qd
    @GursewakSingh-qk1qd 2 года назад

    VERY GOOD MANN MUBARAK JI

  • @nirmaljitkaur5865
    @nirmaljitkaur5865 2 года назад +1

    Very nice, good thinking & good feelings of C. M. Bhagwant Mann ji . According to me the decision of second merriments is right for his mother’s sentiments & for himself according to his family life . God blesses them with happy, setisfied this wedding life & be responsible for both families & for his state& peoples governing as C. M. Punjab . Good blessings to him .

  • @sdvsdv9172
    @sdvsdv9172 2 года назад

    Bahout badhia kitta apna parivar hobey te apna Punjab hobey

  • @amarjitkaur478
    @amarjitkaur478 2 года назад

    ma di.khi hoi gl nu koi mod ni skda vdiaa kita k tusi viah kribaliaa ma ta kush hoi tuhadi ma nu kush rkhna bhut hi vdiaa gl aaa g

  • @rajrani377
    @rajrani377 2 года назад

    Congratulation bahut badhiya kitab

  • @dalbirnain1631
    @dalbirnain1631 2 года назад

    Bahut badhiya ki Tamam Sahab

  • @ManjitKaur-bf2jw
    @ManjitKaur-bf2jw 2 года назад

    Buhat h vadiya kita

  • @NavjotKaur-gs4kq
    @NavjotKaur-gs4kq 2 года назад

    Bhut vadiya kita

  • @drramavtarsinghbhadoria2978
    @drramavtarsinghbhadoria2978 2 года назад +2

    Very good decision to marry a lady Dr. who will serve mother & all other people of Punjab.
    Congratulations.

  • @harmanxbrar9842
    @harmanxbrar9842 2 года назад +103

    ਮੂ ਸੈ ਵਾਲੇ ਦੇ ਪਰਿਵਾਰ ਨੂੰ ਿੲਨਸਾਫ ਦਿਓ ਪਲੀਜ

    • @jagpreetsingh2619
      @jagpreetsingh2619 2 года назад +10

      Eenu ta apni pagi ona bara kihna sochna aa

    • @yashpreet3890
      @yashpreet3890 2 года назад +3

      ਵੀਰ ਜੀ ਟਾਇਮ ਤਾਂ ਹਰ ਕੰਮ ਨੂੰ ਲਗਦਾ ਹੈ ਥੋੜ੍ਹਾ ਸਬਰ ਕਰੋ ਪਰਮਾਤਮਾ ਦਾ ਭਾਣਾ ਮੰਨਣਾ ਠੀਕ ਹੈ ਉਸ ਦੀ ਇੰਨੀ ਹੀ ਜ਼ਿੰਦਗੀ ‌ਲਿਖੀ ਹੋਈ ਸੀ 🙏

    • @yashpreet3890
      @yashpreet3890 2 года назад +2

      ਵੀਰ ਜੀ CM ਦੀ ਆਪਣੀ ਵੀ ਨਿੱਜੀ ਜ਼ਿੰਦਗੀ ਹੈ ਧੰਨਵਾਦ ਜੀ 🙏

    • @nishamattu4629
      @nishamattu4629 2 года назад

      Wrong bol rhe o

  • @inderjitsingh598
    @inderjitsingh598 2 года назад

    ਸਾਨੂੰ ਬਹੁਤ ਖੁਸ਼ਂਲਵਵ

  • @amarjeetgill7691
    @amarjeetgill7691 2 года назад

    Vadia kita ji

  • @updeshs8303
    @updeshs8303 2 года назад +1

    ਬਹੁਤ ਵਧਾੲਈਆ ਮਾਨ ਨੂੰ ਬਹੁਤ ਹੀ ਵਧੀਆ ਲੱਗਿਆ ਕਿ ਮਾਂ ਦੇ ਆਖੇ ਲੱਗ ਗਿਆ

  • @simerjit99
    @simerjit99 2 года назад

    🙏🙏🙏🙏🌹 Roam Roam Kott Brahmand Kou Nivaas Jass 🙏🙏 Maannas Avtaar Dhaar Darash Dikhaaiee he 🙏🙏 Dhan Dhan Dhan Satguru Sri Guru Tegh Bahadar Sahib Maharaj Ji 🙏🙏🙏🙏🙏🙏🙏🙏🙏🙏🙏🙏🙏🌹

  • @vineysagar7902
    @vineysagar7902 2 года назад +5

    God bless you maan sahab ji..... Khush rho hmesha...

    • @Harman-m5m
      @Harman-m5m 2 года назад

      ਵਧੀਆ ਗੱਲ

  • @kksehgal-fq1vw
    @kksehgal-fq1vw 2 года назад

    Nice Decision bhagwant man ji may God stay blessed always perfect and adorable joori

  • @mohinderjeetkaur6210
    @mohinderjeetkaur6210 2 года назад

    Bahut vadia kita

  • @gurmitkaur6498
    @gurmitkaur6498 2 года назад +3

    Congratulations Mann Sahib all the best❤

  • @WorldofVeena
    @WorldofVeena 2 года назад

    Bhot saccha bola jo sachhy inssan ki nissani है सभी ki अपनी लाइफ hai unhony accha किया i

  • @HarishKumar-mi5st
    @HarishKumar-mi5st 2 года назад

    Bhut achha kiya maa se bara koi nahi

  • @prabhjeetkaur4546
    @prabhjeetkaur4546 2 года назад +1

    Congratulations cm sabh bhot vadha kata tusi

  • @pardeepkumari5486
    @pardeepkumari5486 2 года назад

    Ys you are absolutely on right path

  • @SunitaSharma.1
    @SunitaSharma.1 2 года назад

    Congratulations cm sahib 🙏🙏🌹

  • @paarveenbajwa9702
    @paarveenbajwa9702 2 года назад

    Bahut wadhiya kita.

  • @sanjogtarani3997
    @sanjogtarani3997 2 года назад +35

    ਮਾ ਬਾਪ ਤੋਂ ਬਾਦ ਜੀਵਨ ਸਾਥਣ ਦੀ ਲੋੜ ਹੁੰਦੀ ਹੈ ਵਹਿਗੁਰੂ ਜੀ ਮੇਹਰ ਭਰਿਆ ਹੱਥ ਰੱਖੇ

    • @paramjitsingh7264
      @paramjitsingh7264 2 года назад +1

      ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖੇ ਮਾਂ ਬਾਪ ਤੋਂ ਬਾਦ ਜੀਵਨ ਸਾਥਣ ਦੀ ਲੋੜ ਹੁੰਦੀ ਹੈ

    • @ParvinderPuniaMusic
      @ParvinderPuniaMusic 2 года назад

      ਤਾਂ ਫਿਰ ਸਿੱਧੂ ਮੂਸੇਵਾਲਾ ਦੇ ਮਾਤਾ ਪਿਤਾ ਦਾ ਕੀ ਬਣੂੰ ਇਨ੍ਹਾਂ ਦਾ beta ਚੜਦੀ ਜਵਾਨੀ ਚ ਨਿਕੰਮੀਆਂ ਸਰਕਾਰਾਂ ਦੀਆਂ ਗਲਤੀਆਂ ਕਰ ਕੇ ਜਹਾਨੋਂ ਚਲਿਆ ਗਿਆ

    • @najmasaeed3960
      @najmasaeed3960 2 года назад

      No no

  • @kamleshgarg2398
    @kamleshgarg2398 2 года назад

    Bohat changa kita .

  • @bikkargill6596
    @bikkargill6596 2 года назад +5

    Bhagwant mann mubarkan bhot bhot

  • @satinderkaur6950
    @satinderkaur6950 2 года назад

    MAAN SAHAB DUNIYA KISI NU V NHI BAKHSHDI TUSI BAHUT VADIA KITA JINA DUKH MAA NU HUNDA HAI ONA KISI NU V NHI DUNIYA JO V BAKWAS KAR RHI HAI KARI JAAN DEO WAHEGURU JI THANU SDA KHUSH RAKAHAN ❤👍

  • @jasbirkaur4931
    @jasbirkaur4931 2 года назад

    MAAN VEERAY AAP JI LOHRI DIYAN LAKH LAKH MUBARKAN NE.MAA JE KAHE SHAWN JE KAHE DUP US TRAHAN HI MANNA. VEERA MAA IK RUB HUNDI HAI.MAAN TUHADI JODI JUG JUG JIVE JWANIYAN MAANO. KHUSH RAHO.

  • @jitsingh4460
    @jitsingh4460 2 года назад +7

    Mr mann is Artist first and CM after. Artist are always sensible , full of emotions and honesty. Tears always give easyness to the heart and words to the emotions.With respect to C M , Thank you SIR

  • @gurkrit2633
    @gurkrit2633 2 года назад +1

    He has done ✅ and best May he live long

  • @pammydhaliwal2259
    @pammydhaliwal2259 2 года назад +17

    God bless you be happy always😁😁

  • @RavinderKaur-gg2oz
    @RavinderKaur-gg2oz 2 года назад

    R s bahut good
    So good

  • @manjitkaur6548
    @manjitkaur6548 2 года назад

    GOD BLESS YOU BOTH OF YOU WAHEGURU JI CHARDIKLA BAKSHAN G

  • @omkarshehria2487
    @omkarshehria2487 2 года назад +3

    God bless Maan Sahib Ji 🙏🙏

  • @gurvinderpalsingh9649
    @gurvinderpalsingh9649 2 года назад

    CONGRATULATIONS. Eagle saal fir mila ge .

  • @MeenaKumari-dg1vo
    @MeenaKumari-dg1vo 2 года назад

    Great effort

  • @sksingh432
    @sksingh432 2 года назад +1

    Very nice wadding

  • @rameshdehal2741
    @rameshdehal2741 2 года назад +8

    So called good on humanitarian ground. May God bless their happy married life. No doubt, Mr Maan is innocent. Ramesh Dehal (Himachal Pradesh )

  • @rajurajkhan2932
    @rajurajkhan2932 2 года назад +5

    Bhut acha kiya maan shab ne

  • @happybrar7866
    @happybrar7866 2 года назад

    ਗੁਡ ਬਹੁਤ ਵਧੀਆ ਮਾਇਕਲੀਨੂਪੁਤਵਿਆਹਕਰਨਾਬਹੁਤਮੁਸਕਲਹੁਦਾਹੈਕੋਈਕੀਜੋਟੋ

    • @gurmukhsingh5734
      @gurmukhsingh5734 2 года назад

      Bhagwant maan ji mome ki khushi hi bhagvan nu khush karnahae proud of you

  • @bittukiliwala8507
    @bittukiliwala8507 2 года назад

    Bahut changa kita