Kahdi seva paise aunde aw pra eh bhaji nu seva paiseya badle ni kiti jandi haan eh kam bht vadiya kar rahe aw bht vadiya jankari dinde aw Main khud ehna diya videos to bht kujh sahi kita aw
सेवक जी आप इतनी मेहनत करते हो और वीडियो बनाते हो तो इन दो चार लोगों 10 लोगों के विरोध से आप के हौसले पस्त नहीं होने चाहिए ऊपरवाला आपके साथ है और लाखों-करोड़ों लोग भी आपके साथ हैं तो यह लगता है आपके कोई निजी दुश्मन है जो आपके पीछे इतने पढ़े हैं वीडियो आते ही डिसलाइक करने लग जाते हैं आप लगे रहो भाई हम आपके साथ हैं
Very good mere vir ji Vir ji Tusin Fri vich Sabh kujh sikha dita Mene Bhi Kita kamyab Riha, vir dhidh pidh Ohna De Hundi jo Khinde 850 rs purani 100rs baki 750 rs devo new bentri Lvo Oh Lok Tuhade ton pareshan Ne virji Thanks Retired INSP Ldh punjab
Uncle ji tusi jo karde oo thono koi rokk ni sakda ji asi full support karde aaa ... Inni vdia infotmation koi koi he dinda ji asi ta bohat time to dekhde a g .. ..
sat sari aikaal veer ji y ji aipa varty cherg li c as ta ਟਰੈਕਟਰ de pr o ta y vidya chal piy aa ta ma charg dono nu li ik ainbatr wali c te ik ਟਰੈਕਟਰ de pr os de Barty opur nat hunda aa os ta li c ,hun vidya cali ra ,2 sal 7 mina hoaa bartri li nu new lia c ta y ,aina nu dona hi charg li sak da koe dar ta y j fr lod py ,ik y tusi ਟਰੈਕਟਰ ਦੇ datry carg kiva kir a tusi vidyo vina do , ik as de vh ki pya jo vho zang na liga pilta nu dso o veer ji🙏
Bhai ji keep it up . Your are perfect. Jealous and evil people are always there. We will support you for videos which are practical and straight forward
ਸੇਵਕ ਸਿੰਘ ਜੀ ਤੁਸੀ ਬਹੁਤ ਵਧੀਆ ਸੇਵਾ ਕਰ ਰਹੇਹੋ ,ਧਨਵਾਦ ।
Kahdi seva paise aunde aw pra eh bhaji nu seva paiseya badle ni kiti jandi haan eh kam bht vadiya kar rahe aw bht vadiya jankari dinde aw Main khud ehna diya videos to bht kujh sahi kita aw
ਬਿਲਕੁਲ ਸਹੀ ਕਿਹਾ ਵੀਰ ਜੀ ਲੋਕ ਦੇਖਕੇ ਸੜਦੇ ਆ ਆਪ ਨਹੀ ਕੁਝ ਕਰਨਾ ਕਿਸੇ ਨੂੰ ਕਰਨ ਨਹੀ ਦਿੰਦੇ
ਬਾਈ ਸੇਵਕ ਸਿੰਘ ਜੀ ਤੁਸੀਂ ਬਹੁਤ ਬਹੁਤ ਹੀ ਵਧੀਆ ਜਾਨਕਾਰੀ ਦਿੰਦੇ ਹੋ ਜੀ 🙏🙏
ਸੇਵਕ ਸਿੰਘ ਵੀਰ ਜੀ ਤੁਸੀ ਹਰ ਵੀਡਿਓ ਵਿੱਚ ਹੀ ਬਹੁਤ ਸਾਰੀ ਜਾਣਕਾਰੀ ਦਿੰਦੇ ਹੋ ।
ਬਾਈ ਤੁਸੀਂ ਬਹੁਤ ਚੰਗੀ ਜਾਨਕਾਰੀ ਦਿੰਦੈ ਹੋ
ਬਹੁਤ ਹੀ ਵਧੀਆ ਤਰੀਕੇ ਨਾਲ ਦੱਸਿਆ ਹੈ ਜੀ ਵਾਹਿਗੁਰੂ ਜੀ
ਸੇਵਕ ਵੀਰ ਜੀ ਧੰਨਵਾਦ ਜੀ। ਵੀਰ ਜੀ ਅਸੀਂ ਤੁਹਾਡੀ ਹਰ ਸਪੋਟ ਲਈ ਹਾਜ਼ਰ ਆ ਜੀ।
ਬਹੁਤ ਵਧੀਆ ਕੰਮ ਵਾਹਿਗੂਰ ਮੇਅਰ ਕਰੀਓ ਵੀਰ ਤੇ
सेवक जी आप इतनी मेहनत करते हो और वीडियो बनाते हो तो इन दो चार लोगों 10 लोगों के विरोध से आप के हौसले पस्त नहीं होने चाहिए ऊपरवाला आपके साथ है और लाखों-करोड़ों लोग भी आपके साथ हैं तो यह लगता है आपके कोई निजी दुश्मन है जो आपके पीछे इतने पढ़े हैं वीडियो आते ही डिसलाइक करने लग जाते हैं आप लगे रहो भाई हम आपके साथ हैं
Ji
ruclips.net/video/_xTt08v8UlM/видео.html ਹੁਣ ਖੇਤ 🚜 ਵਾਲੀ ਲਾਈਟ 💡 ਆਉਂਦੇ ਸਾਰ ਹੀ ਤੁਹਾਡੇ ਕੋਲ 📱 ਫੋਨ ਆਵੇਗਾ।🤔
Direct invertor to charge....eh gal vadiya lage..💯
ਸੇਵਕ ਵੀਰ ਤੁਸੀ ਬਹੁਤ ਵਧੀਆਂ ਵੀਡੀਓ ਬਣਾਉਦੇ ਹੋ
ਬਹੁਤ ਵਧੀਆ ਜਾਣਕਾਰੀ
Very nice and informative video Sewak ji I respect you from the core of my heart.
ਅਸਲ ਚ ਜਦੋ ਲੋਟੇਆਂ ਦੀ ਦੀਆ ਦੁਕਾਨਾ ਤੇ ਕੋਈ ਜਾਂਦਾ ਨਹੀਂ ਤਾਂ ਓ ਗੁਸਾ ਤੁਹਾਡੇ ਵਿਰਗਿਆ ਚੰਗੇ ਵੀਰਾ ਦੇ ਪੇਜ ਤੇ ਲਾਂਹਦੇ ਨੇ
ਵੀਰ ਜੀ ਮੈ ਆਪ ਜੀ ਦੀ ਵੀਡੀਓ ਵੇਖੀ ਸੀ ਜਿਦੇ ਚ ਤੁਸੀਂ ਇਨ ਵੈਟਰਾ ਵਾਰੇ ਦੱਸਿਆ ਸੀ ਮੈ ਕੁੱਝ ਮਹੀਨੇ ਪਹਿਲਾਂ ਇਨਵੈਟਰ ਠੀਕ ਕਰਵਾਇਆ ਸੀ ਗੁਰੂ ਘਰ ਦਾ ਓਦਾ 40 ਇਨਪੇਅਰ ਫਈਉਜ ਦੇ 250 ਰੁਪਏ ਲੱਗੇ ਓ ਫਿਰ ਮੱਚ ਗਏ ਜਦੂ ਮੈ ਖੁਦ ਲਿਆ ਕੇ ਪਾਏ ਖਰਚਾ ਆਇਆ 10 ਰੁਪਏ ਕੳੁਕੇਂ ਤੁਸੀਂ ਸਹੀ ਜਾਣਕਾਰੀ ਦਿੰਦੇ ਹੋ
ਤੁਸੀਂ ਸੱਚ ਬੋਲਦੇ ਹੋ ਤੇ ਝੂਠ ਨੂੰ ਸੱਚ ਪਸੰਦ ਨਹੀਂ ਬਾਕੀ ਫਿਕਰ ਨਾ ਕਰੋ ਅਸੀ ਸਪੋਟ ਲਈ ਤੁਹਾਡੇ ਨਾਲ ਹਾ ਵੀਰ ਜੀ
ਬਹੁਤ ਵਧੀਆ ਵੀਰ ਜੀ
Sewak vire bahut kamm di gall dassi hai.thank you.
ruclips.net/video/_xTt08v8UlM/видео.html ਹੁਣ ਖੇਤ 🚜 ਵਾਲੀ ਲਾਈਟ 💡 ਆਉਂਦੇ ਸਾਰ ਹੀ ਤੁਹਾਡੇ ਕੋਲ 📱 ਫੋਨ ਆਵੇਗਾ।🤔
ਕੁਝ ਮਾੜਾ ਆਸਰ ਹੰਦਾ ਨੇ ਲੱਤ ਖਿੱਚਣ ਨੂੰ ਧੰਨ ਵਾਦ ਜੀ ਸੇਵਕ ਜੀ
ਵੀਰ ਜੀ ਮੇਰੇ ਕੋਲ ਵੀ ਇਹੋ bike ਹੈ,, ਆਟੋ choke ਬਹੁਤ ਤੰਗ ਕਰਦੀ ਜਦੋਂ ਥੋੜੀ ਥੋੜੀ ਦੇਰ ਬਾਅਦ ਸਟਾਰਟ ਕਰਨਾ ਹੋਵੇ local ਚਲਾਈ ਵਿਚ,, ਜੇ ਅੱਪਾਂ choke manually ਕਰਲੀਏ ਤਾਂ engine ਤੇ ਕੋਈ ਅਸਰ,, ਤੁਸੀ ਦਿਮਾਗੀ ਓ ਤਾਂ automechanic ਦਾ ਸਵਾਲ ਵੀ ਪੁੱਛ ਲਿਆ।
Very good mere vir ji
Vir ji Tusin Fri vich Sabh kujh sikha dita
Mene Bhi Kita kamyab Riha, vir dhidh pidh Ohna De Hundi jo Khinde 850 rs purani 100rs baki 750 rs devo new bentri Lvo
Oh Lok Tuhade ton pareshan Ne virji Thanks Retired INSP Ldh punjab
Thanku sir...me apni bike di battery aap charge kar lyi
ਬਹੁਤ ਵਧੀਆ ਵੀਰ ਜੀ ਧੰਨਵਾਦ
ਵੀਰ ਜੀ ਬੈਟਰੀ ਵਿਚ ਇਕ ਨੰ ਤੇ ਪਾਣੀ ਜੋ ਕੰਪਨੀ ਦਿੰਦੀ ਹੈ,,ਓਹ ਹੀ ਪਾਣੀਂ ਪਾਉਂਣਾ ਚਾਹੀਦਾ ਹੈ।ਨੰ ਦੋ ਤੇ ਮੀਂਹ ਦੇ ਪਾਣੀ ਦਾ ਪ੍ਰਯੋਗ ਕਰ ਸਕਦੇ ਹਾਂ।ਹੋਰ ਕੋਈ ਵੀ ਪਾਣੀਂ ਨਹੀਂ ਪਾਉਂਣਾ ਚਾਹੀਦਾ। ਧੰਨਵਾਦ ਜੀ 🙏
ਬਹੁਤ ਗਿਆਨ ਦਿੰਦੇ ਹੋ ਜੀ ਤੁਸੀਂ 👍👍
ਬਹੁਤ ਖੂਬ ਵੀਡੀਓ ਬਣਾਈ ਆ ਵੀਰ
ruclips.net/video/_xTt08v8UlM/видео.html ਹੁਣ ਖੇਤ 🚜 ਵਾਲੀ ਲਾਈਟ 💡 ਆਉਂਦੇ ਸਾਰ ਹੀ ਤੁਹਾਡੇ ਕੋਲ 📱 ਫੋਨ ਆਵੇਗਾ।🤔
ਘੈਂਟ ਆ ਜੀ👍👍👍
Koi nai vere kuz lok hunde h ghatia lok tc bot vadya ਜਾਣਕਾਰੀ dinde oo support thonu full krde aa vere 🥰🥰🥰
Sir ji ਇਸ ਮਲਟੀਮੀਟਰ ਬਾਰੇ ਵੀ ਜਾਣਕਾਰੀ ਦਿਉ ਜੀ। ਕਿਸ ਤਰ੍ਹਾਂ ਵਰਤਨਾ ਹੈ ਜੀ। ਪਿਨੰ ਕਿਸ ਕਿਸ ਜਗ੍ਹਾ ਤੇ ਲਾਉਣੀ ਹੈ। ( - +)
ਧੰਨਵਾਦ ਸੇਵਕ ਜੀ
ਸੇਵਕ ਸਿੰਘ ਕਾਰੀਗਰ 🔝💥
ਵੀਰ ਜੀ ਤੂੜੀ ਵਾਲੇ ਰੀਪਰ ਤੇ ਵਿਡਿਉ ਬਣਾਉਣਾ ਜਰੂਰ ਅੱਗੇ ਤੁਸੀ ਸਿਰਫ ਚੱਕਰਾ ਤੇ ਬਣਾਈ ਸੀ ਪਰ ਤੁੜੀ ਮੋਟੀ ਬਰੀਕ ਹੋਰ ਸਟਿੰਗਾ ਦੀ ਜਰੂਰ ਬਣਾਇਉ ਕੋਈ ਇੱਕ ਵੀ ਵਿਡਿਉ ਨਹੀ ਯੁਟਿਉਬ ਤੇ ਸਾਰਿਆ ਸਟਿੰਗਾ ਦੀ ਬਸ ਇਕੱਲੇ ਚੱਕਰਾ ਦੀ ਸੇਟਿੰਗ ਦੀਆ ਮਿਲਦੀਆ ਹੋਰ ਜਿਵੇ ਤੁੜੀ ਮੋਟੀ ਬਰੀਕ ਜਾਲ ਕੱਢਣਾ ਦਾਣਿਆ ਦੀ ਸੇਟਿੰਗ ਜਾ ਹੋਰ ਸੇਟਿੰਗ ਦੀ ਕੋਈ ਵਿਡਿਉ ਨਹੀ ਪਲੀਜ ਜਰੂਰ ਜਾਣਕਾਰੀ ਪਾਇਉ
Full support, sewak sir
Full sport veer g keep it up
I'm full Suppoting (You tube. Facebook) 👍👍👍👍😇
ruclips.net/video/_xTt08v8UlM/видео.html ਹੁਣ ਖੇਤ 🚜 ਵਾਲੀ ਲਾਈਟ 💡 ਆਉਂਦੇ ਸਾਰ ਹੀ ਤੁਹਾਡੇ ਕੋਲ 📱 ਫੋਨ ਆਵੇਗਾ।🤔
@@sohankhangura3979 👌OK
Thank you guru ji 🙏🙏
ruclips.net/video/_xTt08v8UlM/видео.html ਹੁਣ ਖੇਤ 🚜 ਵਾਲੀ ਲਾਈਟ 💡 ਆਉਂਦੇ ਸਾਰ ਹੀ ਤੁਹਾਡੇ ਕੋਲ 📱 ਫੋਨ ਆਵੇਗਾ।🤔
Sat shri akal ji ...... Very knowledgeable video..... Keep it up
Veer ji tractor di bettry g eda carg ho jave gi?
ਭਾਜੀ ਇਨਵਰਟਰ ਦਾ output ਕਰੰਟ 10/15 amp ਹੁੰਦਾ ਹੈ , ਮੋਟਰਸਾਈਕਲ ਦੀ ਬੈਟਰੀ ਨੂੰ 2 amp ਕਰੰਟ ਚਾਹੀਦਾ ਹੈ , ਉਹ ਕਿਵੇਂ balance ਕਰਦਾ ਇਨਵਰਟਰ ?
ਵੀਰ ਸੇਵਕ ਸਿੰਘ ਜੀ 88 AH ਦੀ ਬੈਟਰੀ ਫਾ.60 ਟਰੈਕਟਰ ਦੀ ਕਿਹੜੀ ਬੈਟਰੀ ਵਧੀਆ ਹੈ ਜਿਸ ਦਾ ਰੇਟ ਵੀ ਸਹੀ ਹੋਵੇ ਜਾਣਕਾਰੀ ਦਿੱਤੀ ਜਾਵੇ।
Tata green ,Z power ,Exide
Bhaji bahut vadia jankari diti ji thenks
ਇਸ ਨਾਲ dry ਬੇਟਰੀ ਵੀ ਚਾਰਜ ਹੋ ਸਕਦੀ?
ਸਰਦਾਰ ਸੇਵਕ ਸਿੰਘ ਜੀ ਸਕੂਟਰ ਦੇ ਕੋਇਲ ਸਿਸਟਮ ਦੇ ਬਾਰਾਂ ਵੋਟ ਕਰੰਟ ਨੂੰ ਇਨਵਰਟਰ ਤੇ ਜੋੜ ਕੇ ਪੂਰੀ ਦੋ ਸੌ ਵੀਹ ਵੋਟਰ ਬਣ ਸਕਦੀ ਹੈ ਅਗਲੀ ਵੀ ਡੀ ਓ ਚ ਦੱਸਿਓ ਜੀ ਵਾਹਿਗੁਰੂ ਜੀ
ਸੇਵਕ ਸਿੰਘ ਜੀ,, ਮੇਰਾ ਸਵਾਲ,, ਟਾਟਾ ਦੀ original ਬੈਟਰੀ ਸੀ,,ok ਇਕ ਵਾਰ ਵੀ ਪ੍ਰੇਸ਼ਾਨੀ ਨਹੀਂ,, ਪਰ ਮੈਂ ਸਿਆਲ ਠੰਡ ਕਰਕੇ ਲਾ ਲਈ ਮੈਂ ਕਿਹਾ,, ਚਾਰਜ ਕਰੀਏ,,invartr ਤੇ ਲਾਈ,, ਸੇਲਫ ਮਾਰੀ ਬੇਸੇ ਹੀ ਕੁਸ਼ ਵੀ ਨਹੀਂ ਕਰਿਆ ਚੱਕਰ ਪੈ ਗਿਆ ਜਦ ਕੀ ਇਕ ਦਿਨ ਪੈਲਾ ਟਰੈਕਟਰ ਖੜਾਇਆ ਸੀ,,, ਫਿਰ ਚਾਰਜ ਕਾਰਵਾਈ ਤੇਰੇ ਵਰਗੇ ਵੀਰ ਤੋਂ ਓਹ kenda ਗਰੇਵਟੀ ਫੁੱਲ ਅਾ ਨਵੀਂ ਬੈਟਰੀ ਜਿੰਨੀ,,, ਮੈਂ ਕਿਹਾ ok,, ਅਾ ਕੇ ਧਰੀ ਸੇਲਫ਼ ਕੜਕ ਹੀ ਕਰੀ ਗਿਆ,,, ਚਾਰਜ ਵਾਲੇ ਨੇਂ ਚਾਰਜ ਕੀਤੀ ਫਿਰ ਵੀ ਡਾਉਨ ਕਿਵੇ ਜਦ ਕੀ ਬੈਟਰੀ ok ਸੀ ਪੈਲਾ ਮੈਂ ਜਾਣ ਬੁਝ ਕੇ ਚਾਰਜ ਕਰਨ ਨੂੰ ਭਜਿਆ ਸੀ,,
Sewak Singh Ji very enjoyment on your video
tuc kia do taara lga k voltage neve vale pase aunge but tuc taar ek lgai ...pszzz reply kro...te clear kro
Uncle ji tusi jo karde oo thono koi rokk ni sakda ji asi full support karde aaa ... Inni vdia infotmation koi koi he dinda ji asi ta bohat time to dekhde a g .. ..
ਬਾਈ ਜੀ, ਬਹੁਤ ਵਧੀਆ ਵੀਡੀਓ ਬਣਾਈ ਜੀ। ਬਾਈ ਜੀ ਇੱਕ ਸੋਲਰ ਪੈਨਲ ਨਾਲ ਇਨਵਰਟਰ ਦੀ ਬੈਟਰੀ ਕਿੰਵੇ ਚਾਰਜ ਕਰੀਏ ਜੀ ?
Bhoot vadia sms 👍👍👍👍👍👍👍👍
Sab to vadiaa te nice veer ne sewak singh ji
🎉ਵੀਰ ਜੀ ਟਰੈਕਟਰ ਦੀ ਬੈਟਰੀ ਕਿਵੇਂ ਤੇ ਕਿੰਨਾ ਚਿਰ ਲਾੲੀਏ
Bai mein ta chimtia lake nata te rakh din charg ho jadi a choti bantery
Bai invetor a 650 lumions da os di macanic kehda,kitt odh gyi aa kitt kina ku di aa es di
Sewak singh ji battery which acid dalna cahida ha ka pani
ruclips.net/video/_xTt08v8UlM/видео.html ਹੁਣ ਖੇਤ 🚜 ਵਾਲੀ ਲਾਈਟ 💡 ਆਉਂਦੇ ਸਾਰ ਹੀ ਤੁਹਾਡੇ ਕੋਲ 📱 ਫੋਨ ਆਵੇਗਾ।🤔
Very good veer jee 👍. 👍
Sholer panel seho jate hi sir ji
ਵੀਰ ਜੀ ਸੱਤ ਸ਼੍ਰੀ ਆਕਾਲ ਜੀ ਵੀਰ ਜੀ ਹੋਰ ਸਾਰਾ ਪਰਿਵਾਰ ਠੀਕ ਹੈ ਜੀ ਵੀਰ ਜੀ ਅਸੀਂ ਇਹ ਪੁਛਣਾ ਚਾਹੁੰਦੇ ਹਾਂ ਕਿ ਘਰ ਵਾਲੇ ਮੀਟਰ ਤੇ ਅਸੀਂ ਕੰਪਸਿਟਰ ਕਿਹੜਾ ਲਾਈਏ ਤੇ ਉਸ ਨਾਲ ਕੁਝ ਫਰਕ ਪਵੇਗਾ ਵੀਰ ਜੀ ਧੰਨਵਾਦ
Veer metar ruk dinda mera dost bilkul v je thoda v j krauna hoya WhatsApp krdio 9872037951
Pajii tuci inverter to swtich ta on ni kitaa ??? Oho goll wala switch
Tejab kini matra ch paona bai
ruclips.net/video/_xTt08v8UlM/видео.html ਹੁਣ ਖੇਤ 🚜 ਵਾਲੀ ਲਾਈਟ 💡 ਆਉਂਦੇ ਸਾਰ ਹੀ ਤੁਹਾਡੇ ਕੋਲ 📱 ਫੋਨ ਆਵੇਗਾ।🤔
Paji free energy generator te bana deo video bhut video ne Internet te ki eh sehi hai free energy Generator ban jande ne
Bai ji meri gaddi di battery low hogai c me te invertar vali battery to hi conaction ditta c battery charge ho gai c ...
Thanks ustaad ji bhot vadia jankari diti ji
22 ji ek video jrur tusi apni byogrouphy di bnaou plz plz asi tuhade mom dad full family bsre jan na choune ah plz
Kmm dekh bayiii de biography Jan k krna
Family kuch v nhi
Information dekho veer diii kini de rhe hnnn
ਧੰਨਵਾਦ ਜੀ
Very good sewak ji
Bai spreh wali dholi di battery v charg hoju
Sir agar inverter tubular battery charge hono htja fr kive kreya?....oh ta inverter ta v charge nai ho rahe
Bai.ji.vadia.jankari.diti.hai.
Bhot Bhot Dhanwaad Sewak veere
Very good ji 🙏🙏🙏🙏🙏.
veer inverter tan 22amp load dendda
Veer ji main apne tractor wali battery inverter te lai c charging lai but charge ni hoi sirf 5,6 seconds ton bad hi inverter cut kr gya
ਵੀਰ ਜੀ ampere ਜਿਆਦਾ ਹੋਣਗੇ ਤਾਂ ਬੈਟਰੀ ਲਾਈਫ ਬਹੁਤ ਘੱਟ ਜਾਵੇਗੀ
Sir multi meter use te v viedo banao
Sir mai electrical da corse karna hai tusi das sakde ho kuj
sat sari aikaal veer ji y ji aipa varty cherg li c as ta ਟਰੈਕਟਰ de pr o ta y vidya chal piy aa ta ma charg dono nu li ik ainbatr wali c te ik ਟਰੈਕਟਰ de pr os de Barty opur nat hunda aa os ta li c ,hun vidya cali ra ,2 sal 7 mina hoaa bartri li nu new lia c ta y ,aina nu dona hi charg li sak da koe dar ta y j fr lod py ,ik y tusi ਟਰੈਕਟਰ ਦੇ datry carg kiva kir a tusi vidyo vina do , ik as de vh ki pya jo vho zang na liga pilta nu dso o veer ji🙏
Pas g switch ta off kar dita c far battery kistra charge ho g
BAI GHAR VICH INVERTOR DA CONNECTION KARNA DSO SARI WIRING KRNI DSO GHR VICH INVERTOR DI
Veer tractor wali betery vi charg kr skde ha j ha ta kine ghante chrg te launi pawege
Sukki battery bare dasso ohde witch acid kiven pauna
Bahut vadiya veer ji.
Right aa sardar ji
Very good knowledge
veer ji ik ਟਰੈਕਟਰ vare wali video vana k pa jo y ji jo old moled na jo os da koe phala ho va kida aipa Sam sabl kir sak da aa ji🙏
ਸੇਵਕ ਸਿੰਘ ਜੀ ਟਰੈਕਟਰ ਦੀ ਬੈਟਰੀ ਰਿਪੇਅਰ ਹੋ ਸਕਦੀ
Bhai ji keep it up . Your are perfect. Jealous and evil people are always there. We will support you for videos which are practical and straight forward
Very Nice Ideas Bai ji
Very good bhaji
ਸੇਵਕ ਜੀ 12 ਵੋਲਟ ਤੇ 4.5AH ਬੈਟਰੀ ਵਾਸਤੇ ਕਿੰਨੇ ਵੋਲਟੇਜ ਅਤੇ ਕਰੰਟ ਵਾਲਾ AC ਨੂੰ DC ਬਦਲਣ ਵਾਲਾ ਚਾਰਜਰ ਠੀਕ ਰਹੇਗਾ ਜੀ।
🙏अगर बैटरी गारंटी पीरियड में है तो इसके ढक्कन खोल कर इसमें तेजाब पानी नहीं डालें। नहीं तो बैटरी गारंटी से बाहर हो जाएगी।
Good Veer ji
Bai ji me car di battery ese tra direct lai c but inverter active e ni hoyea
Jime inverter battery lia cable lae to hunda ji
ik bettry hor nal laa. jo charge howe.like bike de.invertar huth pau.5 mint laa rakhi fir hata dai .duji bettry charge hoju
Good job veer 💟👍
ਮੈਂ ਇਸ ਤਰ੍ਹਾਂ ਹੀ ਕਰਦਾ 22 ਲਾਲ ਨਾਲ ਲਾਲ ਕਾਲ਼ੀ ਨਾਲ਼ ਕਾਲੀ
Thanks sewa singh ji
Good job 👍
Bai g tusi ajj das rhe ho
Tuhadi nal ha aasi
Ae glt kita f.book walyaa ne
Very. Good. Ji
Nice information
Very nice information g
Very good veer ji
ruclips.net/video/_xTt08v8UlM/видео.html ਹੁਣ ਖੇਤ 🚜 ਵਾਲੀ ਲਾਈਟ 💡 ਆਉਂਦੇ ਸਾਰ ਹੀ ਤੁਹਾਡੇ ਕੋਲ 📱 ਫੋਨ ਆਵੇਗਾ।🤔
Salam Sewar Sir
Veer ji dry battery v charge ho sakdi va
ruclips.net/video/_xTt08v8UlM/видео.html ਹੁਣ ਖੇਤ 🚜 ਵਾਲੀ ਲਾਈਟ 💡 ਆਉਂਦੇ ਸਾਰ ਹੀ ਤੁਹਾਡੇ ਕੋਲ 📱 ਫੋਨ ਆਵੇਗਾ।🤔