Это видео недоступно.
Сожалеем об этом.

ਹੁਸ਼ਿਆਰਪੁਰ ਦੇ Famous- Burger Chachu ਦੀ ਕਹਾਣੀ | Sharandeep Singh | Josh Talks Punjabi

Поделиться
HTML-код
  • Опубликовано: 10 ноя 2019
  • ਆਖਰੀ ਵਾਰ ਤੁਸੀਂ ਕਦ Give Up ਕਰਨ ਦਾ ਸੋਚਿਆ ਸੀ, ਕਿ ਬਸ ਹੁਣ ਤੁਸੀਂ ਅੱਗੇ ਨਹੀਂ ਵੱਧ ਸਕਦੇ ?
    ਅਸੀਂ ਬਥੇਰੇ ਅਜਿਹੇ ਮੌਕਿਆਂ ਤੋਂ ਗੁਜ਼ਰਦੇ ਹਾਂ ਜੋ ਸਾਨੂੰ ਬੁਰੀ ਤਰ੍ਹਾਂ ਤੋਂ ਤੋੜ ਕੇ ਰੱਖ ਦਿੰਦੇ ਹਨ । ਪਰ ਕਹਿੰਦੇ ਹਨ ਨਾ ਕਿ ਜੋ ਹਾਲਾਤ ਸਾਨੂੰ ਮਾਰਦੇ ਨਹੀਂ ਉਹ ਸਾਨੂੰ ਮਜਬੂਤ ਬਣਾਉਂਦੇ ਹਨ ।
    ਇਹੋ ਕੁਝ ਹੋਇਆ ਸ਼ਰਨ ਦੀਪ ਨਾਲ ਵੀ । ਹਾਲਾਤਾਂ ਨੇ ਉਨ੍ਹਾਂ ਨੂੰ ਆਪਣਾ ਸਭ ਛੱਡਣ ਤੇ ਮਜਬੂਰ ਕਰ ਦਿੱਤਾ ਪਰ ਉਨ੍ਹਾਂ ਨੇ ਹਰ ਨਹੀਂ ਮੰਨੀ । ਉਨ੍ਹਾਂ ਨੂੰ ਆਪਣੇ ਹੁਨਰ ਤੇ ਮਿਹਨਤ ਉੱਤੇ ਵਿਸ਼ਵਾਸ ਸੀ । ਉਹ ਫਿਰ ਖੜੇ ਹੋਏ ਅਤੇ ਇਸ ਵਾਰ ਉਨ੍ਹਾਂ ਨੇ ਉਹ ਕਰ ਵਿਖਾਇਆ ਜੋ ਹਰ ਕੋਈ ਨਹੀਂ ਕਰ ਪਾਂਦਾ ।
    The Rags to riches story of Burger Chachu will inspire you to take a step forward and overcome challenges in your life. From running a cart to opening his own restaurant Sharandeep’s inspirational journey teaches us that one should rise above their circumstances to become successful. In this inspirational Josh Talk, Sharandeep Singh narrates his motivational tale of turning rags into riches.
    Sharandeep Singh A.K.A Burger Chachu who hails from Hoshiarpur, Punjab is a real example of Rags and Riches which proves that when you follow your heart, don't quit, and dream big you will definitely achieve success.
    Sharandeep now aims to change the lives of others like him and encourage young entrepreneurs to follow their dreams. This rags to riches story tell you that the road to success is cleared when you take a risk, chase your dreams and never give up.
    Josh Talks passionately believes that a well-told story has the power to reshape attitudes, lives, and ultimately, the world. With this regional Josh Talks Punjabi channel, Josh Talks has situated one more path for reaching out to Punjabi viewers in the Punjab region. Josh Talks is crucially building the methods to provide motivational speeches in the form of motivational videos in Punjabi. Josh Talks Punjabi has this vision of representing Punjab culture through the inspirational and motivational channel in Punjab, bringing along all the motivational speakers of Punjab from all over the world. In Punjab, there are already so many people doing extraordinary work of which you might not even have any clue. But with Josh Talks Punjabi’s best motivational video, which is inspirational, motivational will surely inspire you to never give up. The saying of never giving up is fully ingested into our motivational speeches. Each Motivational Speaker along with Josh Talks gives such motivational and Punjabi inspirational speeches which comprise of so many things like life lessons, tips, Punjabi quotes, Punjabi Motivation, also motivation in Punjabi, all these aspects in every story you’ll find here only on our Josh Talks Punjabi channel.
    We are on a mission to find and showcase the best motivational stories from across India through documented videos and live events held all over the Punjab region and in our country. What started as a simple conference is now a fast-growing media platform that covers the most innovative rags to riches success stories with motivational speakers from every conceivable background, including entrepreneurship, women’s rights, public policy, sports, entertainment, and social initiatives.
    ਜੋਸ਼ ਟਾਕਸ ਭਾਰਤ ਦੀਆਂ ਸਭ ਤੋਂ ਪ੍ਰੇਰਨਾਦਾਇਕ ਕਹਾਣੀਆਂ ਏਕਾਗਰਿਤ ਕਰਦਾ ਹੈ ਅਤੇ ਉਨ੍ਹਾਂ ਨੂੰ ਤੁਹਾਡੇ ਤਕ ਪਹੁੰਚਾਉਣ ਲਈ ਇੱਕ ਪਲੇਟਫ਼ਾਰਮ ਪ੍ਰਦਾਨ ਕਰਦਾ ਹੈ| ਭਾਰਤ ਦੇ ਵੱਖ-ਵੱਖ ਖੇਤਰਾਂ ਦੇ ਲੋਕਾਂ ਨੂੰ ਆਪਣੀਆਂ ਕਹਾਣੀਆਂ ਸਾਂਝੀਆਂ ਕਰਨ ਲਈ ਸੱਦਾ ਦਿੱਤਾ ਜਾਂਦਾ ਹੈ ਤਾਕਿ ਉਹ ਆਪਣੀ ਚੁਨੌਤੀਆਂ ਭਰੀ ਜ਼ਿੰਦਗੀ ਅਤੇ ਸਫਲਤਾਵਾਂ ਦੇ ਸਫ਼ਰ ਨੂੰ ਆਮ ਜਨਤਾ ਨਾਲ ਸਾਂਝਾ ਕਰਨ ਤੇ ਨਾਲ ਹੀ ਲੋਕਾਂ ਨੂੰ ਉਜਾਗਰ ਅਤੇ ਪ੍ਰੇਰਿਤ ਕਰਨ|
    ----**DISCLAIMER**----
    All of the views and work outside the pretext of the video of the speaker, are his/ her own and Josh Talks, by any means, does not support them directly or indirectly and neither is it liable for it. Viewers are requested to use their own discretion while viewing the content and focus on the entirety of the story rather than finding inferences in its parts. Josh Talks by any means, does not further or amplify any specific ideology or propaganda.
    ► Subscribe to our Incredible Stories, press the red button ⬆️
    ► Say hello on FB: / joshtalkspunjabi
    ► Tweet with us: / joshtalkslive
    ► Instagrammers: joshtalkspu...
    Important Keywords:
    success story,motivation,josh talks,josh talks hindi,josh talk,inspiring struggle story,find success,believe in yourself,overcome challenges,Zero to Hero,josh talks punjabi,motivational speech,motivational,burger king,burger chachu,motivational video,cooking,passion,dream,how to be successful,josh talk punjabi,entrepreneur,health tips,health and fitness,oil free snacks,morning motivation,business ideas,follow your heart,success,daily motivation,food
    #JoshTalksPunjabi #RagsToRiches #BurgerChachu #sharandeepsingh

Комментарии • 725

  • @JoshTalksPunjabi
    @JoshTalksPunjabi  2 года назад

    Sharandeep ਦੇ ਜਿੱਦ ਤੇ ਜਨੂੰਨ ਦੀ ਤਰਾਂ ਕਰੋ ਆਪਣੇ ਸਾਰੇ ਸੁਪਨਿਆਂ ਨੂੰ ਸਾਕਾਰ Josh Skills ਦੇ ਨਾਲ
    Download Now:joshskills.app.link/nlZpijkcerb

  • @JaswinderSingh-xy6ik
    @JaswinderSingh-xy6ik 4 года назад +123

    ਕੋਈ ਕੰਮ ਛੋਟਾ ਨਾਹੀ ਸਾਰੇ ਸਿੱਖ ਨੌਜਵਾਨਾਂ ਬੱਚੇ ਤੇ ਬੱਚਿਆਂ ਨੂ ਏਸ ਤੋ ਸੰਦੇਸ਼ ਲੇਨ ਚਾਹੀਦਾ ਹੈ 👏 🙏

    • @Six10BurgerHoshiarpur
      @Six10BurgerHoshiarpur 4 года назад +2

      Jaswinder Singh 😍🙏🏻 thanks

    • @Harrysingh
      @Harrysingh 4 года назад +5

      sirf sikhaan nu nhi paji sare insaana nu....awl alah noor upaya kudrat ke sb bnde🙏❤

    • @gurmanpreetgurman8579
      @gurmanpreetgurman8579 4 года назад

      ,y
      8

    • @ekamjotsingh807
      @ekamjotsingh807 4 года назад +2

      Jaswinder Singh..... Ikalle Sikh noujwana nu he nhi" saare Viraan nu ish munde kolo kuj Sikhan di lorr hai" ki kiwe halatan da saamna karida" jiounda reh vir 👍👍👍👍

    • @kiranjotdhillon2636
      @kiranjotdhillon2636 4 года назад

      Yes

  • @kiratmaan1681
    @kiratmaan1681 4 года назад +215

    ਵੀਰੇ ਸੱਤ ਸ਼੍ਰੀ ਆਕਾਲ। ਤੁਹਾਡੀ ਕਹਾਣੀ ਬਿਲਕੁਲ ਮੇਰੀ ਕਹਾਣੀ ਨਾਲ ਮਿਲਦੀ ਜੁਲਦੀ ਹੈ। ਮੈਂ ਵੀ ਤੁਹਾਡੇ ਵਾਂਗੂੰ ਰੇਹੜੀ ਦਾ ਹੀ ਕੰਮ ਕਰਦਾ। ਮੈਨੂੰ ਵੀ ਇਸ ਕੰਮ ਕਰਕੇ ਲੋਕਾਂ ਤੋਂ ਬੁਹਤ ਕੁਛ ਸੁਣਨਾ ਪਿਆ। ਪਰ ਮੈਂ ਸਭ ਦੀ ਜੁਬਾਨ ਬੰਦ ਕਰਕੇ ਓਹਨਾ ਨੂੰ ਕਾਮਯਾਬ ਹੋ ਕੇ ਵੇਖਾਇਆ।

  • @sukhjeetsingh1034
    @sukhjeetsingh1034 4 года назад +10

    ਸ਼ਰਨਦੀਪ ਭਾਜੀ ਵਾਹਿਗੁਰੂ ਜੀ ਤੂਹਾਨੂੰ ਚੜਦੀ ਕਲਾ ਅਤੇ ਬਹੁਤ ਜਿਆਦਾ ਤਰੱਕੀ ਵਾਹਿਗੁਰੂ ਜੀ ਬਖਸ਼ਣ ਜੀ,,

  • @BeHappy-ci6nl
    @BeHappy-ci6nl 4 года назад +46

    ਵਾਹ ਬਾਈ ਵਾਹ ਕਿਆ ਬਾਤਾਂ !
    ਸਬੱਬ ਬਣਿਆ ਤਾਂ ਜ਼ਰੂਰ ਬਰਗਰ ਖਾਕੇ ਆਵਾਂਗੇ, ਦੂਰ ਤਾਂ ਬਹੁਤ ਹੈ ਪਰ ਕੋਸ਼ਿਸ਼ ਕਰਾਂਗੇ ਕਿਉਂਕਿ ਬਾਈ ਦੇ ਬਰਗਰ ਆਮ ਬਰਗਰ ਨਹੀਂ, ਇੱਕ ਇੱਕ ਬੁਰਕੀ ਸੰਘਰਸ਼ ਅਤੇ ਸਫਲਤਾ ਦਾ ਅਹਿਸਾਸ ਕਰਵਾਏਗੀ।

  • @gaggihambran7175
    @gaggihambran7175 4 года назад +25

    ਮੈਂ ਵੀ ਰੇਹੜੀ ਹੀ ਲਗਾਉਂਦਾ ਹਾਂ ਮੈਨੂੰ ਵੀ ਆਪਣੀ ਮਿਹਨਤ ਅਤੇ ਵਾਹਿਗੁਰੂ ਜੀ ਉਤੇ ਪੂਰਾ ਵਿਸ਼ਵਾਸ ਹੈ। ਵਾਹਿਗੁਰੂ ਜੀ ਮਿਹਰ ਕਰਨ 🙏😊🙏

  • @user-gl7dc2dn5v
    @user-gl7dc2dn5v 4 года назад +33

    ਜਿਉਂਦਾ ਰਹਿ ਵੀਰ ਵਹਿਗੁਰੂ ਜੀ ਮਿਹਰ ਕਰਨ ਹੋਰ ਤਰੱਕੀ ਕਰੋੰ ਤੁਸੀਂ love you bro.

  • @peaceofmind5515
    @peaceofmind5515 4 года назад +8

    ਬਹੁਤ ਹੀ ਜਿਆਦਾ ਉਤਸ਼ਾਹਿਤ ਕਰਨ ਵਾਲੇ ਵੀਡਿਓ ਦੇਖਣ ਨੂੰ ਮਿਲਦੇ ਹਨ ਹਮੇਸ਼ਾ, ਜੀਓ #Josh Talks

  • @Balwindersingh-me4ge
    @Balwindersingh-me4ge 4 года назад +3

    Good job. Tohadi such nu Salaam. Kirat karo aur wand sako aur naam jappo . shan guru nanak dev Ji. 🙏🙏

  • @ranjitsinghranjitsingh6538
    @ranjitsinghranjitsingh6538 4 года назад +41

    ਵਾਹਿਗੁਰੂ ਜੀ ਹਮੇਸ਼ਾ ਚੜਦੀ ਕਲ੍ਹਾ ਬਖਸ਼ਣ ਵੀਰ ਨੂੰ

  • @JoshTalksPunjabi
    @JoshTalksPunjabi  4 года назад +18

    ਜੋਸ਼ Talks ਨਾਲ ਹਰ ਸਮੇਂ ਜੁੜੇ ਰਹਿਣ ਲਈ ਜੁੜੋ ਜੋਸ਼ talks ਦੇ Instagram Handle ਨਾਲ : bit.ly/2kYf5qq

  • @baljeetkaur2004
    @baljeetkaur2004 4 года назад +1

    Bahut vadhia veere thuade kolo bahut kush sikhan nu milda hai 👌 👌 Salam veere

  • @lakhsingh5006
    @lakhsingh5006 4 года назад +2

    ਮੈ ਵੀ ਆਪਣੀ ਇਕ ਦੁਕਾਨ ਲਈ ਏ 65 ਲੱਖ ਦੀ ਉਹ 26000 ਹਜਾਰਾਂ ਰੁਪਏ ਕਿਰਾਏ ਤੇ ਦਿੱਤੀ ਹੋਈ ਏ ਤੇ ਹੁਣ ਮੈ ਆਪਣੀ ਉਸੇ ਦੁਕਾਨ ਦੇ ਸਾਹਮਣੇ ਗਰਮ ਗੁਲਾਬ ਜਾਮਣਾਂ ਦੀ ਰੇੜੀ ਲਾਉਣ ਦੀ ਸੋਚ ਰਿਹਾ ਕਿਉਂਕਿ ਉਹ ਕਿਰਿਆ ਤੇ ਮੈਨੂੰ ਆ ਈ ਰਿਹਾ ਕੱਪੜੇ ਦੀ ਦੁਕਾਨ ਏ ਸਾਮ ਨੂੰ ਰੇੜੀ ਤੋਂ 1500/2000 ਆਪਣੇ ਵੱਖਰੇ ਕਮਾ ਲਿਆ ਕਰੂਗਾ

  • @Jaspalsingh-xb7sj
    @Jaspalsingh-xb7sj 4 года назад +12

    ਮਿਹਨਤ ਮੇਰੀ ਰਹਿਮਤ ਤੇਰੀ ਜਿਉਦਾ ਰਹਿ ਸ਼ੇਰਾ ਰਬ ਰਾਖਾ

  • @weLovePunjab
    @weLovePunjab 4 года назад +1

    ਰੱਖੋ ਰੱਬ ਤੇ ਯਕੀਨ... ਦਿਨ ਆਉਣਗੇ ਹਸੀਨ।
    ਰੱਖ ਮਿਹਨਤ ਜਾਰੀ... ਅਗਲੀ ਤੇਰੀ ਵਾਰੀ 👍👍👍

  • @bhindaniara3312
    @bhindaniara3312 4 года назад +8

    Sharn you’re hardworker and honest 👍God bless you 🙏

  • @AvtarSingh-im8ik
    @AvtarSingh-im8ik 4 года назад +22

    आवश्यकता आविष्कार की जननी होती है और मेहनत करने वालों की कभी हार नहीं होती है

  • @shahibaaz
    @shahibaaz 4 года назад +52

    ਆਹ ਭਈਏ ਜਗਾਹ 2 ਤੇ ਰੇਹੜੀਆਂ ਲਾ ਕੇ ਹਜ਼ਾਰਾਂ ਰੁਪਏ ਕਮਾ ਰਹੇ ਹਨ।ਜੋ ਗੰਦਾ ਮੰਦਾ ਬਣਾ ਕੇ ਸਾਨੂੰ ਖਿਲਾ ਰਹੇ ਹਨ।ਉਹ ਹਥਾਂ ਨਾਲ ਤਮਾਖੂ ਬੀੜੀ ਵੀ ਪੀਂਦੇ ਆ। ਸਾਰੇ ਮਿਹਨਤੀ ਵੀਰਾਂ ਨੂੰ ਇਸ ਗੁਰਸਿਖ ਵੀਰ ਤੋਂ ਸੇਧ ਲੈਣੀ ਚਾਹੀਦੀ ਆ ਤੇ ਇਦਾਂ ਹੀ fast food ਪਰ healthy food ਦਾ ਕੰਮ ਖੋਲੀਏ।ਯਕੀਨ ਮੰਨਿਯੋ ਕੇ ਇਸ ਕੰਮ ਵਿਚ ਕਮਾਈ ਬਹੁਤ ਹੈ।ਭਈਆਂ ਨੇ ਰੇਹੜੀਆਂ ਲਾ ਕੇ ਲੱਖਾਂ ਰੁਪਏ ਦੀਆਂ ਪੰਜਾਬ ਚ ਹੀ ਜਾਇਦਾਦਾਂ ਬਣਾ ਲਈਆਂ ਹਨ।

    • @jassi1980
      @jassi1980 4 года назад +1

      Paji Ida da Kam v ha.jo health realeted ha.agar tc karna chahude ho.call me 9465569633

    • @shahibaaz
      @shahibaaz 4 года назад

      @@jassi1980 ਵੀਰ ਮੈਂ ਇੰਡੀਆ ਤੋਂ ਬਾਹਰ ਰਹਿੰਦਾ ਆ।

    • @jassi1980
      @jassi1980 4 года назад

      @@shahibaaz kis country ch paji

    • @jassi1980
      @jassi1980 4 года назад +1

      Oky paji oky

    • @shahibaaz
      @shahibaaz 4 года назад

      @@jassi1980 ਵੀਰ Philippines ਵਿਚ

  • @Yamdoot530
    @Yamdoot530 4 года назад +99

    hoshiarpur di shan six10🍔 ✅🔥

    • @Six10BurgerHoshiarpur
      @Six10BurgerHoshiarpur 4 года назад +2

      Karanvir Thiara 😍🙏🏻

    • @Sonu_2479
      @Sonu_2479 4 года назад +5

      Hoshiyarpur kithe hunde aa veer ji

    • @Sonu_2479
      @Sonu_2479 4 года назад +2

      Karanvir ji pls. Reply karna.. Mai jana hai kush din tak hoshiyarpur.. I m from Amritsar

    • @Six10BurgerHoshiarpur
      @Six10BurgerHoshiarpur 4 года назад +6

      Shop no 31 city centre near bus stand Hoshiarpur Six10burger

    • @singhrecords3445
      @singhrecords3445 4 года назад +2

      Been many times to six10

  • @HarvinderSingh-ge2ve
    @HarvinderSingh-ge2ve 4 года назад +5

    Very good bro. Love you. God bless you. Waheguru app nu chardikla vich rekhe ji.🙏🙏🙏🙏🙏🙏🙏👌👌👌👌👌

  • @kurrijhaj
    @kurrijhaj 4 года назад +10

    He is passionate and respects his customer. This is success formula. God bless you. You are inspiration to many.

  • @yadwindersingh2313
    @yadwindersingh2313 4 года назад +17

    God bless u bro....This is the true fact about punjab that they feel ashamed to do this kind of job but they don't know A man who sells veggies,fruit,burger and all fast food earned 3 or 4 times more than a person who just wasting time to on 10k job.

  • @sehrajrandhawa2032
    @sehrajrandhawa2032 4 года назад +1

    ਕੰਮ ਕੋਈ ਛੋਟਾ ਵੱਡਾ ਨਹੀਂ ਬੰਦੇ ਦੀ ਸੋਚ ਹੈ ਵੱਡੀ ਛੋਟੀ ਬਾਹਰੋ ਕੀ ਖੱਟਨ ਗੇ ਜਿਹਨਾਂ ਦੀ ਅੰਦਰੋਂ ਸੋਚ ਹੈ ਵੱਡੀ ਛੋਟੀ ਵਾਹਿਗੁਰੂ ਜੀ ਚਰਦੀ ਕਲਾ ਚ ਰੱਖੇ ਵੀਰੇ ਤੁਹਾਨੂੰ

  • @bawachawla8052
    @bawachawla8052 4 года назад +8

    Burger chaachu waheguru tuhaade sir te mehar bhareya haath rakhey aur tuhaanu har Khushi deve.

  • @Six10BurgerHoshiarpur
    @Six10BurgerHoshiarpur 4 года назад +6

    Once again thanks everyone 😍🙏🏻🤩🍔

  • @maninderjitsingh885
    @maninderjitsingh885 4 года назад +15

    Very nice veer
    Swaad aa geaa tuhadi story sunn k.

  • @imperialmoments3183
    @imperialmoments3183 4 года назад +1

    Kya baat hai veer 🙏 Bhot vddi misaal bne tusi 🙏.

  • @shubchandi4872
    @shubchandi4872 4 года назад +8

    Good bless you barger chachu

  • @shiv0786
    @shiv0786 4 года назад +43

    ਹੌਂਸਲੇ ਬੁਲੰਦ ਨੂੰ ਸਲਾਮ ਆ ਜੀ ਆਪਣਾ

  • @KulwantSingh-ro1id
    @KulwantSingh-ro1id 4 года назад +16

    ਬਹੁਤ ਵਧੀਆ ਜੀ

  • @krishanchand9923
    @krishanchand9923 4 года назад +8

    Rehry dee kamai hak sach dee kamai hundi hai rang jaroor liaundi hai maim v rehry launda kamm hee pooja hai imandary te mehnat nall chalo parmatma bahut neray hunda dhan guru Nanak Mera Nanak sab da Nanak

  • @ramanpreetkaur936
    @ramanpreetkaur936 4 года назад +17

    ਵਾਹਿਗੁਰੂ ਜੀ ਬਹੁਤ ਵਧੀਆ ਬੇਟਾ ਜੀ ਵਾਹਿਗੁਰੂ ਜੀ ਤੁਹਾਨੂੰ ਹੋਰ ਚੜ੍ਹਦੀ ਕਲਾ ਬਖਸ਼ਣ

  • @inderdhami6939
    @inderdhami6939 4 года назад +3

    Best 🍔 wla in hsp jeeounde vasde rho burger chachu 🙏

  • @dr.deozpizzaandcafe1317
    @dr.deozpizzaandcafe1317 4 года назад +6

    Gud job sharan . I proud that your kind of person work with me during job in dominos.gud job sharan .best of luck for future .

  • @harpal.singh.ferozepur
    @harpal.singh.ferozepur 4 года назад +18

    ਵਾਹ !!!
    ਸਲੂਟ ਏ ਵੀਰ ਤੁਹਾਨੂੰ ।

  • @rajivsharma1334
    @rajivsharma1334 4 года назад +15

    Bhawani steel, Haryana road Hoshiarpur. Their service is very good.

  • @kuwindersingh9449
    @kuwindersingh9449 4 года назад +16

    Asli Superman And Sardaar ji

  • @GurpreetSingh_hsp
    @GurpreetSingh_hsp 4 года назад +44

    Sharan I saw your struggle and always believe in your skills so good luck and keep going!!

  • @tarunnagpal7584
    @tarunnagpal7584 4 года назад +10

    Goldy singh ko bulao josh talk mein... He is doing great work

  • @vinod71234
    @vinod71234 4 года назад +54

    Veere naukri nukri ch kuch nahi rakhya,
    Sahi decision c tuhada

  • @sikandersingh795
    @sikandersingh795 4 года назад +21

    ਮਿਹਨਤ ਦਾ ਫਲ ਮਿੱਠਾ ਹੁੰਦਾ ਹੈ।

  • @sathsachkaa3473
    @sathsachkaa3473 4 года назад +48

    ਸੋਚ ਛੋਟੀ ਹੁੰਦੀ ਹੈ ਮੇਰੇ ਵੀਰ ਕੰਮ ਕੋਈ ਵੀ ਛੋਟਾ ਨਹੀਂ ਹੁੰਦਾ

  • @abisingh186
    @abisingh186 4 года назад +1

    ਡਿਸਲਾਈਕ । ਫਗਵਾੜਾ ਚੌਕ ਵਾਲੇ ਕਰਦੇ ਹੋਣਗੇ। ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇਂ ਸਿੰਘਾਂ ਨੂੰ।

  • @mahakaal1227
    @mahakaal1227 4 года назад +1

    Bhaji tusi vakya hi brgr cachu ho.vaheguru tuhanu taraqui bakshan

  • @harshbala3837
    @harshbala3837 4 года назад +1

    You r right dear son. "Lehron se darne walo ki nokka par nahi hoti, himmat karne walo ki kabhi haar nahi hoti.' Well done. Parmatma chardi kala vich rakhe sab nu.👏

  • @gurdialdosanjh1296
    @gurdialdosanjh1296 4 года назад +5

    Dear Brother The Same Story Happening With Me When I start Vegetable Farming So Thanks For Remembering My Old Days!

  • @shindapuri4324
    @shindapuri4324 4 года назад +1

    Kam chota badda ni bande di soch hai choti badi...god bless u brother.👏👏👏👏👏

  • @DeepakInParis
    @DeepakInParis 4 года назад +2

    motivated story

  • @lakhsingh5006
    @lakhsingh5006 4 года назад +7

    ਆਪਣੇ ਕੰਮ ਦਾ ਸੁਆਦ ਈ ਵਖਰਾ ਹੰਦਾ ਏ

  • @user-hj3em2fp3k
    @user-hj3em2fp3k 4 года назад +5

    Very nice, informative and helpful.

  • @KuldipSingh-bc5pp
    @KuldipSingh-bc5pp 4 года назад +2

    Very good but always say thanks to God he gave chance and god grace to you comprehension to take decision on the right way🙏🌹👍

  • @lahoria2177
    @lahoria2177 4 года назад +13

    saluteeeeeeeee.....toooooooooooo...jooosshhhhh talkkkkkkkkk

  • @jaspalsahota5487
    @jaspalsahota5487 4 года назад +2

    Waheguru ji Mehr kreo es veer te

  • @sukhkaur9229
    @sukhkaur9229 4 года назад +5

    sharan paji i m so happy to see u on youtube its been 3 years ..paji tuc mainu apni sis bnayaa c facebook te ..oooooo mmmmmmyyyyy gosh i m so happy for uh and pabi

  • @shahibaaz
    @shahibaaz 4 года назад +7

    ਵੀਰ ਵਾਹਿਗੁਰੂ ਜੀ ਆਪ ਦੇ ਅੰਗ ਸੰਗ ਹਨ।

  • @gurpreetsingh-pu6tb
    @gurpreetsingh-pu6tb 4 года назад +2

    wah y bandya, kmal krti, sachi bahut khushi hoyi story sun k

  • @AjayKumar-in4ws
    @AjayKumar-in4ws 4 года назад +1

    Bohut badiya veer g waheguru g mehar krn tuhade te good bless u

  • @pardesi4696
    @pardesi4696 4 года назад +10

    ਮਿਹਨਤ ਦਾ ਫਲ

  • @Navjotkaur-yf1du
    @Navjotkaur-yf1du 4 года назад +3

    you are best sir we really proud of u sir..waheguru ji tuhanu hamesha chardikala ch rakhan ...thanku for evrything🤗🤗🤗

  • @rimplekaur5842
    @rimplekaur5842 4 года назад +4

    Bohat vadiya bhaji keep it up
    Iam really motivated from this
    Waheguru G mehar karn 🙏🏻

  • @vasuduggal5822
    @vasuduggal5822 4 года назад +4

    yug yug jee veere Rab tenu tarakiya Bakshe,kam sare he wadiya ne,mehnat kr ke khan wale lai koi kam shoda wada nai he veere g

  • @drhappy8907
    @drhappy8907 4 года назад +2

    Boht vdiya veere tusi honsla nai shaddya eh baddi gall a 👍tusi great ho👍

  • @shubhamrana6973
    @shubhamrana6973 4 года назад +3

    🙏👌👌love u bai ji ..All the best ...rab meher kre aapke upr

  • @gaggihambran7175
    @gaggihambran7175 4 года назад +1

    ਵਾਹਿਗੁਰੂ ਜੀ ਨੇ ਤੁਹਾਡੀ ਮਿਹਨਤ ਦਾ ਫਲ ਬਖਸ਼ਿਆ ਇਸੇ ਤਰ੍ਹਾਂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਬਖਸ਼ਣ 🙏 ਵਾਹਿਗੁਰੂ ਜੀ ਤਰੱਕੀਆਂ ਬਖਸ਼ਣ 🙏

  • @rahulsokhal4314
    @rahulsokhal4314 4 года назад +1

    Salute aa sir tuhdi himmat hard work nu 👏👏👏👏👏👏👌👌👌👌👌👌❤❤

  • @gagandeepmaan1889
    @gagandeepmaan1889 4 года назад +1

    So nice ....veer g... God bless u....🙏🙏👍👍

  • @sumand222
    @sumand222 4 года назад +5

    Great work....salute to this Singh......

  • @harneksingh5485
    @harneksingh5485 4 года назад +4

    God bless you veer ji rab tuhanu chdadi kala ch ralhe

  • @pushpinderkumar3667
    @pushpinderkumar3667 4 года назад +13

    ਗੁਰੂ ਨਾਨਕ ਦੇਵ ਜੀ ਦੇ ਆਗਮਨ ਤੇ ਸਮਾਜ ਚਾਰ ਵਰਣਾਂ ਵਿੱਚ ਵੰਡਿਆ ਹੋਇਆ ਸੀ, ਅਤੇ ਸਾਰੇ ਵਰਣਾਂ ਦੇ ਕੰਮ ਵੱਖ ਵੱਖ ਸਨ । ਪਰ ਗੁਰੂ ਨਾਨਕ ਦੇਵ ਜੀ ਨੇ ਚਾਰਾਂ ਵਰਣਾਂ ਨੂੰ ਮਿਲਾਕੇ ਇਕ ਵਰਣ ਭਾਵ ਸਿੱਖ ਬਣਾਇਆ ਜਿਹੜਾ ਹਰ ਵਰਣ ਦਾ ਕੰਮ ਬਾਖੂਬੀ ਕਰ ਸਕਦਾ ਹੈ ਤੇ ਕਰਦਾ ਵੀ ਹੈ । ਭਾਈ ਗੁਰਦਾਸ ਜੀ ਆਪਣੀਆਂ ਵਾਰਾਂ ਰਾਹੀਂ ਦੱਸਿਆ ।
    ਚਾਰੇ ਪੈਰ ਧਰਮ ਦੇ ਚਾਰਿ ਵਰਨਿ ਇਕੁ ਵਰਨੁ ਕਰਾਇਆ ।
    ਸੋ ਸਿੱਖ ਨੂੰ ਕਿਸੇ ਵੀ ਕੰਮ ਕਰਨ, ਸਿਵਾਏ ਚੋਰੀ, ਠੱਗੀ, ਹੇਰਾ-ਫੇਰੀ ਦੇ ਕੋਈ ਵੀ ਕੰਮ ਵਿੱਚ ਸ਼ਰਮ ਨਹੀਂ ਹੋਣੀ ਚਾਹੀਦੀ ।

  • @babitakapoor6599
    @babitakapoor6599 4 года назад +2

    Waheguru ji bless u with happiness
    Veer Ji
    All the best 😊👍stay blessed 👍

  • @harmanjotsingh4837
    @harmanjotsingh4837 4 года назад +12

    22 g Di shop te Kai vaar visit Kita. Vadiaaa food hai.

  • @MrAmarjhutty
    @MrAmarjhutty 4 года назад +9

    👍 proud of you.

  • @sonikasharma1463
    @sonikasharma1463 4 года назад +8

    God bless you my brother👍

  • @anilkatri
    @anilkatri 4 года назад +2

    Sharandeep paji
    no words only roadies salute...
    jado hoshirpur aaya thuhanu mil ke jawa ga paji promise.....🙏🙏🙏

  • @drdinanath107
    @drdinanath107 4 года назад +8

    Inspiration for the youth of India. Every unemployment youth should take a lesson from the video

  • @chrannjilal722
    @chrannjilal722 4 года назад +14

    Very surprised from your story.So many times I took burger from you,because I'm from hoshiarpur.presently I'm listening you at Ghana( west Africa).

  • @civilengineerengineerboyz4042
    @civilengineerengineerboyz4042 4 года назад +19

    Burger 🍔 chachu love you

  • @wahegurujikifateh8877
    @wahegurujikifateh8877 4 года назад +1

    ਆਹ ਭਾਜੀ ਦਾ ਸ਼ੁਕਰੀਆ ਜਿਨਾਂ ਨੇ ਵੀਰ ਜੀ ਦੀ ਮੌਕੇ ਤੇ ਮਦਦ ਕੀਤੀ

  • @dilpreetkaur8656
    @dilpreetkaur8656 3 года назад +1

    Wah g wah. Bhut vdiya. Tuhade to bhut sikhn nu milda hai. Main v jld hi tuhada burger khaan avagi

  • @singjsingj3574
    @singjsingj3574 4 года назад +7

    very nice talking to successful of you burger chacha.

  • @mannamann7848
    @mannamann7848 4 года назад +4

    Good job bro god bless you bro

  • @palvindersingh4944
    @palvindersingh4944 4 года назад +7

    Great PAJI apriciatable...👍🏻

  • @karansandhu9295
    @karansandhu9295 4 года назад +3

    Bhut vadia show a

  • @harpreetpeeta9345
    @harpreetpeeta9345 4 года назад +1

    ਵਾਹਿਗੁਰੂ ਜੀ ਖੁਸ਼ ਰੱਖੇ ਵੀਰ ਜੀ

  • @GagandeepSingh-gf9wh
    @GagandeepSingh-gf9wh 4 года назад +5

    U r great bro....thnks me for motivation...best of luck...

  • @RahulKumar-zm2do
    @RahulKumar-zm2do 4 года назад +5

    Waaaaah paji.....dil jeet liya

  • @surindersingh757
    @surindersingh757 4 года назад +8

    ਵਾਹਿਗੁਰੂ ਮਹੇਰ ਕਰੇ ਸਭ ਤੇ

  • @gurkirpalsingh4011
    @gurkirpalsingh4011 4 года назад +8

    Baut mehnati veera.....love u veera ❤

  • @DeepakInParis
    @DeepakInParis 4 года назад +2

    Very true person god will bless u and one day you will be very very very successfull.

  • @NoName-wt6qx
    @NoName-wt6qx 4 года назад +4

    Waheguru kirpa krnge,veer ji

  • @sukhjitsingh4480
    @sukhjitsingh4480 4 года назад +1

    Government clg hoshiarpur 3 saal study kiti, udo tohada burger khan da moka ni milya, pr hun jrur taste krna tohada burger 💯❤️

  • @manishajha8407
    @manishajha8407 4 года назад +2

    Congratulations 🎊 Sharan. You r motivation for millions

  • @Sukhpreet004
    @Sukhpreet004 4 года назад +1

    salute veer jii bhut vdia

  • @sukhdeepkaur1923
    @sukhdeepkaur1923 4 года назад +6

    Waheguru mehr karn ji

  • @dilbardhillon46
    @dilbardhillon46 4 года назад +1

    ਅੱਲ੍ਹਾ ਹੋਰ ਤਰੱਕੀ ਦੇਵੇ ਵੀਰ ਨੂੰ, ਆਮੀਨ

  • @bestpoetrymotivation520
    @bestpoetrymotivation520 4 года назад +3

    Great sir ji

  • @RohitRajput-cp9hn
    @RohitRajput-cp9hn 4 года назад +1

    Bahut vadiya veer ji

  • @gursewaksingh5131
    @gursewaksingh5131 4 года назад +1

    Well done bro chaki Chalo fatte Kade awage thode kol Mai v ehda hi Kita c Mai apni Gobi app sale kiti AA hun apni balle balle hundi aa lokha ch

  • @stockmarkettrading9467
    @stockmarkettrading9467 4 года назад +3

    Very gud bhai wahaguru kirpa

  • @GurpreetSingh-eu9lf
    @GurpreetSingh-eu9lf 4 года назад +26

    ਕੰਮ ਕੋਈ ਵੀ ਵੱਡਾ ਛੋਟਾ ਨਹੀਂ ਹੁੰਦਾ ਬੰਦੇ ਦੀ ਸੋਚ ਵੱਡੀ ਛੋਟੀ ਹੁੰਦੀ ਹੈ