कहीं आप प्याज गलत तरीके से तो नहीं खा रहे, प्याज खाने का सही तरीका By Dr. Ranjit Singh Pannu

Поделиться
HTML-код
  • Опубликовано: 30 янв 2025

Комментарии • 259

  • @mohindersingh8893
    @mohindersingh8893 9 месяцев назад +13

    ਬਹੁਤ ਵਧੀਆ ਜਾਨਕਾਰੀ ਗੰਢੇ ਬਾਰੇ ਧੰਨਵਾਦ ਡਾਕਟਰ ਸਾਹਿਬ ਜੀ ਦਾ

  • @Arshdeep-ye2yq
    @Arshdeep-ye2yq 11 месяцев назад +41

    ਡਾਕਟਰ ਜੀ ਬਹੁਤ ਵਧੀਆ ਉਪਰਾਲਾ ਤੁਹਾਡਾ,,, ਕੁਦਰਤ ਨਾਲ ਜੋੜ ਕੇ ਰੱਖਣ ਲਈ,, ਬਹੁਤ ਵਧੀਆ ਨੁਕਤੇ,,ਤੇ ਬਹੁਤ ਵਧੀਆ ਸੇਧ,,,, ਵਾਹਿਗੁਰੂ ਤੁਹਾਡੀ ਲੰਬੀ ਉਮਰ ਕਰੇ🙏🙏

  • @surindergill9238
    @surindergill9238 11 месяцев назад +32

    ਬਹੁਤ ਵਧੀਆ ਜਾਣਕਾਰੀ ਦਿੱਤੀ ਤੁਸੀਂ ਡਾਕਟਰ ਸਾਹਿਬ ਬਹੁਤ ਬਹੁਤ ਧੰਨਵਾਦ ਜੀ

  • @ramgarhiaboy6519
    @ramgarhiaboy6519 9 месяцев назад +7

    ਬਹੁਤ ਵਧੀਆ ਜੀ,, ਮੈਂ ਮਿਰਚਾਂ ਵਿੱਚ ਲਾਇਆ ਸੀ ਬਹੁਤ ਜਾਈਦਾ ਹੋਇਆ ਹੈ

  • @surindeekaur1156
    @surindeekaur1156 11 месяцев назад +9

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ, ਧੰਨਵਾਦ

  • @MalkeetSingh-lh2rx
    @MalkeetSingh-lh2rx 11 месяцев назад +15

    ਬਹੁਤ ਵਧੀਆ ਜਾਣਕਾਰੀ

  • @gursharnsingh1180
    @gursharnsingh1180 11 месяцев назад +30

    ਡਾਕਟਰ ਸਾਬ ਪਿਆਜ਼ ਦੀ ਜਾਣਕਾਰੀ ਲਈ ਧੰਨਵਾਦ ਜੀ

  • @harmankaur1857
    @harmankaur1857 11 месяцев назад +22

    ਵਧੀਆ ਜਾਣਕਾਰੀ ਲਈ ਧੰਨਵਾਦ ਜੀ ਡਾਕਟਰ ਸਾਹਿਬ

  • @jorasingh6630
    @jorasingh6630 7 месяцев назад +2

    🎉ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਤ੍ਸੀ

  • @dvdr_sidhu
    @dvdr_sidhu 11 месяцев назад +9

    ਧੰਨਵਾਦ ਖ਼ਾਲਸਾ ਜੀ ਜਾਣਕਾਰੀ ਸਾਂਝੀ ਕਰਨ ਲਈ 🙏🏼

  • @rajinderbhardwaj312
    @rajinderbhardwaj312 11 месяцев назад +4

    ਬਹੁਤ ਸੋਹਣੀ ਜਾਣਕਾਰੀ

  • @GurmeetSinghKhalsa-q6r
    @GurmeetSinghKhalsa-q6r 11 месяцев назад +3

    ਬਹੁਤ ਵਧੀਆ ਜਾਣਕਾਰੀ ਦਿੱਤੀ ਜੀ ਖਾਲਸਾ ਜੀ

  • @ranjeetkaur5757
    @ranjeetkaur5757 11 месяцев назад +12

    ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ

  • @JkHundal
    @JkHundal 11 месяцев назад +55

    ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ 🙏

    • @ashokklair2629
      @ashokklair2629 10 месяцев назад +2

      ਸਿਖ ਮਿਸ੍ਨਰੀ ਨਾਸਤਕ ਸਰਬਜੀਤ ਸਿੰਘ ਧੂੰਦਾ ਜੀ ਕਹਿੰਦਾ, ਕੋਈ ਮਨੁਖ ਬਾਬਾ ਬੁਢਾ ਜੀ ਬਰਗੇ ਪੁਤੱਰ ਦੀ ਦਾਤ ਨਹੀ ਦੇ ਸਕਦੇ।਼

    • @hargur1430
      @hargur1430 9 месяцев назад

      @@ashokklair2629ਉਸ ਬੰਦੇ ਨੂੰ ਕੇਵਲ ਨਿੰਦਾ ਕਰਨੀ ਆਉਂਦੀ ਹੈ, ਉਸ ਨੂੰ ਗੁਰਬਾਣੀ ਦੀ ਕਥਾ ਬਾਰੇ ਪੁੱਛ ਕੇ ਵੇਖ ਲਵੋ

  • @manjeetkaurwaraich1059
    @manjeetkaurwaraich1059 3 месяца назад

    ਡਾਕਟਰ ਸਾਹਿਬ ਜੀ ਬਹੁਤ ਬਹੁਤ ਧੰਨਵਾਦ ਜੀ ੍ਰਤੁਹਾਡਾ 🎉🎉🎉🎉

  • @narindersingh9631
    @narindersingh9631 9 месяцев назад +2

    ਬਹੁਤ ਵਧੀਆ ਜਾਣਕਾਰੀ ਜੀ ਧੰਨਵਾਦ

  • @surinderdamdami3598
    @surinderdamdami3598 2 месяца назад

    ਬਹੁਤ ਵਧੀਆ ਸੁਝਾਅ

  • @thind8264
    @thind8264 11 месяцев назад +8

    ਬਹੁਤ ਵਧੀਆ ਜੀ ਧੰਨਵਾਦ ਜੀ

  • @MukeshKumar-us7ef
    @MukeshKumar-us7ef 11 месяцев назад +2

    Bahut hi vadya jankari dende ho tuvanu bahut bahut dhnyavad

  • @raniahuja7291
    @raniahuja7291 11 месяцев назад +3

    Useful information diti Dr sahib.bhut 2 dhanvad ji.waheguru ji bless you with good health and happiness always. Hor vi videos sharing krde rhna ji.Thanks once again.

  • @RanjitSohal-q7l
    @RanjitSohal-q7l 5 дней назад

    Bahut vadia jankari 👍

  • @sukhbitkaursukhbitkaur4113
    @sukhbitkaursukhbitkaur4113 11 месяцев назад +7

    Bhut vadhia video ji.

  • @jaswantkaur5880
    @jaswantkaur5880 11 месяцев назад +12

    Vry good information.

  • @BaljitBrar-qm4dy
    @BaljitBrar-qm4dy 9 месяцев назад +1

    Bahut vadhi Sankari mili ge thanks Dr sahib

  • @kharbandasatish8755
    @kharbandasatish8755 10 месяцев назад +4

    ਪਿਆਜ਼ ਤੋਂ ਬਿਨਾਂ ਭੋਜਨ ਅਧੂਰਾ

  • @BalwinderKaur-lr1pm
    @BalwinderKaur-lr1pm 10 месяцев назад +2

    Dhan dhan baba guru nanak dev ji Mehar Karo waheguru ji ka Khalsa waheguru ji ki Fateh ❤❤❤❤❤❤❤

  • @Chain25
    @Chain25 9 месяцев назад +2

    Dr. Sahib welcome and thanks a lot.

  • @surinderkaur6232
    @surinderkaur6232 11 месяцев назад +7

    Informative video ji 👍 🙏

  • @ravinderchopra7222
    @ravinderchopra7222 11 месяцев назад +1

    Dr Sahib Bhut Achha laga jaankari keliye Thanks

  • @baljeetkaur6338
    @baljeetkaur6338 11 месяцев назад +2

    Very good job🙏👌💯 God bless you good information❤❤

  • @Happy-t9s4x
    @Happy-t9s4x 11 месяцев назад +5

    Very good information doctor sahab thanks

  • @ManpreetKaur-vb8eo
    @ManpreetKaur-vb8eo 9 месяцев назад

    ਵਧੀਆ ਜਾਣਕਾਰੀ ਜੀ

  • @ajitpandher181
    @ajitpandher181 11 месяцев назад +64

    ਗੰਡਾ ਹੁੰਦਾ ਜੱਟ ਦਾ ਯਾਰ।
    ਗੰਡਾ ਕਰਦਾ ਬੇੜੇ ਪਾਰ।
    ਗੰਡਾ ਯਾਰਾਂ ਦਾ ਯਾਰ।
    ਗੰਡੇ ਦੇ ਗੁਣ ਕਈ ਹਜਾਰ।
    ਗੰਡਾ ਖਾਵੋ ਨਾਲ ਪਿਆਰ।
    ਗੰਡੇ ਨੂੰ ਦੇਵੋ,ਪੂਰਾ ਸਤਿਕਾਰ।
    ਜੀ ਡਾ ਪੰਨੂੰ,ਮੈਂ ਥੋਡੀ ਗੱਲ ਮਨੂੰ।
    ਸੁਣਿਆ ਚੱਜ ਦਾ ਵਿਚਾਰ।
    ਧੰਨਵਾਦ ਨਾਲੇ ਸਤਿਕਾਰ।
    ਧਿਆਨ ਨਾਲ ਸੁਣੇ ਵਿਚਾਰ ਪਿਆਰੇ।
    ਛੱਡ ਦੋ ਖੁਸ਼ੀ ਦੇ ਜੈਕਾਰੇ,ਗੁਰੂ ਕੇ ਪਿਆਰੇ।
    ਗੁਰ ਬਰ ਅਕਾਲ ਮਹਿਮਾਂ ਅਪਾਰ
    ਦਸ਼ਵੇਂ ਪਾਤਸ਼ਾਹ ਜੀ ਦੇ ਮਨ ਨੂੰ ਭਾਵੇ
    ਜੋ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ।
    ਨਿਹਾਲ ਨਿਹਾਲ ਨਿਹਾਲ।

    • @Sangat-darshan
      @Sangat-darshan 11 месяцев назад +2

      ਬਹੁਤ ਵਧੀਆ

    • @chajdigal
      @chajdigal  11 месяцев назад +3

      🙏

    • @baldevsidhu7719
      @baldevsidhu7719 11 месяцев назад +2

      ❤️🙏🇨🇦

    • @rajsinghgill2038
      @rajsinghgill2038 11 месяцев назад +4

      ਗੰਡਾ ਗਰੀਬਾਂ ਦਾ ਯਾਰ ਵੀ ਹੁੰਦਾ ਹੈ

    • @Kingshit-de3fq
      @Kingshit-de3fq 9 месяцев назад +2

      Bole so nihaal

  • @bhavjot5005
    @bhavjot5005 6 месяцев назад

    Bohut vadiya ji 🙏

  • @purple_gachaplays3602
    @purple_gachaplays3602 11 месяцев назад +4

    Great informative video

  • @satnamsingh-vo7nq
    @satnamsingh-vo7nq 11 месяцев назад +24

    ਦਿਲ ਦੇ ਦੌਰੇ ਕਦੇ ਵੀ ਨਾਂਅ ਪਵੇ ਇਸ ਤੇ ਵੀ ਵੀਡਿਓ ਬਣਾਓ ਜੀ ਮਿੰਨਤ ਅ ਜੀ ਜਰੂਰ ਬਣਾਓ

    • @Chardikalag
      @Chardikalag 7 месяцев назад

      Heart ਸਪੈਸਲਿਸਟ Dr ਸਾਹਿਬ ਨੇ ਮੈਨੂੰ 20 ਸਾਲ ਪਹਿਲਾ ਦੱਸਿਆਂ ਸੀ ਕਿ ਤੁਹਾਡੇ ਪੰਜਾਬੀਆਂ ਚ Heart ਦੀ problem ਬਹੁਤ ਆਵੇਗੀ ਜੀ । by Dr deepak kaura . Exford hospital sec 19 chandigarh

  • @jagjitsinghbrar1964
    @jagjitsinghbrar1964 9 месяцев назад +1

    Bahut bahut dhanwad ji

  • @JasbirKaur-y6c
    @JasbirKaur-y6c 8 месяцев назад

    Thank you doctor sahib bahut badiya jaankari

  • @AnitaKumari-sh5jx
    @AnitaKumari-sh5jx 11 месяцев назад +4

    Very good information

  • @harbhjansingh3653
    @harbhjansingh3653 9 месяцев назад +1

    Good information ji

  • @SrGhogha
    @SrGhogha 2 месяца назад

    ਡਾਕਟਰ ਸਾਬ ਪਿਆਜ ਦੀ ਜਾਨਕਾਰੀ ਲਈ ਧ.

  • @JasvirSingh-j3z
    @JasvirSingh-j3z 7 месяцев назад

    Dhan Dhan Budda Ji Sat Sri Akall Dr Sahib Ji Verry Good Veido❤

  • @jogendrasingh1876
    @jogendrasingh1876 6 месяцев назад

    Uttam advice. Thanks dr. sahib

  • @ParamjitSingh-ke9hx
    @ParamjitSingh-ke9hx 5 месяцев назад

    Very nice video g 👍👍👍

  • @gurtajvirsandhu6905
    @gurtajvirsandhu6905 8 месяцев назад +1

    Valuable information

  • @bhinderbal2925
    @bhinderbal2925 10 месяцев назад +1

    Baut vdhia g

  • @bhupinderkaur8753
    @bhupinderkaur8753 6 месяцев назад

    Good information

  • @MohanLal-nr4sl
    @MohanLal-nr4sl 11 месяцев назад +2

    Good information 🎉🎉

  • @jassisingh6398
    @jassisingh6398 11 месяцев назад +1

    Very useful information sir thanks for sharing paji 💖 👍

  • @rajinderkaur5215
    @rajinderkaur5215 11 месяцев назад +4

    Good information sir g gbu 🎉 💕

  • @SurjitSingh-jw1dw
    @SurjitSingh-jw1dw 8 месяцев назад

    Both. Dhanwad dr. Saib

  • @manjitsinghkandholavpobadh3753
    @manjitsinghkandholavpobadh3753 11 месяцев назад +10

    ਬਹੁਤ ਵਧੀਆ

  • @skdeepsabharwal5883
    @skdeepsabharwal5883 9 месяцев назад +18

    ਧੰਨ ਧੰਨ ਬੀੜ ਬਾਬਾ ਬੁੱਢਾ ਸਾਹਿਬ ਜੀ 🙏🙏

  • @gurdevkaur1209
    @gurdevkaur1209 7 месяцев назад

    ਧੰਨਵਾਦ ਵੀਰ ਜੀ

  • @TarsemSingh-ec9qo
    @TarsemSingh-ec9qo 6 месяцев назад

    Very very thanks Dr sahib ji

  • @jagtargill6348
    @jagtargill6348 10 месяцев назад +1

    ਬਹੁਤ ਵ

  • @ranjeetnk4660
    @ranjeetnk4660 11 месяцев назад +4

    Dhanwad tuhada ji

  • @chamkaursingh4470
    @chamkaursingh4470 11 месяцев назад +1

    Thanku dr shaib

  • @LakhwinderSingh-ov2ng
    @LakhwinderSingh-ov2ng 11 месяцев назад +15

    ਸਤਿ ਸ੍ਰੀ ਆਕਾਲ ਜੀ

  • @avtarkaur477
    @avtarkaur477 9 месяцев назад

    Satnam ji 🙏 very nice

  • @waheguruji1530
    @waheguruji1530 11 месяцев назад +1

    Good awareness

  • @Vanshmeetsingh2222-ow2qr
    @Vanshmeetsingh2222-ow2qr 11 месяцев назад +9

    Bahut hi vadia jankari uncle ji ❤❤❤❤❤

  • @dhillon4682
    @dhillon4682 11 месяцев назад +6

    nice video

  • @harryprince2956
    @harryprince2956 5 месяцев назад

    Sir sskall g k aci raat noo khane de naal pyaaj kha skde aa

  • @babusingh5279
    @babusingh5279 7 месяцев назад

    Thanks for sharing 🙏🙏❤❤

  • @kuljeetkaur4567
    @kuljeetkaur4567 9 месяцев назад +1

    Thank you doctor saheb🙏

  • @davinderaulakh9592
    @davinderaulakh9592 11 месяцев назад +4

    Very good

  • @learningpoint361
    @learningpoint361 11 месяцев назад +1

    Good Dr Saab g ❤

  • @pritpalsingh3872
    @pritpalsingh3872 6 месяцев назад

    Ji doctor sahib piaj khan nal jukam be ho janda dasoji

  • @RanjodhSingh-l1m
    @RanjodhSingh-l1m 8 месяцев назад +1

    ਧੰਨ ਵਾਦ ਜੀ

  • @Jagtar592
    @Jagtar592 11 месяцев назад +1

    Very good sir ji

  • @JagwinderBrar-m1k
    @JagwinderBrar-m1k 11 месяцев назад +1

    Very nice 💯

  • @satvinderkaur1045
    @satvinderkaur1045 6 месяцев назад

    Nice 👍

  • @RajdeepsinghRajdeepsingh-jp5ir
    @RajdeepsinghRajdeepsingh-jp5ir 11 месяцев назад +1

    Secret 143 for men syrup ke bare nankari dejye🙏 electric homoeopathy

  • @HarinderkaurHarinder-w8j
    @HarinderkaurHarinder-w8j 11 месяцев назад +1

    G advice ji

  • @gurdialsingh7806
    @gurdialsingh7806 11 месяцев назад +3

    Nice video,

  • @sukhvinderkaur5391
    @sukhvinderkaur5391 7 месяцев назад

    ਧੰਨ ਧੰਨ ਬਾਬਾ ਬੁੱਢਾ ਜੀ 💐🙏💐 ਧੰਨ ਧੰਨ ਬਾਬਾ ਬੁੱਢਾ ਜੀ

  • @mishamukhra2950
    @mishamukhra2950 11 месяцев назад +2

    Sahi gal hai

  • @simranjitkaurdipsrayya-tc4pn
    @simranjitkaurdipsrayya-tc4pn 9 месяцев назад

    Very nice 👍🏼

  • @plcrepairingretrofitting2799
    @plcrepairingretrofitting2799 11 месяцев назад +1

    good informative

  • @manjitsingh-xc4tv
    @manjitsingh-xc4tv 11 месяцев назад +4

    ਮੈਂ ਅੱਜ ਤੱਕ ਕਦੇ ਪਿਆਜ ਗੰਢਾ ਨਹੀਂ ਖਾਧਾ ਸਬਜੀ ਵਿੱਚ ਹੋਵੇ ਤਾਂ ਕੋਈ ਗੱਲ ਨਹੀਂ ਪਰ ਕੱਚਾ ਤਾਂ ਕਦੇ ਵੀ ਨਹੀਂ ,,

  • @lovedeep6003
    @lovedeep6003 11 месяцев назад +1

    good information.. sir liver di heat kdn lyi information dyo g next video ch

  • @kuldeeptakher4503
    @kuldeeptakher4503 11 месяцев назад +15

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @LakhwinderSingh-uz7cl
    @LakhwinderSingh-uz7cl 9 месяцев назад +1

    Very good ni

  • @prabhjitkaurdhillon
    @prabhjitkaurdhillon 11 месяцев назад +11

    Bhut Vdhya 🙏

  • @SHYAMLAL-de8jk
    @SHYAMLAL-de8jk 9 месяцев назад

    Bahut badhiya Sa

  • @amarjitsingh821
    @amarjitsingh821 9 месяцев назад

    Super ji

  • @mohinderaastropal1240
    @mohinderaastropal1240 11 месяцев назад +2

    🙏आदरणीय हरे प्याज पर भी थोड़ा बहुत जानकारी देंगे तो बड़ी मेहरबानी होगी🙏❤🌹🌹l

  • @bsbal8948
    @bsbal8948 11 месяцев назад +1

    Thanks sir ji🙏

  • @satpalsharma5182
    @satpalsharma5182 11 месяцев назад +1

    Please prescribe the way to maintain fast palpitation.

  • @honeydeol6389
    @honeydeol6389 11 месяцев назад +1

    ❤ very Very nice

  • @guribarn5515
    @guribarn5515 7 месяцев назад

    ਡਾਕਟਰ ਸਾਹਿਬ ਜੀ ਖਾਸ ਦੀ ਦਵਾਈ ਬਾਰੇ ਦੱਸੋ ਅਲਰਜੀ ਤੋਂ

  • @sarabjeetkauraulakh1097
    @sarabjeetkauraulakh1097 9 месяцев назад +1

    green ganda kha skdie aa ????

  • @YashPal-wq1nk
    @YashPal-wq1nk 9 месяцев назад

    Thank you doctor g

  • @HarshBhatia-s6m
    @HarshBhatia-s6m 6 месяцев назад

    Good News

  • @gbhullar8418
    @gbhullar8418 11 месяцев назад +1

    Vvvvnice❤❤❤❤❤

  • @narindersinghnarindersingh1997
    @narindersinghnarindersingh1997 11 месяцев назад +7

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਗੁਰੂ ਪਿਆਰਿਓ ਨਰਿੰਦਰ ਸਿੰਘ ਖਾਲਸਾ ਹਰਦੋ ਝੰਡੇ ਬਟਾਲਾ ਤੋਂ ਜੀ

    • @ashokklair2629
      @ashokklair2629 10 месяцев назад

      ਸਿਖ ਮਿਸ੍ਨਰੀ ਨਾਸਤਕ ਸਰਬਜੀਤ ਸਿੰਘ ਧੂੰਦਾ ਜੀ ਕਹਿੰਦਾ, ਕੋਈ ਮਨੁਖ ਬਾਬਾ ਬੁਢਾ ਜੀ ਬਰਗੇ ਪੁਤੱਰ ਦੀ ਦਾਤ ਨਹੀ ਦੇ ਸਕਦੇ।਼਼

  • @amritchahal4852
    @amritchahal4852 11 месяцев назад +1

    Good point 👍 sir g

  • @AjitSingh-yg7in
    @AjitSingh-yg7in 11 месяцев назад +1

    Which onion isbetter for health , Red onion,white onion and spring onion

  • @sikanderx4088
    @sikanderx4088 11 месяцев назад +1

    V good