ਜਦੋਂ ਦੀਪ ਸਿੱਧੂ 'ਤੇ ਗਦਾਰ ਦਾ ਟੈਗ ਲੱਗਾ ਉਂਦੋਂ ਮੈਂ ਆਪਣੀ ਬਾਂਹ' ਤੇ ਉਸਦਾ ਟੈਟੂ ਬਣਵਾਇਆ

Поделиться
HTML-код
  • Опубликовано: 31 янв 2025

Комментарии • 132

  • @chahalch-mj6kb
    @chahalch-mj6kb Год назад +32

    ਜਦੋਂ 99% ਲੋਕ ਦੀਪ ਬਾੲੀ ਨੂੰ ਗਲਤ ਸਮਝਦੇ ਸੀ ਅਸੀ ਓੁਦੋਂ ਵੀ ਬਾੲੀ ਦੇ ਹੱਕ ਵਿੱਚ ਬੋਲਦੇ ਰਹੇ ਤੇ ਅੱਜ ਵੀ ਸਾਡੇ ਦਿਲ ਵਿੱਚ ਵਸਦਾਂ ਦੀਪ ਸਿੱਧੂ ਬਾੲੀ

  • @gurbhajsingh2187
    @gurbhajsingh2187 Год назад +41

    ਦੀਪ ਬਾਈ ਅਮਰ ਰਹੁਗਾ

  • @MohanSingh-ty9gz
    @MohanSingh-ty9gz Год назад +12

    ਬਿਲਕੁਲ ਸਹੀ ਗੱਲ ਨਾ ਕੋਈ ਰਿਸ਼ਤਾ ਸੀ ਫਿਰ ਵੀ ਦਿਲ ਚੋ ਨਹੀਂ ਨਿਕਲ਼ਦਾ ਵੱਖਰਾ ਹੀ ਸੁਭਾਅ ਸੀ ਉਸ ਦਰਵੇਸ਼ ਦਾ

  • @daktorSingh
    @daktorSingh Год назад +27

    ਸੱਚਾ ਸੁੱਚਾ ਇਨਸਾਨ ਸੀ ਸਾਡਾ ਬਾਈ ਦੀਪ ਸਿੱਧੂ, ਪਰ ਕਦਰ ਨਹੀਂ ਕਰੀ ਪੰਜਾਬ ਦੇ ਲੋਕਾਂ ਨੇ।

  • @Ramandod
    @Ramandod Год назад +13

    ਦੀਪ ਸਿੰਘ ਸਿੱਧੂ ਵੀਰ ਹਮੇਸ਼ਾ ਦਿਲ ਵਿਚ ਰਹਿਦਾ

  • @manindermadahar24
    @manindermadahar24 11 месяцев назад +6

    ਸਹੀ ਗੱਲ ਆ ਜਰ ਦੀਪ ਸਿੱਧੂ ਵਰਗਾ ਮੁੜ ਨੀ ਜੰਮਣਾ ਪੰਜਾਬ ਨੂੰ ਇਹੋ ਜਿਹਾ ਬਹਾਦਰ ਲੀਡਰ ਨੀ ਮਿਲਣਾ

  • @sonykainth6934
    @sonykainth6934 Год назад +24

    ਦੀਪ ਸਿੱਧੂ ਬਾਈ ਹਮੇਸ਼ਾ ਲਈ ਅਮਰ ਹੋ ਗਿਆ। ਬਾਈ ਦੀ ਕਮੀ ਕਦੇ ਪੂਰੀ ਨੀ ਹੋਣੀ। ਸਾਡੇ ਲੋਕ ਜਿਉਂਦੇ ਜੀਅ ਚੰਗੇ ਬੰਦਿਆਂ ਦੀ ਕਦਰ ਨੀਂ ਕਰਦੇ

  • @MandeepKaur-wr1uu
    @MandeepKaur-wr1uu Год назад +19

    ਬਿਲਕੁਲ ਸਹੀ ਆ ਉਹ ਬੰਦਾ ਦਿਲੋਂ ਨੀਂ ਨਿਕਲਦਾ।

  • @Panj-aab-75
    @Panj-aab-75 11 месяцев назад +7

    ਦੀਪ ਸਦਾ ਸਾਡੇ ਦਿਲਾਂ ਵਿੱਚ ਹਮੇਸ਼ਾ ਵੱਸਦਾ ਰਹੇਗਾ

  • @Singh-mj2eq
    @Singh-mj2eq Год назад +3

    ਸਾਡੇ ਆਲਾ ਹਮੇਸ਼ਾ ਦਿਲਾ ਵਿੱਚ ਰਹੂਗਾ

  • @HarmeetSingh-hk3fk
    @HarmeetSingh-hk3fk 11 месяцев назад +1

    Deep sidhu veer zindabaad

  • @jagdeepsidhu9106
    @jagdeepsidhu9106 Год назад +19

    Miss you Deep y

  • @jagdeepchahal7325
    @jagdeepchahal7325 Год назад +22

    ਵੀਰ ਜੀ ਦੀਪ ਵੀਰ ਜੀ ਤਾ ਭੁੱਲ ਣਾ ਨਹੀਂ ਯੋਧਾ ਸੀ ਉਹ

  • @KulwantSingh-mv4rq
    @KulwantSingh-mv4rq 11 месяцев назад +2

    Wahaguru ji

  • @montysingh7184
    @montysingh7184 11 месяцев назад +1

    Deep sidhu bai JINDABAD ❤❤❤❤

  • @jagdeepkaur8855
    @jagdeepkaur8855 11 месяцев назад +2

    Sahi kaha 22ne

  • @Sahubbrar
    @Sahubbrar Год назад +15

    Sadde ala bai deep

  • @manvirbhangu1304
    @manvirbhangu1304 Год назад +8

    Salute veere

  • @gurpreetgill9440
    @gurpreetgill9440 Год назад +9

    Deep veer miss you 😢

  • @KuldeepSingh-od5tl
    @KuldeepSingh-od5tl Год назад +7

    ਸਹੀ ਗੱਲ ਆ ਬਾਈ ਦੀਪ ਬਾਈ ਨੂੰ ਨਹੀ ਭੁੱਲ ਸਕਦੇ

  • @CanadaWithaman
    @CanadaWithaman Год назад +6

    Tuhaadaaa dhanwaaadddd🙏🏻🙏🏻🙏🏻

  • @karamjitsinghsalana4648
    @karamjitsinghsalana4648 11 месяцев назад

    Waheguru ji mehar karnge

  • @ajaysarhali8156
    @ajaysarhali8156 11 месяцев назад +1

    26.42 ਸਵਾਲ ਤੇ ਬਾਜਵੇ ਨੇ ਲੱਖੇ ਸਿਧਾਣੇ ਨੂੰ ਕਿਹਾ ਆ,ਕਿਉਕਿ ਲੱਖੇ ਹੀ ਇੱਕ ਇੰਟਰਵਿਊ ਵਿੱਚ ਆਖਿਆ ਸੀ ਕੇ ਤੁਹਾਡੇ ਕਿਸੇ ਨੇ ਡੰਡਾ ਦਿੱਤਾ ਸੀ,

  • @KuldeepSingh-vv6dm
    @KuldeepSingh-vv6dm Год назад +2

    ਸੰਸਾਰ ਦੀਪ ਵੀਰ ਜੀ ਵੀਰ ਸਹੀ ਕਿਹ ਰਿਹਾ ਹੈ ਅਸੀਂ ਬਾਈ ਨੂੰ ਮਿਲੇ ਨਹੀਂ ਲਾਲ ਕਿਲ੍ਹੇ ਵਿੱਚ ਜ਼ਰੂਰ ਮਗ਼ਰ ਗੲਏ ਸੀ ਦੀਪ ਸਿੱਧੂ ਦੇ ਉਸ ਦਿਨ ਤੋਂ ਦੀਪ ਸਿੰਘ ਸਿੱਧੂ ਵੀਰ ਮੇਰੇ ਤੋਂ ਬਿਨਾਂ ਮਿਲੇ ਨਹੀਂ ਭੁੱਲਦਾ ਜੋ ਇਨਸਾਨਾ ਦੇ ਨਾਲ ਰਿਹਾ ਦੀਪ ਉਹਨਾਂ ਨੂੰ ਕਿਵੇਂ ਭੁੱਲੂ ਕੌਮੀ ਯੋਧਾ ਸਾਡਾ ਸ਼ਹੀਦ ਭਾਈ ਦੀਪ ਸਿੱਧੂ ਵੀਰ ਜੀ ਅਮਰ ਰਹੇਗਾ ਵਹਿਗੁਰੂ ਜੀ

  • @BalkarSingh-bg8oi
    @BalkarSingh-bg8oi 11 месяцев назад

    ਸਾਡਾ ਚੜ੍ਹਦਾ ਸੂਰਜ ਡੁਬਿਆ
    ਦਿੱਨ ਵਿੱਚ ਹੀ ਹੋ ਗਈ ਰਾਤ,
    ਰਹਿਦੀ ਦੁਨੀਆਂ ਤੱਕ ਯੋਧਿਆਂ
    ਤੇਰੀ ਪੈਂਦੀ ਰਹੁਗੀ ਬਾਤ।

  • @KuljitKaur-ry5gf
    @KuljitKaur-ry5gf 11 месяцев назад +3

    Never forget you Deep Putt 🙏

  • @Motivationalyouth1215
    @Motivationalyouth1215 Год назад +10

    Deep 22❤️😭😭😭😭😭😭

  • @CharuDas-x6r
    @CharuDas-x6r Год назад +8

    Deep sidhu amar e

  • @Art_World2015-c1c
    @Art_World2015-c1c 11 месяцев назад +1

    ਬਾਈ ਦਾ ਜੇ ਐਕਸੀਰੰਟ ਹੋਇਆ ਹੁੰਦਾ ਤਾਂ ਗੱਡੀ ਦਾ ਸਮਾਨ ਦੂਰ 2 ਤੱਕ ਖਿੱਲਰ ਜਾਨਾ ਸੀ

  • @GaganCheema-g7b
    @GaganCheema-g7b 11 месяцев назад +1

    Varinder bajwa bai v ghaint banda

  • @gkaurmuk
    @gkaurmuk Год назад +2

    This brother is real and die hard Deep Sidhu fan. Enna fan ta deep Sidhu vi nae si aavda.

  • @GaganCheema-g7b
    @GaganCheema-g7b 11 месяцев назад +1

    Deep Sidhu bai zindabad

  • @paramjitparamjit1070
    @paramjitparamjit1070 Год назад +8

    Good vir

  • @surindergill8714
    @surindergill8714 15 дней назад

    ਦੀਦ ਕਦੇ ਨਹੀਂ ਭੁੱਲਣਾ ਮੈਂ ਕਦੇ ਮਿਲੀ ਨਹੀਂ ਪੁੱਤਰ ਨੂੰ ਪਰ ਉਹਦੀਆਂ ਪੋਸਟਾਂ ਵੇਖ ਹੀ ਪੁੱਤਰ ਮੇਰੇ ਦਿਲ ਦੇ ਵਿੱਚ ਇੰਨਾ ਵੱਸ ਗਿਆ ਕੇ ਕਦੇ ਭੁੱਲ ਨਹੀਂ ਸਕਦੀ ਵਾਹਿਗੁਰੂ ਉਸ ਦੀ ਆਤਮਾ ਨੂੰ ਸ਼ਾਂਤੀ ਦੇਵੇ 😭😭😭😭😭

  • @ReetKaur-n3i
    @ReetKaur-n3i Год назад +4

    Deep. Veer ji jindabad. Hamesh. Sade Dil vich. Vasda reh ga

  • @ਮਨਿੰਦਰਤਾਲਿਬਜਿਉਂਦ

    ਦੀਪ ਸੀ ਦੀਪ ,,ਦਿਲ ਵਿੱਚ ਵੱਸਦਾ ਵੱਸਦਾ ਰਹੋ

  • @PrabhGur-j6c
    @PrabhGur-j6c Год назад +1

    Deep 22 Zindabad ❤❤❤❤❤❤❤❤❤

  • @sikanderjitdhaliwal2078
    @sikanderjitdhaliwal2078 Год назад +13

    ਬਹੁਤ ਦੂਰ ਅੰਦੇਸੀ ਨੌਜਵਾਨ ਸੀ ਦੀਪ

  • @ranjitkaler5863
    @ranjitkaler5863 Год назад +2

    Deep sidhu jinda bad very good speech bai ji.

  • @pawankhehraofficial2273
    @pawankhehraofficial2273 Год назад +1

    Bai, jdo bai deep sidhu samne aa janda RUclips te ta dr lgn lg janda, himmat nhi paindi k oh video dekh laiey,,, pr Mr k bai nu rab kol ja k jarror milna a,,, kde nhi bhulda bai deep sidhu sanu,, 😢😢😢miss u brother.

  • @Sraamrit
    @Sraamrit Год назад +3

    Same here brother crying daily in heart

  • @parminderuppal7665
    @parminderuppal7665 Год назад +20

    ਸਾਡੀ ਕੌਮ ਦੇ ਅਸਲੀ ਹੀਰੋ😢🙏

  • @sandykaur9756
    @sandykaur9756 Год назад +5

    ਲੱਖਾ ਸਿਧਾਣਾ ਤੇ ਰੁਲਦੂ ਮਾਨਸਾ ਨੇ ਬਹੁਤ ਮਾੜੀ ਕੀਤੀ c ਦੀਪ ਬਾਈ ਨਾਲ

  • @KhemKaran-y4o
    @KhemKaran-y4o 11 месяцев назад +1

    Deep.bai.jidabad

  • @mrpaulpal
    @mrpaulpal 11 месяцев назад

    ਆਪਣੇ ਲੋਕ ਲੱਤਾ ਖਿਚਦੇ ਨੇ ਨਾਲੇ ਪਿਛੇ ਨੂੰ ਸੋਚਦੇ ਨੇ ਦੁਸਮਣ 20 ਸਾਲ ਅੱਗੇ ਦਾ ❤deep bai

  • @GurpreetSingh-ep7vo
    @GurpreetSingh-ep7vo 11 месяцев назад +2

    ਬਾਈ ਤੂੰ ਆਪੇ ਤਾਂ ਬਾਂਹ ਨਾਲ ਲਾ ਲਿਆ ਹੁਣ ਉਹ ਕਿਥੇ ਜਾਵੇ ਹੁਣ ਤਾ ਤੇਰੇ ਨਾਲ ਹੀ ਰਹੂ

  • @NotoriousEditor
    @NotoriousEditor 11 месяцев назад

    ਦੀਪ ਸਿੱਧੂ ਬਾਈ ਵਰਗਾ ਬੰਦਾ ਨੀ ਕੋਈ ਮਿਲ ਸਕਦਾ 🙏🙏🙏

  • @MaanBrar7007
    @MaanBrar7007 Год назад +1

    ਭੈੜਾ ਵਾਕਿਆ ਬਹੁਤ ਸੀ ਬਾਈ ਦੀਪ,
    ਕਿਸੇ ਕਿਸੇ ਗੱਲੋਂ,
    ਮੈਂ ਬਾਈ ਦੇ ਪਿੰਡ ਆਲੇ ਘਰੇ ਵੀ ਗਿਆਂ ਬਾਈ ਦੇ
    ਡਰਦੇ ਸੀ ਬਾਈ ਤੋਂ ਛੋਟੇ ਹੁੰਦਿਆਂ ਹੀ ਬਾਈ ਦਾ ਰੋਹਬ ਸੀ
    ਜਿੰਨੀਆਂ ਕੁ ਮੈਂ ਸੁਣਿਆਂ
    ਬਾਈ ਪਰ ਬਹੁਤ ਚੰਗਾ ਸੀ ਇਹ ਗੱਲ ਓਹਦੇ ਸ਼ਰੀਰਕ ਤੋਰ 'ਤੇ ਜਾਣ ਪਿੱਛੋਂ ਨੀ ਕਹਿ ਰਿਹਾ,
    ਨਾ ਹੀ ਮੈਂ ਕੋਈ ਸਬੂਤ ਦੇਣਾ
    ਵਾਹਿਗੁਰੂ ਮਿਹਰ ਕਰੇ

  • @Art_World2015-c1c
    @Art_World2015-c1c 11 месяцев назад +1

    ਟਰਾਲਾ ਗੱਡੀ ਉਪਰ ਬੈਕ ਕੀਤਾ ਗਿਆ

  • @luckymittu1066
    @luckymittu1066 Год назад +5

    Never forget deep y

  • @jagdeepchahal7325
    @jagdeepchahal7325 Год назад +9

    ਪੰਜਾਬੀ ਹਾ ਦਸਤਾਰ ਬੰਨ ਨੀ ਜ਼ਰੂਰੀ ਹੈ ਵੀਰ ਜੀ

  • @PrabhGur-j6c
    @PrabhGur-j6c Год назад +1

    Khalistan zindabad ❤❤❤❤❤❤

  • @PunjabiTrandingSong
    @PunjabiTrandingSong 11 месяцев назад

    Wahiguru g

  • @SinghTheMaster
    @SinghTheMaster Год назад +1

    Rab terey channel nu tarakiaa bakshay 🙏🏾

  • @deepinderjeetkaur6974
    @deepinderjeetkaur6974 Год назад +3

    Ideal for Punjabi Youth.❤

  • @kuldeepjassal3
    @kuldeepjassal3 Год назад +2

    ਮੇਨ ਤਾਂ ਤਲਵਾੜਾ ਓਹਨੇ ਬਹੁਤ ਵਰਤਿਆ ਬਾਈ ਦੀਪ ਨੂੰ

  • @daljitrandhawarandhawa-iq7hn
    @daljitrandhawarandhawa-iq7hn Год назад +3

    Shaan jatt bajwa

  • @saaabbbkalra7235
    @saaabbbkalra7235 Год назад +1

    Deep sidhu❤

  • @RajvinderKaur-rc5yz
    @RajvinderKaur-rc5yz Год назад +3

    Deep sidhu amare

  • @Gur738
    @Gur738 11 месяцев назад

    Miss you deep singh sidhu jindabad jindabad jindabad jindabad jindabad jindabad

  • @Jorabathindaaala
    @Jorabathindaaala Год назад +2

    Miss u Bai Deep sidhu 😢

  • @KuljitKaur-ry5gf
    @KuljitKaur-ry5gf 11 месяцев назад

    God Bless You 🙏

  • @pammabhullar7179
    @pammabhullar7179 11 месяцев назад +1

    Deep bro jindabad

  • @singhkuldeep82510
    @singhkuldeep82510 11 месяцев назад

    waheguru ji

  • @JagroopVirk-rd4ph
    @JagroopVirk-rd4ph 11 месяцев назад +1

    ਸਹੀ ਮਨ ਵਿਚੋ ਨੀ ਨਿਕਲ ਦਾ ਹਰ ਮੋੜ ਤੇ ਯਾਦ ਨਾ ਅਵੇ

  • @GurnamSingh-eq5ui
    @GurnamSingh-eq5ui Год назад +4

    ⭐⭐⭐🌟⭐

  • @SimarGill-q1k
    @SimarGill-q1k 11 месяцев назад

    Bahut wada nuksaan ho gaya punjab da jo kade pura ni ho sakda

  • @arnavmann2249
    @arnavmann2249 Год назад +13

    Hira banda c deep y

  • @gaganpunia3209
    @gaganpunia3209 11 месяцев назад +1

    🙏💪

  • @jassmandmusic6787
    @jassmandmusic6787 Год назад +5

  • @rajvansh619
    @rajvansh619 Год назад +3

    ❤❤

  • @pek1240
    @pek1240 Год назад +2

    patrakar veer da muh dekhan wala kive de reaction dinda achaa ahaa oh khachra jiha hassa

  • @anushpreetkaur4344
    @anushpreetkaur4344 Год назад +4

    Deep g da katal hoya.kisr ne ja kom ne insaf nhi manghya😢😢😢😢

  • @anushpreetkaur4344
    @anushpreetkaur4344 Год назад +1

    Menu v deep sidhu g da bahut dukh lagda.os vich menu sheed bhaghat Singh g nazar auonda c

  • @HitSongs75
    @HitSongs75 Год назад

    Miss you deep veer ji 😢 😢😢😢❤❤❤❤❤❤❤❤❤❤❤❤❤

  • @prabhsingh7462
    @prabhsingh7462 Год назад

    WaHeGuRu g

  • @kiranpreetsingh-nd3by
    @kiranpreetsingh-nd3by 11 месяцев назад

    Miss you 22😢

  • @ranjeetkaur3793
    @ranjeetkaur3793 Год назад +1

    Your Sikh history, Punjab history, world history and book from around world should be source of our knowledge and Wisdom not twisted narrative from what's up..
    Best of luck to Punjabi Youth.
    Not Years or Decades changes take GENERATIONS.. as said
    Coming events cast their Shadow's before.

  • @reshidhaliwal1628
    @reshidhaliwal1628 Год назад +4

    ਪਖੰਡੀ ਬੰਦਾ ਫੈਮ ਲੱਭਦਾ ਰਹਿੰਦਾ ਇਹ

    • @gill4158
      @gill4158 11 месяцев назад

      Deta certificate rajai ch beth k galla marn waleo dalleo

  • @MandeepDhillon-ge1xt
    @MandeepDhillon-ge1xt Год назад +4

    Deep y aaja bapis

  • @PrabhGur-j6c
    @PrabhGur-j6c Год назад

    ❤❤❤❤❤❤❤❤

  • @AmritpalSingh-ho5jx
    @AmritpalSingh-ho5jx Год назад

    I really miss you 22

  • @gurpreetgill9440
    @gurpreetgill9440 Год назад +4

    😢😢😢😢😢😢😢😢

  • @ranjeetkaur3793
    @ranjeetkaur3793 Год назад +2

    Sadda gyaan da source Google nahi hona chahida jedtak sadda gyaan da source GURBANI TE SHRI GURU GRANTH SAHIB NA HOVE

  • @pindersamra1811
    @pindersamra1811 11 месяцев назад

    Y flag deep sidhu ne nahi chdaya c.. ਦੀਪ ਸਿੱਧੂ ਓਥੇ ਮੁੰਡਿਆਂ ਨੂੰ ਸਮਜਾ ਕੇ ਬਾਪਸ on ਲਈ khh ਰਿਆ ਸੀ

  • @harpreetjawandha4299
    @harpreetjawandha4299 Год назад

    Bai jo gal a deep baare sach das de kihne gadari keeti a
    Eh na keh time aye to dasuga
    Ki pta kado bulava a jaave

  • @khushrai00
    @khushrai00 Год назад

    Deep sidhu
    Sidhu musewal
    Bhana sidhu
    Baki sidhu ki karde. ❤❤❤

  • @navsingh9612
    @navsingh9612 Год назад +1

    🙏😍😭

  • @guridhillongurpreetsingh3210
    @guridhillongurpreetsingh3210 Год назад

    Bai nal jdo gadar da dhabba laya odo v nal c asi bai di oh video kedh lo mere comment dekh lio

  • @CanadaWithaman
    @CanadaWithaman Год назад +3

    Y nu kaho..... Viyaaa kr lave

  • @kuldeepgandhukeepsgandhu7108
    @kuldeepgandhukeepsgandhu7108 Год назад +1

    😢😢

  • @MandeepDhillon-ge1xt
    @MandeepDhillon-ge1xt Год назад

    Varinder y da adress ki aa

  • @karamdeepsingh1449
    @karamdeepsingh1449 11 месяцев назад

    Simranjeet Singh maan di party nu one chance deo punjabio

  • @deepsingh4409
    @deepsingh4409 11 месяцев назад

    Aah banda hai kon??

  • @karamjitbrar6408
    @karamjitbrar6408 Год назад +1

    Mere nal kamm kerde munde ne keha aunty .
    Main derne ch Kool betha c Deep veer Kool. Saara din stage te boolan dee wait kerda reha ,sham nu jaad turn ayee ta ,Reha Raas Sahib da time ho ge te ,o chala gea Path kern ly .

  • @prabhsingh7462
    @prabhsingh7462 Год назад

    GuD. JoB. VeeR

  • @jajjmander9748
    @jajjmander9748 Год назад +1

    😭😭😭😭😭😭😭😭😭😭😭😭

  • @truckingvlog9928
    @truckingvlog9928 Год назад

    Bai jado loka ne gadar da teg dita c asi odo v bai Deep nal c

  • @charanjitkaur9230
    @charanjitkaur9230 10 месяцев назад

    ❤❤❤❤❤❤😂

  • @baljinderhanda
    @baljinderhanda Год назад

    Dhan baba sant jarnal singh phindra wala dee gala nahe karda