Sunny Deol ਨੇ Deep Sidhu ਵਿਰੁੱਧ ਦਿੱਤਾ ਬਿਆਨ |

Поделиться
HTML-код
  • Опубликовано: 24 ноя 2024

Комментарии • 1,1 тыс.

  • @anameepdhaliwal8074
    @anameepdhaliwal8074 4 года назад +317

    ਦੀਪ ਸਾਡਾ ਛੋਟਾ ਵੀਰ ਹੈ ਦਿਲੋਂ ਨੇਕ ਤੇ ਸੱਚਾ ਇਨਸਾਨ ਹੈ। ਕੋਈ ਮੰਨੇ ਨਾ ਮੰਨੇ ਹਰ ਪਾਸੇ ਦੀਪ ਦੀਪ ਹੀ ਹੋਈ ਪਈ ਆ।

    • @bhagchand7719
      @bhagchand7719 4 года назад +7

      Deep deep krni ea y g
      Bht vadia soch bhra de

    • @amritpalsingh1425
      @amritpalsingh1425 4 года назад +10

      ਦੀਪ ਸਿੱਧੂ ਵੀਰ ਬਹੁਤ ਵਧੀਆ ਤਕਨੀਕ ਨਾਲ ਗੱਲ ਕਰਦੇ ਹਨ

    • @ghaintjatt4428
      @ghaintjatt4428 4 года назад +7

      Deep Sidhu is well educated and got great thinkings.. Good person

    • @baljinderrai4
      @baljinderrai4 4 года назад +4

      Hanji deep sidhu siraaa

    • @gurajohal1652
      @gurajohal1652 4 года назад +1

      Deep vadia banda pr sunny dalle di chumcha giri karda changi gl ni

  • @HarpreetKaur-bh5qo
    @HarpreetKaur-bh5qo 4 года назад +115

    ਦੀਪ ਵੀਰੇ ਸੱਚਮੁੱਚ ਦੀਪ ਜਲਾ ਦਿੱਤੇ ਅਜਾਦੀ ਦੇ ਲੋਕਾਂ ਦੇ ਮਨਾਂ ਚ

  • @amritpalsingh1425
    @amritpalsingh1425 4 года назад +126

    ਦੀਪ ਸਿੱਧੂ ਵੀਰ ਬਹੁਤ ਵਧੀਆ ਤਕਨੀਕ ਨਾਲ ਗੱਲ ਕਰਦੇ ਲਵ ਯੂ ਵੀਰ ਜੀ , ਅਸੀਂ ਤਾਂ ਫੈਨ ਵੀਰ ਦੇ

    • @thechefinturban
      @thechefinturban 4 года назад +1

      Bai ji .deep paji ne vakalat kitio a

    • @amritpalsingh1425
      @amritpalsingh1425 4 года назад

      @@thechefinturban ਹਾਂਜੀ ਵੀਰ ਜੀ ਬੁਹਤ ਵਧੀਆ ਗੱਲ ਜੀ

    • @Gatkalover629
      @Gatkalover629 4 года назад

      Deep good man soch

  • @homesbykirankaur4652
    @homesbykirankaur4652 4 года назад +103

    Stop watching Deol family movies, they showed their true colors

    • @laddumaan4
      @laddumaan4 4 года назад

      ਬਾਈ ਹੁਣ ਆਨੰਦਪੁਰ ਸਾਹਿਬ ਦਾ ਮਤਾ ਵੀ ਲਾਗੂ ਕਰਵਾਇਆ ਜਾਵੇ ਨਹੀਂ ਤਾਂ ਵੇਲੇ ਨੂੰ ਪਛਤਾਵਾਂਗੇ,, ਕਿਉਂਕਿ ਇਹ ਕਨੂੰਨ ਆਉਣ ਤੋਂ ਪਹਿਲਾਂ ਵੀ ਕਿਸਾਨ ਮਜ਼ਦੂਰ ਖੁਦਕਸ਼ੀਆਂ ਕਰਦੇ ਸਨ ਅਤੇ ਵਾਪਸ ਹੋਣ ਤੋਂ ਬਾਅਦ ਵੀ ਕਰਦੇ ਰਹਿਣਗੇ ਆਨੰਦਪੁਰ ਦਾ ਮਤਾ ਜ਼ਰੂਰੀ ਹੈ,, ਨਾਲਖੇਤੀ ਖਸ ਖਸ ਦੇ ਅਨੰਦਪੁਰ ਸਾਹਿਬ ਦੇ ਮਤੇ ਵਿੱਚ ਵੀ ਦਰਜ ਹੈ 84270-99070

  • @mandyvraitch5427
    @mandyvraitch5427 4 года назад +129

    Deep Sidhu Is amazing in his way of trying his best for all to understand the true meaning of humanity and this cause of our farmers...Waheguruji

  • @dilbagkaler6103
    @dilbagkaler6103 4 года назад +45

    ਦੀਪ ਸਿੱਧੂ ਬਾਈ ਜ਼ਿੰਦਾ ਬਾਦ

  • @balwinderkaurnanda4017
    @balwinderkaurnanda4017 4 года назад +7

    ਦੀਪ ਸਿੱਧੂ ਵੀਰ ਨੇ ਕਿਸਾਨ ਜਥੇਬੰਦੀਆਂ ਨੂੰ ਸੱਚ ਤੇ ਖੜ੍ਹਣ ਲਈ ਮਜ਼ਬੂਰ ਕੀਤਾ l ਤਾਂ ਹੀ ਅੰਦੋਲਨ ਕਾਮਯਾਬ ਹੋਇਆ l ਹੋਰ ਕਿਸੇ ਚ ਏਹ ਹਿੰਮਤ ਨ੍ਹੀ ਸੀ ਕਹਿਣ ਦੀ ਕਿ ਕਿਸਾਨ ਜਥੇਬੰਦੀਆਂ ਵਿਕ ਜਾਂਦੀਆਂ great Job.

  • @gurnamkaurdulat3883
    @gurnamkaurdulat3883 4 года назад +31

    ਦੀਪ ਸਿੱਧੂ ਪੰਜਾਬ ਦਾ ਪਿਆਰਾ ਪੁੱਤਰ ਹੈ ।ਸਨੀ ਦਿਓਲ ਪੰਜਾਬ ਤੋਂ ਭਜਿਆ ਹੋਇਆ ਹੈ।

  • @a_kaur4547
    @a_kaur4547 4 года назад +37

    Deep Sidhu you are the best, very intelligent person, you started this movement. 99.9% people support you and loves you Deep ji. Lot's of love and respect from UK. Keep it up 👍🏻👍🏻

  • @NatureLove1973
    @NatureLove1973 4 года назад +38

    God is always with you brother... I can see you are connected with yourself very strongly. Be strong 💪

  • @jagdeepkaur5292
    @jagdeepkaur5292 4 года назад +77

    We always support u deep veer....

  • @singhdev5756
    @singhdev5756 4 года назад +37

    Deep you answer bravely.and speak truth.this kind of obstacles will come when you speak truth.full support u r not alone.chardikala vich rehna

  • @RajwinderKaur-pm1pb
    @RajwinderKaur-pm1pb 4 года назад +43

    You are great Deep veerji, we are with you. Stay focus and go forward.

  • @amaninderjohal1542
    @amaninderjohal1542 4 года назад +5

    Deep Sidhu is an honest person. He could have get the whole stage by just changing his words like politicians do all the time but he took stand on his words which kept him away from the stage in Delhi. Its really appreciable. Keep it up bro... 🙏

  • @kpslinks7484
    @kpslinks7484 4 года назад +27

    He is very intellectual and down to earth person. Well done bro .

  • @ravsaini64
    @ravsaini64 4 года назад +10

    ਦੀਪ ਵੀਰੇ ਠੰਡਾ ਰਹਿ , ਵਾਹਿਗੁਰੂ ਨੇ ਪਤਾ ਨੀ ਕੀ ਸੇਵਾ ਲੈਨੀ ਆ, ਇਹ ਵੀ ਉਹਦੀ ਰਜਾ ਆ,,,,ਬਹੁਤ ਕੁਝ ਕਰਨਾ ਪੰਜਾਬ ਲਈ ਤੁਸੀ 🙏🙏

  • @rajsinghdeol913
    @rajsinghdeol913 4 года назад +54

    ਬॅਲੇ ਦੀਪ ਵੀਰੇ ਅਾਪ ਦੀ ਪिਹਰੇਦਾਰੀ ਕੰਮ ਅਾ ਰਹੀ ਐ ਸਪਸ਼ਟ ਐ

    • @galaxynote2488
      @galaxynote2488 4 года назад

      Eh pehredaari krke hi ajj KISAAN AAGOO apni roti naal lae gye, loka de hitta'n leyi aje tak doley nehi. Baaki aagooya di mehnat vi bahut zyada hai..iss vich koi shakk nehi..par aam loka di pehredaari vi apna role nibha rehi hai

  • @amritpalsingh1425
    @amritpalsingh1425 4 года назад +24

    ਦੀਪ ਸਿੱਧੂ ਬਾਬੇ ਨਾਨਕ ਦਾ ਪੁੱਤ ,,,,,

  • @meetmaan2514
    @meetmaan2514 4 года назад +42

    Deep sidhu te lakhe bai ne es andolan nu etho tak laike aoun ch bhut jiada sath dita , salute a deep sidhu bai nu legery life chad k kisan dharne nu ayge laike jan waste ..🙏🙏

    • @kanchudodo8443
      @kanchudodo8443 4 года назад +1

      I wish he should not be given a seperate treatment 🙏🏻

  • @gurshaanmander4461
    @gurshaanmander4461 4 года назад +31

    Deep sidhu is real hero❤️

  • @AshishKGupta-pw2zq
    @AshishKGupta-pw2zq 4 года назад +142

    Deep bai ji tusi v iss movement de founder member ho..we support u..

    • @gurjitdhillon3244
      @gurjitdhillon3244 4 года назад +1

      Good men

    • @khazansingh9659
      @khazansingh9659 4 года назад

      V good deep ji

    • @Gurdeepsingh-qr2ys
      @Gurdeepsingh-qr2ys 4 года назад +1

      Bilkul sahi . kisan jathebandiya free vich Stage de malak ban ke bethe ne sale fudo .

    • @asrielts
      @asrielts 4 года назад +1

      @@Gurdeepsingh-qr2ys Bai ehe g koi gall ni chahe deep sidhu di puri support aa prr kisaan jathebandiya aale kai saala to kisaana de hakk ch dharne laonde aa rhe aa. Te is morche di shuruyaat b onna ne hi kiti aa. Is lyi onna da b onna e yogdaan aa jinaa k baki sariyan da kyoke changi leadership to bina koi protest kaamyab ni hundi te kisaan union de sarre leader siyaane te pade likhe aa .te tusi kite balbir singh rajewaal diyan interviews dekho. Deep sidhu nu is lyi ni boln ditta ja riha kyoke jithe takk mnu lgda kisaan union aale is sangharsh ch khalistaan nahi enter krna chahonde kyoke punjab to bahr saria nu is tra lgda k khalistaan ik terrorist moment aa. J appa hon khalistan da mudda lai k beth ge ta ahi smjonde reh ja ge k khalistaan moment sahi aa te kite na kita kisaani da mudda pishe reh ju kiyo k fir national media ne ehi gall chkki rakhni aa. Veere fr kehna b chngi leadership bine apna sangharsh ethe takk ni c jaana te is vich kalle jazbaat ni politics b chahidi aa jehdi jathebandi aaliya nu krni aaondi aa.
      Veer banke ami na swaal chkko m harek nu kehna j koi chkda b aa ta kise ikk de biyaan sunke ikk di support na karo
      Benti aa veere

  • @jatindersaini4277
    @jatindersaini4277 4 года назад +55

    This is not the time to scratch our wounds. Yadwinder Paji, we will get enough opportunities to address petty issues after we return home.

  • @nihalsingh.ns38329
    @nihalsingh.ns38329 Год назад +1

    ਦਿਲੋ ਧੰਨਵਾਦ ਓਨਾ ਵੀਰਾਂ ਭੈਣਾ ਦਾ.ਜਿਹਨਾ ਦੀਪ ਬਾੲੀ ਦਾ ਓਸ ਸਮੇ ਸਾਥ ਦਿੰਦਾ...ਪਰ ਬੇਨਤੀ ਅਾ ,ਕਿ ਹੁਣ ਵੀ ਬਾੲੀ ਦੀ ਸੋਚ ਤੇ ਪਹਿਰਾ ਦਿਓ

  • @jeet_clinix_by_jagjit216
    @jeet_clinix_by_jagjit216 4 года назад +34

    Deep sidhu ji tusi punjab naal rahoji.... Punjab tuhade naal hai

  • @kuldipkaur1464
    @kuldipkaur1464 3 года назад +1

    ਦੀਪ ਵੀਰੇ ਜੋ ਤੁਹਾਡੇ ਕੋਲ ਸਚ ਆ or ਤੁਹਾਡੀ ਸਹਿਣਸ਼ੀਲਤਾ ਵੱਡਾ ਰੰਗ ਲਿਆਏਗੀ ਬਸ ਐਸ ਟਾਇਮ ਕੱਠੇ ਹੋ ਕੇ ਚਲਣ ਦਾ ਟਾਇਮ ਆ good job super speech 🙏🙏👍

  • @jatindersaini4277
    @jatindersaini4277 4 года назад +41

    Deep has his own aura and space and we must respect his worth.👍 Sunny Deol, though senior than Deep, certainly is a coward of first order. Don't u think he should have resigned from BJP?

  • @daljitwarring7171
    @daljitwarring7171 4 года назад +5

    ਦੀਪ ਸਿੱਧੂ ਜੀ ਤੁਹਾਡੇ ਸਬਰ ਅਤੇ ਸਮਝ ਨੂੰ ਸਲਾਮ ਹੈ

  • @varidersingh5149
    @varidersingh5149 4 года назад +19

    22ਜੀ ਕੁਝ िਕਸਾਨ ਜਥੇਬੰਦੀਅਾ ਦੇ ਅਾਗੂ ਵਕਾੳੁ ਨੇ ਇਸ ਕਰਕੇ ਦੀਪ22 ੳੁਨਾ ਨੂੰ ਚੰਗਾ ਨਹੀ ਲਗਦਾ ਦੀਪ िਵਕਣ ਵਾਲਾ ਨਹੀ ਸਲਾਮ ਅਾ ਦੀਪ22 ਦੀ ਸੋਚ ਨੂੰ ਅਸੀ ਦੀਪ22 ਦੇ ਨਾਲ ਅਾ ਤੇ ਨਾਲ ਰਹਾਗੇ

  • @bahadursingh3994
    @bahadursingh3994 4 года назад +4

    ਛੋਟੇ ਵੀਰ ਸਿੱਧੂ ਤੁਸੀਂ ਕਿਸਾਨ ਵੀਰਾ ਦੇ ਨਾਲ ਪਹਿਲੇ ਦਿਨ ਤੋਂ ਹੀ ਹੋ ੲਿਹ ਗੱਲ ਦਾ ਪਤਾ ਹੀ ਹੈ👍👍👍

  • @sandysingh6810
    @sandysingh6810 4 года назад +77

    Deep 22 you are great , you started this movement rest of the people came after you

  • @varidersingh5149
    @varidersingh5149 4 года назад +11

    22ਜੀ ਇਹ िਕਸਾਨ ਜਥੇਬੰਦੀਅਾ ਦੇ ਅਾਗੂਅਾ ਦੀ ਸੋਚ ਬਹੁਤ ਛੋਟੀ ਅਾ ਬਹੁਤ ਪੈਸੇ ਦੇ ਲਾਲਚੀ ਨੇ ਪਰ ਦੀਪ22 ਬਹੁਤ ਹੀ ਸੋਚ ਸਮਝ ਕੇ ਗਲ ਕਰਨ ਵਾਲਾ ਹੋਦ ਦੀ ਲੜਾਈ ਲੜਨ ਵਾਲ िੲਨਸਾਨ ਅਾ

  • @khushbk
    @khushbk 4 года назад +62

    Deep sidhu jiunda reh veere🙏

  • @MrTarwinder
    @MrTarwinder 4 года назад +25

    ਵੀਰ ਜੀ ਸਾਨੂੰ ਦਿੱਲੀ ਦੇ ਲੋਕਾਂ ਨੂੰ ਅਪੀਲ ਕਰਨੀ ਚਾਹੀਦੀ ਹੈ ਕਿ ਉਹ ਵੀ ਸਾਡਾ ਅੰਦੋਰੋ ਸਾਥ ਦੇਣ ਤੇ ਇਕੱਠੇ ਹੋਕੇ ਪਾਰੀਮੈਂਟਰੀ ਦਾ ਘਿਰੋ ਕਰਨ ਤੇ ਧਰਨਾ ਲੋਣ

  • @jasandeepkaur6457
    @jasandeepkaur6457 4 года назад +50

    Deep sidhu veere uhhh are really best..... Tusi bht support krn daee Ho....kisana nu

  • @tonysingh3343
    @tonysingh3343 4 года назад +11

    ਦੀਪ ੨੨ ਜੀ ਬਹੁਤ ਹੀ ਵਧੀਆ ਕੰਮ ਕਰਦਾ ਹੈ ਜਿਹੜਾ ਕਿਹਦੇ ਸਟੇਜ ਤੇ ਨਹੀਂ ਬੋਲਣ ਦੇਣ ਉਹਨਾਂ ਲੋਕਾਂ ਨੂੰ ਡਰ ਹੋਣਾ ਕੇ ਇਹ ਸਾਡੇ ਤੋਂ ਅੱਗੇ ਨਾ ਨਿਕਲਣ ਜਾਵੇ

  • @GurtejSGrewal
    @GurtejSGrewal 4 года назад +59

    This guy knows what he is talking about.

  • @shindasingh-ui6tv
    @shindasingh-ui6tv 10 месяцев назад +1

    ਬਾਈ ਤੈਨੂੰ ਮਿਲਣ ਦੀ ਤਾਂਘ ਸੀ ਦਿਲ ਚ ਹੀ ਰੇਹਗੀ, ਬਾਈ ਤੂੰ ਹੀਰਾ ਸੀ, ਤੂੰ ਖਤਮ ਨਹੀਂ ਹੋਈਆਂ ਬਾਈ ਤੂੰ ਤਾਂ ਅਮਰ ਹੋ ਗਿਆ ਸਦਾ ਲਈ, ਪਰ ਤੇਰਾ ਚਿਹਰਾ ਨਹੀਂ ਭੁੱਲ ਹੋਣਾਂ, 💔💔

  • @amritsingh3337
    @amritsingh3337 4 года назад +7

    ਦੀਪ ਤਿਆਰ ਰਹੋ ਰਾਜਨੀਤੀ ਵਿੱਚ ਆਓ ਨਹੀਂ ਤਾਂ
    ਫੂਲ ਵਰਗਿਆਂ ਨੇ ਵਿਕ ਜਾਣਾਂ ਇਹ 32 ਇੱਕ ਮੁੱਠ
    ਨਹੀਂ ਹੋਏ ਸਾਰਿਆ ਦਾ ਰਸਤਾ ਵੱਖਰਾ ਹੈ ਪੰਜਾਬ ਨੂੰ
    ਬਚਾਓ ਫਿਰ ਮੋਕਾ ਨਹੀਂ ਮਿਲਣਾਂ 🙏🙏

  • @visagurugurpreet
    @visagurugurpreet 4 года назад +22

    Humble person Deep Bai

  • @arshdeepsingh5641
    @arshdeepsingh5641 4 года назад +9

    ਦੀਪ ਸਿੱਧੂ ਦਾ ਬਹੁਤ ਵੱਡਾ ਯੋਗਦਾਨ ਆ ਏਸ ਮੋਰਚੇ ਚ।

  • @Unknown11173
    @Unknown11173 4 года назад +41

    Deep Sidhu Sirra Bnda 22🚩🚩🚩🚩🚩🚩👍👍

  • @baljitkaur4175
    @baljitkaur4175 4 года назад +18

    Take care of their self ❤️ My Sweet brother ❤️ Deep Singh Sidhu Sandhu Zinda baad 🙏🏻🙏🏻 Jai Jawan Jai kàshan 🙏🏻 kishan majjdorr eikta Zinda baad 🙏🏻🙏🏻🙏🏻🙏🏻🙏🏻

  • @punjabdirooh5757
    @punjabdirooh5757 4 года назад +41

    ਬਾਈ ਦੀਪ ਸਿੱਧੂ ਦੀ ਸੋਚ ਬੜੀ ਉੱਚੀ ਤੇ ਸੁੱਚੀ ਹੈ।

  • @abhinavofficial3131
    @abhinavofficial3131 4 года назад +11

    ਬਾਈ Respect Respect and Recpect 🙏. ਬਹੁਤ ਲੋੜ ਆ ਤੁਹਾਡੀ

  • @Balbirsinghusa
    @Balbirsinghusa 4 года назад +25

    Kisan union think over about deep Sidhu he is such a good Guy

    • @kanchudodo8443
      @kanchudodo8443 4 года назад

      Can someone take this matter 🙏🏻

  • @hpentlia
    @hpentlia 4 года назад +46

    Brother you are with the people and farmers and we the people of punjab are with you always.

  • @Buggran2012
    @Buggran2012 4 года назад +1

    ਦੀਪ ਸਿੰਘ ਸਿੱਧੂ, ਸਿਧਾਂਤਕ ਸਮਝ ਰਖਣ ਵਾਲਾ ਨੌਜਵਾਨ ਹੈ। ਅਜਿਹੇ ਯੂਥ ਦੀ ਪੰਜਾਬ ਦੀ ਲੋੜ ਹੈ।

  • @brendanneetufraser4656
    @brendanneetufraser4656 4 года назад +42

    Deep sidhu is a good person he's right. ...love u veere

  • @daljeetnijjer930
    @daljeetnijjer930 4 года назад +27

    He’s intelligent ,great ,true guy

  • @gurdipsingh842
    @gurdipsingh842 4 года назад +39

    We support deep

  • @paramjitbhinder1683
    @paramjitbhinder1683 4 года назад +14

    We proud Deep bai 👏 ❤

  • @JaswinderSingh-hm1wc
    @JaswinderSingh-hm1wc 4 года назад +5

    ਦੀਪ ਸਿੱਧੂ ਹੀਰਾ ਬੰਦਾ, ਜੁੱਗ ਜੁੱਗ ਜੀਵੇ ਵੀਰ

  • @jacobcun3922
    @jacobcun3922 4 года назад +8

    You are great 👍 Sidhu Brother ❤️🙏

  • @KhalsaFatehKF
    @KhalsaFatehKF 4 года назад +2

    ਦੀਪ ਵੀਰ ਜੀ ਅਸੀ ਤੁਹਾਡੇ ਨਾਲ ਹਾਂ ਅੱਜ ਵੀ ਕੱਲ੍ਹ ਵੀ । ਬੇਨਤੀ । ਦੀਪ ਭਾਜੀ ਅਤੇ ਲੱਖੇ ਭਾਜੀ ਨੂੰ ਕੇਦਰ ਮੀਟਿੰਗ ਵਿਚ ਜਰੂਰ ਲੈਕੇ ਜਾਉ। ਕਿਸਾਨ ਏਕਤਾ ਜਿੰਦਾਬਾਦ।

  • @gurshaanmander4461
    @gurshaanmander4461 4 года назад +13

    Full Support bai Deep Sidhu ❤️👌🏻

  • @gurpreetsingh-xq6br
    @gurpreetsingh-xq6br 4 года назад +8

    deep bai jindabad💪🏻💪🏻🔥🔥

  • @mandeepsingh-pg1zt
    @mandeepsingh-pg1zt 4 года назад +7

    Waheguru chardikla ch rkhe deep Bai nu. Kissan ekta zindabaad

  • @sukhwinderkaur-wv6sn
    @sukhwinderkaur-wv6sn 4 года назад +11

    Deep beta dont worry we are with you god bless you

  • @joginderkhabra2294
    @joginderkhabra2294 4 года назад +15

    You are big heart ❤️ 👍son you’re great Guru Govinde Singh ji all the time with you your face showing us 🙏🙏🙏🙏.

  • @jagjeetpabla1614
    @jagjeetpabla1614 4 года назад +7

    Deep veere ur great, we are always with you

  • @trainingandawareness9589
    @trainingandawareness9589 4 года назад +7

    Deep sidhu veer ji tuc klle nhi hooo
    Tusi ta sach hooo te sache bnde nal rabb hunda.
    Te asi v tohade nal haaaa👍👍

  • @inderjeetjaddu501
    @inderjeetjaddu501 4 года назад

    ਇਹ ਹੁੰਦੀ ਅਾ ਇੰਟਰਵਿਊ! ਯਾਦਵਿੰਦਰ ਬਹੁਤ ਸੋਹਣਾ ਕੰਮ ਕਰ ਰਹੇਂ ਹੋਂ...

  • @brendanneetufraser4656
    @brendanneetufraser4656 4 года назад +48

    Deep sidhu Bro is courageous for his community and sunny deol is cowardice, timid for his community

  • @balwindergrewal8412
    @balwindergrewal8412 4 года назад

    ਦੀਪ ਸਿੱਧੂ ਤੇਰੀ ਸੋਚ ਨੂੰ ਸਲਾਮ ਸੋਟੇ ਵੀਰ ਸੋਚ ਵੱਡੀ ਧੰਨਵਾਦ ਸਾਰੇ ਭਰਾਵਾਂ ਜੀ

  • @HardeepSingh-zf6tu
    @HardeepSingh-zf6tu 4 года назад +6

    Deep Sidhu is very supportive Person about farmers and the right thing they do it for the moment of punjab.

  • @raksvirsingh3230
    @raksvirsingh3230 4 года назад +4

    Deep Sidhu g carry on ur way God 🙏🙏🙏🙏🙏 bless you for your help and support to kisan morcha from Rakshvir singh una sahib HP thnx

  • @colintoor6300
    @colintoor6300 4 года назад +37

    Deep Sidhu you are the one and only Punjab Bhi love you Deep Sidhu ❤

  • @gurtejsinghnarwal0
    @gurtejsinghnarwal0 4 года назад +1

    ਸਤਿ ਸ੍ਰੀ ਆਕਾਲ ਜੀ 🙏। ਦੀਪ ਸਿੱਧੂ ਅਤੇ ਲੱਖਾ ਸਿਧਾਣਾ ਵਰਗੇ ਲੀਡਰਾਂ ਦੀ ਬਹੁਤ ਲੋੜ ਹੈ ਪੰਜਾਬ ਨੂੰ। ਇਹਨਾਂ ਹੀਰਿਆਂ ਨੂੰ ਪੰਜਾਬ ਦੀ ਕਿਸਾਨੀ ਅਤੇ ਜਵਾਨੀ ਸਾਂਭ ਸੰਭਾਲ ਕੇ ਰੱਖੇ। ਵੈਸੇ ਦੀਪ ਸਿੱਧੂ ਨੇ ਰਿਪੋਰਟਰ ਦੇ ਸਾਰੇ ਸਵਾਲਾਂ ਦੇ ਜਵਾਬ ਬਹੁਤ ਸੁਚੱਜੇ ਢੰਗ ਨਾਲ ਦਿੱਤੇ ਨੇ। ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਸਾਡੇ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ। ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਿਹ।।

  • @JaswinderSingh-lx6np
    @JaswinderSingh-lx6np 4 года назад +10

    Deep sidhu is great man

  • @ManjitKaur-fr6ry
    @ManjitKaur-fr6ry 4 года назад +1

    ਵਾਹਿਗੁਰੂ ਜੀ ਤੁਹਾਨੂੰ ਇਸੇ ਤਰ੍ਹਾਂ ਨਿਰਮਤਾ ਬਖਸ਼ਣ ਮੇਹਰ ਭਰਿਆ ਹੱਥ ਰੱਖਣ ਹਮੇਸ਼ਾ ਖੁਸ਼ ਰਹੇ

  • @GurpreetSingh-vz2zx
    @GurpreetSingh-vz2zx 4 года назад +3

    Love bro attttttttttttttt deep veer e

  • @sukhdevsingh-wq1jq
    @sukhdevsingh-wq1jq 4 года назад +6

    Deep sidhu is good person love you veere🙏💌

  • @dalipsingh5737
    @dalipsingh5737 4 года назад +7

    Ryt veer deep sindu g

  • @mohindergill7478
    @mohindergill7478 4 года назад +2

    Deep puttar। You are great please
    Don't worry sab ਤੇਰੇ ਨਾਲ ਹੈ ਤੈਨੂੰ ਸਾਰੇ
    ਪਿਆਰ ਕਰਦੇ ਹਨ ਤੂੰ ਸ਼ੁਰੂ ਕੀਤਾ ਸੀ।
    ਤੂੰ ਪੁੱਤ ਬਹੁਤ। ਸਿਆਣa ਹੈ ਬਹੁਤ ਵਧੀਆ ਬੋਲਦਾ
    ਹੈ। ਪੜਿਆ ਲਿਖਿਆ ਹੈ ਫ਼ਿਕਰ ਨਾ ਕਰ
    ਅਸੀ ਬਹੁਤ ਪਿਆਰ ਕਰਦੇ ਹਾਂ

  • @JaswinderSingh-lr3hu
    @JaswinderSingh-lr3hu 4 года назад +7

    Deep 22 very crystal clear view and vision

  • @pinderkaler8193
    @pinderkaler8193 4 года назад +20

    Lakha sidhan so nice Deep sidhu so sweet

  • @Ayazwarraich3
    @Ayazwarraich3 4 года назад +2

    Bout changiya galla kitiyaa veer ne.. respect from punjab Pakistan ne

  • @MalkeetSingh-uq6iv
    @MalkeetSingh-uq6iv 4 года назад +5

    Grat man deep ❤🙏

  • @baljitkaur4175
    @baljitkaur4175 4 года назад +8

    Merai Shona veer ji Zinda baad ho tusi 🙏🏻 Wehaguru mehar karan Merai veer ta 🙏🏻koi Gal nhi 🙏🏻we haven't need of his staphyty 🙏🏻 We are together 🙏🏻 All is one 🙏🏻 asi ta jaan waar dhawa gai 🙏🏻🙏🏻❤️ asi v thodai nal koi fikar nhi karani 🙏🏻Dhan ho tusi veer ji you May live longer ❤️ Wehaguru mehar karan veer ji tai 🙏🏻🙏🏻👍🏻❤️🙏🏻🙏🏻👍🏻❤️🙏🏻

  • @sukhrajbains4680
    @sukhrajbains4680 4 года назад +4

    Stay strong always Deep . on the world 🌎 people with you. get together and fight safe and safely God bless you 🇨🇦🇨🇦👍

  • @mandyvraitch5427
    @mandyvraitch5427 4 года назад +16

    Deep Sidhu 🙏🏽

    • @singhbalbir511
      @singhbalbir511 4 года назад

      {
      "ns": "yt",
      "el": "embedded",
      "cpn": "JXXrCEHXiny-Cr_K",
      "docid": "GD_n_p11XPQ",
      "ver": 2,
      "referrer": "ruclips.net/video/GD_n_p11XPQ/видео.htmlfeature=oembed",
      "cmt": "54.551",
      "ei": "UfDMX6iJBcWIWdCWn8gF",
      "fmt": "242",
      "fs": "0",
      "rt": "56.427",
      "of": "VvMwDesIi-BIFWr8nHZIYQ",
      "euri": "news37daily.com/?p=1406",
      "lact": 3,
      "cl": "344723416",
      "mos": 0,
      "state": "8",
      "vm": "CAEQARgEKixBZGdzSDd2dUwzVHEwMXBQRmtmNVlmc2RlNVBSeU11cU12dUlvWGdFUEdjPToyQU9HdF9PSVRpcGxpR05oMHAtaG1uT0NZNXM0OENSSTZkUmV1MTdqN0tIY29nYk9jN3c",
      "volume": 40,
      "cbrand": "Xiaomi",
      "cbr": "Chrome Mobile Webview",
      "cbrver": "71.0.3578.141",
      "c": "WEB_EMBEDDED_PLAYER",
      "cver": "20201202",
      "cplayer": "UNIPLAYER",
      "cmodel": "Redmi Note 7 Pro",
      "cos": "Android",
      "cosver": "9",
      "hl": "en_IN",
      "cr": "FR",
      "len": "518.981",
      "fexp": "23744176,23804281,23839597,23856950,23857949,23882503,23884386,23895671,23897657,23902199,23911055,23915991,23918597,23932523,23934970,23939034,23940248,23942338,23942633,23944779,23946269,23946420,23948841,23949695,23950598,23951620,23954224,23954979,23961732,23968386,23969486,23969934,23970974,23971865,23972471,23972775,23972864,23972969,23973496,23975768,23976578,23976691,23976772,24590262,24631715,24631861,9449243",
      "feature": "oembed",
      "afmt": "251",
      "size": "377:360:2.75",
      "inview": "1",
      "conn": "3",
      "vct": "54.551",
      "vd": "518.981",
      "vpl": "0.000-54.551",
      "vbu": "0.000-130.001",
      "vpa": "0",
      "vsk": "0",
      "ven": "0",
      "vpr": "1",
      "vrs": "4",
      "vns": "2",
      "vec": "null",
      "vemsg": "",
      "vvol": "0.4",
      "vdom": "1",
      "vsrc": "1",
      "vw": 377,
      "vh": 360,
      "totalVideoFrames": 1368,
      "droppedVideoFrames": 1,
      "lct": "54.279",
      "lsk": false,
      "lmf": false,
      "lbw": "793637.782",
      "lhd": "0.144",
      "lst": "295.564",
      "laa": "itag_251_type_3_seg_12_range_1602951-1745212_time_120.0-130.0_off_0_len_142262_end_1",
      "lva": "itag_242_type_3_seg_26_range_3055575-3173959_time_129.9-134.9_off_0_len_118385_end_1",
      "lar": "itag_251_type_3_seg_12_range_1602951-1745212_time_120.0-130.0_off_0_len_142262_end_1",
      "lvr": "itag_242_type_3_seg_26_range_3055575-3173959_time_129.9-134.9_off_0_len_118385_end_1",
      "laq": "0",
      "lvq": "0",
      "lab": "0.000-130.001",
      "lvb": "0.000-134.920",
      "ismb": 6140000,
      "relative_loudness": "3.249",
      "optimal_format": "240p",
      "user_qual": "auto",
      "debug_videoId": "GD_n_p11XPQ",
      "0sz": false,
      "op": "",
      "yof": false,
      "dis": "",
      "gpu": "Adreno_(TM)_612",
      "cgr": true,
      "debug_playbackQuality": "small",
      "debug_date": "Sun Dec 06 2020 15:54:00 GMT+0100 (GMT+01:00)"
      }

  • @mannisingh7135
    @mannisingh7135 4 года назад +2

    Deep bhaji god bless you

  • @Brownmamalife
    @Brownmamalife 4 года назад +5

    Deep Sidhu is amazing.. love his honesty. He is not trying to be politically correct. He just says things honestly.

  • @sohila5033
    @sohila5033 4 года назад +1

    We are with you Deep Sidhu, you are living your truth. Come judgment time you will be in the right. Ja tu mere val hai applies here. You are ahead of so many of us spiritually. Your parents gave you such a awesome name, you are Deep(Light) for all of us. Be the light to guide us all. Love you brother

  • @jashandeepsinghbrar1128
    @jashandeepsinghbrar1128 4 года назад +4

    loved the clarity in your thoughts Deep.

  • @laddumaan4
    @laddumaan4 4 года назад

    ਇਹ ਗੱਲਾਂ ਬਾਦ ਵਿੱਚ ਹੋ ਜਾਣਗੀਆਂ ਜਨਤਾ ਨੂੰ ਦੀਪ ਬਾਈ ਤੇ ਪੂਰਾ ਭਰੋਸਾ ਉਹ ਬਹੁਤ ਵਧੀਆ ਕੰਮ ਕਰ ਰਿਹਾ ਕੋਈ ਸੱਕ ਨਹੀਂ ਇੱਕ ਦੋ ਦਿਨਾਂ ਵਿੱਚ ਸਾਰੇ ਮੱਤ ਭੇਦ ਖਤਮ ਹੋਣਗੇ ਹੁਣ ਲੜਾਈ ਸੈਂਟਰ ਨਾਲ ਆ ਸਾਰੇ ਪੰਜਾਬੀ ਇਕੱਠੇ ਆ ਇਸ ਮੁੱਦੇ ਤੇ

  • @harinderkaur6512
    @harinderkaur6512 4 года назад +37

    I don’t like this journalist.interview nahi ley reha debate kar reha a .deep sidhu keep it up brother 👍🏼

    • @pendureels
      @pendureels 4 года назад +3

      mam eh bahut wadhiya reporter aa ..bahut support kar reha and uthe v sare loka nu naal di naal samjh v reha

    • @SunnySingh-oc2go
      @SunnySingh-oc2go 4 года назад

      A jehde deep magar lag ke fukrian maran lage a ehna nu e ni pata 30 35 sal pishle jad kisse kisan di zmeen kurkri hundi odo union wale pardan hi nal khadde te apne te case vi pwonde a a deep huni othe ni pohanchde kyu ke kehda vedio net te chadni kise ne union wale sare hi bed mbbs loka nu lagda sheid budu ture phirde
      Jehde deep da 2019 ch zoor laga c sunny nu jita ke modi nu bnau oh ohde karke union walea nu kahi jande akhe stage ni dinde emi ni badal huni ena time rajj kargye toade te budu bna bna

    • @warispunjabde5563
      @warispunjabde5563 4 года назад

      @@SunnySingh-oc2go yr thodi soch hi gulam aa thoda ksoor a ni tuc bs es to aage soch hi ni skde...mnnde aa v Union walya ne kam kre par j ajj oh stand te khde aa ta oh awareness aa jo lakha sidhana and deep sidhu ne liandi aa na ke thdiaa jthebndia ne...rhi gal thde mirch lgn di mirch es lyi lgg rhi aa thode kyok deep gal krda anandpur de matte di,gal krda soobe nu vdh adhikara di, deep gal krda rss and bjp dia maru neetia da virodh krda main gal oh sant jarnail singh ji khalsa bhindrawale ji di soch te chl riha ta chubda thodnu...blke thdiaa unions klle bila di gal krdia ne jad k bills to phla kini k vdia c kisani,kinna k sokha c kisan,khudkhusia hundia c fr tuc klle aah bills nu hi maru kive mnn skde oo,gal eh aa k jehdi lhr hun bni aa os nu klle bills tak seemt na rkhya jave blke jo hor v mude ne punjab de ohna bare v hun hi sochna chahida eh gal deep keh riha...fr app dsso v kehdi gal galt keh riha deep....paani punjab to kho le,ane fesle len da hqq punjab to kho lia,kinne vitkre hunde aa sade nal but thnu lgda veer klli unions to bina kise cheez di jankari o hai ni tahi ta edda di gal krda a,,tuc gulami accept kar chukke o ta krke ni thnu dikhda kuch...yr fuddu thdi aa deep jo apni luxury life chd k ethe andoln ch betha..j mla mp o bn na hunda ta j oh sunny deol nu bna skde ne ta deep ta ohde nalo jyada knowledge rakhda gal krn di samjh aa j seet a lni hundi ta jehdi party to marji le lenda bt tuc lok pta ni kehdi madi soch rkhi bethe oo...jihdi ghre v ni chldi oh v deep bare slaha den aa jnde ne cmments ch.....kde es gal te vichar kri beth k nale apne punjab bare research kri v phla kiddda di c te hun ki fark klle ikk nu sun ke duje nu galt ni khida phla duje di v suno fr jo glla oh keh riha phla ohna nu apne dimag nal socho v shi ne ya galt but nhi tuc ta comment krna..bqi j hje v kise gal krke tenu deep glt lgda ta dss kio glt lgg riha???teri har gal da jwab dau

  • @bittusidhu9785
    @bittusidhu9785 4 года назад +1

    ਸਾਡਾ ਦੀਪ ਹੀਰਾ ਵੀਰ

  • @govindersingh3866
    @govindersingh3866 4 года назад +5

    ਕੋਈ ਗੱਲ ਨਹੀਂ ਬੋਲਣ ਦਿੰਦੇ ਤਾਂ ਨਾ ਸੀ। ਲੋਕਾਂ ਦੇ ਦਿਲਾਂ ਵਿੱਚ ਮਾਣ ਸਤਿਕਾਰ ਪੂਰਾ ਹੈ ।

  • @hanjimittroofficial8658
    @hanjimittroofficial8658 4 года назад +11

    Deep sidhu sacha banda

  • @veerpalsidhu3322
    @veerpalsidhu3322 4 года назад +3

    Deep Sidhu Siraaaa bnda 👍🏻👍🏻👍🏻👍🏻

  • @ghaintjatt4428
    @ghaintjatt4428 4 года назад +2

    Deep Sidhu Zindabaad.. great person

  • @amandeepkaur4706
    @amandeepkaur4706 4 года назад +4

    Deep vere tusi great ho we support you

  • @tanvindersingh1107
    @tanvindersingh1107 4 года назад

    Lots of respect for you...deep....I never thought before this andolan that you are such a wise person.....respect.....Dil cha vass Gaya veer Tu......

  • @mohindersingh3684
    @mohindersingh3684 4 года назад +7

    Well done Sidhu saab. You are educated. I hope you can do something for punjabi a. We need educated people on front like u. Do not worries.Try Keep more positive

  • @sukhsidhu3150
    @sukhsidhu3150 4 года назад +1

    ਬਾਈ ਦੀਪ ਸਿੱਧੂ ਦਿਲ ਦਾ ਸਾਫ ਤੇ ਸੱਚਾ ਬੰਦਾ

  • @sumanjitdandiwal
    @sumanjitdandiwal 4 года назад +43

    So BAD Interview With Such a GOOD Person!

    • @mastansingh4891
      @mastansingh4891 4 года назад +1

      ਸੁੱਮਨ ਤੂੰ ਬੇਬੀ ਡੋਲ੍ਹ ਲਗਦੀ ਏਂ ਆਈ ਲਵ ਯੂ। ਤੁਹਾਡੀ ਸੋਚ ਬਹੁੱਤ ਉੱਚੀ ਆ। ਲਵ ਯੂ

    • @galaxynote2488
      @galaxynote2488 4 года назад +1

      Very true sumanjit paen ji.

    • @meetmaan2514
      @meetmaan2514 4 года назад +1

      Yes dear

    • @pendureels
      @pendureels 4 года назад

      wadhiya interview aa ...ehde ch galat ki aa ...ohdi soch dikhayi aa..vision dikhayea

  • @vickysinghvicky2618
    @vickysinghvicky2618 10 месяцев назад +2

    ਸਿੱਖ ਇਤਿਹਾਸ ਵਿੱਚ ਸੁਨਿਹਰੀ ਅੱਖਰਾਂ ਵਿੱਚ ਨਾਂ ਲਿਖਿਆ ਗਿਆ ਬਾਈ ਜੀ ਦਾ

  • @educatingjatts7099
    @educatingjatts7099 4 года назад +14

    respect for deep sidhu🙏🙏🙏 his name must be written in history for starting this movement 🔥🙏🙏

    • @kanchudodo8443
      @kanchudodo8443 4 года назад +1

      so true completely agree we wish others don't turn blind🙏🏻

  • @gurbaniattesikhittehaswahe319
    @gurbaniattesikhittehaswahe319 4 года назад +3

    Deep sandhu is young ambassador of Panjabi Psyche culture and history.There is every possibility ,in future he will become archetype of panjab