Prime Time (1703) || ਖੁੱਲੀ ਚਿੱਠੀ, ਖੁੱਲ੍ਹ ਗਏ ਭੇਤ, ਫ਼ਸਾਏ ਕਸੂਤੇ, ਵੱਡਾ ਫ਼ੈਸਲਾ ਸੁਖਬੀਰ ਬਾਦਲ ਦਾ

Поделиться
HTML-код
  • Опубликовано: 8 сен 2024
  • #primeasiatv #PrimeTime #navjeet #latestnews #breakingnews #punjabsarkar #sukhbirsinghbadal #shiromani_akali_dal
    Prime Time (1703) || ਖੁੱਲੀ ਚਿੱਠੀ,ਖੁੱਲ੍ਹ ਗਏ ਭੇਤ,ਫ਼ਸਾਏ ਕਸੂਤੇ,ਵੱਡਾ ਫ਼ੈਸਲਾ ਸੁਖਬੀਰ ਬਾਦਲ ਦਾ ਮਚੀ ਤਰਥੱਲੀ ਪੰਥਕ ਸਫ਼ਾਂ ਵਿੱਚ
    Subscribe To Prime Asia TV Canada :- goo.gl/TYnf9u
    24 hours Local Punjabi Channel
    NOW AVAILABLE ON SATELLITE IN INDIA - JIO FIBER #2006
    Available in CANADA
    TELUS #2364 (Only Indian Channel in Basic Digital...FREE)
    Bell Satellite #685
    Bell Fiber TV #677
    Rogers #935
    ******************
    Available Worldwide on
    All Smart TV (Samsung , LG ,TCL , Apple TV , ROKU TV , Android TV)
    RUclips: goo.gl/TYnf9u
    FACEBOOK: / primeasiatvcanada
    WEBSITE: www.primeasiatv...
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV
    Contact : +1-877-825-1314
    Content Copyright @ Prime Asia TV

Комментарии • 41

  • @jagdevbrar6100
    @jagdevbrar6100 Месяц назад +9

    ਸੁਖਬੀਰ ਬਾਦਲ ਨੂੰ ਆਕਾਲ ਤਖਤ ਸਾਹਿਬ ਜੀ ਵੱਲੋਂ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ ਕੋਟਕਪੂਰਾ ਵਿਖੇ ਦੋ ਸਿੰਘ ਸ਼ਹੀਦ ਹੋਏ ਹਨ ਉਹਨਾਂ ਦੀ ਸਜ਼ਾ ਵੀ ਮਿਲਣੀ ਚਾਹੀਦੀ ਹੈ ਉਨ੍ਹਾਂ ਚਿਰ ਪੰਜਾਬ ਦੀ ਜੰਤਾ ਮੁਆਫ਼ ਨਹੀਂ ਕਰੇਗੀ

  • @pashorasingh3251
    @pashorasingh3251 Месяц назад +12

    ਸੁਖਬੀਰ ਬਾਦਲ ਜੀ ਕਹਿੰਦੇ ਕਿ ਪਰਿਵਾਰ ਦਾ ਮੁੱਖੀ ਹੋਣ ਦੇ ਨਾਤੇ ਸਾਰੀਆਂ ਭੁੱਲਾਂ ਆਪਣੀ ਝੋਲੀ ਪਾਉਂਦਾ ਹਾਂ
    ਅਕਾਲੀ ਦਲ ਦਾ ਪਰਿਵਾਰ ਤਾਂ ਸੁਖਬੀਰ ਬਾਦਲ ਜੀ ਤੂਸੀ ਖੇਰੂ ਖੇਰੂ ਕਰ ਦਿੱਤਾ ਹੈ

  • @kuljeetsingh3100
    @kuljeetsingh3100 Месяц назад +12

    ਸੁਖਬੀਰ ਬਾਦਲ ਇੰਨਸਾ ਵੱਲੋਂ ਜਹਿੜੇ ਚੱਲੇਂ ਹੋਏ ਕਾਰਤੂਸ ਬਚੇ ਨੇ ਉਹਨਾਂ ਦੀ ਕੋਰ ਕਮੇਟੀ ਬਨਾ ਦਿੱਤੀ

  • @user-nw1fz9dz8b
    @user-nw1fz9dz8b Месяц назад +6

    ਸੁਖਬੀਰ ਚੰਦ ਇੰਸ਼ਾ ਬਾਦਲ ਮਸੰਦ ਲਾਣੇ ਨੂੰ ਬਾਗੀਆਂ ਨੂੰ ਪਹਿਲਾਂ ਫੂੱਕ ਦਵੇ ਪੰਥ ਖਾਲਸਾ ਜੀ ਬਹੁਤ ਪਾਪਾਂ ਕੀਤੇ ਜਾ ਦੇਸ ਨਿਕਾਲਾ ਦਿੱਤਾ ਜਾਵੇ

  • @GurmukhSingh-mz5it
    @GurmukhSingh-mz5it Месяц назад +5

    ਪਿਓਰ ਮਾਲ ਖਾ ਕੇ ਸੁਖੇ ਅਮਲੀ ਨੂੰ ਪਤਾ ਨਹੀਂ ਲਗਦਾ ਕਿ ਕੀ ਕਹਿਣਾ ਹੈ ਆਪਣੇ ਪਿਤਾ ਨੂੰ ਕਹਿਣਾ ਮੇਰੇ ਪਿਤਾ ਦੇ ਸਮਾਨ

  • @GurmukhSingh-mz5it
    @GurmukhSingh-mz5it Месяц назад +6

    ਪਾਰਟੀ ਵਿੱਚ ਸੜੇ ਹੋਏ ਆਲੂਆਂ ਦਾ ਵੀ ਮੁਲ ਪੈ ਗਿਆ ਹੈ

  • @BalwantSingh-to7nu
    @BalwantSingh-to7nu Месяц назад +3

    ਸਭ ਤੋਂ ਪੁਰਾਣੇ ਕੇਸ ਸਿੱਖਾਂ ਨਾਲ ਸਬੰਧਤ ਹਨ ਕਿਉਂਕਿ ਕਿ ਅਸੀਂ ਗੁਲਾਮ ਹਾਂ।
    ਬਾਕੀ ਦੂਜੀਆਂ ਸਟੇਟਾਂ ਵਿਚ ਜਿਹੜੇ ਕੇਸ ਲਮਕੇ ਹਨ ਉਨ੍ਹਾਂ ਵਿੱਚ ਮੁਲਜ਼ਮ ਭਾਰਤੀ ਜਨਤਾ ਪਾਰਟੀ ਨਾਲ ਸਬੰਧਤ ਹਨ ਹੁਣ ਕਹਿਣ ਨੂੰ ਬਾਕੀ ਕੀ ਰਹਿ ਗਿਆ

  • @kuljeetsingh3100
    @kuljeetsingh3100 Месяц назад +20

    ਜਹਿੜੇ ਦੋ ਸਿੱਖ ਨੋਜਵਾਨ ਸ਼ਹੀਦ ਹੋਏ ਹਨ ਉਨ੍ਹਾਂ ਦਾ ਪਰਚਾ ਸੁਖਬੀਰ ਬਾਦਲ ਇੰਨਸਾ ਤੇ ਦਰਜ ਹੋਣਾ ਚਾਹੀਦਾ ਹੈ

  • @AjaibSingh-oj5rd
    @AjaibSingh-oj5rd Месяц назад +3

    Its not 120 year old party beca use it is akalidal ( badal )their personal akali dal

  • @BaldevSingh-gj6ex
    @BaldevSingh-gj6ex Месяц назад +2

    🙏🙏🙏🙏🙏

  • @wandersurjit
    @wandersurjit Месяц назад +1

    ਗਲਤੀਆਂ ਅਤੇ ਗੁਨਾਹਾਂ ਚ ਫਰਕ ਹੁੰਦਾ ਹੈ।

  • @balvirslnghsahokesingh7446
    @balvirslnghsahokesingh7446 Месяц назад +2

    ਬਿਲਕੁਲ ਜੀ,,, ਅਸਲ ਵਿੱਚ ਉਹ ਗ਼ਦਾਰ ਤੇ ਖੁਦਗਰਜ਼ ਲੋਕ ਹੀ ਹੋਣਗੇ ਜੋ ਵਪਾਰੀ ਤੇ ਗ਼ਦਾਰ ਟੱਬਰ ਬਾਦਲ ਇੰਸਾਂ ਦੀ ਹਮਾਇਤ ਵਿੱਚ ਆਏਗਾ। ਬਾਦਲ ਇੰਸਾਂ ਨੂੰ ਘੰਟਾ ਘਰ ਦਰਬਾਰ ਸਾਹਿਬ ਜੀ ਦੇ ਸਾਹਮਣੇ ਸੰਗਤਾਂ ਦੇ ਹਵਾਲੇ ਕਰ ਦਿੱਤਾ ਜਾਵੇ ਤਾਂ ਕਿ ਸੰਗਤਾਂ ਆਪ ਹੀ ਫੈਸਲਾ ਕਰ ਦੇਣਗੀਆਂ ਜੀ।

  • @msrayat6409
    @msrayat6409 Месяц назад

    ਪੜਿਆ ਮੂਰਖ ਆਖੀਐ, ਜਿਸੁ ਲੱਭ ਲੌਬ ਹੰਕਾਰ
    👍🙏🏼🙏🏼

  • @msrayat6409
    @msrayat6409 Месяц назад

    ਮਾਨਵ ਸੇਵਾ ਬਰਾਬਰ ਭਗਤੀ ਨਾਹੀ 👍🙏🏼

  • @balwantshergill
    @balwantshergill Месяц назад

    your speach on many burning topics is true so all are sad on cenrte and states

  • @arjansingh980
    @arjansingh980 Месяц назад +3

    Dramma😂

  • @msrayat6409
    @msrayat6409 Месяц назад

    ਅੱਜ ਤੀਕ ਜੋ ਵੀ ਕੁਰਸੀ ਤੇ ਬਿਠਾ ਦਿੱਤਾ ਅਪਣਾ ਘਰ ਭਰਨ ਲਈ

  • @JasvinderSingh-dr7oi
    @JasvinderSingh-dr7oi Месяц назад +1

    Spones support sad b from last12 year position clear by now

  • @daljitgrewal9641
    @daljitgrewal9641 Месяц назад

    Waheguruji🎉🎉❤

  • @user-nq6jx6yq3t
    @user-nq6jx6yq3t Месяц назад

    Sat shri aka

  • @LakhwinderSingh-lt5bu
    @LakhwinderSingh-lt5bu Месяц назад

    ਅਕਾਲ ਤਖ਼ਤ ਸਾਹਿਬ ਤੇ ਹੋਰ ਤਖ਼ਤ ਸਾਹਿਬ ਦੇ ਜਥੇਦਾਰਾਂ ਨੂੰ ਇੱਕ ਮਤ ਹੋ ਕੇ ਆਪਣੀ ਨੈਤਿਕ ਜ਼ਿੰਮੇਵਾਰੀ ਸਮਝਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਸਭ ਦੋਸ਼ੀ ਲੀਡਰਸ਼ਿਪ ਨੂੰ ਲਾਂਭੇ ਕਰਕੇ ਅਕਾਲੀ ਦਲ ਦੀ ਵਾਗ ਡੋਰ ਅਜਿਹੇ ਸਿੱਖ ਬੁੱਧੀਜੀਵੀਆਂ ਦੇ ਹੱਥ ਵਿਚ ਸੋਂਪੀ ਜਾਵੇ ਜੋ ਧਰਮ ਨੂੰ ਰਾਜਨੀਤੀ ਤੋਂ ਉੱਪਰ ਸਮਝਣ। ਇਸ ਤੋਂ ਇਲਾਵਾ ਅਕਾਲੀ ਦਲ ਦੀ ਕਾਬਜ਼ ਧਿਰ ਵੱਲੋਂ ਸਮੇਂ ਸਮੇਂ ਪਿੱਠੂ ਜਥੇਦਾਰਾਂ ਵਲੋਂ ਦਬਾਅ ਹੇਠ ਆ ਕੇ ਗ਼ਲਤ ਹੁਕਮਨਾਮੇ ਜਾਰੀ ਕੀਤੇ ਗਏ ਸਨ, ਉਪਰ ਵੀ ਪੁਨਰ ਵਿਚਾਰ ਹੋਣੀ ਜ਼ਰੂਰੀ ਹੈ।

  • @tejpalpannu2293
    @tejpalpannu2293 Месяц назад

    🙏🙏🙏🇮🇳🇨🇦🇮🇳🙏🙏🙏

  • @BalwantSingh-to7nu
    @BalwantSingh-to7nu Месяц назад +2

    ਕਿਹੜੇ ਵਿਸ਼ਵਾਸ ਦੀ ਗੱਲ ਕਰਦੇ ਹੋ

  • @msrayat6409
    @msrayat6409 Месяц назад

    ਦਇਆ ਧਰਮ ਕਾ ਮੂਲ ਹੈ ਪਾਪ ਮੂਲ ਅਭਿਮਾਨ!!🙏🏼🙏🏼

  • @F0RTNIEfor3ver
    @F0RTNIEfor3ver Месяц назад

    ਸੁਖਬੀਰ ਇੰਨਸਾਂ ਕਰਜੇ ਹੀ ਸਾਰਾ ਰੌਲਾ ਹੈ.

  • @msrayat6409
    @msrayat6409 Месяц назад

    Old ਲੀਡਰਸ਼ਿਪ should be out with Baldal parvar

  • @rajindergupta2235
    @rajindergupta2235 Месяц назад +1

    Phelan Badal sahib di chithi da khulase Udo kiun nahi kita gya, shak hai chithi hun that kiti gai hai.

  • @jarnailsingh9949
    @jarnailsingh9949 Месяц назад +2

    008th like Jarnail Singh Khaihira Retired C H T Seechewaal V P O Nalh Via Loheeyan Khaas Jalandhar Punjab India Prime Asia ❤

  • @JasvirSingh-nf7ge
    @JasvirSingh-nf7ge Месяц назад

    Sukhbir toh bager akkali Dall ni chalna
    Party chalon nu pese chahide aa

  • @Sukhdev-lf9sm
    @Sukhdev-lf9sm Месяц назад

    No one is Akali

  • @hakamsinghbrar6014
    @hakamsinghbrar6014 Месяц назад

    Lok SB jande aa bhave sir wadha lain lok maaf ni krnge

  • @LalJi-g4c
    @LalJi-g4c Месяц назад

    Nik bhi
    Khoon di sja khoon.

  • @rajindergupta2235
    @rajindergupta2235 Месяц назад

    Badlan vare Par deep klair, Khatra sahib vagera valon khulase kite te punjabi ehna te vishvash nahibkarnge.

  • @AmarjitKaur-vu4ub
    @AmarjitKaur-vu4ub Месяц назад

    Sb kush planned hai ji.moafi den vale Shri guru hargobind sahib
    Ji nu jvab Dena pana hai ji.dona party nu.

  • @naibsingh7290
    @naibsingh7290 Месяц назад

    Faesla ta sukha karda si duje kio dosi