Prime Time (1702) || ਛੱਡਣਗੇ ਪ੍ਰਧਾਨਗੀ ਸੁਖਬੀਰ ਬਾਦਲ ? ਘਪਲਾ ਕਰੋੜਾਂ ਦਾ,ਸਾਬਕਾ ਮੰਤਰੀ ਗ੍ਰਿਫ਼ਤਾਰ, ਖੁੱਲ ਗਏ ਭੇਤ

Поделиться
HTML-код
  • Опубликовано: 20 окт 2024
  • #primeasiatv #PrimeTime #navjeet #latestnews #breakingnews #punjabsarkar #sukhbirsinghbadal #shiromani_akali_dal
    Prime Time (1702) || ਛੱਡਣਗੇ ਪ੍ਰਧਾਨਗੀ ਸੁਖਬੀਰ ਬਾਦਲ ? ਘਪਲਾ ਕਰੋੜਾਂ ਦਾ,ਸਾਬਕਾ ਮੰਤਰੀ ਗ੍ਰਿਫ਼ਤਾਰ, ਖੁੱਲ ਗਏ ਭੇਤ, ਰਾਡਾਰ 'ਤੇ ਆਹ ਵੱਡੇ ਲੀਡਰ
    Subscribe To Prime Asia TV Canada :- goo.gl/TYnf9u
    24 hours Local Punjabi Channel
    NOW AVAILABLE ON SATELLITE IN INDIA - JIO FIBER #2006
    Available in CANADA
    TELUS #2364 (Only Indian Channel in Basic Digital...FREE)
    Bell Satellite #685
    Bell Fiber TV #677
    Rogers #935
    ******************
    Available Worldwide on
    All Smart TV (Samsung , LG ,TCL , Apple TV , ROKU TV , Android TV)
    RUclips: goo.gl/TYnf9u
    FACEBOOK: / primeasiatvcanada
    WEBSITE: www.primeasiatv...
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV
    Contact : +1-877-825-1314
    Content Copyright @ Prime Asia TV

Комментарии • 50

  • @deepbrar.
    @deepbrar. 2 месяца назад +24

    ਦੋ ਹੀ ਸੱਚੇ ਦੋਸਤ ਮਿਲਣਗੇ ਇੱਕ ਆਇਨਾ ਤੇ ਦੂਜਾ ਪਰਛਾਈ
    *ਆਇਨਾ ਝੂਠ ਨਹੀਂ ਬੋਲਦਾ ਪਰਛਾਈ ਸਾਥ ਨਹੀਂ ਛੱਡਦੀ*

  • @daljitsingh7980
    @daljitsingh7980 2 месяца назад +4

    ਸਤਿ ਸ੍ਰੀ ਅਕਾਲ ਨਵਜੀਤ ਸਿੰਘ ਜੀ 🙏

  • @deepbrar.
    @deepbrar. 2 месяца назад +8

    ਮੰਨਿਆ ਕਿ ਕਿਤਾਬਾਂ ਦੀ ਬਹੁਤ ਅਹਿਮੀਅਤ ਹੈ ਲੇਕਿਨ ਸਬਕ ਉਹੀ ਯਾਦ ਰਹਿੰਦਾ ਹੈ
    *ਜਿਹੜਾ ਸਾਨੂੰ ਵਕਤ ਸਿਖਾਉਂਦਾ ਹੈ*

  • @jspawaar675
    @jspawaar675 2 месяца назад +3

    ਲੋਕ ਕਾਰਵਾਈ ਨਹੀਂ ਸਗੋਂ ਨਤੀਜਾ ਸਾਹਮਣੇ ਚਾਹੁੰਦੇ ਹਨ ਜੀ

  • @deepbrar.
    @deepbrar. 2 месяца назад +23

    ਜਿਹੜੇ ਆਪਣੇ ਕਦਮਾਂ ਦੀ ਕਾਬਲੀਅਤ ਤੇ ਵਿਸ਼ਵਾਸ ਰੱਖਦੇ ਹਨ
    *ਉਹੀ ਅਕਸਰ ਮੰਜ਼ਲ ਤੱਕ ਪਹੁੰਚਣ ਚ ਸਫ਼ਲ ਹੁੰਦੇ ਹਨ*

  • @Nanak-rc1go
    @Nanak-rc1go 2 месяца назад +2

    ਵੱਡੇ ਲੈਵਲ ਤੇ ਕੋਰੱਪਸ਼ਨ ਹੋਈ ਹੈ , ਆਸ਼ਾ ਨਿਕਲ ਨੀ ਸਕਦਾ, ਵੱਡਾ ਸਕੈਂਡਲ ਨਿਕਲੇਗਾ।

  • @tejpalpannu2293
    @tejpalpannu2293 2 месяца назад

    Waheguru ji 🙏🙏🙏🇮🇳🇨🇦🇮🇳🙏🙏🙏

  • @gurus1213
    @gurus1213 2 месяца назад

    Thanks

  • @labhbrar5385
    @labhbrar5385 2 месяца назад +2

    ਕੇਜਰੀਵਾਲ ਬੇਕਸੂਰ ਹੈ ਫਿਰ ਅੰਦਰ ਕਿਉਂ ਹੈ

  • @jarnailsingh9949
    @jarnailsingh9949 2 месяца назад +1

    626th like Jarnail Singh Khaihira Retired C H T Seechewaal V P O Nalh Via Loheeyan Khaas Jalandhar Punjab India Prime Asia ❤

  • @Nanak-rc1go
    @Nanak-rc1go 2 месяца назад +1

    ਜਿੰਨਾ ਚਿਰ ਸੁਖਬੀਰ ਦੇ ਘੰਡ ਚ ਸਾਹ ਚੱਲਦਾ , ਕਦੇ ਵੀ ਨੀ ਪ੍ਰਧਾਨਗੀ ਨੀ ਛੱਡਦਾ।

  • @HarpreetSingh-dh1ln
    @HarpreetSingh-dh1ln 2 месяца назад

    Good job Veerji 🙏🙏🙏👍

  • @malkitsingh4117
    @malkitsingh4117 2 месяца назад +1

    ਇੱਕ ਦਲ ਪੰਜਾਬ ਵਿੱਚ ਬੇਅਕਲ ਦਲ ਬਣਦਾ ਜਾ ਰਿਹਾ ਹੈ

  • @Nanak-rc1go
    @Nanak-rc1go 2 месяца назад

    ਬਾਹਰੋ ਖ਼ਰੀਦ ਕੇ ਪੰਜਾਬ ਚ ਦੁਗਣੇ ਪੈਸਿਆਂ ਤੇ ਵੇਚਿਆ ਸਰਕਾਰ ਨੂੰ ਬਿਨਾ ਰੋਕ ਟੋਕ , ਮੰਤਰੀ ਆਸ਼ੂ ਜੀ, ਸੋਦਾ ਤਾਂ ਸਾਰਾ ਇਹਨਾਂ ਦਾ ਹੀ ਸੀ।

  • @SurjitSingh-rd1ih
    @SurjitSingh-rd1ih 2 месяца назад +2

    ਇਹਨਾਂ ਮੰਤਰੀਆਂ ਨੇ ਵੇਖੋ ਕਿਵੇਂ ਪੰਜਾਬ ਦਾ ਵਿਕਾਸ ਕੀਤਾ ਹੈ ਜਾਂ ਆਪਣਾ ਕੁੱਝ ਸਮਝ ਨਹੀਂ ਆ ਰਹੀ ਜੀ

  • @Punjabiroast169
    @Punjabiroast169 2 месяца назад +2

    Waheguru ji bhalli kri sb te🙏❤

  • @sohansinghsandhu4025
    @sohansinghsandhu4025 2 месяца назад

    ਸੁਖਬੀਰ ਸਿੰਘ ਬਾਦਲ ਨੂੰ ਤੁਰਤ ਪਰਧਾਨ ਗੀ ਛਡ ਦੇਣੀ ਚਾਹੀਦੀ ਹੈ । ਅਕਾਲੀ ਪਾਰਟੀ ਤਰੱਕੀ ਕਰੂ ਗੀ।ਪੂਰੀ ਸਿਖ ਕੌਮ ਚੌਹੰਦੀ ਹੈ ਇਹ ਜਲਦੀ ਅਸਤੀਫਾ ਦੇਣ ਤਾਂ ਸਾਰਾ ਮਸਲਾ ਹਲ ਹੋ ਜਾਊ ਗਾ ?

  • @ajaibsinghpanesarCanada
    @ajaibsinghpanesarCanada 2 месяца назад

    S S A 🙏🙏 Navjit ji

  • @malkitsingh4117
    @malkitsingh4117 2 месяца назад +1

    ਇਸ ਬਿਆਨ ਮੁਤਾਬਕ ਪ੍ਰਕਾਸ਼ ਸਿੰਘ ਬਾਦਲ ਵੀ ਬੁਢਾਪਾ ਹੋਣ ਕਾਰਨ ਸਰਪਲੱਸ ਹੀ ਬਣਾਏ ਹੋਣਗੇ

  • @ParmjitSingh-q4y
    @ParmjitSingh-q4y 2 месяца назад +2

    ਅਕਾਲੀਦਲ ਤੇ ਤਮਾਸ਼ਾ ਬਣ ਕੇ ਰਹਿ ਗਿਆ ਪੰਜਾਬੀਓ ।

  • @baljeetsingh5966
    @baljeetsingh5966 2 месяца назад

    ਸੁਖਵੀਰ ਨਹੀ ਛੱਡੇਗਾ ਪ੍ਰਧਾਨਗੀ

  • @sewasinghbhatti5438
    @sewasinghbhatti5438 2 месяца назад +1

    ਸ਼੍ਰੀ ਮਾਨ ਜੀ ਸੁਖਦੇਵ ਸਿੰਘ ਢੀਂਡਸਾ ਦਵਾਰਾ ਕਿਉਂ ਆਇਆ ਇਨ੍ਹਾਂ ਦੀ ਜਮੀਰ ਮਰੀ ਹੋਈ ਹੈਂ ਤਾਂ ਹੀ ਵਡੇਰੀ ਉਮਰ ਚ ਵਾਰ ਵਾਰ ਬੇਜ਼ਤੀ ਕਰਾ ਰਹੇ ਹਨ ਇਨ੍ਹਾਂ ਸਾਰੇ ਜੋ ਅਕਾਲੀ ਦੱਲ ਨਾਲ ਜੁੜੇ ਹੋਏ ਲੀਡਰਾਂ ਦਾ ਪੰਥ ਨਾਲ ਕੋਈ ਸਰੋਕਾਰ ਨਹੀਂ ਇਹ ਸਾਰੇ ਨਿੱਜ ਨੂੰ ਮੁਖ ਰੱਖ ਰਹੇ ਹਨ

  • @JagtarGill-u1z
    @JagtarGill-u1z 2 месяца назад

    Very good navjet ji thanks

  • @ajaibsinghpanesarCanada
    @ajaibsinghpanesarCanada 2 месяца назад

    S S A 🙏🙏🙏🙏🙏🙏🙏🙏 to all those members who is present in program

  • @jspawaar675
    @jspawaar675 2 месяца назад +2

    ਕਾਰਵਾਈ ਕਰਨ ਦੇ ਨਾਂ ਤੇ ਸਭ ਡਰਾਮੇਬਾਜ਼ੀ ਹੈ ਜੀ ਪਰ ਹੋਰ ਕੁੱਝ ਵੀ ਨਹੀਂ ਹੈ ਜੀ ਕਿਉਂਕਿ ਇਹ ਲੋਕ ਬੁੱਧੂ ਬਣਾਉਣ ਲਈ ਹੀ ਜ਼ੋਰ ਲਾਇਆ ਜਾ ਰਿਹਾ ਹੈ ਪਰ ਹੁਣ ਜ਼ਿਆਦਾ ਦੇਰ ਤੱਕ ਇਸ ਤਰ੍ਹਾਂ ਨਹੀਂ ਚੱਲ ਸਕਦਾ ਹੈ

  • @malkitsingh4117
    @malkitsingh4117 2 месяца назад

    ਪੰਜਾਬ ਦੇ ਛੜਕਾ ਦੇ ਵਿਕਾਸ ਸਬੰਧੀ ਕਿਸਾਨਾਂ ਦੀਆਂ ਯੂਨੀਅਨਾਂ ਜ਼ੁਮੇਵਾਰ ਹੋਣਗੀਆਂ ਮੁਲ ਠੀਕ ਹੈ ਹਦੋ ਵੱਧ ਮੋਦੀ ਸਰਕਾਰ ਨੇ ਦੇਣਾ ਨਹੀਂ ਫਿਰ ਭਗਵੰਤ ਮਾਨ ਨੂੰ ਸਾਰੇ ਜ਼ੁਮੇਵਾਰ ਕਹਿਣਗੇ

  • @NIRMALSINGH-jz4rm
    @NIRMALSINGH-jz4rm 2 месяца назад

    Resion not regional

  • @TinkuSandhu-lf8kj
    @TinkuSandhu-lf8kj 2 месяца назад

    👍👍🙏

  • @NIRMALSINGH-jz4rm
    @NIRMALSINGH-jz4rm 2 месяца назад

    All senior leader of all parties out off above 75 age limot for all resion status

  • @harwinderkaur9040
    @harwinderkaur9040 2 месяца назад

    Daljeet singh sandhu veer ji 🙏

  • @rajinderkaur-lx2io
    @rajinderkaur-lx2io 2 месяца назад

    ਭੱਠ ਪਿਆ ਸੋਨਾ ਜਿਹੜਾ ਕੰਨਾਂ ਨੂੰ ਖਾਵੇ ਦੂਜਾ ਭਲਾ ਪ੍ਰਧਾਨਗੀ ਛੱਡ ਕੇ ਪਾਸੇ ਨਹੀਂ ਹੋਇਆ ਜਾਂਦਾ ਸਗੋਂ ਇਹ ਦੇਖਣ ਕੇ ਨਵਾਂ ਪ੍ਰਧਾਨ ਕੀ ਕਰਦਾ ਹੈ। ਇਹ ਭਾਈ ਸਾਹਿਬ ਦੁਨੀਆਂ ਹੈ ਬਖਸ਼ਣਾ ਉਸ ਨੂੰ ਵੀ ਨਹੀਂ

  • @deepbrar.
    @deepbrar. 2 месяца назад +5

    ਕੱਚੀ ਉਮਰ ਨਾ ਦੇਖ ਫਕੀਰਾ ਪੱਕੇ ਬਹੁਤ ਇਰਾਦੇ ਨੇ,
    *ਨਜ਼ਰਾਂ 'ਚੋਂ ਨਜ਼ਰਾਨੇ ਪੜ੍ਹੀਏ ਐਨੇ ਧੱਕੇ ਖਾਧੇ ਨੇ*

  • @malkitsingh4117
    @malkitsingh4117 2 месяца назад +2

    ਜੇਕਰ ਰਾਜਾ ਵੜਿੰਗ ਮੌਢੇ ਨਾਲ ਮੋਢਾ ਜੋੜ ਕੇ ਆਸ਼ੂ ਨਾਲ ਖੜ੍ਹੇ ਹਨ ਤਾਂ ਅਸੀਂ ਵੋਟਰ ਵੀ ਮੌਢੇ ਨਾਲ ਮੋਢਾ ਜੋੜ ਕੇ ਰਾਜਾ ਵੜਿੰਗ ਅਤੇ ਕਾਂਗਰਸ ਦੇ ਖਿਲਾਫ ਖੜ੍ਹੇ ਹੋਵਾਂਗੇ

  • @thakursgill895
    @thakursgill895 2 месяца назад

    Hun tak captain de sarkar sabhto currupt sarkar c

  • @balvirslnghsahokesingh7446
    @balvirslnghsahokesingh7446 2 месяца назад

    ਚੀਨ ਤੋਂ ਵੀ ਡਰਦੇ ਨੇ ਕਿ ਚਿੱਤੜ ਨਾਂ ਕੁੱਟੇ ਜਾਣ।

  • @JarnailSingh-gc1nm
    @JarnailSingh-gc1nm 2 месяца назад

    😤😤

  • @VijayKumar-d4p4o
    @VijayKumar-d4p4o 2 месяца назад

    I like this chenal

  • @KulwantSingh-qe3eo
    @KulwantSingh-qe3eo 2 месяца назад

    ❤❤ ਨਵਜੀਤ ਜੀ ਤੇ ਸਾਰੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਪਰਵਾਨ ਹੋਵੇ ਜੀ।❤❤

  • @jaspalsinghnahar8045
    @jaspalsinghnahar8045 2 месяца назад

    Rahul Gandhi good night

  • @meetsingh2086
    @meetsingh2086 2 месяца назад

    This game also made by them only

  • @malkitsingh8608
    @malkitsingh8608 2 месяца назад +1

    CM Maan Saab.

  • @gurvinderpalsingh679
    @gurvinderpalsingh679 2 месяца назад +1

    BEVKOOF PATARKAR SOCIAL MEDIA NE JANTA DI SOCH BADAL DITI TIME NAL BADLO TUHADIA YABLIA NI CHALNIA

    • @Harmxn_9947
      @Harmxn_9947 2 месяца назад

      Veer kush Samj ayi tere comment di

  • @jagdishssaini
    @jagdishssaini 2 месяца назад

    Vdhia kita na hindu c na ਸਿੱਖ

  • @arjansingh980
    @arjansingh980 2 месяца назад +1

    Sukha aap Kio ne Lamby Hunda?😅