ਅਸਲੀ ਮਾਂ ep 37 | new punjabi movie 2023 | Punjabi Natak | New Video JassaSukhpal

Поделиться
HTML-код
  • Опубликовано: 17 окт 2024
  • ਅਸਲੀ ਮਾਂ ep 37 | new punjabi movie 2023 | Natak | New Video JassaSukhpal ‪@PenduVirsaMansa‬
    instagram - / pendu4virsa
    facebook - / mansavirsa
    Contact no. - 9876256925 - Veer Singh Parmar ( ਜੱਸਾ )
    ਸਾਂਝੀ ਮੱਝ ਦੇ ਪੁਆੜੇ ਭਾਗ 2 -
    • ਸਾਂਝੀ ਮੱਝ ਦੇ ਪੁਆੜੇ ਭਾਗ...
    ਸਾਂਝੀ ਮੱਝ ਦੇ ਪੁਆੜੇ ਭਾਗ 1 -
    • ਸਾਂਝੀ ਮੱਝ ਦੇ ਪੁਆੜੇ ਭਾਗ...
    ਧੀ ਜਵਾਈ ਮੇਰੀ ਸਾਰ ਪੁੱਛਦੇ -
    • ਧੀ ਜਵਾਈ ਮੇਰੀ ਸਾਰ ਪੁੱਛਦ...
    ਮੌਕਾਪ੍ਸਤ ਨੂੰਹ -
    • ਮੌਕਾਪ੍ਸਤ ਨੂੰਹ ep 30 | ...
    ਮਰਜੇ ਵਿਚੋਲਾ ਖਸਮਾਂ ਨੂੰ ਖਾਣਾ -
    • ਮਰਜੇ ਵਿਚੋਲਾ ਖ਼ਸਮਾਂ ਨੂੰ ...
    ਪ੍ਰਾਹੁਣੇ ਦੀ ਛਿੱਤਰੌਲ -
    • ਪ੍ਰਾਹੁਣੇ ਦੀ ਛਿੱਤਰੌਲ ep...
    ਤੇਰੀ ਮਾਂ ਮੇਰੀ ਮਾਂ -
    • ਤੇਰੀ ਮਾਂ ਮੇਰੀ ਮਾਂ ep 2...
    ਨੂੰਹ ਤੇ ਜੁਲਮ -
    • ਨੂੰਹ ਤੇ ਜ਼ੁਲਮ ep 26| ne...
    ਹੰਕਾਰੀ ਨੂੰਹ -
    • ਹੰਕਾਰੀ ਨੂੰਹ ep 25 | ne...
    ਰੱਬ ਦੇ ਲਿਖੇ ਸੰਯੋਗ -
    • ਰੱਬ ਦੇ ਲਿਖੇ ਸੰਯੋਗ ep 7...
    ਘੋੜਿਆਂ ਦੀ ਫੋਟੋ ਦੇ ਪੁਆੜੇ -
    • ਘੋੜਿਆਂ ਦੀ ਫੋਟੋ ਦੇ ਪੁਆੜ...
    ਵਿਚੋਲਣ ਦੀ ਸਕੀਮ -
    • ਵਿਚੋਲਣ ਦੀ ਸਕੀਮ ep 70 |...
    ਬੁੱਢੀਆਂ ਠੱਗਣੀਆਂ -
    • ਬੁੱਢੀਆਂ ਠੱਗਣੀਆਂ ep 69 ...
    ਹੰਕਾਰੀ ਹੌਲਦਾਰਨੀ -
    • ਹੰਕਾਰੀ ਹੌਲਦਾਰਨੀ ep 68 ...
    ਪੱਕੀਆਂ ਸਹੇਲੀਆਂ -
    • ਪੱਕੀਆਂ ਸਹੇਲੀਆਂ ep 67 |...
    ਘਤਿੱਤੀ ਸੱਸ -
    • ਘਤਿੱਤੀ ਸੱਸ ep 66 | new...
    ਖੱਬੀ ਖਾਨ ਕੁੜਮਣੀਆਂ -
    • ਖੱਬੀ ਖਾਨ ਕੁੜਮਣੀਆਂ | ku...
    ਲਾਈਲੱਗ ਨਾ ਹੋਵੇ ਘਰਵਾਲਾ -
    • ਲਾਈਲੱਗ ਨਾ ਹੋਵੇ ਘਰਵਾਲਾ ...
    ਨਣਦ ਤੋਂ ਬਚਾਅ -
    • ਨਣਦ ਤੋਂ ਬਚਾਅ ep 60 | n...
    ਨੂੰਹ ਲੱਗੀ ਦਾਰੂ ਪੀਣ ਤੇ -
    • ਨੂੰਹ ਲੱਗੀ ਦਾਰੂ ਪੀਣ ਤੇ ...
    ਨੂੰਹ ਦੀ ਜਮੀਨ -
    • ਨੂੰਹ ਦੀ ਜਮੀਨ ep 55 | ...
    ਨੂੰਹ ਸੱਸ ਲੜੀਆਂ -
    • ਨੂੰਹ ਸੱਸ ਲੜੀਆਂ ep 50 ...
    ਕਿਤੇ ਨੀ ਤੇਰਾ ਰੁਤਬਾ ਘਟਦਾ -
    • ਕਿਤੇ ਨੀ ਤੇਰਾ ਰੁਤਬਾ ਘਟਦ...
    ਨੂੰਹ ਦੇ ਕਾਂਟੇ ਚੋਰੀ -
    • ਨੂੰਹ ਦੇ ਕਾਂਟੇ ਚੋਰੀ | n...
    ਨੂੰਹ ਦੀ ਗੁਲਾਮ -
    • ਨੂੰਹ ਦੀ ਗੁਲਾਮ | new pu...
    ਪੇਕਿਆਂ ਦੀ ਦੁਸ਼ਮਣ -
    • ਪੇਕਿਆਂ ਦੀ ਦੁਸ਼ਮਣ | new ...
    ਠੱਗ ਪੁਲਸੀਆ -
    • ਠੱਗ ਪੁਲਸੀਆ | thug | ne...
    ਵਡੇਰਿਆਂ ਦੀ ਰੋਟੀ -
    • ਵਡੇਰਿਆਂ ਦੀ ਰੋਟੀ | maa ...
    ਮਾਂ ਵਰਗੀ ਤਾਈ -
    • ਮਾਂ ਵਰਗੀ ਤਾਈ | maa | ...
    ਵਹਿਮੀ ਜੇਠਾਣੀ -
    • ਵਹਿਮੀ ਜੇਠਾਣੀ | jethani...
    ਸਿਰਫਿਰੀ ਨੂੰਹ -
    • ਸਿਰਫਿਰੀ ਨੂੰਹ | nooh|ne...
    ਧੀ ਦੇ ਵੈਰੀ -
    • ਧੀ ਦੇ ਵੈਰੀ |dhee |new ...
    ਸੱਸ ਮੇਰੀ ਬੇਅਕਲ -
    • ਸੱਸ ਮੇਰੀ ਬੇਅਕਲ |sass |...
    ਸ਼ਰੀਕੇਬਾਜ਼ੀ -
    • ਸ਼ਰੀਕੇਬਾਜ਼ੀ | shareek | ...
    ਭੂਆ ਤੋਂ ਬਦਲਾ -
    • ਭੂਆ ਤੋਂ ਬਦਲਾ | bhua | ...
    ਭੂਆ ਅੜਬ ਮਾਸੀ ਅੱਥਰੀ -
    • ਭੂਆ ਅੜਬ ਮਾਸੀ ਅੱਥਰੀ | n...
    ਲਾਲਚੀ ਸਹੁਰੇ -
    • ਲਾਲਚੀ ਸਹੁਰੇ |lalchi so...
    ਸੱਸ ਨੂੰਹ ਭੁੱਖੜ -
    • ਸੱਸ ਨੂੰਹ ਭੁੱਖੜ | sass ...
    ਰੱਖੜੀ ਗ਼ਰੀਬ ਭੈਣ ਦੀ -
    • ਰੱਖੜੀ ਗ਼ਰੀਬ ਭੈਣ ਦੀ|rakh...
    ਚੋਰ ਦੀ ਭੈਣ -
    • ਡੰਗਰ ਡਾਕਟਰਨੀ | nooh | ...
    ਡੰਗਰ ਡਾਕਟਰਨੀ -
    • ਡੰਗਰ ਡਾਕਟਰਨੀ | nooh | ...
    ਘਤਿੱਤੀ ਨੂੰਹ -
    • ਘਤਿੱਤੀ ਨੂੰਹ | nooh | n...
    ਸੱਸ ਸੱਪ ਨੂੰਹ ਨਿਓਲਾ -
    • ਸੱਸ ਸੱਪ ਨੂੰਹ ਨਿਓਲਾ | n...
    ਦਾਰੂ ਪੀਣੀ ਸੱਸ -
    • ਦਾਰੂ ਪੀਣੀ ਸੱਸ | daru |...
    ਵੈਲੀ ਦੀ ਘਰਵਾਲੀ -
    • ਵੈਲੀ ਦੀ ਘਰਵਾਲੀ |velly|...
    ਘਰ ਜਵਾਈ -
    • ਅੰਮੜੀ ਦਾ ਵਿਹੜਾ | maa |...
    ਚਲਾਕ ਕੁੜਮਣੀ -
    • ਚਲਾਕ ਕੁੜਮਣੀ | kudmani|...
    ਦੋ ਸੱਸਾਂ -
    • ਦੋ ਸੱਸਾਂ | do sassan| ...
    ਰਿਸ਼ਤਾ ਟੁੱਟ ਗਿਆ -
    • ਰਿਸ਼ਤਾ ਟੁੱਟ ਗਿਆ |maa| n...
    ਚਲਾਕ ਧੀ ਮੂਰਖ ਮਾਂ -
    • ਮਾਂ ਮੂਰਖ ਧੀ ਚਲਾਕ |maa|...
    ਵਹਿਮਣ ਤੀਵੀਂ -
    • ਵਹਿਮਣ ਤੀਵੀਂ | vehman| ...
    ਗੱਪੀ ਨੂੰਹ-
    • ਗੱਪੀ ਨੂੰਹ |gappi nooh|...
    ਸੱਸ ਸਿਆਣੀ ਨੂੰਹ ਨਿਆਣੀ -
    • ਸੱਸ ਸਿਆਣੀ ਨੂੰਹ ਨਿਆਣੀ |...
    ਹੰਕਾਰਿਆ ਸਾਢੂ -
    • ਹੰਕਾਰਿਆ ਸਾਢੂ | nooh | ...
    ਨੂੰਹ ਦਾ ਬਦਲਾ -
    • ਨੂੰਹ ਦਾ ਬਦਲਾ | nooh | ...
    ਕਮਲੀ ਸੱਸ -
    • ਕਮਲੀ ਸੱਸ | kamli sass ...
    ਧੀ ਪਿਆਰੀ ਨੂੰਹ ਫਿਟਕਾਰੀ -
    • ਧੀ ਪਿਆਰੀ ਨੂੰਹ ਫਿਟਕਾਰੀ ...
    ਲੋਕ ਕੀ ਕਹਿਣਗੇ -
    • ਲੋਕ ਕੀ ਕਹਿਣਗੇ | nooh |...
    ਨੂੰਹ ਵਿੱਚ ਭੂਤ -
    • ਨੂੰਹ ਵਿੱਚ ਭੂਤ |bhoot |...
    ਭੁੱਕੀ ਖਾਣੀ ਜਨਾਨੀ -
    • ਭੁੱਕੀ ਖਾਣੀ ਜਨਾਨੀ || ne...
    ਬੰਦੇ ਖਾਣੀ ਨੂੰਹ -
    • ਬੰਦੇ ਖਾਣੀ ਨੂੰਹ || new ...
    ਕੰਜੂਸ ਦੇ ਘਰਵਾਲੀ -
    • ਕੰਜੂਸ ਦੀ ਘਰਵਾਲੀ | |new...
    ਫੌਜਣ ਨਾਲ ਧੱਕਾ -
    • ਫੌਜਣ ਨਾਲ ਧੱਕਾ | faujan...
    ਨੂੰਹਾਂ -
    • ਨੂੰਹਾਂ | nooha | new p...
    ਮੇਰੇ ਵਾਲਾ ਤਾਂ ਸੁਧਰ ਗਿਆ -
    • ਮੇਰੇ ਵਾਲਾ ਤਾਂ ਸੁਧਰ ਗਿਆ...
    ਬੇਈਮਾਨ ਦਰਾਣੀ -
    • ਬੇਈਮਾਨ ਦਰਾਣੀ|new punja...
    ਭਲੱਕੜ ਦੀ ਘਰਵਾਲੀ -
    • ਭਲੱਕੜ ਦੀ ਘਰਵਾਲੀ|new pu...
    ਮਤਰੇਈ ਮਾਂ -
    • ਮਤਰੇਈ ਮਾਂ | maa | ne...
    ਬੁੜੀਆਂ ਵਾਲਾ ਲੋਨ -
    • ਬੁੜੀਆਂ ਵਾਲਾ ਲੋਨ|| new ...
    ਚੋਰ ਦੀ ਘਰਵਾਲੀ -
    • ਚੋਰ ਦੀ ਘਰਵਾਲੀ || new p...
    ਲਾਲਚੀ ਧੀ ਜਵਾਈ -
    • ਲਾਲਚੀ ਧੀ ਜਵਾਈ || new p...
    ਪਾਥੀ ਚੋਰਨੀ -
    • ਪਾਥੀ ਚੋਰਨੀ || new punj...
    ਭੁੱਖੜ ਸਹੁਰੇ -
    • ਭੁੱਖੜ ਸਹੁਰੇ || new pun...
    ਦੰਦੀ ਵੱਢਣੀ ਬਹੂ -
    • ਦੰਦੀ ਵੱਢਣੀ ਬਹੂ || new ...
    ਭਰਾ ਦਾ ਦੁੱਖ -
    • ਭਰਾ ਦਾ ਦੁੱਖ || new pun...
    ਠੱਗ ਬਾਬਾ -
    • ਠੱਗ ਬਾਬਾ || new punjab...
    ਲਾਲਚੀ ਨਣਦ ਭਰਜਾਈ -
    • ਲਾਲਚੀ ਨਣਦ ਭਰਜਾਈ |new p...
    ਤੀਮੀਂ ਦਾ ਗੁਲਾਮ -
    • ਤੀਮੀਂ ਦਾ ਗੁਲਾਮ |new pu...
    ਅਮੀਰ ਨੂੰਹ ਗਰੀਬ ਨੂੰਹ -
    • ਅਮੀਰ ਨੂੰਹ ਗਰੀਬ ਨੂੰਹ |n...
    ਪੇਕੇ ਸਹੁਰੇ -
    • ਪੇਕੇ ਸਹੁਰੇ | Peke | So...
    Story Writer - Taini Kotkapura (9988105100)
    This work is subjected to copyright . All rights of this property are reserved to Pendu Virsa.
    Note - If anyone uploads any of our videos or a part of video on any social media platform [ without permission ] , their page will be reported immediately and can be a subject to legal proceedings.
    ਨੋਟ - ਸਾਡੀ ਮਨਜੂਰੀ ਤੋਂ ਬਿਨਾਂ ਇਸ ਚੈਨਲ ਦੀ ਕੋਈ ਵੀ ਵੀਡੀਓ youtube ਜਾਂ ਫੇਸਬੁੱਕ ਤੇ ਅੱਪਲੋਡ ਨਾ ਕਰੋ। ਅਜਿਹਾ ਕਰਨ ਵਾਲੇ ਤੇ ਕਨੂੰਨੀ ਕਾਰਵਾਈ ਕੀਤੀ ਜਾਵੇਗੀ।
    SUBSCRIBE OUR CHANNEL TO WATCH MORE VIDEOS .
    STAY TUNED .
    #newpunjabimovie2023
    #penduvirsa
    #punjabivirsa
    #maa
    #ਸੱਸ
    #sasnooh
    #nooh
    #kabbinooh
    #kabbisas
    #bapu
    #2023
    #punjabi
    #natak
    #beganidhee
    #nashe
    #jindagi
    #sukhpal
    #jassa
    #Suit
    #nooh
    #suit
    #suitandishaukeen
    #ardabbharjai
    #bhabi
    #bharjai
    #nanad
    #adabbharjainanadnekhadkai
    #shadaajeth
    #jeth
    #drani
    #bhradadukh
    #bhra
    #dukh
    #dramedy
    #matraimaa
    #faujan
    #fouji
    #foujannaldhakka
    #kanjoos
    #kanjoosidigharwali
    #gharwali

Комментарии • 636

  • @gurmitsingh2752
    @gurmitsingh2752 Год назад +81

    ਜੱਸੇ ਵੀਰ ਸਤਿ ਸ੍ਰੀ ਅਕਾਲ ਵਾਹਿਗੁਰੂ ਉਹ ਕਹਿੰਦੇ ਨੀ ਹੁੰਦੇ ਵੀ ਰਿਸਤੇਦਾਰੀ ਵਿੱਚ ਦਿੱਤਾ ਹੋਇਆ ਪੈਸਾ ਰਿਸਤੇਦਾਰੀ ਵਿੱਚ ਫਿਕ ਪਵਾ ਦਿੰਦਾ ਹੈ ਨਾਲੇ ਤਾ ਪੈਸੇ ਜਾਂਦੇ ਹਨ ਰਿਸਤੇਦਾਰੀ ਅਲੱਗ ਟੁੱਟ ਜਾਦੀ ਹੈ ਫਿਰ ਸਾਰੀ ਉਮਰ ਓਹੋ ਜਿਹੀ ਗੱਲ ਨਹੀਂ ਬਣਦੀ ਪਹਿਲਾਂ ਲੋਕ ਕੁੜੀ ਦੇ ਘਰ ਦਾ ਪਾਣੀ ਵੀ ਨਹੀਂ ਪੀਦੇ ਸੀ ਹੁਣ ਮੁਰਗਾਂ ਤੇ ਦਾਰੂ ਮੰਗ ਕੇ ਲੈਂਦੇ ਹਨ ਜੇਕਰ ਕੋਈ ਗਲਤੀ ਹੋ ਗਈ ਹੋਵੇ ਤਾਂ ਮੁਆਫ਼ ਕਰਨਾ ਜੀ ਸਤਿ ਸ੍ਰੀ ਅਕਾਲ ਵਾਹਿਗੁਰੂ🎂g, s, mahtaru kulehri

    • @gurmitsingh2752
      @gurmitsingh2752 Год назад +3

      ਕੀ ਗੱਲ ਜੱਸੇ ਵੀਰ ਕਮੇਟੀ ਵਿੱਚ ਕੁਝ ਗਲਤ ਲਿਖਿਆ ਹੋਇਆ ਹੈ ਟਿਪਣੀ ਪਿੰਨ ਕਿਉਂ ਕਰਤੀ ਕੋਈ ਗਲਤ ਸਬਦ ਲਿਖਿਆ ਗਿਆ ਤਾਂ ਮੁਆਫ਼ ਕਰਨਾ ਅੱਗੇ ਤੋਂ ਗਲਤੀ ਨਹੀਂ ਹੁੰਦੀ

    • @dramaofficialshorts
      @dramaofficialshorts Год назад +1

      ਰੋਲ ਵਧੀਆ ਕਰਦਾ ਪਰ

    • @karanveer2994
      @karanveer2994 Год назад

      verygood veer gi sukhi

    • @jaswinderkaur1035
      @jaswinderkaur1035 Год назад

      Qā²²²❤

    • @NEELAMSHARMA-it5vq
      @NEELAMSHARMA-it5vq Год назад

      Very nice

  • @manjeetkamal8307
    @manjeetkamal8307 Год назад +9

    ਬਹੁਤ ਵਧੀਆ ਵੀਡੀਓ ਵਿੱਚ ਸੁਨੇਹਾ ਦਿੱਤਾ ਹੈ | ਅਸਲ ਮਾਂ ਧੀ ਦਾ ਘਰ ਵਸਾਦੀਂ ਹੈ ਨਾ ਕਿ ਧੀ ਦਾ ਘਰ ਉਜਾੜਦੀ ਹੈ|ਬਹੁਤ ਮਿਹਨਤ ਕੀਤੀ ਸਾਰੀ ਟੀਮ ਨੇ. ਵਾਹਿਗੁਰੂ ਜੀ ਹਮੇਸ਼ਾ ਖੁਸ਼ ਰੱਖੇ ਸਾਰੀ ਟੀਮ ਨੂੰ |ਮਨਜੀਤ ਕਮਲ ਪਿੰਡ ਉਟਾਲਾਂ(ਸਮਰਾਲਾ )👌👌🙏🙏

  • @navrojkaur8748
    @navrojkaur8748 Год назад +7

    ਬਿਲਕੁਲ ਸਹੀ ਗੱਲ ਆ ਸਰਪੰਚ ਦਾ ਰੋਲ ਤਾਂ ਵੱਡੀ ਬੇਬੇ ਦਾ ਘੈਂਟ ਆ ਉਹ ਤਾਂ ਇਕ ਦਬਕੇ ਚ ਚੁੱਪ ਕਰਾ ਦਿੰਦੇ ਨੇ ਵੈਸੇ ਵੀਡੀਓ ਬਹੁਤ ਹੀ ਸੋਹਣੀ ਆ ਪੁੱਤਰ ਜੀ ਜਿਉਂਦੇ ਰਹੋ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਜੀ 🎉🎉🎉🎉

  • @jasjitkaur3925
    @jasjitkaur3925 Год назад +7

    ਇਹ ਵਿਡਿਉ ਬਹੁਤ ‌ਵਧੀਆ ਹੈ ਕੲਈ ਜ਼ਨਾਨੀਆਂ ਪੇਕਿਆਂ ਦੀਆ ਗਲਤ ਗੱਲਾਂ ‌ਤੇ ਵੀ ਸਾਥ ਦੇ ਕੇ ਆਪਣਾ ਘਰ ਬਰਬਾਦੀ ਵੱਲ ਤੋਰ ਦਿੰਦੀਆਂ ਨੇ ਜਿਥੇ ਗਲਤੀ ਉਹ ਜਾ ਭਰਾ ਮਾਂ ਹੀ ਕਿਉਂ ਨਾ ਹੋਣ ਉਹਨਾਂ ਨੂੰ ਜੁਆਬ ਦੇਣਾ ਜ਼ਰੂਰੀ ਹੈ

  • @jujharsingh9451
    @jujharsingh9451 Год назад +7

    ਬਹੁਤ ਬਹੁਤ ਬਹੁਤ ਬਹੁਤ ਹੀ ਜਿਆਦਾ ਵਧੀਆ ਸੀ ਵੀਡੀਓ ਜੀ ਦਲਜੀਤ ਕੌਰ ਖੋਖਰ ਸਮਾਧ ਭਾਈ ਜਿਲਾ ਮੋਗਾ ਤੋਂ ਜੀ ਵਾਹਿਗੁਰੂ ਮੇਹਰ ਭਰਿਆ ਹੱਥ ਰੱਖਣ ਸਾਰੀ ਟੀਮ ਤੇ

  • @gorasingh3621
    @gorasingh3621 Год назад +3

    ਧੰਨਵਾਦ ਜੀ ਸਾਂਝੀ ਮੱਝ ਸਾਰੇ ਪਾਟ ਵਧੀਆ ਸਨ

  • @pargat24mavi2
    @pargat24mavi2 Год назад +1

    ਬੋਹਤ ਹੀ ਸੋਣੀ ਵੀਡਿਓ ਹੁੰਦੀ ਐ ਤੁਹਾਡੀ ਵੀਰ ਜੀ

  • @kamaljeetkaur7241
    @kamaljeetkaur7241 Год назад +5

    ਬਹੁਤ ਵਧੀਆ ਜੀ🎉🎉🎉🎉 ਸਾਰਾ ਪਰਿਵਾਰ ਦੇਖਦਾ ਏ ਸਾਡਾ ਤੁਹਾਡੀਆਂ ਵੀਡੀਓਜ਼ 🎉🎉🎉 ਦਿਲੋਂ ਬਹੁਤ ਸਾਰਾ ਪਿਆਰ ਤੇ ਸਤਿਕਾਰ,,,,,, ❤❤❤

  • @rachhpalsingh78466
    @rachhpalsingh78466 Год назад +10

    ਸਾਰੀ ਟੀਮ ਨੇ ਬਹੁਤ ਮਿਹਨਤ ਕੀਤੀ ਹੈ ਜੀ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ਜੀ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ( ਰਛਪਾਲ ਸਿੰਘ , ਮਨਜੀਤ ਕੌਰ ਪਿੰਡ ਫਰੀਦਪੁਰ ਖੁਰਦ ਜ਼ਿਲ੍ਹਾ ਮਲੇਰਕੋਟਲਾ )।

  • @sukhrajkaurgrewal3782
    @sukhrajkaurgrewal3782 Год назад +4

    ਬਹੁਤ ਵਧੀਆ ਵੀਡੀਓ ਹੈ ਜੀ ਵਾਹਿਗੁਰੂ ਜੀ ਤੁਹਾਡੇ ਸਿਰ ਤੇ ਮਿਹਰ ਭਰਿਆ ਹੱਥ ਰਖੇ

  • @gurdevkaur1209
    @gurdevkaur1209 Год назад +6

    ਜੱਸੇ ਵੀਰ ਜੀ ਤੇ ਸੁਖਪਾਲ ਕੌਰ ਭੈਣ ਜੀ ਤੁਸੀਂ ਬਹੁਤ ਹੀ ਵਧੀਆ ਵੀਡੀਓ ਬਣਾਈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਤੁਹਾਨੂੰ ਸਾਰਿਆਂ ਨੂੰ ਸਦਾ ਕਾਮਯਾਬੀਆਂ ਤੇ ਖੁਸ਼ੀਆਂ ਬਖਸ਼ਣ ਤੇ ਸਦਾ ਚੜ੍ਹਦੀ ਕਲਾ ਬਖਸ਼ਣ ਜੀ ਹੱਸਦੇ ਵੱਸਦੇ ਰਹੋ ਜੀ ਸਦਾ

  • @rashmeetsingh3178
    @rashmeetsingh3178 Год назад +12

    Waheguru ji maher karen all members ty

  • @farmer-pb1976
    @farmer-pb1976 Год назад +3

    ਮੇਰੀ ਮਾਤਾ ਤੁਹਾਡੀਆਂ ਵੀਡੀਓ ਬਹੁਤ ਦੇਖ ਦੀ ਆ ਜੱਸੇ

  • @KulwinderKaur-kj9rx
    @KulwinderKaur-kj9rx Год назад +2

    ਸੁਖਪਾਲ ਭੈਣੇ ਜੱਸੇ ਵੀਰ ਨਹੀ ਰੀਸ ਕਰ ਸਕਦਾ ਕੋਈ ਸਲਾਮ ਸਾਰੀ ਟੀਮ ਨੂੰ ਕੁਲਵਿੰਦਰ ਕੌਰ ਗਰੇਵਾਲ ਲੁਧਿਆਣਾ 🙏♥️🙏♥️🙏🙏♥️🙏♥️🙏♥️🙏😂🙏♥️😂🙏♥️😂🙏♥️😂🙏♥️

  • @gorasingh3621
    @gorasingh3621 Год назад +2

    Bahut hi sohni video g god bless you

  • @JaspreetKaur-yl9eb
    @JaspreetKaur-yl9eb Год назад +2

    Bahut hi vadhiya video 👍🏻💐

  • @fatehmchahal2344
    @fatehmchahal2344 Год назад +2

    ਬਹੁਤ ਸੋਹਣੀ ਵੀਡੀਓ ਹੈ ਜੀ
    ਫਤਹਿ ਸਿੰਘ ਚਹਿਲ
    ਪਿੰਡ ,,, ਨਰਿੰਦਰ ਪੁਰਾ
    ਮਾਨਸਾ

  • @jagtarbhangu9393
    @jagtarbhangu9393 Год назад +1

    ਬਹੁਤ ਸੋਹਣੀ ਵੀਡੀਉ ਆ ਵੀਰ ਜੀ ਜਗਤਾਰ ਸਿੰਘ ਫਲੇੜਾ

  • @parmjitkaur8812
    @parmjitkaur8812 Год назад +2

    Bhut nice video.hay shukpal didi ji.god bless you.shimlapuri ludhiana

  • @ranjeetsinghsingh9248
    @ranjeetsinghsingh9248 Год назад +8

    ਬਹੁਤ ਵਧੀਆਂ ਵੀਰ ਜੀ ਜਿਉਂਦੇ ਵੱਸਦੇ ਰਹੋ ।ਤੁਸੀਂ ਬਹੁਤ ਵਧੀਆਂ ਵੀਡੀਓ ਬਣਾ ਕੇ ਦਿਖਾ ਰਹੇ ਹੋ ❤❤

  • @jobanpreet4935
    @jobanpreet4935 Год назад +8

    ਬਹੁਤ ਵਧੀਆ ਵੀਰੇ ਭੈਣੇ ਸੁਖਪਾਲ ਵਾਹਿਗੁਰੂ ਤੁਹਾਨੂੰ ਤੱਰਕੀ ਬਖ਼ਸ਼ਣ ਜੀ
    ( ਅਮਰਜੀਤ ਕੌਰ ਫਿਰੋਜ਼ਪੁਰ ਪਿੰਡ ਬਾਰੇ ਕੇ ਤੋਂ)

  • @himmatsingh3081
    @himmatsingh3081 Год назад +2

    Jassa ji v good movie ji

  • @jujharsingh9451
    @jujharsingh9451 Год назад +2

    ਸਰਪੰਚ ਚਣੀ ਤਾਂ ਐਨਕਾਂ ਵਾਲੀ ਵੱਡੀ ਬੇਬੇ ਵਾਲਾ ਰੋਵ ਰਾਣੀ ਭੈਣ ਦੇ ਵੱਸ ਦੀ ਗੱਲ ਨਹੀਂ ਜੋ ਐਕਟਿੰਗ ਮਾਤਾ ਜੀ ਦੀ ਹੈ ਉਹ ਹੋਰ ਕੋਈ ਨਹੀ ਕਰ ਕਮਾਲ ਏ ਬੇਬੇ ਜੀ ਦਾ ਰੋਬ ਦਲਜੀਤ ਕੌਰ ਖੋਖਰ ਸਮਾਧ ਭਾਈ ਜਿਲਾ ਮੋਗਾ ਤੋਂ ਜੀ ਵਾਹਿਗੁਰੂ ਮੇਹਰ ਭਰਿਆ ਹੱਥ ਰੱਖਣ ਮਾਤਾ ਜੀ ਤੇ ਜੱਸੇ ਵੀਰ ਤੇ ਭੈਣ ਸੁਖਪਾਲ ਭੈਣ ਤੇ

  • @nasrullahahmad680
    @nasrullahahmad680 Год назад +2

    Hum aap ke Drama baqaida dekhte hain,ar bohat pasand kertay hain,
    Chaudry family germany.

  • @paramjitkaur1750
    @paramjitkaur1750 Год назад +2

    ਬਹੁਤ ਵਧੀਆ ਵੀਡੀਓ ਹੈ ਪਹਿਲਾਂ ਲੋਕ ਕੁੜੀ ਦੇ ਘਰੋ ਪਾਣੀ ਨਹੀਂ ਸੀ ਪੀਦੇ ਇਹ ਦਾਰੂ ਤੇ ਮੁਰਗਾ ਮੰਗਦਾਂ ਹੈ

  • @gurpreetkaur3024
    @gurpreetkaur3024 Год назад +9

    ਭੁੱਖਿਆ ਤੋਂ ਰੱਬ ਬਚਾਵੇ ਵਾਹਿਗੁਰੂ ਜੀ 🙏❤️🙏💞🌺🌴

  • @yuvijaan7181
    @yuvijaan7181 Год назад +5

    ਵਾਹਿਗੁਰੂ ਸਾਰੀ ਟੀਮ ਨੂੰ ਚੜ੍ਹਦੀ ਕਲਾ ਵਿਚ ਰੱਖੇ । ਹਰਪ੍ਰੀਤ ਕੌਰ ਪੂਹਲਾ ਬਠਿੰਡਾ 🎉🎉

  • @jagdevsingh8335
    @jagdevsingh8335 Год назад +3

    ਜੱਸੇ ਵੀਰ ਜੀ ਜਦੋ ਰਿਸ਼ਤੇਦਾਰ ਨਾਲ ਵਰਤਣੋ ਹਟਣਾ ਹੋਵੇ ਤਾਂ ਪੈਸੇ ਉਧਾਰ ਦੇ ਦਿਓ ਪੇਂਡੂ ਵਿਰਸਾ ਚੈਨਲ ਵਾਲਿਓ ਆਪ ਸਭ ਨੇ ਬਹੁਤ ਵਧੀਆ ਰੋਲ ਕੀਤਾ ਸਦਾ ਸੁਖੀ ਰਹੋ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖ਼ਸ਼ੇ ਜੀ ਆਪ ਸਭ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ 🙏🙏🙏

  • @pubgboyofficial8280
    @pubgboyofficial8280 Год назад +26

    ਜੱਸ ਬਾਈ ਸਰਪੰਚਣੀ ਤਾ ਵੱਡੀ ਬੇਬੇ ਹੀ ਵਧੀਆ ਲੱਗਦੀ ਹੈ ਉਨ੍ਹਾਂ ਦਾ ਦਾਬਾ ਹੀ ਅਲੱਗ ਹੈ ਇਨ੍ਹਾਂ ਦੀ ਹਲਕ ਚੋ ਪੈਸੇ ਕੱਢ ਕੇ ਦਿਦੀ ❤

  • @jarnailsandhu8751
    @jarnailsandhu8751 Год назад +8

    ਇਨਸਾਨੀ ਨਾਲੋਂ ਕੋਈ ਚੰਗੀ ਚੀਜ਼ ਨਹੀ ਦੁਨੀਆ ਵਿਚ।।

  • @SukhjeetSingh-wy1ou
    @SukhjeetSingh-wy1ou Год назад +2

    ਬਹੁਤ ਵਧੀਆ ਵੀਡੀਓ

  • @YuvrajSinghyt-xo9tt
    @YuvrajSinghyt-xo9tt Год назад +2

    Jasveer ji 30 video song bahut badhiya lagti hai Anandpur

  • @SIDHU.X.5911
    @SIDHU.X.5911 Год назад +3

    ਖੁਸ਼ਦੀਪ ਸਿੱਧੂ

  • @JagtarSingh-ho9fj
    @JagtarSingh-ho9fj Год назад +3

    ਬਹੁਤ ਸੋਹਣੀ ਲੱਗੀ ਵੀਡੀਓ ❤❤❤ ਸਾਰਿਆ ਨੂੰ ਸਤਿਅਕਾਲ ਜਗਤਾਰ ਸਿੰਘ ਪਿੰਡ ਗਹਿਰੀਬਾਰਾਸਿੰੰਘ ਜ਼ਿਲ੍ਹਾ ਬਠਿੰਡਾ

  • @ggamez5431
    @ggamez5431 Год назад +3

    Bohot vadia video aaya me like kitta

  • @ekamdhaliwal6235
    @ekamdhaliwal6235 Год назад +2

    Very nice video JASDEEP Singh wander Moga

  • @battlegrounddl1198
    @battlegrounddl1198 Год назад +9

    ਬਹੁਤ ਚੰਗੀ ਲੱਗੀ ਤੁਹਾਡੀ ਕਹਾਣੀ 🙏

  • @daljeetjeeti383
    @daljeetjeeti383 Год назад +2

    ਦਲਜੀਤ ਸਿੰਘ ਪੰਧੇਰ ਪਿੰਡ ਰਜੂਰ ਮਾਛੀਵਾੜਾ ਸਾਹਿਬ ਬਹੁਤ ਵਧੀਆ ਵੀਡੀਓ ਬਣਾਈ ਹੋਈ ਹੈ ਰੱਬ ਤੁਹਾਨੂੰ ਤੰਦਰੁਸਤੀਆ ਬਖਸੇ ਵੀਡੀਓ ਬਹੁਤ ਵਧੀਆ ਢੰਗ ਨਾਲ ਬਣਾਈ ਹੋਈ ਹੈ ਜੀਤੀ ਪੰਧੇਰ ਪਿੰਡ ਰਜੂਰ ਮਾਛੀਵਾੜਾ ਸਾਹਿਬ

  • @singhsamadh7718
    @singhsamadh7718 Год назад +1

    ਬਹੁਤ ਵਧੀਆ ਵੀਡੀਓ ਆ ਜੀ ਰੱਬ ਤੁਹਾਨੂੰ ਤਰੱਕੀਆਂ ਬਖਸ਼ੇ

  • @sukhdeepKaurhandiaya
    @sukhdeepKaurhandiaya Год назад +4

    ਸੁਖਪਾਲ ਭੈਣ ਵੀਡੀਓ ਬਹੁਤ ਵਧੀਆ ਪਰਮਾਤਮਾ ਤੈਨੂੰ ਤਰੱਕੀਆਂ ਬਾਖਸੇ ਉਮਰਾਂ ਲੰਮੀਆਂ ਬਾਖਸੇ ਜੀ 🙏🏻🙏🏻👍👍❤️👍❤️👍

  • @M___10____KING514
    @M___10____KING514 Год назад +2

    ਜੱਸੇ ਵੀਰ ਜੀ ਤੁਸੀਂ ਬਹੁਤ ਵਧੀਆ ਵੀਡੀਓ ਬਣਾਉਂਦੇ ਹੋ ਤੁਸੀਂ ਵੀਰ ਜੀ ਜਿਹੜਾ ਸੁਖਪਾਲ ਦਾ ਸਾਥ ਦਿੰਦੇ ਹੋ ਬਹੁਤ ਵਧੀਆ ਲਗਦਾ ਹੈ। ਸਰਪੰਚਨੀ ਬੇਬੇ ਹੀ ਵਧੀਆ ਲੱਗਦੀ ਹੈ। ਨਾਲ਼ੇ ਦੂਜਾ ਬਾਈ ਨੀ ਆਉਂਦਾ ਓਹ ਐਕਟਿੰਗ ਵਧੀਆ ਕਰਦੇ ਹਨ। ਪਿੰਡ ਸਦੋਹਾ ਰਮਨਦੀਪ ਕੌਰ

  • @jarnailsandhu8751
    @jarnailsandhu8751 Год назад +3

    ਸ਼ਾਬਾਸ਼ ਇਹੋ ਜਿਹੇ ਸੂਝਵਾਨ ਨਾਟਕ ਦਿੰਦੇ ਰੋ।।ਲੋਕਾਂ ਨੂੰ ਸਮਾਜ ਬਾਰੇ ਸੋਝੀ ਆਵੇਂ।।

  • @manjeetsinghsukhanand2473
    @manjeetsinghsukhanand2473 Год назад +6

    ਬਹੁਤ ਵਧੀਆ ਵੀਡੀਓ ਬਾਈ ਜੀ ਵਾਹਿਗੁਰੂ ਜੀ ਮੇਹਰ ਕਰਨ ਤਰੱਕੀਆਂ ਬਖ਼ਸ਼ਣ ਸਾਰੀ ਟੀਮ ਨੂੰ ਪਿੰਡ ਸੁਖਾਨੰਦ 👍

  • @JasbirSingh-nm4fm
    @JasbirSingh-nm4fm Год назад +1

    ਜੱਸੇ ਬਾਈ,ਤੁਹਾਡਾ ਨਵਾਂ ਐਕਟਰ ਜੱਗੂ ਉਰਫ ਤਰਸੇਮ ਕੋਈ ਵਧੀਆ ਪੇਸ਼ਕਾਰੀ ਨਹੀਂ ਕਰਦਾ,ਇਸ ਤੋਂ ਵਧੀਆ ਭੋਲੇ ਦੀ ਐਕਟਿੰਗ ਸੀ, ਸਰਪੰਚਣੀ ਤਾਂ ਪੰਚਣੀ ਵੀ ਨਹੀਂ ਲਗਦੀ ,ਵੱਡੀ ਬੇਬੇ ਹੀ ਜੱਚਦੀ ਸਰਪੰਚਣੀ
    J s Toronto

  • @SatnaamSingh-q3e
    @SatnaamSingh-q3e Год назад +2

  • @gagansinghbrar8809
    @gagansinghbrar8809 Год назад +1

    ਬਹੁਤ ਸੋਹਣੀ ਵੀਡੀਓ ਬਣਾਈ ਐ ਦੋਸਤੋ
    ਪਰਮਾਤਮਾ ਤੁਹਾਨੂੰ ਸਾਰੀ ਟੀਮ ਨੂੰ ਹਮੇਸ਼ਾ ਤੰਦਰੁਸਤੀ ਤਰੱਕੀਆਂ ਲੰਬੀਆਂ ਉਮਰਾਂ ਤੇ ਚੜਦ੍ਹੀਕਲਾ ਵਿੱਚ ਰੱਖਣ
    ਸੁਰਿੰਦਰ ਸਿੰਘ ਬਰਾੜ ਸਰਪੰਚ ਪਿੰਡ ਦੁੱਲੇਵਾਲਾ ਜ਼ਿਲ੍ਹਾ ਬਠਿੰਡਾ

  • @narinderbawa3840
    @narinderbawa3840 Год назад +2

    ਨਰਿੰਦਰ ਬਖੋਰਾ ਬਹੁਤ ਬਹੁਤ ਵਧੀਆ ਵੀਡੀਓ ਐ 22 ਜੀ ❤

  • @jagdevsingh8335
    @jagdevsingh8335 Год назад +11

    ਅਸਲੀ ਸਰਪੰਚ ਦਾ ਰੋਲ ਦੂਜੀ ਬੇਬੇ ਦਾ ਫਬਦਾ ਹੈ ਕਿਉਂਕਿ ਉਸ ਦਾ ਰੋਅਬ ਪੂਰਾ ਹੈ ਹਸਦੇ ਵਸਦੇ ਰਹੋ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖ਼ਸ਼ੇ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ 🙏🙏🙏🙏🙏

  • @pritamsingh4660
    @pritamsingh4660 Год назад +2

    ਬਹੁਤ ਵਧੀਆ ਕਿਰਦਾਰ ਪੇਸ਼ ਕੀਤਾ ਹੈ ਇਹ ਸਚਾਈ ਹੈ।

  • @jasmaildhindsa875
    @jasmaildhindsa875 Год назад +5

    Very nice video performance of all team members are so cute. God bless you❤

  • @jaspalkaur1552
    @jaspalkaur1552 Год назад +2

    ਬਹੁਤ ਵਧੀਆ ਵੀਡੀਓ ਬਣਾਈ ਹੈ।

  • @parmjeetkaur6247
    @parmjeetkaur6247 Год назад +2

    ਬਹੁਤ ਜ਼ਿਆਦਾ ਵਧੀਆ ਵੀਡੀਓ ਆ ਜੀ

  • @GursewakSingh-cf6lw
    @GursewakSingh-cf6lw Год назад +1

    ਬਹੁਤ ਵਧੀਆ ਵੀਡੀਓ ਲੱਗੀ ਜੱਸੇ ਬਾਈ ਮੇਰੀ ਤਾਂ ਰੋਟੀ ਵੀ ਠੰਡੀ ਹੋ ਗਈ ਕੋਲ ਪਈ ਵਾਹਿਗੁਰੂ ਤੁਹਾਨੂੰ ਹਮੇਸ਼ਾਂ ਖੁਸ਼ ਰੱਖੇ

  • @gurpreetkaur3024
    @gurpreetkaur3024 Год назад +1

    ਬਹੁਤ ਵਧੀਆ ਲੱਗੀ ਜੀ ਵੀਡੀਓ ਬਹੁਤ ਬਹੁਤ ਧੰਨਵਾਦ ਜੀ ਸਾਰੀ ਟੀਮ ਦਾ 🙏❤️🙏💐👌

  • @BalwinderSingh-zo2xr
    @BalwinderSingh-zo2xr Год назад +2

    ਬਾਈ ਜੀ ਬੀਡੀਓ ਬਹੁਤ ਬਦੀਆ ਹੁੰਦੀ ਹੈ ਪਰਵਾਰ ਵਿੱਚ ਬੈਠ ਕੇ ਬੇਖਣ ਸੁਣਨ ਵਾਲੀ ਹੁੰਦੀ ਪ੍ਰਮਾਤਮਾ ਤੁਹਾਨੂੰ ਖੁਸੀਆ ਬਖ਼ਸ਼ੇ ਧੰਨਵਾਦ ਬਲਵਿੰਦਰ ਸਿੰਘ ਚਾਨਾ ਰਾਮਗੜ੍ਹੀਆ ਰਤੀਆ ਸਹਿਰ ਹਰਿਆਣਾ

    • @karmasingh4541
      @karmasingh4541 Год назад

      ਰਤੀਏ ਕਹਿੜੀ ਸਾਇਡ ਘਰ ਐ

  • @swarnjeetkaur3966
    @swarnjeetkaur3966 Год назад +8

    Very very nice video god bless you waheguru ji 🙏 Maher karo sab ta sukhnanad 👍

  • @SidhumonuSidhumonu-kn3bc
    @SidhumonuSidhumonu-kn3bc Год назад +1

    ਸੱਰਪੱਚਣੀ ਨੱਵੀ ਆ ਗੀ ,ਪਹਿਲਾ ਵਾਲੀ ਸੱਰਪੱਚਣੀ ਵੱਟ ਕੱਡ ਦੀ ਏ ,ਬਹੁਤ ਸੋਹਣੀ ਵਿਡਿਊ ਏ ,❤❤❤❤

  • @shersingh5277
    @shersingh5277 Год назад +6

    Spl thanks for you pendu visa 🎉
    Weldon dear jasse ji and sukhpal mam Very nice good performance
    I like your story and acting also very good super 👌
    Good luck and God bless you 🙏 and all team members
    Iam sher Singh phalswal From palam Delhi namaste India

  • @sandeepsinghbawa9982
    @sandeepsinghbawa9982 Год назад +1

    ਸੁਖਪਾਲ ਭੈਣ ਦਾ ਬੈਗ ਬਹੁਤ ਵਧਿਆ ਏ ( ਜੋ ਕਿਸੀ ਵੀ ਟਾਇਮ ਤੇ ਪੈਕਿੰਗ ਕੀਤਾ ਮਿਲਦਾ ਏ 😝( ਨਿਊ ਚੰਡੀਗੜ੍ਹ ਤੋਂ ਸੰਦੀਪ ਸਿੰਘ

  • @premmittal7111
    @premmittal7111 Год назад +1

    ਅਸਲੀ ਮਾਂ ਵਧੀਆ ਨਾਟਕ ਛੋਟੀ ਫਿਲਮ ਵਧਾਈ ਵੀਰ ਸਿੰਘ ਪਰਮਾਰ ਅਤੇ ਪੇਂਡੂ ਵਿਰਸਾ ਟੀਮ ਨੂੰ ਪ੍ਰੇਮ ਸਿੰਘ ਮਿੱਤਲ ਰੀਟਾਇਰ ਡੀ ਸੀ ਦਫਤਰ ਮਾਨਸਾ do not be greedy

  • @ramansidhu2245
    @ramansidhu2245 Год назад +2

    ਬਹੁਤ ਵਧੀਆ ਵੀਡੀਓ ਜੀ ਪਲਾਸਟਿਕ ਦੇ ਲਿਫ਼ਾਫ਼ਿਆਂ ਚ ਸਬਜ਼ੀ ਨਾ ਰੱਖੋ ਜੀ ਕੱਪੜੇ ਦੇ ਲਿਫਾਫੇ ਵਰਤੋਂ। ਗੁਰਸ਼ਾਨ ਸਿੰਘ ਪਿੰਡ ਭਾਰੂ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ।

  • @SahibSinghDhillon-d1f
    @SahibSinghDhillon-d1f Год назад +2

    Bhut vadia video Bai Ji Sahib Singh Dhillon Bargari Australia

  • @angrejangrej4354
    @angrejangrej4354 Год назад +9

    ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖਣ ਤਰੱਕੀ ਆ ਬਖਸ਼ਣ ਸਾਰੀ ਟੀਮ ਨੂੰ ❤❤ਅੰਗਰੇਜ਼ ਸਿੰਘ ਭੰਗੂ ਖਿਆਲਾ ਕਲਾ ਜਿਲਾ ਅਮ੍ਰਿਤਸਰ

  • @GurpreetKaur-ru9hv
    @GurpreetKaur-ru9hv Год назад +1

    ਬੁਹਤ ਵਧੀਆ ਵੀਡੀਓ ਬਣੀ ਭਣੈ
    (Gurpreet Kaur pind rode)

  • @diljeetbrar9787
    @diljeetbrar9787 Год назад +1

    ਬਹੁਤ ਹੀ ਵਧੀਆ ਵੀਡੀਓ ਹੈ ਰਬ ਤੁਹਾਨੂੰ ਤੰਦਰੁਸਤ ਬਖਸੇ ਅਮਨਦੀਪ ਕੌਰ ਮੱਤੀ ਜ਼ਿਲਾ ਮਾਨਸਾ

  • @ripkulbirnaruana7399
    @ripkulbirnaruana7399 Год назад +1

    ਬਹੁਤ ਸੋਹਣੀ ਵੀਡੀਓ ਆ ਜੀ ।ਅਮਰਦੀਪ ਸਿੰਘ ਤਲਵੰਡੀ ਭਾਈ ❤❤

  • @JasvirSingh-wi8id
    @JasvirSingh-wi8id Год назад +2

    ਮਾਂ ਤਾਂ ਮਾਂ ਹੁੰਦੀਆਂ ਭੈਣੇ

  • @user-manjindersingh9023
    @user-manjindersingh9023 Год назад +2

    ਬਹੁਤ ਵਧੀਅਾ ਵੀਡਿਓ ਵੀਰ ਜੀ ਭੈਣ ਜੀ 👍👍👌👌

  • @rupindertiwana8808
    @rupindertiwana8808 Год назад +3

    Waheguru hemesha khush rkhn all teem members ❣️

  • @surindergill8714
    @surindergill8714 Год назад +1

    ਤੁਹਾਡੀਆਂ ਸਾਰੀਆਂ ਫਿਲਮਾ ਬਹੁਤ ਸੋਹਣੀਆਂ ਹੁੰਦੀਆਂ ਵਾਹਿਗੁਰੂ ਤੁਹਾਨੂੰ ਤਰੱਕੀਆਂ ਬਖਸ਼ੇ 🙏🙏🙏👍👍👍♥️♥️♥️🇺🇸🇺🇸🇺🇸🇺🇸ਸੁਰਿਦੰਰ ਕੌਰ ਗਿੱਲ from USA Chicago

  • @kulwinderknagra3640
    @kulwinderknagra3640 Год назад +2

    ਵੈਰੀ ਨਾਈਸ ਵੀਡੀਓ 🙏❤🙏ਵੈਰੀ ਨਾਈਸ ਮੈਸਜ 🙏❤🙏

  • @YuvrajSinghyt-xo9tt
    @YuvrajSinghyt-xo9tt Год назад +1

    Tada video song bahut pasand aata hai paint

  • @jagseerchann1173
    @jagseerchann1173 Год назад

    ਬਹੁਤ ਵਧੀਆ ਵੀਡੀਓ ਹੈ ਜੀ ਜਗਸੀਰ ਸਿੰਘ ਪੱਕਾ ਬਠਿੰਡਾ

  • @preetrandhawa3157
    @preetrandhawa3157 Год назад +1

    ਬਹੁਤ ਸੋਹਣੀ ਵੀਡਿਓ ਬਾਈ ਜੀ 👍👍👍👍 ਰੱਬ ਤੁਹਾਨੂੰ ਤਰੱਕੀਆ ਬਖਸ਼ੇ

  • @ekamjotsingh8517
    @ekamjotsingh8517 Год назад +2

    ਬਹੁਤ ਵਧੀਆ ਵੀਰ ਜੀ ਤੇ ਭੈਣ ਜੀ ਪਿੰਡ ਦੇਵੀਗੜ

  • @harjinderjaidjaid8543
    @harjinderjaidjaid8543 Год назад +2

    Srrrrrrrrsrrrt video jindu pind Matta fredkot

  • @JagroopSingh-ye1nv
    @JagroopSingh-ye1nv Год назад

    ਬਹੁਤ ਵਧੀਆ ਜੀ ਜਗਰੂਪ ਸਿੰਘ ਬਾਠ ਝਤਰਾ

  • @rachhpalsingh78466
    @rachhpalsingh78466 Год назад

    ਬਹੁਤ ਹੀ ਸੋਹਣੀ ਵੀਡੀਓ ਬਣੀ ਹੈ ਜੀ । ਸਾਰੀ ਟੀਮ ਨੇ ਵਧੀਆ ਕੰਮ ਕੀਤਾ ਹੈ ਜੀ । ਸਾਰੀ ਟੀਮ ਵਧਾਈ ਦੀ ਪਾਤਰ ਹੈ ਜੀ ( ਰਛਪਾਲ ਸਿੰਘ , ਮਨਜੀਤ ਕੌਰ ਪਿੰਡ ਫਰੀਦਪੁਰ ਖੁਰਦ ਜ਼ਿਲ੍ਹਾ ਮਲੇਰਕੋਟਲਾ )

  • @inderjitkaur4820
    @inderjitkaur4820 Год назад +3

    Very nice story 👌👌👍👍 good job inderjit kaur bathinda

  • @balwinderkaur1483
    @balwinderkaur1483 Год назад

    Jssa veer ji app ji sukh pal di jdi bahut wdiaya hai ji thankyou Amritsar

  • @ManpreetKaur-sp9jm
    @ManpreetKaur-sp9jm Год назад +1

    Boht hi vadia acting vkrdea sare team. Pariwar vich beth k vekhan valea hundea sareach videos

  • @sehaj_189
    @sehaj_189 Год назад +3

    ਬਹੁਤ ਵਧਿਆ ਰੋਲ ਰਾਣੀ ਤੇ ਸੁਖਪਾਲ ਦਾ ਸੁਖਪਾਲ ਦੀਦੀ ਬੋਲਦੇ ਬਹੁਤ ਸੋਹਣੇ ਲਗਦੇ ਸਹਿਜਪਰੀਤ ਸਿੰਘ ਪੁੱਤਰ ਭਗਵਾਨ ਸਿੰਘ ਪਿੰਡ ਮਾਹੋਲੀ ਕਲਾ ਅਹਿਮਦਗੜ੍ਹ

  • @HarpRup3143
    @HarpRup3143 Год назад +5

    Bot vadiya series a god bless yu all team mamber baba g tarakkiya bakshn 🎉

  • @gurleenkaurgurleen4786
    @gurleenkaurgurleen4786 Год назад +1

    ਬਹੁਤ ਵਧੀਆ ਸਟੋਰੀ ਹੈ ਗੁਰਲੀਨ ਕੌਰ ਜੈ ਸਿੰਘ ਵਾਲਾ

  • @balwinderkaur-ln9wm
    @balwinderkaur-ln9wm Год назад +3

    Bahut vadia acting kiti sari team ne 👌👌👌👌👍👍👍👍👍🌹🌹

  • @Crwme419
    @Crwme419 Год назад

    Bohat acha

  • @guddiyeskaur3202
    @guddiyeskaur3202 Год назад +1

    Bahut wadiya ji👌👌🤗🤗🙏

  • @akashdeepsingh3391
    @akashdeepsingh3391 Год назад +2

    ਬਹੁਤ ਵਧੀਆ ਕਹਾਣੀ ਲੱਗੀ

  • @karmjitbatth
    @karmjitbatth Год назад +3

    Nice video

  • @sukhdialtakhar7948
    @sukhdialtakhar7948 Год назад +1

    Very good very nice very meaningful I love it I enjoyed it

  • @Hundal_vkogs6129
    @Hundal_vkogs6129 Год назад +2

    Waheguru tuhadi team nu din dugni raat chuguni tarki deve ji

  • @manjeetkaur4056
    @manjeetkaur4056 Год назад +9

    Waheguru ji mehar karen all team members ty 🙏🙏

  • @lakhveerjassal692
    @lakhveerjassal692 Год назад +1

    ਬਹੁਤ ਵਧੀਆ ਜੀ ❤️👍

  • @beyantsingh668
    @beyantsingh668 Год назад +1

    ਜੱਸੇ ਵੀਰ ਡਾਂਗ ਚਕਲਾ ਸਤ ਪੋਰੀਆਂ ਵਾਲੀ ਬੇਅੰਤ ਸਿੰਘ ਦੰਦੀਵਾਲ ਪਿੰਡ ਇੰਦਰਗੜ੍ਹ ਜਿਲਾ ਹਨੂੰਮਾਨਗੜ੍ਹ ਰਾਜਸਥਾਨ

  • @Guide_grow
    @Guide_grow Год назад +1

    ਘੈਂਟ ਵੀਡੀਓ ਬਾਈ /ਪਿੰਡ ਦੌਲਾ /ਅਮਨ

  • @jagroopsidhu3349
    @jagroopsidhu3349 Год назад +8

    Very very nice bedeo waheguru ji Mehar karn sare tem ta 🙏🙏🙏 (HASSANPUR)

  • @naibsinghkhaira6997
    @naibsinghkhaira6997 Год назад

    ਬਹੁਤ ਵਧੀਆ ਵੀਡੀਓ ਜੱਸੇ ਬਾਈ ਨੈਬ ਸਿੰਘ ਬਿਰੜਵਾਲ ਨਾਭਾ

  • @avneetjass1086
    @avneetjass1086 Год назад +1

    Nice veer ki and bhen ji

  • @GurvirxShorts
    @GurvirxShorts Год назад +2

    ਬਹੁਤ ਵਧੀਆ ਜੱਸੇ ਵੀਰ ਜੀ ਸੁਖਪਾਲ ਭੈਣ ਜੀ 🌪️

  • @tejindersingh9676
    @tejindersingh9676 Год назад

    Bauht hi vadhia