"Rajpreet Raji" in "Heere Punjab De " with Happy Randev॥ ਰਾਜਪ੍ਰੀਤ ਰਾਜੀ ॥ ਹੀਰੇ ਪੰਜਾਬ ਦੇ॥

Поделиться
HTML-код
  • Опубликовано: 24 окт 2024

Комментарии • 169

  • @ਯਾਰਡਰਾਈਵਰ
    @ਯਾਰਡਰਾਈਵਰ 4 года назад +21

    ਕੀ ਖੰਭ ਲਾ ਕੇ ਉਡਗੀ ਮੇਲੇ ਵਿਚੋਂ ਥਿਆਈ ਨਾਂ ਬਹੁਤ ਧੰਨਵਾਦ ਰਾਜਪ੍ਰੀਤ ਰਾਜੀ ਨਾਲ ਮਿਲਾਉਣ ਲਈ

  • @ਜਸਵੀਰਸਿੰਘਬੈਣੀਵਾਲ

    ਬਹੁਤ ਵਧੀਆ ਅਨੰਦ ਆਇਆ ਵੀਰ ਜੀ ਬਹੁਤ ਵਧੀਆ ਅਵਾਜ਼ ਹੈ ਤੁਹਾਡੀ ਤੇ ਭੈਣ ਰਾਜ਼ੀ ਜੀ ਦੀ ਤੁਹਾਡੀ ਆਵਾਜ਼ ਇਸ ਤਰ੍ਹਾਂ ਲੱਗ ਰਹੀ ਸੀ ਜਿਵੇਂ ਮੇਜ਼ਰ ਰਾਜਸਥਾਨੀ ਵੀਰ ਲਾਈਵ ‌ਗਾ ਰਿਹਾ ਹੈ ਜੀ

  • @manjeetkaurbhullar1521
    @manjeetkaurbhullar1521 4 года назад +14

    ਪਤਰਕਾਰ ਵੀਰ ਯਾਰ ਤੁਹਾਡੀ ਅਵਾਜ ਬਹੁਤ ਸੋਨੀਆਂ ਮੇਜਰ ਦੀ ਯਾਦ ਆਗੀ ਵੀਰ ਜੀ ਸਲਾਮ ਵੀਰ ਪਤਰਕਾਰ ਨੂੰ ਗੀਤਕਾਰ ਹਰਜੀਤ ਭੁੱਲਰ ਯਾਰੇ ਵਾਲੀਆ ਵਲੋਂ ਸਲਾਮ ਵੀਰ ਪਤਰਕਾਰ ਜੀ ਕਾਬਲ ਜੀ ਦਾ ਗੀਤਕਾਰ ਹਾ ਮੈ ਨਮਾਨਾ

    • @beantsidhu1639
      @beantsidhu1639 4 года назад

      ਏ ਪਤਰਕਾਰ ਨਹੀ ਵੀਰ ਜੀ ਇਹ ਗਾਇਕ ਹੈ ਹੈਪੀ ਰੰਦੇਵ

  • @mskatwal8465
    @mskatwal8465 4 года назад +6

    ਹਾਏ ਬਹੁਤ ਹੀ ਖੂਬਸੂਰਤ ਰਾਜ ਜੀ ਅੱਜ ਵੀ ਬਹੁਤ ਚੰਗਾ ਲੱਗਦਾ ਹੈ ਰੱਬ ਖੁਸ਼ ਰੱਖਣ ਜੀ

  • @mskatwal8465
    @mskatwal8465 4 года назад +7

    ਬਹੁਤ ਹੀ ਖੂਬਸੂਰਤ ਅਵਾਜ ਮਿੱਠੀ ਅਤੇ ਸੁਰੀਲੀ ਅਵਾਜ਼ ਪਿਆਰੀ ਲੱਗਦੀ ਹੈ ਜਿਉਂਦੇ ਵਸਦੇ ਰਹੋ ਵਾਹਿਗੁਰੂ ਖੁਸ਼ ਰੱਖੇ

  • @bikkarsingh6014
    @bikkarsingh6014 4 года назад +6

    ਹੈਪੀ ਵੀਰ ਜੀ ਲਾਭ ਹੀਰੇ ਨਾਲ ਮੁਲਾਕਾਤ ਕੀਤੀ ਜਾਵੇ। ਬਹੁਤ ਬਹੁਤ ਧੰਨਵਾਦ ਜੀ ।

  • @tarsemlal6722
    @tarsemlal6722 4 года назад +7

    ਵੈਰੀ ਗੂਡ ਜੀ

  • @buttarfilmsabh7188
    @buttarfilmsabh7188 4 года назад +7

    ਵਾਹ ਜੀ ਵਾਹ ਉਸਤਾਦ ਲੋਕਾਂ ਦੇ ਦਰਸ਼ਨ ਕਰਵਾਏ

  • @Letsstartmaths14
    @Letsstartmaths14 4 года назад +3

    ਯਾਦਾਂ ਤਾਜੀਆਂ ਹੋ ਗਈਆਂ ਮੇਜਰ ਰਾਜਸਥਾਨੀ ਦੀਆਂ ਜਿਉਂਦੇ ਰਹੋ

  • @harmanpreet3295
    @harmanpreet3295 4 года назад +2

    ਬਹੁਤ ਵਧੀਆ ਵੀਰ ਜੀ। ਅੰਜ ਮੇਜਰ ਰਾਜਸਥਾਨੀ ਦੀ ਜਾਦ ਤਾਜ਼ਾ ਕਰਵਾਈ। ਤੁਹਾਡੀ ਆਵਾਜ਼ ਮੇਜ਼ਰ ਰਾਜਸਥਾਨੀ ਵਰਗੀ ਹੈ

  • @tarisidhu5462
    @tarisidhu5462 3 года назад +3

    Super voice rajpreet ji..and happy y tuci v bht vdeya sath dita

  • @Cricket-fr1xt
    @Cricket-fr1xt 2 года назад +1

    ਬਹੁਤ ਸੋਹਣਾ ਗਾੲਿਅਾ ਬਾੲੀ ਹੈਪੀ ਤੁਸੀ ਵੀ

  • @jagmeetmaan9068
    @jagmeetmaan9068 3 года назад +3

    ਬਾਈ ਜੀ ਬਹੁਤ ਸੋਹਣੀ ਆਵਾਜ਼ ਹੈ ਤੁਹਾਡੀ ਤੇ ਰਾਜ਼ੀ ਜੀ ਦੀ

  • @gurbajmaan9605
    @gurbajmaan9605 4 года назад +4

    ਬਹੁਤ ਖੂਬ ਮੈਮ ਜੀ

  • @sonubhullar7591
    @sonubhullar7591 4 года назад +8

    ਬਾਈ ਦੀ ਆਵਾਜ ਜਵਾ ਮੇਜਰ ਰਾਜਸਥਾਨੀ ਵਰਗੀ

  • @mskatwal8465
    @mskatwal8465 4 года назад +5

    ਬਹੁਤ ਹੀ ਖੂਬਸੂਰਤ ਕੰਮ ਕੀਤਾ ਆਪ ਜੀ ਨੂੰ ਵਾਹਿਗੁਰੂ ਖੁਸ਼ ਰੱਖੇ

  • @dalwindersinghkuwait3866
    @dalwindersinghkuwait3866 4 года назад +2

    ਅੱਜ ਬੇਸ਼ੱਕ ਵਿਦੇਸ਼ਾਂ ਵਿਚ ਰਹਿੰਦੇ ਹਾ ਪਰ ਜਦ ਮੇਜਰ ਰਾਜਸਥਾਨੀ ਦੇ ਗੀਤ ਆਪਣੇ ਟਰੱਕ ਵਿਚ ਸ਼ੁਣਦਾ ਹਾ ਤਾਂ ਪੁਰਾਣੀਆਂ ਯਾਦਾਂ ਦੇ ਨਾਲ ਜੁੜ ਜਾਦੇ ਹਾ

  • @GurvinderSidhu-mu9ou
    @GurvinderSidhu-mu9ou 4 года назад +8

    ਏਨੇ ਵਰ੍ਹਿਆਂ ਬਾਅਦ ਵੀ ਓਹੀ ਆਵਾਜ਼ 👌👌

  • @teriaangalanmeregeet4720
    @teriaangalanmeregeet4720 4 года назад +5

    ਬਹੁਤ ਵਧੀਆ ਉਪਰਾਲਾ ਹੈ ਧੰਨਵਾਦ

  • @yadvindermann4334
    @yadvindermann4334 4 года назад +6

    ਬਹੁਤ ਸੋਹਣਾ ਉਪਰਾਲਾ ਹੈ
    ਇਸ ਤਰਾ ਕਰਦੇ ਰਹੋ ਧੰਨਵਾਦ

  • @ManpreetKaur-sd9kw
    @ManpreetKaur-sd9kw 4 года назад +14

    ਮੇਜਰ ਰਾਜਸਥਾਨੀ ਇਂਕ ਦਿਲ ਦੀ ਧੜਕਣ ਦੇ

  • @sunitakaur6585
    @sunitakaur6585 4 года назад +6

    bahut hee pyari gayka sis rajpreet raji ji

  • @ਇੰਦਰਜੀਤਸਿੰਘਵੜੈਚ

    ਵੈਰੀ ਗੁੱਡ

  • @bhullar22ggroup40
    @bhullar22ggroup40 4 года назад +2

    ਞੀਰ ਜੀ ਬਹੁਤ ਧੰਨਵਾਦ ਕਰਦੇ ਹਾ ਅੰਜ ਞੀਰ ਜੀ ਤੁਸਾ ਨੇ ਯਾਦਾ ਪੁਰਾਨੀਆ ਤਾਜਾ ਕਰਵਾਈ ਬਹੁਤ ਧੰਨਵਾਦ
    ਪਿੱਪਲ ਸਿੰਘ ਪਿੰਡ ਕਮਾਲਾ ਮਿੰਡੂ ਞਾਲਾ ਲਹੌਰੀਆ

  • @harnekbhullar2690
    @harnekbhullar2690 4 года назад +12

    ਬਾੲੀ ਜੀ ਬਹੁਤ ਖੂਬ ,ਅਨੰਦ ਅਾ ਗਿਅਾ ਜੀ ਬਹੁਤ ਖੂਬਸੂਰਤ ਅਵਾਜ਼ ਹੈ ਜੀ ਤੁਹਾਡੀ ਤੇ ਮੈਡਮ ਰਾਜੀ ਜੀ ਦੀ ।

  • @TarsemSingh-vx2px
    @TarsemSingh-vx2px 4 года назад +1

    ਬਾੲੀ ਜੀ ਅਨੰਦ ਅਾ ਗਿਅਾ ਰੂਹ ਖੁਸ ਕਰਤੀ ਦੋਗਾਣੇ ਗਾ ਕੇ

  • @jagmeetteona6186
    @jagmeetteona6186 2 года назад

    ਬਹੁਤ ਵਧੀਆ ਇੰਟਰਵਿਊ ਹੈਪੀ 🙏🙏

  • @bantsingh8284
    @bantsingh8284 3 года назад +2

    Nice,madam,g

  • @manjeetkaurbhullar1521
    @manjeetkaurbhullar1521 4 года назад +10

    ਰਾਜਪੀਤ ਰਾਜੀ ਜੀ ਨੇ ਕਾਬਲ ਰਾਜਸਥਾਨੀ ਨਾਲ ਵੀ ਗਾਇਆ ਬਹੁਤ ਸੋਨਾ ਗਾਉਂਦੇ ਬੀਬਾ

  • @satbirsingh3122
    @satbirsingh3122 3 года назад +3

    Good voice raaji ji

  • @PB-jj1og
    @PB-jj1og 2 года назад

    ਬਹੁਤ ਵਧੀਆ ਬਾਈ ਜੀ। ਰੂਹ ਖੁਸ਼ ਕਰਤੀ
    ਜਾਦ ਤਾਜ਼ਾ ਕਰਾਤੀ ਮੇਜ਼ਰ ਰਾਜਸਥਾਨੀ ਦੀ

  • @OppoOppo-rl2sn
    @OppoOppo-rl2sn 4 года назад +3

    ਰਾਜਪ੍ਰੀਤ ਰਾਜੀ ਮੈਡਮ ਜੀ ਸਤਿ ਅਕਾਲ ਹਰਪਾਲ ਘੋਲੀਆ

  • @c-f-y-bro9695
    @c-f-y-bro9695 4 года назад +4

    mann bhar onda veer major ji de gane sun k

  • @c-f-y-bro9695
    @c-f-y-bro9695 4 года назад +4

    dill khuss krta veer g

  • @sukh3056
    @sukh3056 4 года назад +5

    Bai ji tuc v att krati!! Raji madem nu salute aa

  • @darshanbarnala7142
    @darshanbarnala7142 3 года назад +2

    Very nice

  • @angerjsinghsingh9768
    @angerjsinghsingh9768 4 года назад +2

    Hit Raji ji me fine mojar and Raji

  • @gurdevthalesan5897
    @gurdevthalesan5897 4 года назад +3

    Very nice Sir ji

  • @gurtejsingh9203
    @gurtejsingh9203 3 года назад

    Very good song c ji ਖੰਭ ਲਾ ਕੇ ੳਡ ਗੀ

  • @mskatwal8465
    @mskatwal8465 4 года назад +10

    ਅਸੀਂ ਆਪ ਜੀ ਦੇ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਬਹੁਤ ਜਿਆਦਾ ਖੁਸ਼ ਹਾਂ ਸਾਡੇ ਦਿਲ ਦੀ ਤਮੰਨਾ ਪੂਰੀਆ ਕੀਤੀਆ ਵਾਹਿਗੁਰੂ ਆਪ ਜੀ ਨੂੰ ਖੁਸ਼ ਰੱਖਣ ਜੀ ।

  • @mkrajputmkrajput9348
    @mkrajputmkrajput9348 4 года назад +2

    Super duper Song super singer g

  • @lalrajput6501
    @lalrajput6501 3 года назад +2

    Very good
    God bless you

  • @ReshamSingh-bf9nu
    @ReshamSingh-bf9nu 3 года назад +2

    ਮੇਜ਼ਰ ਸਿੰਘ ਦੀ ਯਾਦ ਆਏਗੀ

  • @amanbrar7370
    @amanbrar7370 4 года назад +1

    Bahut Sohni awjj a surpret dee

  • @BaljinderSingh-gm2wu
    @BaljinderSingh-gm2wu 2 года назад +2

    Very Nice

  • @Happysingh-lt3yh
    @Happysingh-lt3yh 4 года назад +5

    Love u Happy R g

  • @manjitsingh4967
    @manjitsingh4967 10 месяцев назад

    Bhutt hi vadhiaa ji
    Rajprit raji bhai major fean

  • @gurdevthalesan5897
    @gurdevthalesan5897 4 года назад +3

    Very nice voice ji

  • @RJ-rf8py
    @RJ-rf8py 2 года назад

    भाई जी बहुत खुशी हुई कलाकार देखकर मेरे फेवरेट सिंगर

  • @rajindersama5956
    @rajindersama5956 4 года назад +3

    Superrrrr

  • @kalwantRajasthaniRajasthani
    @kalwantRajasthaniRajasthani 2 года назад

    Beautiful voice h ji
    Aap ki voice mejar rajasthani
    Vargi h ji❤️❤️❤️❤️❤️

  • @Ramesh267-f6t
    @Ramesh267-f6t 3 года назад

    Randev ji tuhada bahot bahot shukriya ji.

  • @GurmeetSingh-mo3wh
    @GurmeetSingh-mo3wh Год назад

    Madam ji ajj mai tuhadi interview Happy Randev nal suni.Bohat hi changi laggi.tuc dono hi Deot bohat hi Vadhia Gaye.Thanks ji.

  • @ramanrozar9039
    @ramanrozar9039 4 года назад +1

    ਹੈਪੀ ਬਾਈ ਉਸਤਾਦ ਲਾਭ ਹੀਰਾ ਜੀ ਨਾਲ ਮੁਲਾਕਾਤ ਕੀਤੀ ਜਾਵੇ 🙏

  • @gursewakkalsi5279
    @gursewakkalsi5279 4 года назад +5

    ਵਾਈ ਹੈਪੀ ' ਛਾ ਗੀਆਂ ' ਸਿਰਾ

  • @tarsemsran5411
    @tarsemsran5411 4 года назад +3

    Very Beautiful ji

  • @GurpreetSingh-np3my
    @GurpreetSingh-np3my 4 года назад +2

    My favourites singer major rajasthani ji

  • @gurdeepgill3535
    @gurdeepgill3535 4 года назад +1

    ਵਾਹ ਜੀ ਵਾਹ

  • @kulwantdhaliwal1861
    @kulwantdhaliwal1861 4 года назад +2

    Happy veer a God bless you

  • @beantmota7905
    @beantmota7905 4 года назад +3

    ਵਾਹ ਜੀ ਕਮਾਲ ਕਰਤੀ

  • @jagjitsingh45
    @jagjitsingh45 4 года назад

    Maja aa song sun k thuhadi awaj Ch happy paji thanks

  • @parmjeetsinghpamma4018
    @parmjeetsinghpamma4018 4 года назад +3

    Rajpreet very nice ਮੇਜਰ

  • @satbirsingh3122
    @satbirsingh3122 3 года назад +1

    Miss I major bai ji

  • @satbirsingh3122
    @satbirsingh3122 3 года назад +1

    Wah ji wah

  • @jagshirsingh1886
    @jagshirsingh1886 3 года назад +2

    👌👌💓🙏💪

  • @JaswinderSingh-js8eg
    @JaswinderSingh-js8eg 4 года назад

    ਮੈਂ ਵੀ ਇਹ ਟੇਪ ਬਾਈ ਜੀ ਬਹੁਤ ਸੁਣੀ ਐ ਜੀ 🙏👍

  • @Happysingh-lt3yh
    @Happysingh-lt3yh 4 года назад +4

    Atttt voice

  • @khanbajwakhan6567
    @khanbajwakhan6567 4 года назад +3

    Att y att

  • @jeetvirk07
    @jeetvirk07 2 года назад

    Happy veer ji tusi vi gaya kro bahut vadiya gonde o tusi

  • @mskatwal8465
    @mskatwal8465 4 года назад +4

    Good song good singer very good ji

  • @gillgulamiwala5768
    @gillgulamiwala5768 4 года назад

    ਬਹੁਤ ਵਧੀਆ ਮੁਲਾਕਾਤ
    ਗਿੱਲ ਗੁਲਾਮੀ ਵਾਲਾ

  • @sukh3056
    @sukh3056 4 года назад

    Bahot nice program bai ji
    Song sira gaya tuc

  • @p.s.dandiwal
    @p.s.dandiwal 4 года назад +6

    Chalia na chara mitrA major rajasthani di eh album upload kro plz veer... Request aa.

  • @koharsarkar39
    @koharsarkar39 4 года назад +2

    ਮੇਜਰ ਜੀ ਦੀ ਕਾਪੀ ਹੀ ਕਰਤੀ ਵੀਰ ਨੇ

  • @parmjitsachdeva7170
    @parmjitsachdeva7170 4 года назад +2

    Good, Happy ji

  • @sonybrar811
    @sonybrar811 4 года назад +1

    Very Nice Y G

  • @jaspal6724
    @jaspal6724 3 года назад +1

    Nice entrveu

  • @nimmapakhi1835
    @nimmapakhi1835 4 года назад +1

    Very. Nice. Ji. Good good. Good

  • @kalwantbhathal8735
    @kalwantbhathal8735 4 года назад +2

    Very nice g

  • @p.s.dandiwal
    @p.s.dandiwal 4 года назад +7

    Major rajasthani di copy ta bahut singran ne kiti C
    Par teri aawaz major nal milgi jma.. Sachi veer ❤❤❤❤❤lagda veer purana singer aa.
    Bahut vadia veer ji..

  • @jeetvirk07
    @jeetvirk07 2 года назад

    Happy veer ji tusi vi vadiya ga lainde ho sanu ta ajj pta lga

  • @gurtejaulakh34
    @gurtejaulakh34 4 года назад +1

    Old is gold

  • @sukhdevsinghsohi1951
    @sukhdevsinghsohi1951 Год назад

    Sister ji sweet voice hai

  • @kulwantsingh4045
    @kulwantsingh4045 3 года назад +1

    Happy veer ji didar de darshan ho ge didar da bhulekha panda didar and sunehlata di jodi lagdi ah

  • @kuldeepmaan1173
    @kuldeepmaan1173 Год назад

    Very nice ❤❤❤❤

  • @pancypancy328
    @pancypancy328 4 года назад +4

    Happy bai ji tusi madam raji nal duet jori banao

  • @chamkaursingh6665
    @chamkaursingh6665 2 года назад

    Waheguruji,sukh,rakhe

  • @panghaniyamusic8021
    @panghaniyamusic8021 3 года назад +2

    Thank you paaji tussi Sanu s****** adhyay ka rajpreet raja ji naal mulakat karvy the Sanu video dikhaiye

  • @ManpreetKaur-sd9kw
    @ManpreetKaur-sd9kw 4 года назад +3

    Good

  • @sandhusaab5900
    @sandhusaab5900 4 года назад +2

    Khabh laa ke oud gayi rajpreet raji good singer nice ji bakhshish sandhu 98550 87587

  • @geetabali1999
    @geetabali1999 4 года назад +2

    so nice

  • @beantsidhu1639
    @beantsidhu1639 4 года назад +6

    ਮੈਂਡਮ ਦਾ ਫੋਨ ਨੰਬਰ ਭੇਜੋ ਵੀਰ ਜੀ ਅਜ ਵੀ ਅਵਾਜ ਬਹੁਤ ਸੋਹਣੀ ਏ

  • @MohanSingh-mn1ko
    @MohanSingh-mn1ko 4 года назад +1

    So nice ji

  • @amandeepgill9443
    @amandeepgill9443 3 года назад

    Bai very nice 💯👍

  • @khushikhushi-qj2zp
    @khushikhushi-qj2zp 4 года назад +3

    buhat wadia biba ji and y ji dona ne copi chapti

  • @avtarsinghchahal4465
    @avtarsinghchahal4465 4 года назад

    Boht wadhia galbaat

  • @majorgill2840
    @majorgill2840 4 года назад +1

    Happy Veer Tuhadi Awaaz Same Major Bai naal mildi a.....Me Dharampreet Da Geetkar GILL JHORRAN WALA.......me major nu v milia c.....nek insaan c bai major.....

  • @lakhwindersingh-gu6of
    @lakhwindersingh-gu6of Год назад

    very good

  • @rangdevsingh4318
    @rangdevsingh4318 3 года назад

    Good job

  • @jeetvirk07
    @jeetvirk07 2 года назад

    Biba da bolan da tarika bahut hi vadiya hai