Des Raj Lashkani: Heer di Kali (ਹੀਰ ਦੀ ਕਲੀ)

Поделиться
HTML-код
  • Опубликовано: 12 сен 2024
  • As per Britannica, Sarangi, also called saran or saranga, short-necked fiddle used throughout South Asia, particularly for folk and classical Hindustani music. Measuring about 76 cm (30 inches) long, the instrument has a roughly rectangular slightly waisted body and broad fretless neck generally carved from a single piece of wood.
    Kalcine captures the veteran performer, Des Raj Lashkani along with his son and grandson. The segment is on the Punjabi folklore of "Heer di kali".
    #DesRajLashkani #DhadSarangi #PunjabiFolklore

Комментарии • 184

  • @avtarsingh2531
    @avtarsingh2531 2 года назад +3

    ਹੀਰ ਦਾ ਗਾਉਣ ਅਮਰ ਗਾਉਣ ਹੈ।
    ਗਾਉਣਾ ਹੀਰ ਦਾ ਦਰਸ਼ਨ ਫ਼ਕੀਰ ਦਾ ਦੁੱਖ ਟੁੱਟ ਜਾਏ ਸਰੀਰ ਦਾ।

  • @avtarsingh2531
    @avtarsingh2531 2 года назад +8

    ਜਿਉਂਦਾ ਰਹਿ ਬਾਈ ਲਚਕਾਣੀ ਵਾਲੀਆ ਨਹੀਂ ਰੀਸਾਂ ਤੇਰੀਆਂ, ਰੱਬ ਚਾਰ ਯੁੱਗ ਦੀ ਉਮਰ ਕਰੇ ਤੇਰੀ ਅਤੇ ਸਾਰੀ ਉਮਰ ਮਾਂ ਬੋਲੀ ਦੀ ਸੇਵਾ ਕਰਦਾ ਰਹੇਂ।

  • @RanjitSingh-fi6pu
    @RanjitSingh-fi6pu 4 года назад +2

    ਸਾਡੇ ਸ਼ਾਨਮਾਨ ਯੋਗ ਢਾਡੀ ਜਥੇ ਅਤੇ ਸਾਡੇ ਸਭਿਆਚਾਰ ਦੀ ਪਛਾਣ

  • @avtanssingh1201
    @avtanssingh1201 Год назад +2

    No words...ਕੋਈ ਸ਼ਬਦ ਨਹੀਂ, ਬਹੁਤ ਸੁੰਦਰ ਪੰਜਾਬ ਲੋਕ ਸੰਗੀਤ।

  • @chindchamkor6831
    @chindchamkor6831 2 года назад +1

    ਦੇਸ਼ ਰਾਜ ਬਹੁਤ ਵਧੀਆ ਖੁਸ਼ੀ ਹੇਇ ਆ ਦਿੱਲ ਨੂੰ

  • @satnamsingh-ep2ei
    @satnamsingh-ep2ei 2 года назад +1

    ਵੀਰ ਜੀ ਵੈਰਾਗ ਉਪਜਦਾ ਹੈ ਜਿਹੜੇ ਰੱਬ ਦੇ ਆਸ਼ਕ ਹੈ ਗੁਰੂ ਸਾਹਿਬ ਜੀ ਨੂੰ ਆਪਣਾ ਅੰਗ ਸੰਗ ਵੇਖ ਰਿਹਾ ਹੈ ਬਲਕਿ ਸਾਰਿਆਂ ਵਿੱਚ ਵੀ ਰਾਮ ਲਾਵਾਰਸਾਂ ਦੇਖਦੇ ਰਹਿੰਦੇ ਹਨ ਜੈ ਸੰਤਾਂ ਦੀ

  • @manjinderpannu9709
    @manjinderpannu9709 5 лет назад +4

    ਚੱਲ ਦਰਸਣ ਕਰੀਏ ਯਾਰਾਂ ਦੇ ਯਾਰ ਵਿਕਦੇ ਨਾਂ ਵਿਚ ਬਜਾਰਾਂ ਦੇ 💓🌷🌷🌷🌷🌷

  • @hardevsingh8382
    @hardevsingh8382 3 года назад +2

    ਨਜ਼ਾਰਾ ਆ ਗਿਆ ਬਾਬਾ ਜੀ

  • @majorsharma3461
    @majorsharma3461 Год назад +2

    ਦੂਜਾ ਅਮਰ ਸਿੰਘ ਸ਼ੌਂਕੀ ਬੱਲੇ ਬੱਲੇ ਵੀ ਪੰਜਾਬੀ ਸੱਭਿਆਚਾਰ ਦੇ ਮੇਰੇ ਵੱਲੋਂ ਤੁਹਾਨੂੰ ਸ਼ੁੱਭ ਕਾਮਨਾਵਾਂ

  • @balwindersinghgill4392
    @balwindersinghgill4392 7 лет назад +7

    ਦਿਲ ਖੁਸ਼ ਹੋ ਗਿਆ ਸੁਣਕੇ ।ਹਿੱਕ ਦੇ ਜੋਰ ਨਾਲ ਗਾਇਆ ਜਾਂਦਾ।ਜਿਉਂਦੇ ਰਹੋ।

  • @BaldevSingh-xc5lo
    @BaldevSingh-xc5lo 4 года назад +7

    Very good ji ਤੁਹਾਡੇ ਨਾਲ ਹੀ ਪੰਜਾਬੀ ਸਭਿਆਚਾਰ ਹੈ ਬਹੁਤ ਚੰਗਾ

  • @user-bb3tf6tv9l
    @user-bb3tf6tv9l 2 года назад +4

    ਇਹ ਹੈ ਅਸਲੀ ਕਲਾ ਕਮਾਲ ਕਰਤੀ ਸਵਾਦ ਆਗਿਆ ਅੱਜ ਕੱਲ੍ਹ ਦੇ ਕਲਾਕਾਰ ਤਾਂ ਇਹਨਾ ਦੇ ਪੈਰ ਦੀ ਜੁੱਤੀ ਬਰਾਬਰ ਹੈ ਧੰਨਵਾਦ ਹੈ ਜੀ

  • @DarshanSingh-bm6je
    @DarshanSingh-bm6je 4 года назад +2

    ਵਾਹ ਜੀ ਵਾਹ ਕਮਾਲ ਕਰਤੀ
    ਬਹੁਤ ਹੀ ਵਧੀਆ

  • @arunpalsingh9511
    @arunpalsingh9511 Год назад +1

    ਲਚਕਾਣੀ ਸਾਹਿਬ ਧੰਨਵਾਦ ਜੀ,ਕਵੀ ਹਜੂਰਾ ਸਿੰਘ ਸਾਡੇ ਲਾਗੇ ਬੁਟਾਹਰੀ ਪਿੰਡ ਦੇ ਸਨ,ਲੋਕ ਉਨ੍ਹਾਂ ਨੂੰ ਬਾਬਾ ਜੀ ਕਹਿੰਦੇ ਹਨ, ਉਹਨਾਂ ਨੇ ਹੀਰ ਦਾ ਕਿੱਸਾ ਲਿਖਿਆ ਹੈ, ਦੇਵ ਥਰੀਕਿਆਂ ਵਾਲੇ ਨੇ ਉਸ ਵਿਚੋਂ ਲਾਇਨਾਂ ਲੈ ਕੇ ਆਪਣਾ ਨਾਮ ਪਾ ਦਿੱਤਾ ਤੇ ਕੁਲਦੀਪ ਮਾਣਕ ਨੇ ਗਾਇਆ, ਤੇਰੇ ਟਿੱਲੇ ਤੋਂ ਔਹ ਦੀਂਹਦੀ ਆ ਸੂਰਤ ਹੀਰ ਦੀ ,ਇਸ ਗੱਲ ਦਾ ਰੋਲਾ ਪੈ ਗਿਆ ਤਾਂ ਮਾਣਕ ਅਤੇ ਦੇਵ ਥਰੀਕਿਆਂ ਵਾਲੇ ਨੇ ਬੁਟਹਰੀ ਪਿੰਡ ਬਾਬਾ ਜੀ ਦੀ ਜਗ੍ਹਾ ਤੇ ਮਾਫ਼ੀ ਮੰਗੀ ਤੇ ਵਾਅਦਾ ਕੀਤਾ ਕਿ ਹਰ ਸਾਲ ਜੋ ਹਜੂਰਾ ਸਿੰਘ ਜੀ ਦੀ ਯਾਦ ਵਿੱਚ ਸਮਾਗਮ ਕਰਵਾਇਆ ਜਾਂਦਾ ਹੈ ਵਿਚ ਫ੍ਰੀ ਅਖ਼ਾੜਾ ਲਾਇਆ ਕਰਗੇ, ਮੈਨੂੰ ਇਹ ਗੱਲ ਇਸ ਪਿੰਡ ਦੇ ਬਜ਼ੁਰਗ ਨੇ ਦੱਸੀ ਸੀ ਜੋ ਪੋਹੀੜ ਮੱਖਣ ਸਿੰਘ ਹਸਪਤਾਲ ਵਿੱਚ ਨੋਕਰੀ ਕਰਦਾ ਸੀ,

  • @preetdhindsa77
    @preetdhindsa77 4 года назад +1

    ਸਲਾਮ ਐ ਮਰਦਾਨੇ ਕਿਆਂ ਦੀ ਕਲਾ ਨੂੰ।

  • @mehakpunia6032
    @mehakpunia6032 4 года назад +2

    ਵਾ ਜੀ ਵ ਕਮਾਲ ਕਰਤੀ ਬਾਈ

  • @avtanssingh1201
    @avtanssingh1201 3 года назад +1

    ਬਹੁਤ ਸੁੰਦਰ, ਬਹੁਤ ਹੀ ਸੁੰਦਰ

  • @jasmeetsingh4952
    @jasmeetsingh4952 4 года назад +8

    ਇਹ ਹੁੰਦੀ ਏ ਅਸਲੀ ਗਾਇਕੀ ਵਾਹਿਗੁਰੂ ਚੜਦੀਕਲਾ ਵਿੱਚ ਰੱਖੇ ਜੀ।

  • @baldevsinghbuttar8293
    @baldevsinghbuttar8293 2 года назад +1

    ਬਹੁਤ ਵਧੀਆ, ਕਵੀਸ਼ਰ ਭਾਈ ਜੀ। ਸਦਾਬਹਾਰ, ਕਵੀਸ਼ਰੀ, ਹੈ ਜੀ। ਬੁੱਟਰ ਬਠਿੰਡਾ ਤੋਂ।।

  • @pushpindersingh949
    @pushpindersingh949 2 года назад +1

    ਮੇਰੇ ਬਹੁਤ ਹੀ ਸਤਿਕਾਰਯੋਗ ਬਜੁਰਗੋ ਤੂਸੀਂ ਵਿਰਾਸਤ ਦੇ ਅਸਲੀ ਵਾਰਿਸ ਹੋ। ਅੱਜ ਇਹ ਰੰਗ ਨੌਜਵਾਨ ਪੀੜ੍ਹੀ ਦਾ ਸ਼ਿੰਗਾਰ ਨਹੀਂ ਹੈ। ਪਰਮਾਤਮਾ ਇਸ ਵਿਰਾਸਤ ਨੂੰ ਤੁਹਾਡੇ ਪਰਿਵਾਰਿਕ ਖਜ਼ਾਨੇ ਦਾ ਸਦੀਵੀ ਸ਼ਿੰਗਾਰ ਬਣਾਈ ਰੱਖੋ ।

  • @budhhsingh4414
    @budhhsingh4414 2 года назад +1

    ਬਹੁਤ ਬਹੁਤ ਵਧੀਆ ਜਿਨੀ ਸਿਫਤ ਕੀਤੀ ਜਾਵੇ ਉਨੀ ਥੋੜੀ ਜਿਉਦੇ ਰਹੋ

  • @Amrjit18
    @Amrjit18 5 лет назад +12

    ਦਿਲ ਖ਼ੁਸ਼ ਹੈ ਗਿਆ। Absolute magic.

  • @amarsidhu2507
    @amarsidhu2507 4 года назад +3

    ਬਹੁਤ ਵਧੀਆ👍💯

  • @bharpursinghbharpursingh203
    @bharpursinghbharpursingh203 3 года назад +1

    Kalsi Sahib khus kita
    Punjabi Sabiachar da
    Program pesh karke
    Jionde Raho

  • @baldevsinghbuttar8293
    @baldevsinghbuttar8293 2 года назад +1

    ਵਧੀਆ ਕਵੀਸ਼ਰ ਨੇ, ਜਿਉਂਦੇ,ਰਹੋ,ਬਾਈ ਜੀ। ਸਲਿਓਟਜੀ ਹੈ ਜੀ। ਬੁੱਟਰ ਬਠਿੰਡਾ ਤੋਂ,।

  • @rpvgirl
    @rpvgirl 10 лет назад +8

    OMG! I totally so love it! Des Raj Ji's voice and his Sarangi are just brilliant! May Waheguru bless him with a long and healthy life! Thank you for sharing!

    • @gurditbal6689
      @gurditbal6689 2 года назад +1

      ੰ.
      ਔਗਠ।ਉ੍ਉਈਔ

  • @user-sq4ig7fk9x
    @user-sq4ig7fk9x Год назад +1

    ਸੁਰ ਬਹੁਤ ਸੋਹਣੇ ਲੱਗਦੇ ਨੇ।

  • @udhamsingh319
    @udhamsingh319 Год назад +1

    wah ji wah..... Eh aa Sade ruh de khurak

  • @jeetbgarh
    @jeetbgarh 4 года назад +2

    Eh ne asal singar salut mera

  • @gagan7atla
    @gagan7atla 4 года назад +2

    ਵਾਹ ਜੀ ਵਾਹ

  • @dhillon8348
    @dhillon8348 4 года назад +1

    Eh asli ras git ch
    Vah oy baba jio ji

  • @iqbalmavi1
    @iqbalmavi1 7 лет назад +7

    ਸ਼ੀਸ਼ਾ ਲੈ ਲੈ ਬਹਿੰਦੀ ਲਾਉਂਦੀ ਟਿੱਕੇ ਬਿੰਦੀਆਂ ਨੂੰ ,,,,,, ਕਮਾਲ ਕਮਾਲ ਕਮਾਲ ! 😍👍👍👍🙏🙏🙏🙏🙏

  • @Bagga_pb10
    @Bagga_pb10 Год назад +1

    Kya baat hai yrrrr Dil kosh ho gya

  • @AjeetSingh-tg3us
    @AjeetSingh-tg3us 2 года назад +1

    Wah ji kiya bat hai jeonde raho bharavo

  • @avtarsinghsohal5205
    @avtarsinghsohal5205 4 года назад +1

    Bahut hi vadiya punjabi sbyachaar ajj vi jionda a

  • @kulwinderjohal7304
    @kulwinderjohal7304 5 лет назад +4

    Very good thinking and very good poetry and very good voice Waheguru ji

  • @sukhdevmann9897
    @sukhdevmann9897 7 лет назад +3

    wah Des Raj Lakhani jee old culture u revived when we listen like these

  • @dharampalshukla8703
    @dharampalshukla8703 9 лет назад +7

    God gifted voice. Bahut sweet ,saruli awaj hai
    .

  • @subasingh9859
    @subasingh9859 2 года назад

    Baakmaal. God gifted voice. Dhadhi kala. Good luck.

  • @palwindersinghsandhu6895
    @palwindersinghsandhu6895 6 лет назад +2

    Wah baba ji kinna ras hai tuhadi awaz vich. Tusin asli singer ho. Tusin apni virasat nu vi agge vadha rahe ho tangian de bawazood vi.

  • @jasleenkalsi6547
    @jasleenkalsi6547 6 лет назад +2

    Heard this after 50 years Great Talent must revive this all these 💕👍👍👍👍👍👍👍👍

  • @SahibSingh-wf2po
    @SahibSingh-wf2po 4 года назад +1

    Wah desraj Kamal the Kali hai.Jug jug jewe Tera pariwar.

  • @dharampalshukla8703
    @dharampalshukla8703 9 лет назад +2

    Mata aad shakti ap ki lambi umar kare. I wish you a healthy long life. I like heer do Kali which touch my heart and I enjoy it by listening this Kali sung by you . wah KIA awaj hai sir apki

  • @vijaysharma7554
    @vijaysharma7554 3 года назад +1

    Sira Geo g

  • @harbanslal4542
    @harbanslal4542 2 года назад +1

    VERY GOOD DES RAJ JI

  • @ghulamqadri786
    @ghulamqadri786 8 лет назад +23

    G OYE SARDARA DIL KHUSH KITA E LOVE FROM PUNJAB PAKISTAN

    • @kulbantsinghbrah618
      @kulbantsinghbrah618 8 лет назад +3

      +Ghulam Qadir Qadir Sahib he is a Muslim who did not migrated during partition they belongs to a caste we call Mardane ke Bhai Mardana was a companion of Baba Guru Nanak and used to play Rabab, with him are his son and grand son. Yes the writer of this Kali is a Sardar Hazura Singh Gill Butahariwala. With respect from this side of the border. Stay blessed pray for peace.

    • @GurdevSingh-jt9sh
      @GurdevSingh-jt9sh 7 лет назад

      kulbant singh brah

    • @kuldeep96311
      @kuldeep96311 3 года назад

      Sardar ji hunda ustaad

  • @gopsbrardarapuria
    @gopsbrardarapuria 13 лет назад +4

    suprb.. baba g i salute u.. sab singers di waat la diti tusi... u r amazing ..
    both of u great... and thanks buddy for uploading this type of precious stufff...

    • @cesiumion
      @cesiumion 2 года назад

      bro, you still use this account?

  • @maniSingh-jx4mz
    @maniSingh-jx4mz 4 года назад +3

    Desh Raj ji is living legend.

  • @govindersingh9214
    @govindersingh9214 Год назад +2

    Very good 🎉👍👍🙏

  • @chamkaursidhu464
    @chamkaursidhu464 8 месяцев назад +1

    Balle Desraj Lachkani

  • @desaramdesa8752
    @desaramdesa8752 4 года назад +2

    Very good ji🙏👍

  • @rajesh_kumar_
    @rajesh_kumar_ Год назад +1

    Bhachpan yaad a gya

  • @CoolVideos4U
    @CoolVideos4U 6 лет назад +4

    Beautiful Ji. Pure music

  • @RajinderSingh-kq6zv
    @RajinderSingh-kq6zv 4 года назад +1

    Dhan guru hargobind sahib ji
    Waheguru Mehar karo

  • @charanjitbadyal6756
    @charanjitbadyal6756 3 года назад +1

    ਨਵੀਂ ਪੀੜ੍ਹੀ ਨੂੰ ਇਨ੍ਹਾਂ ਲੋਕ ਗੀਤਾਂ ਨੂੰ ਸੁਣਨਾ ਸਮਝਣਾ ਸਿਖਾਯੋ।

  • @amarjitsinghji2533
    @amarjitsinghji2533 4 года назад +1

    Bhut Sunder Geet ha ji, Baba da vata kada deta ji.

  • @vickyctpl8258
    @vickyctpl8258 7 лет назад +1

    punjabi virsa jio babeo dil khush krta

  • @punjabipunjabi1746
    @punjabipunjabi1746 6 лет назад +1

    Wah Baba wah ni resa punjabia dia

  • @harjeetsinghgillharjeetsin1812
    @harjeetsinghgillharjeetsin1812 3 года назад +2

    Waheguru ji

  • @jaspalsinghdhillon1071
    @jaspalsinghdhillon1071 3 года назад +1

    V v good

  • @hardipsingh7873
    @hardipsingh7873 4 года назад +6

    Very good, very melodious voice . God bless them

  • @HarpalSingh-zx1gv
    @HarpalSingh-zx1gv 4 года назад +2

    Nice

  • @dharampalshukla8703
    @dharampalshukla8703 6 лет назад +1

    Gauna Heer Da aur darshan Faqir Da, Rog kat Jay sarir Da. Vah ji vah.

  • @kpsgil3118
    @kpsgil3118 4 года назад +1

    Atti sunder

  • @gurmitsingh4352
    @gurmitsingh4352 4 года назад +1

    Punjabi sabhachar de asli .Rakhe nu sizda karde han.

  • @gagandeepgill1642
    @gagandeepgill1642 5 лет назад +1

    Good job Sir je thanks god Blass to you very nice

  • @happydhesi6807
    @happydhesi6807 9 лет назад +2

    great baba g...folk singer wah g wah

  • @baldevsinghsidhu5955
    @baldevsinghsidhu5955 6 лет назад +3

    ਸਦਕੇ ਬਾਬਾ ਜੀ

  • @gindakahlon5337
    @gindakahlon5337 7 лет назад +3

    wah g wah dil khush krta babio

  • @karankairon4836
    @karankairon4836 9 лет назад +1

    sira laa dita a baba g tsi tan jeunde raho god bless you

  • @charanjitdullanewzealand4001
    @charanjitdullanewzealand4001 11 лет назад

    rub ehna nu meri v umar la deve real punjabi music thanks for vidieo

  • @satnamdandiwal968
    @satnamdandiwal968 4 года назад

    Very beautiful all old song and singer

  • @abduranvi
    @abduranvi 8 лет назад +14

    I sincerely wish to help them financially;
    Next visit in India, I will locate and visit them;
    Rab bhala kare, ji

    • @kulbantsinghbrah618
      @kulbantsinghbrah618 8 лет назад +1

      +Ashok Bhalla ohna nal 9915669554 te gal kar sakde ho g eh Des Raj g da fone number ha

    • @sukhdeepsingh4458
      @sukhdeepsingh4458 5 лет назад

      So nice hear. People like will keep alive the folk music by supporting folk artist. It much needed resource to preserve.

  • @JasveerSingh-iq1wc
    @JasveerSingh-iq1wc 4 года назад +1

    ਬਾਕਮਾਲ

  • @lakhvirankhilalakhvir7868
    @lakhvirankhilalakhvir7868 4 года назад +2

    Salaam bapu ji dil to .... apna Contact no send krio bapu ji menu. ...

  • @GURMEETSINGH-ph9xw
    @GURMEETSINGH-ph9xw 10 месяцев назад

    Very nice ji

  • @rwecufab1137
    @rwecufab1137 10 лет назад

    He is a singer of song JUGNI from Bollywood movie " Oye lucky lucky Oye "

  • @qadeerhussain871
    @qadeerhussain871 5 лет назад

    True colour Of Punjab

  • @jshinda7708
    @jshinda7708 4 года назад +11

    ਕੈਮਟ।ਪੰਜਾਬੀ।ਵਿਚ।ਕਰੋ।ਸਾਰੇ।ਪੜ੍ਹ।ਸਕਣ।ਸਾਡੀ ।ਮਾਂ।ਬੋਲੀ ।ਹੈ

  • @rajinderkumar3549
    @rajinderkumar3549 Год назад +1

    PunjabiCulcharSong

  • @avtarsinghsohal5205
    @avtarsinghsohal5205 4 года назад

    Sarkar ne koi saar e nhi lyi lagdi ena vichareya di
    Punjabi culture nu ajj vi sanbh k rkhya a ena klakara ne a asli klakaar ne

  • @akbargujjartts4495
    @akbargujjartts4495 11 лет назад +4

    g o baba g

  • @pritambrar3283
    @pritambrar3283 7 лет назад

    Wah Wah Wah kamal karti Pritam Brar from USA

  • @Jagtarsinghkhas
    @Jagtarsinghkhas 4 года назад +1

    Nice ji

  • @zindadilzindgi517
    @zindadilzindgi517 4 года назад

    Wah Ji wah Keaa Baaat a aaaaaaa

  • @harbanshsingh8758
    @harbanshsingh8758 4 года назад

    Very very great saung ji

  • @jaswinderkhangura4585
    @jaswinderkhangura4585 4 года назад

    Very nice ji old is Glod

  • @randhirsingh4862
    @randhirsingh4862 8 лет назад

    awaj e punjab anmol virasat

  • @sanddeepkotli93
    @sanddeepkotli93 7 лет назад

    parnam a tuhanu ..bhut khoob

  • @gurmailbul9162
    @gurmailbul9162 3 года назад

    one of kind dhadi

  • @shota5911
    @shota5911 Год назад

  • @harbanslal4542
    @harbanslal4542 2 года назад

    DES RAJ PIND LACHKANI

  • @harpyKailey
    @harpyKailey 13 лет назад +2

    sukriya janab !

  • @harchandsinghchand2518
    @harchandsinghchand2518 4 года назад

    Sabash bai chotoo de

  • @aljialso8550
    @aljialso8550 10 лет назад

    Great ji. .Thank you.

  • @jagsidhu1
    @jagsidhu1 12 лет назад

    kia baat a ,ilove it.

  • @JAspalSingh-lu1hf
    @JAspalSingh-lu1hf 3 года назад

    Axelent👌

  • @arshvirk5148
    @arshvirk5148 7 лет назад

    Dilo respect a g tuhanu 🙏🏻

  • @GurmukhSingh-sz6gp
    @GurmukhSingh-sz6gp 4 года назад

    VEAARY GOOD GAKIA

  • @bhupendersingh-yk1yl
    @bhupendersingh-yk1yl 4 года назад

    Fully traditional