Jarg da mela

Поделиться
HTML-код
  • Опубликовано: 29 окт 2024

Комментарии • 20

  • @jagdevsinghjattana2033
    @jagdevsinghjattana2033 11 месяцев назад +1

    ਅਸੀ ਅਪਣੇ ਪੁਰਾਣੇ ਵਿਰਸੇ ਨੁੰ ਭੁਲ ਹੀ ਗੲ਼ੇ ਅ਼ਾਹ ਅਖਾੜਾ ਵੇਖ ਕੇ ਬਚਪਨ ਯਾਦ ਅ਼ਾਓ਼ੁਦਾ ਜਦੋ ਵਿਅ਼ਾਹ ਵਾਲੇ ਘਰ ਸਪਿਕਰ ਤੇ ਢੱਡ ਸਾਰੰਗੀ ਦੇ ਗੀਤ ਸੁਣਦੇ ਸੀ

    • @TheDeepravi
      @TheDeepravi  11 месяцев назад

      ਜੀ ਬਾਈ ਜੀ

    • @TheDeepravi
      @TheDeepravi  11 месяцев назад

      ਹੋਰ ਵੀ ਪਿਆ ਇਸ ਚੈਨਲ ਤੇ ਐਦਾਂ ਦਾ ਦੇਖਣਾ ਅਤੇ ਸ਼ੇਅਰ ਕਰਨਾ

  • @AmritSingh-kp1yd
    @AmritSingh-kp1yd 8 месяцев назад +1

    ਬਹੁਤ ਵਧੀਆ ਬਾਬਾ ਜੀ ਜਿੳਦੇ ਰਹੋ।

  • @shivanisharma5562
    @shivanisharma5562 4 месяца назад +2

    ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਆਮ ਆਦਮੀ ਪਾਰਟੀ ਸੂਤੀ ਪੲਈ ਹੈ ਆਮ ਆਦਮੀ ਨੂੰ ਲੁੱਟਿਆ ਜਾ ਰਿਹਾ ਹੈ, ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮

  • @husnabegam4792
    @husnabegam4792 4 года назад +2

    Very nice dada g rabb tuhanu jannat naseeb kre..

  • @jassakhana3121
    @jassakhana3121 4 года назад +2

    ਬਹੁਤ ਵਧੀਆ ਜੀ

  • @VINODKUMARRJ13
    @VINODKUMARRJ13 2 года назад +1

    Virsa punjab bot achha culture

  • @SurinderSingh-we9rt
    @SurinderSingh-we9rt 7 месяцев назад +1

    ਸਿੱਧੂ ਮੂਸੇਵਾਲਾ ਵਰਗਾ ਨਹੀਂ ਗਾ ਸਕਦਾ ਕੋਈ ਅੱਜਕਲ😂😂😂😂😂

  • @anmolbenipal703
    @anmolbenipal703 28 дней назад

    ਨਾਮ ਕੀ ਹੈ ਇਹ ਜਥੇ ਦਾ

  • @samersinghsingh6802
    @samersinghsingh6802 5 лет назад

    ਸਭ ਤੇ ਵੱਧ ਹੰਕਾਰੀ ਢਾਡੀ

    • @punjablivenews--8682
      @punjablivenews--8682 5 лет назад

      ਪਰ ਬਾਈ ਜੀ ਬੰਦੇ ਦੇ ਪੱਲੇ ਬਹੁਤ ਕੁੱਝ ਹੈ,,,

    • @punjablivenews--8682
      @punjablivenews--8682 5 лет назад

      ਤੁਹਾਡਾ ਵੀ ਗੋਣ ਬਹੁਤ ਵਧਿਆ ਹੈ ਵੀਰ

    • @husnabegam4792
      @husnabegam4792 4 года назад +1

      Bht vadia dhadhi and sarangi master c gurmail pandher ehna ne bht gaun aap likhea and bht chote hunde toh gaunde aa rahe c apne akhri samey tak ehna ne apna gaun likhna and gauna v ni chadea
      Sorry to say but eh gall v ohi keh sakda jis kol koi gunn hunda🙏🙏

  • @IqbalSingh-uu6lo
    @IqbalSingh-uu6lo 2 месяца назад

    Old is gold

  • @jagjitkhosa8176
    @jagjitkhosa8176 3 года назад +1

    ਲੰਡੂ ਗਾਇਕਾਂ ਨੂੰ ਇਹਨਾਂ ਤੋ ਕੁਝ ਸਿੱਖਣਾ ਚਾਹੀਦਾ।

  • @samersinghsingh6802
    @samersinghsingh6802 5 лет назад

    ਇਹ ਕਹਿੰਦਾਂ ਮੇਰੇ ਜੋੜ ਨੀ ਕੋਈ

    • @punjablivenews--8682
      @punjablivenews--8682 5 лет назад

      ਵੈਸੇ ਸਮਰ ਵੀਰ ਜੀ ਢਾਡੀ ਨੁੰ ਢਾਡੀ ਮਾੜਾ ਨੀ ਕਹਿੰਦੇ ਹੁੰਦੇ

  • @JV4x8sd4
    @JV4x8sd4 7 лет назад

    very nice

  • @mohandass9507
    @mohandass9507 6 лет назад

    Old is gold