Sarabjit Singh Khalsa | Amritpal ਨੂੰ RSS ਦਾ ਬੰਦਾ ਕਹਿਣ 'ਤੇ ਭੜਕੇ MP ਸਰਬਜੀਤ ਸਿੰਘ ਖਾਲਸਾ | N18L

Поделиться
HTML-код
  • Опубликовано: 20 окт 2024

Комментарии • 16

  • @MagharSingh-r7o
    @MagharSingh-r7o 2 месяца назад +3

    ਸਰਬਜੀਤ ਸਿੰਘ, ਖਾਲਸਾ,ਜ਼ਿਆਦਾ, ਬਾਦ

  • @butasingh4607
    @butasingh4607 2 месяца назад

    ਵਾਹਿਗੁਰੂ ਜੀ

  • @GurmeetSingh-yz3jt
    @GurmeetSingh-yz3jt 2 месяца назад +5

    ਸਰਬਜੀਤ ਜੀ ਕਿਸੇ ਦੀ ਕੋਈ ਗਲ ਦਾ ਜਵਾਬ ਨਾ ਦਿਓ।

  • @SukhwinderSingh-lx6cv
    @SukhwinderSingh-lx6cv 2 месяца назад

    Bilkul sach kiha khalsa ji. ne

  • @HarjitSingh-ih5wo
    @HarjitSingh-ih5wo 2 месяца назад

    What's this?

  • @GurcharnsinghGuri
    @GurcharnsinghGuri 2 месяца назад

    Wmk

  • @charanjitbasra4543
    @charanjitbasra4543 2 месяца назад

    ਪੰਥ ਦੇ ਨਾ ਤੇ ਲੋਕਾਂ ਲੁੱਟਿਆ ਜਾ ਰਿਹਾ ਪੰਜਾਬ ਞਿਚ ਲੋਕ ਭੇਡਾਂ

  • @JitsinghSingh-t7c
    @JitsinghSingh-t7c 2 месяца назад

    SARBJIT SINGH JINDABAD BHAI AMRITPAL SINGH JI KHALSA JINDABAD 🙏 ❤️ ♥️

  • @GurmeetSingh-yz3jt
    @GurmeetSingh-yz3jt 2 месяца назад +2

    ਇਹਨਾਂ ਨੂੰ ਹੁਣ ਬੀਜੇਪੀ ਪੁੱਛਦੀ ਨੀ ।ਲੋਕਾ ਨੇ ਨਕਾਰ ਤੇ ।ਜਿਹੜੇ 50 ਸਾਲ ਨਾਲ ਰਹੇ ਉਹ ਦੂਜਿਆਂ ਤੇ ਇਲਜਾਮ ਲਾ ਰਹੇ ਹਨ ।

  • @jaspreetdhillon2359
    @jaspreetdhillon2359 2 месяца назад

    ਜਿਹੜਿਆਂ ਨੇ ਦਸ ਸਾਲ ਆਰ ਐਸ ਐਸ ਨਾਲ ਮਿਲ ਕੇ ਰਾਜ ਕਰਿਆ, ਗੁਰਦੁਆਰਿਆਂ ਵਿੱਚ ਆਰ ਐਸ ਐਸ ਵਾੜ ਦਿੱਤੀ, ਸਰੂਪ ਚੋਰੀ ਕਰਕੇ ਉਹਨਾਂ ਦੇ ਹਵਾਲੇ ਕਰਤੇ, ਹੁਣ ਉਹ ਵੀ ਬੋਲਣਗੇ।

  • @gajjansingh9355
    @gajjansingh9355 2 месяца назад

    Sarabjit should talk less
    His weakness is getting manifested

  • @mangelsingh4749
    @mangelsingh4749 2 месяца назад +1

    Tu.ekala.ke.kar.lega.tenu.bolan.ne.deena

    • @harmanjeetsingh8308
      @harmanjeetsingh8308 2 месяца назад +2

      ਵੈਸੇ ਜਦੋਂ ਤਕ ਤੁਹਾਡੇ ਵਰਗੇ ਵੀਰ ਭਰਾ ਸਿਖੀ ਦੀ ਸੇਵਾ ਕਰਦੇ ਉਦੋਂ ਤੱਕ ਤੇ ਕੱਲਾ ਤੇ ਕੱਲਾ ਹੈ ਅਗਰ 13 ਦੇ 13 ਵੀ ਜਿਤ ਜਾਣ ਤਾਂ ਵੀ ਕੁਛ ਨਹੀ ਕਰ ਸਕਣਾ ਕਿਉ ਕੇ ਸਾਡੇ ਵਿਚ ਸਾਡੇ ਆਪਣੇਂ ਹੀ ਵਿਦਵਾਨ ਬਣ ਗਏ ਹਾਂ, ਮੈਂ ਵੀ ਇਕ ਉਣਾ ਵਿਚੋ ਹੀ ਆਂ ਅਸੀਂ ਆਪ ਕੁਝ ਕਰਨਾ ਨਹੀ ਤੇ ਦੂਜੇ ਨੂੰ ਅਸੀਂ ਕਰਨ ਨਹੀ ਦੇਣਾ

  • @charanjitbasra4543
    @charanjitbasra4543 2 месяца назад

    ਅਮਰਤਪਾਲ RRS ਦਾ ਬੰਦਾ ਓਸ ਦੀ ਪੰਜਾਬ ਞਿਚ ਆਉਣ ਦਾ ਕੀ ਮਕਸਦ ਸੀ ਜਦੋਂ ਸਰਕਾਰ ਬਦਲਦੀ ਤਾਂ ਕਿਉਂ ਆਇਆ ਕਾਲੀ ਕਾਂਗਰਸ ਞਾਲੇ ਕਿਉਂ ਨਹੀਂ ਾਇਆ ਹੁਣ ਭਗਞੰਤ ਮਾਨ ਇਮਾਨਦਾਰੀ ਨੀਲ ਕੰਮ ਕਰ ਰਿਹਾ ਸਰਬਜੀਤ ਨੂੰ ਕੁਝ ਨਹੀਂ ਪਤਾ ਕੋਈ ਮੁੰਦੀ ਨਹੀਂ