ਅੰਬਾਂ ਦਾ ਅਵੱਲਾ ਸੰਸਾਰ, ਜੋ ਤੁਸੀਂ ਨਹੀਂ ਜਾਣਦੇ

Поделиться
HTML-код
  • Опубликовано: 29 окт 2024

Комментарии • 49

  • @jaswinderkaur3448
    @jaswinderkaur3448 3 года назад +2

    ਟਹਿਣਾ ਸਾਹਿਬ ਧੰਨਵਾਦ ਅੰਬਾਂ ਦੀ ਜਾਣਕਾਰੀ ਵਾਸਤੇ ਤੁਹਾਡੀ ਆਵਾਜ਼ ਦੇ ਪਿਛੇ ਦੋ ਪੰਛੀਆਂ ਦੀਆਂ ਅਵਾਜ਼ਾਂ ਆ ਰਹੀਆਂ ੳੁਹ ਅੰਬਾਂ ਤੋਂ ਵੀ ਮਿਠੀਆਂ ਲਗ ਰਹੀਆਂ ਹਨ

  • @JAGMOHANsandhwan
    @JAGMOHANsandhwan 4 года назад +10

    ਯਾਦ ਆ ਗਏ ਉਹ ਦਿਨ
    ਜਦੋਂ ਪਿਤਾ ਜੀ ਨੇ ਸਹਿਰੋਂ ਅੰਬ ਲਿਆਆਉਂਦੇ
    ਫਿਰ ਪਾਣੀ ਦੇ ਤੌੜਿਆ ਵਿੱਚ ਪਾ ਦੇਣਾ
    ਫਿਰ ਰਾਤ ਦੀ ਰੋਟੀ ਤੋਂ ਬਾਅਦ
    ਅੰਬ ਚੂਪਣੇ

  • @baldevsingj7980
    @baldevsingj7980 4 года назад +1

    ਬਹੁਤ ਵਧੀਆ ਜਾਣਕਾਰੀ ਦਿੱਤੀ ਟਹਿਣਾ ਸਾਹਬ,ਜਿਉਂਦੇ ਵਸਦੇ ਰਹੋ।

  • @balwinderbains9256
    @balwinderbains9256 2 года назад +1

    Thanks sir g 🙏

  • @skytech6719
    @skytech6719 4 года назад

    ਮੇਰੇ ਮਾਸੀ ਜੀ ਦਾ ਪਿੰਡ ਕੂਟਾਂ ਨੇੜੇ ਭੂੰਗਾ ਹਰਿਆਣਾ। ਓਨਾ ਦੇ ਵੀ ਅੰਬਾ ਦੇ ਬਾਗ ਆ।
    ਤੁਸੀਂ ਅੱਜ ਪੁਰਾਣੇ ਦਿਨ ਯਾਦ ਕਰਾ ਦਿੱਤੇ, ਜਦੋਂ ਆਪਾ ਗਰਮੀਆਂ ਦੀਆਂ ਛੁੱਟੀਆਂ ਕੱਟਣ ਜਾਣਾ।
    From CA USA.

  • @jogindersingh-mn1tz
    @jogindersingh-mn1tz 4 года назад +2

    ਟਹਿਣਾ ਸਾਹਿਬ ਤੇ ਹਰਮਨ ਜੀ ਸਤਿ ਸ੍ਰੀ ਅਕਾਲ ਜੀ ਅੱਜ ਬਹੁਤ ਗਿਲ਼ਾ ਤੇ ਗੁੱਸਾ ਐ ਤੁਹਾਡੇ ਤੇ ਮੈਂ ਹਰਿਆਣੇ ਤੋਂ ਆਂ ਤੇ ਤੁਸੀਂ ਮੇਰੇ ਪਿੰਡ ਤੋਂ ਆ ਕੇ ਪ੍ਰੋਗਰਾਮ ਕਰਕੇ ਗੲੇ ਓ ਤੁਹਾਡਾ ਹਰ ਪ੍ਰੋਗਰਾਮ ਵੇਖਦਾਂ ਤੇ ਕੂਮੈਂਟ ਵੀ ਲਿਖਦਾਂ ਭਾਵ ਫੈਨ ਆਂ ਤੁਹਾਡਾ ਪਰ ਤੁਸੀਂ ਓਹੀ ਪੱਤਰਕਾਰਾਂ ਵਾਲੀ ਕੀਤੀ ਕਿਤੇ ਆਵਾਜ਼ ਮਾਰਦੇ ਤਾਂ ਤੁਹਾਨੂੰ ਚਾਹ ਪਾਣੀ ਪਿਆ ਕੇ ਆਪਣੀ ਟੌਹਰ ਜਿਹੀ ਬਣਾ ਲੈਂਦੇ।ਪਰ ਚਲੋ ਜਿਵੇਂ ਤੁਹਾਡੀ ਮਰਜ਼ੀ।

    • @SINGHGURPREET1984
      @SINGHGURPREET1984 Год назад +1

      Joginder Singh ji apna poora address Jarror dasso ji main tuhanu Milan awaga tuhade pind

  • @gurpreetsinghgopi2155
    @gurpreetsinghgopi2155 4 года назад

    ਧੰਨਵਾਦ ਟਹਿਣਾ ਸਾਹਿਬ ਜੀ ਨਵੀਂ ਜਾਣਕਾਰੀ ਦੇਣ ਲਈ

  • @sonusamrai
    @sonusamrai 4 года назад

    ਬਹੁਤ ਵਧੀਆ ਜਾਣਕਾਰੀ ਜੀ

  • @sukhchainsinghkang1313
    @sukhchainsinghkang1313 4 года назад

    ਬਹੁ਼ਤ ਹੀ ਵਧੀਆ ਜਾਨਕਾਰੀ ਟਹਿਣਾ ਜੀ

  • @malvindersidhu6060
    @malvindersidhu6060 2 года назад

    Great 👍.
    Good Tehna Ji
    Keep it up

  • @TV-ku5wk
    @TV-ku5wk 4 года назад

    ਟਹਿਣਾਂ ਸਾਹਬ ਜਾਣਕਾਰੀ ਦੇਣ ਲਈ ਧੰਨਵਾਦ ਜੀ। ਪਰ ਤੁਸੀਂ ਬਹੁਤ ਹੀ ਵਧੀਆ ਸੂਝ ਵਾਨ ਹੋ ਪਰ ਇਕ ਗੱਲ ਹੈ ਕੇ ਰਹੀ ਗੱਲ ਇਨਾਮ ਦੀ ਇਹ ਜਰੂਰ ਇਨਾਮ ਜਿਤਦੇ ਰਹੇ ਹੋਣਗੇ ਦੋ ਸੌ ਸਾਲ ਪੁਰਾਣਾ ਬਾਗ ਹੈ ਪਰ ਅਕਬਰ ਬਾਦਸ਼ਾਹ ਦਾ ਰਾਜ ਤਾਂ ਚਾਰ ਪੰਜ ਸੌ ਸਾਲ ਪਹਿਲਾਂ ਸੀ। ਆਪ ਜੀ ਨੂੰ ਭੁਲੇਖਾ ਲੱਗ ਗਿਆ ਕੋਈ ਗੱਲ ਨਹੀਂ ਧੰਨਵਾਦ ਜੀ। ਵਾਹਿਗੁਰੂ ਜੀ

  • @KulwinderKaur-gg8sc
    @KulwinderKaur-gg8sc 4 года назад +1

    ਮੇਰੇ ਨਾਨਕੇ ਵੀ ਬਾਗ਼ ਹੁੰਦੇ ਸੀ ਹੁਣ ਨਹੀਂ ਹਨ। ਸਤਨੌਰ ਨਾਲ ਦੇ ਪਿੰਡ ਸਲੇਮਪੁਰ ਹਾਲੇ ਵੀ ਬਾਗ ਸੀ। ਮੇਰੇ ਮੰਮੀ ਅੰਬਾ ਦੇ ਬਹੁਤ ਸ਼ੋਕੀਨ ਆ।

    • @baljitkaur2452
      @baljitkaur2452 4 года назад

      Mere nankey v sada baagh hunda c.. Sham chaurasi

  • @malhidr.3418
    @malhidr.3418 4 года назад

    ਜਾਣਕਾਰੀ ਦੇਣ ਲੲੀ ਧੰਨਵਾਦ ਟਹਿਣਾਂ ਸਾਬ੍ਹ

  • @1sukhman
    @1sukhman 4 года назад

    ਮੇਰਾ ਜ਼ਿਲਾ ਹੁਸ਼ਿਆਰਪੁਰ, ਆਪਣੇ ਆਪ ਪੱਕ ਕੇ ਥੱਲੇ ਡਿੱਗੇ ਅੰਬ ਨੂੰ ਟੱਪਕਾ ਕਹਿੰਦੇ ਆ। ਹੁਣ ਨਾ ਉਹ ਲੋਕ ਰਹੇ ਨਾ ਅੰਬਾਂ ਦੇ ਬਾਗ।

  • @balwinderbains9256
    @balwinderbains9256 2 года назад +1

    Purane din yead a gye.Nanke da ghar.sade pind bhut mengo c.Ma twenty kind 🥭 eat keeta Hun.I from Hoshiar pur.

  • @gurpreetsingh-zg3km
    @gurpreetsingh-zg3km 4 года назад +1

    ਤੁਹਾਡਾ ਕੰਮ ਵਧੀਆ ਜੀ ।

  • @gurcharansinghsandhu8427
    @gurcharansinghsandhu8427 3 года назад

    ਸਤਿ ਸ੍ਰੀ ਆਕਾਲ ਜੀ ਟਹਿਣਾ ਸਾਬ ਜੀ

  • @balwinderbrar3739
    @balwinderbrar3739 4 года назад

    ਧੰਨਵਾਦ ਜੀ ਕਿਆ ਬਾਤ ਅੰਬ ਦੀ ਗੱਲ ਸੁਣ ਕਿ ਹੀ ਮੂੰਹ ਚ ਪਾਣੀ ਆ ਗਿਆ

  • @jaswinderuppal309
    @jaswinderuppal309 4 года назад

    ਸਤਿ ਸ੍ਰੀ ਅਕਾਲ ਟਹਿਣਾ ਸਾਵ ਬਹੁਤ ਵਧੀਆ ਅੰਬਾ ਦੀਆਂ ਕਿਸਮਾਂ ਦਸਣ ਲਈ ਧੰਨਵਾਦ

  • @sahilbaisal7374
    @sahilbaisal7374 4 года назад +2

    ਸਤਿ ਸ੍ਰੀ ਆਕਾਲ ਵੀਰ ਜੀ ਹਰਮਨ ਜੀ ਨੂੰ ਵੀ ਲਿਆਉਣਾ ਸੀ ਓਹਨਾ ਨੂੰ ਅੰਬ ਬਹੁਤ ਪਸੰਦ ਨੇ

  • @sukhkaur7619
    @sukhkaur7619 4 года назад

    Sir, tuhada bht dhanvaad aini vadia jagah di jaankari den lyee.🥭🥭my son’s favourite fruit. I would ask him to visit this place.

  • @drpps.dhaliwal1923
    @drpps.dhaliwal1923 4 года назад

    Excellent, many many thanks for giving this very informative video, definitely will try to come to this place next season. 🙏❤

  • @montzzzzz
    @montzzzzz 4 года назад

    I'm so glad to know about this place from you

  • @baljitkaur2452
    @baljitkaur2452 4 года назад

    Bohat wadheya jaankari diti Tehna veer ji..

  • @jatindercheema47
    @jatindercheema47 4 года назад

    Nice tehna ji,,,, har video knowledge nal bharpur hundi aa

  • @kulwindersingh5226
    @kulwindersingh5226 3 года назад

    Great sir

  • @JagtarSingh-jb3hv
    @JagtarSingh-jb3hv 4 года назад

    🙏🏼Sat Sri Akal Swarn Tehna veer
    Tusin qudrat bahut pyar krde ho ise layi thodian gllan bataan vich ena intrust hunda muaf krna 22ji vich English de shabd vrtle main
    Thanks 🙏🏼
    Lots of respect ✊
    Lots of blessings for you from Melborne Australia 🇦🇺🙏🏼🌹🌺🌻🌸🌼💐🌷🇦🇺🇦🇺🇦🇺👍

  • @entertainment4523
    @entertainment4523 4 года назад

    Waah tehna saab khush karta a aw punjab.

  • @ajaypalsingh7171
    @ajaypalsingh7171 4 года назад

    Bhoot khoob ji

  • @raj4558
    @raj4558 Год назад

    Tusi amba de bag vich😊

  • @kamaljotsingh2974
    @kamaljotsingh2974 4 года назад

    Very nice

  • @oldpanjabpoultryandnatural4052
    @oldpanjabpoultryandnatural4052 3 года назад

    Sach a veer ji

  • @balkrishanbali1835
    @balkrishanbali1835 4 года назад

    v v. nice ..

  • @Honeygill22
    @Honeygill22 4 года назад

    ਸਤਿ ਸ੍ਰੀ ਅਕਾਲ ਜੀ ਟਹਿਣਾ ਸਾਹਿਬ🙏🙏🙏🙏🙏🙏 ਕੀ ਇਨ੍ਹਾਂ ਅੰਬਾਂ ਦੇ ਬੂਟਿਆਂ ਦੀਆਂ ਕਲਮਾਂ ਨਹੀਂ ਮਿਲ ਸਕਦੀਆਂ ਜੋਂ ਅੱਗੇ ਇਨ੍ਹਾਂ ਤੋਂ ਫਲ ਲੲੇ ਜਾ ਸਕਣ ????

  • @sahajsekhonutube2520
    @sahajsekhonutube2520 4 года назад

    🙏🙏🙏 TEHNA SAB g

  • @Kulwindersingh-yo1et
    @Kulwindersingh-yo1et 3 года назад

    ਇਕ ਗੱਲ ਹੋਰ ਵੀ ਕਹਿੰਦੇ ਨੇ ਕਿ ,ਤੂੰ ਐਥੇ ਅੰਬ ਲੈਣ ਆਇਆ

  • @Six10BurgerHoshiarpur
    @Six10BurgerHoshiarpur 4 года назад

    🙏🏻👍

  • @RINKUKUMAR-td9tn
    @RINKUKUMAR-td9tn 4 года назад

    SSA Tehna saab ji...nirmal sidhu di intervew kro te "Dil da khidona" song jrur suneo te kihna ne likhya os da v jikr jrur kreo.so bhot umeed a tuhade to k sadi benti jrur sunoge.Dhanwad bhot bhot tuhada jj

  • @kairon3725
    @kairon3725 4 года назад +1

    Bhaji thade varga PUNJABI MAA boli nu sambhal k rakhan wala PATARKAAR kade nai dekhea,,,,PANNU SABH vaang tusi oo.

  • @manvirbajwa4178
    @manvirbajwa4178 3 года назад

    Bhut jane aye aa byi anb chupn

  • @nonajatt4043
    @nonajatt4043 3 года назад

    Amb ta rakh do hun hatth vicho je

  • @baljitkaur2452
    @baljitkaur2452 4 года назад

    Mainu dislike Di samjh jahi nhi aae😆

  • @singhrasal8483
    @singhrasal8483 4 года назад

    Ssa tehna Sahib gndu asr

  • @aasifali7289
    @aasifali7289 4 года назад

    ruclips.net/video/eZIa1Gql1XM/видео.html. Ho skda eh baag es babe da hove

  • @manvirbajwa4178
    @manvirbajwa4178 3 года назад

    aa jine ethe khare eh sale anb lain aye ne😜😜

  • @shawindersingh918
    @shawindersingh918 4 года назад

    ਬਹੁਤ ਵਧੀਆ ਜਾਣਕਾਰੀ ਜੀ

  • @tarlochansingh6793
    @tarlochansingh6793 4 года назад

    Very nice