Размер видео: 1280 X 720853 X 480640 X 360
Показать панель управления
Автовоспроизведение
Автоповтор
ਟਹਿਣਾ ਸਾਹਿਬ ਜਦ ਤੱਕ ਤੁਹਾਡੇ ਜਿਹੇ ਪੱਤਰਕਾਰ ਜਿਉਂਦੇ ਨੇ ਤਾਂ ਪੰਜਾਬ ਜ਼ਿੰਦਾਬਾਦ ਰਹੂਗਾ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਬਦੀ ਲੋਕਾਂ ਨੂੰ ਯਾਦ ਕਰਵਾਤੀ❤
ਬਹੁਤ ਵਧੀਆ ਤਰੀਕੇ ਨਾਲ ਟਹਿਣਾ ਸਾਹਿਬ ਜੀ ਸਟ ਮਾਰੀ ,, ਜਿਵੇਂ :-- ਲੁਹਾਰ ਵੀਰ ਜੀ ਗਰਮ ਲੋਹੇ ਤੇ ਸੱਟ ਮਾਰਦੇ ਹਨ, ਉਸੇ ਤਰਾਂ ਟਹਿਣਾ ਸਾਹਿਬ ਜੀ ਬਹੁਤ ਵਡਮੁੱਲਾ ਮੌਕਾ ਸਾਂਭ ਲਿਆ ਹੈ।ਵੋਟਰ, ਜੱਜ ਸਾਹਿਬਾਨ ਜੀ ਦੀ ਭੂਮਿਕਾ ਨਿਭਾਉਣ ਗੇ।
❤❤❤❤good work ji 🌹
@@KOHINOORKHALSA ਚੰਗੇ ਅਜਾਦ ਉਮੀਦਵਾਰ ਨੂੰ ਪਹਿਲ ਦਿਓ। ਜੁਗਰਾਜ ਜੀ ਨੇ ਬਹੁਤ ਵਧੀਆ ਇਨਸਾਫ ਲਈ ਲੜਾਈ ਲੜੀ ਹੈ। ਗਿੱਦੜਬਾਹਾ ਤੋਂ ਢੁਕਵਾਂ ਉਮੀਦਵਾਰ ਭਾਈ ਜੁਗਰਾਜ ਸਿੰਘ ਜੀ ਹਨ।ਇਹ ਹੋਰ ਵੀ ਇਨਸਾਫ ਦੀ ਗਲ ਕਰਨਗੇ।
ਬਹੁਤ ਵਧੀਆ ਪੱਤਰਕਾਰੀ ਜਿਉਂਦਾ ਵੱਸਦਾ ਰਹੇ ਹੀਰਾ ਬੰਦਾ
ਟਹਿਣਾ ਸਾਬ ਤੁਹਾਡੀ ਜਗ੍ਹਾ ਭੰਡ ਸ਼ੇਖਚਿੱਲੀ ਦੇ ਪ੍ਰਾਇਮ ਏਸ਼ੀਆ ਉਤੇ ਨੀ, ਅਪਣਾ ਸਟੈਂਡ ਰੱਖੋ, ਵਿਕਾਊ ਮਾਲ ਕੋਲੋ ਬਚੋ
ਬਹੁਤ ਵਧੀਆ ਗੱਲ ਕੀਤੀ ਹੈ। ਗਿੱਦੜਬਾਹੇ ਦੇ ਸਾਰੇ ਨਾਗਰਿਕ ਵੀਰਾਂ ਨੂੰ ਬੇਨਤੀ ਹੈ ਕਿ ਜੇਕਰ ਆਪਣੀ ਕੌਮ ਦੇ ਸ਼ਹੀਦਾਂ ਯੋਧਿਆਂ ਦੀਆਂ ਕੁਰਬਾਨੀਆਂ ਨੂੰ ਪ੍ਰਣਾਮ ਕਰਨ ਦੀ ਭਾਵਨਾ ਰੱਖਦੇ ਹੋਂ ਤਾਂ ਆਪਣੀਆਂ ਅਣਮੁੱਲੀਆਂ ਵੋਟਾਂ ਭਾਈ ਸੁਖਰਾਜ ਸਿੰਘ ਨਿਆਮੀਵਾਲਾ ਦੇ ਹੱਕ ਵਿੱਚ ਭੁਗਤਾ ਕੇ ਕਾਮਯਾਬ ਕਰ ਦਿਓ।ਇਹ ਪੰਥ ਅਤੇ ਕੌਮ ਦੀ ਮਹਾਨ ਸੇਵਾ ਹੈ।ਕਿਉਂਕਿ ਇਨ੍ਹਾਂ ਦੇ ਪਿਤਾ ਭਾਈ ਕ੍ਰਿਸ਼ਨਭਗਵਾਨ ਸਿੰਘ ਜੀ ਨੇ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਬੇਅਬਦੀ ਦੇ ਦੁੱਖ ਵਜੋਂ ਸ਼ਹੀਦੀ ਦਿੱਤੀ ਹੈ।ਇਹ ਸਾਰੇ ਗੁਰਸਿੱਖ ਪਿਆਰਿਆਂ ਦਾ ਫਰਜ਼ ਹੈ ਜੋ ਆਪ ਸਭ ਨੇ ਨਿਭੌਣਾ ਹੈ
ਮੇਰਾ ਕਮੈਂਟ ਪੜੵ ਕੇ ਸੁਖਰਾਜ ਨੂੰ ਜਰੂਰ ਪੁੱਛਣਾ ਕਿ ਮੇਰੀ ਅਮਾਨਤ ਵਾਪਸ ਕਿਉਂ ਨਹੀਂ ਕਰ ਰਿਹਾ।। ਇਹ ਕਿਸ ਕਿਰਦਾਰ ਦਾ ਮਾਲਕ ਹੈ, ਜਦੋਂ ਇਹ ਪਤਾ ਲੱਗੇਗਾ ਤਾਂ ਸਭ ਨੂੰ ਇਸ ਤੋਂ ਨਿਰਾਸ਼ਾ ਹੋਵੇਗੀ।।
🙏🏻
@@vaarispunjabdederabassi1403ਖੁੱਲ ਕੇ ਦੱਸ ਤੇਰਾ ਕੀ ਮਸਲਾ
ਬਹੁਤ ਵਧੀਆ ਵਿਚਾਰ ਹਨ ਆਪ ਜੀ ਦੇ ਅਸੀਂ ਜੁਗਰਾਜ ਸਿੰਘ ਜੀ ਨਾਲ ਖੜੇ ਹਾਂ । ਅਕਾਲੀਆ ਕਾਂਗਰਸੀਅਆ ਨੇ ਭਾਈ ਜੁਗਰਾਜ ਸਿੰਘ ਜੀ ਦੇ ਪਰਿਵਾਰ ਨੂੰ ਇਨਸਾਫ ਨਹੀਂ ਦਿੱਤਾ। ਹੁਣ ਵੋਟਰ ਵੀਰ ,, ਜੱਜ ਸਾਹਿਬ ਜੀ ਦੀ ਭੂਮਿਕਾ ਨਿਭਾਉਣ , ਹੁਣ ਇਨਸਾਫ ਵੋਟਰ ਵੀਰ ਕਰਨ।ਅੱਜ ਪਤਰਕਾਰ ਵੀਰ ਟਹਿਣਾ ਸਾਹਿਬ ਜੀ ਨੇ ਵੋਟਰ, ਸੰਗਤ, ਜਨਤਾ ਅਤੇ ਸ਼ੋਸ਼ਲ ਮੀਡੀਆ ਵੇਖ ਰਹੀ ਦੁਨੀਆ ਨੂੰ ਝੰਜੋੜ ਕੇ ਰੱਖ ਦਿੱਤਾ। ਵੋਟਰ ਵੀਰੋ, ਭਾਈ ਜੁਗਰਾਜ ਸਿੰਘ ਜੀ ਤੁਹਾਡੀ ਵੋਟ ਦੇ ਹੱਕ ਦਾਰ ਹਨ।
ਸੁਖਰਾਜ ਸੁੱਖੇ ਦਾ ਚੇਲਾ ਤੇ ਟਹਿਣਾ ਸੁੱਖੇ ਦਾ ਚੇਲਾ
ਭਾਈ ਜਸਵੰਤ ਸਿੰਘ ਖਾਲੜਾ ਜੀ ਦੀ ਧਰਮ ਪਤਨੀ ਨੂੰ ਹਰਾਉਣ ਵਾਲਿਆ ਦੇ ਜਿੰਨੀਆਂ ਲਾਹਨਤਾ ਪਾਈਆਂ ਜਾਣ ਓਨੀਆਂ ਹੀ ਥੋੜ੍ਹੀਆਂ
ਬਿਲਕੁਲ ਸਹੀ ਕਿਹਾ ਵੀਰ ਜੀ, ਖੋਈਆਂ ਲਾਸਾਂ ਲੱਭਣ ਵਾਲੇ ਖਾਲੜਾ ਦੀ ਪਤਨੀ ਨੂੰ ਹਰਾ ਕੇ ਪੰਜਾਬੀ ਪਹਿਲਾਂ ਇਤਿਹਾਸ ਸਿਰਜ ਚੁੱਕੇ ਹਨ। ਹੁਣ ਥੋਡੀ ਖ਼ਾਹਿਸ਼ ਵੀ ਲਗਦਾ ਪੂਰੀ ਕਰਨਗੇ।
ਟਹਿਣਾ ਸਾਹਿਬ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ❤
ਇੱਕ ਵਾਰ ਇਸ ਵੀਰ ਨੂੰ ਮੌਕਾ ਜਰੂਰ ਹੋਣਾ ਚਾਹੀਦਾ ਹੈ, ਅੱਗੇ ਮਰਜੀ ਗਿੱਦੜਬਾਹੇ ਵਾਲਿਆਂ ਦੀ ਹੈ । ਓਹ ਘਟਨਾ ਕਰਮ ਸਾਰਾ ਬਾਦਲਾਂ ਦਾ ਸੀ, ਤਾਂ ਹੀ ਅੱਜ ਉਹਨਾਂ ਨੂੰ ਕੋਈ ਪੁੱਛਦਾ ਹੈ । ਸਾਡੇ ਵੱਲੋਂ ਟਹਿਣਾ ਵੀਰ ਨੂੰ ਸਤਿ ਸ੍ਰੀ ਆਕਾਲ।❤❤❤
ਬਹੁਤ ਹੀ ਵਧੀਆ ਢੰਗ ਨਾਲ ਸਮਝਾਇਆ ਬਾਈ ਨੇ ਲੋਕਾਂ ਨੂੰ
ਸੁਖਰਾਜ ਸਿੰਘ ਹਰ ਹਾਲ ਜਿੱਤਣਾ ਚਾਹੀਦਾ ਹੈ। ਇਹ ਸਿੱਖਾਂ ਤੇ ਪੰਜਾਬ ਦੀ ਅਣਖ ਦਾ ਸਵਾਲ ਹੈ।
ਪਤਰਕਾਰ ਜੀ ਆਪ ਜੀ ਚੜ੍ਹਦੀ ਕਲਾ ਹੋਵੇ , ਹੋ ਸਕਦਾ ਆਪ ਜੀ ਦੇ ਬੋਲ ਜਮੀਰਾ ਜਗਾ ਦੇਣ ,, ਗੁਰੂ ਸਾਹਿਬ ਜੀ ਆਪ ਜੀ ਦੇ ਚਰਣਾ ਵਿੱਚ ਅਰਦਾਸ ਬੇਨਤੀ ਹੈ ਸੁਖਰਾਜ ਸਿੰਘ ਜੀ ਦੀ ਚੜ੍ਹਦੀਕਲਾ ਬਕਸ਼ਿਸ ਹੋਵੇ
ਅਕਾਲੀ ਦਲ ਦੀ ਸਾਬਕਾ ਸਰਕਾਰ ਨੂੰ ਕਿ੍ਰਸਨ ਭਗਵਾਨ ਸਿੰਘ ਦੀ ਸ਼ਹਾਦਤ ਹੋਣ ਦੀ ਅਪਣੀ ਗਲਤੀ ਦਾ ਪਸ਼ਤਾਚਾਪ ਕਰਨ ਲਈ ਅਕਾਲੀ ਦਲ ਦੇ ਵਰਕਰਾਂ ਨੂੰ ਕ੍ਰਿਸ਼ਨ ਭਗਵਾਨ ਜੀ ਦੇ ਲੜਕੇ ਨੂੰ ਵੋਟਾਂ ਪਾਉਣ ਲਈ ਕਹਿਣਾ ਚਾਹੀਦਾ ਹੈ
ਟਹਿਣਾ ਸਾਹਿਬ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ 🙏🙏
ਤੁਹਾਡੀ ਸਲਾਹ ਮਨਜ਼ੂਰ ਹੈ
ਟਹਿਣਾ ਸਾਹਿਬ ਸਿੱਧਾ ਹੀ ਕਹਿ ਦਿਓ ਕਿ ਭਾਈ ਆਪਾਂ ਵੋਟਾਂ ਸੁਖਰਾਜ ਸਿੰਘ ਨਿਆਮੀ ਵਾਲੇ ਨੂੰ ਪਾਉਣੀਆਂ ਹਨ ਆਪਾਂ ਉਹਨਾਂ ਦਾ ਜਲੂਸ ਥੋੜੀ ਕਢਾਉਣਾ ਆਪਾਂ ਤਾਂ ਵੋਟਾਂ ਪਾ ਕੇ ਉਸਨੂੰ ਜਤਾਉਣਾ ਹੈ
ਬਾਈ ਟਹਿਣਾ ਜੀ ਮਾਲਵੇ ਵਾਲੇ ਕਦੇ ਵੀਂ ਪਿਠ ਨਹੀ ਲੱਗਣ ਦਿੰਦੇ ਜਾਗਦੀ ਜ਼ਮੀਰ ਵਾਲੇ ਆ ਜਦੋ ਅਸੀਂ ਭਾਈ ਸਰਬਜੀਤ ਜੀ ਨੂੰ ਫਰੀਦਕੋਟ ਤੋ ਜਤਾ ਸਕਦੇ ਤੇ ਇਸ ਵੀਰ ਨੂੰ ਵੀ ਗਿੱਦੜਬਾਹੇ ਦੇ ਲੋਕ ਜਤਾ ਕੇ ਹੀ ਦਮ ਲੈਣਗੇ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਫਤਹਿ 🙏🙏🙏
ਟਹਿਣਾ ਜੀ ਵਾਹਿਗੁਰੂ ਜੀ ਸਭ ਠੀਕ ਕਰਨ ਗੇ
ਵੋਟਰ ਵੀਰੋ ,, ਸ,ਜੁਗਰਾਜ ਸਿੰਘ ਜੀ ਇਨਸਾਫ ਲਈ ਲੜ ਰਹੇ ਹਨ।ਵੋਟਰ ਵੀਰੋ, ਭਾਈ ਜੁਗਰਾਜ ਸਿੰਘ ਜੀ ਵੋਟ ਦੈ ਹੱਕ ਦਾਰ ਹਨ।ਭਾਈ ਜੁਗਰਾਜ ਸਿੰਘ ਜੀ ਨੂੰ ਵਿਧਾਨ ਸਭਾ ਭੇਜ ਦਿਓ। ਭਾਈ ਜੁਗਰਾਜ ਸਿੰਘ ਜੀ ਦੇ ਪਿਤਾ ਦੀ ਬਹੁਤ ਵੱਡੀ ਕੁਰਬਾਨੀ ਹੈ ਜੀ।
ਟਹਿਣਾ ਵੀਰ ਤੁਹਾਡੀ ਜਾਗਦੀ ਜਮੀਰ ਸਦਾ ਚੜਦੀ ਕਲਾ ਵਿੱਚ ਰਹੇ 🙏 ਬਾਕੀ ਦੁਨੀਆ ਬਾਰੇ ਕੁੱਝ ਨਹੀ ਕਹਿ ਸਕਦੇ 😊
ਇਨਸਾਨੀਅਤ ਨਾਲ ਕੌਣ ਖੜ੍ਹਦਾ !! ਜ਼ਮੀਰ ਮਰੀ ਹੋਈ ਆ ਲੋਕਾਂ ਦੀ!!
ਲੋਕ ਕੋਈ ਅੱਲਗ ਸ਼ੈ ਨਹੀਂ।ਆਪਾਂ ਈ ਮਿਲ ਕੇ ਲੋਕ ਬਣ ਜਾਂਦੇ ਹਾਂ।ਆਪਣੇ ਆਲੇ ਦੁਆਲੇ ਲੋਕਾਂ ਨੂੰ ਜਗਾਓ, ਸਮਝਾਓ, ਮਿੰਨਤ ਤਰਲਾ ਕਰਕੇ ਅਪਣਾ ਸੋਹਣਾ ਦੇਸ਼ ਪੰਜਾਬ ਬਚਾਓ।ਅਪਣਾ ਪਰਿਵਾਰ, ਮਾ ਬਾਪ ਨੂੰ ਬਰਬਾਦ ਕਰ ਕੇ, ਸਬ ਕੁਸ਼ ਵੇਚ ਵੱਟ ਕੇ ਬਾਹਰਲੇ ਮੁਲਕਾਂ ਵਿੱਚ ਧੱਕੇ ਖਾਣ ਨਾ ਜਾਓ।ਉ ਮੇਰੇ ਭਰਾਓਆਪਣੇ ਆਪ ਤੇ, ਬੁੱਢੇ ਮਾ ਬਾਪ ਤੇ ਆਪਣੀਆਂ ਭੈਣਾਂ ਭਰਾਵਾਂ ਤੇ ਕੁਸ਼ ਤੇ ਤਰਸ ਖਾਓ??
ਵਾਹਿਗੁਰੂ ਜੀ ਜੁਗਰਾਜ ਸਿੰਘ ਜੀ ਨੂੰ ਇਨਸਾਫ ਦਿਓ ਜੀ Please 🙏🙏😥😪😢🙏🙏
ਪਹਿਲੀ ਵਾਰ ਕੋਈ ਵਧੀਆ ਗੱਲ ਕੀਤੀ ਹੈ ਟਹਿਣਾ ਸਾਹਿਬ। ਧੰਨਵਾਦ।
ਆਹੋ😅
ਟਹਿਣਾ ਸਾਹਿਬ ਤੁਸੀਂ ਤਾਂ ਅੱਖਾਂ ਖੋਲ ਦਿੱਤੀਆਂ ਬਹੁਤ ਵਧੀਆ ਜੀ 👌👌❤️
ਜਿਉਂਦਾ ਰਹਿ ਵੀਰ👍
Ajj teri respect krn nu dil krda , luv u jatta
ਵੀਰ ਨੂੰ ਅਜ਼ਾਦ ਖੜਣਾ ਚਾਹੀਦਾ ਹੈ ਇਹਨੂੰ ਪਾਰਟੀ ਦੀ ਕੀ ਲੋੜ ਸੀ
ਟਹਿਣਾ ਸਾਹਿਬ ਤੁਸੀਂ ਗਿਦੜਬਾਹਾ ਦੇ ਲੋਕਾਂ ਨੂੰ ਜਾਗਰੂਕ ਕੀਤਾ Salute to you ਪਰ ਇਹ ਲੋਕ ਉਨ੍ਹਾਂ ਨੂੰ ਹੀ ਚੁਣਨਗੇ ਜਿਨ੍ਹਾਂ ਨੇ ਇਨ੍ਹਾਂ ਨੂੰ ਲੁਟਿਆ ਹੈ ਅਤੇ ਅੱਗੇ ਲੁੱਟਣਗੇ
ਬਿਲਕੁਲ ਸੱਚ ਬਿਆਨ ਕੀਤਾ ਹੈ ਵੀਰੇ ਤੁਸੀਂ
ਬਹੁਤ ਬਹੁਤ ਧੰਨਵਾਦ ਟਹਿਣਾ ਜੀ ਅਕਲ ਟਿਕਾਣੇ ਲਿਆ ਦੇਣ ਲਈ ਜੀ❤😮
ਅਣਖੀ ਪੁੱਤ ਪੰਜਾਬ ਦੇ ਸਰਦਾਰ ਕ੍ਰਿਸ਼ਨ ਭਗਵਾਨ ਸਿੰਘ ਜੀ ਹੋਰਾਂ ਦੀ ਸ਼ਹੀਦੀ ਨੂੰ ਮੁੱਖ ਰੱਖ ਕੇ ਵੀਰ ਸੁਖਰਾਜ ਸਿੰਘ ਜੀ ਹੋਰਾਂ ਨੂੰ ਆਪਣੀ ਕੀਮਤੀ ਵੋਟਾਂ ਪਾਉਣ ਗੇ ਤੇ ਪਵਾਉਣ ਗੇ ਵੀ ਲੋਕਾਂ ਦੀ ਜਮੀਰ ਜਾਗਦੀ ਹੈ ਬਹੁਤ ਵਧੀਆ ਟਹਿਣਾ ਸਾਬ ਜੀ
ਟ੍ਹਹਿਣਾ ਸਾਹਬ ਪੰਜਾਬ ਵਾਸੀ ਸੱਚ ਦਾ ਸਾਥ ਦੇਣਾ ਭੁੱਲ ਗਏ ਼ਬਿਲਕੁਲ ਸੱਚ ਹੈ
ਟਣ਼ਣ ਜੀ ਲੱਕਾ ਦੀ ਜ਼ਮੀਰ ਜਾਗਦੀ ਹੈ ਤੇ ਵਾਹਿਗੁਰੂ ਭਲੀ ਕਰੇ ❤❤❤❤❤❤❤❤
ਜੇ ਸੁੱਖਰਾਜ ਸਿੰਘ ਨੋ ਵੋਟਾਂ ਪਾੳ ਜੀ ਕੋਮ ਯੋਦੀਆ ਸੱਰਧਾਜਲੀ ਹੋੳ ਜੀ ਟਹਿਣਾ ਸਾਬ ਤੋਸੀ ਬੱਹੁਤ ਵੱਧੀਆ ਮੁਸ਼ਕ ਦੀਤ ਹੈ❤
ਵੇਖਾਂਗੇ ਬਾਦਲਾਂ ਦੇ ਇਲਾਕੇ ਦੇ ਲੋਕਾਂ ਦੀ ਜ਼ਮੀਰ ਜਾਗਦੀ ਕਿ ਨਹੀਂ
Thanks
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਅਸੀਂ ਗੁਰੂ ਨੂੰ ਪਿਆਰ ਕਰਦੇ ਹਾਂ ਬੇਅਦਬੀ ਦਾ ਇਨਸਾਫ਼ ਲੈਣਾ ਤਾਂ ਗਿਦੜਬਾਹੇੇ ਦੇ ਵੀਰਾਂ ਨੂੰ ਬੇਨਤੀ ਹੈ ਸੁਖਰਾਜ ਸਿੰਘ ਨਿਆਮੀਵਾਲਾ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਜਿਤਾਓ ਆਪ ਜੀ ਦਾ ਬਹੁਤ ਬਹੁਤ ਧੰਨਵਾਦ
ਅੱਜ ਮੈਂਨੂੰ ਤੁਹਾਡੀ ਗੱਲ ਸਹੀ ਲੱਗੀ 🙏🙏😥
ਸਹੀ ਆ ਪਰ ਜਦੋ ਪ੍ਰਾਇਮ ਏਸ਼ੀਆ ਤੇ ਆਉਂਦਾ ਫੇਰ ਭੰਡ ਸ਼ੇਖਚਿੱਲੀ ਦੇ ਸੋਹਲੇ ਨਾ ਗਇਆ ਕਰੋ, ਟਹਿਣਾ ਸਾਬ
ਤੁਹਾਡੇ ਵਿਚਾਹ ਬਹੁਤ ਵਧੀਆ ਲੱਗੇ ਟਹਿਣਾ ਸਾਬ
ਸ਼ੀ੍ ਗਰੂ ਗਰੰਥ ਸਾਹਿਬ ਜੀ ਨੂੰ ਮੰਨਣ ਵਾਲੇ ਜਰੂੂਰ ਸਹੀ ਉਮੀਦਵਾਰ ਨੂੰ ਵੋਟ ਪਾਉਣ ਗੇ॥
ਟਹਿਣਾ ਸਾਹਿਬ ਤੁਸੀਂ ਬਹੁਤ ਵਧੀਆ ਵਿਅੰਗ ਮਈ ਢੰਗ ਨਾਲ ਆਪਣੇ ਵਿਚਾਰ ਰੱਖੇ ਨੇ ਧੰਨਵਾਦ ਜੀ ਤੁਹਾਡਾ
ਟਹਿਣਾ ਜੀ ਤੁਸੀਂ ਬਿਲਕੁਲ ਸੱਚੇ ਹੋ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਦੀ ਜਵਾਨ ਜਬਤ ਹੋਵੇਗੀ ਵੋਟਾਂ ਦਾ ਕੀ ਦੇਣੀਆਂ ਨੇ ਲੋਕਾਂ ਨੇ ਇਹਨਾਂ ਨੂੰ
ਫ਼ਿਕਰ ਨਾ ਕਰੋ ਜ਼ਮਾਨਤ ਜ਼ਬਤ ਕਰਾ ਕਿ ਜਲੂਸ ਕੱਢ ਹੀ ਦੇਣਾ ਲੋਕਾਂ ਨੇ।
ਬਹੁਤ ਵਧੀਆ ਵਿਚਾਰ
ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬੇਟਾ ਸਵਰਨ ਬਹੁਤ ਹੌਸਲਾ ਰਖਦਾ ਹੈਂ ਸਚ ਲੋਕਾਂ ਦੇ ਸਾਹਮਣੇ ਰਖਣ ਵਾਸਤੇ ਧੰਨਵਾਦ
ਵਾਹਿਗੁਰੂ ਜੀ ਸੱਭ ਕੁੱਝ ਠੀਕ ਠਾਕ ਕਰੇਗ
ਬਿਲਕੁੱਲ ਸਹੀ ਟਹਿਣਾ ਸਾਹਿਬ
ਤੁਹਾਡਾ ਤਹਿ ਦਿਲੋਂ ਬਹੁਤ ਬਹੁਤ ਧੰਨਵਾਦ 🙏🙏
#ਲਾਹਨਤੀ ਗਿੱਦੜਬਾਹਾ ਦੇ ਲੋਕਾਂ ਨੇ ਸੱਚੀਂ ਹੀ ਜਲੂਸ ਕੱਢ ਦਿੱਤਾ ਵੀਰੇ ਬੜਾ ਦੁੱਖ ਲੱਗਿਆ ਦੱਸ ਨੀ ਸਕਦਾ
Best video of tehna g till now.....
ਸ਼ਹੀਦ ਕੀ ਜੋ ਮੌਤ ਹੈ, ਵੋ ਕੌਮ ਕੀ ਹਿਯਾਤ ਹੈ!!! ਸ਼ਹੀਦੀ ਦੀ ਕਦਰ ਕਰੋ ਜੀ, ਗਿੱਦੜਬਾਹਾ ਵਾਲੇਉ ਸੁਖਰਾਜ ਸਿੰਘ ਨੂੰ ਵੋਟ ਪਾਉ ਜੀ
ਸਾਨੂੰ ਹੁਣ ਵੀ ਯਾਦ ਹੈ, ਰਿਸ਼ਵਤ ਖੋਰੀ ਜ਼ੋਰਾਂ ਤੇ ਹੈ ਪੰਜਾਬ ਵਿੱਚ, ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ ਇਸ ਗੂੰਡੇ ਗੋਲਡੀ ਤੋਂ ਸਰਕਾਰ ਵੀ ਡਰਦੀ ਹੈ,
ਟਹਿਣਾ ਜੀ ਇਕ ਗੱਲ ਦਾ ਪਤਾ ਕਰਕੇ ਜ਼ਰੂਰ ਦੱਸਣਾ ਕਿ ਜਿਹੜੇ ਲੋਕ ਸੁਖਰਾਜ ਸਿੰਘ ਜੀ ਦੀ ਬੇਅਬਦੀ ਦੇ ਤੇ ਏਹਨਾਂ ਦੇ ਪਿਤਾ ਜੀ ਕੌਮ ਦੇ ਸ਼ਹੀਦ ਐ ਸੁਖਰਾਜ ਨੇ ਸਾਰੇ ਮੱਦਦਗਾਰਾਂ ਦਾ ਸਾਥ ਛੱਡਕੇ ਨਿੰਦਣਾਂ ਕਿਉ ਸ਼ੁਰੂ ਕੀਤਾਆ ਜੋ ਕਿ ਸ਼ੁਰੂ ਤੋਂ ਹੀ ਧਰਨਾਂ ਚੱਕਣ ਤੱਕ ਸਾਰੇ ਨਾਲ ਸੀ ਹੁਣ ਕਿਉ ਦੂਰ ਹੋਗੇ ਥੋੜਾ ਟੈਮ ਬਾਦਲਾਂ ਦੇ ਪਾਸੇ ਟਿਕਟ ਲੈਦੇ ਹੁਣ ਮਾਨ ਵਾਲ਼ੇ ਪਾਸੇ ਖੜੇ ਐ
ਸਹੀ ਗੱਲ ਕਰੀ ਬਾੲੀ
❤❤❤❤❤ ਬਿਲਕੁਲ ਸਹੀ ਕਿਹਾ ਟਹਿਣਾ ਸਹਿਬ ਜੀ ਵੀਰ ਜੀ ਆਪ ਜੀ ਦੇ ਕਹੇ ਤੇ ਫੁੱਲ ਚੜਾਵਗੇ ਵੀਰ ਜ਼ਰੂਰ ਆਪਣਾ ਕੀਮਤੀ ਵੋਟ ਪਾਵਾਂਗਾ ਜੀ ਸਤਿ ਸ਼੍ਰੀ ਆਕਾਲ ਜੀ
ਕੋਈ ਗੱਲ ਨੀਂ ਬਾਈ ਜਰੂਰ ਮੱਦਤ ਕਰਾਂਗੇ
Thanks, it must.
ਪੰਜਾਬਾਈਓ ਬਾਬੇ ਨਾਨਕ ਦੀ ਧਰਤੀ ਤੇ ਸਚ ਨਾਲ ਚਲੋ ਨਾ ਕੇ ਕਿਸੇ ਪਾਰਟੀ ਨਾਲ ਕਿਓਕਿ ਸਭ ਪਾਰਟੀਆਂ ਇਕੋ ਜਿਹੀਆਂ ਹਨ
ਟਹਿਣਾ ਸਾਬ ਜੀ ਦਿਲੋਂ ਸਲੂਟ ਜੀ , ਬਹੁਤ ਵਧੀਆ ਤਰੀਕੇ ਨਾਲ ਮਰੀਆਂ ਜਮੀਰਾਂ ਨੂੰ ਜਬਰਦਸਤ ਹਲੂਣਾ ਦਿੱਤਾ ,ਹੁਣ ਦੇਖਦੇ ਆ ਜੀ ਕਿਸੇ ਤੇ ਕੋਈ ਅਸਰ ਹੁੰਦਾ ਜਾਂ ਨਹੀਂ
ਬਹੁਤ ਧੰਨਵਾਦ ਟਹਿਣਾ ਸਾਹਿਬ ਸਿਰਾ ਲਾਤਾ
Veer ji pehli vaar Inna Sach bolia, hats of to you
Start to follow you because of this video
ਬਿਲਕੁਲ ਠੀਕ ਕਿਹਾ
ਪੰਜਾਬੀ ਹੈ ਕੌਣ ਸਾਰੇ ਭਈਏ ਨੇ
Bhot vadya vichar ji
Tahna sahib jindabad Good bless you .Public should think about this
Great job 👏 Veer sawarn
ਸਵਰਨ ਸਿੰਘ ਟਹਿਣਾ ਜੀ ਬਹੁਤ ਵਧੀਆ ਸੇਵਾਵਾਂ ਨਿਭਾਅ ਰਹੇ ਹੋ ਜੀ ਭਿ੍ਸਟ ਲੀਡਰਾਂ ਦੇ ਲੱਛੇਦਾਰ ਭਾਸ਼ਨ ਦੇ ਕੇ ਵੋਟਰਾਂ ਨੂੰ ਝੂਗਣੀਆਂ ਦੇ ਕੇ ਚੁੱਪ ਕਰਵਾ ਦਿੱਤਾ ਜਾਂਦਾ ਰਿਹਾ ਆਮ ਜਨਤਾ ਕਿਸਾਨ ਮਜ਼ਦੂਰ ਮੋਰਚਿਆਂ ਵਿੱਚ ਧਰਨੇ ਪ੍ਰਦਰਸ਼ਨ ਸੰਘਰਸ਼ ਤੋਂ ਸਿੱਖਿਆ ਲੈ ਕੇ ਇਹਨਾਂ ਲੀਡਰਾਂ ਨੂੰ ਸਵਾਲ ਜਵਾਬ ਕਰਦੇ ਹਨ ਲੀਡਰਾਂ ਦੀ ਬੋਲਤੀ ਬੰਦ ਕਰਾਉਣ ਵਿੱਚ ਸਫਲ ਹੋ ਰਹੇ ਟਹਿਣਾ ਜੀ ਆਪ ਵੱਲੋਂ ਵੀ ਡੀ ਓ ਵਾਇਰਲ ਕਰਦੇ ਹਨ ਬਹੁਤ ਕੁਝ ਸਿੱਖਣ ਮਿਲਦਾ ਹੈ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਪ੍ਰਵਾਨ ਹੋਵੇ ਜੀ
Well done, Swarn Singh ji
ਟਹਿਣਾ ਸਾਹਿਬ ਬਹੁਤ ਵਧਿਆ ਕੀਤਾ,,, ਸੱਚ ਦੀ ਆਵਾਜ਼ ਬਣਕੇ,,,
bilkul right a
ਟਹਿਣਾ ਸਾਹਿਬ ਤੁਸੀਂ ਤਾਂ ਹਮਦਰਦੀ ਵਿਅੰਗ ਕੀਤਾ ਸੀ ,ਪਰ ਡੰਗਰ ਲੋਕਾਂ ਨੇ ਸਚ ਮੁਚ ਹੀ ਜਲੂਸ ਕੱਢਤਾ
🙏🏻 bahut vadiya ji 🙏🏻
BALLEY TEHNA JI 🙏🏻🙏🏻
ਸੁਖਰਾਜ ਸਿੰਘ ਨਿਆਮੀਵਾਲਾ ਹੀ ਜਿੱਤੂ
ਬਿਲਕੁਲ ਸਹੀ ਕਿਹਾ ਹੈ ਜੀ
Vot for sports.Sukhraj singh. Nu.
ਇੱਕ ਇੱਕ ਗੱਲ ਬਿਲਕੁਲ ਸਹੀ ਕਹੀ
ਵੀਰ ਟੈਹਣਾਂ ਜੀ ਬਹੁਤ ਵਧੀਆ ਤਰੀਕੇ ਨਾਲ, ਭੁਲੱਕੜ, ਮਾਨਸਿਕਤਾ ਤੇ ਬੇਬੁੱਧੀ, ਲੋਕਾਂ ਦੀ ਠੋਕੀ ਮੰਜੀ,, ਗਿੱਦੜਬਾਹਾ ਦੀ ਹੋਟ ਸੀਟ,ਦੇ ਵੋਟਰਾਂ
Very good inatiative I think you taken strong stand for Shri Guru Sahib Ji
ਸੁਖਰਾਜ ਸਿੰਘ ਨੂੰ ਜਿਤਾਂ ਕੇ ਸਿੱਖ ਪੰਥ ਦਾ ਨਾਮ ਰੌਸ਼ਨ ਕੀਤਾ ਜਾਵੇ।
Very good job 👍
Nice 🎉🎉🎉🎉🎉🎉
ਜਿੱਤੇਗਾ ਬਈ ਜਿੱਤੇਗਾਸੁਖਰਾਜ ਸ਼ੇਰ ਜਿੱਤੇਗਾ।
ਵਾਹਿਗੁਰੂ ਚੜਦੀ ਕਲਾ ਕਰੇਂ
Very good g
Bahut bebaak tareke naal analysis keeta vir ji, thanks bai ji
Such candidate must be supported.
ਬਿਲਕੁਲ ਸਹੀ ਬੋਲ ਰਹੇ ਓ ਜੀ ਲੋਕਾਂ ਦਾ ਧਿਆਨ ਹੀ ਨਹੀਂ ਕੌਣ ਚੰਗਾ ਕੌਣ ਮਾੜੇ
Taihna sahab badai de haqdaar h. Salute aap ji nu
शाबाश शेरा जिऊंदा वसदे रहो।।ऐ हेगी खालिस पत्रकारिता किस शाबाश तरीके नाल वोटरां नों सुचेत कित्ता है वाह शेरा वाह।।
ਵਾਹਿਗੁਰੂ ਭਲੀ ਕਰੇ ਜੀ।
ਅਜਾਦ ਉਮੀਦਵਾਰ ਨਿਆਮੀਵਾਲਾ ਜੀ ਨੂੰ ਵੋਟਰ ਵੀਰੋ ਜਿਤਾ ਦਿਓ। ਬਹੁਤ ਅਤਿਆਚਾਰ ਕੀਤਾ ਹੈ ਅਕਾਲੀਆ, ਕਾਂਗਰਸ ਨੇ ਭਾਈ ਸੁਖਰਾਜ ਸਿੰਘ ਜੀ ਦੇ ਪਰਿਵਾਰ ਤੇ।ਵੋਟਰ ਭਾਈ ਸੁਖਰਾਜ ਸਿੰਘ ਨੂੰ ਜਿਤਾ ਦਿਓ ਜੀ।
ਭਾਰੀ ਬਹੁਮਤ ਨਾਲ ਜਿੱਤਾਉ ਪੰਥ ਦਾ ਮਾਣ ਹੋਵੇਗਾ।
Tehna Sahab you're great generalist . Good news reader.
Gidderbaha walio hun appni jamir di awaj sunn k vote pauni
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
ਬਿਲਕੁਲ ਠੀਕ ਹੈ ਜੀ ਭੇਡਾਂ ਨੇ ਪੰਜਾਬੀ
Very good sir ji
Waheguru ji
ਇਹ ਚੋਣ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮੁੱਦੇ ਤੇ ਲੜੀ ਜਾਵੇ ।ਟਹਿਣਾ ਹੁਣ ਚੁੱਪ ਨੀ ਰਹਿਣਾ।ਇਹ ਸਭ ਕੁਸ਼ ਰੈਲੀਆਂ ਵਿੱਚ ਵੀ ਲਾਈਵ ਹੋ ਕੇ ਕਹਿਣਾ।।ਪੰਜਾਬ ਜ਼ਿੰਦਾ ਬਾਦਸਵਰਨ ਸਿੰਘ ਟਹਿਣਾਜ਼ਿੰਦਾਬਾਦ
Wahaguru Ji ❤
Bilkul sahi kaha ji
ਉਹ ਲੋਕੋ ਤੁਸੀ ਬਿਹਾਰੀਆਂ ਨੂੰ ਦਿੱਤਾ ਦਿੰਦੇ ਜਿਹੜੇ ਬਾਹਰਲੇ ਪਰ ਆਪਣਿਆਂ ਤੇ ਯਕੀਨ ਕਦੋਂ ਕਰੋਗੇ,
Absolutely right
ਟਹਿਣਾ ਸਾਹਿਬ ਜਦ ਤੱਕ ਤੁਹਾਡੇ ਜਿਹੇ ਪੱਤਰਕਾਰ ਜਿਉਂਦੇ ਨੇ ਤਾਂ ਪੰਜਾਬ ਜ਼ਿੰਦਾਬਾਦ ਰਹੂਗਾ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਬਦੀ ਲੋਕਾਂ ਨੂੰ ਯਾਦ ਕਰਵਾਤੀ❤
ਬਹੁਤ ਵਧੀਆ ਤਰੀਕੇ ਨਾਲ ਟਹਿਣਾ ਸਾਹਿਬ ਜੀ ਸਟ ਮਾਰੀ ,, ਜਿਵੇਂ :-- ਲੁਹਾਰ ਵੀਰ ਜੀ ਗਰਮ ਲੋਹੇ ਤੇ ਸੱਟ ਮਾਰਦੇ ਹਨ, ਉਸੇ ਤਰਾਂ ਟਹਿਣਾ ਸਾਹਿਬ ਜੀ ਬਹੁਤ ਵਡਮੁੱਲਾ ਮੌਕਾ ਸਾਂਭ ਲਿਆ ਹੈ।
ਵੋਟਰ, ਜੱਜ ਸਾਹਿਬਾਨ ਜੀ ਦੀ ਭੂਮਿਕਾ ਨਿਭਾਉਣ ਗੇ।
❤❤❤❤good work ji 🌹
@@KOHINOORKHALSA ਚੰਗੇ ਅਜਾਦ ਉਮੀਦਵਾਰ ਨੂੰ ਪਹਿਲ ਦਿਓ।
ਜੁਗਰਾਜ ਜੀ ਨੇ ਬਹੁਤ ਵਧੀਆ ਇਨਸਾਫ ਲਈ ਲੜਾਈ ਲੜੀ ਹੈ।
ਗਿੱਦੜਬਾਹਾ ਤੋਂ ਢੁਕਵਾਂ ਉਮੀਦਵਾਰ ਭਾਈ ਜੁਗਰਾਜ ਸਿੰਘ ਜੀ ਹਨ।ਇਹ ਹੋਰ ਵੀ ਇਨਸਾਫ ਦੀ ਗਲ ਕਰਨਗੇ।
ਬਹੁਤ ਵਧੀਆ ਪੱਤਰਕਾਰੀ ਜਿਉਂਦਾ ਵੱਸਦਾ ਰਹੇ ਹੀਰਾ ਬੰਦਾ
ਟਹਿਣਾ ਸਾਬ ਤੁਹਾਡੀ ਜਗ੍ਹਾ ਭੰਡ ਸ਼ੇਖਚਿੱਲੀ ਦੇ ਪ੍ਰਾਇਮ ਏਸ਼ੀਆ ਉਤੇ ਨੀ, ਅਪਣਾ ਸਟੈਂਡ ਰੱਖੋ, ਵਿਕਾਊ ਮਾਲ ਕੋਲੋ ਬਚੋ
ਬਹੁਤ ਵਧੀਆ ਗੱਲ ਕੀਤੀ ਹੈ। ਗਿੱਦੜਬਾਹੇ ਦੇ ਸਾਰੇ ਨਾਗਰਿਕ ਵੀਰਾਂ ਨੂੰ ਬੇਨਤੀ ਹੈ ਕਿ ਜੇਕਰ ਆਪਣੀ ਕੌਮ ਦੇ ਸ਼ਹੀਦਾਂ ਯੋਧਿਆਂ ਦੀਆਂ ਕੁਰਬਾਨੀਆਂ ਨੂੰ ਪ੍ਰਣਾਮ ਕਰਨ ਦੀ ਭਾਵਨਾ ਰੱਖਦੇ ਹੋਂ ਤਾਂ ਆਪਣੀਆਂ ਅਣਮੁੱਲੀਆਂ ਵੋਟਾਂ ਭਾਈ ਸੁਖਰਾਜ ਸਿੰਘ ਨਿਆਮੀਵਾਲਾ ਦੇ ਹੱਕ ਵਿੱਚ ਭੁਗਤਾ ਕੇ ਕਾਮਯਾਬ ਕਰ ਦਿਓ।ਇਹ ਪੰਥ ਅਤੇ ਕੌਮ ਦੀ ਮਹਾਨ ਸੇਵਾ ਹੈ।ਕਿਉਂਕਿ ਇਨ੍ਹਾਂ ਦੇ ਪਿਤਾ ਭਾਈ ਕ੍ਰਿਸ਼ਨਭਗਵਾਨ ਸਿੰਘ ਜੀ ਨੇ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਬੇਅਬਦੀ ਦੇ ਦੁੱਖ ਵਜੋਂ ਸ਼ਹੀਦੀ ਦਿੱਤੀ ਹੈ।ਇਹ ਸਾਰੇ ਗੁਰਸਿੱਖ ਪਿਆਰਿਆਂ ਦਾ ਫਰਜ਼ ਹੈ ਜੋ ਆਪ ਸਭ ਨੇ ਨਿਭੌਣਾ ਹੈ
ਮੇਰਾ ਕਮੈਂਟ ਪੜੵ ਕੇ ਸੁਖਰਾਜ ਨੂੰ ਜਰੂਰ ਪੁੱਛਣਾ ਕਿ ਮੇਰੀ ਅਮਾਨਤ ਵਾਪਸ ਕਿਉਂ ਨਹੀਂ ਕਰ ਰਿਹਾ।।
ਇਹ ਕਿਸ ਕਿਰਦਾਰ ਦਾ ਮਾਲਕ ਹੈ, ਜਦੋਂ ਇਹ ਪਤਾ ਲੱਗੇਗਾ ਤਾਂ ਸਭ ਨੂੰ ਇਸ ਤੋਂ ਨਿਰਾਸ਼ਾ ਹੋਵੇਗੀ।।
🙏🏻
@@vaarispunjabdederabassi1403ਖੁੱਲ ਕੇ ਦੱਸ ਤੇਰਾ ਕੀ ਮਸਲਾ
ਬਹੁਤ ਵਧੀਆ ਵਿਚਾਰ ਹਨ ਆਪ ਜੀ ਦੇ ਅਸੀਂ ਜੁਗਰਾਜ ਸਿੰਘ ਜੀ ਨਾਲ ਖੜੇ ਹਾਂ । ਅਕਾਲੀਆ ਕਾਂਗਰਸੀਅਆ ਨੇ ਭਾਈ ਜੁਗਰਾਜ ਸਿੰਘ ਜੀ ਦੇ ਪਰਿਵਾਰ ਨੂੰ ਇਨਸਾਫ ਨਹੀਂ ਦਿੱਤਾ।
ਹੁਣ ਵੋਟਰ ਵੀਰ ,, ਜੱਜ ਸਾਹਿਬ ਜੀ ਦੀ ਭੂਮਿਕਾ ਨਿਭਾਉਣ , ਹੁਣ ਇਨਸਾਫ ਵੋਟਰ ਵੀਰ ਕਰਨ।
ਅੱਜ ਪਤਰਕਾਰ ਵੀਰ ਟਹਿਣਾ ਸਾਹਿਬ ਜੀ ਨੇ ਵੋਟਰ, ਸੰਗਤ, ਜਨਤਾ ਅਤੇ ਸ਼ੋਸ਼ਲ ਮੀਡੀਆ ਵੇਖ ਰਹੀ ਦੁਨੀਆ ਨੂੰ ਝੰਜੋੜ ਕੇ ਰੱਖ ਦਿੱਤਾ।
ਵੋਟਰ ਵੀਰੋ, ਭਾਈ ਜੁਗਰਾਜ ਸਿੰਘ ਜੀ ਤੁਹਾਡੀ ਵੋਟ ਦੇ ਹੱਕ ਦਾਰ ਹਨ।
ਸੁਖਰਾਜ ਸੁੱਖੇ ਦਾ ਚੇਲਾ ਤੇ ਟਹਿਣਾ ਸੁੱਖੇ ਦਾ ਚੇਲਾ
ਭਾਈ ਜਸਵੰਤ ਸਿੰਘ ਖਾਲੜਾ ਜੀ ਦੀ ਧਰਮ ਪਤਨੀ ਨੂੰ ਹਰਾਉਣ ਵਾਲਿਆ ਦੇ ਜਿੰਨੀਆਂ ਲਾਹਨਤਾ ਪਾਈਆਂ ਜਾਣ ਓਨੀਆਂ ਹੀ ਥੋੜ੍ਹੀਆਂ
ਬਿਲਕੁਲ ਸਹੀ ਕਿਹਾ ਵੀਰ ਜੀ, ਖੋਈਆਂ ਲਾਸਾਂ ਲੱਭਣ ਵਾਲੇ ਖਾਲੜਾ ਦੀ ਪਤਨੀ ਨੂੰ ਹਰਾ ਕੇ ਪੰਜਾਬੀ ਪਹਿਲਾਂ ਇਤਿਹਾਸ ਸਿਰਜ ਚੁੱਕੇ ਹਨ। ਹੁਣ ਥੋਡੀ ਖ਼ਾਹਿਸ਼ ਵੀ ਲਗਦਾ ਪੂਰੀ ਕਰਨਗੇ।
ਟਹਿਣਾ ਸਾਹਿਬ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ❤
ਇੱਕ ਵਾਰ ਇਸ ਵੀਰ ਨੂੰ ਮੌਕਾ ਜਰੂਰ ਹੋਣਾ ਚਾਹੀਦਾ ਹੈ, ਅੱਗੇ ਮਰਜੀ ਗਿੱਦੜਬਾਹੇ ਵਾਲਿਆਂ ਦੀ ਹੈ । ਓਹ ਘਟਨਾ ਕਰਮ ਸਾਰਾ ਬਾਦਲਾਂ ਦਾ ਸੀ, ਤਾਂ ਹੀ ਅੱਜ ਉਹਨਾਂ ਨੂੰ ਕੋਈ ਪੁੱਛਦਾ ਹੈ । ਸਾਡੇ ਵੱਲੋਂ ਟਹਿਣਾ ਵੀਰ ਨੂੰ ਸਤਿ ਸ੍ਰੀ ਆਕਾਲ।❤❤❤
ਬਹੁਤ ਹੀ ਵਧੀਆ ਢੰਗ ਨਾਲ ਸਮਝਾਇਆ ਬਾਈ ਨੇ ਲੋਕਾਂ ਨੂੰ
ਸੁਖਰਾਜ ਸਿੰਘ ਹਰ ਹਾਲ ਜਿੱਤਣਾ ਚਾਹੀਦਾ ਹੈ। ਇਹ ਸਿੱਖਾਂ ਤੇ ਪੰਜਾਬ ਦੀ ਅਣਖ ਦਾ ਸਵਾਲ ਹੈ।
ਪਤਰਕਾਰ ਜੀ ਆਪ ਜੀ ਚੜ੍ਹਦੀ ਕਲਾ ਹੋਵੇ , ਹੋ ਸਕਦਾ ਆਪ ਜੀ ਦੇ ਬੋਲ ਜਮੀਰਾ ਜਗਾ ਦੇਣ ,, ਗੁਰੂ ਸਾਹਿਬ ਜੀ ਆਪ ਜੀ ਦੇ ਚਰਣਾ ਵਿੱਚ ਅਰਦਾਸ ਬੇਨਤੀ ਹੈ ਸੁਖਰਾਜ ਸਿੰਘ ਜੀ ਦੀ ਚੜ੍ਹਦੀਕਲਾ ਬਕਸ਼ਿਸ ਹੋਵੇ
ਅਕਾਲੀ ਦਲ ਦੀ ਸਾਬਕਾ ਸਰਕਾਰ ਨੂੰ ਕਿ੍ਰਸਨ ਭਗਵਾਨ ਸਿੰਘ ਦੀ ਸ਼ਹਾਦਤ ਹੋਣ ਦੀ ਅਪਣੀ ਗਲਤੀ ਦਾ ਪਸ਼ਤਾਚਾਪ ਕਰਨ ਲਈ ਅਕਾਲੀ ਦਲ ਦੇ ਵਰਕਰਾਂ ਨੂੰ ਕ੍ਰਿਸ਼ਨ ਭਗਵਾਨ ਜੀ ਦੇ ਲੜਕੇ ਨੂੰ ਵੋਟਾਂ ਪਾਉਣ ਲਈ ਕਹਿਣਾ ਚਾਹੀਦਾ ਹੈ
ਟਹਿਣਾ ਸਾਹਿਬ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ 🙏🙏
ਤੁਹਾਡੀ ਸਲਾਹ ਮਨਜ਼ੂਰ ਹੈ
ਟਹਿਣਾ ਸਾਹਿਬ ਸਿੱਧਾ ਹੀ ਕਹਿ ਦਿਓ ਕਿ ਭਾਈ ਆਪਾਂ ਵੋਟਾਂ ਸੁਖਰਾਜ ਸਿੰਘ ਨਿਆਮੀ ਵਾਲੇ ਨੂੰ ਪਾਉਣੀਆਂ ਹਨ ਆਪਾਂ ਉਹਨਾਂ ਦਾ ਜਲੂਸ ਥੋੜੀ ਕਢਾਉਣਾ ਆਪਾਂ ਤਾਂ ਵੋਟਾਂ ਪਾ ਕੇ ਉਸਨੂੰ ਜਤਾਉਣਾ ਹੈ
ਬਾਈ ਟਹਿਣਾ ਜੀ ਮਾਲਵੇ ਵਾਲੇ ਕਦੇ ਵੀਂ ਪਿਠ ਨਹੀ ਲੱਗਣ ਦਿੰਦੇ ਜਾਗਦੀ ਜ਼ਮੀਰ ਵਾਲੇ ਆ ਜਦੋ ਅਸੀਂ ਭਾਈ ਸਰਬਜੀਤ ਜੀ ਨੂੰ ਫਰੀਦਕੋਟ ਤੋ ਜਤਾ ਸਕਦੇ ਤੇ ਇਸ ਵੀਰ ਨੂੰ ਵੀ ਗਿੱਦੜਬਾਹੇ ਦੇ ਲੋਕ ਜਤਾ ਕੇ ਹੀ ਦਮ ਲੈਣਗੇ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਫਤਹਿ 🙏🙏🙏
ਟਹਿਣਾ ਜੀ ਵਾਹਿਗੁਰੂ ਜੀ ਸਭ ਠੀਕ ਕਰਨ ਗੇ
ਵੋਟਰ ਵੀਰੋ ,, ਸ,ਜੁਗਰਾਜ ਸਿੰਘ ਜੀ ਇਨਸਾਫ ਲਈ ਲੜ ਰਹੇ ਹਨ।
ਵੋਟਰ ਵੀਰੋ, ਭਾਈ ਜੁਗਰਾਜ ਸਿੰਘ ਜੀ ਵੋਟ ਦੈ ਹੱਕ ਦਾਰ ਹਨ।
ਭਾਈ ਜੁਗਰਾਜ ਸਿੰਘ ਜੀ ਨੂੰ ਵਿਧਾਨ ਸਭਾ ਭੇਜ ਦਿਓ।
ਭਾਈ ਜੁਗਰਾਜ ਸਿੰਘ ਜੀ ਦੇ ਪਿਤਾ ਦੀ ਬਹੁਤ ਵੱਡੀ ਕੁਰਬਾਨੀ ਹੈ ਜੀ।
ਟਹਿਣਾ ਵੀਰ ਤੁਹਾਡੀ ਜਾਗਦੀ ਜਮੀਰ ਸਦਾ ਚੜਦੀ ਕਲਾ ਵਿੱਚ ਰਹੇ 🙏 ਬਾਕੀ ਦੁਨੀਆ ਬਾਰੇ ਕੁੱਝ ਨਹੀ ਕਹਿ ਸਕਦੇ 😊
ਇਨਸਾਨੀਅਤ ਨਾਲ ਕੌਣ ਖੜ੍ਹਦਾ !! ਜ਼ਮੀਰ ਮਰੀ ਹੋਈ ਆ ਲੋਕਾਂ ਦੀ!!
ਲੋਕ ਕੋਈ ਅੱਲਗ ਸ਼ੈ ਨਹੀਂ।
ਆਪਾਂ ਈ ਮਿਲ ਕੇ ਲੋਕ ਬਣ ਜਾਂਦੇ ਹਾਂ।
ਆਪਣੇ ਆਲੇ ਦੁਆਲੇ ਲੋਕਾਂ ਨੂੰ ਜਗਾਓ, ਸਮਝਾਓ, ਮਿੰਨਤ ਤਰਲਾ ਕਰਕੇ ਅਪਣਾ ਸੋਹਣਾ ਦੇਸ਼ ਪੰਜਾਬ ਬਚਾਓ।
ਅਪਣਾ ਪਰਿਵਾਰ, ਮਾ ਬਾਪ ਨੂੰ ਬਰਬਾਦ ਕਰ ਕੇ, ਸਬ ਕੁਸ਼ ਵੇਚ ਵੱਟ ਕੇ ਬਾਹਰਲੇ ਮੁਲਕਾਂ ਵਿੱਚ ਧੱਕੇ ਖਾਣ ਨਾ ਜਾਓ।
ਉ ਮੇਰੇ ਭਰਾਓ
ਆਪਣੇ ਆਪ ਤੇ, ਬੁੱਢੇ ਮਾ ਬਾਪ ਤੇ ਆਪਣੀਆਂ ਭੈਣਾਂ ਭਰਾਵਾਂ ਤੇ ਕੁਸ਼ ਤੇ ਤਰਸ ਖਾਓ??
ਵਾਹਿਗੁਰੂ ਜੀ ਜੁਗਰਾਜ ਸਿੰਘ ਜੀ ਨੂੰ ਇਨਸਾਫ ਦਿਓ ਜੀ Please 🙏🙏😥😪😢🙏🙏
ਪਹਿਲੀ ਵਾਰ ਕੋਈ ਵਧੀਆ ਗੱਲ ਕੀਤੀ ਹੈ ਟਹਿਣਾ ਸਾਹਿਬ। ਧੰਨਵਾਦ।
ਆਹੋ😅
ਟਹਿਣਾ ਸਾਹਿਬ ਤੁਸੀਂ ਤਾਂ ਅੱਖਾਂ ਖੋਲ ਦਿੱਤੀਆਂ ਬਹੁਤ ਵਧੀਆ ਜੀ 👌👌❤️
ਜਿਉਂਦਾ ਰਹਿ ਵੀਰ👍
Ajj teri respect krn nu dil krda , luv u jatta
ਵੀਰ ਨੂੰ ਅਜ਼ਾਦ ਖੜਣਾ ਚਾਹੀਦਾ ਹੈ ਇਹਨੂੰ ਪਾਰਟੀ ਦੀ ਕੀ ਲੋੜ ਸੀ
ਟਹਿਣਾ ਸਾਹਿਬ ਤੁਸੀਂ ਗਿਦੜਬਾਹਾ ਦੇ ਲੋਕਾਂ ਨੂੰ ਜਾਗਰੂਕ ਕੀਤਾ Salute to you ਪਰ ਇਹ ਲੋਕ ਉਨ੍ਹਾਂ ਨੂੰ ਹੀ ਚੁਣਨਗੇ ਜਿਨ੍ਹਾਂ ਨੇ ਇਨ੍ਹਾਂ ਨੂੰ ਲੁਟਿਆ ਹੈ ਅਤੇ ਅੱਗੇ ਲੁੱਟਣਗੇ
ਬਿਲਕੁਲ ਸੱਚ ਬਿਆਨ ਕੀਤਾ ਹੈ ਵੀਰੇ ਤੁਸੀਂ
ਬਹੁਤ ਬਹੁਤ ਧੰਨਵਾਦ ਟਹਿਣਾ ਜੀ ਅਕਲ ਟਿਕਾਣੇ ਲਿਆ ਦੇਣ ਲਈ ਜੀ❤😮
ਅਣਖੀ ਪੁੱਤ ਪੰਜਾਬ ਦੇ ਸਰਦਾਰ ਕ੍ਰਿਸ਼ਨ ਭਗਵਾਨ ਸਿੰਘ ਜੀ ਹੋਰਾਂ ਦੀ ਸ਼ਹੀਦੀ ਨੂੰ ਮੁੱਖ ਰੱਖ ਕੇ ਵੀਰ ਸੁਖਰਾਜ ਸਿੰਘ ਜੀ ਹੋਰਾਂ ਨੂੰ ਆਪਣੀ ਕੀਮਤੀ ਵੋਟਾਂ ਪਾਉਣ ਗੇ ਤੇ ਪਵਾਉਣ ਗੇ ਵੀ ਲੋਕਾਂ ਦੀ ਜਮੀਰ ਜਾਗਦੀ ਹੈ ਬਹੁਤ ਵਧੀਆ ਟਹਿਣਾ ਸਾਬ ਜੀ
ਟ੍ਹਹਿਣਾ ਸਾਹਬ ਪੰਜਾਬ ਵਾਸੀ ਸੱਚ ਦਾ ਸਾਥ ਦੇਣਾ ਭੁੱਲ ਗਏ ਼ਬਿਲਕੁਲ ਸੱਚ ਹੈ
ਟਣ਼ਣ ਜੀ ਲੱਕਾ ਦੀ ਜ਼ਮੀਰ ਜਾਗਦੀ ਹੈ ਤੇ ਵਾਹਿਗੁਰੂ ਭਲੀ ਕਰੇ ❤❤❤❤❤❤❤❤
ਜੇ ਸੁੱਖਰਾਜ ਸਿੰਘ ਨੋ ਵੋਟਾਂ ਪਾੳ ਜੀ ਕੋਮ ਯੋਦੀਆ ਸੱਰਧਾਜਲੀ ਹੋੳ ਜੀ ਟਹਿਣਾ ਸਾਬ ਤੋਸੀ ਬੱਹੁਤ ਵੱਧੀਆ ਮੁਸ਼ਕ ਦੀਤ ਹੈ❤
ਵੇਖਾਂਗੇ ਬਾਦਲਾਂ ਦੇ ਇਲਾਕੇ ਦੇ ਲੋਕਾਂ ਦੀ ਜ਼ਮੀਰ ਜਾਗਦੀ ਕਿ ਨਹੀਂ
Thanks
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਅਸੀਂ ਗੁਰੂ ਨੂੰ ਪਿਆਰ ਕਰਦੇ ਹਾਂ ਬੇਅਦਬੀ ਦਾ ਇਨਸਾਫ਼ ਲੈਣਾ ਤਾਂ ਗਿਦੜਬਾਹੇੇ ਦੇ ਵੀਰਾਂ ਨੂੰ ਬੇਨਤੀ ਹੈ ਸੁਖਰਾਜ ਸਿੰਘ ਨਿਆਮੀਵਾਲਾ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਜਿਤਾਓ ਆਪ ਜੀ ਦਾ ਬਹੁਤ ਬਹੁਤ ਧੰਨਵਾਦ
ਅੱਜ ਮੈਂਨੂੰ ਤੁਹਾਡੀ ਗੱਲ ਸਹੀ ਲੱਗੀ 🙏🙏😥
ਸਹੀ ਆ
ਪਰ ਜਦੋ ਪ੍ਰਾਇਮ ਏਸ਼ੀਆ ਤੇ ਆਉਂਦਾ ਫੇਰ ਭੰਡ ਸ਼ੇਖਚਿੱਲੀ ਦੇ ਸੋਹਲੇ ਨਾ ਗਇਆ ਕਰੋ, ਟਹਿਣਾ ਸਾਬ
ਤੁਹਾਡੇ ਵਿਚਾਹ ਬਹੁਤ ਵਧੀਆ ਲੱਗੇ ਟਹਿਣਾ ਸਾਬ
ਸ਼ੀ੍ ਗਰੂ ਗਰੰਥ ਸਾਹਿਬ ਜੀ ਨੂੰ ਮੰਨਣ ਵਾਲੇ ਜਰੂੂਰ ਸਹੀ ਉਮੀਦਵਾਰ ਨੂੰ ਵੋਟ ਪਾਉਣ ਗੇ॥
ਟਹਿਣਾ ਸਾਹਿਬ ਤੁਸੀਂ ਬਹੁਤ ਵਧੀਆ ਵਿਅੰਗ ਮਈ ਢੰਗ ਨਾਲ ਆਪਣੇ ਵਿਚਾਰ ਰੱਖੇ ਨੇ ਧੰਨਵਾਦ ਜੀ ਤੁਹਾਡਾ
ਟਹਿਣਾ ਜੀ ਤੁਸੀਂ ਬਿਲਕੁਲ ਸੱਚੇ ਹੋ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਦੀ ਜਵਾਨ ਜਬਤ ਹੋਵੇਗੀ ਵੋਟਾਂ ਦਾ ਕੀ ਦੇਣੀਆਂ ਨੇ ਲੋਕਾਂ ਨੇ ਇਹਨਾਂ ਨੂੰ
ਫ਼ਿਕਰ ਨਾ ਕਰੋ ਜ਼ਮਾਨਤ ਜ਼ਬਤ ਕਰਾ ਕਿ ਜਲੂਸ ਕੱਢ ਹੀ ਦੇਣਾ ਲੋਕਾਂ ਨੇ।
ਬਹੁਤ ਵਧੀਆ ਵਿਚਾਰ
ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬੇਟਾ ਸਵਰਨ ਬਹੁਤ ਹੌਸਲਾ ਰਖਦਾ ਹੈਂ ਸਚ ਲੋਕਾਂ ਦੇ ਸਾਹਮਣੇ ਰਖਣ ਵਾਸਤੇ ਧੰਨਵਾਦ
ਵਾਹਿਗੁਰੂ ਜੀ ਸੱਭ ਕੁੱਝ ਠੀਕ ਠਾਕ ਕਰੇਗ
ਬਿਲਕੁੱਲ ਸਹੀ ਟਹਿਣਾ ਸਾਹਿਬ
ਤੁਹਾਡਾ ਤਹਿ ਦਿਲੋਂ ਬਹੁਤ ਬਹੁਤ ਧੰਨਵਾਦ 🙏🙏
#ਲਾਹਨਤੀ ਗਿੱਦੜਬਾਹਾ ਦੇ ਲੋਕਾਂ ਨੇ ਸੱਚੀਂ ਹੀ ਜਲੂਸ ਕੱਢ ਦਿੱਤਾ ਵੀਰੇ ਬੜਾ ਦੁੱਖ ਲੱਗਿਆ ਦੱਸ ਨੀ ਸਕਦਾ
Best video of tehna g till now.....
ਸ਼ਹੀਦ ਕੀ ਜੋ ਮੌਤ ਹੈ, ਵੋ ਕੌਮ ਕੀ ਹਿਯਾਤ ਹੈ!!! ਸ਼ਹੀਦੀ ਦੀ ਕਦਰ ਕਰੋ ਜੀ, ਗਿੱਦੜਬਾਹਾ ਵਾਲੇਉ ਸੁਖਰਾਜ ਸਿੰਘ ਨੂੰ ਵੋਟ ਪਾਉ ਜੀ
ਸਾਨੂੰ ਹੁਣ ਵੀ ਯਾਦ ਹੈ, ਰਿਸ਼ਵਤ ਖੋਰੀ ਜ਼ੋਰਾਂ ਤੇ ਹੈ ਪੰਜਾਬ ਵਿੱਚ, ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ ਇਸ ਗੂੰਡੇ ਗੋਲਡੀ ਤੋਂ ਸਰਕਾਰ ਵੀ ਡਰਦੀ ਹੈ,
ਟਹਿਣਾ ਜੀ ਇਕ ਗੱਲ ਦਾ ਪਤਾ ਕਰਕੇ ਜ਼ਰੂਰ ਦੱਸਣਾ ਕਿ ਜਿਹੜੇ ਲੋਕ ਸੁਖਰਾਜ ਸਿੰਘ ਜੀ ਦੀ ਬੇਅਬਦੀ ਦੇ ਤੇ ਏਹਨਾਂ ਦੇ ਪਿਤਾ ਜੀ ਕੌਮ ਦੇ ਸ਼ਹੀਦ ਐ ਸੁਖਰਾਜ ਨੇ ਸਾਰੇ ਮੱਦਦਗਾਰਾਂ ਦਾ ਸਾਥ ਛੱਡਕੇ ਨਿੰਦਣਾਂ ਕਿਉ ਸ਼ੁਰੂ ਕੀਤਾਆ ਜੋ ਕਿ ਸ਼ੁਰੂ ਤੋਂ ਹੀ ਧਰਨਾਂ ਚੱਕਣ ਤੱਕ ਸਾਰੇ ਨਾਲ ਸੀ ਹੁਣ ਕਿਉ ਦੂਰ ਹੋਗੇ ਥੋੜਾ ਟੈਮ ਬਾਦਲਾਂ ਦੇ ਪਾਸੇ ਟਿਕਟ ਲੈਦੇ ਹੁਣ ਮਾਨ ਵਾਲ਼ੇ ਪਾਸੇ ਖੜੇ ਐ
ਸਹੀ ਗੱਲ ਕਰੀ ਬਾੲੀ
❤❤❤❤❤ ਬਿਲਕੁਲ ਸਹੀ ਕਿਹਾ ਟਹਿਣਾ ਸਹਿਬ ਜੀ ਵੀਰ ਜੀ ਆਪ ਜੀ ਦੇ ਕਹੇ ਤੇ ਫੁੱਲ ਚੜਾਵਗੇ ਵੀਰ ਜ਼ਰੂਰ ਆਪਣਾ ਕੀਮਤੀ ਵੋਟ ਪਾਵਾਂਗਾ ਜੀ ਸਤਿ ਸ਼੍ਰੀ ਆਕਾਲ ਜੀ
ਕੋਈ ਗੱਲ ਨੀਂ ਬਾਈ ਜਰੂਰ ਮੱਦਤ ਕਰਾਂਗੇ
Thanks, it must.
ਪੰਜਾਬਾਈਓ ਬਾਬੇ ਨਾਨਕ ਦੀ ਧਰਤੀ ਤੇ ਸਚ ਨਾਲ ਚਲੋ ਨਾ ਕੇ ਕਿਸੇ ਪਾਰਟੀ ਨਾਲ ਕਿਓਕਿ ਸਭ ਪਾਰਟੀਆਂ ਇਕੋ ਜਿਹੀਆਂ ਹਨ
ਟਹਿਣਾ ਸਾਬ ਜੀ ਦਿਲੋਂ ਸਲੂਟ ਜੀ , ਬਹੁਤ ਵਧੀਆ ਤਰੀਕੇ ਨਾਲ ਮਰੀਆਂ ਜਮੀਰਾਂ ਨੂੰ ਜਬਰਦਸਤ ਹਲੂਣਾ ਦਿੱਤਾ ,ਹੁਣ ਦੇਖਦੇ ਆ ਜੀ ਕਿਸੇ ਤੇ ਕੋਈ ਅਸਰ ਹੁੰਦਾ ਜਾਂ ਨਹੀਂ
ਬਹੁਤ ਧੰਨਵਾਦ ਟਹਿਣਾ ਸਾਹਿਬ ਸਿਰਾ ਲਾਤਾ
Veer ji pehli vaar Inna Sach bolia, hats of to you
Start to follow you because of this video
ਬਿਲਕੁਲ ਠੀਕ ਕਿਹਾ
ਪੰਜਾਬੀ ਹੈ ਕੌਣ ਸਾਰੇ ਭਈਏ ਨੇ
Bhot vadya vichar ji
Tahna sahib jindabad Good bless you .Public should think about this
Great job 👏 Veer sawarn
ਸਵਰਨ ਸਿੰਘ ਟਹਿਣਾ ਜੀ ਬਹੁਤ ਵਧੀਆ ਸੇਵਾਵਾਂ ਨਿਭਾਅ ਰਹੇ ਹੋ ਜੀ ਭਿ੍ਸਟ ਲੀਡਰਾਂ ਦੇ ਲੱਛੇਦਾਰ ਭਾਸ਼ਨ ਦੇ ਕੇ ਵੋਟਰਾਂ ਨੂੰ ਝੂਗਣੀਆਂ ਦੇ ਕੇ ਚੁੱਪ ਕਰਵਾ ਦਿੱਤਾ ਜਾਂਦਾ ਰਿਹਾ ਆਮ ਜਨਤਾ ਕਿਸਾਨ ਮਜ਼ਦੂਰ ਮੋਰਚਿਆਂ ਵਿੱਚ ਧਰਨੇ ਪ੍ਰਦਰਸ਼ਨ ਸੰਘਰਸ਼ ਤੋਂ ਸਿੱਖਿਆ ਲੈ ਕੇ ਇਹਨਾਂ ਲੀਡਰਾਂ ਨੂੰ ਸਵਾਲ ਜਵਾਬ ਕਰਦੇ ਹਨ ਲੀਡਰਾਂ ਦੀ ਬੋਲਤੀ ਬੰਦ ਕਰਾਉਣ ਵਿੱਚ ਸਫਲ ਹੋ ਰਹੇ ਟਹਿਣਾ ਜੀ ਆਪ ਵੱਲੋਂ ਵੀ ਡੀ ਓ ਵਾਇਰਲ ਕਰਦੇ ਹਨ ਬਹੁਤ ਕੁਝ ਸਿੱਖਣ ਮਿਲਦਾ ਹੈ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਪ੍ਰਵਾਨ ਹੋਵੇ ਜੀ
Well done, Swarn Singh ji
ਟਹਿਣਾ ਸਾਹਿਬ ਬਹੁਤ ਵਧਿਆ ਕੀਤਾ,,, ਸੱਚ ਦੀ ਆਵਾਜ਼ ਬਣਕੇ,,,
bilkul right a
ਟਹਿਣਾ ਸਾਹਿਬ ਤੁਸੀਂ ਤਾਂ ਹਮਦਰਦੀ ਵਿਅੰਗ ਕੀਤਾ ਸੀ ,ਪਰ ਡੰਗਰ ਲੋਕਾਂ ਨੇ ਸਚ ਮੁਚ ਹੀ ਜਲੂਸ ਕੱਢਤਾ
🙏🏻 bahut vadiya ji 🙏🏻
BALLEY TEHNA JI 🙏🏻🙏🏻
ਸੁਖਰਾਜ ਸਿੰਘ ਨਿਆਮੀਵਾਲਾ ਹੀ ਜਿੱਤੂ
ਬਿਲਕੁਲ ਸਹੀ ਕਿਹਾ ਹੈ ਜੀ
Vot for sports.Sukhraj singh. Nu.
ਇੱਕ ਇੱਕ ਗੱਲ ਬਿਲਕੁਲ ਸਹੀ ਕਹੀ
ਵੀਰ ਟੈਹਣਾਂ ਜੀ ਬਹੁਤ ਵਧੀਆ ਤਰੀਕੇ ਨਾਲ, ਭੁਲੱਕੜ, ਮਾਨਸਿਕਤਾ ਤੇ ਬੇਬੁੱਧੀ, ਲੋਕਾਂ ਦੀ ਠੋਕੀ ਮੰਜੀ,, ਗਿੱਦੜਬਾਹਾ ਦੀ ਹੋਟ ਸੀਟ,ਦੇ ਵੋਟਰਾਂ
Very good inatiative I think you taken strong stand for Shri Guru Sahib Ji
ਸੁਖਰਾਜ ਸਿੰਘ ਨੂੰ ਜਿਤਾਂ ਕੇ ਸਿੱਖ ਪੰਥ ਦਾ ਨਾਮ ਰੌਸ਼ਨ ਕੀਤਾ ਜਾਵੇ।
Very good job 👍
Nice 🎉🎉🎉🎉🎉🎉
ਜਿੱਤੇਗਾ ਬਈ ਜਿੱਤੇਗਾ
ਸੁਖਰਾਜ ਸ਼ੇਰ ਜਿੱਤੇਗਾ।
ਵਾਹਿਗੁਰੂ ਚੜਦੀ ਕਲਾ ਕਰੇਂ
Very good g
Bahut bebaak tareke naal analysis keeta vir ji, thanks bai ji
Such candidate must be supported.
ਬਿਲਕੁਲ ਸਹੀ ਬੋਲ ਰਹੇ ਓ ਜੀ ਲੋਕਾਂ ਦਾ ਧਿਆਨ ਹੀ ਨਹੀਂ ਕੌਣ ਚੰਗਾ ਕੌਣ ਮਾੜੇ
Taihna sahab badai de haqdaar h. Salute aap ji nu
शाबाश शेरा जिऊंदा वसदे रहो।।ऐ हेगी खालिस पत्रकारिता किस शाबाश तरीके नाल वोटरां नों सुचेत कित्ता है वाह शेरा वाह।।
ਵਾਹਿਗੁਰੂ ਭਲੀ ਕਰੇ ਜੀ।
ਅਜਾਦ ਉਮੀਦਵਾਰ ਨਿਆਮੀਵਾਲਾ ਜੀ ਨੂੰ ਵੋਟਰ ਵੀਰੋ ਜਿਤਾ ਦਿਓ।
ਬਹੁਤ ਅਤਿਆਚਾਰ ਕੀਤਾ ਹੈ ਅਕਾਲੀਆ, ਕਾਂਗਰਸ ਨੇ ਭਾਈ ਸੁਖਰਾਜ ਸਿੰਘ ਜੀ ਦੇ ਪਰਿਵਾਰ ਤੇ।
ਵੋਟਰ ਭਾਈ ਸੁਖਰਾਜ ਸਿੰਘ ਨੂੰ ਜਿਤਾ ਦਿਓ ਜੀ।
ਭਾਰੀ ਬਹੁਮਤ ਨਾਲ ਜਿੱਤਾਉ ਪੰਥ ਦਾ ਮਾਣ ਹੋਵੇਗਾ।
Tehna Sahab you're great generalist . Good news reader.
Gidderbaha walio hun appni jamir di awaj sunn k vote pauni
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
ਬਿਲਕੁਲ ਠੀਕ ਹੈ ਜੀ ਭੇਡਾਂ ਨੇ ਪੰਜਾਬੀ
Very good sir ji
Waheguru ji
ਇਹ ਚੋਣ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮੁੱਦੇ ਤੇ ਲੜੀ ਜਾਵੇ ।
ਟਹਿਣਾ ਹੁਣ ਚੁੱਪ ਨੀ ਰਹਿਣਾ।
ਇਹ ਸਭ ਕੁਸ਼ ਰੈਲੀਆਂ ਵਿੱਚ ਵੀ ਲਾਈਵ ਹੋ ਕੇ ਕਹਿਣਾ।।
ਪੰਜਾਬ ਜ਼ਿੰਦਾ ਬਾਦ
ਸਵਰਨ ਸਿੰਘ ਟਹਿਣਾ
ਜ਼ਿੰਦਾਬਾਦ