Saraft koe ne agleya ne kekle pawae aese jo mud keklecne paeya karge keonke y amm wale ene hankare ferde c bhante bhand warge v chAwel tenu public ne maharajea wale kurse te bethaeya hae v public de dukhde sunae te paroblema hll karneya ehe chAwel balboste kekle he sunae janda hae sahe keha hae v kuta Raj bahaleya mud chake chate ehe mud ke chake he chat reha bhanta bhand bake tuze jo balboste sunae bAhout badeya y g
ਮੈਂ ਝਾੜੂ ਵਾਲਾ ਹਾਂ ਪਰ ਸੱਚ ਸੁਣਨਾ ਚਾਹੀਦਾ ਹੈ ਗੱਲ ਬਿਲਕੁਲ ਸਹੀ ਹੈ
Thanks Bai ji vote jis nu marji kro par sahi nu sahi te galat nu galat jrur kaho
Cਬਿੱਲੂ ਸਹੀ ਆ ਵੀਰ
Sidhu muse wala Ji
Sidhu muse wala Ji
Sidhu muse wala Ji
ਪਹਿਲਾਂ ਸਰਦਾਰ ਭਗਵੰਤ ਸਿੰਘ ਮਾਨ ਇਹ ਕਹਿੰਦਾ ਹੁੰਦਾ ਸੀ ਵੀ ਜਨਤਾ ਬਹੁਤ ਵੱਡੀ ਚੀਜ਼ ਹੈ ਜਿਸ ਨੂੰ ਚਾਹੇ ਕੁਰਸੀ ਤੇ ਬਿਠਾ ਦੇਵੇ ਜਿਸ ਨੂੰ ਜਾਵੇ ਧਰਤੀ ਤੇ ਬਿਠਾ ਦੇਵੇ ਪਰ ਅੱਜ ਦੇ ਮਨ ਵਿੱਚ ਇਨਾ ਹੰਕਾਰ ਹੈ ਮੈਂ ਕੰਮ ਕੀਤਾ ਅਸੀਂ ਕੰਮ ਕੀਤਾ ਮੈਂ ਕੰਮ ਕੀਤਾ ਮੈਂ ਮੈਂ
ਬਹੁਤ ਵਧੀਆ ਵੀਰ ਜੀ,,,, 2027ਵਿੱਚ..-000
ਅਗਲੀਆਂ ਚੋਣਾਂ ਵਿੱਚ ਭੰਗਤਮਾਨ ਦੀ ਪਾਰਟੀ ਖਤਮ ਹੋ ਜਾਣੀ
ਗੱਲਾਂ ਬਿਲਕੁੱਲ 💯 % ਸਹੀ ਨੇ ਬਾਈ ਦੀਆ 👍👍
ਗ਼ਲਤ ਪਰਚਿਆਂ ਦੀ ਜੱਜਾਂ ਨੂੰ ਵੀ ਪੜਤਾਲ ਕਰਕੇ ਤੁਰੰਤ ਫੈਸਲਾ ਕਰਨਾ ਚਾਹੀਦਾ ਹੈ ਜੇ ਪੁਲਸ ਨੇ ਗ਼ਲਤ ਪਰਚਾ ਦਰਜ ਕੀਤਾ ਹੈ ਉਸ ਨੂੰ ਤੁਰੰਤ ਰੱਦ ਕਰਨਾ ਚਾਹੀਦਾ ਹੈ
ਭਗਵੰਤ ਮਾਨ ਨੂੰ ਆਪਣੇ ਆਕਾ ਕੇਜਰੀਵਾਲ ਤੋਂ ਵਿਹਲ ਮਿਲੇ ਗੀ ਤਾਂ ਹੀ ਪੰਜਾਬ ਚ ਕੰਮ ਕਰਨ ਗੇ।
ਜਿਓਂਦਾ ਰਹਿ ਖੁਸ਼ਕਰਨ ਵੀਰ।
ਇਸ ਵੀਰ ਨੇ ਬਹੁਤ ਬਹੁਤ ਵਧੀਆ ਗੱਲਾ ਕੀਤੀਆਂ ਹਨ।ਸਭ ਕੁੱਝ ਸੱਚ ਬੋਲਿਆ ਹੈ।
ਬਹੁਤ ਸੱਚੀਆਂ ਗੱਲਾਂ ਹੈਂ ਬਾਈ ਝਾੜੂ ਪੋਚਾ ਵਾਲੇ ਬਹੁਤ ਗੰਦ ਪਾਇਆ ਹੈ ਪੰਜਾਬ ਦੇ ਵਿੱਚ
ਬਹੁਤ ਵਧੀਆ ਗੱਲ ਕੀਤੀ
ਬਾਈ ਖੁਸ਼ਕਰਨ ਤੇਰਾ ਬਹੁਤ ਬਹੁਤ ਧੰਨਵਾਦ ਕੁਝ ਕੁ ਭੇਡਾਂ ਦੀਆ ਤਾਂ ਅੱਖਾਂ ਖੁਲਣਗੀਆ
ਬਿਲਕੁਲ ਸਹੀ
ਜਿੰਨੀ ਖੁਸੀ ਝਾੜੂ ਜਿੱਤਣ ਤੇ ਹੋਈ ਸੀ ਉਸਤੋਂ ਵੱਧ ਝਾੜੂ ਹਾਰਨ ਤੇ ਹੋਈ।
Sahe keha ena kanjra to cehta he nahe band hoeya cehta te reswat band karwun lae koe garant ne cahede serf order caheda
@@ArshpreetSingh-qg4zy chitta ta hun ehna da ragav chade da
ਸਹੀ ਗੱਲ ਆ ਬਾਈ 👍👍
tachwood bilkul sachi gai kari bai ….
Saraft koe ne agleya ne kekle pawae aese jo mud keklecne paeya karge keonke y amm wale ene hankare ferde c bhante bhand warge v chAwel tenu public ne maharajea wale kurse te bethaeya hae v public de dukhde sunae te paroblema hll karneya ehe chAwel balboste kekle he sunae janda hae sahe keha hae v kuta Raj bahaleya mud chake chate ehe mud ke chake he chat reha bhanta bhand bake tuze jo balboste sunae bAhout badeya y g
ਧੰਨਵਾਦ ਵੀਰ ਜੀ ਬਹੁਤ ਵਧੀਆ ਸੱਚ ਬੋਲਿਆ 2027 ਵਿੱਚ ਆਪ ਸਰਕਾਰ ਖ਼ਤਮ
ਬਿਲਕੁਲ ਸਹੀ ਕਿਹਾ ਵੀਰ ਜੀ ਅਜਨਾਲੇ ਤੋਂ ਨਰਿੰਦਰਪਾਲ ਸਿੰਘ ਪੂੰਗਾ ਵਾ ਜੀ ਵਾ ਵਾਹਿਗੁਰੂ ਜੀ ਇਸ ਵੀਰ ਦੇ ਸਿਰ ਤੇ ਮੇਹਰ ਭਰਿਆ ਹੱਥ ਰੱਖਣਾ ਜੀ ਦੇਖੀਂ ਭਰਵਾਂ ਏਨਾ ਸੱਚ ਨਾ ਬੋਲ ਏਤਾ ਪਰਚੇ ਬਹੁਤ ਛੇਤੀ ਕਰਦੇ ਹਨ
ਬਹੁਤ ਵਧੀਆ ਬਾਈ ਜੀ 👌👌👌👌👌👌👍👍👍👍👍👍👍👍👍
ਧੰਨਵਾਦ ਬਾਈ ਜੀ
27 ਵਿੱਚ 0 ਦਾ ਸੁਪਨਾ ਪੂਰਾ ਕਰਨਾ
ਬਹੁਤ। ਬਹੁਤ। ਵਦੀਅਆ। ਵੀਰ। ਨੇ। ਦਸਿਆ। ਲੋਗਾ। ਨੂ। ਜੇਲ। ਭੇਜਿਆ।
ਬਹੁਤ ਵਧੀਆ ਵੀਰ ਸੋਣੇ ਵਿਚਾਰ
ਬਾਈ ਜੀ ਬਿਲਕੁਲ ਸਹੀ ਗੱਲ ਅਸੀਂ ਵੀ ਝਾੜੂ ਨੂੰ ਵਧੀਆ ਕਹਿੰਦੇ ਸੀ ਇਹ ਤਾਂ ਬਾਂਕੀ ਪਾਰਟੀਆਂ ਨੂੰ ਵੀ ਪਿੱਛੇ ਛੱਡ ਗਏ ਹੁਣ ਨਹੀਂ ਕਦੇ ਬੋਟ ਪਾਉਣ ਜਾਂਦੇ
ਧੰਨਵਾਦ ਵੀਰੇ
ਬਹੁਤ ਵਧੀਆ ਵਿਚਾਰ
ਵੀਰ ਜੀ ਬਿਲਕੁਲ ਸਚ ਜ਼ਿਉਦਾ ਰੇ
ਬਾਈ ਇਹਨਾਂ ਨੇ ਭਗਵੰਤ ਮਾਨ ਗਰੀਬਾਂ ਇੱਕ ਕੰਮ ਵੀ ਗਿਣਾਵੇ ਇਹਨੂੰ ਵੋਟ ਪਾ ਦਿਆਗੇ ਦੋ ਰੁਪਏ ਕਿਲੋਵਾਲੀ ਕਣਕ ਵੀ ਸਾਡੀ ਗਰੀਬਾਂ ਦੀ ਵੇਚ ਕੇ ਖਾ ਗਿਆ
ਬਿਲਕੁਲ ਸੱਚੀ ਗੱਲ ਹੈ ਜੀ
2027 ਵਿਚ ਪੰਜਾਬ ਦੇ ਲੋਕ 2024 ਨਾਲੋਂ ਵੱਧ ਹੈਰਾਨੀਜਨਕ ਨਤੀਜੇ ਦੇਣਗੇ। ਪੰਜਾਬ ਦੀ ਜਨਤਾ ਨੇ ਹੁਣ ਇਹ ਦੇਖਣਾ ਹੋਵੇਗਾ ਕਿ ਮੌਜੂਦਾ ਸਰਕਾਰ ਬਾਕੀ ਰਹਿ ਗਏ 2 ਸਾਲ ਵਿੱਚ ਪੰਜਾਬ ਦਾ ਕਿੰਨਾ ਕ ਸੁਧਾਰ ਹੋ ਸਕਿਆ।
ਅਸੀਂ ਵੀ ਕਿਸਾਨ ਆ। ਇਨ੍ਹਾਂ ਨੇ ਬਿਜਲੀ ਆਮ ਤਾਂ ਕਰ ਦਿੱਤੀ। ਆਪਾਂ ਖੁਸ਼ ਹੋਈ ਜਾਨੇ ਆ। ਇਹ ਖੁਸ਼ੀ ਥੋੜੇ ਟਾਈਮ ਦੀ ਆ। ਧਰਤੀ ਵਿੱਚੋ ਪਾਣੀ ਖ਼ਤਮ ਕਰੀ ਜਾਨੈਂ ਆ।ਆਪਾਂ ਨੂੰ ਨਹਿਰੀ ਪਾਣੀ ਦੇਣ। ਤਾਂ ਜੋ ਧਰਤੀ ਚੋ ਪਾਣੀ ਨੂੰ ਬਚਾਇਆ ਜਾਏ।
ਬਹੁਤ ਵਧੀਆ ਗੱਲਾ ਬਾਈ
ਬਹੁਤ ਵਧਿਆ ਤੇ ਟਿਕਾਕੇ ਗਲਾਂ ਰਖੀਆ ਖੁਸ਼ਕਰਨ ਬੱਚੇ ਨੇ ਅੱਜ ਦੀ ਨੋਜਵਾਨੀ ਬਹੁਤ ਜਾਗਰੁਕ ਹੈ ਤੇ ਲੋਕਾ ਨੂੰ ਕਰ ਰਹੀ ਹੈ ਜਿਉਂਦਾ ਰਹਿ ਬੱਚਿਆ ।
ਬਿਲਕੁਲ ਸੱਚੀਆਂ ਗੱਲਾਂ
ਸਹੀ ਗੱਲਾਂ
2027ਵਿਚ ਰਿਜੱਲਟ ਵੇਖਿਓ ਜੇ ਨਾ ਸੁਧਰੇ ਕੰਮ ਕੋਈ ਗਰਾਉਂਡ ਲੇਵਲ ਤੇ ਨਜ਼ਰ ਨਹੀਂ ਆਉਂਦਾ ਕੇਵਲ ਚੁਟਕਲੇ ਨਜਰ ਆਉਂਦੇ ਹਨ
ਭਾਈ ਅਮ੍ਰਿਤਪਾਲ ਸਿੰਘ ਖਾਲਸਾ ਨੂੰ ਪੰਜਾਬ ਦਾ cm ਬਣਾਓ
ਭਮੱਕੜ ਵਾਲੀ ਗੱਲ ਜਮ੍ਹਾ ਸਹੀ ਆ
ਅਸਲ ਵਿੱਚ ਵਿਧਾਨਸਭਾ ਚੋਣਾਂ ਵੇਲੇ ਵੋਟਾਂ ਭਗਵੰਤ ਮਾਨ ਦੇ ਨਾਂ ਤੇ ਪਈਆਂ ਸਨ ਪਰ ਇਨਾਂ ਨੂੰ ਵਹਿਮ ਹੋ ਗਿਆ ਵੀ ਵੋਟਾਂ ਕੇਜਰੀ ਕਰਕੇ ਪਈਆਂ ਹਨ ਤੇ ਇਹ ਪੰਜਾਬੀਆਂ ਨੂੰ ਛੱਡ ਦਿੱਲੀ ਦੀ ਜੀ ਹਜ਼ੂਰੀ ਤੇ ਲੱਗੇ ਰਹੇ ਜਿਸ ਦਾ ਸਵਾਦ ਇਨਾਂ ਨੂੰ ਮਿਲ ਗਿਆ
ਵੀਰੇ ਵੋਟਾਂ ਉਦੋ ਨਾ ਭਗਵੰਤ ਮਾਨ ਨੂੰ ਪਈਆਂ ਨਾ ਕੇਜਰੀਵਾਲ ਨੂੰ ,, ਉਦੋ ਵੋਟਾਂ ਲੋਕਾ ਨੇ ਅਕਾਲੀਆਂ ਕਾਂਗਰਸੀਆਂ ਤੋਂ ਅੱਕਿਆ ਨੇ ਪਾ ਦਿੱਤੀਆਂ ਸੀ ,, ਪਰ ਇਹ ਤਾਂ ਉਹਨਾ ਤੋ ਵੀ ਅੱਗੇ ਲੰਘ ਗਏ ਉਹੀ ਕੰਮਾਂ ਵਿੱਚ ,, ਇਸ ਲਈ ਲੋਕ ਫਿਰ ਕਾਂਗਰਸ ਜਾਂ ਹੋਰ ਪਾਰਟੀਆਂ ਵੱਲ ਮੁੜ ਗਏ ਲੋਕ ਕਹਿਣ ਲੱਗ ਗਏ ਕਿ ਇਹਨਾ ਨਾਲੋ ਤੋ ਉਹੀ ਚੰਗੇ ਸੀ ,, ਮੈਨੂੰ ਏਵੇਂ ਲੱਗਦਾ ਵਾ
ਮੁੱਖ ਮੰਤਰੀ ਜੀ ਨਵੇਂ ਮੋਟਰ ਕੁਨੈਕਸ਼ਨ ਦੇ ਦਿਉ ਜੀ ਕਿਰਪਾ ਕਰਕੇ , ਡੀਜ਼ਲ ਬਹੁਤ ਮਹਿੰਗਾ ਹੈ ਜੀ, ਨਹਿਰੀ ਪਾਣੀ ਨਾਲ ਕੁਝ ਨਹੀਂ ਭਰਦਾ, ਹਫ਼ਤੇ ਬਾਅਦ ਇੱਕ ਕਿੱਲੇ ਪਿੱਛੇ 26 ਮਿੰਟ ਹੁੰਦੀ ਹੈ ,ਮੋਟਰ ਕੁਨੈਕਸ਼ਨ ਵਾਲੇ ਕਿਸਾਨਾਂ ਤੋਂ 300 ਰੁਪਏ ਪ੍ਰਤੀ ਘੰਟਾ ਪਾਣੀ ਮੁੱਲ ਲੈਣਾ ਪੈਂਦਾ ਹੈ 😢😢😢😢😢😢🙏😢😢😢😢😢😢😮😢😮🙏😢😢😢😢😢😢😢😢😢😢🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏😢😢😢😢😢😢😢😢😢😢🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏😭😭😭😭😭😭😭😭😭😭😭😭😭😭😭😭😢😢😢😢😢😢😢😢😢😢🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏😭😭😢😢😢😢😢😢😢😢😢😢🙏🙏🙏🙏🙏🙏🙏🙏🙏🙏🙏🙏🙏ejugzkurkeueyju6eu6ehy
ਮੁੱਖ ਮੰਤਰੀ ਜੀ ਮੋਟਰਾਂ ਦੇ ਨਵੇਂ ਕੁਨੈਕਸ਼ਨ ਦਿਓ ਜੀ ਸਾਲ 2016 ਦੇ ਵਿੱਚ ਸਕਿਉਰਟੀ ਭਰੀ ਸੀ ਪਰ ਅੱਜ ਤੱਕ ਮੋਟਰ ਦਾ ਕੁਨੈਕਸ਼ਨ ਨਹੀਂ ਮਿਲਿਆ ਹੈ ਜੀ
ਫੇਲ ਸਰਕਾਰ ਏ
ਸ਼ਾਬਾਸ਼ ਵੀਰ ਵਧੀਆ ਗੱਲ ਕੀਤੀ ਸਚ ਬੋਲਿਆ ਹੈ
ਆਮ ਆਦਮੀ ਪਾਰਟੀ ਨੂੰ ਆਮ ਲੋਕਾਂ ਦਾ ਹੁਣ ਕੰਮ ਕਰਨਾ ਪੈਣਾ ਹੈ ਉਹ ਵੀ ਪੰਚੈਤਾਂ ,ਐਮ ਸੀ ਦੀ ਇਲੈਕਸਨਾ ਤੋਂ ਪਹਿਲਾਂ ਕਿਉਕਿ ਲੋਕ ਤੁਹਾਡੇ ਤੋਂ ਵੀ ਅਕ ਚੁੱਕੇ ਆ , ਖਾਲੀ ਬਿਜਲੀ ਬਿੱਲ ਜ਼ੀਰੋ ਨਾਲ ਕੁਝ ਨਹੀਂ ਹੋਣਾ , ਪਤਾ ਨਹੀਂ ਕਿਹੜੇ ਤੁਹਾਨੂੰ ਗ਼ਲਤ ਸਲਾਹਵਾਂ ਦੇ ਰਹੇ ਨੇ ਬਚੋ ਇਹਨਾਂ ਤੋ!😮
ਨੋਟ ਕਰੋ ਮੈਨ ਕੰਮ:
1.ਸੀਵਰੇਜ ਦੇ ਪਾਣੀ ਦੀ ਨਿਕਾਸੀ ਔਰ ਟੁੱਟੀਆਂ ਸੜਕਾਂ ਦਾ ਬੂਰਾ ਹਾਲ ਕਿਰਪਾ ਕਰਕੇ ਹੁਣ ਤੇ ਬਣਵਾਓ।
2. ਸਰਕਾਰ ਦੇ ਆਉਣ ਤੋਂ ਪਹਿਲਾਂ ਹੋਈਆਂ ਪਲਟਾ ਦੀ ਰਜਿਸਟਰੀ ਦੀ NOC ਤੁਰੰਤ ਖਤਮ ਕਰੋ, ਜੋ ਕੀ ਹਲੇ ਤਕ ਲਾਰਾ ਲੱਪਾ ਹੀ ਲਾਇਆ ਹੋਇਆ ਹੈ!
3. ਇੰਤਕਾਲ ਲਿਖਣ ਦੇ ਦਿਨ ਪਕੇ ਕਰੋ ,ਪਟਵਾਰੀ ਲੋਕਾਂ ਨੂੰ ਦਸ- ਦਸ ਗੇੜੇ ਕਡਵਾਂਦੇ ਆ ਫਿਰ ਫ਼ੀਸ ਤੋਂ ਅਲਾਵਾ ਰਿਸ਼ਵਤ ਭਾਲਦੇ ਆ!
4. ਆਪਣੇ ਸਰਕਾਰੀ ਅਧਰੀਆਂ ਸੁਵਿਧਾ ਸੈਂਟਰ ਬਿਜਲੀ ਤੇ ਪੁਲਿਸ ਮਹਿਕਮੇ ਤੇ ਲਗਾਤਾਰ ਨਿਗਰਾਨੀ ਰੱਖੋ ,ਪੁਲਸ ਦਾ ਤੇ ਹੁਣ ਬਦਮਾਸ਼ਾਂ ਨੂੰ ਕੋਈ ਡਰ ਹੀ ਨਹੀਂ , ਲੋਕਾਂ ਤੋਂ ਸ਼ਕਾਇਤਾਂ ਲਵੋ ਤੇ ਜਮੀਨੀ ਹਕੀਕਤ ਤੇ ਕੰਮ ਕਰੋ ਕਲਾ ਪਬਲਿਸਿਟੀ ਨਾਲ ਕੰਮ ਨਹੀਂ ਚੱਲਣਾ।
5. ਗਰੀਬਾਂ ਦੇ ਰਾਸ਼ਨ ਕਾਰਡ ਬਣਾਓ।
6. ਆਨਲਾਈਨ ਐਪਲੀਕੇਸ਼ਨ ਰਾਹੀਂ ਲੋਕਾਂ ਦਾ ਕੰਮ ਆਸਾਨ ਕਰੋ ਤੇ ਸਰਕਾਰ ਉਸ ਨੂੰ ਮੌਨੀਟਰ ਕਰੇ ਕਿਤਨਾ ਕੰਮ ਪੇਂਡੀਗ ਹੈ ਤੇ ਕਯੋ ਨਹੀਂ ਹੋ ਰਿਹਾ।
ਬਾਕੀ ਤੁਸੀ ਆਪਣੀ ਮਰਜੀ ਦਾ ਕੰਮ ਕਰੋ ਕੋਈ ਨਹੀਂ ਰੋਕਦਾ।
ਪਰ ਜੇ ਇਹ ਛੇ ਕੰਮ ਤੁਰੰਤ ਨਾ ਸੁਧਰੇ ਤੇ ਤੁਹਿਆਡੀਆਂ ਸੀਟਾਂ ਆਉਣ ਵਾਲੇ ਸਮੇਂ ਤੇ ਅਦੀਆਂ ਤੋਂ ਵੀ ਜਾਈਦਾ ਘੱਟ ਜਾਣਿਆ ਫੇਰ ਨਾ ਕਹਿਔ ਆ ਕਿ ਹੋਇਆ!🤔😢
ਅਖਬਾਰ ਚ ਫੋਟੋ ਨਾ ਦੇਖਣਾ ਬਿਲਕੁਲ ਸੱਚ
ਕੈਪਟਨ ਬਾਦਲ ਵਲੋਂ ਲੁੱਟੇ ਵਾਪਿਸ ਕਰਾਉਣ ਦੀ ਗੱਲ ਕਰਦਾ / ਉਨ੍ਹਾਂ ਨਾਲੋਂ ਕਈ ਗੁਣਾਂ ਵੱਧ ਮਾਇਆ ਮਾਨ ਨੇ ਆਪ ਖ਼ਰਾਬ ਕਰਤੀ
ਝਾੜੂ 2027ਵਿੱਚ ਖਤਮ ਹੋ ਜਾਵੇਗਾ
ਪੰਜਾਬ ਦੇ ਲੋਕੋ 2027 ਵਿੱਚ ਇਹ ਭੰਡ ਤੇ ਨਚਾਰਾਂ ਨੂੰ ਘਰੇ ਬਿਠਾ ਦਿਓ ਨਹੀਂ ਤਾਂ ਇਹ ਪੰਜਾਬ ਦਾ ਬੇੜਾ ਗਰਕ ਕਰ ਦੇਣਗੇ ਆਉਣ ਵਾਲੇ ਸਮੇਂ ਵਿੱਚ ਅਪਣੇ ਪੰਥਕ ਉਮੀਦਵਾਰ ਜਿਤਾ ਕੇ ਇਹਨਾਂ ਸਾਰੀਆਂ ਰਾਜਨੀਤਕ ਪਾਰਟੀਆਂ ਨੂੰ ਚੱਲਦਾ ਕਰ ਦਿਓ
ਧੰਨਵਾਦ ਵੀਰ ਤੁਹਾਡੇ ਸੱਚਿਆ ਗੱਲਾ
ਜੀਂਦਾ ਰਹੇ ਰੌਣਕੀ ਰਾਮਾਂ
ਭਗਵੰਤ ਮਾਨ ਦੀ ਬੁੰਡ ਚ ਬਾਂਹ ਪਾਤੀ ਵੋਟਾਂ ਚ ਲੋਕਾਂ ਨੇ
ਬਾਈ ਜੀ ਆਦਹਸ ਸਕੂਲਾਂ ਚੇਅਰਮੈਨ ਮੁੱਖ ਮੰਤਰੀ ਭਗਵੰਤ ਮਾਨ ਇਹ ਸਕੂਲਾਂ ਦਾ ਬਹੁਤ ਬੁਰਾ ਹਾਲ ਹੈ ਕਿੰਨਾ ਦਾ ਚੇਅਰਮੈਨ ਮੁੱਖ ਮੰਤਰੀ ਹਨ
Kejriwal bhagwant mann dono punjab
Virodhy nahi ta
Punjabia te N S A
Na lagdi
ਇਹ ਭਗਵੰਤ ਬੁੱਚੜ ਦੇ ਨਾਂ ਪਿੱਛੇ ਸਿੰਘ ਨਾਂ ਲਾਇਆ ਕਰੋਉ ਇਹ ਦੱਲਾ ਸਿੱਖਾ ਸਿੱਖੀ ਦੇ ਵਿਰੋਧੀ ਨੇ
ਹਾਲੇ ਤੱਕ ਪੰਜਾਬ ਚ ਕੋਈ ਸਿੱਖ ਹਿਮੈਤੀ ਪਾਰਟੀ ਨਹੀਂ ਆਈ ਜੀ
@@sukhjivansandhu4599 ਆ ਤਾਂ ਗਿਆ ਅੰਮ੍ਰਿਤਪਾਲ ਸਿੰਘ ਪੰਜਾਬ ਦੀ ਗੱਲ ਕਰਦਾ ਦੋ ਸਰਕਾਰਾਂ ਨਾਲ ਭਿੜ ਰਿਹਾ ਇੱਕ ਵਾਰ ਬਹਾਰ ਆਉਂਦੇ ਫਿਰ ਦੇਖੀ
@@sukhjivansandhu4599 ਆਪਾ ਨੂੰ ਅੰਮ੍ਰਿਤਪਾਲ ਸਿੰਘ ਦਾ ਸਾਥ ਦੇਣਾ ਚਾਹੀਦਾ ਸੋਸ਼ਲ ਮੀਡੀਆ ਤੇ ਸਾਥ ਦਿਉ
ਪਰਮ ਸਤਿਕਾਰਯੋਗ ਲੋਕ ਆਵਾਜ਼ ਟੀਵੀ ਦੇ ਪੱਤਰਕਾਰ ਸਾਹਿਬ ਆਪ ਦੇ ਪੁਰਾਣੇ ਪ੍ਰਚਾਰਕ ਸਾਹਿਬ ਤੁਸੀਂ ਬਹੁਤ ਹੀ ਵਿਆਖਿਆ ਸਹਿਤ ਆਪ ਪਾਰਟੀ ਦੇ ਕੰਮਾਂਕਾਰਾਂ ਦੀ ਪੜਚੋਲ ਕੀਤੀ ਤੇ ਹਾਰ ਦੇ ਕਾਰਨ ਲੱਭਣ ਦੀ ਕੋਸ਼ਿਸ਼ ਕੀਤੀ ਪੰਜਾਬ ਦੀ ਬਰਬਾਦੀ ਦੇ ਜਿੰਨੇ ਵੀ ਚਿੰਨਹ ਹਨ ਅੱਤਵਾਦ ਨਸ਼ਾਖੋਰੀ ਨਸ਼ੇ ਦੀ ਬਲੈਕ ਬਰੇਤੀ ਅਤੇ ਬਜਰੀ ਮਾਫੀਆ ਭੂ ਮਾਫੀਆ ਅਤੇ ਹੋਰ ਜਿੰਨੇ ਵੀ ਮਾਫੀਆ ਹਨ ਜਿੰਨੀ ਬਰਬਾਦੀ ਇਹਨਾਂ ਲੋਕਾਂ ਨੇ ਪੰਜਾਬ ਦੀ ਕੀਤੀ ਹੈ ਉਨੀ ਇਕੱਲੀ ਪੰਜਾਬ ਪੁਲਿਸ ਨੇ ਕੀਤੀ ਹੈ ਕੋਈ ਵੀ ਪਾਰਟੀ ਅਕਾਲੀ ਕਾਂਗਰਸੀ ਜਾਂ ਆਪ ਜਦ ਵੀ ਕਦੇ ਇੱਕ ਕਮਿਸ਼ਨ ਬਣਾ ਕੇ ਜਾਂਚ ਕਰਾਉਣਗੇ ਪੁਲਿਸ ਦੇ ਝੂਠੇ ਮੁਕਦਮਿਆਂ ਦੀ ਕਿ ਕਿੰਨਾ ਪੁਲਿਸ ਅਫਸਰਾਂ ਨੇ ਪੰਜਾਬੀਆਂ ਤੇ ਪੈਸੇ ਲੈ ਕੇ ਝੂਠੇ ਮੁਕਦਮੇ ਦਰਜ ਕੀਤੇ ਤੇ ਬਾਅਦ ਵਿੱਚ ਪੈਸੇ ਲੈ ਕੇ ਉਹਨਾਂ ਦੀਆਂ ਰਾਜਪੂਤਾਂ ਭਰੀਆਂ ਗਈਆਂ ਕੋਰਟਾਂ ਵਿੱਚ ਸਾਲਾਂ ਬਧੀ ਕਿਉਂ ਨਹੀਂ ਮਨਜ਼ੂਰ ਹੋਈਆਂ ਕਿਸੇ ਵੀ ਪਾਰਟੀ ਦੀ ਸਰਕਾਰ ਆ ਜੇ ਜਦ ਇੱਕ ਕਮਿਸ਼ਨ ਬਣਾ ਕੇ ਇਹ ਜਾਂਚ ਹੋ ਜੇ ਜਿਸ ਤਰ੍ਹਾਂ ਨਸ਼ਿਆਂ ਤੋਂ ਅੱਤਵਾਦ ਅਤੇ ਗੈਂਗਸਟਰਵਾਦ ਤੋਂ ਅਗਰਾਹੀ ਰਾਹੀਂ ਪੈਸਾ ਕਮਾ ਕੇ ਉਸ ਦੌਲਤ ਨੂੰ ਉਸ ਮੁਕਦਮੇ ਨਾਲ ਅਟੈਚ ਕਰ ਦਿੱਤਾ ਜਾਂਦਾ ਹੈ ਇਸੇ ਤਰ੍ਹਾਂ ਪੁਲਿਸ ਅਫਸਰਾਂ ਨੇ ਕਰਪਸ਼ਨ ਰਾਹੀਂ ਜੋ ਦੌਲਤ ਇਕੱਠੀ ਕੀਤੀ ਹੈ ਇਹ ਇੱਕ ਸਰਕਾਰੀ ਅੱਤਵਾਦ ਹੈ ਕੋਈ ਵੀ ਸਰਕਾਰ ਜਦ ਇਸ ਦੀ ਇਨਕੁਆਰੀ ਕਰਾ ਕੇ ਇਹਨਾਂ ਦੀਆਂ ਪ੍ਰਾਪਰਟੀਆਂ ਜਬਤ ਨਹੀਂ ਕਰਦੀ ਉਨਾ ਚਿਰ ਪੰਜਾਬ ਤਰੱਕੀ ਨਹੀਂ ਕਰ ਸਕਦਾ ਪੰਜਾਬ ਦੀ ਬਰਬਾਦੀ ਦਾ ਕਾਰਨ ਪੰਜਾਬ ਪੁਲਿਸ ਵੈਸੇ ਤਾਂ 1859 ਦੇ ਵਿੱਚ ਜਦ ਅੰਗਰੇਜ਼ਾਂ ਨੇ ਇਸ ਸੰਸਥਾ ਨੂੰ ਹੋਂਦ ਵਿੱਚ ਲਿਆਂਦਾ ਤਾਂ ਇਸ ਮਕਸਦ ਨਾਲ ਲਿਆਂਦਾ ਸੀ ਕਿ ਕਿਸ ਤਰ੍ਹਾਂ ਭਾਰਤੀ ਲੋਕਾਂ ਨੂੰ ਕਾਨੂੰਨ ਦਾ ਡਰ ਦਿਖਾ ਕੇ ਡੰਡੇ ਨਾਲ ਹੱਕਿਆ ਜਾਵੇ ਇਹ ਪਿਛਲਾ ਇੱਕ ਬੱਚਾ ਉਸ ਵੇਲੇ ਤੋਂ ਇਹੀ ਕੰਮ ਕਰਦਾ ਆ ਰਿਹਾ ਹੈ ਜਿਸ ਨੂੰ ਤੁਸੀਂ ਜਿਸ ਨੂੰ ਤੁਸੀਂ ਪੁਲਿਸ ਕਹਿੰਦੇ ਹੋ ਉਹ ਇੱਕ ਜਿੰਨ ਹੈ ਪੰਜਾਬੀ ਲੋਕਾਂ ਦੀ ਜਾਨ ਮਾਲ ਖੋਹਣ ਵਾਲਾ
ਖੁਸਕਰਨ ਬਾਈ ਸਹੀ ਗੱਲਾ ਤੇਰੀਆਂ ਅਸੀ ਖੁਦ ਪਸਤਾਂ ਰਹੇ ਆ ੲਹਿਨਾ ਦੀ ਮਦਦ ਕਰਕੇ
ਅਸੀਂ 2014 ਤੋਂ ਇਹਨਾਂ ਪਿਸੇ ਪਾਗ਼ਲ ਹੋਏ ਸੀ ਵੀ ਪਤਾ ਨੀਂ ਕੀ ਪੰਜਾਬ ਦਾ ਕਾਇਆ ਕਲਪ ਕਰ ਦੇਣਗੇ, ਮੁੱਕਦੀ ਗੱਲ 1 ਵੀ ਵਿਧਾਨ ਸਭਾ ਸੀਟ ਨੀਂ ਆਉਂਦੀ ਇਹਨਾਂ ਨੂੰ, ਜਿਵੇਂ ਕੇਜਰੀ ਤੇ ਭੰਡ ਕਹਿੰਦਾ ਹੁੰਦਾ ਸੀ ਵੀ ਸਾਡੇ 32 ਦੰਦ ਨੇਂ ਸਾਡੀ ਗੱਲ਼ ਸੱਚ ਹੋਊ, 32 ਦੰਦ ਲੋਕਾਂ ਦੇ ਵੀ ਨੇਂ,1 ਸੀਟ ਵੀ ਨੀਂ ਆਉਂਦੀ
ਦੀਪ ਸਿੱਧੂ ਦੀਆਂ ਗੱਲਾਂ ਸੱਚੀਆਂ ਸੀ ਬਾਈ
ਪੰਥਕ ਪਾਰਟੀ ਬਣਨੀ ਚਾਹੀਦੀ ਹੈ ਵਿੱਚ ਹਿੰਦੂ ਮੁਸਲਮਾਨ ਐਸੀ ਭਾਈਚਾਰੇ ਨੂੰ ਬਰਾਬਰ ਨਾਲ ਰੱਖੋ
ਜ਼ਿਆਦਾ ਸੱਚ ਨਾਂ ਬੋਲ ਤੇਰੇ ਉੱਤੇ ਵੀ ਚਿੱਟੇ ਦਾ ਝੁਠਾ ਪਰਚਾ ਦਰਜ ਹੋ ਜਾਣਾ ਫਿਰ ਕੋਈ ਜ਼ਮਾਨਤ ਵੀ ਨਹੀਂ ਕਰਾਉਂਦਾ
Koi na ho lein dio
Rahi ta ithe indra gandhi v ni jihde ik bol te Emergency lag jandi c
100% TRUE words
Very nice 22 ji
ਘੈਂਟ
92 ਤੋਂ 91ਰਹਿਗੇ👍👌👌 ਵੱਲੋਂ ਐਡਵੋਕੇਟ ਜੀ ਐਸ ਖਹਿਰਾ।☝️☝️☝️☝️☝️✍️✍️✍️💯👏💚
ਜਿਹੜਾ ਸਭ ਤੋਂ ਵੱਡਾ ਆਮ ਆਦਮੀ ਪਾਰਟੀ ਦੀ ਜਿੱਤ ਦਾ ਕਾਰਨ ਸੀ ਔਰਤਾਂ ਨੂੰ ਹਜ਼ਾਰ ਰੁਪਏ ਮਹੀਨਾ ਦੇਣ ਦਾ ਗੱਲ ਐਨਾ ਚਿਰ ਹੋ ਗਿਆ ਦਿੱਤਾ ਨਹੀਂ ਨਸ਼ਿਆਂ ਨੂੰ ਇਸ ਪਾਰਟੀ ਨੇ ਨਹੀਂ ਬੰਦ ਕੀਤਾ ਹੋਰ ਕੀ ਕਰ ਲੈਣਗੇ ਇਹ
ਕਹਿੰਦੇ ਸੀ 13 ਜ਼ੀਰੋ
ਬਣਦੇ ਸੀ ਵੱਡੇ ਹੀਰੋ
ਲੋਕਾਂ ਨੇ ਭਜਾਲੇ
ਲਾਕੇ ਮੂਹਰੇ ਡਾਂਗ ਤੇ
ਝਾੜੂ ਆਲੇ ਐਤਕੀਂ
ਪਤੀਲੇ ਵਾਂਗੂੰ ਮਾਂਜਤੇ
ਹੱਦੋਂ ਵੱਧ ਹਵਾ ਖੋਰ
ਲੋਕਾਂ ਨੂੰ ਵਿਸਾਰਗੇ
ਭੁੱਲਗੇ ਔਕਾਤਾਂ
ਐਨੇ ਹੰਕਾਰਗੇ
ਆਮ ਵਰਕਰ
ਆਮ ਬੰਦੇ
ਸਾਰੇ ਇਨ੍ਹਾਂ ਸਾਂਗਤੇ
ਫਿਰ ਝਾੜੂ ਆਲੇ ਲੋਕਾਂ ਨੇ
ਪਤੀਲੇ ਵਾਂਗੂੰ ਮਾਂਜਤੇ
ਜੇ ਇਹੀ ਰਿਹਾ ਹਾਲ
ਜੜ੍ਹ ਜਾਣੀਂ ਵੱਢਣੀ
MLA ਦੂਰ
ਸਰਪੰਚ ਵੀ ਨੀ ਲੱਭਣੀ
ਲੋਕਾਂ ਨੂੰ ਐਂ ਗੁੱਸਾ
ਪਾਈ ਚੋਰਾਂ ਨਾਲ ਸਾਂਝ ਤੇ
ਝਾੜੂ ਆਲੇ ਐਤਕੀਂ
ਪਤੀਲੇ ਵਾਂਗੂੰ ਮਾਂਜਤੇ
ਅੱਤ ਬਰੋ❤❤❤❤❤❤ ਮੰਗਾ ਬਿਲਗਾ ❤❤❤❤❤❤
2027 ch 3 v ni milniya
Aam p nu
ਬੇਕਾਰ ਐਮ ਐਲੈ ਲੈ ਕੇ ਬੈਠ ਗੲਏ ਭਗਵੰਤ ਨੂੰ ਜਿਹੜੇ ਢਾਈ ਸਾਲ ਦੇ ਨਾ ਲੋਕਾ ਚ ਗੲਏ ਨਾ ਪਾਰਟੀ ਦੀ ਸਪੋਟ ਕਰਨ ਵਾਲਿਆਂ ਦੀ ਕਦਰ ਕੀਤੀ ਬਸ ਖਾਣ ਤੇ ਹੋ ਗੲਏ
Kiyaaaaa baaat a veer ji.....bahut sohni te Sachi Kalam veer
❤❤❤❤❤❤❤❤❤
Waheguru ji tuhanu Khoob trakiyaa deve
ਬਹੁਤ ਵਧੀਆ ਵਿਚਾਰ ਵੀਰ ਦੇ ਬਹੁਤ ਅੱਕ ਚੁੱਕੇ ਆ ਆਮ ਆਦਮੀ ਤੋ ਇਹਨਾਂ ਦੇ ਚਮਚੇ ਜਿਹੜੇ ਪਿੰਡਾਂ ਵਿੱਚ ਇਹਨਾਂ ਨੇ ਵੀ ਬਹੁਤ ਗੰਦ ਪਾਇਆ ਉਹ ਆਪ ਹੀ ਮੁੱਖ ਮੰਤਰੀ ਬਣੇ ਰਹਿੰਦੇ ਪਰ ਲੋਕ ਕੁੱਤੇ ਜਿਨੀ ਕਦਰ ਨਹੀਂ ਕਰਦੇ
ਬਹੁਤ ਵਧੀਆ ਜੀ
Good 👍
Good bai oye
ਅੱਗੇ ਤੋਂ ਸੰਭਲੋ ਇਹਨਾਂ ਨੂੰ ਵੋਟ ਨਾ ਦਿਓ ਆਪ ਵਾਲੇ ਸਭ ਬੇਕਾਰ ਪਾਰਟੀ ਆਂਡ ਗਵਾਂਡ ਦੀਆਂ ਮਿੰਨਤਾਂ ਕਰਕੇ ਰਿਸ਼ਤੇਦਾਰਾਂ ਦੀਆਂ ਮਿਹਨਤਾਂ ਕਰਕੇ ਇਹਨਾਂ ਆਪ ਵਾਲਿਆਂ ਨੂੰ ਵੋਟਾਂ ਪਵਾਈਆਂ ਹੁਣ ਜਿੰਨੇ ਵੀ ਕੰਮ ਕਹੇ ਇੱਕ ਵੀ ਨਹੀਂ ਕੀਤਾ ਇਹਨਾਂ ਨੇ ਸਭ ਬੇਕਾਰ
Manider veer ji good job
Siraaaa lata bro❤❤❤🎉🎉🎉
ਬਸ ਸਾਡੇ ਸੀਟ ਐ ਬਾਈ ਯਾਰ ਮੈਨੂੰ ਬੈਠ ਜਾਣ ਦੇ ਉਹ ਕਹਿੰਦਾ ਬਈ ਮੈਂ ਪੈਸੇ ਭਰੇ ਆ ਕਰਾਇਆ ਦਿੱਤਾ ਮੈਂ ਨਹੀਂ ਬੈਠਣ ਦਿੰਦਾ ਗਾ
Bilkul sahi gal
Vvvgood
Very good sepeech bai ji ap di
Bahut vadia interview . Tusin bilkul sahi gal kahi hai
Very good..ਦੋ ਤਾਂ ਕਾਂਗਰਸ ਨੇ ਜਾਨ ਕੇ ਜਾਂ ਗ਼ਲਤੀ ਨਾਲ ਜਿਤਾ ਦਿਤੀਆਂ.
ਭਗਵੰਤ ਮਾਨ ਜੁਮਲੇ ਵਾਜ ਦੀ ਆਕੜ ਹੰਕਾਰ ਝਾੜੂ ਸਰਕਾਰ ਖਤਮ ਹੋ ਜਾਵੇਗੀ ਦਿਲੀ ਤੋਂ ਸ਼ੁਰੂ ਦੀਲੀ ਤੋਂ ਖਤਮ ਹੋ ਜਾਵੇਗੀ
Truth
Kya baat a khushkarn
ਵੀਰ।ਜੀ।ਇਦਾ।ਹੀ।ਸਚ।ਬੋਲਦੇ।ਰਹੋ
ਆਮ ਆਦਮੀ ਪਾਰਟੀ ਜ਼ਿੰਦਾਬਾਦ ਹੈ ਆਮ ਆਦਮੀ ਪਾਰਟੀ ਜ਼ਿੰਦਾਬਾਦ ਸੀ ਆਮ ਆਦਮੀ ਜਿੰਦਾ ਪਾਰਟੀ ਜ਼ਿੰਦਾਬਾਦ ਰਹੇਗੀ ਔਰ ਜਦੋਂ ਤੱਕ ਸਾਡੇ ਸਵਾਸ ਰਹਿਣਗੇ ਅਸੀਂ ਆਮ ਆਦਮੀ ਪਾਰਟੀ ਨੂੰ ਵੋਟ ਪਾਵਾਂਗੇ ਔਰ ਪਾਂਦੇ ਰਵਾਂਗੇ
V good khushkaran
Bilkul sachh khea veer ji
ਬਾਈ ਸਹੀ ਗੱਲ ਆ
ਆਪ ਪਾਰਟੀ ਵਾਲਿਆਂ ਨੇ ਜਦੋ ਬੇਕਸੂਰ ਸਿੱਖ ਨੌਜਵਾਨ ਫੜਕੇ ਡਿਬਰੂਗੜ ਜੇਂਲ ਚ ਡੱਕੇ ਸਨ ਉਸੇ ਦਿਨ ਆਪ ਪਾਰਟੀ ਦੇ ਕੱਫਣ ਵਿਚ ਕਿੱਲ ਠੁੱਕ ਗਿਆ ਸੀ। ਹੁਣ ਫੇਰ ਐਨ ਐਸ ਏ ਵਧਾਉਣ ਨਾਲ ਸਤਾਈ ਵਿਚ ਆਪ ਪਾਰਟੀ ਦਾ ਸਸਕਾਰ ਹੋ ਜਾਵੇਗਾ
Bilkul sahi a
Theek,a,ji
Waah kkmaal veere❤❤❤sach 💯💪🔥🔥🔥🔥🔥🔥🔥🔥🔥🔥🔥
27ਵਿਚ ਜਿਰੋਦਾ ਸੁਪਨਾ ਦਿਉਂ
Wahegurugi Wahegurugi ❤️ 🙏 👍
ਬਾਈ ਤਾਂ ਸਿਰਾ ਲਾਉਂਦਾ
Bai manider ji Bai ne tan Sare svaal hi hal karte🙏🙏🙏🙏 dhanbad
Good. Chote. Bir
ਯਾਰ ਮੇਰੀ ਗੱਲ ਸੁਣ ਲਓ ਜਿੰਨਾ ਚਿਰ ਇਹ 90%ਲੋਕਾਂ ਨੂੰ ਸਹੂਲਤਾਂ ਨਹੀਂ ਦਿੰਦਾ ਓਨਾ ਚਿਰ ਇਹ ਦੁਬਾਰਾ ਕਾਮਯਾਬ ਨਹੀਂ ਹੁੰਦਾ ਇਹ ਗਰੀਬ ਵਰਗ ਬਾਰੇ ਤਾਂ ਕੁੱਝ ਸੋਚ ਦਾ ਹੀ ਨਹੀਂ। ❤❤❤❤❤❤❤❤❤❤❤❤❤❤❤❤❤
bilkul shi kiha ih hunkari hoge
ਜੇ ਪੰਜਾਬ ਨੂੰ ਸਈ ਬੰਦਾ ਮਿਲ ਹੀ ਗਿਆ ਓ ਪਚਦਾ ਨੀ, ਬਾਈ ਐਦਾਂ ਕਰ ਭਗਵੰਤ ਮਾਨ ਸਾਬ ਨਾਲ ਦੀਬੇਟ ਕਰਾਲਾ, ਸਦ ਚੱਲ ਕੌਣ ਕੇਂਦਾ ਮੈਂ ਆਉ
ਬਾਈ ਜਿਨਾ ਦੇ 2ਜਾ3ਮੀਟਰ,ਲੱਗੇ ਹੋਏ ਨੇ 4ਜਾ5,ਏਸੀ ਇਕ ਘਰ ਵਿਚ ਉਨਾ ਨੇ ਤਾਂ ਭਗਵੰਤ ਮਪਾਈਆਂੂੰ ਇਕ ਵੀ ਵੋਟ ਨਹੀਂ ਪਾਈ ਉਨਾ, ਨੇ ਮੋਦੀਸਾਰੀਆਂ ਬੀਜੇਪੀ ਪੀ ਨੂੰ ਪਾਈਆ ਇਹ ਜਿਹੜੀਆ ਵੋਟਾ ਇਨਾ ਨੂੰ ਪੲਈਆ ਉਹ ਗਰੀਬਾ ਨੇ ਪਾਈਆ ਗਰੀਬ ਕਿਸੇ ਦਾ ਖਾਕੇ ਉਸ ਦਾ ਹੱਕ ਜ਼ਰੂਰ ਮੋੜਦਾ ਹੈ ਮੈਂ ਆਪ ਪਾਈ ਤੇ ਪਵਾਈ ਆ ਕਹਿ ਕੇ ਹੂਣ ਵੀ ਪਰ ਕਿਸੇ ਅਮੀਰ ਨੇ ਹਾਮੀ ਨਹੀਂ ਭਰੀ ਕਿ ਇਸ ਨੂੰ ਪਾਵਾਂ ਗੇ