ਏਸ ਸਰਦਾਰ ਨੇ ਸ਼ਹੀਦ ਕਿਸਾਨ ਪਰਿਵਾਰਾਂ ਨੂੰ ਲਾਤੀ ਪੱਕੀ ਪੈਨਸ਼ਨ

Поделиться
HTML-код
  • Опубликовано: 14 янв 2025

Комментарии • 246

  • @gurjitsingh7061
    @gurjitsingh7061 4 года назад +73

    ਵਾਹ ਸਰਦਾਰਾ ਧੰਨ ਜਣਨੀ( ਮਾਂ )ਜਿਸ ਤੇਰੇ ਵਰਗਾ ਵੱਡੇ ਦਿਲ ਵਾਲਾ ਸਿਖ ਸੂਰਮਾ ਜਣਿਆ

  • @gurwinderchatha3666
    @gurwinderchatha3666 4 года назад +36

    ਉਬਾਰਏ ਸਾਹਬ ਸੱਚੇ ਮਨ ਨਾਲ ਇਨਸਾਨੀਅਤ ਦੀ ਸੇਵਾ ਕਰ ਰਿਹਾ ਨੇ ਇਹੋ ਜਿਹੇ ਇਨਸਾਨ ਦੀ ਪੰਜਾਬ ਦੀ ਰਾਜਨੀਤੀ ਵਿਚ ਲੋੜ

  • @Kamaljitk
    @Kamaljitk 4 года назад +35

    ਬਹੁਤ ਹੀ ਵਧੀਆ ਸਰਦਾਰ ਜੀ ਵਾਹਿਗੁਰੂ ਤਹਾਨੂੰ ਚੜ੍ਹਦੀ ਕਲਾ ਚ ਰੱਖੇ|

  • @gagijohal8012
    @gagijohal8012 4 года назад +37

    ਦਿਲ ਵੀ ਹੋਣਾ ਚਾਹੀਦਾ ਸੇਵਾ ਕਰਨ ਨੂੰ ਮਹਾਂਪੁਰਸ਼ ਲੰਬੀਆਂ ਉਮਰ ਕਾਰੇ ਸੋਢੀਆਂ 🙏🙏

  • @sukh2020
    @sukh2020 4 года назад +14

    ਵਾਹ ਓ ਜੱਟਾ ਦਿਲੋਂ ਸਲਾਮ ਆ ਵਾਹਿਗੁਰੂ ਤੇਰੀ ਚੜਦੀ ਕਲਾ ਹੋਏ ਹਰ ਮੈਦਾਨ ਫਤਹਿ ਕਰੇ

  • @sawindersingh4851
    @sawindersingh4851 4 года назад +6

    ਉਬਰਾਏ ਸਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਲੋਕਾਂ ਸੇਵਾ ਕਰਦੇ ਹੋ ਕਰਦੇ ਹਨ ਕਰਦੇ ਰਹੋਗੇ ਵਾਹਿਗੁਰੂ ਜੀ ਕੀ ਬਹੁਤ ਕਿਰਪਾ ਤੁਹਾਡੇ ਉਤੇ ਵਹਿਗੁਰ ਇਸੇ ਤਰ੍ਹਾਂ ਕਿਰਪਾ ਬਨਾਉਣ ਰੱਖੇ ਕਿਸਾਨ ਸੰਘਰਸ਼ ਜਿੰਦਾ ਬਾਦ ਜਿੰਦਾ ਬਾਦ ਸਿੰਘ ਸਵਿੰਦਰ ਸੰਧੂ

  • @avtarpb229
    @avtarpb229 4 года назад +43

    ਵਾਹਿਗੁਰੂ ਜੀ ਅਹਿਨਾ ਮਹਾਪੁਰਸ਼ ਦੀ ਲੰਬੀ ਉਮਰ ਕਰੇ

  • @guribrar9919
    @guribrar9919 4 года назад +20

    ਵਾਹਿਗੁਰੂ ਮਿਹਰ ਕਰਨ ਤੁਹਾਡੇ ਤੇ 🤗🤗🤗

  • @singhkaursinghni8963
    @singhkaursinghni8963 4 года назад +1

    ਧੰਨ ਹੋ ਵੀਰ ਤੁਸੀਂ ਪੈਸਾ ਤਾਂ ਅੰਬਾਨੀ ਅਡਾਨੀ ਕੋਲ ਵੀ ਆ ਪਰ ਉਹ ਫਿਰ ਵੀ ਜਨਤਾ ਨੂੰ ਖਾ ਰਹੇ ਨੇ ਪਰ ਤੁਸੀਂ ਖ਼ੁਦ ਦੀ ਕਮਾਈ ਵਿੱਚੋਂ ਦਾਨ ਕਰ ਰਹੇ ਹੋ ਵਾਹਿਗੁਰੂ ਸਦਾ ਤੁਹਾਨੂੰ ਖੁਸ਼ ਰੱਖੇ ਚੜਦੀ ਕਲਾ ਬਖ਼ਸ਼ੇ

  • @JV-nt9bp
    @JV-nt9bp 4 года назад +29

    GREAT 👌 बड़ा दिल ❤️ हैं .

  • @rajveersinghsidhu4511
    @rajveersinghsidhu4511 4 года назад +9

    ਵਾਹਿਗੁਰੂ ਜੀ ਧੰਨ ਤੇਰੀ ਸਿੱਖੀ

  • @sandhujatt1362
    @sandhujatt1362 4 года назад +1

    ਚੜਦੀ ਕਲਾ ਹੌਵੇ ਸਰਦਾਰ ਸਾਹਿਬ ਦੀ?

  • @DilbagSingh-fe5tk
    @DilbagSingh-fe5tk 4 года назад +5

    ਪੰਜਾਬ ਦੇ ਘਰ ਘਰ ਇਹੋ ਜਿਹੇ ਅਮੀਰ ਤੇ ਦਾਨੀ ਸੱਜਣ ਪੈਦਾ ਹੋਣ.

  • @HarjinderSingh-pn2cz
    @HarjinderSingh-pn2cz 4 года назад +23

    great personality diamond heart person.

  • @Rajan_Gamer771
    @Rajan_Gamer771 4 года назад +36

    Singh is King

  • @kuldipkaur1464
    @kuldipkaur1464 4 года назад

    Wah mere sahiba ਤੇਰੇ ਭੇਜੇ ਹੋਏ ਸਿੱਖ ਕਿਸ ਤਰ੍ਹਾਂ ਸੇਵਾ ਚ ਡਟੇ ਹੋਏ ਨੇ ਸਭ ਆਪ ਜੀ ਦੀ ਰਹਿਮਤ ਹੈ

  • @sanjidkhan8679
    @sanjidkhan8679 4 года назад +22

    Sardar ji GOD BLESS YOU.........

  • @jaspalsekhon707
    @jaspalsekhon707 4 года назад +9

    ਵਾਹਿਗੁਰੂ ਜੀ

  • @JagdishSingh-hl6zd
    @JagdishSingh-hl6zd 4 года назад

    ਓਬਰਾਏ ਸਾਬ ਆਪ ਜੀ ਦਾ ਕਿਹੜੇ ਲਫ਼ਜ਼ਾਂ ਨਾਲ ਧੰਨਵਾਦ ਕੀਤਾ ਜਾਵੇ। ਬਹੁਤ ਤਕੜੀ ਸੇਵਾ ਨਿਭਾ ਰਹੇ ਹੋ। ਅਕਾਲ ਪੁਰਖ ਆਪ ਜੀ ਦੀ ਚੜ੍ਹਦੀ ਕਲਾ ਵਿੱਚ ਰੱਖੇ ਜੀ 🙏🏻🙏🏻🙏🏻

  • @technicalanuji802
    @technicalanuji802 4 года назад +1

    ਸਲੂਟ ਦਿਲ ਤੋ ਸਰਦਾਰ ਸਾਹਿਬ ਆਪ ਨੂੰ

  • @ManpreetKaur-lc7kw
    @ManpreetKaur-lc7kw 4 года назад

    ਬਹੁਤ ਵਧੀਆਂ ਅਪਰਾਲਾ ਵੀਰ ਜੀ ਸ਼ਹੀਦ ਪਰਿਵਾਰ ਦੀ ਮਦਦ ਕਰਨੀ ਚਾਹੀਦੀ ਹੈ ਵਾਹਿਗੁਰੂ ਜੀ ਮੇਹਰ ਕਰਨ ਤੇ ਕਿਸਾਨ ਵੀਰਾਂ ਤੇ ਫਤਿਹ ਨਸੀਬ ਹੋਵੇ ਵਾਹਿਗੁਰੂ ਜੀ ਕੀ ਮੇਹਰ ਭਰਿਆ ਹਥ ਰਖਿਆ ਜੀ ਕਿਸਾਨ ਵੀਰਾਂ ❤🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

  • @Official_musafir_jaggi_84
    @Official_musafir_jaggi_84 4 года назад

    🙏ਵਾਹਿਗੁਰੂ ਜੀ ਸਰਦਾਰ ਸਾਬ ਜੀ ਨੂੰ ਹਮੇਸ਼ਾ ਹੀ ਚੜ੍ਹਦੀਕਲਾ ਚ ਰੱਖੇ ਇਸ ਪੰਜਾਬ ਦੇ ਅਨਮੋਲ ਹੀਰੇ ਨੂੰ 🙏

  • @JV-nt9bp
    @JV-nt9bp 4 года назад +21

    So well organized. India needs them govern the country.☺️🙏🏻

  • @jagtarsingh8877
    @jagtarsingh8877 4 года назад

    ਬਹੁਤ ਮਾਣ ਹੈ ਸਾਡੇ ਦੇਸ਼ ਵਿਚ ਅਜਿਹੇ ਮਹਾਂਪੁਰਖ ਮੌਜੂਦ ਹਨ, ਜਿਹੜੇ ਮਾਨਵਤਾ ਨੂੰ ਉਤਸ਼ਾਹਿਤ ਅਤੇ ਚੜਦੀ ਕਲਾ ਵਿੱਚ ਰੱਖ ਰਹੇ ਹਨ ਧਨਵਾਦ

  • @randeepghuman5482
    @randeepghuman5482 4 года назад +13

    Wah ji wah no words to say

  • @CanadaKD
    @CanadaKD 4 года назад

    ਧੰਨਵਾਦ ਐਸ ਪੀ ਉਬਰਾਏ ਸਾਹਿਬ ਦਾ।

  • @Bbrave6868
    @Bbrave6868 4 года назад

    ਵਾਹਿਗੁਰੂ ਜੀ ਵੀਰ ਨੂੰ ਚੜ੍ਹਦੀ ਕਲਾ ਬਖਸ਼ ਐ ਮੋਦੀ ਸਰਕਾਰ ਮੁਰਦਾਬਾਦ ਕਿਸਾਨ ਨੌਜਵਾਨ ਜ਼ਿੰਦਾਬਾਦ

  • @malkiatsinghrandhawa1631
    @malkiatsinghrandhawa1631 4 года назад

    ਜਿਉਂਦੇ ਰਹੋ ਸਰਦਾਰ ਜੀ ਕਿਤੇ ਸਾਨੂੰ ਸਿਆਸਤਦਾਨ ਵੀ ਤੁਹਾਡੇ ਵਰਗੇ ਮਿਲ ਜਾਣ

  • @rajindersinghbaaghi
    @rajindersinghbaaghi 4 года назад +11

    ਯਾਦਵਿੰਦਰ ਜੀ, ਟਾਈਟਲ ਠੀਕ ਲਾ ਲਿਆ ਕਰੋ l
    ਓਬਰਾਏ ਜੀ, ਸੱਭ ਜਾਣਦੇ ਆ l ਸਤਿਕਾਰ ਆ ਇਹਨਾਂ ਦਾ ਬਹੁਤ l

  • @nirmalghuman6077
    @nirmalghuman6077 4 года назад +2

    ਲੱਖ ਲਾਹਣਤ ਆ ਸ਼੍ਰੋਮਣੀ ਕਮੇਟੀ ਤੇ ,ਸੰਗਤਾਂ ਦਾ ਪੈਸਾ ਗੁਰਦੁਆਰਿਆਂ ਤੇ ਕਾਬਜ਼ ਮਸੰਦ ਤੇ ਬਾਦਲਾਂ ਦਾ ਗੱਦਾਰ ਟੱਬਰ ਲੁੱਟ ਰਹੇ ਨੇ !
    ਜੋ ਕੰਮ ਉਨ੍ਹਾਂ ਨੂੰ ਕਰਨਾ ਚਾਹੀਦਾ ਸੀ ਉਹ ਉਬਰਾਏ ਸਾਹਿਬ ਕਰ ਰਹੇ ਨੇ
    ਵਾਹਿਗੁਰੂ ਇਨ੍ਹਾਂ ਨੂੰ ਲੰਬੀਆਂ ਉਮਰਾਂ ਤੇ ਲੋਕ ਸੇਵਾ ਕਰਨ ਦਾ ਬਲ ਬਖਸ਼ਿਸ਼ ਕਰਨ

  • @tornadoblack4476
    @tornadoblack4476 4 года назад +5

    S.P SINGH OBRAI , ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖਣ , bohat help karde haar waar saab di chardi kalah ch rehan

  • @harhukam
    @harhukam 4 года назад

    ਸਿੰਘ ਸਾਬ ਵਾਹਿਗੁਰੂ ਤੁਹਾਨੂੰ ਲੰਬੀ ਉਮਰ ਤੇ ਤੰਦਰੁਸਤੀ ਬਖਸ਼ੇ ਵਾਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਿਹ।

  • @kulwantsingh4696
    @kulwantsingh4696 3 года назад

    ਇਸ ਸਰਦਾਰ ਉਤੇ ਗੁਰੁ ਨ੍ਹ।ਨਕ ਦੇਵ ਜੀ ਦਾ ਹਥ ਹੈ ਜੀ ਅਤੇਅਗੇ ਵੀ ਰ੍ਹਹੇਗਾ ਜੀ ਧਨਵਾਦ ਜੀ

  • @Panchod_Gaming
    @Panchod_Gaming 4 года назад +12

    Very nice effort sir
    Salute to you

  • @hareeshmk8255
    @hareeshmk8255 4 года назад +9

    Great king ho tusi sardar ji 🙏🏻🙏🏻🙏🏻🙏🏻🙏🏻🙏🏻🙏🏻🙏🏻👍🏻

  • @makhankalas660
    @makhankalas660 4 года назад

    ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ

  • @gurwindersingh8508
    @gurwindersingh8508 4 года назад +4

    Thank you very much sir you are very very grate god bless very very long life

  • @sarbjitsidhu3620
    @sarbjitsidhu3620 4 года назад

    ਬੱਲੇ ਬਈ ਸਰਦਾਰਾਂ ਨਹੀਂ ਰੀਸਾਂ ਤੇਰੀਆਂ ਦਾਨੀ ਸੱਜਣ ਤਾਂ ਬਹੁਤ ਦੇਖੇ ਆ ਪਰ ਤੇਰੀ ਦਿਆਲਤਾ ਨੂੰ ਸਲੂਟ ਆ,,ਇਕ ਪਾਸੇ ਉਹ ਅੰਬਾਨੀ ਅੰਡਾਨੀ ਐ ਜਿਹੜੇ ਐਨੇ ਅਮੀਰ ਹੋਣ ਦੇ ਬਾਵਜੂਦ ਵੀ ਕਿਸਾਨਾਂ ਦਾ ਲ਼ਹੂ ਪੀਣ ਨੂੰ ਫਿਰਦੇ ਨੇ ਤੇ ਇਕ ਤੇਰੇ ਵਰਗੇ ਦਾਨੀਆ ਕਰਕੇ ਹੀ ਦੁਨੀਆਂ ਖੜੀ ਆ🙏🙏🙏

  • @Gagan-qk3pv
    @Gagan-qk3pv 4 года назад +5

    ਧੰਨਵਾਦ ਜੀ🙏🙏🙏

  • @punjabrecords6936
    @punjabrecords6936 4 года назад +7

    Rabb da roop 🙏

  • @sandeepkumar1396
    @sandeepkumar1396 4 года назад

    ਧੰਨਵਾਦ ਜੀ 👏👏👏👏👏

  • @harmanjitsingh8399
    @harmanjitsingh8399 4 года назад +1

    jeonde rho verre..kisan ekta zindabad

  • @villageboys1636
    @villageboys1636 4 года назад +6

    Salute a ji

  • @ਬਲਰਾਜਸਿੰਘ-ਚ5ਢ
    @ਬਲਰਾਜਸਿੰਘ-ਚ5ਢ 4 года назад

    ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਬਖਸ਼ੇ

  • @BaljinderSingh-jn7rc
    @BaljinderSingh-jn7rc 4 года назад +1

    ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖੀ ਮੇਰੇ ਪਿਆਰੇ ਵੀਰਾ ਉਪਰ

  • @satwantsinghnahal4371
    @satwantsinghnahal4371 4 года назад +6

    Bahut vadhiya uprala kar rahe ho waheguru ji tuhade te mehar rakhan

  • @GurjantSingh-kx4bc
    @GurjantSingh-kx4bc 4 года назад

    ਧਨਵਾਦ ਜੀ ਵਾਹਿਗੂਰੂ ਜੀ ਮੇਹਰ ਕਰਨ

  • @sarbjeetsinghdhaliwal4704
    @sarbjeetsinghdhaliwal4704 4 года назад

    ਧੰਨ ਉ ਸਰਦਾਰਾ ਧੰਨ ੳ ਮਾਂ ਜਨਨੀ ਜਿਸ ਮਾਅ ਨੇ ਜਨਮ ਦਿੱਤਾ ਹੈ

  • @hardeepsingh1225
    @hardeepsingh1225 4 года назад +3

    Obrai sahib zindabad

  • @motivationchannel9886
    @motivationchannel9886 4 года назад +3

    Thanks your efforts for kisan majdoor struggle

  • @sharanjitkaur5630
    @sharanjitkaur5630 4 года назад +11

    Vry NYC👌 Sardar ji

  • @germany4899
    @germany4899 4 года назад +15

    Bai yaar koi rees ni kar skda eho je rab de banda rab chardi kla ch rkhe

  • @khalsagamer5621
    @khalsagamer5621 4 года назад +3

    Wah ji bhaut vadiya ji

  • @navjot_sidhu
    @navjot_sidhu 4 года назад +2

    He helped so many punjabi and other nationalities peoples in UAE, He is so kind and give most of his earning in charity. Check This uncle history , we punjabi will feel proud 🙏🙏🙏

  • @rajrajvir7596
    @rajrajvir7596 4 года назад

    Very good veer ji Singh is king kisan ekta zindawad

  • @ishukumar6269
    @ishukumar6269 4 года назад

    Hats off for Pro Punjab TV...
    Keep up. Hats off

  • @khevinderkaur5421
    @khevinderkaur5421 4 года назад +1

    Great Sir

  • @jagpal005
    @jagpal005 4 года назад

    ਇਦਾ ਦੇ ਵੱਡੇ ਜਦੋ ਤੱਕ ਬੇਠੈ ਆ ਉਦੋ ਤੱਕ ਕੋਈ ਕੁੱਝ ਨਿ ਕਰ ਸਕਦਾ ਵਾਹਿਗੁਰੂ ਚੜਦੀ ਕਲਾ ਬਖਸਣ ❤️❤️❤️❤️🙏🏻🙏🏻🙏🏻🙏🏻🙏🏻🚜🚜🚜🚜⛳️⛳️⛳️⛳️⛳️

  • @nachhatternokhriya1249
    @nachhatternokhriya1249 4 года назад +1

    Kya baat a sardar saab

  • @punjabsingh3857
    @punjabsingh3857 10 месяцев назад

    ਵਾਹ ਸੈਰਾ ਤੈਰੈ ਪਰਿਵਾਰ ਤੈ ਮੈਹਰ ਰੱਖੇ ਰੱਬ

  • @kulwindersandhu8384
    @kulwindersandhu8384 4 года назад

    ਬਹੁਤ ਵਧੀਆ ਜੀ

  • @Randhawa1339
    @Randhawa1339 4 года назад +6

    Nice coverage yadwinder veer

  • @kulwindersandhu8384
    @kulwindersandhu8384 4 года назад

    ਵਾਹਿਗੁਰੂ ਜੀ ਮੇਹਰ ਕਰੇ

  • @rupindersinghgill2299
    @rupindersinghgill2299 4 года назад +1

    Sardar jii bahut bahut Dhanwad ji.

  • @dharamsab
    @dharamsab 4 года назад

    Great job Oberoi Sahab!! Salute to u.

  • @lovegill8392
    @lovegill8392 4 года назад +8

    No words for him 🙏

  • @baljitchahal7313
    @baljitchahal7313 4 года назад

    Bahut Vadia love you Sardar ji God bless you

  • @jagdeepsingh1125
    @jagdeepsingh1125 4 года назад +3

    Good job sir

  • @sonusingh2364
    @sonusingh2364 4 года назад

    ਧਨ ਧਨ ਗੂਰੁ ਜੀ ਦੀ ਸਿੱਖੀ 🙏🙏🙏🙏🙏

  • @musiclover.3901
    @musiclover.3901 4 года назад

    Kisan Mazdoor Ekta Zindabad 🙏

  • @Ramandeepkaurbath
    @Ramandeepkaurbath 4 года назад

    Bohat vadiya vaheguru ji

  • @SatinderSingh1
    @SatinderSingh1 4 года назад +2

    Kissan Ekta zindabad ✊✊
    Waheguru ji thnu hemsha chardi kalan ch rakhn 🙏🏻

  • @pargatsinghkhosa859
    @pargatsinghkhosa859 4 года назад

    ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ

  • @BaljinderSingh-rk2tc
    @BaljinderSingh-rk2tc 4 года назад +2

    Wah g wah sardar sahb g waheguru g

  • @malkitdhillon870
    @malkitdhillon870 4 года назад

    ਓਬਰਾਏ ਸਾਬ ਜ਼ਿੰਦਾਂਬਾਦ

  • @harry3951
    @harry3951 4 года назад +3

    Good job

  • @ਅੱਖਰ
    @ਅੱਖਰ 4 года назад +5

    I salute you

  • @Dhami1984
    @Dhami1984 4 года назад

    God bless you sir. Waheguru ji has not kept anything hidden from you and gave you everything a person could ask for. And I salute you for the things your doing for the people of this protest. Waheguru har OS unsaan nu himmit bakshai jo a kum kr rahai nai

  • @kulwindersingh-du6lt
    @kulwindersingh-du6lt 4 года назад

    Very good Oberoi sahib

  • @KulwinderSingh-ty1nd
    @KulwinderSingh-ty1nd 4 года назад

    Bahut bahut vadia

  • @jaspalsingh-du5fu
    @jaspalsingh-du5fu 4 года назад

    V nice parmatma tuhanu chardikala rakhe

  • @MajorSingh-pr9xq
    @MajorSingh-pr9xq 4 года назад +3

    Very nice good sardar ji🙏🙏🙏

  • @inders21
    @inders21 4 года назад

    Thanks uu ji 🙏🙏🙏🙏

  • @ekmvirk1984
    @ekmvirk1984 4 года назад +3

    Guru de sikh warga dil kise da nhi ho skda

  • @jhalliraman
    @jhalliraman 4 года назад +1

    Wah Ji wah
    Punjab De Asli ਲੀਡਰ

  • @artcrushmovies5336
    @artcrushmovies5336 4 года назад

    Jeonde Vasde Raho Sardar Saab

  • @harjitdhaliwal1547
    @harjitdhaliwal1547 4 года назад

    Waheguru chardi Kala busksha Aap nu ji

  • @roopkaur7671
    @roopkaur7671 4 года назад +1

    Parmatma sardar jii nu and ehna di family nu chardikla vich rakhan

  • @ranikaur7882
    @ranikaur7882 4 года назад

    Very good veer g

  • @GurwinderSingh-xi1id
    @GurwinderSingh-xi1id 4 года назад

    Nice good sir tuci gart ho

  • @gurpreetmann2680
    @gurpreetmann2680 4 года назад

    Very good Sardar ji 👍

  • @arshtruth3649
    @arshtruth3649 4 года назад +1

    Very good effort

  • @gurwinderguri7427
    @gurwinderguri7427 4 года назад

    Waheguru kirpa krne sardar ji te

  • @sameergs8755
    @sameergs8755 4 года назад +3

    We proud of you Sir ji 🙏🙏

  • @bhupindersingh-if3mf
    @bhupindersingh-if3mf 4 года назад

    Thanks very much to Mr SP OBEROY and his trust. All CAPF personnels from CRPF , BSF ,CISF, ITBP, SSB and other forces to know compulsory that Mr SP OBEROY supports farmers. So members of all forces to co-operate to farmers.

  • @lakhwinderkang4688
    @lakhwinderkang4688 4 года назад

    We are proud of you sir

  • @Itsharmansidhu13
    @Itsharmansidhu13 4 года назад

    great work

  • @amrikpannu1545
    @amrikpannu1545 4 года назад

    Salute aa sir guru mahar kara satnam waheguru ji

  • @jasdeepgill8550
    @jasdeepgill8550 4 года назад

    God bless you Bapu ji, salute aa tuhanu🙏🙏🙏🙏🙏🙏

  • @Graceofgurbani
    @Graceofgurbani 4 года назад +9

    Daleer bande 💪