‘ਲੋਕ ਕਹਿੰਦੇ ਅੰਮ੍ਰਿਤ*ਪਾਲ ਨੂੰ CM ਦਾ ਚਿਹਰਾ ਬਣਾਓ, ਪਾਰਟੀ ਚਲਾਉਣ ਲਈ ਸਾਨੂੰ ਸੰਗਤ ਪੈਸਾ ਦੇ ਰਹੀ’

Поделиться
HTML-код
  • Опубликовано: 27 янв 2025

Комментарии • 73

  • @SatnamSingh-fw7ou
    @SatnamSingh-fw7ou 14 дней назад +18

    ਭਾਈ ਅਮ੍ਰਿਤਪਾਲ ਸਿੰਘ ਜ਼ਿੰਦਾਬਾਦ

  • @Baljitrandhawa-j6y
    @Baljitrandhawa-j6y 14 дней назад +5

    ਭਾਈ ਅੰਮ੍ਰਿਤ ਪਾਲ ਸਿੰਘ ਜਿਦਾਬਾਦ

  • @GurtejSingh-h7j
    @GurtejSingh-h7j 14 дней назад +5

    ਜਿਹੜੇ ਬੰਦੇ ਨੇ ਕੋਈ ਨਸ਼ਾ ਨਹੀਂ ਛੱਡਿਆ ਹੁੰਦਾ ਉਹ ਆ ਕੇ ਵੱਡਾ ਪੰਥਕ ਬਣ ਜਾਂਦਾ।

  • @gurjeetsinghgurjeet7128
    @gurjeetsinghgurjeet7128 14 дней назад +6

    ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜ਼ਿੰਦਾਬਾਦ

  • @GurpreetSingh-fb7ll
    @GurpreetSingh-fb7ll 14 дней назад +3

    ਸ਼੍ਰੋਮਣੀ ਅਕਾਲੀ ਦਲ ਵਾਰਸ ਪੰਜਾਬ ਦੀ ਪਾਰਟੀ ਜਿੰਦਾਬਾਦ

  • @LovepreetSingh-e7i
    @LovepreetSingh-e7i 14 дней назад +8

    ਸਰਬਜੀਤ ਸਿੰਘ ਖਾਲਸਾ ਕਲਸੀ ਬਾਜੇਕੇ ਇਹ ਸਾਰੇ ਨਸ਼ਾ ਕਰਦੇ ਹਨ ਇਹਨਾਂ ਦੀਆਂ ਕਰਤੂਤਾਂ ਵੀ ਸਾਹਮਣੇ ਆਉਣੀਆਂ ਚਾਹੀਦੀਆਂ ਹਨ।

    • @anonymous_soul23
      @anonymous_soul23 14 дней назад

      Lodu tainu bda pta koi saboot haiga ta apne channel te video paade bund na mrao bina mtlb nasha ta tera peyo krda eh ta mai v kehdu ghusseya ilzaam laune saukhe ne koi saboot hove pesh kr

    • @ਮਝੈਲ_2002
      @ਮਝੈਲ_2002 14 дней назад

      Sharm kr pra

  • @ArmanDeep-l9b
    @ArmanDeep-l9b 14 дней назад +8

    ਪਾਵਰ ਮਿਲਣ ਤੇ ਆਪਣੇ ਸਹੀ ਰੂਪ ਦਿਖਾ ਰਹੇ ਨੇ ਅੰਮ੍ਰਿਤਪਾਲ ਵਰਗੇ ਨਕਲੀ ਪੰਥਕ

    • @jeetpannu307
      @jeetpannu307 14 дней назад

      ਤੇਰੀ ਭੈਣ ਨੂੰ ਕਿਸੇ ਨੇ ਹੱਥ ਪਾਇਆ

  • @ArmanDeep-l9b
    @ArmanDeep-l9b 14 дней назад +7

    ਪੰਜਾਬ ਦੇ ਲੋਕਾਂ ਨੂੰ ਹੌਲੀ ਹੌਲੀ ਸਮਝ ਆਵੇਗੀ ਇਹ ਅੰਮ੍ਰਿਤਪਾਲ ਵਾਲਾ ਮਹੌਲ ਕਿਸ ਦੇ ਇਸ਼ਾਰਿਆਂ ਤੇ ਬਣਾਇਆ ਗਿਆ ਹੈ ਪੰਜਾਬ ਨੂੰ ਬਦਨਾਮ ਕਰਨ ਲਈ ਸਭ ਕੁਝ ਕੀਤਾ ਜਾ ਰਿਹਾ ਹੈ।

  • @JagjeetSidhu-f1j
    @JagjeetSidhu-f1j 14 дней назад +1

    ਅੰਮਿ੍ਤਪਾਲ ਸਿੰਘ ਖਾਲਸਾ ਜਿੰਦਾਬਾਦ। ਪੰਜਾਬ ਦੇ ਵਾਰਿਸ਼

  • @Jassjaskaransingh-j2y
    @Jassjaskaransingh-j2y 14 дней назад +5

    ਕੰਮ ਅਕਾਲੀਆਂ ਨੇ ਕੀਤੇ ਤੇ ਵੋਟਾਂ ਕਹਿੰਦੇ ਦਿੱਲੀ ਦੀਆਂ ਪਾਰਟੀਆਂ ਨੂੰ ਦੇਵਾਂਗੇ ਇਸ ਤੋਂ ਮਾੜੀ ਕਿਸਮਤ ਪੰਜਾਬ ਦੀ ਕੀ ਹੋ ਸਕਦੀ ਸਾਡੇ ਲੋਕ ਕਿਸ ਪਾਸੇ ਨੂੰ ਜਾ ਰਹੇ ਹਨ।

  • @ShamsherSingh-k6b
    @ShamsherSingh-k6b 14 дней назад +1

    ਸੰਗਤਾਂ ਦਾ ਬਹੁਤ ਭਾਰੀ ਇਕੱਠ ਹੋਇਆ ਇਸ ਲਈ ਸੰਗਤਾਂ ਦੀ ਮਰਜ਼ੀ ਤੋਂ ਬਿਨਾਂ ਕੁਝ ਨੀਂ ਹੋ ਸਕਦਾ

  • @ArmanDeep-l9b
    @ArmanDeep-l9b 14 дней назад +3

    ਪੰਜਾਬ ਦੇ ਲੋਕਾਂ ਨੂੰ ਇਹ ਸੋਚਣਾ ਚਾਹੀਦਾ ਹੈ ਕਿ ਅੰਮ੍ਰਿਤਪਾਲ ਸਿੰਘ ਸਿੱਖ ਪੰਥ ਦੀ ਪੰਥਕ ਸੋਚ ਹੈ ਜਾਂ ਏਜੰਸੀਆਂ ਦੀ।

  • @balwindervirk9920
    @balwindervirk9920 14 дней назад

    Good news

  • @satinderjitsingh7493
    @satinderjitsingh7493 14 дней назад +4

    ਬਾਦਲ ਦੇ ਦਲਾਲ ਸਿੱਖ ਧਰਮ ਦੇ ਗ਼ੱਦਾਰਾਂ ਨੂੰ ਪਾਰਟੀ ਤੋਂ ਦੁਰ ਰੱਖਿਓ ਜੀ

  • @GurtejSingh-h7j
    @GurtejSingh-h7j 14 дней назад +1

    ਪੁਲਿਸ ਥਾਣਿਆਂ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਰਗੀ ਪਵਿੱਤਰ ਚੀਜ਼ ਨੂੰ ਨਾਲ ਲਿਜਾਣ ਵਾਲਾ ਪੰਥ ਦਾ ਕੀ ਭਲਾ ਕਰ ਸਕਦਾ।

  • @SukhwinderPandher
    @SukhwinderPandher 14 дней назад +3

    Bjp ਸਿੱਖ ਵੋਟ ਵੰਡ ਦੇਵੇਗੀ 2027 ਤੱਕ ਸਿੱਖ ਮਿਸਲਾਂ ਵਾਗੁੰ ਇਕੱਲੇ ਇਕੱਲੇ ਹੋ
    ਜਾਣਗੇ

  • @singhviralchannel5126
    @singhviralchannel5126 14 дней назад +2

    Amritpal Singh jindabad

  • @TirathSingh-l1u
    @TirathSingh-l1u 14 дней назад +1

    Amrtpal Singh g need cm Punjab Punjabo next

  • @didarsinghdhallu2352
    @didarsinghdhallu2352 14 дней назад

    Congratulations ji 👏👏👏

  • @SunnyKooner13
    @SunnyKooner13 14 дней назад

    Full support a ji system che entire huna hee apni option a Sikha di

  • @kushpreet6231
    @kushpreet6231 14 дней назад

    Bhai amritpal singh jindabad

  • @gagandeepsinghgrewal9154
    @gagandeepsinghgrewal9154 14 дней назад

    Amritpal singh ji khalsa jindabad

  • @SidhuRPS
    @SidhuRPS 13 дней назад

    Next cm Sukhbir badal

  • @SidhuRPS
    @SidhuRPS 13 дней назад

    Amritdhari sarabjit khalsa ji ਬੀਅਰਡ ਦਾੜੀ ਡਾਈ 😂😂

  • @BaljinderSinghGuraya
    @BaljinderSinghGuraya 14 дней назад +1

    Bhai Amritpal Singh jindabad

  • @sandeepbhangu2560
    @sandeepbhangu2560 14 дней назад +3

    2027 vich sarkar a Khalsa saromani akali dal Sri Anandpur Sahib Punjab party 117 MLA Punjab de putt hon gae Bhai amritpal Singh Khalsa ji CM jarur banava ge Punjab vich punjabio sath deo

    • @YadwinderSingh-r8c
      @YadwinderSingh-r8c 14 дней назад

      😂😂😂😂 ਸੁਪਨੇ ਦੇਖ ਜਿਵੇਂ ਸਿਮਰਨਜੀਤ ਮਾਨ ਲ਼ ਰਿਹਾ ਆ ਅਕਾਲੀਦਲ ਤੋ ਵੱਖ ਹੋ ਕੇ

  • @Jassjaskaransingh-j2y
    @Jassjaskaransingh-j2y 14 дней назад +5

    ਅਮ੍ਰਿਤਪਾਲ ਵਰਗੇ ਡਾਰਪੋਕ ਬੰਦੇ ਹਮੇਸ਼ਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗ਼ਲਤ ਢੰਗ ਨਾਲ ਵਰਤਦੇ ਆ

    • @jeetpannu307
      @jeetpannu307 14 дней назад +2

      ਕਮੈਂਟਾਂ ਚ ਬਾਦਲ ਟੋਲੇ ਦੀਆ ਭੇਡਾਂ ਬਹੁਤ ਨੇ

    • @jeetpannu307
      @jeetpannu307 14 дней назад

      @@Jassjaskaransingh-j2y ਅਕਾਲ ਦਲ ਨੇ ਜਿਨਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਵਰਤਿਆ ਬੇਅਦਬੀਆਂ ਕਰਵਾਇਆ ਇਨ੍ਹਾਂ amritpal ਨਹੀਂ ਵਰਤ ਸਕਦਾ ਖੱਚ ਲਾਣਾ ਬਾਦਲ ਟੋਲਾ

  • @GurjantsingGurjantsing-e8m
    @GurjantsingGurjantsing-e8m 14 дней назад +1

    Only CM Punjab bugwant mann

  • @JagjeetSingh-qb2op
    @JagjeetSingh-qb2op 14 дней назад +1

    Ahna nu ikla akali dal e dekhda

  • @PS-fp1nh
    @PS-fp1nh 14 дней назад

    😂

  • @blessing9986
    @blessing9986 13 дней назад

    Hae kursi

  • @SidhuRPS
    @SidhuRPS 13 дней назад

    Amritpal nu police de agge bhajna nahi si chahida

  • @KuljinderSingh-qk6lt
    @KuljinderSingh-qk6lt 14 дней назад +1

    Ina da panth pta ni kehrra

  • @SunnyKooner13
    @SunnyKooner13 14 дней назад

    Commenta che commrada da purah zor lagah teh heh vi apne eh

  • @SidhuRPS
    @SidhuRPS 13 дней назад

    Baba ji present govt de bare vi bolo sirf Akali dal de against hi bolde hon

  • @AnnoyedCobra-bx6wc
    @AnnoyedCobra-bx6wc 14 дней назад

    Saab.ji.garibi.sikha.nu.vi.jaga.milo.parti.vich.

  • @YadwinderSingh-r8c
    @YadwinderSingh-r8c 14 дней назад +2

    NEXT C.M SUKHBIR SINGH BADAL 💯💯
    NEXT C.M SUKHBIR SINGH BADAL 💯💯
    NEXT C.M SUKHBIR SINGH BADAL 💯💯
    NEXT C.M SUKHBIR SINGH BADAL 💯💯
    NEXT C.M SUKHBIR SINGH BADAL 💯💯

  • @angryman8715
    @angryman8715 14 дней назад

    Kon kehnda bhai

  • @SidhuRPS
    @SidhuRPS 13 дней назад

    Amripal tan constitution nu nahi manda si eh party register hi under constitution kar rahe

  • @rajwinderpandher220
    @rajwinderpandher220 14 дней назад

    Cm n pm banu tusi sikha d vote nu 2 Farr krke bjp da raj krao

  • @GurjitSingh-hr8qn
    @GurjitSingh-hr8qn 13 дней назад

    Pava malwa area da lok bhagwant mann da fan aa Mai badal dal nu galt Manda c par ek gal c jina chir badal c adi ve fasl nu cut nahi c lagi atki 14 ਮੋਸਚਰ ta ve 100 rupess cut lagi doaba ch eh sarkar na nahi lagiye kissan union da leader ta ਅਰਤੀਆ de ral mil ch artiya kissan leader nu fund dinda aa ta tu sarkar da na la k 100 rupess cut lagonda aa ta amm adami sarkar suthi aa

  • @goldygoldychahal2723
    @goldygoldychahal2723 14 дней назад +1

    BJP Da lana

  • @lakhvirsingh9941
    @lakhvirsingh9941 14 дней назад

    ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜ਼ਿੰਦਾਬਾਦ

  • @LovepreetSingh-e7i
    @LovepreetSingh-e7i 14 дней назад +2

    ਸਰਬਜੀਤ ਸਿੰਘ ਖਾਲਸਾ ਕਲਸੀ ਬਾਜੇਕੇ ਇਹ ਸਾਰੇ ਨਸ਼ਾ ਕਰਦੇ ਹਨ ਇਹਨਾਂ ਦੀਆਂ ਕਰਤੂਤਾਂ ਵੀ ਸਾਹਮਣੇ ਆਉਣੀਆਂ ਚਾਹੀਦੀਆਂ ਹਨ।

    • @JasbirKaur-lk5co
      @JasbirKaur-lk5co 14 дней назад

      ਅੰਮ੍ਵਿਤਪਾਲ ਦਾ ਭਰਾ ਵੀ ਕਰਦਾ

    • @SidhuRPS
      @SidhuRPS 13 дней назад

      Yes expose karo ehna nu

  • @SidhuRPS
    @SidhuRPS 13 дней назад

    Next cm Sukhbir badal

  • @AmarjotAmarjot-e2f
    @AmarjotAmarjot-e2f 14 дней назад +2

    NEXT C.M SUKHBIR SINGH BADAL 💯💯
    NEXT C.M SUKHBIR SINGH BADAL 💯💯
    NEXT C.M SUKHBIR SINGH BADAL 💯💯
    NEXT C.M SUKHBIR SINGH BADAL 💯💯
    NEXT C.M SUKHBIR SINGH BADAL 💯💯

  • @SidhuRPS
    @SidhuRPS 13 дней назад

    Next cm Sukhbir badal

  • @AmarjotAmarjot-e2f
    @AmarjotAmarjot-e2f 14 дней назад +2

    NEXT C.M SUKHBIR SINGH BADAL 💯💯
    NEXT C.M SUKHBIR SINGH BADAL 💯💯
    NEXT C.M SUKHBIR SINGH BADAL 💯💯
    NEXT C.M SUKHBIR SINGH BADAL 💯💯
    NEXT C.M SUKHBIR SINGH BADAL 💯💯

  • @GurjeetSingh-m6q
    @GurjeetSingh-m6q 14 дней назад +2

    NEXT C.M SUKHBIR SINGH BADAL 💯💯
    NEXT C.M SUKHBIR SINGH BADAL 💯💯
    NEXT C.M SUKHBIR SINGH BADAL 💯💯
    NEXT C.M SUKHBIR SINGH BADAL 💯💯
    NEXT C.M SUKHBIR SINGH BADAL 💯💯

  • @GurjeetSingh-m6q
    @GurjeetSingh-m6q 14 дней назад +2

    NEXT C.M SUKHBIR SINGH BADAL 💯💯
    NEXT C.M SUKHBIR SINGH BADAL 💯💯
    NEXT C.M SUKHBIR SINGH BADAL 💯💯
    NEXT C.M SUKHBIR SINGH BADAL 💯💯
    NEXT C.M SUKHBIR SINGH BADAL 💯💯