Breaking News: 15 ਦਿਨ ਪਹਿਲਾਂ ਅਮਰੀਕਾ ਭੇਜੇ ਪੋਤੇ ਨੂੰ Amritsar Airport 'ਤੇ ਲੈਣ ਪਹੁੰਚਿਆ ਦਾਦਾ

Поделиться
HTML-код
  • Опубликовано: 9 фев 2025
  • Illegal Indian Immigrants Deportation by US, Amritsar Latest News Today: 15 ਦਿਨ ਪਹਿਲਾਂ ਅਮਰੀਕਾ ਭੇਜੇ ਪੋਤੇ ਨੂੰ ਅੰਮ੍ਰਿਤਸਰ ਏਅਰਪੋਰਟ 'ਤੇ ਲੈਣ ਪਹੁੰਚਿਆ ਦਾਦਾ, ਕੁਝ ਸਮੇਂ 'ਚ ਬਾਹਰ ਆਉਣਗੇ ਗ਼ੈਰ ਕਾਨੂੰਨੀ ਪ੍ਰਵਾਸੀ
    #illegalimmigration #illegalimmigrant #AmritsarNews
    ............................................................................................................
    For Latest News Updates Follow Rozana Spokesman !
    FACEBOOK: / rozanaspokesmanofficial
    🗞️EPAPER: www.rozanaspok...
    💻 ENGLISH WEBSITE: www.rozanaspok...
    📤 INSTAGRAM: / rozanaspokesman
    📌 TWITTER: / rozanaspokesman
    🔴 Whatsapp Channel Link 🔗
    whatsapp.com/c...
    #Rozanaspokesman #spokesmantv

Комментарии • 60

  • @RozanaSpokesmanOfficial
    @RozanaSpokesmanOfficial  4 дня назад

    ਡਿਪੋਰਟ ਹੋਏ ਮੁੰਡਿਆਂ ਨੇ ਮੀਡੀਆ ਨੂੰ ਦੱਸੀ ਸਾਰੀ ਕਹਾਣੀ, ਲੱਖਾਂ ਖਰਚ ਕੇ ਡੰਕੀ ਕਿਉਂ ਲਾਈ ? ਦੇਖੋ Live
    ruclips.net/video/fY2e-QW5504/видео.html

  • @baldevverma4994
    @baldevverma4994 5 дней назад +15

    ਦੋ ਨੰਬਰ ਦੇ ਵਿੱਚ ਜਾਣਾ ਇਹ ਬਹੁਤ ਗਲਤ ਗੱਲ ਹੈ ਸਰਕਾਰ ਨੇ ਬਹੁਤ ਵਧੀਆ ਕੀਤਾ ਹੈ

    • @randhawarandhawa1393
      @randhawarandhawa1393 5 дней назад +3

      Jina de paise lage ohna no puch aiwe kise da majak nhi bnaiya da sharm kro

    • @Doggystyle7840
      @Doggystyle7840 5 дней назад

      Illegal illegal hunda veere​@@randhawarandhawa1393

    • @ManjitSingh-f8f5q
      @ManjitSingh-f8f5q 5 дней назад

      ਸਾਡੇ ਲੋਕਾਂ da beda hi grk ਹੋਇਆ ਪਿਆ ਹੈ, ਹਰ ਕੋਈ ਚੰਗੇ ਲਈ ਜਾਂਦਾ, kuch ਦਿਨ ਪਹਿਲਾਂ 26ਜਨਵਰੀ ਵਾਲੇ ਦਿਨ baba sahib ਅਮੇਡਕਰ ਜੀ da ਬੁੱਤ ਤੋੜਨ ਦੀ ਕੋਸ਼ਿਸ਼ ਕੀਤੀ ਉੱਥੇ v kei khi ਜਾਂਦੇ ਸਨ ਚੰਗਾ ਕੀਤਾ, ​@@randhawarandhawa1393

    • @Gur738
      @Gur738 4 дня назад

      Tu ek number ch gaya a

  • @MotiLal-qj9sp
    @MotiLal-qj9sp 5 дней назад +3

    ਏਨਾ ਰੁਪਿਆ ਵਿਚ ਜੇਕਰ ਇਥੇ ਹੀ ਕੋਇ ਕੰਮ ਕਰਦੇ ਤਾਂ ਕੀ ਮਾੜਾ ਸੀ ਪੰਜਾਬ ਦੇ ਲੋਕ ਬਾਹਰ ਭਜਦੇ ਹਨ ਤੇ ਪਰਵਾਸੀ ਪੰਜਾਬ ਵਿੱਚ ਵਸਦੇ ਹਨ

  • @balvirkaur8068
    @balvirkaur8068 5 дней назад +3

    Very very good news

  • @gurmeetkaurrai972
    @gurmeetkaurrai972 5 дней назад +3

    ਬਹੁਤ vdia ਏਨਾ ਨੇ ਪੰਜਾਬ nu ਬਦਨਾਮ ਕੀਤਾ ਪਿਆ ਕੇ ਕੁਜ ਨਹੀਂ ਹੈਗਾ punjab cho

    • @Gur738
      @Gur738 4 дня назад

      Sharm kro insaniyat hai tuhade kol ke nhi

  • @skumar273n
    @skumar273n 5 дней назад +5

    ਇੰਸਪੈਕਟਰ ਤੋ ਵੱਡਾ ਮੁਰਖ ਕੋਈ ਨਹੀਂ ਹੋਣਾ ਇਹਨਾਂ ਨੂੰ ਕੱਢਣ ਵਾਸਤੇ ਟਰੰਪ ਤਾ ਦੋ ਮਹੀਨੇ ਤੋ ਰੋਲਾ ਪਾ ਰਿਹਾ

  • @sukhdevsinghkhalsa1921
    @sukhdevsinghkhalsa1921 5 дней назад +1

    ਜਦੋਂ ਪਤਾ ਸੀ ਅਮਰੀਕਾ ਵਿਚ ਏਹ ਹਾਲਾਤ ਬਣ ਰਹੇ ਹਨ। ਏਨੀ ਜਲਦੀ ਪੋਤੇ ਨੂੰ ਕਿਉਂ ਭੇਜਿਆ ਏਹ ਜਾਣ ਬੁੱਝ ਕੇ ਗ਼ਲਤੀ ਕੀਤੀ ਪਰਵਾਰ ਨੇ। ਹੁਣ ਠੰਡੇ ਹੋ ਕੇ ਬੈਠ ਜਾਣਗੇ ਲੋਕ ।ਏਹ ਕੁਦਰਤ ਨੇ ਖੇਡ ਰਚਾਈ ਟਰੰਪ ਨੂੰ ਮਤਾ ਦੋਸ਼ ਦਿਉ। ਧੰਨਵਾਦ ਜੀ।

  • @ShivKumar-ps1wp
    @ShivKumar-ps1wp 4 дня назад

    ਅਮਰੀਕਾ ਨੇ ਵਦੀਅਾ ਕੰਮ ਕੀਤਾ,ਭਾਰਤੀ,ਪੰਜਾਬੀ ਵਾਪਸ ਭੇਜੇ,ਅਮਰੀਕਾ ਬੋਲਦਾ ਕੇ ਭਾਰਤ,ਪੰਜਾਬ िਵਚ ਕੰਮ ਕਰੋ,ਜੇੜੇ ਲੋਕ ਮੁੜ ਕੇ ਅਾਏ ਨੇ ,ੳੁਹ ਇਹ ਗਲ ਤੇ ਪੰਕੀ ਜਾਣਦੇ ਨੇ ਕੇ ਕੰਮ ਕਰਨ िਵਚ ਕੋਈ ਸੰਗ,ਸ਼ਰਮ ਨਹੀ...............................
    🙏ਜੀ

    • @Gur738
      @Gur738 4 дня назад

      Sharm kro insaniyat hai tuhade kol ke nhi

  • @advocatejagmohansinghbhatt6707
    @advocatejagmohansinghbhatt6707 5 дней назад

    Unfortunate falls on Punjab and India

  • @harjindersingh3356
    @harjindersingh3356 5 дней назад +7

    😂😂😂ਜਹਾਜ਼ ਦਾ ਝੂਟਾ ਲੈ ਆਇਆ potra😅😅

    • @Gur738
      @Gur738 4 дня назад

      Tu v le aa ja ke ptaa lgjau

    • @harjindersingh3356
      @harjindersingh3356 4 дня назад

      @Gur738 ਵੀਰ ਜੀ ਕੋਈ ਜਰੂਰਤ ਨਹੀਂ ਹੈ 2 ਨੰਬਰ ਚ ਜਾਣ ਦੀ ਇਥੇ ਹੀ ਬਹੁਤ ਕਿਰਪਾ ਹੈ ਬਾਬਾ ਜੀ ਦੀ

  • @Rabnebanayajodiyachannel
    @Rabnebanayajodiyachannel 5 дней назад

    So sad

  • @preetsomal9483
    @preetsomal9483 5 дней назад

    Very good apne ghar aa Gai ❤

  • @viranderpassi5497
    @viranderpassi5497 5 дней назад

    Why did he go there illegally? That is not an achievement. That is criminal.

  • @KesarSingh-dy7kf
    @KesarSingh-dy7kf 5 дней назад

    ਵਾਹਿਗੁਰੂ ਸਭ ਦਾ ਭਲਾ ਕਰੇ

  • @lakhvindersingh8990
    @lakhvindersingh8990 5 дней назад +3

    6 month da Rolla pya ha ke Trump me vapis pejne ha,fr v log nhi man de ,hun lg gya na ptaa ke,paisa di value ssmjo,apna desh apna hunda hai

  • @sonnyink.3432
    @sonnyink.3432 5 дней назад +1

    Haas k keh di kitay 2 numbri ,munda pind vich vaju amrika wala ni 😂😂😂😂😂😂

  • @RozanaSpokesmanOfficial
    @RozanaSpokesmanOfficial  5 дней назад +1

    ਮੰਤਰੀ ਕੁਲਦੀਪ ਧਾਲੀਵਾਲ ਨੇ ਡਿਪੋਰਟ ਹੋਏ
    ਗੈਰ-ਕਾਨੂੰਨੀ ਪ੍ਰਵਾਸੀਆਂ ਨਾਲ ਕੀਤੀ ਮੁਲਾਕਾਤ,
    ruclips.net/video/yJPJuedXiYk/видео.html

  • @ranjitbrar2449
    @ranjitbrar2449 5 дней назад

    ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬੇਟਾ ਇਹਨਾ ਲੋਕਾਂ ਨੂੰ ਪਰਸ਼ਾਨ ਨਾ ਕਰੋ ਉਹ ਪਹਿਲਾਂ ਹੀ ਦੁਖੀ ਹਨ

  • @samtgrrr897
    @samtgrrr897 4 дня назад

    Jasdeep kaur lalliyan kalan Jalandhar yuba city california da pata lag gia hun deport houju

  • @buntybaltanubal1336
    @buntybaltanubal1336 5 дней назад +7

    Punjab wich jo parvashi rhe rahe ne uhna nu bhar niklna chayda

    • @davedeo4050
      @davedeo4050 5 дней назад

      Are parwasi living in America. Don’t spread hate. The punjabi has started getting fruit of their hate against other in their own country. Parwasi are Indian. Imagine if the other part of India stop you going outside Punjab. Punjab is one of the
      State of India not independent country.

  • @desivloger00153
    @desivloger00153 5 дней назад

    Bilkul sahi design USA 🇺🇸 da

  • @RanjitSingh-hd9jd
    @RanjitSingh-hd9jd 5 дней назад +1

    15 din 40 lakh ghat to ghat kha lo dollar ethe kum nhi karna bahar labour karni

  • @Pannubrother0888
    @Pannubrother0888 5 дней назад

    Pichle 1 saal to raula pe reha e deport krne ne... Tn 15 din pehla kyu gya c 😂😂

  • @Sohansingh-qg7ow
    @Sohansingh-qg7ow 5 дней назад

    ਇਨ੍ਹਾਂ ਨੇ ਸੋਚਿਆ ਸੀਗਾ ਕਿ ਅਮਰੀਕਾ ਚ ਭੀ ਠੱਗੀ ਵਜ ਜਾਵੇਗੀ । ਅਫਸੋਸ ਪ੍ਰਗਟ ਕਰਨ ਵਾਲਿਓ ਕਿਹੜੇ ਮੂੰਹ ਨਾਲ ਗਲਤ ਨੂੰ ਸਹੀ ਠਹਿਰਾ ਰਹੇ ਹੋ ?

  • @preetsomal9483
    @preetsomal9483 5 дней назад +1

    Congratulations sahi salamt ghar aa Gai apne

  • @Kingshit-de3fq
    @Kingshit-de3fq 5 дней назад +1

    Hon ik bar fir ghal do ankal😂

  • @karmandeep8090
    @karmandeep8090 5 дней назад

    Media vleyo tusi te dukhi kr dita agle nu
    Kine behakal bnde o
    Akal hi haini tahnu te dangara vla hall tuhada

  • @GurjeetKaur-k8e
    @GurjeetKaur-k8e 5 дней назад

    Othe ki aande lain gae c,2number ch

  • @gindersingh9130
    @gindersingh9130 5 дней назад

    Bhutt jhooth bolde

  • @RanjitSingh-hd9jd
    @RanjitSingh-hd9jd 5 дней назад

    Papa jee tucc pota bhej ta tehanu pata cee trump chaden wala nhi.us nu kamm tay laggao

  • @MajorSingh-r6c
    @MajorSingh-r6c 5 дней назад +4

    ਕੂੰਭ। ਮੇਲੇ ਤੇ ਪੱਤਰਕਾਰ ਕੋਈ ਨਹੀਂ ਦੀਸੇਆ ਸੱਚ ਦਖਾੳਣ ਨੂੰ

  • @P...Cgaming
    @P...Cgaming 5 дней назад

    Sary donkey la ky Loko ky sath cheat kiya tha

  • @palkaur5982
    @palkaur5982 5 дней назад +2

    It’s so bad 😩

  • @RozanaSpokesmanOfficial
    @RozanaSpokesmanOfficial  5 дней назад +2

    ਜਹਾਜ਼ 'ਚ ਅੰਮ੍ਰਿਤਸਰ ਪਹੁੰਚੇ ਇੱਕ ਹੋਰ ਵਿਅਕਤੀ ਦਾ
    ਪਰਿਵਾਰ ਆਇਆ ਸਾਹਮਣੇ, ਭੁੱਬਾਂ ਮਾਰ-ਮਾਰ ਰੋ ਰਹੀ ਪਤਨੀ ਤੇ ਪਰਿਵਾਰ
    ruclips.net/video/iIEP5lw6rwM/видео.html

    • @karmandeep8090
      @karmandeep8090 5 дней назад

      Fudduuuu sale
      Mic kehde kanjar ne fadee tahnu ,,,,,, siyane biyane bnde nu dukhii kr dita ehh koi tariqaa kise nu swal krn da ?????
      Kine jada besharam insaan o bilkul v akal nai haigi A to Z hi anpadd dangaar mattt ekathi hoyiii sariii

    • @karmandeep8090
      @karmandeep8090 5 дней назад

      Chuttiyeee hun kyu comment delete krda baap de

    • @karmandeep8090
      @karmandeep8090 5 дней назад +1

      Tahnu
      Lokaaa nu akal
      Hi nai haigiii
      Fudduu vale kam tuhadee mic fadd lyeaa te kii ho gyea agle nu dukhi kr dinde o
      Agla siyana biyana c hunda na koi hor te tahnu sareya nu fadonda fr kaddd keh kashee choo akale akale nu
      Fr aunda tuhada dimg tikane tee

    • @karmandeep8090
      @karmandeep8090 5 дней назад

      Lannati sale
      Rozanachuppeemardeoffical work

    • @karmandeep8090
      @karmandeep8090 5 дней назад

      @RozanaSpokesmanOffical Tahnu ehi laba reporter ???? Jehnu koi akal nai haigi coverage kida kri di ,,,, eh te public nu dukhi kr rheya te bki hor v ehde nal same ehde vrge ….. channel tuhada sikhaa keh bhejda ki jyo te public nu galt bolo te public nu dukhi kro ?????
      Sharam kro thodi bot 1 million toh jada public attach tuhade nal te tuhada report besharami dikha rheya ,,,,,,, jo muh cha aunda ohi bol rheya ….. eh koi judge lga public te ??????
      Lannaattt

  • @K-Kaur-Motivational-Stories
    @K-Kaur-Motivational-Stories 4 дня назад

    ruclips.net/video/PT5rt7q5Y-s/видео.htmlsi=a2hAWbMHwySU69Up
    Indian deported from usa, ਕੌਣ ਹੈ ਇਸ ਦਾ ਜਿੰਮੇਵਾਰ, ਸਾਡੀ ਨੋਜਵਾਨ ਪੀੜੀ ਕਿ ਸਾਡੀ ਸਰਕਾਰ ਕਿ ਅਮਰੀਕੀ ਸਰਕਾਰ

  • @RozanaSpokesmanOfficial
    @RozanaSpokesmanOfficial  4 дня назад

    US ਤੋਂ ਡਿਪੋਰਟ ਹੋਇਆ ਮੁੰਡਾ ਪਹੁੰਚਿਆ ਆਪਣੇ ਘਰ,
    ਬੋਲਿਆ- 'ਏਜੰਟ ਨੇ ਮੇਰੇ ਨਾਲ ਧੋਖਾ ਕੀਤਾ.
    ruclips.net/video/v0I-mHlQS8A/видео.html