Waheguruji Khalsa Waheguruji Fateh. I got admiration for you brother. Truly blessed by the tenth king of kings. I am French, Moroccan and Algerian mix and I converted to Sikhism two years ago. I am from France. It is great we found our places in this world. It was not easy for me to do that considering my Muslim background but with your army background and a great family I am sure Guruji Gobind will always have a place for you in his noble legion. Stay blessed brother and spread the light.
What an absolute amazing story this guy has truely been blessed by guru gobind singh ji maharaaj and i cnt believe how good his punjabi is he puts most western born punjabi to shame and the fact he took guru ji amrit is beautiful, once ur on that level ur life is blessed as is ur family's and one day the guru ji will lead u directly to god! So proud of u bro really am!!!
broo i am soo made on youtube why didn't they recommend this channel to me.. gosh i love your whole family mann every one is soo nice and the way they and you talking in punjabi and the way you dressed you look like a proper sikh.. loved every sec of your video bro. Keep growing good luck ☺☺ and you just gained a sub 😉
Love u veer ❤❤❤❤ bhut hi vadia punjabi bolda sun ke changa laga main hun teri har video dekhuga te like nale comment karuga AJ to mera tu vada veer (big brother)❤❤❤❤
ਬਾਈ ਪੰਜਾਬੀ ਬਹੁਤ ਵਧੀਆ ਬੋਲ ਲੈਂਦਾ ਧੰਨਵਾਦ ਪੰਜਾਬੀ ਬੋਲੀ ਨੂੰ ਪਿਆਰ ਕਰਨ ਲਈ
ਬਹੁਤ ਬਹੁਤ ਧੰਨਵਾਦ ਜੀ 🙏😊
🎉❤
How you learn Panjabi i want some classes for my partner@@LouisSinghKhalsa
@@LouisSinghKhalsaclover is ਬਰਸੀਮ ਪਜਾਬੀ ਚ 🙏🇨🇦
@@LouisSinghKhalsaਵਾਹ ਜੀ ਵਾਹ ਪੰਜਾਬੀ ਤੁਹਾਡੀ ਲਿੱਖਣ ਵਿੱਚ ਵੀ ਸਹੀ ਹੈ
ਬੱਲੇ ਗੋਰੇ ਬਾਈ ਦਿਲ ਖੁਸ਼ ਕਰਤਾ ਨਹੀਂ ਤਾਂ ਜਿਹੜੇ ਪੰਜਾਬੀ ਹੋ ਕਿ ਵੀ ਪੰਜਾਬੀ ਬੋਲਣ ਚ ਸ਼ਰਮ ਮਹਿਸੂਸ ਕਰਦੇ ਨੇ ਪਰ ਤੁਸੀਂ ਪੰਜਾਬੀ ਬਹੁਤ ਸੋਹਣੀ ਬੋਲਦੇ ਹੋਂ ❤❤❤❤❤❤❤❤❤❤❤❤
ਮਹਾਰਾਜ ਜੀ ਤੁਹਾਡੇ ਅਤੇ ਤੁਹਾਡੇ ਪਰਿਵਾਰ ਤੇ ਸਦਾ ਮੇਹਰ ਬਣਾਈ ਰੱਖਣ ਜੀ 🙏💐
ਵਾਹ ਜੀ ਵਾਹ ॥ ਮੰਨ ਖੁਸ਼ ਹੋ ਗਿਆ ਸਿੰਘ ਸਾਹਿਬ ਦੇ ਦਰਸ਼ਣ ਕਰਕੇ। ਸਿੱਖੀ ਵਧਣੀ ਫੁੱਲਣੀ ਹੀ ਇਹਨਾਂ ਵਲੋ ਸਿੰਘਾ ਵੱਲੋਂ ਹੀ ਹੈ। ਇਹ ਲੋਕ ਕੁਦਰਤੀ ਜੰਮਦੇ ਹੀ ਅੱਧੇ ਸੰਤ ਹਨ।
ਸੰਤ ਕਿਵੇਂ ਜੀ ਦੱਸਣਾ ਜਰੂਰ🙏
Waheguruji Khalsa Waheguruji Fateh. I got admiration for you brother. Truly blessed by the tenth king of kings. I am French, Moroccan and Algerian mix and I converted to Sikhism two years ago. I am from France. It is great we found our places in this world. It was not easy for me to do that considering my Muslim background but with your army background and a great family I am sure Guruji Gobind will always have a place for you in his noble legion. Stay blessed brother and spread the light.
Chardi kala ji, amazing. You always have the love and support from the sangat and the panth ji. Waheguru ji kirpa karn tuhade te ji 🙏😊
Good
🙏 Very Good Boys
Good to see your family hey thanks
ਦਿੱਲ ਖੁਸ਼ ਹੋ ਗਿਆ ਤੁਹਾਡਾ ਵਲੌਗ ਦੇਥ ਕੇ ਇਜ ਲੱਗਦਾ ਜਿਵੇਂ ਤੁਸੀਂ ਪੰਜਾਬ ਵਿੱਚ ਜਨਮ ਲਿਆ ਸ਼ੁੱਧ ਪੰਜਾਬੀ ਸੁਣ ਵਧੀਆ ਲੱਗਾ ❤❤
ਮੈਨੂੰ ਇਹ ਵੀਡੀਓ ਬਹੁਤ ਵਧੀਆ ਲੱਗੀ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਸਾਰੇ ਪਰਿਵਾਰ ਨੂੰ
Louis Singh your panjabi is too good . God bless you always.
ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ। ਬਹੁਤ ਹੀ ਵਧੀਆਂ ਖ਼ਾਲਸਾ ਜੀ।
Happy birthday oscar bro 🙏🏽🌹❤️
thanks bro 😀
Janam din Mubarak Bai ji🎉🎉🎉
ਬਾਈ ਜੀ ਪੰਜਾਬੀ ਬਹੁਤ ਵਧੀਆ ਬੋਲ ਲੈਂਦਾ ਜੀ ਬਹੁਤ ਵਧੀਆ ਜੀ ਅਤੇ ਪੰਜਾਬੀ ਵੀ ਵਧੀਆ ਲਿਖ ਲੈਂਦਾ ਜੀ ਧੰਨਵਾਦ
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਸ਼ਮੇਸ਼ ਪਿਤਾ ਜੀ ਵਾਹਿਗੁਰੂ ਜੀ 🙏🙏🙏🙏🙏
ਬਹੁਤ ਸੋਹਣਾ ਲੱਗਦਾ ਵੀਰੇ ਤੁਹਾਨੂੰ ਦੇਖ ਕੇ
ਸੱਤ ਸ਼੍ਰੀ ਆਕਾਲ ਖਾਲਸਾ ਜੀ
ਬਹੁਤ ਬਹੁਤ ਵਧਾਈਆਂ ਖਾਲਸਾ ਜੀ।ਵਾਹਿਗੁਰੂ ਖੁਸ਼ ਰੱਖੇ।
ਸਾਡੇ ਪਿਆਰੇ ਵੀਰ ਨੂੰ ਜਨਮ ਦਿਨ ਦੀਆਂ ਬਹੁਤ ਸਾਰੀਆਂ ਵਧਾਈਆਂ ਹੋਣ ਜੀ 🎉🎉❤🎉🎉
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫ਼ਤਹਿ ਲੁਈਸ ਵੀਰੇ।❤
ਵਹਿਗੁਰੂ ਤੁਹਾਡੇ ਪਰਿਵਾਰ ਨੂੰ ਚੜਦੀ ਕਲਾ ਬਖਸ਼ੇ
ਬਹੁਤ ਪਿਆਰੀ ਪੰਜਾਬੀ , ਹੈ ਆਪ ਜੀ ਦੀ ,, ਹੋਰ ਪੜ੍ਹਦੇ ਰਹੋ ,,, ❤❤
Happy Birthday to your brother ❤
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਹਿ ।।
ਬਹੁਤ ਬਹੁਤ ਵਧੀਆ ਲੱਗਿਆ ਆਪ ਜੀ ਨੂੰ ਕਾਫੀ ਸਮੇਂ ਮਗਰੋਂ ਦੇਖ ਕੇ ।
ਸੱਚੇ ਪਾਤਸ਼ਾਹ ਆਪ ਜੀ ਤੇ ਮਿਹਰ ਭਰਿਆ ਹੱਥ ਸਦਾ ਰੱਖਣ।
ਬਾਣੀ ਅਤੇ ਬਣੇ ਨਾਲ ਪਿਆਰ ਅਖੀਰਲੇ ਸਵਾਸਾਂ ਤੱਕ ਨਿਭ ਜਾਏ।
ਸਦਾ ਅੰਗ ਸੰਗੇ ਅਭੰਗੰ ਬਿਭੂਤੇ ।।
waheguru ji...🙏
ਵਾਹਿਗੁਰੂ ਭਲੀ ਕਰੇ ❤❤❤❤❤
I ❤ you Bro.❤❤❤❤❤
Nice family. Nice to see you all happy
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਸਿੰਘ ਜੀ ❤❤❤❤❤🌹⛳🙏
ਵਾਹਿਗੁਰੂ ਵੀਰ ਤੇਰੀ ਫੈਮਿਲੀ ਤੇ ਆਈ ਮਿਹਰ ਰੱਖੇ ਤੇ ਆ ਚੜਦੀ ਕਲਾ ਰੱਖੇ ਤੁਹਾਡੀ ਵਾਹਿਗੁਰੂ
ਬਹੁਤ ਵਧੀਆ ਭਾਈ ਸਾਭ ਜੀ🌹🙏🏼
ਵਾਹਿਗੁਰੂ ਚੜ੍ਹਦੀ ਕਲ੍ਹਾ ਬਖਸ਼ੇ
ਬਹੁਤ ਬਹੁਤ ਵਧਾਈਆ ਸਾਡੀ ਭੈਣ ਅਤੇ ਬਾਈ ਜੀ ਨੂੰ
What an absolute amazing story this guy has truely been blessed by guru gobind singh ji maharaaj and i cnt believe how good his punjabi is he puts most western born punjabi to shame and the fact he took guru ji amrit is beautiful, once ur on that level ur life is blessed as is ur family's and one day the guru ji will lead u directly to god! So proud of u bro really am!!!
Good to see you back brother..
ਜਨਮਦਿਨ ਦੀਆ ਬਹੁਤ ਬਹੁਤ ਵਧਾਈਆਂ ਜੀ ।
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬ੍ਰਦਰ ਬਹੁਤ ਖੁਸ਼ੀ ਹੋਈ ਤੁਹਾਨੂੰ ਏਨੀ ਸੋਣੀ ਪੰਜਾਬੀ ਬੋਲਦਿਆ ਨੂੰ ਸੁਣ ਕੇ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ।
Waheguru ji Ka Khalsa,
Waheguru ji Ki Fathey!
Very nice punjabi Veer
ਬਾਈ ਕੁੜੀ ਦਾ ਕਮਾਲ ਹੈ ਜੋ ਪਰਿਵਾਰ ਨੂੰ ਪੰਜਾਬੀ ਤੇ ਸਿੱਖੀ ਵੱਲ ਮੋੜੀਆਂ
Bahut Sona Naam rakhen bete da zorawar Singh
ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਇ ਖਵਾਰ ਹੋਇ ਸਭ ਮਿਲੇਗੇ ਬਚੇ ਸ਼ਰਨ ਜੋ ਹੋਇ ਰਾਜ ਬਿਨਾ ਨਹ ਧਰਮ ਚਲੈਂ ਹੈਂ ਧਰਮ ਬਿਨਾਂ ਸਭ ਦਲੇਂ ਮਲੈਂ ਹੈਂ ਚੂੰ ਕਾਰ ਆਜ ਹਮਾ ਹੀਲਤੇ ਦਰ ਗੁਜ਼ਸਤ ਹਲਾਲ ਅਸਤ ਬੁਰਦਨ ਬਾ ਸ਼ਮਸ਼ੀਰ ਦਸਤ ਖਾਲਸਤਾਨ ਜਿੰਦਾਬਾਦ
Beautiful video and beautiful Sikhs , you sound so cute speaking Punjabi 😊❤🙏🏼
Best wishes to your brother.....waheguru sada kush rakhe tuhanu and tuhadi family nu. Nikka Singh is very handsome.
Itho gl yaad aundi awal Allah Noor uapaya kudrat k sab bnde sardar ban gya
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਹਿ
broo i am soo made on youtube why didn't they recommend this channel to me.. gosh i love your whole family mann every one is soo nice and the way they and you talking in punjabi and the way you dressed you look like a proper sikh.. loved every sec of your video bro. Keep growing good luck ☺☺ and you just gained a sub 😉
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਤਾਨ ਜਿੰਦਾਬਾਦ ਖਾਲਸਤਾਨ ਜਿੰਦਾਬਾਦ ਖਾਲਸਤਾਨ ਜਿੰਦਾਬਾਦ ਖਾਲਸਤਾਨ ਜਿੰਦਾਬਾਦ ਖਾਲਸਤਾਨ ਜਿੰਦਾਬਾਦ
Amazing amazing, he is speaking punjabi due to our Punjabi daughter ❤❤❤❤
ਵਾਹਿਗੁਰੂ ਜੀ ।
Bhout Bhout bdaeaa veer ji 🌹🌹🌹🌹🌹 Tuhady Punjabi Bhout bdaeaa ha
Very nice to listen to your Punjabi. Proud of u young man. God bless u.
Love u veer ❤❤❤❤ bhut hi vadia punjabi bolda sun ke changa laga main hun teri har video dekhuga te like nale comment karuga AJ to mera tu vada veer (big brother)❤❤❤❤
Gore veer teri Punjabi sun ke dil khush ho geya. Jeonda Wasda reh te Punjabi nu pyar karde raho.
ਬਹੁਤ ਸੋਹਣਾ ਲੱਗਾ ਵੀਰ ਤੇਰਾ ਵਲੋਗ ❤️❤️🙏🏻🙏🏻🙏🏻
ਬਾਬਾ ਜੀਂ ਚੜ੍ਹਦੀਕਲਾ ਵਿਚ ਰੱਖਣ 🙏
😊buhat vadia punjabi bolda veer 😊 eho jehe vlogger nu viral karea kro
bahot vadia lagda punjabi bolde sunnke,,,,
waheguru chardi kalan ch rakhe
ਵਾਹਿਗੁਰੂ ਜੀ ਚੜ੍ਹਦੀ ਕਲਾ ਕਰਨ।
Weheguru thanu Chardikala vich rakha veer bahut sohne lagde ho tusi turben vich ❤❤
Happy birthday wahaguru ji 🙏🙏
Baii tusi punjabi bahut sohni bolde o waheguru bless
ਵਾਹਿਗੁਰੂ ਜੀ ਦਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ❤
ਵੀਰ ਜੀ ਨੂੰ ਜਨਮਦਿਨ ਦੀਆਂ ਬੋਹਤ ਬੋਹਤ ਮੁਬਾਰਕਾਂ ਜੀ 🎉
ਵਾਹਿਗੁਰੂ ਜੀ 🙏❤️ ਮੁਬਾਰਕਾਂ ਜੀ
Waheguru ji ka khalsa Waheguru ji ki fateh ❤
ਵਾਹਿਗੁਰੂ ਜੀ ਕਾ ਖ਼ਾਲਸਾ
ਵਾਹਿਗੁਰੂ ਜੀ ਕੀ ਫਤਿਹ 🙏🙏❤️
Nice to see you back
Such a handsome sikh. A lovely family. God bless always
Wahe guru ji ka Khalsa. Wahe guru ji ki fateh. Punjabi bahut sohni a brother thodi
Happy birthday
bahut vadia KHALSA Ji❤❤❤❤❤happy birthday to your brother ❤
God bless you g😊
Wahegurujiiii❤
Bottt khushi hoi tuhanu wahegurujiii ne akal roop baksheya he...
Mai hamesha ardass kranga tuhadi whole family chardikallan ch rhe❤
Happy Birthday to bro....Nice Vlog
ਵੀਰ ਜੀ ਨੂੰ ਬਹੁਤ ਬਹੁਤ ਜਨਮ ਦਿਨ ਦੀਆ ਵਧਾਂਈਆ ਜੀ ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ ਤੇ ਤੁਹਾਡੇ ਪਰਿਵਾਰ ਨੂੰ ਸਦਾ ਖੁਸ਼ ਰਹੋ 🙏🙏🙏🙏🙏
Waheguru mehar krn tuhade te n tuhade parivar teveer g. Hamesha chardikala rho
khalsa ji baut kirpa kiti taude te baba ji ne..kidaa veer kiven ah was crack up cuz
VERY NICE FAMILY. WAHE JI MEHAR KARIYO
Happy birthday g🎉🎉🎉
waheguru ji chardikala rakhna ji apne vache nu ❤very nice 👌 👍
Waheguru ji ka khalsa waheguru ji ki fateh
ਤੁਹਾਡੇ ਭਰਾ ਨੂੰ, ਤੁਹਾਨੂੰ ਅਤੇ ਤੁਹਾਡੇ ਸਾਰੇ ਪਰਿਵਾਰ ਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ 💐 ਮਹਾਰਾਜ ਜੀ ਤੁਹਾਡੇ ਸਾਰਿਆਂ ਤੇ ਸਦਾ ਮੇਹਰ ਬਣਾਈ ਰੱਖਣ ਜੀ 🙏💐
Waheguru ji bless you love you brother from Sukhwinder Singh from Sri Amritsar sahib
Long live my brother. I'm wish for you both and all family. THE Almighty Great God always have your family healthy and happy
Waheguru ji
ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
Very good Khalsa ji 🙏🏻👍💪💪
Waheguru ji Mehra kareo tuhade parivar te ❤❤
ਬਲੇ ਬਈ ਸਿੰਘਾ, ਵਾਹ ਬਈ ਵਾਹ
❤ wahaguru.ji good brother
Waheguru jee khalsa waheguru jee de fateh
ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖੇ 🙏
Waheguru ji kakhalsa, Waheguru ji ki fateh bhai sahib ji , jionde vasde raho ji.
*Wah ! Waheguru ji tuhannu chaddi kala vich rakhan !*🙏🏻🙏🏻🙏🏻
Jeevan shaili ....wow inne big big words .....congrats bro
Waheguru ji 🙏
Waheguru Ji ka Khalsa waheguru Ji ki Fateh Singh sahab ji
Waheguru ji ka khalsa waheguru ji ki fateh - ❤ from Hamilton Canada
Keep on rocking- veere 🙏🏻
Wah ji wah Louis singh ji punjabi badi sohni bolde ho
Awesome vlog❤
Bhut bhut Mubaraka bai ji janam din dia
Waheguru da khalsa ❤
Waheguru ji ka Khalsa
Waheguru ji ki Fateh,
Waheguru hmesha chardikla bxe
Very Nice Bai Ji
Bro. Love your classic textbook punjabi on spot👌. lots of love to you and family.❤