EP-188 ਇੱਕ ਬੱਚੇ ਦਾ ਦਿਲ ਦੁਖਾਇਆ ਗਿਆ ਅਤੇ ਫਿਰ ਕੁਝ ਸਾਲ ਬਾਅਦ

Поделиться
HTML-код
  • Опубликовано: 22 янв 2025

Комментарии • 60

  • @DemoVideo-k1t
    @DemoVideo-k1t 2 месяца назад +4

    ਬਚਪਨ ਵਿੱਚ ਬੱਚੇ ਦਾ ਦਿਲ ਕੋਰੇ ਕਾਗਜ਼ ਵਰਗਾ ਹੁੰਦਾ ਉਹ ਦੇ ਦਿਲ ਤੇ ਚੰਗੀਆਂ ਗੱਲਾਂ ਲਿਖਣੀਆਂ ਜਾਂ ਬੁਰੀਆਂ ਦਾ ਅਸਰ ਪਾਉਣਾ ਇਹ ਮਾਂ ਪਿਓ ਦੀ ਜਿੰਮੇਵਾਰੀ ਹੁੰਦੀ ਹ

  • @ProGaming-yq7fe
    @ProGaming-yq7fe 27 дней назад +1

    Good. Bir. Ji

  • @rajgur4794
    @rajgur4794 Месяц назад

    Very nice boht vadia story. Sikhia den vali story

  • @Deepkaur729
    @Deepkaur729 2 месяца назад +1

    ਸਟੋਰੀ ਬਹੁਤ ਵਧੀਆ ਸੀ ਤੁਸੀਂ ਬਿਲਕੁਲ ਸਹੀ ਕਿਹਾ ਇਨਸਾਨ ਗਲਤ ਪਾਸੇ ਜਲਦੀ ਜਾਂਦਾ ਹੈ ਤੇ ਸਹੀ ਪਾਸੇ ਬਹੁਤ ਸੋਚਦਾ ਹੈ ਕਿ ਜਾਵਾਂ ਕਿ ਨਾ ਜਾਵਾਂ❤❤❤❤❤

    • @duniyacrimedi
      @duniyacrimedi  2 месяца назад

      dhanwaad deep ji... bilkul sahi deep ji

  • @Taqdeer1990
    @Taqdeer1990 2 месяца назад +1

    ਸਤਿ ਸ੍ਰੀ ਆਕਾਲ ਭਾਜੀ🙏🏻ਗ੍ਰਿਸਤੀ ਜੀਵਨ ਵਿਚ ਹੋਣ ਕਰਕੇ ਮੈਂ ਇਸ ਗੱਲ ਨੂੰ 100% ਮੰਨਦੀ ਆ k ਬਚੇ ਦਾ ਸੁਭਾਅ ਸੁਧਾਰਨ ਤੇ ਵਿਗਾੜਨ ਵਿਚ ਮਾਂ ਬਾਪ ਦੇ ਆਪਸੀ ਰਿਸ਼ਤੇ ਮਹੱਤਵ ਪੂਰਨ ਭੂਮਿਕਾ ਨਿਭਾਉਂਦੇ ਨੇ👍❤️ਵਾਹਿ ਗੁਰੂ ਜੀ ਸਭ ਨੂੰ ਸਮਤ ਬਖਸ਼ਣ ਸਹਿਜ ਸੁਭਾਅ ਦੇਣ🙏🏻💝

    • @duniyacrimedi
      @duniyacrimedi  2 месяца назад +1

      hnji bilkul sahi bolya tuc taqdeer g

  • @BalwinderKaur-j8e
    @BalwinderKaur-j8e 2 месяца назад

    Nice story SSA veer j ❤❤❤❤❤

  • @gurcharansinghgholi9932
    @gurcharansinghgholi9932 2 месяца назад

    ਵਹਿਗੁਰੂ ਵਹਿਗੁਰੂ ਵਹਿਗੁਰੂ ਜੀ

  • @Nirbhai-e3r
    @Nirbhai-e3r 2 месяца назад +1

    👍❤️👍

  • @ravindersingal5679
    @ravindersingal5679 2 месяца назад +2

    Good presentation like the earlier episodes.

  • @pargatsingh2448
    @pargatsingh2448 2 месяца назад +1

    ਗੈਂਗਸਟਰ ਬਣਨ ਦਾ ਸਭ ਕਾਰਨ ਮਾਂ ਪਿਉ ਵੱਲੋਂ ਬੱਚਿਆਂ ਦੇ ਦਿਮਾਗ ਵਿੱਚ ਇਸ ਤਰ੍ਹਾਂ ਦੀ ਨਫ਼ਰਤ ਭਰਨ ਦਾ

  • @RainbowClosetKotkapura
    @RainbowClosetKotkapura 2 месяца назад

    👍

  • @GagandeepSingh-oz7lj
    @GagandeepSingh-oz7lj 2 месяца назад

    ਸਤਿ ਸ਼੍ਰੀ ਅਕਾਲ ਬਰਾੜ ਬਾਈ ਜੀ ਕਿੱਧਰ ਚਲੇ ਗਏ ਸੀ ਏਨੇ ਦਿਨ ਬਹੁਤ ਇੰਤਜਾਰ ਕੀਤਾ ਮਾਲਕ ਚੜ੍ਹਦੀਕਲਾ ਚ ਰੱਖੇ

  • @chamkaursandhu8871
    @chamkaursandhu8871 2 месяца назад

    ❤❤❤❤❤

  • @buntylluvs
    @buntylluvs 2 месяца назад

    👍👍

  • @tirathsandhu315
    @tirathsandhu315 2 месяца назад

    Think before you speak and look before you leap we learned in primary school growing up we keep trying to be kind and respectful becoming parents teaches us to pay off our obligations lovingly selfishly and skillfully verbal abuse is as hurtful as physical sad a child has no guidance no love pushed him in to a life or crime thanks for reminding us to be empathetic and be good humans

  • @InderjeetSingh-xw3le
    @InderjeetSingh-xw3le 2 месяца назад

    Vr ik request a, koi mysterious nd horror type videos v leke ayo, varity jhi rkho, bki videos vadia hundia vr ma ottawa to montreal truck up down krda roj thodia videos la lyi dia truck vh time da te safr da pta ni lgda kdo lng jnda, good job vr, thnku

  • @SunnyJatt-kb7fv
    @SunnyJatt-kb7fv 2 месяца назад +2

    Bai g thodi g speed rakhya kro baaki all good aw ji khich ke rkho kmm 🙏❤️

  • @JaspreetSingh-ft3fi
    @JaspreetSingh-ft3fi 2 месяца назад

    Nice video bro 👍👍

  • @deepabinderchohan4653
    @deepabinderchohan4653 2 месяца назад +1

    Sir, we have heard all the stories you are telling in the last five years, bring some new .plz tell stories only about US and EUROPE. GRAZIE

  • @jaswinderpal3025
    @jaswinderpal3025 2 месяца назад

    ਗੈਂਗਸਟਰ ਵੀ ੲੇਦਾ ਦੇ ਹਾਲਾਤਾ ਦੀ ਦੇਣ ਹਨ ੲਿਹੋ ਜਹੀਆ ਕਹਾਣੀਆ ਪਹਿਲਾ ਘਰ ਤੋ ਫਿਰ ਸਮਾਜ ਤੋ ਸੁਰੂ ਹੁੰਦੀਆ ਤਾ ਫੇਰ ਕਹਾਣੀਆ ਸ਼ੁਰੂ ਹੁੰਦੀਆ ਕਰਾੲੀਮ ਦੀਆ

  • @dilvirjaura2325
    @dilvirjaura2325 6 дней назад

    ye maine crime petrol me serial dekhia tha

  • @abhikarra1546
    @abhikarra1546 2 месяца назад

    Nice story

  • @malkitsidhu8098
    @malkitsidhu8098 Месяц назад

    sad ਸਟੋਰੀ

  • @gulabsinghgs9852
    @gulabsinghgs9852 2 месяца назад

    Nice video y ji

  • @harmansandhu2819
    @harmansandhu2819 2 месяца назад

    Well come back sir🎉

    • @duniyacrimedi
      @duniyacrimedi  2 месяца назад

      bohat dhanwaad harman g

    • @harmansandhu2819
      @harmansandhu2819 2 месяца назад

      @ sir Harman mera beta ay mera naam Amrinder Singh ay

  • @ramanjitkaur8057
    @ramanjitkaur8057 2 месяца назад

    Vadiya story

  • @HardeepKaur-c7j
    @HardeepKaur-c7j 2 месяца назад

    SSA veer ji hmesha di tra bht vdiyaaa story narrate kiti tuc par mera ik sawal c tuhada nl ki Tuc apna subscriber di koi story narrate kro gyaa je tuhanu koi pejaa….. Waheguru ap ji nu hmesha khush rakha 😊

    • @duniyacrimedi
      @duniyacrimedi  2 месяца назад

      hnji bilkul Hardeep g send me msg on pavka.brar@gmail.com

  • @karamjitsingh379
    @karamjitsingh379 2 месяца назад

    ਕਿੱਧਰ ਰਹੇ ਵੀਰ ਐਨੇ ਦਿਨ,ਸਟੋਰੀ ਬਹੁਤ ਦਿਨ ਬਾਦ ਆਈ।

  • @rajwantkaur5031
    @rajwantkaur5031 2 месяца назад

    ਬੱਚੇ ਨੂੰ ਵਿਤਕਰੇ ਤੇ ਹਾਲਾਤਾਂ ਨੇ ਕਾਤਲ ਬਣਾ ਦਿੱਤਾ

  • @rajwantkaur5031
    @rajwantkaur5031 2 месяца назад

    ਬੱਚੇ ਲਈ ਮਾਂ ਬਾਪ ਦੋਵਾਂ ਨੂੰ ਇਕੱਠੇ ਰਹਿਣਾ ਚਾਹੀਦਾ ਹੈ

  • @AmarjeetSinghAmarjeetSinghmalh
    @AmarjeetSinghAmarjeetSinghmalh 2 месяца назад

    Bai 15 20 din tak raikot auna mil sakde ho nale bye face mulakat hoojo

  • @VarinderSingh-if1pn
    @VarinderSingh-if1pn Месяц назад

    Crime patrol ch mai eh episode dekhia aa

    • @VarinderSingh-if1pn
      @VarinderSingh-if1pn Месяц назад

      Bai gg je kissa ne crime patrol da eh episode dekhia ta dsio mai eh dekhia hun episode number yaad nhi aa riha je yaad aa gya ta mai replay kr dwa ga
      Je kissa hor nu yaad aa jawa ta oh vv ds dio

  • @AmarjeetSinghAmarjeetSinghmalh
    @AmarjeetSinghAmarjeetSinghmalh 2 месяца назад

    Malhi

  • @Mika786moga
    @Mika786moga 2 месяца назад

    Je ਮਤਰੇਈ ਮਾਂ ਚੰਗੀ ਬਣ ਕੇ ਬੱਚੇ ਨੂੰ ਪਿਆਰ ਦਿੰਦੀ ਤਾਂ ਕਹਾਣੀ ਕੁਛ ਹੋਰ ਹੋਣੀ ਸੀ

  • @deepabinderchohan4653
    @deepabinderchohan4653 2 месяца назад +1

    ਸਰ ਜਿਹੜੀਆਂ ਤੁਸੀਂ ਸਟੋਰੀ ਸੁਣਾ ਰਹੇ ਹੋ ਇਹ ਅਸੀਂ ਪਿਛਲੇ ਪੰਜਾਂ ਸਾਲਾਂ ਚ ਸਾਰੀਆਂ ਹੀ ਸੁਣੀਆਂ ਹੋਈਆਂ ਹਨ ਪੁਲਿਸ ਨਵਾਂ ਲੈ ਕੇ ਆਓ.

    • @duniyacrimedi
      @duniyacrimedi  2 месяца назад

      hnji bilkul deep g

    • @shubhpreet1
      @shubhpreet1 2 месяца назад +5

      Koi na veer je tusin sunia hoian te es da matlab eh ni ke sab ne sunia hoian, aoun deo