EP-39 ਇੰਦਰਾ ਗਾਂਧੀ ਦੇ ਕਾਤਲ ਭਾਈ ਸਤਵੰਤ ਸਿੰਘ ਅਤੇ ਕੇਹਰ ਸਿੰਘ ਦੀ ਫਾਂਸੀ

Поделиться
HTML-код
  • Опубликовано: 25 ноя 2024

Комментарии • 85

  • @rajwantkaur5031
    @rajwantkaur5031 15 дней назад +22

    ਭਾਈ ਬੇਅੰਤ ਸਿੰਘ ਸਤਵੰਤ ਸਿੰਘ ਤੇ ਕਿਹਰ ਸਿੰਘ ਸਿੱਖ ਕੌਮ ਦੇ ਹੀਰੇ ਤੇ ਯੋਧੇ ਸਿੰਘ ਹਨ

    • @punjabson5991
      @punjabson5991 14 дней назад +3

      ਓ ਬੀਬਾ ਇਹਨੂੰ ਕੀ ? ਸੁਨੀਲ ਗੁਪਤਾ ਬਹੁਤ ਖ਼ਾਸ ਹੈ ਤੇ ਇਹ ਦੇ ਲਈ ਓਹ ਯੋਧੇ ਨਹੀਂ ਕਾਤਲ ਨੇ ।
      ਇਹਨਾਂ ਯੋਧਿਆਂ ਨੂੰ ਮਾਰਨ ਵਾਲਾ ਵੀ ਤਰਸੇਮ ਸਿੰਘ ਬਣਾ ਦਿੱਤਾ। ਜਦ ਕਿ ਉਹਨਾਂ ਕੋਈ ਸਿੱਖ ਫੌਜੀ ਰੇਲ ਗੱਡੀ ਤੱਕ ਚੋਂ ਜਿਉਂਦੇ ਬਾਹਰ ਕੱਢ ਕੇ ਜਿਉਂਦੇ ਸਾੜੇ ਪਰ ਬੇਅੰਤ ਸਿੰਘ ਨੂੰ ਗੋਲੀਆਂ ਤਰਸੇਮ ਸਿੰਘ ਹੀ ਮਾਰਦਾ ਲਾਲ ਨਹੀਂ

    • @punjabson5991
      @punjabson5991 14 дней назад

      ਵੇਖ ਕਿਵੇਂ ਗੁਪਤੇ ਦਾ ਚਹੇਤਾ, " ਦੌਰਾਨੇ ਡਿਊਟੀ ਕੁੱਝ ਨਹੀਂ ਹੋ ਸਕਦਾ। ਦਿੱਲੀ ਪੁਲਸ ਖੁੱਦ ਲੋਕਾਂ ਦਾ ਨਿਸ਼ਸਤਰੀ ਕਰਨ ਕੀਤਾ ਤੇ ਫਿਰ ਕਾਤਲਾਂ ਨੂੰ ਇਸ਼ਾਰੇ ਕੀਤੇ ਕਿ ਹੁਣ ਕਰੋ ਹਮਲਾ ਤੇ ਮਾਰੋ ਸਿੱਖਾਂ ਨੂੰ। ਮੇਰੇ ਨਾਲ ਇੱਕ ਸਿੱਖ ਦੇ 17 ਘਰ ਦੇ ਸਾਰੇ ਮੈਂਬਰਾਂ ਨੂੰ ਮਾਰ ਦਿੱਤਾ ਤੇ ਓਹ ਇਕੱਲਾ ਰਹਿ ਗਿਆ ਓਹ ਰੋਂਦਾ ਮੇਰੇ ਕੋਲੋ tolrate ਨਹੀਂ ਹੁੰਦਾ ਪਰ,,,,,,, ਇਸਨੂੰ ਅਕਲ ਤਾਂ ਹੈ ਪਰ ਲੱਗਦਾ ਤਰਸੇਮ ਦੇ ਧੜੇ ਦਾ

  • @OalakhNaranjan
    @OalakhNaranjan 14 дней назад +9

    ਬਾਜ ਵਾਲੀ ਘਟਨਾ ਦਾ ਜ਼ਿਕਰ ਬਿਲਕੁਲ ਠੀਕ ਦਸਿਆ ਗਿਆ ਹੈ । ਇਸ ਘਟਨਾ ਦਾ ਜ਼ਿਕਰ ਅਦਾਲਤ ਵਿਚ ਪੇਸ਼ ਕੀਤੀ ਗਈ ਚਾਰਜਸ਼ੀਟਾ ਵਿਚ ਸਰਕਾਰ ਵਲੋਂ ਪੇਸ਼ ਕੀਤਾ ਗਿਆ ਹੈ

  • @prabhjotPandher493
    @prabhjotPandher493 11 дней назад +6

    ਪ੍ਰਨਾਮ ਸ਼ਹੀਦਾਂ ਨੂੰ

  • @harmeghsingh2399
    @harmeghsingh2399 7 дней назад

    ਮੇਰੇ ਦੇਸ਼ ਦੀ ਕਿਸਮਤ ਮਾੜੀ
    ਤਾਂ ਇਹ ਕੁੱਝ ਹੋਇਆ ਲੋਕੋ
    ਇਹੋ ਜਿਹਾ ਪ੍ਰਧਾਨ ਮੰਤਰੀ ਨਾ ਹੋਇਆ
    ਨਾ ਕੋਈ ਹੋਣਾ ਮਾੜੇ ਲੀਡਰਾਂ ਨੇ ਉਨ੍ਹਾਂ
    ਤੋਂ ਗਲਤੀ ਕਰਾਤੀ ਬੱਸ ਮੇਰੇ ਦੇਸ਼ ਦੀ
    ਬਰਵਾਦੀ ਹੋ ਗਈ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ

  • @gurpreetbrar9025
    @gurpreetbrar9025 14 дней назад +11

    ਸ਼ਹੀਦ ਭਾਈ ਸਤਵੰਤ ਸਿੰਘ ਜੀ ਦੇ ਇਕ ਗੋਲੀ ਜਾਣ ਬੁੱਝ ਕੇ ਨਹੀਂ ਕੱਢੀ ਗਈ ਸੀ, ਜਿਸ ਨਾਲ ਭਾਈ ਸਾਹਿਬ ਨੂੰ ਬਹੁਤ ਤਕਲੀਫ ਹੁੰਦੀ ਸੀ

  • @mewasingo7526
    @mewasingo7526 9 дней назад +2

    ਸ਼ਹੀਦ ਭਾਈ ਸਤਵੰਤ ਸਿੰਘ ਜੀ ਜ਼ਿੰਦਾਬਾਦ

  • @Nirbhai-e3r
    @Nirbhai-e3r 15 дней назад +8

    👍❤️👍 ਕੋਮ ਦੇ ਹੀਰੇ ਜੀ

  • @gulabsinghgs9852
    @gulabsinghgs9852 15 дней назад +5

    Satnam shre waheguru ji waheguru ji

  • @charanjeetsingh1934
    @charanjeetsingh1934 14 дней назад +14

    ਜਿਹੜਾ ਸੁਨੀਲ ਗੁਪਤਾ ਦੀ ਕਿਤਾਬ ਮੈਂ ਵੀ ਪੜੀ‌ਹੈ ਇਸ ਵਿਚ ਸੁਨੀਲ ਗੁਪਤਾ ਸ਼ਹੀਦਾ ਨੂੰ ਜਲੀਲ ਕਰਦਾ ਹੈ ਕਹਿੰਦਾ ਹੈ ਕੇ ਰੰਗੇ ਬਿੱਲੇ ਨੂੰ ਫਾਂਸੀ ਦੇਣ ਵੇਲੇ ਤਾਂ ਰੰਗਾਂ ਬੋਲੇ ਸੌ ਨਿਹਾਲ ਦਾ ਜੈਕਾਰਾ ਛੱਡ ਕੇ ਫਾਂਸੀ ਤੇ ਝੂਲ ਜਾਂਦਾ ਸਾਡੇ ਸ਼ਹੀਦਾਂ ਬਾਰੇ ਲਿਖਦਾ ਜਦੋਂ ਫਾਸੀ‌ਦਿਦੇ ਹਨ ਤਾ ਸਤਵੰਤ ਤੇ ਕਿਹਰ ਸਿੰਘ ਜਵਾ ਚੁਪ ਹੋ ਜਾਂਦੇ ਜਿਵੇਂ ਸੱਪ ਸੁੰਘ ਗਿਆ ਹੋਵੇ

    • @AmarjitSingh-se8yp
      @AmarjitSingh-se8yp 10 дней назад

      ਚੁਪ ਕਰ ਜਾਣਾ
      ਮਨ ਨਾਲ ਨਾਮ ਜਪਣਾ‌ ਸਵਾਸਾ ਤੇ ਧਿਆਨ ਰਖ ਕੇ ਜ਼ੁਬਾਨ ਨਾਲ ਕੋਈ ਗਲ ਨਹੀਂ ਕਰਨੀ

  • @AmrikSingh-fi1mn
    @AmrikSingh-fi1mn 12 дней назад +3

    ਵਾਹਿਗੁਰੂ ਜੀ

  • @JasvinderSinghbajwa-ny7ob
    @JasvinderSinghbajwa-ny7ob 12 дней назад +3

    Bahut hi vadhiya jankari dhanwad ji

  • @GurjitSingh-lx7wd
    @GurjitSingh-lx7wd 14 дней назад +4

    Dhan Dhan Baba Dip Singh Sahib ji di kirpa

  • @JaspalSingh-ez2hu
    @JaspalSingh-ez2hu 9 дней назад +2

    ਜੋਧੇ ਆਪਣ ਜੀਵਨ ਗੁਰੂ ਸਾਹਿਬ ਚਰਨ ਵਿਚ ਲਾ ਦਿੱਤੇ

  • @BalwinderKaur-j8e
    @BalwinderKaur-j8e 13 дней назад +3

    Sikh kome de herre salam ❤❤❤❤❤SSA veer j

  • @gurmeetgill7412
    @gurmeetgill7412 12 дней назад +5

    ਸੁਨੀਲ ਗੁਪਤੇ ਨੂੰ ਕੋਈ ਪੁੱਛੇ ਜਦੋ ਇਹਨਾ ਕੁਝ ਹੋ ਰਿਹਾ ਸੀ ਉਦੋ ਉਹ ਕੀ ਕਰ ਰਿਹਾ ਸੀ । ਹੁਣ ਕਿਤਾਬਾ ਚ ਦੱਸਣ ਦਾ ਕੀ ਫਾਇਦਾ

  • @RupinderSingh-go4ts
    @RupinderSingh-go4ts 11 дней назад +4

    ਇਹ ਕਿਤਾਬ ਆਪਣਾਂ ਸਰਕਾਰੀ ਈਜਡਾ ਫਿਲਾ ਰਹੀ ਹੈ,, ਘਟੀਆ ਦੇਸ਼, ਘਟੀਆ ਸੋਚ, ਘਟੀਆ ਲੋਕ,, ਨੇ ਇਸ ਭਾਰਤ ਦੇਸ਼ ਦੇ,,,, ਖਾਲਿਸਤਾਨ ਜਿੰਦਾਬਾਦ khalistan zindabad never never never forget 1984 Sikh Genosid

  • @gurcharansinghgholi9932
    @gurcharansinghgholi9932 14 дней назад +1

    ਵਹਿਗੁਰੂ ਜੀ

  • @gulabsinghgs9852
    @gulabsinghgs9852 15 дней назад +2

    Nice video ji

  • @soniSekhon-cq2pd
    @soniSekhon-cq2pd 15 дней назад +4

    I love you dost good work God bless you dear

  • @InderjeetSingh-xw3le
    @InderjeetSingh-xw3le 15 дней назад +2

    🙏Hun tak di sab to vadia video 🙏
    🙏shaheed bhai satwant singh🙏
    🙏shaheed bhai beant singh🙏
    🙏shaheed bhai kehar singh🙏

  • @ramanjitkaur8057
    @ramanjitkaur8057 11 дней назад +1

    🙏🏻🙏🏻👌👌

  • @rbrar3859
    @rbrar3859 10 дней назад +2

    ਪ੍ਰਨਾਮ ਸ਼ਹੀਦਾਂ ਨੂੰ ਖ਼ਾਸ ਕਰਕੇ ਜਿੰਨਾ ਨੇ ਕੌਮ ਦੀ ਇੱਜ਼ਤ ਵਾਸਤੇ ਸ਼ਹਾਦਤਾਂ ਪਾਈਆਂ ਹਨ। 🎉

  • @hardevsandhu2229
    @hardevsandhu2229 14 дней назад +1

    Good veer ji

  • @peterhundal8108
    @peterhundal8108 14 дней назад +6

    ਕੋਰਟ ਵਿੱਚ ਅਦਾਲਤ ਇਸ ਲਈ ਕਿਓਂ ਕਿ ਉਸ ਵਕਤ ਦੀ ਸਰਕਾਰ ਰੋਜ਼ਾਨਾ ਕੋਰਟ ਕਾਰਵਾਈ ਚਲਾ ਕੇ ਜਲਦ ਤੋਂ ਜਲਦ ਦੋਵਾਂ ਨੂੰ ਫਾਂਸੀ ਦੇਣਾਂ ਚਾਹੁੰਦੀ ਸੀ

  • @harpaldhaliwal8044
    @harpaldhaliwal8044 11 дней назад

    Wahguru

  • @sukhisukhi7570
    @sukhisukhi7570 13 дней назад +2

    Story vdeea

    • @gurdeepkhosa3751
      @gurdeepkhosa3751 13 дней назад +1

      Kalana eh story nahi sade sikh kom de yodhiea da itihas a

    • @sukhisukhi7570
      @sukhisukhi7570 13 дней назад

      @gurdeepkhosa3751 ok ok

  • @nvdeep.s
    @nvdeep.s 14 дней назад +1

    Gud work sir 💯🔥

  • @SanjeevKumar-ur3pl
    @SanjeevKumar-ur3pl 15 дней назад +1

    ❤❤waheguru❤❤ji 🙏🙏🙏🙏🙏

  • @dilveersingh7372
    @dilveersingh7372 14 дней назад +1

    Vdia jaankari

  • @tarsemmannp5499
    @tarsemmannp5499 9 дней назад

    ❤❤❤❤❤❤❤❤❤❤❤❤❤❤❤❤❤❤❤❤❤waheguru ji 🙏 mehar kri sab te ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @narindergrewal6800
    @narindergrewal6800 15 дней назад +1

    ❤❤

  • @pargatsingh2448
    @pargatsingh2448 15 дней назад +5

    ਇਹ ਗੱਲ ਦੀਪ ਸਿੱਧੂ ਵਾਲੀ ਸਿੱਧ ਹੁੰਦੀ ਹੈ ਕਿ ਬਿੱਲੀ ਦੁੱਧ ਪੀਜੇ ਪਰ ਬਨੇਰੇ ਤੇ ਬੈਠ ਕੇ ਮੁੱਛਾਂ ਉੱਤੇ ਧੱਲੇ ਕਰਦੀ ਹੈ ਫਿਰ ਨਹੀਂ ਜਰੀ ਜਾਂਦੀ ਅਸੀਂ ਤਾਂ ਫਿਰ ਅੜੀ ਹੀ ਭੰਨਦੇ ਹਾਂ।

  • @HarmanpreetSingh-w3n
    @HarmanpreetSingh-w3n 11 дней назад

    Nice

  • @rajwantkaur5031
    @rajwantkaur5031 15 дней назад +6

    ਅਮਰ ਸ਼ਹੀਦ ਹਨ। ਕਦੇ ਨਾ ਮਰਨ ਵਾਲੇ

  • @harjotsandhu875
    @harjotsandhu875 13 дней назад +6

    ਯੋਧੇ ਸਨ ਕਾਤਿਲ ਨਹੀ

    • @barjindersingh5514
      @barjindersingh5514 11 дней назад

      Fudu San ehna Di vajah naal Kai sikha naal galat hoya

  • @InderjeetSingh-xw3le
    @InderjeetSingh-xw3le 15 дней назад +2

    Eda dia video hor leke ayo vr singh shaeeda dia shaheed bhai jinda sukha, gurjant singh budh singh vala, to hor v jina ne shahdta ditia, new generation nu pta lge 1984 to baad ki hoya🙏 thnku vr

  • @rajvirsingh6801
    @rajvirsingh6801 9 дней назад

    ਗੁਰੂ ਦੇ ਸਿੰਘਾਂ ਨੇ ਹਮੇਸ਼ਾ ਟੀਸੀ ਵਾਲਾ ਬੇਰ ਝਾੜਿਆ ਆ ਫੇਰ ਭਾਵੇਂ ਉਹ ਮੱਸਾ ਰੰਘੜ ਸੀ ਜਾ ਇੰਦਰਾ ਤੇ ਉਹਦਾ ਚਮਚਾ ਜਨਰਲ ਵੈਦਿਆ।

  • @charanjeetsingh1934
    @charanjeetsingh1934 14 дней назад +4

    ਮੈਨੂ ਦੂਜੀ ਵਾਰ ਕੁਮੈਟ ਕਰਨਾ ਪੈ ਰਿਹਾ ਹੈ ਇਸ ਫਾਂਸੀ ਦੀ ਕਹਾਣੀ ਕਾਰਨ ਸੁਦੈਮ ਹੁਸੇਨ ਨੇ ਮੋਟਾ ਕੋਟ ਪਹਿਣਿਆ ਸੀ ਵੀ ਠੰਡ ਨਾ ਕੰਬਣ ਤੇ ਲੋਕ ਇਹ ਨਾ ਸਮਝਣ ਵੀ ਉਹ ਡਰ ਕੇ ਕੰਬ ਰਿਹਾ ਸੀ

  • @gurpreetbrar5153
    @gurpreetbrar5153 15 дней назад +7

    ਅਤੀਤ ਦੇ ਪਰਛਾਵੇਂ, ਯੂ ਟਿਊਬ ਤੇ ਹੈ ਸੁਰੂ ਤੋ ਲੇ ਕੇ ਕਹਾਣੀ

  • @HarpreetSingh-qx9in
    @HarpreetSingh-qx9in 15 дней назад +1

    ਇਸ ਚੀਜ਼ ਦੀ ਮੰਗ ਮੇਰੇ ਦਿਮਾਗ ਵਿਚ ਕਾਫੀ time ਦੀ c

  • @gurpreetbrar5153
    @gurpreetbrar5153 15 дней назад +5

    ਕੌਮ ਦੇ ਯੋਧੇ

  • @rajeevnagpal9793
    @rajeevnagpal9793 14 дней назад +3

    42: 02ਟਹੰਦੀ ਕਲਾ ਚ ਜਾਣਾ ਨਹੀਂ ਬਣਦਾ ਸੀ

  • @mewasingo7526
    @mewasingo7526 9 дней назад

    ਇਸ ਕਿਤਾਬ ਦਾ ਨਾਂ ਦੱਸਿਓ ਜੀ

  • @gurbuxsingh9422
    @gurbuxsingh9422 11 дней назад +1

    31.oct.84.time.9.10.am.jdo.soda
    Lagya.ta..9mint.tak..koi.fors..ihna
    Jawana.tak..dardy..nhi..pohchi

  • @NarinderSingh-gi8mw
    @NarinderSingh-gi8mw 7 дней назад

    ਬਹੁਤ ਅਧੂਰੀ ਜਾਨਕਾਰੀ ਪੂਰੀ c5 ਪੰਥ ਖਾਲਸਾ ਤੇ ਜਾ ਕੇ ਵੇ ਤੀਜੇ ਬੰਦੇ ਦਾ ਨਾਮ ਹੀ ਨਹੀ ਲਿਆ ਅਤਿੰਦਰਾਲ ਪਟਿਆਲਾ ex mp

  • @binderpandher8994
    @binderpandher8994 9 дней назад

    Last te jaikara ta la dinde Satwant Singh lai

  • @pamajawadha5325
    @pamajawadha5325 15 дней назад +5

    Bhi satwant singh ji s beant Singh ji indra gandi da soda laun wala punjab da babar sher putar jindabad punjab Punjabi sikh kaum jindabad

  • @ManpreetSingh-hc1vy
    @ManpreetSingh-hc1vy 15 дней назад +1

    Paji tusi gret ho

  • @AmarjeetSinghAmarjeetSinghmalh
    @AmarjeetSinghAmarjeetSinghmalh 14 дней назад +1

    Malhi

  • @KuldeepKaur-in1bg
    @KuldeepKaur-in1bg 15 дней назад +4

    Kaum de yode

  • @AvtarSingh-pb6ti
    @AvtarSingh-pb6ti 6 дней назад

    ਸਨੀਲ ਗੁਪਤਾ ਝੂਠ ਬੋਲ ਰਿਹਾ ਹੈ । ਸਾਡੇ ਸਿੰਘ ਹਮੇਸਾ ਚੜ੍ਹਦੀ ਕਲਾਂ ਵਿੱਚ ਸ਼ਹੀਦੀਆਂ ਦਿੰਦੇ ਰਹੇ ਹਨ ।

  • @rajeevnagpal9793
    @rajeevnagpal9793 14 дней назад +3

    6:59 ਉੱਡਦਾ ਤੀਰ ਲਿਆ ਕੇਹਰ ਸਿੰਘ ਨੇ ਤੇ😂

    • @gurdeepkhosa3751
      @gurdeepkhosa3751 13 дней назад

      Fudidea agle sikh kom lai apniea jana de gae tuhade vangu namard ban ehmadh shah mehmood gajnavi warge aunde vekh k jananiea bhena shad k nahi bjaje saleo mandir ch luk jande c 1-2 muslman dekh k 🐒

    • @gurmeetgill7412
      @gurmeetgill7412 12 дней назад +3

      Lundu ji oh sher c .pta ta fr v sarkar nu lag hi jana c sara kuj . Tere ly eh ud da terr hi kyu k tu kuj kr ni sakda .ohne pm mari aa

    • @rajeevnagpal9793
      @rajeevnagpal9793 11 дней назад

      @gurmeetgill7412 ਤਾਂ ਹੀ ਤਰਲੇ ਮਾਰਦਾ ਰਿਹਾ ਫਾਂਸੀ ਤੋਂ ਬਚਨ ਦੇ 😂😂

    • @rajeevnagpal9793
      @rajeevnagpal9793 11 дней назад +2

      @gurmeetgill7412 ਨਾ ਭਾਈ ਸਹਨੂ ਜਿੰਦਗੀ ਪਿਆਰੀ ਅ ਅਸੀਂ ਦੁਨੀਆ ਤੇ ਜੀਣ ਲਈ ਆਏ ਅ ਮਰਨ ਲਈ ਨਹੀਂ ਅਸੀਂ ਕੀ ਲੈਣਾ ਇਹੋ ਜੀਆ ਫੁਕਰਿਆ ਮਾਰ ਕੇ

    • @gurmeetgill7412
      @gurmeetgill7412 11 дней назад +1

      @@rajeevnagpal9793 ਉਹਨੇ ਕਿਹਤਾ ਤੇ ਤੂੰ ਮੰਨ ਲਿਆ । ਸੋਡਾ ਦੱਸ ਕਿਹੜਾ ਯੋਧਾ ਉਹਦੇ ਬਾਰੇ ਮੈ ਬੋਲ ਦਿੰਨਾ ਫਿਰ ਤੂੰ ਮੰਨਲੇਗਾ ।

  • @diljeetsingh83
    @diljeetsingh83 7 дней назад

    ਬੇਅੰਤ ਸਿੰਘ ਸਤਵੰਤ ਨੇ ਨਿਹੱਤੀ ਪਰਧਾਨ ਮੰਤਰੀ ਦਾ ਕਤਲ ਕੀਤਾ ਸੂਰਮੇ ਦਾ ਕੰਮ ਨਹੀ ਗੁਰੂ ਦੇ ਬਚਨਾ ਨੂੰ ਨਿਕਾਰ ਕੇ ਪਾਪ ਕੀਤਾ ਸ਼ਹੀ ਨਹੀ ਮੰਨਿਆ ਜਾਂਦਾ

  • @bhupinderchhokar8969
    @bhupinderchhokar8969 11 дней назад

    ਢੋਖਾ। ਫਰੇਬ ਜੀ... ਬਾਡੀ ਗਾਰਡ। ਰਾਖਸ਼ਾ ਕੀ. ਕਾਸਮ। ਚੁਕੀ.. ਬੇਮਾਨੀ। ਐੱਚ.ਓ.ਆਈ. ਇੰਦਰਾ ਗਾਂਧੀ ਸੰਘ...ਅਸਤੀਫਾ। DEKAR. ਗੋਲੀ. ਮਾਰਦੇ।..... ਗਲਤ। KAMM ਕਿਤਾ ਜੀ

    • @amarjeetsidhu6577
      @amarjeetsidhu6577 10 дней назад

      ਇਸ gundhi ਨੇ ਦਰਬਾਰ ਸਾਹਿਬ ਵਿੱਚ ਸਿੱਖਾਂ ਦਾ ਕਤਲੇਆਮ ਕਰਵਾਇਆ ਸੀ ਆਕਾਲ ਪੁਰਖ ਵੱਲੋ ਰਅਖਸਨੀ ਨੂੰ ਬਣਦੀ ਸਜਾ ਦਿਤੀ ਗਈ ਸੀ

  • @GuyBuddy-i6q
    @GuyBuddy-i6q 8 дней назад

    Sunil gupta is a lier....

  • @RupinderSingh-go4ts
    @RupinderSingh-go4ts 11 дней назад +2

    Bakwas hai eh book 📖📚

  • @balvirsidhu1271
    @balvirsidhu1271 15 дней назад +2

    ❤❤❤❤

  • @charanjitdhaliwal4479
    @charanjitdhaliwal4479 12 дней назад

    ❤❤❤