Charlie Chaplin Unknown Facts | ਚਾਰਲੀ ਬਾਰੇ ਡੂੰਘੀਆ ਜਾਣਕਾਰੀਆ | Charlie biography | Motivational Video
HTML-код
- Опубликовано: 7 окт 2024
- INFORMATIONAL & MOTIVATIONAL Video
Sir Charles Spencer Chaplin (16 April 1889 - 25 December 1977)
was an English comic actor, filmmaker, and composer who rose to fame in the era of silent film.
He became a worldwide icon through his screen persona, "The Tramp", and is considered one of the most important figures in the history of the film industry. His career spanned more than 75 years, from childhood in the Victorian era until a year before his death in 1977, and encompassed both adulation and controversy
ਸਰ ਚਾਰਲਸ ਸਪੈਨਸਰ ਚੈਪਲਿਨ (16 ਅਪ੍ਰੈਲ 1889 - 25 ਦਸੰਬਰ 1977)
ਇੱਕ ਇੰਗਲਿਸ਼ ਕਾਮਿਕ ਅਦਾਕਾਰ, ਫਿਲਮ ਨਿਰਮਾਤਾ, ਅਤੇ ਸੰਗੀਤਕਾਰ ਸੀ ਜੋ ਚੁੱਪ ਫਿਲਮ ਦੇ ਦੌਰ ਵਿੱਚ ਪ੍ਰਸਿੱਧੀ ਪ੍ਰਾਪਤ ਕਰਦਾ ਸੀ.
ਉਹ ਆਪਣੀ ਸਕ੍ਰੀਨ ਸ਼ਖਸੀਅਤ '' ਦਿ ਟ੍ਰੈਮਪ '' ਦੇ ਜ਼ਰੀਏ ਵਿਸ਼ਵਵਿਆਪੀ ਆਈਕਨ ਬਣ ਗਿਆ ਅਤੇ ਫਿਲਮ ਇੰਡਸਟਰੀ ਦੇ ਇਤਿਹਾਸ ਦੀ ਇਕ ਸਭ ਤੋਂ ਮਹੱਤਵਪੂਰਣ ਸ਼ਖਸੀਅਤ ਮੰਨੀ ਜਾਂਦੀ ਹੈ. ਉਸਦਾ ਕੈਰੀਅਰ 75 ਸਾਲ ਤੋਂ ਵੀ ਵੱਧ ਲੰਬਾ ਰਿਹਾ, ਵਿਕਟੋਰੀਅਨ ਯੁੱਗ ਵਿਚ ਬਚਪਨ ਤੋਂ ਲੈ ਕੇ 1977 ਵਿਚ ਉਸ ਦੀ ਮੌਤ ਤੋਂ ਇਕ ਸਾਲ ਪਹਿਲਾਂ ਤਕ, ਅਤੇ ਇਸ ਵਿਚ ਅਭਿਲਾਸ਼ਾ ਅਤੇ ਵਿਵਾਦ ਦੋਵੇਂ ਸ਼ਾਮਲ ਸਨ
Instagram 👉
/ punjab_made
Creator instagram 👇👇 / kamall_lehal
ਬਾਈ ਜੀ ਐਨੀ ਅੱਤ ਨਾ ਕਿਰਿਆ ਕਰ।ਸਾਡੇ ਕੋਲ ਸਿਫਤ ਲਈ ਸਬਦ ਮੁਕ ਜਾਦੇ ਆ।Love u bro😘😘😘💞💞
ਪੰਜਾਬੀ ਵਿਚ ਦੇਖੋ ਹੁਣ ਟੈਕਨੋਲੋਜੀ ਵੀਡੀਉ
true
ki att
Kuta
@@ManpreetKaur-xh8yc kya hua
ਮੁਸ਼ਕਲਾਂ ਸਾਰਿਆ ਨੂੰ ਹੀ ਆਉਂਦੀਆਂ ਪਰ ਇਨਸਾਨ ਓਹੀ ਅਾ ਜੀ ਲੜਦਾ ਰਹੇ ਤੇ ਅੜਿਆ ਰਹੇ
ਖੂਬਸੂਰਤ ਜਾਣਕਾਰੀ ਲਈ ਦਿਲੋਂ ਧੰਨਵਾਦ 🙏
ruclips.net/video/X89Zynie-5M/видео.html
@@thailandnightlife001 nice video
@@samjalandharmotivational1896 thanks bro hor vadia video banani ha bas support kro
@@thailandnightlife001 jrur bro
ਬਹੁਤ ਵਧੀਆ ਵੀਰ ਏਵੇਂ ਦੀਆਂ ਵਿਡੀਉ ਦੇਖ ਕੇ ਬਹੁਤ ਵਧੀਆ ਸਿੱਖਿਆ ਮਿਲਦੀ ਹੈ 👌👌👍👍
ਵੀਰ ਜੀ WWE ਕੰਪਨੀ ਬਾਰੇ ਕੁਝ ਜ਼ਰੂਰ ਦੱਸੋ🙏plzz reply
Yes brother
Yes
@@HardeepSingh-rx2sf 👍😊
Yes real te fake bare pata lago
@@MandeepSingh-tf1qg 👍 right
Great salute to great artist charlie sir... ਆਪ ਜੀ ਦਾ ਇਸ ਜਾਣਕਾਰੀ ਲਈ ਦਿਲੋਂ ਧੰਨਵਾਦ ਵੀਰ ਜੀ.ਆਵਾਜ਼ ਤੇ ਅੰਦਾਜ਼ ਦੋਨੋਂ ਬਹੁਤ ਖ਼ੂਬ... ਮੁਹੱਬਤਾਂ.
। ਬਸ ਅਫਸੋਸ ਤਾਂ ਇਸ ਗੱਲ ਦਾ ਹੈ ਕਿ ਇਸ ਵੀਡੀਓ ਨੂੰ ਇੱਕ ਤੋਂ ਵੱਧ ਵਾਰੀ ਲਾਈਕ ਨਹੀਂ ਕਰ ਸਕਦੇ ।
👍
ruclips.net/video/X89Zynie-5M/видео.html
Koi ni bai like ik vaar kr skde a pr share boht kr skde a nd es to wddi channel lyi support nd frnds lyi motivational te informative hou
ruclips.net/video/X89Zynie-5M/видео.html
@@thailandnightlife001 content vdiya rakh yr audience khud e au gi aida minta krn nal views milju pr loyal Audience ni mile gi
Ajj tak kise video nu like nhi kita hona mai
Fir comment ta karna hi ki aa
Y tu banda ghant lage aa menu 👌♠️
Waaah bohat vadiya video ,,,, Full Motivation thanks Punjab Made
Satnam khattra vr te video bnao plzzz ohna ne mere wrge hor mundya nu gym layi motivate kita plzzzz Video bnaooo ohna te 🙏🙏🙏😭😭😭😭😭😭😭😭😭😭😭
Ryt bai mai v aahi comment kita aa
Plz
satnam y ciraa bnda c 😭😭😭
ਬਹੁਤ ਵਧੀਆ ਜਾਣਕਾਰੀ ਮਿਲੀ,ਧੰਨਵਾਦ ਜੀ
Best information channel in Punjabi and Congratulations for 400k in advance.
ਭਰਾ ਬਹੁਤ ਸੋਹਣੀ ਜਾਣਕਾਰੀ, ਦਿੱਲੋ ਪਿਆਰ.....😊
I love you brother.....
ਓਏ ਹੋਏ , ਓਏ ਹੋਏ
ਚਾਰਲੀ ਤੂਨੇ ਦਿਲ ਪੇ ਬਾਜ਼ੀ ਮਾਰਲੀ ❤️❤️❤️
ruclips.net/video/X89Zynie-5M/видео.html
ਵੀਰ ਜੀ ਤੁਹਾਨੂੰ ਬਹੁਤ ਸਾਰੀਆਂ ਮੁਬਾਰਕਾਂ...ਚਾਰ ਲੱਖ ਸਬਸਕਰਾਇਬਰ ਪੂਰੇ ਹੋਣ ਤੇ
Paji tuci bahut sohne ho. Thadi awajj vi bahut sirra.
#sidhu moose wala in the chat
Veer Ist Punjabi Channel Jehra ❤️ nu touch karda hai.👍👍👍
Paaji tussi sachi nu boht jaada motivate krde oo.
Luvvv u from Himachal aao kdi kasauli ghummn.👏👏👏🤘🤘
Gaint banda c ehda da insaan jo bina awaaz ton comdey da raja c te rahuga jad tak TV, flims, net te videos di duniya rahugi wow 😲🤩
He definitely went to heaven 🙏a legend who made world laugh despite them made mercy in him
ਵਾਹਿਗੁਰੂ ਜੀ 🙏🙏
Sir tuhada way of expressing things bhot vadia hai. Keep it upp👍👍
Well done bro post more information videos as soon as possible
22 wait rehndi tuhadi video di thanks upload
Wah Ji Wah Bhai Ji
Aap ki video se koi na koi Sikh mildi aa💯
Thank you so much 💖🙏
ਭਾਈ ਜੀ dr ਭੀਮ ਰਾਓ ਅੰਬੇਦਕਰ ਜੀ ਤੇ ਬੀ ਵੀਡੀਓ ਬਣਾਓ 4 ਬਾਰ reqst ਕਰ ਦਿੱਤੀ ਮੈ ।
sade baleya record bolde ehs fuddu bande de muho ki suna bai ji uhna de ta record bolde aa ehde was dil gl ni haigi .record bolde 😂😂👍👍👍👍👍
ki gl jatta di hi video bnoni ਮਜਬੀ sikha to dar lgda
@@kalerthegreatestsuperstar3475 kya sochh aa 22 teri 🙏🙏
Jai bhim
@@vkshooter3419 Kithe Mand Buddhi Nu Akal De Rehan, Bai ??????
Teri ani mehnat karan te ik hi shabd A Wahe guru ji ka khalsa Wahe guru ji ki fateh
ਆਹ ਚੱਕ ਸੁਰੂ ਵਿੱਚ ਹੀ ਲਾਇਕ ਕੂਮੇਂਟ।
Khan Sabb plz subscribe
ਇਸ video ਤੋ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ
Congratulations for 400k Subscribers
Bai g congratulations for 400k lyi jald hi tuhade 1million ho jan
Congratulations bro 400 k hon wale ne ❤❤❤
Mukhdeep vrr plz subscribe
ਸਹੀ ਗੱਲ ਅਾ ਵੀਰ ਕਿਸੇ ਦੀ ਸ਼ਕਲ ਦੇਖ ਅੰਦਾਜਾ ਨੀ ਲਾੳੁਣਾ ਚਾਹੀਦਾ ਕਿੳੁਕਿ ਲੋਕਾਂ ਨੂੰ ਹਸਾੳੁਣ ਦੀ ਵਜਾ ਕਿਸੇ ਦਾ ਦਰਦ ਵੀ ਹੋ ਸਕਦਾ ਹੈ
Congrats bro for 400k carry on bro... Ur deserve million subscribers . God bless you brother
ruclips.net/video/cougxo6CP-A/видео.html
ਬਹੁਤ ਵਧੀਆ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰਦੇ ਹੋ ਜੀ ਨਾਲ ਹੀ ਥੋੜ੍ਹੀ ਸਿੱਖਿਅਾ ਵੀ ਧੰਨਵਾਦ ਜੀ
ਭਰਾ ਯਰ ਸਾਰੇ ਜਣੇ ਲਾਈਕ ਕਰ ਕੇ ਜਾਇਆ ਕਰੋ 😎😎
ruclips.net/video/X89Zynie-5M/видео.html
Khubsurat jankari dilo dhanwad veer da
Charlie Chaplin great person and actor in without voice.... 😲🤩😍
for the next video please have Marie Curie biography🙏🙏🙏🙏🙏🙏🙏🙏🙏🙏🙏
Bro ..ae video nhi c puri movie hei cc..dil laaa ke dekhi yaar ..bahut vdia lgaa..prr afsos v cc ke carlie .kiniaa mushkila cho langeya ☹️😔😔
bahot badiya lgi brother pahili bar video video vich dill lgeya love you
Aini knowledge veer ji..uppro punjabi teth ..salutes
Love u veer awaaz bohat wadia, and Teri har video da iintzar rehnda, thnxx Waheguru Mehar kare 🙏
ਬਾਕੀ ਤਾ ਸਭ ਕੁਝ ਠੀਕ ਆ ਬਹੁਤ ਵਧੀਆ ਵੀਡੀਓ ਆ ਜਾਣਕਾਰੀ ਵਾਲੀ ਪਰ $4ਲੱਖ (ਸਰੀਰ ਚੋਰੀ ਵਾਲੇ ਕੰਮ ਨਾਲੋ ਆਪਣੇ ਵਾਲਾ ਠੀਕ ਆ ਜਿਆਦਾ ਤੋਂ ਜਿਆਦਾ 4 ਘੰਟਿਆਂ ਚ ਮੜ੍ਹੀਆਂ ਚ ਕੰਮ ਫਤਿਹ ਹੋ ਜਾਦਾ
Bohat wadiya video veere 👌🏻👌🏻
Bhut vdeyah veer ji❤❤🙏🏼🙏🏼
Very great video very nice video you are genius bro god bless you and Happy Navratri
Hard work is the best way 😮
Bhut vdia veere motivational and inspired video 👌👌👌
Congrats to 4lacs subscriber's
Vre tere har video nu dkhn tuo phla like krda mea.. .eve hea lagea rahe motivate krn ..parmatma teanu bht traki bakshu❤❤❤
Big smiles hides the deepest pains
Har video e bht ghaint ne veere
Rab lami umar kre thodi .. ... Sada 1like comment kaffi nai aa thodi videos lai..... Good luck bro.... Wmk 🙏
Jeonda reh veer🥰
ਬਹੁਤ Ghaint Concept C ਬਾਈ Thank You
ਜੋਨਾ ਮੋਡ ਜੱਟ ਤੇ ਇੱਕ ਵੀਡੀਓ ਬਣਾੳ ਬਾਈ ਜੀ ਮੈਂ ਉਨ੍ਹਾਂ ਬਾਰੇ ਤੁਹਾਡੇ ਕੋਲੋ ਜਾਣਨਾ ਚਾਹੁੰਦਾ ਹਾਂ
ਇੰਨਾ ਵਧੀਆ you tube ਤੇ ਕੋਈ ਨੀ ਸਮਝਾਉਂਦਾ, ਵੀਰ ਜੀ ਬਹੁਤ ਧੰਨਵਾਦ, ਇੰਨਾ ਵਧੀਆ ਸਮਝਾਉਣ ਲਈ।
Veer ji please Arnold Schwarzenegger di life history di video bnadooo.. pls
Please
Please
👌👍✌️Bohat Vadiya Video aa 22G
God bless you what a vedio
Very nic sir g thanks g menu kuj sikhan nu milya ajj a s video to parmatma tanu hamesha kush rakhe 🙏🙏🙏🙏👌👌👌👌👍👍👍👍
22 shiv kumar batalvi di video bna dwo 🙏🙏
ruclips.net/video/X89Zynie-5M/видео.html
Sir god bless you thoda channel boht agge jayu👍👍👍
Thanks for knowledge brother ❣️
Congratulations for 400k subscribers bro
12:33 did anyone notice he is left handed
ਅੱਤ ਵੀਡੀਓ ਹੈ ਵੀਰ ਜੀ
ਵੀਰ ਜੀ ਇੱਕ ਵੀਡੀਓ ਅੱਜਕਲ ਖਤਮ ਹੋਰੀ ਕੁਦਰਤ ਬਾਰੇ ਬਣਾਓ ਆਉਣ ਵਾਲੇ ਸਮੇਂ ਵਿੱਚ ਪਾਣੀ ਖਤਮ ਹੋ ਜਾਵੇਗਾ ਸਭ ਕੁਝ ਦੱ ਓ ਜੀ ਲੋਕਾਂ ਨੂੰ
Sahi gal aa bro movies bnnia chayidia
ma punjab made toh bahut inspire haan
ਅਸੀਂ ਹਵਾ ਪਾਣੀ ਖਤਮ ਹੋਣ ਤੇ ਵਾਤਾਵਰਨ ਦੇ ਅਧਾਰਤ ਇੱਕ ਲਘੂ ਫ਼ਿਲਮ ਬਣਾਈ ਹੈ ਕ੍ਰਿਪਾ ਕਰਕੇ ਸਾਡੇ ਚੈਨਲ ਨੂੰ support kro ji ਕਰੋ ਉਹ ਵੀਡੀਓ ਵੀਰਵਾਰ ਤੱਕ ਆ ਜਾਵੇਗੀ
opinder sidhu bro link send kr
@@jattbrand1366
ruclips.net/video/ANPHUgpSNHo/видео.html
opinder sidhu sare veer support kro
Bahut wdiaa c vire video. Tohadi mehnat nu dilo slaam🙏🏻
Still alive in our hearts ❤️
ਬਹੁਤ ਵਧੀਆ ਵੀਡੀਓ
Paji ustad Babbu Maan ji ne google Baba song vich Julian Assange Da jikr krya c..
""" Jeonda reh Assange..tere gounda kanthiya gaane"""
Julian Assange teh ek video bnao
4 lakh subscribers di mubarkan sir
ਵੀਰੇ ਤੁਹਾਡੀਆਂ ਵੀਡਿਓ ਬਹੁਤ ਵਧੀਆ ਹੁੰਦੀਆਂ ਹਨ , ਪਰ, ਆਪਣੇ ਵਾਲਾਂ ਦਾ Hairstyle change ਕਰੋ।
Thank you ji🌼
Waheguru hor trakkiya bakshan 🙏🏻♥️
Charlie Chaplin is the 8th wonders of the world.
ਵਧਾਈਆਂ ਬਾਈ 400k subscribe ਲੲੀ 🥳🥳
Plzzzz make a video on ' biography of Mr Bean ' for a subscriber
Congratulation 400k SUBSCRIBER KEEP IT UP BROTHER
Real legend 👑❤️
Bahut vadia information dinde ho tusi Kamal bai sirra hi la dine ho
ਵੀਰੇ ਉਦੋਂ ਤੁਸੀ ਨਵੇਂ ਨਵੇਂ ਆਏ ਸੀ ਯੂਟਿਊਬ ਤੇ ਵਿੱਚ ਉਦੋਂ ਦੀ ਹੀ ਤੁਹਾਡੇ ਅੱਗੇ ਬੇਨਤੀ ਕੀਤੀ ਕਿ ਕਾਮਾਗਾਟਾਮਾਰੂ ਤੇ ਵੀਡੀਓ ਜਰੂਰ ਬਣਾਓ ਹੁਣ ਹੀ ਬਣਾਦੋ ਵੀਰ ਜੀ ,🙏🙏🙏
Nyc bro ma hr videos dahkda thudi bht kntt hundi aa videos thudi bro lovvv uuu aa thude bro
5.3 sett hoke pea rehnda c ,😂
Bhaji love you. Bhut khusshi hundi tuhaddi video dekh k.
ਪੀ ਕੇ ਸੈੱਟ ਹੋਣ ਵਾਲੀ ਗੱਲ ਬਹੁਤ ਫਨੀ ਲੱਗੀ।
😜😜😜
@@LoveLove-jp6eh 😆😆
😅🤣😆😃😀😁😂
@@waraich_k 😜
Ryt😜
Sat shri akal Veer ji as usual whole video is so good and informative
110 dislike karn walya da v v thanks🙏🙏🙏❤️😂😂
ਵੀਰ ਜੀ ਦਿਲ ਤੋਂ ਸਲਾਮ ਕਰਦਾ ਹਾਂ 👍👍👍👍 👌 so much
Congrats for 400k bro
Mai Oss time ehh channel subscribe kita c jdo ess channel te sirf 2k subscribers c
Houn 400k dehk k bhout kushi hoyi
God bless you bro
shaa gya brother boht khushi hundi kise punjabi pra nu youtube te hitt hunde dekh
Veere tuc bhut vdiaa videos bnone oo ❤❤
☺Verr G Congratulations For 400K Subscribers💙
Congratulations bro 4lakh subscribe lyi 👌🤘🤘
Boht..khoob..bro..end aa jvaa...jiondy raho...
Bohat vadia video bai ji tusi ik week vich ik video jaroor pa dea karo
Veere teriya sariya videos nice hundiya 😘😘😘😘😘
Sira gal bat yrr tari vch rabh Thanu hmesha chardikla vich Rakhe ♥️
Congratulations for 400k subscribers veer 👍👍
Vir jdo tuhade 2500 subscriber si udo de tuhade naal jude a tusi bohat hardwork kita a waheguru mehar kre vir tuhade jaldi jaldi 1millon ho jaye ❤️❤️🙏🙏