Sukhjinder Randhawa: Congress ਛੱਡ BJP ’ਚ ਗਏ ਕਾਂਗਰਸੀਆਂ ਦਾ ਹੁਣ ਕੀ ਭਵਿੱਖ ਹੋਵੇਗਾ | 𝐁𝐁𝐂 𝐏𝐔𝐍𝐉𝐀𝐁𝐈

Поделиться
HTML-код
  • Опубликовано: 10 сен 2024
  • ਦੇਸ਼ ਵਿੱਚ ਕਾਂਗਰਸ ਨੂੰ 99 ਸੀਟਾਂ ਅਤੇ ਪੰਜਾਬ ਵਿੱਚ 7 ਸੀਟਾਂ ਮਿਲਣ ਦੇ ਬਾਅਦ ਪਾਰਟੀ ਨੇ ਕਿਹੜੀਆਂ ਕਮੀਆਂ ਨੂੰ ਚਿੰਨਤ ਕੀਤਾ। ਪਾਰਟੀ ਦੇ ਸੀਨੀਆਰ ਆਗੂ ਅਤੇ ਗੁਰਦਾਸਪੁਰ ਤੋਂ ਲੋਕ ਸਭਾ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੇ ਬੀਬੀਸੀ ਨਾਲ ਖਾਸ ਗੱਲਬਾਤ ਦੌਰਾਨ ਦੱਸਿਆ ਕਿ ਪਾਰਟੀ ਹੋਰ ਸੀਟਾਂ ਕਿਉਂ ਨਹੀਂ ਜਿੱਤ ਸਕੀ। ਕਾਂਗਰਸ ਛੱਡ ਭਾਜਪਾ ਵਿੱਚ ਗਏ ਕਾਂਗਰਸੀ ਆਗੂਆਂ ਦੇ ਭਵਿੱਖ ਬਾਰੇ ਉਹਨਾਂ ਕੀ ਕਿਹਾ?
    ਰਿਪੋਰਟ- ਅਵਤਾਰ ਸਿੰਘ, ਸ਼ੂਟ-ਦੀਪਕ ਜਸਰੋਟੀਆ ਅਤੇ ਜਮਸ਼ੇਦ ਅਲੀ, ਐਡਿਟ- ਗੁਰਕਿਰਤਪਾਲ ਸਿੰਘ
    #congress #gurdaspur #loksabhaelection2024
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 𝐁𝐁𝐂’𝐬 explainers on different issues, 𝐜𝐥𝐢𝐜𝐤: bbc.in/3k8BUCJ
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 Mohammed Hanif's VLOGS, 𝐜𝐥𝐢𝐜𝐤: bbc.in/3HYEtkS
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 𝐬𝐩𝐞𝐜𝐢𝐚𝐥 𝐯𝐢𝐝𝐞𝐨𝐬 𝐟𝐫𝐨𝐦 𝐏𝐚𝐤𝐢𝐬𝐭𝐚𝐧, 𝐜𝐥𝐢𝐜𝐤: bit.ly/35cXRJJ
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐕𝐢𝐬𝐢𝐭 𝐖𝐞𝐛𝐬𝐢𝐭𝐞: www.bbc.com/pu...
    𝐅𝐀𝐂𝐄𝐁𝐎𝐎𝐊: / bbcnewspunjabi
    𝐈𝐍𝐒𝐓𝐀𝐆𝐑𝐀𝐌: / bbcnewspunjabi
    𝐓𝐖𝐈𝐓𝐓𝐄𝐑: / bbcnewspunjabi

Комментарии • 94

  • @rbrar3859
    @rbrar3859 3 месяца назад +10

    ਬਹੁਤ ਵਧੀਆ ਗੱਲ ਬਾਤ ਸੁਣੀ ਹੈ,
    ਰੰਧਾਵਾ ਸਾਹਬ ਆਂਸ਼ੂ ਨੂੰ ਪਾਰਟੀ ਵਿੱਚੋਂ ਬਾਹਰ ਕੱਡੋ,
    ਲੁਧਿਆਣਾ ਵਿੱਚ ਆਂਸ਼ੂ ਨੇ ਕਾਂਗਰਸ ਦੀ ਵੋਟ ਦਾ ਬਹੁਤ ਨੁਕਸਾਨ ਕੀਤਾ ਹੈ।

  • @dhanasingh4699
    @dhanasingh4699 3 месяца назад +10

    ਲੀਡਰਾਂ ਤੇ ਪੱਤਰਕਾਰਾਂ ਦੇ ਬਿਆਨ ਤੇ ਜਨਤਾ ਦੀ ਸੋਚ ਚ ਬਹੁਤ ਫਰਕ ਹੈ।

  • @amarjitsingh8363
    @amarjitsingh8363 3 месяца назад +8

    Novjot Singh Sidhu Punjab Hero

  • @thefarmernextgovtpunjab8601
    @thefarmernextgovtpunjab8601 3 месяца назад +11

    ਕਹਿੰਦੇ ਸੀ 13 ਜ਼ੀਰੋ
    ਬਣਦੇ ਸੀ ਵੱਡੇ ਹੀਰੋ
    ਲੋਕਾਂ ਨੇ ਭਜਾਲੇ
    ਲਾਕੇ ਮੂਹਰੇ ਡਾਂਗ ਤੇ
    ਝਾੜੂ ਆਲੇ ਐਤਕੀਂ
    ਪਤੀਲੇ ਵਾਂਗੂੰ ਮਾਂਜਤੇ
    ਹੱਦੋਂ ਵੱਧ ਹਵਾ ਖੋਰ
    ਲੋਕਾਂ ਨੂੰ ਵਿਸਾਰਗੇ
    ਭੁੱਲਗੇ ਔਕਾਤਾਂ
    ਐਨੇ ਹੰਕਾਰਗੇ
    ਆਮ ਵਰਕਰ
    ਆਮ ਬੰਦੇ
    ਸਾਰੇ ਇਨ੍ਹਾਂ ਸਾਂਗਤੇ
    ਫਿਰ ਝਾੜੂ ਆਲੇ ਲੋਕਾਂ ਨੇ
    ਪਤੀਲੇ ਵਾਂਗੂੰ ਮਾਂਜਤੇ
    ਜੇ ਇਹੀ ਰਿਹਾ ਹਾਲ
    ਜੜ੍ਹ ਜਾਣੀਂ ਵੱਢਣੀ
    MLA ਦੂਰ
    ਸਰਪੰਚ ਵੀ ਨੀ ਲੱਭਣੀ
    ਲੋਕਾਂ ਨੂੰ ਐਂ ਗੁੱਸਾ
    ਪਾਈ ਚੋਰਾਂ ਨਾਲ ਸਾਂਝ ਤੇ
    ਝਾੜੂ ਆਲੇ ਐਤਕੀਂ
    ਪਤੀਲੇ ਵਾਂਗੂੰ ਮਾਂਜਤੇ

  • @HarvinderPPL
    @HarvinderPPL 3 месяца назад +13

    ਅਨੰਦਪੁਰ ਸਾਹਿਬ ਅਤੇ ਹੁਸ਼ਿਆਰਪੁਰ ਸੀਟਾਂ ਜਿੱਤੀਆਂ ਜਾ ਸਕਦੀਆਂ ਸਨ

  • @vakilsingh3875
    @vakilsingh3875 3 месяца назад +1

    ਚਰਨਜੀਤ ਸਿੰਘ ਚੰਨੀ ਜੀ ਵਧੀਆ ਇਨਸਾਨ ਨੇ ਉਹਨੂੰ ਐਲਾਨ ਦਿਓ ਮੁੱਖ ਮੰਤਰੀ ਸਰਕਾਰ ਬਣੂ ਕਾਂਗਰਸ ਦੀ ਪੱਕੀ

  • @SarbjitSingh-vz1sn
    @SarbjitSingh-vz1sn 3 месяца назад +11

    ਰੰਧਾਵਾ ਸਾਹਿਬ ਜੀ ਆਂਸੂ ਨੂੰ ਵੀ ਬਾਹਰ ਕਦੋਂ ਕਰਨਾ ਹੈ ਕਿਉਂਕਿ ਸਾਰੀ ਵੋਟਾਂ ਬਿੱਟੂ ਨੂੰ ਹੀ ਪਵਾ ਗਿਆ ਭੲਈਆ ਆਂਸੂ

  • @Dhillon1995
    @Dhillon1995 3 месяца назад +2

    Only Sidhu

  • @RamSingh-ub6gv
    @RamSingh-ub6gv 3 месяца назад +1

    ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਦਾ ਐਲਾਨ ਕਰਨਾ ਚਾਹੀਦਾ ਹੈ

  • @AmandeepSingh-ze9cb
    @AmandeepSingh-ze9cb 3 месяца назад +19

    ਨਵਜੋਤ ਸਿੰਘ ਸਿੱਧੂ ਨੂੰ ਕਾਂਗਰਸ ਮੁਖ ਮੰਤਰੀ ਫੇਸ ਬਣਾਵੇ

    • @Robin-sp1fs
      @Robin-sp1fs 3 месяца назад +1

      Hahaha.navjot sidhu de campaining na karan krke hi ehni vadia performance rahi hai congress di

    • @AmandeepSingh-ze9cb
      @AmandeepSingh-ze9cb 3 месяца назад +3

      @@Robin-sp1fs ਘੰਟਾ ਵਧੀਆ ਰਹੀ, ਵੋਟ% ਕੀ ਆ। ਤੈਨੂੰ ਲੰਨ ਨਹੀਂ ਪਤਾ ਰਾਜਨੀਤੀ ਦਾ

  • @SinghMukhtar
    @SinghMukhtar 3 месяца назад +3

    Navjot Singh Sidhu is best leader

  • @rameshmakker7094
    @rameshmakker7094 2 месяца назад

    Very well matured, soft spoken, Good leader

  • @Mannsingh-mv3un
    @Mannsingh-mv3un 3 месяца назад +3

    ਭਰਿਸ਼ਟਾਚਾਰ ਨੂੰ ਵੋਟਰ ਪਸੰਦ ਨਹੀਂ ਕਰੇਗਾ।
    ਸਰਕਾਰ ਦਾ ਕੰਮ ਹੁੰਦਾ ਹੈ ਭਰਿਸ਼ਟਾਚਾਰ ਖਤਮ ਕਰਨਾ । ਭਰਿਸ਼ਟਾਚਾਰ ਵੀ ਬਹੁਤ ਵੱਡਾ ਅਪਰਾਧ ਹੈ। ਪਰ ਕਾਂਗਰਸ, ਅਕਾਲੀਆ, ਭਾਜਪਾ ਨੇ ਤਾਂ ਇਸ ਭਰਿਸ਼ਟਾਚਾਰ ਨੂੰ ਬਹੁਤ ਨੀਝ ਲਾ ਕੇ ਪਾਲਿਆ ਹੈ।
    ਕਾਂਗਰਸ ਵੀ ਬਾਕੀ ਪਾਰਟੀਆਂ ਵਾਗ ਭਰਿਸ਼ਟਾਚਾਰ ਦੀ ਜਨਮ ਦਾਤੀ ਹੈ।

  • @navindersingh4275
    @navindersingh4275 3 месяца назад +1

    ਰਾਜਾ ਵੜਿੰਗ ਹੀ ਨੋਜਵਾਨ ਕਾਗਰਸੀ ਨੇਤਾ ਮੰਨ ਲੈਣਾ ਚਾਹੀਦਾ ਹੈ।ਜਿਸ ਨੇ ਬਿਟੂ ਨੂੰ ਲੁਧਿਆਣਾ ਸਹਿਰ ਵਿਚੋ ਹਰਾਇਆ ਤੇ ਇਸਵੇਲੇ ਵੀ ਪੰਜਾਬ ਕਾਂਗਰਸ ਪ੍ਰਧਾਨ ਹੈ

  • @user-vc4mh2ew6p
    @user-vc4mh2ew6p 3 месяца назад +7

    ਨਵਜੋਤ ਸਿੰਘ ਸਿੱਧੂ ਤੋ ਬਿਨਾ ਕਾਂਗਰਸ ਜੀਰੋ ਏ ਪੰਜਾਬ ਵਿੱਚ

  • @BalwinderSingh-kd4qz
    @BalwinderSingh-kd4qz 2 месяца назад

    ਸੁਖਜਿੰਦਰ ਸਿੰਘ ਰੰਧਾਵਾ ਕਾਗਰਸ ਪਾਰਟੀ ਵਿਚ ਮੁੱਖ ਮੰਤਰੀ ਦੇ ਅਹੁਦੇ ਲਈ ਸੱਭ ਤੋਂ ਵਧੀਆ ਅਤੇ ਕਾਬਲ ਤੇ ਮਿਲਣਸਾਰ ਤੇ ਸੀਨੀਅਰ ਆਗੂ ਹਨ। ਪੰਜਾਬ ਵਿੱਚ ਕਾਂਗਰਸ ਨੂੰ ਰੰਧਾਵਾ ਬੁਲੰਦੀਆਂ ਤੇ ਪਹੁੰਚਾ ਸਕਦੇ ਹਨ।

  • @samarpal3724
    @samarpal3724 3 месяца назад +1

    Navjot Singh Sidhu great leader

  • @user-uc2zd2bk3j
    @user-uc2zd2bk3j 3 месяца назад +1

    sukhjinder Randhwa saab Jindabad

  • @lakhbirsandhu5219
    @lakhbirsandhu5219 3 месяца назад

    V good job 👍

  • @drvijaykumar8271
    @drvijaykumar8271 3 месяца назад +3

    GurdAspur vich dalit vote bhaut pay va jai bhim

  • @user-qf6jd1de6q
    @user-qf6jd1de6q 3 месяца назад +3

    Nonever

  • @ajaybatra2024
    @ajaybatra2024 3 месяца назад +1

    Good leader Randhawa saab

  • @Amriksingh-cn5oh
    @Amriksingh-cn5oh 3 месяца назад +1

    Bilkul right aap nal mil cong da nuksan ho jana ci

  • @ashokpaulpaul7718
    @ashokpaulpaul7718 3 месяца назад +1

    Chani sahib cm banuga

  • @user-rp2bb1qz4m
    @user-rp2bb1qz4m 3 месяца назад +1

    Ashu noo bahar karo te yamini gomar nu party ch maan deo jee bahut badiya leader aa❤❤❤

  • @digdarshansingh7793
    @digdarshansingh7793 3 месяца назад +1

    FIGHT FOR DEMOCRACY THANKS TO VOTER'S Of NATION FOR THEIR FAITH ON INC ALLIANCE INDIA ਆਓ ਰਲ ਮਿਲ ਕੇ ਲੋਕਤੰਤਰ ਤੇ ਦੇਸ ਬਚਾਈਏ

  • @jainderrandhawa2209
    @jainderrandhawa2209 3 месяца назад +1

    ਪੰਜਾਬੀਆਂ ਨੂੰ ਪੰਜਾਬ ਵਿੱਚ ਨੱਵੀ ਧਿਰ ਖੱੜੀ ਕਰਨੀ ਪਓੁ ਜੇ ਪੰਜਾਬ ਬਚਾਉਣਾ ਇਹ 70 ਸਾਲਾਂ ਤੋ ਲੁਟ ਤੇ ਕੂਟੰ ਰੱਹੇ ਨੇ ਲੋਕਾਂ ਨੂੰ

  • @yaarpunjabi57
    @yaarpunjabi57 3 месяца назад +1

    Navjot singh sidhu deserves cm. They all chor that’s why they don’t need sidhu

  • @SatnamSingh-pn7ob
    @SatnamSingh-pn7ob 3 месяца назад +1

    Only Sidhu face can win

  • @prabhjotkaur1550
    @prabhjotkaur1550 9 дней назад

    Sindhu sahib best leader

  • @KuldipSingh-hz2zy
    @KuldipSingh-hz2zy 2 месяца назад

    Randhswa ji you are true congress man

  • @PrinceKumar-cf7ek
    @PrinceKumar-cf7ek 3 месяца назад +1

    🙏🏻💐💐💐💐💐💐🙏🏻

  • @jaswantsingh2023
    @jaswantsingh2023 3 месяца назад

    ਕੀ ਤੁਸੀਂ ਜਾਣਦੇ ਨਹੀਂ ਇਸੇ ਕਰਕੇ ਤਾਂ ਵੜਿੰਗ ਨੂੰ ਚੋਣ ਲੜਾਈ ਕਿ ਪ੍ਰਧਾਨ ਦੀ ਕੁਰਸੀ ਖਾਲੀ ਹੋ ਸਕੇ
    ਪ੍ਰਤਾਪ ਸਿੰਘ ਬਾਜਵਾ ਜੀ ਦਾ ਪਲਾਨ ਪਾਸ ਹੋ ਗਿਆ

  • @MrAshwindersingh
    @MrAshwindersingh 3 месяца назад +1

    Apa nu koi youth chahida sidhu warga eh saabh iko thale de ladu aa

  • @AmritSingh-rq5vl
    @AmritSingh-rq5vl 3 месяца назад +1

    Congratulations

  • @AvtarSingh-gs1si
    @AvtarSingh-gs1si 3 месяца назад

    ਕਾਂਗਰਸ ਜਿਤਗੀ ਕਹਿਣ ਵਾਲਿਓ ਘਰ ਘਰ ਇਸਤਿਹਾਰ ਵੰਡੇ ਕਾਂਗਰਸ ਵਾਲਿਆ ਨੇ ਲਿਖਿਆ ਕੀ ਗਰੀਬ ਬੀਬੀਆ ਨੁ ਹਰ ਇਕ ਘਰ ਇਕ ਲੱਖ ਰੁਪਏ ਦਿਆਗੇ ਲੱਖ ਰੁਪਏ ਦੀ ਗਲ ਫੈਲ ਗਈ ਬੀਬੀਆ ਨੇ ਬਗੈਰ ਸੋਚੇ ਸਮਝੇ ਵੋਟਾ ਕਾਂਗਰਸ ਨੂ ਪਾ ਦਿਤੀਆ ਸਤ ਛੀਟ ਜਿਤਈਆਂ ਕਿਸੇ ਨੇ ੲਇਹ ਨਹੀ ਸੋਚਿਆ ਅਰਬਾ ਰੁਪਏ ਕਿਥੋ ਲਿਆਵੇਗੀ ਕਾਂਗਰਸ। ਹੁਣ ਲੋਕ ਪਛਤਾਉਣਾ ਵੀ ਲਗ ਪਏ ਹਨ ਹੁਣ ਲੋਕ ਲੱਖ ਰੁਪਏ ਤਾ ਭਾਲੋ ਕਾਂਗਰਸ ਤੋ ਪਹਿਲਾ ਕੈਪਟਨ ਅਮਰਿੰਦਰ ਜੀ ਨੈ ਘਰ ਘਰ ਨੌਕਰੀਆ ਦੇਣੀਆ ਕਹਿ ਕੇ ਸਰਕਾਰ ਬਣਾਈ ਹੁਣ ਫਿਰ ਕਾਂਗਰਸ ਨੇ ਝੂਠ ਮਾਰਕੇ ਛੀਟਾ ਜਿਤੀਆ ਕਾਂਗਰਸ ਨੇ ਸਤ ਸਾਲ ਤੋ ਕੋਈ ਵੀ ਕੰਮ ਨਹੀ ਕਰਿਆ ਜਿਸ ਕੰਮ ਨਾਲ ਗਰੀਬ ਵਰਗ ਨੂ ਫਾੲਇਦਾ ਹੋਇਆ ਹੋਵੇ ਦੇਣ ਹੁਣ ਲਖ ਲਖ ਹਰੇਕ ਘਰ ਦੇਣਾ ਕੀ ਆ ਠੋਲੂ

  • @chaudharytoka5533
    @chaudharytoka5533 3 месяца назад

    Randhawa sahib is the only one person who is loyal and honest towards his party.His father too remain loyal to the party and punjab. Now from which ever party a bite is received a politician bandar tapussi Mar jandey Han.God bless Randhawa sahib ji

  • @afridishahid7642
    @afridishahid7642 3 месяца назад +4

    Jey Akali Bjp ikathe hunde....tu v 50 hazaar Tey haarda

  • @MandeepMandhali
    @MandeepMandhali 3 месяца назад

    Punjab da bacha bacha khalistan di gal krda khalistan Zindabad ❤

  • @ruplalsehgal1117
    @ruplalsehgal1117 3 месяца назад

    Randhawa sahib right g BJP Bittu zero

  • @sukhjindersingh7557
    @sukhjindersingh7557 3 месяца назад +2

    Randhawa J Strong Leader

  • @DeepakGumber-zv3uh
    @DeepakGumber-zv3uh 3 месяца назад

    Punjab da vikas sirf badal Huna ne kita ohe kar sakde tusi kuch ne kar na tuhade soach he hai ne vikas Karan de

  • @AmanBali-hs1hk
    @AmanBali-hs1hk 3 месяца назад

    PUNJABIS ARE SECULAR AND PATRIOTIC.
    BHAGWANT MAN IS PROMISING AND HONEST CHIEF MINISTER.
    MOROVER HE HAS COME FROM NON JAT COMMUNITY

  • @manjitsingh3744
    @manjitsingh3744 3 месяца назад

    Ops manifasto vich leaoo congress jrur jeto ge OPS te, Bhandaa ne nhi kuj krna kiklea joge he ne

  • @SukhdevSingh-rx3om
    @SukhdevSingh-rx3om 3 месяца назад

    Arusha Alum, Manpreet Badal Khali pipa nung mantri, sukhi Randhawa & Ansari and gundi family?

  • @harpalsingh4103
    @harpalsingh4103 3 месяца назад

    khalistan jindabad ❤

  • @sidd62
    @sidd62 3 месяца назад

    Congress da vote share punjab vich 40% toh down ho ke 30% reh gaya. Teh congressi keh rahe hai ki asi better perform kitta

  • @DeepakGumber-zv3uh
    @DeepakGumber-zv3uh 3 месяца назад

    Congres ne kita ki a Punjab lye kuch kita ve hai

  • @sarvdamangupta6899
    @sarvdamangupta6899 3 месяца назад

    BBC All eyes on reasi

  •  2 месяца назад

    Jdo tu power ch c tu kehre mudya te gll kiti c.

  • @DeepakGumber-zv3uh
    @DeepakGumber-zv3uh 3 месяца назад

    Sara Kam badal Huna ne kita

  • @SatnamSingh-pn7ob
    @SatnamSingh-pn7ob 3 месяца назад

    Keep such people out of power. He is not good guy

  • @lakhbirranu
    @lakhbirranu 3 месяца назад

    Hoshiarpur wrong candidate. should be channi at hoshiarpur and KP or chudhary in Jalandhar. Jalandhar is traditional congress seat anyone can won this seat.

  • @amrindersidhu
    @amrindersidhu 3 месяца назад

    Change your anchor

  • @DeepakGumber-zv3uh
    @DeepakGumber-zv3uh 3 месяца назад

    Ya bjp vale kar sakde Punjab da vikas

  • @punjabwap6951
    @punjabwap6951 3 месяца назад

    Loka kol opation nhi ta tc jitt jande bander sire de ho tc vi

  • @user-qf6jd1de6q
    @user-qf6jd1de6q 3 месяца назад

    Whereispannu

  • @Amriksingh-cn5oh
    @Amriksingh-cn5oh 3 месяца назад

    Cong ne darbar Sahib dhah dita sikh jan te khel ge je us da beta jit gya us ne koi galt byan nhi dita tuhanu daraj kio Amritpal singh ne kuj ki kita jhuti fir daraj kita tusi mil ke Andrzej karia tusi theka lya mal mp da tusi banu hor koi na bane tusi ral ke luti jao punjab ch aag tuhadi bibi ne lai ci

  • @Legolegend007
    @Legolegend007 3 месяца назад

    Ik number da ghussa banda

  • @kulvindersingh7344
    @kulvindersingh7344 3 месяца назад

    ਧਰਮਵੀਰ ਗਾਂਧੀ

  • @ramjitsingh2236
    @ramjitsingh2236 3 месяца назад

    Tu ta ghar beh ja hun nojawan peeri nu agge aun deo

  • @user-ns1rn7uh3b
    @user-ns1rn7uh3b 3 месяца назад

    ਕਾਂਗਰਸੇ, ਝੋਲੀ ਚੁਕ ਨਿੱਤ ਕੂਕਦੇ ਨੇ ਬਏਜੇਂਟ, ਦੀ ਝੋਲੀ ਵਿੱਚ ਜਾਣ ਲਈ

  • @kanwalpreets1181
    @kanwalpreets1181 3 месяца назад +2

    ਲੋਕਾਂ ਦੀ ਝਾੜੂ ਲਈ ਨਫ਼ਰਤ ਨਾਲ ਜਿੱਤ ਗਏ ਨਾ ਕਿ ਕਾਂਗਰਸ ਨਾਲ ਪਿਆਰ ਕਰਕੇ😂

  • @user-qf6jd1de6q
    @user-qf6jd1de6q 3 месяца назад

    Noconggovtincentre

  • @DeepakGumber-zv3uh
    @DeepakGumber-zv3uh 3 месяца назад

    Tusi koi vikas kita Punjab da 10 sala vich captian amrinder sing ya os to pehla kuch vi ni kita

  • @DeepakGumber-zv3uh
    @DeepakGumber-zv3uh 3 месяца назад

    Tusi ke kita Punjab lya congres valeo

  • @balvirsingh6201
    @balvirsingh6201 3 месяца назад

    ਪਤਾ ਇਹਨਾਂ ਦਾ ਵੀ ਕੋਈ ਨਹੀ
    Bittu ਵਾਗ

  • @GurmeetSingh-sw8sy
    @GurmeetSingh-sw8sy 3 месяца назад

    Tusin bhi kde bolo Pannu te katrvadian te
    Jo Modi to ummeed krde ho

  • @sourpsee1538
    @sourpsee1538 2 месяца назад

    Tera varga ghamandi nai hona chahida

  • @user-qf6jd1de6q
    @user-qf6jd1de6q 3 месяца назад

    Lokanumurakhnabnayàr

  • @rashpallehal1691
    @rashpallehal1691 3 месяца назад

    0000

  • @user-qf6jd1de6q
    @user-qf6jd1de6q 3 месяца назад

    Groundjeaa

  • @rajnatt8261
    @rajnatt8261 3 месяца назад

    Chacha tu Bach gaya ye akii and bjp mil jande ta ajj result hor hona si

  • @user-qf6jd1de6q
    @user-qf6jd1de6q 3 месяца назад

    Panjabnumurakhbnadia

  • @Harmansinghsaini_pb39
    @Harmansinghsaini_pb39 3 месяца назад

    ਕਾਂਗਰਸ ਤਾਂ ਗਦਾਰ ਹੈ

  • @amarjitsingh8363
    @amarjitsingh8363 3 месяца назад

    Mr Randhawa bakvas

  • @amitjethi6343
    @amitjethi6343 3 месяца назад

    100 chor ral ke lade

  • @user-qf6jd1de6q
    @user-qf6jd1de6q 3 месяца назад

    Tupanjabdegaĺkar

  • @simransidhu47
    @simransidhu47 3 месяца назад

    ਚੱਲੋ ਮੋਦੀ ਤਾਂ ਡਰਦਾ ਹੁਣਾ ਤੁਸੀ ਕਹਿ ਦਿਉ ਜ਼ਾਂ ਰਾਹੁਲ ਜਦੋ ਅੰਬਰਸਰ ਆਇਆ ਸੀ ਉਹਦੇ ਤੋਂ ਕਹਾ ਦਿੰਦੇ ਕੀ ਅਸੀ ਨਹੀ ਝੰਡਾ ਲੱਗਣ ਦੇਣਾ ਪੰਜ਼ਾਬ ਵਿੱਚ ਖਾਲਿਸਤਾਨ ਦਾ ਤੇ ਫੇਰ ਦੇਖ ਲੈਂਦੇ ਲੋਕ ਕੀ ਕਹਿੰਦੇ ਵੋਟਾਂ ਵਿੱਚ