When Lahore felt the pain of Amritsar Nawan Ghallughara A Poem by Late Afzal Ahsan Randhawa

Поделиться
HTML-код
  • Опубликовано: 5 фев 2025
  • ਜੂਨ 1984 ਦੇ ਘੱਲੂਘਾਰੇ ਦੀ ਪੀੜ੍ਹ ਪੰਜਾਬ ਦੇ ਚੜ੍ਹਦੇ ਹੀ ਨਹੀਂ, ਲਹਿੰਦੇ ਪਾਸੇ ਵੀ ਮਹਿਸੂਸ ਹੋਈ। ਲਹਿੰਦੇ ਪੰਜਾਬ ਦੇ ਕਵੀ ਅਫ਼ਜ਼ਲ ਅਹਿਸਨ ਰੰਧਾਵਾ ਨੇ ਅੱਖਾਂ ਵਿੱਚ ਹੰਜੂ ਭਰ ਕੇ ਇੱਕ ਕਵਿਤਾ 'ਨਵਾਂ ਘੱਲੂਘਾਰਾ' ਲਿਖੀ। ਇਹ ਕਵਿਤਾ ਅਸੀਂ ਰੰਧਾਵਾ ਸਾਬ੍ਹ ਦੀ ਆਪਣੀ ਆਵਾਜ਼ ਵਿੱਚ ਆਪ ਸਭ ਨਾਲ ਦੁਬਾਰਾ ਸਾਂਝਿਆਂ ਕਰ ਰਹੇ ਹਾਂ।

Комментарии • 5