Gyani Harpreet Singh ji is a good, experienced, well educated Jatthedar. No body can be compared with him in knowledge and gurmat gyan. Badal team members and IT cell have been trying to deface him. He must be protected by Sikh kaum and Khalsa Panth. We strongly favour Gyani Harpreet Singh ji.
ਗਿਆਨੀ ਜਥੇਦਾਰ ਸਾਹਿਬ ਬਹੁਤ ਵਧੀਆ ਇਨਸਾਨ ਹਨ ਸਾਰੀਆਂ ਜਥੇਬੰਦੀਆਂ ਇਨ੍ਹਾਂ ਦਾ ਸਾਥ ਦੇਣ ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ❤️🙏🙏❤️
ਇਹ ਬਹੁਤ ਵਧੀਆ ਕੀਤਾ ਵਾਹਿਗੁਰੂ ਜੀ ਅੱਗੇ ਤੋਂ ਸਰੋਮਨੀ ਕਮੇਟੀ ਸੌ ਵਾਰੀ ਸੋਚੂ ਕਿਸੇ ਵੀ ਜਥੇਦਾਰ ਨੂੰ ਫਾਰਗ ਕਰਨ ਲੱਗਿਆਂ। ਕਿਉਂਕਿ ਇਨ੍ਹਾਂ ਨੇ ਤਾਂ ਪਾਖੰਡ ਹੀ ਬਣਾ ਲਿਆ ਸੀ ਜਦੋਂ ਜੀ ਕਰੇ ਸਿੰਘ ਸਾਹਿਬ ਨੂੰ ਫਾਰਗ ਕਰ ਦਿਉ ਤੋਹਮਤ ਲਾਕੇ ਜਿਹੜਾ ਇਨ੍ਹਾਂ ਦੇ ਕੀਤੇ ਕੁਕਰਮਾਂ ਤੇ ਪੜਦਾ ਨਾ ਪਾਵੇ। ਸੋ ਇਹ ਬਹੁਤ ਵਧੀਆ ਉਪਰਾਲਾ ਹੈ ਤਖਤਾਂ ਦੀ ਸਰਵਉੱਚਤਾ ਨੂੰ ਬਚਾਉਣ ਲਈ
ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਸਾਹਿਬ ਬਹੁਤ ਵਧੀਆ ਇਨਸਾਨ ਇਮਾਨਦਾਰ ਆ ਤਾਂ ਹੀ ਇਹਨਾਂ ਦੀਆਂ ਅੱਖਾਂ ਚ ਰੜਕਦਾ ਏ ਉਹਨੇ ਫੈਸਲਾ ਸਖਤ ਸਣਾ ਤਾ
ਗਿਆਨੀ ਹਰਪ੍ਰੀਤ ਸਿੰਘ ਜੀ ਇਕ ਪੜੇ ਲਿਖੇ ਸੁਘੜ ਵਿਅਕਤੀ ਹਨ,ਜੋ ਸਚ ਬੋਲਣ ਦੀ ਹਿੰਮਤ ਰਖਦਾ ੳਹ ਬਾਦਲ ਲਾਣੇ ਨੂੰ ਚੁਭਦਾ ਹੈ।ਅਸੀਂ ਜਥੇਦਾਰ ਹਰਪ੍ਰੀਤ ਸਿੰਘ ਜੀ ਦੇ ਨਾਲ ਹਾਂ।ਅਗਰ ਅਜਿਹੀ ਸ਼ਖਸ਼ੀਅਤ ਨੂੰ ਅਕਾਲੀ ਦਲ ਦੀ ਵਾਗਡੋਰ ਦਿੱਤੀ ਜਾਵੇ ਤਾਂ ਖੇਤਰੀ ਪਾਰਟੀ ਮੁੜ ਬੁਲੰਦੀਆਂ ਤੇ ਆ ਸਕਦੀ ਹੈ।
ਬਿਲਕੁਲ ਗਿਆਨੀ ਹਰਪ੍ਰੀਤ ਦੇ ਹੱਕ ਵਿੱਚ ਹਾਂ ਜੀ
ਵਾਹਿਗੁਰੂ ਜੀ ਮੇਹਰ ਕਰਨਾ ਬਾਦਲ ਲਾਣਾਂ ਖਤਮ ਕਰਨ ਦੀ ਮੇਹਰ ਕਰਨ ਅਸੀਂ ਖਡੂਰ ਸਾਹਿਬ ਲੋਕ ਸਭਾ ਚੋਣਾਂ ਵਿਚ ਵਿਰਸੇ ਨੂੰ ਸਬਕ ਸਿਖਾਇਆ ਪਰੰਤੂ ਇਸ ਹਲਕਾਅ ਹੋਏ ਕੁੱਤੇ ਨੂੰ ਕੋਈ ਸਰਮਾ ਨਹੀ ਜਥੇਦਾਰ ਰਘਬੀਰ ਸਿੰਘ ਨੂੰ ਅਵਾਜ ਦੇਣ ਦੀ ਲੋੜ ਹੈ ਨਾ ਕਿ ਕੁੱਕੜ ਬਣ ਕੇ ਆਂਡੇ ਦੇਣ ਲੱਖ ਲਾਹਨਤਾਂ SGPC ਮੈਂਬਰਜ ਨੂੰ ਜੋ ਸੱਚਾਈ ਨੂੰ ਜਾਣਦੇ ਹੋਏ ਵੀ ਗੂੰਗੇ ਹਨ ਗਿਆਨੀ ਹਰਪ੍ਰੀਤ ਸਿੰਘ ਕਫਨ ਵਿਚ ਆਖਰੀ ਕਿਲ ਹੋਵੇਗਾ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਿ ਹਰਪ੍ਰੀਤ ਸਿੰਘ ਜੀ ਦੇ ਨਾਲ਼ ਹਾਂ ਜੀ।
ਬਾਦਲ ਦਲ ਨੂੰ ਲੱਖ ਲਾਹਨਤ ਗਿਆਨੀ ਹਰਪ੍ਰੀਤ ਸਿੰਘ ਜੀ ਨਾਲ ਹਾਂ
ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜਿੰਦਾਬਾਦ 🙏🙏🙏🙏🙏
ਜਥੇਦਾਰ ਹਰਪ੍ਰੀਤ ਸਿੰਘ ਦੀ ਪਿੱਠ ਤੇ ਖੜ੍ਹੋ ਜੀ ਸਾਰੇ
ਬਾਦਲ ਲਾਣੇ ਨੂੰ ਲਖ ਦੀ ਲਾਹਲਤ , ਜਥੇਦਾਰ ਹਰਪ੍ਰੀਤ ਸਿੰਘ ਦੇ ਨਾਲ ਸਾਰੀ ਸੰਗਤ ਆ
ਗਿਆਨੀ ਹਰਪ੍ਰੀਤ ਸਿੰਘ ਨੂੰ ਬਾਦਲ ਜੁੰਡਲੀ ਵੱਲੋਂ ਜਾਣ ਬੁੱਝ ਕੇ ਸਾਜਿਸ਼ ਤਹਿਤ ਬਦਨਾਮ ਕੀਤਾ ਜਾ ਰਿਹਾ ਹੈ ਪਰ ਪੂਰੀ ਕੌਮ ਗਿਆਨੀ ਜੀ ਦੇ ਨਾਲ ਚਟਾਨ ਵਾਂਗ ਖੜ੍ਹੀ ਹੈ
Veerji jago Sare Punjabi ihna ne ki makhol bna rakhia ijs ne Sare gunah kboole us di khatar ki kr rhe han Dhami Badal Murdabad
ਪ੍ਰਕਾਸ਼ ਚੰਦ ਜੁੰਡਲੀ ਨੇ ਪੰਥ ਦਾ ਨੁਕਸਾਨ ਤਾਂ ਕੀਤਾ ਆ ਇਹਨਾ ਦੀਆ ਗਲਤੀਆਂ ਕਰਕੇ ਆਪ ਬਈਆ ਪਾਰਟੀ ਪੰਜਾਬ ਵਿੱਚ ਦਾਖਲ ਹੋ ਨਸ਼ਾ,ਬਿਅਦਬੀਆ,ਨੋਜਵਾਨਾ ਤੇ ਝੂਠੇ ਪਰਚੇ ਪਾਅ ਰਹੀ, ਪੰਜਾਬ ਨੁ ਯੂਪੀ ਬਿਹਾਰ ਬਣਾ ਦਿੱਤਾ
ਜੈ ਤਾਂ ਗਿਆਨੀ ਜੀ ਸਿੱਧੇ ਹੋ ਕੇ ਕੌਮ ਨਾਲ ਖੜਨਗੇ ਫੇਰ ਤਾਂ ਕੋਮ ਵੀ ਖੜ੍ਹੁਗੀ ਨਾਲ.
ਗਿਆਨੀ ਹਰਪ੍ਰੀਤ ਸਿੰਘ ਜੀ ਬਹੁਤ ਹੀ ਸੂਝਵਾਨ ਵਿਅਕਤੀ ਹਨ।
ਗਿਆਨੀ ਹਰਪ੍ਰੀਤ ਸਿੰਘ ਬਹੁਤ ਵਧੀਆ ਜਥੇਦਾਰ ਨੇ ਮੇਰਾ ਸਮਰਥਨ ਗਿਆਨੀ ਜੀ ਨੂੰ
ਬਾਦਲ ਜੁੰਡਲੀ ਨੁ ਜਥੇਦਾਰ ਸਾਹਿਬਾਨਾਂ ਨੁ ਗੁਲਾਮ ਬਣਾ ਕੇ ਰੱਖਣ ਦੀ ਆਦਤ ਬਣ ਚੁੱਕੀ ਆ
ਇਹ ਬਾਦਲ ਜੁੰਡਲੀ ਦੀਆ ਗਲਤੀਆਂ ਕਰਕੇ ਪੰਜਾਬ ਅੱਜ ਬਈਆ ਪਾਰਟੀ ਕੋਲੋ ਜਲੀਲ ਹੋ ਰਿਹਾ, ਇਹਨਾ ਰਲਮਿਲ ਭਾਈ ਅੰਮ੍ਰਿਤਪਾਲ ਖਾਲਸਾ ਨਜਾਇਜ ਰੱਖਿਆ
ਵਾਹਿਗੁਰੂ ਜੀ ਕੀ ਫਤਿਹ
ਮੇਰਾ ਸਮਰਥਨ ਜਥੇਦਾਰ ਸਾਹਿਬ ਨੂੰ ਪੂਰਨ ਤੌਰ ਤੇ 👍🏻🙏🏻👍🏻
ਵਾਹਿਗੁਰੂ ਜੀ ਪੱਥ ਹਮੇਸ਼ਾਂ ਚੜ੍ਹਦੀ ਕਲਾਂ ਵਿੱਚ ਰਹੇਗਾ 🙏🏼🙏🏼
ਗਿਆਨੀ ਹਰਪ੍ਰੀਤ ਸਿੰਘ ਜਿੰਦਾਬਾਦ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏♥️🙏
ਬਹੁਤ ਹੀ ਮਹੱਤਵਪੂਰਨ ਅਤੇ ਸ਼ਲਾਘਾਯੋਗ ਉਪਰਾਲਾ ਕੀਤਾ ਗਿਆ ਹੈ।
ਹਰੇਕ ਸੱਚਾ ਸਿੱਖ ਜੋ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਹੈ,ਉਹ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਦੇ ਨਾਲ ਹੈ।
ਅਸੀਂ jath ਹਰਪ੍ਰੀਤ ਸਿੰਘ ਜੀ ਦੇ ਨਾਲ ਆ ਜੀ ਬਾਦਲਾਂ ਦਾ ਬਾਈਕਾਟ ਕਰਦੇ ਆਂ 🙏
ਗਿਆਨੀ ਹਰਪ੍ਰੀਤ ਸਿੰਘ ਸਾਹਿਬ ਜੀ ਜਿੰਦਾਬਾਦ
ਗਿਆਨੀ ਜੀ ਬਹੁਤ ਹੀ ਵਧੀਆ ਜੱਥੇਦਾਰ ਜੀ ਹਨ
ਸਾਰੀਆਂ ਜਥੇਬੰਦੀਆਂ ਇਕੱਠੀਆਂ ਹੋ ਕੇ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਨਵੇਂ ਅਕਾਲੀ ਦਲ ਦਾ ਮੁਖੀ ਬਣਾਓ।
🙏
2027🦅
ਭੰਡ ਮਸੰਦ ਬੁੱਚੜ ਸਾਰੇ ਦਿੱਲੀ ਦੇ ਦੱਲੇ ਭਜਾਓ
ਗਿਆਨੀ ਹਰਪ੍ਰੀਤ ਸਿੰਘ ਸਹਿਬ ਪੂਰੀ ਕੌਮ ਆਪ ਜੀ ਦੇ ਨਾਲ ਹੈ
ਗਿਆਨੀ ਹਰਪ੍ਰੀਤ ਸਿੰਘ ਜੀ ਇਕ ਮਹਾਨ ਪੰਥਕ ਹੀਰੇ ਹਨ।
ਵਾਹਿਗੁਰੂ ਜੀ ਮਿਹਰ ਕਰਨ ਜੀ ਸਾਰਾ ਪੰਥ ਜਥੇਦਾਰ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਨਾਲ ਖੜਾ ਹੈ ਤੇ ਖੜਾ ਰਹੇਗਾ ਜਿੱਤ ਸੱਚ ਦੀ ਹੀ ਹੋਵੇਗੀ ਜੀ
ਗਿਆਨੀ ਹਰਪ੍ਰੀਤ ਸਿੰਘ ਜੀ ਦੇ ਸਮੱਰਥਨ ਵਿੱਚ ਅੱਜ ਦਾ ਕੀਤਾ ਗਿਆ ਉਪਰਾਲਾ ਬਹੁਤ ਹੀ ਸ਼ਲਾਘਾਯੋਗ ਹੈ ਜੀ।
ਪੰਜਾਬ ਵਿੱਚੋਂ ਬਾਦਲ ਦਲੀਆਂ ਅਤੇ ਵਲਟੋਹੇ ਦਾ ਵਾਹਿਗੁਰੂ ਜੀ ਖਾਤਮਾ ਕਰਨ ਗੇ
ਪ੍ਰਕਾਸ਼ ਚੰਦ ਬਾਦਲ ਜੁੰਡਲੀ ਨੇ ਪੰਜਾਬ ਤੇ ਪੰਥ ਦਾ ਬਹੁਤ ਨੁਕਸਾਨ ਕੀਤਾ, ਇਹਨਾ ਦੀਆਂ ਗਲਤੀਆਂ ਕਰਕੇ ਪੰਜਾਬ ਅੱਜ ਬਈਆ ਪਾਰਟੀ ਕੋਲੋ ਜਲੀਲ ਹੋ ਰਿਹਾ
ਇਹਨਾ ਰਲਮਿਲ ਕੇ ਭੰਡਾ ਤੇ ਮਸੰਦਾਂ ਭਾਈ ਅੰਮ੍ਰਿਤਪਾਲ ਖਾਲਸਾ ਤੇ ਨਜਾਇਜ ਐਨ ਐਸ ਏ ਲਗਾਈ
ਸਹੀ ਨਾਲ ਖੜੇ ਹੋ ਕੇ ਸਿੱਖ ਕੌਮ ਨੂੰ ਬਚਾਉਣਾ ਚਾਹੀਦਾ ਹੈ, ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ✨🙏
ਜਿਸ ਤਰ੍ਹਾਂ ਗਿਆਨੀ ਹਰਪ੍ਰੀਤ ਸਿੰਘ ਜੀ ਨਾਲ ਹੋਇਆ ਏਸੇ ਤਰ੍ਹਾਂ ਹੀ ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਨਾਲ ਹੋਇਆ ਸੀ ਜੋ ਬੜਾ ਹੀ ਮੰਦਭਾਗਾ ਵਰਤਾਰਾ ਹੈ ਵਹਿਗੁਰੂ ਜੀ ਬਾਦਲਕਿਆਂ ਨੂੰ ਸੁਮੱਤ ਬਖਸ਼ੇ
ਜਥੇਦਾਰ ਸਾਹਿਬਾਨ ਬਹੁਤ ਹੀ ਵਧੀਆ ਹਨ ਇਨ੍ਹਾਂ ਨੇ ਪੀ,ਐਚ, ਡੀ ਕੀਤੀ ਹੋਈ ਹੈ
ਆਜ ਦਾ ਇਕੱਠ ਦੁਸਟ ਪਾਰਟੀ ਦੇ ਖਿਲਾਫ ਵਧਾਈ ਦਾ ਪਾਤਰ ਹੈ ਤੇ ਲਾਹਣਤਾ ਦੁਸਟ ਪਾਰਟੀ ਨੂੰ
ਸਚੁ ਸਭਨਾ ਹੋਇ ਦਾਰੂ ਪਾਪ ਕਢੈ ਧੋਇ।
ਗਿਆਨੀ ਹਰਪ੍ਰੀਤ ਸਿੰਘ ਜੀ ( ਜਥੇਦਾਰ ਸਹਿਬ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਜੀ) ਜੀ ਨੇ ਤਖ਼ਤ ਸ੍ਰੀ ਅੰਮ੍ਰਿਤਸਰ ਸਾਹਿਬ ( ਸ੍ਰੀ ਅਕਾਲ ਤਖ਼ਤ ਸਾਹਿਬ ) ਵਿਖੇ ਸੱਚ ਤੇ ਪਹਿਰਾ ਦਿੱਤਾ । ਜੋ ਉਨ੍ਹਾਂ ਤੇ ਇਲਜਾਮ ਲਗਾਇਆ ਗਿਆ ਹੈ, ਨਿੰਦਣ ਯੋਗ ਹੈ !
ਵਾਹਿਗੁਰੂ ਜੀ ਸਿੰਘ ਸਾਹਿਬ ਨੂੰ ਚੜ੍ਹਦੀ ਕਲਾ ਬਖਸ਼ਣਗੇ! ਅਰਦਾਸ ਹੈ ਜੀ! ਨਿੰਦਕਾਂ ਦਾ ਨਾਸ਼ ਕਰਨਗੇ!
ਵਾਹਿਗੁਰੂ ਜੀ ਕਾ ਖ਼ਾਲਸਾ।
ਵਾਹਿਗੁਰੂ ਜੀ ਕੀ ਫ਼ਤਹਿ।
ਕੌਮ ਨੂੰ ਗਿਆਨੀ ਹਰਪ੍ਰੀਤ ਸਿੰਘ ਜੀ ਦੇ ਹੱਕ ਵਿੱਚ ਲਾਮਬੰਦ ਹੋਣਾ ਚਾਹੀਦਾ।
ਸਾਰਿਆਂ ਦਾ ਧੰਨਵਾਦ
2027🦅
ਭੰਡ ਮਸੰਦ ਬੁੱਚੜ ਸਾਰੇ ਦਿੱਲੀ ਦੇ ਦੱਲੇ ਭਜਾਓ
ਹਰਪ੍ਰੀਤ ਸਿੰਘ ਸਾਹਿਬ ਜੀ ਬਹੁਤ ਚੰਗੇ ਇਨਸਾਨ ਨੇ ਮੈ 2005 ਤੋ ਜਾਣਦਾ ਮੇਰਾ ਵੀ ਇਹ ਸਹਿਰ ਹੈ
ਕੌਮ ਕੋਲ ਹੀਰਾ ਸੀ ਪਰ ਕੁਝ ਖੋਤਿਆ ਨੇ ਕਦਰ ਨਹੀ ਪਾਈ ਰੋਜੀ ਨੂੰ ਮੈ ਜਾਣਦਾ ਚੋਰਾ ਦਾ ਸਰਦਾਰ ਐ ਉਹ
ਗਿਆਨੀ ਹਰਪ੍ਰੀਤ ਸਿੰਘ ਜੀ ਸੱਚੇ ਸੁੱਚੇ ਇਨਸਾਨ ਹਨ…
ਗਿਆਨੀ ਹਰਪ੍ਰਤ ਸਿੰਘ ਨੂੰ ਨਵੇ ਅਕਾਲੀ ਦੀ ਪ੍ਰਧਾਨ ਬਣਾ ਦਿਉ ਜੀ
ਕੋਮ ਦਾ ਫਰਜ਼ ਬਣਦਾ ਹੈ ਕਿ ਉਹ ਹਰਪ੍ਰੀਤ ਸਿੰਘ ਸਾਹਿਬ ਨਾਲ ਖੜ੍ਹੋ ਜੀ ਅਤੇ ਚੀਮਾ ਭੂਦਣ ਮਜਿਠੀਆ ਕਤੀਣ ਦਾ ਮੁਕਾਬਲਾ ਕੀਤਾ ਜਾਵੇ ਜੀ
ਜੱਥੇਦਾਰ ਜੀ ਜਿੰਦਾਬਾਦ
ਖ਼ਤਮ ਬਾਦਲ ਜੁੰਡਲੀ
ਬਹੁਤ ਧੰਨਵਾਦ ਜੀ
ਬਾਦਲਾਂ ਦਾ ਅੰਤ ਨਿਸ਼ਚਿਤ 🙏
ਗਿਆਨੀ ਹਰਪ੍ਰੀਤ ਸਿੰਘ ਜੀ ਖਾਲਸਾ ਪੰਥ ਨੂੰ ਚੰਗੀ ਸੇਧ ਦੇ ਸਕਦੇ ਹਨ 🙏
ਗਿਆਨੀ ਹਰਪ੍ਰੀਤ ਨੂੰ ਅਕਾਲੀ ਦਲ ਦਾ ਪ੍ਰਧਾਨ ਬਣਾਉ
ਗਿਆਨੀ ਹਰਪ੍ਰੀਤ ਸਿੰਘ ਜੀ ਪੰਥ ਦੀ ਮਹਾਨ ਸ਼ਖਸੀਅਤ ਹਨ ❤❤❤❤❤
ਜਥੇਦਾਰ ਹਰਪ੍ਰੀਤ ਸਿੰਘ ਜਿੰਦਾਬਾਦ❤❤❤❤❤❤❤❤❤❤
ਸਤਿ ਕਾਰ ਜੋਗ ਗਿਆਨੀ ਮਾਨ ਸਿੰਘ ਜੀ ਬਹੁਤ ਵਧੀਆ ਕਥਾ ਵਾਚਕ ਸਨ ਪਰ ਬਾਦਲਾਂ ਦਾ ਹੀ ਬੇੜਾ ਗ਼ਰਕ ਹੋ ਗਿਆ ਉਸ ਜਥੇਦਾਰ ਨੂੰ ਵੀ ਇਹਨਾਂ ਨੇ ਹੀ ਪਾਸੇ ਕਰ ਤਾਂ ਇਹ ਸਭ ਬਾਦਲਾਂ ਦਾ ਹੀ ਬੇੜਾ ਗ਼ਰਕ ਹੋਇਆ
ਜਥੇਦਾਰ ਹਰਪ੍ਰੀਤ ਸਿੰਘ ਇਕ ਦਲੇਰ ਤੇ ਸੱਚਾ ਇਨਸਾਨ ਐ ਸਾਰੀ ਸਿੱਖ ਕੌਮ ਦਾ ਫਰਜ ਬਣਦਾ ਹੈ ਇਹਨਾਂ ਦੀ ਪਿੱਠ ਤੇ ਖੜੇ
ਸਾਰੀ ਸਿੱਖ ਕੌਮ ਸਿੰਘ ਸਾਹਿਬ ਜੀਆ ਦੇ ਨਾਲ਼ੇ ਜਸਵੀਰ ਸਿੰਘ ਜੀ ਪੁੱਤਰਾ 🌹🙏🙏🙏
SSA Ji 🙏🙏. ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਪਰ ਚਿੱਕੜ ਸੁੱਟ ਕੇ ਅਤੇ ਕਾਰਵਾਈ ਕਰਕੇ ਅਕਾਲੀ ਦਲ ਬਾਦਲ ਨੇ ਆਪਣੇ ਕਫਨ ਵਿੱਚ ਇੱਕ ਕਿੱਲ ਹੋਰ ਠੋਕ ਦਿੱਤਾ ਹੈ। ਆਪਣੀ ਕਬਰ ਆਪ ਪੁੱਟ ਲਈ ਹੈ, ਹੁਣ ਇੰਨਾ ਦਾ ਬਰਬਾਦ ਹੋਣਾ ਤਹਿ ਹੋ ਗਿਆ ਹੈ। ਅਕਾਲ ਤਖਤ ਸਾਹਿਬ ਦਾ ਸਤਿਕਾਰ ਹੋਣਾ ਚਾਹੀਦਾ ਸੀ। ਜੋ ਵੀ ਅਕਾਲ ਤਖਤ ਸਾਹਿਬ ਜੀ ਨਾਲ ਟੱਕਰ ਲੈਦਾ ਹੈ ਉਸ ਦਾ ਨਾਸ ਹੋਣਾ ਲਾਜਮੀ ਹੈ।
ਅਕਾਲੀ ਦਲ ਨੂੰ ਕਮਜ਼ੋਰ ਨਹੀਂ ਹੋਣ ਦੇਣਾ ਪਰ ਬਾਦਲ ਟੱਬਰ ਨੂੰ ਬਾਹਰ ਕੱਢੋ
Full support ji . Giani Harpreet Singhji
ਬਹੁਤ ਵਧੀਆ ਵਿਚਾਰ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਗਿਆਨੀਜੀ,ਫੈਸਲੇ,ਸਖਤ,ਸਖਤ,ਲੈਣੇਪੈਣੇਨੇ
ਵੀਰ ਜੀ ਨਵੇਂ ਅਕਾਲੀ ਦਲ ਦਾ ਐਲਾਨ ਕਰੋ ਜੀ ਤੁਹਾਨੂੰ ਕਿਸ ਨੇ ਰੋਕਿਆ ਜਾ ਰਿਹਾ ਹੈ ਜੀ ਧੰਨਵਾਦ ਹਰਪ੍ਰੀਤ ਸਿੰਘ ਜੀ ਨੂੰ ਅਕਾਲੀ ਦਲ ਦਾ ਪ੍ਰਧਾਨ ਐਲਾਨਿਆ ਜਾਵੇ ਜੀ ਧੰਨਵਾਦ
ਮੇਰਾ ਸਮਰਥਨ ਗਿਆਨੀ ਜੀ ਨੂੰ
ਬੈਸਟ ਜਥੇਦਾਰ ਨੇ
ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਅਕਾਲੀ ਦਲ ਦਾ ਪ੍ਰਧਾਨ ਬਣਾਉਣਾ ਚਾਹੀਦਾ ਹੈ, ਸਾਰੀ ਸਿੱਖ ਕੌਮ ਭਾਈ ਹਰਪ੍ਰੀਤ ਸਿੰਘ ਦੇ ਨਾਲ ਹੈ
ਸਾਰੀ ਕੋਮ ਨੂੰ ਬੇਨਤੀ ਹੈ ਹੂਣ ਪਿਛੇ ਨਹੀਂ ਹਟਣਾ। ਸੂਖੇ ਦੇ ਗੂਡਾ ਟੀਮ ਦਾ ਮੁਕਾਬਲਾ ਕੀਤਾ ਜਾਵੇ ਜੀ
ਅੱਜ ਦੇ ਇੱਕਠ ਵਿੱਚ ਇੱਕ ਅਵਾਜ਼ ਹੋ ਕੇ ਜਥੇਦਾਰ ਸਾਹਿਬ ਹਰਪ੍ਰੀਤ ਸਿੰਘ ਜੀ ਦੀ ਰਹਿਨੁਮਾਈ ਹੇਠ ਸਾਰੇ ਸਿੱਖ ਕੌਮ ਨੂੰ ਸੱਦਾ ਦੇਣਾ ਚਾਹੀਦਾ ਹੈ ਕਿ ਉਹ ਸ਼ਹੀਦੀ ਦਿਹਾੜਿਆਂ ਦੀ ਸਮਾਪਤੀ ਤੋਂ ਬਾਅਦ ਵੱਡਾ ਇਕੱਠ ਸੱਦਿਆ ਜਾਵੇ ਉਦੋਂ ਤੱਕ ਦਰਬਾਰ ਸਾਹਿਬ ਜੀ ਵਿਖੇ ਗੁਰੂ ਚਰਨਾਂ ਵਿੱਚ ਵਾਹਿਗੁਰੂ ਜੀ ਦੇ ਜਾਪ ਜਾਰੀ ਰੱਖੇ ਜਾਣ ਜਦੋਂ ਤੱਕ ਬਾਦਲ ਜੁੰਡਲੀ ਤੇ ਹੋਰ ਸਾਰੇ ਸਾਥੀ ਜਿਨ੍ਹਾਂ ਨੂੰ ਸਜ਼ਾ ਲਾਈ ਗਈ ਹੈ ਉਨ੍ਹਾਂ ਨੂੰ ਪੰਥ ਵਿੱਚੋਂ ਪੱਕੇ ਤੌਰ ਤੇ ਛੇਕਿਆ ਜਾਵੇ ਤੇ ਰਾਜਨੀਤਕ ਅਕਾਲੀ ਆਗੂਆਂ ਦੇ ਅਸਤੀਫੇ ਮੰਗੇ ਜਾਣ
❤❤❤❤❤ਗਿਆਨੀ ਹਰਪ੍ਰੀਤ ਸਿੰਘ ਜਿੰਦਾਬਾਦ
ਸੰਗਤਾਂ ਨੇ ਵਲਟੋਹਾ ਜੀ ਅਤੇ ਧਾਮੀ ਸਾਹਿਬ ਜੀ ਦਾ ਬਦਲਾਂ ਸਮੇਤ ਜਿਨਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਮਹਾਂਨਤਾ ਨਾਲ ਖਿਲਵਾੜ੍ਹ ਕੀਤੀ, ਪਤਾ ਹੀ ਸਾਫ ਕਰ ਕੇ ਰਖ ਦੇਨਾ ਹੈ।
Jathedar Singh Sahib Giani Harpreet Singh g great person, Sach te Pehra de rahay han.
Dhan Waheguru g
Singh Sahib g nu Chardiya Kalah Bakshan g
ਗਿਆਨੀ ਹਰਪ੍ਰੀਤ ਸਿੰਘ ਜੀ ਦੇ ਨਾਲ ਖੜ੍ਹੋ ਜੀ ਤੇ ਬਾਦਲ ਇੰਨਸਾ ਐਂਡ ਮਸੰਦਾਂ ਨੂੰ ਸ਼੍ਰੋਮਣੀ ਕਮੇਟੀ ਵਿਚੋਂ ਬਾਹਰ ਕੱਢ ਦੇਵੋ ਇੱਕਠੇ ਹੋ ਕੇ
ਮੇਰਾ ਸਮਰੱਥਣ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਪਰਵਾਰ ਤੇ ਰਿਸ਼ਤੇਦਾਰਾਂ ਪੱਕਾ
ਜਥੇਦਾਰ ਸਾਹਿਬਾਨ ਹਰਪ੍ਰੀਤ ਸਿੰਘ ਦੇ ਨਾਲ ਸਾਰਾ ਪੰਥ ਹਿਕ ਠੋਕ ਕੇ ਖੜ੍ਹਾ ਹੈ
ਗਿਆਨੀ ਹਰਪ੍ਰੀਤ ਸਿੰਘ ਜੀ , ਵਧੀਆ ਇਨਸਾਨ ਹਨ।
ਗਿਆਨੀ ਹਰਪ੍ਰੀਤ ਸਿੰਘ ਜੀ ਨੁ ਨਵਾ ਆਜ਼ਾਦੀ ਦਲ ਬਣਾਕਿ ਉਸ ਦਾ ਪ੍ਰਧਾਨ ਬਣਾਉਣਾ ਚਾਹੀਦਾ ਹੇ
ਬੱਸ ਕਰੋ, ਭਾਵਕਤਾ ਵਿਚ ਕੌਮ ਨੂੰ ਕੁਰਾਹੇ ਨਾ ਪਾਉਣ
ਮੈ ਪਿਟ ਕੇ ਹਁਟ ਗਿਆ ਇਹ ਬਾਦਲਾ ਦਾ ਥਣੀਅ ਹਰਪ੍ਰੀਤ ਸਿੰਘ ਕਿਵੇ ਸਹੀ ਹੋ ਸਕਦਾ ਖਾੜੀ ਜਾਵੋ ਧੋਖੋ
ਸੰਗਤ ਜੀ ਆਪਣੇ ਨਿੱਤ ਨੇਮ ਦੀ ਅਰਦਾਸ ਵਿੱਚ ਇਹ ਸ਼ਬਦ ਜੋੜ ਲਵੋ ਕਿ ਸਤਿਗੁਰੂ ਬਾਦਲਕਿਆਂ ਤੋਂ ਤੇ ਉਹਦੇ ਜੇਹੜੇ ਜਿੰਨੇ ਵੀ ਚਿਮਚੇ ਹਨ ਦਲਜੀਤ ਚੀਮਾ ਧਾਮੀ ਕਿਸ ਕਿਸ ਦਾ ਨਾਮ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਤੁਹਾਡਾ ਬਹੁਤ ਬਹੁਤ ਧੰਨਵਾਦ ਜੀ
ਨਰੈਣੂ ਮਹੰਤ ਮਸੰਦ ਬਾਂਦਰ ਕੇ ਬਹੁਤ ਕੁੱਝ ਅੱਗੇ ਵੀ ਕਰਨਗੇ, ਐਨੀ ਜਲਦੀ ਵੀ ਗੁਰੂ ਘਰਾਂ ਵਿੱਚੋ ਬਾਹਰ ਨਹੀਂ ਨਿਕਲਣਗੇ,,
ਵਾਹਿਗੁਰੂ ਜੀ ਧੰਨ ਵਾਹਿਗੁਰੂ ਜੀ ❤❤❤
ਅਸੀਂ ਜੱਥੇਦਾਰ ਹਰਪ੍ਰੀਤ ਸਿੰਘ ਜੀ ਦੇ ਨਾਲ ਸੱਚੇ ਸਿੱਖ
ਮੱਜਠੀਏ ਤਸਕਰ ਸੁਖਬੀਰ ਅਮਲੀ ਬਾਦਲ ਗ਼ਦਾਰ ਨੇ ਪਹਿਲਾਂ ਸਰਦਾਰ ਭਗਵੰਤ ਸਿੰਘ ਮਾਨ ਜੀ ਮੁੱਖ ਮੰਤਰੀ ਪੰਜਾਬ ਨੂੰ ਵੀ ਇਹਨਾਂ ਬਹਿਰੂਪੀਏ ਸਿੱਖਾਂ ਗ਼ਦਾਰਾਂ ਨੇ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਹੈ ਜਦੋਂ ਭਗਵੰਤ ਮਾਨ ਜੀ ਦੀ ਲੜਕੀ ਕੋਲੋਂ ਤੇ ਉਹਨਾਂ ਦੀ ਪਤਨੀ ਤੋਂ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਸੀ ਇਹਨਾਂ ਬਹਿਰੂਪੀਏ ਸਿੱਖਾਂ ਦਾ ਕੋਈ ਵੀ ਵਜੂਦ ਨਹੀਂ ਰਿਹਾ ਹੈ
ਭਾਈ ਅੰਮ੍ਰਿਤਪਾਲ ਖਾਲਸਾ 2027🦅
ਬੁੱਚੜ ਮਸੰਦ ਭੰਡ ਸਾਰੇ ਦਿੱਲੀ ਦੇ ਦੱਲੇ ਭਜਾਓ
ਭਾਈ ਅੰਮ੍ਰਿਤਪਾਲ ਖਾਲਸਾ ਕੋਲੋ ਵੀ ਡਰ ਕਰਕੇ ਰਲਮਿਲ ਕੇ ਨਜਾਇਜ ਐਨ ਐਸ ਏ ਲਾਈ
ਬਾਦਲ ਜੁੰਡਲੀ ਦੀਆਂ ਗਲਤੀਆਂ ਕਰਕੇ ਅੱਜ ਪੰਜਾਬ ਬਈਆ ਕੰਪਨੀ ਕੋਲੋ ਜਲੀਲ ਹੋ ਰਿਹਾ
ਬਿਲਕੁਲ ਗਿਆਨੀ ਹਰਪ੍ਰੀਤ ਸਿਘੰ ਸਚੇ ਇਨਸਾਨ ਹਨ। ਉਹ ਹੱਕ ਤੇ ਸੱਚ ਤੇ ਖੱੜੇ ਹਨ। ਇਸੱ ਲੀ ਸਾਡੇ ਸਾਰਿਆਂ ਦਾ ਫਰਜ ਬਣਦਾ ਹੈ ਉਨਾਂ ਨਾਲ ਹਿੱਕ ਡਾਹ ਕਿ ਖੜੀਏ ਤਾਂ ਕਿ ਜਰਵਾਣਿਆਂ ਨੂੰ ਨੱਥ ਪਾਈ ਜਾ ਸਕੇ।
ਵਾਹਿਗੁਰੂ ਜੀ
I’m senior citizen fully support for Giani Harpreet Singh sahib a great son of GURU sahib 🙏🙏🙏
Ful Support … Giani Harpreet Singh Ji…. Respect 🙏🏻
ਗਿਆਨੀ ਹਰਪ੍ਰੀਤ ਸਿੰਘ ਜੀ ਦੇ ਹੱਕ ਵਿੱਚ ਖੜ੍ਹੇ ਹਾਂ
ਗਿਆਨੀ ਹਰਪ੍ਰੀਤ ਸਿੰਘ ਕਿ ਹੈ ਇਸ ਤੋਂ ਵਧੀਆ ਲੀਡਰ ਪ੍ਰਬੰਧਕ ਪੰਜਾਬ ਦੇ ਵਿੱਚ ਹਨ
ਇਸ ਲਈ ਲੋੜ ਹੈ ਚੰਗੇ ਜਥੇਦਾਰ ਦੀ ਨਾ ਕੇ ਗੁਲਾਮ ਜਥੇਦਾਰਾਂ ਦੀ
ਸੰਗਤ ਜੀ !
ਵੈਦ ਕੀਮਾ ਸ੍ਹਾਬ ਨੂੰ ਥਾਪੀ ਦਿਓ, ਇਨ੍ਹਾਂ ਨੇ ਆਪ ਹੀ ਬਾਦਲ ਜੁੰਡਲੀ ਦਾ ਭੋਗ ਪੁਆ ਦੇਣੈ ।
ਦੂਜੀ ਗੱਲ ਏਸੇ ਤਰਾਂ ਸੰਗਤ ਨੂੰ ਸੰਗਠਿਤ ਕਰਦੇ ਰਹੋ, ਕਿਉਂਕਿ ਜਥੇਬੰਦੀਆਂ ਨੇ ਤਾਂ ਸਹੁੰ ਖਾਧੀ ਹੋਈ ਐ ਕਿ ਇਕੱਠੀਆਂ ਨਹੀਂ ਹੋਣਾ ।
ਤੇ ਸਰਕਾਰ ਨੇ ਉਨ੍ਹਾਂ ਨੂੰ ਇਕੱਠੀਆਂ ਹੋਣ ਵੀ ਨੀ ਦੇਣਾ । ਸੋ ਸੰਗਤ ਨੂੰ ਸੰਗਠਿਤ ਕਰਦੇ ਰਹੋ, ਸੰਗਤ ਵਿੱਚੋਂ ਆਪ ਹੀ ਮਾਹਰਾਜ, ਵਧੀਆ
ਬੰਦੇ ਅੱਗੇ ਲਿਆ ਦੇਵੇਗਾ । ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ।
Gyani Harpreet Singh ji is a good, experienced, well educated Jatthedar. No body can be compared with him in knowledge and gurmat gyan. Badal team members and IT cell have been trying to deface him. He must be protected by Sikh kaum and Khalsa Panth. We strongly favour Gyani Harpreet Singh ji.
ਗਿਆਨੀ ਹਰਪ੍ਰੀਤ ਸਿੰਘ ਜੀ ਬਹੁਤ ਅੱਛੇ ਹਨ ਸੁਲਝੇ ਹੋਏ ਜਥੇਦਾਰ ਹਨ ਤੇ ਇਹਨਾਂ ਨੂੰ ਅੱਗੇ ਲਿਆਉਣਾ ਚਾਹੀਦਾ ਪੰਥ ਦੀ ਅਕਾਲੀ ਦਲ ਦੀ ਬਾਗਡੋਰ ਇਹਨਾਂ ਦੇ ਹੱਥ ਪ੍ਰਾਣੀ ਚਾਹੀਦੀ ਹੈ ਤੇ ਬਾਦਲ
SSA Ji 🙏🙏. ਅਸੀ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਹਾ ਜੀ
ਪੰਥ ਤੇ ਤਖਤਾ ਦੇ ਦੁਸ਼ਮਣ ਸਾਡੇ ਪੱਕੇ ਦੁਸ਼ਮਣ
ਬਾਦਲਾਂ ਕਿਆ ਦਾ ਹੁਣ ਭੋਗ ਪਾ ਦਿਉਹ ਹੁਣ ਟਾਈਮ ਆ ਗਿਆ ਪਰਮਾਤਮਾ ਨੇ ਇਨ੍ਹਾਂ ਦੀ ਅਰਦਾਸ ਸੁਣ ਲਈ ਆ
Bhain ji Waheguru kre Sara Sikh panth ik ho jave Badal nu khatam karan ihna Punjab nu Barbadi te Lai ada
ਬਾਦਲਾਂ ਨੂੰ ਲਾਹਨਤਾਂ ਪਾਉਂ ਤੇ ਬਾਦਲਾਂ ਨੂੰ ਦਫਾ ਕਰੋ ਬਾਦਲਾਂ ਨੂੰ ਦਫਾ ਕਰੋ ਬਾਦਲਾਂ ਨੂੰ ਦਫਾ ਕਰੋ ਬਾਦਲਾਂ ਨੂੰ ਲਾਹਨਤਾਂ ਪਾਉਂ ਇਹ ਤਾਂ ਕੰਜ਼ਰ ਨੇ ਪੱਕੇ ਦਲੇ ਇਹਨਾਂ ਨੇ ਕਿਸੇ ਨੂੰ ਵੀ ਨਹੀਂ ਮੁਆਫ਼ ਨਹੀਂ ਕਰ ਦੇ
Jathedar Harpreet Singh ji jindabad 🙏
Gani harpreet singh zindabad
we support jathedar Harpreet Singh g
ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਬਦਨਾਮ ਕਰਦੇ ਕਰਦੇ ਆਪੇ ਬਦਨਾਮ ਹੋਏ ਅਕਾਲ ਤਖ਼ਤ ਸਾਹਿਬ ਬਹੁਤ ਮਹਾਨ ਹੈ
Geani Harpreet Singh jathedaar jindabad ❤❤❤❤❤❤
Badal jundli jathedaar harpreet singh nu badnam kar rahi hai.very shameful harkat by badal jundli.
■ *SHAME SHAME TO BADAL DALIYAE* ■■■■■■
❤❤❤❤❤❤❤❤❤❤WE PROUDE Feel If GIANI HARPREET SINGH JI *** JATHEYDAR/PARDHAN of SIKH COMUNITY ❤❤❤❤❤❤
Full support of jathedar sahib
Wahaguruji mehar ji sikhs sangat ta❤
Badal tole no akali dul to bahar kro
Jathedar Harpeet singh is great
Bhai jasveer Singh Ji Very Good Ji ❤❤❤❤❤❤❤❤❤❤❤❤
Waheguru ji waheguru ji 🙏🪴🌷⚘️🌺👌