Manukhta di sewa ਜਦੋਂ ਭੀਖ ਮੰਗਦੇ ਫਿਰਦੇ MBBS ਡਾਕਟਰ ਦੀ ਵੀਡੀਓ ਨੂੰ ਦੁਨੀਆਂ ਹਿਲਾ ਕੇ ਰੱਖੀ ਸੀ

Поделиться
HTML-код
  • Опубликовано: 15 июн 2024

Комментарии • 49

  • @amritkaler7353
    @amritkaler7353 24 дня назад +14

    ਸਤਿ ਸ੍ਰੀ ਅਕਾਲ ਗੁਰਪ੍ਰੀਤ ਵੀਰ ਜੀ ਮੈਂ ਤੁਹਾਨੂੰ ਇੱਕ ਬੇਨਤੀ ਕਰਨੀ ਚਾਹੁੰਦੀ ਆਂ ਕਿ ਤੁਸੀਂ ਮਰੀਜ਼ਾਂ ਨੂੰ ਟੱਚ ਕਾਰਨ ਤੋਂ ਬਾਅਦ ਪਲੀਜ਼ ਹੱਥ ਜਰੂਰ ਧੋਇਆ ਕਰੋ ਤੁਸੀਂ ਇੱਕ ਦਿਨ ਬਾਪੂ ਸਰਪੰਚ ਦੇ ਪੈਰਾਂ ਨੂੰ ਹੱਥ ਲਾਇਆ ਕੋਈ ਬੱਚਾ ਰੋਟੀ ਖਾਂਦਾ ਸੀ ਉਹਦੇ ਨਾਲ ਤੁਸੀਂ ਬਗੈਰ ਹੱਥ ਧੋਤੇ ਰੋਟੀ ਖਾ ਲਈ ਤੁਸੀਂ ਆਪ ਨੂੰ ਕੋਈ ਬਿਮਾਰੀ ਨਾ ਲਾ ਲਿਓ ਤੁਹਾਡੇ ਨਾਲ ਹੀ ਸਾਰੀ ਸੰਸਥਾ ਚਲਦੀ ਹੈ ਅਤੇ ਸਾਰੇ ਮਰੀਜ਼ ਤੁਹਾਡੇ ਨਾਲ ਹੀ ਹਨ ਜੇ ਕਰ ਤੁਹਾਨੂੰ ਕੁਝ ਬੁਰਾ ਲੱਗਿਆ ਹੋਵੇ ਤਾਂ ਮੁਆਫ ਕਰਨਾ ਧੰਨਵਾਦ

  • @gurmukhsingh9717
    @gurmukhsingh9717 27 дней назад +8

    ਗੁਰਪ੍ਰੀਤ ਸਿੰਘ ਮਨੁੱਖਤਾ ਦੀ ਸੇਵਾ ਵਾਲੇ ਵੀਰ ਜੀ ਤੁਸੀਂ ਤਾਂ ਬਹੁਤ ਗਰੀਬ ਲੋਕਾਂ ਦੀ ਸੇਵਾ ਕਰਦਾ ਵਹਿਗੁਰੂ ਜੀ ਮੇਹਰ ਕਰਨੀ ਸਦਾ ਚੜ੍ਹਦੀ ਕਲਾ ਵਿੱਚ ਰੱਖੀਂ ਇੰਦਾ ਹੀ ਸੇਵਾ ਕਰਦੇ ਰਹਿਣ ਵਹਿਗੁਰੂ ਜੀ

  • @ranobadhan5052
    @ranobadhan5052 26 дней назад +4

    Boht wadhiya lageya Dr.Sahib nu dekh ke,God bless him.🙏🙏

  • @smartphonedoctor1242
    @smartphonedoctor1242 23 дня назад +4

    Waheguru ji kirpa kro sab te ji

  • @hargopalsingh219
    @hargopalsingh219 26 дней назад +3

    Gurpreet bhaji God always bless you and your team live long

  • @ManjeetKaur-ce4wr
    @ManjeetKaur-ce4wr 28 дней назад +3

    Koyi saani nahi Gurpreet veer ji da ❤ Akal Purakh aine bhag lave ki bina boleyan hi sab zaroorat poori ho jaye🙏🙏🙏🙏

  • @kamleshsardana3682
    @kamleshsardana3682 27 дней назад +4

    ❤WAHE GURU G SANGAT PANGAT BABE NANAK DA LANGER DA SADIAN TAK CHALU GA❤🎉.

  • @BalkarSingh-dc1oq
    @BalkarSingh-dc1oq 17 дней назад +1

    ਵਾਹਿਗੁਰੂ ਕਿਰਪਾ ਕਰੇ ਬਹੁਤ ਹੀ ਵਧੀਆ ਹੈਲਪ ਕਰੇ ਰਹੇ ਪਰਮਾਤਮਾ ਤੁਹਾਡੀ ਮਦਦ ਕਰੇ ਹੋਰ ਤਰੱਕੀ ਕਰੋ ਤੁਸੀਂ ਰਬ ਰੂਪ ਹੋ

  • @user-yg3ik8ur4l
    @user-yg3ik8ur4l 23 дня назад +1

    ❤❤❤❤❤❤ waheguru ji waheguru ji waheguru ji waheguru ji

  • @sukhdevsinghsohi1951
    @sukhdevsinghsohi1951 8 дней назад +1

    Government koi v kom ne karde veer ji tusi great ho

  • @ranjitkaur1807
    @ranjitkaur1807 25 дней назад +1

    Waheguru ji kirpa Karan

  • @GurmeetKaur-mi8lm
    @GurmeetKaur-mi8lm 28 дней назад +2

    Waheguru ji🙏

  • @MrBudh
    @MrBudh 23 дня назад +1

    ਵਾਹਿਗੁਰੂ ਜੀ

  • @randhirdhillon972
    @randhirdhillon972 28 дней назад +4

    Waheguru ji kirpa Karn App SAB Ta ji Y MDSS Parwar Ta ji Y

  • @sarbjitkaur4559
    @sarbjitkaur4559 27 дней назад +1

    Waheguru Ji 🙏Mehr karni Ji 🙏

  • @roshangrover144
    @roshangrover144 28 дней назад +3

    Waheguru ji

  • @simplegaming7572
    @simplegaming7572 27 дней назад +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਦੀ ਫਤਹਿ

  • @jaswinderrekhi9614
    @jaswinderrekhi9614 28 дней назад +2

    God bless all of you

  • @GurjeetSingh-ry5mf
    @GurjeetSingh-ry5mf 27 дней назад +2

    ਮੇਰੇ ਪੁੱਤ ਨੂੰ ਵਾਹਿਗੂਰੁ ਜੀ ਲੰਮੀ ਉਮਰ ਬਖਸ਼ੋ

  • @hargopalsingh219
    @hargopalsingh219 26 дней назад +1

    Great work doing u and your team members

  • @SukhwinderSingh-qb5sk
    @SukhwinderSingh-qb5sk 27 дней назад +1

    ਸੁਖਵਿੰਦਰ ਸਿੰਘ ਸਰਾਂ ਕੂਪਰਥਲਾਤੋਗਾਵਾਲ ਸੀ੍ ਗੁਰੂ ਗ੍ਰੰਥ ਸਾਹਿਬ ਜੀ

  • @GORAWALIA
    @GORAWALIA 5 дней назад

    The government should grant ten crore funds to this project.
    Appreciable. SHPC should also fund at least ten crore to this project.

  • @harpindersingh9566
    @harpindersingh9566 7 дней назад

    I am proud of you vir ji

  • @SatnamSingh-mf9di
    @SatnamSingh-mf9di 25 дней назад

    Bhai sahib Bhai Gurpreet Singh Ji bahut badhiya seva kar rahe hain
    Waheguru ji kirpa karan

  • @jaswantkaur8631
    @jaswantkaur8631 11 дней назад

    Waheguru bhut bhut kirpa kre

  • @tejinderkaur5820
    @tejinderkaur5820 28 дней назад +1

    Uk could learn something from you , how you do work so kindly.
    Thank you 🙏

  • @sukhwindergrewal1356
    @sukhwindergrewal1356 27 дней назад

    Waheguru Ji Mehar Kario ji

  • @brarbrar5464
    @brarbrar5464 25 дней назад

    Waheguru ji mehar krn sera te

  • @HarishKumar-vc6je
    @HarishKumar-vc6je 27 дней назад

    Wahegurujj wahegurujj wahegurujj

  • @InderjeetSandhu-dt4yx
    @InderjeetSandhu-dt4yx 7 дней назад

  • @jaggasingh5693
    @jaggasingh5693 23 дня назад

    श्री वाहेगुरु जी

  • @sidhusurgeon
    @sidhusurgeon 25 дней назад +2

    ਸੁਪਨਿਆਂ ਦੇ ਘਰ ਦੀ ਪਤਾ? ਸੇਵਾ ਲਈ ਕੋਈ ਵੀ ਆ ਸਕਦਾ ਹੈ?

    • @ReetSandhu-pc5qh
      @ReetSandhu-pc5qh 22 дня назад

      Hanji sir, Tusi Ohna nal contact kr lo, facebook Te page Ihna da RUclips Te channel.

  • @kamleshsardana3682
    @kamleshsardana3682 27 дней назад +2

    SAFAR LAMBA AA.MINTOO G.CHALDE CHALO.

    • @amritpalkaurbrar2170
      @amritpalkaurbrar2170 6 дней назад

      ਬਹੁਤ ਬਹੁਤ ਧੰਨਵਾਦ ਪੁॅਤਰ ਜੀ

  • @user-ep5dk3de1k
    @user-ep5dk3de1k 28 дней назад

    Wmk

  • @jagroopsingh644
    @jagroopsingh644 28 дней назад +1

    Weheguru Ji

  • @sidhusurgeon
    @sidhusurgeon 25 дней назад

    ਕਮਾਲ ਦੀ ਸੰਸਥਾ ਹੈ ਜੀ। ਐਨੇ ਖ਼ਰਚੇ ਲਈ ਮਾਇਆ ਕਿੱਥੋਂ ਆਉਂਦੀ ਹੈ!

    • @jessiahuja1487
      @jessiahuja1487 24 дня назад

      ਗੁਰੂ ਰਾਮਦਾਸ ਆਪੇ ਰਾਸਤਾ ਕੱਢ ਦਿੰਦੇ ਹਨ ਸੱਚੇ ਬੰਦੇ ਦਾ 🙏🙏🙏🙏

  • @premwindersingh7179
    @premwindersingh7179 2 дня назад

    ਵੀਰ ਜੀ ਤੁਸੀਂ ਅਸਲੀ ਰੱਬ ਦਾ ਰੂਪ ਹੋ

  • @Sanjay_rajput_
    @Sanjay_rajput_ 13 дней назад

    Bhi appa bi nangal dam de ge

  • @ramtirathsingh7344
    @ramtirathsingh7344 3 дня назад

    Baba g galat lagda

  • @Sabi-xo6td
    @Sabi-xo6td 6 дней назад

    Sat sri akal veer Gurpreet Singh ji . U r always say to took chuni on head to lady but th girl 52:15 to 52:18 is without chuni and then I see many girls without chuni

  • @deepaksidana7664
    @deepaksidana7664 28 дней назад +2

    Waheguru ji

  • @renubalasharma544
    @renubalasharma544 28 дней назад +1

    Waheguru ji 🙏🙏

  • @AmandeepSingh-dt6gu
    @AmandeepSingh-dt6gu 28 дней назад +1

    ਵਾਹਿਗੁਰੂ ਜੀ

  • @bootasingh4530
    @bootasingh4530 16 дней назад

    Waheguru ji

  • @RanjitSingh-ny4rr
    @RanjitSingh-ny4rr 27 дней назад

    Waheguru ji