Badle Di Agg | New Punjabi Video | New Punjabi Movie 2021 | Latest Punjabi Short Movie 2021 |

Поделиться
HTML-код
  • Опубликовано: 10 сен 2024
  • Featuring:- Dharnat Jhinjer, Babaldeep Singh , Satta Maan , Tari ,siknder hamirgarh, prahb sandhu
    • All rights reserved.
    ℗Licensed to HARYAU WALE
    title ;- Badle Di Agg | New Punjabi Video | New Punjabi Movie 2021 | Latest Punjabi Short Movie 2021 |
    NOTICE- This is a Copyright protected work. re-uploading on any social media platform will be resulted in legal action.
    editing - Babaldeep singh jhinjer And Arsh Mehra
    • Story - pargat rehan
    • Social Accounts
    Follow us on Instagram
    / maan_satta
    / haryauwale
    / sukh_iam
    • Facebook Page
    👉🏻 / haryauwale

Комментарии • 493

  • @rohitrattu4627
    @rohitrattu4627 2 года назад +9

    ਜਦ ਅਸੀਂ ਕਿਸੇ ਦੀ ਧੀ ਭੱਜਾ ਕੇ ਲਿਆ ਸਕਦੇ ਤਾਂ ਸਾਡੀ ਵੀ ਭੱਜ ਸਕਦੀ ਹੈ ਧੀ ਦੇ ਨਾਲ ਮਾਂ ਇਕ ਸਹੇਲੀ ਵਾਗ ਗੱਲ ਕਰੇ ਕਦੀ ਕੁਝ ਨਹੀਂ ਹੋ ਸਕਦਾ

  • @amanbrar7370
    @amanbrar7370 2 года назад +4

    ਵਾਕਿਆ ਆਹੀ ਹਾਲ ਕੁੜੀਆਂ ਦੇ ਅੱਜ ਕੱਲ੍ਹ
    ਬਾਹਰ ਨਿੱਕਲ ਕੇ ਬਹੁਤ ਜਾਂਦਾ ਸੀ ਵਿਗੜਦੀਆ ਕੁੜੀਆਂ ਮਾਂ ਬਾਪ ਦੀ ਇੱਜ਼ਤ ਬਾਰੇ ਨਹੀਂ ਸੋਚ ਦੀਆਂ ਬਾਕੀ ਕੁੜੀ ਨੂੰ ਕਦੇ ਵੀ ਕਿਸੇ ਰਿਸ਼ਤੇਦਾਰ ਕੋਲ ਨਹੀਂ ਛੱਡਣੀ ਚਾਹੀਦੀ ਨਹੀਂ ਡਰ ਜਮਾ ਚੱਕਿਆ ਜਾਂਦਾ ਕੁੜੀ ਨੂੰ ਮਾਂ ਬਾਪ ਦੀ ਇੱਜ਼ਤ ਬਾਰੇ ਖ਼ਿਆਲ ਰੱਖਣਾ ਚਾਹੀਦਾ ਹੈ

  • @Aniiiii701
    @Aniiiii701 2 года назад +4

    Veere rulata tusi te...🥺enni vdhiya act kita tusi👏🏻❤️krishna blessed you ❤️

  • @jassiball3303
    @jassiball3303 2 года назад +4

    ਬਹੁਤ ਵਧੀਆ ਮੈਸੇਜ ਦਿੱਤਾ ਧਰਨਾਟ ਬਾਈ ਜੀ
    ਗੁਡ ਵੀਰ ਜਿਉਦਾ ਰਹਿ ਵਾਹਿਗੁਰੂ ਤੁਹਾਡੀ ਸਾਰੀ
    ਟੀਮ ਨੂੰ ਤੰਦਰੁਸਤੀ ਤੇ ਤਰੱਕੀਆਂ ਵੱਖਸਣ
    🙏🏻🙏🏻🙏🏻👍👍👍

  • @ballukhanmalik6076
    @ballukhanmalik6076 2 года назад +21

    ਬਹੁਤ ਹੀ ਵਧੀਆ ਵੀਡੀਓ ਆ ਬਾਈ ਜੀ ਰੱਬ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਲੰਮੀਆਂ ਉਮਰਾਂ ਮਾਣੋ

  • @shindersingh5708
    @shindersingh5708 2 года назад +5

    ਵਾਹ ਜੀ ਵਾਹ ਬਹੁਤ ਵਧੀਆ ਵੀਡੀਓ ਜੋ ਨਵੀਂ ਪੀੜੀ ਨੂੰ ਜਾਣੂ ਕਰਵਾਇਆ 👍👍👌 👌👌❤️❤️❤️

  • @cour996
    @cour996 2 года назад +17

    ਬਹੁਤ ਵਧੀਆ ਵੀਡੀਓ ਸੀ part 2 ਜਲਦੀ ਤੋ ਜਲਦੀ ਲੈਕੇ ਆਓ ਜੀ

  • @AmanSingh-cm1sw
    @AmanSingh-cm1sw 2 года назад +2

    ਵੈਰੀ ਵੈਰੀ ਵੈਰੀ ਵੈਰੀ ਵੈਰੀ ਵੈਰੀ ਵੈਰੀ ਵੈਰੀ ਵੈਰੀ ਵੈਰੀ ਵੈਰੀ ਵੈਰੀ ਵੈਰੀ ਵੈਰੀ ਵੈਰੀ ਵੈਰੀ ਵੈਰੀ ਵੈਰੀ ਵੈਰੀ ਵੈਰੀ ਵੈਰੀ ਵੈਰੀ ਵੈਰੀ ਵੈਰੀ ਵੈਰੀ ਵੈਰੀ ਵੈਰੀ ਵੈਰੀ ਵੈਰੀ ਵੈਰੀ ਵੈਰੀ ਵੈਰੀ ਨਾਈਸ ਜੀ
    ਰੋਣਾ ਆ ਗਿਆ ਜੀ ਇਹ ਵੀਡੀਓ ਦੇਖ ਕੇ
    🌹🌹🌹🌹🌹🌹🌹🌹🌹🌹🌹🌹🌹👌👌👌👌👌👌👌👌👌👌👌👌👌

  • @Punjabivideo847
    @Punjabivideo847 2 года назад +31

    Very nice story 🥰🥰

    • @pargatjass6287
      @pargatjass6287 2 года назад +3

      Bhot jayda sone video ha y ji 🥰

    • @pargatjass6287
      @pargatjass6287 2 года назад +1

      Very nice moonak valo ji 🥰❤️

    • @DilpreetSingh-zg5uc
      @DilpreetSingh-zg5uc 2 года назад

      👌

    • @manpreetsingh115
      @manpreetsingh115 2 года назад

      @@pargatjass6287 ll an

    • @simirainu7240
      @simirainu7240 2 года назад

      Bhut wadiya laga dekh ke kawal bhaji ke tussi v dusre u tube wale di story like krde ho I'm a big fan of u really 😚😚

  • @ranivirkmalout1426
    @ranivirkmalout1426 2 года назад +2

    ਬਹੁਤ ਵਧੀਆ ਵੀਡੀਓ ਬਣਾਈਂ ਆ ਧਰਨਾਟ ਵੀਰੇ ਬਹੁਤ ਵਧੀਆ

  • @kalarajghar9064
    @kalarajghar9064 2 года назад +1

    Rona aw gya yarr khus rho yaro love u

  • @TaranveerSingh-mj7vj
    @TaranveerSingh-mj7vj 2 года назад +6

    Sachi rona agya veer ji dekhke

  • @SukhwinderSingh-mv7rd
    @SukhwinderSingh-mv7rd 2 года назад +2

    ਸੋਹਣੀ ਵੀਡੀਓ ਸੋਹਣੀ ਐਕਟਿੰਗ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @desipenduvirsa
    @desipenduvirsa 2 года назад +2

    ਬਹੁਤ ਵਧੀਆ ਵਿਡੀਓ ਵਾਈ ਜੀ

  • @AmarjitSingh-db2vt
    @AmarjitSingh-db2vt 2 года назад +3

    ਬਹੁਤ ਵਧੀਆ ਫਿਲਮ ਦਿਲ ਨੂੰ ਹੋਲ ਪੇਦੇ ਨੇ ,ਸਿਰਾ

  • @nindisingh834
    @nindisingh834 2 года назад +5

    ਰੋਨਾ ਆ ਗਿਆ ਜੀ video dek k so very very nice video 👌👌👌👌👌👌👌👌👌👌👌👌

  • @balivinderkaur8883
    @balivinderkaur8883 2 года назад +8

    ਬਹੁਤ ਵਧੀਆ ਵੀਡੀਓ ਹੈ ਬਹੁਤ ਵਧੀਆ ਮੈਸੇਜ ਦਿੱਤਾ ਹੈ ਵਹਿਗੁਰੂ ਮੇਹਰ ਕਰੇ ਤੁਹਾਡੇ ਸਾਰਿਆਂ ਤੇ 🙏🙏🙏🙏

  • @manpreetsran6162
    @manpreetsran6162 2 года назад +5

    😑😑😣😣ਰੋਹਨਾ ਆ ਗਿਆ 😣😣

  • @singhjagjeet6171
    @singhjagjeet6171 2 года назад +1

    ਬਹੁਤ ਵਧੀਆ ਵੀਡਿਉ ਹੈ ਬਾਈ ਜੀ

  • @ramandeepsingh4396
    @ramandeepsingh4396 2 года назад +1

    ਬਹੁਤ ਵਧੀਆ ਵੀਡੀਉ ਬਾਈ ਧਰਨਾਟ

  • @reetarani3692
    @reetarani3692 2 года назад +15

    ਅਗਲਾ ਭਾਗ ਜਲਦੀ ਪਾ ਦਿਉ ਵੀਰੇ

  • @sarbdhillon6177
    @sarbdhillon6177 2 года назад +1

    Bahut sohani video a ji🙏 wmk

  • @MohammadAslam-md3vj
    @MohammadAslam-md3vj Год назад +1

    ❤dadv ❤ਬਹੁਤ ਸਾਰੇ ਹੀ ਹੈ

  • @gulbaharsinghshahpuria3682
    @gulbaharsinghshahpuria3682 3 месяца назад +1

    Very very good Movie 🎉🎉🎉🎉🎉❤❤❤❤❤❤

  • @jaimalsinghjaimalsingh8447
    @jaimalsinghjaimalsingh8447 2 года назад +11

    ਵਾਹਿਗੁਰੂ ਚੜ੍ਹਦੀਕਲਾ ਰੱਖੇ ਸਾਰੀ ਟੀਮ ਦੀ

  • @ramanricky2949
    @ramanricky2949 2 года назад

    bhut sohne acting dharnat 22 di 🥰🥰🥰🥰❤️❤️❤️

  • @chhinderkaur5712
    @chhinderkaur5712 2 года назад +1

    ਵੀਰ ਬਹੁਤ ਵਧੀਆ ਵੀਡੀਓ ਤੇ ਪਾਗ 2 ਲੈਕੇ ਆਉ ਜੀ

  • @khushisandhu5856
    @khushisandhu5856 Год назад

    Bhutt vadia vedio banai dharnatt veer ji bhut vadia loka nu msj deta👍👍👍👍

  • @kulwinderkaurkhattra9041
    @kulwinderkaurkhattra9041 2 года назад +1

    ਵੈਰੀ ਵੈਰੀ ਵੈਰੀ ਵੈਰੀ ਵੈਰੀ ਵੈਰੀ ਵੈਰੀ ਨਾਈਸ

  • @amarjeetdhillon5686
    @amarjeetdhillon5686 2 года назад +3

    ਬਹੁਤ ਵਧੀਆ ਮੈਸਜ ਦਿਤਾ ਇਸ ਵੀਡੀਓ ਰਾਹੀ 🙏🙏🙏🙏🙏

  • @baljindermanila474
    @baljindermanila474 2 года назад +1

    ਬਹੁਤ ਵਧੀਆ ਬਡੀਉ

  • @kuldeepsinghbabbu2835
    @kuldeepsinghbabbu2835 2 года назад +1

    ਬਹੁਤ ਵਧੀਆ ਹੈ

  • @pushpinderkaur97
    @pushpinderkaur97 2 года назад

    Bhut hi vadhia roll dharnat ji da mansa

  • @bitturam3396
    @bitturam3396 2 года назад +2

    ਬਹੁਤ ਸੋਹਣਾ ਮੈਸਜ਼ ਵੀਡੀਓ ਧੰਨਵਾਦ ਧਰਨਾਟ ਟੀਮ ਦਾ

  • @balkarsingh3887
    @balkarsingh3887 2 года назад +1

    So nice video

  • @hjdnjr19
    @hjdnjr19 2 года назад +1

    Ghiant 👍👍

  • @KuldeepSingh-ev3ry
    @KuldeepSingh-ev3ry 2 года назад +1

    Plz next part baneo g nice story

  • @preetgrewal3177
    @preetgrewal3177 2 года назад

    Siraaa bai👌🏼👌🏼👌🏼👌🏼🤗🤗🤗🤗

  • @surendersheoran1696
    @surendersheoran1696 2 года назад +1

    Surender sheoran kheowali sirsa nice video

  • @lovepreetdhaliwal2028
    @lovepreetdhaliwal2028 2 года назад +2

    Waiting for next part verre

  • @villagelife9708
    @villagelife9708 2 года назад

    Ajj Tak de sab to best video apki 👌👌👌👌😭😭😭

  • @jaspreetfojji6721
    @jaspreetfojji6721 2 года назад

    Bot soni video a y ji love you sari team nu

  • @vishalbhai_yt4755
    @vishalbhai_yt4755 2 года назад +2

    Bahut vadhia video Bai ji🔥🔥

  • @pargatsidhu3459
    @pargatsidhu3459 2 года назад +1

    Very nice story

  • @somnath9781
    @somnath9781 2 года назад +1

    ਬਾਈਧਰਨਾਟਜੀਵੀਡੀਉਬਹੁਤਸੇਦਦਿਦੀਹੈ

  • @desimasti4086
    @desimasti4086 2 года назад

    Very nice video parmjit kaur minian like this story best massage nice acting dharnat nice all teams

  • @ManpreetKaur-sp6vd
    @ManpreetKaur-sp6vd 2 года назад +1

    Bahot vdiyaa dharnat veere
    Tuhadi kise v video chat koi v negative part ne hunda
    Hr ek problem nu positive way nal handle krde o...

  • @GagandeepSingh-qy9tp
    @GagandeepSingh-qy9tp 2 года назад +8

    ਬਹੁਤ ਵਧੀਆ ਕਹਾਣੀ ਆ ਵੀਰ ਧਰਨਾਟ ਵਧੀਆ ਮੈਜਸ਼ ਦਿੱਤਾ ਆ ਵਾਈ ਧੰਨਵਾਦ 🙏🙏💯

  • @IrfanKhan-sp8md
    @IrfanKhan-sp8md 2 года назад

    Mother sister big relation in world blod..u have nice artist .god bless ur team .

  • @labhsinghladhar2171
    @labhsinghladhar2171 2 года назад

    Good story with massage smaz nu

  • @rajkaur975
    @rajkaur975 2 года назад +4

    Bhut e jada vdia . Dharnaat veere siraa krdine o tsi hr videooo. Keep it up broo

  • @khursheedalisyedasimasim7413
    @khursheedalisyedasimasim7413 2 года назад

    Dharnat beta g apnay to RULA dia yar. Saray kirdaron ki Kmal ki acting, itna OONCHA PAIGHAM, wah wah weldone.

  • @caur_peet
    @caur_peet 2 года назад +3

    Frst cmntt❤️❤️ vry nyc video

  • @karanbansal822
    @karanbansal822 2 года назад +1

    Nice video

  • @kamaljitwalia4772
    @kamaljitwalia4772 2 года назад +3

    Fantastic story.
    Dharnat is the great, even well done by all team. 👍👍🔥🔥❤️❤️😂😂😂👃👃

  • @ladlekanhaiya
    @ladlekanhaiya 2 года назад +1

    Nice video 👍👍 wait for next part

  • @paramjitsinghdaulatpurpunj1435
    @paramjitsinghdaulatpurpunj1435 2 года назад

    ਜੋ ਬੰਦਾ ਕਿਸੇ ਨਾ ਕਰਦਾ ਉਹ ਉਸ ਨਾਲ ਖੁਦ-ਬ-ਖੁਦ ਹੋ ਜਾਂਦੀ ਹੈਪਰ ਇਹ ਗ਼ਲਤੀ ਕਦੇ ਵੀ ਨਹੀਂ ਕਰਨੀ ਚਾਹੀਦੀਇਹ ਵਾਪਸ ਕਦੇ ਨਾ ਮੁੜਦੇਇਕ ਕੁੜੀ ਨੂੰ ਅਸੀਂ ਬਹੁਤ ਵੱਡੀ ਵੱਡੀ ਘਟਨਾਅਕਸਰ ਅਸੀਂ ਕੁੜੀ ਨੂੰ ਵੱਟ ਮਾੜੀ ਗੱਲ ਐ ਕੁੜੀ ਮਾੜੀ ਮਾੜੀਮੇਰਾ ਮੰਨਣਾ ਏਇੰਗਲਿਸ਼ ਸੀ ਪਰ ਆਖਦਾ ਓਸ ਕੁੜੀ ਨੂੰ ਕੰਟਰੋਲ ਕਰੇਭਲਾ ਕੁੜੀ ਨੂੰ ਸੱਚਾ ਪਿਆਰ ਕਰਦੇ ਦੱਸੇ ਕਿ ਇਹ ਕੰਮ ਨਹੀਂ ਕਰਨਾ ਮੇਰੇ ਘਰ ਵੀ ਭੈਣਾਆਪਣੇ ਮਾਂ ਬਾਪ ਨੂੰ ਦੱਸ ਕੇ ਸੱਭ ਕੁੱਝ ਜੋ ਲਿਆ ਬੰਦੇ ਨੇ ਫਿਰ ਅੱਗੇ ਚੱਲੋਅਕਸਰ ਹਿੜਕ ਹੋਰ ਖਰਾਬ ਏ ਹੈ ਇਸੇ ਕਰਕੇਵਧੀਆ ਥੋੜ੍ਹੀ ਸਟੋਰੀ ਹੈ

  • @abigill4973
    @abigill4973 2 года назад

    Bohut vdya video

  • @karanbansal822
    @karanbansal822 2 года назад +1

    Hor video

  • @JyotiKaur-dn7ot
    @JyotiKaur-dn7ot 2 года назад +1

    Very very nice jii

  • @gurcharnsingh5894
    @gurcharnsingh5894 2 года назад

    ਬਹੁਤ ਵਧੀਆ ਵੀਡੀਉ ਬਾੲੀ ਜੀ

  • @manjeetsingh2901
    @manjeetsingh2901 2 года назад +1

    ਗੁੱਡ ਵੀਰ ਜੀ ਲਵ ਯੂ ਜਿਉਂਦੇ ਰਹੋ ਬਹੁਤ ਵਧੀਆ👍💯

    • @manjeetsingh2901
      @manjeetsingh2901 2 года назад

      ਜਲਦੀ ਹੀ ਭੇਜ ਦਿਉ ਵੀਡੀਓ ਦਾ 2 ਭਾਗ

  • @jesus-fh8vd
    @jesus-fh8vd 2 года назад

    Tuc na roya kro vere dekhya ni janda tuhada Rona .. very nyc acting

  • @jassisandhu3497
    @jassisandhu3497 2 года назад

    Stori ch jo v ਦਿਖਾਇਆ gya sab sach aa ajj ਦੇ tym da

  • @deepbathoi9165
    @deepbathoi9165 Год назад

    🔥🔥

  • @ekamdhaliwal6235
    @ekamdhaliwal6235 Год назад

    Very nice video JASDEEP Singh wander

  • @ramnikrana7001
    @ramnikrana7001 2 года назад

    Jwak nu dekh k taras a gya

  • @sandeepsandy4171
    @sandeepsandy4171 2 года назад +15

    Amazing jii and God bless all team members

  • @LuckySingh-Mansa
    @LuckySingh-Mansa 2 года назад +1

    Bahut Sohna Vadiya Siraaa nice kant att att att att 👌👌👌👌👌❤️❤️❤️❤️❤️🔥🔥🔥🔥🔥🔥

  • @naveenshah5574
    @naveenshah5574 2 года назад +1

    Nice

  • @sandeepkaur3850
    @sandeepkaur3850 2 года назад

    Bohut sohni video a

  • @happybrar7866
    @happybrar7866 2 года назад

    , ਗੁਡ ਵਧੀਆ ਗੁਡ ਵਧੀਆ

  • @navalmangrha7973
    @navalmangrha7973 2 года назад +1

    Plzz next part 🙏🙏🙏🙏
    God bless all team 🙏🙏🙏🙏

  • @user-rv9wx1of9c
    @user-rv9wx1of9c Год назад

    ❤❤❤❤

  • @premlata8087
    @premlata8087 2 года назад

    nice video gbu all team

  • @ghandeepghandeep9022
    @ghandeepghandeep9022 2 года назад +1

    🙏♥️💖

  • @rimpisarao9432
    @rimpisarao9432 2 года назад

    Bahut vadia

  • @MandeepSingh-sb5qz
    @MandeepSingh-sb5qz 2 года назад

    Shi y video bhot videa lgi

  • @gurpyarsingh5372
    @gurpyarsingh5372 2 года назад

    Meher kre rbb bai sarea te

  • @sukh1014
    @sukh1014 2 года назад +3

    Nice bro

  • @harnaibchahal4326
    @harnaibchahal4326 2 года назад

    ਬਹੁਤ ਵਧੀਆ ਵੀਡੀਓ ਧਰਨਾਟ ਸਿਆ ਪੂਰੀ ਟੀਮ ਦੀ ਬਹੁਤ ਵਧੀਆ ਐਕਟਿੰਗ ਸੀ

  • @mithusingh8148
    @mithusingh8148 2 года назад

    Very good story.

  • @SushilSharma-ee6sj
    @SushilSharma-ee6sj 2 года назад +2

    Great & out off track video on the new good subject 👍

  • @ManpreetSingh-gh4ix
    @ManpreetSingh-gh4ix 2 года назад +3

    We need part two

  • @AmarjitSingh-ix3jv
    @AmarjitSingh-ix3jv 2 года назад +1

    Sirra video

  • @khosa6740
    @khosa6740 2 года назад +1

    ਬਹੁਤ ਵਧੀਆ ਵੀਡੀਓ ਜੀ

  • @jaspreetsingh883
    @jaspreetsingh883 2 года назад +1

    22ji film bahut vadia se ana te aa ke ta ruva hi detta se

  • @kuldipkaur7219
    @kuldipkaur7219 2 года назад

    Very nice god biess everyone

  • @SukhpreetSingh-lz1kk
    @SukhpreetSingh-lz1kk 2 года назад

    👍👍👍

  • @SukhdevSingh-to9xh
    @SukhdevSingh-to9xh 2 года назад

    Very nice video
    Dr Sukhdev Singh Bham Canada

  • @kuldeepsinghbabbu2835
    @kuldeepsinghbabbu2835 2 года назад

    Next ਭਾਗ

  • @gurpreetvaraich3598
    @gurpreetvaraich3598 2 года назад +2

    Well done bro keep it up and your team members

  • @balwinderkumar3017
    @balwinderkumar3017 2 года назад

    👌👌

  • @balbinderkaur7637
    @balbinderkaur7637 2 года назад +1

    Wow darnat bro so super amazing fantastic wonderful punjab me kendhe poora BOMB 💣 movie from Birmingham raab te saab di meher rahe U AND ur team. U made my day!

  • @KING-qv6uk
    @KING-qv6uk 2 года назад +1

    Bhut vadiya video aa jj👌👌

  • @ashaarora4806
    @ashaarora4806 2 года назад

    ਕੁੜੀ ਬਹੁਤ ਸੋਨੀ ਸਮਾਈਲ ਵੀ ਸੋਨੀ ਐਕਟਿੰਗ ਵੀ ਸੋਨੀ ਸਟੋਰੀ ਵੀ ਵਧੀਆ

  • @gulshanpreet2016
    @gulshanpreet2016 2 года назад +1

    Wmk ji 🙏🙏 raab thonu hms le khus rhk bro Love u 😘 😘

  • @kaurkaur9091
    @kaurkaur9091 2 года назад

    Aayee kinni sohni video 😘😘

  • @jasvinder.singhkala4039
    @jasvinder.singhkala4039 2 года назад +1

    Siraa story

  • @BalbirSingh-zt6be
    @BalbirSingh-zt6be 2 года назад

    Very nice story 👌 👍