Flop Youtuber • ਨੂੰ ਸਿੰਘਾਂ ਨੇ ਦਿੱਤਾ ਠੋਕਵਾਂ ਜਵਾਬ | Hari Singh Nalwa | Latest Viral Video

Поделиться
HTML-код
  • Опубликовано: 12 сен 2024
  • Flop RUclipsr • ਨੂੰ ਸਿੰਘਾਂ ਨੇ ਦਿੱਤਾ ਠੋਕਵਾਂ ਜਵਾਬ | Hari Singh Nalwa | Latest Viral Video
    #harisinghnalwa #youtuber #vlogger #flopyoutuber #sbfactvibe #viralvideo
    Caurtesy :- Sharnjeet Singh Sran
    www.facebook.c...
    __________________
    Video Releted Issue Contact Us :-
    • Advertisement And Any & Business Inquiry-For Contect
    INSTAGRAM RAAJ_BRAR :-
    www.instagram....
    www.facebook.c...
    FACEBOOK SB FACT VIBE :-
    shorturl.at/ntG05
    ________________________
    About This Video :-
    hari singh nalwa flop youtuber
    hari singh nalwa vlogger
    afganistan flop youtuber talking about hari singh nalwa
    latest news hari singh nalwa
    hari singh nalwa history in punjabi
    hari singh nalwa history afganistan
    freshy canadian roast video
    freshy canadian roast flop youtuber
    flop youtuber freshy canadian roast
    punjabi podcast with freshy
    trending punjabi song
    hari singh nalwa details hindi
    maharaja ranjit singh history in punjabi
    hari singh nalwa all history in punjabi
    ___________________________
    Disclaimer: -
    This channel DOES NOT
    promotes or encourages any illegal activities and all content provided by this channel is meant for ENTERTAINMENT PURPOSE only.
    Copyright Disclaimer: Under section 107 of the copyright Act 1976, allowance is mad for FAIR USE for purpose such a as criticism, comment, news reporting, teaching, scholarship and research. Fair use is a use permitted by copyright statues that might otherwise be infringing. Non- Profit, educational or personal use tips the balance in favor of FAIR Use.

Комментарии • 296

  • @hobokidstv5108
    @hobokidstv5108 Месяц назад +15

    ਨਾ ਸ਼ਕਲ ਨਾ ਸੂਰਤ ਤੇ ਹੁਣ ਇਹ ਦੱਸਣਗੇ ਸਾਨੂੰ ਸਿੱਖ ਇਤਿਹਾਸ ਬਾਰੇ ਆਪਣੀ ਕੋਈ ਹੋਂਦ ਨਹੀਂ ਇਹਨਾਂ ਦੀ ਇਹ ਸਿੱਖ ਧਰਮ ਦੀ ਹੋਂਦ ਬਾਰੇ ਸਾਨੂੰ ਦੱਸਣਗੇ। ਛਿੱਤਰ ਮਾਰੋ ਇਨਾ ਦੇ ਬਣਦੇ ਨੇ ਵੱਡੇ youtuber।

  • @Dillu_Kahlonn_
    @Dillu_Kahlonn_ Месяц назад +55

    ਬਿਲਕੁਲ ਸਹੀ ! ਇਹ 4 ਪੈਸੇ ਕਮਾਉਣ ਲਈ ਹੁਣ ਮਰਜ਼ੀ ਭੌਂਕਣਗੇ

    • @SNEH069
      @SNEH069 Месяц назад +1

      Sahi gll aa

    • @sunnygrewal5911
      @sunnygrewal5911 Месяц назад +3

      Ah ek chawal banda hai , hunn eh you tuber hunn sanu dassan ge sade gurua bare , a aap ta flop ho chuka 2019 da channel create kitta kuch pale nahi peya ah rassia joga bass ass di sarvis karo . Waheguru ji ka khalsa waheguru ji ki fateh 🙏

    • @GursarbSingh-oz1xb
      @GursarbSingh-oz1xb Месяц назад

      ruclips.net/video/vGa8KeqrJKk/видео.htmlsi=ZHVFYTMYbwGGbnTz

    • @jasspreetsingh-ds3db
      @jasspreetsingh-ds3db Месяц назад +1

      shai gal aa veera 👍

  • @AmrinderSingh-d7n
    @AmrinderSingh-d7n Месяц назад +3

    ਸਰਦਾਰ ਹਰੀ ਸਿੰਘ ਨਲਵਾ ਜੀ ਦੁਨੀਆ ਦਾ ਮਹਾਨ ਯੋਧੇ ਸੀ🚩🙏⚔️🇮🇳

  • @PBwalegs
    @PBwalegs Месяц назад +11

    ਕਲ ਜਮਕੇ ਸਿੱਖ ਇਤਹਾਸ ਬਾਰੀ ਏਣੁ ਕੀ ਪ੍ਰਤਾ ਏ

  • @JassK2210
    @JassK2210 Месяц назад +3

    ਵੀਰ ਜੀ ਇਸ ਬਾਂਦਰ ਨੂੰ ਇਹ ਵੀ ਦਸੋ ਕਿ America ਦੇ White House ਵਿਚ President room ਵਿਚ ਸਰਦਾਰ ਹਰੀ ਸਿੰਘ ਨਲੂਆ ਦੀ ਫੋਟੋ ਲੱਗੀ ਹੋਈ ਹੈ ਕਿਉਂਕਿ ਉਹਨਾਂ ਦਾ ਕਹਿਣਾ ਵਾਂ ਕਿ ਦੁਨੀਆ ਦੇ ਉੱਤੇ ਸਰਦਾਰ ਹਰੀ ਸਿੰਘ ਨਲੂਆ ਤੋਂ ਜਾਦਾ ਮਹਾਨ ਜਰਨੈਲ ਕੋਈ ਵੀ ਨਹੀਂ ਸੀ ਤੇ ਨਾ ਹੀ ਹੋ ਸਕਦਾ।

  • @JassK2210
    @JassK2210 Месяц назад +2

    ਨਾਲੇ ਦੂਜੀ ਗੱਲ ਜਿਦਾ ਇਹ ਕਹਿੰਦਾ ਕਿ ਸਰਦਾਰ ਹਰੀ ਸਿੰਘ ਨਲੂਆ ਨੇ ਅਫ਼ਗ਼ਾਨਿਸਤਾਨ ਉੱਤੇ ਰਾਜ ਨਹੀਂ ਕੀਤਾ ਤੇ ਅਫ਼ਗਾਨੀ ਲੋਕ ਸਰਦਾਰ ਹਰੀ ਸਿੰਘ ਨਲੂਆ ਬਾਰੇ ਜਾਣਦੇ ਹੀ ਨਹੀਂ ਫੇਰ ਤਾਂ ਮੈਂ ਕਿਹ ਸਕਦਾ ਏਦੀ ਮਾਤਾ ਜੀ ਇਹਨੂੰ ਨਿੱਕੇ ਹੁੰਦੇ ਨੂੰ ਡਰਾਣ ਲਈ ਕਹਿੰਦੀ ਹੋਣੀ ਅਫ਼ਗਾਨੀ ਭਾਸ਼ਾ ਵਿਚ 'Haria Raghale ' ਕਿ ਸੋਜਾ ਗੰਦਿਆ ਆਂਡਿਆ ਨਹੀਂ ਤਾਂ ਸਰਦਾਰ ਹਰੀ ਸਿੰਘ ਨਲੂਆ ਆ ਜਾਊਗਾ।😂😂😂😂😂

  • @HarminderSingh-zi5vg
    @HarminderSingh-zi5vg Месяц назад +17

    ਬਹੁਤ ਵਧੀਆ ਕੀਤਾ ਵੀਰ ਜੀ ਮਾਰੋ ਜੁਤੀਆਂ

  • @HardiePlayzZz
    @HardiePlayzZz Месяц назад +10

    Os veer di gal bilkul shi aa, ohne aahi kiha ki ohne afghan de kise ik hise te raaz kita, es vich ohnu madda changa bolan wali ki gl c, hun me puchda, apna punjab sikhi kom lyi maneaa janda hna, tusi dsdo v 10ve guru shree gobind singh ji, (amritsar) kini vari aaye, bs me aape samjh jau tusi kine ku vadde itihaas nu janan wale, kyuki oh v poore punjab ch nhi gye, fer v lok ohnu mande aa, ose tra tuhade kehn nal ,poore afghan te raaj te nhi na ho skda,

  • @sukhdebgill4016
    @sukhdebgill4016 Месяц назад +17

    ਵੀਰ ਜੀ ਉਸ ਨੇ ਗਲਤੀ ਮੰਨ ਲਈ ਆ ਸਾਡੇ ਧਰਮ ਵਿੱਚ ਗਲ਼ਤੀ ਮੰਨਣ ਵਾਲੇ ਨੂੰ ਮਾਫ਼ ਕਰ ਦਿੱਤਾ ਜਾਂਦਾ ਆ

    • @robinosker3333
      @robinosker3333 Месяц назад

      glti mn leh eda oda

    • @gurboxsingh8276
      @gurboxsingh8276 Месяц назад

      ਪਹਿਲਾਂ ਗਲਤ ਭੌਂਕ ਦਿਓ ਫਿਰ ਗਲਤੀ ਮੰਨ ਲਵੋ ਬਹੁਤ ਵਧੀਆ ਕੰਮ ਫੜਿਆ ਹੈ ਪਹਿਲਾਂ ਇਹ ਸੋਚੋ ਇਹ ਪੰਜਾਬੀ ਹੈ ਦੂਜਾ ਸਿੰਘ ਹੈ ਫਿਰ ਵੀ ਗੰਦੀ ਨਸਲ ਦੇ ਕੀੜੇ ਨੂੰ ਇਹ ਨਹੀਂ ਪਤਾ ਕਿ ਸਰਦਾਰ ਹਰੀ ਸਿੰਘ ਨਲੂਆ ਵਾਰੇ ਸਿੰਘ ਨੇ ਜਾ ਢਾਡੀਆਂ ਨੇ ਕੀ ਬੋਲਿਆ ਛੱਡ ਦਿਓ ਅੰਗਰੇਜ਼ ਲਿਖਾਰੀਆਂ ਨੇ ਕੀ ਲਿਖਿਆ ਉਹ ਪੜ ਲਵੋ ਪਤਾ ਨਹੀਂ ਕੀ ਗੱਲ ਇਸ ਤਰ੍ਹਾਂ ਦੀ ਗੰਦੀ ਨਸਲ ਪੰਜਾਬ ਵਿੱਚ ਖਾਸ ਕਰਕੇ ਆਪਣੇ ਨਾਮ ਨਾਲ ਸਿੰਘ ਲਿਖਣ ਵਾਲਿਆਂ ਦੇ ਘਰਾਂ ਵਿੱਚ ਕਿੱਥੋ ਪੈਦਾ ਹੋ ਰਹੀ ਹੈਂ ਇਸ ਗੰਦੀ ਨਸਲ ਨੂੰ ਇਹ ਨਹੀਂ ਪਤਾ ਕਿ ਹਰੀ ਸਿੰਘ ਨਲੂਆ ਨੇ ਅਫ਼ਗ਼ਾਨਿਸਤਾਨ ਦਾ ਕਿਹੜਾ ਹਿੱਸਾ ਜਿੱਤਿਆ ਸੀ ਅਸਲ ਵਿੱਚ ਖ਼ੈਬਰ ਦਰਾ ਬੰਦ ਕਰਨ ਲਈ ਜਮਰੌਦ ਜਿੱਤ ਕੇ ਕਿਲ੍ਹਾ ਬਣਾਇਆ ਸੀ ਉਹ ਇਲਾਕਾ ਜ਼ਿਆਦਾਤਰ ਅੱਜ ਪਾਕਿਸਤਾਨ ਵਿੱਚ ਹੈ ਅੱਜ ਤੱਕ ਕਿਸੇ ਨੇ ਇਹ ਤਾ ਨਹੀ ਸੁਣਿਆ ਸੀ ਕਿ ਅਫ਼ਗ਼ਾਨਿਸਤਾਨ ਉਤੇ ਸਿੱਖਾ ਨੇ ਰਾਜ ਕੀਤਾ ਇਸ ਗੰਦੀ ਨਸਲ ਦੇ ਕੀੜੇ ਨੇ ਕਿੱਥੋ ਸੁਣਿਆ ਹਾ ਕਸ਼ਮੀਰ ਅਫ਼ਗ਼ਾਨਿਸਤਾਨ ਦਾ ਹਿੱਸਾ ਸੀ ਇਹ ਵੀ ਹਰੀ ਸਿੰਘ ਨਲੂਆ ਨੇ ਹੀ ਜਿੱਤਿਆ ਸੀ ਇਨ੍ਹਾਂ ਦੱਲਿਆਂ ਨੇ ਆਪ ਕੋਈ ਕਿਤਾਬ ਪੜ੍ਹਨੀ ਨਹੀ ਲੋਕਾ ਨੂੰ ਪੁੱਛ ਕੇ ਭੌਂਕਣਾ ਇਹ ਕੁੱਤਾ ਕੱਲ ਨੂੰ ਕਿਸੇ ਏਰੀਏ ਵਿੱਚ ਜਾਕੇ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਬਾਰੇ ਕਿਸੇ ਗੈਰ ਸਿੱਖ ਨੂੰ ਸਵਾਲ ਪੁੱਛ ਲਵੇ ਉਹ ਜਵਾਬ ਦੇਵੇ ਅਸੀ ਨਹੀ ਜਾਣਦੇ ਫਿਰ ਇਹ ਭੌਕਣਾ ਸ਼ੁਰੂ ਕਰ ਦੇਵੇ ਬਈ ਸਿੰਘ ਤਾ ਐਵੇਂ ਬੋਲ ਰਹੇ ਹਨ ਦਸਮੇਸ਼ ਪਿਤਾ ਨੂੰ ਕੋਈ ਨਹੀ ਜਾਣਦਾ ਅਸਲ ਵਿੱਚ ਜੇ ਸਿੱਖ ਸੰਸਥਾਵਾਂ ਇਸ ਤਰ੍ਹਾਂ ਦੇ ਕੁੱਤਿਆਂ ਦੀ ਭੌਂਕਣ ਤੋਂ ਬਾਅਦ ਗਲਤੀ ਨਹੀ ਛਿੱਤਰ ਪਰੇਡ ਕਰਕੇ ਗਲਤੀ ਮੰਨਵਾਈ ਜਾਵੇ ਤਾ ਜੋ ਅੱਗੇ ਤੋਂ ਭੌਂਕਣ ਤੋਂ ਪਹਿਲਾਂ ਚੰਗੀ ਤਰ੍ਹਾਂ ਪਤਾ ਕਰ ਲਿਆ ਕਰਨ

    • @AmritpalSingh-ul9cl
      @AmritpalSingh-ul9cl Месяц назад

      Bs maf he kr dene ho tahi ta sala jna khna knjr uth k hr din sikha nal pnge lenda

  • @akaalustattv1313
    @akaalustattv1313 Месяц назад +2

    ਤੈਨੂੰ ਪਤਾ ਕੇ ਤੈਨੂੰ ਹਿੰਦੂ ਦੇਖਦੇ ਆ ਤਾਹੀਓ ਓਹਨਾ ਨੂੰ ਖੁਸ਼ ਕਰਨ ਲਈ ਇਹ ਵੀਡਿਓ ਬਨੋਨਾ,, ਤੇ ਹੁਣ ਹਿੰਦੂ ਈ ਬਣਜਾ ਤੂੰ ਚਵਲਾ

  • @user-xq8jw4pu2r
    @user-xq8jw4pu2r Месяц назад +11

    ਇਹ ਆਪਦੇ ਆਪ ਨੂੰ ਪਤਾ ਨੀਂ ਰੱਬ ਸਮਝਦਾ।
    ਲੋਕਾਂ ਦੇ ਪੈਸਿਆਂ ਨਾਲ ਫਿਰ ਲਿਆ ਹੁਣ ਪੈਰ ਈ ਛੱਡ ਗਿਆ

  • @RandhirSingh-zq2qs
    @RandhirSingh-zq2qs Месяц назад +3

    ਬਾਈ ਜੀ ਇਹਨਾਂ ਨੂੰ ਇਹਨੀ ਸ਼ੋਖ਼ੀ ਮਾਫੀ ਨਹੀਂ ਦੇਣੀ ਚਾਹੀਦੀ ਪਹਿਲਾਂ ਬੋਲ ਦੇ ਕਿਉਂ ਆ ਜੋ ਮਾਫੀ ਮੰਗਣੀ ਪਵੇ। ਕਮੈਂਟਸ BU ਦਾ ਚੱਕਰ ਆ।

  • @ranjeetsingh-qy8kk
    @ranjeetsingh-qy8kk Месяц назад +1

    ਜਿਵੇਂ ਇਹ ਚਵਲ ਸਿੱਖ ਇਤਿਹਾਸ ਬਾਰੇ ਨਹੀਂ ਜਾਣਦੀ ਉਵੇਂ ਹੀ ਉਥੋਂ ਦੇ ਲੋਕ ਵਿਚਾਰੇ ਵੀ ਨਹੀਂ ਜਾਣਦੇ ਹੋਣੇ ਅੱਜਕੱਲ ਦੀ ਪੀੜੀ ਕਿੱਥੇ....

  • @DilbagsinghJhajj
    @DilbagsinghJhajj 23 дня назад

    ਇਸ ਬੱਦੇ ਨੇ ਹੋਰਾ ਨੂ
    ਵੀਰ ਜੀ ਸਾਡਾ ਇਥਹਾਸ ਓ ਨੀ ਵੀ ਜੋ ਹੁਦਾ ਸੀ ਚੱਲ ਕੱਦੇ ਹੁਦਾ ਸੀ। ਅੱਜ ਵੀ ਆ ਤੇ ਹੁਣ ਵੀ ਅੱਗੇ ਵੀ ਹੋਊ ਜਿਨੇ ਹਮਲੇ ਹੋ ਰਹੇ ਨੇ ਚਾਰੋ ਪਾਸੇ ਤੋ ਸਾਡੇ ਅਪਣੇ ਸਿਖਾ ਦੇ ਭੇਸ ਵਿਚ ਜੱੜਾ ਵੱਡ ਰਹੇ ਨੇ।

  • @rajindersingh6137
    @rajindersingh6137 Месяц назад +4

    The LEGEND Harisingh nalwa ❤

  • @ranjeetsingh-qy8kk
    @ranjeetsingh-qy8kk Месяц назад +1

    ਹੁਣ ਇਹ ਦੱਸੋ ਸਾਨੂੰ ਚਵਲ ਸਿੱਖ ਇਤਿਹਾਸ ਬਾਰੇ ਉਹ ਸਿਆਣੇ ਕਹਿੰਦੇ ਨੇ ਕਿ ਝੱਗਾ ਚੱਕੇ ਤੋਂ ਆਪਦਾ ਢਿੱਡ ਹੀ ਨੰਗਾ ਹੁੰਦਾ ਹੈ

  • @SukhwinderSingh-wq5ip
    @SukhwinderSingh-wq5ip Месяц назад +4

    ਸਰਬੱਤ ਦਾ ਭਲਾ

  • @ArshDeep-o3e
    @ArshDeep-o3e 29 дней назад +1

    ਸੱਚ ਕੌੜਾ ਹੁੰਦਾਂ 💯💯

  • @avtaarsingh8950
    @avtaarsingh8950 Месяц назад +3

    ਸਾਰੇ ਕੰਮ ਛੱਡ ਕੇ ਨਾਂ ਮਗਰ ਜੋ ਸਿੰਘ ਲਿਖਦਾ ਹੈ ਉਸ ਸਿੰਘ ਨਾਮ ਦੀ ਲਾਜ ਰੱਖਦਾ ਕੁਝ ਵੀ ਬੋਲਣ ਤੋਂ ਪਹਿਲਾਂ ਹਜ਼ਾਰ ਵਾਰ ਸੋਚਣਾ ਸੀ

  • @amansaini922
    @amansaini922 Месяц назад +1

    Afganistan ch jad chote bachey sonde nahi ta ohna diya mothers bachya nu kehdiya ki Hariya Raang le (means ki Hari Singh a juga)

  • @__DeEp
    @__DeEp Месяц назад +5

    ਵੀਰ ਨੇ ਗਲਤੀ ਮੰਨ ਲੀ ਤੇ ਸਾਡੇ ਧਰਮ ਚੁ ਮਾਫੀ ਮੰਨ ਲੇਣ ਤੇ ਮਾਫੀ ਦਿਤੀ ਜਾਵੇ
    ਪਰ ਇਤਹਾਸ ਹਰੇਕ ਨੂੰ ਪਤਾ ਵੀ ਨਹੀ ਇਹ ਵੀ ਸੱਚ ਆ

  • @ApnaPunjab551
    @ApnaPunjab551 Месяц назад +15

    ਕੁਝ ਗੱਲ ਤਾਂ ਠੀਕ ਸੀ ਇਸ ਵੀਰ ਦੀ ਕੇ ਸਾਰੇ ਤੇ ਰਾਜ ਨੀ ਕੀਤਾ ਨਲਵਾ ਜੀ ਨੇ ਕਾਵਲ ਅਤੇ ਕਨਦਾਰ ਤੇ ਕਿਲੇ ਬਣਾ ਕੇ ਅਫ਼ਗਾਨੀ ਲੋਕਾ ਦੇ ਪੰਜਾਬ ਭਾਰਤ ਵਿਚ ਦਾਖਿਲ ਹੋਣ ਵਾਲੇ ਰਸਤੇ ਨੂੰ ਬੰਦ ਕੀਤਾ ਇਹ ਸੱਚ ਹੈ ਕਿ ਹਰੀ ਸਿੰਘ ਨਲੂਆ ਜੀ ਬਹੁਤ ਬਹਾਦਰ ਸੀ

    • @GursarbSingh-oz1xb
      @GursarbSingh-oz1xb Месяц назад

      Had yr tohnu a nhi pata hari singh nalo ji na afgasitan di raj tani ta raaj kita c ji ok ji pehla tusi v ithas pad lavo eda da youtuber picha na lago ena lando nu ki pata hun a tphdi dsn ga ithas

    • @GursarbSingh-oz1xb
      @GursarbSingh-oz1xb Месяц назад

      ruclips.net/video/vGa8KeqrJKk/видео.htmlsi=ZHVFYTMYbwGGbnTz

    • @GursarbSingh-oz1xb
      @GursarbSingh-oz1xb Месяц назад

      A video dekh lavo sari gala da jawab mil janga

    • @JassK2210
      @JassK2210 Месяц назад

      ਵੀਰ ਦੁਨੀਆ ਦੇ ਬਾਕੀ ਲੋਕਾਂ ਦੀ ਤਰਾ ਮੈਂ ਤਾਂ ਇਹ ਮੰਨਦਾ ਵੀ ਕਿਸੇ ਦੇਸ਼ ਦੀ ਰਾਜਧਾਨੀ ਤੇ ਰਾਜ ਕਰ ਲੈਣ ਦਾ ਮਤਲਬ ਉਸ ਦੇਸ਼ ਉੱਤੇ ਰਾਜ ਕਰਨਾ ਹੁੰਦਾ। ਤੈਨੂੰ ਮੈਂ ਆਸਾਨ ਸ਼ਬਦਾ ਚ ਦਸਦਾ ਕਿ ਹੁਣ ਤੂੰ ਦਸ ਅਗਰ ਮੈਂ ਤੇਰੇ ਦਿਮਾਗ ਉੱਤੇ ਕੰਟਰੋਲ ਕਰ ਲਾਊਗਾ ਫੇਰ ਤੇਰਾ ਸਾਰਾ ਸਰੀਰ ਕਿਸਦੇ ਕੰਟਰੋਲ ਵਿਚ ਹੋ ਗਿਆ। ਦਿਮਾਗ ਤੋ ਜੋ ਕਮਾਂਡ ਜਾਊਗੀ ਓਹੀ ਤੇਰਾ ਸਰੀਰ ਕਰੂਗਾ ਨਾ। ਤਾਂ ਜਦ ਰਾਜਧਾਨੀ ਤੇ ਰਾਜ ਕਰ ਲਿਆ ਮਤਲਬ ਪੂਰੇ ਅਫ਼ਗ਼ਾਨਿਸਤਾਨ ਉੱਤੇ ਰਾਜ ਕਰ ਲਿਆ

  • @manindermadahar24
    @manindermadahar24 Месяц назад +1

    4 ਸਿਲੜਾ ਖਾਤਰ ਦੱਲੇ ਕੁਝ v ਵੋਲ ਜਾਦੇ ਨੇ ਸਰਮ ਨੀ ਆਈ ਦੱਲੇ ਨੂੰ ਸੰਗਰੂਰ ਵਾਲੇ ਆ ਨੁ ਸਰਮ ਮਹਿਸੂਸ ਹੋਈ ਆ v ਇਹ ਦਲ ਆ ਸੰਗਰੂਰ ਜਿਲੇ ਦਾ

  • @hobokidstv5108
    @hobokidstv5108 Месяц назад +5

    ਹਰੀ ਸਿੰਘ ਨਲੂਏ ਜੀ ਨੂੰ ਤਾਂ ਗਏ ਨੂੰ 150 ਸਾਲ ਹੋ ਗਏ। ਉਨਾਂ ਨੂੰ ਉਸ ਸਮੇਂ ਦੇ ਪਠਾਣ ਹੀ ਜਾਣਦੇ ਸੀ ਕਿ ਹਰੀ ਸਿੰਘ ਨਲੂਆ ਕੌਣ ਹੈ ਤੇ ਕੀ ਹੈ। ਜੋ ਜੋ ਸਾਨੂੰ ਦਿਸਦਾ ਹੈ ਅਸੀਂ ਉਸ ਤੇ ਵਿਸ਼ਵਾਸ ਕਰਦੇ ਹਾਂ ਜੋ ਇਤਿਹਾਸ ਵਿੱਚ ਹੋ ਗਿਆ ਉਸਦੇ ਨਹੀਂ।

  • @SarpanchsaabSarpanchsaab-hg3ii
    @SarpanchsaabSarpanchsaab-hg3ii 15 дней назад +1

    ਚੱਲ ਕੋਈ ਕੋਈਨਾ ਯਾਰ ਮਾਫ ਕੀਤਾ ਜਾਵੇ ਤੁਸੀਂ ਮਗਰ ਈ ਪੈ ਗਏ

  • @narindersingh3140
    @narindersingh3140 Месяц назад +21

    ਇਤਿਹਾਸ ਨੂੰ ਤਾਂ ਹਮੇਸ਼ਾ ਵਧਾ ਚੜਾ ਕੇ ਹੀ ਪੇਸ਼ ਕੀਤਾ ਜਾਂਦਾ ਇਹ ਗੱਲ ਸੱਚ

    • @jaspreetsingh92100
      @jaspreetsingh92100 Месяц назад +3

      Hun tu dsega

    • @jaspreetsingh92100
      @jaspreetsingh92100 Месяц назад +1

      Tanu apde pad dade bare pta

    • @Amansingh-vt9zk
      @Amansingh-vt9zk Месяц назад +1

      Fir Ramayan bare ki socha aa Tohadi..

    • @KarajSingh-dl5qc
      @KarajSingh-dl5qc Месяц назад

      Lagda Tanu ve bhoot Pata aa

    • @satnamsinghsidhu6535
      @satnamsinghsidhu6535 23 дня назад

      Mahapurkho kise hallelujah Wale naal judo. Ya ac vich baith k comment karo. I am ph.d in Sikh studies.litlle knowledge is dangerous thing.mind your words before speaking

  • @mr.pipatt6026
    @mr.pipatt6026 19 дней назад

    🙏 ਵਾਹਿਗੁਰੂ ਜੀ 🙏

  • @DilbagsinghJhajj
    @DilbagsinghJhajj Месяц назад +1

    ਬਿਲਕੁਲ ਨੀ ਮਾਫ ਕਰਨਾ ਏਨੀ ਬੱਡੀ ਗਲਤੀ ਦੀ ਏਨੀ ਸਅਸੀ ਮਾਫੀ ਨੀ ਮਿਲ ਸਕਦੀ ਨਹੀ ਤਾ ਫੇਰ ਬਾਰ ਬਾਰ ਗਲਤੀ ਕੱਰ ਕੇ ਬਾਦ ਵਿਚ ਮਾਫੀ ਮੱਗ ਲੱਊ ਤੇ ਮਾਫੀ ਮੱਗਣ ਦਾ ਤਰੀਕਾ ਵੀ ਹਨਕਾਰੀ ਆ

  • @LADDi_Babbar
    @LADDi_Babbar Месяц назад +2

    Sikha da etehas khatam karn lyi har pase trend chal reha… par etehas nu koi mita nahi sakda sach sach hi rehna

  • @DilbagsinghJhajj
    @DilbagsinghJhajj 23 дня назад

    ਵੀਰ ਜੀ ਇਸ ਨੂ ਪਿਹਲਾ ਹੀ ਪੱਤਆ ਸੀ ਵੀ ਮਾਫੀ ਮੱਗੂ ਤੇ ਮਿਲ ਵੀ ਜਾਣੀ ਆ ਓਸ ਨੇ ਅੱਪਣਾ ਕਮ ਕਰ ਤਾ ਜਿਡੀ ਬੱਡੀ ਗੱਲਤੀਆ ਸੱਤ ਜੱਰਮ ਵੀ ਘੱਟ ਨੇ ਏ ਦੀ ਇਕ ਜਿਦਗੀ ਦੀ ਸਾਡੇ ਧਰਮ ਮੂਰੇ ਕੋਈ ਬੈਲੀਊ ਨੀ

  • @sunnygrewal5911
    @sunnygrewal5911 Месяц назад +2

    Juttia maro ah fem lann lai sade yodya nu badnam kar reha, ass da you tube channel ta chlya ni akkad bhot hai adde vich, like and views de lai ah kal nu hor video banau , sare aidha he karde han pahle galti baad vich maffe, maffe nall hunn nahi sarna assi nri veer ass te Court which case Karenge. Waheguru ji ka khalsa waheguru ji ki fateh 🙏

  • @SimranjitSingh-wl7lx
    @SimranjitSingh-wl7lx Месяц назад +4

    Just for fame.... nothing else

  • @jaspreetsekhon6929
    @jaspreetsekhon6929 Месяц назад +1

    ਬਾਈ ਇਹਦੇ ਜੂੱਤੀਆਂ ਮਾਰਨੀਆਂ ਚਾਹੀਦੀਆਂ

  • @mojisingh5217
    @mojisingh5217 Месяц назад +17

    ਸੱਚ ਕੋੜਾ ਹੁੰਦਾ ,
    ਜਿਹੜਾ ਤੁਸੀਂ ਸੁਣ ਨੀ ਸਕਦੇ

    • @stugglerop
      @stugglerop Месяц назад +6

      kehn nu ta hindu dharam v mythology ch aunda fr ki kayiye sab chutth a😂

    • @SNEH069
      @SNEH069 Месяц назад

      ​@@stugglerop😂

    • @sunnygrewal5911
      @sunnygrewal5911 Месяц назад

      ​@@stuggleropyou are right bro hunn aa dassu ga sanu, 😂😂

    • @sunnygrewal5911
      @sunnygrewal5911 Месяц назад

      ਵੱਡਾ ਕੌੜੇ ਸੱਚ ਦਾ ਮੂੰਹ ਕੌੜਾ ਹੋ ਗਿਆ ਹੋਣਾ ਖੰਡ ....

    • @sukhchahal2123
      @sukhchahal2123 Месяц назад

      Tainu lann da ptaa sala bneaa kode sach daa

  • @ranjeetsingh-qy8kk
    @ranjeetsingh-qy8kk Месяц назад

    ਇਸ ਚਵਲ ਨੂੰ ਇਹ ਦੱਸੋ ਕਿ ਤੇਰੇ ਵਰਗੇ ਤੇਰੇ ਘਰਦਿਆਂ ਨੇ ਕੰਨਾਂ ਵਿੱਚ ਇਸਤਰੀਆਂ ਵਾਲੇ ਗਹਿਣੇ ਪਵਾ ਕੇ ਬਚਾਏ ਸੀ ਉਦੋਂ ਤੋਂ ਕੰਨਾਂ ਵਿੱਚ ਨਾਤੀਆ ਪਾਉਣ ਲੱਗਿਆ ਮੁੰਡੇ

  • @user-qj5xi3nb1w
    @user-qj5xi3nb1w Месяц назад

    ਜਮਰੋਤ ਦਾ ਕੀਲਾ ਤਾ ਪਾਕਿਸਤਾਨ ਵਿੱਚ ਰਹਿ ਗਿਆ ਪਖਤੂਨ ਖੁਆ ਸੂਬਾ ਅਫਗਾਨਾ ਦਾ ਸੀ ਜੋ ਕੇ ਪਾਕਿਸਤਾਨ ਵਿੱਚ ਆਂ

  • @vary888
    @vary888 Месяц назад

    ਬਹੁਤ ਦੁੱਖ ਦੀ ਗੱਲ ਜੇ ਤੈਨੂੰ ਇਤਹਾਸ ਨਹੀਂ ਪਤਾ ਬਕਵਾਸ ਕਰਦਾ 👋

  • @AvtarSingh-ex3pt
    @AvtarSingh-ex3pt 19 дней назад

    ਜਿਹੜਾ ਬਾਈ ਬੋਲ ਰਿਹਾ ਇਹਨੂੰ ਆਪ ਜਾ ਕੇ ਅਫਗਾਨਿਸਤਾਨ ਟਰਾਈ ਕਰਨਾ ਚਾਹੀਦਾ ਕਿਆ ਝੂਠ ਹ ਤੇ ਕਿਆ ਸੱਚ ਹੈ, ਤੁਹਾਡਾ ਪੰਜਾਬ ਅਗਲਿਆਂ ਨੇ ਤਿੰਨ ਹਿੱਸਿਆਂ ਵਿੱਚ ਵੰਡਦੇ ਆ ਤੁਹਾਡੇ ਤੋਂ ਉਹ ਨਹੀਂ ਸਾਂਭਿਆ ਗਿਆ

  • @honeymultanivlogs994
    @honeymultanivlogs994 Месяц назад +1

    Veere jado eh Panjab ch aunda eh de rajj ke sewa kite jawe

  • @BaldeepDhaliwal-
    @BaldeepDhaliwal- Месяц назад +4

    6:39 te sahi gall e aa ਅੰਗਰੇਜ਼ ਆਪ ਹੀ ਗਏ ਆ ww vich loss hone to vad aap shad k gay c oh india

    • @PS___MAVI
      @PS___MAVI Месяц назад

      ਬਿਲਕੁਲ ਸਹੀ ਹੈ ਜੀ ।

    • @BaldeepDhaliwal-
      @BaldeepDhaliwal- Месяц назад

      @@PS___MAVI hanji

    • @BaldeepDhaliwal-
      @BaldeepDhaliwal- Месяц назад

      @@PS___MAVI ਇਹ ਆਪਣੇ ਇ ਭੁਲੇਖੇ ਵਿੱਚ ਫਿਰਦੇ ਆ ਪਤਾ ਨ੍ਹੀ ਕਿਉ

  • @jagbirguron138
    @jagbirguron138 Месяц назад +1

    Take 10 No shoe And print 01 on his pishwara, then he will understand SIKH ithas

  • @happysekhon2151
    @happysekhon2151 Месяц назад

    ਇਸ ਬੰਦੇ ਨੂੰ ਆਪਾਂ ਅਨਫੋਲੋ ਕਰ ਦਿੱਤਾ ਇਹਨੂੰ ਪੁੱਛੋ ਕਿ ਪਹਿਲੇ ਗੁਰੂ ਗੁਰੂ ਨਾਨਕ ਦੇਵ ਜੀ ਬਹੁਤ ਦੇਸ਼ਾਂ ਵਿੱਚ ਯਾਤਰਾ ਕਰਕੇ ਗਏ ਉਹਨਾਂ ਨੇ ਬਹੁਤ ਉਦਾਸੀਆਂ ਕੀਤੀਆਂ ਪਰ ਹੁਣ ਕਈ ਦੇਸ਼ ਜਿੰਨੇ ਵਿੱਚ ਉਹ ਗਏ ਸੀ ਬਹੁਤ ਸਾਰੇ ਲੋਕ ਉਹਨਾਂ ਦਾ ਨਾਮ ਨਹੀਂ ਜਾਣਦੇ ਤਾਂ ਫਿਰ ਇਹ ਵੀ ਕੱਲ ਨੂੰ ਉਸ ਦੇਸ਼ ਵਿੱਚ ਜਾ ਕੇ ਕਹੂਗਾ ਕਿ ਗੁਰੂ ਨਾਨਕ ਦੇਵ ਜੀ ਵੀ ਨਹੀਂ ਹੈਗੀ ਸੀ

  • @hartejsingh8939
    @hartejsingh8939 Месяц назад +1

    Babbar Sher Hari singh nalwa.

  • @harrypreet3846
    @harrypreet3846 Месяц назад +4

    Eis gusse nu pta nhi world war 2 ch singh si jina german larai lri

  • @SarpanchsaabSarpanchsaab-hg3ii
    @SarpanchsaabSarpanchsaab-hg3ii 15 дней назад

    ਰਾਜ਼ ਕਰੇਗਾ ਖਾਲਸਾ ੧ਓ

  • @Lovepreetlavi855
    @Lovepreetlavi855 Месяц назад +1

    ਇਸ ਚੱਵਲ ਨੂੰ ਦਿਓ ਪਤਾ ਇਹ ਢੰਗ ਕਰਦੈ

  • @sukhdebgill4016
    @sukhdebgill4016 Месяц назад +1

    ਵੀਰੇ ਉਹਨੇ ਮਾਫੀ ਮੰਗ ਲਈ ਆ ਪਰ ਤੂੰ ਆਪਣਾ ਯਟਿਉਬ ਚੈਨਲ ਦੀ ਖਾਤਰ ਗੱਲ ਭੜਕਾ ਰਿਹਾ

  • @PeetaBrar-t5f
    @PeetaBrar-t5f Месяц назад +4

    ਸਲਵਾਰਾ ਪਾਉਣ ਵੀ ਇਸ ਬਾਬੇ ਨੇ ਹੀ ਲਾਏ ਸੀ

    • @JoginderSaharan-sg5xf
      @JoginderSaharan-sg5xf Месяц назад

      Eh vi gallan Hoi ny salwar kmeez dress vi upro Hoi aayi aa thoda raj hona Hoi ni kady

  • @Vicky-gv5cc
    @Vicky-gv5cc Месяц назад +2

    ਸੱਚ ਕੌੜਾ ਹੁੰਦਾ❤

    • @ManpreetKaur-xw1lm
      @ManpreetKaur-xw1lm Месяц назад

      🌶️🌶️such bolan te lagdi aa veere. tusi shi kya

    • @GagandeepSingh-qr8oi
      @GagandeepSingh-qr8oi Месяц назад +1

      Shivaji Maharaj 3 panipat de yudh har ke vi sab jeet gya teh hari singh nalwa peshawar jeet ke vi Afghanistan har gya 😅😂😂 lindu spotted opinion rejected 😅

  • @vickramjitsingh8379
    @vickramjitsingh8379 Месяц назад

    ਜਿਹੜੀ ਵੀਡੀਓ ਚ ਅੈਨੇ ਗਲਤ ਬੋਲਿਆ ਓਹ ਵੀਡੀਓ ਡਲੀਟ ਕਰਵਾਓ ਏਦੇ ਕੋਲੋਂ 🙏 ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏

  • @brardeep1057
    @brardeep1057 24 дня назад

    ਇਹ ਤਾਂ ਖੁਦ ਸਲਵਾਰ ਕਮੀਜ਼ ਪਾ ਕੇ ਉਹਨਾਂ ਚ ਰਲਿਆ ਫਿਰਦਾ. ਪਠਾਨਕੋਟ ਚ ਐਂਟਰ ਹੋਏ ਸੀ ਅੱਤਵਾਦੀ. ਕਬਜ਼ਾ ਕਿਹੜੇ ਕੰਜਰ ਨੇ ਕੀਤਾ ਸੀ. ਸ਼ਰਮ ਕਰ ਫਿਰ ਤੂੰ ਸਾਡੇ ਜਰਨੈਲ ਹਰੀ ਸਿੰਘ ਨਲੂਆ ਜੀ ਨੂੰ d grade ਕਰ ਰਿਹਾ. ਓਏ ਸ਼ਰਮ ਕਰ ਤੈਨੂੰ ਪੰਜਾਬ ਮਾਫ਼ ਨਹੀਂ ਕਰੇਗਾ 😡😡

  • @amandeol9296
    @amandeol9296 Месяц назад +8

    ਨਹੀਂ ਨਹੀ ਨਹੀ ਨਹੀ ਨਹੀ ਨਹੀ ਨਹੀ ਨਹੀ ਨਹੀ ਨਹੀ ਨਹੀ ਨਹੀ ਇਸ ਤਰਾ ਮਾਫੀ ਨਹੀਂ ਮਾਫੀ ਕਿਸੇ ਗੱਲ ਨਾ ਮੰਨਨੀ ਹ ਇਹ ਮਾਫੀ ਮੰਗਣ ਦੇ ਵਿੱਚ ਵੀ ਥੋੜੀ ਹੈਂਕੜ ਆਕੜ ਦਿਖਾ ਰਿਹਾ ਵੀ ਜੇ ਮੈਂ ਆਵੇਗਾ ਉਦਾਂ ਦਾ ਨੀ ਗਾਣਾ ਤੈਨੂੰ ਕਦੋਂ ਕੱਢ ਦੇ ਤੂੰ ਸਹੀ ਦੱਸ ਰਹੇ ਉਹ ਇਦਾਂ ਮਾਫੀ ਨਹੀਂ ਇਹ ਤਾਂ ਅਕਾਲ ਤਖਤ ਸਾਹਿਬ ਤੇ ਆ ਗਏ ਮਾਫੀ ਮੰਗੇ ਜੇ ਹੁਣ ਵਿੱਚ ਬੰਦੇ ਕਹਿਣਗੇ ਵੀ ਬਾਦਲ ਨੂੰ ਕਹੋ ਅਸੀਂ ਬਾਦਲਾਂ ਨੂੰ ਵੀ ਕਹਿੰਦੇ ਆ ਇਹ ਮੁੰਡੇ ਨੇ ਬਹੁਤ ਇਤਿਹਾਸ ਨਾਲ ਫਿਰ ਨਵੀਂ ਜਨਰੇਸ਼ਨ ਇਹਨੂੰ ਦੇਖੂਗੀ ਜੀ ਖਨੀ ਇਹ ਸਹੀ ਹ ਆ ਡੀ ਐਮ ਗਲਤ ਬੋਲਦੇ ਬਿਲਕੁਲ ਇਹਨੂੰ ਦਾ ਮਾਫ ਨਹੀਂ ਕਰਨਾ ਚਾਹੀਦਾ ਅਕਾਲ ਤਖਤ ਸਾਹਿਬ ਜਾ ਕੇ ਮਾਫੀ ਮੰਗੇ ਸਾਰਿਆਂ ਨੂੰ ਸਾਹਮਣੇ ਚੈਨਲ ਤੇ ਚੱਲੇ

    • @Brave.S9
      @Brave.S9 Месяц назад

      Veer ji ma osh mondya nu 2 salha tu vekh reha va tya mera mutabak koj galt nei bolta os nya. Osh nya othoo Afganistan dya loka nu pusha ci ki tusi HARI SINGH NALWA nu jandya jya tya ohna nya keha ki nei asi nei jandya tya ohnya sida sida loka nu das ta jea hon chutiya tarifa dya pol banda fir theek si ? Ha osh nya tadi jathya barya galt bolya par ea tya sach va na ki Afganistan dya lok nei hon jandya HARI SINGH ji nu ( ik vara flop di osh din di video vehko ja kya )🙏🙏

    • @amansingh6192
      @amansingh6192 Месяц назад

      ​@@Brave.S9Mai v dekhda aa bai bahutt time to

    • @amandeol9296
      @amandeol9296 Месяц назад

      @@Brave.S9 ਆਪਣੇ ਦੇਸ਼ ਚ ਤਾਂ ਮੋਦੀ ਨੂੰ v ਨੀ ਜਾਣਦੇ ਕੁੱਝ ਲੋਕ ਕਿ ਆਹਪਾਂ ਸਮਜਾ ਗੇ ਕੋਇ ਬਾਹਰੋ ਆ k ਪੁੱਛੇ ਮੋਦੀ ਕੋਨਾ ਕੋਇ ਕਹੇ ਨੀ ਪਤਾ ਕਿ ਓਹ ਅਪਣੇ ਦੇਸ਼ ਜਾ k khe v aaevi khi janeo ਮੋਦੀ ਤਾਂ ਕੋਇ ਹੈਨੀ ਗਲਤੀ ਤਾਂ ਗਲਤੀ ਆਜੀ ਗਲਤ ਬੰਦੇ ਦੀ ਸਪੋਟ ਕਰਕੇ ਆਪਣਾ ਕਿਰਦਾਰ ਗੁਰੂ ਸਾਹਮਣੇ ਨੀਵਾਂ ਨਾਂ ਕਰੋ

    • @Brave.S9
      @Brave.S9 Месяц назад +1

      @@amandeol9296 veer gll va sahi tya galt di ma eh kehna va ki osh nya bas eh keha va ki ethu dya lok HARI SINGH ji nu nei jandya that’s simply ha Ragi Singha bareya galt words use kita va ma manda va par eh gll vi manan wali va ki onya koj galt tya nei keha tusi books tya internet tya vekh lavo ki hole Afganistan tya sikh raj nei ci oo koj ka area tya ci jea nei jakin tya Khalsa raj da map vekh lavo onya ki galt keha va minu eh daso ( veer ohh bhut changa insan va eda na karoo yr )🙏🙏

    • @Charanjeetbains-km3gi
      @Charanjeetbains-km3gi Месяц назад

      Sahi a bro

  • @AjayAJ686
    @AjayAJ686 Месяц назад +2

    Vloger bro i with you. You speak truth words...

    • @jeetmohanhanjrah9180
      @jeetmohanhanjrah9180 Месяц назад +1

      Linda rashtra walon se yehi ummeed hai 🙏✌️👍

    • @GagandeepSingh-qr8oi
      @GagandeepSingh-qr8oi Месяц назад

      Jado gal sikhan di aandi h udo tah lindu mughala naal jake khad jande aa 😂😂😂 thada shivaji Maharaj panipat de 3 yudh har ke vi sab kuch jeet gya teh sada hari singh nalwa peshawar jeet ke vi Afghanistan har gya 😅😂😂😂

    • @AjayAJ686
      @AjayAJ686 Месяц назад

      @@GagandeepSingh-qr8oi 🤣🤣🤣

    • @AjayAJ686
      @AjayAJ686 Месяц назад

      @@GagandeepSingh-qr8oi Bari gal chubi ki gal aa 🤣🤣

    • @HarpalSingh-np8pb
      @HarpalSingh-np8pb Месяц назад

      ​@@jeetmohanhanjrah9180.. maybe u with mad sandu also 😂😂😂😂😂😂

  • @Romeygill4989
    @Romeygill4989 Месяц назад +1

    Manu lgdaa eh laad hii ohnaa di ae saleya koi siter khake kho me khade aa koi ni mannda edaa

  • @PreetRandhawa-d8d
    @PreetRandhawa-d8d Месяц назад +2

    Aw sikh vekhlo dastaar guru maharaj wali te perna peera wala gal vich laga itihas samjaun😂

  • @RKBPB18
    @RKBPB18 Месяц назад +2

    ਗ਼ਲਤੀ ਬੰਦੇ ਤੋਂ ਹੀ ਹੁੰਦੀ ਆ ਜੀ ਵੀਰ ਨੂੰ ਮਾਫ ਕਰਦੋ ਬਾਈ ਜੀ ਨੂੰ ਬੋਹਤ ਨੇਕ ਇਨਸਾਨ ਹੈ ਵੀਰ 🙏

  • @fatehdairyfarm423
    @fatehdairyfarm423 Месяц назад

    ਇਹ ਪੰਜਾਬੀ ਸਿੱਖ ਆ ਤੇ ਇਹਨੂੰ ਕਿ ਸਿੱਖ ਇਤਿਹਾਸ ਕਿ ਹੈ ਏਨੂੰ ਖੁਦ ਨੀ ਪਤਾ ਹੋਣਾ ਅਫ਼ਗ਼ਾਨ ਤੇ ਨਸਲਾਂ change ਹੋਗੀਆ ਓਨਾ ਨੂੰ ਕਿ ਪਤਾ ਸਾਡੇ ਅੱਧੇ ਲੋਕਾਂ ਨੂੰ ਸਾਡਾ ਇਤਿਹਾਸ ਨਿ ਪਤਾ ਹੋਣਾਂ ਤੇ ਓਹਨਾਂ ਨੂੰ ਕੀ ਪਤਾ ਹੋਣਾਂ,,

  • @khushpreetsingh6381
    @khushpreetsingh6381 Месяц назад

    ਕਿਸੇ ਤੋ ਤੂੰ ਕਦੇ ਕੁੱਟ ਖਾ ਕੇ ਮੰਨੇਗਾ ਕਿ ਤੂੰ ਕਿਸੇ ਤੋ ਕੁੱਟ ਖਾਧੀ ਹੈ???
    ਅਫ਼ਗ਼ਾਨੀਆਂ ਦੇ ਪੁਰਖਿਆਂ ਨੇ ਸਰਦਾਰ ਹਰੀ ਸਿੰਘ ਨਲੂਆ ਜੀ ਤੋਂ ਕੁੱਟ ਖਾਧੀ ਹੋਈ ਹੈ ਸਰਦਾਰ ਹਰੀ ਸਿੰਘ ਨਲਵਾ ਜੀ ਨੇ ਓਹਨਾ ਨੂੰ ਐਨਾ ਦਬਾ ਲਿਆ ਸੀ ਕਿ ਉਹ ਜਨਾਨੀਆਂ ਵਾਲੇ ਕੱਪੜੇ ਪਾਉਣ ਤੱਕ ਮਜਬੂਰ ਹੋ ਗਏ ਸਨ 🙏🙏 ਹੁਣ ਓਹ ਆਪਣੇ ਪੁਰਖਿਆਂ ਦੀ ਬੇਜ਼ਤੀ ਅਤੇ ਕੁੱਟ ਖਾਧੀ ਹੋਈ ਨੂੰ ਕਬੂਲ ਥੋੜ੍ਹੀ ਕਰ ਲੈਣਗੇ?😂😂 ਤੂੰ ਓਹਨਾਂ ਦੇ ਪੁਰਖਿਆਂ ਦੀ ਬੇਜ਼ਤੀ ਨੂੰ ਦੁਹਰਾਉਣ ਦੀ ਗ਼ਲਤੀ ਕਰ ਰਿਹਾ ਸੀ 😂 ਓਹਨਾਂ ਦੇ ਪੁਰਖਿਆਂ ਦੀ ਸਰਦਾਰ ਹਰੀ ਸਿੰਘ ਨਲੂਆ ਜੀ ਦੇ ਨਾਲ ਸਾਹਮਣੇ ਮੁਕਾਬਲਾ ਕਰਨ ਦੀ ਤਾਂ ਔਕਾਤ ਹੈ ਨਹੀ ਸੀ 😂 ਪਰ ਤੂੰ ਸ਼ੁਕਰ ਕਰ ਕਿ ਤੇਰੇ ਥਾਪੜੇ ਨਹੀ ਲਾਏ ਓਹਨਾ ਨੇ 😂😂 ਤੂੰ ਓਹਨਾ ਦੀਆ ਭਾਵਨਾਵਾਂ ਨੂੰ ਵੀ ਠੇਸ ਪਹੁੰਚਾਈ ਸੀ ਓਹਨਾ ਦੇ ਪੁਰਖਿਆਂ ਦੀ ਬੇਜ਼ਤੀ ਵਾਲੀ ਗੱਲ ਕਰਕੇ 😂😂😂 ਬਾਕੀ ਤੂੰ ਹੈਗਾ ਤਾਂ ਦੋਗਲਾ ਹੀ ਹੈ 😂 ਕਿਉਂਕਿ ਸਾਡੇ ਪੁਰਖਿਆਂ ਨੂੰ ਵਿਸ਼ਵ ਜਾਣਦਾ ਹੈ ਕਿ ਕਿੰਨੇ ਅਣਖ਼ ਵਾਲੇ ਤੇ ਸੂਰਮੇ ਸਨ 🙏 ਸਰਦਾਰ ਹਰੀ ਸਿੰਘ ਨਲੂਆ ਜੀ ਨੂੰ ਅੱਜ ਵਰਲਡਵਾਈਡ ਤੇ ਮਹਾਨ ਯੋਧਿਆ ਵਿੱਚੋਂ ਪਹਿਲਾ ਸਥਾਨ ਮਿਲਿਆ ਹੈ ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਸਾਡੇ ਪੁਰਖਿਆਂ ਦਾ ਲੈਵਲ ਕਿੱਡਾ ਉੱਚਾ ਹੈ 🙏🙏 ਸਰਦਾਰ ਹਰੀ ਸਿੰਘ ਨਲੂਆ ਜੀ ਮਹਾਨ ਸ਼ਹੀਦ 🙏🙏 ਅਮਰ ਜਰਨੈਲ 🙏🙏

  • @jannat_vlogs349
    @jannat_vlogs349 Месяц назад +1

    22 ji Sach Kora hi Hundal. Sach sunke Mircha kyu lad jandia tuhade Jo eh giani bol reha eh v Sach ni Kise ne koi kshera ni tangia eh Sabh manghart Kahania ne .kihre itihas vich likhya kshere salwara Dia galla

    • @ksmaan6449
      @ksmaan6449 Месяц назад

      Tu hai kon yr nle eh kon aa tusi eh dso kina time hogeya Hari Singh naluwa nu Gaye nu odo de pathana nu chngi tra pta c koi 5,4 bndeya nu puchke ehne jhutha bnata aaye ta Delhi de lal kile te Raj krke hrek e kehnda Delhi jiti aa te kabal kandhar rajdhani c odo Afghanistan di te Hari Singh naluwe diya nishaniya v aa Eve sunke ehojeya nu marn lg Jane o aaye ta Hindu dharam v sirf astha te e aa kise ne etihas likheya c ramayan Geeta kise ne likhi c eda mtlb eh aa v kall nu koi kwe v oh Galat aa ede sach tu ds ki sach aa ede ch nle eda Instagram account v bnd hogeya shyd te duje v ho jange

    • @HarpalSingh-np8pb
      @HarpalSingh-np8pb Месяц назад +2

      Google te likh . Why Pathan wear salwar tenu bilkul shi shi jawab mil jao 😂😂😂😂.... Frr ta Jo Islam dia stories ne oh v mangarth hon GIA .

  • @SRA001-q2x
    @SRA001-q2x Месяц назад

    Iss dukke Dey bune nu pushoo Hari singh nalwe baari sari dunea jandi a kisse deere upsak ligda

  • @harrypreet3846
    @harrypreet3846 Месяц назад +3

    Changi tra ena history read hee nhi kiti

  • @user-pr8jy4wu4d
    @user-pr8jy4wu4d Месяц назад

    Pehla gall Karan tu pehla sochna chaheda

  • @doabeywalepb-0748
    @doabeywalepb-0748 Месяц назад

    ਬਾਈ ਯਾਰ ਤੁਸੀ ਹੈਗੇ ਸਾਰੇ ਹੀ ਪਾਗ਼ਲ ਹੋਏ ਪਏ ਏਵੇਂ ਲੜ ਲੜ ਮਰੀ ਜਾ ਰਹੇ ਉਹਨੂੰ ਮਿਲ ਕੇ ਸਮਜਾਓ ਬਿਠਾ ਕੇ ਐਵੇਂ ਚਕ ਕੇ ਨੈੱਟ ਤੇ ਵੀਡਿਓ ਪਾਉਣ ਲਗ ਜਾਂਦੇ ਆ ਤੁਸੀ ਮਿਲ ਕਰੋ ਗਲ ਉਹਦੇ ਨਾਲ

  • @NavdeepSingh-qw8jq
    @NavdeepSingh-qw8jq Месяц назад

    Is ladke ki histry yah hai ki yah Kisi Dharm Ko Nahin manta yah apne aap ko naastik Kahta Hai vah iski Marji lekin Kisi Dharm ko target karna galat baat hai

  • @user-kw5hq2lc9l
    @user-kw5hq2lc9l Месяц назад

    ਸੋ ਵਾਰ ਸੋਚ ਕੇ ਬੋਲਿਆ ਕਰੋ ਜੋ ਤੁਸੀ ਬੋਲਣਾ ਹੁੰਦਾ ਇਤਹਾਸ ਦਾ ਤੈਨੂੰ ਤਾ ਪਤਾ ਨੀ ਤੈਨੂੰ ਅਫ਼ਗਾਨਿਸਤਾਨੀ ਕਿੱਥੋਂ ਦਸਣਗੇ

  • @RAMSINGH-rt1lx
    @RAMSINGH-rt1lx Месяц назад

    Bhatakai hoai Lok. Eh. Lok. 400. Saal Piçhai. Chal Rahai hai HARI SINGH. NALUAA KSHATARIYÀ. RAJPUT. CE

  • @bsrana6286
    @bsrana6286 Месяц назад

    Dhrm de mudde te sbh sutte jag painde punjajab Kisaan de haal te ihna di ma Mr jandi

  • @arjdeep3862
    @arjdeep3862 Месяц назад

    Menu eh outta but bhaida lgeya c jdo esdi eh clip vehicle c

  • @bsrana6286
    @bsrana6286 Месяц назад

    Anandpur sahib bhng dia tikkia ghota vikda hajoor sahab bakkre vdhde eh kehdi sikhi ae ehde thkedar kithe rehnde

  • @gurdavsingh1952
    @gurdavsingh1952 Месяц назад

    ਇਹ ਜਹੇ ਲੋਕਾਂ ਤੇ ਕਰਵਾਈ ਹੋਣੀ ਚਾਹੀਦੀ ਹੈ

  • @user-dj3wy7vm7q
    @user-dj3wy7vm7q Месяц назад

    bhai tension Nahin Ham Tere Sath HainJo Anpadh theek hai na jahil le jinko knowledge hi nahin haiJinke pass dimag Ki Nahin Haivah aapke virodh kar rahe hainbhai Dushman ke ilake Mein jakar Apne Hero ke bare mein puchoge to kaun sa Dushman bataegavah To Apne Hero ko aage laengeyah Sikh Nahin samjhenge Jo padhe likhe Sikh Hain vah acche se samajhte Hainvah Kabhi Nahin aapko comment KarengeKyunki sikhon ka Itihaas Jag Jahar hai

  • @harpreetmorinda200
    @harpreetmorinda200 Месяц назад +1

    Jis da zameer jagda es nu unsubscribe karo

  • @bsrana6286
    @bsrana6286 Месяц назад

    Jehde nihang nshe di vdh ghat ch kise nal kutmar krde kise nu jano maar dinde udo eh thekedar kehdi koma ch gae hunde

  • @bsrana6286
    @bsrana6286 Месяц назад

    Eda de muddean te eh khudda cho eda niklde ne jidda ehna to vdda koi dhrmi ni

  • @Kaladhaliwal82
    @Kaladhaliwal82 Месяц назад

    ਬਾਈ ਜੀ ਜਿਹਨਾਂ ਨੂੰ ਇਸ ਵੀਰ ਜੀ ਨੇ ਪੁੱਛਿਆ ਜੇ ਹਰੀ ਸਿੰਘ ਨਲ਼ੂਏ ਵਾਰੇ ਵਿੱਚ ਉਹ ਨਾਂ ਨੂੰ ਕੀ ਪਤਾ ਹੋਣਾ ਜੇ ਇਹ ਤਾਂ ਪੁਰਾਣੇ ਬਜ਼ੁਰਗਾਂ ਨੂੰ ਪਤਾ ਜੇ ਗੱਲਾਂ ਦਾ ਜੀ ਹੋ ਜਾਂਦਾ ਜੇ ਕਈ ਵਾਰ ਜੀ ਗ਼ਲਤੀ ਹੋ ਜਾਂਦੀ ਜੇ ਜੀ ਬੰਦੇ ਤੋਂ ਜੀ

  • @manindermadahar24
    @manindermadahar24 Месяц назад +1

    ਏਨੂੰ ਚੌਂਕ ਚ ਖੜਾ ਕੇ ਮਾਫੀ ਮੰਗ ਵਾਓ ਦੱਲੇ ਤੋ

  • @user-bm1us9zw1d
    @user-bm1us9zw1d Месяц назад +6

    ਇਹ ਚਵਲ ਮਾਨਸਾ ਨਾਲ ਸੰਬੰਧਤ ਹੈ

    • @SNEH069
      @SNEH069 Месяц назад

      Sahi gll aa

    • @OnTop1300
      @OnTop1300 Месяц назад

      ਮਾਨਸਾ ਵਿੱਚ ਕਿੱਥੇ??

  • @bsrana6286
    @bsrana6286 Месяц назад

    Sbh to maafi pr dhrm de na te num bnauna ni km krna jroori hai jo guru ne dsea

  • @sunnygrewal5911
    @sunnygrewal5911 Месяц назад +2

    So sad ass nu main janda ass di dhon vich killa hai, ass ne jo kitta janbubuch ke fem lainn lai kitta, ass ne 2019 vich you tube channel create kitta, ass de nall Rajasthan da pawan name da munda si , ainna dowa ne 2021 vich rassia tour laya , pawan ne halime nall channel chlya ajh oss ne immigration ofice open kari bhatha oss nu puri dunia jaan di hai, ek ah flop da flop reha , ass di soch bhot gatia hai, ta he ah sab kuch kar reha , ek baar main ass nu comments vich samjaya last year di gall hai, mainu block karta kyoke jabab he nahi aya , he is stupid men , hunn famous Honn lai anni gandi kartut kari hai, Germany 🇩🇪 . Waheguru ji ka khalsa waheguru ji ki fateh 🙏

    • @brardeep1057
      @brardeep1057 24 дня назад +1

      ਇਹ ਛਿੱਤਰਾਂ ਦਾ ਕੱਚਾ ਹੈ ਵੀਰੇ ਰੂਸ ਚ ਕੁੜੀਆਂ ਨਾਲ ਡਰਾਮਾ ਕਰਦਾ ਹੈ. ਪਰ ਹੁਣ ਤਾਂ ਇਸਨੇ ਹੱਦ ਹੀ ਕਰਤੀ

    • @sunnygrewal5911
      @sunnygrewal5911 24 дня назад

      @@brardeep1057 bro mainu ass dia sab kartuta bare patta hai, waheguru ji di sotti wich awajh nahi hundi, rassia joga hai bas.waheguru ji ka khalsa waheguru ji ki fateh 🙏

  • @desidadyt
    @desidadyt Месяц назад +1

    galte ho gae ver kolo mafe manglae chad deo yar ❤🙏🏻

  • @user-fy5ut7yp5e
    @user-fy5ut7yp5e Месяц назад +2

    Valogr ne glt nhi koha one koha thode jehe hise te Raj kita tusi foki hva bhl de aa

  • @bsrana6286
    @bsrana6286 Месяц назад

    Kise ne udo coment ni kita jdo nshe vich rajje nihanga ne 18 sal da munda bina ksooro marta

  • @RAMSINGH-rt1lx
    @RAMSINGH-rt1lx Месяц назад

    Kavishari. di. Kalam. GIDDARD nu SHER Bana dindai hai. ate Kavishari. / Likhaari. Aapani. Kalam Naal. SHER. nu. GIDDARD Bana dindai hai

  • @PrabhjitsinghSingh-ju7uo
    @PrabhjitsinghSingh-ju7uo Месяц назад

    Bahut acha kita Khalsa ji

  • @user-cj2tn3ff7m
    @user-cj2tn3ff7m Месяц назад

    ਕਿਸੇ ਨੇ ਇਹਨੂੰ ਫਰੀ ਚੌਲਾਂ ਦੀ ਪਲੇਟ ਖਵਾ ਦਿੱਤੀ ਇਹ ਉਨਾਂ ਮਗਰ ਲੱਗ ਕੇ ਹਰੀ ਸਿੰਘ ਨਲੂਏ ਨੂੰ ਮਾੜਾ ਬੋਲਦਾ

  • @SanjeevKumarJagdish
    @SanjeevKumarJagdish 11 дней назад

    Salya chahe ek shehar te raj kita ta kithe mar gay c aho ki apane shehar nu shda ni ske

  • @Navi658
    @Navi658 Месяц назад

    ਬਾਈ ਜੀ ਉਸ ਵੀਰ ਨੇ ਗਲਤੀ ਮੰਨ ਲੲੀ ਏ

  • @Armaaan696
    @Armaaan696 Месяц назад

    ਸੱਚ ਬੋਲੋ ਤੇ ਫਿਰ ਮਾਫੀਆਂ ਮੰਗੋ। ਫੁਕਰੀਆਂ ਤੋਂ ਪਰਦਾ ਲਾਹੁਣਾ ਵੀ ਅੱਜਕੱਲ ਜੁਰਮ ਹੋ ਚੁੱਕਾ ਹੈ। ਉਹ ਤਾਂ ਸੱਚ ਦੱਸ ਸਕਦਾ ਪਰ ਤੁਹਾਡੀ ਸੁਣਨ ਦੀ ਔਕਾਤ ਨਹੀਂ

    • @brardeep1057
      @brardeep1057 24 дня назад

      ਆਹ ਚੱਕ ਇੱਕ ਗੰਦਾ ਅੰਡਾ ਤੈਨੂੰ ਸਹੀ ਕਹਿ ਰਿਹਾ ਹੈ ਤੇ ਤੂੰ ਹਰਾਮੀਆਂ ਓਹਨੂੰ ਪ੍ਰਮੋਟ ਕਰ ਰਿਹਾ ਹੈ. ਸ਼ਰਮ ਕਰ ਓਏ ਇਤਿਹਾਸ ਨੂੰ ਗ਼ਲਤ ਕਹਿਣ ਵਾਲਿਆ. ਮੈਨੂੰ ਉਮੀਦ ਹੈ ਕੇ ਪੰਜਾਬੀ ਤੈਨੂੰ ਬਣਦਾ ਸਰਦਾ ਇਨਾਮ ਜ਼ਰੂਰ ਦੇਣਗੇ 😡

  • @bsrana6286
    @bsrana6286 Месяц назад

    Eh you tuber ne jo keha glt ae pr isnu coment krn vale rb nu hajr najr mnke dasso oh kinne k duddho dhote ne

  • @bsrana6286
    @bsrana6286 Месяц назад

    Eh dhrm de ni sirf bheda de thekedar ne

  • @amansaini922
    @amansaini922 Месяц назад

    Hariya Raang le da matlab puch ki hunda Afganiya nu

  • @preetrandhawa2566
    @preetrandhawa2566 Месяц назад +3

    ਬਾਈ ਮੈਂ v ਇਕ ਸਿੱਖ ਦਾ ਮੁੰਡਾ ਹਾਂ ਤੇ ਤੁਸੀ ਸਾਰੇ ਉਸ ਗਰੀਬ ਦੇ ਮਗਰ ਪੇ ਗਏ ਹੋ ਤੁਸੀ ਇਹ ਕਿਉ ਨਹੀਂ ਸੋਚਦੇ ਕਿ ਸਾਡਾ ਇਤਹਾਸ ਸਿੱਖ ਨੇ ਨਹੀਂ ਇੱਕ ਹਿੰਦੂ ਨੇ ਲਿਖਿਆ ਸੀ ਤੇ ਇਤਿਹਾਸ ਵਿਚ ਬੁਹੁਤ ਕੁੱਝ ਐਦਾ ਲਿਖਿਆ ਜਿਸ ਨਾਲ ਸਿੱਖ ਗੁਰੂ ਨਾਨਕ ਸਾਹਿਬ ਹੁਣਾ ਵਾਲੇ ਰਾਹ ਤੋਂ ਭਟਕ ਕੇ ਬੱਸ ਅਪੁ ਵਿੱਚ ਲੜਦੇ ਰਹਿਣ ਤੁਸੀ ਕਿਉ ਨਹੀਂ ਮੰਨਦੇ ਕਿ ਇਤਹਾਸ ਵਿਚ ਸਾਡੇ ਗੁਰੂ ਸਾਹਿਬ ਨੂੰ ਨੀਵਾਂ ਦੇਖਿਆ ਜਾਵੇ ਕਿੰਨਾ ਕੁਝ ਓਹ ਝੂਠ ਬੋਲੇ ਨੇ ਜੋਂ ਗੁਰੂ ਜੀ ਨੂੰ ਇਕ ਮਦਾਰੀ ਵਾਲੇ ਵਾਂਗ ਕਰਾਮਾਤਾਂ ਕਰਦੇ ਦੇਖਿਆ ਗਏ ਤੇ ਇਸ ਵੀਰ ਨੂੰ ਸਚਿਦਾ k ਇਕ ਵਾਰ ਸੂਰਜ ਪਰਕਾਸ਼ ਨੂੰ ਆਪ ਪੜੇ ਤੇ ਫੇਰ ਦੇਖੇ ਕਿ ਕਵੀ ਸੰਤੋਖ ਸਿੰਘ ਨੇ ਕਿੰਨਾ ਮਲਗੋਬਾ ਕੀਤਾ ਹੋਇਆ ਹੀ

    • @user-ic1hd5xu5k
      @user-ic1hd5xu5k Месяц назад

      Sahi aa by ji tuhdi gal yr Kaye interview vch sardar balkur Singh ne saream keha aa ki guru nanak dev ji ne pather nu apne huth nal nhi c rokya yr us nal gal Karan ja k apa sarya ne youtob te odo ta koye bolya ne aa jehda Jada bolda aa is nu koye gal ni onni nale kalya sikha da ni Sikh ithas adarmia de v vch bande
      C gurua vch

    • @balkarsingh1069
      @balkarsingh1069 Месяц назад

      Pargat kasuta phasgeya pr tenu punjabiya Coconino chahidi c

  • @user-vu2bx6nv1m
    @user-vu2bx6nv1m Месяц назад

    ena Bandra nu apne pio da nhi ptta..kanjar sanu history dsn ge

  • @babalmavi9002
    @babalmavi9002 24 дня назад

    Esnu esi sja diyo agge ton koi galti na kre

  • @luciferr420
    @luciferr420 Месяц назад

    295 sidhu da gaana ssahi c ki ehna kise nu v dharam naal jude ni rehn denaa

  • @user-dj3wy7vm7q
    @user-dj3wy7vm7q Месяц назад

    Ek aadami Ne kah diya Te Hari Singh Ko Nahin Jaanta haiaap Sikh Lo apni mental City bataen jahil ho kyaSare use ladke per Tut PadeAgar Guru Sahib Hote Na Tumhari jagahyah Kabhi Nahin kartena Tumhen karne detebhai Dushman ke ilake mein jakarApne Hero ka naam puchengeto Dushman Thodi bataenge vah To Apne Hero ko aage laengeper aap Logon ki Mental City aisi hai ki aap samajh hi nahin PayeKhush Hona chahiekya vah log Jal Gayeaur bol rahe Nahin JanteAaj Bhi Jalte Hain Aaj Bhi darte Hain Hari Singh nalwa seaur Ladke Ne bol diya ki bhai Nahin Janteper Puri Duniya Ko to pata hai na Hari Singh nalwa ke bare meinPuri Duniya Janti Hai Ki Itihaasaap Itihaas ki baten kar rahe hoBus Itna Bata Do foreign mein aadhe Sikh kya kar rahe hainaur aadhe second India mein kya kar rahe hain

  • @harrypreet3846
    @harrypreet3846 Месяц назад +1

    Eisda matlab guru gobind singh ji vi nhi hai nale Australia dey history ch subh 10 gernel di de top tey kio likea mahraja ranjit singh ji nhi

  • @virdi.47
    @virdi.47 Месяц назад

    Baba sumat bakshi sareya nu …🙏🏻WMK 💯

  • @Gujjar-v5r
    @Gujjar-v5r Месяц назад

    Sachi gl koi bi ni brdasht krda

  • @bsrana6286
    @bsrana6286 Месяц назад

    Ehna jdo kise kudi di daj pishe kutmar hundi kisi kadi nu daj pishe Mar dita jana udo ihna di sikhi kmbl like kyun so jandi