Bhagwant Mann ਬੋਲੇ- ਸਿਰਫ ਇੰਨੇ ਹੀ ਮੰਤਰੀ ਬਣਾ ਸਕਦੇ, ਬਾਕੀ ਗੁੱਸਾ ਨਾ ਕਰਨ | News18 Punjab

Поделиться
HTML-код
  • Опубликовано: 19 окт 2024

Комментарии • 164

  • @HarjinderBhullar6076
    @HarjinderBhullar6076 2 года назад +29

    ਭਗਵੰਤ ਮਾਨ ਘੈਂਟ ਬੰਦਾ ਹੁਣ ਮੁੱਖ ਮੰਤਰੀ ਪੰਜਾਬ ਦਾ ਬਣ ਗਿਆ, ਮਾਂਨ ਸਾਹਿਬ ਅਸੀਂ ਮਾਲਵੇ ਤੋਂ ਨਰਮੇ ਵਾਲੇ ਏਰੀਏ ਦੇ ਹਾਂ , ਖੇਤੀਬਾੜੀ ਮੰਤਰੀ ਪੰਜਾਬ ਜ਼ਰੂਰ ਬਣਾਉ ਜੀ ਤਾਂ ਕੀ ਗੁਲਾਬੀ ਸੁੰਡੀ ਤੋਂ ਨਰਮਾ ਬਚ ਸਕੇ ਖਤਮ ਹੋ ਜਾਵੇ ਸਿਹਤ ਮੰਤਰੀ ਘੈਂਟ ਹੋਵੇ ਸਿਖਿਆ ਮੰਤਰੀ ਧੱਕੜ ਹੋਵੇ ਡਾਕਟਰ ਲੋਕਾਂ ਨੂੰ ਨਾ ਲੁੱਟਣ

    • @AmandeepSingh-li6sl
      @AmandeepSingh-li6sl 2 года назад

      Sahi Veer ji 👍👍🙏

    • @HarjinderBhullar6076
      @HarjinderBhullar6076 2 года назад

      @@AmandeepSingh-li6sl ਬਾਈ ਇਹਨਾਂ ਨੇ ਆਪਾ ਨੂੰ ਮਾਰ ਦਿੱਤਾ, ਹੁਣ ਭਗਵੰਤ ਮਾਨ ਘੈਂਟ ਝੋਟਾ ਮੁੱਖ ਮੰਤਰੀ ਪੰਜਾਬ ਆ ਗਿਆ, ਹੁਣ ਆਉ ਜ਼ਿੰਦਗੀ ਜਿਉਣ ਦਾ ਨਜ਼ਾਰਾ, 2027 ਵਿਚ ਭਗਵੰਤ ਮਾਨ ਘੈਂਟ ਬੰਦਾ ਬੱਬਰ ਮੁੱਖ ਮੰਤਰੀ ਪੰਜਾਬ ਬਣੂਗਾ ਦੁਬਾਰਾ

    • @thecrossmusic7525
      @thecrossmusic7525 2 года назад

      ttps://ruclips.net/video/yL6i_vURP_s/видео.html

    • @thecrossmusic7525
      @thecrossmusic7525 2 года назад

      s://ruclips.net/video/yL6i_vURP_s/видео.html

  • @anmolbrar3391
    @anmolbrar3391 2 года назад +1

    ਵਾਹਿਗੁਰੂ ਜੀ ਦੀ ਮੇਹਰ ਨਾਲ ਹੀ ਮਾਨ ਸਾਹਿਬ ਜੀ ਖੁਦ ਨੂੰ ਪੰਜਾਬ ਦੇ ਮੁੱਖ ਮੰਤਰੀ ਬਣਨ ਦਾ ਹੁਣ ਬਹੁਤ ਹੀ ਸੁਭਾਗਾ ਸਮਾਂ ਮਿਲਿਆ ਹੈ।ਜੋ ਕਿ ਹੁਣ ਤੁਹਾਡੀ ਸਰਕਾਰ ਨੂੰ ਪਹਿਲਾ ਕੰਮ ਹੀ ਸਾਰਿਆਂ ਹੀ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੇ ਸਾਰੇ ਹੀ ਕਰਜਿਆਂ ਨੂੰ ਖਤਮ ਜਰੂਰ ਹੀ ਕਰਨਾ ਚਾਹੀਦਾ ਹੈ। ਸਾਰੇ ਮਾਫੀਆ ਰਾਜ ਨੂੰ ਖਤਮ ਕਰਕੇ ਸਰਕਾਰੀ ਖਜ਼ਾਨੇ ਵਿੱਚ ਹੋਰ ਵਧ ਮੁਨਾਫ਼ਾ ਕਮਾਉਣ ਲਈ ਉਹ ਵੀ ਵਿਸੇਸ਼ ਤੌਰ ਤੇ ਸਾਰੇ ਹੀ ਕੰਮ ਹੁਣ ਤਾਂ ਜਰੂਰ ਹੀ ਆਪਣੀ ਇਮਾਨਦਾਰ ਸਰਕਾਰ ਨੂੰ ਖੁਦ ਹੀ ਸੰਭਾਲ ਕਰਨੇ ਚਾਹੀਦੇ ਹਨ।
    ਧੰਨਵਾਦ ਜੀਉ।

  • @mukhtiarsingh6532
    @mukhtiarsingh6532 2 года назад +33

    ਵਾਹਿਗੁਰੂ ਸਾਡੇ ਨਵੇਂ ਮੁੱਖ ਮੰਤਰੀ ਨੂੰ ਹਮੇਸ਼ਾ ਚੜਦੀਕਲਾ ਤੇ ਤੰਦਰੁਸਤ ਰੱਖਣ ਤਾਂ ਕਿ ਪੰਜਾਬ ਨੂੰ ਤਰੱਕੀ ਵੱਲ ਲੈਜਾਣ ਤੇ ਸਾਰੇ ਪੰਜਾਬੀਆਂ ਨੂੰ ਖ਼ੁਸ਼ ਕਰਨ ਵਿੱਚ ਕਾਮਯਾਬ ਹੋਣ

  • @karandeep4680
    @karandeep4680 2 года назад +14

    ਭਗਵੰਤ ਮਾਨ ਜੀ ਜੋਂ ਵੀ ਵੋਟਾਂ ਤੇਰੇ MLA ਨੂੰ ਮਿਲੀਆਂ ਉਹ ਤੁਹਾਡੇ ਕਰਕੇ ਲੋਕਾਂ ਨੂੰ ਤੁਹਾਡੇ ਤੇ ਬਹੁਤ ਵਿਸ਼ਵਾਸ ਹੈ ਕਿਸੇ ਨੇ ਤੇਰੇ MLA ਨੂੰ ਨਹੀਂ ਦੇਖਿਆ ਮਾਨ ਜੀ ਹੁਣ ਤਾਂ ਤੁਹਾਡੇ ਤੇ ਉਮੀਦ ਹੈ ਸਾਡਾ ਵਿਸ਼ਵਾਸ ਨੂੰ ਤੋੜਨਾ ਨਹੀਂ please

  • @Jass19-k2f
    @Jass19-k2f 2 года назад +42

    Bahut umeeda nae loka nu thude toh vishwas na gawa na deo... CM SAHEB ❤️

  • @jatindersingh-fj7vl
    @jatindersingh-fj7vl 2 года назад +7

    ਵਾਹ ਉਏ ਸ਼ੇਰਾ ਨਹੀਂ ਰੀਸਾਂ ਤੇਰੀਆਂ

  • @rituraj6269
    @rituraj6269 2 года назад +11

    Excellent Speach And Intentions Maan Saab Keep It Up We All Are Always With You Waheguru Bless You Ji 🙏🙏

  • @rajveerkaur926
    @rajveerkaur926 2 года назад +2

    ਵਹਿਗੁਰੂ ਜੀ ਕਿਰਪਾ ਕਰਨ 🙏🙏🙏🙏🙏

  • @sehajpreetbhangusaab1372
    @sehajpreetbhangusaab1372 2 года назад +1

    ਦੁੱਧ ਦਾ ਰੇਟ ਵਧਾਉਣ ਲਈ ਜਰੂਰ ਵਿਚਾਰ ਕਰਨ

  • @kanwaljitdhillon45
    @kanwaljitdhillon45 2 года назад +2

    ਪੰਜਾਬ ਜਿੱਤਿਆ, ਕਮੀਨੇ ਲੋਕ ਹਰ ਗਏ, ਮਨਮੁਖਿ ਹਾਰ ਚਲੇ, ਗੁਰਮੁਖਿ ਜਗਜੀਤੇ

  • @ranjodhsingh5641
    @ranjodhsingh5641 2 года назад

    Waheguru mehar karn

  • @manpreetmanni8622
    @manpreetmanni8622 2 года назад

    ਮਾਨ ਵੀਰ ਜੀ ਮੈ ੲਿਕ ਗੱਲ ਪੁਛਣਾ ਚਾਹੁੰਦੀ ਹਾਂ ਕਿ ਜੋ ਮੇਰੀਆਂ ਭੈਣਾਂ ਘਰ ਦੀ ਮਜਬੂਰੀ ਕਰਕੇ ਘਰੋ ਕੰਮ ਕਰਨ ਜਾਂਦੀਆਂ ਹਨ ਫੈਕਟਰੀਆਂ ਵਿਚ ਦੀਆਂ ਤਨਖਾਹਾਂ 6000 ਸਾਢੇ ਛੇ ਹਜ਼ਾਰ ਹੈਂ ਬਾਰੇ ਵੀ ਕੁੱਝ ਸੋਚੋ ਕਿ ਜੇ ਸੈਕਟਰੀ ਆਪਣਿ
    ਫੈਕਟਰੀਆਂ ਵਾਲਿਆਂ ਤੇ ਜੋਰ ਪਾਵੋ ਕੇ ਤਨਖਾਹਾਂ ਵਿਚ ਵਾਧਾ ਕਰਨ

  • @joytrehaljyotrehal3557
    @joytrehaljyotrehal3557 2 года назад

    ਵਹਿਗੂਰੂ ਸਾਡੇ ਨਵੇ ਮੁੱਖ ਮਤਰੀ ਨੂੰ ਖੁਸ਼ਹਾਲ ਰੱਖੇ

  • @vickyshergill1676
    @vickyshergill1676 2 года назад +7

    Maan saab punjab nu dobara stand-up krn aur nsha mukat krn lyi punjab ne tuhanu chuneyaa.umeed te khda utrna

    • @PunjabTV66-yz3px
      @PunjabTV66-yz3px 2 года назад

      PRTC patiala diesel choor youtube channel video dakho

    • @harbhajansingh9597
      @harbhajansingh9597 2 года назад

      Bhi nasha bare taa bol nii skdy tuhanu ptaa aa khud pppppppp

  • @tejeshwarsingh3833
    @tejeshwarsingh3833 2 года назад +2

    Loka daa vishwas aan te Baan sada veer bhgwant maan

  • @whatisrealtruth2992
    @whatisrealtruth2992 2 года назад

    Kya bata.

  • @sharanjitsinghgill7181
    @sharanjitsinghgill7181 2 года назад

    Very nice g God bliss you sir

  • @prabhpartapsingh5489
    @prabhpartapsingh5489 2 года назад +2

    Waheguru ji bless you always 🙏🙏🙏🙏 lmiyan umran bakhshe

    • @thecrossmusic7525
      @thecrossmusic7525 2 года назад

      htps://ruclips.net/video/yL6i_vURP_s/видео.html

  • @kauranikjeet9433
    @kauranikjeet9433 2 года назад +6

    Education should be affordable Maan sahab

  • @harmandeep9635
    @harmandeep9635 2 года назад +2

    Rojgaar

  • @happyrayat6161
    @happyrayat6161 2 года назад +2

    maan saab zindabad Maan saab zindabad ❤️❤️❤️❤️❤️ Love you Maan saab zindabad

  • @neha-or8dz
    @neha-or8dz 2 года назад

    🙏🙏🙏🙏❤️❤️

  • @karamjitkaur2935
    @karamjitkaur2935 6 месяцев назад

    Maan,saab,zindabad,maan,saab,zindabad,❤❤🎉love,you❤maan,saab,❤❤❤zindabad❤❤❤❤🎉🎉🎉❤❤

  • @mukhtarsingh2148
    @mukhtarsingh2148 2 года назад +4

    Waheguru ji bless all of you. Waheguru ji helps you to improve the Punjab. May you got success.

  • @surinderkuamr7717
    @surinderkuamr7717 2 года назад +1

    Very nice 👍

  • @pravhatdip28
    @pravhatdip28 2 года назад +2

    Lots of Congratulations आम आदमी पार्टी पंजाब।। To be Honest and Continue 🙏🙏🙏🇳🇵🇳🇵🇳🇵🇳🇵🇳🇵🇳🇵

  • @susheelsharma1554
    @susheelsharma1554 2 года назад +3

    Very beautiful ❤️

  • @nimmachahal2185
    @nimmachahal2185 2 года назад

    ❤️❤️ Suppot ha y tino

  • @AMIT1652
    @AMIT1652 2 года назад +9

    Balle oye maana...swad lyata 👍👍rab Chad di kala che rakhe🙏🙏

    • @thecrossmusic7525
      @thecrossmusic7525 2 года назад

      htps://ruclips.net/video/yL6i_vURP_s/видео.html

  • @anmolbrar3391
    @anmolbrar3391 2 года назад

    ਜਿਹਨਾਂ ਨੇ ਵੱਢਿਆ ਬੋਹੜਾਂ ਨੂੰ ਹਰਾਇਆ ਹੈ। ਉਹਨਾਂ ਨੂੰ ਮੰਤਰੀ ਮੰਡਲ ਵਿੱਚ ਤਾਂ ਜਰੂਰ ਹੀ ਸ਼ਾਮਲ ਕਰਨਾ ਤਾਂ ਕਿ ਉਹ ਆਪਣੇ ਦੇ ਹਲਕੇ ਦੇ ਵਧੇਰੇ ਵਿਕਾਸ ਕਰਕੇ ਅਗੇ ਵੀ ਸਦਾ ਹੀ ਜਿੱਤ ਪ੍ਰਾਪਤ ਕਰਦੇ ਹੀ ਰਹਿਣ ।
    ਧੰਨਵਾਦ ਜੀਉ।

    • @thecrossmusic7525
      @thecrossmusic7525 2 года назад

      htps://ruclips.net/video/yL6i_vURP_s/видео.html

  • @paramjeetkaur1790
    @paramjeetkaur1790 2 года назад

    Waheguru bless you 👍

  • @gurdarshansingh6139
    @gurdarshansingh6139 2 года назад +1

    👍

  • @kalakang5755
    @kalakang5755 2 года назад +2

    Waheguru ji mehr rako sade bir sanu tere te man ha

    • @thecrossmusic7525
      @thecrossmusic7525 2 года назад

      ttps://ruclips.net/video/yL6i_vURP_s/видео.html

  • @pavitaraulakh9599
    @pavitaraulakh9599 2 года назад +1

    CM Bhagwant Maan saab zindabad

  • @JasvirSingh-oq4ww
    @JasvirSingh-oq4ww 2 года назад

    ਸ਼ਾਨੂੰ ਤਾਂ ਜਿਆਦਾ ਖ਼ੁਸ਼ੀ ਮਨਪ੍ਰੀਤ ਬਾਦਲ ਦੇ ਹਾਰਨ ਦੀ ਹੋਈ ਏ ਤੇ ਮਾਨ ਸ਼ਾਬ ਦੇ ਜਿੱਤਣ ਦੀ

  • @gagandeepsingh3281
    @gagandeepsingh3281 2 года назад +1

    Bhagwant maan sahib cm punjab jindabad

  • @pardhangamer3618
    @pardhangamer3618 2 года назад +1

    Bhut vadiaa speech nice

  • @kiranbala5894
    @kiranbala5894 2 года назад

    Waheguru tuhanu Maan g chardikla vich rkhe tuci loka diya aasa nu kaim. Rekhna 🙏🙏

  • @GS_DEOGUN
    @GS_DEOGUN 2 года назад

    Bridges over satluj list as below needed:
    Between nangal and kiratpur:01 more
    Between ropar and kiratpur: 01 more
    Between ropar and mChiwara rahon road:01 more(for bela to balachaur link)
    Between mattewara forest and ladowal: 01 needed(for ldh to nagar,banga link)
    Between ladowal and sidhwan:1 needed for mullanpur ,talwan,noormehal,jal link
    Two adjacent at 2 km difference on left and right at laddowal needed for phillaur eastern and western bypass(entering ldh outer road touching to ropar)

  • @MohanSingh-pi9dv
    @MohanSingh-pi9dv 2 года назад

    Good👍

  • @amansandhu1661
    @amansandhu1661 2 года назад

    ਭਗਵੰਤ ਮਾਨ ji ਨੂੰ eh ਸਵਾਲ pushea ਜਾਵੇ ki ਕੱਚੇ ਮੁਲਾਜਮ jo ਠੇਕੇ ਤੇ ਸਰਕਾਰ ne ਕੰਪਨੀਆਂ ਨੂੰ ਦਿਤੇ hoye c ohna ਨੂੰ ਪੱਕਾ kita ਜਾਊ ਲਾਰਾ hi ਰਾਹੁ kion ki jo 28 feb ਨੂੰ ਸਲੈਕਸ਼ਨ ਖ਼ਤਮ ho jandia ਅੱਗੇ 10 ਮਾਰਚ ਨੂੰ ਆ ਜਾਂਦੀ c ਇਸ ਵਾਰ ਤਾ oh ਬੀ ਨਹੀਂ ਆਈ kus ਮੁਲਾਜਮ ਦੀਆਂ ਉਮੀਦਾਂ ਟੁੱਟਦੀਆਂ ਨਜ਼ਰ ਆਰਿਆ

  • @SukhdevSingh-bk4vy
    @SukhdevSingh-bk4vy 2 года назад +3

    Waheguru ji 🙏👍🇮🇳👍👌 berojgari ka khatma

  • @SURJITSINGH-fz4ie
    @SURJITSINGH-fz4ie 2 года назад

    CM bhagwant Maan jindabad

  • @jpsingh1595
    @jpsingh1595 2 года назад

    Good

  • @rajnirani1483
    @rajnirani1483 2 года назад +2

    Very good

  • @RanjitSingh-yo3kv
    @RanjitSingh-yo3kv 2 года назад

    Cm saab tuhade kolo loka nu kafi umeed hai tuhade kolo.pls vishwas banana

  • @HarjinderBhullar6076
    @HarjinderBhullar6076 2 года назад +1

    ਮਾਨ ਘੈਂਟ ਬੱਬਰ ਨੇ ਦੱਬ ਦਿੱਤੀ ਕਿੱਲੀ, ਸਾਬਕਾ ਮੁੱਖ ਮੰਤਰੀ ਪੁਰਾਣੇ ਖੂੰਢਾ ਨੂੰ ਦੇ ਦਿੱਤੀ ਚਿਕਨ ਚਿੱਲੀ ,92 ਦੀ ਝਹਾ ਦਿੱਤੀ ਬਿੱਲੀ

  • @jagroopsinghrai5502
    @jagroopsinghrai5502 2 года назад

    Siraa maan saab luv u always ❤️❤️🚩

  • @bikramsingh7146
    @bikramsingh7146 2 года назад

    WMK💖

  • @rishabhmehta4253
    @rishabhmehta4253 2 года назад +1

    Maan saahab ji punjab da dil torhna nahi please22222222222222🙏🙏🙏🙏🙏🙏🙏🙏🙏🙏🙏🌼🌼🌼🌼🌼🌼🌼🌼

  • @RavinderKumar-ex5dr
    @RavinderKumar-ex5dr 2 года назад +1

    Maan saab love you

  • @sukhbirkaur7838
    @sukhbirkaur7838 2 года назад +1

    God bless u maan beta.congratulations.aap jindabad

  • @GS_DEOGUN
    @GS_DEOGUN 2 года назад

    Green box,,red box,,yellow box for waste should be encouraged

  • @kahlonboys6391
    @kahlonboys6391 2 года назад

    WMK ❤️🙏

  • @RajinderSingh-zk2yy
    @RajinderSingh-zk2yy 2 года назад +2

    As a fan Bhagwant maan jindabad hai waheguru ne appar kirpa kiti tuhade te no doubt u honest but Sir I met u some bike relly dreamt a day will come when u on top but afraid one thing AAM Khas na ban jaan check rakhiyo dekh lo fir punjab de lok ki krde aa ijjat te daag na lagn Dio we know fame name money tuhada maqsad Nhi waheguru kirpa krn te bal bakshan

  • @swaransingh2461
    @swaransingh2461 2 года назад +4

    Sarkar chalu gi ehna nu thora time dio eh koi jadugar nahi time lagega gandh bhuat piya hoya see Bhagwant mann love you

    • @thecrossmusic7525
      @thecrossmusic7525 2 года назад

      htps://ruclips.net/video/yL6i_vURP_s/видео.html

  • @surindersaini8013
    @surindersaini8013 2 года назад +4

    Before you take charge check everything even car may be they can put something to catch you.please check everything.

  • @GurpreetSingh-vl8nb
    @GurpreetSingh-vl8nb 2 года назад +1

    Very good👌👌

  • @ashwaniashwani4189
    @ashwaniashwani4189 2 года назад +1

    All the best c.m Saab

  • @uaekfn1467
    @uaekfn1467 2 года назад +1

    Mubaraka bhagwant maan ji

  • @harleenchhatwal3512
    @harleenchhatwal3512 2 года назад +5

    Show everyone u can change the image of punjab and develop it like a hi tech state,we Punjabi's are hard working, u can do anything for the progress of punjab, plz work towards it🙏🙏🙏

  • @bindusharma3875
    @bindusharma3875 2 года назад

    Cm ji Malout to Muktsar wali road bnaa deyo

  • @sonusonu6687
    @sonusonu6687 2 года назад +1

    AAP💪💪💪💪💕💕💕💕💕👍👍👍👍

  • @ombaghla938
    @ombaghla938 2 года назад +1

    Satnam sri waheguru ji 🙏 wjikkswjikifateh prvaan krni ji 🙏 Guru nanak patshah mehar karan ji 🙏May* God* Bless to new *Govt.*for all Pb...specialy fr education.system also

    • @thecrossmusic7525
      @thecrossmusic7525 2 года назад

      ttps://ruclips.net/video/yL6i_vURP_s/видео.html

  • @JaswinderSingh-kl6fv
    @JaswinderSingh-kl6fv 2 года назад

    Very good. 22

  • @uaekfn1467
    @uaekfn1467 2 года назад +1

    Sada CM bhagwant maan

  • @RavinderKumar-ex5dr
    @RavinderKumar-ex5dr 2 года назад +2

    I always support Aap

  • @bharatjodoyatra1015
    @bharatjodoyatra1015 2 года назад

    Wah wah bai g

  • @shersandhu7644
    @shersandhu7644 2 года назад

    Jindabad sarkar Maan saab

  • @arashdeepkaur5272
    @arashdeepkaur5272 2 года назад +1

    Well begin is half done ✅

  • @surendersinghrawat682
    @surendersinghrawat682 2 года назад +1

    पंजाब में आप ही आप

  • @torontoguys946
    @torontoguys946 2 года назад

    Nice sir

  • @RamanKumar-pr3go
    @RamanKumar-pr3go 2 года назад +3

    Maan sab 3 lakh crowd karja is nu jaroor khatam kar deo plz eh umeed a tuhadi kol

  • @GS_DEOGUN
    @GS_DEOGUN 2 года назад

    Forest minister,,trees plantation needed in exceess,,baki 75 trees plantation,green enviroment,,water cleaning projects,,roads levelling,,,,parks green wstablishment

  • @PunjabTV66-yz3px
    @PunjabTV66-yz3px 2 года назад +1

    Only aaaappp

  • @ankushraut7140
    @ankushraut7140 2 года назад

    AAP da #super Maan

  • @narayankumar2868
    @narayankumar2868 2 года назад +1

    Bijli da rate Shi aro ji

  • @sonusingh-vj8wc
    @sonusingh-vj8wc 2 года назад

    Aap Govt. Naam di app bnao . koi v kise tra di gl tuhade sabh tk puhcha ske.

  • @dilpreetsingh4047
    @dilpreetsingh4047 2 года назад

    Jeonda reh veer

  • @mannusandhu3637
    @mannusandhu3637 2 года назад

    Kisana lyi boln vala ikalaa Mann 👍
    Maan ne duniyaa boln laati 👍👍👍
    Aam Admi Party Zindabad 👍👍👍👍
    Kisan Mazdoor Ekta Zindabad 👍👍
    Kisan Mazdoor Ekta Zindabad 👍👍

  • @laromarestaurantitalieneti8925
    @laromarestaurantitalieneti8925 2 года назад

    App 💪✌️jinda bad

  • @radiodehatimazdoorsabha2673
    @radiodehatimazdoorsabha2673 2 года назад +2

    Maan ji tuhanu SC votes jiyada bhugti hai es lae deputy CM SC candidate nu banao

    • @simrankamboj7011
      @simrankamboj7011 2 года назад

      Evey sc vlia ne tn bhtia vo ta congress nu payia

  • @pritpalsinghvicky644
    @pritpalsinghvicky644 2 года назад

    Good bro

  • @GS_DEOGUN
    @GS_DEOGUN 2 года назад

    In punjab every disrict req dmc,,apollo type hospitals
    Ludhiana: 3 more
    Jal. :2 big
    Hoshiarpur district: 01 big
    Nawanshar disrtict: 01
    Kaputhala:01
    Ropar:01
    Anandpur sahib:01
    Pathankot:01
    Amritsar:02
    Gurdaspur:01
    Moga:02
    Ferozpur:01
    Bathinda:02
    Barnala:01
    Sangrur:01
    Patiala:02
    Mansa:01

  • @gurpaltoor6876
    @gurpaltoor6876 2 года назад

    Wahiguru ji. Aap zindabaad

  • @JasvirSingh-zp6ej
    @JasvirSingh-zp6ej 2 года назад

    Punjabia nu bhagwant maan cm.punjab ton punjab shahari & pendua nu bahut omeeda han

  • @pardhangamer3618
    @pardhangamer3618 2 года назад

    Your best CM Maan sahb

  • @GS_DEOGUN
    @GS_DEOGUN 2 года назад

    Total 24 hospitals needed in punjab,at different location

  • @suranchlarani1931
    @suranchlarani1931 2 года назад

    Maan sahib nu itni request kr dena ki Abohar ki seat se se jakhar sahib ko takkar dene wale Kuldeep kmboj ko party pardhan bnaya jaay

  • @jagsirsingh8482
    @jagsirsingh8482 2 года назад

    waheguru mehr eakhna cm sahib te

  • @harnamsaroay9562
    @harnamsaroay9562 2 года назад +1

    Maan Sahib bharosa keeta lookn ne akhan meet ke tuhaade te par akhan khol ke Kam Kario

  • @GS_DEOGUN
    @GS_DEOGUN 2 года назад

    Those who pollute river,,aand public places shoild be fined and can be arested for two three days

  • @manjitmangat6447
    @manjitmangat6447 2 года назад

    Hun sadi sarkar sade nal

  • @yashmonga5407
    @yashmonga5407 2 года назад +1

    Nokri Bina risvat to milk gi k

  • @growwithus95
    @growwithus95 2 года назад

    Angrezo punjabi ja hindi ch likh lo ,eni eng smj ni auondi cmnta ch

  • @kauranikjeet9433
    @kauranikjeet9433 2 года назад

    AAP ਦੇ ਝੱਖੜ ਵਿੱਚ ਵਡੇ ਵਡੇ ਦਰੱਖਤ ਉਖਾੜ ਕੇ ਸੁਟ ਦਿਤੇ

  • @mandeepkumarackoo3297
    @mandeepkumarackoo3297 2 года назад +1

    Waheguru g AAP party ik ho k rhe hmesha..Te Punjab nu Kushaal Punjab bnaon ch kamjaab hove g..

  • @Sidhu-salempuriya
    @Sidhu-salempuriya 2 года назад

    private education te kam karo

  • @GS_DEOGUN
    @GS_DEOGUN 2 года назад

    Ludhiana industries cutting in very poor shape,,sirhind canal at doraha will be polluted in voming time

  • @charniustad4955
    @charniustad4955 2 года назад

    Gg