+18 | Azaadi 360 degree | Words vs Violence | New Punjab |

Поделиться
HTML-код
  • Опубликовано: 2 ноя 2024

Комментарии • 129

  • @OhiSaabi
    @OhiSaabi  2 года назад +27

    ਇਸ video ਚ ਕੁਝ controversial statements ਨੇ ਪਰ ੳਹ further explain ਕੀਤੇ ਜਾ ਸਕਦੇ । ਕਦੇ ਦੁਬਾਰਾ ਉਹਨਾਂ ਤੇ ਗੱਲ ਕਰ ਲਵਾਂਗੇ । ਇਸੇ ਵੀਡੀਉ ਦਾ ਅਗਲਾ ਭਾਗ @kakaballi punjabi podcast channel ਤੇ ਹੈ 🙏🏽

    • @saabgrewal2863
      @saabgrewal2863 2 года назад

      Hlo paji whatsapp te phejiya kuj jarror check kareyo

    • @punjabivirsasahota1385
      @punjabivirsasahota1385 2 года назад +1

      Bhut vadiya bai

    • @punjabivirsasahota1385
      @punjabivirsasahota1385 2 года назад

      Bai thhode nal gall kewe howe gi

    • @punjabivirsasahota1385
      @punjabivirsasahota1385 2 года назад

      Plz das deyo

    • @yashpalyashpal7268
      @yashpalyashpal7268 2 года назад

      Ohh paji I m your fan and I almost watch your all vedios,,
      But in this vedio, you are taking very different,,( paji india is very fudu county and u r making him 😂😂,, Baki paji gerib admi da kherch naa pura Honda hove and ghar maa yaa Bebe bapu da reed di hedi da opetion hoya hove , phir ehh Sab gella ( about u and he talking about money),,, kem nahi aaundiya,,,
      Tuhade loka kolo sufficient money hai,, so u think different Bez u r not poor anymore ☝️☝️☝️🙏🙏
      Please got my point

  • @pallirai26
    @pallirai26 2 года назад +6

    ਸਾਬੀ ਵੀਰ ਤੁਸੀਂ ਤਾ ਕਮਾਲ ਹੋ ਹੀ ਬਹੁਤ ਦੇਰ ਤੋਂ ਦੇਖਦੇ ਹਾਂ ਤੁਹਾਨੂੰ ਪਰ ਕਾਕਾ ਬੱਲੀ ਬਾਈ ਨੂੰ ਅੱਜ ਪਹਿਲੀ ਵਾਰ ਸੁਣਿਆ ਬਹੁਤ ਵਧੀਆਂ ਗੱਲ ਬਾਤ ਧੰਨਵਾਦ ਦੋਵੇ ਵੀਰਾ ਦਾ

  • @SandeepSiiingh
    @SandeepSiiingh 2 года назад +3

    ਵਧੀਆ ਗੱਲਾ ਬਾਤਾ ਵੀਰ ਜੀ 👍
    Title of discussion should " Evolution of humen as human beings"

  • @JagtarSinghRana475
    @JagtarSinghRana475 10 месяцев назад +1

    Bahut hi intellectual level di podcast kiti ae paaji saanu punjabiya da eh wala pakh v duniya nu dassna chahida ki appa sirf gun, kudi, te nashya wale nahi ne assi eho jehi galla v karde ne ❤❤

  • @Arjanarjan19
    @Arjanarjan19 2 года назад +4

    Kaka balli bai sbb nu lgda hou v underrated person a but majority lok ehne vdde horizon broad nal world nu dekh ni skde eh kuj bnde e sochde mostly pelople ta basic needs e puria krde reh jnde a

  • @GurwinderSingh-ki3dx
    @GurwinderSingh-ki3dx 2 года назад +3

    ਸਾਬੀ ਵੀਰ ਮੈਂ ਤੁਹਾਨੂੰ ਕਾਫੀ ਲੰਮੇ ਸਮੇਂ ਤੋਂ ਸੁਣ ਰਿਹਾ ਹਾਂ ਤੇ ਤੁਹਾਡੀਆਂ ਕਾਫੀ ਗੱਲਾ ਨਾਲ ਸਹਿਮਤ ਵੀ ਹਾਂ ਮੈਂ ਕੁਮੈਟ ਬਹੁਤ ਘੱਟ ਕਰਦਾ ਆਹ ਕਾਕਾ ਬੱਲੀ ਨਾਲ ਅਸੀਂ ਬਿਲਕੁਲ ਸਹਿਮਤ ਨਹੀਂ ਜਿਹੜੀਆਂ ਗੱਲਾਂ ਇਹ ਕਰਦਾ ਸਾਨੂੰ ਵੀ ਪਤਾ ਹੈ ਇਹ ਬੰਦਾ ਆਪਣੇ ਆਪ ਨੂੰ ਬਹੁਤ ਸਿਆਣਾ ਸਮਝਦਾ ਹੈ

  • @kamaljeetkaurcheema2534
    @kamaljeetkaurcheema2534 2 года назад +1

    ਸਾਬੀ ਵੀਰ ਜੀ, ਬਹੁਤ ਵਧੀਆ ਗੱਲਬਾਤ, ਧੰਨਵਾਦ ਜੀ

  • @gurmindersandhu9760
    @gurmindersandhu9760 2 года назад +3

    ਮਾਫ ਕਰਨਾ
    ਸਾਡੇ ਲਈ ਬਹੁਤ ਮੁਸ਼ਕਲ ਹੈ
    ਨਾਨਕ ਦੀ ਅਸਲੀ ਤਸਵੀਰ ਦਾ ਧਿਆਨ ਧਰਨਾ
    ਪੈਂਡੇ ਦੀ ਧੂਡ਼ ਨਾਲ ਲੱਥ ਪੱਥ ਪਿੰਜਣੀਆਂ
    ਤਿੜਕੀਆਂ ਅੱਡੀਆਂ
    ਨੇਰੀ ਨਾਲ ਉਲਝੀ ਖੁਸ਼ਕ ਦਾਹੜੀ
    ਲੂੰਆਂ ਬਰਫਾਂ ਦੀ ਝੰਬੀ ਪਕਰੋੜ ਚਮੜੀ
    ਗੱਲਾ ਦਾ ਚਿਪਕਿਆ ਮਾਸ
    ਤੇ ਚਿਹਰੇ ਦੀਆਂ ਉਭਰਦੀਆਂ ਹੱਡੀਆਂ ਦੇ ਡੂੰਘ ‘ਚ
    ਦਗਦੀਆਂ ਮਘਦੀਆਂ ਤੇਜ਼ ਅੱਖਾਂ
    ਅੱਖਾਂ ਜੋ-
    ਪਰਿਵਾਰ ਨੂੰ
    ਸਰਕਾਰ ਨੂੰ
    ਤੇ ਹਰ ਸੰਸਕਾਰ ਨੂੰ
    ਟਿੱਚ ਜਾਣਦੀਆਂ
    ਬਹੁਤ ਖਤਰਨਾਕ ਸਿੱਧ ਹੋ ਸਕਦੈ
    ਸਾਡੇ ਲਈ ਅਸਲੀ ਨਾਨਕ
    ਅਜਿਹੇ ਨਾਨਕ ਦਾ ਅਸੀਂ
    ਧਿਆਨ ਨਹੀਂ ਧਰ ਸਕਦੇ
    ਜੋ ਘਰਾਂ ਨੂੰ ਉਜਾਡ਼ ਸਕਦਾ
    ਨਿਆਣੇ ਵਿਗਾਡ਼ ਸਕਦਾ
    ਕਿਸੇ ਕਾਅਬੇ ਵੱਲ ਪੈਰ ਕਰਕੇ
    ਪਰਕਰਮਾ ਵਿੱਚ ਲੇਟਣ ਲਈ ਉਕਸਾ ਸਕਦਾ
    ਲਿਹਾਜ਼ਾ
    ਲੱਤਾਂ ਤੁੜਵਾ ਜਾਂ ਲੱਤਾਂ ਵਢਵਾ ਸਕਦਾ
    ਤੇ ਹੋਰ ਵੀ ਬੜਾ ਕੁਝ ਗਲਤ ਕਰਵਾ ਸਕਦਾ
    ਮਸਲਨ
    ਅਸੀਂ ਮਜ਼ਹਬੀ ਚਿੰਨ੍ਹਾਂ ਦੇ ਥੋਥੇਪਨ ਨੂੰ ਨਾਪ ਸਕਦੇ ਹਾਂ
    ਵਹਿਣਾਂ ਨੂੰ ਮੋੜਨ ਦਾ
    ਮਰਿਆਦਾ ਨੂੰ ਤੋਡ਼ਨ ਦਾ
    ਅੈਲਾਨਨਾਮਾ ਛਾਪ ਸਕਦੇ ਹਾਂ
    ਅਜਿਹੇ ਖਤਰਨਾਕ ਨਾਨਕ ਤੋਂ ਬਹੁਤ ਚਾਲੂ ਹਾਂ ਅਸੀਂ
    ਸਾਨੂੰ ਤਾਂ ਚਾਹੀਦੀ ਏ
    ਖੈਰ
    ਸੁੱਖ
    ਸ਼ਾਂਤੀ
    ਸਾਨੂੰ ਤਾਂ ਚਾਹੀਦੀਆਂ ਨੇ ਮਿੱਠੀਆਂ ਦਾਤਾਂ
    ਵਧਦੀਆਂ ਵੇਲਾਂ
    ਤੇ ਵੇਲਾਂ ਨੂੰ ਲਗਦੇ ਰੁਪੱਈਏ
    ਸਾਨੂੰ ਤਾਂ ਸੋਭਾ ਸਿੰਘੀ ਮੂਰਤਾਂ ਵਾਲਾ
    ਨਾਨਕ ਹੀ ਸੂਟ ਕਰਦਾ
    ਸ਼ਾਂਤ
    ਲੀਨ
    ਲਕਸ਼ਮੀ ਦੇਵੀ ਵਾਂਗ ਉਠਾਇਆ ਆਸ਼ੀਰੀ ਹੱਥ
    ਹੱਥ ‘ਚੋਂ ਫੁੱਟਦੀ ਮਿਹਰ
    ਤੇ ਅੱਖਾਂ ‘ਚੋਂ ਡੁੱਲ ਡੁੱਲ ਪੈਂਦੀ ਕੋਮਲਤਾ
    ਸੱਨ ਸਿਲਕੀ ਸ਼ਫਾਫ ਦਾਹੜੀ
    ਗੋਲ ਮਟੋਲ ਗੋਰੀਆਂ ਗੁਲਾਬੀ ਗੱਲਾਂ
    ਫੇਅਰ ਅੈਂਡ ਲਵਲੀ
    ਸੁਰਖ ਟਿਪਸੀ ਹੋਂਠ
    ਮੁਲਾਇਮ ਜੈਮਿਨੀ ਪੈਰ
    ਕੂਲੇ ਬਾਰਬੀ ਹੱਥ
    ਪੈਗੰਬਰੀ ਵਸਤਰਾਂ ਦਾ ਏਰੀਅਲੀ ਨਿਖਾਰ
    ਸਾਡੇ ਘਰ ਦੀਆਂ ਕੰਧਾਂ ਤੇ
    ਨਾਨਕ ਦੇ ਸੋਭਾ ਸਿੰਘੀ ਚਿੱਤਰ ਹੀ ਟਿਕ ਸਕਦੇ
    ਰਾਹਾਂ ਨੂੰ ਰੱਦ ਕੇ ਤੁਰਨ ਵਾਲੇ
    ਖਤਰਨਾਕ ਨਾਨਕ ਦੀ ਅਸਲੀ ਤਸਵੀਰ ਦਾ ਭਾਰ
    ਸਾਡੀ ਕੋਈ ਕੰਧ ਨਹੀਂ ਝੱਲ ਸਕਦੀ
    ਮਾਫ ਕਰਨਾ ਅਸੀਂ ਮਰ ਮਰ ਕੇ ਬਣਾਏ
    ਘਰ ਨਹੀਂ ਢੁਆਉਣੇ
    ਮਸਾਂ ਮਸਾਂ ਰੱਬ ਤੋਂ ਲਏ ਨਿਆਣੇ
    ਹੱਥੋਂ ਨਹੀਂ ਗੁਆਉਣੇ
    ਅਸੀਂ ਅਸਲੀ ਨਾਨਕ ਦੀ ਤਸਵੀਰ ਦਾ ਧਿਆਨ ਨਹੀਂ ਧਰ ਸਕਦੇ
    ਮਾਫ ਕਰਨਾ
    (ਜਸਵੰਤ ਜ਼ਫਰ ਦੀ ਪੁਸਤਕ ‘ਅਸੀਂ ਨਾਨਕ ਦੇ ਕੀ ਲਗਦੇ ਹਾਂ’ ਵਿਚੋਂ)

  • @maninderpalsingh1139
    @maninderpalsingh1139 Год назад +1

    VEERE SHUKAR AA AHA GALLAN PUNJABI PODCAST WALEA NE START KITIAN.
    NHITE SIRF WESTERN CULTURE KRDA...THANK YOU FOR TALKING ON THIS.

  • @honeybal87
    @honeybal87 2 года назад +2

    JDO KOI BANDA APNI SARI LIFE SPEND KRDA TE AT THE END OF CHAR DHAM DI YATRA KRDA YA MAKKA JANDA TE OHNU FEEL HUNDA KI AAJ MERI ATMA TREEPT HO GYI.. AJ TUHADA DOWAN DA PODCAST SUNKE FIRST TIME FEEL HOYA KI MERE EARS TREEPT HO GYE KI KUCH AIDA DA SUNEYA JIDI SACHI SADI GENERATION NU BHUT LOAD AA.. KEEP IT UP BROTHERS. U BOTH R DOING GOOD JOB PAJI. AND I MUST SAY KAKA BALLI (GAGGI BRO) IS PRO. PLZ KEEP POSTING UR PODCAST TOGTHER LIKE THIS. DILON WAIT HOUGI TUHADE DOWAN DE IKATHE PODCAST DI.

  • @Amreet888
    @Amreet888 Год назад

    ਆਪਣੇ ਆਪ ਤੇ ਯਕੀਨ ਰੱਖੋ ਤੇ ਹਮੇਸ਼ਾ ਹੱਕਾਂ ਲਈ ਅਵਾਜ਼ ਚੱਕੋ,

  • @sanjeevnanda7430
    @sanjeevnanda7430 2 года назад +3

    Very high level of discussion, only superior calibre of humans can understand content. God bless change maker 👍

  • @sandhuschannel2114
    @sandhuschannel2114 2 года назад +1

    Bahut vddiyaa program podcast kitaa bro god bless you 👍🙏

  • @RavinderSingh-qt5pr
    @RavinderSingh-qt5pr 2 года назад +1

    Bhaji bhut vadiya conversation..

  • @divsnehjhand3456
    @divsnehjhand3456 2 года назад +5

    Bai g u are applying political discourse of western world on issues of Punjab. Our problems are unique.
    Those nations are prospering and we all know how they got here. They didn't get here with their current values and politics
    That also doesn't mean we have to follow what they did in past. We have our own history and a great one. When sikhs came in power we have been very liberal and peaceful other communities and neighbours.
    Now when we are fighting for independence it is natural that our politics will go to right.

  • @sandeepkumar-jy3sr
    @sandeepkumar-jy3sr 2 года назад +3

    “नजर चाहती है दीदार करना
    दिल चाहता है प्यार करना…
    क्या बताऊँ इस दिल का आलम
    नसीब में लिखा है इंतज़ार करना…!” Saabi paji pls Daliy video paya kro bhut kuch sikhn nu milda love you all brothers nu🫡🫡🫡🫡🫡

  • @harmanbajwa6874
    @harmanbajwa6874 2 года назад +3

    now i am addicted with podcast its crazy and very peace of mind thing

  • @sarbRamgharia1985
    @sarbRamgharia1985 3 месяца назад

    Bahut vadia paji

  • @karangill9462
    @karangill9462 2 года назад +3

    2 brilliant minds conversation each other

  • @sandeepbatalvi7883
    @sandeepbatalvi7883 2 года назад +9

    Two greats of Punjab 🙏🙏☮️☮️

  • @AMANPREETSINGH-gu5qu
    @AMANPREETSINGH-gu5qu 2 года назад +2

    Very informative conversation 👌

  • @nirmalpreetsingh725
    @nirmalpreetsingh725 Год назад

    may be no word can explain this
    speechless 😶 great

  • @GurpreetSingh-xd6mv
    @GurpreetSingh-xd6mv 2 года назад +13

    Ohi saabi,Navtej athwal and Kaka balli are the only punjabis jehna da IQ level Iodine de boiling temperature toh bhi jeada e

  • @naturalvillagelife2788
    @naturalvillagelife2788 2 года назад +1

    plzzz mak 1 on how to stay strong mentally pareshania, donky, emotional tortur tusi vi vkhya how you manag to b so strong, stabl, calm, mainly so calm, zindagi khaas kar 20s d mushkil dor nu kida strong calm ho k sar karna, j kai vaar zyada mushkil , boht zyada mushkil v hova ta , honsla kida rkhna???? plzzzzzzzzzzzzzzzzzzzzzzzz

  • @sny6794
    @sny6794 Год назад

    ਭੋਤ ਵਡਿਆ

  • @amanmanhas7378
    @amanmanhas7378 2 года назад +2

    This ll be one of the best podcast

  • @Lakhvir8330
    @Lakhvir8330 2 года назад +6

    @kaka balli brother menu newzealand da ni pta pr canada usa de vich ajj tk jithe v me gea har community turban te beard di bht respect krde a. 23:24
    Dooji gl amritpal di ideology ove nhi jiwe aap g ne express kiti apne channel te. Ohnu deeply sunke samazke fr discuss krna c. Thorri kaahli krgea brother

  • @rahulvats95
    @rahulvats95 Год назад

    keep it up

  • @gill98018
    @gill98018 2 года назад

    Bhut sohna podcast. 400 km kado lang geya, pta ee ni lageya. Keep doing it and more long.

  • @Funkid211
    @Funkid211 2 года назад +2

    ਸਾਬੀ ਵੀਰ ਤੁਹਾਡੇ ਪੋਡਕਾਸਟ ਦੀ ਉਡੀਕ ਰਹਿੰਦੀ ਐ । ਸਾਬ ਰਾਏ ਵੀਰ ਦੀਆਂ ਗੱਲਾ ਬਹੁਤ ਡੂੰਗੀਆਂ ਤੇ ਮਨੋਰੰਜਕ ਹੁੰਦੀਆਂ । ਪਰ ਆ ਕਾਕਾ ਬੱਲੀ ਥੋੜਾ ਫੁਕਰਾ ਜਿਹਾ ਲੱਗਦਾ । ਇਸਦਾ ਜ਼ੋਰ ਮੈਂ ਮੈਂ ਤੇ ਜ਼ਿਆਦਾ ਹੁੰਦਾ

  • @neelamkhunger1178
    @neelamkhunger1178 2 года назад +1

    Respected sabi veer ji 🙏🏻

  • @Harwindersingh6007
    @Harwindersingh6007 Год назад

    bohat sohnia gallan veereo aun dio eho jia videos hor

  • @desd7311
    @desd7311 Год назад

    Gud job veer G.....

  • @ManinderSingh-os8bl
    @ManinderSingh-os8bl Год назад +1

    ਬਾਈ ਮੈਂ ਵੀ ਤੁਹਾਡੇ ਵਾਂਗ ਆਮ ਆਦਮੀ ਪਾਰਟੀ ਦੀ ਫੁੱਲ ਸਪੋਰਟ ਕੀਤੀ ਸੀ. ਜਦ ਆਪਣੇ 4 MLA ਬਣੇ ਬਹੁਤੇ ਲੋਕਾਂ ਨੇ ਆਹ ਕੰਮੈਂਟ ਕੀਤੇ ਸੀ ਕਿ ਹੁਣ ਪਤਾ ਲੱਗਾ ਕੇ ਸਰਦਾਰਾ ਤੇ ਚੁਟਕਲੇ ਕਿਉ ਬਣਦੇ.
    ਜੋ ਕੁੱਜ ਹੁਣ ਆਮ ਆਦਮੀ ਪਾਰਟੀ ਕਰ ਰਹੀ ਉਸ ਚ ਵੀ ਕੋਈ ਫਰਕ ਨੀ ਦੂਜੀਆਂ ਸਰਕਾਰ ਵਾਂਗ.
    ਪੰਜਾਬ ਨੂੰ ਲੋੜ ਹੈ ਆਪਣੇ ਇਕ ਸਿੱਖ ਲੀਡਰ ਦੀ ਜੋ ਅਮ੍ਰਿਤਪਾਲ ਪੂਰੀ ਕਰ ਰਿਹਾ.
    ਜੇ ਹਿੰਦੂ ਖ਼ਤਰੇ ਚ ਆ ਤਾ ਸਾਨੂੰ ਆਪਣੇ ਬਾਰੇ ਵੀ ਸੋਚਣਾ ਚਾਹੀਦਾ. ਮੈਂ ਵੀ ਮੋਨਾ ਘੋਨਾਂ ਈ ਆ ਪਰ ਆਪਣੀ ਕੌਮ ਲਈ ਓਦਾ ਈ ਖੜਾ.
    ਬਾਈ ਤੁਹਾਡੇ mention ਕਰਨ ਤੇ ਈ ਮੈਂ ਕਾਕਾ ਬੱਲੀ ਨੂੰ ਸੁਣਨਾ ਸ਼ੁਰੂ ਕੀਤਾ ਸੀ ਪਰ ਮੂਸੇਵਾਲੇ ਬਾਰੇ ਵੀਡੀਓ ਤੋਂ ਬਾਦ unfollow ਕਰਤਾ.

  • @harwinderpaul7480
    @harwinderpaul7480 2 года назад +1

    All is right bro 👍👍✌️✌️

  • @SANDEEPRAJBHAR9509
    @SANDEEPRAJBHAR9509 2 года назад

    ap bahut achi video banate hu sir thnx for this

  • @kulwindersingh-bx2si
    @kulwindersingh-bx2si 2 года назад +1

    Luv u jatto from Australia

  • @kamalsekhon5437
    @kamalsekhon5437 2 года назад +1

    Nice bro 👍👍

  • @harwinderpaul7480
    @harwinderpaul7480 2 года назад +1

    Right bro 👍👍👍👍👍

  • @taranjit3672
    @taranjit3672 2 года назад

    Bai g is modernization solution of every problem?

  • @buntykumar1592
    @buntykumar1592 Год назад

    🙏

  • @sskv962
    @sskv962 2 года назад

    great content
    very interesting

  • @Arjanarjan19
    @Arjanarjan19 2 года назад +1

    Bhaji thode podcasts ch best thing eh a ke tusi hrr topic cover krr rahe oo with different people from different countries

  • @jassaryan7187
    @jassaryan7187 2 года назад

    awesome knowledge bro

  • @amardeepsinghbhattikala189
    @amardeepsinghbhattikala189 2 года назад +2

    Sat shri akal saabi veer Manu lagda v kaka bali alien vich covert ho reha

  • @FahadAli-kw6dn
    @FahadAli-kw6dn 2 года назад +1

    Love you sir ji

  • @charanjeetkaur4836
    @charanjeetkaur4836 2 года назад

    Good discussion

  • @PaUL-dh4zc
    @PaUL-dh4zc Год назад

    It's sad I'm also very happy in Punjab but due to religion and caste drama and crime my family is feeling fear and insecurity which they are radiating toward me I really don't need money but to make my family happy I am forced to go abroad. It's really very complicated situation don't know on which path I will go . Hope things will get better

  • @gurpreetbawa6710
    @gurpreetbawa6710 2 года назад +1

    ♥️♥️♥️♥️♥️

  • @S2R2srr
    @S2R2srr 2 года назад +1

    too gud

  • @sundeepsingh6612
    @sundeepsingh6612 9 месяцев назад

    One statement which describes the best for the guest is A little knowledge is a dangerous thing
    The guest has superficial knowledge of each and every thing, whether it is evolution, economic development, money and other things discussed in this podcast. These people should learn before they preach these things on social media.
    Punjabi community is unlucky that they don’t have good bloggers who actually have knowledge and all these so called philosophers are big threat. No complaints about saabi, he is a gem of a person he speaks from his experience

  • @arshgill2206
    @arshgill2206 2 года назад

    it is good your I am felling good listening you may be it is dopamine

  • @sukhdhillon633
    @sukhdhillon633 Год назад

    bai banda tu thik aa cmnt pehli var krya pr bhorii baii rajj k tuc ah podcast vich

  • @arshgill2206
    @arshgill2206 2 года назад +1

    ❤️❤️❤️

  • @arshgill2206
    @arshgill2206 2 года назад +1

    happy gurpurab

  • @Avish87
    @Avish87 2 года назад

    👍

  • @akta5668
    @akta5668 2 года назад +1

    We need more people like you both..

  • @jimysngh7560
    @jimysngh7560 2 года назад

    Nice video

  • @arshgill2206
    @arshgill2206 2 года назад +1

    can you make on how we can save tax on equity investments

  • @GurpreetSingh-zl2ky
    @GurpreetSingh-zl2ky 2 года назад

    ❤❤❤❤❤

  • @umang_garg
    @umang_garg 2 года назад +1

    They both deserves millions of views ❤️

  • @Parvindersinghdandiwal7
    @Parvindersinghdandiwal7 2 года назад

    Love you paji 😍😍

  • @GurpreetSingh-ue1ry
    @GurpreetSingh-ue1ry 2 года назад +1

    @ohi saabi paaji tusi meri changi bhalli comments v kio delete kri jane o ?? Nalle kehnde O gll rkhn di azaadi hove , mein normally gll rkh reha naa kli gaal kadi fer v delete ??

  • @arshgill2206
    @arshgill2206 2 года назад +1

    veera your opinion on Georgi Maloni far right wing political party win in Italy

  • @lakha812
    @lakha812 2 года назад +1

    Shaheed Bhagat singh
    Notable work = why I am an atheist
    Mean = Ma nastik kio c

  • @manujairath7627
    @manujairath7627 2 года назад +1

    sat shri akal paji...

  • @amandeepsingh.
    @amandeepsingh. 2 года назад +1

    Ghaintt glbaat hou lgda😍

  • @___I.P.C___
    @___I.P.C___ 2 года назад

    Legend

  • @OhiSandhu
    @OhiSandhu 2 года назад +1

    Sirf free money he karn nhi.
    Lockdown big karan c..
    M india vich job krda c lockdown tak but after lockdown mnu job walya bulaya v but m krna ni chah rea c.
    M lad k vapas agya resign maarke.
    Phla ik dar c man ch ki bnu ..apa survive kive krage job ton bina jis ch fmly etc sb piche rehge c..ghre ki chlrea kuch ni pta lgda c kyo k pvt job ethe bht atressed hundi. But jdo ghre rhe fmly nl tym spend kita..
    Bda kuch notice kita.
    Mere prnts di halat phla vrgi vdia nhi c.
    O ohne khush nhi c.
    Ohna da dhyan koi ni rkh reha c.
    Mere dady d fav cycle nu jar lg chuki c.
    Mnu usnu saaf krn ch bht mja aarea c.
    Paise puse sari umr kmaune he ne.
    M apne bapu piche india vich manager tak dia jobs nu thokar maria kyo k mere bapu ne sari umar job kiti bs o ghr he pa ske ne aake te vyah krya..karja ni chdya..bs ehna he fark c.
    Quality education mil gyi.
    Duje pase bht losses v hoye.
    Shareek zameen dabb gye.
    Ohna cho kdani pe rhi job chdd k.
    Te ohna da circle ehe ja bnya jis ch ikalla bnda survive kr ni skda.
    So money is not everything.
    M aauga canada.
    Mere kol chance 10-15 saal phla c..m convent school ch pdhya..m hun ielts deke dekhya mere 7.5 aage...ohna tyma ch tn dad job krde c te sara 5 lakh lgda c cnda da.
    But ghrde nhi dur krde c.
    Par hun prnts v chah re bhr jan nu.
    Mahol sachi hun khrab ho rea.
    Punjab hun o ni rea.
    Kde bihar sun de hunde c 50 piche bnda maar dinde.
    But hun pnjb ch uprli show off andro lok thaggian maarde firde.
    Sahi bnde d ethe koi jagah ni ethe hun.
    Future is dark
    Baki rhi world power d gal.
    Jwan etho de sare tn west le ke ja rea tusi vehm ch kaka balli..ethe v budhe he reh jane ya bs undbhkt type gwrs.

  • @GurpreetSingh-zl2ky
    @GurpreetSingh-zl2ky 2 года назад +2

    waiting for 3 4 days

  • @arshgill2206
    @arshgill2206 2 года назад +1

    it is the cycle of economy

  • @Ddaaadddy
    @Ddaaadddy 2 года назад

    bhqji jd baki states reserves ho skdia bahr v ho skdia tn punjab kyu nhi nale k ehe sikh dhrm da mainland a sb to vda valid reason a

  • @jagdeepsinghtoronto4119
    @jagdeepsinghtoronto4119 2 года назад +1

    Bhaji podcast te ajo

  • @arshgill2206
    @arshgill2206 2 года назад

    In capitalism it is good people will work more and spend more economy grow

  • @jessicasandy8442
    @jessicasandy8442 2 года назад

    🙏🙏🙏❤

  • @gurkiratkaler2929
    @gurkiratkaler2929 2 года назад

    restaurant vali gl bilkul sch a

  • @journeyoflife9414
    @journeyoflife9414 2 года назад +1

    India ch km aa but corona to baad koi paise ni de reha km jyada kra rahe , bura haal ho gya india da ,

  • @arshgill2206
    @arshgill2206 2 года назад

    it's is parsley develop it has slums and antilia parllaly

  • @Jooyyyyy-o1d
    @Jooyyyyy-o1d 2 года назад

    Bhai majority vali dhi soch sahi ya but uneducated ne tusi loka nu sahi education dhe rahe ho so lage raho

  • @Jooyyyyy-o1d
    @Jooyyyyy-o1d 2 года назад +1

    Mark my words India is the next super power. Spread love not war. Please learn something from Germany and Japan

  • @Harwindersingh6007
    @Harwindersingh6007 Год назад

    veere MANI SIDHU nal podcast kro .

  • @journeyoflife9414
    @journeyoflife9414 2 года назад +2

    Punjab da mahol khrab krn di koshish kitti ja rahi , amritpal vallo , socho ohdi family baare hje tkk ni pta lgga , kon ne kithe rehnde , kinne family members ne , jd ke oh bnda Punjab da te Punjab de gnd pa reha ,koi bnda thorha ja v social media te aa jaave ohda data kdna easy hunda , ehda mtlb eh aa ki ohnu koi vddi political support aa , oh kise da chamcha jo Punjab aa ke mahol youth mraan di koshish kr reha hun

  • @arshgill2206
    @arshgill2206 2 года назад

    USA need Pakistan to counter India so USA is balancing so maintain its hagimony

  • @Jooyyyyy-o1d
    @Jooyyyyy-o1d 2 года назад +1

    Manmohan singh ne 10 sal kita because he deserves it

  • @surajpalsingh5068
    @surajpalsingh5068 2 года назад +1

    Paji lok nhi smjde.. even apna sikh religion just 400 saal purana esto pehla apa ki c ? Te hindu v 3k saal purana te osto pehla hindu ki c same Muslim and christinity but don’t know why people don’t try to think

  • @arshgill2206
    @arshgill2206 2 года назад

    stalin

  • @jagdeepsidhu1962
    @jagdeepsidhu1962 2 года назад +1

    S S a bhaji

  • @jagmeetsandhu5307
    @jagmeetsandhu5307 2 года назад

    Hi ji

  • @DaljeetSingh-ys2ec
    @DaljeetSingh-ys2ec 3 месяца назад

    punjab de fukra youth exam clear krda nahi fer bhaar aleya nu hi milugi job
    lakha sidana amritpal wargeya de piche lago tey anpadta de nede jao

  • @Khanbaloch75019
    @Khanbaloch75019 Год назад

    Jis banda di roti hi puri nhi ho rhi punjab vich rhy k oh ay saria changia gala ditho soch lo ga

  • @tomeyjesus9323
    @tomeyjesus9323 2 года назад

    Future baba ....?

  • @iamsingh4570
    @iamsingh4570 2 года назад

    Indijaswal@ kehnda ki india Ale yah Hor koi apne veer nahi bolde BANDI SINGHAN di RIHAAI te Te SAHBI TU bol ly kar bhra ..ke darr lagda indi wangu kite black list nah Hoja india Aun lyi ..so eh farz spain alyan da v bnda a je indi bhraa saada enna jor laa reha es kamm ch ..thanx

  • @happyhundal9066
    @happyhundal9066 2 года назад

    Dhrm nu mn na ja na mn na awdi mrji aa jruri ne sare bhar ja k e nastik bn jnde even india special in Punjab bhut jne ne jo nastik ne pr awde pakh ni ds skde kyoki bheda bhut a ithe is li bhar ja k bnda thoda comfort ho jnda khul k bool skda ehi podcast je paji tuc ithe Punjab kita hunda hun tk channel ale tadia interview len nu firde hune c ki 4 view a jn gye😅

    • @jattblood9331
      @jattblood9331 2 года назад

      Pehli ਗੱਲ ਨਾਸਤਿਕ ਨੂੰ ਧਾਰਮਿਕ ਚ ਬੁੰਡ mron ਦੀ ਕੀ ਲੋੜ ਨਾਸਤਿਕ ਸਿੱਧਾ kehe ਨਾਸਤਿਕ ਜੋ man ਦਾ kush ਰਹੇ ਕਿਸੇ ਦੇ faith ਨੂੰ heart krna ਜਾਣ ਜਾਣ ਕੇ ਸਵਾਦ ਲੈਣ ਵਾਲਾ ਕੰਮ ਹੈ ਦੁਨੀਆ ਤੇ nastika ਨੇ v Bhut ਜ਼ੁਲਮ kite ਹੈ ਫੇਰ ਓਨਾ ਨੇ ਕਿਉ ਲੋਕਾਂ ਨੂੰ ਮਾਰਿਆ..ਬਰਾਬਰ ਹੀ ਚੱਲੋ ਕਮ ਕਈ ਧਾਰਮਿਕ ਬਣ ਕੇ ਕਰੀ ਜਾਂਦੇ ਕਈ ਨਾਸਤਿਕ ਬਣ ਕੇ..

  • @forevertrue7663
    @forevertrue7663 2 года назад +5

    ਜੇ ਕੋਈ ਨਾਸਤਿਕ ਹੈ ਤਾਂ ਉਹ ਹਜ਼ਾਰ ਵਾਰੀ ਰਹੇ ਪਰ ਇਥੋਂ ਜਾ ਕੇ ਬਾਹਰ ਨਾਸਤਿਕ ਬਣ ਜਾਂਦਾ ਹੈ ਫਿਰ ਓਥੇ ਜਾ ਕੇ ਗਿਆਨ ਦਿੰਦੇ ਓ ਤੁਸੀ ਓਸੇ ਧਰਮ ਦੇ ਖਿਲਾਫ ਗੱਲ ਨਾ ਕਰੋ ਤੁਸੀ ਨਾਸਤਿਕ ਹੋ ਬੱਸ ਠੀਕ ਆ ਕਿਸੇ ਨੂੰ ਵੀ ਤੁਸੀ ਗਲਤ ਸਾਬਤ ਨਾ ਕਰੋ

    • @OhiSaabi
      @OhiSaabi  2 года назад +13

      ਬਾਹਰ ਕੋਰਸ ਨੀ ਕਰਾਂਉਦੇ ਨਾਸਤਿਕ ਹੋਣ ਦਾ, ਬਸ ਦੁਨੀਆ ਵੇਖ ਬੰਦੇ ਦੇ ਕਈ ਭਰਮ ਟੁੱਟਦੇ ਨੇ ਤੇ ਕਈ ਚੀਜ਼ਾ ਤੇ ਦੁਬਾਰਾ ਵਿਚਾਰ ਕਰਨ ਲੱਗ ਜਾਂਦਾ । ਕੋਈ ਨਾਸਤਿਕ ਹੋਵੇ ਯਾਂ ਆਸਤਿਕ, ਸਬ ਨੂੰ ਖੁੱਲ ਹੋਣੀ ਚਾਹੀਦੀ ਆਪਣੀ ਗੱਲ ਰੱਖਣ ਦੀ ।

    • @lovedeepsidhu7454
      @lovedeepsidhu7454 2 года назад +5

      @@OhiSaabi ਬੱਸ ਏਸੇ ਗੱਲਾਂ ਕਰਕੇ ਚਾਚਾ ਤੇਰੇ Fan ਹਾਂ

    • @sacgarcha126
      @sacgarcha126 2 года назад +1

      Mai india ch nastik hmm from age of 16 now am 20 years

    • @sarbRamgharia1985
      @sarbRamgharia1985 3 месяца назад

      ​@@OhiSaabi100% Right

  • @galaxyalpha7870
    @galaxyalpha7870 2 года назад

    Dukh khedi cheez bahar dae loka nu didi aaa?

  • @inderpreetsingh5982
    @inderpreetsingh5982 Год назад

    Punjab ch sarkari naukriya te duje subey valya nu pehal milan lg pyi aa... Ehnu tusi kina ku sai mnde ho.. Ehda te future ch punjabiya di punjab ch chaap feeki ya muk jaugi... Bcz baaki subya ch punjab nu ehda pehal nai mildi pyi

    • @memerpandey5003
      @memerpandey5003 Год назад +1

      Jo deserve krda hai onu milugi jobs, j tusi kaabil ho ta tawanu milegi

  • @hardeeps67
    @hardeeps67 2 года назад

    Please do not waste time with useless talk. Guide people for important things.

  • @kamalsekhon5437
    @kamalsekhon5437 2 года назад

    Nice bro 👍👍

  • @GurpreetSingh-zl2ky
    @GurpreetSingh-zl2ky 2 года назад

    ❤❤❤❤