ਅਮਰੀਕਾ ਤੇ ਕੈਨੇਡਾ ਤੋਂ ਆਈ ਚਿੱਠੀ ਬਾਰੇ ਵੱਡਾ ਖੁਲਾਸਾ, ਜਥੇਬੰਦੀਆਂ ਨੇ ਦੱਸੀ ਅਜਿਹੀ ਸਚਾਈ, ਸੁਣ ਸਭ ਦੇ ਸੁੱਕੇ ਸਾਹ!

Поделиться
HTML-код
  • Опубликовано: 13 окт 2024
  • Rozana Spokesman is Punjab's number one RUclips news channel which includes all the news from Punjab and other states. Here you will let to know about all the latest updates like what's going on in farmers protest and many more. You will also get to watch interviews of many Punjabi singers in our channel. So please do subscribe our channel for all the latest updates.
    Follow us
    Facebook : / rozanaspokesmanofficial
    Instagram : / rozanaspokesman
    Twitter : / rozanaspokesman

Комментарии • 885

  • @GurnamSingh-ok3wv
    @GurnamSingh-ok3wv 3 года назад +409

    ਕਿਸਾਨ ਮੋਰਚਾ ਜ਼ਿੰਦਾਬਾਦ ਜਿੱਤ ਕੇ ਜਾਵਾਂਗੇ ਪੰਜਾਬ ਗੁਰੂ ਗ੍ਰੰਥ ਸਾਹਿਬ ਜੀ ਤੇ ਭਰੋਸਾ ਰੱਖੋ

    • @easycookvlogswithpunia
      @easycookvlogswithpunia 3 года назад +4

      🙏 ਵਾਹਿਗੁਰੂ ਜੀ ਵਾਹਿਗੁਰੂ ਜੀ

    • @HarpalSingh-zi9te
      @HarpalSingh-zi9te 3 года назад +2

      Waheguru ji

    • @sukhdevsingh-kx7yk
      @sukhdevsingh-kx7yk 3 года назад +1

      Waheguru ji

    • @hardevsinghhardevsingh2002
      @hardevsinghhardevsingh2002 3 года назад +2

      भाई तेरे मुंह बिचो निकलेआ हर शब्द सिर मथे है वीर मे एक किसान हा मेरे शरीर बिच बहुत दिक्कत है मजबुरी कारण मे पहुँच नही सकदा दिल्ली इसके मे माफ़ी मंगदा हा पर सजदे करदा हा ते करदा रहागा किसान वीरा नु

    • @riverocean4380
      @riverocean4380 3 года назад

      ਮੋਦੀ ਸਭ ਤੋ ਪਹਿਲਾ reform Corporate sector ਦੇ ਵਿਚ ਕਰੇ. ਭਾਰਤ ਅਜਾਦ ਹੋਣ ਤੋ ਬਾਅਦ ਸਭ ਤੋ ਜਿਆਦਾ Corporate ਨੇ ਲੁਟਿਆ ਹੈ - ਇੱਕ ਦਾ ਦੇਸ ਦੇ ਵਪਾਰ ਨੂ ਬਾਹਰ ਦੇ competition ਵਲੋ ਬੰਦ ਕਰਕੇ ਕੇ(License ਰਾਜ ਕੋਈ ਹੋਰ ਸਮਾਨ ਨਹੀ ਵੇਚ ਸਕਦਾ ਸੀ ਸਾਰੀ ਮੰਡੀ ਵਿਚੋ ਇੱਕ ਜਾਣੇ ਦਾ ਸਮਾਨ ਵਿਕਦਾ ਸੀ- ਜਿਵੇ ਇੱਕ ਜਾਣਾ ਸਾਬਣ, ਇੱਕ ਜਾਣਾ ਕਾਰਾਂ ਆਦਿ). ਅਤੇ ਨਾਲੇ ਸਰਕਾਰੀ ਬੈਂਕਾ ਵਿਚ ਵਡੇ ਵਡੇ ਕਰਜ਼ੇ ਲੈ ਕੇ ਫਿਰ ਨਾ ਮੋੜਨਾ(Wilful defaulters) - ਜਦੋ ਮਨਮੋਹਨ ਸਿੰਘ ਨੇ ਇੰਡੀਆ ਖੋਲਿਆ ਸੀ ਬਾਹਰੋ FDI ਅਤੇ tech ਵਾਸਤੇ ਤਾ ਇਨਾ corporate ਨੇ ਇੱਕ ਸ਼ਰਤ ਰਖੀ ਸੀ - ਕੀ ਬਾਹਰ ਦੀਆਂ companies ਸਾਡੀਆ companies ਰਾਹੀ ਹੀ ਭਾਰਤ ਵਿਚ ਨਵੇਸ਼ ਕਰ ਸਕਦੀਆ ਹਨ - ਮਤਲਬ ਕੀ ਸਾਡੀਆ companies ਦੇ 49% ਤਕ ਦੇ share ਖਰੀਦ ਸਕਦੀਆ ਹਨ (minority shareholder) majority(51% - ਸਾਡਾ ਬੋਲ ਬਾਲਾ ਤੇ ਸਰਦਾਰੀ ਰਹੇਗੀ) - ਤਾਹਿਓ ਤਾ ਇਹ ਏਨੇ ਅਮੀਰ ਹੋ ਗਏ ਹਨ!!
      ਜੇ reform ਹੀ ਕਰਨਾ ਤਾ ਦੇਸ ਨੂ ਪੂਰਾ capitalist country ਬਣਾਵੇ - 100% ਖੋਲ ਦੇਵੇ - ਫਿਰ ਦੇਖਦੇ ਹਾਂ ਅਦਾਨੀ ਅਮ੍ਬਾਨੀ ਕਿਵੇ ਅਮਰੀਕਾ, ਚੀਨ ਤੇ ਜਾਪਾਨ ਦੀਆਂ companies ਨਾਲ compete ਕਰਦੇ ਹਨ!!
      - ਸਾਰੇ western countries FOOD Security ਦਾ ਮਹਿਨਾ ਸਮਝਦੇ ਹਨ - ਤੇ ਆਵਦੇ ਕਿਸਾਨਾ ਨੂ ਆਵਦੀਆ ਜਮੀਨਾ ਤੇ ਰਖ ਕੇ ਰਾਜੀ ਹਨ - ਮੋਦੀ ਸਿਰਫ ਦੁਕਾਨਦਾਰਾ ਵਾਸਤੇ ਹੀ ਫ਼ਿਕ੍ਰਮੰਦ ਹੈ!!
      - ਸਾਰੇ ਕਿਸਾਨ ਰਲ ਕੇ ਇੱਕ ਸਾਲ ਸਿਰਫ ਆਵਦੇ ਖਾਣ ਜੋਗਾ ਬੀਜਣ ਤੇ ਅਤੇ ਸਾਰੇ ਰਲ ਕੇ ਕਰਜਾ ਨਾ ਮੋੜਨ - ਫਿਰ ਦੇਖੋ ਮੋਦੀ u$ 74 ਰੁਪੇ ਤੇ ਬਾਹਰੋ ਕਿਨਾ ਕੁ ਮੰਗਵਾ ਲਵੇਗਾ - covid ਦੇ ਵੇਲੇ ਤਾ ਕਣਕ ਦਾ ਭਾਹ 1.5 ਗੁਣਾ ਵਧ ਗਿਆ ਹੈ !! ਤੇ ਇੰਡੀਆ ਹੁਣੇ ਬਾਹਰ middle east, ਬੰਗਲਾਦੇਸ ਤੇ ਨੈਪਾਲ ਨੇ ਵੇਚ
      Global Markets: Wheat - Indian Exports Resume Amid High Global Prices
      February 12, 2021
      From USDA
      agfax.com/2021/02/12/global-markets-wheat-indian-exports-resume-amid-high-global-prices/

  • @gurpreetsinghshimlapuri8470
    @gurpreetsinghshimlapuri8470 3 года назад +153

    ਤੁਸੀਂ ਬਿਲਕੁਲ ਸਹੀ ਕਿਹਾ ਜੀ,
    ਇਹ ਆਜ਼ਾਦੀ ਦੀ ਦੂਜੀ ਲੜਾਈ ਹੈ,
    ਇਹ ਜਿੱਤ ਪੂਰੇ ਭਾਰਤ ਦੀ ਜਿੱਤ ਹੋਵੇਗੀ।
    🙏🙏🙏🙏🙏🙏🙏🙏🙏🙏

  • @yaartera383
    @yaartera383 3 года назад +162

    ਭਰਾਵੋ ਕਁਠੇ ਹੋਜੋ ਕੱਠ ਰੱਖੋ ਦੇਸ਼ਨੂੰ ਜਗਾਓੁ ਜਾਗੋ ਮੋਦੀ ਨੇ ਪੰਜਾਬੀਅਾ ਕਿਸਾਨਾ ਨੂੰ ਨੋਕਰ ਬਣਾਓਣਾ ਅੰਬਾਨੀ ਦਾ ੲਿਹ ਅਜਾਦੀ ਦੀ ਲੜਾੲੀ ਹੈ ਵੀਰੋ

  • @sikheksoch3013
    @sikheksoch3013 3 года назад +42

    ਬਹੁਤ ਵਧੀਆ ਵੀਚਾਰਾਂ ਕੀਤੀਆਂ ਵੀਰ ਜਗਜੀਤ ਸਿੰਘ ਜੀ ਨੇ ਭਰਾਵੋ ਸਾਰੇ ਇਕੱਠੇ ਹੋ ਜਾਵੋ ਜਥੇਬੰਦੀਆਂ ਤੇ ਭਰੋਸਾ ਰੱਖੋ,ਇਕ ਦੂਜੇ ਦੀਆਂ ਲੱਤਾਂ ਨਾ ਖਿਚੀਏ, ਧੰਨਵਾਦ 🙏

  • @kulbirsingh8184
    @kulbirsingh8184 3 года назад +35

    ਬਿਲਕੁਲ ਠੀਕ ਆ ਜੀ। ਇਹ ਸਰਿਆਂ ਦੀ ਸਾਜਿਸ਼ ਹੈ। ਦੇਸ਼ ਗੁਲਾਮੀ ਵਲ ਵਧ ਰਿਹਾ।

  • @bhupindersidhuvlogs8142
    @bhupindersidhuvlogs8142 3 года назад +212

    ਲਗਦਾ ਮੋਦੀ ਸਰਕਾਰ ਨੇ ਕਿਸਾਨਾਂ ਨੂੰ ਤੇ ਖੇਤੀ ਨੂੰ ਬਰਵਾਦ ਕਰਨ ਦੀ ਕਸਮ ਖਾਧੀ ਹੋਈ ਹੈ

    • @riverocean4380
      @riverocean4380 3 года назад +3

      ਸਿਖਾ ਨੂ ਤੇ ਹਰਿਆਣਾ ਦੇ jaata ਨੂ ਕਿਵੇ ਖੁਦੇਡਨਾ - ਹਿੰਦੂ ਰਾਸ਼ਟਰ ਤਾ ਸਿਰਫ ਪੰਡਿਤਾ ਤਾ ਬਾਨੀਏ ਵਾਸਤੇ ਹੀ ਹੈ - ਜਦੋ ਜਾਟ ਵੀ ਗਰੀਬ ਹੋ ਗਏ ਓਹ ਵੀ control ਹੋ ਜਾਣਗੇ

  • @gurpreetsinghshimlapuri8470
    @gurpreetsinghshimlapuri8470 3 года назад +153

    ਕਹਿੰਦਾ, “ਤੂੰ ਦੇਖਿਆ, ਇਹ ਐਨੀ ਠੰਡ ‘ਚ ਵੀ ਟਰੈਕਟਰ ਟਰਾਲੀਆਂ ਲੈ ਕੇ ਤੁਰ ਪਏ! ਮੈ ਕਿਹਾ, ‘’ਤੂੰ ਸ਼ਾਇਦ ਠੰਡੇ ਬੁਰਜ ਬਾਰੇ ਭੁੱਲ ਗਿਆ!
    ਕਹਿੰਦਾ, ‘’ਸਾਹਮਣੇ ਪਾਣੀ ਦੀਆਂ ਬੁਛਾੜਾ ਵੀ ਨੇ, “ਮੈ ਕਿਹਾ ਸਾਹਮਣੇ ਤਾ ਕਦੇ ਸਰਸਾ ਨਦੀ ਤੇ ਅਟਕ ਦਰਿਆ ਵੀ ਸੀ।
    ਕਹਿੰਦਾ," ਦਿੱਲੀ ਬੜੀ ਦੂਰ ਆ’ “ਮੈ ਕਿਹਾ 18 ਵਾਰ ਜਿੱਤੀ ਆ!
    ਕਹਿੰਦਾ ਮਰੋ ਫੇ ਤੁਸੀ, “ਮੈ ਕਿਹਾ ਇਤਿਹਾਸ ਪੜ੍ਹ ਅਸੀ ਤਾ ਜੰਮੇ ਹੀ ਮਰਨ ਲਈ ਆ"
    ਰਜਿੰਦਰ ਸਿੰਘ

    • @amarjitkaur466
      @amarjitkaur466 3 года назад +1

      Very nice

    • @hardevsinghhardevsingh2002
      @hardevsinghhardevsingh2002 3 года назад +1

      वीर बहुत चंगा लिखेआ कोम कदे नही हारी कदे नही टुटी पर चंद गदार अपने अंग संग ही हुँदे ने पर पहचान बाद बिच हुदी है

    • @Gurpreetsingh-eg2cg
      @Gurpreetsingh-eg2cg 3 года назад

      Changi soch aa y teri thanks

    • @Gurpreetsingh-eg2cg
      @Gurpreetsingh-eg2cg 3 года назад

      Sira gall kiti aa bharawa thanks

    • @riverocean4380
      @riverocean4380 3 года назад

      ਮੋਦੀ ਸਭ ਤੋ ਪਹਿਲਾ reform Corporate sector ਦੇ ਵਿਚ ਕਰੇ. ਭਾਰਤ ਅਜਾਦ ਹੋਣ ਤੋ ਬਾਅਦ ਸਭ ਤੋ ਜਿਆਦਾ Corporate ਨੇ ਲੁਟਿਆ ਹੈ - ਇੱਕ ਦਾ ਦੇਸ ਦੇ ਵਪਾਰ ਨੂ ਬਾਹਰ ਦੇ competition ਵਲੋ ਬੰਦ ਕਰਕੇ ਕੇ(License ਰਾਜ ਕੋਈ ਹੋਰ ਸਮਾਨ ਨਹੀ ਵੇਚ ਸਕਦਾ ਸੀ ਸਾਰੀ ਮੰਡੀ ਵਿਚੋ ਇੱਕ ਜਾਣੇ ਦਾ ਸਮਾਨ ਵਿਕਦਾ ਸੀ- ਜਿਵੇ ਇੱਕ ਜਾਣਾ ਸਾਬਣ, ਇੱਕ ਜਾਣਾ ਕਾਰਾਂ ਆਦਿ). ਅਤੇ ਨਾਲੇ ਸਰਕਾਰੀ ਬੈਂਕਾ ਵਿਚ ਵਡੇ ਵਡੇ ਕਰਜ਼ੇ ਲੈ ਕੇ ਫਿਰ ਨਾ ਮੋੜਨਾ(Wilful defaulters) - ਜਦੋ ਮਨਮੋਹਨ ਸਿੰਘ ਨੇ ਇੰਡੀਆ ਖੋਲਿਆ ਸੀ ਬਾਹਰੋ FDI ਅਤੇ tech ਵਾਸਤੇ ਤਾ ਇਨਾ corporate ਨੇ ਇੱਕ ਸ਼ਰਤ ਰਖੀ ਸੀ - ਕੀ ਬਾਹਰ ਦੀਆਂ companies ਸਾਡੀਆ companies ਰਾਹੀ ਹੀ ਭਾਰਤ ਵਿਚ ਨਵੇਸ਼ ਕਰ ਸਕਦੀਆ ਹਨ - ਮਤਲਬ ਕੀ ਸਾਡੀਆ companies ਦੇ 49% ਤਕ ਦੇ share ਖਰੀਦ ਸਕਦੀਆ ਹਨ (minority shareholder) majority(51% - ਸਾਡਾ ਬੋਲ ਬਾਲਾ ਤੇ ਸਰਦਾਰੀ ਰਹੇਗੀ) - ਤਾਹਿਓ ਤਾ ਇਹ ਏਨੇ ਅਮੀਰ ਹੋ ਗਏ ਹਨ!!
      ਜੇ reform ਹੀ ਕਰਨਾ ਤਾ ਦੇਸ ਨੂ ਪੂਰਾ capitalist country ਬਣਾਵੇ - 100% ਖੋਲ ਦੇਵੇ - ਫਿਰ ਦੇਖਦੇ ਹਾਂ ਅਦਾਨੀ ਅਮ੍ਬਾਨੀ ਕਿਵੇ ਅਮਰੀਕਾ, ਚੀਨ ਤੇ ਜਾਪਾਨ ਦੀਆਂ companies ਨਾਲ compete ਕਰਦੇ ਹਨ!!
      - ਸਾਰੇ western countries FOOD Security ਦਾ ਮਹਿਨਾ ਸਮਝਦੇ ਹਨ - ਤੇ ਆਵਦੇ ਕਿਸਾਨਾ ਨੂ ਆਵਦੀਆ ਜਮੀਨਾ ਤੇ ਰਖ ਕੇ ਰਾਜੀ ਹਨ - ਮੋਦੀ ਸਿਰਫ ਦੁਕਾਨਦਾਰਾ ਵਾਸਤੇ ਹੀ ਫ਼ਿਕ੍ਰਮੰਦ ਹੈ!!
      - ਸਾਰੇ ਕਿਸਾਨ ਰਲ ਕੇ ਇੱਕ ਸਾਲ ਸਿਰਫ ਆਵਦੇ ਖਾਣ ਜੋਗਾ ਬੀਜਣ ਤੇ ਅਤੇ ਸਾਰੇ ਰਲ ਕੇ ਕਰਜਾ ਨਾ ਮੋੜਨ - ਫਿਰ ਦੇਖੋ ਮੋਦੀ u$ 74 ਰੁਪੇ ਤੇ ਬਾਹਰੋ ਕਿਨਾ ਕੁ ਮੰਗਵਾ ਲਵੇਗਾ - covid ਦੇ ਵੇਲੇ ਤਾ ਕਣਕ ਦਾ ਭਾਹ 1.5 ਗੁਣਾ ਵਧ ਗਿਆ ਹੈ !! ਤੇ ਇੰਡੀਆ ਹੁਣੇ ਬਾਹਰ middle east, ਬੰਗਲਾਦੇਸ ਤੇ ਨੈਪਾਲ ਨੇ ਵੇਚ
      Global Markets: Wheat - Indian Exports Resume Amid High Global Prices
      February 12, 2021
      From USDA
      agfax.com/2021/02/12/global-markets-wheat-indian-exports-resume-amid-high-global-prices/

  • @aulakh9276
    @aulakh9276 3 года назад +72

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🌾🌾 ਮੋਦੀ ਦੀ ਤਾਨਾਸ਼ਾਹੀ ਸਰਕਾਰ ਅੰਬਾਨੀ ਅੰਡਾਨੀ ਮੁਰਦਾਬਾਦ ਮੁਰਦਾਬਾਦ। । ਵਾਹਿਗੁਰੂ ਜੀ ਮੇਹਰ ਕਰਨਗੇ ਜਿੱਤ ਕਿਸਾਨਾਂ ਦੀ ਹੋਵੇਗੀ 🙏🙏

  • @harbanssingh2923
    @harbanssingh2923 3 года назад +344

    ਪੰਜਾਬੀਓ ਇਹ ਲੜਾਈ ਨਾਂ ਇਕੱਲੇ ਰਾਜੇਵਾਲ ਦੀ ਹੈ ਨਾਂ ਦੀਪ ਸਿੱਧੂ ਦੀ ।ਲੜਾਈ ਹੈ ਸਾਡੀ ਫਸ਼ਲ ਅਤੇ ਨਸ਼ਲ ਦੀ ।ਆਪਣੀ ਬਰਬਾਦੀ ਦਾ ਮੁੱਢ ਆਪ ਨਾਂ ਬੰਨੋ ਸਿਆਣੇ ਬਣੋ ਮੇਰਾ ਵੀਰ

    • @NAVTESHSINGHBAINS
      @NAVTESHSINGHBAINS 3 года назад +9

      Hanji ehi te lok smj ni rahe

    • @monikasharma9284
      @monikasharma9284 3 года назад +12

      Bhai ji inko pehle band bache bahar nikalwaoo chahiye..jo ma-baap apne bacho k liye ro rhe hai..jab kangna ki jmaant ho sakti hai..to aapke kisaan bachcho ki kyu nhi...plz...note karo is baat ko..tabhi andolan safal hoga

    • @gpmkauhian5278
      @gpmkauhian5278 3 года назад +2

      @@monikasharma9284 sahi keha ji

    • @harjinderkaurgill3397
      @harjinderkaurgill3397 3 года назад +4

      ਬਿਲਕੁਲ ਸਹੀ ਗੱਲ ਹੈ ਜੀ

    • @easycookvlogswithpunia
      @easycookvlogswithpunia 3 года назад +2

      ਸਹੀ ਗੱਲ ਹੈ 🙏🙏 ਕਿਸਾਨ ਏਕਤਾ ਜ਼ਿੰਦਾਬਾਦ ਵਾਹਿਗੁਰੂ ਜੀ ਮੇਹਰ ਕਰੋ

  • @RajinderKaur.7604
    @RajinderKaur.7604 3 года назад +5

    ਜੈ ਜਵਾਨ ਜੈ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🌾🌾🌾🌾🙏🙏

  • @jaswantsingh1555
    @jaswantsingh1555 3 года назад +37

    ਜਦੋਂ ਕਾਰਪੋਰੇਟ ਘਰਾਣਿਆਂ ਦਾ ਕਰਜਾ ਮੁਆਫ ਕੀਤਾ ਵਰਲਡ ਬੈਂਕ ਨੇ ਉਦੋਂ ਚਿੱਠੀ ਕਿਉਂ ਨਹੀਂ ਲਿਖੀ ਕਿ ਪਹਿਲਾਂ ਸਾਡਾ ਪੈਸਾ ਦਿਓ।👁️🦅

  • @karnailsingh1987
    @karnailsingh1987 3 года назад +85

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ

    • @RanjitSingh-sj8ds
      @RanjitSingh-sj8ds 3 года назад

      ਮੋਦੀ ਦੇ। ਬਸ। ਨੀ। ਅਮੀਰੀ। ਤੇ। ਗਰੀਬੀ। ਦਾ। ਰੋਲਾ। ਹੈ। ਅਮੀਰ।ਗਰੀਬ ।ਦਾ ।ਖੂਨ ।ਚੂਸ ਣ।ਤੋ।ਨਹੀ।ਹਟਣਾ।ਚਹੁਦਾ।ਜਾਗੌ ।ਜਾਗੌ ।ਜਾਗੌ ।ਜਾਗੌ ।ਜਾਗੌ ।ਜਾਗੌ ।ਇਹ।ਜੰਗ।ਜਿਤਣੀ।ਹੈ।ਸਾਰੇ।ਤਕੜੇ।ਹੌ।ਜਾਉ

  • @lavi9136
    @lavi9136 3 года назад +89

    ਬਿਲਕੁਲ ਸਹੀ ਕਿਹਾ ਜੀ ਜਿਥੇ ਵੀ ਕਰੋਨਾ ਦੀ ਅਫਵਾਹਾਂ ਫੈਲਾਈਆਂ ਹੋਈਆਂ ਨੇ ਉਸ ਦੇਸ਼ ਦੀਆਂ ਗੰਦੀਆ ਸਰਕਾਰਾਂ ਨੇ ਇਹ ਵਿੱਚ ਹੀ ਹੈ ਸਾਜਿਸ਼ ਸਮਜੋ

    • @gurjeetsingh597
      @gurjeetsingh597 3 года назад

      Right veer

    • @nirbhaunirvair75
      @nirbhaunirvair75 3 года назад +4

      ਕਰੋਨਾ ਮਹਾਂਮਾਰੀ ਨਹੀਂ ਹੈ ਇਹ ਇੱਕ ਸ਼ੜਯੰਤਰ ਹੈ ਜਿਸ ਨੂੰ ਰਚਣ ਵਾਲਾ ਮਾਸਟਰ ਮਾਇੰਡ ਅਮਰੀਕਾ ਦਾ ਬਿਲ ਗੇਟਸ ਹੈ।

    • @lavi9136
      @lavi9136 3 года назад +2

      ਬਿਲਕੁਲ ਸਹੀ ਕਿਹਾ ਜੀ ਇਹ ਬਿਲਗੇਟਸ ਹੀ ਐ ਜਿਸ ਨੇ ਪੋਲੀਓ ਬੂੰਦ ਚਲਾਈ ਹੈ ਜੋਂ ਬਹੁਤ ਹੀ ਖਤਰਨਾਕ ਸਾਬਿਤ ਹੋ ਈ ਐ

  • @karnailsingh1987
    @karnailsingh1987 3 года назад +62

    ਕਿਸਾਨ ਮੋਰਚਾ ਅਮਰ ਰਹੇ

  • @SatnamSingh-dx8tm
    @SatnamSingh-dx8tm 3 года назад +37

    ਨਵੀਆਂ ਕਹਾਣੀਆਂ ਨਾਂ ਸੁਣਾਓ ਐਕਸਨ ਪਲਾਨ ਬਣਾਓ ਗੋਰਮਿੰਟ ਨੂੰ ਕਾਲੇ ਕਾਨੂੰਨ ਵਾਪਸ ਲੈਣ ਵਾਸਤੇ ਮਜਬੂਰ ਕਿਵੇਂ ਕਰਨਾ।

  • @gurwantsingh1895
    @gurwantsingh1895 3 года назад +53

    ਤੁਸੀ ਸਾਡੇ ਬਜੁੱਰਗ ਹੋ । ਸਿਰ ਝੁਕਦਾ ਤੁਹਾਡੇ ਅੱਗੇ। ਰਵੀ ਸਿੰਘ ਖਾਲਸਾ ਐਡ ਵਾਲੇ ਵੀ ਕਹਿ ਰਹੇ ਨੇ ਨੋਜਵਾਨੀ ਨੂੰ ਨਾਲ ਲੈ ਕੇ ਚੱਲੋ ਜੀ।

  • @SukhvinderSingh-fm3rv
    @SukhvinderSingh-fm3rv 3 года назад +82

    ਡਾਕਟਰ ਕਦੀ ਵੀ ਮਰੀਜ਼ ਨੂੰ ਨਹੀਂ ਦੱਸਦਾ ਕੀ ਉਸ ਨੂੰ ਗੰਭੀਰ ਬੀਮਾਰੀ ਹੈ ਉਸ ਨੂੰ ਹੋਂਸਲਾ ਹੀ ਦੀਦਂਆ ਹੈ ਤੁਸੀਂ ਵੀ ਹੋਂਸਲਾ ਦੀਊ

  • @reetvlog-sm5br
    @reetvlog-sm5br 3 года назад +168

    ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @GopalSingh-gc7pk
    @GopalSingh-gc7pk 3 года назад +88

    ਜਿਹੜੇ ਕਰੋੜਾਂ ਰੁਪਏ ਇਕੱਠੇ ਹੋਏ ਹਨ ਉਹਨਾਂ ਰਾਹੀਂ ਜਿਨ੍ਹਾਂ ਕਿਸਾਨਾਂ ਦਾ ਨੁਕਸਾਨ ਹੋਇਆ ਹੈ ਉਹਨਾਂ ਦੀ ਮਦਦ ਕਰੋ।

    • @samandeepdhaliwal3370
      @samandeepdhaliwal3370 3 года назад +1

      Phala andolin ta jit jan de.wada kala.

    • @Kk-gz7zi
      @Kk-gz7zi 3 года назад

      Bhai thoda soch k chalo ki psisa hi mukh reh gyea

    • @satwantkaur7093
      @satwantkaur7093 7 месяцев назад

      Kihde te kine paise ikathe hoye han .list den di khechal karna ji.
      Pichhe baithe mooh parde ho agge ho ke golian kha ke gal kro besharmo.

  • @daljitkaur1199
    @daljitkaur1199 3 года назад +14

    ਸਾਡੀ ਅਰਦਸ ਹੈ ਕਿ ਤੁਹਾਡੀ ਜਿਤ ਹੋਵੇ ਜੀ🙏🙏

  • @gurjindersingh3243
    @gurjindersingh3243 3 года назад +157

    ਜਾਦ ਚੀਨ wto ਦੀ ਕੋਈ ਗੱਲ ਨਹੀਂ ਮੰਨਦਾ
    ਭਾਰਤ ਕਿਉ ਡਰਦਾ wto ਤੋਂ

    • @satpaldhillondhillon3975
      @satpaldhillondhillon3975 3 года назад +16

      ਭਾਰਤ ਨਹੀਂ ਡਰਦਾ ਭਾਰਤ ਦੇ ਆਗੂ ਵਰਡ ਬੈਂਕ ਦੇ ਗੁਲਾਮ ਨੇਂ ਤਾਂ ਕਰਕੇ

    • @indianlittlepuff0013
      @indianlittlepuff0013 3 года назад +7

      Bharat bhukha jo hai .... Kaarje ch dubbya pya .... 150000 har baande te kaarja hai india de .... Islyi

    • @SSingh-mr9yt
      @SSingh-mr9yt 3 года назад +6

      Kyuki china kol paisa haiga te india kol baba salvardev

    • @balvindersingj4975
      @balvindersingj4975 3 года назад +6

      ਵਰਲਡ ਬੈਂਕ ਤੋ ਅਰਬਾਂ ਡਾਲਰ ਕਰਜਾ ਲਿਆ ਉਹ ਮੋਦੀ ਨੇ ਕਿੱਥੇ ਖਰਚਿਆਂ ਅੰਬਾਨੀ ਅੰਡਾਨੀ ਦਾ ਕਰਜਾ ਮੁਆਫ ਕਰ ਦਿੱਤਾ ਵਰਲਡ ਬੈੰਕ ਤੋ ਲਿਆ ਹੋਇਆ ਕਰਜਾ ਮੋਦੀ ਨੇ ਨਹੀਂ ਮੋੜਨਾ ਉਹ ਤਾਂ ਭਾਰਤ ਨੂੰ ਵਾਪਸ ਕਰਨਾ ਪੈਣਾ ਮੋਦੀ ਤਾਂ ਆਪਣੀ ਚਾਲ ਖੇਡ ਗਿਆ

    • @riverocean4380
      @riverocean4380 3 года назад +6

      ਅਮਰੀਕਾ ਕਿਹੜਾ ਡਰਦਾ - ਦੇਖੋ ਅਮਰੀਕਾ ਆਵਦੇ ਕਿਸਾਨਾ ਨੂ ਕਿਨੀਆ subsidies ਦਿੰਦੀਆ - u$ TRILLION - ਤੇ ਪਿਛਲੇ ਸਾਲ ਟ੍ਰੁੰਪ ਨੇ DIRECT payment ਵੀ ਦਿਤੀ - 32 billion dollar ਦੀ -
      ਕਨੇਡਾ ਨਾਲ ਅਮਰੀਕਾ ਹਰ ਸਾਲ ਸਿੰਘ ਅੜਾਈ ਰਖਦਾ ਹੈ ਅੰਡੇ, ਦੁਧ, ਕੁਕੜ ਮੀਟ ਤੇ - ਜਿਸ ਨੂ ਕਨੇਡਾ ਨੇ supply management ਥਲੇ protect ਕੀਤਾ ਹੋਇਆ ਹੈ - ਮਤਲਬ ਕੇ MSP ਦਿੰਦਾ ਹੈ - ਜਿਸ ਦੇ ਕਿਸਾਨ ਕਰੋੜਾਪਤੀ ਹਨ ਕਿਓ ਕੀ ਉਨਾ ਨੂ cost plus profit ਮਿਲਦਾ ਹੈ - ਪਿਛਲੇ ਸਾਲ ਟ੍ਰੁੰਪ ਨੇ ਧਕੇ ਨਾਲ ਉਸ ਕੋਟੇ ਵਿਚ ੧੦% ਕਟਾਓਤੀ ਕਰਵਾਈ - ਪਰ trudeau ਨੇ ਓਹ ਭਰਪਾਈ ਕੀਤੀ govt ਨੇ ਪੈਸਾ ਦੇ ਕੇ BILLIONS ਦੇ ਕੇ - ਸਾਰੇ western ਦੇਸ਼ FOOD security ਨੂ priority ਦਿੰਦੇ ਹਨ - ਪਰ ਮੋਦੀ ਨੂ ਹਿੰਦੂ ਰਾਸ਼ਟਰ ਵਿਚ ਕੁਛ ਕੋਮਾ ਜਿਆਦਾ ਪਿਆਰੀਆ ਹਨ - Corporate(ਵਡੇ ਦੁਕਾਨਦਾਰ) ਤੇ ਛੋਟੇ( ਪ੍ਰਧਾਨ ਮੰਤਰੀ ਮੁਦ੍ਰਾ ਯੋਜਨਾ ਥਲੇ ੧੦ ਲਖ ਦਾ loan ਬਿਨਾ ਗਰੰਟੀ ਤੇ ਬਿਨਾ ਕਿਸੇ ਚੀਜ ਗਿਰਵੀ ਦੇ ਲੈ ਸਕਦੇ ਹਨ)
      ਇਹ CBC ਤੋ ਲਿੰਕ ਹੈ ਕਿਵੇ ਅਮਰੀਕਾ ਦੇ ਕਪਾਹ ਦੇ ਕਿਸਾਨਾ ਨੇ ਛੋਟੇ ਦੇਸਾ ਦੇ ਕਿਸਾਂਨ ਬਰਬਾਦ ਕੀਤੇ
      New U.S. farm bill coddles farmers, ignores Canada's plea
      When it comes to its farmers, the U.S. is a veritable nanny state
      www.cbc.ca/news/world/new-u-s-farm-bill-coddles-farmers-ignores-canada-s-plea-1.2531254

  • @swarankaur877
    @swarankaur877 3 года назад +102

    ਜਿਹੜੇ ਬਜ਼ੁਰਗ ਅਗਵਾਈ ਕਰ ਰਹੇ ਨੇ ਉਹਨਾਂ ਨੂੰ ਚਾਹੀਦਾ ਹੈ ਕਿ ਜਿਹੜੀ ਜੰਨਤਾ ਉਥੇ ਬੈਠੀ ਹੈ ਉਹਨਾਂ ਵਿੱਚ ਤੁਰ ਫਿਰ ਕੇ ਸਾਰਿਆਂ ਦੀ ਗੱਲ ਸੁਣਨੀ ਚਾਹੀਦੀ ਹੈ ਕੋਈ ਪਤਾ ਨਹੀਂ ਕਿਸ ਬੰਦੇ ਦੀ ਸਲਾਹ ਅੱਗੇ ਰਸਤਾ ਦਿਖਾ ਜਾਵੇ

    • @riverocean4380
      @riverocean4380 3 года назад +1

      ਮੋਦੀ ਸਭ ਤੋ ਪਹਿਲਾ reform Corporate sector ਦੇ ਵਿਚ ਕਰੇ. ਭਾਰਤ ਅਜਾਦ ਹੋਣ ਤੋ ਬਾਅਦ ਸਭ ਤੋ ਜਿਆਦਾ Corporate ਨੇ ਲੁਟਿਆ ਹੈ - ਇੱਕ ਦਾ ਦੇਸ ਦੇ ਵਪਾਰ ਨੂ ਬਾਹਰ ਦੇ competition ਵਲੋ ਬੰਦ ਕਰਕੇ ਕੇ(License ਰਾਜ ਕੋਈ ਹੋਰ ਸਮਾਨ ਨਹੀ ਵੇਚ ਸਕਦਾ ਸੀ ਸਾਰੀ ਮੰਡੀ ਵਿਚੋ ਇੱਕ ਜਾਣੇ ਦਾ ਸਮਾਨ ਵਿਕਦਾ ਸੀ- ਜਿਵੇ ਇੱਕ ਜਾਣਾ ਸਾਬਣ, ਇੱਕ ਜਾਣਾ ਕਾਰਾਂ ਆਦਿ). ਅਤੇ ਨਾਲੇ ਸਰਕਾਰੀ ਬੈਂਕਾ ਵਿਚ ਵਡੇ ਵਡੇ ਕਰਜ਼ੇ ਲੈ ਕੇ ਫਿਰ ਨਾ ਮੋੜਨਾ(Wilful defaulters) - ਜਦੋ ਮਨਮੋਹਨ ਸਿੰਘ ਨੇ ਇੰਡੀਆ ਖੋਲਿਆ ਸੀ ਬਾਹਰੋ FDI ਅਤੇ tech ਵਾਸਤੇ ਤਾ ਇਨਾ corporate ਨੇ ਇੱਕ ਸ਼ਰਤ ਰਖੀ ਸੀ - ਕੀ ਬਾਹਰ ਦੀਆਂ companies ਸਾਡੀਆ companies ਰਾਹੀ ਹੀ ਭਾਰਤ ਵਿਚ ਨਵੇਸ਼ ਕਰ ਸਕਦੀਆ ਹਨ - ਮਤਲਬ ਕੀ ਸਾਡੀਆ companies ਦੇ 49% ਤਕ ਦੇ share ਖਰੀਦ ਸਕਦੀਆ ਹਨ (minority shareholder) majority(51% - ਸਾਡਾ ਬੋਲ ਬਾਲਾ ਤੇ ਸਰਦਾਰੀ ਰਹੇਗੀ) - ਤਾਹਿਓ ਤਾ ਇਹ ਏਨੇ ਅਮੀਰ ਹੋ ਗਏ ਹਨ!!
      ਜੇ reform ਹੀ ਕਰਨਾ ਤਾ ਦੇਸ ਨੂ ਪੂਰਾ capitalist country ਬਣਾਵੇ - 100% ਖੋਲ ਦੇਵੇ - ਫਿਰ ਦੇਖਦੇ ਹਾਂ ਅਦਾਨੀ ਅਮ੍ਬਾਨੀ ਕਿਵੇ ਅਮਰੀਕਾ, ਚੀਨ ਤੇ ਜਾਪਾਨ ਦੀਆਂ companies ਨਾਲ compete ਕਰਦੇ ਹਨ!!
      - ਸਾਰੇ western countries FOOD Security ਦਾ ਮਹਿਨਾ ਸਮਝਦੇ ਹਨ - ਤੇ ਆਵਦੇ ਕਿਸਾਨਾ ਨੂ ਆਵਦੀਆ ਜਮੀਨਾ ਤੇ ਰਖ ਕੇ ਰਾਜੀ ਹਨ - ਮੋਦੀ ਸਿਰਫ ਦੁਕਾਨਦਾਰਾ ਵਾਸਤੇ ਹੀ ਫ਼ਿਕ੍ਰਮੰਦ ਹੈ!!
      - ਸਾਰੇ ਕਿਸਾਨ ਰਲ ਕੇ ਇੱਕ ਸਾਲ ਸਿਰਫ ਆਵਦੇ ਖਾਣ ਜੋਗਾ ਬੀਜਣ ਤੇ ਅਤੇ ਸਾਰੇ ਰਲ ਕੇ ਕਰਜਾ ਨਾ ਮੋੜਨ - ਫਿਰ ਦੇਖੋ ਮੋਦੀ u$ 74 ਰੁਪੇ ਤੇ ਬਾਹਰੋ ਕਿਨਾ ਕੁ ਮੰਗਵਾ ਲਵੇਗਾ - covid ਦੇ ਵੇਲੇ ਤਾ ਕਣਕ ਦਾ ਭਾਹ 1.5 ਗੁਣਾ ਵਧ ਗਿਆ ਹੈ !! ਤੇ ਇੰਡੀਆ ਹੁਣੇ ਬਾਹਰ middle east, ਬੰਗਲਾਦੇਸ ਤੇ ਨੈਪਾਲ ਨੇ ਵੇਚ
      Global Markets: Wheat - Indian Exports Resume Amid High Global Prices
      February 12, 2021
      From USDA
      agfax.com/2021/02/12/global-markets-wheat-indian-exports-resume-amid-high-global-prices/

    • @badlife1069
      @badlife1069 3 года назад +1

      Ryt
      And o jo fand iktha hoya
      Kisan jathebandiya ne o pesa rkhya kithe ,,ah gl da kise nu ni pta 😡😡

    • @harmanbal2303
      @harmanbal2303 3 года назад +1

      bilkul sahi kiha mera v eho kehna a k sab di salah lyi jave koi pta nhi kise kolo kina vadia idea mil jave

    • @samri_gill0073
      @samri_gill0073 3 года назад +2

      Ohi ta gl ah bc ehna nu lga sari akal ehna nu hi a baad ch byan de k maffiya mngde hunde

    • @harmanbal2303
      @harmanbal2303 3 года назад

      @@samri_gill0073 chlo koi na apne leaders ne jruri nhi k hr gl ch perfect hi honge
      kyuki 100% perfect sirf rab hi a insan ta gltiya da putla a
      sanu vishwas hona chahida a ohna te eh sada pehla frz a es andolan ch hon da

  • @memberofgoogle9898
    @memberofgoogle9898 3 года назад +118

    ਏਕਤਾ ਬਹੁਤ ਜ਼ਰੂਰੀ ਐ ਇੱਕ ਦੂਜੇ ਦੀਆਂ ਲੱਤਾਂ ਨਾ ਖਿੱਚੋ

  • @SukhvinderSingh-fm3rv
    @SukhvinderSingh-fm3rv 3 года назад +50

    ਮੋਦੀ ਸਰਕਾਰ ਵੱਲੋਂ ਧੀਆਨ ਹਟਾ ਕੇ ਵਲਡ ਬੈਂਕ ਵਾਲ ਨਾ ਲਗਾਉ ਸਾਰਾ ਜੋਰ ਮੋਦੀ ਸਰਕਾਰ ਨੂੰ ਦਬਾੜ ਤੇ ਲਾਉ ਜੀ

    • @SonuSaini-ov4lf
      @SonuSaini-ov4lf 3 года назад

      1991da who naal samjota hai govt congress da. Oas waqt koi ni boleya c Global politic duniya dy naal chalu nehi ty khatam ho jau
      Punjabia di history hai2200year di koi ni saka apna punjab da.sab Punjabi da nuksaan kar rehy. Rab Rakha

    • @singhsainisaini9268
      @singhsainisaini9268 3 года назад

      Right

  • @harmeetdirba6373
    @harmeetdirba6373 3 года назад +50

    ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ ਜੀ

  • @baljeetmakkra1159
    @baljeetmakkra1159 3 года назад +52

    ਵਾਹਿਗੁਰੂ ਜੀ ਕ੍ਰਿਪਾ ਕਰੋ ਜੀ ਸਭ ਤੇ🙏

  • @bootadreger4540
    @bootadreger4540 3 года назад +22

    ਡੱਲਾਂ ਜੀ ਗਲਾ ਹੋਰ ਰੱਸੇ ਨਾਂ ਤੋਰੇ ਅਮਰੀਕਾ ਨਹੀਂ ਆਇਆ ਕਾਨੂੰਨ ਬਣਾਉਣ ਇਹ ਕਾਨੂੰਨ ਭਾਰਤ ਸਰਕਾਰ ਨੇ ਬਣਾਏ ਨੇ ਆਰਡੀਨੈਂਸ ਕੇਂਦਰ ਸਰਕਾਰ ਲੈ ਕੇ ਆਈ ਹੈ

  • @rajkaur2390
    @rajkaur2390 3 года назад +23

    ਵੀਰੋਂ, ਮਜ਼ਬੂਤੀ ਨਾਲ ਇੱਕ ਜੁੱਟ ਹੋ ਕੇ ਲੜਾਈ ਲੜਨੀ ਪੈਣੀ ਹੈ ਅਤੇ ਆਪਸੀ ਰੰਜਸ਼ਾ ਛੱਡਣੀਆ ਪੈਣ ਗੀਆਂ। ਇਹ ਆਰਥਿਕ ਆਜ਼ਾਦੀ ਦੀ ਲੜਾਈ ਹੈ। ਤੁਸੀਂ ਜਰੂਰ ਜਿੱਤੋਗੇ।🙏

  • @ranikaur1945
    @ranikaur1945 3 года назад +68

    ਵਾਹਿਗੁਰੂ ਜੀ ਮੇਹਰ ਕਰ। ਮਾਰਗ ਦਿਖਲਾਵੋ।ਉਲਝਣ ਵਿੱਚੋ ਆਪ ਹੀ ਬਾਹਰ ਕੱਢ ਪਿਆਰਿਆ 🙏🙏

    • @easycookvlogswithpunia
      @easycookvlogswithpunia 3 года назад +1

      ਹਾਂ ਜੀ ਇਹ ਹੀ ਅਸੀਂ ਅਰਦਾਸ ਕਰਦੇ ਹਾਂ ਵਾਹਿਗੁਰੂ ਜੀ ਮੇਹਰ ਕਰੋ 🙏🙏

    • @ranikaur1945
      @ranikaur1945 3 года назад

      @@easycookvlogswithpunia 🙏🙏

  • @daljitkensray729
    @daljitkensray729 3 года назад +5

    ਬਾਪੂ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ 🙏❤️ ਜੇ ਤੁਸੀਂ ਸਾਰੇ ਆਗੂ ਸਹਿਬਾਨ ਅੱਗੇ ਨਾਂ ਹੁੰਦੇ ਤਾਂ ਅੱਜ ਨੂੰ ਸਾਰਾ ਕੁਝ ਖਤਮ ਹੋ ਜਾਣਾ ਸੀ 😭 Waheguru bless you all 🙏

  • @pritamsingh3273
    @pritamsingh3273 3 года назад +20

    ਵੀਰ ਜੀ ਸਾਰੇ ਇਕ ਹੋ ਕੇ ਰਹੋ।ਜਿੱਤ ਤਾਂ ਹੀ ਮਿਲੇਗੀ
    ਵਾਹਿਗੁਰੂ ਜੀ

  • @gurpartapdhillon4264
    @gurpartapdhillon4264 3 года назад +114

    ਓ ਭਰਾਵੋ ਵਰਲਡ ਬੈਂਕ ਵੀ ਵੱਡੇ ਬਿਜਨਸਮੈਨਾ ਦੇ ਦਬਾਅ ਹੇਠ ਹੋ ਸਕਦੀਆਂ ਆ ।। ਕੋਈ ਵੀ ਸ਼ੱਕ ਨਹੀਂ ਇਸ ਗਲ ਚ।।।

    • @rajwinderpandher220
      @rajwinderpandher220 3 года назад

      No way

    • @satpaldhillondhillon3975
      @satpaldhillondhillon3975 3 года назад +2

      ਵਰਡ ਬੈਂਕ ਕੋਈ ਸਰਕਾਰੀ ਬੈਂਕ ਨਹੀਂ ਨਿੱਜੀ ਹੈ ਜਿਹੜੀ ਲੀਡਰਾਂ ਨੂੰ ਖਰੀਦ ਗੇਮ ਖੇਡਦੀ ਹੈ

    • @gurpreetsingh5863
      @gurpreetsingh5863 3 года назад

      Will gates de under aww world bank
      Te will gates de new world order laggu krn de ਪੜਾਅ ne eh

    • @gurpreetsingh5863
      @gurpreetsingh5863 3 года назад

      New world order laggu hon de raste ch kisan problem de sakde aa iss lyi eh systm laggu krvaea ja riha kyoki kisan apna uga ke kha sakda kisan nu kise te nirbhar hon di jrurt ni c par new world order de mutabik sab kuj ehna de control hona chaida

    • @gurpreetsingh5863
      @gurpreetsingh5863 3 года назад +1

      Baki tusi search krlo bhot jankari payi es vare te iss vare ajjkll modi diya speecha ch aam sunea ja sakda

  • @GurwinderSingh-mo5nl
    @GurwinderSingh-mo5nl 3 года назад +17

    ਪਹਿਲਾਂ ਜੇਲਾਂ ਵਿੱਚ ਬੰਦ ਨੋਜਵਾਨਾ ਨੂੰ ਰਿਹਾਅ ਕਰਾਉ ਫੇਰ ਲੋਕ ਤੁਹਾਡਾ ਸਾਥ ਦੇਣਗੇ ਗੱਲਾਂ ਨਾਲ ਕੁਝ ਨਹੀਂ ਬਣਨਾ

    • @NAVTESHSINGHBAINS
      @NAVTESHSINGHBAINS 3 года назад +1

      Sab thik a ehi kreo tuc lok eh dso legal team lgye hoye uh mundea nu free krun wich

    • @gurpreetsinghsidhu5067
      @gurpreetsinghsidhu5067 3 года назад +1

      ਉਹ ਭਰਾਵਾ ਕਾਨੂੰਨੀ ਕੰਮਾਂ ਚ ਸਮਾਂ ਲੱਗਦਾ ਹੁੰਦਾ , ਫ਼ਿਕਰ ਸਾਰਿਆਂ ਨੂੰ ਆ
      ਬਾਕੀ ਉਮਰਾਂ ਲੰਘ ਗਈਆਂ ਇਹਨਾਂ ਬਾਬਿਆਂ ਦੀਆਂ ਕਿਸਾਨੀ ਲਈ ਲੜਦਿਆਂ ,ਕੁਸ਼ ਤਾਂ ਭਰੋਸਾ ਜਤਾਉ ਯਰ

  • @RajinderSingh-jq2lm
    @RajinderSingh-jq2lm 3 года назад +12

    ਏਕਤਾ ਬਣਾ ਕੇ ਰੱਖੋ
    ਕਿਸਾਨ ਤੇ ਨੋਜਵਾਨ ਪੀੜੀ ਨਾਲ
    ਏਵੈਅਫਵਾਹਾ ਨਾ ਫਲਾਓ

  • @SukhwinderSingh-ht7kh
    @SukhwinderSingh-ht7kh 3 года назад +16

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @IqbalSingh-fe6is
    @IqbalSingh-fe6is 3 года назад +19

    ਇਸ ਭਾਸ਼ਣ ਨਾਲ bjp ਨੂੰ ਫਾਇਦਾ ਹੋਊਗਾ

  • @bsthandi6377
    @bsthandi6377 3 года назад +107

    ਪੁੱਠੇ ਸਿੱਧੇ comment ਕਰਨ ਨਾਲੋਂ ਜੇ ਕੋਈ ਚੰਗਾ ਸੁਝਾਅ ਹੈ ਤਾਂ ਦਿਉ please

    • @MHARAJASAHI6504
      @MHARAJASAHI6504 3 года назад

      Bachitar veer

    • @ਬਦਨਾਮਬਾਬਾ
      @ਬਦਨਾਮਬਾਬਾ 3 года назад +2

      ਵੀਰ ਚੰਗਾ ਸੁਝਾਅ ਏਹ ਹੈ ਕਾਮਰੇਡਾਂ ਦਾ ਪਿੱਛਾ ਛੱਡੋ. ਖਾਲਿਸਤਾਨ ਦੀਆ ਵੋਟਾਂ ਬਣਾ ਲਓ. 15 august 2021 ਨੂੰ ਵੋਟਾਂ ਪੈਣਗੀਆਂ ਲੰਡਨ ਤੋਂ. ਪੰਜਾਬ ਦੇ ਲੁੱਟੇ ਪਾਣੀਆਂ ਦਾ ਪੰਜਾਬ ਦੀ ਲੁੱਟੀ ਬਿਜਲੀ ਦਾ ਕਿਸਾਨਾਂ ਦੇ ਹਰ ਮਸਲੇ ਦਾ ਹੱਲ ਖਾਲਿਸਤਾਨ ਹੈ

    • @inderjit1900
      @inderjit1900 3 года назад +1

      @@ਬਦਨਾਮਬਾਬਾ ਸਹੀ ਕਿਹਾ ਵੀਰ

    • @riverocean4380
      @riverocean4380 3 года назад

      ਮੋਦੀ ਸਭ ਤੋ ਪਹਿਲਾ reform Corporate sector ਦੇ ਵਿਚ ਕਰੇ. ਭਾਰਤ ਅਜਾਦ ਹੋਣ ਤੋ ਬਾਅਦ ਸਭ ਤੋ ਜਿਆਦਾ Corporate ਨੇ ਲੁਟਿਆ ਹੈ - ਇੱਕ ਦਾ ਦੇਸ ਦੇ ਵਪਾਰ ਨੂ ਬਾਹਰ ਦੇ competition ਵਲੋ ਬੰਦ ਕਰਕੇ ਕੇ(License ਰਾਜ ਕੋਈ ਹੋਰ ਸਮਾਨ ਨਹੀ ਵੇਚ ਸਕਦਾ ਸੀ ਸਾਰੀ ਮੰਡੀ ਵਿਚੋ ਇੱਕ ਜਾਣੇ ਦਾ ਸਮਾਨ ਵਿਕਦਾ ਸੀ- ਜਿਵੇ ਇੱਕ ਜਾਣਾ ਸਾਬਣ, ਇੱਕ ਜਾਣਾ ਕਾਰਾਂ ਆਦਿ). ਅਤੇ ਨਾਲੇ ਸਰਕਾਰੀ ਬੈਂਕਾ ਵਿਚ ਵਡੇ ਵਡੇ ਕਰਜ਼ੇ ਲੈ ਕੇ ਫਿਰ ਨਾ ਮੋੜਨਾ(Wilful defaulters) - ਜਦੋ ਮਨਮੋਹਨ ਸਿੰਘ ਨੇ ਇੰਡੀਆ ਖੋਲਿਆ ਸੀ ਬਾਹਰੋ FDI ਅਤੇ tech ਵਾਸਤੇ ਤਾ ਇਨਾ corporate ਨੇ ਇੱਕ ਸ਼ਰਤ ਰਖੀ ਸੀ - ਕੀ ਬਾਹਰ ਦੀਆਂ companies ਸਾਡੀਆ companies ਰਾਹੀ ਹੀ ਭਾਰਤ ਵਿਚ ਨਵੇਸ਼ ਕਰ ਸਕਦੀਆ ਹਨ - ਮਤਲਬ ਕੀ ਸਾਡੀਆ companies ਦੇ 49% ਤਕ ਦੇ share ਖਰੀਦ ਸਕਦੀਆ ਹਨ (minority shareholder) majority(51% - ਸਾਡਾ ਬੋਲ ਬਾਲਾ ਤੇ ਸਰਦਾਰੀ ਰਹੇਗੀ) - ਤਾਹਿਓ ਤਾ ਇਹ ਏਨੇ ਅਮੀਰ ਹੋ ਗਏ ਹਨ!!
      ਜੇ reform ਹੀ ਕਰਨਾ ਤਾ ਦੇਸ ਨੂ ਪੂਰਾ capitalist country ਬਣਾਵੇ - 100% ਖੋਲ ਦੇਵੇ - ਫਿਰ ਦੇਖਦੇ ਹਾਂ ਅਦਾਨੀ ਅਮ੍ਬਾਨੀ ਕਿਵੇ ਅਮਰੀਕਾ, ਚੀਨ ਤੇ ਜਾਪਾਨ ਦੀਆਂ companies ਨਾਲ compete ਕਰਦੇ ਹਨ!!
      - ਸਾਰੇ western countries FOOD Security ਦਾ ਮਹਿਨਾ ਸਮਝਦੇ ਹਨ - ਤੇ ਆਵਦੇ ਕਿਸਾਨਾ ਨੂ ਆਵਦੀਆ ਜਮੀਨਾ ਤੇ ਰਖ ਕੇ ਰਾਜੀ ਹਨ - ਮੋਦੀ ਸਿਰਫ ਦੁਕਾਨਦਾਰਾ ਵਾਸਤੇ ਹੀ ਫ਼ਿਕ੍ਰਮੰਦ ਹੈ!!
      - ਸਾਰੇ ਕਿਸਾਨ ਰਲ ਕੇ ਇੱਕ ਸਾਲ ਸਿਰਫ ਆਵਦੇ ਖਾਣ ਜੋਗਾ ਬੀਜਣ ਤੇ ਅਤੇ ਸਾਰੇ ਰਲ ਕੇ ਕਰਜਾ ਨਾ ਮੋੜਨ - ਫਿਰ ਦੇਖੋ ਮੋਦੀ u$ 74 ਰੁਪੇ ਤੇ ਬਾਹਰੋ ਕਿਨਾ ਕੁ ਮੰਗਵਾ ਲਵੇਗਾ - covid ਦੇ ਵੇਲੇ ਤਾ ਕਣਕ ਦਾ ਭਾਹ 1.5 ਗੁਣਾ ਵਧ ਗਿਆ ਹੈ !! ਤੇ ਇੰਡੀਆ ਹੁਣੇ ਬਾਹਰ middle east, ਬੰਗਲਾਦੇਸ ਤੇ ਨੈਪਾਲ ਨੇ ਵੇਚ
      Global Markets: Wheat - Indian Exports Resume Amid High Global Prices
      February 12, 2021
      From USDA
      agfax.com/2021/02/12/global-markets-wheat-indian-exports-resume-amid-high-global-prices/

    • @aryanblood653
      @aryanblood653 3 года назад

      hindi vich dasso eh galla taa ki pore desh thy loka nu pata lag sake

  • @tardeepsingh9512
    @tardeepsingh9512 3 года назад +2

    ਕਿਸਾਨ ਵੀਰੋ ਸਾਰੇ ਗਿਲੇ ਸਿਕਵੇ ਛਡ ਕੇ ਇਕ ਜੁਟ ਹੋ ਜਿਵੋ ਜਿਤਾ ਗੇ ਜਰੂਰ ਲੜਾਈ ਲੰਬੀ ਹੈ ਕਿਸਾਨ ਏਕਤਾ ਜਿੰਦਾਬਾਦ

  • @kulwanttiwana1342
    @kulwanttiwana1342 3 года назад +2

    ਕਿਸਾਨ ਸੰਘਰਸ਼ ਦੇ ਆਗੂਆਂ ਤੇ ਯਕੀਨ ਕਰਨ ਦੀ ਲੋੜ ਹੈ ਜੀ।

  • @Jashan-ze4kh
    @Jashan-ze4kh 3 года назад +14

    ਕਿਤੇ ਤੁਸੀਂ ਮੋਦੀ ਨੂੰ ਬਚਾਉਣ ਦੀ ਕੋਸ਼ਿਸ਼ ਤੇ ਨਹੀਂ ਕਰ ਰਹੇ। ਕੋਈ ਸਮਝ ਨਹੀਂ ਲੱਗ ਰਹੀ ਕੀ ਹੋ ਰਿਹਾ ਹੈ। 😌😌😌

  • @bittukot7865
    @bittukot7865 3 года назад

    ਕਿਸਾਨ ਮਜ਼ਦੂਰ ਮੁਲਾਜਮ ਏਕਤਾ ਜ਼ਿੰਦਾਬਾਦ

  • @heepamaan4608
    @heepamaan4608 3 года назад +8

    ਲੋਕੋ ਥੋਡਾ ਵਿਨਾਸ਼ ਤੈਅ ਆ। ਗੁਰੂ ਘਰ ਨਾਲ ਜੁੜੋ ਸਵੇਰੇ ਸ਼ਾਮ ਬਾਣੀ ਪੜੋ ਸੁਣੋ।

  • @nihangsingh6360
    @nihangsingh6360 3 года назад +11

    ਭਾਰਤ ਨੂੰ ਭੀ W T O ਦੀ ਗੱਲ ਨਹੀਂ ਮੰਨਣੀ ਚਾਹੀਦੀ। ਕਿਸਾਨ ਮਜਦੂਰ ਏਕਤਾ ਬਹੁਤ ਜਰੂਰੀ ਹੈ। ਅੱਜ ਦੇਸ਼ ਦੀ ਆਮ ਜਨਤਾ ਨੂੰ ਭੀ ਸਹਿਯੋਗ ਦੇਣ ਦੀ ਲੋੜ ਹੈ ।

  • @kulvinderkaur2486
    @kulvinderkaur2486 3 года назад +1

    ਵੀਰੋ ਭੈਣੋ ਜਿੱਤਾਂਗੇ ਜ਼ਰੂਰ ਪਰ ਏਕਤਾ ਸ਼ਾਂਤੀ ਸੰਤੋਖ ਵਾਹਿਗੁਰੂ ਦੀ ਓਟ ਰੱਖਣੀ ਦਾਸ ਦੀ ਬੇਨਤੀ ਹੈ

  • @darshansingh8324
    @darshansingh8324 3 года назад +20

    Dalewal sahib proud of you wahegu ji chardicaka bakhshe kisan union jindabad

  • @ParminderSingh-yx3nw
    @ParminderSingh-yx3nw 3 года назад

    ਜਗਜੀਤ ਸਿੰਘ ਡੱਲੇਵਾਲ ਸਾਡੇ ਮਹਾਨ ਜਰਨੈਲ ਜਿੰਦਾਬਾਦ

  • @wewant6891
    @wewant6891 3 года назад

    ਸਹੀ ਕਿਹਾ। ਕਨੇਡਾ ਅਮਰੀਕਾ ਇੰਗਲੈਂਡ ਅਸਟ੍ਰੇਲੀਆ ਕੋਈ ਵੀ ਕਿਸਾਨਾਂ ਦਾ ਮਿੱਤਰ ਨਹੀਂ ਹੈ।

  • @kabaddidedhnalive4243
    @kabaddidedhnalive4243 3 года назад +26

    ਆਪਣੀ ਲੜਾਈ ਬਲੱਡ ਬੈਂਕ ਨਾਲ ਹੈ ਮੈਨੂੰ ਪਹਿਲਾਂ ਹੀ ਪਤਾ ਹੈ

    • @gurjitsingh7061
      @gurjitsingh7061 3 года назад +1

      ਵਲਡ ਬੈਂਕ ਵੀਰ ਜੀ

    • @riverocean4380
      @riverocean4380 3 года назад

      ਮੋਦੀ ਸਭ ਤੋ ਪਹਿਲਾ reform Corporate sector ਦੇ ਵਿਚ ਕਰੇ. ਭਾਰਤ ਅਜਾਦ ਹੋਣ ਤੋ ਬਾਅਦ ਸਭ ਤੋ ਜਿਆਦਾ Corporate ਨੇ ਲੁਟਿਆ ਹੈ - ਇੱਕ ਦਾ ਦੇਸ ਦੇ ਵਪਾਰ ਨੂ ਬਾਹਰ ਦੇ competition ਵਲੋ ਬੰਦ ਕਰਕੇ ਕੇ(License ਰਾਜ ਕੋਈ ਹੋਰ ਸਮਾਨ ਨਹੀ ਵੇਚ ਸਕਦਾ ਸੀ ਸਾਰੀ ਮੰਡੀ ਵਿਚੋ ਇੱਕ ਜਾਣੇ ਦਾ ਸਮਾਨ ਵਿਕਦਾ ਸੀ- ਜਿਵੇ ਇੱਕ ਜਾਣਾ ਸਾਬਣ, ਇੱਕ ਜਾਣਾ ਕਾਰਾਂ ਆਦਿ). ਅਤੇ ਨਾਲੇ ਸਰਕਾਰੀ ਬੈਂਕਾ ਵਿਚ ਵਡੇ ਵਡੇ ਕਰਜ਼ੇ ਲੈ ਕੇ ਫਿਰ ਨਾ ਮੋੜਨਾ(Wilful defaulters) - ਜਦੋ ਮਨਮੋਹਨ ਸਿੰਘ ਨੇ ਇੰਡੀਆ ਖੋਲਿਆ ਸੀ ਬਾਹਰੋ FDI ਅਤੇ tech ਵਾਸਤੇ ਤਾ ਇਨਾ corporate ਨੇ ਇੱਕ ਸ਼ਰਤ ਰਖੀ ਸੀ - ਕੀ ਬਾਹਰ ਦੀਆਂ companies ਸਾਡੀਆ companies ਰਾਹੀ ਹੀ ਭਾਰਤ ਵਿਚ ਨਵੇਸ਼ ਕਰ ਸਕਦੀਆ ਹਨ - ਮਤਲਬ ਕੀ ਸਾਡੀਆ companies ਦੇ 49% ਤਕ ਦੇ share ਖਰੀਦ ਸਕਦੀਆ ਹਨ (minority shareholder) majority(51% - ਸਾਡਾ ਬੋਲ ਬਾਲਾ ਤੇ ਸਰਦਾਰੀ ਰਹੇਗੀ) - ਤਾਹਿਓ ਤਾ ਇਹ ਏਨੇ ਅਮੀਰ ਹੋ ਗਏ ਹਨ!!
      ਜੇ reform ਹੀ ਕਰਨਾ ਤਾ ਦੇਸ ਨੂ ਪੂਰਾ capitalist country ਬਣਾਵੇ - 100% ਖੋਲ ਦੇਵੇ - ਫਿਰ ਦੇਖਦੇ ਹਾਂ ਅਦਾਨੀ ਅਮ੍ਬਾਨੀ ਕਿਵੇ ਅਮਰੀਕਾ, ਚੀਨ ਤੇ ਜਾਪਾਨ ਦੀਆਂ companies ਨਾਲ compete ਕਰਦੇ ਹਨ!!
      - ਸਾਰੇ western countries FOOD Security ਦਾ ਮਹਿਨਾ ਸਮਝਦੇ ਹਨ - ਤੇ ਆਵਦੇ ਕਿਸਾਨਾ ਨੂ ਆਵਦੀਆ ਜਮੀਨਾ ਤੇ ਰਖ ਕੇ ਰਾਜੀ ਹਨ - ਮੋਦੀ ਸਿਰਫ ਦੁਕਾਨਦਾਰਾ ਵਾਸਤੇ ਹੀ ਫ਼ਿਕ੍ਰਮੰਦ ਹੈ!!
      - ਸਾਰੇ ਕਿਸਾਨ ਰਲ ਕੇ ਇੱਕ ਸਾਲ ਸਿਰਫ ਆਵਦੇ ਖਾਣ ਜੋਗਾ ਬੀਜਣ ਤੇ ਅਤੇ ਸਾਰੇ ਰਲ ਕੇ ਕਰਜਾ ਨਾ ਮੋੜਨ - ਫਿਰ ਦੇਖੋ ਮੋਦੀ u$ 74 ਰੁਪੇ ਤੇ ਬਾਹਰੋ ਕਿਨਾ ਕੁ ਮੰਗਵਾ ਲਵੇਗਾ - covid ਦੇ ਵੇਲੇ ਤਾ ਕਣਕ ਦਾ ਭਾਹ 1.5 ਗੁਣਾ ਵਧ ਗਿਆ ਹੈ !! ਤੇ ਇੰਡੀਆ ਹੁਣੇ ਬਾਹਰ middle east, ਬੰਗਲਾਦੇਸ ਤੇ ਨੈਪਾਲ ਨੇ ਵੇਚ
      Global Markets: Wheat - Indian Exports Resume Amid High Global Prices
      February 12, 2021
      From USDA
      agfax.com/2021/02/12/global-markets-wheat-indian-exports-resume-amid-high-global-prices/

    • @harbans8037
      @harbans8037 3 года назад

      Yes, It is true that our fight against

    • @harbans8037
      @harbans8037 3 года назад

      It true tha our fight against world bank.

  • @jasbirkaur2610
    @jasbirkaur2610 3 года назад +25

    Kisaan Ekta zindabaad

  • @Busbodybuilder
    @Busbodybuilder 3 года назад +7

    ਮੈਨੂੰ ਲਗਦਾ ਇਹ ਜਥੇਬੰਦੀਆਂ ਦੇ ਲੀਡਰ ਵੀ ਮੋਦੀ ਦੇ ਹੀ ਨੇ । ਚਿੱਠੀ ਕਿੱਥੇ ਆ ਜਾ ਓਸਦੀ ਕਾਪੀ ਜਾ ਕੋਈ ਸਬੂਤ ਦਿਉ । ਤੁਸੀ ਸਾਨੂੰ ਗੁਮਰਾਹ ਕਰ ਰਹੇ ਹੋ

  • @bjsingh9358
    @bjsingh9358 3 года назад

    ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ, ਮੋਦੀ ਸ਼ਾਹ ਬੀਜੇਪੀ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ

  • @ਜੱਲਕੋਰ
    @ਜੱਲਕੋਰ 3 года назад +25

    Mere pyare ਦਾਦਾ🍻 ਜੀ ਨੂੰ best of luck 👍

    • @karmsingh8255
      @karmsingh8255 3 года назад +3

      Aapke dada ji
      Good

    • @sukhveersinghsandhu6248
      @sukhveersinghsandhu6248 3 года назад +1

      ਤੇਰੇ ਪਿਆਰੇ ਦਾਦਾ ਜੀ ਨੇ ਬੇੜਾ ਬਾ ਤਾ ਅੰਦੋਲਨ ਦਾ

    • @guriqbalsanghera5882
      @guriqbalsanghera5882 3 года назад +1

      Tera dada bohat controversy karda is Andolan da bohat nuksaan kar riha 😡😡😡😡ehnu UK le ja

    • @prabhaujla4259
      @prabhaujla4259 3 года назад

      @@guriqbalsanghera5882 😂😂

  • @harjinderkaur4612
    @harjinderkaur4612 3 года назад +12

    ਪੂਰੇ ਭਾਰਤ ਦੇ ਕਿਸਾਨਾਂ ਨੂੰ ਲਾਮਬੰਦ ਕੀਤਾ ਜਾਵੇ

  • @gurdeepsohi9628
    @gurdeepsohi9628 3 года назад +1

    ਲਗਦਾ ਹੁਣ ਇਹ ਲੜਾਈ ਸਿਰਫ ਭਾਰਤ ਦੀ ਨਹੀ ਰਹਿਣੀ ਸਗੋਂ ਵਰਲਡ ਵਾਈਡ ਹੋਣੀ ਚਾਹੀਦੀ ਹੈ ਕਿਉ ਕੇ ਇਹ ਕਿਸਾਨ ਮਾਰੂ ਨੀਤੀਆਂ ਪਹਿਲਾਂ ਤੋਂ ਹੀ usa, canada , Australia etc ਚ ਲਾਗੂ ਹਨ ਸੋ ਹੁਣ ਉਥੋਂ ਦੇ ਕਿਸਾਨ ਨੂੰ ਵੀ ਅੱਗੇ ਆਉਣਾ ਚਾਹੀਦਾ ਹੈ ਤਾਂ ਜੋ ਇਹ ਨੀਤੀਆਂ ਨੂੰ ਬਦਲਣ ਲਈ ਮਜਬੂਰ ਕਰ ਦਿੱਤਾ ਜਾਵੇ ।

  • @darshansingh8324
    @darshansingh8324 3 года назад +17

    Kisan majdoor ekta zindabad jai jawan jai kisan

  • @GulabSingh-hp4xm
    @GulabSingh-hp4xm 3 года назад +3

    ਸਰਕਾਰ ਤੇ ਕਿਸਾਨ ਲੀਡਰਾਂ ਦੀ ਇੱਕੋ ਹੀ ਗੱਲ ਆ ਇਹ ਕਿਸਾਨ ਲੀਡਰ ਆਉਣ ਵਾਲੇ ਸਮੇਂ ਵਿੱਚ ਅਕਾਲੀ-ਭਾਜਪਾ ਦੀ ਹਮਾਇਤ ਕਰਨਗੇ

  • @BinderSinghkhalsa1987
    @BinderSinghkhalsa1987 3 года назад +19

    ਪੰਜਾਬ ਗੁਰੂ ਦੀ ਕਿਰਪਾ ਨਾਲ ਵੱਸ ਦਾ ਕੋਈ ਡਰ ਨਹੀ ਲੱਗਦਾ ਸਾਨੂੰ

    • @hardevsinghhardevsingh2002
      @hardevsinghhardevsingh2002 3 года назад +1

      बिदर सिहं कोम दे हीरे हो तुसी मे हमेशा सजदे करदा रहागा चंगी सोच वाले वीरा नु

  • @sandeepsidhu2959
    @sandeepsidhu2959 3 года назад +19

    ਇਜਸੀਆ ਦੀ ਬੋਲੀ ਤੇ ਆ ਗੇ

  • @sherepunjabsandhu5656
    @sherepunjabsandhu5656 3 года назад

    ਕਿਸਾਨ ਮਜਦੂਰ ਏਕਤਾ ਜਿਦਾਵਾਦ

  • @mann1813
    @mann1813 3 года назад +26

    Kisan ekta jindabad

  • @singhsainisaini9268
    @singhsainisaini9268 3 года назад

    ਲੋਕਾਂ ਨੂੰ ਡਰਾਉਂ ਨਾ ਜੀ ਅਸੀਂ ਤਾਂ ਸਿਰਫ ਗੋਰਮਿੰਟ ਤੇ ਜ਼ੋਰ ਪਾਉਣਾ ਹੈ ਖੇਤੀ ਕਨੂੰਨ ਰੱਦ ਕਰਨ ਲਈ

  • @paramjitsingh2300
    @paramjitsingh2300 3 года назад +1

    ਕਿਸਾਨ ਮਜ਼ਦੂਰ ਏਕਤਾ ਜਿੰਦਾ ਵਾਦ 🙏🙏🙏🙏🙏

  • @bhajansinghriar7020
    @bhajansinghriar7020 3 года назад +1

    ਨਿਰੀ ਸ਼ਾਂਤੀ ਹੀ ਨਹੀਂ ਨਾਲ ਪਿਆਰ ਸੁਹਿਰਦਤਾ ਭੀ।ਜਰੂਰ ਜਿੱਤਾਂਗੇ।

  • @kulwantsingh3183
    @kulwantsingh3183 7 месяцев назад

    ਡਲੇਵਾਲ ਸਾਬ੍ਹ ਜੀ ਇਸ ਤਰ੍ਹਾਂ ਤਾਂ ਇਸ ਨਾਮੁਰਾਦ ਕਨੂੰਨ ਨੂੰ ਬੜੀ ਲੰਮੀ ਅਤੇ ਬਹੁਤ ਹੀ ਵੱਢੇ ਸੰਘਰਸ਼ ਦੀ ਲੋੜ ਅਤੇ ਲੜਨੀ ਵੀ ਬਹੁਤ ਹੀ ਜ਼ਰੂਰੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @harisingh-aujla
    @harisingh-aujla 3 года назад +5

    Waheguru ji mehar Karo kisan veera Te

  • @jeeta6466
    @jeeta6466 3 года назад +4

    Kisaan majdoor ekta zindabad waheguru ji meher kerenge stay strong stay together 🙏🙏

  • @kaurreview2293
    @kaurreview2293 3 года назад +1

    ਜੇ ਸਾਈਨ ਕੀਤੇ ਵੀ ਹੋਣਗੇ ਉਹਨਾਂ ਮੱਤਲਬ ਪੰਜਾਬ ਜਾਂ ਭਾਰਤ ਦੀ ਬਰਬਾਦੀ ਬਿਲਕੁੱਲ ਵੀ ਨਹੀਂ ਹੈ
    ਇਹਨਾਂ ਨੂੰ ਵੀ ਨਹੀਂ ਪਤਾ ਹੋਣਾ ਜੋ ਬੋਲ ਰਿਹਾ ਹੈ ਕਿ ਅਸਲ ਕੀ ਹੈ
    ਮੋਦੀ ਸਰਕਾਰ ਹਾਰ ਗਈ
    ਮੋਰਚੇ ਦਾ ਮੁੱਖ ਮੋੜਕੇ ਬਾਹਰਲੇ ਦੇਸ਼ਾਂ ਵੱਲ ਨੂੰ ਕਰਕੇ ਬਦਨਾਮ ਕਰਨ ਦਾ ਮੱਤਲਬ ???? ਮੋਰਚਾ ਉਠਾਉਣ ਦਾ ਤਾਰੀਕਾ ਹੈ
    ਮੋਦੀ ਸਰਕਾਰ ਦੁੱਧ ਧੋਤੀ ਬਣ ਗਈ
    78, 84, 92-95, 02, ਬਾਹਰਲੇ ਦੇਸ਼ਾਂ ਨੇ ਕਤਲੋਗਾਰਤ ਨਹੀਂ ਕਰਵਾਈ ਬਲਕਿ ਕਾਂਗਰਸ ਮੋਦੀ ਸਰਕਾਰ ਨੇ ਮਿਲਕੇ ਹੀ ਕੀਤੀ ਅੱਗੋਂ ਵੀ ਕਰਨਗੇ
    ਨਿਸ਼ਾਨ ਸਾਹਿਬ ਜੀ ਤੋ ਝੰਡਾ ਕਹਿਣ ਦਾ ਮੱਤਲਬ ਸਮਝੋ ਕਿੱਧਰ ਨੂੰ ਜਾ ਰਿਹਾ ਹੈ
    ਪੰਜਾਬੀ ਲਿਖਣੀ ਬੰਦ ਕਿਉ ਕਰਵਾਈ ਗਈ
    ਬਾਹਰਲੇ ਦੇਸ਼ ਮੱਦਦ ਕਰਦੇ ਹਨ ਕਰਨਗੇ ਪਰ ਆਪਨੂੰ ਵੀ ਇੱਕਜੁੱਟ ਹੋਣਾ ਜ਼ਰੂਰੀ ਹੈ
    ਭਾਰਤ ਦੇ ਭੋਲੇ ਭਾਲੇ ਲੋਕ ਸਾਰਾ ਸਿਆਲ ਸ਼ੜਕਾਂ ਉੱਤੇ ਠੰਡ ਵਿੱਚ ਸ਼ਹੀਦ ਹੋ ਰਹੇ ਹਨ
    ਬੱਚਾ ਬੱਚਾ ਕਨੇਡਾ ਅਮਰੀਕਾ ਆ ਜਾ ਰਿਹਾ ਹੈ ਜੜਾਂ ਸੁਪਨੇ ਲੈ ਰਿਹਾ ਹੈ ਕਿਉਂਕਿ ਭਾਰਤ ਰੋਟੀ ਦੇ ਨਹੀਂ ਬਲਕਿ ਖੋਹ ਰਿਹਾ ਹੈ
    ਅਮਰੀਕਾ ਕਨੇਡਾ Mars ਤੇ ਪਹੁੰਚ ਗਿਆ ruclips.net/video/vFM2atorQJo/видео.html

  • @jagtargill5343
    @jagtargill5343 3 года назад

    ਡੱਲੇਵਾਲ ਜੀ।ਤੁਸੀਂ ।ਸਾਰੇ ਲੀਡਰਾਂ ਨੇ ।ਆਪ ਹੀ ।ਨੌਜਵਾਨਾਂ ਨੂੰ ਖੱਜਲ ।ਕੱਰਨਾ।ਸ਼ੂਰੁ।ਕਿਤਾ।ਹੈ ਜੇ।ਤੁਸੀਂ ਆਪਣੇ ਆਪ ਨੂੰ ਠੀਕ ਕਰ ।ਲਿਆ।ਤਾ।ਸੱਭ।ਠੀਕ ।ਹੋਣਾ ਹੈ ਇਹ ਗੇਮ।ਤੁਹਾਡੇ ।ਹੱਥ ਹੈ ।ਧੰਨਵਾਦੀ ਹਾਂ

  • @califor6012
    @califor6012 3 года назад

    ਭਾਰਤ ਸਰਕਾਰ ਆਪਣੇ ਖਰਚੇ ਚਲਾਣ ਲਈ ਸਰਕਾਰੀ ਜਾਇਦਾਦ ਵੇਚ ਰਹੀ ਹੈ ,ਪੰਜਾਬ ਸਰਕਾਰ ਨੇ ਆਪਣੇ ਖਰਚੇ ਚਲਾਣ ਲਈ (ਬਾਦਲ ਸਰਕਾਰ ) ਨੇ ਸਰਕਾਰੀ ਜਾਇਦਾਦ ਵੇਚੀ ਸੀ , ਤੇ ਕਿਸਾਨ ਆਪਣੇ ਖਰਚੇ ਚਲਾਣ ਲਈ ਜਮੀਨ ਵੇਚ ਰਿਹਾ ਹੈ ।ਇਸ ਦਾ ਇਕੋ ਹੀ ਹਲ ਹੈ ਕਿ ਆਪਣੀ ਆਮਦਨ ਤੋ ਖਰਚੇ ਘੱਟ ਕੀਤੇ ਜਾਣ ,ਤੇ ਬਚਤ ਕੀਤੀ ਜਾਵੇ ।

  • @singhsidhu7861
    @singhsidhu7861 3 года назад +10

    ੲਏਕੇ ਵਿਚ ਹੀ ਬਰਕਤ ਆ ਵੀਰੋ

  • @kuldipsinghpanesar4818
    @kuldipsinghpanesar4818 3 года назад +4

    We strongly support Farmers 🚜

  • @sukhmanpawar3895
    @sukhmanpawar3895 3 года назад

    ਅਸੀਂ ਭਾਰਤੀ ਦੀ ਆਜਾਦੀ ਤੋਂ ਕੀ ਲੈਣਾ ਅਸੀਂ ਪੰਜਾਬ ਆਜਦ ਕਰਾਓਣ ਐ ਹਿੰਦੂ ਹਕੂਮਤ ਕੋਲੋਂ

  • @narinderdhaliwal7602
    @narinderdhaliwal7602 3 года назад +12

    Wahguru Ji ka khalsa Wahguru Ji ki Fatah 🙏

  • @KISAN9999
    @KISAN9999 3 года назад +13

    ਵਾਹਿਗੁਰੂ

  • @mohindersingh2089
    @mohindersingh2089 3 года назад

    ਕਿਸਾਨ ਮਜ਼ਦੂਰ ਮੁਲਾਜਮ ਏਕਤਾ ਜਿੰਦਾਬਾਦ

  • @gurdeepsingh-rx3ye
    @gurdeepsingh-rx3ye 3 года назад +5

    Kisan Ekta Zindabad Zindabad Zindabad

  • @harisingh-aujla
    @harisingh-aujla 3 года назад +5

    Waheguru waheguru waheguru waheguru waheguru waheguru waheguru waheguru waheguru waheguru waheguru ji

  • @kuldipkaur4998
    @kuldipkaur4998 3 года назад +5

    Waheguru ji Mehar karo 🙏🙏

  • @KamaljitSingh-go6ir
    @KamaljitSingh-go6ir 3 года назад +3

    God bless farmers. We support farmers from USA.

  • @gurmejsingh646
    @gurmejsingh646 3 года назад

    ਕਿਸਾਨ ਅੰਦੋਲਨਕਾਰੀ ਸੂਰਬੀਰਾਂ ਨੇ ਪੂਰਨ ਤੌਰ ਤੇ ਸ਼ਾਂਤਮਈ ਤਰੀਕੇ ਨਾਲ ਜ਼ਾਬਤੇ ਵਿੱਚ ਰਹਿੰਦਿਆਂ ਇਸ ਸੰਘਰਸ਼ ਨੂੰ ਜਿਸ ਸਿਖ਼ਰ ਤੇ ਪਹੁੰਚਾਇਆ ਹੈ, ਉਹ ਆਪਣੇ ਆਪ ਵਿੱਚ ਅਲੌਕਿਕ ਹੈ ਜਿਸਦੀ ਦੁਨੀਆ ਦੇ ਇਤਿਹਾਸ ਵਿਚ ਹੋਰ ਦੂਜੀ ਮਿਸਾਲ ਨਹੀਂ ਮਿਲਦੀ। ਸੱਚ ਮੁੱਚ ਇਹ ਸ਼ਾਂਤਮਈ ਦੀ ਸਿਖ਼ਰ ਹੈ। ਹੁਣ ਇਸਨੂੰ ਅੱਗੋਂ ਸ਼ਾਂਤਮਈ ਤਰੀਕੇ ਨਾਲ ਚਲਾਉਣ ਦੀ ਜਿੰਮੇਵਾਰੀ ਕਿਸਾਨ ਆਗੂਆ ਦੇ ਮੋਢਿਆ ਤੇ ਸੁਭਾਵਿਕ ਹੀ ਪੈ ਚੁੱਕੀ ਹੈ। ਇਸ ਲਈ ਇਸ ਸੰਗਰਾਮ ਨੂੰ ਪੁਰਅਮਨ ਅੱਗੇ ਵਧਾਉਂਦਿਆਂ ਕਿਸਾਨ ਆਗੂਆਂ ਲਈ ਕੁਰਬਾਨੀ ਦਾ ਰਾਹ ਅਪਨਾਉਣ ਤੋਂ ਬਿਨਾ ਕੋਈ ਦੂਜਾ ਚਾਰਾ ਨਜ਼ਰ ਨਹੀਂ ਆਉਂਦਾ। ਇਸ ਲਈ ਇਸ ਅੰਦੋਲਨ ਦੇ ਮੁਖ ਸੰਚਾਲਕ ਸ੍ਰੀ ਬਲਬੀਰ ਸਿੰਘ ਰਾਜੇਵਾਲ ਨੂੰ ਪਹਿਲ ਕਰਦਿਆਂ ਅਲਟੀਮੇਟਮ ਜਾਰੀ ਕਰਕੇ ਮਰਨ ਵਰਤ ਦਾ ਐਲਾਨ ਕਰ ਦੇਣਾ ਚਾਹੀਦਾ ਹੈ। ਸਮੁਚੇ ਦੇਸ਼ ਦੇ ਕਿਸਾਨ ਉਸ ਦੇ ਨਾਲ ਖੜੇ ਹਨ। ਇਸ ਕੁਰਬਾਨੀ ਤੋਂ ਬਾਦ ਬਾਕੀ ਕਿਸਾਨ ਆਗੂਆਂ ਨੂੰ ਵੀ ਕਮਰਕਸੇ ਕਰ ਲੈਣੇ ਚਾਹੀਦੇ ਹਨ. ਕਿਉਕਿ ਭਾਜਪਾ ਸਰਕਾਰ ਨੂੰ ਆਪਣੇ ਨਾਗਰਿਕਾਂ ਦਾ ਖੂੰਨ ਪੀਣ ਦੀ ਆਦਤ ਪੈ ਚੁਕੀ ਹੈ। ਸਰਕਾਰ ਦੇ ਅੜੀਅਲ ਵਤੀਰੇ ਤੋਂ ਲਗਦਾ ਹੈ ਕਿ ਕਿਸਾਨ ਸ਼ਾਂਤਮਈ ਢੰਗ ਨਾਲ ਜਿੰਨਾ ਚਿਰ ਮਰਜੀ ਦਿੱਲੀ ਦੇ ਬਰਡਰਾਂ ਤੇ ਡੇਰੇ ਜਮਾਈ ਰੱਖਣ ਜ਼ਾਲਮ ਸਰਕਾਰ ਦੇ ਕੰਨ ਤੇ ਜੂੰ ਨਹੀਂ ਸਰਕਣੀ। ਹੁਣ ਇਸ ਅੰਦੋਲਨ ਦੀ ਸਫਲਤਾ ਦਾ ਇਕੋ ਇਕ ਰਾਹ ਮਰਨ ਵਰਤ ਹੈ ਜਿਸ ਤੋਂ ਬਿਨਾ ਕੋਈ ਹੋਰ ਹੱਲ ਨਜਰ ਨਹੀਂ ਆਉਂਦਾ। ਬਿਆਨਬਾਜ਼ੀ ਨਾਲ ਗੱਲ ਸਿਰੇ ਨਹੀਂ ਚੜਨੀ - ਕੁਰਬਾਨੀ ਦਾ ਰਾਹ ਚੁਣਨਾ ਪਵੇਗਾ।

  • @rajeshsharma5325
    @rajeshsharma5325 3 года назад +21

    Good

  • @Chocoplays12
    @Chocoplays12 3 года назад +35

    ਮੈਂ ਬਹੁਤ ਮਿਹਨਤ ਕਰਕੇ ਪ੍ਰਧਾਨ ਮੰਤਰੀ ਮੋਦੀ ਦੇ ਭਾਸ਼ਣਾਂ ਦਾ ਪਰਦਾਫਾਸ਼ ਕਰਿਆ ਹੈ ,ਮੇਰੇ ਚੈਨਲ ਲੋਗੋ ਤੇ ਕਲਿੱਕ ਕਰਕੇ ਵੀਡੀਓ ਦੇਖੋ ਜਲਦੀ । ਇਹ ਵੀਡੀਓ ਕਦੋਂ ਵੀ ਬੈਨ ਹੋ ਸਕਦੀ ਹੈ

  • @nirbhaunirvair75
    @nirbhaunirvair75 3 года назад +15

    ਕਰੋਨਾ ਮਹਾਂਮਾਰੀ ਨਹੀਂ ਹੈ, ਬਿਲ ਗੇਟਸ ਦਾ ਇੱਕ ਵਿਸ਼ਾਲ ਸ਼ੜਯੰਤਰ ਹੈ। ਇਹ ਤਿੰਨ ਖੇਤੀ ਦੇ ਦੇ ਪਿੱਛੇ ਵੀ ਬਿਲ ਗੇਟਸ ਦਾ ਵੱਡਾ ਹੱਥ ਹੈ।‌ WHO, WTO, World Bank, America, ਅਤੇ ਬਹੁਤਾਤ ਦੇਸ਼ ਬਿਲ ਗੇਟਸ ਦੇ ਇਸ਼ਾਰੇ ਤੇ ਚਲਦੇ ਹਨ।

  • @AmarjitKaur-ve4iu
    @AmarjitKaur-ve4iu 3 года назад +33

    Don't put words in the people, s mouths to sport Modi.Modi has done nothing in favour of people. Kisaan mazdoor ekta zindabad.

    • @amarkahlon6776
      @amarkahlon6776 3 года назад

      So you have only seen these stuff now like they tying putt smthing in peoples mind recently ... . Did you ever tried to see wht they putt in your head in last 70 years .. i bet you never !!!!

    • @riverocean4380
      @riverocean4380 3 года назад

      ਮੋਦੀ ਸਭ ਤੋ ਪਹਿਲਾ reform Corporate sector ਦੇ ਵਿਚ ਕਰੇ. ਭਾਰਤ ਅਜਾਦ ਹੋਣ ਤੋ ਬਾਅਦ ਸਭ ਤੋ ਜਿਆਦਾ Corporate ਨੇ ਲੁਟਿਆ ਹੈ - ਇੱਕ ਦਾ ਦੇਸ ਦੇ ਵਪਾਰ ਨੂ ਬਾਹਰ ਦੇ competition ਵਲੋ ਬੰਦ ਕਰਕੇ ਕੇ(License ਰਾਜ ਕੋਈ ਹੋਰ ਸਮਾਨ ਨਹੀ ਵੇਚ ਸਕਦਾ ਸੀ ਸਾਰੀ ਮੰਡੀ ਵਿਚੋ ਇੱਕ ਜਾਣੇ ਦਾ ਸਮਾਨ ਵਿਕਦਾ ਸੀ- ਜਿਵੇ ਇੱਕ ਜਾਣਾ ਸਾਬਣ, ਇੱਕ ਜਾਣਾ ਕਾਰਾਂ ਆਦਿ). ਅਤੇ ਨਾਲੇ ਸਰਕਾਰੀ ਬੈਂਕਾ ਵਿਚ ਵਡੇ ਵਡੇ ਕਰਜ਼ੇ ਲੈ ਕੇ ਫਿਰ ਨਾ ਮੋੜਨਾ(Wilful defaulters) - ਜਦੋ ਮਨਮੋਹਨ ਸਿੰਘ ਨੇ ਇੰਡੀਆ ਖੋਲਿਆ ਸੀ ਬਾਹਰੋ FDI ਅਤੇ tech ਵਾਸਤੇ ਤਾ ਇਨਾ corporate ਨੇ ਇੱਕ ਸ਼ਰਤ ਰਖੀ ਸੀ - ਕੀ ਬਾਹਰ ਦੀਆਂ companies ਸਾਡੀਆ companies ਰਾਹੀ ਹੀ ਭਾਰਤ ਵਿਚ ਨਵੇਸ਼ ਕਰ ਸਕਦੀਆ ਹਨ - ਮਤਲਬ ਕੀ ਸਾਡੀਆ companies ਦੇ 49% ਤਕ ਦੇ share ਖਰੀਦ ਸਕਦੀਆ ਹਨ (minority shareholder) majority(51% - ਸਾਡਾ ਬੋਲ ਬਾਲਾ ਤੇ ਸਰਦਾਰੀ ਰਹੇਗੀ) - ਤਾਹਿਓ ਤਾ ਇਹ ਏਨੇ ਅਮੀਰ ਹੋ ਗਏ ਹਨ!!
      ਜੇ reform ਹੀ ਕਰਨਾ ਤਾ ਦੇਸ ਨੂ ਪੂਰਾ capitalist country ਬਣਾਵੇ - 100% ਖੋਲ ਦੇਵੇ - ਫਿਰ ਦੇਖਦੇ ਹਾਂ ਅਦਾਨੀ ਅਮ੍ਬਾਨੀ ਕਿਵੇ ਅਮਰੀਕਾ, ਚੀਨ ਤੇ ਜਾਪਾਨ ਦੀਆਂ companies ਨਾਲ compete ਕਰਦੇ ਹਨ!!
      - ਸਾਰੇ western countries FOOD Security ਦਾ ਮਹਿਨਾ ਸਮਝਦੇ ਹਨ - ਤੇ ਆਵਦੇ ਕਿਸਾਨਾ ਨੂ ਆਵਦੀਆ ਜਮੀਨਾ ਤੇ ਰਖ ਕੇ ਰਾਜੀ ਹਨ - ਮੋਦੀ ਸਿਰਫ ਦੁਕਾਨਦਾਰਾ ਵਾਸਤੇ ਹੀ ਫ਼ਿਕ੍ਰਮੰਦ ਹੈ!!
      - ਸਾਰੇ ਕਿਸਾਨ ਰਲ ਕੇ ਇੱਕ ਸਾਲ ਸਿਰਫ ਆਵਦੇ ਖਾਣ ਜੋਗਾ ਬੀਜਣ ਤੇ ਅਤੇ ਸਾਰੇ ਰਲ ਕੇ ਕਰਜਾ ਨਾ ਮੋੜਨ - ਫਿਰ ਦੇਖੋ ਮੋਦੀ u$ 74 ਰੁਪੇ ਤੇ ਬਾਹਰੋ ਕਿਨਾ ਕੁ ਮੰਗਵਾ ਲਵੇਗਾ - covid ਦੇ ਵੇਲੇ ਤਾ ਕਣਕ ਦਾ ਭਾਹ 1.5 ਗੁਣਾ ਵਧ ਗਿਆ ਹੈ !! ਤੇ ਇੰਡੀਆ ਹੁਣੇ ਬਾਹਰ middle east, ਬੰਗਲਾਦੇਸ ਤੇ ਨੈਪਾਲ ਨੇ ਵੇਚ
      Global Markets: Wheat - Indian Exports Resume Amid High Global Prices
      February 12, 2021
      From USDA
      agfax.com/2021/02/12/global-markets-wheat-indian-exports-resume-amid-high-global-prices/

  • @surinderpalsingh485
    @surinderpalsingh485 3 года назад +25

    Strange, Surprisingly and Real Fact

  • @prabjit7425
    @prabjit7425 3 года назад

    ਇੱਕੋ ਹੀ ਖੁਸ਼ੀ ਦੀ ਖਬਰ ਹੈ ਕਿ ਹੁਣ ਤੱਕ ਕਿਸੇ ਵੀ ਆਗੂ ਦੀ ਮੌਤ ਨਹੀਂ ਹੋਈ ਹੈ , ਉਹਨਾਂ ਦੇ ਧੀਆਂ ਪੁੱਤਾਂ ਵਿੱਚੋਂ ਵੀ ਕੋਈ ਸ਼ਹੀਦ ਨਹੀਂ ਹੋਇਆ ਹੈ , ਨਾਂ ਹੀ ਇਹਨਾਂ ਆਗੂਆਂ ਉੱਤੇ ਕੋਈ ਕੇਸ ਹੀ ਪਿਆ ਹੈ, ਨਾਂ ਹੀ ਪੁਲੀਸ ਨੇ ਇਹਨਾਂ ਦੇ ਕੋਈ ਸੋਟੀ ਤੱਕ ਮਾਰੀ ਅਤੇ ਨਾਂ ਹੀ ਕਿਸੇ ਆਗੂ ਦੇ ਟ੍ਰੈਕਟਰ ਦਾ ਕੋਈ ਨੁਕਸਾਨ ਹੋਇਆ ਹੈ । ਕਿਉਂ ?????
    ਇਸ ਦੇ ਉਲਟ ਆਮ ਲੋਕਾਂ ਦੇ ਪੁੱਤ ਸ਼ਹੀਦ ਹੋਏ , ਨੌਜਵਾਨਾਂ ਤੋਂ ਲੈ ਕੇ ਬਜ਼ੁਰਗਾਂ ਤੱਕ ਦੇ ਡੰਡੇ ਮਾਰੇ ਗਏ, ਟ੍ਰੈਕਟਰਾਂ ਦਾ ਨੁਕਸਾਨ ਵੀ ਆਮ ਲੋਕਾਂ ਦਾ ਹੋਇਆ ਹੈ । ਜਦੋਂ ਗੱਦਾਰ ਆਗੂ ਸਰਕਾਰ ਦੀ ਸੁਰੱਖਿਆ ਹੇਠ ਰਹਿਣ ਲੱਗ ਜਾਣ ਸਮਝ ਲਵੋ ਕਿ ਉੱਥੇ ਸ਼ਹੀਦ ਆਮ ਲੋਕ ਹੀ ਹੋਣਗੇ ।

  • @sukhdeepkhabra4283
    @sukhdeepkhabra4283 3 года назад +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @mandeepsidhu7333
    @mandeepsidhu7333 3 года назад

    Kisan akta zindabad majdoor akta zindabad zindabad zindabad zindabad

  • @balwinderbrar3739
    @balwinderbrar3739 3 года назад +2

    ਧੰਨਵਾਦ ਜੀ ❤️❤️❤️🙏🙏🙏

  • @reshamsingh893
    @reshamsingh893 3 года назад +6

    ਇਹ ਤਾਂ ਪਹਿਲਾਂ ਹੀ ਪਤਾ ਸੀ ਫਿਰ ਲੋਕਾਂ ਨੂੰ ਬੇਵਕੂਫ ਕਿਓਂ ਬਣਾਇਆ ਹੁਣ ਅਮਰੀਕਾ ਨੂੰ ਤੇ ਕਨੇਡਾ ਨੂੰ ਚੱਲੀਏ

    • @SherSingh.382
      @SherSingh.382 3 года назад +1

      Ehna de palley kuj nahi. Te eh war war ki kahi janda hath khadw karo? Jivey sala Master lageya hovey.
      Eh v saley lokaa ni aapna Bhagat banan vich lagey hoye hann. Hona ehna to kakh nahi

  • @AmarSingh-po4hc
    @AmarSingh-po4hc 3 года назад +14

    ਗੱਲਾਂ ਨਾਲ ਨੀ ਸਰਨਾ ਭਰਾਵਾਂ

  • @kawelsing1301
    @kawelsing1301 3 года назад +7

    ਤੁਹਾਡਾ ਰਾਜੇਵਾਲ ਨੇ ਕਿਹਾ ਸੀ ਸਟੇਜ ਤੇ ਬਾਹਰੋ ਵਿਦੇਸ਼ ਆਪਣੇ ਹਕ ਵਿਚ ਆਗੇ

  • @rajkumarsaini1999
    @rajkumarsaini1999 3 года назад +8

    Waheguru ji

  • @englishs7656
    @englishs7656 3 года назад

    ਦੀਪ ਸਿਧੁ ਨੇ ਇਹ ਗੱਲ ਬਹੁਤ ਪਹਿਲਾ ਹੀ ਦਸ ਦਿੱਤੀ ਸੀ ਕਿ ਸਾਡੀ ਲੜਾਈ ਅਮੇਰਿਕਾ ਨਾਲ ਹੈ ਜੋ ਤੁਸੀਂ ਹੁਣ ਦਸ ਰਹੇ ਹੋਂ।

  • @NirmalSingh-eq7ly
    @NirmalSingh-eq7ly 3 года назад

    ਵਾਹ ਵਾਹ ਕਰਨ ਵਾਲੇ ਵੀਰੋ ਸੱਚੋ ਸੱਚ ਦੱਸਿਓ ਕਿ ਇਸ ਸ਼ਖਸ ਦੀ ਤੁਹਾਨੂੰ ਕੋਈ ਸਮਝ ਵੀ ਆਈ ਆ ਕਿ ਨਹੀਂ ।ਭਰਾਵੋ, ਮੈਨੂੰ ਤਾਂ ਬਿਲਕੁਲ ਨਹੀਂ ਆਈ ।ਇਸ ਦੇ ਕਹਿਣ ਮੁਤਾਬਕ ਸਾਡੀ msp ਤਾਂ ਵਿਸ਼ਵ ਬੈਂਕ ਜਾਂ ਕਹਿ ਲਓ ਕਿ ਅਮਰੀਕਾ ਰੋਕ ਰਿਹਾ, ਤਾਂ ਅਸੀਂ ਫਿਰ ਮੋਦੀ ਨਾਲ ਆਢਾ ਕਿਉਂ ਲਾ ਰੱਖਿਆ ।ਜੇ ਵਿਸ਼ਵ ਬੈਂਕ ਹੀ ਇਨਵਾਲਵ ਹੈ ਤਾਂ ਮੋਦੀ ਕੀ ਕਰ ਸਕਦਾ? ਜੇ ਮੋਦੀ ਬਰੀ ਆ ਤਾਂ ਸੰਘਰਸ਼ ਕਿਸ ਨਾਲ ਕਰ ਰਹੇ ਹੋ? ਕਦੇ ਸੋਚਿਆ ਕਿ ਪਹਿਲਾਂ ਵੀ ਕਣਕ ਦੀ ਖਰੀਦ ਐਮ ਐਸ ਪੀ ਤੇ ਸਿਰਫ ਛੇ ਫੀ ਸਦੀ ਹੁੰਦੀ ਆ ਜਿਸ ਰੇਟ ਅੱਜ ਕਰੀਬ ਅਠਾਰਾਂ ਕੁ ਸੌ ਰੁਪਏ ਕਵੈਂਟਲ ਹੈ ।ਬਾਕੀ ਸਭ ਹਜਾਰ ਤੋਂ ਲੈਕੇ ਬਾਰਾਂ ਸੌ ਰੁਪਏ ਕਵੈਂਟਲ ਵਪਾਰੀ ਖ੍ਰੀਦ ਰਿਹਾ ਹੈ ।ਐਮ ਐਸ ਪੀ ਵਾਲੀ ਸਰਕਾਰੀ ਖਰੀਦ ਤਾਂ ਮੁਫਤ ਵੰਡ ਪ੍ਰਣਾਲੀ ਵਿਚ ਚਲੀ ਜਾਂਦੀ ਹੈ ।ਵਪਾਰੀ ਵਾਲੀ ਹਜਾਰ ਬਾਰਾਂ ਸੌ ਵਾਲੀ ਖਰਚੇ ਪਾ ਕੇ ਵੱਧ ਤੋਂ ਵੱਧ ਪੰਦਰਾਂ ਸੌ ਰੁਪਏ ਵਿੱਚ ਪੈ ਜਾਂਦੀ ਹੋਵੇਗੀ ।ਓਹੀ ਕਣਕ ਪਿਸ ਕੇ ਜਦੋਂ ਕੰਪਨੀਆਂ ਦੇ ਥੈਲਿਆਂ ਵਿੱਚ ਪੈਕ ਹੋ ਜਾਂਦੀ ਆ ਤਾਂ ਤਿੰਨ ਹਜਾਰ ( ਤੀਹ ਰੁਪਏ ਕਿੱਲੋ ) ਰੁਪਏ ਦੀ ਹੋ ਜਾਂਦੀ ਆ ।ਕੀ ਇਹ ਤੀਹ ਰੁਪਏ ਕਿੱਲੋ ਵਿਸ਼ਵ ਬੈਂਕ ਵੇਚਦਾ ਹੈ? ਭਰਾਵੋ, ਤੁਸੀਂ ਜੋ ਮਰਜ਼ੀ ਸੋਚੋ ਪਰ ਮੈਨੂੰ ਤਾਂ ਦਾਲ ਚ ਕੁਝ ਕਾਲਾ ਨਜਰ ਆਉਂਦਾ ਹੈ ।ਇਹ ਮੋਦੀ ਦੀਆਂ ਏਜੰਸੀਆਂ ਨੇ ਕੋਈ ਕੰਨ ਚ ਫੂਕ ਮਾਰੀ ਲਗਦੀ ਆ ।ਸਕੀਮ ਘੜੀ ਜਾ ਰਹੀ ਆ ਕਿ ਪਹਿਲਾਂ ਮੋਦੀ ਨੂੰ ਬੇਕਸੂਰ ਦਰਸਾਇਆ ਜਾਵੇ ਤੇ ਫਿਰ ਲੋਕਾਂ ਦੇ ਦਿਮਾਗ ਵਿੱਚ ਇਹ ਗੱਲ ਭਰੀ ਜਾਵੇ ਕਿ ਜਦੋਂ ਮੋਦੀ ਦੇ ਬੱਸ ਹੀ ਕੁਝ ਨਹੀਂ ਤਾਂ ਇਸ ਨਾਲ ਲੜਨ ਦਾ ਕੀ ਫਾਇਦਾ ।ਫਿਰ ਜੋ ਮਿਲਦਾ ਲੈ ਲਓ ਕਹਿ ਕੇ ਘਰਾਂ ਨੂੰ ਜਾਣ ਦਾ ਰਾਹ ਪੱਧਰਾ ਕਰ ਲਿਆ ਜਾਵੇਗਾ ।ਮੇਰੀ ਇਹ ਸੋਚ ਪਤਾ ਨਹੀਂ ਠੀਕ ਆ ਜਾਂ ਗਲਤ, ( ਰੱਬ ਕਰੇ ਗਲਤ ਹੀ ਨਿਕਲੇ )। ਬਾਕੀ ਮੇਰੇ ਨਾਲੋਂ ਵੱਧ ਸਿਆਣੇ ਵੀਰ ਵੀ ਬੈਠੇ ਨੇ, ਉਹ ਆਪਣੇ ਦਿਮਾਗ ਨਾਲ ਜਰੂਰ ਸੋਚਣ ਕਿ ਅੰਦੋਲਨ ਕਿੱਧਰ ਜਾ ਰਿਹਾ ਹੈ ।

  • @KamaljitSingh-go6ir
    @KamaljitSingh-go6ir 3 года назад +3

    Good speech. Bhagat singh jindabad. 🙏🙏💐🌺

  • @palvindersingh7881
    @palvindersingh7881 3 года назад +1

    ਬੱਸ ਕਰ ਤੂੰ ਏਨਾ ਵੱਡਾ ਲੈਕਚਰ ਨਾ ਕਰ ਆਪਣੀ ਅਕਲ ਆਪਣੇ ਕੋਲ ਰੱਖ ਡਲੇ

  • @baljinderkaurgill9224
    @baljinderkaurgill9224 3 года назад

    ਠੀਕ,ਹੈ

  • @mohanaujlainfotainmentlive7422
    @mohanaujlainfotainmentlive7422 3 года назад

    ਇਹ ਸੰਯੁਕਤ ਮੌਰਚੇ ਦੇ ਕੁੱਝ ਆਗੂ ਇਸ ਕਦਰ ਗਿਰ ਗਏ ਨੇ ਕਿ ਮੌਦੀ ਸਰਕਾਰ ਨੂੰ ਜੁੰਮੇਵਾਰ ਠਹਿਰਾਉਣ ਦੀ ਥਾ ਕਿਸਾਨੀ ਸੰਘਰਸ਼ ਦੀ ਦਿਸ਼ਾ ਵਿਦੇਸ਼ ਵਿਚ ਬੈਠੇ ਹਮਦਰਦਾ ਵਿਰੁੱਧ ਸੇਧ ਰਹੇ ਨੇ ਕੀ ਕਹੌਗੇ ਬੇਗੇਰਤੇਆ ਨੂੰ ਅਖੇ ਪਿੰਡ ਦੀ ਪੰਚਾਇਤ ਦਾ ਕੌਈ ਦੌਸ ਨਹੀ ਪੰਚਾਇਤ ਤੌ ਕੰਮ ਤਾ ਸਹਿਰ ਵਿਚ ਬੈਠੇ ਬੰਦਿਆ ਨੇ ਕਰਾਇਆ
    ਇਹੀ ਕੁੱਝ ਇਹ ਮੋਦੀ ਦੀ ਬਜਾਏ ਕਬਰਾ ਵਿਚ ਗਏ ਨਰਸਿਮ੍ਹਾ ਰਾਉ ਤੇ ਅਮਰੀਕਾ ਕਨੇਡਾ ਦੀਆ ਚਿੱਠੀ-ਪੱਤਰ ਦਾ ਦੱਸ ਰਹੇ ਨੇ

  • @sukhmanpawar3895
    @sukhmanpawar3895 3 года назад

    ਭਾਰਤ ਸਰਕਾਰ ਕੋਲੋਂ ਪੈਸੇ ਲੈ ਕੇ ਘਰ ਆਜਾਓ ਨੌਜਵਾਨ ਪੀੜ੍ਹੀ ਆਪੇ ਸਾਂਭ ਲੈਣ ਗੇ