ਹੋ ਗਈ ਬਗਾਵਤ... Harjinder Singh Randhawa

Поделиться
HTML-код
  • Опубликовано: 12 окт 2024
  • LATEST PUNJABI NEWS NOW
    PUNJABI NEWS UPDATE
    PUNJABI UPDATE TODAY

Комментарии • 460

  • @bachittargill8988
    @bachittargill8988 День назад +56

    ਸਭ ਤੋਂ ਵਧੀਆ ਗੱਲ ਜਿਸ ਦਿਨ ਅਸੀਂ ਗੁਰੂ ਦੀ ਗੱਲ ਮਨੰਣ ਲੱਗ ਪਏ ਉਸ ਦਿਨ ਹਰ ਮਸਲੇ ਦਾ ਹਲ ਨਿਕਲ ਆਵੇਗਾ।

    • @gurdeepsingh1403
      @gurdeepsingh1403 День назад +8

      ਸਾਰਾ ਰੋਲਾ ਰੱਪਾ ਹੈ ਹੀ ਐਸੇ ਗੱਲ ਦਾ ਹੈ ਗਿੱਲ ਸਾਹਿਬ ਗੁਰਘਰ ਸਿਰਫ਼ ਮੱਠਾ ਟੇਕਣ ਲਯੀ ਰਹਿ ਗਏ, ਗੁਰੂ ਦੀ ਗੱਲ ਕੋਈ ਨਾਂ ਕੋਈ ਦਸਦਾ ਹਾਂ ਤੇ ਨਾਂ ਹੀ ਕੋਈ ਸੁਣਦਾ ਹੈ ਜੀ, ਇੱਸ ਲਈ ਜਿੰਮੇਵਾਰ ਇੱਕੋ ਪਰਿਵਾਰ (ਬਾਦਲ ਪਰਿਵਾਰ, ਐਸਜੀਪੀਸੀ ਤੇ ਕਬਜ਼ਾ) ਕਰਕੇ ਧਰਮ ਪਰਚਾਰ ਬਿਲਕੁਲ ਬੰਦ ਹੋ ਗਿਆ, ਤੇ ਸਿੱਖ ਪੰਥ ਵੀ ਨਹੀਂ ਜਗਿਆ ਤੇ ਅੱਜ ਦੇ ਦਿਨ ਸਿੱਖ ਪੰਥ ਦੀ ਰਾਜਨੀਤਿਕ Power ਜ਼ੀਰੋ ਹੋ ਗਏ ਹਾਂ ਜੀ, ਵਾਹਿਗੁਰੂ ਮੇਹਰ ਕਰੇ ਜੀ

    • @champisagooSF
      @champisagooSF День назад

      What is Jatt

    • @HarnoorSingh-sg1vf
      @HarnoorSingh-sg1vf День назад +1

      ​@@champisagooSF your father

    • @sushmabansal4665
      @sushmabansal4665 День назад +2

      😢​@@gurdeepsingh1403-
      But it is not possible because todays sikh have left that way but our beloved GURUSAHIBAN have tolled for humunbeing .

  • @ShamsherSingh-wt6lo
    @ShamsherSingh-wt6lo День назад +33

    ਵਾਹ ਗੁਰੂ ਗ੍ਰੰਥ ਸਾਹਿਬ ਨੂੰ ਤੇ ਗੁਰੂ ਮੰਨਦੇ ਹਾਂ ਪਰ ਗੁਰੂ ਦੀ ਨਹੀਂ ਮੰਨਦੇ ਹਾਂ।

    • @Dbbjf145
      @Dbbjf145 День назад

      @@ShamsherSingh-wt6lo eh mannde ne? Kde ehna vicho kise ne guru sahab nu poora mannea? Kde intercaste marriage hoyi ehna di... Dujea nu gyan wandi jao

  • @bikramjitbutter
    @bikramjitbutter День назад +14

    ਜਿਨ੍ਹਾਂ ਚਿਰ ਤੁਸੀਂ ਗੁਰੂ ਸਾਹਿਬ ਦੀ ਮਨ ਕੇ ਜਾਤ ਪਾਤ ਨਹੀਂ ਛੱਡਦੇ ਓਨਾ ਚਿਰ ਤੁਸੀਂ ਤਰੱਕੀ ਨਹੀਂ ਕਰ ਸਕਦੇ । ਜਾਤ ਵਾਦ ਤੁਹਾਨੀ ਵੰਡ ਦਿੰਦੀ ਹੈ।

  • @avatarrandhawa5606
    @avatarrandhawa5606 13 часов назад +3

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ ਤੁਹਡਾ ਧਨਵਾਦ

  • @g.boparai8835
    @g.boparai8835 День назад +14

    "ਮੇਰੀ ਬੱਕੀ ਤੋਂ ਡਰਨ ਫਰਿਸ਼ਤੇ ਤੇ ਜੱਟ ਤੋਂ ਡਰੇ ਖੁਦਾ" ਇਹ ਗੀਤ ਦੇਵ ਥਰੀਕੇ ਵਰਗੇ ਕਈ ਲੇਖਕਾਂ ਲਿਖਿਆ ਤੇ ਗਾਇਕਾਂ ਨੇ ਗੀਤਾਂ ਚ ਸੁਣਾ ਦਿਤਾ ਇਸ ਗਲ ਦਾ ਕੋਈ ਪੱਕਾ ਸਬੂਤ ਨੀ ਕਿ ਇਹ ਗੱਲ ਮਿਰਜੇ ਨੇ ਕਹੀ ਹੋਵੇ ਦੇਸ਼ ਭਗਤ ਵੀ ਜੱਟ ਹੀ ਸੀ ਜਿਵੇਂ ਸ਼ਹੀਦ ਭਗਤ ਸਿੰਘ ਤੇ ਚਾਚਾ ਅਜੀਤ ਸਿੰਘ ਸ਼ਹੀਦ ਕਰਤਾਰ ਸਿੰਘ ਸਰਾਭਾ ਸ਼ਹੀਦ ਉਧਮ ਸਿੰਘ।ਜੱਟ ਤਾਂ ਜਮੀਨਾਂ ਵਾਲੇ ਨੂੰ ਕਹਿੰਦੇ ਸੀ ਉਜੱਡ ਤੇਰੇ ਵਰਗੇ ਨੂੰ ਕਹਿੰਦੇ ਜਿਹੜਾ ਡੀਬੇਟ ਚ ਭੌਂਕੇ। ਜੱਟ IAS ਤੇ IPS ਅਫਸਰ ਵੀ ਸੀ

    • @GurvinderSingh-gk3kv
      @GurvinderSingh-gk3kv День назад +2

      Oh bharava udham singh kamboh c

    • @krsingh2924
      @krsingh2924 День назад

      ਇਹ ਵਾਕ ਮਿਰਜਾ ਸਹਿਬਾਂ ਨਾਂਅ ਦੇ ਕਿੱਸੇ ਚੋਂ ਹੈ ਜੋ ਕਿਸੇ ਪੁਰਾਣੇ ਕਵੀ ਦੀ ਲਿਖਤ ਹੈ।

    • @baljitsingh6957
      @baljitsingh6957 День назад

      ਤੇਰੀ ਸ਼ਬਦਾਵਲੀ ਵਿੱਚ ਵੀ ਜੱਟਵਾਦ ਸਪੱਸ਼ਟ ਝਲਕ ਰਿਹਾ ਹੈ।

    • @hardeepsingh9324
      @hardeepsingh9324 23 часа назад +2

      Little knowledge is dangerous thing

    • @narindersharma8310
      @narindersharma8310 17 часов назад +3

      Have you read the list of 121 persons hanged by British during freedom struggle, you will know how many non jats were hanged
      If we take example of punjab, shaheed Sukhdev, Madan Lal Dhingra, Sohan Lal pathak all were non jats and many more

  • @JagseerSingh-w6u
    @JagseerSingh-w6u День назад +18

    ਬਾਪੂ ਬਲਕੌਰ ਸਿੰਘ ਬਾਅਦ ਤੋਂ ਜੱਟ -ਵਾਦ ਬਾਰੇ ਆ ਦੂਜੀ ਬਹੁਤ ਹੀ ਸ਼ਲਾਘਾਯੋਗ ਚਰਚਾ ਸਾਰੀ ਟੀਮ ਦਾ ਧੰਨਵਾਦ ਜੀ

  • @GurnamSingh-nd5yt
    @GurnamSingh-nd5yt День назад +7

    ਸਿੱਖ ਦਾ ਕੰਮ ਸੀ ਸਿੱਖਣਾ ਹੁਣ ਕੋਈ ਸਿਖਣਾ ਨਹੀ ਚੋਂਦਾ ਸਰੇ ਸਿਖੋਣ ਵਾਲੇ ਸੱਚ ਕਿਸੇ ਕੋਲ ਨਹੀਂ ਬਿਨਾਂ ਸੱਚ ਕੁਸ਼ ਨਹੀਂ ਹੋਣਾ ਜੀ

  • @balwindercheema5147
    @balwindercheema5147 День назад +3

    ਸਰ ਜੀ ਜੱਟ ਇਕੋ ਜ਼ਾਤ ਹੈ ਜਿਸ ਨੇ ਆਪਣੇ ਆਪ ਨੂੰ backward ਤੋਂ ਉੱਚ ਜਾਤੀ ਵਿਚ ਹੀ ਲੈ ਆਂਦਾ ਬਾਕੀ ਨੀਵੇਂ ਦਰਜੇ ਵਾਲੇ ਭੀ ਆ ਸਕਦੇ ਹਨ ਓਹਨਾ ਲਈ ਰਾਹ ਦੱਸਿਆ

    • @GurvinderSingh-gk3kv
      @GurvinderSingh-gk3kv День назад +2

      Oh bharava rajsathan ,up,mp,himachal ,gujrat che jatt OBC hi ne

    • @Dbbjf145
      @Dbbjf145 17 часов назад

      @@GurvinderSingh-gk3kv oh tuhade wangu rondey nhi tuhada randirona nhi mukkna kde... Eh gal Panjab de jatt sikha nu Target kar k kahi ja rahi hai...

  • @JaswinderSingh-cp2dk
    @JaswinderSingh-cp2dk День назад +13

    ਬਹੁਤ ਵਧੀਆ ਗੱਲਬਾਤ. ਇਸ ਗੱਲਬਾਤ ਨੂੰ ਸਾਰੇ ਪੰਜਾਬ ਵਾਸੀਆ ਨੂੰ ਸੁਣਨਾ ਚਾਹੀਦੇ ਹੈ

  • @shamshersingh4553
    @shamshersingh4553 15 часов назад +1

    🎉 ਮਾਨੁਸ਼ ਕੀ ਜਾਤ ਸਬੈ ਏਕੋ ਪਹਿਚਾਨਬੋ 🎉
    ਗੁਰੂ ਨਾਨਕ ਦੇਵ ਜੀ ਵੱਲੋਂ ਗੁਰਬਾਣੀ ਵਿੱਚ ਉਚਰਿਆ ਸ਼ਬਦ ਕਿਉਂ ਨਹੀਂ ਮੰਨਿਆਂ ਜਾਂਦਾ।
    ਜਾਤ ਪਾਤ ਖ਼ਤਮ ਨਹੀਂ ਹੋਈ।

  • @GurnamSingh-nd5yt
    @GurnamSingh-nd5yt День назад +16

    ਮੇਰੀ ਬੇਨਤੀ ਹੈ ਬੂਰਾ ਨਾਂ ਮਨ ਲੈਣਾ ਅਸਲੀ ਸਿੱਖ ਤੇ ਕੋਈ ਬਣ ਨਹੀ ਰਿਹਾ ਨਾਮ ਦੇ ਸਿੱਖ ਹਨ ਕੰਮ ਦੇ ਸਿੱਖਾਂ ਦੀ ਕੋਈ ਸੁਣ ਕੇ ਖ਼ੁਸ਼ ਨਹੀ

  • @akashthind5006
    @akashthind5006 День назад +10

    jatta magar pye rehde sare, ehni kyu khaar khande jatta to

  • @bahadursingh2006
    @bahadursingh2006 День назад +3

    ਬਿਲਕੁਲ ਸਹੀ ਗੱਲ ਹੈ ਬਾਈ ਜੀ ਸਾਡੇ ਦੇਸ਼ ਵਿੱਚ ਜੋ ਵੀ ਜਾਤੀ ਵਾਦ ਦਾ ਜਹਿਰ ਫੈਲ ਹੀ ਚੁੱਕਾ ਹੈ ਤਾ ਫਿਰ ਬ੍ਰਾਹਮਣ ਵਾਦੀ ਮੰਨੂੰ ਵਾਦੀ ਤੇ ਜੱਟ ਵਾਦ ਇਹ ਸਾਰੇ ਹਰ ਇਕ ਸੰਸਥਾ ਵਿਚ ਇਕੱਲਿਆ ਦਾ ਕਬਜਾ ਨਹੀ ਹੋਣਾ ਚਾਹੀਦਾ ਹੈ ਇਸ ਦੇਸ਼ ਵਿੱਚ ਜਿੰਨੀ ਕਿਸੇ ਕੌਮ ਜਾਂ ਜਾਤ ਦੀ ਗਿਣਤੀ ਹੈ ਉਸ ਨੂੰ ਉਹਨੀਂ ਹੀ ਹਿੱਸੇਦਾਰੀ ਮਿਲਣੀ ਚਾਹੀਦੀ ਹੈ ਹੁਣ ਇਸ ਹੰਕਾਰ ਜਾ ਘਮੰਡ ਨੂੰ ਛੱਡਣਾ ਪਵੇਗਾ

  • @ersingh6936
    @ersingh6936 День назад +7

    ਜੱਟ ਹੋਣਾ ਕੋਈ ਗੁਨਾਹ ਨਹੀਂ ਪਰ ਜਾਤ ਦਾ ਹੰਕਾਰ ਹੋਣਾ ਪਾਪ ਹੈ। ਪੰਜਾਬ ਵਿੱਚ 34% ਆਬਾਦੀ ਵਾਲੇ ਜੇ ਸਿਰਫ਼ 3% ਜ਼ਮੀਨ ਦੇ ਮਾਲਕ ਨੇ, ਫੇਰ ਟਕਰਾਅ ਹੋਣ ਤੋ ਬਚਾਉਣਾ ਕਿਸ ਦੀ ਜਿੰਮੇਵਾਰੀ ਹੈ?

    • @Dbbjf145
      @Dbbjf145 День назад

      @@ersingh6936 kaka ji zameen kai pushta ne mehnat karke banaiya ne... Koi free vich nhi milia, wadde tibbe, jungle wadd k abaad kitey ne.. Tuhanu chahida free da maal. Factory walea kolo v factory wandwa lao pehla😂😂 vehlad nasal

    • @ninderkaurdhindsa8656
      @ninderkaurdhindsa8656 19 часов назад +1

      Oh 34% walian ne kade wahi kiti hi nahi , j karde te ohna kol v zameenan hundian.Unj v mehnat karan wzlian ne factories v bnaiyan, shops v bnaiyan, hor karbala v khole, zameenan v kharidian, jungle put put k kheti yog bnaiyan, ih sabh kar sakde si, rokia kisne.J 3% hisse hai te isda matlab ih hi hai k kise ne rokia nahi is % nu wadhaun ton

    • @Dbbjf145
      @Dbbjf145 19 часов назад

      @@ninderkaurdhindsa8656 ehna nu sab kuch muft ya kote rahi chahida...

  • @KanwarjitSinghGill-fn4iq
    @KanwarjitSinghGill-fn4iq День назад +7

    ਸਹੀ ਵਿਸ਼ੇ ਤੇ ਗੱਲਬਾਤ,

  • @majorsinghgill6420
    @majorsinghgill6420 День назад +39

    ਜੱਟਾਂ ਨੂੰ ਦੇਸ ਨਿਕਾਲਾ ਦੇ ਦਿਉ ਸਾਰੇ ਖੁਸ਼ ਹੋ ਲਿਉ

    • @SukhsiddhuSidhu
      @SukhsiddhuSidhu День назад +3

      Badla nu das sal hor mukh mantri bna dio tuhadi eh mang vi puri kar devega

    • @gurboxsingh8276
      @gurboxsingh8276 День назад

      ​@@SukhsiddhuSidhuਜੱਟ ਮੁੱਖਮੰਤਰੀ ਨੇ ਜੱਟਾ ਦਾ ਕੀ ਫਾਇਦਾ ਕੀਤਾ ਉਲਟਾ ਬਿਜਲੀ ਬਿੱਲ ਮੁਆਫ ਕਰਕੇ ਨੁਕਸਾਨ ਕੀਤਾ ਜਿਹੜਾ ਜੱਟਾ ਦੀ ਸਮਝ ਵਿਚ ਵੀ ਨਹੀਂ ਆਇਆ ਕਿਉਂਕਿ ਬਿਜਲੀ ਬਿੱਲ ਮੁਆਫ ਹੋਣ ਕਰਕੇ ਜੱਟ ਨਹਿਰੀ ਪਾਣੀ ਲਾਉਣਾ ਛੱਡ ਗਏ ਇਨ੍ਹਾਂ ਵਿਦਵਾਨਾਂ ਨੂੰ ਮੱਧਪ੍ਰਦੇਸ਼ ਅਤੇ ਉਤਰ ਪ੍ਰਦੇਸ਼ ਵਿਚ ਜ਼ਰੂਰ ਪਿੰਡਾਂ ਵਿੱਚ ਲਿਜਾ ਕੇ ਅਸਲੀਅਤ ਤੋਂ ਵਾਕਿਫ਼ ਕਰਵਾਉਣਾ ਚਾਹੀਦਾ ਹੈ ਕੀ ਜਿਹੜਾ ਕੁੱਝ ਇਨ੍ਹਾਂ ਸਟੇਟਾਂ ਵਿੱਚ ਦਲਿਤ ਸਮਾਜ ਨਾਲ ਧੱਕਾ ਕੀਤਾ ਜਾਦਾ ਹੈ ਕੀ ਇਸ ਤਰ੍ਹਾਂ ਪੰਜਾਬ ਵਿੱਚ ਕਦੇ ਦੇਖਿਆ ਹੈ ਭਾਰਤ ਦੇ ਰਾਸ਼ਟਰਪਤੀ ਨੂੰ ਰਾਜਸਥਾਨ ਦੇ ਪੁਸ਼ਕਰ ਮੰਦਰ ਦੀਆ ਪੌੜੀਆਂ ਤੋਂ ਅੱਗੇ ਨਹੀਂ ਜਾਣ ਦਿੱਤਾ ਸੀ ਕਿਉਂਕਿ ਉਹ ਦਲਿਤ ਪਰਿਵਾਰ ਨਾਲ ਸਬੰਧਤ ਸਨ ਪਤਾ ਨਹੀਂ ਕਿਉਂ ਪੰਜਾਬ ਨੂੰ ਐਨਾ ਬਦਨਾਮ ਕਰਨ ਉਤੇ ਤੁਲੇ ਹੋਏ ਹਨ ਕਿਸੇ ਹੋਰ ਸਟੇਟ ਵਿੱਚ ਭਗਤ ਰਵਿਦਾਸ ਜੀ ਮਹਾਰਾਜ ਦਾ ਮੁੱਦਾ ਨਹੀ ਉਨ੍ਹਾਂ ਸਟੇਟਾ ਦਾ ਦਲਿਤ ਸਮਾਜ ਆਪਣੇ ਆਪ ਨੂੰ ਹਿੰਦੂ ਮੰਨਦਾ ਹੈ ਅਤੇ ਹਿੰਦੂ ਦੇਵੀ ਦੇਵਤਿਆਂ ਦੀ ਪੂਜਾ ਕਰਦੇ ਹਨ ਐਥੋਂ ਤੱਕ ਭਗਤ ਰਵਿਦਾਸ ਜੀ ਮਹਾਰਾਜ ਦੀ ਜਨਮਭੂਮੀ ਬਨਾਰਸ ਕਾਸ਼ੀ ਦੇ ਵਸਨੀਕ ਵੀ ਭਗਤ ਰਵਿਦਾਸ ਜੀ ਮਹਾਰਾਜ ਨੂੰ ਸੰਤ ਰਵਿਦਾਸ ਲਿਖਦੇ ਹਨ ਉਨ੍ਹਾਂ ਕਦੇ ਇਹ ਰੌਲਾ ਨਹੀਂ ਪਾਇਆ ਕਿ ਸਤਿਗੁਰੂ ਰਵਿਦਾਸ ਕਿਹਾ ਕਰੋ ਉਹ ਤਾ ਆਪ ਸੰਤ ਰਵਿਦਾਸ ਜੀ ਲਿਖਦੇ ਬੋਲਦੇ ਹਨ ਪੰਜਾਬ ਵਿੱਚ ਤਾ ਛੱਡੋ ਸਿੱਖ ਜਿੱਥੇ ਵੀ ਵੱਸਦੇ ਹਨ ਉਹ ਇੱਕਲੇ ਭਗਤ ਰਵਿਦਾਸ ਜੀ ਮਹਾਰਾਜ ਨਹੀ ਉਨ੍ਹਾਂ ਸਾਰੇ ਭਗਤ ਸਾਹਿਬਾਨਾਂ ਨੂੰ ਦਸ ਪਾਤਸ਼ਾਹੀਆਂ ਬਰਾਬਰ ਸਤਿਕਾਰ ਦਿੰਦੇ ਹਨ ਅਤੇ ਹਮੇਸ਼ਾ ਸਤਿਕਾਰ ਦਿੰਦੇ ਰਹਿਣਗੇ ਜਿੰਨਾ ਦੀ ਉਚਾਰਨ ਕੀਤੀ ਗੁਰਬਾਣੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਦਰਜ ਹੈ ਐਨਾ ਸਤਿਕਾਰ ਹੋਣ ਦੇ ਬਾਵਜੂਦ ਵੀ ਪੰਜਾਬ ਦਾ ਰਵਿਦਾਸੀਆ ਭਾਈਚਾਰਾ ਡੇਰਾ ਬੱਲਾਂ ਮਗਰ ਲੱਗ ਕੇ ਭਗਤ ਰਵਿਦਾਸ ਜੀ ਮਹਾਰਾਜ ਨੂੰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨਾਲੋਂ ਅਲੱਗ ਕਰਕੇ ਇੱਕ ਜਾਤੀ ਦਾ ਬਣਾਉਣ ਲਈ ਜ਼ੋਰ ਲਾ ਰਹੇ ਹਨ ਕਦੇ ਕੋਈ ਵਿਦਵਾਨ ਇਸ ਵਿਸੇ ਉਤੇ ਗੱਲ ਨਹੀ ਕਰਦਾ

    • @palwindersingh5620
      @palwindersingh5620 День назад +2

      Jatt ta Tera pio c churya goot Jattan da lya tuu ,gill

    • @baljitsingh6957
      @baljitsingh6957 День назад

      ਤੁਹਾਡੀ ਸ਼ਬਦਾਵਲੀ ਤੋਂ ਹੀ ਇਸ ਵਿਚਾਰ ਚਰਚਾ ਦਾ ਨਿਚੋੜ ਨਿਕਲ ਆਇਆ ਹੈ।😅😅😅😅

    • @SurinderSingh-jk4er
      @SurinderSingh-jk4er 14 часов назад

      Do not be angry but humble

  • @SurprisedCello-jm6gh
    @SurprisedCello-jm6gh День назад +6

    ਸਾਧਨਾਂ ਤੋਂ ਵੰਚਿਤ ਲੋਕਾਂ ਨੂੰ ਵੋਟ ਬੈਂਕ ਤੋਂ ਅੱਗੇ ਕਿਸੇ ਵੀ ਪਾਰਟੀ ਨੇ ਕੁਝ ਨਹੀਂ ਸਮਝਿਆ। ਇਨ੍ਹਾਂ ਲੋਕਾਂ ਨੂੰ ਆਪਣੀ ਜਨ ਸ਼ਕਤੀ ਨੂੰ ਪਹਿਚਾਣ ਕਿ ਰਾਜਨੀਤਕ ਸੱਤਾ ਹਾਸਲ ਕਰਨੀ ਚਾਹੀਦੀ ਹੈ। " ਕੋਊ ਕਿਸੀ ਕੋ ਰਾਜ ਨਾ ਦੇਹੈ ਜੋ ਲੈਹੇ ਨਿਜ ਬਲ ਸੇ ਲੈਹੇ। ਭਾਵ ਅੱਜ ਨਿੱਜ ਬਲ ਵੋਟ ਦਾ ਸਹੀ ਇਸਤੇਮਾਲ ਕਰਨਾ ਹੈ।

    • @Dbbjf145
      @Dbbjf145 День назад

      @@SurprisedCello-jm6gh sadhan bna hunde ne free vich nhi milde... Hun chalwo ravidassia nal karlo apna reservation da raula khatam othey tan jatt nhi... Par Tusi har gal vich jatta nu hi deni hundi aa

  • @tejwinderkaur3047
    @tejwinderkaur3047 День назад +2

    Very comprehensive debate … Randhawa Sahib , you deserve applause for conducting such socio - economic issues which ultimately convert into political mapping .
    Respect for all the learned speakers 👍

  • @Dosanjh84
    @Dosanjh84 День назад +4

    ਇਹ ਵੋਟਾਂ ਵਿੱਚ ਅਸਰ ਹੈ ਸਾਡਾ ਜੱਟਾਂ ਦਾ ਮਜ਼ਦੂਰ ਭਾਈਚਾਰੇ ਨਾਲ ਨਾਂ ਖੜਨਾ ਲੋੜ ਪੈਣ ਤੇ ਖਾਸ ਕਰ ਕਿਸਾਨ ਯੂਨੀਅਨਾਂ ਦਾ ਕਿਸਾਨ ਅੰਦੋਲਨ ਸਮੇਂ ਅਸੀਂ ਮਜ਼ਦੂਰ ਭਾਈਚਾਰੇ ਦਾ ਸਾਥ ਤਾਂ ਲਿਆ ਮਜ਼ਦੂਰ ਹਿੱਕ ਠੋਕ ਖੜ੍ਹੇ ਵੀ ਪਰ ਆਪ ਉਹਨਾਂ ਨੂੰ ਲੋੜ ਪੈਣ ਤੇ ਕਿਸਾਨ ਆਗੂ ਕੈਮਰੇ ਮੂਹਰੇ ਤਾਂ ਗੱਲ ਕਰ ਦਿੰਦੇ ਹਨ ਪਰ ਕਦੇ ਜ਼ਮੀਨ ਤੇ ਉਹਨਾਂ ਦੇ ਨਾਲ ਨਹੀਂ ਦਿਖੇ ਜਦ ਮਜ਼ਦੂਰਾਂ ਨੇ ਧਰਨਾ ਲਾਉਣਾ ਹੁੰਦਾ। ਰੰਧਾਵਾ ਸਾਬ੍ਹ ਇਹ ਫਰਕ ਪਿੰਡ ਪੱਧਰ ਤੇ ਜੱਟ ਤੇ ਮਜ਼ਦੂਰ ਬਹੁਤ ਘੱਟ ਹੈ ਪਰ ਜਦ ਗੱਲ ਹੱਕਾਂ ਲਈ ਖੜ੍ਹਨ ਦੀ ਆਉਂਦੀ ਜੇ ਯੂਨੀਅਨਾਂ ਕਹਿ ਸਕਦੇ ਹਾਂ ਉਸ ਪੱਧਰ ਤੇ ਬਹੁਤ ਵਧ ਗਿਆ ਜੋ ਜਾਇਜ਼ ਹੈ ਜਿਸ ਲਈ ਮੈਂ ਖੜਾਂਗਾ ਉਹ ਮੇਰੇ ਲਈ ਖੜੇਗਾ।

  • @wahegurupalsingh6526
    @wahegurupalsingh6526 5 часов назад

    ਰੰਧਾਵਾ ਜੀ ਆਪ ਹੀ ਬਹੁਤ ਵੱਡੇ ਗਿਆਨਵਾਨ ਹਨ ਜਿਸ ਦਾ ਨਤੀਜਾ ਇਹ ਗੱਲਬਾਤ ਓਹਨਾ ਦੀ ਸੋਚ ਨੇ ਉਚ ਕੋਟੀ ਦੇ ਗਿਆਨਵਾਨ ਇਕੱਠੇ ਕਰਕੇ ਅੱਜ ਸਾਡੇ ਗਿਆਨ ਦੇ ਝੋਲੀ ਪਾਈ ਹੈ ਬਹੁਤ ਹੀ ਵਿਸਥਾਰ ਨਾਲ ਹਾਂਸ ਜੀ ਅਤੇ ਹੋਰਨਾਂ ਨੇ ਚਾਨਣਾ ਪਾਇਆ ਮੈ ਰੰਧਾਵਾ ਜੀ ਅਤੇ ਹੋਰਨਾਂ ਦਾ ਬਹੁਤ ਧੰਨਵਾਦੀ ਹਾਂ ਜੀ।

  • @KulwantSingh-fu4bg
    @KulwantSingh-fu4bg День назад +19

    ਜੱਟ ਕਦੇ ਵੀ ਜੱਟਵਾਦ ਨਹੀਂ ਬਣਾਉਦਾ ਜੇ ਸਹੀ ਹੁੰਦਾ ਤਾਂ ਚਡੁਨੀ ਨਾ ਹਾਰਦਾ। ਤੇ ਪੰਜਾਬ ਵਿੱਚ ਬਾਦਲ ਨਾ ਹਾਰਦਾ।
    ਸਿਰਫ ਪੰਜਾਬ ਵਿੱਚ ਭਾਈਚਾਰੇ ਨੂੰ ਤੋਡ਼ਨ ਦੀ ਕੋਸ਼ਿਸ਼ ਹੋ ਰਹੀ ਹੈ।

    • @nirmalmahi1476
      @nirmalmahi1476 День назад

      ਬਾਦਲਾਂ ਨੂੰ ਹਰਾ ਕੇ v ਤਾਂ ਜੱਟ ਹੀ ਜਿਤਾਏ ਆ ਭਗਵੰਤ ਮਾਨ ਗਰੁੱਪ,

    • @champisagooSF
      @champisagooSF День назад +1

      We all are human beings forget about JATT This is a very bad posting by Mr. Randhawa G.

    • @BhaskeraNand-h5s
      @BhaskeraNand-h5s День назад

      Good discussion. It is time to enlightenment to general public of Punjab.Daily discussion is required to save Punjab from Delhi .Political solution of pnb be solved .It seems it is time to crest one regional party for on state Thanks

  • @nonihalsinghs0dhinikku734
    @nonihalsinghs0dhinikku734 День назад +8

    ਰੰਧਾਵਾ ਸਾਹਿਬ ਜੱਟ ਵਾਦ /ਜਾਂਤਵਾਦ ਨਾਲੋ ਪਰਿਵਾਰ ਵਾਦ, ਵੰਸ਼ਵਾਦ, ਕੁਨਬਾਪ੍ਰਸਤੀ ਨੇ ਸਮਾਜਿਕ ਭਾਈਚਾਂਰਕਿਤਾਂ ਤੇ ਆਰਥਿਕਤਾਂ ਤੇ ਸੱਟ ਮਾਰੀ । ਪੀੜਤ ਧਿਰਾਂ ਨੂੰ ਇਕੱਠੇ ਹੋਣ ਲਈ ਸਹਾਈ ਹੋਈਆਂ।

  • @bhupindergill203
    @bhupindergill203 День назад +10

    ਰੰਧਾਵਾ ਸਾਬ ਜੀ ਜੱਟ ਜਾਟ ਕਿਸਾਨੀ ਅਤੇ ਜ਼ਮੀਨ ਨਾਲ਼ ਜੁੜੇ ਹੋਏ ਲੋਕ ਹਨ ਪਰ ਪਾਰਟੀਆਂ ਨਾਲ਼ ਜੁੜੇ ਹਨ ਏਸੇ ਕਰਕੇ ਕਿਸੇ ਇੱਕ ਨਾਲ਼ ਖੜ੍ਹੇ ਨਹੀਂ ਹੁੰਦੇ

  • @Punjzaabi_guy_
    @Punjzaabi_guy_ День назад +8

    Saare lokk jatta naal irkhaa krde aaa....

    • @HarpreetSingh-lj1rx
      @HarpreetSingh-lj1rx День назад

      Sabh tonn ghatiya kaum hai jatt.. Kudimaar, sikh gurusahibana nu bedawa den vaale te biparvaad vichardhara de puttar... Aur mai khud jatt ho ke eh kehna😢

  • @gursewaksinghmangat
    @gursewaksinghmangat День назад +5

    Sach kauda hunda bravely said . Well done

  • @xyz6859
    @xyz6859 День назад +16

    ਉਏ ਤੁਸੀ ਕਿਹੜੇ ਜੱਟ ਦੀ ਗੱਲ ਕਰਦੇ ਨਿੱਤ ਫਿਲਮਾਂ ਵਿੱਚ ਦਿਖਾਉਂਦੇ ਹੋ, ਕਦੇ ਗਾਣਿਆਂ ਵਿੱਚ ਕਦੇ ਠਾਣਿਆ ਵਿੱਚ,ਕਦੇ ਜੇਲਾਂ ਵਿੱਚ ਦਿਖਾਉਂਦੇ ਹੋ ,ਉਹਨੂੰ ਧੀ ਦੇ ਵਿਆਹ ਦਾ ਫਿਕਰ ਪਿਆ,ਉਤੋ ਕਰਜਾ ਸਾਹੂੂਕਾਰਾ ਦਾ,ਉਹਨੂੰ ਸਮਝ ਨੀ ਲਗਦੀ ਕਿ ਕਰਨਾ,ਉਹ ਤਾ ਝੰਬਿਆ ਪਿਆਂ ਸਰਕਾਰਾਂ ਦਾ,
    ਉਹ ਨੂੰ ਮਹਿਨਤ ਦਾ ਮੁਲ ਮਿਲਦਾ ਨੀ,ਹਰ ਫਸਲ ਚ ਘਾਟਾ ਪੈ ਜਾਦਾ,ਕਦੇ ਨਕਲੀ ਬੀਜਾਂ ਮਾਰ ਦਿੱਤਾ,ਕਦੇ ਚਿੱਟਾ ਫਸਲ ਨੂੰ ਪੈ ਜਾਦਾ ,ਹਰ ਹਾੜੀ ਸੋਣੀ ਸ਼ੋਚ ਲੈਦਾ,ਬੱਸ ਹੱਥ ਮਲਦਾ ਹੀ ਰਹਿ ਜਾਦਾ ,ਕਦੇ ਹੜ ਫਸਲ ਨੂੰ ਮਾਰ ਗਏ,ਕਦੇ ਡਰ ਸੋਕੇ ਦੀਆ ਮਾਰਾ ਦਾ ,ਉਹਨੂੰ ਸਮਝ ਨੀ ਲਗਦੀ ਕਿ ਕਰਨਾ , ਉਹ ਤਾ ਝੰਬਿਆ ਪਿਆਂ ਸਰਕਾਰਾਂ

  • @SukhdevVirk-p8m
    @SukhdevVirk-p8m День назад +8

    ਹੁਣ ਤਾਂ
    ਪਹਿਲਾ ਵਾਲੇ ਗਰੀਬ
    ਸਭ ਤੋ ਅਮੀਰ ਨੇ
    ਸਾਰੇ ਅਫਸਰ ਨੇ

  • @drnirmalmaakhewala1497
    @drnirmalmaakhewala1497 День назад +2

    ਪੰਜਾਬ ਵਿੱਚ ਪੱਛੜੇ ਵਰਗ ਦੀ ਜਨਸੰਖਿਆ ਪੰਜਾਬ ਦੀ ਕੁੱਲ ਜਨਸੰਖਿਆ ਦਾ ਲਗਭਗ ਤੀਜਾ ਹਿੱਸਾ ਹੈ।
    ਪੂਰੇ ਭਾਰਤ ਵਿੱਚ ਪੰਜਾਹ ਇਕ ਵਾਹਿਦ ਸੂਬਾ ਹੈ ਜਿਥੇ ਪੱਛੜੇ ਵਰਗ ਸਭ ਤੋਂ ਵੱਧ ਪਿਸ ਰਹੇ ਨੇ।
    ਪੰਜਾਬ ਦੇ ਗਵਾਂਢੀ ਸੂਬਿਆਂ ਹਰਿਆਣਾ, ਹਿਮਾਚਲ, ਅਤੇ ਬਾਕੀ ਸਾਰੇ ਭਾਰਤ ਵਿੱਚ ਪੱਛੜੇ ਵਰਗਾਂ ਦਾ ਬਣਦਾ ਸੰਵਿਧਾਨਕ ਹੱਕ 27% ਭਾਗੀਦਾਰੀ ਕੋਟਾ ਪੱਛੜੇ ਵਰਗਾਂ ਨੂੰ ਮਿਲਦੈ, ਐਧਰ ਆਪਣੇ ਸੂਬੇ ਪੰਜਾਬ ਵਿੱਚ ਪੱਛੜੇ ਵਰਗਾਂ ਨੂੰ ਸਿਰਫ 5% ਭਾਗੀਦਾਰੀ ਕੋਟਾ ਮਿਲਦੈ ਅਤੇ ਪੰਜਾਬ ਵਿੱਚ ਜਮੀਨ ਮਾਲਕਾਂ ਨੂੰ 10% ਕੋਟਾ ਮਿਲਦੈ। ਪੱਛੜੇ ਵਰਗ ਦੀ ਆਬਾਦੀ ਪੰਜਾਬ ਦੀ ਕੁੱਲ ਆਬਾਦੀ ਦਾ ਤੀਜਾ ਹਿਸਾ ਹੋਣ ਦੇ ਬਾਵਜੂਦ ਪੰਜਾਬ ਵਿੱਚ ਪੱਛੜੇ ਵਰਗਾਂ ਦੀ ਰਾਜਨੀਤਕ, ਧਾਰਮਿਕ, ਸਮਾਜਿਕ ਅਗਵਾਈ ਵਿਚ ਹਿੱਸਾ ਲਗਭਗ ਜੀਰੋ ਹੈ।

  • @bahadursingh2006
    @bahadursingh2006 День назад +6

    ਬਾਈ ਜੀ ਸਾਡੇ ਪੰਜਾਬ ਦੇ ਲੋਕ ਗੁਰਬਾਣੀ ਨੂੰ ਪੜਦੇ ਤਾ ਹੈ ਪਰ ਉਸ ਤੇ ਅਮਲ ਕੋਈ ਨਹੀ ਕਰਦਾ ਗੁਰੂ ਸਾਹਿਬ ਨੇ ਤਾ ਅੰਮ੍ਰਿਤ ਛਕ ਕੇ ਇਸ ਜਾਤੀਵਾਦ ਨੂੰ ਖਤਮ ਕੀਤਾ ਸੀ ਪਰ ਅੱਜ ਵੀ ਇਹ ਬ੍ਰਾਹਮਣ ਵਾਦੀ ਮੰਨੂੰ ਵਾਦੀ ਨਫਰਤੀ ਸੋਚ ਆਪਣੇ ਚਰਨ ਸੀਮਾ ਤੇ ਹੈ ਹੁਣ ਇਹ ਦਾਦਾਗਿਰੀ ਨਹੀ ਚੱਲਣੀ ਹੁਣ ਤਾ ਸਾਰਿਆ ਨੂੰ ਬਰਾਬਰ ਦੀ ਹਿੱਸੇਦਾਰੀ ਦੇਣੀ ਪੈਣੀ ਹੈ ਧੰਨਵਾਦ

  • @gurandittasinghsandhu5238
    @gurandittasinghsandhu5238 День назад +7

    ਮੇਰੇ ਵੱਲੋਂ ਸਾਰੇ ਬੁੱਧੀਜੀਵੀਆਂ ਨੂੰ ਸਤਿ ਸ੍ਰੀ ਆਕਾਲ ਜੀ। ਤੁਹਾਡੀ ਗੱਲ ਬਾਤ ਗਿਆਨ ਗੋਸ਼ਟੀ ਹੈ। ਹਕੀਕਤ ਗੋਸ਼ਟੀ ਨਹੀਂ ਰਾਜੇਵਾਲ ਤੇ ਹਰਿਆਣੇ ਦੇ ਚੜਾਉਣੀ ਦੀ ਹਾਰ ਦਾ ਕਾਰਨ ਸਪਸ਼ਟ ਨਹੀਂ ਦੱਸਿਆ ਗਿਆ।

  • @jugrajssarao
    @jugrajssarao День назад +3

    ਅੱਜ ਤੱਕ ਦੀ ਸਭ ਤੋਂ ਵਧੀਆ ਚਰਚਾ

  • @LakhwinderSingh-kk7lm
    @LakhwinderSingh-kk7lm 23 часа назад +1

    ਬਹੁਤੇ ਲੋਕ ਆਪਣੇ ਨਾਮ ਨਾਲ ਸਿੰਘ ਲਾਗੁਣਾ ਪਸੰਦ ਨਹੀਂ ਕਰਦੇ।
    ਗਿਪੀ ਗਰੇਵਾਲ, ਦਿਲਜੀਤ ਦੋਸਾਂਝ, ਨੀਰੂ ਬਾਜਵਾ, ਜੈਜੀ ਬੈਂਸ, ਬਹੁਤ ਲੰਬੀ ਲਿਸਟ ਆ । ਇਹ ਇਕ ਖ਼ਾਸ ਕਮਿਊਨਟੀ ਨੂੰ ਹੀ belong ਕਰਦੇ ਸਾਰੇ

    • @LakhwinderSingh-kk7lm
      @LakhwinderSingh-kk7lm 23 часа назад +1

      ਭਗਵੰਤ ਮਾਨ, ਸੁਖਬੀਰ ਬਾਦਲ, ਮਨਪ੍ਰੀਤ ਬਾਦਲ, and so on

  • @ajaibsinghpanesarCanada
    @ajaibsinghpanesarCanada День назад +4

    S S A 🙏🙏🙏🙏 Randhawa Sahib ji professor Jodhka Sahib ji Raj Kumar Hans ji and Professor Sukhdev Singh ji

  • @harinderchandi4568
    @harinderchandi4568 День назад +2

    ਹਾਂਸ ਸਾਹਿਬ ਖਤਰੀ ( ਵੈਸ਼ਿਆ ) ਅਤੇ ਕਸ਼ਤਰੀਆਂ ( ਰਾਜਪੂਤਾਂ ) ਵਿੱਚ ਬਹੁਤ ਫਰਕ ਹੈ ।

  • @BatMan-ks5uj
    @BatMan-ks5uj День назад +8

    Sab ਤੋਹ ਵੱਧ ਕੁਰਬਾਨੀਆਂ ਵੀ ਜੱਟਾਂ ਦੀਆਂ ਹੀ ਵਾ । ਬਾਕੀ ਕੌਮਾਂ profit loss vich pae jaandiyan waa

    • @SurinderSingh-jk4er
      @SurinderSingh-jk4er 14 часов назад

      Incorrect Look at history Lubana Sikhs are at top Also search about cast of Hari Singh Nalwa I am sorry it is said he was Majvi Sikh Now come to Panj Piaras they were from So called lower casts Jheers Shimbas Nai

  • @sarpanchkhalsa735
    @sarpanchkhalsa735 День назад +2

    ਜੱਟ ਅਤੇ ਜਾਟ ਵਿਚ ਫਰਕ ਹੈ ਜੱਟ ਬੰਦੇ ਬਹਾਦਰ ਦੇ ਵੰਸ਼ਜ ਹਨ। ਬੰਦਾ ਬਹਾਦਰ ਰਾਜਪੂਤ ਸੀ ਜੱਟ ਵੀ ਰਾਜਪੂਤ ਹਨ ਜਦੋਂ ਕਦੇ ਵੀ ਪਿੰਡਾਂ ਵਿੱਚ ਗੱਡੀਆਂ ਵਾਲੇ ਬੈਠੇ ਹੋਣ ਤਾਂ ਉਨ੍ਹਾਂ ਦੇ ਗੋਤ ਅਤੇ ਜੱਟਾਂ ਦੇ ਗੋਤ ਇਕੋਂ ਹਨ ਬੰਦੇ ਬਹਾਦਰ ਨੇ ਜ਼ਮੀਨਾਂ ਦੇ ਮਾਲਕ ਆਪਣੀ ਕੌਮ ਨੂੰ ਬਣਾ ਦਿੱਤਾ

  • @gurbaxsinghbedi2696
    @gurbaxsinghbedi2696 День назад +1

    ਜਟ ਨੂ ਜਿਮੀਦਾਰ ਬਣਨ ਤੋਂ ਇਲਾਵਾ ਵਪਾਰੀ ਸੋਚ ਬਣਾੳਣ ਦੀ ਲੋੜ ਹੈ।

  • @pardeeppassi8385
    @pardeeppassi8385 День назад +38

    ਬਹੁਤ ਵਧੀਅਾ ਜੀ .ਇਕॅਲਾ ਚੀਫ ਮिਨਸਟਰ ਹੀ ਨਹੀ ਸਾਰੇ ਧਾਰिਮਕ ਲੀੜਰ ਵੀ ਜॅਟ ਹੀ ਹਨ .िਜਵੇ ਰਾਧਾ ਸੁਅਾਮੀ ਗੁिਰੰਦਰ िਸੰਘ िਢਲੋਂ ਸਰਸੇ ਵਾਲਾ ਰਾਮ ਰਹੀਮ ਅਕਾਲੀਦਲ ਦਲ ਦਾ ਪਰਧਾਨ ਸੁਖਬੀਰ ਬਾਦਲ ਕਾਂਗਰਸ ਪਰਧਾਨ ਰਾਜਾ ਵिੜੰਗ ਈਸਾਈ ਪਾਦਰੀ ਬिਜੰਦਰ िਸੰਘਹਰਪਰੀਤ िਸੰਘ ਖੋਜੇਵਾਲ ਅਤੇ ਪੰਜਾਬ ਦੀਅਾ ਸਭ ਜਨਤਕ ਜਥੇਬੰਦੀਅਾਂ ਦੇ ਪਰਧਾਨ

    • @SarbjeetSingh-ej9to
      @SarbjeetSingh-ej9to День назад +3

      ਗੈਂਗਸਟਰ ਵੀ ਜੱਟ ਹੀ ਹੁੰਦੇ ਨੇ।

    • @gurboxsingh8276
      @gurboxsingh8276 День назад

      ਜਦੋਂ ਇਨ੍ਹਾਂ ਗੱਲਾਂ ਦਾ ਪਤਾ ਹੈ ਫਿਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਛੱਡਕੇ ਇਨ੍ਹਾਂ ਡੇਰਿਆਂ ਨਾਲ ਕਿਉਂ ਜੁੜ ਰਹੇ ਹੋ ਦਸ ਪਾਤਸ਼ਾਹੀਆਂ ਨੇ ਬਰਾਬਰਤਾ ਲਈ ਹੀ ਭਗਤ ਸਾਹਿਬਾਨਾਂ ਨੂੰ ਆਪਣੇ ਬਰਾਬਰ ਬੈਠ ਕੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਗੁਰਬਾਣੀ ਇੱਕ ਜਗ੍ਹਾ ਇੱਕਤਰ ਕੀਤੀ ਸੀ ਪਰ ਅੱਜ ਤਾ ਡੇਰਾ ਬੱਲਾਂ ਵਾਲੇ ਵਰਗੇ ਆਪਣੇ ਗ੍ਰੰਥ ਵੀ ਅਲੱਗ ਬਣਾ ਕੇ ਬੈਠੇ ਹਨ ਉਹ ਸਮਾਜ਼ ਦੀ ਏਕਤਾ ਕਿਵੇਂ ਹੋਣ ਦੇ ਸਕਦੇ ਹਨ ਉਨਟਾ ਗਲਤੀ ਜੱਟਾ ਵਿੱਚ ਕੱਢ ਰਹੇ ਹਨ ਕਿਉਂਕਿ ਇਹ ਵਿਦਵਾਨ ਵੀ ਜਾਣਦੇ ਹਨ ਜੇ ਡੇਰਾ ਬੱਲਾਂ ਵਾਲਿਆਂ ਦੀ ਗੱਲ ਕੀਤੀ ਤਾ ਸਾਡਾ ਵਿਰੋਧ ਹੋਵੇਗਾ ਜੱਟਾ ਨੂੰ ਜੋ ਮਰਜੀ ਭੌਂਕੀ ਜਾਓ ਕੋਈ ਨਹੀ ਬੋਲਦਾ ਇਨ੍ਹਾਂ ਵਿਦਵਾਨਾਂ ਨੂੰ ਪੁਛਿਆ ਜਾਵੇ ਕਿ ਪਹਿਲਾਂ ਕੋਈ ਜ਼ਮੀਨਾਂ ਲੈਕੇ ਰਾਜੀ ਨਹੀਂ ਸੀ ਕਿਉਂਕਿ ਟੈਕਸ ਦੇਣਾ ਔਖਾ ਸੀ ਸਾਡੇ ਪਿੰਡ ਇੱਕ ਛੀਬੇ ਨੂੰ ਇੱਕ ਗਲਤੀ ਬਦਲੇ ਵੀਹ ਕੀਲੇ ਜ਼ਮੀਨ ਦੇ ਕੇ ਜੁਰਮਾਨਾ ਲਾਇਆ ਸੀ

    • @justgrewal
      @justgrewal День назад +7

      ਹੈ ਹੀ majority ਵਿੱਚ ਜੱਟ ਫੇਰ ਓਹੀ ਬਣਨ ਗੇ ਸਬ ਜਗ੍ਹਾ ਆਏ ਹੀ ਚਲਦੇ ਆ maharastra ਵਿੱਚ maratha ਗੁਜਰਾਤ ਵਿੱਚ patel ਜਲੰਧਰ ch sc st ਜੱਟ ਹੀ ਦਿਖਦੇ ਆ ਕੁਰਬਾਨੀਆ vich ਵੀ ਦੇਖ ਲਓ ਜੱਟ ਹੀ ਹੋਣ ਗੇ
      ਅੱਧੇ sc ਤਾ ਮਾਤਾ ਦੇ ਜਗਰਾਤੇ ਵਿੱਚ bzy ਆ es ਟਾਈਮ

    • @charanjitsingh2793
      @charanjitsingh2793 День назад

      NCRB ਦਾ ਡਾਟਾ ਪੜ੍ਹ, ਸਭ ਤੋਂ ਵੱਧ ਜੇਲਾਂ ਚ SC ਹੀ ਨੇ, ਸਭ ਤੋਂ ਵੱਧ ਨਸ਼ਾ ਵੇਚਣ ਵਾਲੇ ਵੀ SC ਹੀ ਨੇ, ਸਰਚ ਮਾਰ ਲਵੀਂ ਚਾਹੇ​@@SarbjeetSingh-ej9to

    • @GurvinderSingh-gk3kv
      @GurvinderSingh-gk3kv День назад

      ​@@justgrewal nahi veer Jatt Punjab che bas 18% hi ne

  • @hardeepkahlon8309
    @hardeepkahlon8309 День назад +26

    ਤੁਸੀਂ ਸਾਰੇ ਜੱਟਾਂ ਨੂੰ ਜਿੰਨਾ ਮਰਜ਼ੀ ਭੰਡ ਲਓ ਜੱਟ ਹਮੇਸਾਂ ਚੜਦੀ ਕਲਾ ਵਿੱਚ ਰਹਿਣਗੇ ਜੱਟ ਜਿੰਨਾ ਲਿਬਰਲ ਹੋਰ ਕੋਈ ਨਹੀ ਹੋ ਸਕਦਾ?

    • @champisagooSF
      @champisagooSF День назад +2

      What is Jatt?

    • @palwindersingh5620
      @palwindersingh5620 День назад +4

      ​@@champisagooSFyour father

    • @HarnoorSingh-sg1vf
      @HarnoorSingh-sg1vf День назад +2

      ​@@champisagooSF jatt is your father 💪💪

    • @hardeepkahlon8309
      @hardeepkahlon8309 22 часа назад

      ਯੂਐਸਏ ਕੈਨੇਡਾ ਤੇ ਹੋਰ ਮੁਲਖਾਂ ਵਿੱਚ ਜੱਟ ਹਜ਼ਾਰਾਂ ਏਕੜ ਦੇ ਮਾਲਕ ਹਨ ਕੀ ਇਹ ਜ਼ਮੀਨਾ ਅੰਗਰੇਜਾਂ ਨੇ ਫਰੀ ਦਿੱਤੀਆਂ ਹਨ?ਇਹ ਲੋਕ ਇੰਡੀਆ ਤੋ ਖਾਲੀ ਹੱਥ ਆਏ ਸਨ। ਸਖਤ ਮਿਹਨਤ ਅਤੇ ਜਮੀਨ ਖ਼ਰੀਦਣੀ ਇਹਨਾਂ ਦਾ ਸਭਾ ਹੈ। ਜੋ ਵੀ ਜਮੀਨ ਰੱਖਦਾ ਵਾਹੁੰਦਾ ਹੈ ਉਹ ਜੱਟ ਹੈ ਜਿਵੇਂ ਸੈਣੀ ਜੱਟ, ਲੁਬਾਣਾ ਜੱਟ ਆਦਿਕ। ਇਹ ਸਾਰੇ ਕਿਸਾਨ ਹਨ। ਜੱਟਾਂ ਵਿੱਚ ਅੱਜ ਕੱਲ ਬੇਜ਼ਮੀਨੇ ਵੀ ਹਨ।

    • @GurdevSingh-c2f9h
      @GurdevSingh-c2f9h Минуту назад

      ਟੱਟੂ। ਬਾਬੇ। ਦਾ

  • @darshansingh7991
    @darshansingh7991 День назад +7

    ਬਹੁਤ ਵਧੀਆ ਗੱਲ ਬਾਤ ਹੈ ਜੀ।

  • @harimanjamwal4447
    @harimanjamwal4447 3 часа назад

    ਹੋਮਾ ਵੀ ਜਰੂਰੀ ਹੈ ਕਿ ਜੋ ਅਣਖ਼ ਤੋਂ ਬਿਨਾਂ ਕੌਮਾਂ ਦਾ ਵਜ਼ੂਦ ਨਹੀਂ ਰਹਿੰਦਾ ਅਤੇ ਹੋਰ ਜਾਤਾਂ ਵਿੱਚ ਵੀ ਜਾਗ੍ਰਿਤੀ ਆਉਂਦੀ ਹੈ,ਤੇ ਸਰਕਾਰਾਂ ਨੂੰ ਸਮੱਗਰ ਵਿਕਾਸ ਲਈ ਮਜਬੂਰ ਹੋਣਾ ਪੈਂਦਾ ਹੈ।

  • @zorawarsinghajnala
    @zorawarsinghajnala День назад +2

    ਰੰਧਾਵਾ ਸਾਹਿਬ, ਇੱਕ ਵਰਗ ਐਸਾ ਵੀ ਹੈ ਜਿਸ ਨੂੰ ਨਾਂ ਤੇ ਸਵਰਨ ਮੰਨਦੇ ਨੇ ਤੇ ਨਾਂ ਹੀਂ ਦੱਲਿਤ, ਉਹ ਵੀ ਸਮਾਜ ਦਾ ਅੰਗ ਹਨ
    ਓਹਨਾ ਨੂੰ ਵੀ ਵਿਚਾਰੋ 🙏

  • @DayaSingh-pq6tl
    @DayaSingh-pq6tl День назад +1

    ਹੋਰ ਲੋਕਾਂ ਨੂੰ ਵੀ ਜ਼ਮੀਨਾਂ ਮਿਲੀਆਂ ਸਨ ਪਰ ਵੇਚ ਦਿੱਤੀਆਂ ਸਖ਼ਤ ਮਿਹਨਤ ਨਹੀਂ ਕੀਤੀ ਜ਼ਮੀਨਾਂ ਵਿਚ ਸੁਧਾਰ ਤੇ,ਬਹੁਤ ਸਖ਼ਤ ਮਿਹਨਤ ਕਰਨੀ ਪੈਂਦੀ ਹੈ ਗਲਾਂ ਕਰਨੀਆਂ ਅਸਾਨ ਹਨ ਵੀਰ ਜੀ੍ ਡੂੰਗਾ ਸੇਚਨਾ ਚਾਹੀਦਾ

  • @jasvirsingh8317
    @jasvirsingh8317 День назад +3

    Desh azadi lyi 90%kurbania kitia tuhade vang gallan ni kitia

  • @Baldevsinghnangal-wy9wu
    @Baldevsinghnangal-wy9wu День назад +3

    ਹਰੇਕ ਗੀਤ, ਗਾਣੇ, ਫਿਲਮ ਦਾ ਹੀਰੋ ਸਮਾਜ ਦਾ ਹੀਰੋ ਜੱਟ ਹੀ ਹੈ।ਪਤਾ ਹੈ ਜਦੋ ਫਸਲ ਨਹੀਂ ਹੁੰਦੀ ਸੀ ਤਾਂ ਵੀ ਰਾਜੇ ਨੂੰ ਲਗਾਨ ਦੇਣਾ ਪੈਦਾ ਸੀ, ਜੁਲਮ ਸਹਿਣੇ ਪੈਂਦੇ ਸੀ, ਹਕੂਮਤ ਨਾਲ ਟੱਕਰ ਲੈਣੀ ਪੈਂਦੀ ਸੀ। ਬਾਕੀ ਸਮਾਜ ਡਰੂ ਮਾਨਸਿਕਤਾ ਵਾਲਾ ਸੀ। ਸ਼ੂਦਰ ਹੀ ਸਹੀ ਸਾਨੂੰ ਤਾਂ ਮਾਣ ਹੈ ਜੱਟ ਹੋਣ ਤੇ।ਕੁੱਝ ਵੀ ਕਹੀ ਜਾਵੋ ਅਸੀ ਜੱਟ ਪ੍ਰਵੋਕ ਨਹੀਂ ਹੁੰਦੇ।ਨਾਲੇ ਅਸੀਂ ਸ਼ੂਦਰ ਹਾਂ ਨਾਲੇ ਸਾਡੇ ਤੇ ਜਾਤੀ ਸੂਚਕ ਸ਼ਬਦ ਕਹਿਣ ਤੇ ਪਰਚਾ ਕਰ ਦਿੱਤਾ ਜਾਂਦਾ ਹੈ।

    • @Dbbjf145
      @Dbbjf145 17 часов назад +1

      @@Baldevsinghnangal-wy9wu bilkul sahi keha bai jehre ehna de chittar ferde ne ohna aggey eh kodey hoye bethe ne, jatta khilaaf eh enni bakwaas kr rahe ne par jatt fer v ignore kar reha... Apni war nu ehna di chotti jehi gal te fatt jandi aa

    • @SangramSingh-u6r
      @SangramSingh-u6r 10 часов назад

      Bus kar, akhe duja samaj daroo c, Guruan ne baldidaa dita, uhnoo kehde jaga rakhe ga, ahi bhulekhe tuhade jeheian da bai tusi hee Daler ho, baki aha vishleshan dekh sunn ke pata lag gaya v zaamena tuhanaoo angrezee saamraj ne kida ditian😅😅😅

    • @Dbbjf145
      @Dbbjf145 4 часа назад

      @@SangramSingh-u6r zameena 1714 vich hi mil gyia c jihna vich zor c te jehre kheti kar sakde c, doabe vich zyadatar zameen sc bhaichare kol c par vech watt gye... Zameen ohde kol hai jehra kheti kar sakda howe.. Tuhanu kyu na angreza ne zameena dittia tusi bathera gand chakkea mughla, bahmna te angreza da

    • @SangramSingh-u6r
      @SangramSingh-u6r 4 часа назад

      @@Dbbjf145 naa bharava saade kol kithe Zameena??? O ta sirf tuhade kol hee ho sakdian ne🤣🤣🤣🤣, hun ki tainu jawab deva bai....bus aina kahoo ga, fukri née maarde

  • @sanjivkumar7422
    @sanjivkumar7422 День назад +3

    ਮੈਨੂੰ ਲਗਦਾ ਜਿਨੀ ਲੜਾਈ ਤੁਹਾਡੀ ਆਪਸੀ ਹੈਗੀ ਉਹ ਕਿਸੇ ਦੀ ਵੀ ਨਹੀ। ਅਸਲ ਵਿੱਚ ਤੁਸੀਂ ਸਾਰੇ ਹੀ ਪੰਜਾਬ ਦੇ ਮੁੱਖ ਮੰਤਰੀ ਦੀ ਕੁਰਸੀ ਭਾਲਦੇ ਹੋ। ਕਿਉਂਕਿ ਪੈਸੇ ਸਬ ਤੋ ਜਾਦਾ ਤੁਹਾਡੇ ਲੋਕਾਂ ਕੋਲ ਹੀ ਹਨ। ਲੈਕਸ਼ਨ ਤੇ ਲਾਉਨ ਵਾਸਤੇ

  • @harcharansingh1509
    @harcharansingh1509 День назад +2

    ਸਾਨੂੰ ਸੋਚਣਾ ਪਾਊਗਾ ਕਿ ਸਾਡਾ ਗੁਰੂ ਕੀ ਕਹਿੰਦਾ। ਤਾ ਹੀ ਕਾਮਜਾਬੀ ਮਿਲ ਸਕਦੀ ਵਾ।

  • @rajinderhira4670
    @rajinderhira4670 День назад +2

    Congratulations Randhawa ji for organising a valuable discussion on ignored but very important topic.

  • @goldisingh3762
    @goldisingh3762 День назад +5

    Bravo sanu desh nikala de deo

  • @avijotsingh8062
    @avijotsingh8062 22 часа назад +1

    ਸ਼ਾਇਦ ਬੀਬੀ ਭੱਠਲ ਜੀ ਨੇ ਸਿੱਖ ਕਿਹਾ ਸੀ ਜੱਟ ਨੀ

  • @munzo91
    @munzo91 День назад +2

    4 saal’an to canada reg rya. Gore ne ik din kam te gal kar dea keha, india nu caste-system ne dobya. Gore ne british Raj di vi gal sunai.
    Harjinder singh ji di gal bilkul sahi aa, “kandh te likhya nahi padh rhe asi”.
    Achi pehl 👏🏼👏🏼

  • @deepbrar.
    @deepbrar. День назад +9

    ਮਜ਼ਾ ਦੇਖੋ ਜਨਾਬ, ਸੱਚ ਬੋਲਣ ਦਾ
    *ਜਿਧਰ ਤੁਸੀ ਹੋ, ਉਧਰ ਕੋਈ ਹੋਰ ਹੈ ਹੀ ਨਹੀਂ ਹੈ*

  • @sukhwinderamar3212
    @sukhwinderamar3212 День назад +1

    Society need this type of Discussions jeiooo Randhwa aa sabb.🎉❤

  • @baljitsingh6957
    @baljitsingh6957 День назад +2

    ਪੰਜਾਬ ਟੈਲੀਵਿਜ਼ਨ ਨੇ ਅੱਜ ਲੋੜੀਂਦੇ ਮੁੱਦੇ ਤੇ ਵਿਚਾਰ ਚਰਚਾਵਾਂ ਕਰਕੇ ਬਹੁਤ ਹੀ ਵਧੀਆ ਉਪਰਾਲਾ ਕੀਤਾ ਹੈ ਜੀ। ਜਿਸ ਦੀ ਅੱਜ ਇਹੋ ਜਿਹੇ ਮੁੱਦਿਆਂ ਤੇ ਵਿਚਾਰ ਚਰਚਾ ਕਰਨਾ ਸਮੇਂ ਦੀ ਬਹੁਤ ਵੱਡੀ ਲੋੜ ਹੈ। ਅਸੀਂ ਸਿੱਖ ਤਾਂ ਬਣ ਨਹੀਂ ਸਕੇ ਪਰ ਜੱਟ, ਰਾਮਦਾਸੀਆ, ਰਾਮਗੜ੍ਹੀਆ ਆਦਿ ਜ਼ਰੂਰ ਬਣਾ ਦਿੱਤੇ ਹਨ।

  • @unodue8722
    @unodue8722 21 час назад

    ਕਾਬਿਲੇ ਤਾਰੀਫ ਪ੍ਰੋਗਰਾਮ ਹੈ ਜੀ ਸਮੁੱਚੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ ਜੀ ।ਭੌਰਾ ਇਟਲੀ

  • @SarwanSandhu-tk4cn
    @SarwanSandhu-tk4cn День назад +4

    Sir jat means hard worker only.

  • @rainbowprinters1924
    @rainbowprinters1924 День назад +8

    Randhwa ji yehi kesi debate haa ?
    reservation policy ne pehla hi contry bardad kar taa
    90% wala candidate bahar
    25% wala select kar ke
    contry barbad ho gyaa

  • @sukhwinderamar3212
    @sukhwinderamar3212 День назад +3

    Good discussion Randhawa sabb.

  • @manojbhalla950
    @manojbhalla950 День назад +1

    A very productive discussion 🎉, should continue in future on all platforms, media, colleges, social societies, it will help to make the temperature of Punjab cool and friendly among all communities.

  • @harpreetgill3836
    @harpreetgill3836 День назад

    ਬਹੁਤ ਸੋਹਣਾ ਵਾਰਤਾਲਾਪ ਹੈ। ਸਿੱਖੀ ਦੇ ਮਾਨਵਤਾ ਪੱਖੀ ਸਿਧਾਂਤਾਂ ਨਾਲ ਹੀ ਇਹਨਾਂ ਹਾਲਾਤਾਂ ਨਾਲ਼ ਸਿੱਝਿਆ ਜਾ ਸਕਦਾ ਹੈ।

  • @ravindersingh3993
    @ravindersingh3993 День назад +4

    ਬਹੁਤ ਵਧੀਆ ਅਤੇ ਸਾਰਥਿਕ ਪੇਸ਼ਕਾਰੀ ਸੀ। ਮੁਬਾਰਕਾਂ ਹਰਜਿੰਦਰ ਜੀ

  • @KaramjeetSingh-zi3vl
    @KaramjeetSingh-zi3vl День назад +6

    ਜਿਸ ਦਿਨ ਦਲਿਤ ਇਕੱਠੇ ਹੋ ਗਏ ਫਿਰ ਕੀ ਬਣੂ ਅਜੇ ਦਲਿਤ ਲੋਕ ਇਕੱਠੇ ਨਹੀਂ ਹੋ ਰਿਹੈ

    • @justgrewal
      @justgrewal День назад

      ਜੇ ਜੱਟ ਇਕਠੇ ਹੋ ਜਾਣ ਫੇਰ ਕਦੇ punjab ਦੇ ਮੁੱਦੇ ਤੇ sc ਖੜੀ ਆ ਜੱਟ ਅੱਗੇ ਆ ਇਹ ਕਹਿ ਕਿ tci ਪਿੱਛੇ ਹਟ jane ਉਹ ਜੱਟ ਦੇ ਦਿਲ ਵਿੱਚ ਤਾ ਕੁਛ ਨੀ ਹੇਗਾ ਹਰਾਮੀ ਹਰੇਕ ਜਾਤ ਵਿੱਚ ਹੁੰਦੇ ਆ ਪਰ sc majority ਦਿਲ ch ਖਾਰ ਰੱਖਦੇ ਆ ਜੱਟ ਦੇ

  • @jagjitsingh5212
    @jagjitsingh5212 День назад +1

    Very nice good views and Topics thanks Randhawa saab Jodhka saab Hans saab and Sukhdev saab ❤🙏🏻🙏🏻🙏🏻🙏🏻

  • @harbansbadesha
    @harbansbadesha День назад +4

    Panjab ਵਿਚ ਤਰਖਾਣ ,ਚਾਮਾਰ,ਵੀ ਬਣਿਆ,

  • @rajkumarkatwara
    @rajkumarkatwara День назад +5

    ਆਪਣੇ ਕਮੈਂਟ ਪੰਜਾਬੀ ਵਿਚ ਲਿਖਿਆ ਕਰੋ ਜੀ 🙏🙏

  • @rajinderkaur8907
    @rajinderkaur8907 5 часов назад

    Very good discussion, Randhawa Sahib, keep it up.

  • @pritpalsingh5160
    @pritpalsingh5160 День назад

    ਹੰਸ ਸਾਹਿਬ ਬੇਸ਼ੱਕ ਪੰਜਾਬ ਵਿੱਚ ਦਲਿਤ ਅਤੇ ਪੱਛੜੀਆਂ ਜਾਤਾਂ ਬਹੁਤ ਵੱਧ ਹਨ ਜੀ ਪ੍ਰੰਤੂ ਚਰਨਜੀਤ ਸਿੰਘ ਚੰਨੀ ਕਿਉਂ ਨਹੀਂ ਜਿੱਤੇ ਜੀ ?
    ਪੰਜਾਬ ਵਿੱਚ ਜੱਟ ਭਾਈਚਾਰੇ ਨੂੰ ਥੋੜ੍ਹਾ ਸਮਝ ਤੋਂ ਕੰਮ ਲੈਣਾ ਚਾਹੀਦਾ ਹੈ ਅਤੇ ਬ੍ਰਾਹਮਣਵਾਦ ਤੋਂ ਬੱਚ ਕੇ ਰਹਿਣਾ ਚਾਹੀਦਾ ਹੈ।

  • @GurdeepSingh-kn2uy
    @GurdeepSingh-kn2uy День назад +7

    ਇਹ ਸੱਚ ਹੈ, ਅੱਜ ਪੰਜਾਬ ਦੇ ਥਾਣਿਆਂ ਵਿੱਚ, ਸੀ ਆਈ ਏ ਸਟਾਫ ਵਿੱਚ 99% ਜੱਟ ਹਨ

    • @Dbbjf145
      @Dbbjf145 17 часов назад

      @@GurdeepSingh-kn2uy mama bharti hundi hai test dao physical kadd lao, hor bahman, baniya, kahtria vicho kinne ku police ya army vich ne? Medicak Test kado job lwo

  • @GurmeetSingh-xy3nc
    @GurmeetSingh-xy3nc 23 часа назад

    More debate like this. Great lesson. Thank you 🙏🙏

  • @GurvinderSingh-gk3kv
    @GurvinderSingh-gk3kv День назад +2

    Oh bharavo punjab che jameen kalle jatta kol hi nahi hai .kamboh ,sainy,mahton,lubana, rajput etc kol v bohat jameena ne

  • @DalbirSingh-d6r
    @DalbirSingh-d6r 20 часов назад

    ਮੈਨੂੰ ਮਾਸੂਸ ਹੁੰਦਾ ਹੈ ਜੱਟਾ ਨੇ ਅੱਜ ਦੇ ਹਾਲਤ ਨੂੰ ਦੈਖਦੀਆਂ ਲੱਗਦਾ ਪੰਜਾਬ ਨੂੰ ਖਤਮ ਕਰ ਦੈਨ ਗੈ.

  • @manjithisinghsamra6187
    @manjithisinghsamra6187 День назад

    Excellent discussion. Thank you. 👏👏🙏🏼🙏🏼

  • @DalvirSingh-y3w
    @DalvirSingh-y3w День назад +2

    Too Valuable information ❤

  • @jasbirsingh215
    @jasbirsingh215 День назад +3

    Dr.Raj Kumar excellent reporting historically. Sat Sri akal .Jasbir Singh. Gndu. class fellow .

  • @hardeshkaplish3398
    @hardeshkaplish3398 День назад

    You deserve a high praise for bringing a very serious issue. And panellists are very knowledgeable and logical analysts. You need bring more such basic issues concerning Punjab.

  • @sukhvirsinghmaan4928
    @sukhvirsinghmaan4928 День назад +5

    ਭਾਈ ਸਾਬ ਕੀ ਤੁਹਾਨੂ ਨਹੀ ਪਤਾ ਕਿ ਦਲਿਤਾ ਦਾ ਦੂਜੇ ਸੂਬਿਆ ਚ ਹਾਲ ਕੀ ਆ,,,ਤੇ ਸਾਡੇ ਤਾ ਹਲਾਤ ਬਹੁਤ ਚੰਗੇ ਨੇ ਪੂਰੇ ਇੰਡੀਆ ਨਾਲੋ,,100% ਸਹੀ ਤਾ ਨਹੀ ਨੇ ਪਰ ਦੂਜਿਆਂ ਮੁਕਾਬਲੇ ਸਾਡੇ ਦਲਿਤ ਭਰਾ ਸਹੀ ਜਿੰਦਗੀ ਬਿਤਾ ਰਹੇ ਆ ਸਮਾਜਿਕ ਤੋਰ ਤੇ,, ਭਾਈਚਾਰੇ ਦੇ ਤੌਰ ਤੇ,,,

  • @baljitsingh6957
    @baljitsingh6957 День назад

    ਇਸ ਤਰ੍ਹਾਂ ਦੇ ਉਪਰਾਲੇ ਸ਼੍ਰੋਮਣੀ ਕਮੇਟੀ ਨੂੰ ਕਰਨੇ ਬਣਦੇ ਸਨ ਪਰ ਉਸ ਨੂੰ ਤਾਂ ਰਾਜਨੀਤੀ ਕਰਨ ਤੋਂ ਵਿਹਲ ਨਹੀਂ ਮਿਲ ਰਹੀ।

  • @rajkumarkatwara
    @rajkumarkatwara День назад +3

    ਸਤਿ ਸ੍ਰੀ ਆਕਾਲ ਜੀ ਸਾਰਿਆਂ ਨੂੰ

  • @GurmeetSingh-xy3nc
    @GurmeetSingh-xy3nc День назад

    Very nice debate. Waheguru ji bless you, 🙏🙏

  • @SukhwinderSingh-ir1rd
    @SukhwinderSingh-ir1rd 12 часов назад

    ਇੰਡੀਸਟਰੀ ਤੇ ਖੇਤੀ ਸਬੰਧੀ ਨੀਤੀਆ ਚ ਬੜਾ ਵਡਾ ਫਰਕ ਹੈ,,,ਤਾ ਈ ਖੇਤੀ ਇੰਡੀਸਟਰੀ ਦਾ ਮੁਕਾਬਲਾ ਨਹੀ ਕਰ ਪਾ ਰਹੀ ਏ

  • @lakhwindersinghmultani1619
    @lakhwindersinghmultani1619 21 час назад

    ਸਤਿ ਸ੍ਰੀ ਅਕਾਲ। ਜੋ ਸਟੇਟਸ ਹਿੰਦੁ ਭਾਈਚਾਰੇ ਵਿੱਚ ਬ੍ਰਾਹਮਣ ਦਾ ਹੈ। ਉਹ ਸਟੇਟਸ ਸਿੱਖ ਭਾਈਚਾਰੇ ਵਿੱਚ ਜੱਟਾ ਦਾ ਹੈ। ਜਿਵੇ ਬ੍ਰਾਹਮਣ ਅਪਣੇ ਆਪ ਨੂੰ ਹਿੰਦੂ ਭਾਈਚਾਰੇ ਵਿੱਚ ਸੁਪਰ ਸਮਝਦਾ ਹੈ ਉਸੇ ਤਰਾ ਜੱਟ ਅਪਣੇ ਆਪ ਨੂੰ ਸਿੱਖ ਭਾਈਚਾਰੇ ਵਿੱਚ ਸੂਪਰ ਸਮਝਦਾ ਹੈ। ਸਾਰਾ ਵਖਤ ਇਸੇ ਕਰਕ ਹੀ ਹੈ। ਸਾਰਾ ਖਲਾਰਾ ਸਿੱਖ ਧਰਮ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ ਤੋ ਦੂਰ ਜਾਣ ਕਰਕੇ ਹੀ ਹੈ।

  • @JagjitSingh-xv4br
    @JagjitSingh-xv4br День назад +6

    ਰਾਜ ਕੁਮਾਰ ਹੰਸ ਜੀ ਤੁਸੀ ਬਹੁਤ ਵਧੀਆ ਵਿਚਾਰ ਪੇਸ਼ ਕੀਤੇ ਹਨ । ਬਹੁਤ ਬਹੁਤ ਧੰਨਵਾਦ ਜੀ ।

    • @msin1078
      @msin1078 День назад +3

      ਆਪਣੀ ਘਿਰਣਾ ਦਾ ਜਲੂਸ

  • @AkashdeepSingh-hw2kb
    @AkashdeepSingh-hw2kb День назад +1

    Today punjab need this discussion ,thanks

  • @ninderkaurdhindsa8656
    @ninderkaurdhindsa8656 20 часов назад +1

    Main ikk Jatt Sikh family nu belong kardi han.Mere Taiya ji te pita ji ne haddtor mehnat kiti.Bharat de borders te 3 wars v larian, te mere Dada ji ne nal de nal khetan wich mehnat karke te apne putran walon kiti mehnat karke apni zameen wich 4 guna wadhakita, kharidk.Sade bahut sare rishtedar iho jihe hi han.Pruntoo media platform te baithke bahut sare lok jattan de virudh ih narrative creat karde han, k ihna nu free wich hi zameenan mil gaiyan

  • @singhamrik2512
    @singhamrik2512 15 часов назад

    ਕਿਸਾਨ ਜੱਟ ਬਣ ਗਏ
    ਮਜ਼ਦੂਰ ਕਿਸਾਨ ਬਣ ਗਿਆ

  • @satwindersharma8661
    @satwindersharma8661 День назад +1

    Jatt wad is resp0nsibalfor the dustracti0n.of punjab

  • @srchumber2733
    @srchumber2733 22 часа назад

    Kya baat hai sir man gaye sir wonderful

  • @JindaJatt-d4q
    @JindaJatt-d4q День назад +1

    Mr Randhawa, I appreciate you to dare this discussion to put in-front of public. Now slowly slowly this most of Punjab media ( mostly jatt dominated) will start criticizing you. But truth should and will prevail.
    Further noteworthy, Mr Singh sahib, this discussion was only possible as it seems there was no Jatt scholar in the panel.
    Once i discuss this issue with a Canadian Scientist, he suggested me, " All these fake ego of Jatt Wadd and being a Chodhry has no future but to crumble and demolish with time as they have no realty".
    The worst part is, Jatt has ruined the spread of Sikh Philosophy. As jatt are in habit overtaking they overtook the leadership of Sikh religion.
    The most recent example is, Pind Rodde, Parvasi can not be a candidate of Sarpanch. See the ego. However, there are 50 Jatts in Canadain parliament and 1 Jatt is candidate for canadian prime minister.
    Guys get ready and packup,,,,, Dalit is awaken, now.

    • @ninderkaurdhindsa8656
      @ninderkaurdhindsa8656 19 часов назад

      Jinda jat, why didn't davit awaken for centuries, why only now?

  • @SukhdevSingh-pj4qy
    @SukhdevSingh-pj4qy День назад +4

    ਬਹੁਤ ਵਧੀਆ ਵਿਚਾਰ ਚਰਚਾ ਹੈ।

  • @ਊੜਾ-ਬੋਤਾ
    @ਊੜਾ-ਬੋਤਾ 3 часа назад

    ਇੱਕ ਦਿਨ ਕਿਸੇ ਨਾਲ ਗੱਲ ਚਲ ਰਹੀ ਸੀ ਕਿ ਗੁਰਦੁਆਰਿਆਂ ਵਿੱਚ ਸਭ ਰਾਗੀ ਗ੍ਰੰਥੀ ਆਦਿਕ ਵਾਲੇ ਕੰਮ ਮਜ਼੍ਹਬੀ ਸਿੰਘਾਂ ਨੇ ਫੜੇ ਹੋਏ ਹਨ। ਦੂਜਾ ਕਹਿੰਦਾ , ਜੱਟਾਂ ਨੂੰ ਕਿਹੜਾ ਕਿਸੇ ਨੇਂ ਮਨਾ ਕੀਤਾ ਰਾਗੀ ਗ੍ਰੰਥੀ ਬਣਨ ਤੋਂ। ਜੱਟਾਂ ਨੇ ਇਹ ਕੰਮ ਛੱਡ ਦਿੱਤਾ, ਮਜ਼੍ਹਬੀ ਸਿੰਘ ਸੇਵਾ ਨਿਭਾ ਰਹੇ ਨੇ। ਜੇਕਰ ਮਜ਼੍ਹਬੀ ਸਿੰਘ ਵੀ ਛੱਡ ਗਏ, ਫਿਰ ਕੋਈ ਪਰਵਾਸੀ ਸਿਰ ਤੇ ਪੱਗ ਬੰਨ੍ਹ ਕੇ ਰਹਿ ਗ੍ਰੰਥੀ ਵਾਲਾ ਕੰਮ ਸਾਂਭ ਲਏਗਾ।

  • @Gurbachan-qq2im
    @Gurbachan-qq2im Час назад

    ਬਿਜਲੀ ਮੁਫ਼ਤ ਸਰਕਾਰਾਂ ਕਰਦੀਆਂ ਨੇ ਆਪਣੇ ਵੋਟਤੰਤਰ ਕਾਰਨ ਕਿਸੇਮੰਗ ਨਹੀਂ ਸੀ ਕੀਤੀ ਪਰ ਜਦੋਂ ਦੇ ਦਿੱਤੀ ਫਿਰ ਗੱਲ ਹੋਰ ਹੈ

  • @Wg.Cdr.Rajinder.Singh1157
    @Wg.Cdr.Rajinder.Singh1157 День назад +1

    Wonderful pannel and the topic. My salute to whole team.Quite insightful.
    Compliment to anchor for bringing such discussion.Would like to get in touch with learned penalists.
    The exploitation of ground water in Punjab is more by factories and cantonment catchment area
    This need to be researched without biase against Jats/ agrarian society in punjab.

  • @majorsinghgill4562
    @majorsinghgill4562 20 часов назад

    Very good discussion about the Jatt community by learned speakers

  • @Vaidkasersingh
    @Vaidkasersingh День назад +1

    ਬਹੁਤ ਵਧੀਆ ਚਰਚਾ

  • @amarjitarora642
    @amarjitarora642 День назад

    Randhawa sahib is a shrewd balanced without any bias coupled with deep knowledge is a journalist of repute.Love to see his debates with other personalities .His opinion on future politics of Punjab which is having multifaced problems being faced by a immatured leader will take shape .

  • @PPSChahal-i8n
    @PPSChahal-i8n День назад +2

    These discussions itself creating differences. Don’t divide people. All Jat were equally working with Dalits and were sharing same food at same place

    • @JattFactor
      @JattFactor День назад +1

      ਇਹ ਲੋਕ ਨਫਰਤ ਫਲਾ ਰਹੇ ਨੇ

  • @sukhwantsingh3769
    @sukhwantsingh3769 День назад

    One of the best discussions I have heard. Congratulations to you for bringing this issue .
    Please keep this kind work for future also.
    Best wishes.

  • @MadanSingh-m9m
    @MadanSingh-m9m День назад +6

    ਭਾਰਤ ਦਾ ਬੇੜਾ ਗ਼ਰਕ ਕੀਤਾ ਬ੍ਰਹਮਣਬਾਦ ਨੇ ਤੇ ਪੰਜਾਬ ਦਾਕੀਤਾ ਜੱਟ ਬਾਦ ਨੇ।

    • @msin1078
      @msin1078 День назад

      ਮਿੱਟੀ ਨਾਲ ਮਿੱਟੀ ਹੁੰਦੇ ਅੱਧ ਭੁੱਖੇ ਜੱਟ ਕਿਸਾਨ ਵੱਲ ਇਹਨਾਂ ਅੱਨਿਆ ਦੀ ਨਜ਼ਰ ਨਹੀਂ ਜਾਂਦੀ ਭਲਾ। ਆਪਣੀ ਕੌਮ ਯਾ ਹੋਂਦ ਦਾ ਮਾਣ ਹੋਣਾ ਕੀ ਜ਼ੁਲਮ ਹੈ। ਕਿੱਸੇ ਕਹਾਣੀਆਂ ਨੂੰ ਜੱਟ ਨਾਲ ਜੋੜ੨ ਕੇ ਇਹ ਲੋਕ ਆਪਣੀ ਨਿੱਜੀ ਘਿਰਣਾ ਦਾ ਖੁਲੇ ਆਮ ਵਖਾਵਾ ਕਰ ਰਹੇ ਨੇ। ਤਜਾਰਤੀਆ ਕਾਰਖਾਨੇਦਾਰਾ ਅਮੀਰਾ ਵੱਲ ਵੇਖਣ ਦੀ ਜੁਰਹਤ ਨਹੀ। ਵਿਸ਼ਾ ਸਿਆਸੀ ਤੇ ਵਖੇਵੇਦਾਰ ਰੱਜ ਕੇ ਬਣਾਇਆ ਇਹਨਾਂ ਨੇ।

    • @Dbbjf145
      @Dbbjf145 День назад

      @@MadanSingh-m9m jatta da thann fddlo vehldo

    • @baljitsingh6957
      @baljitsingh6957 День назад +1

      ​@@Dbbjf145ਇਹੀ ਜੱਟਵਾਦ ਹੈ। ਇਸੇ ਕਰਕੇ ਤਾਂ ਇਹ ਵਿਚਾਰ ਚਰਚਾ ਕੀਤੀ ਜਾ ਰਹੀ ਹੈ।

    • @Dbbjf145
      @Dbbjf145 20 часов назад

      @@baljitsingh6957 vehaldo kamm karlo wait karo tuhadi dumb sanghi lane ne up, bihar, Rajasthan wangu hi kuttni aa... Thoda sabar karo... Up wangu tuahde sir vich mootna tusi chu v nhi krni😂

  • @MANJITSINGH-md1np
    @MANJITSINGH-md1np День назад +1

    ਜਾਤ ਕਾ ਗਰਬੁ ਨਾ ਕਰਿਓ ਕੋਈ।

  • @paramjitsingh5203
    @paramjitsingh5203 День назад +1

    Great discussion,thanks all the participants & Punjab television.For fruitful results demands further more discussions on the subject.
    🙏🙏💐🙏🙏