Hoshiarpur News: ਕਚਹਿਰੀ 'ਚ ਧਾਕੜ ਅਫ਼ਸਰ ਦਾ Raid, ਕੰਟੀਨ 'ਚ ਪਿਆ ਗੰਦ ਦੇਖ ਠੇਕੇਦਾਰ ਨੂੰ ਚੜ੍ਹਿਆ ਬੁਖਾਰ !

Поделиться
HTML-код
  • Опубликовано: 18 янв 2025

Комментарии • 11

  • @jai-hind82
    @jai-hind82 11 месяцев назад +2

    ਇਹ ਅਫਸਰ ਨੂੰ ਕੋਈ ਪੁੱਛੋ ਦੱਸੋ ਕਹੋ,,ਕਿ ਜਨਾਬ ਕਦੇ ਪੰਜਾਬ ਦੇ ਨੌਜਵਾਨਾਂ ਨੂੰ ਸਕੂਲਾਂ ਕਾਲਜਾਂ ਚ ਦੱਸਣ ਗਏ ਹੋ ਕਿ ਜੇਕਰ ਨਿੱਜੀ ਕਾਰੋਬਾਰ ਕਰਨਾ ਪਵੇ ਤਾਂ ਫਲਾਣਾ ਕੰਮ ਕਰਨ ਲਈ ਫਲਾਣੇ ਅਦਾਰੇ ਤੋਂ ਲਾਈਸੈਂਸ ਲਵੋ,,ਫਲਾਣੀ ਜਗਾ ਤੋਂ ਆਪਣੇ ਪਰਡਕਟ ਜਾਂ ਸਰਵਿਸ ਨੂ ਸਰਟੀਫਾਈ ਕਰਵਾਓ,,ਵਗੈਰਾ ਵਗੈਰਾ।।
    ਜਦੋਂ ਇਹ ਕੰਨਟੀਨ ਆਲੇ ਨੂ ਠੇਕਾ ਦਿਤਾ ਜਾਂ ਇਹ ਦੁਕਾਨ ਆਲੇ ਨੂੰ ਮੀਟਰ ਦਾ ਕੁਨੈਕਸ਼ਨ ਦਿਤਾ ਉਦੋਂ ਲਾਈਸੈਂਸ ਕਿਊਂ ਨਹੀ ਮੰਗਿਆ ਜਾਂਦਾ,?
    ਵਗੈਰਾ ਵਗੈਰਾ,,

  • @gurdawarsingh2055
    @gurdawarsingh2055 11 месяцев назад +3

    Good job ji 👏

  • @kulwantsinghahluwalia6257
    @kulwantsinghahluwalia6257 11 месяцев назад +1

    Good officer.

  • @RajKumar-ve6le
    @RajKumar-ve6le 11 месяцев назад +2

    लखबीर सिंह। बहुत। अछा काम कर रहे हैं पहले हमें खुद यह बात नहीं समझ आती थी ❤💯👍

  • @SinghHarbaxharji
    @SinghHarbaxharji 11 месяцев назад

    ਵਾਹਿਗੁਰੂ ਜੀ ਆਪ ਨੂੰ ਚੜ੍ਹਦੀ ਕਲਾ ਵਿੱਚ ਰੱਖੇ ❤

  • @devinderrandhawa4175
    @devinderrandhawa4175 11 месяцев назад

    ਇਹ ਕੰਟੀਨ ਵਾਲੇ ਲੋਕਾਂ ਦੀ ਜ਼ਿੰਦਗੀਆਂ ਨਾਲ ਖਿਲਵਾੜ ਕਰਦੇ ਹਨ, ਸਾਰੀਆਂ ਕੰਟੀਨਾ ਵਾਲਿਆਂ ਉੱਤੇ ਛਾਪਾ ਮਾਰਿਆ ਜਾਵੇ, ਸਾਹਬ ਬਹੁਤ ਵਧੀਆ ਕੰਮ ਕਰ ਰਹੇ ਹਨ

  • @RajKumar-hn8vf
    @RajKumar-hn8vf 11 месяцев назад +2

    Dho sahib 💖 to 🙏🙏

  • @RajKumar-hn8vf
    @RajKumar-hn8vf 11 месяцев назад +1

    Dho sahib me phone kru ga ji sade Ludhiane bahut gand aa ji, me ta ik sipal bnda ji 🙏🙏🙏🙏 kol

  • @rajinderkaur7084
    @rajinderkaur7084 7 месяцев назад

    Hoshiarpur to hi aa

  • @harjindersingh-hd3mo
    @harjindersingh-hd3mo 11 месяцев назад

    ਲਵੋ ਜੀ ਹੋਸ਼ਿਆਰਪੁਰ ਕਚਹਿਰੀ ਵਿੱਚ ਧਾਕੜ ਅਫਸਰ ਦੀ ਰੇਡ ਪੲਈ ਹੈ,,ਕੀ ਰਿਜਲਟ ਨਿਕਲਿਆ ਕੋਈ ਅਤਾ ਪਤਾ ਨਹੀਂ,, ਪਰ ਸਮਝ ਨਹੀਂ ਆਉਂਦੀ ਧਾਕੜ ਸ਼ਰਾਬੀ ਕਬਾਬੀ ਸਬਾਬੀ ਭਗਵੰਤੇ ਭੰਡ ਦੀ ਰੇਡ ਕਦੋਂ ਤੇ ਕਿੱਥੇ ਪਵੇਗੀ,,ਵੈਸੇ ਭਗਵੰਤ ਭੰਡ ਦੀ ਰੇਡ ਪੈਣੀ ਵੀ ਨਹੀਂ ਚਾਹੀਦੀ, ਨਾਂ ਪਵੇਗੀ ਹੀ,,ਜੇ ਪੈ ਗਈ ਫਿਰ ਸ਼ਰਾਬੀ ਵੀਰ, ਅਮਲੀ ਵੀਰ ਕਿਥੋਂ ਨਸ਼ਾ ਪੱਤਾ ਪੈਦਾ ਕਰਨ ਗੇ,,ਸੋ ਧਾਕੜ ਸ਼ਰਾਬੀ ਕਬਾਬੀ ਸਬਾਬੀ ਭਗਵੰਤੇ ਭੰਡ ਦੀ ਰੇਡ ਨਹੀਂ ਪੈਣੀ ਚਾਹੀਦੀ,, ਮਜੀਠੀਆ ਬਿਕਰਮ ਨੂੰ ਇਹ ਕੰਮ ਐਡੀਸ਼ਨਲ ਤੌਰ ਤੇ ਸੌਂਪ ਦੇਣਾ ਚਾਹੀਦਾ ਹੈ,,❤ ਡੀ ਸੀ ਨਾਗੋਕੇ,,❤