Hoshiarpur News | ਚੰਦ ਪੈਸਿਆਂ ਲਈ ਲੋਕਾਂ ਨੂੰ ਵੇਚ ਰਹੇ ਸੀ ਜ਼ਹਿਰ, ਸਿਹਤ ਵਿਭਾਗ ਦੀ ਟੀਮ ਨੇ ਛਾਪਾ |

Поделиться
HTML-код
  • Опубликовано: 5 окт 2024
  • ਲੋਕਾਂ ਨੂੰ ਵਧੀਆ ਪਦਾਰਥ ਮੁਹੱਈਆ ਕਰਵਾਉਣ ਲਈ ਤੰਦਰੁਸਤ ਮਿਸ਼ਨ ਪੰਜਾਬ ਦੇ ਤਹਿਤ ਜ਼ਿਲ੍ਹਾ ਸਿਹਤ ਅਫਸਰ ਡਾ ਲਖਵੀਰ ਸਿੰਘ ਵੱਲੋਂ ਹੁਸ਼ਇਰਪੁਰ ਟਾਡਾ ਬਾਈਪਾਸ ਰੋਡ ਉੱਤੇ ਜੂਸ ਦੀਆਂ ਰੇਹੜੀਆ ਉੱਤੇ ਛਾਪੇਮਾਰੀ ਕਰਕੇ ਘਟੀਆ ਜੂਸ ਤੇ ਫਰੂਟ ਨੂੰ ਨਸ਼ਟ ਕਰਵਾਇਆ।
    #hoshiarpur #local18 #punjablatestnews #latestnews #todaynews
    Find Latest News, Top Headline And breaking news Watch your favorite newspapers News18 Punjab Himachal Haryana websites.
    For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
    News 18 Punjab/Haryana/Himachal is an exclusive news channel on RUclips which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
    News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं |
    Subscribe to our channel: bit.ly/1IMIp73
    For Latest news and updates, log on to: bit.ly/2Cx91Ok
    Follow Us on Twitter:
    / news18haryana
    / news18himachal
    / news18punjab
    Like Us on Facebook:
    / news18haryana
    / news18himachal
    / news18punjab

Комментарии • 122

  • @rbrar3859
    @rbrar3859 Год назад +24

    ਇਸ ਤਰ੍ਹਾਂ ਦੇ ਬਹੁਤ ਲੋਕ ਹਨ।
    ਜੋ ਲੋਕਾਂ ਨੂੰ ਜ਼ਹਿਰ ਪਿਲਾ ਰਹੇ ਹਨ।
    ਇਸ ਨੂੰ ਸਜ਼ਾ ਮਿਲਣੀ ਚਾਹੀਦੀ ਹੈ।

  • @simmivicky8860
    @simmivicky8860 Год назад +17

    ਬਹੁਤ ਹੀ ਵਧੀਆ ਕੰਮ ਕਰਦੇ ਹੋ ਸਰ ਜੀ ।ਇਹੋ ਜਿਹੇ ਹੋਰ ਵੀ ਬਹੁਤ ਹੋਣਗੇ ਉਹਨਾ ਨੂੰ ਵੀ ਚੈਕ ਕਰੋ ਸਰ ਜੀ

    • @adhan-pc7hi
      @adhan-pc7hi Год назад

      Sara kuch ohi kre aap v koshish kro

  • @MandeepSingh-rh5zx
    @MandeepSingh-rh5zx Год назад +15

    ਸ਼ਰੇਆਮ ਸੜਕਾਂ ਦੇ ਕਿਨਾਰੇ ਰੇਹੜੀਆਂ ਤੇ ਜ਼ਹਿਰ ਵਿਕ ਰਿਹਾ ਹੈ ਮਹਿਕਮੇਂ ਵਲੋਂ ਸਮੇਂ ਸਮੇਂ ਸਿਰ ਇਹਨਾਂ ਦੀ ਜਾਂਚ ਕਰਨੀ ਚਾਹੀਦੀ ਹੈ

  • @jagdevsinghmaan7257
    @jagdevsinghmaan7257 Год назад +7

    ਸਾਰੇ ਪੰਜਾਬ ਵਿੱਚ ਇਹੋ ਹਾਲ ਐ ਜੀ

  • @arshsandhu9936
    @arshsandhu9936 Год назад +8

    ਇਹੋ ਜਿਹਾ ਜੂਸ ਵਾਲਾ ਸ੍ਰੀ ਅਨੰਦਪੁਰ ਸਾਹਿਬ ਵੀ ਸਰੋਵਰ ਵਾਲਾ ਰੋਡ ਤੋਂ ਐਂਡ ਵਿੱਚ ਜਦੋਂ ਸ੍ਰੀ ਕੇਸਗੜ੍ਹ ਸਾਹਿਬ ਨੂੰ ਮੁੜਦੇ ਹਾਂ ਤੇ ਕੌਰਨਰ ਵਿੱਚ ਜੂਸ ਦੀ ਦੁਕਾਨ ਹੈ ਉਸ ਨੂੰ ਵੀ ਚੈਕ ਕਰੋ। ਉਹ ਵੀ ਲੋਕਾਂ ਨੂੰ ਜ਼ਹਿਰ ਹੀ ਪਿਲਾ ਰਿਹਾ ਹੈ।

  • @simmivicky8860
    @simmivicky8860 Год назад +25

    ਇਹਨਾਂ ਕੋਲੋ ਕੋਈ ਵੀ ਖਾਣ ਪੀਣ ਦੀ ਚੀਜ ਨਾ ਲਈ ਜਾਵੇ ਇਹ ਇਸੇ ਤਰ੍ਹਾਂ ਹਰ ਚੀਜ ਵਿੱਚ ਗੰਦ ਅਤੇ ਜਹਿਰ ਹੀ ਦਿੰਦੇ ਹਨ ਪੰਜਾਬੀਆ ਨੂੰ ।

  • @MakhanSingh-px4bk
    @MakhanSingh-px4bk Год назад +17

    ਦਸੋ ਕੀ ਸਜਾ਼ ਇਹਨਾਂ ਨੂੰ ਮਿਲਣੀ ਚਾਹੀਦੀ ਹੈ ਇਹ ਨਾ ਲੋਕਾਂ ਨੂੰ ਕਨੂੰਨ ਦਾ ਕੋਈ ਡਰ ਨਹੀਂ

  • @gurnamsingh1404
    @gurnamsingh1404 Год назад +4

    ਇਹਨਾਂ ਬਈਆ ਹੈ ਪੰਜਾਬ ਵਿਚੋਂ ਬਾਹਰ ਕੱਢਣਾ ਚਾਹੀਦਾ ਹੈ

  • @gurdarshansingh9455
    @gurdarshansingh9455 Год назад +5

    Salute to team Food supply

  • @gurbaazsingh841
    @gurbaazsingh841 Год назад +6

    ਬਿਹਾਰ u p ਭੇਜੌ ਇਨਾ ਨੂੰ

  • @ashwanikumar1576
    @ashwanikumar1576 Год назад +4

    Good job sir ji

  • @MohanSingh-gt9ks
    @MohanSingh-gt9ks Год назад +2

    Waheguru ji waheguru ji waheguru ji waheguru ji waheguru ji waheguru ji waheguru ji ki banuu duniya da waheguru ji waheguru ji waheguru ji

  • @sukhdhaliwal4831
    @sukhdhaliwal4831 Год назад +8

    Inha bhaiyon nu kdo Punjab cho😢😢😢😢edher inha nu koi Kam na krn do...

    • @yudhvirsingh809
      @yudhvirsingh809 11 месяцев назад +2

      Ida ni kujh huna bhiyaaa toh saman lena band karo

  • @shekharmishra8101
    @shekharmishra8101 Год назад +1

    Dr saab bahot achha kam kar rahe hai he is very good person

  • @BalkarSingh-og4xb
    @BalkarSingh-og4xb 10 месяцев назад

    ਖਾਣ ਪੀਣ ਵਾਲੀਆਂ ਆਈਟਮਾਂ ਦਾ ਲਾਇਸੈਂਸ ਹੋਣਾ ਚਾਹੀਦਾ ਹੈ ਤੇ ਸਰਟੀਫਿਕੇਟ ਦੁਕਾਨ ਉਪਰ ਡਿਸਪਲੇਅ ਕੀਤਾ ਜਾਵੇ। ਅਫਸਰ ਦੀ ਕਾਰਵਾਈ ਕਾਬਲੇ ਤਾਰੀਫ ਹੈ, ਜੋ ਗੰਦ ਸਾਫ ਕਰ ਰਿਹਾ ਹੈ।

  • @mastershortln6fo
    @mastershortln6fo Год назад +2

    Good 👍👍🙏🙏

  • @vijaykumarkataria744
    @vijaykumarkataria744 Год назад +1

    Sir ji bahut vadiya

  • @gurdarshansingh9455
    @gurdarshansingh9455 Год назад +2

    Good job Sir

  • @jarmejasinghbrar9111
    @jarmejasinghbrar9111 Год назад +2

    ਸਰ ਜੀ ਬਹੁਤ ਵਧੀਆ ਕੰਮ ਕਰ ਰਹੇ ਹੋ ਲੋਕਾਂ ਨੂੰ ਬਿਮਾਰ ਹੋਣ ਤੋਂ ਬਚਾ ਰਹੇ ਹੋ ਸਰ ਜੀ ਤੁਹਾਡੇ ਬੱਚੇ ਜੀਨ

  • @jatinderlive7846
    @jatinderlive7846 Год назад +2

    Veero punjab ute ena eda hi kabja krna .punjabia de passe nal hi punjab khreed lana

  • @jaseusihgjaseusihg8413
    @jaseusihgjaseusihg8413 Год назад +8

    Sir ji Ehna Bhaeia Nea Barbad Kartha Punjab Nu

  • @SukhwinderSingh-vi7sf
    @SukhwinderSingh-vi7sf Год назад

    ਏਨਾ ਨੂੰ ਰੇਹੜੀ ਲਾਉਣ ਦੀ ਆਗਿਆ ਨਾ ਦਿਓ ਸਰ ਜੀ ਜੋ ਨੁਕਸਾਨ ਪੰਜਾਬ ਦਾ ਕਰ ਰਹੇ ਕੀ ਕਾਰਵਾਈ ਕਰੋਗੇ ਏਨਾ ਤੇ ਏਨਾ ਨੇ ਕੀ ਪਤਾ ਕਦੋਂ ਟਰੇਨ ਚੜ੍ਹ up ਬਿਹਾਰ ਭੱਜ ਜਾਣਾ ਦਿਲੋਂ ਧੰਨਵਾਦ ਏਨਾ ਫੂਡ ਔਫ਼ੀਸਰ ਦੇ ਜੋ ਆਪਣੇ ਪੰਜਾਬ ਦੇ ਨਾਗਰਿਕਾਂ ਦੀ ਸਿਹਤ ਦੀ ਸੁਰੱਖਿਆ ਕਰਦੇ ਨੇ ਏਹੋ ਜਿਹੇ ਲੋਕਾਂ ਨੂੰ ਠੱਲ੍ਹ ਪਾ ਰਹੇ ਨੇ

  • @majorverygoodbhatti4101
    @majorverygoodbhatti4101 Год назад +6

    Very good 👍 work salute hai tuhanoo..ehna up bihar de baeiyan ne punjab cho gand payya aa ehna noo punjab cho bahr kaddo

  • @gurnamsingh7464
    @gurnamsingh7464 Год назад +3

    Good job

  • @lalisidhu8108
    @lalisidhu8108 Год назад +1

    ਹੋਰ ਵੀ ਬਹੁਤ ਸਾਰੇ ਲੋਕ ਨੇ ਸ਼ਹਿਰਾਂ ਵਿੱਚ ਵੱਡੇ ਲੋਕਾਂ ਵੱਲ ਵੀ ਜਾਊ

  • @sukhwinderkaur9311
    @sukhwinderkaur9311 Год назад +6

    ਸਾਰਾ ਸਮਾਨ ਖਰਾਬ ਨਹੀਂ ਹੈ ਸਬਜੀ ਮੰਡੀ ਜਾ ਕੇ ਬੋਲੋ ਓਥੇ ਜਾਣ ਤੋਂ ਕਿਉ ਡਰਦੇ ਹੋ
    ਪਾਣੀ ਨੀਵੇਂ ਥਾਂ ਆਉਦਾ ਹੈ ਅਮੀਰ ਕੋਲ ਵੀ ਜਾਇਆ ਕਰੋ

    • @navjotsinghjosan7892
      @navjotsinghjosan7892 Год назад +1

      Hji bulkul ryt g sachi gal g

    • @Khalsa1699mrsingh
      @Khalsa1699mrsingh Год назад

      Tu hath pa la vaddea soormea, ki gall z gareeb banda nakli cheez veche lokan nu te vechan dayie . Dur lanat tuhadi esi soch te

  • @sammypaul1477
    @sammypaul1477 Год назад +1

    Sir bhut vdia kam kr rahe aa pr Hor vaddiyan shops te or Jalandhar Phagwara bus stand te b chek kro

  • @rajwkaur1502
    @rajwkaur1502 Год назад +2

    Good 👍

  • @MukeshKumar-o1n6w
    @MukeshKumar-o1n6w Год назад +2

    Sehat vibag teem nu bayiya diya reriya golgape spring roll chap juice burger nudalls coldrik ina sarya nu chk krn ta ki amm loka da psa te health bach jawe danwad

  • @parminderkaurparminderkaur5632
    @parminderkaurparminderkaur5632 Год назад +1

    Very good

  • @rajasandhuchatha2201
    @rajasandhuchatha2201 Год назад +1

    Very good sir ji

  • @jasbirkaur7481
    @jasbirkaur7481 Год назад

    Sare Punjab di checking honi chahidi aa.

  • @kuljinderdhaliwal3241
    @kuljinderdhaliwal3241 Год назад +3

    307 ਇਰਾਦਾ ਕਤਲ ਦਾ ਪਰਚਾ ਦਰਜ ਕਰੋ

    • @Kaur280
      @Kaur280 4 месяца назад

      😅😅 kru kon

  • @SurjitSingh-zk9py
    @SurjitSingh-zk9py Год назад

    ਸਾਰੇ ਜੂਸ ਵਾਲੇੇ ਵੱਲ ਧਿਆਨ ਦੋਵੋ ਜੀ

  • @sukhdhaliwal4831
    @sukhdhaliwal4831 Год назад +5

    Road te kise nu v rehdi na lgaun do eh lokan di sehat naal khilvad krde ne 🙏🙏🙂🙏

    • @GurnamSingh-wk5fe
      @GurnamSingh-wk5fe Год назад

      ਦੁਕਾਨਾਂ ਵਾਲੇ ਵੀ ਇਸ ਤਰ੍ਹਾਂ ਹੀ ਕਰਦੇ ਹਨ।ਇਸ ਤਰ੍ਹਾਂ ਦੇ ਲੋਕਾਂ ਨੂੰ ਜੇਲ ਵਿਚ ਬੰਦ ਕਰੋ ਜੀ।।ਮਿਠਾਈ ਕਿਹੜੀ ਰੇਹੜੀ ਵਾਲੇ ਵੇਚਦੇ ਹਨ।ਓਹ ਦੁਕਾਨਾਂ ਵਾਲੇ ਵੀ ਇਹਨਾਂ ਤੋ ਜਿਆਦਾ ਗੰਦੇ ਹਨ।ਆਪ ਹੀ ਕੋਸ਼ਿਸ਼ ਕਰੋ ਕਿ ਇਸ ਤਰ੍ਹਾਂ ਦੇ ਲੋਕਾਂ ਤੋ ਨਾ ਲਵੋ।

  • @JasvirSingh-ny9mv
    @JasvirSingh-ny9mv 9 месяцев назад

    Good 👍🏻👌 bahi

  • @ManjinderPalSingh-x9i
    @ManjinderPalSingh-x9i Год назад +1

    No bail

  • @GurnamSingh-wk5fe
    @GurnamSingh-wk5fe Год назад

    ਯਾਰ ਇਹਨਾਂ ਲੋਕਾਂ ਨੂੰ ਜੇਲ ਵਿੱਚ ਬੰਦ ਕਿਉ ਨਹੀਂ ਕਰ ਰਹੇ।ਫਿਰ ਦੁਬਾਰਾ ਕਰਨ ਗੇ।।

  • @KamaljeetKaur-s5v
    @KamaljeetKaur-s5v 8 месяцев назад

    ❤❤❤

  • @LovelySinghbains
    @LovelySinghbains Год назад +3

    Team Kam kardi rhe asi tanvaad karde a afsra da.....ena bhiya ne punjab nu jhuth khwa rhe ne....oOO punjabio na pio juse

  • @Sidhumoosewala-wp2ux
    @Sidhumoosewala-wp2ux 9 месяцев назад

    ਇੱਕ ਦਿਨ ਇਦੇ ਕੋਲ ਜੂਸ ਲੇ ਕੇ ਆਇਆ ਗ਼ਲਤੀ ਨਾਲ ਪੈਸੇ ਵੱਧ ਮੋੜ ਤੇ ਮੈ ਪਿੰਡ ਆਇਆ ਜਦੋ ਪੈਸੇ ਗਿਣੇ ਪੈਸੇ ਵੱਧ ਉਤੋਂ ਮੀਹ ਵਾਲਾ ਮੌਸਮ ਮਾਤਾ ਬੋਲੇ ਕੋਈ ਨਹੀਂ ਜਦੋ ਗੇੜਾ ਲੱਗਾ ਦੇ ਆਵੀ ਮੈ ਸੋਚਿਆ ਕਦੇ ਬੰਦਾ ਭੁੱਲ ਜਾਦਾ ਨਹੀਂ ਚੱਕਰ ਲੱਗ ਦਾ ਮੈ ਫਿਰ ਗਿਆ 4 ਕਿਲੋਮੀਟਰ ਪੈਸੇ ਵਾਪਿਸ ਕਰ ਆਇਆ ਈਦੀ ਬਿੱਲੀ ਘਰਵਾਲੀ ਵੀ ਨਾਲ ਸੀ ਪਰ ਇਹ ਹਰਾਮ ਜਾਂਦੇ ਬੇਈਮਾਨੀਂ ਕਰਨੋ ਨਹੀਂ ਹੱਟ ਦੇ

  • @BaNDA-0
    @BaNDA-0 Год назад +2

    बहुत बुरा हाल है अब नहीं पीना जूस

  • @akashverma7646
    @akashverma7646 9 месяцев назад +1

    Eh officer juice shops te kyu nhi janda jo enha to jada colors use krda

  • @JagtarSingh-gl4xn
    @JagtarSingh-gl4xn Год назад +1

    Ki bnu duniyaan da schy patshaa Waheguru Jaane

  • @Sidhumoosewala-wp2ux
    @Sidhumoosewala-wp2ux Год назад

    ਰੇਹੜੀ ਫਿਰ ਲੱਗ ਰਹੀਆਂ ਇਨ੍ਹਾਂ ਦਲੇ ਦੀਆਂ ਇੱਕ ਹੁੰਦਾ ਅੱਖੀਂ ਵੇਖ ਮੱਖੀ ਨਿੱਕਲ ਨਾ ਇੱਕ ਇਹ ਥੋਖੇ ਨਾਲ ਇਹ ਸਭ ਕਰ ਰਹੇ ਨਸ਼ੇ ਤੋਂ ਭੈੜਾ ਕੰਮ ਮੈ ਬਹੁਤ ਵਾਰ ਗਿਆ ਤਾਹੀ ਭੈਣ ਚੋਦ ਮੈਨੂੰ ਖੂਨ ਵਾਲਿਆਂ ਉਲਟੀਆ ਤੇ ਸਾਹ ਦੀ ਪ੍ਰੋਬਲਮ ਹੋਈ 🤬🤬🤬🤬🤬ਇਨ੍ਹਾਂ ਹਰਾਮ ਜਾਂਦੇ ਆ ਦੀ ਬਿਹਾਰ ਦੀ ਟਿਕਟ ਕੋਲੋਂ ਲਾ ਕੇ ਸਟੇਸ਼ਨ ਸ਼ਡ ਆਵੋ ਮੁੜ ਕਦੇ ਵਰਨ ਨਾ ਉਰੇ ਅੰਦਰ ਦੇਵੋ ਇਨ੍ਹਾਂ ਨੂੰ 🙏

  • @ManjinderPalSingh-x9i
    @ManjinderPalSingh-x9i Год назад +1

    Put him in jail

  • @pkumar8027
    @pkumar8027 9 месяцев назад

    Chabbewal petrol pump de kol v 2 bhaiye a oh v chekk kro plz

  • @harjitsinghjheetajheeta4415
    @harjitsinghjheetajheeta4415 Год назад +2

    Health Officers Tankhaha kahdia lainday hun Officers tay Sarkar day kum Public ker Rahi hai. Anar di thha Chikander paunday hun Jutti rujj Kay fero ehnu

  • @Avatarsingh-go5fs
    @Avatarsingh-go5fs Год назад

    Food safety complaint num ki aa ji

  • @pkumar8027
    @pkumar8027 9 месяцев назад

    Delhi International School de kol plz

  • @DharindraKumar-rz3ej
    @DharindraKumar-rz3ej 4 месяца назад

    😢😢

  • @RajwinderKaur-wu8ks
    @RajwinderKaur-wu8ks Год назад

    good job thinkyou

  • @sukhrajsingh3280
    @sukhrajsingh3280 Год назад +1

    Fresh juice bnaa k dena chahida ,,,pehla too bnaa k rakhn da matlab nhi bnda 👍

  • @Rsingh-p5t
    @Rsingh-p5t Год назад

    ਜਿਥੇ ਜਿਥੇ ਉਹ ਜੂਸ ਵਾਲਾ ਅਪਣੀ ਗੱਲ ਰੱਖਣ ਲੱਗਦਾ ਉਹਦੀ ਵੀਡੀਓ ਕਿਉ ਕਟ ਦਿੰਦੇ 🤔

  • @harpreetsinghshergill6314
    @harpreetsinghshergill6314 10 месяцев назад

    👌👌👌👌👌❤️❤️❤️❤️❤️🙏🙏🙏

  • @Alltime0007
    @Alltime0007 9 месяцев назад

    ਥੋੜਾ ਜਿਹਾ ਇਹਨਾ ਨੂੰ ਵੀ ਖਵਾਈਆ ਕਰੋ ਬਨਾਉਣ ਵਲਿਆ ਨੂੰ

  • @Lavi374
    @Lavi374 8 месяцев назад

    Ada de officer sare Punjab vich Lao cm sab ji

  • @JagdishSingh-gt1ld
    @JagdishSingh-gt1ld Год назад +1

    😅 sare bhaiya 9 up Punjab de vich UP Bihar wale bhaiya new Punjab de vicho kad jave please

  • @navisingh1988
    @navisingh1988 Год назад +1

    Sade lok v .ehna to. Swada nal peende ne

  • @sukhpreetkaur5283
    @sukhpreetkaur5283 Год назад

    Sir g prcha kro

  • @gurwinderkumar3343
    @gurwinderkumar3343 9 месяцев назад

    Phagwara v chapti vich eh hall otha v eh kam karn cha da a

  • @sukhrajsingh3280
    @sukhrajsingh3280 Год назад +1

    Ese krke Dr, bhar da juice peen too mnaa krde ,,Menu v mnaa kita c m soochda c Dr pagal aa juice peen too mnaa krta 🤣🤣🤣🤣

  • @gurvinderkaur1042
    @gurvinderkaur1042 10 месяцев назад

    Anar da juice kade vi bahro na pivo,mix vi anar to bina hi peo

  • @amitgupta-nu2cu
    @amitgupta-nu2cu 11 месяцев назад

    Sadka te FIR kyon ready Laga de Diya lakhbir ne

  • @sukhneetkaur5910
    @sukhneetkaur5910 Год назад

    Mai tan Pindi hi nhi idda Diya chiza .te TUC b naa peo

  • @sukhjitsingh1079
    @sukhjitsingh1079 9 месяцев назад

    Baki sahra dy food safti waly suty

  • @happysalina696
    @happysalina696 Год назад

    Ekadam Sare mein chatting honi chahie hai

  • @sukhwinderkaur9311
    @sukhwinderkaur9311 Год назад +1

    ਕੇਲੇ ਚੰਗੇ ਹਨ ਕੇਲਿਆਂ ਦਾ ਨੁਕਸ ਨਾ ਕੱਢੋ

    • @sukhwinderkaur9311
      @sukhwinderkaur9311 Год назад

      ਬਿਨਾ ਵਜ੍ਹਾ ਕਈ ਸਮਾਂਨ ਸੁੱਟ ਰਹੇ ਹੋ ਗਰੀਬ ਦਾ ਸਾਰਾ ਸਮਾਨ ਖਰਾਬ ਨਹੀਂ ਹੈ

    • @kewalSingh-zo5xf
      @kewalSingh-zo5xf Год назад

      WITH RESPECT IF YOU HAVE A TIME TODAY , GO OVER THERE THAT PLACE THEN EAT THESE BANANAS & DRINK JUICE TOO .

    • @navjotsinghjosan7892
      @navjotsinghjosan7892 Год назад

      Hji bulkul ryt g sachi gal g

  • @BalwinderSingh-wy3ve
    @BalwinderSingh-wy3ve Год назад

    Ehna nu kado panjab cho as nu sakhet jurmana ghatt to ghatt 5 lakh da jurmana 10 year di sja hove mur ka dokan Na khol sake

  • @amitgupta-nu2cu
    @amitgupta-nu2cu 11 месяцев назад

    Agale ki Kathi ke lakhbir Singh Sapna Chaudhari ke gane lakhbir ji

  • @KuldeepSingh-yn4bh
    @KuldeepSingh-yn4bh Год назад

    Tuhadde to duddh da ta sample bharr nahi hunda je kujh galat se ta sample bharde idda cheeza sutti kyun jande ?

  • @sonysiwach8581
    @sonysiwach8581 Год назад

    Sir thodi duty Mohali lagni chahidi

  • @lifeistooshort8352
    @lifeistooshort8352 Год назад

    Lokan nu swad bi ehi lagda

  • @Always_pb07
    @Always_pb07 Год назад +1

    Ehna nu bycart kro

  • @sukhdhaliwal4831
    @sukhdhaliwal4831 Год назад +1

    Inha nu he pila do tahi pta lguga Gand Paya hoya hai pehla lokan nu bimariyan ghr lgyian ne😢😢😢😢😢😢

  • @amitgupta-nu2cu
    @amitgupta-nu2cu 11 месяцев назад

    Dholak Veer Tejaji video kyon lag Gaya lakhbir new girl kuchh nahin chahie

  • @BaljitSingh-nr7dh
    @BaljitSingh-nr7dh Год назад

    Bhai se to De Naal Khandwa ki taaja Itni chahie Na Dena bahut badhiya Geeta Punjabi

  • @gurnamsingh9813
    @gurnamsingh9813 Год назад

    Umar bhar lai jail hove te bail na hove. Kewal 2 examples hi duniya nu sikha du sab kujh.

  • @lakhwindersingh9429
    @lakhwindersingh9429 Год назад

    Saza deo inha nu ta ke koi galat kamm na hove ❤

  • @graniteworld9116
    @graniteworld9116 10 месяцев назад

    Rehri waley sarey Punjab which naqli tey gandi cheeja loka nu khwa rahey ney

  • @amitgupta-nu2cu
    @amitgupta-nu2cu 11 месяцев назад

    Lakhbir FIR to shayari band karao main

  • @sugrabegum6021
    @sugrabegum6021 Год назад

    Waise chukandr da rang bahut hunda

  • @dineshkakkar1178
    @dineshkakkar1178 Год назад +4

    Share Karo video saale kuttian de chittar fero 😢😢

  • @satwindersinghbedi7869
    @satwindersinghbedi7869 Год назад

    saja..jarmana.karo

  • @sandhujatt602
    @sandhujatt602 Год назад

    RISWAT CHOR NE .. SARKARE OFFICER... JINE DE DETI ONU KUJ NAE KHAHDE..

  • @pb07wale22
    @pb07wale22 Год назад +1

    Wdiya kita sir
    Eh bhaya ne bhut gand Paya ae
    Ina nu Punjab cho bhr kdo

  • @nirmolakkirtanbhaisurjitsi4601
    @nirmolakkirtanbhaisurjitsi4601 11 месяцев назад

    ehna dustan nu sakhat sja dieo ji

  • @AkashAkash-r9f
    @AkashAkash-r9f Год назад

    Khtam karn ta punjab nu har varg kha lo paea to chata to bura jus

  • @agreecultureinformation8810
    @agreecultureinformation8810 9 месяцев назад

    Sarkare sirf hindu muslim k liye hai baki janta jaye bhadd
    Neta khud to jach krwa k khata hai
    Bhai kuch nhi ho skta desh

  • @BalwinderSingh-wy3ve
    @BalwinderSingh-wy3ve Год назад

    Age kio nhi sample bHar ka bhajea drAme Na kro ja tussi sakhti naal chaking Karo ga loka nu Dr hove ga fir jaba Khali rahenia as karke age oh kita tussi barninig kis gall di drama Karen ae si tussi sare

  • @sonuatwal314
    @sonuatwal314 Год назад

    Janaj enna de sare group nu fad ander kro

  • @Rsingh-p5t
    @Rsingh-p5t Год назад

    Chkunder da vi rang lag janda

  • @panjab6807
    @panjab6807 Год назад

    lok ve kase panjabi pra to lande lok sudor de ni fer ve jugo

  • @ishwarsinghrasyaan5446
    @ishwarsinghrasyaan5446 Год назад

    Garib noo tan har banda power dakanda hai . Dam hai tan vadhe hotla vich jao . Sharam karo.

    • @Khalsa1699mrsingh
      @Khalsa1699mrsingh Год назад

      Tu sharam kar gareeb di thaggi nu sahi dassan drya kya ghatiya soch ha

  • @maanSaab-np6tq
    @maanSaab-np6tq Год назад

    Aa.kam.karan.wala.a.kam.karo.ina.na.gand.paya.aa.samany.kio.nhi.banada

  • @jeevanThapar-ip9zm
    @jeevanThapar-ip9zm Год назад

    Ave greeb nal dhakka krde a wade hotla ch jayo.

  • @MakhanSingh-px4bk
    @MakhanSingh-px4bk Год назад +2

    ਦਸੋ ਕੀ ਸਜਾ਼ ਇਹਨਾਂ ਨੂੰ ਮਿਲਣੀ ਚਾਹੀਦੀ ਹੈ ਇਹ ਨਾ ਲੋਕਾਂ ਨੂੰ ਕਨੂੰਨ ਦਾ ਕੋਈ ਡਰ ਨਹੀਂ

    • @AmarjitSingh-eq3rl
      @AmarjitSingh-eq3rl Год назад

      ਕਾਨੂੰਨ ਸਖ਼ਤ ਹੋਵੇ ਤਾ ਡਰ ਹੋਵੇ ਲੋਕ ਸੋਚਦੇ ਹਨ ਸਾਡਾ ਕੀ ਵਿਗੜ ਜਾਵੇਗਾ ਕੁਛ ਵਿਗੜ ਦਾ ਵੀ ਨਹੀ ਹੈ

    • @Rsingh-p5t
      @Rsingh-p5t Год назад

      ਕਿਸੀ ਨੇ ਉਸ ਜੂਸ ਵਾਲੇ ਦੀ ਗੱਲ ਸੁਣੀ