28 ਲੱਖ ਲਵਾ ਕੇ ਮੁੱਕਰਨ ਦੇ ਇਲਜ਼ਾਮਾਂ ਵਾਲੀ ਕੁੜੀ ਦੇ ਇੰਟਰਵਿਊ ਮਗਰੋਂ ਮੁੰਡਾ ਕੱਢ ਲਿਆਇਆ ਸਬੂਤ ! | Pro Punjab Tv

Поделиться
HTML-код
  • Опубликовано: 26 окт 2024

Комментарии • 1 тыс.

  • @karankalyan4557
    @karankalyan4557 9 месяцев назад +262

    ਮੁੰਡੇ ਦਾ ਪਰਿਵਾਰ ਬਿਲਕੁਲ ਸੱਚ ਬੋਲਦਾ , ਇਹਨਾਂ ਨੂੰ ਇਨਸਾਫ਼ ਮਿਲਣਾ ਚਾਹੀਦਾ 👏🏻👏🏻👏🏻

    • @ManpreetKaur-ge2eq
      @ManpreetKaur-ge2eq 9 месяцев назад

      ਭੈਣੇ ਝੂਠ ਦੀ ਕਦੇ ਜਿੱਤ ਨਹੀਂ ਹੁੰਦੀ ਤੂੰ ਨੋ ਸਾਲ ਬਾਅਦ ਪਰਮਾਤਮਾ ਦਾ ਇਨਸਾਫ਼ ਦੇਖ

    • @GurnamMehra-uy8nk
      @GurnamMehra-uy8nk 9 месяцев назад +1

      ਆ ਵੀ ਗਈ ਤਾਂ ਵੀ ਮੈਨੂੰ ਨੀ ਲਗਦਾ ਸੱਚ ਹੀ ਬੋਲੇ ਗੀ 365 ਚਲਿੱਤਰ ਨਾਰ ਹੁੰਦੇ ਨੇ ਫਿਰ ਵੀ ,%%%%%%%

  • @Dhillon5657
    @Dhillon5657 9 месяцев назад +176

    ਵਕੀਲ ਸਾਬ ਤੇ ਮੀਡੀਆ ਤੇ ਪੰਜਾਬ ਪੁਲਿਸ ਨੂੰ ਬੇਨਤੀ ਆ ਕਿ ਮੁੰਡੇ ਦਾ ਸਾਥ ਦਿਉ ਵਾਹਿਗੁਰੂ ਜੀ ਤੁਹਾਡਾ ਭਲਾ ਕਰੇ

  • @cool9532
    @cool9532 9 месяцев назад +301

    ਮੁੰਡੇ ਤੇ ਤਰਸ ਆਓਦਾਂ ਯਾਰ ਇਨਸਾਫ ਮਿਲਣਾ ਚਾਹੀਦਾ ਮੋਮੋ ਠਗਣੀ ਦੇ ਡਾਂਗ ਫੇਰੋ ਪੈਸੈ ਵਾਪਸ ਕਰਾਓ ਤੇ ਸਜਾ ਦਿਓ ਵਾਪਸ ਕਦੇ ਬਾਹਰ ਨਾ ਜਾ ਸਕੇ

    • @zche-
      @zche- 9 месяцев назад +3

      Eho j ki case wa Punjab ch

    • @loveguru4554
      @loveguru4554 9 месяцев назад +1

      Bilkul eho hi mai kehna c

    • @sparkleinscrubs8184
      @sparkleinscrubs8184 9 месяцев назад

      gasti aa salii

    • @simarkaurtakhar4492
      @simarkaurtakhar4492 9 месяцев назад +5

      Munde di jo zameen gayi oh khreed ke deve te jo gold c oh bana ke deve udo ki rate c hun ki a munde vale bechare lut hoke bethe a oh aish karde sare

    • @HarneetKalas-nf8nd
      @HarneetKalas-nf8nd 9 месяцев назад +2

      ਬਿਲਕੁਲ ਸਹੀ ਗੱਲ ਹੈ ਵੀਰ ਜੀ ਤੁਹਾਡੀ ਇਸ ਗੱਲ ਨਾਲ ਸਹਿਮਤ ਹਾਂ

  • @devinderkaur8477
    @devinderkaur8477 9 месяцев назад +141

    ਮੁੰਡਾ ਤੇ ਮਾਂ ਪਿਓ ਬਹੁਤ ਸ਼ਰੀਫ਼ ਏ ਕੁੜੀ ਬਹੁਤ ਚਲਾਕ ਏ ਛਿੱਤਰ ਪਰੇਡ ਹੋਣੀ ਚਾਹੀਦੀ ਏ, ਪੈਸੇ ਲਗਾ ਕੇ ਅਗਲੇ ਦੀ ਜ਼ਿੰਦਗੀ ਬਰਬਾਦ ਕਰ ਦਿੱਤੀ

    • @AbhijitSingh-zt1hb
      @AbhijitSingh-zt1hb 9 месяцев назад

      Chaval jamna de a kuri ta us da vakeel😂😂😂

  • @kaurisha142
    @kaurisha142 9 месяцев назад +319

    ਮੁੰਡੇ ਨੂੰ ਇਨਸਾਫ ਮਿਲਣਾ ਚਾਹੀਦਾ ਤੇ ਕੁੜੀ ਨੂੰ ਸਖਤ ਤੋ ਸਖਤ ਸਜਾ ਮਿਲਣੀ ਚਾਹੀਦੀ ਹੈ

    • @MikeS-n2r
      @MikeS-n2r 9 месяцев назад +4

      Wish she goes in jail forever and rot in hell. She cheated a innocent family and living a lavish life in Canada while this poor young man and his parents are suffering from the last 9 years.

    • @HarrySingh-hs37
      @HarrySingh-hs37 9 месяцев назад

      ​@@MikeS-n2ryeah right

    • @nirlepvirk1045
      @nirlepvirk1045 9 месяцев назад +1

      please please munde nu insaf duvao please please 🙏🏻

  • @harjitbohugun5071
    @harjitbohugun5071 9 месяцев назад +78

    ਮੁੰਡਾ ਤੇ ਮੁੰਡੇ ਦਾ ਪਰਵਾਰ ਸਹੀ ਹੈ ਕੁੜੀ ਅਤੇ ਕੁੜੀ ਦਾ ਪਰਵਾਰ ਧੋਖੇ ਬਾਜ ਹੈ ਵਕੀਲ ਅਤੇ ਪੁਲਿਸ ਨੂੰ ਹੱਥ ਜੋੜ ਕੇ ਬੇਨਤੀ ਹੈ ਕੇ ਸੱਚ ਦਾ ਸਾਥ ਦਿੱਤਾ ਜਾਵੇ ਜੀ

  • @narinderpalsingh5349
    @narinderpalsingh5349 9 месяцев назад +296

    ਮੁੰਡਾ ਸਹੀ ਲੱਗਦਾ ਹੈ ❤

    • @Lalli-Guru
      @Lalli-Guru 9 месяцев назад +5

      Boy and Boy Family 100%Right

    • @AnchalSach
      @AnchalSach 9 месяцев назад +2

      Munda bilkul shi aa.... Kudi di puri fmly nu Mai jndi aa changi tra

    • @sukhchainsingh227
      @sukhchainsingh227 9 месяцев назад +1

      ​@@AnchalSach..Jani ke pihla hi dhokhebaz lok ne

    • @shamisingh1026
      @shamisingh1026 9 месяцев назад

      ਮੁੰਡਾ ਸਹੀ a veere sde hi pind to a

  • @baljinderaujla6285
    @baljinderaujla6285 9 месяцев назад +78

    ਮੁੰਡਾ ਬਹੁਤ ਵਧੀਆ ਇਨਸਾਨ ਹੈ ਸਚ ਬੋਲਦਾ ਇਨਸਾਫ ਮਿਲਣਾ ਚਾਹੀਦਾ ਹੈ

  • @Ghantshikari
    @Ghantshikari 9 месяцев назад +112

    ਕੁੜੀ ਤੇ ਕੁੜੀ ਦੇ ਪਰਿਵਾਰ ਨੇ ਪਹਿਲਾ ਹੀ ਸਕੀਮ ਲਾਈ ਹੋਈ ਸੀ ਫਰੋਡ ਆ ਕੁੜੀ ਤੇ ਓ ਲਾਲਚੀ ਵਕੀਲ ਨੂੰ ਦਿਖਾਓ ਸਬੂਤ ਸਾਰੇ

  • @NishantSingh-sl4wi
    @NishantSingh-sl4wi 9 месяцев назад +425

    ਪਰਿਵਾਰ ਵਧੀਆ ਹੈ ਜੀ ਮੁੰਡਾ ਵੀ ਸ਼ਰੀਫ਼ ਆ।। ਕੋਈ ਵੀ ਪਤਰਕਾਰ ਗ਼ਲਤ ਨਾ ਅਖੋ ਇਨ੍ਹਾਂ ਨੂੰ।

    • @Millie274
      @Millie274 9 месяцев назад +5

      Kudi da pind pta hai kise nu? Koi jan da kudi baare details!!

    • @balvindersingh3813
      @balvindersingh3813 9 месяцев назад +17

      ਕੁੜੀਆ ਦੀ ਗਲਤੀ ਆ ਪਤਾ ਨਹੀਂ ਕਿੰਨੀਆਂ ਕੁੜੀਆ ਨੇ ਕੀਤਾ ਪੰਜਾਬ ਚ

    • @Amritwala_Tv
      @Amritwala_Tv 9 месяцев назад +4

      Doji interview tah bot boli oh

    • @jasmeetkaur9404
      @jasmeetkaur9404 9 месяцев назад +20

      ਮੁੰਡਾ ਸਹੀ ਆ ਸਾਥ ਦੇਵੋ ਜੀ ਗੱਲਾ ਸੱਚ ਜੀ ਸਾਡੇ ਪਿੰਡ ਤਾ ਆਇਲੈਟਸ ਵਾਲੀਆ ਕੁੜੀਆ ਨਾਲ ਵਿਆਹ ਨਹੀ ਕਰਾਉਦਾਂ ਕੋਈ ਲੋਕੀ ਬੁਹਤ ਡਰੇ ਨੇ

    • @manjeetchahil
      @manjeetchahil 9 месяцев назад +3

      Village doraha,near Ludhiana

  • @DavinderSingh-mr8sl
    @DavinderSingh-mr8sl 9 месяцев назад +72

    ਮੁੰਡਾ ਸ਼ਰੀਫ ਸੱਚ ਬੋਲ ਰਿਹਾ ਤੇ ਕੁੜੀ ਨੇ ਫਰੋਡ ਕੀਤਾ ਸਰੇਆਮ ਝੂਠ ਬੋਲ ਰਹੀ ਆ ਪਰ (ਘੁੰਮਣ ਬ੍ਰਦਰਸ) ਵਕੀਲ ਸਾਹਿਬ ਤੁਸੀਂ ਇਹ ਕੇਸ ਡਾਲਰਾਂ ਲਈ ਫੜ ਕੇ ਸਾਰੇ ਪੰਜਾਬ ਦੇ ਲੋਕਾਂ ਦੇ ਦਿਲਾਂ ਤੋਂ ਲਹਿ ਜਾਓਗੇ ਸਾਫ ਪਤਾ ਲੱਗ ਰਿਹਾ ਕੁੜੀ ਨੇ ਫਰੋਡ ਕੀਤਾ ਕੁੜੀ ਗਲਤ ਆ ਯਾਰ ਮੁੰਡੇ ਦਾ ਸਾਥ ਦਿਓ ਵਕੀਲ ਸਹਿਬ ਪਲੀਜ 🙏🙏🙏 ਕਿਤੇ ਹੁਣ ਦੂਰੀ ਵਾਰੀ ਗਰੀਬ ਮਾਰ ਨਾ ਹੋ ਜਾਵੇ ਤੁਹਾਡੇ ਕਰਕੇ 🙏🙏

  • @Doaba1313
    @Doaba1313 9 месяцев назад +66

    ਕੁੜੀ ਦੀ ਕੱਲ ਦੀ ਇੰਟਰਵਿਊ ਤੇ ਮੁੰਡੇ ਦੇ ਪਰਿਵਾਰ ਦੀ ਅੱਜ ਵਾਲੀ ਇੰਟਰਵਿਊ ਦੇਖਕੇ ਇਹੀ ਲੱਗ ਰਿਹਾ ਕੀ ਕੁੜੀ ਗਲਤ ਹੈ ਮੁੰਡੇ ਨਾਲ ਇੰਨਸਾਫ ਹੋਣਾ ਚਾਹੀਦਾ

  • @kaurisha142
    @kaurisha142 9 месяцев назад +140

    ਮੁੰਡੇ ਨਾਲ ਇਨਸਾਫ ਹੋਣਾ ਚਾਹੀਦਾ

  • @GurpreetSingh-uy1xh
    @GurpreetSingh-uy1xh 9 месяцев назад +29

    ਸਾਰੇ ਪੇਪਰ ਮੁੰਡੇ ਦੇ ਹੱਕ ਵਿਚ ਹਨ. ਕੁੜੀ ਦੇ ਵਕੀਲ ਨੂੰ ਪਿੱਛੇ ਹੱਟ ਜਾਣਾ ਚਾਹੀਦਾ. ਕੱਲ ਨੂੰ ਫਿਰ ਓਨਾ ਨਾਲ ਵੀ ਹੋ ਸਕਦਾ। ਸੱਚ ਦਾ ਸਾਥ ਦਿਓ। ਮੁੰਡੇ ਨੂੰ ਬਣਦਾ ਇਨਸਾਫ਼ ਦਿਵਾਓ।

  • @DeepakSingh-yf7pz
    @DeepakSingh-yf7pz 9 месяцев назад +210

    ਮੁੰਡਾ ਸੱਚ ਬੋਲ ਰਿਹਾਕੁੜੀ ਨੂੰ ਜੋ ਵਕੀਲਾਂ ਨੇ ਸਿਖਾਇਆਉਹ ਬੋਲ ਰਹੀ ਹੈਬਚਣ ਲਈਸਿਰਫ ਇੱਕ ਕਹਾਣੀ ਬਣਾਈ ਗਈ ਹੈ ਬਾਕੀ 28 ਲੱਖ10 ਸਾਲਾਂ ਦਾ 28 ਲੱਖ ਦਾ ਬਿਆਜ

    • @jpsingh7314
      @jpsingh7314 9 месяцев назад +6

      Bharava oh ghuman vakil da pta ni lagda,kise time ohna di kinni wah wah si

    • @AmritpalSingh-zn5iw
      @AmritpalSingh-zn5iw 9 месяцев назад +7

      @@jpsingh7314oh sale ewe de har highlight case nu hun farde a hype lyi

    • @GurpreetSingh-uy1xh
      @GurpreetSingh-uy1xh 9 месяцев назад +2

      ਬਿਲਕੁੱਲ ਸਹੀ

    • @AmritpalSingh-zn5iw
      @AmritpalSingh-zn5iw 9 месяцев назад

      @heybaby-tu9sq bilkul eh kehnda sadi famly ikathi interview ch fuddi deya famly nu eh haram di kamayi khvounda

  • @KirpalSingh-er7mh
    @KirpalSingh-er7mh 9 месяцев назад +148

    ਮੁੰਡਾ ਸਹੀ ਬੋਲ ਰਿਹਾ ਕੁੜੀ ਨੇ ਫਰਾਡ ਕੀਤਾ ਏ...ਪਰ ਭਰਾਵੋ ਤੁਸੀਂ ਆਪ ਹੀ ਕਰ ਲਿਆ ਕਰੋ ਆਈਲੈਟਸ ਕਿੱਡੀ ਕੁ ਵੱਡੀ ਸ਼ੈਅ ਏ ਜੇ ਕੁੜੀਆ ਕਰ ਸਕਦੀਆ ਤਾਂ ਤੁਸੀਂ ਕਿਉ ਨਹੀਂ ?

    • @Merapeo877
      @Merapeo877 9 месяцев назад +3

      Bugge gal yakeen di aa rishte di aa ielts di ni jado daaj da rola painda si purane time ch odo kyo munde Valeya nu dosh dinde si

    • @ashugill4275
      @ashugill4275 9 месяцев назад

      @@Merapeo877 Bai ki kahi jana gal e ni bndi pyi teri🙄

    • @ashugill4275
      @ashugill4275 9 месяцев назад

      @@Merapeo877 Daaj kidro agya?😂 ki kahi jana

    • @Merapeo877
      @Merapeo877 9 месяцев назад

      @@ashugill4275 Dimag chahida samjan nu tete kol haini upar lian galan

  • @paramjitbal8864
    @paramjitbal8864 9 месяцев назад +36

    ਜਗਰੂਪ , ਕਿਸਾਨ ਯੂਨੀਅਨ ਵਾਲਿਆਂ ਨਾਲ ਵੀ ਸੰਪਰਕ ਕਰੋ । ਕਿਸਾਨ ਯੂਨੀਅਨ ਵਾਲੇ ਵਧੀਆ ਹਨ । ਸੱਚੇ ਬੰਦੇ ਦਾ ਪੂਰਾ ਸਾਥ ਦੇਂਦੇ ਹਨ । ਇਹ ਜਿਹੜੇ ਵਕੀਲਾਂ ਦੀ ਬੋਲੀ ਬੋਲਦੀ ਹੈ , ਉਹਨਾਂ ਵਕੀਲਾਂ ਨੂੰ ਵੀ ਕਿਸਾਨ ਯੂਨੀਅਨ ਵਾਲੇ ਸਮਾਜ ਵਿੱਚ ਚੰਗੀ ਤਰਾਂ ਨਸ਼ਰ ਕਰਨਗੇ । ਜਿੰਨੀ ਜ਼ਮੀਨ ਵੇਚੀ ਹੈ , ਓਨੀ ਜ਼ਮੀਨ ਹੀ ਲੈਣਾ । ਜ਼ਮੀਨ ਖਰੀਦਣਗੇ ਤਾਂ ਪਤਾ ਲੱਗੇਗਾ । ਤੁਹਾਡੀ ਸੋਚ ਨੂੰ ਸਲਾਮ । ਇਸੇ ਤਰਾਂ ਹਿੰਮਤ ਬਣਾਈ ਰੱਖਣਾ ।

  • @harjitbhangoo4227
    @harjitbhangoo4227 9 месяцев назад +67

    ਮੁੰਡੇ ਨੂੰ ਇਨਸਾਫ ਮਿਲਣਾ ਚਾਹੀਦਾ ਹੈ

  • @reshamsidhu7397
    @reshamsidhu7397 9 месяцев назад +28

    ਪੂਰੀ ਵੀਡੀਓ ਵਿੱਚ ਇਕ ਗੱਲ ਜ਼ਰੂਰ ਵੇਖਣ ਵਾਲੀ ਹੈ ਕਿ ਮੁੰਡੇ ਨੂੰ ਗੱਲ ਕਰਨ ਦੀ ਬਹੁਤ ਲਿਆਕਤ ਹੈ
    ਅਕਸਰ ਗੱਲ ਬਾਤ ਤੋਂ ਹੀ ਬੰਦੇ ਦੇ ਸੰਸਕਾਰਾਂ ਦਾ ਪਤਾ ਲਗਦਾ ਹੈ । ਬਹੁਤ ਵਧੀਆ ਸੁਭਾਹ ਹੈ ਨੌਜਵਾਨ ਦਾ

  • @Doaba1313
    @Doaba1313 9 месяцев назад +38

    ਵਕੀਲ ਘੂੰਮਣ ਭਰਾਵਾ ਨੂੰ ਹੱਥ ਜੋੜ ਕੇ ਬੇਨਤੀ ਹੈ ਕੀ ਰੱਬ ਨੇ ਤੁਹਾਡਾ ਬਹੁਤ ਨਾਮ ਬਣਾਇਆ ਪੰਜਾਬ ਵਿੱਚ ਹੁਣ ਤੁਸੀ ਕਿਤੇ ਕੈਨੇਡਾ ਦੇ ਡਾਲਰ ਲੈ ਕੇ ਮੂੰਡੇ ਨਾਲ ਧੱਕਾ ਨਾ ਕਰ ਜਾਈੳ ਇਸ ਕੇਸ ਵਿੱਚ ਸਾਫ ਦਿਸ ਰਿਹਾ ਕੀ ਕੁੜੀ ਗਲਤ ਹੈ

  • @Gillvlike8625officiall
    @Gillvlike8625officiall 9 месяцев назад +65

    Asi tre nl aw vr full sport aw ,ਅਤੇ ਕੁੜੀ ਨੂੰ ਸਜਾ ਦਵਾਉ ਸਾਰੇ ਵੀਰ

    • @sukhalahoria649
      @sukhalahoria649 9 месяцев назад +6

      Hun kudi te koi tarss na kre mera veer dil apna mjboot rkhe

    • @pek1240
      @pek1240 9 месяцев назад

      @@sukhalahoria649 kudian te tars karn wale zamane gaye mainu 30 sal ho gaye canada sade kol vi 30 32 jane kam karde ne vich kayi kudian vi ne students jina nu kudian kehan nu vi dil ni karda ajehian shakalan oh vi ajehian galan kardi sunia kayi vari vi mai ni sadna eda karda odan karda asi kahi da vi ik var sadh de fer jo marzi kari jaio rehna reho nahi ta na sahi ik do ta fer hata vi dittian meri wife ne kehndi jhedi ajj ajehian gallan kardi kal nu ki karo dafa karo ajehian nu changi kudian munde vi bahut ne apne kol kam kardia nu 2 2 3 3sal ho gaye har mahene ghar paisse paunde ne kayi var ta sanu keh dinde vi sidhe tusi he india bhej dio so changge madde sari kissam de jawak ne

  • @Gurjantsingh-it6qm
    @Gurjantsingh-it6qm 9 месяцев назад +52

    ਵੀਰ ਨੂੰ ਇਨਸਾਫ਼ ਮਿਲਣਾ ਚਾਹੀਦਾ

  • @DharamDhaliwal-dw4hk
    @DharamDhaliwal-dw4hk 9 месяцев назад +130

    ਕੁੜੀ ਬੁਹਤ ਚਲਾਕ ਆ . ਜੇ ਮੁੰਡਾ ਮਾੜਾ ਫਿਰ ਦੇਵੇ ਸਬੂਤ .ਬਾਈ ਤਾਂ ਅਜੇ ਵੀ ਮਾਫ ਕਰ ਰਿਹਾ

    • @tanurajpoot8822
      @tanurajpoot8822 9 месяцев назад

      Dangar aa sala jo haje v maf kr rehe ida de ghatiya kudi nu jo sali jail jan de haq dar aa

    • @Dhaliwal23664
      @Dhaliwal23664 9 месяцев назад +2

      Maff nhi krna j ik vaar dokha ho sakda dwara v

  • @BalJhander-x9j
    @BalJhander-x9j 9 месяцев назад +30

    ਯਰ ਜਿਗਰਾ ਦੇਖੋ ਫੈਮਿਲੀ ਦਾ ਬੇਬੇ ਬਾਪੂ ਦਾ ਮੁੰਡੇ ਦਾ ਬੋਲਦੇ ਆ ਆਪਸ ਅਜੇ ਮਾਫ਼ ਕਰ ਦਿਆਂਗੇ ਵਾਹ ❤ ਵਦੀਆ ਫੈਮਿਲੀ ਆ, ਇਨਸਾਨ ਮਿਲਣਾ ਚਾਹੀਦਾ ਤੇ ਕੂੜੀ ਨੂੰ ਸਜ਼ਾ ਮਿਲੇ, ਧੱਕਾ ਹੋਇਆ ਮੁੰਡੇ ਨਾਲ

  • @pawanharinder1646
    @pawanharinder1646 9 месяцев назад +52

    ਮੀਡੀਆ ਵਾਲੇ ਨੂੰ ਬੇਨਤੀ ਆ ਕਿ ਮੁੰਡੇ ਦਾ ਸਾਥ ਦਿੱਤਾ ਜਾਵੇ

  • @DeepakSingh-yf7pz
    @DeepakSingh-yf7pz 9 месяцев назад +46

    ਕੁੜੀ ਦੀ ਇਮੀਗ੍ਰੇਸ਼ਨ ਵਿੱਚ ਕੰਪਲੇਟ ਕਰੋਵਿਆਹ ਹੋਣ ਦੇ ਬਾਅਦ ਆਪਣੇ ਆਪ ਨੂੰ ਅਨਮੈਰਿਡਕਹਿ ਰਹੀਕਨੇਡਾ ਦੀ ਇਮੀਗ੍ਰੇਸ਼ਨ ਵਾਲਿਆਂ ਨਾਲ 420 ਕੀਤਾਮੁੰਡੇ ਨਾਲ ਤਾਂ 420 ਹੈ ਹੀਜਿਹੜੀਆਂ ਕੁੜੀਆਂ ਇਮੀਗ੍ਰੇਸ਼ਨ ਵਾਲਿਆਂ ਨਾਲ 420 ਕਰ ਸਕਦੀਆਂਨਾਲ 420 ਕਰ ਸਕਦੀਆਂਇਹ ਭੋਲਾ ਮੁੰਡਾ ਤਾਂ ਉਨਾਂ ਲਈ ਕੁਝ ਵੀ ਨਹੀਂਇਸ ਤਰ੍ਹਾਂ ਦੀਆਂ ਚਲਾਕ ਕੁੜੀਆਂ ਮੂਹਰੇ ਕੁਝ ਵੀ ਨਹੀਂ

  • @KundanSingh-ff8wt
    @KundanSingh-ff8wt 9 месяцев назад +102

    ਵੀਰ ਤੁਸੀਂ ਕੁੜੀ ਨੂੰ ਮਾਫ ਕਰ ਕੇ ਘਰ ਲਿਜਾਣ ਦੀ ਗੱਲ ਕਰਕੇ ਇਕ ਵੱਡੀ ਗਲਤੀ ਕਰ ਰਹੇ ਹੋ ।

    • @sarabjitsingh3193
      @sarabjitsingh3193 9 месяцев назад +2

      ਬਿਲਕੁਲ ਵੀਰ ਕੁੜੀ ਨੂੰ ਮਾਫ ਨਾ ਕਰਕੇ ਓਹਦੇ ਤੋਂ ਸਾਰੇ ਪੈਸੇ ਵਾਪਿਸ ਲੈਣੇ ਚਾਹੀਦੇ ਨੇ ਉਹ ਵੀ ਵਿਆਜ ਸਮੇਤ

    • @RanjitKaur-te7ro
      @RanjitKaur-te7ro 9 месяцев назад +1

      👌

  • @sukhjindersingh7775
    @sukhjindersingh7775 9 месяцев назад +42

    ਵੀਰ ਨੂੰ ਇੰਨਸਾਫ ਮਿਲਣਾ ਚਾਹੀਦਾ

  • @Ghantshikari
    @Ghantshikari 9 месяцев назад +70

    ਮੁੰਡਾ ਸਹੀ ਆ

  • @DharamDhaliwal-dw4hk
    @DharamDhaliwal-dw4hk 9 месяцев назад +92

    ਮੁੰਡੇ ਦੇ ਮਾਤਾ ਪਿਤਾ ਵੀ ਭੋਲੇ ਆ

  • @punjjaabdesh8659
    @punjjaabdesh8659 9 месяцев назад +38

    ਕੁੜੀ ਦੇ ਜਿਹੜੇ ਵਕੀਲ ਬਣੇ ਨੇ, ਘੁੰਮਣ, ਜਿਆਦਾ ਇੱਛਾਵਾਂ ਪਾਲ ਬੈਠੇ ਨੇ। ਮੁੰਡੇ ਨੂੰ ਮਿਲ ਲੈਣ ਇੱਕ ਵਾਰ, ਗਰੀਬ ਬੰਦੇ ਦਾ ਘਰ ਨਾ ਪੱਟਣ।

  • @sumanabrol6451
    @sumanabrol6451 9 месяцев назад +70

    ਮੁੰਡਾ ਬਿਲਕੁਲ ਸਹੀ ਬੋਲ ਰਿਹਾ

  • @Jagubhullar123.
    @Jagubhullar123. 9 месяцев назад +52

    ਮੁੰਡਾ ਪਰਿਵਾਰ ਭੋਲਾ ਵਾ ਹੈਲਪ ਕਰੋ ਵੀਰ ਦੀ

  • @amritpalsinghchahal8259
    @amritpalsinghchahal8259 9 месяцев назад +60

    ਵਕੀਲ ਭਰਾਵਾਂ ਨੂੰ ਸ਼ਰਮ ਆਉਂਣੀ ਚਾਹੀਦੀ ਆ

    • @PandherSaab-t1b
      @PandherSaab-t1b 9 месяцев назад +3

      Veer eh dono vakel bro chor ne

    • @jass7197
      @jass7197 9 месяцев назад

      ਵਕੀਲਾਂ ਨੇ ਪੈਸੇ ਖਾਣੇ ਬੱਸ ਤਾ ਉਹਨਾਂ ਕੁੜੀ ਵੱਲ ਦੀ ਗੱਲ ਕਰਨੀ ਹੁੰਦੀ ਵਕੀਲਾਂ ਨੂੰ ਇਨਸਾਫ਼ ਦਿਵਾਉਣਾ ਚਾਹਿੰਦਾ ਮੁੰਡੇ ਦੀ ਹੈਲਪ ਕਰਨ !

  • @paramjeetkaur182
    @paramjeetkaur182 9 месяцев назад +51

    ਪੱਤਰਕਾਰ ਦਾ ਗੱਲਬਾਤ ਕਰਨ ਦਾ ਤਰੀਕਾ bht ਸੋਹਣਾ ❤

  • @kaurisha142
    @kaurisha142 9 месяцев назад +134

    ਮੀਡੀਆ ਨੂੰ ਬੇਨਤੀ ਆ ਕੀ ਮੁੰਡੇ ਦਾ ਸਾਥ ਦਿਤਾ ਜਾਵੇ ਤੇ ਕੁਝ ਵੀ ਗਲਤ ਨਾ ਕਿਹਾ ਜਾਵੇ 🙏 ਮੁੰਡਾ ਤੇ ਮੁੰਡੇ ਦੇ ਪਰਵਾਰ ਵਾਲੇ ਬਹੁਤ ਸਰੀਫ ਨੇ 🙏

    • @DeepakSingh-yf7pz
      @DeepakSingh-yf7pz 9 месяцев назад +9

      Right veer ji I m sport

    • @BalwinderKaur-p8q
      @BalwinderKaur-p8q 9 месяцев назад

      ਕੁਤੀ.ਭੋਕਦੀ.ਕੁੜੀ.ਅਐਨੇ.ਪੈਸੈ.ਲਵਾ.ਕੇ.ਪਤਰਕਾਰ.ਕੁੜੀ.ਉਲਝਾ. ਰਹੀ.ਸ਼ਰੀਫ.ਪਰਵਾਰ.ਨੂ

    • @gurwinderkaur7692
      @gurwinderkaur7692 9 месяцев назад +2

      Right ji

  • @khetipedia1216
    @khetipedia1216 9 месяцев назад +23

    ਜੇ ਵਕੀਲਾਂ ਦੀ ਜ਼ਮੀਰ ਜਾਗਦੀ ਹੋਵੇ,ਤਾਂ ਡਾਲਰ ਨਾ ਵੇਖਣ,ਸੱਚ ਨੂੰ ਪਛਾਨਣ।

  • @sabi-mansa
    @sabi-mansa 9 месяцев назад +38

    ਕੁੜੀ ਦੇ ਵਕੀਲ ਦਾ ਵੀ ਜਮੀਰ ਜਾਗਦਾ ਰਵੇ ਫੇਰ ਤਾਂ ਇਨਸਾਫ਼ ਜਰੂਰ ਹੋਊ,
    ਹੁਣ ਦੇਖੋ ਜਮੀਰ ਜਾ ਡਾਲਰ ਜਿਤੁ

  • @Gurjantsingh-it6qm
    @Gurjantsingh-it6qm 9 месяцев назад +34

    ਵੀਰ ਸਹੀ ਆ ਤਾਹੀ ਸਾਰੇ ਸਬੂਤ ਆ ਓਹਦੇ ਕੋਲ.. ਜੇ ਕੁੜੀ ਸਹੀ ਹੁੰਦੀ ਤੇ ਕੈਮਰੇ ਦੇ ਸਾਮਣੇ ਆ ਕੇ ਸਬੂਤ ਸਾਮਣੇ ਰੱਖਦੀ... ਬਾਕੀ ਇਹ ਮੀਡੀਆ ਸਹੀ ਨਹੀਂ ਗੀ ਕੁੜੀ ਦੀਆਂ ਗੱਲਾਂ ਅਗੇ ਰੱਖੀ ਜਾ ਰਹੇ... ਵਾਰ ਵਾਰ ਵੀਰ ਤਉ ਪੁੱਛ ਗਿੱਛ ਕਰੀ ਜਾ ਰਹੇ ਵੀਰ ਸਹੀ ਆ ਤਾਹੀ ਸਾਮਣੇ ਸਬੂਤ ਰੱਖੇ ਆ ਇਸ ਗੰਦੀ ਮੀਡੀਆ ਨੇ ਓਹ ਸਬੂਤ ਵੀ ਕੈਮਰੇ ਅਗੇ hide ਕਰ ਦਿਤੇ

  • @BaljeetKaur-fv5dp
    @BaljeetKaur-fv5dp 9 месяцев назад +9

    ਮੁੰਡਾ ਬਹੁਤ ਵਧੀਆ ਪਰਵਾਰ ਵੀ ਬਹੁਤ ਵਧੀਆ ਇਸ ਪਰਵਾਰ ਦੀ ਮੱਦਦ ਕੀਤੀ ਜਾਵੇ

  • @ravigrewal9369
    @ravigrewal9369 9 месяцев назад +33

    ਕੁੜੀ ਤੇ ਕੁੜੀ ਦੀ ਮਾਂ ਗਸ਼ਤੀ ਨੇ ॥

  • @amandhol4136
    @amandhol4136 9 месяцев назад +41

    ਇਹ ਪਰਿਵਾਰ ਸਰੀਫ ਹੈ
    ਕੋਈ ਨੀ ਵੀਰ ਰੱਬ ਦੇਖਦਾ

    • @gameover-zy4nj
      @gameover-zy4nj 9 месяцев назад

      ਬਾਈ ਸਾਰਾ ਕੁੱਝ ਰੱਬ ਨੇ ਥੋੜ੍ਹੀ ਕਰਨਾ ਇਹ ਸਜਾ ਦੇਵੇ ਓਸਨੂੰ ਇਸਦੇ ਨਾਲ ਧੋਖਾ ਕੀਤਾ ਜੇਕਰ ਨਹੀਂ ਦੇ ਸਕਦਾ ਸਜਾ ਤੇ ਜਿੱਥੇ ਐਨੇ ਪੈਸੇ ਲਾਏ ਨੇ ਤੇ 10,15 ਲੱਖ ਹੋਰ ਲਾ ਦੇਵੇ

    • @manmindersidhu7936
      @manmindersidhu7936 9 месяцев назад

      I agree

  • @Jattsabb-n7l
    @Jattsabb-n7l 9 месяцев назад +81

    ਮੁੰਡੇ ਸਾਉ ਆ ਇਹਨੂੰ ਬਚਪਨ ਤੋਂ ਜਾਨਦਾ ਮੈਂ ਸਾਡੇ ਸਕੂਲ ਵਿੱਚ ਪੜਦਾ ਸੀ ਕੁੜੀ ਨੇ ਗਲਤ ਕਿੱਤਾ 😢

    • @DavinderSingh-mr8sl
      @DavinderSingh-mr8sl 9 месяцев назад +4

      ਕਿਹੜਾ ਪਿੰਡ ਆ ਮੁੰਡੇ ਦਾ ਵੀਰ🙏🙏

    • @DavinderSingh-mr8sl
      @DavinderSingh-mr8sl 9 месяцев назад

      @@Karm3572 ok 🙏 thanks brother

  • @khansaabmusictv5403
    @khansaabmusictv5403 9 месяцев назад +48

    ਮੁੰਡਾ ਸਹੀ ਆ ❤

  • @Harjeetkaur-
    @Harjeetkaur- 9 месяцев назад +23

    ਮੇਰੇ ਹਿਸਾਬ ਨਾਲ ਕੁੜੀ ਨੂੰ ਮਾਫ ਕਰਨਾ ਮੁੰਡੇ ਵਾਲੇ ਗਲਤ ਕਰਦੇ ਨੇ ਕਿਉਂਕਿ ਜੋ ਪਹਿਲਾਂ ਹੀ ਨਹੀਂ ਬਣੀ ਬਾਅਦ ਵਿੱਚ ਉਹ ਕੁਝ ਹੋਰ ਗਲਤ ਕਰ ਸਕਦੀ ਆ ਬਾਕੀ ਤੁਸੀਂ ਸਿਆਣੇ ਹੋ ਇਸ ਕੁੜੀ ਨਾਲ ਸਮਝੌਤਾ ਨਾ ਕਰੋ ਵੀਰੇ ਉਹ ਤੁਹਾਡਾ ਨੁਕਸਾਨ ਕਰ ਸਕਦੀ ਆ

  • @GurmeetsinghMeet-wp7td
    @GurmeetsinghMeet-wp7td 9 месяцев назад +15

    ਮੁੰਡੇ ਦਾ ਪਰਿਵਾਰ ਬਿਲਕੁਲ ਸਰੀਫ ਐ ਕੁੜੀ ਬਾਹਰ ਜਾ ਕੇ ਬਦਲ ਗੀ ਬਹੁਤ ਗਲਤ ਕੀਤਾ ਕੁੜੀ ਨੇ, ਕੁੜੀ ਨੂੰ ਇਹਨਾ ਦੀ ਗੱਲ ਮੰਨ ਲੈਣੀ ਚਾਹੀਦੀ, ਅਗਲੇ ਮਾਫੀ ਨੂੰ ਵੀ ਤਿਆਰ ਨੇ,

  • @parmeet_x1
    @parmeet_x1 9 месяцев назад +21

    ਮੁੰਡਾ ਬਹੁਤ ਸ਼ਰੀਫ਼ ਹੈ ਗਲਤ ਨਹੀਂ ਹੈ ਜੀ

  • @Aaaaaaaaa-k1p
    @Aaaaaaaaa-k1p 9 месяцев назад +22

    ਕੁੜੀ ਨੇ ਸ਼ੁਰੂ ਚ ਦੇਖ ਲਿਆ ਕਿ ਮੁੰਡੇ ਵਾਲੇ ਸ਼ਰੀਫ ਬੰਦੇ ਆ,ਇਹ ਮੇਰਾ ਕੁਝ ਨਹੀਂ ਕਰ ਸਕਦੇ,ਇਸੇ ਲਈ ਓਧਰ ਜਾਕੇ ਬੇਈਮਾਨ ਹੋ ਗਈ!ਜੇ ਇਹੀ ਕੋਈ ਡਾਂਗ ਵਾਲਾ ਹੁੰਦਾ ਤਾਂ ਹੁਣ ਨੂੰ ਮੁੰਡੇ ਨੇ ਬਾਹਰ ਹੋਣਾ ਸੀ!ਹੁਣ ਵੀ ਏਧਰ ਆਕੇ ਵਕੀਲਾਂ ਨਾਲ ਰਲਕੇ ਸਾਰੀ ਕਹਾਣੀ ਘੜੀ ਗਈ ਹੋਵੇਗੀ!ਵਕੀਲਾਂ ਕੋਲ ਬਥੇਰੇ ਤਰੀਕੇ ਹੁੰਦੇ ਹਨ!

    • @gameover-zy4nj
      @gameover-zy4nj 9 месяцев назад +1

      ਬਿਲਕੁੱਲ ਸਹੀ ਗੱਲ ਵੀਰ ਤੇਰੀ ਸ਼ਰੀਫੀ ਦਾ ਜ਼ਮਾਨਾ ਨੀ ਕੁੜੀ ਨੂੰ ਪਤਾ ਹੁੰਦਾ ਵੀ ਜੇ ਬੁੰਡ ਪਾੜ ਦੇਣੀ ਸਾਰੇ ਟੱਬਰ ਦੀ ਤੇ ਉਸਦੀ ਜੂਰਤ ਨੀ ਸੀ

  • @sandhu3507
    @sandhu3507 9 месяцев назад +15

    ਲੱਗਦਾ ਮੁੰਡਾ ਸੱਚ ਬੋਲ ਰਿਹਾ,
    ਕੁੜੀ ਨੇ ਧੋਖਾ ਕੀਤਾ,

  • @anonymoususer2888
    @anonymoususer2888 9 месяцев назад +31

    So glad the boy has proofs, otherwise she will reject everything.

  • @PardeepSingh-ed9ke
    @PardeepSingh-ed9ke 9 месяцев назад +8

    ਧੱਕਾ ਹਮੇਸ਼ਆ ਇਮਾਨਦਾਰ ਬੰਦੇ ਨਾਲ ਹੁੰਦਾ ਨਾਈਸ ਫੈਮਲੀ ਆ ਮੁੰਡੇ ਦੀ ਸਾਥ ਦਿਉ

  • @parmeet_x1
    @parmeet_x1 9 месяцев назад +19

    😢v ਮੁੰਡਾ ਸਹਿ ਕਹਿੰਦਾ ਹੈ ਜੀ ਮੁੰਡੇ ਵਾਲਿਆਂ ਨੂੰ ‌ਇਨਸਾਫ ਦੇ ਊ‌ ਜੀ

  • @HanjiS-b2h
    @HanjiS-b2h 9 месяцев назад +47

    GREAT EFFORT!! Very good!!

  • @aryanverma6143
    @aryanverma6143 9 месяцев назад +28

    Justice for jagroop pra ❤️ bai tu c sache o haar na maneyo whole india is with uh

  • @ranachakkal1956
    @ranachakkal1956 9 месяцев назад +9

    ਕੁੜੀ ਬਿਲਕੁਲ ਗਲਤ ਹੈ ਮੁੰਡੇ ਵਾਲੇ ਸੱਚ ਬੋਲ ਰਹੇ ਇਨਾਂ ਦੀ ਪ੍ਰਸ਼ਾਸ਼ਣ ਵੱਲੋਂ ਮੱਦਦ ਕੀਤੀ ਜਾਣੀ ਚਾਹੀਦੀ ਹੈ

  • @garryproduction5901
    @garryproduction5901 9 месяцев назад +5

    ਇਸ ਪਰਿਵਾਰ ਦਾ ਸਾਥ ਦਿਉ ਮੁੰਡੇ ਵਾਲੇ ਸਭ ਸਹੀ ਆ

  • @dalwinderkaur4046
    @dalwinderkaur4046 9 месяцев назад +13

    ਘੁੰਮਣ ਬ੍ਰਦਰਜ਼ ਨੂੰ ਕੁੜੀ ਦਾ ਸਾਥ ਨਹੀ ਦੇਣਾ ਚਾਹੀਦਾ

  • @the_sekhon_boutique
    @the_sekhon_boutique 9 месяцев назад +3

    ਵੀਰ ਬਿਲਕੁਲ ਸਹੀ ਇਸ ਨੂੰ ਇਨਸਾਫ਼ ਮਿਲਣਾ ਚਾਹੀਦਾ ਹੈ

  • @jasmeetkaur9404
    @jasmeetkaur9404 9 месяцев назад +8

    ਜੇ ਤੁਸੀ ਸਮਝੋਤਾ ਕਰ ਲਿਆ ਕਬੂਤਰੀ ਫਿਰ ਉਡ ਜਾਣੀ ਆ ਮੁੜ ਕੇ ਹੱਥ ਨਹੀ ਆਉਣੀ

  • @gurbirkaur52
    @gurbirkaur52 9 месяцев назад +20

    munda vichara srif lagada..may God bless him...

  • @SuchaSingh-mu7hn
    @SuchaSingh-mu7hn 9 месяцев назад +11

    ਪੱਤਰਕਾਰ ਕੁੜੀ ਕਿੰਨੀ ਬੇਵਕੂਫ ਆ ਯਾਰ,, ਸਾਰੇ ਪਰੂਫ ਮੁੰਡਾ ਆਪਣੇ ਹੱਥ ਚ ਚੁੱਕੀ ਫਿਰਦਾ ਏ।। ਫਿਰ ਵੀ ਕਿਵੇਂ ਕਿਵੇਂ ਦੇ ਸਵਾਲ ਕਰ ਰਹੀ ਆ

  • @Karmjeetsinghrai
    @Karmjeetsinghrai 9 месяцев назад +7

    ਪੰਜਾਬ ਦੀਆਂ ਕੁੜੀਆਂ ਹੀ ਜਿਆਦਾ ਬਦਨਾਮ ਨੇ ਹੋਰ ਵੀ ਬਹੁਤ ਰਾਜ ਨੇ ਜਿੰਨੇ ਕਾਂਡ ਪੰਜਾਬ ਦੀਆਂ ਕੁੜੀਆਂ ਕਰ ਰਹੀਆਂ ਨੇ ਹੋਰ ਕਿਸੇ ਪਾਸੇ ਨਹੀਂ ਏਸ ਕੁੜੀ ਨੂੰ ਮਿਡਲ ਮਿਲਣਾ ਚਾਹੀਦਾ

  • @devio4308
    @devio4308 9 месяцев назад +4

    ਮੁਆਫ਼ੀ ਦੇਣਾ ਤੇਰੀ ਵੱਡੀ ਦੂਜੀ ਗਲਤੀ ਹੋਵੇਗੀ , ਪੈਸੇ ਵਾਪਿਸ ਕਰਵਾ ਕੇ ਵਧੀਆ ਪਰਿਵਾਰ ਦੀ ਲੜਕੀ ਨਾਲ ਵਿਆਹ ਕਰਵਾ ਕੇ ਘਰ ਵਸਾ ਲੈ ਬਾਈ । ਬਾਕੀ ਰੱਬ ਰਾਖਾ ।

  • @Hoursegillstudfarm
    @Hoursegillstudfarm 9 месяцев назад +4

    ਸਰਕਾਰ ਨੂੰ ਬੇਨਤੀ ਆ ਕੇ ਇਸ ਤਰ੍ਹਾਂ ਦੀ ਕੁੜੀਆਂ ਦਾ ਪਾਸਪੋਟ ਰੱਦ ਕੀਤਾ ਜਾਵੇ ਤਾਂ ਕੇ ਕਿਸੇ ਹੋਰ ਮੁੰਡੇ ਨਾਲ ਇਸ ਤਰ੍ਹਾਂ ਨਾ ਹੋਵੇ

  • @HarneetKalas-nf8nd
    @HarneetKalas-nf8nd 9 месяцев назад +5

    ਜਿਸ ਹਿਸਾਬ ਨਾਲ ਵੀਰ ਸਾਰੇ ਪਰੂਫ ਲੈ ਰਿਹਾ ਹੈ ਤਾਂ ਵੀਰ ਬਿਲਕੁੱਲ ਸੱਚ ਬੋਲ ਰਿਹਾ ਹੈ

  • @param_sandhu333
    @param_sandhu333 9 месяцев назад +10

    ਜਦੋਂ ਮੁੰਡੇ ਵਾਲਿਆਂ ਦੇ ਪੈਸੇ ਲਵਾਉਣੇ ਹੁੰਦੇ ਉਦੋਂ ਕੁੜੀ ਤੇ ਉਸਦੇ ਮਾਪਿਆਂ ਦਾ ਮੂੰਹ ਹੋਰ ਹੁੰਦਾ ਬਾਹਰ ਜਾਂਦੇ ਹੀ ਬਦਲ ਜਾਂਦੇ ਮੁੰਡਾ ਸੱਚਾ ਹੈ

  • @parveenkaur4234
    @parveenkaur4234 9 месяцев назад +5

    ਜਿਹੜੇ ਵਕੀਲ ਕੁੜੀ ਦਾ ਕੇਸ ਲੜ ਰਹੇ ਆ ਓਹਨਾ ਦਾ ਸੋਸ਼ਲ ਮੀਡਿਆ ਤੇ ਰਾਜ ਕੇ ਜਲੂਸ ਕੱਢੋ ਸਾਰੇ..

  • @SukhmanPreet-mu4jf
    @SukhmanPreet-mu4jf 9 месяцев назад +5

    veer bilkul sahi aa

  • @GHARAM-SANDHU-007
    @GHARAM-SANDHU-007 9 месяцев назад +6

    Bhai ji full suport 😎✊🏿🔥

  • @bhupinderdeo5762
    @bhupinderdeo5762 9 месяцев назад +10

    Very honest family

  • @satlujdoc6188
    @satlujdoc6188 9 месяцев назад +16

    pray for justice to this man. this family is speaking truth

  • @SatnamSingh-nn1sw
    @SatnamSingh-nn1sw 9 месяцев назад +5

    ਕੁੜੀ ਨੇ ਝੂਠ ਬੋਲਿਆ ਆਪਣੇ ਆਪਨੂੰ single ਦੱਸ ਕੇ। ਇੰਮੀਗਰੇਸ਼ਨ ਵਾਲਿਆਂ PR ਨਈ ਦੇਣੀ। ਹੁਣ ਤਾਂ
    ਪੁਲਿਸ ਵਿਭਾਗ ਨੇ ਵੀ ਚਿੱਠੀ ਨਈ ਮਿਲਣੀ।ਆਪਣਾ ਘਰ ਆਪਣ ਹੱਥੀਂ ਬਰਬਾਦ ਕਰ ਲਿਆ।

  • @ckandanck6966
    @ckandanck6966 9 месяцев назад +2

    ਮੁੰਡੇ ਨੂੰ ਇਨਸਾਫ਼ ਦਿਵਾਉਣ ਲਈ ਮਦਦ ਕੀਤੀ ਜਾਵੇ

  • @delhifateht.v3902
    @delhifateht.v3902 9 месяцев назад +7

    ਵੀਰ ਜੀ ਕੁੜੀ ਨੂੰ ਸਜਾ ਕਰਵਾਓ ਇਸ ਨੂੰ ਮਾਫ ਨਾ ਕਰਿਓ

  • @gursewaksingh5352
    @gursewaksingh5352 9 месяцев назад +5

    ਕੁੜੀ ਨੇ ਵਕੀਲਾ ਨੂੰ ਡਾਲਰ ਦੇ ਦਿੱਤੇ ਮੇਰਾ ਪੰਜਾਬ ਹਰ ਇਕ ਇਨਸਾਨ ਵਿਕਦਾ ਇੱਥੇ

  • @GHARAM-SANDHU-007
    @GHARAM-SANDHU-007 9 месяцев назад +3

    😎Bhai ji full suport👍🏻👍🏻

  • @Raj-w4i2b
    @Raj-w4i2b 9 месяцев назад +16

    Bai de gal sihi a

  • @youtubefamilygamer3765
    @youtubefamilygamer3765 9 месяцев назад +2

    ਮੁੰਡਾ ਬਹੁਤ ਵਧੀਆ ਹੈ ਕੁੜੀ ਗਲਤ ਹੈ

  • @narindersingh4750
    @narindersingh4750 9 месяцев назад +13

    Yaar kina saau parivaar hai hje kudi nu maaf karke apnaun nu tayar hai❤❤

  • @harrymahi1784
    @harrymahi1784 9 месяцев назад +1

    ਵੀਰੇ ਬਹੁਤ ਸਾਉ ਪਰਿਵਾਰ ਦੇ ਪੈਸਾ ਈ ਸਬ ਕੁਝ ਨੀ ਹੁੰਦਾ ਜਿੰਨਾ ਛੋਟਾ ਵਿਰਾ ਸਮਝ ਦਾਰ ਆ ਕੁੜੀ ਤਾ ਇਸ ਨਾਲ ਇਦਰ ਵੀ ਬਹੁਤ ਵਧੀਆ ਜਿੰਦਗੀ ਗੁਜਾਰ ਸਕਦੀ ਪਰ ਇਹੋ ਜਿਹੀ ਮਾੜੀ ਉਲਾਦ ਕੀ ਕਰੇ ਬੰਦਾ 🙏👏

  • @bobbiecheema4833
    @bobbiecheema4833 9 месяцев назад +19

    Great Raje. Stay strong.
    If you want to forgive her, it’s Ok but don’t get emotional as she will not be ever same, will always try to defame you and family.
    So, she should be punished properly.
    Waheguru ji bless you.

  • @Hoursegillstudfarm
    @Hoursegillstudfarm 9 месяцев назад +2

    ਬਾਈ ਹੁਣ ਇਹ ਬਾਹਰ ਨਾ ਜਾਵੇ ਤਾਂ ਕੇ ਹੋਰ ਕੁੜੀਆਂ ਇਸ ਕਰਨ ਤੋਂ ਪਹਿਲਾਂ ਦਸ ਵਾਰੀ ਸੋਚਣ

  • @simrandhull5181
    @simrandhull5181 9 месяцев назад +15

    Shriff ja lagda munda inna sona gal
    Kinni vadiya karda kidda de lokki aa .hope he gets justice

  • @gurvirkaur6002
    @gurvirkaur6002 9 месяцев назад +1

    Waheguru munde nu insaaf mile, sach da saath de rabba👏👏👏

  • @veek74818
    @veek74818 9 месяцев назад +8

    I feel bad for him. He has so much patience for a woman like that. He deserves better. Studying or becoming a police officer is never too late veer. You should never let anyone stop you from chasing your dreams. Go be a police officer and Waheguru will help you

  • @daljitkaurchane2081
    @daljitkaurchane2081 9 месяцев назад +15

    Munde da pariwar bahut hi sharif hai ehana nal waheguru insaf karega kudi wale bahut thag ne baba ji munde te kirpa karo

  • @manindersahota9047
    @manindersahota9047 9 месяцев назад +3

    ਮੁੰਡਾ ਤਾਂ ਬਿਲਕੁਲ ਠੀਕ ਲੱਗਦਾ

  • @chanchalsingh9938
    @chanchalsingh9938 9 месяцев назад +1

    ਏ ਕੁੜੀ ਬਹੁਤ ਤੇਜ ਆ ਮੁੰਡਾ ਸਰੀਫ ਵਕੀਲ
    ਘੁਮਣ ਭਰਾਵਾ ਨੇ ਆਪਣੀ ਇਜਤ ਮਿਟੀ ਚ ਮਲਾ ਲਈ
    ਮੁੰਡੇ ਦਾ ਪਰਵਾਰ ਬਹੁਤ ਗਰੀਬ ਪਰਿਵਾਰ ਹੈ
    ਪਿਤਾ ਗੁਰਸਿੱਖ ਹੈ ਬਹੁਤ-ਬਹੁਤ ਗਰੀਬ ਪਰਿਵਾਰ ਹੈ ਇਨਾ ਦੀ ਵਁਧ ਤੌ ਵਁਧ ਮਦਦ ਕਰੌ
    ਘੁੰਮਣ ਭਰਾ ਬਹੁਤ ਤੇਜ ਵਕੀਲ ਹਨ
    .

  • @preetkaur7715
    @preetkaur7715 9 месяцев назад +5

    Veere bhot wadhia kita tusi waheguru g u nal ne himmat na harna hun sakht punishment dwao ehnu

  • @HARPREETKaur-nf4ic
    @HARPREETKaur-nf4ic 9 месяцев назад +1

    ਮੁੰਡਾ ਸਹੀ ਆ ਬਿਲਕੁਲ। ਕੁੜੀ ਚਲਾਕ ਆ ਬਹੁਤ ਜ਼ਿਆਦਾ। ਮੁੰਡੇ ਨੂੰ ਇਨਸਾਫ ਮਿਲਣਾ ਚਾਹੀਦਾ।

  • @Punjabisabyachar947
    @Punjabisabyachar947 9 месяцев назад +4

    ਮੁੰਡਾ ਸਹੀ ਏ ਬਿਲਕੁਲ

  • @gurdevsinghaulakh7810
    @gurdevsinghaulakh7810 9 месяцев назад +2

    ਕੁੜੀ ਨੇ ਬਹੁਤ ਗਲਤ ਕੀਤਾ ਹੈ।

  • @gurveer.singh.grewal.3361
    @gurveer.singh.grewal.3361 9 месяцев назад +14

    ਗ਼ਰੀਬ ਆਈਲੈਟਸ ਵਾਲ਼ੀ ਕੁੜੀ ਦਾ ਕਦੇਂ ਵੀ ਰਿਸ਼ਤਾ ਨਾਂ ਲਵੋਂ ਇਹ ਭੁੱਖ਼ੇ ਮਲੰਗ ਲੋਕ ਪੈਸਾਂ ਦੇਖਕੇ ਆਫਰ ਜਾਂਦੇ ਨੇਂ ਕੀ ਪਤਾ ਨੀਂ ਅਸੀਂ ਰੱਬ ਬਣ ਗੲੇ

    • @ajaygujjar4764
      @ajaygujjar4764 9 месяцев назад +1

      ਭੁਖੇ ਘਰ ਦੀ ਰੱਜੀ ਪਿੰਡ ਉਜਾੜਨ ਲੱਗੀ

  • @baljeet-l1v
    @baljeet-l1v 9 месяцев назад +7

    ਘੁੰਮਣ ਬਰਦਰ ਹੁਣ ਤੁਸੀਂ ਆਪਣੇ ਵਾਸਤੇ ਸਫਾਈ ਪੇਸ਼ ਕਰੋ ਕਿ ਕਿਉਂ ਨਾ ਤੁਹਾਡੀ ਨੀਅਤ ਤੇ ਸ਼ੱਕ ਕੀਤਾ ਜਾਵੇ

  • @kuldipkaurkalsi923
    @kuldipkaurkalsi923 9 месяцев назад +2

    ਮੁਡਾ ਠੀਕ ਹੇ ਕੁੜੀ ਸਟੋਰੀ ਬਨਾ ਕਿ ਲਿਆਈ ਹੇ ਬਹੁਤ ਕੁੜੀਆ ਹੇ ਜਿਨਾ ਨੇ ਧੋਖਾ ਦਿਤਾ

  • @sunitabains8588
    @sunitabains8588 9 месяцев назад +8

    Main ardass krdi aa veer ji waheguru ji tuhanu insaaff mely maa tai veer ji bohot saau ny waheguru ji veer ji tai mehr bhryaa hath rakhna pieta ji v bohot saau ny mere sb nu appeal hai k veer ji da saath devo 🙏🙏

  • @Pundu_Trucking13
    @Pundu_Trucking13 9 месяцев назад +1

    ਤੁਸੀਂ ਵੀ ਜਾਣਦੇ ਹੋ ਕਨੇਡਾ 10 11 ਲੱਖ ਦੇ ਵਿੱਚ ਕੁੜੀ ਬਾਹਰ ਨਹੀਂ ਜਾਂਦੀ ਇਹ ਤਾਂ ਇਹਨਾਂ ਨੇ ਪਲਾਨ ਬਣਾਇਆ ਮੁੰਡੇ ਨੂੰ ਫਸਾਇਆ ਵਿਆਹ ਕਰਾ ਕੇ ਧੋਖਾ ਦਿਤਾ ਮੁੰਡੇ ਨੇ ਵਿਚਾਰੇ ਨੇ ਪੈਸੇ ਲਾਏ ਉਹਦੇ ਪਿਓ ਨੇ ਜਮੀਨ ਵੇਚੀ ਕੁੜੀ ਬਾਹਰ ਭੇਜੀ ਕੁੜੀ ਬਾਹਰ ਜਾ ਕੇ ਮੁੱਕਰ ਜਾਂਦੀ ਆ ਬਹੁਤ ਵਧੀਆ ਗੱਲ ਹੋ ਗਈ ਇਹਦੇ ਵਿੱਚ ਕੋਈ ਕਾਨੂੰਨ ਬਣਨਾ ਚਾਹੀਦਾ ਕਾਨੂੰਨ ਪਤਾ ਨਹੀਂ ਕਦੋਂ ਪਾਸ ਹੋਏ ਜੇ ਕੁੜੀ ਇੰਨੀ ਸੱਚੀ ਹੁੰਦੀ ਨੌ ਸਾਲਾਂ ਦੇ ਵਿੱਚ ਇੱਕ ਵਾਰ ਵੀ ਨਾਈ ਇੰਡੀਆ ਆਪਣੀ ਮਾਂ ਨੂੰ ਵੀ ਲੈ ਗਈ ਆਪਣੇ ਭਰਾ ਨੂੰ ਵੀ ਲੈ ਗਈ ਬੱਸ ਵਿਚਾਰੇ ਆਪਣੇ ਘਰ ਵਾਲੇ ਨੂੰ ਨਹੀਂ ਲੈ ਕੇ ਗਈ

  • @bindusharma937
    @bindusharma937 9 месяцев назад +6

    Waheguru munde de nal hai insaaf court to miloga munde nu

  • @karamveersingh2110
    @karamveersingh2110 9 месяцев назад +1

    ਸਲਾਮ ਆ ਬਾਈ ਦੇ ਜਿਗਰੇ ਨੂੰ , ਐਨੇ ਟਾਈਮ ਚ ਬੰਦਾ ਹਾਰ ਜਾਂਦਾ ਨਹੀਂ ਤਾਂ..

  • @jeet-Seattle
    @jeet-Seattle 9 месяцев назад +3

    ਵੀਰ ਮੇਰਿਆ ਵਕੀਲ ਹਾਇਰ ਕਰ ਤੇ ਟੀਵੀ ਚੈਨਲਾਂ ਤੇ ਜਾ ਜਾ ਕੇਸ ਨਾ ਖਰਾਬ ਕਰ ਬੈਠੀਂ।ਤੂੰ ਸੱਚਾ ਹੈ ਸਭ ਨੂੰ ਪਤਾ ਹੈ।ਇਹ ਰੱਖਣ ਵਾਲੀ ਨਹੀਂ।