ਕੁਰੂਕਸ਼ੇਤਰ, ਮੁੱਜਫਰਨਗਰ, ਬਿਜਨੌਰ ਸੰਗਤਾਂ ਦਾ ਠਾਠਾਂ ਮਾਰਦਾ ਇਕੱਠ | UP | Dhadrianwale

Поделиться
HTML-код
  • Опубликовано: 5 фев 2025
  • For all the latest updates, please visit the following page:
    ParmesharDwarofficial
    emmpee.net/
    ~~~~~~~~
    This is The Official RUclips Channel of Bhai Ranjit Singh Khalsa Dhadrianwale. He is a Sikh scholar, preacher, and public speaker.
    ~~~~~~~~
    Kurukshetra, Muzaffarnagar, Bijnor
    DOWNLOAD "DHADRIANWALE" OFFICIAL APP ON AMAZON FIRE TV STICK
    For Apple Devices: itunes.apple.c...
    For Android Devices: play.google.co...
    ~~~~~~~~
    Facebook Information Updates: / parmeshardwarofficial
    RUclips Media Clips: / emmpeepta
    ~~~~~~~~
    MORE LIKE THIS? SUBSCRIBE: bit.ly/29UKh1H
    ___________________________
    Facebook - emmpeepta
    #Bhairanjitsingh
    #Dhadrianwale
    #Parmeshardwar

Комментарии • 140

  • @L.M.motivation860
    @L.M.motivation860 8 дней назад +74

    ਜੇ ਕਿਤੇ ਭਾਈ ਸਾਹਿਬ ਪੰਜਾਬ ਵਿੱਚ ਦੀਵਾਨ ਲਾਉਣ ਲੱਗ ਜਾਣ ਤਾਂ, ਜਿਹੜੇ ਸਿੱਖੀ ਨੂੰ ਛਡਕੇ ਹੋਰ ਧਰਮਾਂ,ਕਰਮ ਕਾਂਡ, ਅੰਧਵਿਸ਼ਵਾਸ ਵਿੱਚ ਫ਼ਸੇ ਪੲਏ ਹਨ ਸਭ ਮੁੜ ਆਉਣਗੇ ❤❤❤

  • @KamaljitKaur-fy3uu
    @KamaljitKaur-fy3uu 8 дней назад +40

    ਪੰਜਾਬ ਵਿੱਚ ਵੀ ਦਿਵਾਨ ਖੁੱਲ੍ਹ ਜਾਣ ਤਾਂ ਕਿ ਗੁਰੂ ਪਾਤਸ਼ਾਹਾਂ ਦੀ ਧਰਤੀ ਤੇ,ਖਾਸ ਕਰਕੇ ਮਾਝੇ ਵਾਲੇ ਆਪਣੇ ਘਰ ਵਾਪਸੀ ਕਰਨ 🙏ਤਹਿ ਦਿਲੋਂ ਸ਼ੁਕਰਾਨਾ ਯੂ ਪੀ ਵਾਲਿਆਂ ਵੀਰਾਂ ਭੈਣਾਂ ਦਾ 🙏

    • @travellerjatt6089
      @travellerjatt6089 8 дней назад

      J kiteh bhai Amritpal singh jail ch bahar aaje Punjab ch khalsaraaj hi disso

  • @BootaLalllyan-no6bu
    @BootaLalllyan-no6bu 8 дней назад +19

    ਪਾਖੰਡਵਾਦ ਦੀਆਂ ਜੜ੍ਹਾਂ ਹਿਲੋਨ ਵਾਲ਼ੇ ਭਾਈ ਸਾਹਿਬ ਜੀ ਜਿੰਦਾਬਾਦ ਜਿੰਦਗੀ ਜਿੰਦਾਬਾਦ 🙏♥️♥️🙏

  • @Gclassmind
    @Gclassmind 8 дней назад +23

    ਅੱਜ ਰੂਹ ਖੁਸ਼ ਹੋ ਗਈ ਮੇਰੀ ❤

  • @jasvindergill2772
    @jasvindergill2772 7 дней назад +7

    ਯੂ ਪੀ ਵਾਲਿਆਂ ਵੀਰਾਂ ਭੈਣਾਂ ਦਾ ਧੰਨਵਾਦ❤❤

  • @SakatterSingh-s3z
    @SakatterSingh-s3z 3 дня назад +1

    ਭਾਈ ਸਾਹਿਬ ਜੀ ਪੰਜਾਬ ਵਿੱਚ ਵੀ ਦੀਵਾਨ ਲਾਉਣੇ ਚਾਹੀਦੇ ਹਨ ਬਹੁਤ ਗਹਟਾ ਪਿਆ

  • @u.pdepunjabipind1620
    @u.pdepunjabipind1620 8 дней назад +15

    ਵਾਹਿਗੁਰੂ ਜੀ ਦੀ ਕਿਰਪਾ ਨਾਲ ਹਰ ਜਗ੍ਹਾ ਭਾਈ ਸਾਹਿਬ ਜੀ ਤੁਹਾਡੇ ਇਸੇ ਤਰ੍ਹਾਂ ਦੀਵਾਨ ਸੱਜਣ ਲੱਗ ਜਾਣ ਤੇ ਤੁਸੀਂ ਸੰਗਤਾਂ ਨੂੰ ਨਿਹਾਲ ਕਰੋ❤❤

  • @rajkamalbrar1392
    @rajkamalbrar1392 8 дней назад +12

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮੇਰੇ ਵਾਹਿਗੁਰੂ ਸਾਹਿਬ ਜੀ ਕੋਟਿ ਕੋਟਿ ਪ੍ਰਨਾਮ ਮੇਰੇ ਵਾਹਿਗੁਰੂ ਸਾਹਿਬ ਜੀ ਮੇਰੇ ਵਾਹਿਗੁਰੂ ਸਾਹਿਬ ਜੀ 🙏🙏🙏🙏💞💞💞🌹🌹🌹🌷🌷🌷♥️♥️♥️❣️❣️❣️

  • @BootaLalllyan-no6bu
    @BootaLalllyan-no6bu 8 дней назад +6

    ਵਧੀਆ ਇਨਸਾਨ ਹਨ ਜੀ ਭਾਈ ਸਾਹਿਬ ਜੀ ਇੱਕੋ ਧਰਮ ਦੀ ਬੋਲੀ ਬੋਲਦੇ ਓਹ ਹੈ ਜੀ ਇਨਸਾਨਿਅਤ ਜਿੰਦਾਬਾਦ Great man 🙏👍👍♥️♥️♥️🙏

  • @kamaljitsingh1784
    @kamaljitsingh1784 8 дней назад +7

    ਵਾਹਿਗੁਰੂ ਜੀ ਕਾ ਖਾਲਸਾ।।
    ਵਾਹਿਗੁਰੂ ਜੀ ਕੀ ਫਤਹਿ।।
    ਚੜ੍ਹਦੀਕਲਾ ਬਕਸ਼ੇ ਆਪ ਸਭ ਨੂੰ

  • @najarsingh.gurbani2553
    @najarsingh.gurbani2553 8 дней назад +7

    ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੇ ਦੀਵਾਨ ਸ਼ੁਰੂ ਕਰੋਣ ਵਾਸਤੇ ਸੰਗਤਾਂ ਦਾ ਇਕੱਠ ਕਰਕੇ ਅਕਾਲ ਤਖ਼ਤ ਤੇ ਜਾ ਕੇ ਗੱਲ ਕਰੀਏ ਜੀ ਬੇਨਤੀ ਪਰਵਾਨ ਕਰਨੀ ਸੰਗਤ ਜੀ ❤❤

    • @harjiwanSingh-r3b
      @harjiwanSingh-r3b 7 дней назад

      ਵੀਰ ਜਦੋਂ ਤੱਕ ਅਕਾਲ ਤਖਤ ਸਾਹਿਬ ਤੋਂ ਪਾਸੇ ਨਹੀਂ ਕਰਾਗੇ ਉਦੋਂ ਤੱਕ ਪ੍ਰਚਾਰ ਨਹੀਂ ਹੋਵੇਗਾ

  • @gurlalhanzra2976
    @gurlalhanzra2976 8 дней назад +8

    ਵਾਹਿਗੁਰੂ ਜੀ 🙏🙏🙏

  • @Lovenature-nt8zm
    @Lovenature-nt8zm 8 дней назад +7

    ਬਹੁਤ ਵਧੀਆ ਜੀ 🙏

  • @gurtejsinghsidhu9161
    @gurtejsinghsidhu9161 8 дней назад +5

    ❤ਸੁਕਰਾਨਾ ❤ਵਾਹਿਗੁਰੂ ❤ਜੀਉ ❤

  • @gudimangewal6448
    @gudimangewal6448 8 дней назад +3

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🌹🙏🌹🙏🌹🙏🌹🙏🌹🙏

  • @Bhupinderkaur-oo7wi
    @Bhupinderkaur-oo7wi 8 дней назад +4

    🙏ਵਹਿਗੁਰੂ ਜੀ🙏ਵਹਿਗੁਰੂ ਜੀ🙏 ਵਾਹਿਗੁਰੂ🙏🙏 ਵਾਹਿਗੁਰੂ🙏🙏

  • @abhiyuvikaur8186
    @abhiyuvikaur8186 8 дней назад +8

    Wah ji wah kina maan sanman ❤❤UP walea da bhot bhot Dhanwad ❤❤

  • @SurinderKaur-co9ji
    @SurinderKaur-co9ji 8 дней назад +7

    Great diwan great vichar

  • @BalwinderSingh-mc1lq
    @BalwinderSingh-mc1lq 7 дней назад +3

    Waheguru ji ka khalsa, waheguru ji ki Fateh. Bhai saab ji great parcharak ❤

  • @abhiyuvikaur8186
    @abhiyuvikaur8186 8 дней назад +6

    Sade bhai Saab ji bhot hi vadia insan ne loki jo marji kahi jan Love you Bhai Saab ji❤❤❤❤❤

  • @desienglish9520
    @desienglish9520 7 дней назад +3

    Yr bachaa lo punjab nu . Esh bande vich badi himmat aa . Jurt rakhda A punjab nu bachon di. Apne sikh tutde ja rhe aa . Punjab nu bhut lod aa bhai ranjit singh di 🙏

  • @kalgidhardashmesh7288
    @kalgidhardashmesh7288 8 дней назад +2

    ਵਾਹਿਗੁਰੂ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ।

  • @SukchainSingh-uo6oh
    @SukchainSingh-uo6oh 6 дней назад

    Bohat bohat dhanwaad sari teem da Jo k Ina wada uprala kar Rahe ne ji

  • @ThakurBaldevSinghChohan
    @ThakurBaldevSinghChohan 8 дней назад +3

    ਵਾਹਿਗੁਰੂ ਜੀ

  • @PalwinderkaurBhatti-e8j
    @PalwinderkaurBhatti-e8j 8 дней назад +3

    Jindabad bhai sahab ji waheguru ji ka Khalsa waheguru ji ki Fateh 🙏🙏🙏🙏🙏🙏🙏🙏🙏🙏🙏

  • @kulwantsingh-s2o3w
    @kulwantsingh-s2o3w 8 дней назад +3

    ਪੰਜਾਬ ਵਿੱਚ ਵੀ ਬਾਬਾ ਜੀ ਦੀਵਾਨ ਲੱਗਣੇ ਚਾਹੀਦੇ ਹਨ

  • @SukhwinderSingh-wq5ip
    @SukhwinderSingh-wq5ip 8 дней назад +3

    ਸਰਬੱਤ ਦਾ ਭਲਾ ❤🎉

  • @DalbaraSingh-jb7zj
    @DalbaraSingh-jb7zj 7 дней назад +1

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
    Bahi,sahib,ji, waheguru
    Danbad,ji

  • @dishakour13
    @dishakour13 8 дней назад +4

    🙏 Waheguru g 🙏

  • @abhiyuvikaur8186
    @abhiyuvikaur8186 8 дней назад +7

    Ave hi diwan lagne chahide ne sare pase ❤❤❤❤

  • @rajkamalbrar1392
    @rajkamalbrar1392 7 дней назад

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮੇਰੇ ਵਾਹਿਗੁਰੂ ਸਾਹਿਬ ਜੀ ਕੋਟਿ ਕੋਟਿ ਪ੍ਰਨਾਮ ਮੇਰੇ ਵਾਹਿਗੁਰੂ ਸਾਹਿਬ ਜੀ ਮੇਹਰ ਕਰੋ ਆਪਣੀ ਬੱਚੀ ਨੂੰ ਅਪਣਾ ਚਰਨ ਤੇ ਬਾਣੀ ਨਾਲ ਜੋੜੋ ਮੇਰੇ ਵਾਹਿਗੁਰੂ ਸਾਹਿਬ ਜੀ ਮੇਰੇ ਵਾਹਿਗੁਰੂ ਸਾਹਿਬ ਜੀ 🙏🙏🙏🙏♥️♥️♥️🌷🌷🌷🌷🌹🌹🌹🌹💞💞💞❣️❣️❣️❣️

  • @JagdevSinghPannu-zx9dm
    @JagdevSinghPannu-zx9dm 7 дней назад

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @gurdeepsinghvilljandalifgs6329
    @gurdeepsinghvilljandalifgs6329 8 дней назад +5

    Very good👍

  • @Amandeepkaur-q6o
    @Amandeepkaur-q6o 8 дней назад +4

    Waheguru ji🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @balwindersidhu4463
    @balwindersidhu4463 8 дней назад +5

    Waheguru ji 🙏✌️👍❤️✅👏🌹👌

  • @ManjitKaur-wl9hr
    @ManjitKaur-wl9hr 8 дней назад +2

    ਭਾਈ ਸਾਹਿਬ ਜੀ ਪਾਵਨ ਪਵਿੱਤਰ ਰੂਹ ਹਨ, ਉਹਨਾਂ ਨੂੰ ਸਦਾ ਨਮਸਕਾਰ ਹੈ 🙏🏻🙏🏻

  • @InderjitSingh-nw1pd
    @InderjitSingh-nw1pd 8 дней назад +3

    Waheguru waheguru waheguru waheguru waheguru ji ❤❤❤

  • @satnamrandhawasaab4363
    @satnamrandhawasaab4363 8 дней назад +3

    🙏 Waheguru 🙏 ji 🙏 waheguru 🙏 ji 🙏 waheguru 🙏 ji 🙏

  • @krishansingh3334
    @krishansingh3334 8 дней назад +5

    Baba ji chardi kala ji

  • @satnamrandhawasaab4363
    @satnamrandhawasaab4363 8 дней назад +2

    🙏 Waheguru 🙏 ji 🙏 sab 🙏 ty 🙏 kirpa 🙏 kro 🙏 APNI 🙏 waheguru 🙏 ji 🙏

  • @bittubansa3810
    @bittubansa3810 7 дней назад

    🙏❤️🌹 Waheguru ji ka khalsa waheguru ji ki Fateh ji 🙏❤️🌹

  • @VivekSharma-wq5hl
    @VivekSharma-wq5hl 8 дней назад +4

    Waheguru ji 🙏

  • @SinderpalBhangu
    @SinderpalBhangu 7 дней назад

    ਵਾਹਿਗੁਰੂ ਵਾਹਿਗੁਰੂ ਜੀ

  • @manjitkaursandhu4785
    @manjitkaursandhu4785 8 дней назад +1

    Wah ji wah bhut vadiya lga ji Thanks ji🙏🙏♥️🙏🙏

  • @SukhdevSingh-eg6zf
    @SukhdevSingh-eg6zf 7 дней назад

    ਸਤਿ ਸ੍ਰੀ ਆਕਾਲ ਬਾਈ ਜੀ ਨੂੰ ❤❤❤❤❤

  • @SavitriChandra-s9r
    @SavitriChandra-s9r 7 дней назад +1

    💕🌷🎉💕🥀🙏🥀💕🎉🌷💕

  • @bcnrvju
    @bcnrvju 8 дней назад +1

    ਵਾਹ ਮੇਰੇ ਸਾਹਿਬਾ ਵਾਹ

  • @anandpreetsingh8573
    @anandpreetsingh8573 7 дней назад +1

    ਭਾਈ ਸਾਹਿਬ ਜੀ ਮੈਂ ਘਰ ਬਣਾਉਣਾ ਤੁਸੀਂ ਮੇਰੇ ਘਰ ਆਉਗੇ ਮੈਂ ਗਰੀਬ ਜਿਹਾ ਬੰਦਾ ਚਲੋ ਜਿੰਨਾ ਹੋ ਸਕਿਆ ਜਰੂਰ ਕਰੂੰਗਾ ਸੇਵਾ ਤੁਹਾਡੀ

  • @manjitkaursandhu4785
    @manjitkaursandhu4785 8 дней назад

    Jug jug jeo Bhai Shab Ji 🙏♥️🙏♥️🙏

  • @daljitgrewal9641
    @daljitgrewal9641 8 дней назад

    Wahegurujigoodveerji🎉🎉🎉🎉🎉❤❤

  • @paramjitsingh2481
    @paramjitsingh2481 7 дней назад

    Thanks Bhai Sahab Waheguru waheguru waheguru......

  • @makhansinghkhalsa
    @makhansinghkhalsa 8 дней назад +2

    Luv u baba ji...❤❤❤❤❤

  • @santoshkaur9285
    @santoshkaur9285 7 дней назад

    Ana stkar Waheguru🙏🙏🙏🙏

  • @davinderkaur5975
    @davinderkaur5975 7 дней назад

    Balhare waheguru ji aap tuh🙏🙏
    Payare sade veer ji 🙏

  • @jsabirkaur1758
    @jsabirkaur1758 8 дней назад +2

    Bilkul bhi sahib warga ke nhi h bhota sohna bolde ne

  • @sharanbenipal4876
    @sharanbenipal4876 8 дней назад +1

    Waheguru ji 🙏🏻🙏🏻🙏🏻🙏🏻🙏🏻🙏🏻🙏🏻

  • @SukchainSingh-uo6oh
    @SukchainSingh-uo6oh 6 дней назад

    Wah ji wah

  • @gurcharansingh-sf4jg
    @gurcharansingh-sf4jg 8 дней назад +1

    ❤❤❤wahuji❤❤❤🎉

  • @JagtarKhalsa-wh4ly
    @JagtarKhalsa-wh4ly 7 дней назад

    ਜੂਪੀ ਵਾਲੇ ਲੋਕਾਂ ਦੇ ਕਰਮ ਚੰਗੇ ਹਨ ਜਿੱਥੇ ਭਾਈ ਸਾਹਿਬ ਜੀ ਨੇ ਦੀਵਾਨ ਲਾਕੇ ਸਿੱਖੀ ਦਾ ਪ੍ਰਚਾਰ ਕੀਤਾ।
    ਪੰਜਾਬ ਵਿੱਚ ਲੋੜ ਐ ਭਾਈ ਸਾਹਿਬ ਜੀ ਦੇ ਪ੍ਰਚਾਰ ਦੀ ਨੌਜਵਾਨੀ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਭਾਈ ਸਾਹਿਬ ਜੀ ਦਾ ਪ੍ਰਚਾਰ ਬਹੁਤ ਜ਼ਰੂਰੀ ਹੈ।

  • @harjitkaur3753
    @harjitkaur3753 8 дней назад +1

    Wah ji 🙏

  • @jagjeetkhalsa6920
    @jagjeetkhalsa6920 8 дней назад

    ਭਾਈ ਰਣਜੀਤ ਸਿੰਘ ਜੀ ਦੀਵਾਨ ਸ਼ੂਰੂ ਕਰੋ ਜੀ ਕ੍ਰਿਪਾ ਕਰਕੇ ਜੀ

  • @lakhwindersingh1562
    @lakhwindersingh1562 6 дней назад

    ਸਤਪਾਲ। ਸਿੰਘ। ਬੁਆਣੀ ਪਿੰਡ। ਦੇ ਜਵਾਈ। ਨੇ। ਸਾਡਾ। ਪਰਿਵਾਰ। ਮੁਜ਼ੱਫਰਨਗਰ। ਰਹਿਦੇ। ਨੇ

  • @SavitriChandra-s9r
    @SavitriChandra-s9r 7 дней назад +1

    ❤🙏🥀🌹💕🌷🌹🌷💕🌹🥀🙏❤

  • @LakhKaur-pg6qq
    @LakhKaur-pg6qq 8 дней назад

    Wahegurji wahegurji wahegurji wahegurji

  • @HarjinderSingh-tz1vj
    @HarjinderSingh-tz1vj 8 дней назад +1

    Satnam waheguru ji

  • @parmjitkaur2027
    @parmjitkaur2027 8 дней назад

    Waheguru ji esetran divan lagde rehan

  • @JassuSingh-rj4dw
    @JassuSingh-rj4dw 8 дней назад

    Very good baba ji

  • @ਜਸਮੇਲਕੌਰ-ਠ7ਗ
    @ਜਸਮੇਲਕੌਰ-ਠ7ਗ День назад

    🙏🏻🙏🏻🙏🏻🙏🏻🙏🏻🙏🏻🙏🏻🙏🏻

  • @jassijassi7957
    @jassijassi7957 2 дня назад

    Wah ji Wah UP vich vi bahut Sikh han

  • @asgrewal5930
    @asgrewal5930 7 дней назад

    🌹🌹🙏🙏🙏🙏🙏🌹🌹

  • @giankaur8867
    @giankaur8867 8 дней назад

    Waheguru ji mehar kre ji

  • @AmrikKhangura-t7w
    @AmrikKhangura-t7w 7 дней назад

    ਭਾਈ ਸਾਹਿਬ ਜੀ ਪੰਜਾਬ ਵਿੱਚ ਵੀ ਦਿਵਾਨ ਲੱਗਣੇ ਚਾਹੀਦੇ ਹਨ ਜੀ

  • @madxgaming6848
    @madxgaming6848 8 дней назад

    goodji

  • @ਪੰਜਾਬ-ਪੰਜਾਬ
    @ਪੰਜਾਬ-ਪੰਜਾਬ 8 дней назад +1

    🙏🏻🙏🏻🙏🏻🙏🏻🙏🏻

  • @sharmagaurav7001
    @sharmagaurav7001 7 дней назад

    🙏🙏🙏🙏🙏🙏🙏🙏

  • @SukhdevSingh-rk3iq
    @SukhdevSingh-rk3iq 8 дней назад +2

    ❤❤❤❤❤❤❤❤❤❤❤❤❤❤❤❤❤❤❤❤❤

  • @tv6328
    @tv6328 7 дней назад

    ਭਾਈ ਰਣਜੀਤ ਸਿੰਘ ਜੀ ਕੌਮ ਦੇ ਹੀਰੇ ਹਨ

  • @IAMSahib-gaming44
    @IAMSahib-gaming44 7 дней назад

    Waheguru ji lakh lakh wadia hon sab nu Panjab witch ve hobe

  • @PalSingh-o2p
    @PalSingh-o2p 8 дней назад

    Waheguru ji

  • @JaswinderKaur-kq4gv
    @JaswinderKaur-kq4gv 8 дней назад +1

    🙏🙏🙏🙏🙏🙏🙏❤❤❤❤❤❤❤❤

  • @RajRajwinder-i5o
    @RajRajwinder-i5o 8 дней назад

    🙏🙏🙏🙏

  • @amritpalsinghaps9664
    @amritpalsinghaps9664 8 дней назад +1

    ❤❤❤🎉🎉😊😊😊

  • @santoshkaur9285
    @santoshkaur9285 7 дней назад

    Agar aap ji nhi aate to aap ji k chern hmare ghr aaye please

  • @santoshkaur9285
    @santoshkaur9285 7 дней назад

    Baba ji hmare ghr bhi aao please🙏🙏

  • @santoshkaur9285
    @santoshkaur9285 7 дней назад

    Baba ji foto khicha khicha k aap ji nu thka di ta hona sgta ne yena star waheguru🙏🙏🙏🙏

  • @TajinderSingh-ft9iz
    @TajinderSingh-ft9iz 8 дней назад

    ❤❤❤

  • @Kheti_ajj_dii
    @Kheti_ajj_dii 8 дней назад

    ਪੰਜਾਬ ਵਿਚ ਦੀਵਾਨ ਲੱਗਣੇ ਚਾਹੀਦੇ ਆ ਭਾਈ ਸਾਹਬ ਦੇ

  • @parminderkaur6955
    @parminderkaur6955 8 дней назад

    🎉🎉

  • @surinderpalsingh8804
    @surinderpalsingh8804 8 дней назад

    changi soch de parchark han bhai sahib

  • @necrocraftronix5522
    @necrocraftronix5522 4 дня назад +1

    0:01 where to find intro music “khande wala amrit pee” full?

  • @MotivationalPeak5
    @MotivationalPeak5 8 дней назад +2

    Panjab👦👦 UP 👳‍♂️👳‍♀️👳‍♀️👳‍♀️🦅

  • @baljindersingh7322
    @baljindersingh7322 8 дней назад

    Dhadrian wala ni kise ne bn jana
    Sikh kom da mhaaan heera dhadrian wla ❤❤
    Sri krishan ji di bansuri
    Mardana ji di rwab
    Dhadrian wale di(waje) kirtan da koi muqabla ni 🤟

  • @njs830
    @njs830 7 дней назад

    Gurdaspur ayo bhai sahib ji

  • @sharmagaurav7001
    @sharmagaurav7001 7 дней назад

    Pls baba ji deewan mud ke chalu kro pure panjab ch

  • @ਜਸਮੇਲਕੌਰ-ਠ7ਗ
    @ਜਸਮੇਲਕੌਰ-ਠ7ਗ День назад

    💘💘💘💘💘🏕🏕🏕🏕🥊🥊🥊🥊🥊

  • @attmasingh7752
    @attmasingh7752 2 дня назад

    Please start Diwan in punjab

  • @HarmandeepSingh-i2l
    @HarmandeepSingh-i2l 8 дней назад +1

    Bhai Sahib nu parchar krn da mukka dena chida g

  • @ShailendraSingh-fu1cy
    @ShailendraSingh-fu1cy 8 дней назад

    Baba ji hun diwan lagane suru kr deo...

  • @sharmagaurav7001
    @sharmagaurav7001 7 дней назад

    Baba ji deewan pher se chalu kro panjab haryana sab jagah

  • @jaswinderpalkaur7636
    @jaswinderpalkaur7636 8 дней назад

    R. J. Karanpur