ਪੁਲਿਸ ਵਾਲੇ ਦੇ ਘਰਵਾਲੀ PART-37।।Police Wale Di Gharwali।।PUNJABI SHORT MOVIE।।@PaLiLovers

Поделиться
HTML-код
  • Опубликовано: 30 сен 2024
  • ਪੁਲਿਸ ਵਾਲੇ ਦੇ ਘਰਵਾਲੀ PART-37|Police Wale Di Gharwali | new punjabi short movie | punjabi natak 2024
    #palilovers #punjabinatak #punjabifilm #shortvideo #punjabishortmovies #penduvirsa #penduvlog #penduvirsavlogs #newpunjabimovie2024 #punjabicinema #punjabidrama #shorts #comedyfilms #sanjhapariwarmansa #sanjha pariwar mansa
    For more videos:-
    • ਪਾਲੀ ਦੇ ਸੰਜੋਗ PART-2॥P...
    • ਪਾਲੀ ਦਾ ਮੁਕਲਾਵਾ।Pali d...
    • ਪੋਹ ਦਾ ਮਹੀਨਾ !!PooH MA...
    • ਵਰਤਾ ਤੇ ਕਲੇਸ਼ !! Varta...
    • ਪੁਲਿਸ ਵਾਲੇ ਦੇ ਘਰਵਾਲੀ |...
    • ਸੁਹਾਂਗਨ!!suhagan!!#arm...
    • ਕੁੜੀ ਨੂੰ ਤਾ ਉੱਚਾ ਸੁਣਦਾ...
    • ਗੁਆਢੀਆ ਦੀ ਵਹੁਟੀ ਦੀ ਮੂਹ...
    • ਪੱਠਿਆਂ ਪਿਛੇ ਹੋਈ ਲੜਾਈ।।...
    • ਪਾਥੀਆ ਚ ਕਤਲ !! pathiya...
    • ਪਾਲੀ ਦਾ ਵਰਤ !! Pali da...
    PALI LOVERS (Directer D.O.P )
    Contact for Only whatspp no:-8847604583
    cast
    Pali lovers
    Kulwant Moosa
    komal
    deep
    lakha
    manjeet bebe
    gurjeet bebe
    For more information-
    Insta- PaliLover
    For more videos-
    Subscribe my RUclips Channel for more videos.
    Thanks

Комментарии • 140

  • @JaswantSingh-ww5sy
    @JaswantSingh-ww5sy 3 месяца назад +4

    ਬਹੁਤ ਵਧੀਆ ਲੱਗੀ ਵੀਡਿਓ ਪਰ ਅੱਜ ਤਾਂ ਸਾਰੇਆਂ ਖੁੱਸੀ ਚੁੱਕੀ ਨੀਂ ਜਾਂਦੀ ਧੰਨਵਾਦ ਐਕਟਿੰਗ ਬੁੱਹਤ ਵੱਦੀਆ ਲੱਗੀ ਵੀਡਿਓ ਜਸਵੰਤ ਸਿੰਘ ਔਲਖ ਹਰਦਾਸਪੁਰਾ ਼ਬਰਨਾਲਾ ਮਹਿਲ ਕਲਾਂ

    • @JaswinderSidhu-v6h
      @JaswinderSidhu-v6h 3 месяца назад +1

      😊😊Aulakh hardaspura y Mera pind v hardaspura 😊😊

  • @BaljitKaur-w5v
    @BaljitKaur-w5v 3 месяца назад +2

    Manu tohade har ek pak di ha maun tohada har ek pag bohat vdiaa lagiaa tusi bohat soni video bnona oo gi

  • @jagseerbehniwal7935
    @jagseerbehniwal7935 3 месяца назад +1

    ❤❤❤❤❤❤❤❤❤❤❤❤❤❤❤❤❤❤❤❤ ਮੈਂ ਬਲਰਾਜ ਸਿੰਘ ਪਿੰਡ ਨਾਤਰ ਆਪ ਜੀ ਵੀਡੀਓ ਸਾਰਾ ਪਰਿਵਾਰ ਦੇਖਦੇ ਹਾਂ ਬੜੇ ਪ੍ਰੇਮ ਦੇ ਨਾਲ ਅੱਜ ਕੁਲਵੰਤ ਸਿੰਘ ਤੇ ਦੀਪ ਦੇ ਮਾਮੇ ਦੀ ਸੁਲਾਹ ਹੋ ਗਈ ਹੈ ਜੀ ਬਹੁਤ ਬਹੁਤ ਧੰਨਵਾਦ ਮਿਹਰਬਾਨੀ

  • @manjeetkaur7991
    @manjeetkaur7991 3 месяца назад +29

    ਐਸ ਐਸ ਨਗਰ ਮੋਹਾਲੀ ਤੋਂ ਮਨਜੀਤ ਬਾਛਲ ਸਾਰੀ ਦੀ ਐਕਟਿੰਗ ਬਹੁਤ ਹੀ ਵਧੀਆ ਬਹੁਤ ਬਹੁਤ ਘੈਂਟ ਵੀਡੀਓ ਵੀਰੇ ਪਾਲੀ ਤੇ ਕਲਵੰਤ ਕੋਮਲ ਦੀ ਐਕਟਿੰਗ ਸਬ ਤੋਂ ਬੈਸਟ ਵਾਹਿਗੁਰੂ ਜੀ ਲੰਬਿਆ ਉਮਰਾਂ ਤੇ ਤਰੱਕੀਆਂ ਬਕਸੇ ਸਤਿ ਸ੍ਰੀ ਆਕਾਲ

    • @deepfilmy
      @deepfilmy 2 месяца назад +2

      🙏❣️

  • @ParamjitKaurGrewal982
    @ParamjitKaurGrewal982 3 месяца назад +6

    ਪਾਲੀ ਕੁਲਵੰਤ ਤੁਹਾਡਾ ਰੋਲ ਬਹੁਤ ਘੱਟ ਆ ਕੋਮਲ ਦੀ ਜਿਦ ਪੁਰੀ ਹੋਗੀ ਦੀਪ ਨਾਲ ਵਿਅਆਂ ਕਰੋੜ ਦੀ

    • @deepfilmy
      @deepfilmy 2 месяца назад +1

      🙏❣️

  • @gurmalsingh3892
    @gurmalsingh3892 3 месяца назад +1

    ਕਲਵੰਤ ਨੇ ਪਿਛਲੀਆ ਵੀਡੀਓ ਵਿਚ ਆ ਦੀਪ ਦੇ ਮਾਮੇ ਨੂੰ ਪਾਲੀ ਨੂੰ ਮਾਰਨ ਵਾਸਤੇ ਪੈਸਿਆ ਦਾ ਸੌਦਾ ਕੀਤਾ ਸੀ ਹੁਣ ਫਿਰ ਦੋਨਾ ਦਾ ਸੌਦਾ ਹੋ ਗਿਆ ਦੀਪ ਦਾ ਮਾਮਾ ਪਾਲੀ ਨੂੰ ਮਾਰੂਗਾ ਤੇ ਕਲਵੰਤ ਕੋਮਲ ਦੇ ਵਿਆਹ ਵਿਚ ਅੜਿਕਾ ਨਹੀ ਲਾਉਗਾ ਕੋਮਲ ਤੇ ਸਾਰਾ ਟੱਬਰ ਬਹੁਤ ਖੁਸ਼ ਨੇ ਕੋਮਲ ਦੇ ਵਿਆਹ ਹੋਣ ਜਾ ਰਿਹਾ ਹੈ ਕੋਮਲ ਤਾ ਬਹੁਤ ਹੀ ਖੁਸ਼ ਹੈ ਲਵ ਮੈਰਿਜ ਹੋ ਰਹੀ ਹੈ ਪਾਲੀ ਜੀ ਹੁਣ ਤੁਸੀ ਵੀ ਸਚ ਦਸ ਦੇਵੋ ਕਲਵੰਤ ਨੂੰ ਤੇ ਦੋਨੋ ਫਿਰ ਘਰ ਵਸਾ ਲਵੋ ਸਾਰੀ ਟੀਮ ਦਾ ਰੋਲ ਬਹੁਤ ਵਧੀਆ ਹੈ ਵੀਡੀਓ ਬਹੁਤ ਵਧੀਆ ਹੈ ਜੀ❤❤❤❤❤ ਮੈ ਗੁਰਮੇਲ ਸਿੰਘ ਧੰਜਲ ਰਾਏਸਰ ਵਾਲਾ ਜਿਲਾ ਬਰਨਾਲਾ

    • @PaLiLovers
      @PaLiLovers  3 месяца назад

      ਧੰਨਵਾਦ ਜੀ

  • @karamsinghlang6414
    @karamsinghlang6414 3 месяца назад +1

    ਹਾਂ ਜੀ ਕਰਮ ਸਿੰਘ ਪਿੰਡ ਲੰਗ ਪਟਿਆਲੇ ਤੋਂ ਕੋਮਲ ਤੂੰ ਦੀਪ ਨੂੰ ਦਸਦੇ ਸੇਅਰਬਾਨੀ ਜਾਂ ਪੈਂਟ ਕੋਟ ਪਾਉਣਾ ਨਹੀਂ ਤਾਂ ਦੀਪ ਨੂੰ ਨੀਂਦ ਨੀ ਆਉਂਦੀ

  • @HarshDeepsingh-h8i
    @HarshDeepsingh-h8i 2 месяца назад +1

    ਹਰਸਦੀਪ ਸਿੱੰਘਾਂ ਪਿੰਡ ਲੱਗ ਪਟਿਆਲਾ ਕੋਮਲ ਦੀ 📽ਬਹੁਤ ਸੋਹਨੀਆ ਹਨ ਜੀ

    • @deepfilmy
      @deepfilmy 2 месяца назад +1

      🙏❣️

  • @Official.artist.noname
    @Official.artist.noname 3 месяца назад +1

    ਮਨਜੀਤ ਕੌਰ ਦੀ ਐਕਟਿੰਗ ਬਹੂਤ ਵਧੀਆ ❤❤ ਦੀਦੀ ਮੈ ਹਰ ਵੀਡਿਓ ਵਿੱਚ ਕਮੇਂਟ ਕਰਦਾ ਹਾਂ ਪਰ ਤੁਸੀ ਮੇਰਾ ਨਾਮ ਨਹੀਂ ਬੋਲਦੇ 😢😢

  • @tanukaur10
    @tanukaur10 3 месяца назад +1

    ❤😊Very Very Very nice video ji😊❤

  • @Penddukudi
    @Penddukudi 2 месяца назад +1

    😮😮

  • @BhinderSingh-nu4nf
    @BhinderSingh-nu4nf 3 месяца назад +1

    Bhinder Dubai ❤ very nice video

  • @biljandersingh5142
    @biljandersingh5142 3 месяца назад

    ਬਹੁਤ ਵਧੀਆਂ ਕਹਾਣੀ ਹੈ ਪਾਲੀ ਦੀ ਪਾਰਟੀ ਦੀ ਪਰ ਤੁਸੀ ਮੇਰਾ ਨਾਂ ਤਾਂ ਬੋਲਦੇ ਨੀ ਮੇਰਾ ਪਿੰਡ ਹੀਰੋ ਕਲਾਂ ਮੈਂ ਕਰਮਜੀਤ ਪਿੰਡ ਹੀਰੋ ਕਲਾਂ ਹੈ ❤❤

  • @JasvirKaur-dq1qh
    @JasvirKaur-dq1qh 2 месяца назад +1

    Sare hi bhut mehnti aa ❤

  • @Bawanpreet-b5i
    @Bawanpreet-b5i 3 месяца назад +1

    ਵਧਾਈਆ ਜੀ ਵਧਾਈਆ 🎉🎉🎉🎉

  • @JeewanjotKaur-uz5dq
    @JeewanjotKaur-uz5dq 3 месяца назад

    Please pali ji tusi ,ਅਗਲੇ ਭਾਗ beh tusi kedeo ke me pali a

  • @hansaliwalapreet812
    @hansaliwalapreet812 3 месяца назад +1

    Very nice 👌 👍 🎉🎉❤❤nice 👍 👌 video 👍 gbu ji

  • @iqbalsingh693
    @iqbalsingh693 3 месяца назад +1

    Good 👍🏻👏🏻👏🏻👏🏻👏🏻👏🏻🙏🏿🙏🏿🙏🏿🙏🏿🙏🏿🙏🏿

  • @jass_kaur228
    @jass_kaur228 2 месяца назад +1

    𝗩𝗲𝗿𝘆 𝘃𝗲𝗿𝘆 𝗻𝗶𝗰𝗲 𝗺𝗼𝘃𝗶𝗲 𝗽𝗮𝗹𝗶 𝗱𝗶𝗱𝗶 𝗷𝗶 𝗺𝗲𝗿𝗮 𝗻𝗮𝗺𝗲 𝗷𝗮𝘀𝗵𝗮𝗻𝗱𝗲𝗲𝗽 𝗵𝗮𝗶 𝗽𝗲𝗿 𝘁𝘂𝘀𝗶 𝗺𝗲𝗿𝗮 𝗻𝗮𝗮𝗺 𝘁𝗮 𝗕𝗧𝗦 𝗦𝗼𝘂𝘁𝗵 𝗸𝗼𝗿𝗲𝗮 𝗯𝗼𝗹𝗮 𝗱𝗶𝗻𝗮 𝗼𝗸𝗮𝘆 𝗽𝗮𝗹𝗶 𝗱𝗶𝗱𝗶 𝗷𝗶 ❤😊

  • @Gagandeepsingh..741
    @Gagandeepsingh..741 3 месяца назад

    ਬਹੁਤ ਵਧੀਆ ਵੀਡੀਓ ਜੀ ਅਗਲਾ episode 38 ਭੇਜੋ ਨਾਮ ਗਗਨਦੀਪ ਸਿੰਘ ਧਾਲੀਵਾਲ ਪਿੰਡ ਜੀਵਨ ਸਿੰਘ ਵਾਲਾ ਜੀ।

    • @Gagandeepsingh..741
      @Gagandeepsingh..741 3 месяца назад

      ਸਾਡਾ ਨਾਮ ਨਹੀ ਬੋਲਿਆ ਗਿਆ ਜੀ।

  • @manjindersingh1822
    @manjindersingh1822 13 дней назад

    Very nice video ji waheguru bless u all team members ji

  • @BhupinderSingh-kh9fg
    @BhupinderSingh-kh9fg 3 месяца назад

    Very good video from city dirba name beant kaur Pali di acting very nice 👍

  • @benipal_preet_75
    @benipal_preet_75 3 месяца назад +1

    Paali ਮੰਨ ਜਾ hun vi tu ਪਾਲੀ ਆ 😂😂😂

  • @RatanGhai-f6r
    @RatanGhai-f6r 3 месяца назад

    Nice story love from Neena from Nangal Bhakra Dam

  • @mirze_wala4419
    @mirze_wala4419 3 месяца назад

    veavs nu hirs hundi apne naam buln di choti jehi sorry bol pani te suhaga cmnt krn wala sorry jeb pa nxt ho janda 😂 story boht wdia h

  • @CalmRiceTerrace-rn1tn
    @CalmRiceTerrace-rn1tn 2 месяца назад

    Hlo di tuc Mera name kde ni bolde plz Mera name v lvo main thodi sariyaan videos dekhdi aa lovepreet Mona benipal

  • @kiranjitkaurgandhara2784
    @kiranjitkaurgandhara2784 3 месяца назад

    Pali ji Maan kulwant nu maff kedo ji kiranjit Magwal Sangrur ton

  • @sandeepmaan1707
    @sandeepmaan1707 3 месяца назад

    ਪਾਰਟ ਤਾਂ ਥੋਡੇ ਸਾਰੇ ਵੇਖਦੇ ਆ ਪਰ ਤੁਸੀ ਨਾਮ ਆਪਣੇ ਰਿਸਤੇਦਾਰਾ ਦੇ ਤੇ ਦੋਸਤਾ ਮਿੱਤਰਾ ਦੇ ਹੀ ਬੋਲਦੇ ਉ ਬਹੁਤ ਕੁਮੈਂਟ ਕਰੇ ਪਰ ਤੁਸੀ ਨਾਮ ਨਹੀ ਬੋਲਿਆ ਚਲੋ ਤੁਹਾਡੀ ਮਰਜੀ ਹੈ ਆਗੇ ਤੋ ਤੁਹਾਨੂੰ ਕੂਮੈਂਟ ਨਹੀ ਕਰਾਗੇ ਜੀ ਮੇਜਰ ਸਿੰਘ ਮਾਨ

  • @ManjinderKaur-k1q
    @ManjinderKaur-k1q 3 месяца назад

    Very nice video Manjinder Gurdaspur to

  • @Harpreet.....k
    @Harpreet.....k 3 месяца назад

    Helo didi mera nme kiu ni lende main Boht sal to vkhdi tude videos jdo vicky ,foji , preeti huna nl bnonde c vido tuc

  • @Manpreetkaurbrar98
    @Manpreetkaurbrar98 3 месяца назад +1

    But vdia video first comment from mannu rajsthan

  • @Friends998
    @Friends998 3 месяца назад

    Very nice video
    Mai tuhadi har video dekhdi aa 😊😊 from barnala

  • @jagseerbehniwal7935
    @jagseerbehniwal7935 3 месяца назад

    ਬਲਰਾਜ ਸਿੰਘ ਪਿੰਡ ਨੱਤ

  • @VeersinghDhaliwal-nu4nr
    @VeersinghDhaliwal-nu4nr 3 месяца назад

    Very very nice video pali didi ji ❤❤❤❤🎉🎉🎉🎉

  • @BhinderSidhu-po6vw
    @BhinderSidhu-po6vw 3 месяца назад

    So nice g pind bhangi nhal singh bhatindinda state all team work nice

  • @BhinderKaur-vl8qk
    @BhinderKaur-vl8qk 3 месяца назад

    ਬਾਈ ਜੀ, ਵਿਡੀਉ, ਬਹੁਤ ਹੀ ਵਧੀਆ ਹੈ, ਰੁਪਿੰਦਰ ਕੌਰ ਧੀਮਾਨ ਬਨੇਰਾ ਖੁਰਦ ਜ਼ਿਲ੍ਹਾ ਪਟਿਆਲਾ ਤਹਿਸੀਲ, ਨਾਭਾ ❤❤❤❤❤❤❤❤❤

  • @RajwantKaur-xq2ny
    @RajwantKaur-xq2ny 3 месяца назад

    Rajwant kaur Mansa did TUC Mera coment nhi pad de g

  • @DreamyDemon007
    @DreamyDemon007 3 месяца назад

    apna mara name nhi liya tha plese mara name liya karo

  • @GurmeetGurmeetkaur-z5k
    @GurmeetGurmeetkaur-z5k 3 месяца назад +1

    So nice video

  • @harpreetmander7039
    @harpreetmander7039 3 месяца назад

    Chae mint di video cut deno patdro dekun di fida

  • @baljitkumar7230
    @baljitkumar7230 3 месяца назад

    37 th part so nice now pali ji tusi b mann jao lkhe da ki bnu ji

  • @RamandeepRamandeep-cf8me
    @RamandeepRamandeep-cf8me 3 месяца назад

    Very nice 🙂🙂🙂👍👍👍 Pali ji kulwant singh

  • @AnkitSingh-wp5de
    @AnkitSingh-wp5de 2 месяца назад

    Very nice dii bhot vadiy video aa main Bathinda to

  • @Sukhman_361
    @Sukhman_361 3 месяца назад

    Mn ja Pali mn ja 🎉

  • @BalwinderSingh-vy7zo
    @BalwinderSingh-vy7zo 3 месяца назад

    Balwinder singh chutala

  • @GurvichaSingh
    @GurvichaSingh 3 месяца назад

    ਸਾਰੀ ਟੀਮ ਬਹੁਤ ਮਿਹਨਤ ਕਰਦੀ ਆਂ ਪ੍ਰਰਮਤਾ ਤਰੱਕੀ ਬਖਸ਼ੀ ❤ ਗੁਰਪ੍ਰੀਤ ਕੌਰ ਕਾਹਨਪੁਰ ਤੋ❤

  • @NavdeepNk-j4o
    @NavdeepNk-j4o 3 месяца назад

    ❤❤Nice video ji❤❤
    ❤navdeep kaur❤

  • @meenarani6274
    @meenarani6274 3 месяца назад

    ਬਹੁਤ ਵਧੀਆ ਵੀਡੀਓ ਜੀ ਵੀਡੀਓ ਦਾ ਪਾਰਟ ਜਲਦੀ ਲੈ ਕੇ ਆਇਆ ਕਰੋ ਜੀ ਅਸੀਂ ਸੋਡੇ ਸਾਰੇ ਪਾਰਟ ਦੇਖਦੇ ਹਾਂ ਜੀ

  • @gurjindersingh3638
    @gurjindersingh3638 3 месяца назад

    ਬਹੁਤ ਵਧੀਆ ਵੀਡੀਓ ਪਾਲੀ ਜੀ 🙏 ਸਾਰਿਆਂ ਦੀ ਐਕਟਿੰਗ ਬਹੁਤ ਵਧੀਆ ਗੁੱਡ ਮੈਸਜ 🙏🥀💛🥀👌 ਯਮੂਨਾ ਨਗਰ

  • @HarjeetSabb
    @HarjeetSabb 2 месяца назад

    Agla part jaldi lay k aao palli ji❤

  • @khushveerGill
    @khushveerGill 3 месяца назад +1

    gurpreetsinghlakkarwala❤❤❤❤❤

  • @BatinderSingh
    @BatinderSingh 2 месяца назад

    Pali da wihah kulwant nal houga ke na

  • @ManpreetKaur-tf3fe
    @ManpreetKaur-tf3fe 3 месяца назад

    Very nice video sister ji

  • @lilifili9720
    @lilifili9720 3 месяца назад

    NIC

  • @GAGGU72
    @GAGGU72 3 месяца назад

    Very nice 👍❤ video 🥰

  • @charanjeetjatana9861
    @charanjeetjatana9861 3 месяца назад

    Pali da rol vadia nhi h

  • @Ghuman_Ghuman1313
    @Ghuman_Ghuman1313 3 месяца назад

    ਬਹੁਤ ਵਧੀਆਬਹੁਤ ਵਧੀਆ ਸਟੋਰੀ ਹੈ ਮਨਦੀਪ ਕੌਰ ਪਿੰਡ ਸਲਾਰਪੁਰ nearਲਵਲੀ ਯੂਨੀਵਰਸਿਟੀ

  • @BaljitSingh-iz8fk
    @BaljitSingh-iz8fk 3 месяца назад

    Very nice video❤❤

  • @KrishDavi
    @KrishDavi 3 месяца назад +1

    Waheguru ji ❤❤❤

  • @kuldeepsingh-pz4iv
    @kuldeepsingh-pz4iv 2 месяца назад

    Very nice video ❤

  • @KourpreetKaurpreet
    @KourpreetKaurpreet 3 месяца назад

    harpreet nabha

  • @Jagjeet-kaur57
    @Jagjeet-kaur57 3 месяца назад

    ਕੋਮਲ ਪਾਲੀ ਐਕਟਿੰਗ ਸਿਰਾਂ ਅਸੀਂ ਜ਼ਿਲ੍ਹਾ ਮਾਲੇਰਕੋਟਲਾ ਤੋਂ

  • @benipal_preet_75
    @benipal_preet_75 3 месяца назад

    ਕੋਮਲ ਮੁਬਾਰਕਾਂ ਵਿਆਹ ਦੀਆ ਸੋਹਰੇ ਜਾ ਕੇ ਚੰਗੀ ਰਹੀ 😂😂😂

  • @BalwinderSingh-vy7zo
    @BalwinderSingh-vy7zo 3 месяца назад

    Very nice vedio

  • @KaramjeetKaur-u8o
    @KaramjeetKaur-u8o 3 месяца назад

    Nice🎉🎉❤❤❤👍👍💐💐

  • @smaanmaan1796
    @smaanmaan1796 3 месяца назад

    👌👌🤙🫶🫶👏🎉🎉🎉🎉❤❤

  • @janiraja885
    @janiraja885 3 месяца назад

    Wdeya pali g

  • @JasvirKaur-dq1qh
    @JasvirKaur-dq1qh 2 месяца назад

    Bhut gaint acting ❤

  • @Rinku-ht3ye
    @Rinku-ht3ye 3 месяца назад

    Lakhe da ki bnu hun 😅

  • @VirenderSingh-f9e
    @VirenderSingh-f9e 3 месяца назад

    Very nice

  • @BoharDhillon-hw3uc
    @BoharDhillon-hw3uc 3 месяца назад

    Very Very nice Pali ji
    👍👍👍👍👍
    👌👌👌👌👌

  • @Lokadavirsa1993
    @Lokadavirsa1993 3 месяца назад

    😮😮😮

  • @TraderTrader-ej2pt
    @TraderTrader-ej2pt 2 месяца назад

    😊😊

  • @aulakhaulakh8872
    @aulakhaulakh8872 3 месяца назад

    ❤❤

  • @ajaibsingh3706
    @ajaibsingh3706 3 месяца назад

    Bahut badhiya story, love from Sandhu AMBALA 🙏

  • @FatehSingh.940
    @FatehSingh.940 3 месяца назад

    Nice video parneet Kaur and fateh Singh from dharadun

  • @Bawanpreet-b5i
    @Bawanpreet-b5i 3 месяца назад

    Palli ji tussi Manu bahut badhiya lagdi ooo god bless you

  • @balrajsinghraaj6195
    @balrajsinghraaj6195 3 месяца назад +1

    Pali very nice video

  • @jaskarandhaliwal2231
    @jaskarandhaliwal2231 2 месяца назад

    Very nice video ਪਿੰਡ Hamidi

  • @BimaljitKaur-nz3fr
    @BimaljitKaur-nz3fr 3 месяца назад

    Bimaljit very nice video Hong Kong

  • @seemabansal1671
    @seemabansal1671 3 месяца назад

    💐 Jai 💐 mata 🌹 di 🌹 Jai 💐 mata 🌹 di 💐💐🌹🌹💐🌹🌹💐🌹🌹💐🌹🌹

  • @DarshanSingh-sm5wx
    @DarshanSingh-sm5wx 3 месяца назад

    DRshan Singh Ragi Vary Nice vary Good God bless u

  • @DavinderSinghDhillon-x6z
    @DavinderSinghDhillon-x6z 3 месяца назад

    Bot vadiya video Pali dii ❤️❤️❤️from Harpreet Dhillon

  • @manjeetkaur949
    @manjeetkaur949 3 месяца назад

    ਕੋਮਲ ਤੇ ਪਾਲੀ ਦੀ ਐਕਟਿੰਗ ਬਹੁਤ ਵਧੀਆ ❤❤❤❤❤ਮਨਜੀਤ ਕੌਰ ਘਨੌਰੀ ਕਲਾਂ 🎉🎉🎉🎉🎉

  • @BaljinderKaur-f9e
    @BaljinderKaur-f9e 3 месяца назад

    Very nice video Baljinder kaur pilibanga

  • @preetharika6711
    @preetharika6711 3 месяца назад

    nyc ji god bless uhhh ji 😊😊

  • @RawinderKaur-s8z
    @RawinderKaur-s8z 3 месяца назад

    Very nice video ravinder kaur g

  • @BlourChahal
    @BlourChahal 3 месяца назад

    Hansane fikar hai komal Dev yad aati deep

  • @jaswinderkaur-xy4nm
    @jaswinderkaur-xy4nm 3 месяца назад

    Very nice pali super🎉🎉

  • @Amandeepkaur-m8b
    @Amandeepkaur-m8b 3 месяца назад

    ਬਹੁਤਵਧੀਆਸਟੋਰੀ

  • @daljitkaur353
    @daljitkaur353 3 месяца назад

    Very nice story ji ❤❤❤❤❤🎉🎉🎉🎉❤❤❤❤❤

  • @RamanDhaliwal-yq2vt
    @RamanDhaliwal-yq2vt 3 месяца назад

    ਬਹੁਤ ਵਧੀਆ ਵੀਡੀਓ ਆ ਜੀ ❤

  • @GurpreetKaur-yx7uv
    @GurpreetKaur-yx7uv 3 месяца назад

    Very nice story God bless you

  • @GurmeetGurmeetkaur-z5k
    @GurmeetGurmeetkaur-z5k 3 месяца назад

    Gurmeet kaur village salar

  • @GurjinderSamrx
    @GurjinderSamrx 3 месяца назад

    Very nyc story pali ji

  • @balveersingh6520
    @balveersingh6520 3 месяца назад

    Very nicy story ji

  • @RupindersinghGoraya
    @RupindersinghGoraya 3 месяца назад

    Very nice video ji

  • @RamanDeepkaur-q5r
    @RamanDeepkaur-q5r 3 месяца назад

    Pali ji da roll bhot vadia hai. Faridkot❤❤

  • @parminderbhullar998
    @parminderbhullar998 3 месяца назад

    Nice 👌 👌 🎉🎉❤❤😮😮😊😊

  • @Gurpreetdhaliwal-f3s
    @Gurpreetdhaliwal-f3s 3 месяца назад

    Very nice didi ❤❤❤